Punjab
Search
deworming ki hundhi he ,esde ki labh hai ?
(en)
pashu de pett de kirre marrn de trike nu deworming bolde hai , pashu jo v khanda hai uss nal miti, rett andar jnda rehnda hai atte peet vich kiree bnde rehnde hai , enna nal pashu kamjor hunda rehnda hai atte sahi growth nhi hundi hai , enna nu khtam krann nu deworming bolde hai , jekar pashu gaban hai tan fenbendazole dwai di goli atte jekar gaban nhi hai tan albendazole dwai di goli nal deworming kro , ehh her 3 mahine badd krni hundi hai atte herr varr salt change krke deworming kro...
Punjab
Madicen deni kiven sir
ਸਰ ਜੀ 8 ਫੂਟਾ ਰੋਟਾਵੇਟਰ ਲੈਣਾ ਹੈ ਕਿਹੜੀ ਕੰਪਨੀ ਦਾ ਠੀਕ ਹੈ ਇਸ ਉਪਰ ਕਿੰਨੀ ਸਬਸਿਡੀ ਮਿਲਦੀ ਹੈ ?
(en)
Punjab
Agri Machine te subsidy di 50% tak di subsidy hai is di akhri trikh 24/7/2018 c jo hun nikal chuki hai,Is Bare jeada jankari lai tusi Gurpreet Singh 8283800910 nal sampark kar sakde ho.
sir systemic fungicide te conduct fungicide da ki mtlb hunda hai ?
(en)
Punjab
Hanji fungicide 2 tra de market vich aunde han ik hai systemic fungicide ehe paudhe de jadda dwara paudhe vich daakhl hunda hai ate pure paudhe vich pauch janda hai ate ulli de hamle toh rokda hai iss fungicide da asar fasal di katayi toh baad v iss vich rehnda hai jadki contact fungicide oho han jo sirf paudhe de ohne areae nu hi fungus toh bchaunde han jihni jagah te iss fungicide di spray kiti hove.Kissana valo dono hi fungicide de verton kiti jandi hai dono hi vadhiya han.
ਸਰ ਜੀ ਨਰਮੇ ਦੇ ਟੀਢੇ ਪੀਲੇ ਹੋ ਕੇ ਸੁॅਕ ਰਹੇ ਨੇ ਜੀ ਕੋਈ ਹॅਲ ਦॅਸੋ ਜੀ ?
(en)
Chandigarh
ਇਹ ਫੰਗਸ ਦੇ ਕਾਰਨ ਹੀ ਸੁਕਦੇ ਹਨ ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ ਇਸ ਤੋਂ ਇਲਾਵਾ ਤੁਸੀਂ ਇੱਕ ਵਾਰ ਸੁੰਡੀ ਦਾ ਹਮਲਾ ਵੀ ਚੈਕ ਕਰ ਲਵੋ ਕਈ ਵਾਰ ਸੁੰਡੀ ਦੇ ਕਾਰਨ ਇਸ ਤਰ੍ਹਾਂ ਪੀਲੇ ਹੋਣ ਲਗ ਜਾਂਦੇ ਹਨ
ਸਰ ਮੱਝ ਦਾ ਕੱਟਾ ਮਰਨ ਕਾਰਨ ਉਹ ਇਕ ਟਾਈਮ ਦੁੱਧ ਪੈ ਗਈ ਹੈ ਜਿਸ ਕਰਕੇ ਦੁੱਧ ਬਹੁਤ ਘੱਟ ਦਿੰਦੀ ਹੈ plz ਕੋਈ ਹੱਲ ਦੱਸੋ ਜੀ ਦੋ tym ਦੁੱਧ ਸਹੀ ਤਰੀਕੇ ਨਾਲ ਦੇਵੇ ਬਹੁਤ ਟੱਪਦੀ ਆ ਮਾੜਾ ਜਾ ਹੱਥ ਨੀ ਲਵੋਂਉਂਦੀ ਜੀ 20 ਦਿਨ ਹੋਏ ?
(en)
Punjab
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .ਬਾਕੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
Punjab
ਧੰਨਵਾਦ sir
sir mehh to ik din phela 21 trik nu band gobhi da dana layea c fer lagatar 3 din meeh pa gaya hun kive rahu jamm jauga k nhi pani ni khrea khet ch ?
(en)
Punjab
nhi ji eh nahi jammega. meeh de karan mitti poli ho jandi hai jis naal beej mitti vich nhi jamda
sir tuhda answer sahi nhi c sara beej jamm gaya c
ਸਰ ਆ ਕਿਹੜੀ ਨਸਲ ਦਾ ਸੀਮਨ ਹੈ ਮੱਝ ਦਾ ਠੀਕ ਆ ਜਾ ਨਹੀਂ ?
(en)
Punjab
ਇਹ ਮੁਰਹਾਂ ਨਸਲ ਦੀ ਮੱਝ ਦਾ ਸੀਮਨ ਹੈ ਬਾਕੀ ਜਾਣਕਾਰੀ ਕਲੀਅਰ ਨਜ਼ਰ ਨਹੀ ਆ ਰਹੀ ਫੋਟੋ ਸਾਫ ਨਹੀ ਹੈ ਜੀ
Punjab
ਇਸਦੇ ਉਪਰ karnal ਲਿਖਿਆ ਹੋਇਆ ਤੇ2018
Punjab
eh dekho sara record
Punjab
ehe mbf karnal da king chote da straw hai
sir g a katti 1 month di aa dudh pindi aa pathe v kha lendi aa thode jehe par apne app turdi ni jyada kamjor hai albomar v diti c isda koi ilaj dso g ?
(en)
Punjab
iss nu tuci Nerokind plus injection 5ml , vitam D1 injection 5ml lgwana suru kro , iss nal farak paa jawega , bakii uss nu livtantra liqued 20ml rojana deo atte chotte bahce nu pathe 45 dina de badd dene suru krne chaihide hai uss ton pehla sirf maa da dhudh dena chahida hai ...
investment on pig farming ?
(en)
Punjab
The Most reared and sustainable breed – “Large White Yorkshire”. Right identification of this breed It is a congenital breed of England. This breed’s mouth is slightly longer. Body is well and covered with white hair. The ears of this breed are raised up and the nose is of medium length. Skin is also without wrinkles. Weight of male child pig is 300-400 kg and the weight of female child pig is 230-320 kg. How does this breed results in more profits They grow up very quickly and also produces meat in larger quantity. According to the successful pig farmer Daljinder Singh Gill, a female pig gives birth 2 – 2 ½ times in one year. During first pregnancy gives birth to 6-7 children and during second pregnancy it gives birth to 10-14 children. If you are rearing the pig for meat purpose. If you are rearing pig for meat purpose, then a pig gains about about 1 quintal of weight in 7 to 8 months and is sold around Rs 100 per kg. And pregnant gilt can be sold at Rs 150-2 per kg. There is no problem in pig marketing as merchants themselves visit the farm to buy the pigs. How does it results in continuous income Suppose if the gilt is impregnated today, then after 115 days she give birth to the babies. Then babies are given mother milk up to one month and then they are separated. When the pig’s children are separated, then after 5-7 days, she gets pregnant again. In this way the circle continues. It is important to note that this circle will continue to function properly if the feed given is good and healthy. If we did not feed them properly and kept feeding milk to the babies for 2 months and did not separate the children from the mother then the circle would get defective. Therefore, yes feed expenses comes more, but you can achieve the expected profit.
ਸਰ ਮॅਝ ਸੁੲੀ ਸੀ ਕॅਟਾ ਜਨਮ ਲੇਦੇ ਹੋਏ ਹੀ ਮਰ िਗਅਾ ਸੀ 22 िਦਨ ਹੋ ਗਏ ਸੂੲੀ ਨੂੰ ਦੁॅਧ ਨਹੀ ੳੁਤਾਰ ਦੀ ਟੀਕੇ ਨਾਲ ਹੀ ੳੁਤਾਰ ਦੀ ਹੇ ਲੇਟਕੋ ਮੁਢ ਵੀ िਦੰਦੇ ਹਾ ਹੁਣ ੳੁਸ ਤੋ ਦੁॅਧ िਕਵੇ ਲੲੀਏ ਤੇ ਖੁਰਾਕ ਵੀ ਹॅਦੋ ਪਾ ਰਹੇ ਹਾ िਕ ਦੁॅਧ ਦੇ ਜੋਰ ਨਾਲ ਖੜ ਜਾਵੇ 10 11 िਕਲੋ ਦੁॅਧ िਦੰਦੀ ਹੇ ਹॅਲ ਦॅਸੋ ਜੀ ਸਰ ?
(en)
Punjab
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .ਬਾਕੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
Sir g karnal vich wheat barley mela kado ha pls dso g
(en)
Punjab
Karnal Vich Wheat mela 15 Oct 2018 nu ho reha hai ji.
.
adrak de bije pau ludhiana to mil jayuga ?
(en)
Punjab
Is bare puri jankari lai tusi SEED Store 91-161-5088210 Ludhiana nal samparak kar sakde ho.
sir PBW 780 kida de variety ha ?
(en)
Maharashtra
kanak di PBW 780 nam di koi kisam nahi hai. kanak diyan kisman han jive PBW 725, 677, PBW1 Zn .
jyada jhaad kehdi kism da a
sir hd 3226 kiss Tarah de variety ha ji kine height ha kena jhad ha ?
(en)
Punjab
eh kisam PAU valo nahi kadi gayi jekar kise private company valo kadi gayi hai ta kirpa karke os da nam daso ta j tuhanu is bare poori jankari diti ja sake.
sir ਮੱਝਾ nu 6- 7 mahina lgaa va ohna nu heavy bnaun lyi ke kita jave ?
(en)
Punjab
tuci majja nu Panjiri powder 100gm rojana dena suru kro , iss nal vdia growth howegi , bakki uss nu peet de kiriya lyi Flukrid-DS dwai di goli deo atte sunn ton 2 mahine pehla vitam-H liqued 10ml rojj, Metabolite powder di rojana 1 puudi deni suru kr deo, iss nal dudh atte lewa vdiaa ho jawega..
thnks
thanks sir g
1509 jhone da ki rate hai ?
(en)
Maharashtra
1509 jhone da rate 2700-3000 rupaye hai.
Sir jadha meeh pann nal sada jhonna dia munjra tak pani aa geya haai koi nuksan ta nhi isda ?
(en)
Haryana
kosish karo k isda vadhu pani khet vicho bahr kado ja Iss da pani sukaa deo. Nahi tan iss de daane kale ho jange. Fungus sidhi munjra de vich pai jawegi.
ਡਾਕਟਰ ਜਰਨੈਲ ਸਿੰਘ ਸਰ ਜੀ ਮੇਰਾ ੲਿਕ ਸਵਾਲ ਹੈ ਕਿ ਜੋ ਮੱਝਾ ਸੂਣ ਤੋ ਪਹਿਲਾ ਪਿਛਾ ਕਢਦੀਅਾ ਨੇ ੳੁਹਨਾ ਬਾਰੇ ੲਿਲਾਜ ਦਸੋ ?
(en)
ਤੁਸੀ ਮੱਝਾ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ , ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ ..
sir g me dairy farming di training kiti hai te certificate v mere kol hai g me dairy te loan krona c g ?
(en)
sir ਆਟਾ ਚੱਕੀ ਲਾਉਣ ਤੇ ਕਿੰਨਾ ਖਰਚਾ ਆਉਂਦਾ ਹੈ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
ਹਾਜੀ ਜਿਹੜੇ ਹੁਣ ਨਵੇਂ ਮਾਡਲ ਦੀਆਂ ਚੱਕੀਆ ਹਨ ਉਸਨੂੰ ਲਗਾਉਣ ਲਈ ਚੱਕੀ ਘੱਟ ਤੋਂ ਘੱਟ ਇੱਕ ਲੱਖ ਰੁਪਏ ਦੀ ਮਿਲੇਗੀ ਜਿਸ ਵਿੱਚ ਸਾਫ ਕਰਨ ਦਾ ਛਾਣਨਾ , ਬਲੋਅਰ ਸਿਸਟਮ ਹੁੰਦਾ ਹੈ ਇਹ ਭਗਤੇ ਭਾਈਕੇ ਬਣਦੀਆ ਹਨ ਬਾਕੀ ਇਸ ਲਈ 10 hp ਦੀ ਮੋਟਰ ਲੱਗੇਗੀ ਜੋ ਕਿ ਤੁਹਾਨੂੰ 25-30 ਹਜ਼ਾਰ ਰੁਪਏ ਦੀ ਮਿਲੇਗੀ ਬਿਜਲੀ ਬੋਰਡ ਤੋ 3 ਫੇਸ ਕੁਨੈਕਸ਼ਨ ਲੈਣਾ ਪਵੇਗਾ ਤੁਸੀ ਕਿੱਲ ਮਿਲਾ ਕੇ ਮੰਂਨ ਕੇ ਚੱਲੋ ਕਿ ਤੁਹਾਡਾ 2 ਲੱਖ ਰੁਪਏ ਖਰਚਾ ਆ ਜਾਵੇਗਾ
Sir eh Jhona kehra hai ?
(en)
Punjab
jhone diyan kayi hybrid kisaman aundi han jo k is tra bharviyan hundiyan han. jhone di photo dekh k usdi kisam bare nahi dasya ja sakda.
Punjab
OK Sir Thanks
Punjab
Sir saroon da kehra beej wadhiya hai kadon beji jandi hai te bejai vele kehri kehri gal da dhyan rakhiye main first time bejni hai saroon
ਸਰ ਜੀ ਬੈਟਰੀ ਵਾਲੀ ਪੰਪ ਕਿਹੜੀ ਕੰਪਨੀ ਦਾ ਠੀਕ ਹੈ ਇਸ ਉਪਰ ਕਿੰਨੀ ਸਬਸਿਡੀ ਮਿਲਦੀ ਹੈ ?
(en)
Punjab
ਬੈਟਰੀ ਵਾਲਾ ਪੰਪ 22 ਲੀਟਰ ਵਾਲਾ ਠੀਕ ਰਹੇਗਾ ਇਹ sprayman ਕੰਪਨੀ ਦੇ ਵਧੀਆ ਹੁੰਦੇ ਹਨ ਇਹ 3800 ਰੁਪਏ ਦਾ ਮਿਲੇਗਾ ਇਸ ਤੇ1196 ਰੁਪਏ ਦੀ ਸਬਸਿਡੀ ਹੁੰਦੀ ਹੈ ਬਾਕੀ ਹੋਰ ਜਾਣਕਾਰੀ ਲਈ ਤੁਸੀ 9815150389 ਨੰਬਰ ਤੇ ਸੰਪਰਕ ਕਰੋ ਜੀ
Sir kinno de ker (phal jharn) to ki keta jave ?
(en)
Punjab
iss de upper planofix@4ml nu prati 15ltr pani de hisaab nal paudya te spray kro.
Jhone vich bhoora tidda da ki nuksaan hai g ate acephate di spray naal isdi roktham ho javegi g ?
(en)
Maharashtra
bhoora tidda rass choosda hai jis nal paudha sukna shuru ho janda hai ate jisda sidha asar jhaad de uper painda hai.hanji tuc acephate di spray kar sakde ho. isdi matra 800gm nu 150 litre pani vich mila ke spray karo.
sir gggg kinnu da buta hai ki rog aaa roktham layi ki kari aaaaa ?
(en)
Punjab
Photo anusar iss vich Leaf Miner da hamla lgda hai. Rogor ik insecticide hai, jo keeta de hmle nu control krda hai. isdi dose 250-300ml prati acre hundi hai ya tusi Fenvalerate 20EC @500ml ya Cypermethrin 10EC @1000ml nu 500 litre pani vich mila ke prati acre te spray kr skde ho.
sir g hun jhone vich acephate di spray krn naal koi nuksaan tan nhi g ?
(en)
Chandigarh
nhi ji isda jhone te koi nuksaan nhi hai.. tusi isdi vrto kr skde hon.. ih kale tele di roktham lyi vrti jandi hai..
sir pangasius fish ko uske body weight k hisab se hi feeding karani chahiye ya hame tb tk khilate rehna chahiye jb tak fish kha rahi ho fish ne khana bnd kr diya to hm feeding dena bnd kr denge hame konsa method apnana chahiye ?
(en)
isme 2 number thik rahega ji.
thnku jii
sir eh divayi kis lyi use hundi aw kini use krni aw ?
(en)
Punjab
ehh pashua di deworming de lyi usse hundi hai , iss nu denn da trika packet uppar ditta hunda hai , choote pashua nu 5-10ml tak de skde ho , atte badde pashua nu 50ml tak de skde ho ..
Punjab
ehe deworming lai hai
sir mera sawal ye h ki agr me pangasius fish ko 500gm hi krun to iski fcr kitni ani chahiye jaise ki apne btaya ki 1 kg fish ki best fcr 1:1 honi chahiye agar me fish ko 1kg na kru use 500gm hi rehne dun to uski fcr to fir approx .600gm honi chahiye ?
(en)
sir eh vachhi kehdi nasal di aa isde teeka bhrwana ?
(en)
Rajasthan
ehh Hf cross nasal hai ..
Hopper And Fungicide da Shidkaaa kare di ya ji kyuki Barish krka kuch lokk kehda aa Haja kise ve dwai de load nahi Barish na sariya bimariya khatam kare ditiya na ?
(en)
Punjab
Tuc apne khet da continue sarvekhan krde rho.Kise v disease de attack de hisab nal hi spray kro
ਸਰ ਜੀ ਮੈ ਅਪਣੇ ਮੋਬਾਈਲ ਫੋਨ ਤੇ ਮੈਸਿਜ ਲਗਾਵਾਉਣੇ ਸਬਜੀਆਂ ਦੇ ਰੇਟ ਬਾਰੇ ਕਿਰਪਾ ਕਰਕੇ ਜਰੂਰ ਦੱਸੋ 9646115144 ?
(en)
sir 3 var ek ee swal push leya par jawab ne milaa ?
(en)
Punjab
lustre ik fungicide hai jo fasl vich ulli roga to bcha kardi haiisdi matra ik acre de layi 350-400ml de hisab nal spray kiti jandi hai.isda result vadia hai.eh blast ate sheath blight di roktham kardi hai.
ਸਰ ਕੁੱਤੇ ਦੀ ਪੁਛ ਤੇ ਜਖਮ ਆ ਠੀਕ ਨਹੀ ਹੋ ਰਿਹਾ ਇਲਾਜ ਦੱਸੋ plz ?
(en)
tusi es te powder Betadin lao te nall hi Injection Intacef-tejo 562mg rojana 3 din tak lagwao.
हिसार मेला ?
(en)
Punjab
चौधरी चरन सिंह कृषि यूनीवरसिटी, हिसार में किसान मेला 4-5 अक्तूबर को होगा इस से संबंधित अन्य जानकारी के लिए Dr. Krishan Yadav +91 86830 82401 जी से संपर्क करें
Chandigarh
अब हिसार मेला 4-5 अक्तूबर को हो रहा है
under ground water pipeline lai ki karia ?
(en)
Punjab
Is puri jankari lai tusi Mr Mishra 9465884780, 9810363807 nal samparak kar sakde ho.
sir bihahi huhi baffalo nu hun khurak vich ki kush dehehe g daseo ?
(en)
Punjab
usse app Anabolite liqued 100ml rojana dena suru kre, iske sath app 3 kilo dalia , 250 gm gurr ko ashi trah se rinn kr fir ussme 100gm saro ka tel mix krke bufflo ko dena suru kre or app usse cargil di Transition mix feed deni suru kre, isse duudh mai farak padd jayega..
sir sadi gobhi dubh gi pani nal daseu g bachu k na ?
(en)
kulwinder ji kosish karo k fasl vicho faltu pani bahr kadya ja sake ta jo fasl nu hon vale nuksaan to bcha ho sake.
ਸਵਾ 127 ਝੋਨੇ ਦਾ ਕੀ ਰੇਟ ਆ ?
(en)
Punjab
Is da ghat to ghat to ghat mul 1770 hai ji.
Punjab
ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ
Sor 1509 jiri dig gyi hai te nichle sitte pungran lag gye han koi hall daso g ?
(en)
Punjab
eh jyada pani hon de kaarn ho gye hn. khet vich vaadhu pani nu bahar kad deo.
chelated zinc ka Pta kese lgta hai dhan ke aandar or kese pta chalta hai ki dhan Mai chelated zinc ki kami hai plzz tell me ?
(en)
Chandigarh
Zinc ki kmi dauraan sbse pehle paudhe ke nichle patton pr jngaal jaise bhoore rng ke dhbbe nazar ate hai aur baad mein ye dhbbe uppr ptton pr bhi dikhai dete hai.. is kaarn boriaan ka vikaas ruk jata hai, paudhe jaad bhi nhi krte aura kheer main sukh jate hain
ਮੱਝ ਨੂੰ milk out powder ਦੇ ਨਾਲ ਕਿਹੜੀ ਗੋਲੀਆਂ ਦੇਨੀਆ ਚਾਹੀਦੀਆਂ ਤੇ ਕਿੰਨੇ ਦਿਨਾਂ ਵਿੱਚ ਦੁੱਧ ਵੱਧਣਾ ਸੁਰੂ ਹੋ ਜਾਂਦਾ ਹੈ ?
(en)
Punjab
ਇਸਦੇ ਨਾਲ ਤੁਸੀ calcimust bolus 2 ਗੋਲੀਆ ਰੋਜ਼ਾਨਾ ਦਿਓ ਇਸ ਨਾਲ ਆਮ ਤੋ੍ਰ ਤੇ 5-7 ਦਿਨਾਂ ਵਿੱਚ ਫਰਕ ਪੈ ਜਾਵੇਗਾ
ਸਰ ਇਹ ਦਵਾਈ ਆਮ ਮੈਡੀਕਲ ਸਟੋਰ ਤੋ ਮਿਲ ਜਾਂਦੀ ਹੈ
ये दोनों में से अच्छी बछड़ी कोनसी रहेगी और किस बछड़ी ज्यादा दूध दे पाएगी और किस नस्ल की है दोनों ?
(en)
Rajasthan
दूध के लिए आप एचएफ नसल की गाय को रख सकते हैं इसका दूध सबसे ज्यादा होता है और यह इनमें से एक एचएफ नसल की है और दूसरी क्रोस नसल है दूध के लिए आप एचएफ गाय को रख सकते है
Gujarat
कोनसी वाली hf नसल की है black के white
jekar pusa 44 jhone ch barish da pani 1 foot khd jve 10 din koi nuksaan tn ni ehda jhone nu ?
(en)
Maharashtra
jhone vich pani de jyada khadn nal is vich ulli rog ate tele de hamle diyan sambhavnava vadh jandiyan han. islayi kosish karo k vadhu pani nu khet vicho kado ate jhone nu hafte bad ik din layi hwa lvao.
Punjab
thnks...bauht tencion hori c barish jyada hon krke
torayi ki bell ke patte jal rahe hai patte jal rahe h or fal bahut Kam AA RHA h or kana fal AA RHA hai Kya lagayen ?
(en)
tori ke bel ke patte fungus ke jal rahe hai jiski roktham ke liye aap M_45@400gm ko 150 litre pani men mila kar prati acre ke hisab se spray karen.fal kam aane ka karn jaruri tat di kami hai jisde layi tuc NPK 19:19:19@1killo nu 150 litre pani vich mila ke prati acre de hisab nal spray karo.fal kaana keet de hamle karke hunda hai jisdi roktham de layi malathion@250 ml nu 150 litre pai vich mila ke prati acre dehisab nal spray karo.
ਕੀ ਚੂਨਾ ਪਸ਼ੂਆ ਨੂੰ ਦਿੱਤਾ ਜਾ ਸਕਦਾ ਹੈ ਤੇ ਇਸਦੇ ਕੀ ਫਾਇਦੇ ਹਨ?
(en)
Rajasthan
ਪਸ਼ੂਆਂ ਨੂੰ ਕੈਲਸ਼ੀਅਮ ਦੀ ਪੂਰਤੀ ਲਈ ਚੂਨੇ ਵਾਲਾ ਪਾਣੀ ਪਿਆਇਆ ਜਾ ਸਕਦਾ ਹੈ ਸੁੱਕਾ ਚੂਨਾ ਨਹੀ ਦਿੱਤਾ ਜਾਣ ਚਾਹੀਦਾ ਤੁਸੀ ਜਾਂ ਫਿਰ ਪਾਣੀ ਵਾਲੀ ਟੈਕੀ ਨੂੰ ਹਫਤੇ ਬਾਅਦ ਕਲੀ ਕਰ ਦਿਆ ਕਰੋ ਇਸ ਨਾਲ ਵੀੌ ਕੈਲਸ਼ੀਅਮ ਪਸ਼ੂ ਨੂੰ ਮਿਲਦਾ ਰਹਿੰਦਾ ਹੈ
barish ke karn dhan ka boor jhdne se huye nuksan ka koi elaj h?
(en)
Maharashtra
ji nahi barish de karn jhone de dige boor da koi ilaaj nahi hai.boor ke girne se fasl de jhaad vich kami aa jandi hai.
hello , broccoli di paneeri bijai and poori jankari share krna ji ?
(en)
Chandigarh
ਬਰੌਕਲੀ ਦੀ Palam Samridhi ਅਤੇ Punjab Broccoli-1 ਕਿਸਮ ਤੁਸੀ ਬੀਜ ਸਕਦੇ ਹੋ ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 45X45 ਸੈ.ਮੀ. ਰੱਖੋ ਬੀਜ ਨੂੰ 1-1.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇੱਕ ਏਕੜ ਵਿੱਚ 250 ਗ੍ਰਾਮ ਬੀਜਾਂ ਦੀ ਵਰਤੋਂ ਕਰੋ 40 ਟਨ ਰੂੜੀ ਦੀ ਖਾਦ ਪਾਓ ਇਸ ਤੋਂ ਇਲਾਵਾ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ ਪੋਟਾਸ਼ੀਅਮ 25 ਕਿਲੋ(ਮਿਊਰੇਟ ਆੱਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਰੋਪਣ ਤੋਂ ਪਹਿਲਾਂ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਰੋਪਣ ਤੋਂ ਇੱਕ ਮਹੀਨੇ ਬਾਅਦ ਪਾਓ ਨਦੀਨਾਂ ਦੇ ਨਿਯਮਾਂ ਦੀ ਜਾਂਚ ਕਰਨ ਲਈ, ਟਰਾਂਸਪਲਾਂਟੇਸ਼ਨ ਤੋਂ ਪਹਿਲਾਂ ਫਲੁਕਲੋਰਾਲਿਨ (ਬੇਸਲੀਨ) 1-2 ਲੀਟਰ/ 600-700 ਲੀਟਰ ਪਾਣੀ ਤੇ ਪਾਓ ਅਤੇ ਟ੍ਰਾਂਸਪਲਾਂਟ ਕਰਨ ਤੋਂ 30 ਤੋਂ 40 ਦਿਨ ਬਾਅਦ ਬੰਦ ਕਰੋ ਪੈਂਡੀਮੈਥਾਲਿਨ @1 ਲੀਟਰ ਪ੍ਰਤੀ ਏਕੜ ਬੀਜਾਂ ਦੀ ਬਿਜਾਈ ਤੋਂ ਇੱਕ ਦਿਨ ਪਹਿਲਾਂ ਪਾਓ ਰੋਪਣ ਤੋਂ ਤੁਰੰਤ ਬਾਅਦ, ਪਹਿਲੀ ਸਿੰਚਾਈ ਕਰੋ ਮਿੱਟੀ, ਜਲਵਾਯੂ ਜਾਂ ਮੌਸਮ ਦੀ ਸਥਿਤੀ ਅਨੁਸਾਰ ਗਰਮੀਆਂ ਵਿੱਚ 7-8 ਦਿਨਾਂ ਅਤੇ ਸਰਦੀਆਂ ਵਿੱਚ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਰੌਕਲੀ ਦੀ ਤੁੜਾਈ ਮੁੱਖ ਤੌਰ ਤੇ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਇਸਦੇ ਫਲ ਮੰਡੀਕਰਨ ਪੱਧਰ ਤੇ ਪਹੁੰਚ ਜਾਂਦੇ ਹਨ ਤੁੜਾਈ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਵੇ ਇਨ੍ਹਾਂ ਨੂੰ ਮੰਡੀਕਰਨ ਲਈ ਭੇਜ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਪਹਿਲੀ ਤੁੜਾਈ ਤੋਂ 10-12 ਦਿਨਾਂ ਬਾਅਦ ਫਸਲ ਦੋਬਾਰਾ ਤੁੜਾਈ ਲਈ ਤਿਆਰ ਹੋ ਜਾਂਦੀ ਹੈ
Ok
sat Sri akal ji , basmati (1121) de boote nu dhabe pai rahe ne ji ki karn ho sakda ji transplant 15-20 July ?
(en)
Punjab
ਇਹ ਫੰਗਸ ਕਾਰਨ ਬਣ ਰਹੇ ਹਨ ਇਸਦੀ ਰੋਕਥਾਮ ਲਈ 80 ਗ੍ਰਾਮ ਨੇਟੀਵੋ ਜਾ 200ml ਐਮੀਸਟਾਰ ਟੋਪ ਜਾ 200 ml ਟਿਲਟ ਜਾ 200ml ਫੋਲੀਕਰ ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
ਇਹ ਗਾਂ ਗੋਹਾ ਬਹੁਤ ਪਤਲਾ ਹੈ ਤੇ ਫੜੜ ਫੜੜ ਕਰਦੀ ਰਹਿੰਦੀ ਹੈ?
(en)
Punjab
iss nu Amalza powder 50 gram rojana dena suru kro , ehh pashu vich baaddi krke hunda hai , jiss nal gass bndi hai , iss powder nal farak paa jawega..
Punjab
ਇਸ ਨੂੰ ਸੂੱਖੇ ਦੇ ਬੂਟੇ ਨੂੰ ਸੁਖਾ ਕੇ ਚੋਲ ਊਬਾਲ ਕੇ ਵਿਚ ਰਲਾ ਕੇ ਦੇ ਦੋ
Sunflower ?
(en)
Punjab
kindly ask your question in detail so that we can provide you right information.
ਦੇਸੀ ਕੁੱਕੜ ਦੀ ਕਲਗੀ ਮੁੜੀ ਹੋਈ ਹੈ ਕੋਈ ਹੱਲ ਹੈ ?
(en)
Uttar Pradesh
ਇਸਦਾ ਕੋਈ ਹੱਲ ਨਹੀਂ ਹੈ ਜੀ
mera pussa 44 jhona 90% nisar gya hai 20 din ho gye adexer payi nu hun sheath blight di shikayt hai vich vich and bhoora tela vi thale jadan vich hai kehdi spray karan ?
(en)
Punjab
sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro. bhoore tele lyi oswal di black gold@250ml ja glamore@50gm prti acre lyi vrto..
Deli Mandi rate app Keri aa g Keri download Kara g dasseo ?
(en)
ਮੇਲਾ ਕਰਨਾਲ ਯੂੂਨੀਵਰਸਟੀ ?
(en)
Chandigarh
ਕਰਨਾਲ ਯੂਨੀਵਰਸਿਟੀ ਮੇਲਾ 15 ਅਕਤੂਬਰ ਨੂੰ ਹੈ
SSA sir a jhone kis variety da hai ?
(en)
Punjab
edan vekh ke kism da pta nhi lgaiya jaa skda. eh kism jinha dvara develop kiti gyi hundi hai oh hi is baar shi jankari de skde hn
ਝੋਨਾ ਇਸ ਤਰਾਂ ਹੋ ਰਿਹਾ ਜੀ ਇਸਦਾ ਇਲਾਜ ਦੱਸੋ ਜੀ Mobile number 8968174306 ?
(en)
Maharashtra
jhone vich fok sundi de karn bandi hai.jo daaneya nu suka dindi hai . isdi roktham de layi tuc tata tukumi@100gm nu 150 litre pani vihc mila ke prati acre de hisab nal spray karo.
jnone te FUMI and DDP and KITARA spray kri aa ji dso g hor koi karn di jrurat hai ja nhi Mobile number 8968174306 ?
(en)
Maharashtra
Fumi ik keet nashak hai jis vich Dichlorvos nam da salt maujood hunda hai. eh tele di roktham de layi istemal kita janda hai.DDVP v ik keetnashak hai . jekar tuc ehna di spray kar diti hai ta tuhanu koi hor spray karn di lod nahi hai.is to ilava jekar kise keet da hamla dikhayi dinda hai ta tuc keet de hamle de hisab nal spray kar sakde ho.
Punjab
thik aa g
ਝੋਨੇ ਦੀ ਮੂਜਰ ਕਾਲੀ ਹੋ ਰਹੀ ਆ ਕੋਈ ਹੱਲ ਦੱਸੋ ?
(en)
Maharashtra
jhone di munjar kaali gungus de karn bandi hai. isdi roktham de layi tuc tilt@200ml nu 150 litre pani vich mila ke prati acre dehisab nal spray karo. isde nal eh bimari thik ho jayegi.
Punjab
jo kali aa k ho fok ban jawe gai
Punjab
jo kali bali aa ke o fok aa
sir ਮਝ ਨੂੰ ਸਰੋਂ ਦੇ ਤੇਲ ਵਿਚ ਮੋਟਾ ਜਾ ਬਰੀਕ ਵੇਸਣ ਦੇਣਾ ਚਾਹੀਦਾ ਹੈ ?
(en)
Punjab
ਮੱਝ ਨੂੰ ਸਰੋ ਦੇ ਤੇਲ ਵਿੱਚ ਬਰੀਕ ਵੇਸਣ ਦੇ ਸਕਦੇ ਹੋ