Punjab
Search
sir jhone uper confidor di kini matra hai ?
(en)
ਤੁਸੀ 40 ml ਕੋਨਫ਼ੀਡੋਰ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
ਮੂਛਲ 1637 ਅਜੇਂ 25 ਦਿਨ ਹੋਰ ਲੈਣੇ ਸੀ ਕੱਚਾ ਹੀ ਡਿੰਗ ਪਿਆ,ਕਿਨੇ % ਨੁਕਸਾਨ ਹੋਵੇਗਾ ਨੁਕਸਾਨ ਤੋ ਬਚਣ ਲਈ ਕੋਈ ਹੱਲ ?
(en)
Punjab
esda 10-15% tk jhad da nuksaan ho skda hai.
sir g. 10 dina tak 1006 makki beej sakde ha tall te vachn lai ?
(en)
Punjab
hanji tusi isdi bijai kr skde ho. eh chaare vaste beejn lyi is vele upyukt kism hai.
1509 dhan pura nisar gaya h 80 din ka ho gaya h kitne din pani lagay ya band karde ?
(en)
Punjab
Ess vich pani 5-7 days de interval nal lagao.1509 di harvesting to 15 din pehla pani laouna band kr deo
Sir ji spery dasso kheri kharie jhone nu peli kungi laggi ?
(en)
Punjab
esdi roktham lyi copper hydroxide @500 gm per acre ja tilt @200 ml per acre da spray kro
Punjab
500 gm acer krae ja 200ml
dhan me hopar or tela ka kese pta lagata h h ya nahi h ?
(en)
Maharashtra
dhan men hopper ke hone ka pta paudhe ke uper bhoore rang ke dhabbe padne shuru ho jate hai aur jad ke pass sehad jaisi boonde dikhayi deti hai. iski roktham ke liye aap chess @120ml ja glamore@50gm nu 150 litre pani vich mila ke prati acre de hisab nal spray karo.
Sir ih ki rog a te is di roktham lai kehri dwai kiti jave ?
(en)
Punjab
eh haldi rog hai.esdi di roktham lyi copper hydroxide @500 gm per acre ja tilt @200 ml per acre da spray kro.
Punjab
Dhanwad sir
Bar bar aafra ho jata he khara bi dete he ajma bi फिर bi jaycloj bi di himalya 32 bi diya upay do ?
(en)
Aap use Liquid Blotareid 100ml x2 peao Liquid KOL 500ml ek varr me hi do
1 aachal me dudh kam aata hai vo bhi duche निकलते he पहले फिर dudh aata he ?
(en)
Aap use Liquid Anabolit 1 litter 100ml swere 100ml shame ko de powder milk out 900gm 2 chamach swere 2 chamach shame ko de
ਇਸ ਮੱਝ ਨੂੰ 20 ਦਿਨ ਹੋ ਗਏ ਨਵੇਂ ਦੁੱਧ ਰਲੇ ਨੂੰ ਅੱਜ ਜਾਲਾ ਕੱਢਿਆ ?
(en)
ਤੁਸੀਂ ਇਸ ਨੂੰ Liquid oflokind OZ 30ml IU ਤਿੰਨ ਦਿਨ ਬੱਚੇਦਾਨੀ ਵਿਚ ਭਰਾਉ ਤੇ ਨਾਲ ਹੀ Powder Minfa gold 100gm ਰੋਜਾਨਾ ਦਿਉ
Punjab
repeat kr gyi veer .. fir heat ch aa
karshi adharit koi app h sir ?
(en)
Punjab
Apni kheti krishi adarhit app hai. is pr aap krishi se smbndhit koi bhi jankari prapt kr skte hain. iske ilava agr aapko koi smsya ati hai to 9779977641 pr smprk kr skte ho.
False smut Lag gayi a kehri chemical sab toe best hai please answer immediately ?
(en)
Punjab
esdi roktham lyi tilt@200 ml per acre da spray kro
please suggest me, I want to start cultivation and which crop cultivation will be profitable (I have no green house) ?
(en)
Chandigarh
You can start cultivation with vegetable crops like Cabbage, Cauliflower, Spinach, Carrot etc. along with this you can also grow fruit crops or can also do mixed cropping of fruits and vegetables.
Aachal me दूध के sath me pila rang ka duche aatehe uska upay 6 month ka gabhin hai ?
(en)
Aap os ko Powder Mamidum 50gm rojana 5 din tak de or Bolus Mammi UP 2 goli Rojana de Agar problem jeada ho to aap use najdeeke Veterinary Doctor ko dikae
majh sui nu 4-5 mahine hoye hain oh tym nal ni mildi ik mahine di gabbn hai. kde adhi rat nu mildi hai kde dophr nu te teeke laun da v fayda ni hunda dudh ni lahundi oh hall dsso ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ..
Mentha di roots ready Karan lai kheti ?
(en)
Punjab
ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਪ੍ਰਜਣਨ ਕਿਰਿਆ ਜੜ੍ਹ ਦੇ ਭਾਗ ਜਾਂ ਟਾਹਣੀਆਂ ਦੁਆਰਾ ਕੀਤੀ ਜਾਂਦੀ ਹੈ ਵਧੀਆ ਪੈਦਾਵਾਰ ਲਈ 160 ਕਿਲੋ ਭਾਗਾਂ ਨੂੰ ਪ੍ਰਤੀ ਏਕੜ ਲਈ ਵਰਤੋ ਬਿਜਾਈ ਤੋਂ ਪਹਿਲਾ ਪੌਦੇ ਦੇ ਭਾਗ ਨੂੰ 10-14 ਸੈ.ਮੀ. ਦੀ ਲੰਬਾਈ ਤੇ ਕੱਟ ਲਓ ਪੁਦੀਨੇ ਦੀ ਜੜ੍ਹ ਨੂੰ ਲੋੜੀਂਦੇ ਆਕਾਰ ਅਤੇ ਚੌੜਾਈ ਦੀਆਂ ਵੱਟਾਂ ਤੇ ਬੀਜੋ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਬਿਜਾਈ ਤੋਂ ਬਾਅਦ ਮਿੱਟੀ ਨੂੰ ਨਮੀ ਦੇਣ ਲਈ ਸਿੰਚਾਈ ਕਰੋ ਰੋਪਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਨਦੀਨਾਂ ਤੋਂ ਬਚਾਅ ਲਈ ਐਟਰਾਜ਼ਿਨ ਅਤੇ ਸਾਈਮਾਜ਼ਾਈਨ 400 ਗ੍ਰਾਮ, ਪੈਂਡੀਮੈਥਾਲਿਨ 800 ਮਿ.ਲੀ. ਅਤੇ ਆਕਸੀਫਲੋਰਫੇਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਜੜ੍ਹਾਂ ਪਿਛਲੇ ਪੌਦਿਆਂ ਤੋਂ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ
Sir meri jhoti heet te ni aa rahi a os nu main tuhade walo deti jankaari aunsaar 14 September nu Receptel 5ml laya c Te ajj 23 September nu 5ml Receptel dubara fir la dita a aje tak heet vich nahi i Hun Sir kinni date nu kehra injection laona a or kini dose or A i kehri date nu karwaoni hain plzzz sari jankari Visthaar sehat deo ji ?
(en)
ਵੀਰ ਜੀ ਗਾਂ ਸੂਈ ਨੂੰ ਅੱਠ ਦਿਨ ਹੋ ਗਏ ਪਰ ਦੁੱਧ ਘੱਟ ਦਿੰਦੀ ਹੈ ਚਾਰ ਸੂਏ ਹੈ ਖੁਰਾਕ ਦੱਸੋ ਧੰਨਵਾਦ ਜੀ ?
(en)
Os nu cargill di cow Fresher Feed pao te nall hi Liquid Anabolit 1 litter 100ml swere 100ml shame nu deo nall hi powder milk out 2 chamach swere 2 chamach shame nu deo
Punjab
ਸੁਕਰੀਆ ਵੀਰ ਜੀ
ਵੀਰ ਜੀ ਅਮਰੂਦ ਦੀ ਜੜ੍ਹ ਵਿੱਚ ਸਿਉਂਕ ਬਣ ਗਈ ਹੈ ਉਪਾਅ ਦੱਸੋ ?
(en)
Punjab
ਸਿਉਕ ਦੀ ਰੋਕਥਾਮ ਦੇ ਲਈ ਘੜੇ ਦੇ ਵਿੱਚ ਮੱਕੀਆਂ ਦੀਆਂ ਛੱਲੀਆ ਜੋ ਕਿ ਦਾਣਿਆ ਤੋਂ ਬਿਨਾਂ ਹੋਣ ਜਾਂ ਗਿੱਲੀ ਟਾਹਲੀ ਦੇ ਟੁਕੜੇ ਪਾਓ ਇਸ ਘੜੇ ਦੇ ਚਾਰੇ ਪਾਸੇ ਮੋਰੀਆ( ਸੁਰਾਖ) ਕੱਢ ਦਿਓ ਅਤੇ ਇਸ ਘੜੇ ਨੂੰ ਖੇਤ ਵਿੱਚ ਦੱਬ ਦਿਓ ਸਿਯੂਨਖ ਵਾਲੀ ਜਗਾਹ ਦੇ ਵਿੱਚ 1-2 ਘੜੇ ਦੱਬ ਦਿਓ ਘੜੇ ਦੱਬਦੇ ਸਮੇਂ ਇਹ ਧਿਆਨ ਰੱਖੋ ਕਿ ਘੜੇ ਦੇ ਮੂੰਹ ਉੱਪਰ ਤੋਂ ਕੱਪੜੇ ਦੇ ਨਾਲ ਬੰਨਿਆ ਹੋਣਾ ਚਾਹੀਦਾ ਹੈ ਅਤੇ ਘੜੇ ਦਾ ਮੂੰਹ ਥੋੜਾ ਜਾਂ ਬਾਹਰ ਹੋਣਾ ਚਾਹੀਦਾ ਹੈ ਇਹ ਸੁਰਾਖਾ ਦੇ ਰਾਹੀ ਸਿਉਂਕ ਅੰਦਰ ਆ ਜਾਵੇਗੀ ਜਦੋਂ ਇਹ ਘੜੇ ਭਰ ਜਾਣ ਤਾਂ ਇਸ ਨੂੰ ਬਾਹਰ ਕੱਢ ਕੇ ਦੂਰ ਜਾ ਕੇ ਅੱਗ ਲਗਾ ਦਿਓ ਜੋ ਸ਼ੋਰਾ ਬਣਿਆ ਹੋਇਆ ਹੈ ਉਸ ਦੀ ਰੋਕਥਾਮ ਦੇ ਲਈ ਜਿਪਸਮ ਦੀ ਵਰਤੋਂ ਕਰਨੀ ਪਵੇਗੀ I ਇਸ ਤੋਂ ਇਲਾਵਾ ਤੁਸੀ ਕਲੋਰੋ ਦੀ ਸਪਰੇ ਵੀ ਕਰ ਸਕਦੇ ਹੋ
Punjab
thanks ji
Punjab
cloro 20ec Karo 1 eked 1 litre
Punjab
ਧੰਨਵਾਦ ਜੀ
sir plz jawab de do amistar top te tilt rla k kar sakde aw plz daseo ?
(en)
Punjab
eh dono ullinashak han tuc ehna dona vicho kise di varto kar sakde ho .ehna dona di spray karn di lod nahi hai.
Punjab
veer koi lod ni amistar top ikli kr de
veere j tilt ikali kr da
tan bhe sar ju...
unjh main 25 din pehlan nativo kr chukea
Punjab
je jhona pua niser chuka only tilt kr veer
nisar chukea
but thoda ja ulli rog lag reha ik adhe bote ch
ਮੇਰੀ ਗਾਂ ਦੇ ਥਣ ਤੇ ਮੌਕੇ ਨੀਂ ਹਟਦੇ Ayurved di TEEBURB ਵੀ ਦਿੱਤੀ ਆ ਤੇ ਨਾਲ਼ ਦੇ ਹੋਰ ਪਸੂਆਂ ਦੇ ਵੀ ਹੋ ਰਹੇ ਨੇ ?
(en)
Punjab
ਹਾਜੀ ਤੁਸੀ ਫਿਰ ਹੋਮੀਓਪੈਥਿਕ ਮੈਡੀਸਨ udder-pox 1ml ਨੂੰ ਸਰਿੰਜ ਰਾਹੀ ਮੂੰਹ ਵਿੱਚ ਸਪਰੇਅ ਕਰੋ ਇਸ ਤਰਾਂ ਦਿਨ ਵਿੱਚ ਤਿੰਂਨ ਟਾਈਮ ਲਗਾਤਾਰ ਕਰੋ ਇਹ ਦਵਾਈ ਪੱਠਿਆ ਤੋਂ ਇੱਕ ਘੰਟਾ ਬਾਅਦ ਵਿੱਚ ਦਿਓ ਇਸ ਤਰਾਂ ਲਗਾਤਾਰ ਕੁੱਝ ਦਿਨ ਦਵਾਈ ਦਿਓ
Punjab
ਧੰਨਵਾਦ ਜੀ
Punjab
koi answer ni milya g
ਝੋਨੇ ਤੇ ਹਲਦੀ ਰੋਗ ਲਈ ਕਾਪਰ ਤੋਂ ਬਗੈਰ ਕੋਈ ਦਵਾਈ ਹੈ ਤਾ ਦਸੋ ਜੀ ,ਪਹਿਲਾ ਟੈਬੂਕਾਨਾਜ਼ੋਲ ਕੀਤੀ ਸੀ ਫੇਰ ਵੀ ਹਲਦੀ ਆ ਗਈ ?
(en)
Punjab
Haldi rog lyi tilt @200 ml per acre da spray kr skde ho
bathinda mela ?
(en)
Punjab
Bathinda kisan mela 26 September nu hai g
jhoti de akh to pani chl reha h doc ne check kitte c k ohde akh ch sat laggi hoe aaa. pehla thik Ho gyi ajj phir ohde akh cho pani chl reha h akh puri tra nal khul nhi rhii boric acid to bina koi hor dwai ja nuska dsooo ji. plzzz reply jlde kro ji ?
(en)
Punjab
tuci iss di akhh vich borik acid nu pani vich gholl ke shitte marde rho atte tuci kittu dwai dia 2-3 drops eyes vich paunia suru kro , iss nu din vich 3 varr pao , iss nal farak paan lgg jawega..
121jhona 90 Dina da dekh k dsioa g koia bimari ta nhi je hai ta kehri spray kriye ?
(en)
Punjab
Hle es vich koi bimari nazar nhi aw rhi.tuc apne khet da continue sarvekhan krde rho
Punjab
fudu variety a
Punjab
kida
haldi rog kiske jada painda te isnu rokn lyi kehri spray kiti jave nd doze per accer kini diti jave thnku ?
(en)
Punjab
Haldi rog fungus disease hai.esdi roktham lyi copper hydroxide @500 gm per acre ja tilt @200 ml per acre da spray kro
नींबू के पेड़ में ग्राफ्टिंग कैसे की जाती है कौन से की जाती है और कब की जाती है ?
(en)
Chandigarh
नींबू की कलम फरवरी या सितंबर महीने में पौधे के ऊपर ही हवाई दाब के द्वारा मतलब पौधे की टहनी से एक इंच लंबा छिल्का सभी ओर से उतारकर उस पर मौस ग्रास में चिकनी मिट्टी मिलाकर उसे गीली करके सभी ओर लपेट दिया जाता है और ऊपर से प्लास्टिक शीट के साथ सेबे के साथ दोनों और से बांध दिया जाता है एक महीने के बाद जब जड़ें दिखनी शुरू हो जायें तो कलम को काटकर लिफाफे या ज़मीन में लगा दिया जाता है
ਮਾਨਯੋਗ , ਝੋਨੇ ਨੰੂ ਹਲਦੀ ਰੋਗ ਹੋ ਗਿਆ ਹੈ । ਮੁੰਜਰਾਂ ਕੋਲ ਗੰਡਾਂ ਬਣ ਗਈਆਂ ਹਨ। ਪਹਿਲਾਂ Nativo ਤੇ BASF ਅਡੈਕਸਰ ਦਾ ਛਿੜਕਾ ਕਰ ਚੁੱਕੇ ਹਾਂ ਨਸਾਰੇ ਸਮੇਂ। ਹਲਦੀ ਰੋਗ ਨੂੰ ਰੋਕ ਲਈ ਪੱਕਾ ਹੱਲ ਦੱਸੋ ?
(en)
Punjab
Haldi rog di roktham lyi copper hydroxide @500 gm per acre ja tilt @200 ml per acre da spray kr skde ho
Thanks g
chri nu cheti vdon lyi koi vdiya spray ?
(en)
Punjab
isde vich hoshi@400ml nu 150 litre pani vich mila ke prati acre dehisab nal istemal karo. isde nal chari di growth ho jayegi.
Punjab
sumitomo di hoshi kr sadke aa
sir sadi pehle sue gaan 2.5 machine di gaban girn de karan bacha deg gyi c USS ton baad heat te khoon deg rhi c assi dwai bharwa diti dooji baar v heat the khoon c asi tika bhawata par oh ajj pher heat te aa the khoon v deg rhi aa tika brwa skde aa k na g tussi eh v dad do ki eh khoon kyon deg diya isda ilaj das dvo g ?
(en)
Punjab
tuci pehla isdi bachedani vich lixin-iu dwai nu lgatar 2 din bhrwao , isde nal tuci Agrimin-i golia denia suru kro , isdi rojana 1 goli deo atte 21 din tak dinde rho , fir dubara heet vich auun te iss nu tika bhrwa ke ehh golia 15 din hor deo , iss trah rehh jawegi ..
sir eh ki bimari aa , isda solution dso ?
(en)
Punjab
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
Veer g ih sheetblight bimari a Is lai tusi 200ml amistar top ja nativo80 gm ik Khet ch 170 litr pani nl spray kro
ਸਰ ਬਰਸਨ ਕਦੋ ਬੀਜਣਾ ?
(en)
Maharashtra
barseem di bijayi tuc September mahine vich kar sakde ho.
ਹਰਾ ਚਾਰਾ ਲਈ ਕਿਹੜਾ ਮੱਕਾ ਕਿਸਮ ਠੀਕ ਰਹੇਗੀ। ਇਸ 10ਦਿਨ ਚ ਬੀਜਣਾ ?
(en)
Maharashtra
chaare lyi makki di kisam jive j1006 ja african tall kisam di bijayi kar sakde ho.
Punjab
OK ji
ਡਾਕਟਰ ਸਾਹਬ ਜਰਸੀ ਨਸਲ ਗਾੲੇ ਦੇ ਜਿਹੜੀ ਮਰਜੀ ਨਸਲ ਦਾ ਟੀਕਾ ਪਰਾ ਸਕਦੇ ਹਾ ?
(en)
Rajasthan
ਹਾਂਜੀ ਤੁਸੀ ਹੋਰ ਨਸਲ ਦਾ ਵੀ ਟੀਕਾ ਭਰਵਾਂ ਸਕਦੇ ਹੋ , ਫਿਰ ਜੋ ਬੱਚਾ ਹੋਵੇਗਾ ਉਹ ਦੋਨੋ ਨਸਲ ਦਾ ਮਿਕਸ ਹੋਵੇਗਾ , ਜਿਸ ਕ੍ਰੋਸ ਨਸਲ ਬੋਲਦੇ ਹੈ ..
Punjab
thnx doctor saab
ਮਾਨਯੋਗ , ਝੋਨੇ ਵਿੱਚ ਹਲਦੀ ਰੋਗ ਨੂੰ ਹੋ ਗਿਆ ਹੈ ?
(en)
Punjab
Haldi rog di roktham lyi tuc copper hydroxide @500 gm per acre ja tilt @200 ml per acre da spray kr skde ho.ehna nal dana kala hon di problem v nhi avegi
eh kive rehu last spray a ?
(en)
--
dinocron hopper wali ki rate Mili aa y desyo
Punjab
ehna sarian da result vdia hai pr ehna di vrto odon hi kro jekr tuhanu fsl vich koi keet ja bimari da hmla dikhai dinda hai.
Oswal black gold vich ki technical h ?
(en)
--
buprofizin 25%
Maharashtra
black gold ik keetnashak hai jis vich burprofezin nam da salt maujood hunda hai eh tele di roktham de layi istemal kita janda hai. isdi matra ik acre de layi 200-250 ml da istemal kita janda hai.
sirਮੇਰੀਆ ਮੱਝਾ ਗੱਬਣ ਨੇ ਉਨ੍ਹਾਂ ਨੂੰ ਸਤੰਬਰ ਵਿਚ ਸਰੋਂ ਦੀ ਕੌੜੀ ਖਲ ਦਾ ਗਤਾਵਾ ਕਰਕੇ ਪਾ ਸਕਦੇ ਹਾਂ ਇਕ ਪਸੂ ਨੂੰ ਕਿੰਨੀ ਖਲ ਚਾਹੀਦੀ ਗਤਾਵੇ ਲਈ ?
(en)
Rajasthan
ਤੁਸੀ ਇਹ ਘਰ ਵਿਚ ਫੀਡ ਤਿਆਰ ਕਰਨ ਦਾ ਤਰੀਕਾ ਦੇਖੋ , ਜਿਵੇਂ ਇਸ ਵਿਚ ਹਰੇਕ ਚੀਜ ਦੀ ਮਾਤਰਾ ਦੱਸੀ ਹੈ ਉਸ ਹਿਸਾਬ ਨਾਲ ਤੁਸੀ ਸਰੋ ਦੀ ਖੱਲ ਨੂੰ ਮਿਲਾ ਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Punjab
sir a ki ha baf
sir barish da ki nuksan a jhone nu es to kive bachea ja skdaa koi tarika dso ?
(en)
Punjab
barish de nal jhone vich ulli rog vadh lagn di sambhavna hundi hai is to ilava jekar jhona boor te hai ta isda boor jhad janda haijis nal isde jhaad da 10-15% nuksaan ho janda hai. isde layi kosish karo k jhone vicho vadhu da pani bahr kadya jaye ta jo jhone nu nuksaan na hoye.
whether report now ?
(en)
Punjab
mausam vibhag de anusar aj da din meeh pain di sambhavna hai ate kal to mausam saaf rahega.
sir hraa chara kb boyee hmare areya me konsa thik rhega jisme protin jayda matra me milta ho ?
(en)
Chandigarh
is smy pr berseem ya makki ki J-1006 kism chare ke liye lga skte ho
121 jhona nu tella bhut aya gya sir khdi medcine use kita jwa ?
(en)
Punjab
Jhone vich tela marn lyi Buprofenzin @200 ml per ja Dichlorovos @200 ml per da spray kro
raining da narme te hun Ki effect hovega ?
(en)
Punjab
Jyada barish hon krke narme di quality decrease ho javegi.Barish nal narme da jhad v ghat javega
ਸਰ ਮੱਝ ਸੂਈ ਨੂੰ 10 ਦਿਨ ਹੋਏ ਹਨ ਜਦੋ ਉਸ ਦਾ ਦੁੱਧ ਗਰਮ ਕਰਦੇ ਹਾ ਤਾ ਸਰ ਦੁੱਧ ਪਾਟ ਜਾਦਾ ਸਰ ਕੀ problem ਹੈ ?
(en)
Punjab
ਤੁਸੀ ਉਸ ਨੂੰ Buffzon powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Mummidium powder 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
sat Sri akal ji sir 8-9 month ho gaye ne mujh sooi nu khewe ni ayi koi hall daso ji and desi v howe ta o v dasna ji dhanwad ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
Punjab
ਬੋਹੜ ਦੀ ਦਾਹੜੀ ਅੱਧਾ ਕਿਲੋ ਦੇ ਕਰੀਬ ਕੱਟ ਕੇ ਨਾਲ 1ਕਿੱਲੋ ਬੇਗਣ ਪਾ ਕੇ ਦੋ ਕਾਹੜੇ ਦਿਓ ,,,
Jiri te hun kehri spray kiti jave g vese jiri nisar gai hai g pehla Amistar fame and actara kiti si 25 days ho gae hun daso g ?
(en)
Maharashtra
jiri jekar poori tra nal nisar gayi hai ta tuc isde uper tilt@200ml nu 150 litre pani vich mila ke prati acre dehisab nal spray karo.eh fasl nu nisare to bad hon vale haldi rog to bcha kardi hai.
sir indofil da Avtar te z 78 ch ki frk aa ihna ch ki salt te kene din asr rakhda ?
(en)
Punjab
ndofil di Avtar ik fungicide hai . jis vich Zineb 68% + Hexaconazol 4% WP nam da salt maujood hunda hai. isdi matra ik acre de layi 400-500 gm nu 150 litre pani vich mila ke spray kiti jandi hai. Z-78 v ik ullinashak hai jis vich Zineb 75% WP nam da salt maujood hunda hai.isdi matra ik acre de layi 200-250 gm nu 150 litre pani vich mila ke spray kiti jandi hai.ehna dona vich salt da fark hai is to ilava Z-78 fasl nu zinc tat v pradan kardi hai. ehna da asar 15-18 din rehnda hai.
sat Sri akal ji, bakri di khurak bare jankari share krna ji , ghar kiwa tyar kiti jawe &chote bachea di v dasna ji dhanwad ?
(en)
Punjab
ਬੱਕਰੀਆਂ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੀਆਂ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ ਮੁੱਖ ਤੌਰ ਤੇ ਇਹ ਚਾਰਾ ਖਾਣਾ ਪਸੰਦ ਕਰਦੀਆਂ ਹਨ, ਜੋ ਇਨ੍ਹਾਂ ਨੂੰ ਊਰਜਾ ਦਿੰਦਾ ਹੈ ਜੇਕਰ ਇਨ੍ਹਾਂ ਨੂੰ ਖੁੱਲੇ ਛੱਡ ਕੇ ਚਰਾਇਆ ਜਾਵੇ ਤਾਂ ਵਧੀਆ ਹੈ ਪਰ ਅੱਜਕਲ ਕਿਸੇ ਕੋਲ ਟਾਈਮ ਨਾ ਹੋਣ ਕਾਰਨ ਸਾਰੇ ਬੱਕਰੀ ਪਾਲਕ ਫਾਰਮ ਵਿੱਚ ਹੀ ਫੀਡ ਖਵਾਉਣਾ ਪਸੰਦ ਕਰਦੇ ਹਨ ਸੋ ਜੇਕਰ ਤੁਸੀਂ ਘਰ ਵਿੱਚ ਹੀ ਬੱਕਰੀਆਂ ਲਈ ਸੰਤੁਲਿਤ ਖੁਰਾਕ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਨੋਟ ਕਰ ਸਕਦੇ ਹੋ ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
sir hf cow h 1 mahene pehle 17 -18 liter milk tha ab vo 10-11 pe a gae h 2 moanth ki aage ki h mineral mixture be de reha hu . dudhh kis vje see kam ho reha h ?
(en)
Punjab
dudh ghatt honn de kyi karan ho skde hai, jiwe khurak change krnn nal ya mousam de prbahv nal , yaa pashu nu diti jann wali khurak thekk na honna , pashu di dewoming time te naa honna, hara chara di matra ghatan krke , enna karna krke v pashu dhudh ghat jnda hai , bakki tuci isss nu Milkout powder 2-2 chamch swere sham deo , isde nal Calcimust bolus 2 golia rojana denia suru kro , iss nal dudh vich farak paa jawega..
1509 basmati price in punjab ?
(en)
Punjab
1509 da rate 2700-3000 chal reha hai par eh rate ilake de hisab nal ghat vadh hunde rehnde han.
sir ji asi do din toh makki vad diti hoi h os toh agle din toh barish ho rhi h 2din ho gye barish hundi nu esda fasal nu koi nuksan te nhi h ?
(en)
Punjab
jekar tuc makki achar de layi vadhi hai ta isnu tuc dhakk ke meeh de pani to bchao kyuki isde nal fasl nu ulli lag sakdi hai.
ਝੋਨੇ ਦੀ ਫਸਲ िਵॅਚ ਝੁਲਸ ਰੋਗ ਦੇ ਲॅਛਣ ਅਤੇ ਹॅਲ ?
(en)
Punjab
jhulas rog vich patteya de uper dhabbr ban ne shuru ho jande han jis nal patta sukna shuru ho janda hai.isdi roktham de layi tuc folicur@200ml ja pulsor@200 ml ja hexaconazole@300 ml nu prati acre de hisab nal.spray karo.
10 ਦਿਨ ਹੋ ਗਏ ਅਸੀ ਸਭ ਕੁਝ ਵਰਤ ਰਹੇ ਆ ਜੀ ਪਰ ਮੱਝ ਦੁੱਧ ਨਹੀ ਵਧੀ ਜੀ ?
(en)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ Calcimust bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਦਾ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ..
sir sada kutta parso roti khha ke ghr ton gya c kal aaya c , ohh hilda hilda aaya jiwe koi shrabi ayaa howe, uss uppar 12 ghnte varish v pyi hai , hun pta nhi uss ne ki khada hai ya kise ne koi dwai paii hai ya uss nu cuurent lggiya hai , iss varre kujj nhi ptta hai kyuki sade elake vich eme krde rehnde hai , hun dso isda ki ilag kita jawe ?
(en)
Os nu Injection Intacef-tejo 562mg te Injection Betnisol 1ml te Injection Megludyne 2ml 3 din lagtar lwao ji.
ਦੇਸੀ ਮੁਰਗੇ ਦੀ ਖੁਰਾਕ ਕਿਸ ਤਰਾਂ ਤਿਆਰ ਕੀਤੀ ਜਾ ਸਕਦੀ ਹੈ ?
(en)
Punjab
24 Sep 2018 hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
sir cow pehli bar sooni a 6month ho gye us nu oil kve de skde a ?
(en)
Punjab
tuci us nu 100 gm saro da tel ate 100gm besan milla ke dena suru kro atte tuci total 4-5 liter tak saro da tel de skde ho ,baki sunn ton 2 mahine pehla vitam-H liqued 10ml rojana dena suru kro , iss nal lewa v vdia howega..
sir ahh kehdi sundi ha and ki ehh nadd is da ki katya hoya ha ja frr ghunna nu koi hor fault ha ?
(en)
Punjab
eh gobh di sundi hai jo fasl da nuksaan kardi hai. isde nal munjran vich fok paindi hai. isdi roktham de layi tuc tata tukumi @100gm ja fame@20ml ja Coragen@60 ml nu 150 litre pani vihc mila ke prati acre de hisab nal spray karo.
मेरी cow का थन बहुत कठिन है उसको नरम करने के लिए कोई दवाई है sir बहुत ताकत लगानी पड़ती है उसका दूध निकालने के लिये ?
(en)
Os ko 250gm chini ki chasni banae or 250gm dalda dale or fer kahde ko thaar kar es me 250gm nimbu dal kar de je 7 din tak de
Gujarat
sir बिलकुल नोर्मल हो जायेगा
Gujarat
70000 में देनी है
Y ji 2 month da ਕੱਟਾ ਉਸਨੂੰ ਕਿੰਨੇ ਚੋਲਾ ਦੀ ਪੀਜ ਦੇ ਨੀ ਹੈ ਤੇ ਮੋਕ ਨੀ ਹੱਟ ਦੀ ?
(en)
Os nu Tablet Banminth fort di 2 golia lao te 1 goli Rojana deo ji es powder ORT Calf de 3 dabbia lao te ekk pack vich 2 pauch honge ohna nu 1 litter pani vich mix karka din vich 3 varr deo ji es tara ekk dabbi rojana 3 din deo jj jekar tusi us ਚੋੰਲਾ ਦੀ ਪਿਸ਼ ਦੇਣੀ ਹੈ ਤਾਂ ਉਸ ਨੂੰ 250ਗ੍ਰਾਮ ਦੀ ਦਿਉ
sir eh dwai tela pain ton phla kiti a isda asr houga tele te kinne din asr rhnda tele te, thik a tele lyi eh ?
(en)
Haryana
imexo ik keetnashak hai jo tele di roktham de layi istemal kiti jandi hai. isda resut 15-18 din tak tak rehnda hai.
Punjab
ke eh tele layi wadia dwaie ha j tela pan tun pehla kar dite jave
Punjab
and 1 acre de kine matra de lorh ha