Punjab
Search
ਬਾਈ ਗਾ ਦੁਧ ਚੋਣ ਵਿਚ ਬਹੁਤ ਕਠੋਰ ਹੈ ਦਵਾਈ ਵੀ ਬਹੁਤ ਦੇਤੀ ਕੋਈ ਫਰਕ ਨਹੀ ਪਿਅਾ ਕੋਈ ਹਲ ਦਸੌ ?
(en)
Os nu 250gm chini di chasni bano te fer vich dalda 250gm pao te fer obala de ke agg band kar deo te vich 200gm nimbu pao thaar ke deo eh 5-7 din deo ji es nall farak pe jawe ga
sir ji basmati 1401 jiri 75 precent nisar gyai h te neck blast lyi khedi sprey kariye ?
(en)
Punjab
Neck blast lyi Nativo@80 gm per acre da spray kr skde ho.
eh ikko khet diya photos hnn eh 1121 he ?
(en)
Maharashtra
is khet vich do samsyava han ik jo patteya de uper dhariyan pai rahiyan han oh hispe de prabhav karke ho rahiyan han jsdi roktham de layi tuc tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.dooja isde uper dhabba rog peya hoya hai jiske karke bhoore rang de dhabbe isde uper pai rahe han isdi roktham de layi tuc pulsor@200ml ja folicur@200ml ja nativo@80-100gm nu 15o litre pani vich mila ke prati acre dehisab nal spray karo.
Punjab
este boron and potash di spray pehla kr skde ha ja nahi
Sir liquid lactomood 10,15boonda din vich three time kis cheej nal mix kar ka da sakde a ?
(en)
Roti di burki te pa ke deo
Punjab
roti te pa ke
sir pangasius fish k liye non-veg feed jyada better rhegi ya veg feed ?
(en)
sir pangasius fish ko kitne weight k anusar kitna protein or fat khilaya jaye koi method hoga to batado ?
(en)
sir pangasius ko sinking feed khilane ka best method kya h. jisse ki feed v brbaad na ho ?
(en)
Ashwagandha de khethi bare daso Ji ?
(en)
Chandigarh
ਅਸ਼ਵਗੰਧਾ ਦੀ ਖੇਤੀ ਲਈ, ਭੁਰਭੁਰੀ ਅਤੇ ਸਮਤਲ ਜ਼ਮੀਨ ਦੀ ਲੋੜ ਹੁੰਦੀ ਹੈ ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਵਰਖਾ ਹੋਣ ਤੋਂ ਪਹਿਲਾਂ ਡਿਸਕ ਜਾਂ ਹੈਰੋ ਦੀ ਮਦਦ ਨਾਲ ਵਾਹੋ ਅਤੇ ਫਿਰ ਰੂੜੀ ਦੀ ਖਾਦ ਪਾਓ ਜ਼ਮੀਨ ਦੀ ਤਿਆਰੀ ਅਪ੍ਰੈਲ-ਮਈ ਮਹੀਨੇ ਵਿੱਚ ਕਰੋ ਅਸ਼ਵਗੰਧਾ ਦੀ ਖੇਤੀ ਲਈ ਜੂਨ-ਜੁਲਾਈ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਪੁੰਗਰਾਅ ਅਤੇ ਵਾਧੇ ਦੀ ਦਰ ਅਨੁਸਾਰ, ਕਤਾਰਾਂ ਵਿੱਚਲਾ ਫਾਸਲਾ 20-25 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10 ਸੈ.ਮੀ. ਰੱਖੋ ਬੀਜਾਂ ਨੂੰ 1-3 ਸੈ.ਮੀ. ਦੀ ਡੂੰਘਾਈ ਤੇ ਬੀਜੋ ਵਧੀਆ ਕਿਸਮਾਂ ਲਈ 4-5 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਜ਼ਮੀਨ ਨੂੰ ਹਲ ਨਾਲ ਵਾਹੋ ਅਤੇ ਦੋ ਵਾਰ ਤਵੀਆਂ ਨਾਲ ਵਾਹੋ ਅਤੇ ਮਿੱਟੀ ਨੂੰ ਪੋਸ਼ਕ ਬਣਾਉਣ ਲਈ ਜੈਵਿਕ ਤੱਤ ਪਾਓ ਸੋਧੇ ਹੋਏ ਬੀਜ ਜ਼ਮੀਨ ਤੇ ਤਿਆਰ ਨਰਸਰੀ ਬੈੱਡਾਂ ਤੇ ਬੀਜੇ ਜਾਂਦੇ ਹਨ ਰੋਪਣ ਤੋਂ ਪਹਿਲਾਂ 10-20 ਟਨ ਰੂੜੀ ਦੀ ਖਾਦ, 15 ਕਿਲੋ ਯੂਰੀਆ ਅਤੇ 15 ਕਿਲੋ ਫਾਸਫੋਰਸ ਤੱਤਾਂ ਦੇ ਤੌਰ ਤੇ ਪਾਓ ਬੀਜ 5-7 ਦਿਨਾਂ ਵਿੱਚ ਪੁੰਗਰ ਜਾਂਦੇ ਹਨ ਅਤੇ ਲਗਭਗ 35 ਦਿਨਾਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਤੋਂ ਪਹਿਲਾਂ ਲੋੜ ਮੁਤਾਬਿਕ ਪਾਣੀ ਦਿਓ ਤਾਂ ਜੋ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ 60 ਸੈ.ਮੀ. ਫਾਸਲੇ ਤੇ ਮੌਜੂਦ 40 ਸੈ.ਮੀ. ਚੌੜੀਆਂ ਵੱਟਾਂ ਤੇ ਰੋਪਣ ਕਰੋ ਖੇਤ ਦੀ ਤਿਆਰੀ ਸਮੇਂ, ਲਗਭਗ 4-8 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ ਫਿਰ ਸੁਹਾਗੇ ਨਾਲ ਖੇਤ ਨੂੰ ਪੱਧਰਾ ਕਰੋ ਇਸ ਵਿੱਚ ਕਿਸੇ ਵੀ ਰਸਾਇਣਿਕ ਖਾਦ ਜਾਂ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਇੱਕ ਚਿਕਿਤਸਕ ਪੌਦਾ ਹੈ ਅਤੇ ਜੈਵਿਕ ਖੇਤੀ ਦੁਆਰਾ ਉੱਗਦਾ ਹੈ ਕੁੱਝ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ, ਵਰਮੀ ਕੰਪੋਸਟ, ਹਰੀ ਖਾਦ ਆਦਿ ਲੋੜ ਅਨੁਸਾਰ ਵਰਤੀਆਂ ਜਾ ਸਕਦੀਆਂ ਹਨ ਕੁੱਝ ਬਾਇਓ-ਕੀਟਨਾਸ਼ਕ, ਜੋ ਕਿ ਨਿੰਮ, ਚਿਤਰਕਮੂਲ, ਧਤੂਰਾ, ਗਊ-ਮੂਤਰ ਆਦਿ ਤੋਂ ਤਿਆਰ ਹੁੰਦੇ ਹਨ, ਇਨ੍ਹਾਂ ਨੂੰ ਮਿੱਟੀ ਅਤੇ ਬੀਜਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵਰਤਿਆ ਜਾ ਸਕਦਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਨਾਈਟ੍ਰੋਜਨ 6 ਕਿਲੋ(ਯੂਰੀਆ 14 ਕਿਲੋ) ਅਤੇ ਫਾਸਫੋਰਸ 6 ਕਿਲੋ (ਸਿੰਗਲ ਸੁਪਰ ਫਾਸਫੇਟ 38 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਆਮ ਤੌਰ ਤੇ ਦੋ ਗੋਡੀਆਂ ਦੀ ਜ਼ਰੂਰਤ ਪੈਂਦੀ ਹੈ ਪਹਿਲੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ, ਪਹਿਲੀ ਗੋਡੀ ਤੋਂ 20-25 ਦਿਨ ਬਾਅਦ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਆਈਸੋਪ੍ਰੋਟਿਊਰੋਨ 200 ਗ੍ਰਾਮ ਪ੍ਰਤੀ ਏਕੜ ਅਤੇ ਗਲਾਈਫੋਸੇਟ 600 ਗ੍ਰਾਮ ਪ੍ਰਤੀ ਏਕੜ ਪਾਓ ਬੇਲੋੜੇ ਪਾਣੀ ਜਾਂ ਵਰਖਾ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ ਜੇਕਰ ਵਰਖਾ ਵਾਲਾ ਦਿਨ ਹੋਣ ਤਾਂ ਸਿੰਚਾਈ ਦੀ ਲੋੜ ਨਹੀਂ ਹੁੰਦੀ, ਨਹੀਂ ਤਾਂ 1-2 ਵਾਰ ਜੀਵਨ-ਰੱਖਿਅਕ ਸਿੰਚਾਈਆਂ ਕਰੋ ਸੇਂਜੂ ਸਥਿਤੀਆਂ ਵਿੱਚ, 10-15 ਦਿਨਾਂ ਵਿੱਚ ਇੱਕ ਵਾਰ ਸਿੰਚਾਈ ਕਰੋ ਪਹਿਲੀ ਸਿੰਚਾਈ ਪੁੰਗਰਾਅ ਤੋਂ 30-35 ਦਿਨ ਬਾਅਦ ਕਰਨੀ ਚਾਹੀਦੀ ਹੈ ਅਤੇ ਫਿਰ ਦੂਜੀ ਸਿੰਚਾਈ 60-70 ਦਿਨਾਂ ਬਾਅਦ ਕਰੋ
sir ji 112da ki rate hai ?
(en)
1121 da rate 2900rs. prati qtl tak chal reha hai g. har ikk mandi da alag alag bhaa hai. Parmal jhone da rate 1770 rs. prati qtl chal reha hai.
ਸੋਲਰ ਪੰਪ 5HP ਦਾ ਪਾਣੀ ਦਾ ਕਿੰਨਾ ਪਰੈਸਰ ਜਾ ਕਿੰਨੇ ਐਚੀ ਹੂੰਦਾ ?
(en)
Punjab
ਜੇਕਰ ਪਾਣੀ ਦਾ ਲੈਵਲ 70 ਫੁੱਟ ਹੈ ਤਾਂ 2.50 ਇੰਚ ਦਾ ਹੁੰਦਾ ਹੈ
Sir ਇਹ ਕੱਟੜੀ ਕਿਸ ਨੱਸਲ ਦੀ ਹੈ ਅਤੇ ਇਸ ਨੂੰ ਮੋਰਾਂ 100%ਵਿੱਚ ਤਬਦੀਲ ਕਰਨ ਲਈ ਕਿੱਨਾ ਟਾਈਮ ਲੱਗੇਗਾ ਜਾ fir nili ravi 100% ch karan lie kina time lage ga ?
(en)
ਘਰ ਵਿਚ ਮੁਰਗੀ ਪਾਲਣ ਦੇ ਕੀ ਕੀ ਖਾਸ ਧਿਆਨ ਰੱਖਣੇ ਜਰੂਰੀ ਹਨ ? ਅਤੇ ਅਸੀ ਕਿਸੇ ਚੰਗੀ ਨਸਲ ਦੇ ਜਾਨਵਰ ਰੱਖਣਾ ਚਾਹੰਦੇ ਹਾਂ । ਜਿਵੇਂ ਕਿ ਵਣਰਾਜਾ, ਸ਼ਿਰੀਨਿਧੀ,ਇਸ ਨਸਲ ਦੇ ਜਾਨਵਰ ਸਾਨੂੰ ਨਜਦੀਕੀ ਕਿਥੋਂ ਉਪਲਬੱਧ ਹੋਣਗੇ ਜਾਂ ਇਹਨਾਂ ਨਸਲਾਂ ਦੇ ਨਾਲ ਦੀਆਂ ਕੋਈ ਹੋਰ ਨਸਲ ਬਾਰੇ ਜਾਣਕਾਰੀ ਦਿਉ ਜੀ ?
(en)
भैस के पैरो मे मक्खियां बहुत लग रही है कोई उपचार बताये ?
(en)
Os ke uper Liquid Tic-Tac 2ml/1 litter pani me mix kar ke lagae
ਸਰ ਜੀ ਸਾਡੀ ਮੱਝ ਦੇ ਸੂਣ ਿਵਚ ਿੲਕ ਮਹੀਨਾ ਰਹਿਦਾ ਹੈ ਊਹ ਿਪਛਾ ਮਾਰਨ ਲੱਗ ਪਈ ਹੈ ਬਹੁਤ ਦਵਾਈ ਿਦੱਤੀ ਕੋਈ ਫਰਕ ਨਹੀ ਿਪਆ ਕੋਈ ਿੲਲਾਜ ਦੱਸੋ?
(en)
Os nu powder gastaprogen 500gm 50 gm rojana Liquid Calcimust gell 300ml rojana 3 din deo . Nall hi adio suno
sir ji Taspa di kinni dose ha ji 1kile te ?
(en)
Punjab
Taspa vich Propiconazole + Difoconazole naam de salt han. esdi dose @100ml per acre hai. eh bhut hi vdia fungicide hai. eh sheath blight and blast nu control krda hai
adexar basf te nativo byer cho kari vadia ha ?
(en)
Maharashtra
eh dono hi vadia han tuc ehna dona vicho kise da v istemal kar sakde ho.
3 ਸਾਲ ਦੀ ਝੋਟੀ ਆ ਜੀ ਐਗਰੀਮਿਨ ਪੋਡਰ ਪਾਇਆ ਸੀ ਨਮੇ ਦੁਧ ਨੀ ਹੋਈ ਕੀ ਕਰੀਏ ਜੀ ?
(en)
Os nu Bolus Totavet 10x2 1 goli Rojana deo ji es nall heat vich a javegi jekar na ai ta os Ovalanta Kit 5 din tak deo ji
sir, applaud and applaud plus vich ki fark hai ?
(en)
Punjab
Eh dono ik ho han dona vich buprofezin nam da salt maujood hunda hai.eh tele di roktham de layi istemal kite jande han ehna di matra ik acre de layi 200-250 ml prati acre de hisab nal spray kiti jandi hai.
सर नरमे को झुलस रोग लग रहा है क्या करें ?
(en)
Punjab
Narme mein jhulas(blast) rog ke liye copper oxychloride @500 gm per acre ka spray kro
osheen pesticide fix price in India ?
(en)
Maharashtra
There is no particular price for overall India. The prices varies from area to area. you have to contact your local dealer to know the price of your area.
Sir maj 2 month the pragnet a oh milan jane dud dan nu bahut parasan kar d a ke ilag kita jave ?
(en)
Os nu Tablet Lactomax 200 10 swere 10 golia shame nu deo nall hi powder milk out 2 chamach swere 2 chamach shame nu deo Liquid Lactomood 15ml 10 bunda din vich 3 varr deo ji es nall 4 dina wich fark pe jawe
ਗੰਡੋਇਆ ਖਾਦ ਖਰੀਦਣ ਲਈ ਮੇਰੇ ਨਾਲ ਸੰਪਰਕ ਕਰੋ ਜੀ, ਮੇਰਾ ਨੰਬਰ ਹੈ 9876291995, 7889020066 ?
(en)
Punjab
kisana nal jankari sanjhi karn lay tuhada bahut bahut dhanwad . eda diyan post tuc Apni Kheti Buy / sell app vich pa sakde ho.
Punjab
Samana , Dt. Patiala
incubator te bacha kadna howe tan kamyab hai ya nhi ate Hen egg lyi vdia hundi hai ate ehh hor kiss kam aunde hai ?
(en)
Punjab
hnji ehh bhut vdia trikka hai ,jo bacha hunda hai ohh v vdia hunda hai , egg lyi v vdia hunda hai baki nasal de depend hai kehri nasal hai , vase ehh trikka bhhut kamyab trika hai ..
1121 ਨੂੰ ਟਿਲਟ ਦੇ ਨਾਲ ਦਾਨੇ ਚਮਕ ਤੇ ਤੇਲੇ ਵਾਲੀ ਕਿਹੜੀ ਦਵਾਈ ਪਾਈ ਜਾਵੇ 70% ਨਿਸਰ ਗਈ ਹੈ ?
(en)
Maharashtra
ਦਾਣਿਆਂ ਦੀ ਚਮਕ ਦੇ ਲਈ ਤੁਸੀ ਇਸਦੇ ਉਪਰ ਪੋਟਾਸ਼ ਅਤੇ ਬੋਰੋਨ ਦੀ ਸਪਰੇ ਕਰੋ ਪੋਟਾਸ਼ ਦੀ ਮਾਤਰਾ ਇਕ ਏਕੜ ਦੇ ਲਈ 800 ਗ੍ਰਾਮ ਅਤੇ ਬੋਰੋਨ ਦੀ ਮਾਤਰਾ 100 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਤੇਲੇ ਦੀ ਰੋਕਥਾਮ ਦੇ ਲਈ ਤੁਸੀ glamore@50gm ਜਾ black gold@200-250 ml ਦੀ ਵਰਤੋਂ ਕਰ ਸਕਦੇ ਹੋ
mentha me sundi ki roktham k liye malathion k alava dawai batao aur matra bhi batao ?
(en)
sundi ki roktham ke liye app quinalphos@4ml ko prati litre pani men mila kar spray karen.is se sundi ki roktham ho jayegi.
ਡਾਕਟਰ ਸਾਹਿਬ ਮੇਰੀ ਇਕ ਵੱਛੀ ਰਹਿੰਦੀ ਨਹੀ 5-6 ਵਾਰੀ ਏ ਆਈ ਕਰਵਾਈ ਆ ਇਲਾਜ ਦੱਸੋ ?
(en)
Os di bachedani ch oflokind OZ 30ml IU 3 din tak barho te nall Liquid Intavita NH 300ml 10ml rojana deo nall hi os nu Bolus Minotas 7x3 1 goli Rojana deo ji ekk heat miss karva ke powder Prag Stay gold 600gm 2 chamach daily deo heat vich aon te AI karwao ji
sir tilapia fish cemented tank me ki ja skti h kya meri cemented tank 40000 liter ki h 250 squre feet ki defth 6 feet me kitni tilapia seed tank me daal skta hun ?
(en)
aa pani di report bare jankari do ji 2 motor di report a ?
(en)
gajra layi c ohde murk bahut hundi hai usda ilaj dsso ?
(en)
Gajran di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak gajran da jamaav na ho jawe. iss di spray gajran di bijaayi krn ton 1 din pehla krni paindi hai. jdo gajran da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
1121 nu dhabbe pende ja rhe han ki ilaj kita jave essda ?
(en)
Punjab
eh fungus krke ho rha hai.es vich nativo @80 gm per da spray kr skde ho
ess to elava hor kehria kehria dwaia use kr skde ha
Johna ta tela di khari spry kari a 17 ਦਿਨ da asar rkhe ?
(en)
Punjab
jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
pusa 44 da government rate ki hai ?
(en)
Punjab
is da ghat to ghat rate 1770 hai ji.
अफीम में मॉर्फिन कैसे इंकर्ज़े करे ?
(en)
NK dhakad ji afeem ki kheti krna ban hai iss liye iss ki jankari nahi ja skti.
ਸਰ ਲਸਣ ਦੀ ਬਿਜਾਈ ਕੀ ਟਾਇਮ ਏ ?
(en)
Punjab
ਲਸਣ ਦੀ ਬਿਜਾਈ ਦਾ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤਕ ਹੈ
mujhe Teak plants me mycorrhiza VAM dalni hai . please bataye per plants kitni mycorrhiza vAM ka use kru, plants 3 months ke hain ?
(en)
Chandigarh
400gm mycorrhiza VAM prti paudha daalein
Jammu & Kashmir
100% sure ? mam mujhe 400 grams quantity kuch jayda lg rahi hai
1121 vich sheath blight di roktham lyi infofil de a product best a k nahi g. ehna di kini doze a gi 1 kille di ?
(en)
Punjab
Iglare vich thifluzamide naam da salt hai.eh jhone vich sheath blight nu control krda hai.esdi dose @200 ml per acre hai.Ream vich Isoprothiolane naam da salt hai.eh 1121 vich neck blast nu rokda hai.esdi dose 300-350 ml per acre hai
Parmal jhone da rate koi 1750 kehda a koi 1770 kehda a koi 1790 sir kio confuse kerde o clear kro pusha 44 da ki rate a ?
(en)
Punjab
Jhona (Grade a ) da ghat to ghat mul 1770 hai ji.
eh BLB ki aa ji ?
(en)
Punjab
BLB di full form Bacterial Leaf Blight hai.eh fungus disease hai.es nsl jhone de patte sukk jnde han.esdi roktham lyi fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo.
black gold davai bare jankari deo g please is vich ki salt aa kis company di aa kine din asar rahu jhona 20 din lau vadia rahu gi ?
(en)
Maharashtra
Black gold ik keetnashak haijis vich buprofezin nam da salt maujood hunda hai eh tele di roktham de layi istemal kita janda haiisdi matra ik acre d elayi 200-250 ml nu 150 litre pani vich mila ke spray kiti jandi hai.isda asar 15-18 din tak rehnda hai.eh oswal company di aundi hai.
Punjab
thanks g
sir cow heat Ch nhi aaa rhi is bare DSO kuj ?
(en)
Os nu Bolus Minotas 7x3 1 goli Rojana deo ji es nall peat de kirre lai Bolus Flukired DS 6gm deo jekar oh 22 din tak heat vich a na ai ta os nu ovalanta kit deo es vich 5 strip hunde han jis vicho ekk patta rojana deo ji
sir ji jo medicines tum ne bati c cow k le vo sb De di hy cow heat me abi tak nii aii kug or batio kya elag hy batio plzz .....sir jii tum ne mintos 7x3 1 goli and ovalanta bati c vo sb de di hy negative result aa hy kug or batio kya kre .,..
ਵੀਰ ਜੀ ਮੱਝਾਂ ਵਾਸਤੇ ਵੰਡ ਬਣਾਉਣ ਦਾ ਵਧੀਆ ਫਾਰਮੂਲਾ ਦੱਸੋ ਧੰਨਵਾਦ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Dr.ravinder singh ji meri hf vachi 7mounth di gabban aa.osdi main pehli vaari diworming kiti aa is tablet naal dasna ki aa theek si tablet gabban pashu lai.m.s.d. company di panacure tablet diti aa. fenbendazol salt di c ?
(en)
Punjab
hanji fenbendazole salt di koi v goli nal gaban pashu di deworming kr skde ho,kyuki ehh gaban lyi safe hundi hai....
Spray dso ?
(en)
Punjab
isde upr hispa da hamla hoya hai jis kaarn iss te chittiya dariya pay gyia han isdi roktham de lai tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
sir mag da ander infaction aa koi desi hal dasso ?
(en)
Punjab
uss nu tuci Vetmate injection 2ml lgwao, iss nal infection v khtam howega ate safai v howegi , ehh gaban pashu nu nhi lgwana hai , baki tuci Bachedani vich Lixin-iu, Metricef-iu koi v dwai bhrwa skde ho, gaban nu tuci utrogen homeopathic dwai 15ml rojana deo ..
sir ji kala tela bahut jyada hai glamour dwai thik rhugi ?
(en)
Punjab
hanji tele di roktham de layi tuc Glamore di varto kar sakde ho. isdi matra ik acre de layi 50gm nu 150 litre pani vich mila ke spray kiti jandi hai.
es de ki faide aa g ?
(en)
Punjab
Mastox ik ullinashak hai jo fasl vich lagn vale ulli roga di roktham kardi hai jis vich copper oxychloride nam da salt maujood hunda hai isdi matra ik acre d elayi 500gm nu 150 litre pani vihc mila ke spray kiti jandi hai. K-cycline ik bactericide hai jis vich streptocycline + tetracycline hydrochloride nam da salt maujood hunda hai eh BLB di roktham de layi istemal kita janda hai isnu tuc copper oxyxhloride de nal rla ke khet vich spray kar sakd eho. isid matra ik acre de layi 6gm di varto kiti jandi hai..
Punjab
plz ans g
Sir tumric me bimri lg gayi dso konse spray kra me ?
(en)
इसको झुलस रोग लग गया है जिसकी रोकथाम के लिए आप मैनकोज़ेब 30 ग्राम या कार्बेनडैज़िम 30 ग्राम को प्रति 10 लीटर पानी में डालकर 15-20 दिनों के फासले पर स्प्रे करें या फिर प्रोपीकोनाज़ोल 2 मि.ली. को प्रति लीटर पानी में डाल कर स्प्रे करें
ਵੀਰ ਜੀ ਝੋਨੇ ਚ ਡੱਬ ਪੈ ਗਏ ਨੇ sprey ਕਰਤੀ ਦਸ ਦਿਨ ਹੋ ਗਏ ?
(en)
Punjab
Kirpa karke isdi photo dubara bhejo ta jo tuhanu is bar epoori jankari diti ja sake . tuhade dwara bheji gayi photo adhi upload hoyi hai.
ਇਨ੍ਹਾਂ ਦੇ ਨਾਲ 1121ਤੇ ਇਸਤੇਮਾਲ ਠੀਕ ਰਹੇਗਾ ਕਿ ਨਹੀਂ ?
(en)
Maharashtra
Glamore ik keetnashak hai jo tele di roktham de layi istemal kiti jandi hai isdi matra ik acre de layi 50 gm nu 150 litre pani vich mila ke spray kiti jandi hai. Nativo ik fungicide hai jo sheath blight ja blast di roktham de layi istemal kiti jandi hai. isdi matra ik acre de layi 80-100gm da istemal kita janda hai.
hanji Bai ji ghori nu mokk lagg gaye aa koi ilaj daseo ghori preagnet aaa ?
(en)
Green fodder band krdo ik vaar ji and moth di dal hundi aa 4 -5 handful kahwa deo day vich 2 var . is nal thik ho javegi,
नमस्कार जी, करनाल में किसान मेला कब लग रहा है ?
(en)
Punjab
करनाल में किसान मेला 15 अक्तुबर को indian institute of wheat and barley research में है
dhan ke pungi pai gai hai it means seed ka colour peela pe gya hai ?
(en)
Maharashtra
yeh fungus ke karn ho raha hai iski roktham ke liye aap tilt@200ml ko 150 litre pani men mila kar prati acre ke hisab se spray karen.
ਪੋਲੀ ਹਾਊਸ ਤੇ ਕਿੰਨਾ ਖਰਚ ਪਰ ੲਕੜ ਤੇ ਸਬਸਿਡੀ ਕਿਨੀ ਹੈ ਜੀ ?
(en)
Punjab
Polly house te 1 te 40lac tak da kharch aunda hai jis te 50% subsidy mil jandi hai is bare puri jankari lai tusi Puneet Gupta 9780200996 nal samparak kar sakde ho.
Bangan ki iss sundi ka koi treatment hai kya ?
(en)
yeh fal ki makhi ke karn aise hote hai jo naye ban rahe fal men shed karke unme ande de deti hai jis se bad men un ando se sundi ban jati hai iski roktham ke liye aap malathion@250 ml ko 150 litre pani men mila kar prati acre ke hisab se spray karen.
eh BLB da ki matlab aa g sada jhona rukha de heth ksfi suk riha a patte uper to suk rhe ne eh agge v vadh riha a koi soodi ja keet nhi char din pehla spray kiti c chess+tata tukumi + folicure koi hul duso ji mere hisab nal fungus aa jhona pusha44 aa 25 june da lagiya a ?
(en)
Punjab
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
ਡੇਅਰੀ ਫਾਰਮ ਵਾਸਤੇ ਪੰਜਾਬ ਗੌਰਮਿੰਟ ਦੀ ਕਿ ਸਕੀਮ ਹੈ ਦੱਸ ?
(en)
Punjab
ਡੇਅਰੀ ਦੀ ਲੋਨ ਦੀ ਜਾਣਕਾਰੀ ਤੁਸੀ ਆਡੀਓ ਵਿੱਚ ਸੁਣੋ
Punjab
eh sab galla ne g kush nahi milda
kon c spray kre uper se lal patte ho gye hai ?
(en)
Punjab
यह जो पत्ते ऊपर से पीले और लाल हो रहे है और झुलस रहे है यह तापमान कम ज़्यादा होने के कारण हो रहे है इसके इलावा यह BLB के कारण भी हो रहा है, कई किस्में BLB के resistant नहीं है, उन किस्मों में इस तरह हो जाता है, खासकर यह बीमारी 1401 में आती है, इसकी रोकथाम के लिए Nativo@80-100gm + streptocyclin@6gm प्रति एकड़ के हिसाब से 100 लीटर में मिलाकर स्प्रे करें, यह बीमारी ठीक हो जाएगी
ਇਸ ਸਮੇਂ ਹਰਾ ਚਾਰਾ ਮੁੱਕ ਗਿਆ ਹੈ ਇਸ ਵੇਲੇ ਤੂੜੀ ਹੀ ਪੈ ਰਹੀ ਹੈ ਤੂੜੀ ਵਿਚ ਕੀ ਪਾਇਆ ਜਾਏ ਜਿਸ ਨਾਲ ਪਸੂ ਤੰਦਰੁਸਤ ਰਹੇ ਕੁਝ ਮੱਝਾਂ ਮੇਰੀਆ ਮੱਝਾ ਗੱਬਣ ਹਨ ?
(en)
Punjab
ਤੁਸੀ ਤੂੜੀ ਦੇ ਵਿਚ ਪਸ਼ੂ ਨੂੰ ਦਾਣਾ ਮਿਲਾ ਕੇ ਦੇ ਸਕਦੇ ਹੋ , ਜਿਵੇਂ ਵਡੇਮਿਆ ਦੀ ਖੱਲ, ਸਰੋ ਦੀ ਖੱਲ ਕੋਈ ਵੀ ਖੱਲ ਮਿਲਾ ਕੇ ਦੇ ਸਕਦੇ ਹੋ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ , ਬਾਕੀ ਗੱਭਣ ਪਸ਼ੂਆਂ ਨੂੰ ਇਨ੍ਹਾਂ ਦੇ ਨਾਲ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਪਸ਼ੂ ਠੀਕ ਵੀ ਰਹੇਗਾ ..
majh nu AI krai nu ek mahina ho gya g fer dobara doke krn lag gyi a k oh gaban h ja nhi g please dso ?
(en)
Punjab
iss nu tuci Flukrid-ds dwai di goli deo , isde nal tuci iss nu Magic milk powder 50 gm rojana dena suru kro , iss nal pashu di kamjori v door howegi atte sarir vich mineral di kami v purri hundi rehegi , bakki jekar nal tara v dindi hai tan gaban nhi hai jekar dokke krdi hai tan rehh v skdi hai ..
Sir jhona pakk gia hai ajy zameen giil 6k din tak vadna hai 3ki din ho gy thora tela ah gia hai 6din tak jhona tela sut ta ni dau ga aty daso k tela pan toh bad kiny dina bad jhona digda hai ?
(en)
Punjab
jdo tela jhone vich attack krda hai tn oh jadh to plant nu suck krda hai and upper wal aounda rehnda hai.es nal plant bilkul weak ho jnda and 2-3 din vich digg jnda hai.jekar tela 4-5% hopper per plant ho gye han tn es vich Dichlorovos @200 ml ja Buprofenzin @200 ml per acre da spray kro