Punjab
Search
ਸਰ ਗਾ ਐਚ ਐਫ ਪਹਿਲਾ ਸੁਆ 2 ਲਿਟਰ ਤੋ ਦੁੱਧ ਨੀ ਵੱਧਦੀ ਕੀ ਕਰਈ ?
(en)
sir mutter seed drill kithon de vddiya AA g ?
(en)
Punjab
Is Vare puri jankari lai tusi Narinderpal singh 9417273713 ji nal samparak kar sakde ho.
ਹਾ ਜੀ ਮੇ ਖੇਤੀ ਸੰਦਾ ਤੇ ਸਬਸਿਡੀਆਂ ਵਾਰੇ ਪੁੱਛੀਆ ਸੀ ਕਿਸੇ ਦਸੀਆ ਨੀ ਡਾਕਟਰ ਸਾਹਿਬ ਕੁਝ ਦਸੋ ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
Punjab
sir Happy seeder, mulcher,plouh, ehna te subsity 50% hegi aa government di....
ਜੇ ਕਰ ਟਰੈਕਟਰ ਤੇ ਪਰਾਲੀ ਕੁਤਰਨ ਵਾਲੀ ਮਸੀਨ ਜੇਕਰ ਲਿਆਉਣੀ ਹੋ ਤਾ ਕਿਨਾ ਨਾਲ ਸਪੰਰਕ ਕਰੀਏ ਜੀ
Punjab
veer g tusi jehri farm di mashine lni aa ohna nal sampark kro tuhnu sari jankri den gee... subsity bare dasn gee farm block de kheti office ch milde aa...
jo main meeh to ek din pehla spray kiti c o bilkul v km ni kregi jhone te chess te tata tukumi ki eni mehgi dvai duvara krni pvegi deepli duso ji ?
(en)
Punjab
ehna dwayian da asar 24-48 ghantya vih hona shuru hunda hai. jekar is vich meeh pai jaye ta eh boote meeh de pani nal dhote jade han jis karke ehna dwayian da asar ghat janda hai.eh dwayian kafi mehngiyan hundiyan han is layi jado v spray karo ta mausam di jankari laike hi karo.
Sir sade kol messy a g gol show Baala ohde break lgvaune a g Kitho lgvaaea te kehde lgvaaea te sada khrcha v ght hove ?
(en)
Punjab
Is lai tusi apne najdiki tractor rpear nal samparak kar sakde ho.
sir jo meeh pai riha a kal da es da jhone te nuksan aa kis tra de jhone te jiyada nuksan aa kine % nisre da jiyada nuksan krda a meeh ?
(en)
Punjab
jekar jhona hale bor te hai ta meeh pain de nal boor jhad janda hai jis karke jhaad ute sidha fark painda hai. isde nal jhone da 10-15% jhaad vich nuksaan hunda hai.
ਥਨ ਨਾ ਚਲਦਾ ਹੋਵੇ ਤਾ ਕੋਈ ਇਲਾਜ ?
(en)
papaya ki plantation kis months me kre ?
(en)
papaya ki plantataion 15 september se 15 october tak ki ja sakti hai.
sir m29 da semen kitho milu ki rate milu g ?
(en)
dear sir/mam matar ki bijai kab karu Kitna beej per acre lagega variety v dso ?
(en)
Chandigarh
अच्छी उपज प्राप्त करने के लिए बिजाई अक्तूबर से नवंबर के मध्य में पूरी कर लें लंबी किस्मों के लिए 32-40 किलो बीज प्रति एकड़ में प्रयोग करें और छोटे कद की किस्मों के लिए 50 किलो बीज प्रति एकड़ में प्रयोग करें उत्तर प्रदेश में निचे दी गई किस्मों में से आप भी कोई भी किस्म की खेती कर सकते हो: Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 125-130 दिनों में कटाई के लिए तैयार हो जाती है इसकी औसतन पैदावार 12-13 क्विंटल प्रति एकड़ होती है Shikha: यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Malviya Matar 2: यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Malviya Matar 15: यह किस्म उत्तर प्रदेश के सभी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है JP 885: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है DDR 23 (Pusa Prabhat): यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 100-105 दिनों में कटाई के लिए तैयार हो जाती है इसकी औसतन पैदावार 6-7 क्विंटल प्रति एकड़ होती है Pant Matar 5: यह किस्म उत्तर प्रदेश के मैदानी इलाकों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Adarsh: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 9-10 क्विंटल प्रति एकड़ होती है Vikas: यह छोटे कद की किस्म है यह 100-105 दिनों में कटाई के लिए तैयार हो जाती है इसकी औसतन पैदावार 9-10 क्विंटल प्रति एकड़ होती है Jay: यह किस्म उत्तर प्रदेश के पश्चिमी क्षेत्रों में उगाने के लिए उपयुक्त है यह किस्म 120-130 दिनों में कटाई के लिए तैयार हो जाती है इसकी औसतन पैदावार 12-14 क्विंटल प्रति एकड़ होती है Sapna: यह किस्म उत्तर प्रदेश के सभी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 12-13 क्विंटल प्रति एकड़ होती है Prakash: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 110-115 दिनों में कटाई के लिए तैयार हो जाती है इसकी औसतन पैदावार 11-13 क्विंटल प्रति एकड़ होती है Hariyal: यह किस्म सिंचित हालातों में सामान्य बिजाई के लिए उपयुक्त है यह निमाटोड के प्रतिरोधक किस्म है इसकी औसतन पैदावार 9 क्विंटल प्रति एकड़ होती है Palathi Matar: यह किस्म उत्तर प्रदेश के पूर्वी क्षेत्रों में उगाने के लिए उपयुक्त है यह 125-130 दिनों में कटाई के लिए तैयार हो जाती है इसकी औसतन पैदावार 9-12 क्विंटल प्रति एकड़ होती है Pant P 42: यह किस्म उत्तर प्रदेश के पूर्वी क्षेत्रों में उगाने के लिए उपयुक्त है यह 130-140 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Aman: यह किस्म उत्तर प्रदेश के पश्चिमी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Kashi Nandini: यह इंडियन इंस्टीट्यूट ऑफ वैजीटेबल रिसर्च, वाराणसी द्वारा जारी की गई है इसकी फलियां लंबी होती हैं यह किस्म पत्तों का सुरंगी कीट और फली छेदक को सहनेयोग्य है इसकी औसतन पैदावार 32-40 क्विंटल प्रति एकड़ होती है Kashi Uday: यह जल्दी पकने वाली किस्म है यह किस्म इंडियन इंस्टीट्यूट ऑफ वैजीटेबल रिसर्च, वाराणसी द्वारा जारी की गई है
Rajasthan
Matar ki buai October se November ke madhay kare 35 se 40 kilogram per acre lagega
mam nativo available Nahi hai option batay kis company Ka dusra ?
(en)
Punjab
iski jgh pr aap tilt@200-250ml ya folicur@200ml prti acre ke hisaab se istemal krein.
amister top
ਸਤਿਕਾਰਯੋਗ ਮਾਹਿਰ ਸਾਹਿਬਾਨ ਜੀ , ਬੇਨਤੀ ਹੈ ਕਿ ਸਾਨੰੂ ਕਿਸਾਨ ਭਰਾਵਾਂ ਨੂੰ ਇਹ ਦੱਸਿਆ ਜਾਵੇ ਕਿ ਆਪਾ ਕਿਸ ਪੈਸਟੀਸਾਇਡ ਕੰਪਨੀਆਂ ਦੇ ਪ੍ਰੋਡਕਟ ਜਿਆਦਾਤਾਰ ਵਰਤੀਏ ਜੋ ਕਿ ਅਸੀਂ ਉਹਨਾ ਦੀਆਂ ਦਵਾਈਆਂ ਤੋਂ ਸਹੀ ਅਤੇ ਯੋਗ ਫਾਇਦੇ ਲੈ ਸਕੀਏ , ਆਪਣੀ ਫਸਲ ਨੂੰ ਨੁਕਸਾਨ ਤੋਂ ਬਚਾ ਸਕੀਏ । ਤੇ ਅਸੀਂ ਜਾਅਲੀ ਕੰਪਨੀਆਂ ਅਤੇ ਕੁੱਝ ਸਵਾਰਥੀ ਦੁਕਾਨਦਾਰਾਂ ਤੋਂ ਬੱਚ ਸਕੀਏ ਨੋਟ:-(5 ਤੋਂ 10 ਕੰਪਨੀਆਂ ਦੱਸੀਆਂ ਜਾਣ , ਬਜਟ ਵਾਲੀਆਂ ਅਤੇ ਮਹਿੰਗੀਆ) ?
(en)
Punjab
Harpartap Singh ji tusi Pi, Crystal, Adama, Syngenta, Coromandel, Bayer, Dupont, Tata, Nagarjuna, Dhanuka, Oswal jehiyan companiyan diyan spray kharid sakde ho.
ਵੀਰ ਜੀ ਘਰ ਗਮਲਿਆਂ ਵਿਚ ਬੂਟੇ ਲੱਗੇ ਹੋਏ ਹਨ ਉਹ ਬਹੁਤ ਘੱਟ ਵਧ ਰਹੇ ਹਨ ਉਹਨਾਂ ਨੂੰ ਕੀ ਪਾਇਆ ਜਾਵੇ ?
(en)
Chandigarh
1-1.5 ਕਿਲੋ ਵਰਮੀ ਕਮਪੋਸਟ ਪ੍ਰਤੀ ਬੂਟਾ ਪਾਓ
36 ghante hoye c spray kri nu stickr ni paya c asar kro k nhi ji meeh pai gya ?
(en)
Chandigarh
hnji isda asar ho javega. tuhanu spray dobara krn di lod nhi hai.
ਜੀਰੀ ਨੂੰ ਪੈ ਰਹੇ ਮੀਹ ਦਾ ਕੋਈ ਨੁਕਸਾਨ ਤਾਂ ਨੀ ?
(en)
Punjab
ਮੀਹ ਤੋਂ ਬਾਅਦ ਝੋਨੇ ਨੂੰ ਉੱਲੀ ਰੋਗ ਅਤੇ ਤੇਲਾ ਪੈਣ ਦਾ ਖਤਰਾ ਵੱਧ ਜਾਂਦਾ ਹੈ
सर मेरा सवाल है मैं मछली पालन का काम करता हूं, उनको बड़ा करने के बाद उनके भार में फर्क रहता है कोई ज्यादा भारी होती है कोई भारी नहीं होती है इसके बारे में बताएं मैं उन्हे क्या दे सकता हूं जिससे उनका भार एक सामान ही रहे इसके बारे में बताएं ?
(en)
ਜੀਰੀ ਨੂੰ ਪੈ ਰਹੇ ਮੀਂਹ ਦਾ ਕੋਈ ਨੁਕਸਾਨ ਤਾਂ ਨੀ
sir mujhe smjh ni aa rhi h language
barish me koi nuksan to ni hua bt...feeding maine bnd kr rkhi thi..
ਸੂਣ ਵਾਲੀਅਾ ਝੋਟੀਅਾ ਅਤੇ ਗਾਵਾ ਦੀ ਘਰ ਿਵਚ ਿਫਡ ਿਤਅਾਰ.ਕਰਨ ਵਾਸਤੇ ਿਕ ਸਮਾਨ ਦੀ ਜਰੁਰਤ ਹੁਦੀ ਹੈ ਅਤੇ ਿਕਨੇ ਿਕਲੋ ਪੈਂਦਾ ਹੈ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
ਸਰ ਜੀ ਮੈ ਖੁੰਬਾਂ ਦੀ ਨਿੱਕੀ ਜੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਲਈ ਮੈਨੂੰ ਇਸ ਦੀ ਵਧੀਆ ਕਿਸਮ ਦਾ ਬੀਜ ਦੱਸੋ ਤੇ ਇਸ ਦੀ ਖੇਤੀ ਕਿਵੇ ਕਰੀਦੀ ਤੇ ਕਿਸ ਮਹੀਨੇ ਵਿੱਚ ਕਰੀ ਦੀ ਆ ?
(en)
Chandigarh
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਕੁੱਕੜਾਂ ਵਾਸਤੇ godrej ਦੀ ਫੀਡ ਚਾਹੀਦੀ ਹੈ ਜਗਰਾਉਂ ਜਾ ਲੁਧਿਆਣੇ ਵਿੱਚੋਂ ਕਿੱਥੇ ਮਿਲੂ ?
(en)
ਆਪਣੇ ਨਜ਼ਦੀਕੀ ਪੋਲਟਰੀ ਫਾਰਮ ਤੋਂ ਪਤਾ ਕਰੋ
1121 ਦੀਅਾ ਜੜਾ ਿਵਚ ਤੇਲਾ ਪੈਂਦਾ ਹੈ ਿਕਹੜੀ ਸਪਰੇ ਿਕਤੀ ਜਾਵੇ ਬਾਰਿਸ਼ ਦਾ ਇੰਤਜ਼ਾਰ ਕਰ ਲਿਆ ਜਾਵੇ ?
(en)
Punjab
ਮੀਹ ਤੋਂ ਬਾਅਦ ਤੇਲਾ ਪੈਣ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਪ੍ਰਤੀ ਬੂਟਾ 3-4 ਤੇਲਾ ਦਿਖਾਈ ਦਿੰਦਾ ਹੈ ਤਾਂ ਤੇਲੇ ਲਈ chess@120gm ਜਾ glamore@50gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ
ਕੀ ਮੀਹ ਨਾਲ ਤੇਲਾਂ ਮਰ ਜਾਦਾ ਹੈ? ਮੀਹ ਤੋ ਬਾਅਦ ਤੇਲੇ ਦੀ ਸਪਰੇ ਕਰਨੀ ਪੲੇਗੀ ?
(en)
Chandigarh
ਮੀਹ ਤੋਂ ਬਾਅਦ ਤੇਲਾ ਪੈਣ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਪ੍ਰਤੀ ਬੂਟਾ 3-4 ਤੇਲਾ ਦਿਖਾਈ ਦਿੰਦਾ ਹੈ ਤਾਂ ਤੇਲੇ ਲਈ chess@120gm ਜਾ glamore@50gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ
ਮੁਰਾ ਝੋਟੀ ਮੇਲੇ ਵਾਸਤੇ ਿਤਅਾਰ ਕਰਨੀ ਹੈ 7 ਮਹੀਨਿਆਂ ਦੀ ਗਬਨ ਹੈ ਕੀ ਖੁਰਾਕ ਦੲੀਅੇ ਕਿਵੇਂ ਿਤਅਾਰ ਕਰੀਅਾ ?
(en)
Punjab
uss nu tuci panjiri powder dena suru kro.iss nu 100 gm rojana deo.hara chara feed vdia matra vich deo.jddo sunn vich 2 mahine rehh jawe fir uss nu vitam-h liqued 10ml rojana dena suru kro.iss nal lewa vdia hunda hai.jddo sunn vich 1 mahina rehh jawe tan enna sbb de nal metabolite powder di rojana 1 puudi deni suru kro.iss nal lewa dhudh sbb kujj vdia howega....
sir g 1121 gob te ayi e 4-5dina tak nisr jave gi phhla 5234 di spry kiti jave ja Nativo di ?
(en)
Chandigarh
jekr fsl vich ulli rog da hmla hai tan nativo di spray pehlan krlvo atey jekr hmla nhi hai tan 00:52:34 di spray pehlan kro
ਦੇਸੀ ਕੁੱਕੜੀਆ ਆਂਡੇ ਛੇਤੀ ਦੇਣ ਲੱਗ ਜਾਣ ਕੀ ਪਾਈਆਂ ਜਾਵੇ ?
(en)
ਉਨ੍ਹਾਂ ਨੂੰ ਕੈਲਸ਼ੀਅਮ ਤੇ ਵਿਟਾਮਿਨ H ਪਾਉ ਜੀ
sir 1121 de muud sukk rehe hai isda ki karan ho skda hai ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
Punjab
ਗੰਡੇ ਦੀ ਬਿਜਾਈ ਮਸ਼ੀਨ ਸਫਲ ਹੈ ਜੀ
Sir goat farme k liye Government Ki kya scheme Hai Mai uttar parades se hu Or Mai new Tarah se goat farming start karna chahta hu Plz help me ?
(en)
Punjab
Puri Jankari ke lia aap nich dia gae link par click kare https://www.youtube.com/watch v=5ZSyCNgva8c
sir ਮੇਰੇ ਕੋਲ hf ਨਸਲ ਦੀ ਗਾਂ ਜਿਸ ਨੁੰ 15-20 ਦਿਨ ਹੋ ਗਏ ਬੁਖਾਰ ਹੋਏ ਨੁੰ ਜਦੋ medican ਦੇ ਦਿੰਦੇ ਹਾ ਤਾ ਠੀਕ ਹੋ ਜਾਦਾ ਬਾਅਦ ਵਿੱਚ ਫੇਰ ਹੋ ਜਾਦਾ feed ਵੀ ਖਾਦੀ ਆ ਗੋਹਾ ਵਧੀਆ ਕਰਦੀ ਆ ਗਾਲਾ ਵੀ ਕਟਦੀ ਆ ਉਸਦੀ ਗਰਦਨ ਦੇ ਹੇਠਾ ਦੋਨਾ ਲੱਤਾ ਦੇ ਵਿਚਕਾਰ ਸੋਜ ਹੋਈ ਪਈ ਆ ਜਿਸ ਕਾਰਨ ਉਸ ਨੂੰ ਤੁਰਨ ਚੌ ਵੀ ਪਰੇਸਾਨੀ ਆਉਦੀ ਆ ਅਤੇ ਗਾਂ ਦਿਨੋ ਦਿਨ ਕਮਜੋਰ ਹੋ ਰਹੀ ਆ plz koi medican dso ?
(en)
Punjab
thank you veer g
ਸਰ ਜੀ ਦੋ ਮਹੀਨੇ ਦੀ ਕੱਟੀ ਏ ਅੱਜ ਉੱਪਰ ਕਨੀਆ ( ਮੀਂਹ) ਪੈ ਗਿਆ ਤੇ ਹੁਣ ਮੋਕ ਕੀਤੀ ਏ ਇਲਾਜ ਦੱਸੋ ਜੀ ?
(en)
ਉਸ ਨੂੰ Terramycin di goli deo ji
ਧੰਨਵਾਦ ਸਰ ਜੀ
ਧੰਨਵਾਦ ਜੀ ਸਰ
Dear Sir/Mam Dhan K Side Me 2-3 Podhe Sukhe Mile H,, Upr se Niche Tk,, Shyd Fungus H, kon C Dwayi best Rhegi,, Aur Abhi 2-3 din to Barish Bta Rkhi H Chl bhi Rahi H Hal Btayo Jo Jada Na bdhe Ye Bimari ?
(en)
Maharashtra
yeh fungus ke karn ho sakta hai iski roktham ke liye aap lyi folicur@200ml ja pulsor@200ml ja custodia@300ml ja nativo@80gm ja amistar top@200ml ja indofil ki avtar@400gm ja hexaconazole@300ml prati acre ke hisab se spray karen. iske ilava aap iski gobh men bhi sundi chk karen.
veer ji maki nu Pani Lon nal maki De pate Pele ho Gaye ne ?
(en)
Chandigarh
kirpa krke eh check kro ki isdian jdan vich sionk da hmla hai ki nhi. kiunki sionk de kaarn hi ptte is trh peele ho jande hn
sir hun jhona cut k makki da kehra beej bejea jawe jo 2 month vich chare lai ready ho jawe and kini date tak beej sakde han daso ji ?
(en)
Chandigarh
makki di J-1106 kism tusi chare vaste vrt skde hon. ih kism 45-60 dina vich tyaar ho jandi hai. tusi isdi bijaai november mhine tk kr skde ho.
Sir, muje kadaknath chicks kaha mil skte hai Sirsa se 100 km door kahi par v ho pls muje breeder ke bare me batao k kahan available hai ?
(en)
Punjab
Kadaknath chuche lene ke lia aap ROCKY ROAD FARMS 9855562208 se samparak kars sakte hai.
ਸਾਡੀ ਮੱਝ ਜੇਰ ਖਾ ਗਈ ਕੋਈ ਇਲਾਜ ਦਸੋ ?
(en)
Punjab
jekar pashu jer khaa jawe tan koi daran wali gal nhi hai..iss nu tuci metra liqued 100 ml rojana dena suru kro isde nal calcimust bolus 2 golia rojana denia suru kro.enna nal dhudh vdega atee safai v howegi..
ਵੀਰ ਜੀ ਪਸ਼ੂ (ਗਾਂਈਆਂ)ਦੁੱਧ ਪੂਰਾ ਨਹੀਂ ਕਰ ਰਹੇ ਢਾਈ ਕਿੱਲੋ ਦੁੱਧ ਦੇ ਹਿਸਾਬ ਨਾਲ ਇੱਕ ਕਿੱਲੋ ਫੀਡ ਼ਤੀਹ ਕਿਲੋ ਹਰਾ ਚਾਰਾ ਦੇ ਰਹੇ ਹਾਂ ਕਿਰਪਾ ਕਰਕੇ ਇਲਾਜ ਦੱਸੋ ਮੇਹਰਬਾਨੀ ਹੋਵੇਗੀ ?
(en)
Punjab
unna nu tuci khurak jiwe dinde ho dinde rho..unna di deworming lyi flukrid-ds dwai di goli deo iss nal pett de kerre marr jange.isde nal milkout powder 2-2 chamch , calcimust bolus 2 goliya rojana denia suru kro.iss nal dhudh vdhh jawega...
ਸਾਡੇ ਪਸੂਆ ਵਿੱਚ ਮੁਰਗੀਆ ਰੱਖੀਆ ਹਨ ਜੇਕਰ ਪਸੂ ਮੁਰਗੀਆ ਦੀਆ ਬਿੱਠਾ ਖਾ ਜਾਣ ਤਾ ਕੋਈ ਨੁਕਸਾਨ ਹੋਵੇਗਾ ਜਾ ਨਹੀ ( reply please ) ?
(en)
Punjab
thanks g
sir ye baar baar utth rhe hai or bathh rhe hai Kya problem ho sakti hai ?
(en)
Punjab
ehh gaban hai yaa nhi. jekar gaban hai tan pashu jddo sunn de nazdik hunda hai tan varr varr uthda bethda hai. khana ghatt khnda hai.jekar gaban nhi hai tan iss nu koi dard mehsoos hundi hoyu jaa kujj galat chejj khadi hoyu.tuci ek varr iss nu nazdiki doctor bhulla ke check krwao jiss nal iss nu check krke ptaa ske...
sir ਮੇਰੀਆ ਮੱਝਾ ਗੱਬਣ ਨੇ ਉਨ੍ਹਾਂ ਨੂੰ calcium ਕਦੋਂ ਦੇਣਾ ਚਾਹੀਦਾ ਹੈ ਤੇ ਕਿੰਨਾ ਦੇਣਾ ਚਾਹੀਦਾ ਹੈ ?
(en)
Punjab
jddo tak pashu dhudh dinda rehnda hai uddo tak calcium dena chahida hai.tuci calcimust gold 100 ml rojana deo .iss nal dhudh v vdiya hunda hai..jddo pashu dhudh deno hatt jawe fir tuci bannd kr skde ho...
ghoda nu tetanus da kehra inj. lagda hai daso g and kini dose inj. di ?
(en)
sir Z 78 ch kehda salt hunda te ki km krda kene din asr rkhda ?
(en)
Chandigarh
is vich zineb 75% WP salt maujood hunda hai. eh blast, blight di roktham krdi hai atey isdi matra 600-800gm prti acre lyi vrti jandi hai. isda asar 15 dinan tkk rehnda hai
Does anybody know how to get rid of stem soft rot caused by Enterobacteria ?
(en)
Chandigarh
Mainly it occurs in vegetable crops. Before sowing treat seed with Boric Acid@3% (300gm/10Ltr of water) for 30minutes and then dried in shades. Before storage of tubers repeat the treatment with Boric Acid. In plains areas, treat seed with Carbendazim@1% (100gm/10Ltr of water) for 15minutes for effective control of disease.
ਸਰ 1121 ਦਾ ਕੀ ਰੇਟ ਹੈ ?
(en)
Punjab
1121 Da rate haje aeah nai hai ji par is da rate 3000 tak hon di umeed hai.
ਸਰ ਕਿਹੜੀ ਕਣਕ ਦਾ ਝਾੜ ਸਭ ਤੋਂ ਵੱਧ ਹੈ ਜੀ ?
(en)
Punjab
WH 110 ਅਤੇ UNNAT PBW 343 ਦਾ ਝਾੜ ਵੱਧ ਹੈ ਇਸਦਾ ਝਾੜ 23.1-23.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
1105, shri ram272,725,677
iss dwai varre dso ehh tela penn ton pehla krni hai isda result vdia hai ?
(en)
Chandigarh
hnji eh tele di roktham lyi vrti jandi hai.. jekr fsl vich 2-3 tela prti paudha dikhai deve tan hi isdi vrto kro. isdi matra 80gm prti acre lyi vrto
sir Ji mere koll American cow hai 4 war sahn toh lagwaii hai Ji. te rhendi nhi koi hill DSO plz ?
(en)
Punjab
tuci pehla usdi bachedani vich lixin-iu dwai 2 din bhrwao.isde nal tuci Agrimin-i golia denia suru kro.enna nal safai atte bachedani strong howegi.fir heet vich aaun te uss nu tika bhrwa ke ehh golia 15 din hor dinde rho.iss trah reh jawegi.
sir vashi 3 sall di hai uss nu nwe dhudh kruan lyi kehra powder de skde han ?
(en)
Punjab
uss nu Agrimin super powder 50gm dena suru kro atee 21 din tak dinde rho.isde nal minotas dwai di rojana 1 goli deo.iss nu v 21 din tak deo.enna nal proper heet vich aa jawegi fir uss nu tikka bhrwa skde ho.
Buferozin te chess de barr daso dona chon kehri best aa ja koi v kar sakde han ?
(en)
Punjab
ehna dovan da result vdiaa hai ji.. kirpa krke tusi eh dsso ki fsl vich kehdi bimari ja keet hai tan jo tuhanu shi jankari diti jaa ske
ਸਰ ਜੀ ਤੇਲੇ ਤੋ ਕਿਹੜੀ ਸ਼ਪੇਰ ਕਰੀਏ ?
(en)
Punjab
ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
GSC 7 saron ch kehdi NPK ratio vali foliar application thik rhu ?
(en)
Punjab
tuc 2 kg npk 130045 nu 150 ltr paani de nal mile ke prati acre te spray kr skde ho.
waste de-camposer a oh kida bnona te kida use krna te esda ki faida hai te kis kos chej te wart sakde hai te kanak da beej v treat kr sakde a es nal te kida treat kar sakde a ?
(en)
Chandigarh
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
cr212 ji kine din landi hai ji ?
(en)
Punjab
ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Punjab
160 din
chess ਦਾ ਕੀ ਰੇਟ ਹੈ ਇਸ ਦਾ ਅਸਰ ਕਿਨੇ ਦਿਨ ਰਿਹਦਾ ?
(en)
Punjab
chess da asar 15-18 dina tkk rehnda hai. isde rate baare tuhanu local dealer ton pta chl skda hai
Punjab
chess di dose 120 gm ik kile di aa jo 700r di ik kile ch pendi aa . asser 15.20 din hega aa ... kisan
pilli pusa and pusa 44 da jhad kina hunda he ee kine tym lainde aa pakan nu ?
(en)
Chandigarh
ਇਹਨਾਂ ਦਾ ਝਾੜ 32-35 ਕੁਇੰਟਲ ਤੱਕ ਹੁੰਦਾ ਹੈ
cr 212 86 din da Ho giya hla 15% he nisri eh kina din lainda 100% nisrn no ?
(en)
Punjab
eh 100% nisrn vich 47=50 days da sma hor lvegi
kheti basanthpur bansi ?
(en)
Chandigarh
kripya krke apna svaal vistaar se puche taaki aapko shi jankari di jaa ske
ye konsi nasal ki gay hai ?
(en)
Yeah HF cross breed cow he ji
Punjab
dogle
usko acchi tarah se khorak diya karo
Punjab
Hf cross aa veer
sir aha dekhyo thik hai expire tn nhi anabolite liquid aa ehnu kis tra dena hai routines ch ?
(en)
Punjab
Ehh expire nhii aa ehh date isdi bnann di date aa. Iss nu tuci 100ml rojana dena suru kro. Iss nu rotii vich choopar ke de skde ho...
middle white da bacha umer 3.5month vakhi Mardda dwai daso ?
(en)
सर गाय में हारमोनल इलाज कब कराना चाहिए यानी किस माह में ?
(en)
Kisi b month me treatment karwa sakte ho
Today price of 1509 in market ?
(en)
Punjab
1509 Da aaj da rate 2400 to 2500 ta hai.
ਬਰੋਕਲੀ kddo ਲਾੳੁਣੀ chahidi ਹੈ ?
(en)
Punjab
ਬਰੋਕਲੀ ਦੀ ਬਿਜਾਈ ਦਾ ਸਮਾਂ ਅੱਧ ਅਗਸਤ ਤੋਂ ਅੱਧ ਸਤਬਰ ਤੱਕ ਹੈ