Manage Expert Answers

Search

Total Count :- 258604

सर जी सोयाबीन की खली का क्या रेट है ?

(en)
Posted by
Rajnesh (8619421821)
Rajnesh
Haryana
Mahendragarh
Write Answer
Posted Date (24 Sep 2018 08:17 PM) Assigned Date (-)
Answered Date (16 Oct 2018 05:01 AM) Translated Date (-)

majuda rate =1800 kam se kam = 1200 jeada se jeada = 2000

Answered Date (24 Sep 2018 08:31 PM) Translated Date (-)

approx rs.32

24 Sep 2018

सर ₹32 /KG है क्या सोया खली।

24 Sep 2018

aap kis fish ki farming krte ho?

Answered Date (24 Sep 2018 08:36 PM) Translated Date (-)

han ji

Answered Date (24 Sep 2018 08:36 PM) Translated Date (-)

bihar mr 32 h..apke state ka v kuch itna hi hona chahiye

sar g 1509 jiri pakki hai barish da pani kafi khara hai ke eah hath nal jhar sakde aa ?

(en)
Posted by
ਗੁਰਜੰਟ ਸਿੰਘ (9914035900)
ਗੁਰਜੰਟ ਸਿੰਘ
Punjab
Amritsar
Write Answer
Posted Date (24 Sep 2018 08:17 PM) Assigned Date (-)
Answered Date (25 Sep 2018 01:07 AM) Translated Date (-)

Han ji tuc iss nu hath nal cut ke drum te maar ke jhaar skde ho.

Answered Date (24 Sep 2018 08:21 PM) Translated Date (-)

je pani jyda time ni sukhda vadd ke combine nal kdla veer

Gurdaspur kissan Mela Kdo aa g ?

(en)
Posted by
satbir singh (8196004653)
satbir singh
Punjab
Amritsar
Write Answer
Posted Date (24 Sep 2018 08:16 PM) Assigned Date (-)
Answered Date (25 Sep 2018 04:15 AM) Translated Date (-)

gurdaspur kisan mela 11 september 2018 nu sii..

ਕਿੰਨੂ ਦਾ ਦੋ ਸਾਲ ਦਾ ਬਾਗ ਲਗਨ ਤੋਂ ਲੇਕੇ ਪਹਲੇ ਦੋ ਸਾਲ ਕਿ ਕੁਝ ਕਰੀਏ ਅਤੇ kina ਪਾਣੀ, ਕਿੰਨੇ time ਦੇ ਬਾਅਦ ਲਗਾਨਾ ਹੈ ?

(en)
Posted by
gurjeet (9460264546)
gurjeet
Rajasthan
Sri Ganganagar
Write Answer
Posted Date (24 Sep 2018 08:13 PM) Assigned Date (-)
Answered Date (25 Sep 2018 06:36 AM) Translated Date (-)

ਕਿੰਨੂ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ

sir ji ਰੇਸਲੀੇ ਜਮੀਨ ਚ ਗਾਜਰ ਤੇ ਮਟਰ ਦੀ िਕਹੜੀ िਕਸਮ ਲਾੲੀ ਜਾਵੇ ਜੀ ?

(en)
Posted by
Gagandeep mann (7888676656)
Gagandeep mann
Punjab
Mansa
Write Answer
Posted Date (24 Sep 2018 08:03 PM) Assigned Date (-)
Answered Date (25 Sep 2018 08:05 AM) Translated Date (-)

Gajar de lyi tuc monsanto dia private kisma lgaa skde ho. iss ton ilaava ik dr. nam di kisam aundi hai ohh lgaa skde ho. Matar de lyi tuc matar ageta, AP 3, matar ageta 6, matar ageta 7, punjab 89 ja arkal vargia kisma lgaa skde ho.

सरजी मुझे ड्रॅगन फ्रुट में आनेवाली फंगस के बारे मे जनकारी दिजीए। जो कि उससे पुरा पौधा नीचेसे उपर तक फंगस अटॅक से मर जाता है?

(en)
Posted by
pramod (9421438888)
pramod
Maharashtra
Aurangabad
Write Answer
Posted Date (24 Sep 2018 07:59 PM) Assigned Date (-)
Answered Date (02 Oct 2018 06:48 AM) Translated Date (-)

इसके बारे में अधिक जानकारी के लिए आप विजय शर्मा 9999401922 से संपर्क कर सकते हैं

sir , nilli Ravi bull age 2.5 year hai . us nu competition lyi tayar kr rhe han but usde foot firne means mudne shuru ho gye hun usda koi hall daso sir ?

(en)
Posted by
kanwal bhangu (8699017990)
kanwal bhangu
Punjab
Bathinda
Write Answer
Posted Date (24 Sep 2018 07:58 PM) Assigned Date (-)
Answered Date (25 Sep 2018 01:53 PM) Translated Date (-)

uss nu tuci Tune-H injection 10ml lgwao , ehh tuci hafte hafte badd repeat kro atte isde 3 injection lgwao, bakki uss nu vdeme 250gm rojna dena suru kro ya soyabeen v de skde ho..

Answered Date (27 Sep 2018 06:59 AM) Translated Date (-)

sir vadeve bull lyi injurious ni hunde

sir haldi rog te sheath blight Lai adama di bumper thk rahu pr122 variety aa ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (24 Sep 2018 07:57 PM) Assigned Date (-)
Answered Date (25 Sep 2018 01:09 AM) Translated Date (-)

Han ji iss dwaayi da haldi rog de lyi result wdia hai. iss di maatra 200ml per acre hai. jekar iss de vich sheath blight pai gyi hai tan iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

sir kanak de new seed bare jankarii deo?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (24 Sep 2018 07:57 PM) Assigned Date (-)
Answered Date (25 Sep 2018 01:09 AM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Answered Date (25 Sep 2018 06:58 AM) Translated Date (-)

thnx sir

Answered Date (25 Sep 2018 10:43 AM) Translated Date (-)

sir HD 3086 da sahii seed lain lii kii kreia

Maj ਦੇ teka ਭਰਨ to bad kina time ne bathan dani maj ?

(en)
Posted by
guggu singh (6239251003)
guggu singh
Punjab
Sangrur
Write Answer
Posted Date (24 Sep 2018 07:54 PM) Assigned Date (-)
Answered Date (25 Sep 2018 01:54 PM) Translated Date (-)

pashu nu tika bhran ton 1-1.30 ghnta tak bethn nhi dena chaihda hai..

ਬੇਨਤੀ ਹੈ ਕੀ ਇਸ ਬੀਜ ਬਾਰੇ ਜਾਣਕਾਰੀ ਦਿਓ ਜੀ ?

(en)
  • 1
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (24 Sep 2018 07:46 PM) Assigned Date (-)
Answered Date (25 Sep 2018 04:12 AM) Translated Date (-)

Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ

ਜਵੀ ਬੀਜਣ ਦਾ ਸਮਾਂ ਅਤੇ ਖਾਦ ਅਤੇ ਬੀਜ ਦੀ ਮਾਤਰਾ ਪ੍ਰਤੀ ੲੇਕੜ ਦੱਸੋ ?

(en)
Posted by
sonu (7888895163)
sonu
Punjab
Fazilka
Write Answer
Posted Date (24 Sep 2018 07:41 PM) Assigned Date (-)
Answered Date (25 Sep 2018 08:08 AM) Translated Date (-)

Javi di bijaayi da sma october de duje hafte ton lai ke last hafte tak hunda hai. iss da beej 25kg per acre pai janda hai. iss de vich bijaayi ton baad 30-35kg urea per acre de hisaab nal paa skde ho.

Answered Date (24 Sep 2018 08:26 PM) Translated Date (-)

15 October ton bijj sakde veer 25-30 kilo ik kile da bejj ... dap paa lyi

ਸਰ ਜੀ ਦੇਸੀ ਮੁਰਗੀਆ ਆਡੇਆ ਵਾਲੀਆ 100 ਮੁਰਗੀਆ ਪਾਲਣ ਵਿਚ ਕਿੰਨਾ ਖਾਰਚਾ ਆਉਦਾ ਅਤੇ ਵਧਿਆ ਨਸਲ ਕਿਥੋ ਮਿਲੋ ?

(en)
Posted by
ਜਗਮੀਤ ਸਿੰਘ (8146231252)
ਜਗਮੀਤ ਸਿੰਘ
Punjab
Muktsar
Write Answer
Posted Date (24 Sep 2018 07:33 PM) Assigned Date (-)
Answered Date (02 Oct 2018 08:04 AM) Translated Date (-)

ਦੇਸੀ ਮੁਰਗੀਆ ਦੀ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿਓਗੀ ਦੇਸੀ ਮੁਰਗੀਆ ਦਾ 100 ਮੁਰਗੀਆ ਤੇ ਕੋਈ ਜਿਆਦਾ ਖਰਚ ਨਹੀ ਹੁੰਦਾ ਇਹ ਤੁਸੀ ਸੈਟਰਲ ਪੋਲਟਰੀ ਡਿਵੈਲਪਮੈਂਟ ਫੇਸ-1 ਚੰਡੀਗੜ ਤੋਂ ਮਿਲ ਜਾਣਗੀਆ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391

Answered Date (03 Oct 2018 03:30 PM) Translated Date (-)

thx sir Ji

Answered Date (17 Nov 2019 08:10 PM) Translated Date (-)

Batianda ni mildi sir.

Dr.ravinder singh ji sir meri hf vachi ne pehli vaari soona aa 10 din baaki aa. sir osnu delivry to baad doodh kadan vale ki dya kariye jiss nall o apne thana vich poora doodh da pasma kar laa kare.poora doodh uttaar kar lya kare ?

(en)
Posted by
inderpal (9815474241)
inderpal
Punjab
Kapurthala
Write Answer
Posted Date (24 Sep 2018 07:29 PM) Assigned Date (-)
Answered Date (25 Sep 2018 02:07 PM) Translated Date (-)

tuci uss nu hun Metabolite powder di rojana 1 puudi ate Anabolite liqued 100ml rojana dena suru kro , ehh suun tonn badd tak v de skde ho atte sunn ton badd Lactin bolus rojana 2 golia deo , iss nal pasma v vdia hunda hai atte pashu da duudh v vdia hunda hai ..

sir business ke liye kaun sa bakri palan karen jo jaldi tayar hota hai naslon ke bare jankari den mai jharkhand se hoon ?

(en)
Posted by
pawlus Toppo (7004123281)
pawlus Toppo
Jharkhand
Simdega
Write Answer
Posted Date (24 Sep 2018 07:29 PM) Assigned Date (-)
Answered Date (27 Sep 2018 11:05 AM) Translated Date (-)

bakri palan ke liye jo v nasal app rkhna chahte hai uski sari janakri ke liye iss no. per samprak kre, Altaf 8118847039..

sir ਪਸੂ ਗਬਣ ਹੋਣ ਤੋ ਬਾਅਦ ਕਦੋਂ ਸਰੋਂ ਦਾ ਤੇਲ ਦੇ ਣ ਚਾਹੀਦਾ ਹੈ ?

(en)
Posted by
Ranjeet singh (6280100569)
Ranjeet singh
Punjab
Amritsar
Write Answer
Posted Date (24 Sep 2018 07:21 PM) Assigned Date (-)
Answered Date (25 Sep 2018 02:13 PM) Translated Date (-)

ਤੁਸੀ ਸਰੋਂ ਦਾ ਤੇਲ ਅਗਲੇ ਹੀ ਦਿਨ ਤੋਂ ਦੇਣਾ ਸ਼ੁਰੂ ਕਰ ਸਕਦੇ ਹੋ , 250 ਗ੍ਰਾਮ ਸਰੋਂ ਦਾ ਤੇਲ ਰੋਜਾਨਾ ਦੇ ਸਕਦੇ ਹੋ ...

Answered Date (26 Sep 2018 10:19 AM) Translated Date (-)

ਕਦੋਂ ਤੱਕ ਦੇ ਸਕਦੇ ਹਾਂ ਮੇਰੇ ਕੋਲ ਹਿਉਲਾ ਸ਼ਰੋ ਦਾ ਤੇਲ ਹੈ

sir do no. pani zameen nu khrab krda ja nahi, ethe kehda jhona laa skde aa ?

(en)
Posted by
Jagdeep Singh (8054099465)
Jagdeep Singh
Punjab
Fazilka
Write Answer
Posted Date (24 Sep 2018 07:16 PM) Assigned Date (-)
Answered Date (25 Sep 2018 08:15 AM) Translated Date (-)

jagdeep singh ji 2 no. paani vaahn nu khrab krda hai. jekar pani de vich shora hai tan lgaatar 2-3 saal pani lgaun de kaarn vaahn de vich shora bn janda hai. iss kr ke vaahn de vich koi fasal nahi hundi hai. iho je pani wale thaa de vich 1qtl sartaj di gypsum ikk saal de vich 1 vaar jrur pao.iho j vaahn de vich pioneer dia kisma lgaa skde ho.

sir ji motor da pani 2 no. hai ohde zameen nu khrab taa ni krda jhona uthe laa skde aa ji ?

(en)
Posted by
Jagdeep Singh (8054099465)
Jagdeep Singh
Punjab
Fazilka
Write Answer
Posted Date (24 Sep 2018 07:15 PM) Assigned Date (-)
Answered Date (25 Sep 2018 08:15 AM) Translated Date (-)

jagdeep singh ji 2 no. paani vaahn nu khrab krda hai. jekar pani de vich shora hai tan lgaatar 2-3saal pani lgaun de kaarn vaahn de vich shora bn janda hai. iss kr ke vaahn de vich koi fasal nahi hundi hai. iho je pani wale thaa de vich 1qtl sartaj di gypsum ikk saal de vich 1 vaar jrur pao.iho j vaahn de vich pioneer dia kisma lgaa skde ho.

abs da kehra seman vadiya and osda milk kine ltr a ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Sep 2018 07:14 PM) Assigned Date (-)
Answered Date (27 Sep 2018 03:56 PM) Translated Date (-)

Abs da vdia semman Pioneer hai , isda result sb ton vdia hai ..

ਇਕ ਸਾਲ ਦੀ ਕੱਟੀ ਰੇਸ਼ਾ ਸੁਟਦੀ ਹੈ ਕਿਤੇ ਕਿਤੇ ਬਾਥਰੂਮ ਵਾਲੀ ਥਾਂ ਤੋਂ ?

(en)
Posted by
amar Singh (9463277638)
amar Singh
Punjab
Ferozpur
Write Answer
Posted Date (24 Sep 2018 07:13 PM) Assigned Date (-)
Answered Date (27 Sep 2018 04:17 AM) Translated Date (-)

Os nu Liquid setovet te Liquid UTI care 10-10 bunda din vich 3 varr deo ji.

sir ji ਮੱਝ ਨੂੰ ਕੋੜਤੂਮੇ paun de ki fayde ne te kina pa sakda hm ek majh nu ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (24 Sep 2018 07:10 PM) Assigned Date (-)
Answered Date (24 Sep 2018 09:57 PM) Translated Date (-)

kod tume nal pashu nu bhukh vadiya lagdi hai. pet da hajma thik rehnda. tusi majj nu 1 din shadd ke 2 kod tumme khava sakde ho. jekar tusi regular eh khavonde ho ta deworming karam di v jarurat nahi hundi.esde bohat fiede hun

ssp ate dap vich kehde kehde tatt hunde hn te dono de vicho kehdi chiz vadia hai te dona cho kehde kehde salt hunde ne ?

(en)
Posted by
sukhpal ghuman (9653287464)
sukhpal ghuman
Punjab
Patiala
Write Answer
Posted Date (24 Sep 2018 07:07 PM) Assigned Date (-)
Answered Date (25 Sep 2018 08:26 AM) Translated Date (-)

Sukhpal singh ji dona da kam v ikko hai ate dona de vich phosphorus hi hundi hai. ihna da fark sirf inna hai ki jekar tuc dap vart rhe ho tan ihh tuhanu ghat pauni paindi hai. jekar SSP paunde ho tan iss di varto DAP de mukaable 3 guna krni paindi hai. FOR EX:: jekar DAP 50kg per acre paindi hai tan SSP di maatra tuhanu 150kg per acre pauni paindi hai.

25 Sep 2018

ਰਿਜਲਟ ਸੇਮ ਹੁੰਦਾ ਹੈ

25 Sep 2018

han ji jekar ihna di dosage shi vart rhe ho tan ihna da result bilkul brabar milda hai. SSP hamesha 3 huna pauni hai DAP de mukaable..

kon si breed hai sir ji ye or kitna dudh de skti h ye ?

(en)
  • 4
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (24 Sep 2018 06:57 PM) Assigned Date (-)
Answered Date (27 Sep 2018 03:58 PM) Translated Date (-)

yeh jersi cross nasal hai , iska dudh iski maa ke dudh ke record per nirbhar krta hai kyuki jddi maa acha duudh deti hai toon bacha v acha he duudh dega, bakki apni khurak per nirbhar krta hai ..

Sir cow 2nd Sui aa Bacha 2 month phela e vot krta phela v Jdo pehle var Sui c odo 3 month phela delivered kr dita c g dono var bacha pehla e delivered ho k marr janda ilez Dso v Ki kr skde a tai Ki Karan hai g ?

(en)
Posted by
Daljeet Singh (9815651050)
Daljeet Singh
Punjab
Mansa
Write Answer
Posted Date (24 Sep 2018 06:47 PM) Assigned Date (-)
Answered Date (25 Sep 2018 02:15 PM) Translated Date (-)

tuci usde blood da sample laa ke nazdiki pollyclinic lab vich check krwao atee brusilosis bimari di janch krwao, fir he usda sahi illagg dsiya jawega...

Answered Date (25 Sep 2018 08:52 PM) Translated Date (-)

Thnx you ji

ਹਲਦੀ ਰੋਗ ਵਾਸਤੇ ਕਿਹੜੀ ਦਵਾਈ ਕਰਨੀ ਚਾਹੀਦੀ ੲੇ ?

(en)
Posted by
Harpreet (9465414400)
Harpreet
Punjab
Moga
Write Answer
Posted Date (24 Sep 2018 06:33 PM) Assigned Date (-)
Answered Date (24 Sep 2018 07:14 PM) Translated Date (-)

ਤੁਸੀ ਟਿਲਟ 25 ਈ ਸੀ 200 ਮਿਲੀਲਿਟਰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ

Answered Date (24 Sep 2018 07:55 PM) Translated Date (-)

sir propeconazol ala salt same e aa

24 Sep 2018

han ji iss de vich propiconazole salt hi hunda hai.

Sir please hall daso kis tra thik hoe ga eh dane kale ho rahe ne 666 super gold jhona ji ?

(en)
  • 2
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (24 Sep 2018 06:26 PM) Assigned Date (-)
Answered Date (25 Sep 2018 01:10 AM) Translated Date (-)

iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

Answered Date (25 Sep 2018 06:32 AM) Translated Date (-)

Amistar top kive aw ji

25 Sep 2018

nahi ji iss ne kam nahi krna hai. ihh sheath blight de lyi kam krdi hai.

Sir karnal mela kado ha g date dso g ?

(en)
Posted by
arshdeep singh (8427137378)
arshdeep singh
Punjab
Faridkot
Write Answer
Posted Date (24 Sep 2018 06:16 PM) Assigned Date (-)
Answered Date (01 Oct 2018 11:46 AM) Translated Date (-)

karnal mela 15 october nu hai

Answered Date (01 Oct 2018 04:32 PM) Translated Date (-)

karnal Mela 15 October nu hai ji

chelated zinc ka kye Kam hai narme or dhaan..ye kis kaam ataa hai plzz tell me ?

(en)
Posted by
Tarun (9812609243)
Tarun
Haryana
Sirsa
Write Answer
Posted Date (24 Sep 2018 06:14 PM) Assigned Date (-)
Answered Date (25 Sep 2018 07:23 AM) Translated Date (-)

ihh zinc di pure form hundi hai.. eh pudhe vich jroori ttan nun poori krdi hai. isdi matra 200gm prti acre di spray kiti jandi hai..

ਗਾਂ ਦੀ ਵੱਛੀ 5 ਦਿਨ ਦੀ ਹੈ ਉਸ ਦੇ ਗੋਹੇ ਵਿਚ ਖੂਣ ਵਾਗ ਤੇ ਪਤਲਾ ਕਰਦੀ ਹੈ ਕੋਈ ਦਵਾਈ ਦੱਸੋ ?

(en)
Posted by
ਗੁਰਬਿੰਦਰ ਸਿੰਘ (9464550501)
ਗੁਰਬਿੰਦਰ ਸਿੰਘ
Punjab
Moga
Write Answer
Posted Date (24 Sep 2018 06:12 PM) Assigned Date (-)
Answered Date (24 Sep 2018 02:52 PM) Translated Date (-)

tuci iss nu Minworm liqued deo, iss nu 1ml prati 4-5 kilo bhar de hisab nal dita jnda hai , ehh Animix pharma compnay da product hai ate uss nu tuci CP loan dwai di adhi goli deni suru kro , iss nal farak paa jawega..

kinu de patte kathe kyu ho rahe hai?

(en)
  • 4
Posted by
gurjeet (9460264546)
gurjeet
Rajasthan
Sri Ganganagar
Write Answer
Posted Date (24 Sep 2018 06:11 PM) Assigned Date (-)
Answered Date (25 Sep 2018 07:20 AM) Translated Date (-)

kirpa krke eh check kro ki is vich tela hai ki nhi..jekr tela hai tan imidacloprid@1.5ml prti litre paani vich rlaa ke vrto.. jekr tele da hmla nhi hai tan copper oxychloride@3gm prti litre paani vich rlaa ke vrto.

Answered Date (25 Sep 2018 07:49 PM) Translated Date (-)

copper oychloride te copper sulphate wich fark aa ja same hi aa g

25 Sep 2018

han ji ihna dona de vich fark hunda hai. dono alag alag hunde hnn..

ਸਮਾ ਬਹੁਤ ਹੌਅ ਚਲੀਆ ਹੈ ਨਵੇਂ ਦੁਧ ਨਹੀ ਹੋਣ ਦੀ ਝੌਟੀ ?

(en)
  • 1
Posted by
Rashpal Singh (9465032496)
Rashpal Singh
Punjab
Moga
Write Answer
Posted Date (24 Sep 2018 06:08 PM) Assigned Date (-)
Answered Date (25 Sep 2018 02:17 PM) Translated Date (-)

iss nu Agrimin super 100gm rojana dena suru kro , iss nu 21 din tak deo ate minotas dwai di rojana 1 goli deo , iss nal 21 din dina badd heet vich aa jawegi..

a ki bmari te kis karn ayi a ?

(en)
  • 1
Posted by
sukhveer sidhu (9465912737)
sukhveer sidhu
Punjab
Bathinda
Write Answer
Posted Date (24 Sep 2018 05:59 PM) Assigned Date (-)
Answered Date (25 Sep 2018 07:22 AM) Translated Date (-)

eh soondi de kaarn is vich fok pai gyi hai.. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.

25 Sep 2018

mam sundi hani ge ! j sundi hundi ta sari munjr khatm ho jani c

25 Sep 2018

iss ton pehla kehdi spray kri hai. kirpa kr ke ihh dso ??

koi veer strawberry di kheti bare guide kr skda ?

(en)
Posted by
JZ JATTANA (9872710534)
JZ JATTANA
Punjab
Mansa
Write Answer
Posted Date (24 Sep 2018 05:52 PM) Assigned Date (-)
Answered Date (25 Sep 2018 04:38 AM) Translated Date (-)

hnji tusi 9465025070 number te jashan ji nal sampark karo. ehna ne strawberry lgayi hai. tohanu vadiya guide karange.

Answered Date (25 Sep 2018 10:21 AM) Translated Date (-)

okkk bai ji... vaise kitho ne bai jashan ji

25 Sep 2018

ihna da shergill farm hai. ihh strawberry di kheti krde hnn.. ihh patiala ton hnn.. ihna di har ikk mele de vich shergill de nam te stall v laggi hundi hai.

sir UPL da awanser glow jo fungiside aa ohda resut kida kine din asr akhda ki dose ਆ _ਇੱਕ kile ch ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (24 Sep 2018 05:52 PM) Assigned Date (-)
Answered Date (25 Sep 2018 04:04 AM) Translated Date (-)

UPL ਦਾ Avancer Glow ਇੱਕ ਫੰਗੀਸਾਈਡ ਹੈ, ਜੋ blast, blight, powdery mildew, downy mildew ਆਦਿ ਉੱਲੀ ਰੋਗਾਂ ਦੇ ਹਮਲੇ ਨੂੰ ਰੋਕਦਾ ਹੈ ਇਸਦੀ dose 400-600gm ਪ੍ਰਤੀ ਏਕੜ ਹੁੰਦੀ ਹੈ ਇਸਦਾ Result ਚੰਗਾ ਹੈ

ਐਚ ਐਫ ਗਾਵਾ ਲੈਣ ਲਈ ਸੰਪਰਕ ਕਰੋ 9814703067 ?

(en)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (24 Sep 2018 05:48 PM) Assigned Date (-)
Answered Date (02 Oct 2018 06:52 AM) Translated Date (-)

Balwinder sidhu ji tusi apni aad sadi APNIKHETI Buy/Sell APP te cow diphoto nal pa do ta jo jis kisan nu vi khridni hove oh tuhade nal tuhade no. te sidha samparak kar sake.

ਵੀਰ ਜੀ ਬੂਰੀ ਝੋਟੀ ਦੂਜੇ ਸੂਏ ਸੂਣੀ ਹੈ ਇੱਕ ਮਹੀਨਾ ਰਹਿ ਗਿਆ ਸੂਣ ਚ। ਪਿਛਲੇ ਸੂਏ ਦੁੱਧ ਵੀ ਘੱਟ ਸੀ ਅਤੇ ਵਾਹਨਾ ਵੀ ਘੱਟ ਹੀ ਬਣਾਇਆ ਸੀ। ਇਸ ਵਾਰ ਕੀ ਪਾਈਏ ਜਿਸ ਨਾਲ ਦੁੱਧ ਵੀ ਵਧੇਰੇ ਹੋਵੇ ਅਤੇ ਵਾਹਨਾ ਵੀ ਬਣੇ ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (24 Sep 2018 05:45 PM) Assigned Date (-)
Answered Date (25 Sep 2018 02:19 PM) Translated Date (-)

uss nu Cargil di transition mix feed deni suru kro , isde nal Intavita-nh liqued 10-10ml swere sham, metabolite powder di rojana 1 puddi deni suru kro , iss nal pashu da lewa ate dudh vdiaa howega..

1121 gobh te hai te jhanda rog v hai. kahdi sprey kiti jawe taa jo changa jhad dewe ?

(en)
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (24 Sep 2018 05:28 PM) Assigned Date (-)
Answered Date (25 Sep 2018 08:28 AM) Translated Date (-)

Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.

25 Sep 2018

born de jagah tilt wart sakde wa

Answered Date (25 Sep 2018 08:28 AM) Translated Date (-)

jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

Answered Date (25 Sep 2018 08:28 AM) Translated Date (-)

sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Answered Date (25 Sep 2018 08:29 AM) Translated Date (-)

jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Allo Jaman to Pehla dila ho gya hai ?

(en)
Posted by
Gaurav Singh (7452000088)
Gaurav Singh
Haryana
Ambala
Write Answer
Posted Date (24 Sep 2018 05:01 PM) Assigned Date (-)
Answered Date (24 Sep 2018 12:11 PM) Translated Date (-)

aloo vich nadeena di roktham tuc godi de nal kar sakde ho is layi tuc hathi godi karke nadeena di roktham karo.

24 Sep 2018

godi karni sokhy a jy poori

24 Sep 2018

sukhbir singh ji jdo alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.

24 Sep 2018

jaankari nahi ty slla na daio

Answered Date (25 Sep 2018 01:38 AM) Translated Date (-)

Gaurav singh ji jdo alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.

Answered Date (24 Sep 2018 07:32 PM) Translated Date (-)

Shop wale di slaah nl 2,4,d dwai spray kro

Sir kinnow di droping bhut hai ki kariye ?

(en)
Posted by
ranjit kumar (9463093427)
ranjit kumar
Punjab
Fazilka
Write Answer
Posted Date (24 Sep 2018 05:00 PM) Assigned Date (-)
Answered Date (24 Sep 2018 11:35 AM) Translated Date (-)

kinnow di dropping jaruri tat di kami de karn hundi hai jisdi roktham de layi tuc planofix@4ml nu 15 litre pani vich mila ke prati acre de hisab nal spray karo.

sir desi murgi de feed vich ke kuj pa sakde aa kis tara tyar kar sakde ha ghar vich ?

(en)
Posted by
Babli singh (9465142493)
Babli singh
Punjab
Mansa
Write Answer
Posted Date (24 Sep 2018 04:52 PM) Assigned Date (-)
Answered Date (24 Sep 2018 12:15 PM) Translated Date (-)

hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan

Answered Date (25 Sep 2018 11:06 PM) Translated Date (-)

sir desi murgiaa li koi medician b de skdw a ki oh kise bimari to bchiaa rhn ad grwoth vdiyaa ho je tez

Answered Date (18 Apr 2020 06:18 AM) Translated Date (-)

Hlo sir poultry Traning kitho laa skde aa Punjab ch

sir jawi vijan da sahi time ki aa ?

(en)
Posted by
Gursewak singh (9888794123)
Gursewak singh
Punjab
Muktsar
Write Answer
Posted Date (24 Sep 2018 04:51 PM) Assigned Date (-)
Answered Date (24 Sep 2018 11:26 AM) Translated Date (-)

javi di bijayi da sahi sma october de dooje hafte to akhir tak da hai.isde layi 25 killo beej prati acre de hisab nal jarurat paindi hai.

24 Sep 2018

thank you for answers my question

dhan me 15 din pahle signet ki spray kr thi kya dobara signet ki spray kar sakte hai kya dhan nisar raha h or kuch nisar gaya hai ?

(en)
Posted by
Tarachand (9992816888)
Tarachand
Haryana
Fatehabad
Write Answer
Posted Date (24 Sep 2018 04:50 PM) Assigned Date (-)
Answered Date (24 Sep 2018 11:29 AM) Translated Date (-)

agar dhan men koi ulli rog dikhayi de raha hai to aap iski spray dubara karen agar ulli rog dikhayi nahi de raha to apko signet ki spray karne ki jarurat nahi hai. dhan ke nisare ke bad isme haldi rog lagne ki sambhavna hot hai agar apko iske lakshan dikhayi de to aap fungicide ki spray kar sakte hai jaise tilt@200ml prati acre.

Hloo sir mere kol 3 majha jo gabhan nai hundia Ki kre ?

(en)
Posted by
Mandeep Singh Gill (9803530007)
Mandeep Singh Gill
Punjab
Mansa
Write Answer
Posted Date (24 Sep 2018 04:42 PM) Assigned Date (-)
Answered Date (24 Sep 2018 12:20 PM) Translated Date (-)

tusi majj nu 2 din lixin-iu ya Metricef-iu bhrwao , nal he Agrmin-i golia denia suru kro,roj 1 goli deo te 21 din tak deo , fir dubara heet vich aan ten AI karwa ke pregstay gold ya gestaprojan powder ya keeper plus 50 grma dena suru kr deo , rehh jawegi

sir jhona 15 din tkk ktyya jau os vich hun weldamicn 3% kra ja fir foliyr ja fr tilt pls dso pr 114 jhona amistar kiti nu 25 din ho gye aa dso pls kehdi dwaayi best aa 15 din lenda ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (24 Sep 2018 04:41 PM) Assigned Date (-)
Answered Date (24 Sep 2018 11:16 AM) Translated Date (-)

jekar jhone vich ulli rog lagya hai ta tuc tilt@200ml nu 150 litre pani vich mila ke prati acre de hisab nal spray karo.jekar koi ulli rog maujood nahi hai ta tuhanu koi v spray karn di lod nahi hai.

sir jhone te ki km krdi aa te kine din asar rkhdi aa isnl amistar ja folcyr krn di lod hai ja nhi jhona 15 din tk vdyyya jauga pls dso ?

(en)
  • 1
Posted by
Amarjit singh (9914373272)
Amarjit singh
Punjab
Ferozpur
Write Answer
Posted Date (24 Sep 2018 04:31 PM) Assigned Date (-)
Answered Date (24 Sep 2018 11:24 AM) Translated Date (-)

MOLstin ik ulinashak hai jis vich Carbendazim 50 % WP nam da salt maujood hunda hai. eh fasl vich blast ate sheath blight di roktham de layi istemal kita janda hai. isdi matra ik acre delayi 100-120gm di spray kiti jandi hai. jekar tuc isda istemal karde ho ta tuhanu amistar ja folicur karn di lod nahi hai.

Answered Date (24 Sep 2018 05:37 PM) Translated Date (-)

dhwaad ji

sir mele te bathinda kanak da bij hoega te kine da bij kreed sakde aa sir sari detail deo sir ply ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (24 Sep 2018 04:18 PM) Assigned Date (-)
Answered Date (02 Oct 2018 12:15 PM) Translated Date (-)

Amanjot Singh ji tusi Krishi Vigyan Kendra, Bathinda to kanak da seed le sakde ho ji is de rate bare jankari lai tusi Phone 0164-2215619 nal samparak kar sakde ho.

sir jhone de ute tilt chhidki nu 7 din ho gye te hun jarurt hai Ji 212 jhona Ji ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (24 Sep 2018 04:16 PM) Assigned Date (-)
Answered Date (24 Sep 2018 11:36 AM) Translated Date (-)

tilt ik fungicide hai jisda asar 15-18 din tak rehnda hai jekar tuc isdi spray kar diti hai ta tuhanu dubara tilt di spray karn di lod nahi hai.

sir moriga ka tree kitne sal tek chalta hai yani iski life aur goat ko hum iske pette kitni matra mein khila sekte hai auger iske pette sell kerne ho to kya himachal mein hum keha cell ker sekte hai ?

(en)
Posted by
layak ram (8082202733)
layak ram
Himachal Pradesh
Sirmaur
Write Answer
Posted Date (24 Sep 2018 04:06 PM) Assigned Date (-)
Answered Date (24 Sep 2018 12:08 PM) Translated Date (-)

25 to 30 year tak iski life hai or yeh goat ko khila sakte hai thode se shuru karo baad mei jitna kha sakti hai utna khilao or iske leafs sale karne ke liye baddi ( near chandigarh) try karo waha Ayurvedic medicine ki companies hai . woh khareed sakte hai.

Himachal Pradesh

24 Sep 2018

thanku sir

ਜਰਸੀ ਨਸਲ ਦੀ ਗਾ ਦੇ ਜਿਹੜੀ ਮਰਜੀ ਨਸਲ ਦਾ ਟੀਕਾ ਪਰਾ ਸਕਦੇ ਹਾ ਜੀ ?

(en)
Posted by
daljit singh (9501438537)
daljit singh
Punjab
S.A.S. Nagar
Write Answer
Posted Date (24 Sep 2018 04:00 PM) Assigned Date (-)
Answered Date (25 Sep 2018 02:20 PM) Translated Date (-)

hnji tuci jersi nu hor nasal da v tika bhrwa skde ho..

Jhone de nisare to baad kehdi spray krni CHAHIDi a best ?

(en)
Posted by
Satwinderbeer (8427791022)
Satwinderbeer
Punjab
Muktsar
Write Answer
Posted Date (24 Sep 2018 03:53 PM) Assigned Date (-)
Answered Date (24 Sep 2018 10:30 AM) Translated Date (-)

jhone de nisare to bad tuc NPK 00:00:50@800gm ate boron@100gm nu 150 litre pani vich mila ke prati acre de hisab nal spray karo. is to ilava jekar koi ulli rog lagya hai ta tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

sir , meri HF cow nu suaa ditte 4 month ho gye Ne , Hun oh kamzor hoi ja rahi hai , plzzzzz koi Hall dasso Ji , thanx ?

(en)
Posted by
mandeep singh (7087840021)
mandeep singh
Punjab
Sangrur
Write Answer
Posted Date (24 Sep 2018 03:51 PM) Assigned Date (-)
Answered Date (25 Sep 2018 02:21 PM) Translated Date (-)

uss nu tuci flukrid-DS dwai di goli deo , isde nal uss nu Panjiri powder 100 gm rojana deo ate Anabolite liqued 100ml rojana dena suru kro , iss nal kamjori door howegi atte vdia growth howegi..

25 Sep 2018

thanx sir

jhone de nisare to bhaad kehdi spray krni CHAHIDi a best ?

(en)
Posted by
Satwinderbeer (8427791022)
Satwinderbeer
Punjab
Muktsar
Write Answer
Posted Date (24 Sep 2018 03:51 PM) Assigned Date (-)
Answered Date (24 Sep 2018 11:20 AM) Translated Date (-)

jekar jhona nisar geya hai ta jhaad de vadhe ate daana mota karn layi tuc NPK 00:00:50@800gm nu 150 litre pani vich mila ke prati acre dehisab nal spray karo.is to ilava jekar is vich koi ulli rog lagya hai ta tuc tilt@200ml nu 150 litre pani vich mila ke prati acre dehisab nal spray karo.

sir pr 212 Dane black hon to kehdi dwai vdia rho ji ?

(en)
Posted by
Manpreet sidhu (9463414809)
Manpreet sidhu
Punjab
Bathinda
Write Answer
Posted Date (24 Sep 2018 03:44 PM) Assigned Date (-)
Answered Date (24 Sep 2018 03:47 PM) Translated Date (-)

ਜੇਕਰ ਦਾਣੇ ਫੰਗਸ ਕਾਰਨ ਕਾਲੇ ਹੋ ਰਹੇ ਹਨ ਤਾਂ ਇਸਦੀ ਰੋਕਥਾਮ ਲਯੀ ਟਿਲਟ 200ml ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ

Sir Bathinda vich Kissan mela kado te kithe hai sir ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (24 Sep 2018 03:32 PM) Assigned Date (-)
Answered Date (24 Sep 2018 11:43 AM) Translated Date (-)

Bathinde vich kisan mela 26 september nu ho reha hai. eh mela bathinde vich Krishi Vigyan Kendra vich ho reha hai jis da address hai :-Krishi Vigyan Kendra Dabwali Road Bathinda.0164-2215619

Muurah Nasal di kati kithe Mildi ha ?

(en)
Posted by
Balwinder singh (9814894190)
Balwinder singh
Punjab
Mansa
Write Answer
Posted Date (24 Sep 2018 03:26 PM) Assigned Date (-)
Answered Date (24 Sep 2018 10:52 AM) Translated Date (-)

murrah nasal di kati tusi faggu di pashu mandi vicho khareed sakde ho.

Answered Date (24 Sep 2018 06:26 PM) Translated Date (-)

Faggu ta roj ja na aa nhi maldi

Eh ki problem ho skdi,es naal jhaad te asr hovega ja nhi g and esda solution daso pls ?

(en)
  • 4
Posted by
Sunny (9876485187)
Sunny
Punjab
Rupnagar
Write Answer
Posted Date (24 Sep 2018 03:25 PM) Assigned Date (-)
Answered Date (24 Sep 2018 10:02 AM) Translated Date (-)

eh fungus de karn dhabbe ban gaye han jisdi roktham de layi tuc folicur@200ml ja pulsor@200ml ja tilt@200ml nu 150 litre pani vich mila ke prati acre de hisab nal spray karo.

Answered Date (24 Sep 2018 08:26 PM) Translated Date (-)

DuPont glilo kar skde Aw g usda result bhut vadiya c last year

Answered Date (24 Sep 2018 08:26 PM) Translated Date (-)

DuPont glilo kar skde Aw g usda result bhut vadiya c last year

24 Sep 2018

jekar tuhanu iss da result last year changa milya hai tan tuc iss di varto kr skde ho.

सर सिमन को थरमस में कितने समय रख सकते हैं क्या सिमन को थरमस में रखकर फ्रिज में रखेगे तो 2-3 महीने रख सकते हैं ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (24 Sep 2018 03:15 PM) Assigned Date (-)
Answered Date (24 Sep 2018 10:09 AM) Translated Date (-)

आप सीमन को चाहो तो कई सालो तक रख सकते है लेकिन इसके लिए आप नार्मल थरमस में ना रखे इसके आप सीमन वाले सिलेंडर में ही रखे और सिलेंडर में नाइट्रोजन की मात्रा सही होनी चाहिए अगर इसको सही टेम्प्रेचर पर ना रखे तो बड़ी जल्दी ख़राब हो जाता है

jhone ate basmati de mudd suk rhe ne kehhi dwai kar sakde aa ?

(en)
Posted by
Gurpreet singh (9465680054)
Gurpreet singh
Punjab
Faridkot
Write Answer
Posted Date (24 Sep 2018 03:12 PM) Assigned Date (-)
Answered Date (24 Sep 2018 10:10 AM) Translated Date (-)

mud sukne sheath blight krke shuru hunde han jisdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro. isde nal eh bimari thik ho jayegi.

sir 20 k dina di katii aa es nu malapa da power dita si te hun uss nu mook lag payi aa koi hall daso ?

(en)
Posted by
simran matharoo (8054817421)
simran matharoo
Punjab
Amritsar
Write Answer
Posted Date (24 Sep 2018 03:07 PM) Assigned Date (-)
Answered Date (25 Sep 2018 02:25 PM) Translated Date (-)

uss nu tuci biotrim dwai di golia denia suru kro , isdi adhi goli rojana deo yaa tuci CP loan dwai dia golia v de skde ho , isdi v adhi goli rojj deo , iss nal mook nu farak paa jawega..

Sir Ans Nhi Diya Mere Question ka ?

(en)
  • 1
Posted by
Kabir gill (7015857314)
Kabir gill
Haryana
Sirsa
Write Answer
Posted Date (24 Sep 2018 03:00 PM) Assigned Date (-)
Answered Date (24 Sep 2018 11:54 AM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं