Manage Expert Answers

Search

Total Count :- 258604

PR 113 da ki rate aa ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (24 Sep 2018 09:09 AM) Assigned Date (-)
Answered Date (24 Sep 2018 04:19 AM) Translated Date (-)

PR varirties da rate 1750 hai g

24 Sep 2018

jhad kina time kina ha

24 Sep 2018

abhi ktaai nhi hui hai

Answered Date (24 Sep 2018 09:57 AM) Translated Date (-)

govt rate kina ha is var

plz Dr Saab ans likh k de dyo g audio chl ni rahi g awaaj ni aundi plz ans de dyo g ?

(en)
  • 3
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (24 Sep 2018 09:05 AM) Assigned Date (-)
Answered Date (24 Sep 2018 05:30 AM) Translated Date (-)

ਹਾਜੀ ਇਹ ਮਿਨਰਲ ਮਿਕਸਚਰ ਬੱਚੇਦਾਨੀ ਦੀ ਗਰੋਥ ਵਾਸਤੇ ਵਧੀਆ ਹੈ ਇਸ ਨੂੰ ਤਿੰਨ ਸਾਲ ਤੱਕ ਦੀਆ ਝੋਟੀਆ ਨੂੰ 100 ਗ੍ਰਾਮ ਰੋਜ਼ਾਨਾ ਦੇ ਸਕਦੇ ਹੋਂ ਇਸ ਨਾਲ ਪਸ਼ੂ ਹੀਟ ਵਿੱਚ ਵੀ ਆਉਦਾ ਹੈ ਤੇ ਗੱਭਣ ਵੀ ਵਧੀਆ ਹੁੰਦਾ ਹੈ ਤੇ ਇਸ ਨੂੰ ਤੁਸੀ ਪਸ਼ੂ ਨੂੰ ਗੱਭਣ ਹੋਣ ਤੋ ਬਾਅਦ ਵੀ ਦੇ ਸਕਦੇ ਹੋ

21 and 14 jhone de pakan da kina sama ha ?

(en)
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (24 Sep 2018 08:56 AM) Assigned Date (-)
Answered Date (24 Sep 2018 04:15 AM) Translated Date (-)

PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

24 Sep 2018

eh time panere bejan tun la k suru hunda ha

hlo mam and sir, mere kol g ik sahiwal cow aa ohnu 2 mahine hoye soyi nu but at a time milk bahut ght gya kush smj nhi aa rahi what happen ? pls give me some advise about this?

(en)
Posted by
Amarjeet singh (9464061293)
Amarjeet singh
Punjab
Fazilka
Write Answer
Posted Date (24 Sep 2018 08:54 AM) Assigned Date (-)
Answered Date (26 Sep 2018 02:28 PM) Translated Date (-)

iss nu tuci Simlage bolus ya calcimust bolus rojana 2 golia denia suru kro , isde nal iss nu milkout powder 2-2 chamch swere sham dena suru kro , iss nal farak paa jawega, bakki uss nu harra chara vdia matra vich atte feed v vdia matra vich deo ..

waste decomposer ਬਾਰੇ ਦਸੋ ?

(en)
Posted by
Harpreet (9465414400)
Harpreet
Punjab
Moga
Write Answer
Posted Date (24 Sep 2018 08:48 AM) Assigned Date (-)
Answered Date (24 Sep 2018 03:20 AM) Translated Date (-)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

Uttar Pradesh

24 Sep 2018

nyccc ji

Uttar Pradesh

24 Sep 2018

Sir ji 9781086542 call me

Answered Date (24 Sep 2018 09:56 AM) Translated Date (-)

wheat di fasal vch kive Dena ha te kine litter total water use krna ha idha... starting to end tak.

Answered Date (27 Sep 2018 09:13 AM) Translated Date (-)

Sir sidha jameen upper sapray karna hai ghool da

Answered Date (29 Sep 2018 10:53 PM) Translated Date (-)

sir yea konsi bimari Ko rokteq

Bai g majj da than sujj geya ki chakar ho skda te Ada hal ki aa ?

(en)
Posted by
jaspreet singh (9780001759)
jaspreet singh
Punjab
Moga
Write Answer
Posted Date (24 Sep 2018 08:45 AM) Assigned Date (-)
Answered Date (24 Sep 2018 11:14 AM) Translated Date (-)

ਇਸਦੇ ਕਈ ਕਾਰਨ ਹੋ ਸਕਦੇ ਹਨ ਤੁਸੀ 10 ਕਾਲੀਆ ਮਿਰਚਾਂ ਨੂੰ ਇੱਕ ਚਮਚਾ ਦੇਸੀ ਘਿਓ ਚ ਭੁੰਨ ਕੇ ਰਗੜ ਕੇ ਇਕ ਰੋਟੀ ਚ ਲਪੇਟ ਕੇ ਤਿੰਨ ਦਿਨ ਦਿਓ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਇਸ ਦੇ ਨਾਲ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ ਪਸ਼ੂ ਨੂੰ ਤੇ wishprrek ਸਪਰੇਅ ਲਿਆ ਕੇ ਚੱਢੇ ਤੇ ਮਾਰੋ ਬਾਕੀ ਹੋਮੀਓਪੈਥਿਕ ਦਵਾਈਆ ਦਾ ਬਹੁਤ ਵਧੀਆ ਰਿਜਲਟ ਹੈ ਇਸ ਮੁਸ਼ਕਲ ਲਈ ਕੋਈ ਹੋਮੀਓਪੈਥਿਕ ਦਵਾਈ ਵੀ ਵਰਤੋ

खुर मुँह की बीमारी के क्या लक्षण होते हैं और इसका क्या इलाज होता है कृपया इसके टीके की और रोकथाम की पूरी जानकारी दें मुझे अपनी एक गाय मैं इस बीमारी के कुछ लक्षण नजर आ रहे हैं मुझे क्या करना चाहिए ?

(en)
Posted by
संजीव (8894444052)
संजीव
Himachal Pradesh
Chamba
Write Answer
Posted Date (24 Sep 2018 08:29 AM) Assigned Date (-)
Answered Date (24 Sep 2018 05:10 AM) Translated Date (-)

भावित पशुओं के रोग का पता लगने पर तुरंत उसे अलग करें दूध निकालने के पहले आदमी को अपना हाथ एवं मुँह साबुन से धोना चाहिए तथा अपना कपड़ा बदलना चाहिए क्योंकि आदमी से बीमारी फैल सकता है प्रभावित पैरों को फिनाइलयुक्त पानी से दिन में दो-तीन बार धोकर मक्खी को दूर रखने वाली मलहम का प्रयोग करना चाहिए मुँह के छाले को 1 प्रतिशत फिटकरी अर्थात 1 ग्राम फिटकरी 100 मिली लीटर पानी में घोलकर दिन में तीन बार धोना चाहिए इस दौरान पशुओं को मुलायम एवं सुपाच्य भोजन दिया जाना चाहिए पशु चिकित्सक के परामर्श पर दवा देें इस बीमारी के होने पर पशु को मुंह से लार आना, पांव से लंगड़ाना, खाना कम करना, दूध की मात्रा घटना, बुखार होना व सेहत कमजोर होने के लक्षण दिखाई देते हैं इसके लक्षण में गले में सोजिश, बुखार, सांस लेने में दिक्कत, चारा खाना बंद कर देना शामिल है इस रोग से पशु की मृत्यु हो सकती है इसके इलावा आप होम्योपैथिक मेडिसन FM -VET पशु को देते रहे

dairy farm kholna hai hf gaa rkhna chahude han . eh dasso gaa rkhni chahidi hai ja vachhi rkhni chahidi hai.. dona da benefit dsso ?

(en)
Posted by
kulpreet Rishi (9855785534)
kulpreet Rishi
Punjab
Sangrur
Write Answer
Posted Date (24 Sep 2018 08:22 AM) Assigned Date (-)
Answered Date (24 Sep 2018 11:32 AM) Translated Date (-)

ਵਧੀਆ ਗੱਲ ਹੈ ਜੀ ਜੇਕਰ ਤੁਸੀ ਡੇਅਰੀ ਫਾਰਮ ਬਣਾਉਣ ਦਾ ਸੋਚਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚੋ ਤਾਂ ਵਧੇਰੇ ਫਾਇਦਾ ਹੈ ਜੀ ਬਹੁਤ ਪ੍ਰੋਡਕਟ ਹਨ ਜਿਹੜੇ ਦੁੱਧ ਤੋਂ ਬਣਾਕੇ ਸਿੱਧੇ ਤੌਰ ਤੇ ਵੇਚੇ ਜਾ ਸਕਦੇ ਹਨ ਜਿਨ੍ਹਾਂ ਕਿਸਾਨਾਂ ਜਾਂ ਡੇਅਰੀ ਸੰਚਾਲਕਾਂ ਦੇ ਕੋਲ ਰੋਜ਼ਾਨਾ 100 ਲੀਟਰ ਤੋਂ ਜ਼ਿਆਦਾ ਦਾ ਦੁੱਧ ਉਤਪਾਦਨ ਹੁੰਦਾ ਹੈ ਉਹ ਕਿਸਾਨ ਆਪਣੇ ਆਪ ਪਨੀਰ , ਦਹੀ , ਛਾਛ , ਖੋਆ ਅਤੇ ਦੇਸੀ ਘੀ ਬਣਾ ਕੇ ਵੇਚਣ ਤਾਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ ਬਾਜ਼ਾਰ ਵਿੱਚ ਗਾਂ ਦਾ ਦੁੱਧ 40 ਤੋਂ 45 ਰੁਪਏ ਅਤੇ ਮੱਝ ਦਾ ਦੁੱਧ 50 ਤੋਂ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਪਰ ਕਿਸਾਨ ਦੁੱਧ ਨੂੰ ਸਿੱਧੇ ਗਾਹਕਾਂ ਨੂੰ ਨਹੀਂ ਵੇਚ ਸਕਦੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਬਾਕੀ ਮੱਝ ਖਰੀਦੋ ਜਾਂ ਗਾਵਾਂ ਦੋਨਾ ਲਈ ਮਿਹਨਤ ਪੂਰੀ ਕਰਨੀ ਪੈਣੀ ਹੈ

Answered Date (24 Sep 2018 08:37 AM) Translated Date (-)

Hello Hanji sir rotavater te subsidy katam karti PB gvm ne ya heggi

1509 ch pani kite kite khdea hai pani koi nuksan taa nahi kruga te ehde rate bare dsso ki rate chl reha market ch ?

(en)
Posted by
sukhpal ghuman (9653287464)
sukhpal ghuman
Punjab
Patiala
Write Answer
Posted Date (24 Sep 2018 08:13 AM) Assigned Date (-)
Answered Date (24 Sep 2018 04:11 AM) Translated Date (-)

1509 vich pani de khadn bal is vich ulli rog lagn di sambhavna hundi hai. jis karke isde jhaad ute fark painda hai. is da rate 2700-3000 tak hai.

1509 bare jankari leni hai , eh dig gyi hai pani nuksan taa nahi kruga vddn ch 2 din da tym baki hai ?

(en)
Posted by
sukhpal ghuman (9653287464)
sukhpal ghuman
Punjab
Patiala
Write Answer
Posted Date (24 Sep 2018 08:12 AM) Assigned Date (-)
Answered Date (24 Sep 2018 04:04 AM) Translated Date (-)

hanji jeeri de digan to bad is vich pani khada hoye ta isda jhaad ghat janda hai. is vich ulli rog lagn de jyada sambhavna hundi hai.

ਸਰ ਮੌਸਮ ਬਾਰੇ ਕੁਜ ਦਸ ਸਕਦੇ ਹੋ ਤਾਂ ਪਲੀਜ ਦੱਸੋ ਮੁਕਤਸਰ ਜਿਲਾ ਹੈ ਪਿੰਡ ਹਰੀ ਕੇ ਕਲਾਂ ਹੈ ਜੀ?

(en)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (24 Sep 2018 07:59 AM) Assigned Date (-)
Answered Date (24 Sep 2018 05:56 AM) Translated Date (-)

mausam vibhag de anusar aj da din bhari meeh pain di sambhavna hai. kal to mausam saaf rahega.

सर जी 25 दिन की ब्याई झोटी की diworming कर सकते है क्या ।और किस कम्पनी की कौ सी दवाई देनी है इससे दूध पर कोई फर्क तो नहीं पड़ेगा ?

(en)
Posted by
Rajnesh (8619421821)
Rajnesh
Haryana
Mahendragarh
Write Answer
Posted Date (24 Sep 2018 07:58 AM) Assigned Date (-)
Answered Date (24 Sep 2018 08:11 AM) Translated Date (-)

hnji aap iski deworming kar sakde ho. deworming karne ke.liye aap vet-mankind company ki fendikind plus bolus de sakte ho.isse dud par koe fark nahi padega ji.

24 Sep 2018

ok सर जी

Answered Date (24 Sep 2018 11:25 AM) Translated Date (-)

Aafra ki samsya he mere cow me soda ajma dete he fir bi samsya hal nhi hoti sir

jhone di fok lyi kehdi dwai best hai g ?

(en)
Posted by
jagmeet Singh (9888410887)
jagmeet Singh
Punjab
Fazilka
Write Answer
Posted Date (24 Sep 2018 07:57 AM) Assigned Date (-)
Answered Date (24 Sep 2018 03:27 AM) Translated Date (-)

ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.

24 Sep 2018

thanks g

सर कोई बलविंदर सिंह पंजाब से है वो उलटे जवाब देता है उस का या करें ?

(en)
Posted by
Rajnesh (8619421821)
Rajnesh
Haryana
Mahendragarh
Write Answer
Posted Date (24 Sep 2018 07:54 AM) Assigned Date (-)
Answered Date (24 Sep 2018 11:42 AM) Translated Date (-)

हांजी हमारी ऍप इस्तेमाल करने के लिए आप का धन्यवाद I हनजी आप जिस बलविंदर सिंह की बात कर रहे हो उन्होंने कोई भी उल्टा जवाब नहीं दिया है और आप जिस जवाब की बात कर रहे हो वह उनका सवाल है जो उन्होंने गलती से आपके सवाल के जवाब में पोस्ट कर दिया है I इसलिए आपको बताना चाहते है है इस ऍप पर आपको कोई भी गलत भाषा का इस्तेमाल नहीं करेगा अगर आपको फिर भी कोई दिक्कत आ रही है तो आप हमारे हेल्पलाइन नंबर 9779977641 पर कॉल कर सकते हो , धन्यवाद

24 Sep 2018

OK sir ji

ਉਲੀ ਰੋਗ ਦੀ ਰੋਕਥਾਮ ਕਿਵੇ ਕੀਤੀ ਜਾਵੇ ਮੀਹ ਦੇ ਵਿਚ ਘੱਟਦਾ ਏ ਜਾ ਵੱਧਦਾ ਏ ਝੋਨੇ ਦੇ ਦਾਣੇ ਸਾਰੇ ਬਾਹਰ ਗਏ ਨੇ ਪੱਤੇ ਲਾਲ ਨਹੀ ਹਨ ਦਾਗ ਜੇ ਪਏ ਗੲਏ ਹਨ ਜਿਵੇ ਰੋਗ ਰੋਕ ਗਏ ਆ ਹੋਵੇ ?

(en)
Posted by
Gagandeep singh (9872380174)
Gagandeep singh
Punjab
Mansa
Write Answer
Posted Date (24 Sep 2018 07:42 AM) Assigned Date (-)
Answered Date (02 Oct 2018 09:10 AM) Translated Date (-)

ਮੀਹ ਪੈਣ ਨਾਲ ਉੱਲੀ ਰੋਗ ਦਾ ਹਮਲਾ ਵੱਧ ਜਾਂਦਾ ਹੈ ਇਸਦੀ ਰੋਕਥਾਮ ਲਈ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.

सर 25 दिन की ब्याई झोटी को diworming कर सकते हैं और किस कम्पनी की कौन सी दवाई दें ।और इससे झोटी के दूध पर तो कोई फ़र्क नहीं पड़ेगा ?

(en)
Posted by
Rajnesh (8619421821)
Rajnesh
Haryana
Mahendragarh
Write Answer
Posted Date (24 Sep 2018 07:02 AM) Assigned Date (-)
Answered Date (24 Sep 2018 05:22 AM) Translated Date (-)

hnji aap iski deworming kar sakde ho. deworming karne ke.liye aap vet-mankind company ki fendikind plus bolus de sakte ho.isse dud par koe fark nahi padega ji.

Answered Date (24 Sep 2018 07:18 AM) Translated Date (-)

2 lakh12kine din ladi aa

ਵੀਰ ਸਵਾਲ ਦਾ ਜਵਾਬ ਨਹੀਂ िਦੰਦੇ ਕੀ ਗॅਲ ਹੈ ਦਸੋ ?

(en)
  • 1
Posted by
Nirbhai Singh (9779871796)
Nirbhai Singh
Punjab
Barnala
Write Answer
Posted Date (24 Sep 2018 06:48 AM) Assigned Date (-)
Answered Date (02 Oct 2018 09:44 AM) Translated Date (-)

ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਜਾ ਚੁਕੇ ਹੈ ਤੁਸੀ ਐਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ..

ਮ੍ਇਕੋ ਦੀ ਕੋਇ ਗਲੋ ਕਣਕ ਆਉਂਦੀ ਆ ਜੀ ਦਸਿਓ ?

(en)
Posted by
mewa singh (7986937544)
mewa singh
Punjab
Mansa
Write Answer
Posted Date (24 Sep 2018 06:46 AM) Assigned Date (-)
Answered Date (16 Oct 2018 04:04 AM) Translated Date (-)

Mewa singh ji Myhco di GOAL (W07NV037) ate Pratham 7070 aundi hai ji.

suggest remedy for problem in grapes ?

(en)
  • 2
Posted by
rajrsh (9416927748)
rajrsh
Haryana
Jind
Write Answer
Posted Date (24 Sep 2018 06:42 AM) Assigned Date (-)
Answered Date (24 Sep 2018 03:15 AM) Translated Date (-)

Its due to fungal attack. to prevent this do a spray of copper oxychloride@3gm per litre of water.

ਕੀ ਠੰਡ ਨਾਲ ਕਾਲਾ ਤੇਲਾ ਘੱਟਦਾ ਹੈ ਜੀ ਕਿਰਪਾ ਕਰਕੇ ਦਸੋ ਜੀ?

(en)
Posted by
()
--
--
Write Answer
Posted Date (24 Sep 2018 06:37 AM) Assigned Date (-)
Answered Date (24 Sep 2018 07:16 AM) Translated Date (-)

temprature down hon krke 20-25% kala tela ghat jnda hai

Meeh da kine % nisre jhone te jiyada nuksan huda ga ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (24 Sep 2018 06:26 AM) Assigned Date (-)
Answered Date (24 Sep 2018 07:18 AM) Translated Date (-)

Barish nal jhone da nuksaan hunda hai.je jhona digg gya tn 15-20% yield da nuksaan ho skda hai

Feed vich seree da koi nuksan ta nahe gabhan rehan vich koi problam ta ?

(en)
Posted by
Gurjeet singh (9592702399)
Gurjeet singh
Punjab
Patiala
Write Answer
Posted Date (24 Sep 2018 06:16 AM) Assigned Date (-)
Answered Date (25 Sep 2018 03:16 PM) Translated Date (-)

hnji paa skde ho iss nu tuci 1 quantal feed vich 5-6 kilo puua skde ho , iss ton jyada na puaao kyuki jyada den nal pashu nu nuksan ho skda hai..

sir hf cow lyi kehra seman vadiya abs ja denmark and ehna da kehre bull da seman thik rhu ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Sep 2018 05:59 AM) Assigned Date (-)
Answered Date (24 Sep 2018 06:41 AM) Translated Date (-)

Denmark 40116 best he ji es di yeald 18000± he

muje gujarat (nsvsari) me shrinidhi ke chicks chahiye. please kisi ke pas ho to batao ?

(en)
Posted by
chirag patel (9173737958)
chirag patel
Gujarat
Navsari
Write Answer
Posted Date (24 Sep 2018 02:12 AM) Assigned Date (-)
Answered Date (01 Oct 2018 10:11 AM) Translated Date (-)

Is ke bare me puri jankari chuje lene ke lia aap Director of Animal Husbandry,Office Address : Sector - 10 A, CH Road,Krishi Bhavan, Gandhinagar.Phone No. : (079)0232-56141 se samparak kar sakte hai.

ਸਰ ਦੇਸੀ ਮੁਰਗੀਆ ਦੇ ਬॅਚੇ 2 ਤੋ 3 ਹਫਤੇਆ ਦੇ ,िਕੰਨੀ ਫੀਢ ਤੇ ਹੋਰ ਕੀ ਕੀ ਪਾ ਸਕਦੇ ਆ ?

(en)
Posted by
Gurpreet singh (7696535196)
Gurpreet singh
Punjab
Rupnagar
Write Answer
Posted Date (23 Sep 2018 11:41 PM) Assigned Date (-)
Answered Date (24 Sep 2018 06:42 AM) Translated Date (-)

Godrej di statter feed pao ji

24 Sep 2018

is ton ilawa kuj

ਸਰ ਸਾਡੀ ਗਾ ਹੀਟ ਵਿਚ ਆਉਦੀ ਹੇ ਤੇ ਤਾਰਾ ਨਹੀ ਲਮਕ ਦੀਆ ਪਾਣੀ ਬੱਚੇਦਾਣੀ ਰਾਹੀ ਬਹੁਤ ਆਉਦਾ ਜੀ ਹੱਲ ਦਸੋ ਜੀ ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (23 Sep 2018 10:19 PM) Assigned Date (-)
Answered Date (24 Sep 2018 06:44 AM) Translated Date (-)

Os nu 250gm jokharr, 250gm kalmishora, 250gm mithasoda te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo nall hi powder Keeper + 30gm rojana deo ji

pajji meeh boht pai gya jhone te hun koi sapray kron di lod a mein lai k ayaa c jo tusi bolyaa c tidde di tele di ?

(en)
Posted by
Satnam singh gill (9915892001)
Satnam singh gill
Punjab
Gurdaspur
Write Answer
Posted Date (23 Sep 2018 10:08 PM) Assigned Date (-)
Answered Date (23 Sep 2018 10:17 PM) Translated Date (-)

Aje 2-3 din spray na kro. kyuko aje meeh pain di sambhawna hai. iss kr ke spray da asar ghat jawega. aje iss di koi lod nahi hai. mousam thik ho gya odo tele di condition dekh ke spray kr deo.

sir maj sooi nu 15 din hoga os nu panjari powder pa sakda hm ta es da ke fada na ta kina pauna aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (23 Sep 2018 10:04 PM) Assigned Date (-)
Answered Date (24 Sep 2018 06:47 AM) Translated Date (-)

100gm rojana deo es nall passu di sehat vadea bandi he te passu duddh v vadea denda he

ਸਰ ਮੈਂ ਆਂਵਲੇ ਦਾ ਇਕ ਬੂਟਾ ਲਾਇਆ ਹੈ ਜੋ ਕਿ ਇਕ ਸਾਲ ਦਾ ਹੈ ਲੋਕ ਕਹਿੰਦੇ ਹਨ ਕਿ ਦੋ ਬੂਟੇ ਲਗਾਉਣੇ ਚਾਹੀਦੇ ਹਨ ਇੱਕ ਨੂੰ ਫਲ ਨਹੀ ਲੱਗਦਾ ਕੀ ਇਹ ਸੱਚ ਹੈ ਉਸ ਤੇ ਞਾਧੇ ਲਈ ਕਿਹੜੀ ਸਪਰੇਅ ਕਰ ਸਕਦੇ ਹਾਂ ?

(en)
Posted by
avtar Singh (9814132705)
avtar Singh
Punjab
Moga
Write Answer
Posted Date (23 Sep 2018 09:57 PM) Assigned Date (-)
Answered Date (25 Sep 2018 11:31 AM) Translated Date (-)

Hanji amle de boote do ikathe laune painde han kyuki jekar tuc ikala paudha lgaunde ho ta isnu fal nahi lagda isde vadhe de layi tuc boote nu 200-300 gm urea prati boota pao.

Sir karnal (haryana)kishan Mela kab hai ji ?

(en)
Posted by
Harwinder Singh (7986349520)
Harwinder Singh
Punjab
Gurdaspur
Write Answer
Posted Date (23 Sep 2018 09:37 PM) Assigned Date (-)
Answered Date (24 Sep 2018 02:50 PM) Translated Date (-)

Haryana men kisan mela 4-5 october ko hisar men hai.

sir g asi Punjab ch Chandan da poudha la sakde ha please daso g ?

(en)
Posted by
Ram Murti Singh (9779801135)
Ram Murti Singh
Punjab
Hoshiarpur
Write Answer
Posted Date (23 Sep 2018 09:35 PM) Assigned Date (-)
Answered Date (24 Sep 2018 12:37 PM) Translated Date (-)

hnji tusi punjab vich chandan de plant lga sakde ho . jeyada tazarba pushan layi tusi satnam singh 097798 46777 number te gal kar sakde ho ehna ne lgaye hoe hun.

Hamara ganna is tahra patiyo nishan dikh rahe hai uper se pate sukh rahe hai ?

(en)
  • 2
Posted by
yashpal Rana (9829212410)
yashpal Rana
Rajasthan
Sri Ganganagar
Write Answer
Posted Date (23 Sep 2018 09:31 PM) Assigned Date (-)
Answered Date (02 Oct 2018 09:08 AM) Translated Date (-)

ਇਸਦੇ ਲਈ ਡਾਇਮੈਥੋਏਟ ਜਾਂ ਐਸਿਫੇਟ 1-1.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ

2 से 3 महीने की कटडी है 1.5kg दूध 500gram(बिनोला खल+सुदाना पशुआहार) खिलाते हैं एक टाईम मे और हपते मे एक दिन 250 gram तेल (सोयाबिन+सरसो ) देते है कटडी का वजन 65-75kg होगा वह स्वस्थ तो है पर मुझे लगता है उसका पेट बडा हो रहा है तो क्या इससे उसकी हाइट मे फर्क पडेगा और इसके लिये अच्छी खुराक की जानकारी दे ...(नोट:-कारगील काफ स्टाटर नही मिलता है हमारे साइड और दूसरी कंपनी का भी नही मिलता ) ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (23 Sep 2018 09:30 PM) Assigned Date (-)
Answered Date (24 Sep 2018 06:57 AM) Translated Date (-)

Aap use Liquid Albomar 30ml 15ml do din me de

  • ਸ੍ਰੀ ਮਾਨ ਜੀ, ਅਜ ਕਲ੍ਹ ਹਰੇ ਚਾਰੇ ਲਈ ਕਿਹੜਾ ਮਕ ਬੀਜੀਏ । ਜੋ ਜਲਦੀ ਤਿਆਰ ਹੋ ਜਾਵੇ,ਜਾਂ ਕੋਈ ਜਵਾਰ ਜੋ ਅਜ ਕਲ੍ਹ ਸਹੀ ਰਹੇ ?

    (en)
    Posted by
    ਨਿਰਮਲ ਖਾਲਸਾ (8872325404)
    ਨਿਰਮਲ ਖਾਲਸਾ
    Punjab
    Faridkot
    Write Answer
    Posted Date (23 Sep 2018 09:19 PM) Assigned Date (-)
    Answered Date (25 Sep 2018 11:34 AM) Translated Date (-)

    chaare de layituc makki da beej jive african tall ate J1006 kisam di bijayi kar sakde ho.jwar di bijayi november mahine vich kiti jandi hai.

    Answered Date (30 Sep 2018 09:13 PM) Translated Date (-)

    ਧੰਨਵਾਦ

    bhari jamin wich thik time wich bijn wali wadh jhar wali kehri variety bijiay ?

    (en)
    Posted by
    kabal singh (9915043121)
    kabal singh
    Punjab
    Barnala
    Write Answer
    Posted Date (23 Sep 2018 09:09 PM) Assigned Date (-)
    Answered Date (25 Sep 2018 11:34 AM) Translated Date (-)

    kirpa karke daso k tuc kis fasl di variety bare jankari laina chahunde ho ta jo tuhanu is bare poori jankari diti ja sake.

    Answered Date (24 Sep 2018 08:36 PM) Translated Date (-)

    Kanak di bhari jamin wich thik time wich bijn wali wadh jhar wali kehri variety bijiay

    201 da kina jhar te kina time lenda hai ?

    (en)
    Posted by
    kabal singh (9915043121)
    kabal singh
    Punjab
    Barnala
    Write Answer
    Posted Date (23 Sep 2018 09:03 PM) Assigned Date (-)
    Answered Date (23 Sep 2018 10:09 PM) Translated Date (-)

    201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ l

    September or October me konsi Fasal Ugae jati hai ?

    (en)
    Posted by
    K Rajput (7984532367)
    K Rajput
    Gujarat
    Banaskantha
    Write Answer
    Posted Date (23 Sep 2018 08:54 PM) Assigned Date (-)
    Answered Date (23 Sep 2018 10:20 PM) Translated Date (-)

    *अगस्त* गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली *अक्तूबर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन

    ਮੱਝ ਦੇ ਥਨ ਸੁਜ ਗੲੇ ਹਨ ਕੋਈ ਹੱਲ ?

    (en)
    Posted by
    simarjeet singh (6283864993)
    simarjeet singh
    Punjab
    Barnala
    Write Answer
    Posted Date (23 Sep 2018 08:51 PM) Assigned Date (-)
    Answered Date (24 Sep 2018 06:58 AM) Translated Date (-)

    tuci eh audio suno.

  • sir ਮੱਝ ਦਾ ਦੁੱਧ ਚੋਣ ਸਮੇ ਦੁੱਧ ਵਿਚ ਛਿੱਦੀਆ ਆਉਂਦੀਆ ਹਨ ਕੋਈ ਹੱਲ ਦੱਸੋ ?

    (en)
    Posted by
    Sukhwinder Singh (9781523784)
    Sukhwinder Singh
    Punjab
    Barnala
    Write Answer
    Posted Date (23 Sep 2018 08:36 PM) Assigned Date (-)
    Answered Date (24 Sep 2018 06:59 AM) Translated Date (-)

    Os nu powder Mamidum 50gm rojana 5 din tak deo Bolus Mammi UP 2 rojana 5 din tak deo ji es nall farak pe jawe ga

    ਸਰ ਉੱਲੀ ਰੋਗ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ?

    (en)
    Posted by
    Sukhwinder Singh (9781523784)
    Sukhwinder Singh
    Punjab
    Barnala
    Write Answer
    Posted Date (23 Sep 2018 08:22 PM) Assigned Date (-)
    Answered Date (23 Sep 2018 10:19 PM) Translated Date (-)

    ihh ulli rog har ikk fasal de vich aunda hai ate vakh vakh type da hunda hai. jekar tuc jhone de baare puchna chaunde ho tan iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

    Answered Date (23 Sep 2018 10:21 PM) Translated Date (-)

    sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

    sir 1121 40 ko par. nisree a meeh naal kinna k nuksaan hou ?

    (en)
    Posted by
    ਅਮਨਦੀਪ ਸਿੰਘ (9346380007)
    ਅਮਨਦੀਪ ਸਿੰਘ
    Punjab
    Amritsar
    Write Answer
    Posted Date (23 Sep 2018 08:20 PM) Assigned Date (-)
    Answered Date (23 Sep 2018 10:22 PM) Translated Date (-)

    jekar jhona digg pya hai tan iss da 15-20% nuksan ho janda hai.

    es product da pashuaa nu ki faida hai 3 saal diya jhotiyaa de lai kive rahu ga ki es nu tika bharwun to baad v de sakde a esda ki result a kini doze a ja es to best koi hor v de sakde a ?

    (en)
    • 2
    Posted by
    ਗਗਨ ਬਰਾੜ (9855026175)
    ਗਗਨ ਬਰਾੜ
    Punjab
    Bathinda
    Write Answer
    Posted Date (23 Sep 2018 08:19 PM) Assigned Date (-)
    Answered Date (24 Sep 2018 07:00 AM) Translated Date (-)

    tuci eh audio suno.

  • Answered Date (24 Sep 2018 09:01 AM) Translated Date (-)

    Dr saab adio di awaaj ni aundi ji .. plz likh k ans de dyo g

    Answered Date (24 Sep 2018 09:01 AM) Translated Date (-)

    Dr saab adio di awaaj ni aundi ji .. plz likh k ans de dyo g

    ਵੀਰ ਜੀ ਮੱਝਾਂ ਨੂੰ ਧਾਤਾ ਦਾ ਚੂਰਾ ਗੋਲਕੇ ਦੇ ਸਕਦੇ ਹਾ ਜੀ ਕਿਰਪਾ ਕਰਕੇ ਜਾਣਕਾਰੀ ਸਾਝੀ ਕਰਨਾ ?

    (en)
    Posted by
    Panthjeet Singh (8146637306)
    Panthjeet Singh
    Punjab
    Gurdaspur
    Write Answer
    Posted Date (23 Sep 2018 08:18 PM) Assigned Date (-)
    Answered Date (24 Sep 2018 07:02 AM) Translated Date (-)

    tuci eh audio suno.

  • 24 Sep 2018

    ਧੰਨਵਾਦ ਜੀ

    ਫਰਾਂਸਬੀਨ ਫਲੀ ਬੀਜਣ ਦਾ ਟਾਈਮ ਕੀ ਹੈ ?

    (en)
    Posted by
    parmjot singh (9779279802)
    parmjot singh
    Punjab
    Hoshiarpur
    Write Answer
    Posted Date (23 Sep 2018 08:13 PM) Assigned Date (-)
    Answered Date (25 Sep 2018 11:36 AM) Translated Date (-)

    France Bean di bijayi da sma october de doohe hafte vich kiti jandi hai.

    चना सर्वाधिक उत्पादन वाला जिला ?

    (en)
    Posted by
    pankaj (8003533348)
    pankaj
    Rajasthan
    Dungarpur
    Write Answer
    Posted Date (23 Sep 2018 08:13 PM) Assigned Date (-)
    Answered Date (25 Sep 2018 11:41 AM) Translated Date (-)

    राजस्थान में चना उत्पादन में सर्वाधिक जिला बिकानेर है

    Answered Date (25 Sep 2018 05:46 PM) Translated Date (-)

    मक्का उत्पादन मे पृथम जिला कौनसा हे

    ￰ਝੋਨੇ ਨੂੰ ਹਲਦੀ ਰੋਗ ਤੋਂ ਕਿਹੜੀ ਸਪਰੇ ਕਰਨੀ ਚਾਹੀਦਾ ਆ ?

    (en)
    Posted by
    Jaskaran Singh (9914760263)
    Jaskaran Singh
    Chandigarh
    Chandigarh
    Write Answer
    Posted Date (23 Sep 2018 08:09 PM) Assigned Date (-)
    Answered Date (23 Sep 2018 08:11 PM) Translated Date (-)

    ਤੁਸੀ ਟਿਲਟ 25 ਈ ਸੀ 200 ਮਿਲੀਲਿਟਰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ

    23 Sep 2018

    ਏ ਤਾ ਕਰ lai ਜੀ ਕਾਪਰ ਵੀ ਕਰ lai

    Haldi rog lyi khri spray use kre ?

    (en)
    Posted by
    Amrik singh (9814022790)
    Amrik singh
    Punjab
    Ferozpur
    Write Answer
    Posted Date (23 Sep 2018 08:07 PM) Assigned Date (-)
    Answered Date (23 Sep 2018 08:11 PM) Translated Date (-)

    ਤੁਸੀ ਟਿਲਟ 25 ਈ ਸੀ 200 ਮਿਲੀਲਿਟਰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ

    ye bull pichle 4 din se bahut kam ghass kha rha Maine temp b chek kiya tha normal aa kya karn ho skt a h plz koi medicine btaiye ?

    (en)
    • 1
    Posted by
    Gurdeep Kasana (8529905378)
    Gurdeep Kasana
    Haryana
    Kurukshetra
    Write Answer
    Posted Date (23 Sep 2018 07:52 PM) Assigned Date (-)
    Answered Date (24 Sep 2018 02:34 PM) Translated Date (-)

    iss nu Aptifast bolus denis suru kro , isdi 1 goli swere ate 1 sham nu deo , ehh Wellcon company da product hai iss nal farak paa jawega, tuci ehh photo dekh skde ho ..

    • 1

    ਸਰ ਮੀਂਹ ਨਾਲ ਤੇਲੇ ਤੇ ਸੂੰਡੀ ਦੀ ਰੋਕਥਾਮ ਹੁੰਦੀ ਆ ?

    (en)
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (23 Sep 2018 07:52 PM) Assigned Date (-)
    Answered Date (23 Sep 2018 10:23 PM) Translated Date (-)

    Han ji meeh nal ihna di roktham hundi hai. soondi ate tela ikk vaar ghat janda hai par dubaara fir ihh nami de kaarn bn janda hai.

    sir maki da silage paia c vich barish da pani chala gia koi hal hai ?

    (en)
    Posted by
    gurpreet singh (9814351005)
    gurpreet singh
    Punjab
    Barnala
    Write Answer
    Posted Date (23 Sep 2018 07:50 PM) Assigned Date (-)
    Answered Date (23 Sep 2018 10:23 PM) Translated Date (-)

    iss da hun koi hall nahi hai. jekar iss nu hwaa ate pani lagg jan tan ihh khraab ho janda hai.

    siquil ੲਿਸ ਟੀਕੇ ਦਾ price ki hai doctor saab plz jldi das deyo g ?

    (en)
    Posted by
    daljit singh (9501438537)
    daljit singh
    Punjab
    S.A.S. Nagar
    Write Answer
    Posted Date (23 Sep 2018 07:49 PM) Assigned Date (-)
    Answered Date (24 Sep 2018 07:04 AM) Translated Date (-)

    tuci eh audio suno.

  • 24 Sep 2018

    thnx Doctor Saab

    Nimboo k podhe pr ye laal chitiyaan jaisi lg rhi he or shayad black colour me egg he is k liye aap btaye kon sa spray kre ?

    (en)
    • 3
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (23 Sep 2018 07:49 PM) Assigned Date (-)
    Answered Date (02 Oct 2018 09:04 AM) Translated Date (-)

    iski roktham ke liye 1.5ml imidacloprid ko prti litre paani ke hisaab se spray kro.

    Madhya Pradesh

    Answered Date (02 Oct 2018 04:22 PM) Translated Date (-)

    Too late reply

    Ki hl g ?

    (en)
    • 1
    Posted by
    Harpreet Singh (9814743341)
    Harpreet Singh
    Punjab
    Patiala
    Write Answer
    Posted Date (23 Sep 2018 07:30 PM) Assigned Date (-)
    Answered Date (02 Oct 2018 09:01 AM) Translated Date (-)

    isdi roktham lyi quinalphos@400ml nu 150ltr paani vich rlaa ke prti acre te spray kro.

    where are available the sexed semen for buffalo?

    (en)
    Posted by
    Gurdarshan pamma (9463769735)
    Gurdarshan pamma
    Punjab
    Sangrur
    Write Answer
    Posted Date (23 Sep 2018 07:25 PM) Assigned Date (-)
    Answered Date (24 Sep 2018 07:05 AM) Translated Date (-)

    ABS REHDHU

  • 126 ਨੂੰ ਹੱਲਦੀ ਬਹੁਤ ਜਿਅਾਦਾ ਹੈ ?

    (en)
    Posted by
    ਸੁਖਦੇਵ ਸਿੰਘ (6280056664)
    ਸੁਖਦੇਵ ਸਿੰਘ
    Punjab
    Patiala
    Write Answer
    Posted Date (23 Sep 2018 07:24 PM) Assigned Date (-)
    Answered Date (02 Oct 2018 08:58 AM) Translated Date (-)

    ਹਲਦੀ ਰੋਗ ਲਈ ਟਿਲਟ 25 ਈ ਸੀ 200 ਮਿਲੀਲਿਟਰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ

    veer g kirpa karke ans. de deo bahut din ho gaye koi jawab nhi aya ?

    (en)
    • 1
    Posted by
    ਮਲਕੀਤ ਸਿੰਘ (6280588585)
    ਮਲਕੀਤ ਸਿੰਘ
    Punjab
    Amritsar
    Write Answer
    Posted Date (23 Sep 2018 07:15 PM) Assigned Date (-)
    Answered Date (25 Sep 2018 12:32 PM) Translated Date (-)

    tuhade sare swala de jwab dite jaa chuke hai , tuci app vich apne jwab dekh skde ho..

    veer g ik swaal rehnda ਕਿੰਨੂਆ ਬਾਰੇ

    Sat shri akal sare veera nu. Mera swal hai ki Majh nu Aaj toh 22 din pehla mastitis hoya si Ohdo Ik than cho ikala blood aounda si fer treatment nal thk ho gaya te Jehde teat ch blood si ohde ch 800 gm Dudh si fer ghat K 200 gm ho gaya, dudh bilkul thk aa, fer milk out, Lactomax goliya goliya shuru Kitia hun Dudh 500 gm ho gaya, Par Ik than toh sojh nhi leh rahi, Alovera method vi 6 din use kar laya .4 din 50 gm Kaliya mircha te ghee vi de dita, 22.din toh hi mastiplus homeopathic dwai vi de rahya. Melonex, amc forte 4.5 GM, avil vi 2 din use kr laye. Par sojh nhi leh rahi, dudh bilkul thk aa. hath loun te Majh pain vi Mandi aa, kal nu Dudh test karwoun bare soch rahya. ik nal blood vi test karwouna pavu K ikala milk test hi kafi aa. Ehna kujh use karn te vi fark nhi pe rahya, hun tak 4000 kharch kr chuka .daily sodium bicarbonate vi De rahya.Dhanwad g ?

    (en)
    Posted by
    Parmjeet Sandhu (9855506669)
    Parmjeet Sandhu
    Punjab
    Ferozpur
    Write Answer
    Posted Date (23 Sep 2018 07:12 PM) Assigned Date (-)
    Answered Date (24 Sep 2018 07:08 AM) Translated Date (-)

    tuci eh audio suno.

  • veer je ਗਾ 3 month de ਨਵੇ ਦੁਧ ਹੋਈ ਹੇ ਦੁਧ 12 ਲੀਟਰ ਸੀ ਤੇ ਹੁਣ 3 ਲੀਟਰ ਹੇ ਦੁਧ ਵਾਸਤੇ ਕੀ ਪਾਈਐ ਤੇ ਲੇਵਾ ਬਹੁਤ ਛੋਟਾ ਹੇ ਕੀ ਪਾਈਐ ਕੇ ਲੇਵਾ ਵੀ ਵੱਡਾ ਹੋਵੇ ?

    (en)
    Posted by
    daljeet (9501286170)
    daljeet
    Punjab
    Tarn Taran
    Write Answer
    Posted Date (23 Sep 2018 07:05 PM) Assigned Date (-)
    Answered Date (24 Sep 2018 07:09 AM) Translated Date (-)

    Os nu powder milk out 2 chamach swere 2 chamach shame nu deo nall hi liquid Anabolit 1 litter 100ml rojana deo Liquid Vitum H 10ml swere 10ml shame nu deo ji

    ਬਾਈ ਜੀ ਗਾਂ ਦੇ ਥਣਾਂ ਵਿੱਚ ਨਾੜ ਬਣ ਗਈ ਉਸ ਦਾ ਕੋਈ ਹੱਲ ਦੱਸੋ ਜੀ ?

    (en)
    Posted by
    ਬਲਜੀਤ ਸਿੰਘ (9463636963)
    ਬਲਜੀਤ ਸਿੰਘ
    Punjab
    Bathinda
    Write Answer
    Posted Date (23 Sep 2018 06:59 PM) Assigned Date (-)
    Answered Date (23 Sep 2018 07:06 PM) Translated Date (-)

    Os nu Homeopathy Mastacin plus 10-10-10 bunda daly 3 time deo ji es nall farak pe jawe ga

    Answered Date (23 Sep 2018 07:17 PM) Translated Date (-)

    ਬਾਈ ਜੀ ਦੇ ਤੀ ਸੀ ਕੋਈ ਹੱਲ ਨਹੀਂ ਹੋਇਆ

    Answered Date (23 Sep 2018 07:22 PM) Translated Date (-)

    mastacure

    Answered Date (23 Sep 2018 07:23 PM) Translated Date (-)

    ਇਸ ਨਾਲ ਕੋਈ ਵੀ ਹੱਲ ਨਹੀਂ ਹੋਇਆ

    Answered Date (23 Sep 2018 08:54 PM) Translated Date (-)

    veer g es de ek hal hai.. kisa vadia surgery wala doctor tu es nu than cho kaddda lo .. fr theek ho java ga.. sade v 2 cow de c .asi v ahi haall kita

    Answered Date (26 Sep 2018 09:49 PM) Translated Date (-)

    ਬਾਈ ਜੀ ਦੱਸੋ ਕੋਈ ਹੋਰ ਹੱਲ

    ਜੀ ਕੀ ਟੈਮਪਰੈਚਰ ਡਾਉਨ ਹੋਣ ਨਾਲ ਝੋਨੇ ਦਾ ਕਾਲਾ ਤੇਲਾ ਘੱਟਦਾ ਹੈ ਜੀ?

    (en)
    Posted by
    ()
    --
    --
    Write Answer
    Posted Date (23 Sep 2018 06:56 PM) Assigned Date (-)
    Answered Date (02 Oct 2018 09:00 AM) Translated Date (-)

    ਨਹੀਂ ਜੀ ਤਾਪਮਾਨ ਵਧਣ ਜਾਂ ਘਟਣ ਨਾਲ ਤੇਲੇ ਤੇ ਕੋਈ ਅਸਰ ਨਹੀਂ ਪੈਂਦਾ