Punjab
Search
sir Bayer agriculture distributers ka number mil Sakta Hai ?
(en)
Bayer ke product up me lene ke lia aap Eagle Emission 8048410072 se samparak kare.
Tata Ka hexaconagole 5 percent iska use DHAAN me kr skte hain ?
(en)
hexaconazole 5%@300ml per acre ke hisaab se aap sheath blight ki roktham ke liye spray kr skte ho.
Punjab
hnji fungicide aa kr sadke
Uttar Pradesh
kitni ml per acre
Punjab
400ml
Uttar Pradesh
iskey Saath aur Kuch daal saktey hy sir fungus control Kay liye
Sir Chapan kado kis co da better hai I want to ask summer suquash Seed kis company da best hai ?
(en)
Chandigarh
HAU dvara viksit Pusa Alankar kism ki bijai aap kr skte ho. iski bijaai november-december mhine mein ki jaati hai. yeh ageti hybrid kism hai. iske fl gehre rang ke, hlki dhariyaaan vale, 20-25cm lmbe hote hain.
sir ਜੀ ਮੱਝ ਦੋ ਮਹੀਨੇ ਦੀ ਸੂਈ ਹੋਈ ਹੈ ਇੱਕ ਤਾਂ ਉਹ ਗੋਹਾ ਪਤਲਾ ਕਰਦੀ ਹੈ ਅਤੇ ਇੱਕ ਥੋੜੀ ਕਮਜ਼ੋਰ ਲੱਗਦੀ ਹੈ ਧਾਰ ਕੱਢਣ ਵੇਲੇ ਇੰਜ ਲਗਦਾ ਹੈ ਜਿਵੇਂ ਲੱਤਾਂ ਤੇ ਵਜ਼ਨ ਘੱਟ ਆਉਂਦਾ ਹੈ ਲੱਗਦਾ ਹੈ ਜਿਵੇਂ ਕਿ ਲੱਤਾਂ ਕਮਜ਼ੋਰ ਹਨ ਪਹਿਲਾ4ਤੋਂ ਸਾਡੇ ਚਾਰ ਕਿਲੋ ਦੁੱਧ ਸੀ ਹੁਣ ਘੱਟ ਗਯਾ ਹੈ ਪਹਿਲੇ ਸੂਏ ਮੱਝ ਹੈ ਸਰ ਤਾਕਤ ਵਾਸਤੇ ਸਰ ਜੀਂ ਕੋਈ ਪਾਊਡਰ ਜਾ ਤਾਕਤ ਲਈ ਕਈ ਦਵਾਈ ਦਸ ਦੋ ਜੀ ਕਿਰਪਾ ਕਰਕੇ ਜੀ ਧੰਨਵਾਦ ਹੋਵੇਗਾ ਜੀ ?
(en)
Os nu Liquid Calcimust Gold 100ml rojana deo powder Bovimen-B 100gm rojana deo ji
Fool gobhi me cloro+cyper profinofas+cyper Ka spray ho Gaya hai baris ho gayi Hai agli Spey kis kis Karu ?
(en)
Punjab
kirpa krke tusi eh dsso ki fulgobhi vich kis da hmla hai tan jo tuhanu spray bare dsseya ja ske
ssa sir , Murrah buffalo ,2nd lactation having 13 litre milk capacity uski fat ghat ati hai aur uske leye Maine sir feed bhi tyar krvai thi but phir bhi uski fat km hai. pls sir iske bare main mujhe batain ?
(en)
Aap us di feed vich 8kg vadeve, 8kg sarso te 4kg Taramira v mix karo ji
ਗਾਂ ਬਾਰੇ ਜਾਣਕਾਰੀ ਗਾਂ ਨੂੰ ਫੀਡ ਕਾਰਗਿੱਲ ਤੇ ਟਿਵਾਣਾ ਕਿਸ ਤਰ੍ਹਾਂ ਪਾਉਣਾ ਚਾਹੀਦਾ ਹੈ ?
(en)
Rajasthan
ਫੀਡ ਤੁਸੀ ਕੋਈ ਵੀ ਕੰਪਨੀ ਦੀ ਦੇ ਸਕਦੇ ਹੋ , ਪਰ ਜ਼ਿਆਦਾ ਵਧਿਆ ਤਾਂ ਹੈ ਜੇਕਰ ਤੁਸੀ ਘਰ ਵਿਚ ਫੀਡ ਤਿਆਰ ਕਰਕੇ ਦਿਓ ,ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..
ਸਤਿ ਸ੍ਰੀ ਆਕਾਲ ਸਭ ਭਰਾਵਾ ਨੂੰ , Pr 121 ਦੀ ਕਿਸਮ ਹੈ ਕਿਸੇ ਕਿਸੇ ਮੁੰਜਰ ਚ ਕੋਈ ਕੋਈ ਦਾਣਾ ਕਾਲਾ ਹੁੰਦਾ ਕੀ ਕਾਰਨ ਹੋ ਸਕਦਾ ਸਪ੍ਰੇਹ ਕੀਤੀ ਨੂੰ 26 ਦਿਨ ਹੋ ਗਏ Fungicide +insecticide ?
(en)
Punjab
Dane kale fungus krke hunde han.esdi roktham lyi tilt @200 ml per acre da spray kro
Punjab
ਵੀਰ ਕਲ ਮੀਂਹ ਵੀ ਪੈ ਗਿਆ
amb de bute de fal thalle te kale kale je ho jande a oh ch kya ghaat hai ohde ch ki paiye ?
(en)
Chandigarh
iste anthracnose bimari da hmla hai. isdi roktham lyi copper oxychloride@4gm prti litre lyi vrto.
Ans deo g kafi din hoge ?
(en)
Punjab
Buprofenzin and chess dono hi jhone vich hopper nu control karn lyi use hundiyan hai.Buprofenzin di dose @200 ml per acre hai.esda asar 12-15 din tkk rehnda hai.Chess vich Pymetrozine naam da salt hai.esdi dose @120 gm per acre hai.esda asar 18-20 din tk da hai
Punjab
chess advance technical aa new aa kale tele lyi aa jisdi dose 120 gm par kila aa... buffozin 25 v kale tele lyi aa ehdi dose 330 ml aa per kila.. kisan
ਕੀ ਕੋਈ ਅਜਿਹੀ ਤਕਨੀਕ ਆਈ ਹੈ ਜਿਸ ਨਾਲ ਸਿਰਫ਼ ਕੱਟੀਆਂ ਜਾ ਵੱਛੀਆਂ ਹੀ ਪੈਂਦਾ ਹੁੰਦੀ ਆ ਹਨ ?
(en)
Punjab
hnji Abs company de.sexed seman oonde hun jis nal 100 % vashiya hi hundiya hun ji.
Punjab
sexed semen hunda..vashiya hundyan .. mehnga hunda
ਸਰ ਇਹ ਸੀਮਨ ਸਰਕਾਰੀ ਹਸਪਤਾਲਾਂ ਵਿੱਚੋਂ ਵੀ ਮਿਲਦਾ ਐ
ਸਰ ਜੀ ਕੱਟੀ ਮਹੀਨੇ ਦੀ ਹੋ ਗਈ ਹੈ ਉਸਦੀਆ ਪਿਛਲੀਆਂ ਲੱਤਾਂ ਪੂਰਾ ਕੰਮ ਨਹੀਂ ਕਰ ਰਹੀਆ ਬਹੁਤ ਕਮਜ਼ੋਰ ਹੋ ਗਈ ਹੈ ਉਸਨੂੰ ਛਾਰਕਾਫਰੋਲ ਦੇ ਰਹੇ ਹਾਂ ?
(en)
Punjab
uss nu sharkoferrol de nal nal Nerokind plus injection 5ml-5ml krke 3 din lgwao , iss nal farak paa jawega..
sir allo da beej nu kheri dwai la k beeji kiti ja sakdi a ta jo jaldi uger aun ?
(en)
iss de beej di sodh gaucho dwaayi nal kro. ihh bimaaria ton v bchaundi hai ate aloo jalfi uggrda hai.
ਸਰ ਝੋਨੇ ਤੇ ਕਾਲੇ ਤੇ ਭੂਰੇ ਤੇ ਲੇ ਲਈ ਕੇਹੜੀ ਦਵਾਈ ਵਧੀਆ ਕੰਮ ਕਰਦੀ ਹੈ 10% ਤੇ ਲਾ ਲੱਗ ਚੁਕਾ ਹੈ। ਬੂ ਫਰੋ ਜੀਨ ਕੀਤੀ ਸੀ ਕੋਈ ਬਹੁਤਾ ਫਰਕ ਨਹੀ ਪਿਆ ਜੀ ਝੋਨਾ ਨਿਸਾਰੇ ਤੇ ਹੈ ?
(en)
Punjab
ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Punjab
ਧੰਨਵਾਦ ਜੀ
Punjab
ਚਿਛ
Punjab
ਇਹ ਚਿਛ ਕਿਸ ਚੀਜ ਦਾ ਨਾ ਹੈ ਜੀ ਪੁਰੀ ਡਟੇਲ ਦਿਓ ਜੀ
Punjab
number send karo
Punjab
ਜਵਾਬ ਮਿਲ ਗਿਆ ਜੀ
haldi wargi goli hoyi hai jhone te ohda koi hal hai ?
(en)
Punjab
Haldi rog fungus krke hunda hai.eh bhut hi dangerous disease hai.esdi roktham lyi copper hydroxide @500 gm per acre ja tilt @200 ml per acre da spray kro
ਹੱਲ ਦੱਸੋ ਜੀ ਇਸਦਾ ?
(en)
Punjab
Haldi rog di roktham lyi copper hydroxide @500 gm per acre ja tilt @200 ml per acre da spray kro
sir ਇੱਕ HF heifer nu kine age tak injection krwana chahida hai ?
(en)
Punjab
jddo pashu da bhar 3 quantal tak hoo jnda hai uss time uss nu tikka bhrwa skde ho.ehhna bharr jldi jldi sahi khrakk , proper deworming atee sahi feed den nal hunda hai.uss time tuci AI krwa skde ho .
ਇਹ ਕਿਹੜੀ ਨਸਲ ਹੈ ਜੀ ਅਤੇ ਇਹਦੀ ਅੱਖਾਂ ਚੋ ਪਾਣੀ ਨਿਕਲ ਰਿਹਾ ਇਲਾਜ ਵੀ ਦਸੋ। ਕਿਹੜੀ ਨਸਲ ਹੈ ਇਹ ਜਰੂਰ ਦਸੋ?
(en)
Punjab
ਇਹ ਸਾਹੀਵਾਲ ਨਸਲ ਹੈ ਸਭ ਤੋਂ ਪਹਿਲਾਂ ਪੇਟ ਦੇ ਕੀੜਿਆ ਵਾਲੀ ਦਵਾਈ ਦਿਓ ਉਸ ਤੋਂ ਬਾਅਦ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ
ਸੂਰ ਫਾਰਮ ਦੀ ਜਾਣਕਾਰੀ ਦੇਵੋ ਜੀ ਨਸਲ ਟਰੇਨਿੰਗ ਸਬਸਿਡੀ ਬਾਰੇ ਵੀ ਦੱਸੋ ਜੀ ?
(en)
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
sir kale telle te ulli rog to kehri spray krie ?
(en)
Punjab
Uli rog lyi tuc jhone vich folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.Tele lyi tuc :- chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਵੀਰ ਇਹ ਸੀਮਨ िਕਹੜੇ Bull ਦਾ ਹੈ ਜ਼ਰੂਰ ਦिਸੳ ਵੀਰ ?
(en)
eh murrah bull da hai baki isdi detail tusi eh photo vich dekh sakde ho.
sir eh jehdi gaa di video payi hai. eh dsseo kehdi nasal aa khridni hai eh.. kehdi nasal hai te kinne ltr dudh de skdi hai ?
(en)
Rajasthan
ehh HF cross nasal hai , isda dudh da hisab isde parents de duudh record de hisab nal lgaiya jaa skda hai ..
thanks
..
thanks
sir meri kutti american bully nu 2 mhine ho gye ne suyi nu os dai ik than ch pta nhi ki gumtra jiha bja a bakki thna ch dudh suk giya a bilkul theek ne par 1-2 than ch blood aunda a te mote mote hoye ne than koi hal hove ta dasio jaroor ?
(en)
iss nu Intasef Tazo 562mg 1-1 swere sham, Avil injection 1-1ml swere sham lgwao , ehh tuci 3 din lgwao iss nal farak paa jawega..
Dr.sabb 7 din hoge gaa soi nu eda dia traa De rhia A sffaii ho rhi h ja fr infection hogi?? jkr inf. h ta ki ilaz kita ja sakda ?
(en)
Punjab
iss nu tuci Metra liqued 100ml rojana dena suru kro , isde nal tuci Agrmin powder 50 gm rojana dena suru kro , enna nal safai v ho jawegi atte sarirr vich sari kami v puuri hoo jawegi.
es war jhone da sarkari rate ke hai and kis jhone te privite wadh rate milda ha ?
(en)
Punjab
Jhone da government rate 1790 rupees per quiental hai
spray kene time baad assar kardi a g jhone te ?
(en)
Punjab
Jhone vich spray 48 hours vich poora asar krdi hai
tilt vich kehra salt hunda ha ?
(en)
Punjab
tilt vich Propiconazole naam da salt hunda hai.. isdi matra 200ml/acre de hisaab naal vrti jandi hai..
ਕੀ ਆਪਨੇ ਪੰਜਾਬ ਵਿੱਚ ਚੰਦਨ ਦੇ ਰੁੱਖਾਂ ਲੱਗ ਸਕਦੇ ਨੇ, ਕਦੋਂ ਲੱਗ ਸਕਦੇ ਨੇ,ਕਿੱਥੋਂ ਬੀਜ ਤੇ ਬੂਟੇ ਮਿਲਣਗੇ ?
(en)
Chandigarh
ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ
sir maaj two month baad soon wali hai par kamjor bahut ah is da ilaj daso ?
(en)
Punjab
uss nu vitam-liqued 10ml rojana dena suru kro isde nal Anabolite liqued 100ml ,metabolite powder di rojana 1 puudi deo.enna nal kamjori v door howegi atee lewa atee dudh v vdiaa howega...
shtavari di kheti bare dsso kdo kiti jandi hai te kitho beej milda hai ehda ?
(en)
Chandigarh
ਸ਼ਤਾਵਰੀ ਦੀ ਖੇਤੀ ਲਈ, ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਜ਼ਮੀਨ ਦੀ ਚੰਗੀ ਤਰ੍ਹਾਂ ਵਾਹੀ ਕਰੋ ਅਤੇ 15 ਸੈ.ਮੀ. ਡੂੰਘੇ ਟੋਏ ਪੁੱਟੋ ਇਸਦਾ ਰੋਪਣ ਤਿਆਰ ਕੀਤੇ ਬੈੱਡਾਂ ਤੇ ਕੀਤਾ ਜਾਂਦਾ ਹੈ ਪੌਦਿਆਂ ਦਾ ਰੋਪਣ ਜੂਨ-ਜੁਲਾਈ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ ਇਸਦੇ ਵਿਕਾਸ ਦੇ ਅਨੁਸਾਰ 4.5x1.2 ਮੀਟਰ ਫਾਸਲੇ ਦੀ ਵਰਤੋਂ ਕਰੋ ਅਤੇ 20 ਸੈ.ਮੀ. ਡੂੰਘੇ ਟੋਏ ਪੁੱਟੋ ਜਦੋਂ ਪੌਦਾ 45 ਸੈ.ਮੀ. ਦਾ ਹੋ ਜਾਵੇਂ ਤਾਂ, ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ ਜ਼ਿਆਦਾ ਝਾੜ ਲਈ, ਪ੍ਰਤੀ ਏਕੜ ਵਿੱਚ 400-600 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਕੀਟਨਾਸ਼ੀ ਜਿਵੇਂ ਕਿ ਧਤੂਰਾ, ਚਿਤ੍ਰਕਮੂਲ ਅਤੇ ਗਊ ਮੂਤਰ ਦੀ ਵਰਤੋਂ ਕਰੋ ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਕੀਟਨਾਸ਼ੀ ਜਿਵੇਂ ਕਿ ਧਤੂਰਾ, ਚਿਤ੍ਰਕਮੂਲ ਅਤੇ ਗਊ ਮੂਤਰ ਦੀ ਵਰਤੋਂ ਕਰੋ ਪੌਦਿਆਂ ਨੂੰ ਖੇਤ ਵਿੱਚ ਰੋਪਣ ਕਰਨ ਤੋਂ ਬਾਅਦ ਪਹਿਲੀ ਸਿੰਚਾਈ ਤੁਰੰਤ ਕਰੋ ਇਸ ਫਸਲ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ ਇਸ ਲਈ ਸ਼ੁਰੂਆਤ ਵਿੱਚ 4-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਫਿਰ ਕੁੱਝ ਸਮੇਂ ਬਾਅਦ ਹਫਤੇ ਦੇ ਫਾਸਲੇ ਤੇ ਸਿੰਚਾਈ ਕਰੋ ਪੁਟਾਈ ਤੋਂ ਪਹਿਲਾਂ ਸਿੰਚਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਟੋਇਆ ਵਿਚੋਂ ਜੜ੍ਹਾਂ ਆਸਾਨੀ ਨਾਲ ਨਿਕਲ ਸਕਣ ਬੀਜਾਂ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ Rashid khan 9039693757 ਨੂੰ ਸੰਪਰਕ ਕਰੋ
ਗੋਭ ਵਾਲੀ ਸੁੰਡੀ ਲਈ ਕਿਹੜੀ ਦਵਾਈ ਕੀਤੀ ਜਾਵੇ ?
(en)
Punjab
ਗੋਭ ਸੁੰਡੀ ਦੀ ਰੋਕਥਾਮ ਲਈ tata tukumi 100 ਗ੍ਰਾਮ ਜਾਂ coragen 60 ਮਿਲੀ ਲਿਟਰ ਜਾ fame 20 ਮਿਲੀਲੀਟਰ ਜਾਂ lambda 200 ਮਿਲੀਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
barseen di bijai atte kisam bare dassio ji ?
(en)
Punjab
ਬਰਸੀਮ ਦੀ ਬਿਜਾਈ ਸਤਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੁਬਰ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਤੁਸੀ ਇਸਦੀਆਂ ਉੱਨਤ ਕਿਸਮਾਂ ਜਿਵੇ BL -42 ,BL-10 ,BL-1ਅਤੇ BL-43 ਲਗਾ ਸਕਦੇ ਹੋ
Punjab
thanku sir
ਪੀਲਾ ਪੂਸਾ िਕਨੇ ਟਾਈਮ ਦੀ ਵਰਾਇਟੀ ਹੈੇ ਜੀ ?
(en)
Punjab
pilli pusa 155-160 dinaa ch pakk jaandi hai
Punjab
ਸਰ ਜੀ ਪਨੀਰੀ ਬੀਜਣ ਸਮੇਤ 155 -160 िਦਨ
Punjab
ਜੇ y ਚੰਗੀ ਖੁਰਾਕ ਪਾਵਾਗੇ ਤਾਂ ਫੇਰ y ਸੇਹਤੀ ਆ ਜੂ
sir muchhl jhone te ulinashak dwai amistar top kr chuke han hun jhona gobh te aa te hun amistar top hi kriye ja koi hor dwai kriye te ptta lapet lyi dwai paun da fayda hai ya nahi te tele lyi kehdi dwai paiye ?
(en)
Punjab
hnji tusi dobara amistar top di vrto kro. jekr jhone vich soondi da hmla hai tan hi isdi vrto kro. tele lyi glamore@50gm ja chess@120gm prti acre lyi vrto.
In my paddy that is 85 days old there is sudden attack of black hopper what is to be done to control it ?
(en)
Chandigarh
Spraying of chess@120gm or glamore@50gm for per acre land is done to get rid from it.
ਸਰ ਜੀ ਸਪਰੇਅ ਵਾਸਤੇ ਬੈਟਰੀ ਵਾਲਾ ਪੰਪ ਲੈਣਾ ਕਿਹੜੀ ਕੰਪਨੀ ਦਾ ਠੀਕ ਹੈ ਇਸ ਉਪਰ ਸਬਸਿਡੀ ਮਿਲਦੀ ਹੈ ?
(en)
Punjab
ਬੈਟਰੀ ਵਾਲਾ ਪੰਪ 22 ਲੀਟਰ ਵਾਲਾ ਠੀਕ ਰਹੇਗਾ ਇਹ sprayman ਕੰਪਨੀ ਦੇ ਵਧੀਆ ਹੁੰਦੇ ਹਨ ਇਹ 3800 ਰੁਪਏ ਦਾ ਮਿਲੇਗਾ ਇਸ ਤੇ1196 ਰੁਪਏ ਦੀ ਸਬਸਿਡੀ ਹੁੰਦੀ ਹੈ ਬਾਕੀ ਹੋਰ ਜਾਣਕਾਰੀ ਲਈ ਤੁਸੀ 9815150389 ਨੰਬਰ ਤੇ ਸੰਪਰਕ ਕਰੋ ਜੀ
ਵੀਰ ਜੀ ਕਿੰਨੂਆ ਦੇ ਬੂਟੇ ਨੂੰ ਇਸ ਵਾਰ ਤੀਜੀ ਵਾਰ ਫਲ ਲੱਗਾ ਹੈ ਪਰ ਇਸ ਵਾਰ ਫਲ ਬਹੁਤ ਘੱਟ ਲੱਗਾ ਹੈ। ਗਿਣਤੀ ਦੇ 3-4 ਕਿੰਨੂ ਹੀ ਲੱਗੇ ਹਨ। ਕੀ ਇਸਦਾ ਕੋਈ ਹੱਲ ਹੈ ਕਿ ਅੱਗੇ ਤੋਂ ਫਲ ਲੱਗਣ ਤੋਂ ਪਹਿਲਾਂ ਹੀ ਇਲਾਜ ਕਰ ਸਕੀਏ ?
(en)
Chandigarh
ਇਸਦੇ ਉੱਪਰ ਵਰਮੀ ਕਮਪੋਸਟ@8-10kilo ਪ੍ਰਤੀ ਬੂਟਾ ਦੇ ਹਿਸਾਬ ਨਾਲ ਵਰਤੋਂ
Umar anusar khad pao.
pig farming di traning leni hai kitjo leva traning ?
(en)
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ
ਹਾੜੂ ਬਰਸੀਨ ਦੀ ਬਜਾਈ ਕਦੋ ਤੋ ਸੁਰੂ ਹੈ ?
(en)
Punjab
ਬਰਸੀਮ ਦੀ ਬਿਜਾਈ ਸਤਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੁਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ
Punjab
Thanks g
ਮੀਹ ਕਾਫੀ ਪੈ ਗਿਆ ਹੈ ਹੁਣ ਨਰਮੇ ਵਿੱਚ ਕਿਹੜਾ ਫੰਗੀਸਾਇਡ ਕੀਤਾ ਜਾਵੇ ਜੋ ਨਰਮਾ ਹਰਾ ਰਹੇ।ਫਲ ਹੋਰ ਪਕੇ ?
(en)
Chandigarh
ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ
eh shi decomposer a g rate ch 20 naal gst likheya ga ?
(en)
Punjab
hnji eh bilkul shi hai. tusi isdi vrto kr skde ho
Haryana
Thanks for information from where do we purchase this
यह कौन सी नस्ल की भैंस है?
(en)
Rajasthan
yeh muurah nasal ki bhens hai.
mustard di jyada yield lain vaste ki krna chahida ?
(en)
Chandigarh
ਖਾਦਾਂ ਦੀ ਸਹੀ ਵਰਤੋਂ ਕਰਕੇ ਤੁਸੀਂ ਸਰੋ ਦਾ ਜਿਆਦਾ ਝਾੜ ਲਈ ਸਕਦੇ ਹੋਂ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ
यह कौन सी नस्ल की भैंस है?
(en)
Rajasthan
yeh muurah nasal ki bhens hai.
mustard ch weed di koi spray dso ?
(en)
Chandigarh
ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ
ਝੋਨੇ ਵਿਚ ਬਹੁਤ ਪਾਣੀ ਹੋਗਿਆ ਜੋ ਬਹਾਰ ਕੱਢਿਆ ਨਹੀਂ ਸਕਦਾ ਪਾਣੀ ਨੂੰ ਸਕਾਉਣ ਲੲੀ ਹੱਲ ਦੱਸੋਂ ?
(en)
Punjab
ਹੁਣ ਲਗਾਤਾਰ ਬਾਰਿਸ਼ ਪੈ ਰਹੀ ਹੈ ਇਸ ਨਾਲ ਖੇਤ ਦਾ ਪਾਣੀ ਸੁੱਕ ਜਾਵੇਗਾ
यह बछिया कौन सी नस्ल की है ?
(en)
Rajasthan
यह बछड़ी साहीवाल कोर्स नसल है
sir ji saadi majh swere 10am nu sui hai aje tak jer nai pai ki karie ?
(en)
Punjab
hnji tusi doctor to jer kadva sakde ho.
ਵੀਰ ਜੀ AD 53 ਦਾ ਕਿੰਨਾ ਕੁ ਝਾੜ ਏ ਅਤੇ ਪੱਕਣ ਵਿੱਚ ਕਿੰਨਾ ਸਮਾਂ ਲੈਂਦੀ ਹੈ ?
(en)
Punjab
Harry ji kirpa karke apna swal visthar nal pushu ji ke tusi kehdi fasl de beej di jankari laina chahunde ho ta jo tuhanu is bare poori jankari diti ja sake .
pussa 44 vich blast a rehi h kya kre ?
(en)
Punjab
Blast control krn lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਫਲ਼ਦਾਰ ਬੂਟਿਅਾ ਨੂੰ ੲਿਸ ਬਰਸਾਤੀ ਮੌਸਮ ਵਿਚ ਕਿਹੜੀਅਾ ਗੱਲਾ ਦਾ ਖਿਅਾਲ ਰੱਖਿਅਾ ਜਾਬੇ ?
(en)
Chandigarh
ਬਰਸਾਤੀ ਮੌਸਮ ਵਿੱਚ ਬੂਟਿਆਂ ਨੂੰ ਉੱਲੀ ਰੋਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਇਸਦੀ ਰੋਕਥਾਮ ਲਈ ਫ਼ੰਗਸਨਾਸ਼ੀ ਦੀ ਸਪ੍ਰੇ ਕਰਦੇ ਰਹੋ
imaxo Uttam de thiamethoxam 25 Tele layi kive ha j tela pan tun pehla kete jave te result kine din da ha ?
(en)
Chandigarh
hanji eh tele di roktham lyi vrti jandi hai atey isdi matra 80gm prti acre lyi vrto. jekr jhone vich prti boota 3-4 tela dikhai deve tan isdi spray kro. isda asr 15-18 dina tkk rehda hai
Punjab
pls jwab dio g
45dina de Kate ha hara Char ne khande ata kade feed best ha?
(en)
Os nu sirf feed deo. Stater feed cargill di pao te nall hi peat de kirre lai Liquid Fentas plus 30ml deo 15ml rojana 2 din deo. Te harr month 8 month takk os nu peat de kirre lai dwai dinde raho
jhone te black sundi da hamla ho giaa hai pake daane bahut tukdi hai kehdi spray krni hai ji ?
(en)
Chandigarh
iste quinalphos@400-600ml prti acre de hisab nal spray kro.
sir mere kole majj hai 20 din tak soon waali hai kehdi khuraak ditti jaave ta ki koi problem na aave ?
(en)
Os nu peat de kirre lai Bolus Flukired DS 6gm deo Liquid vitum-H 10ml swere 10ml shame nu deo nall hi Cargill di Transition mix Feed pao ji
ਜੀ ਵਰਮੀ ਕੰਪੋਸਟ ਦਾ ਯੂਨਿਟ ਕਿੰਨੇ ਖ਼ਰਚ ਨਾਲ ਲੱਗਦਾ ਤੇ ਇਸ ਤੇ ਸਬਸਿਡੀ ਕਿੰਨੀ ਹੈ ਤੇ ਸਬਸਿਡੀ ਕਿਵੇਂ ਮਿਲੁ ਦੱਸਿਓ ?
(en)
Punjab
Narinder pal singh ji jekar tusi vermi compost unit shuru karn bare soch rahe ho ta tusi apne jile de KRISHI VIGYAN KENDRA LUDHIANA Near Police Station, Ludhiana - Chandigarh Road Samrala (District Ludhiana)Pincode: 141114, Phone:- 01628-261597 nal samparak kar sakde ho etho tuhanu is bare puri jankari vi mil jave gi ji.
सर भैंस को नमक कितने दिन में देनें चाहिऐ इसके क्या फायदे होते हैं ?
(en)
Rajasthan
पशुओं को नमक देने के लिए आप पाकिस्तानी नमक का टुकड़ा हमेशा पशु की खुरली में रखे जिसे पशु हमेशा चाटता रहे इससे पशु में सभी तत्तों की कमी पूरी होती रहती है, हाज़मा ठीक रहता है जो भी पशु खाता है वह आसानी से हाज़म हो जाता है और सेहत भी ठीक रहती है
Oswald black gold da kina Dina da result ha ji ?
(en)
Punjab
Oswal black gold da result 13-18 din tk da hai
ਮੇਥੀ੍, ਪਾਲਕ, ਧਣੀਆ ਨੂੰ ਧਰਤੀ ਵਿਚਲਾ ਭੂਡ ਜੜਾਂ ਕੱਟ ਦਿੰਦਾ ਹੈ। ਬਿਨਾਂ ਪੈਸਟੀਸਾਈਜ ਤੋਂ ਓਪਾਅ ਦੱਸੋ ਜੀ ?
(en)
Chandigarh
isdi roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
hello kamal sir ji sir main.pehle bhi sawal.kiya tha lekin koi jawab ni aaya please hariyana vich koi vanaraja, shrinidhi, grampriya chicks di hetchry da adress deyo contect number deyo ?
(en)
Punjab
Aap Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai.