Manage Expert Answers

Search

Total Count :- 258604

Tilt te propiconazole ਦਵਾਈ ਵਿੱਚ ਕੀ ਫਰਕ ਹੈ ।ਕੀ ਇਹ ਦੋਨੇ ਦਵਾਈਆਂ ਇੱਕ ਕੰਮ ਕਰਦੀਆਂ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (24 Sep 2018 02:55 PM) Assigned Date (-)
Answered Date (24 Sep 2018 10:04 AM) Translated Date (-)

Tilt syngenta company di dwayi hai jis vich propiconazole nam da salt maujood hunda hai. eh fasl nu ulli rog jive haldi rog to bcha kardi hai. isdi matra ik acre de layi 200ml da istemal kita janda hai. tilt dwayi da nam hai ate propiconazole salt hai jo tilt vich maujood hunda hai.

सर खेत की मेंढ पर चारो तरफ पेड़ लगा सकते है क्या फसल में कोई प्रभाव तो नही पड़ेगा ?

(en)
Posted by
pankaj (7827044532)
pankaj
Haryana
Faridabad
Write Answer
Posted Date (24 Sep 2018 02:50 PM) Assigned Date (-)
Answered Date (25 Sep 2018 07:55 AM) Translated Date (-)

हांजी इससे प्रभाव पड़ सकता है पेड़ रोशनी को रोक देते हैं जो फसल के लिए बहुत आवश्यक होती है रोशनी की दिशा को देखते हुए ही पौधों को लगाना चाहिए उन्ही फसलों को लगाएं जिनकी उन पौधों के साथ मिश्रित खेती की जा सके

ਮਝਾ ਦੇ ਚਾਰੇ waste javi kad tak bej sakde ha ?

(en)
Posted by
Gurwinder singh (6280260005)
Gurwinder singh
Punjab
Ferozpur
Write Answer
Posted Date (24 Sep 2018 02:46 PM) Assigned Date (-)
Answered Date (24 Sep 2018 11:47 AM) Translated Date (-)

chaare de layi javi di bijayi october de dooje hafte to akhir tak kar sakde ho.

Dr.sahib ji jheri tineta company di lactin bolus aa osda ki rasult aa osdi coast ki aa ?

(en)
Posted by
inderpal (9815474241)
inderpal
Punjab
Kapurthala
Write Answer
Posted Date (24 Sep 2018 02:44 PM) Assigned Date (-)
Answered Date (24 Sep 2018 10:01 AM) Translated Date (-)

hnji ehda vadiya result hai is vich normal calsium nalo jeyada hunda hai . es layi eh milk vdon vich help karda hai. es de 1 box vich 40 bolus hundiya hun. 1o day tak har roz milk chon to 30 mint pehla 2 bolus svere te 2 bolus sham nu deniya hun. eh 10 day da course hai.esda price 280 rupees de lagpag hunda hai.

what is the use of urea in cattle feed and how it is used ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (24 Sep 2018 02:40 PM) Assigned Date (-)
Answered Date (29 Sep 2018 11:21 AM) Translated Date (-)

Urea can be used upto oñe percent in cattle feed to enhance protien level for making balanced feed.

ਸਾਡੇ ਝੋਟੇ ਦਾ ਤਾਪਮਾਨ 98.5 ਹੈ ਤੇ ਪੱਠੇ ਵੀ ਨੀ ਖਾਂਦਾ ਪਾਣੀ ਵੀ ਨੀ ਪੀਂਦਾ ਕੱਠਾ ਜਿਹਾ ਹੋ ਕੇ ਖੜਾ ਹੈ ਕੋਈ ਇਲਾਜ ਦੱਸੋ ਜੀ ?

(en)
Posted by
Mandeep Singh (9779177274)
Mandeep Singh
Punjab
Patiala
Write Answer
Posted Date (24 Sep 2018 02:34 PM) Assigned Date (-)
Answered Date (25 Sep 2018 02:28 PM) Translated Date (-)

iss nu gentamicin injection 15ml, Nerokind plus injection 15ml , Livoguard injection 15ml lgwao , enna nal farak paa jawega , jddo usda temprature normal ho jawe fir tuci ehh bndd kr deo..

25 Sep 2018

ਧੰਨਵਾਦ ਜੀ

25 Sep 2018

ਸਰ ਦੋ ਮੱਝਾਂ ਨੂੰ ਸੂਈਆਂ ਹੋਈਆਂ ਨੂੰ 7 ਮਹੀਨੇ ਹੋ ਗਏ ਹਲੇ ਬੋਲੀਆਂ ਨਹੀ ਉਨ੍ਹਾਂ ਨੂੰ ਕੀ ਦੇਣਾ ਚਾਹੀਦਾ ਹੈ

sir ਮੇਰੀਆ ਮੱਝਾ ਗੱਬਣ ਨੇ ਉਨ੍ਹਾਂ ਨੂੰ ਸਰੋਂ ਤੇਲ ਕਿਹੜੇ ਵੇਲੇ ਦੇਣਾ ਚਾਹੀਦਾ ਹੈ ਦਿਨੇ ਜਾ ਰਾਤ ਨੂੰ ਜਦੋ ਤੇਲ ਦਿੱਤਾ ਜਾਵੇ ਤਾਂ ਪਸੂ ਨੂੰ ਰਾਤ ਵੇਲੇ ਬਾਹਰ ਰਖਿਆ ਜਾਵੇ ਜਾ ਸੈਡ ਵਿਚ ਬਨਿਆ ਜਾਵੇ ਪਸੂ ਨੂੰ ਪਾਣੀ ਕਦੋਂ ਦੇਣਾ ਚਾਹੀਦਾ ਹੈ ?

(en)
Posted by
Ranjeet singh (6280100569)
Ranjeet singh
Punjab
Amritsar
Write Answer
Posted Date (24 Sep 2018 02:34 PM) Assigned Date (-)
Answered Date (24 Sep 2018 10:56 AM) Translated Date (-)

ਸੂਣ ਵਿੱਚ ਕਿੰਨਾ ਟਾਈਮ ਰਹਿੰਦਾ ਹੈ

24 Sep 2018

1 ਨੂੰ 2 ਮਹੀਨੇ ਤੇ 2 ਨੂੰ 4 ਮਹੀਨੇ ਰਹਿੰਦੇ ਹਨ

24 Sep 2018

ਤੁਸੀ ਇੱਕ ਮਹੀਨਾ ਪਹਿਲਾ ਹੀ ਇਹ ਚੀਜ਼ਾ ਦਿਓ ਇੱਕ ਤੁਸੀ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20ml ਰੋਜਾਨਾ ( 10 ml ਸਵੇਰੇ ਤੇ 10ml ਸ਼ਾਮ ਨੂੰ ) ਦਿਓ ਬਾਕੀ ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 100 ਗ੍ਰਾਮ ਡਾਲਡਾ ਘਿਓ ਜਾਂ ਸਰੌ ਦਾ ਤੇਲ ਮਿਕਸ ਕਰਕੇ ਖਵਾਓ ।ਜੇਕਰ ਕੱਲਾ ਸਰੋ ਦਾ ਤੇਲ ਦੇਣਾ ਹੈ ਤਾਂ 100 ਗ੍ਰਾਮ ਤੇਲ ਰੋਜ਼ਾਨਾ ਦੇ ਸਕਦੇ ਹੋਂ ਤੇ ਤੇਲ ਦੇਣ ਤੋਂ 30-45 ਮਿੰਟ ਤੱਕ ਪਸ਼ੂ ਨੂੰ ਪਾਣੀ ਨਹੀ ਪੀਣ ਦੇਣਾ ਚਾਹੀਦਾ । ਪਸ਼ੂ ਨੂੰ ਤੁਸੀ ਸ਼ੈੱਡ ਵਿੱਚ ਹੀ ਬੰਨੋ ਕਿਉਕੀ ਹੁਣ ਮੌਸਮ ਬਦਲ ਗਿਆ ਹੈ । ਬਾਕੀ ਕੋਈ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ ਅਤੇ ਇਸ ਦੇ ਨਾਲ ਨਾਲ ਮੋਰਿੰਗਾ ( ਸੁਹਾਜਣਾ) ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ

Answered Date (24 Sep 2018 05:19 PM) Translated Date (-)

ਪਸੂ ਨੂੰ ਸੈਡ ਥਲੇ ਬਨਿਆ ਜਾਵੇ ਜਾ ਬਾਹਰ ਸਰੋਂ ਦਾ ਤੇਲ ਦੇ ਣ ਤੋਂ ਬਾਅਦ

ਫਰੀਦਕੋਟ ਜ਼ਿਲ੍ਹੇ ਵਿੱਚ ਹਾੜੂ ਬਰਸੀਮ ਦੀ ਕਿਹੜੀ ਕਿਸਮ ਬੀਜੀ ਜਾਵੇ ਤੇ ਇਹ ਕਿਥੋਂ ਮਿਲੂ ਇੱਕ ਕਨਾਲ ਵਿਚ ਕਿਨਾਂ ਬੀਜ ਪਾਇਆ ਜਾਵੇ ?

(en)
Posted by
Ranjit Singh (9915631706)
Ranjit Singh
Punjab
Faridkot
Write Answer
Posted Date (24 Sep 2018 02:32 PM) Assigned Date (-)
Answered Date (25 Sep 2018 08:07 AM) Translated Date (-)

ਬਰਸੀਮ ਦੀਆਂ ਤੁਸੀਂ BL 1, BL 10, BL 42 ਕਿਸਮਾਂ ਲਾ ਸਕਦੇ ਹੋ ਬੀਜ ਨਦੀਨ ਰਹਿਤ ਹੋਣੇ ਚਾਹੀਦੇ ਹਨ ਬੀਜਣ ਤੋਂ ਪਹਿਲਾਂ ਬੀਜਾਂ ਨੂੰ ਪਾਣੀ ਵਿੱਚ ਭਿਉ ਦੇਣਾ ਚਾਹੀਦਾ ਹੈ ਤੇ ਜੋ ਬੀਜ ਪਾਣੀ ਵਿੱਚ ਉੱਪਰ ਤੈਰਨ ਲੱਗ ਜਾਣ ਉਹਨਾਂ ਨੂੰ ਕੱਢ ਦਿੳ .ਬੀਜ ਦੀ ਮਾਤਰਾ 1-1.25 ਕਨਾਲ ਕਿਲੋ ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ .ਵਧੇਰੇ ਗੁਣਵੱਤਾ ਦੇ ਚਾਰੇ ਲਈ ਇਸ ਨੂੰ ਸਰ੍ਹੋਂ ਦੇ 94 ਗ੍ਰਾਮ ਬੀਜ ਨਾਲ ਰਲਾ ਕੇ ਛਿੱਟਾ ਦਿਓ

meri hf cow 7 mahine di gabban aa osdi pahli vaari dewarming karni aa kis tablet naal kariye jo pragnacy safe hove hun dewarming kar sakde aa 7mahine vich ?

(en)
Posted by
inderpal (9815474241)
inderpal
Punjab
Kapurthala
Write Answer
Posted Date (24 Sep 2018 02:12 PM) Assigned Date (-)
Answered Date (24 Sep 2018 10:17 AM) Translated Date (-)

hnji tusi hun deworming kar sakde ho. es layi tusi tineta company di krifen bolus cow nu de sakde ho. eh deworming karn layi gaban cow layi safe hai.

sir cow nu jehri dvaee tusi dassi c os nall ek than ta vadia disan lagg pya te ek ghatt disda thoda jeha te oh sanghne rese jehe jalle sutdi aa te os de nine month poore ho k se din uppr chle gye koe dar ni ?

(en)
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (24 Sep 2018 02:05 PM) Assigned Date (-)
Answered Date (26 Sep 2018 02:25 PM) Translated Date (-)

uss nu tuci Utrogen homeopathic dwai dia 10-10 drops denia suru kro , isde nal iss nu tune-H liqued 10ml lgwana suru kro , isde 3 tikke lgwao atte 3-3 dina de farak nal lgwao..

Answered Date (27 Sep 2018 04:16 AM) Translated Date (-)

koi darr nhi he ji os Liquid Intavita NH 300ml 10-10ml swere shame dinde raho ji.

cauliflower de beej di hun kehri variety beeji jave ?

(en)
Posted by
Harman (8566982365)
Harman
Punjab
Bathinda
Write Answer
Posted Date (24 Sep 2018 02:03 PM) Assigned Date (-)
Answered Date (24 Sep 2018 11:45 AM) Translated Date (-)

cauliflower diyan kisman jive Pusa Snowball 1,Pusa Snowball K-1 di bijayi kar sakde ho.

Sir dbw 173 beej kado kitho miluga wheat beej ?

(en)
Posted by
arshdeep singh (8427137378)
arshdeep singh
Punjab
Faridkot
Write Answer
Posted Date (24 Sep 2018 01:57 PM) Assigned Date (-)
Answered Date (30 Sep 2018 06:49 AM) Translated Date (-)

15 october nu Indian Institute of Wheat & Barley, Karnal vikhe mela hon jaa reha hai. otho tusi eh beej lai skde ho.

सर ये दवाई क्या काम करती है ?

(en)
  • 1
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (24 Sep 2018 01:44 PM) Assigned Date (-)
Answered Date (24 Sep 2018 12:24 PM) Translated Date (-)

यह पशु के शरीर की कोशिकाओं की रक्षा करता है इससे खनिज प्रदार्थ प्राप्त होते हैं शरीर को ताकत मिलती है और अच्छी वृद्धि होती है लेवा भी अच्छा रहता है

Answered Date (25 Sep 2018 07:47 AM) Translated Date (-)

सर जी कितने में आती है....

ये कौन सी नसल की बछड़ी है ?

(en)
  • 2
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (24 Sep 2018 01:41 PM) Assigned Date (-)
Answered Date (27 Sep 2018 03:58 PM) Translated Date (-)

यह जरसी क्रोस नसल की बछड़ी है

iss dhaan mai kya rog hai dupont galelio kaam krega isme ya nhi please koi Samadhaan btaye ?

(en)
  • 1
Posted by
pradeep sharma (9654393000)
pradeep sharma
Haryana
Palwal
Write Answer
Posted Date (24 Sep 2018 01:39 PM) Assigned Date (-)
Answered Date (24 Sep 2018 10:08 AM) Translated Date (-)

isme sheath blight nam ki bimari hai jiski roktham ke liye aap folicur@200ml ja pulsor@200ml ja custodia@200ml ja nativo@80 gm ka istemal kar sakte hai. Du pont Galileo ik fungicide hai jisme picoxystrobin + Propiconazole 11.71 % nam ka salt hota hai. iski matra ik acre ke liye 250ml ka istemal kiya jata hai. aap iska istemal kar sakte hai.

Answered Date (25 Sep 2018 08:41 AM) Translated Date (-)

baaliya nikalne ke baad bhi sprey kr skte hai

25 Sep 2018

han ji app iss ki baad mein bhi spray kr skte ho.

ਸਰ ਹੁਣ ਕੋਈ ਜੀਰੀ ਤੇ ਸਪਰੇ ਕਰਨ ਦੀ ਲੋੜ ਹੈ, ਸਾਰੀ ਜੀਰੀ ਨਿਸਰ ਗਈ ਜੀ ?

(en)
Posted by
ਜਗਤਾਰ ਸਿੰਘ (8146283993)
ਜਗਤਾਰ ਸਿੰਘ
Punjab
Barnala
Write Answer
Posted Date (24 Sep 2018 01:38 PM) Assigned Date (-)
Answered Date (24 Sep 2018 10:00 AM) Translated Date (-)

jekar jeeri da nisara ho geya hai ta isde uper tuc NPK 00:00:50@800gm nu 150 litre pani vihc mila ke prati acre dheisab nal spray karo. is de nal tuc boron v mix kar sakde ho.isdi matra ik acre de layi 100gm to vadh na varto.is to ilava jekar koi ulli rog de lashan dikhayi dinde han ta tuc isde uper fungicide jive nativo, folicur, amistar top , tilt di spray kar sakde ho.

sir desi murgi aa na kuj khandi aa na he turdi firde aa os da koi hal daso ji ?

(en)
Posted by
Babli singh (9465142493)
Babli singh
Punjab
Mansa
Write Answer
Posted Date (24 Sep 2018 01:34 PM) Assigned Date (-)
E

Uttar Pradesh

Answered Date (25 Sep 2018 09:04 AM) Translated Date (-)

isdi age kinni hai

Answered Date (25 Sep 2018 06:09 PM) Translated Date (-)

16 17 month aa

ਪੰਜਾਬ ਵਿੱਚ ਕਿਹੜੇ ਕਿਹੜੇ ਫਲ ਹੋ ਸਕਦੇ ਹਨ? ਦੱਸੋ ਜੀ ?

(en)
Posted by
Harinder singh (9779111238)
Harinder singh
Punjab
Ludhiana
Write Answer
Posted Date (24 Sep 2018 01:33 PM) Assigned Date (-)
Answered Date (24 Sep 2018 11:51 AM) Translated Date (-)

Punjab vich fal jive Banana, Ber , Angoor , Amrood, Jamun , Kinnow, Mango, Kharbooja, Santra, Papita, Nashpati,cheeku, Malta, Tarbooj di bijayi kar sakde ho.

Answered Date (25 Sep 2018 03:06 PM) Translated Date (-)

Thank you sir

sir haldi wara dasyo ji bjeen ton la k wdan tak sara kuj dso ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (24 Sep 2018 01:26 PM) Assigned Date (-)
Answered Date (24 Sep 2018 10:28 AM) Translated Date (-)

ਹਲਦੀ ਦੀ ਬਿਜਾਈ ਵੱਧ ਝਾੜ ਲੈਣ ਲਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਇਸ ਦੀਆਂ ਕਿਸਮਾਂ ਜਿਵੇ Punjab Haldi 1,Punjab Haldi 2 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਖਾਦਾਂ ਦੀ ਮਾਤਰਾ 25 ਕਿਲੋ ਯੂਰੀਆ , 60 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ

Kale tale lai sab to vadia spray daso y ji ?

(en)
Posted by
Bhinda sandhu (9464354005)
Bhinda sandhu
Punjab
Bathinda
Write Answer
Posted Date (24 Sep 2018 12:51 PM) Assigned Date (-)
Answered Date (24 Sep 2018 07:52 AM) Translated Date (-)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.

24 Sep 2018

Tnq g

24 Sep 2018

thanks

Answered Date (24 Sep 2018 03:16 PM) Translated Date (-)

Glamore and chess da technecal naam ke ha g

eh ki bimari aw 22 g jhone nu ?

(en)
  • 2
Posted by
sumeet chahal (9530891591)
sumeet chahal
Punjab
Mansa
Write Answer
Posted Date (24 Sep 2018 12:44 PM) Assigned Date (-)
Answered Date (24 Sep 2018 07:53 AM) Translated Date (-)

eh sundi de karn bandi hai jisdi roktham de layi tuc tata tukumi@100gm ja fame@20ml ja coragen@60 ml nu 150 litre pani vich mila ke prati acre de hisab nal spray karo.

ਗਾਂ ਬਾਰੇ ਜਾਣਕਾਰੀ ਗਾਂ ਨੂੰ ਫੀਡ ਕਾਰਗਿੱਲ ਤੇ ਟਿਵਾਣਾ ਕਿਸ ਤਰ੍ਹਾਂ ਪਾਉਣਾ ਚਾਹੀਦਾ ਹੈ ?

(en)
Posted by
Harbans singh (9914396388)
Harbans singh
Punjab
Sangrur
Write Answer
Posted Date (24 Sep 2018 12:32 PM) Assigned Date (-)
Answered Date (24 Sep 2018 12:27 PM) Translated Date (-)

ਫੀਡ ਤੁਸੀ ਕੋਈ ਵੀ ਕੰਪਨੀ ਦੀ ਦੇ ਸਕਦੇ ਹੋ , ਪਰ ਜ਼ਿਆਦਾ ਵਧਿਆ ਤਾਂ ਹੈ ਜੇਕਰ ਤੁਸੀ ਘਰ ਵਿਚ ਫੀਡ ਤਿਆਰ ਕਰਕੇ ਦਿਓ ,ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..

ਝੋਨੇ ਮੀਹ ਦਾ ਪਾਣੀ ਖੜ िਗਅਾ ਕੀ ਨੁਕਸਨ ਹੋ ਸਕਦਾ ਹੈ ਕਿੰਨੇ िਦਨਾ ਤॅਕ ਕੁਝ ਨਹੀ ਸਕਦਾ ?

(en)
Posted by
ਰिਵਦਰ िਸਘ (9915275651)
ਰिਵਦਰ िਸਘ
Punjab
Barnala
Write Answer
Posted Date (24 Sep 2018 12:31 PM) Assigned Date (-)
Answered Date (24 Sep 2018 07:55 AM) Translated Date (-)

meeh da pani jhone vich khada hon nal ulli rog jyada lagn di sambhavna vadh jandi hai. jis nal jhone de jhaad uper fark painda hai. is layi kosish karo k jhone vicho vadhu pani bahr kadya ja sake ta jo dhup de niklan te khet nu hwa lag sake.

ਮੱਝ ਸੂਣ ਲਈ ਕਿੰਨਾ ਸਮਾਂ ਲੈਂਦੀ ਹੈ ?

(en)
Posted by
ਸ਼ਰਨਜੀਤ ਸਿੰਘ ਸੰਧੂ (9780732900)
ਸ਼ਰਨਜੀਤ ਸਿੰਘ ਸੰਧੂ
Punjab
Fazilka
Write Answer
Posted Date (24 Sep 2018 12:25 PM) Assigned Date (-)
Answered Date (24 Sep 2018 12:42 PM) Translated Date (-)

10 ਮਹੀਨੇ ਦਸ ਦਿਨ ਤੋਂ ਸੂਂਦੀ ਹੈ

dragon fruit ki farming kaise kre ?

(en)
Posted by
Dharambir Poonia (8708670635)
Dharambir Poonia
Haryana
Fatehabad
Write Answer
Posted Date (24 Sep 2018 12:21 PM) Assigned Date (-)
Answered Date (24 Sep 2018 07:51 AM) Translated Date (-)

Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241

sir1121 nisr rahi e hun 5234 di spry kiti jave ja Nativo di?

(en)
Posted by
Gurpartap dhillon (9872563002)
Gurpartap dhillon
Punjab
Tarn Taran
Write Answer
Posted Date (24 Sep 2018 12:12 PM) Assigned Date (-)
Answered Date (24 Sep 2018 06:48 AM) Translated Date (-)

jekar jeeri vich koi v ulli rog nah hai ta tuc 00:52:34@800gm prati acre dehisab nal spray kar sakde ho. isde vch tuc boron v mix kar sakde ho. boron di matra 100gm to na vdhao.jekar ulli rog lagya hai ta tuc isde vich tuc natvo@80-100gm prati acre de hisab nal spray karo.

Sir mere ghar 5 plants kinnu de ne kinnu da fruit drop ho reha pls koi hall dasso ?

(en)
Posted by
Parampardeep (9815725624)
Parampardeep
Punjab
Tarn Taran
Write Answer
Posted Date (24 Sep 2018 12:03 PM) Assigned Date (-)
Answered Date (24 Sep 2018 06:49 AM) Translated Date (-)

boote nu jaruri tat di kami ho de karn fruit dropping hundi hai jisdi roktham de layi tuc planofix@4ml nu 15 litre pani vihc mila ke spray karo. isde nal fruit dropping ruk jandi hai.

Sir g ih majj nu poun nl fat Kini vadhugi hun 6.5 aaundi Kina faida houga ih poun nl daseo Sara plz asi majj di fat vadhoni a ?

(en)
  • 2
Posted by
Gursharn Singh (9464016277)
Gursharn Singh
Punjab
Jalandhar
Write Answer
Posted Date (24 Sep 2018 11:53 AM) Assigned Date (-)
Answered Date (25 Sep 2018 12:56 PM) Translated Date (-)

hnji tuci isdi varto kr skde ho , iss nu 50gm rojana dena suru kro , baki uss nu fatt vdaun lyi 250 gm vdeme dene uru kro , enna nal v fatt vaddh jndi hai , khurak da puura dyan rakho..

Answered Date (25 Sep 2018 10:01 PM) Translated Date (-)

Thnku sir g

ਸਰ ਜੀ 1 ਕਿਲੋਵਾਟ ਸੋਲਰ ਸਿਟੀਮ ਤੇ ਕਿੰਨਾ ਖਰਚਾ ਆਉਂਦਾ ਹੈ ਇਸ ਤੇ ਕਿੰਨੀ ਸਬਸਿਡੀ ਮਿਲਦੀ ਹੈ ?

(en)
Posted by
Gurmeet Singh (9780080343)
Gurmeet Singh
Punjab
Ludhiana
Write Answer
Posted Date (24 Sep 2018 11:50 AM) Assigned Date (-)
Answered Date (24 Sep 2018 08:59 AM) Translated Date (-)

ਹਾਜੀ ਇੱਕ ਕਿਲੋਵਾਟ ਤੇ 75000 ਰੁਪਏ ਖਰਚਾ ਆਵੇਗਾ ਤੇ ਇਸ ਤੇ ਸਬਸਿਡੀ 17500 ਰੁਪਏ ਹੁੰਦੀ ਹੈ ਇਸ ਨੂੰ ਲਗਵਾਉਣ ਲਈ ਤੁਸੀ 98142 21784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ

Sir, saron bare puchna hai kadon lagdi hai kina seed painda.kehri company da seed wadhiya hai Te ik Khet vich kina seed painda Te kehri spray karni paindi gaah ton te bimari ton Pls gave me full information because first time i go to sown saron ?

(en)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (24 Sep 2018 11:40 AM) Assigned Date (-)
Answered Date (24 Sep 2018 10:20 AM) Translated Date (-)

ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੁਸੀ ਇਸਦੀਆਂ ਕਿਸਮਾਂ ਜਿਵੇ PBT 37,TL 15,TL 17,RLM 619,PBR 91 ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਪ੍ਰਾਇਵੇਟ ਕਿਸਮਾਂ ਜਿਵੇ Pioneer 45S42,Pioneer 45S35,Pioneer 45S46 ਦੀ ਬਿਜਾਈ ਕਰ ਸਕਦੇ ਹੋ ਜੇਕਰ ਇਸ ਵਿਚ ਉੱਲੀ ਰੋਗ ਪੈਂਦਾ ਹੈ ਤਾ ਤੁਸੀ ਮੈਟਾਲੈਕਸਿਲ 8% + ਮੈਨਕੋਜ਼ੇਬ 64% ,ਇੰਡੋਫਿਲ ਐੱਮ 45 ਜਾਂ ਕਪਤਾਨ ਦੀ ਸਪਰੇ ਕਰ ਸਕਦੇ ਹੋ

Answered Date (24 Sep 2018 06:20 PM) Translated Date (-)

saroon,raaya te toriya da diffrence dasyo Sir i m puzzle in these different names

Answered Date (24 Sep 2018 06:20 PM) Translated Date (-)

i want to know about saroon only Sir

sir ,kinnu da baag ae os de paate jmaa kale ho gye puraane patte tele nal ektara,rogar te phermeno ta kite koi hor dso tele wali sprey ?

(en)
Posted by
Gundeep Singh (9779525349)
Gundeep Singh
Punjab
Fazilka
Write Answer
Posted Date (24 Sep 2018 11:39 AM) Assigned Date (-)
Answered Date (24 Sep 2018 06:15 AM) Translated Date (-)

kirpa karke kinnu de patteya di photo bhejo ta jo tuhanu is bare poori janakri diti ja sake.

sir ji 1121 nu lagge 60-65 din ho gaye hun tak citta suru v ni hoia ?

(en)
Posted by
kamardeep Singh (9517004200)
kamardeep Singh
Punjab
Sangrur
Write Answer
Posted Date (24 Sep 2018 11:33 AM) Assigned Date (-)
Answered Date (25 Sep 2018 05:52 AM) Translated Date (-)

kirpa krke tusi eh dsso ki jhone vich ki kuch paa dita hai atey kini matra vich..

25 Sep 2018

mam 1 Acer vich 9 kg pdan 1 spry palsur da kita hai ji

pr 127 variety di image bhej reha eh dsseo kehda rog hai te ehdi roktham kiwe kiti jawe ?

(en)
Posted by
ਹਰਜੀਤ ਸਿੰਘ (8699323046)
ਹਰਜੀਤ ਸਿੰਘ
Punjab
Hoshiarpur
Write Answer
Posted Date (24 Sep 2018 11:32 AM) Assigned Date (-)
Answered Date (24 Sep 2018 06:11 AM) Translated Date (-)

kirpa karke isdiyan photo bhejo ta jo tuhanu is bare poori jankari diti j sake.

osheen tele di davi da kina ku vadia result a ?

(en)
Posted by
Lakha Singh (9888078646)
Lakha Singh
Punjab
Sangrur
Write Answer
Posted Date (24 Sep 2018 11:32 AM) Assigned Date (-)
Answered Date (24 Sep 2018 06:06 AM) Translated Date (-)

Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai.isda result vadia hai.

24 Sep 2018

is to ilva hor koi tele di sasti davi hove ta daso

narma eda ho gya g ki kriye ?

(en)
  • 2
Posted by
Gurdeep singh dhaliwal (9815334752)
Gurdeep singh dhaliwal
Punjab
Barnala
Write Answer
Posted Date (24 Sep 2018 11:31 AM) Assigned Date (-)
Answered Date (24 Sep 2018 06:03 AM) Translated Date (-)

narme de vich eh wilt de karn ho reha hai jisdi roktham de layi tuc copper oxychloride@400gm nu 150 litre pani vich mila ke prati acre dehisab nal spray karo. is to ilava isde vich tela chk karo.

Subah Apa swal puchaya si, dudh Di report Kal nu milni aa, blood report thk aa, blood ghat aa Majh de 5 gm hi aa. khandi paindi bhut aa Majh koi problem nhi. Dr ne faritas goliya 2 2. 3 Dina layi ?

(en)
  • 1
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (24 Sep 2018 11:13 AM) Assigned Date (-)
Answered Date (30 Sep 2018 06:01 AM) Translated Date (-)

sbb ton pehla usdi deworming krwao , isde nal uss nu Sharkoferrol liqued 60ml ate livoferrol liqued 100ml rojana dena suru kro, isde nal tuci kamjori puuri howegi , bakki uss nu Faritas dwai dia golia dinde rho, iss nal farak paa jawega..

tele di davai kehri vadia ?

(en)
Posted by
Lakha Singh (9888078646)
Lakha Singh
Punjab
Sangrur
Write Answer
Posted Date (24 Sep 2018 11:10 AM) Assigned Date (-)
Answered Date (24 Sep 2018 05:53 AM) Translated Date (-)

:::: jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.

24 Sep 2018

thanku

sir a dawai hoper lai kava ha.as da chess daway nlo ke fark hai ?

(en)
  • 1
Posted by
simar (9855432136)
simar
Punjab
Amritsar
Write Answer
Posted Date (24 Sep 2018 11:02 AM) Assigned Date (-)
Answered Date (24 Sep 2018 06:10 AM) Translated Date (-)

police ik keetnashak hai jisnu ganne de vich istemal kita janda hai. isde vich fipronil + imidacloprid nam da salt hunda hai. eh keetan di roktham de layi istemal kita janda hai. isdi matra 200 -220 ml prati acre dehisab nal istemal kita janda hai. Chess syngenta da product hai iss de vich PYMETROZINE nam da salt hai jo ki kale tele nu control krda hai. isdi matra ik acre de layi 120ml di spray kiti jandi hai.

dupont galileo way vich procinzole salt ha ki ah haldi rog lyi km kru gye as spray karn da fyada ha ja nai haldi rog kite kite hja bht ghat ha ?

(en)
Posted by
gurbhinder singh (9501802199)
gurbhinder singh
Punjab
Sangrur
Write Answer
Posted Date (24 Sep 2018 10:50 AM) Assigned Date (-)
Answered Date (24 Sep 2018 05:23 AM) Translated Date (-)

hanji tuc isnu istemal kar sakde ho.propiconazole di matra ik acre de layi 200ml nu 150 litre pani vich mila ke prati acre de hisab nal spray karo.isde nal haldi rog thik ho janda hai.

meeh hor kine din hai ji ?

(en)
Posted by
Amrit Singh (7009309185)
Amrit Singh
Punjab
Patiala
Write Answer
Posted Date (24 Sep 2018 10:48 AM) Assigned Date (-)
Answered Date (24 Sep 2018 05:20 AM) Translated Date (-)

mausam vibhag de anusar aun vale dina vich mausam saaf hai. sirf aj da din hi meeh hai.

Answered Date (24 Sep 2018 10:58 AM) Translated Date (-)

thank you

सर जी मेरी गाय जब बैठती है तो उसके थन से दूध अपने आप निकलता है इसका कोई उपाय हो तो बताओ ?

(en)
Posted by
umatiya samir (9428301276)
umatiya samir
Gujarat
Banaskantha
Write Answer
Posted Date (24 Sep 2018 10:46 AM) Assigned Date (-)
Answered Date (24 Sep 2018 12:29 PM) Translated Date (-)

उसे आप Vitam-H 10 मिली रोजाना देना शुरू करें इसके साथ आप Metabolite powder की रोजाना एक पुड़ी देनी शुरू करें इससे फर्क पड़ जाएगा

a ki problem ha bai g 212 variety hai 75 dina da ho gya hai g ?

(en)
  • 1
Posted by
gaganjot singh (9518417185)
gaganjot singh
Punjab
Muktsar
Write Answer
Posted Date (24 Sep 2018 10:43 AM) Assigned Date (-)
Answered Date (24 Sep 2018 05:21 AM) Translated Date (-)

eh fungus de arn ho rahe han isdi roktham de layi tuc tilt@200ml nu 150 litre pani vich mila ke prati acre dehisab nal spray karo.isde nal eh bimari thik ho jayegi.

Answered Date (24 Sep 2018 10:59 AM) Translated Date (-)

ok ThAnks g..

Sir , 1121 basmati nisare te hai par vich vich bali de dane brown rang de nikal rahe Han tilt te lambda cyhalothrin 5%EC hor kehri spray kariye ?

(en)
  • 3
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (24 Sep 2018 10:35 AM) Assigned Date (-)
Answered Date (24 Sep 2018 05:27 AM) Translated Date (-)

eh daane kaale fungus de karn hi hunde han jisdi roktham de layi tuc tilt@200ml nu 150 litre pani vich mila ke prati acre de hisab nal spray karo. lambda sundi di roktham de layi istemal kite jandi hai . jekar jhona nisar geya hai ta isdi spray na karo.

Answered Date (24 Sep 2018 11:17 AM) Translated Date (-)

Sir Dona di spray karditi hai one week hogya

Mere Teak plants ke roots me White Grub hai iske liye konsi pesticides or per plants kitni use kre ?

(en)
  • 1
Posted by
Balwinder Kumar (9070716000)
Balwinder Kumar
Jammu & Kashmir
Jammu
Write Answer
Posted Date (24 Sep 2018 10:34 AM) Assigned Date (-)
Answered Date (24 Sep 2018 06:46 AM) Translated Date (-)

यह कीट है इसे जियान से कंटरोल किया जा सकता है आप एक बार यह कुदरती फॉ​र्मूला ज़रूर अपनाकर देखें 5 लीटर घोल तैयार करने के लिए आवश्यक चीज़ें जरूरी हैंं 200 ग्राम नीम की पत्तियों का अर्क 200 ग्राम धतूरे के पत्तों का अर्क 200 ग्राम अक्क के पत्तों का अर्क 200 ग्राम करंज के पत्तों का अर्क 200 ग्राम तुम्मे का अर्क 50 ग्राम लहसुन का अर्क 50 ग्राम तंबाकू के पत्तों का अर्क 4 लीटर गऊ मूत्र (यदि देसी गाय का हो तो बढ़िया है) तैयार करने का तरीका इन सब चीज़ों को मिलाकर 12—12 घंटे के अंतराल पर और धीमी आग पर उबालकर ठंडा कर लें 3 बार 12—12 घंटे के अंतराल पर गर्म करके ठंडा करके यह प्रयोग करने के लिए तैयार हो जाता है इसकी विशेषता यह भी है कि इसे जितना समय चाहे रख सकते हैं यह खराब नहीं होता

Answered Date (01 Oct 2018 07:33 PM) Translated Date (-)

thanks sir ji

ਡੇਅਰੀ ਵਾਸਤੇ ਕਿੰਨਾ ਕਰਜ ਮਿਲ ਸਕਦਾ ਹੈ ?

(en)
Posted by
gursewak singh (9592127753)
gursewak singh
Punjab
Tarn Taran
Write Answer
Posted Date (24 Sep 2018 10:26 AM) Assigned Date (-)
Answered Date (25 Sep 2018 04:53 AM) Translated Date (-)

hnji tusi eh audio suno. es vich puri detail dasi gayi hai.

  • 25 Sep 2018

    ਧੰਨਵਾਦ

    Answered Date (25 Sep 2018 10:29 AM) Translated Date (-)

    ਧੰਨਵਾਦ

    Answered Date (25 Sep 2018 05:14 PM) Translated Date (-)

    ਧੰਨਵਾਦ

    ਸਰ ਜਰਸੀ ਗਾਂ ਦਾ ਟੀਕਾ hf ਗਾਂ ਦੇ ਭਾਰ ਸਕਦੇ ਹੈ ਜੀ ?

    (en)
    Posted by
    kulwinder singh (9478926219)
    kulwinder singh
    Punjab
    Bathinda
    Write Answer
    Posted Date (24 Sep 2018 10:22 AM) Assigned Date (-)
    Answered Date (25 Sep 2018 03:12 PM) Translated Date (-)

    hnji bhrwa skde ho ..

    pusa basmati 1728 ate 1637 kinna kinna tym laindi hai. ehde bare dsso ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (24 Sep 2018 10:21 AM) Assigned Date (-)
    Answered Date (24 Sep 2018 06:02 AM) Translated Date (-)

    1637 basmati jhone di kisam hai iss da jhaad 17.5 qtl prati acre hai.isdi height 109cm hundi hai. 1728 da jhaad 17.5qtl/acre te eh 140-145 dina vich pkk jandi hai.

    ਬਾੲੀ ਜੀ ਝੋਨੇ ਵਿਚ ਪਾਣੀ ਬਹੁਤ ਹੈ ਮੀਂਹ ਕਰਨ ?

    (en)
    Posted by
    ਪਰਮਿੰਦਰ ਸਿੰਘ (9814594009)
    ਪਰਮਿੰਦਰ ਸਿੰਘ
    Punjab
    Bathinda
    Write Answer
    Posted Date (24 Sep 2018 10:18 AM) Assigned Date (-)
    Answered Date (24 Sep 2018 06:14 AM) Translated Date (-)

    jhone vich jyada pani hon nal is vich ulli rog jyada lagn di sambhavna ho jandi hai.jis nal isde isde jhaad vich fark painda hai.is layi kosish karo isde vich vadhu pani bahr kadya ja sake.

    Answered Date (24 Sep 2018 10:47 AM) Translated Date (-)

    kine din layoo ajje vadn ch... kudrat agge koi jorr ni veer

    ਸਰ ਜੀ ਮੋਸਮ ਬਾਰੇ ਕੁੱਝ ਦੱਸ ਸਕਦੈ ਹੋ ਜਿਲਾ ਫਿਰੋਜਪੁਰ ਪਿੰਡ ਅਨਾਰਕਲੀ ?

    (en)
    Posted by
    malkit (8872231943)
    malkit
    Punjab
    Ferozpur
    Write Answer
    Posted Date (24 Sep 2018 10:10 AM) Assigned Date (-)
    Answered Date (24 Sep 2018 05:36 AM) Translated Date (-)

    mausam vibhag de anusar aun vale dina vich mausam saaf hai aj da din hi bhari meeh di sambhavna hai.

    PR 126 da ki rate hai haryana vicho ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (24 Sep 2018 10:07 AM) Assigned Date (-)
    Answered Date (13 Oct 2018 07:56 AM) Translated Date (-)

    PR 126 da 1560 hai ji.

    5 acre vich pani 3-3 fut bhrea hai. jiri gobh te hai 212 variety hai. ehda koi nuksan taa ni ?

    (en)
    Posted by
    gaggi (9988760357)
    gaggi
    Punjab
    Barnala
    Write Answer
    Posted Date (24 Sep 2018 09:58 AM) Assigned Date (-)
    Answered Date (24 Sep 2018 05:33 AM) Translated Date (-)

    pani de nal jhone vich ulli rog lagn di jyada sambhavna hundi hai jis nal isde jhaad vich nuksaan hunda hai. kosish karo vadhu pani khet vicho bahr kadya ja sake.

    How can I protect paddy crop from excessive rain -any growth enhancer or etc ?

    (en)
    Posted by
    Arsh (9592698002)
    Arsh
    Punjab
    Ludhiana
    Write Answer
    Posted Date (24 Sep 2018 09:55 AM) Assigned Date (-)
    Answered Date (25 Sep 2018 11:08 AM) Translated Date (-)

    there is no way to protect crop from rain . if the growth of paddy is less then do a spray of hoshi@400ml per acre.

    first laction ha jhoti da 9 month pregent (Udeer )ਲੇਵਾ bnaun laye ki use kryea suggest me ?

    (en)
    Posted by
    gurpreet singh (9888770053)
    gurpreet singh
    Punjab
    Ludhiana
    Write Answer
    Posted Date (24 Sep 2018 09:54 AM) Assigned Date (-)
    Answered Date (24 Sep 2018 05:20 AM) Translated Date (-)

    ਇੱਕ ਮਹੀਨਾ ਪਹਿਲਾਂ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20ml ਰੋਜਾਨਾ ( 10 ml ਸਵੇਰੇ ਤੇ 10ml ਸ਼ਾਮ ਨੂੰ ) ਦਿਓ ਬਾਕੀ ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ( ਸੁਹਾਜਣਾ) ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ

    Answered Date (24 Sep 2018 09:57 AM) Translated Date (-)

    vetmain H

    24 Sep 2018

    kine dene ha vitum h kis company da

    Answered Date (24 Sep 2018 09:59 AM) Translated Date (-)

    alsi oil ki km krda.

    sir ji amstar top.lemda .chees. ko ek sath gol kr sepre kr sakte h ji ?

    (en)
    Posted by
    rahul rana (9050878763)
    rahul rana
    Haryana
    Karnal
    Write Answer
    Posted Date (24 Sep 2018 09:47 AM) Assigned Date (-)
    Answered Date (24 Sep 2018 06:07 AM) Translated Date (-)

    ji nhai tuc ehna di ikathi spray na karo. ehna di alag alag to spray karo. jekar tuc ehna di ikathi spray karde ho ta isda asar ghat janda hai. is layi tuc ehna di alag alag to spray karo.

    sertima bare pucchna c 1121 jhona hai, 75 din da ho gya ohde te fayda hai krn da sertima ?

    (en)
    Posted by
    Jagdeep Singh (8054099465)
    Jagdeep Singh
    Punjab
    Fazilka
    Write Answer
    Posted Date (24 Sep 2018 09:42 AM) Assigned Date (-)
    Answered Date (24 Sep 2018 05:30 AM) Translated Date (-)

    kirpa karke eh daso k jhone vich kehda rog lagya hai ta jo tuhanu is bare poori jankari diti ja sake k tuc saltima di varto khet vich kar sakde ho ja nahi .

    pashu de jakham vich kire marn da ilaj ?

    (en)
    Posted by
    vinod kumar (9728631051)
    vinod kumar
    Haryana
    Fatehabad
    Write Answer
    Posted Date (24 Sep 2018 09:38 AM) Assigned Date (-)
    Answered Date (25 Sep 2018 03:14 PM) Translated Date (-)

    tuci uss nu DCR injectio 2.5gm, Avil injection 10ml lgwane suru kro , enna nal jakham sukhna suru ho jawega, baki usde jakham upaar Tink spray kro , iss nu din vich 2-3 varr jakam te kro , iss nal farak paa jawega..

    1637 and 1728 basmati da jhaad ki a and ehna da height kinni hundi a lgaun da ki time a ?

    (en)
    Posted by
    manjinder chhina (9878654227)
    manjinder chhina
    Punjab
    Fazilka
    Write Answer
    Posted Date (24 Sep 2018 09:38 AM) Assigned Date (-)
    Answered Date (24 Sep 2018 05:19 AM) Translated Date (-)

    1637 basmati jhone di kisam hai iss da jhaad 17.5 qtl prati acre hai.isdi height 109cm hundi hai. 1728 da jhaad 17.5qtl/acre te eh 140-145 dina vich pkk jandi hai. isdi height v 109 cm hundi hai.ehna nu khet vich laun da sma 20 june to bad da hunda hai.

    sir ji 1105 .3086.2967 gehu kon sa gehu aacha h ji bone ke lye ya aap ke semajh ho ji koi acha bij ji jo jeyda pedavaar de ?

    (en)
    Posted by
    rahul rana (9050878763)
    rahul rana
    Haryana
    Karnal
    Write Answer
    Posted Date (24 Sep 2018 09:35 AM) Assigned Date (-)
    Answered Date (24 Sep 2018 06:00 AM) Translated Date (-)

    aap inme se 3086 aur 2967 ki bijayi kar sakte ho. 2967 ki paidavar 21 quintal prati acre hai. 3086 ki paidavar 23 quintal prati acre hai.

    Answered Date (24 Sep 2018 10:52 AM) Translated Date (-)

    1105 di hight choti hundi 20-23 kwntl tak nikl jndi aa eh digdi v nahi ...., 3086 v thek aa 2967 digg jndi aa 20-22 kwntl nikl jndi aa

    turky and kadaknath chicks lane a ji kitho milenge te ki rate milenge number v dso ?

    (en)
    Posted by
    Parwinder singh (7527976837)
    Parwinder singh
    Punjab
    Mansa
    Write Answer
    Posted Date (24 Sep 2018 09:32 AM) Assigned Date (-)
    Answered Date (24 Sep 2018 05:26 AM) Translated Date (-)

    Turky and Kadaknath chicks len lai tusi ROCKY ROAD FARMS 9855562208 Nal samparak kar sakde ho, ja fir tusi Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 nal samparak kar sakde ho.

    sir ji sertima fungcide jhone waste kiwe hai ji ?

    (en)
    Posted by
    Jagdeep Singh (8054099465)
    Jagdeep Singh
    Punjab
    Fazilka
    Write Answer
    Posted Date (24 Sep 2018 09:31 AM) Assigned Date (-)
    Answered Date (24 Sep 2018 04:26 AM) Translated Date (-)

    Saltima ik fungicide hai jis vich Pyraclostrobin nam da salt maujood hunda hai . isda asar 15-20 din tak rehnda hai ate isda result vadia hai.isdin matra ik acre de vich 200gm nu 150 litre pani vich mila ke prati acre de hisab nal spray karo.