Punjab
Search
sir g basmati 1121 50% nissar ayi hun es te potas di spry kr skde A.koi fyda hove ga ?
(en)
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਡਾ ਸਾਹਿਬ ਮੇਰੀ ਮੱਝ ਵਿੰਹਦੇ ਵਿੰਹਦੇ ਪਿਸ਼ਾਬ ਕਰਦੀ ਹੈ ਕੀ ਬਿਮਾਰੀ ਹੈ ?
(en)
ਉਸ ਨੂੰ ਮਿਹਦੇ ਦ ਗਰਮੀ ਹੈ ਇਸ ਲਈ ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ ਤੇ 250 ਗ੍ਰਾਮ ਮਿਠਾਸੋਡਾ ਪਾ ਕੇ ਮਿਕਸ ਕਰਕੇ ਪਸ਼ੂ ਨੂੰ 100ਗ੍ਰਾਮ ਰੋਜਾਨਾ ਦਿਉ
ਸਰ ੲੇਹ ਦਵਾੲੀ ਝੋਨੇ ਤੇ ਕੀ ਕੰਮ ਕਰੂਗੀ ਕਿਹੜੀਅਾ ਕਿਹੜੀਅਾ ਬਿਮਾਰੀ ਰੋਕੂਗੀ ?
(en)
Chandigarh
BLAZE (Buprofezin 25% ec) ਇੱਕ ਕੀਟਨਾਸ਼ਕ ਹੈ ਜੋ ਟਿੱਡੇ, ਮੀਲੀਬਗ, ਪੀਲੀ ਜੂੰ ਦੀ ਰੋਕਥਾਮ ਕਰਨ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 300-320ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ
ਮੱਖਣ ਘਾਹ ਦੀ ਬਿਜਾਈ ਦੇ ਸਮੇਂ ਬਾਰੇ ਦਸੋ ਜੀ ?
(en)
Chandigarh
ਮੱਖਣ ਘਾਹ ਦੀ ਬਿਜਾਈ ਅਕਤੂਬਰ ਤੋਂ ਦਿਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
00:52:34 ek acre da ke price hai g ?
(en)
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ये इंजेक्शन कब और कितना दे सकते हो गाय को ?
(en)
majj de Katru de muhh vicho pani jeha tapki janda koi karan te dwai dso gey ?
(en)
Punjab
thanks g
1509 dhan niche gir rahe h kya bimari h ?
(en)
yeh jyaada pani ja baarish ke kaarn neeche gir rha hai. iss ka aur koi kaarn nahi hai. agar barish nahi hai toh pani lgana band kr do. pani lgaane ka time bdha do.
1121 jiri de ptte utto lal ho rhe han is vich kehdi dwai paiye ?
(en)
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
Dr. sabb gaa da psle soe 15 kg milk c daily da pr es vrr 10 k hi kdd rhi h 10 din soi nu hoge 3rd soa suii h sonn tu 2 mhne phla undstrong H and metabolite v start kita c koi hll dso js nll milk vdd jwe tiwana 8000 feed use krde hm ?
(en)
validamycin 3% te hexaconazol ki km krdi hai g te ehna di matra kinni hai ?
(en)
Chandigarh
Validamycin 3% L jhone vich sheath blight di roktham lyi vrti jandi hai atey isdi matra 300ml prti acre lyi vrti jandi hai.. Hexaconazole 5% SC v ik fungicide hai jo blast, sheath blight, di roktham krdi hai ate isdi matra 300-400ml prti acre lyi vrti jandi hai
ddvp 1 kille Di kini dose ?
(en)
Chandigarh
1kille lyi 1ltr DDVP nu 12kilo sukki ret vich rlaa ke shitta deo..
meri majh nu 8wa mahina lga hoea hai usda leva vdhaun te usnu tandrust rkhn lyi kehdi dwai de skde aa te eh v dsso jehdi dwai ohnu hun devange us nal usda dudh v vdhega ?
(en)
Punjab
uss nu Vitam-H liqued 10ml rojana dena suru kro , isde nal uss nu Metabolite powder di rojana 1 puudi deni suru kro , iss nal dhudh atte lewa vdiaa rehega..
eh ki problem a khmb kio jarde be ?
(en)
Punjab
hnji feed vich protein ghat hovegi ji. tusi koe protien wali feed deo.
ਸਰ DDVPਨੂੰ ਜੇ ਹੁਣ ਝੋਨੇ ਵਿਚ ਸਟ ਦਿਤਾ ਜਾਵੇ ਤਾ ਫਿਰ ਤੇਲੇ ਤੇ ਕੰਟਰੋਲ ਹੋਜੂ ਤੇ ਕਿੰਨੇ ਸਮੇ ਲੲੀ ਹੋੳੁਗਾ ਤੇ ਦਾਣਿਅਾ ਤੇ ਤਾ ਨੀ ਕੋੲੀ ਅਸਰ ਹੁੰਦਾ ?
(en)
han ji tuc iss di spray ja iss nu sukke rete de nal mix kr ke sutt skde ho. ihh kale tele nu control krdi hai. iss da daanya nu koi nuksaan nahi hai. 12-15 din tak isss da asar rehnda hai.
ਝੋਨੇ ਦਾ ਰੰਗ ਐਡਾ ਦਾ ਕਿਉ ਹੋ ਗਿਆ ?
(en)
Punjab
ਕਿਰਪਾ ਕਰਕੇ ਇਸ ਵਿੱਚ ਇਹ ਚੈਕ ਕਰੋ ਕਿ ਇਸ ਵਿੱਚ ਸੁੰਡੀ ਦਾ ਹਮਲਾ ਹੈ ਕਿ ਨਹੀਂ ਬਾਕੀ ਇਹ ਜੋ ਪੱਤੇ ਉੱਪਰੋਂ ਪੀਲੇ ਅਤੇ ਲਾਲ ਹੋ ਰਹੇ ਹਨ ਅਤੇ ਮੱਚ ਰਹੇ ਹਨ ਇਹ ਤਾਪਮਾਨ ਵਧਣ-ਘੱਟਣ ਕਾਰਨ ਹੋ ਰਿਹਾ ਹੈ ਇਸ ਤੋਂ ਇਲਾਵਾ ਇਹ ਬੈਕਟੀਰੀਅਲ ਬਲਾਈਟ ਕਾਰਨ ਵੀ ਹੋ ਰਿਹਾ ਹੈ ਕਈ ਕਿਸਮਾਂ ਬੈਕਟੀਰੀਅਲ ਬਲਾਈਟ ਦੀਆਂ ਰੋਧਕ ਨਹੀਂ ਹਨ ਉਨ੍ਹਾਂ ਕਿਸਮਾਂ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ ਖਾਸ ਕਰਕੇ ਇਹ ਬਿਮਾਰੀ 1401 ਦੇ ਵਿੱਚ ਆਉਂਦੀ ਹੈ ਇਸਦੀ ਰੋਕਥਾਮ ਲਈ Nativo@80-100gm + streptocyclin@6gm ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ ਇਹ ਬਿਮਾਰੀ ਠਕ ਹੋ ਜਾਵੇਗੀ
Sir g main pelle phosa jhona laya hoya 22 jun da,main 2 war padan e payi aa aje tak koi v sapre nai keti,jhona pora nisar gya hai, aje tak bimari v koi nai, hun mainu kdu ate kehri sapre krn di lorh aa ?
(en)
Haryana
jekar jhona poora nisar geya hai ta tuc isde uper tilt di spray kar sakd eho kyuki jhone de nisare to bad jhone nu haldi rog pain di sambhavna hundi hai.is to ilava jekar koi keet da hamla hunda hai ta tuc os de hisab nal spray kar sakde ho.
Dr.ravinder singh ji sir jhere dr.john de homopathic product aa o kitho mil sakde aa ?
(en)
Punjab
tuci ehh product lenn lyi mr. Rupinder singh ji nal gal kr skde ho .tuci iss no.7009330252 te samprak kr skde ho..
मेरे आम के बाग़ में जाले वाला कीड़ा लगा है इसके लिए कोई उपाय बताये ?
(en)
Chandigarh
कृपया करके कीट की फोटो भेजे ताकि फोटो देख कर आपको सही जानकारी दी जा सके
Video dekh ke hal dsso ?
(en)
Es nu Injection Nurokind plus 3ml Injection Tinacal 3ml 5 din tak lwao j.
ਸਰ ਡੀ ਕੰਪੋਜਰ ਕਿਸ ਲੲਈ ਵਰਤਿਆ ਜਾਦਾ ਹੈ ਕੀ ਇਹ ਝੋਨੇ ਦੀ ਫਸਲ ਲਈ ਵਰਤਿਆ ਜਾ ਸਕਦਾ ਹੈ ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਇਸਨੂੰ ਤੁਸੀ ਕਿਸੇ ਵੀ ਫ਼ਸਲ ਦੇ ਉਪਰ ਇਸਤੇਮਾਲ ਕਰ ਸਕਦੇ ਹੋ
OK sir
Sir isda koi hal dso ?
(en)
iss di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro.
vachiyan chetti tyar nhi hundiyan vadiya growth lyi kina chara the dhudh chadna chahida hai ta oh chetti tyar ho sakan bina ke powder ton ?
(en)
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
gaan nu delivery ton kina time pehla dudh kadna chadna chahida ha g ?
(en)
Punjab
pashu de suun ton 2 mahine pehla dudh shdd dena chahida hai , jekar pashu da duudh jyada hai tan uss nu engery lyi Anabolite liqued 100ml rojana dena chahida hai , iss nal kamjori door hundi rehndi hai fir dudh kadd skde ho, bakki khurak holi holi ghatt krke usda dudh sukka dena chahida hai ...
majh sui aa do din phla eh thn aiwe ho gye ehdi dsso dwai dhar taa vdia hai pr aiwe ho gye thn ?
(en)
Punjab
tuhadi video de hisab nal eme lggda hai jiwe thana te sojish hai , jekar sojish hai tan tuci cotalife injection ya carpaid injection lgwaa skde ho, iss nal thann thekk hoo jange , bakki jekar koi hor smaiya hai tan tuci apne nazdiki doctor ton check krwaa ke ilagg krwao..
sir sadi majh de pichle latta te bhar ni aunda us kolo khada ni hoyea janda asi thanu pic send kr dinde han te kal nu video v pa devage please tell me what is problem?
(en)
Punjab
iss nu Mifex 450ml botal lgwao, isde nal Nerokind plus injection 15ml-15ml rojj krke lgwao , bakki uss nu Calcimust gel 300ml rojana pilani suru kro , iss nal farak paan lgg jawega.
3590 da jhar kina he ji pta kise nu ?
(en)
Maharashtra
Rice di variety 3590 kism private company valo tyar kiti gayi hai jisnu PAU sifraish nhi krda. kirpa karke isdi company da nam daso ta jo tuhanu is bare poori jankari diti ja sake.
ਝੋਨੇ ਵਿੱਚ ਛੋਟੀ- ਤਿੱਤਲੀ ਅਾ,ਕੀ ਬੁਪਰੋ ਦੀ ਸਪਰੇ ਨਾਲ ਠੀਕ ਹੋਜੇਗੀ?
(en)
Chandigarh
ਹਾਂਜੀ ਇਸ ਲਈ ਤੁਸੀਂ Buprofezin 25% SC ਦੀ ਵਰਤੋਂ ਕਰ ਸਕਦੇ ਹੋ, ਇਸਦੀ ਮਾਤਰਾ 250-300ml ਪ੍ਰਤੀ ਏਕੜ ਲਈ ਵਰਤੋਂ
ਟਿਲਟ ਫੰਗਸ ਨੂੰ ਵੀ ਰੋਕਦੀ ਅਾ ਟਿਲਟ ਦੀ ਪੈਕਿੰਗ ਕਿੰਨੇ ਕਿੰਨੇ ml ਦੀ ਅਾੳੁਦੀ ਅਾ?
(en)
iss di packing 1 ltr wali hi aundi hai. iss ton shotta pack nahi aunda hai. iss di maatra 200ml per acre hai.
ihh dane kale ate haldi rog ate gandhi rog nu rokdi hai.
ketosis ਬਾਰੇ ਜਾਣਕਾਰੀ ਦਿਉ ਜੀ?
(en)
Punjab
ketosis, shreer de pachan tantr nal judi ek prikriya hai jis vich shreer apne blood vich pehla to hi maujood glucose to energy lainda hai ya fer shreer de fat nu hi energy vich convert karda hai. eh stithi bhojan vich carbohydrates di matra ghat lain nal v ho sakdi hai ate jinha lokan nu diabetez hove ohna lyee bhyanak bimari da karan ho sakdi hai. baki je tusi kise hor Kitosis bare janna chode ho ta kirpa karke nal photo bhejo ji ta jo tuhanu sahi jankari diti ja sake.
waste decomposer nu bnon lai ਗੁੜ ਦੀ ਥਾ ਤੇ ਸ਼ਕਰ ਵੀ ਪਾ ਸਕਦੇ ਹਾ ਜਾ ਨਹੀ ਜੇ ਪਾ ਸਕਦੇ ਹਾ ਤੇ ਕਿਨੇ ਕਿਲੋ ?
(en)
Haryana
ਨਹੀਂ ਜੀ ਤੁਸੀਂ ਗੁੜ ਦੀ ਜਗ੍ਹਾ ਕਿਸੇ ਹੋਰ ਚੀਜ਼ ਦੀ ਵਰਤੋਂ ਨਹੀਂ ਕਰ ਸਕਦੇ
WH 1105 kistara de variety h ji ?
(en)
Chandigarh
isdi height 97cm hundi hai.. isda jhaad 23.1qtl/acre hunda hai ate ih pakkan vich 157dinan da sma laindi hai
ਸਤਿ ਸ੍ਰੀ ਆਕਾਲ ਜੀ ਮੱਝ ਦੇ ਪਿਛਲੀਆਂ ਲੱਤਾਂ ਤੋ ਬੈਠ ਗੲੀ ਹੈ ਜੀ । ਪਿਛਲੀਆਂ ਲੱਤਾਂ ਬਹੁਤ ਘੱਟ ਕੰਮ ਕਰ ਰਹੀਆਂ । ਮੱਝ ਇੱਕ ਮਹੀਨੇ ਤੱਕ ਸੂਣ ਵਾਲੀ ਹੈ ਜੀ ਕਿਰਪਾ ਕਰਕੇ ਇਲਾਜ ਦੱਸੋ ਜੀ ?
(en)
Punjab
iss nu intavita-NH liqued 10-10ml swere sham dena suru kro, Injection Nerokind plus 15ml ya injection Neroboost 15ml lgwao , iss nu 3 din lgwao , iss nal farak paan lgg jawega..
A jo khalas ha ahda ke hall aw g daso ?
(en)
eh fungus krke hundi hai.esdi roktham lyi tilt @200 ml per acre da spray kro
Punjab
Validamycin 3% sai raho
Respect sir, ਗਾਂ,ਵੱਛੀਆ ਦੀ ਲੱਤਾਂ ਤੇ ਇਸ ਤਰਾਂ ਵਾਲ ਲੱਥ ਜਾਂਦੇ ਤੇ ਹਲਕਾ ਜਿਹਾ ਜਖਮ ਬਣ ਜਾਂਦਾ ਗਾਂ ਵੱਛੀਆ ਮੈਟਾਂ ਦੀ ਵਰਤੋਂ ਕਰਦਾ ਫਿਰ ਵੀ ਇਹ problem slove ਨਹੀ ਹੁੰਦੀ ਗਾਂ , ਵੱਛੀਆ ਗਬੱਣ ਆ ਕੋਈ ਹੱਲ ਦੱਸੋ ?
(en)
ਇਸ ਨੂੰ ਤੁਸੀ Septovet homeopathic ਦਵਾਈ ,Skinovet homeopathic ਦਵਾਈ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , ਇੰਨਾ ਨੂੰ ਤੁਸੀ ਚਾਰਾ ਦੇਣਾ ਤੋਂ 1 ਘੰਟਾ ਪਹਿਲਾ ਦਿਓ ਅਤੇ ਦੋਨਾਂ ਦਵਾਈ ਨੂੰ ਦੇਣ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ ...
sir narme nu krn lyi lano di spray paani vich gholi c meeh pen krke oh ghol ghre hi rkhna peya hun oss ghol nu 2 din ho gye pye nu. hun ohdi spray kr skde haa k nhi ?
(en)
Punjab
jekr tusi ghol nu dhk ke rkhiaa si tan tusi isdi vrto kr skde ho. jekr nhi tan isdi vrto na kro
ਇਹਨਾਂ ਦੀ ਸਪਰੇ ਕੀਤੀ ਆ 8 ਦਿਨ ਹੋ ਗਏ ਪਰ ਹੁਣ ਝੰਡਾ ਪੱਤਾ ਸੁੱਕਦਾ ਕਿਤੇ ਕਿਤੇ ਫੋਟੋ ਵੀ ਨਾਲ ਹੈ ਇਸ ਨਾਲ ਜਿਆਦਾ ਨੁਕਸਾਨ ਤਾ ਨਹੀਂ ਹੋਵੇਗਾ ਦੱਸੋ ਜੀ ਦਵਾਈ ਸਹੀ ਨਹੀਂ ਜਾ ਕੋਈ ਹੋਰ ਕਾਰਨ ਆ ?
(en)
Jhanda ptta sukn da nuksaan ho skda hai.es lyi ess vich fungicide da ikk spray hor kro.es lyi tuc nativo @80 gm per acre da spray kr skde ho
jhona kttn ton kinne din phle paani bnd kr dena chahida hai, dsso jrur ?
(en)
Jhone di harvesting to 15 din phla pani band kr dena chaida hai
jhone vich pdaan payi aa. hun folicur krni aa. aj padan payi hai taa kinne din bad folicur kriye, jrur dsso ji ?
(en)
Padan paoun to 4-5 din baad folicur da spray kro.
what is wrong with my pomegranate tree ?
(en)
Punjab
Please check the termites in roots of the plant. if there is attack of termite then apply chlorpyriphos@2ml per litre of water in roots .secondly do a spray of copper oxychloride@3gm per litre of water.
kheti sanda te kini sabsidi h es bare aapa nu kive jankari mil sakti h ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
Punjab
universal de rotavator te 20000 subsidi
Could we spray Fungicide and micronutrient together, If not then what should we spray first and when ?
(en)
Chandigarh
dont spray fungicide and micronutrient together as it decreases the effect or sometimes give adverse effect. if there is fungus attack on the plant then first spray the fungicide otherwise firstly use the micronutrient.
Kive rahu ji eda result and ke ke faide aa ehna de ?
(en)
Chandigarh
DUPONT GALILEO (picoxystrobin 22.72% w/w) ik keetnashk hai jo leaf blast, neck rot di roktham krdi hai atey isdi matra 250ml prti acre lyi vrti jandi hai..DINOCRON (Dinotefuran 20% SG) v ik keetnashk hai jo tele ate hopper di roktham krdi hai ate isdi matra 80gm prti acre lyi vrti jandi hai.. SHAN (Azoxytrobin 11% + Tebuconazole 18.3% SC) ik fungicide hai jo ulli rog di roktham lyi vrti jandi hai ate isdi matra 240ml prti acre lyi vrti jandi hai.. Syngenta di AMPLIGO ik keetnashak hai jis vich chlorantraniliprole + Lambda Cyhalothrin nam da salt hunda hai. eh sundi di roktham kardi hai isdi matra 80-100ml prati acre dehisab nal istemal kiti jandi hai.
ਸਰ ਵੱਛੀ ਪਹਿਲੇ ਸੂਏ ਦਸ ਲਿਟਰ ਦੁੱਧ ਦਿੱਤਾ ਹੁਣ 8 ਮਹਿਨੇ ਦੀ ਗੱਬਣ ਏ 15ਲਿਟਰ ਦੁੱਧ ਲੈਣ ਲਈ ਕੀ ਕੀਤਾ ਜਾਵੇ ?
(en)
Punjab
uss nu Vitam-H liqued 10-10 swere sham , Metabolite powder di rojana 1 puudi deni suru kro , bakki uss nu Cargil di Transition mix feed de skde ho , bakki dhudh pashu di sahi khurak , vdia nasal te depend krda hai , jekar nasal vdia hai tan dudhh v vdia howega..
1 sijan ch 2 vari jhona lagda h us bare kise nu jankari hove tan plz dasyo ?
(en)
Maharashtra
Sandeep ji ik season ch ik var hi jhona lagda hai. isdiyan kisman di bijayi age piche hundi hai par jhona 2 var nahi lagda .
ਸਰ ਮੇਰੀ ਗਾਂ ਕਮਜ਼ੋਰ ਬਹੁਤ ਹੈ ਸੂਣ ਵਾਲ਼ੀ ਹੈ ਉਠਣ ਵਿੱਚ ਦਿੱਕਤ ਹੈ ?
(en)
Punjab
uss nu Anabolite liqued 100-100ml swere sham deo , Metabolite powder di rojana 1 pudi deo , bakki khurak vdia deo, enna nal kamjori door ho jawegi..
sir commercial feed of sarso ki khali me growth kitna ka fark aata hai pangasius fish k liye?
(en)
Punjab
sarso ki khal mai growth ke liye 40% tak farak hota hai, sarso ki ashi hoti hai ..
sir water me jo plankton paya jata hai use pangasius fish khati h kya?
(en)
No pangasius never eat plankton they want supplementary feed from outside.
sir ji oh kehdi new app hai jis te asi apni fasel kese v jila ch vach sakde ha PLZ us da link send kr deo ja name das deo ?
(en)
Punjab
Sukhdev ji sadi Apni kheti buy/sell app te tusi sida kisana nal tal mel kar sakde ho.
msra di kheti kiwe bijni hai kdo pani lgana hai kehdi khad pauni hai te chhitte nal bijni ja drill nal ?
(en)
Chandigarh
ਬਿਜਾਈ ਲਈ ਪੋਰਾ ਢੰਗ ਜਾਂ ਖਾਦ ਅਤੇ ਬੀਜ ਵਾਲੀ ਮਸ਼ੀਨ ਦੀ ਵਰਤੋ ਕਰੋ ਇਸ ਤੋਂ ਇਲਾਵਾ ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਉਣੀ ਚਾਹੀਦੀ ਹੈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਨਹੀਂ ਸੋਧਿਆ ਹੈ ਤਾਂ ਫਾਸਫੋਰਸ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ ਮਸਰ ਨੂੰ ਆਮ ਤੌਰ ਤੇ ਬਰਾਨੀ ਇਲਾਕਿਆ ਵਿੱਚ ਉਗਾਇਆ ਜਾਂਦਾ ਹੈ ਮੌਸਮ ਦੇ ਹਿਸਾਬ ਨਾਲ ਇਸ ਨੂੰ ਦੋ ਤੋਂ ਤਿੰਨ ਪਾਣੀਆ ਦੀ ਜਰੂ੍ਰਤ ਪੈਦੀ ਹੈ ਪਹਿਲਾ ਪਾਣੀ ਬੀਜਣ ਤੋ ਚਾਰ ਹਫਤੇ ਬਾਅਦ ਅਤੇ ਦੂਜਾ ਪਾਣੀ ਫੁੱਲ ਪੈਣ ਸਮੇ ਲਗਾਉ ਫੁੱਲ ਅਤੇ ਫਲੀਆਂ ਬਣਨ ਵਾਲੇ ਪੜਾਅ ਤੇ ਵੀ ਸਿੰਚਾਈ ਬਹੁਤ ਜਰੂਰੀ ਹੈ 0
Punjab
Thanks
sir 3 din mih pain karan jirri de dane kale hone lag paye hn eh kehda rog ho skda te hun isda ki illaz hai ?
(en)
Chandigarh
eh fungus de kaarn daane kale ho rhe hn. isde lyi tilt@200ml prti acre de hisaab nal spray kro.
1509 10 din tak wadeya jana ji oss wich tela nhi hai te na hi mai koi sapry kiti hai ki oss wich spry krn da faida hega ja nhi tele wali ?
(en)
Punjab
jekr prti boota 3-4 tela dikhai deve tan hi tele vaali dvaai di spray kro.
sir blast nu rokan layi tata di fojione thik a jan nahi ?
(en)
Chandigarh
hnji eh blast di roktham krdi hai. FUJIONE (Isoprothiolane 40% EC) ik fungusnashi hai jo blast di roktham krdi hai. isdi matra 300ml prti acre lyi vrti jandi hai.
ਮੱਝ ਨੂੰ ਦੁੱਧ ਰਲੀ ਨੂੰ ਡੇਡ ਕ ਮਹੀਨਾ ਹੋੲਿਅਾ ਸੀ ਜੀ ਖਰਾਬ ਹੋ ਗੲੀ ੲਿਲਾਜ ਦੱਸੋ ਜੀ ?
(en)
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
Punjab
Mari b
1121 jhone Ch pdaan pyi aa g Ajj, gobh wali sundi c kine time Ch mar ju gi te kine din result rhnda g esda ?
(en)
Maharashtra
padan ik keetnashak hai jisda asar 1-2 din de vich dikhna shuru ho janda hai.isde nal gobh di sundi di roktham ho jandi hai.isda asar 20-22 din tak rehnda hai.
ਇਹ ਕੀ ਬਿਮਾਰੀ ਅਾ.ਟਿਲਟ ਤੇ ਬੁਪਰੋ ਦੀ ਸਪਰੇ ਕਰਨੀ ਅਾ ੳੁਸ ਨਾਲ ਠੀਕ ਹੋਜੂ ਜਾ ਨਹੀਂ?ਪਹਿਲਾਂ ਟਾਟਾ ਟੁਕੂਮੀ ਕਰੀ ਸੀ?
(en)
Maharashtra
Eh jada kaaliyan fungus de karn ho rahiyan han.isdi roktham de layi tuc pulsor@200ml ja folicur@200ml ja nativo@80-100gm ja hexaconazole@300 ml ja tilt@200ml nu 150 litre pani vich mila ke prati acre de hisab nal spray karo.Buprofezin ik keetnashak hai jo tele di roktham de layi istemal kita janda hai.isdi matra ik acre de layi 200 ml.di spray kiti jandi hai.
sir pashu var var heat Te kiyo aanda a is da ki karn hai Te War War heat Te na aawe is layi ki kariye ?
(en)
Punjab
iss da karan pashu de anndar koi infection ho skda hai , pashu vich mineral di kami ho skdi hai , jiss nal pashu varr varr fir jnda hai , tuci pehla isdi bachedani vich lixin-iu dwai 2 din lgatar bhrwao ate nal he concimax golia denia suru kro , isdi rojana 1 goli deni hai atte 21 din tak dinde rho , fir dubara heet vich auun te tika bhrwa deo atte ehh golia 15 din hor dinde rho , iss nal rehh jawegi ..
sir bathinde kisaan mella kini tareek da a g ?
(en)
Maharashtra
Bathinde vich kisan mela aj krishi vigyan kendra dabhwali road te hai.
10kg vali majh nu khoorak kinni payiye ?
(en)
Punjab
khurak uss nu 30-35 kilo hara chara deo , uss vich 3-4 kilo turri mix krke deo , bakki uss nu feed 3 kilo dudh de magar 1 kilo de hisab nal deo , iss hisab nal tuci feed deo atte herr 3 mahine badd usdi deworming jrurr krwao..
ਡਾਇਮਡ ਆਲੂ ਦਾ ਿਕੰਨਾ ਝਾੜ ਹੈ ਜੀ ਿਕਹੜਾਂ ਸਮਾ ਬਜਾਂਈ ਦਾ ਹੈ ਜੀ ਅਤੇ ਬੀਜ ਿਕਵੇ ਸੋਿਦਆ ਜਾਦਾ ਹੈ ਜੀ ?
(en)
Chandigarh
ਡਾਇਮੰਡ ਆਲੂ ਦਾ ਝਾੜ 130-140qtl/acre ਹੁੰਦਾ ਹੈ ਅਤੇ ਇਸਦੀ ਬਿਜਾਈ ਫਰਵਰੀ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਖੇਤ ਨੂੰ ਇੱਕ ਵਾਰ 20-25 ਸੈ.ਮੀ. ਡੂੰਘਾ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਫਿਰ 2-3 ਵਾਰ ਸੁਹਾਗਾ ਫੇਰੋ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ: 1.ਵੱਟਾਂ ਅਤੇ ਖਾਲੀਆਂ ਵਾਲਾ ਢੰਗ 2. ਪੱਧਰੇ ਬੈਂਡਾਂ ਵਾਲਾ ਢੰਗ