Punjab
Search
kirpa karke ehde vich manveer Singh Maan ne ans ditta ji menu manveer Maan daah contact chahida aaa ji pls deo ji jaa manveer ji AAP contact Karan mainu 9914352461 ?
(en)
Nerokind plus injection ਕੀ ਕੰਮ ਕਰਦਾ ਹੈ ?
(en)
ehh pashu de nurvas system nu thekk krda hai atte pashu di kamjori door hundi hai..
manveer Singh Maan kon aaa ji ehne mere ik question dah ans ditta c ji vassi wale daah ki ehe doctor sahib ne ?
(en)
Punjab
Jaswinder Singh Manveer Singh Maan ik aam user hi hai ji app te jo vi expert ne ohna di jo photo hai us te CAP bani aundi hai jis to tusi ik expert ate aam user di pehchan kar sakde ho.
jhone nu 15 din da tym rh gya pkkn nu ohde vich chitti titli te nal dodi pai rhi hai tilt di sprey kr diti te koi hal dsso ?
(en)
Chandigarh
tilt naal fsl thik ho javegi, hor koi spray krn di lod nhi. chitti tilti odan jhone nu koi nuksaan nhi krdi hai pr jekr jyada matra vich hai tan tusi quinalphos@500ml prti acre de hisaab nal spray kro
ਸਰ ਮੱਝਾਂ ਕੁੱਝ ਸੂਣ ਵਾਂਲੀਆ ਹਨ ਤੇ ਕੁਝ ਨਹੀਂ ਿੲਹ ਮੱਝਾਂ ਰਾਜ਼ੀ ਨਹੀਂ ਹੁੰਦੀਆਂ ਕੀ ਕੀਤਾ ਜਾਵੇ ?
(en)
Punjab
ਓਹਨਾ ਨੂੰ ਤੁਸੀ ਖੁਰਾਕ ਚੰਗੀ ਦੇਣੀ ਸ਼ੁਰੂ ਕਰੋ , ਉਨ੍ਹਾਂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ , ਗੱਭਣ ਪਸ਼ੂ ਨੂੰ fenbendazole ਗੋਲੀ ਦਿਓ ਅਤੇ ਦੂਜਿਆਂ ਨੂੰ Albendazole ਗੋਲੀ ਦਿਓ , ਬਾਕੀ ਹਰਾ ਚਾਰਾ 30-35 ਕਿਲੋ ਰੋਜਾਨਾ ਦਿਓ 4-5 ਕਿਲੋ ਤੂੜੀ ਮਿਕਸ ਕਰਕੇ ਦਿਓ , ਫੀਡ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ , ਇਸਦੇ ਨਾਲ ਤੁਸੀ panjiri ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liqued 100 ਮਿਲੀ ਰੋਜਾਨਾ ਦਿਓ , ਇਸ ਨਾਲ ਉਨ੍ਹਾਂ ਦੀ ਵਧਿਆ ਗਰੋਥ ਹੋਵੇਗੀ ਅਤੇ ਤਾਕਤ ਵੀ ਮਿਲੇਗੀ ..
Sir injection D1 ਕੀ ਕੰਮ ਕਰਦਾ ਹੈ ਜੀ ?
(en)
Punjab
ehh pashu vich calcium lyi uss kita jnda hai iss nal body vich calcium di matra bnni rehndi hai ..
sir pehlan jhoti suui aa te ktta mar gya aa, hun oh ik tym dudh lahundi ek tym lahundi ni gyi us da ki hl kita jave ?
(en)
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
karnal di super gold 1112 kanak de beej bare dsso kinna jhad hai kinne sme di layi di te kinna pani lgda ehnu ?
(en)
Punjab
1112 ਕਣਕ ਦੀ ਕਿਸਮ ਦਾ ਝਾੜ 25 ਤੋਂ 30 ਕੁਇੰਟਲ ਪ੍ਰਤੀ ਏਕੜ ਹੈ ਏਹੇ ਕਿਸਮ 150 - 160 ਦਿਨਾਂ ਵਿਚ ਪਕ ਜਾਂਦੀ ਹੈ ਸਿੰਚਾਈ ਦੀ ਸੰਖਿਆ ਹਮੇਸ਼ਾ ਮਿੱਟੀ ਦੀ ਕਿਸਮ, ਪਾਣੀ ਦੀ ਉਪਲੱਬਧਤਾ ਆਦਿ ਤੇ ਅਧਾਰਿਤ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ
sir is kanak bare dsso ehda beej kitho milda te ehdi bijayi honi aitki ?
(en)
vicky sidhu g kale rang de vich kanak aundi hai. tuc iss di bijaayi kr skde ho. iss di bijaayi krn da tarika ate beej lain de lyi tuc iss no. te sampark kr skde ho....(Puneet singh thind 9991320236)........ihna ton tuc har ikk jankari lai ke fir iss di bijaayi kr skdw ho.
sir jhoti kina saal tak growth krdi aa ta growth krvon lai os nu ke dita java ai krvi jhoti nu ta bina ai krvi jhoti nu ?
(en)
Punjab
jhotia 3 sall di umarr tak vdiaa growth krdia hai , enna nu jldi tyar karnn lyi puberaid powder 25 gm rojana dena chahida hai , ehh Animix pharma company da product hai ,jddo pashu da bhar 3 quantal tak hoo jnda hai uss time uss nu AI krwaa skde ho...
Sir Garlic kdo la skda aa Hun la dye hor kri chej la skda han ?
(en)
han ji hun iss di bijaayi da shi sma hai. tuc iss di bijaayi kr skde ho. October de pehle hafte tak iss di bijaayi chaldi hai.
meinu kise kheti mahir da whatsaap no. mil skda plz ?
(en)
Chandigarh
Sat Shri akal ji. maafi chahunde han pr tuhanu mahiran da number nhi dita jaa skda, tusi apne prshn is app vich likh ke ja bol ke paa skde ho. tuhade prshnan da uttr maahir dvara dita javega. jekr tuhanu fer v koi problem aundi hai tan tusi saadi helpline number 9779977641 te smprk kr skde ho
Punjab
ok ji thnxx
Punjab
ਦੌ ਕਨਾਲਾ ਚ ਜਮੀ ਦਾ ਬੀਜ ਕਿਨਾ ਪਾਨਾ ਚਾਇਦਾ ਹੈ ਜੀ
Punjab
ਦੌ ਕਨਾਲਾ ਚ ਜਮੀ ਦਾ ਬੀਜ ਕਿਨਾ ਪਾਨਾ ਚਾਇਦਾ ਹੈ ਜੀ
ਪੰਜਾਬ ਸਰਕਾਰ ਸੋਲਰ ਮੋਟਰ ਦੀ ਸਕੀਮ ਜਾਣਕਾਰੀ ਹੋਵੇ ਜਰੂਰ ਦੱਸੋ ਜੀ ?
(en)
Punjab
Solar pump bare puri jankari lai tusi Amrik singh 9814221784 nal samparak kar sakde ho.
veer ji jawi lyi khet khusak rakhni chahidi hai ja gilla ?
(en)
sandeep singh ji tuc bijaayi ton baad di gal kr rhe ho ja bijaayi ton pehla di.. v bijaayi khushak vaahn de vich krni hai ja baad de vich vaahn khushak rakhna hai. kirpa kr ke vistaar nal dso tan jo tuhaada jawaab ditta ja ske. dhanwad g.
Punjab
hlo
Punjab
veer ji vijai to phla
Bijaayi ton pehla jekar paani laa ke vaahn de vich beejde ho tan ihh cheti uggrdi hai. jekar apa iss di bijaayi pehla paani lgaa ke krde haa ate duja apni poori auod mann te lgaa deyie tan ihh growth wdia krdi hai. iss di jad kamjor nahi rehndi hai. jekar khushak de vich beeji tan iss de boote mre mre jehe rehnde hnn..
Punjab
veer ji is di bijai site nal kar sakde aa ja mseen nal and DAP kina chida
Punjab
veer ji is di bijai site nal kar sakde aa ja mseen nal and DAP kina chida
Punjab
veer ji is di bijai site nal kar sakde aa ja mseen nal and DAP kina chida
Sir new born calf nu kina time usdi maa da dudh kine matra vich pilana chahida ha Sir calf di growth speed up karn liye ke dana chahida hai ?
(en)
Punjab
calf ko janam se ek mahine tak maa ka duudh dena chahiya , app 10 kilo bharr ke hisab se 400gm duudh ek time ka pilaye, iss hisab se app uske bharr ke hisab se duudh de skte hai, ek mahine ka hoone ke badd usse calf stater dena suru kre, isse app duudh mai milla kr de skte hai , 3 mahine ka bacha hoone ke badd calf growther feed deni suru kre, fir 8 mahina ka hoone ke badd hifer dry feed deni suru kre, isse app uske khane ke hisab or hajam krne ke hisab see de skte hai...
धान मे काले होपर होने पर क्या डालें ?
(en)
dhaan mein black hopper ki roktham ke liye app oswal ki black gold@250ml ja chess@120gm ja glamore@50gm ja dantop@35gm ko 150 ltr pani mein daal kar prati acre pe spray kr skte ho.
ਚਾਰੇ ਵਾਲੀ ਮੱਕੀ ਦਾ ਕੀ ਰੇਟ ਹੈ ਦੱਸੋ ?
(en)
ਸਰੋਂ ਉਗਦੀ ਸੜ ਰਹੀ ਹੈ ਸਪਰੇ ਦਸੋ ?
(en)
iss de vich damping off nam di bimaari aa jandi hai. jdo v saron di bijaayi krde ho iss de beej di Bavistin@3gm per kg beej de hisaab nal sodh ke kro.
basmati 25 % nisar gai ha tilt and chess davi di sapre kiti ha hun esnu gardan tod di sapry di jarurt hagi k nhi plz dso ?
(en)
Gardan tod di pehla hi spray krn di lod nahi hai. jekar daanya di munjar de neeche tuhaanu kalapan jaa fungus dikh rhi hai tan iss di spray kr skde ho. iss de lyi tuc nativo@80gm per acre de hisaab nal spray kro.
ਮੇਰੀਆਂ ਦੋ ਮੱਝਾ ਸੂਣ ਵਾਲੀਆਂ ਨੇ ਇਕ ਮਹੀਨੇ ਬਾਦ ਉਨਾ ਨੂੰ ਹੁਣ ਕੀ ਖੁਰਾਕ ਦਿਤੀ ਜਾਵੇ ਕਿ ਉਹ ਵਾਦੀਆਂ ਤਿਆਰ ਹੋ ਜਾਣ ਤੇ ਚੰਗਾ ਲੇਵਾ ਬਣਾਉਣ ?
(en)
Punjab
tuci unna nu Cargil di transition mix feed deni suru kro , intavita-nh liqued 10-10ml swere sham, metabolite powder di rojana 1 puudi deo , lewa atte duddh vdiaa ho jawega..
Sir jhoti de than te kate ne dand mariya ki kita jawe g ?
(en)
uss uparr coolmac tube lgao , isde nal uss nu Intavita-Nh liqued 10-10ml swere sham dena suru kro , iss nal farak paa jawega.
ਜੇ ਸਿਰਫ਼ ਦੰਦ ਦਾ ਹੀ ਜਖ਼ਮ ਹੈ ਤਾਂ ਆਮ beetadeen ਜਖ਼ਮ ਸੁਕਾਉਣ ਵਾਲੀ ਕਰੀਮ ਲਾ ਦਿਓ ਦੋ ਟਾਈਮ ਜਖ਼ਮ ਠੀਕ ਹੋਣ ਤੋਂ ਬਾਦ ਥੋੜ੍ਹੇ ਦਿਨ ਸਰੋਂ ਦਾ ਤੇਲ ਲਗਾਓ ਅਤੇ ਓਨੇ ਦਿਨ ਬੱਚੇ ਨੂੰ ਉਹ ਥਣ ਨਾ ਪੀਲਾਓ
ਸਰ ਲੋਹਾ ਤੱਤ ਦੀ ਘਾਟ ਦੀ ਨਿਸਨੀ ਤੇ ਇਸ ਦੀ ਪੂਰਤੀ ਲਈ ਕੀ ਕੀਤਾ ਜਾਵੇ ?
(en)
iss di nishaani ihh hundi hai ki patte uppero peele ate safed hone shuru ho jande hnn. safed ho ke sukk jande hnn.. iss di ghaat ferrous sulphate 1%@1kg ja chelated ferrous sulphate@200gm per acre de hisaab nal spray kr ke poori kr skde ho.
ki ehh goli den nall jhoti heat vich aa jawegi te jekar aa jawegi tan kiniya deniya ?
(en)
Punjab
. ed dwali pet de mlapa layi hai . es nal ta deworming hovegi. iss nu tuci minotas deya goliya deo , ehh intax company da product hai , is deya 21 goliya deo, isdi rojana 1 goli dinde reho
sir barseem nal makhn grass ginne grass v beej skde aa te dova da kina beej penda te pani ch beej skde aa dova di kttai ch koi dikkat ta nhi ?
(en)
Punjab
nhi ji ehna nu tusi paani vich nhi beej skde, mitti nu chngi treeke naal tyaar krke fir ehna di bijaai kro. hanji tusi ehna di bijaai kr skde ho. berseem lyi 8-10kg beej , guinea grass lyi 6-8kilo beej, jekr makhan grass nu berseem naal beejde hon tan 2-3kilo beej prti acre vrtiaa janda hai
sadi majj nu suue nu 7 mahine hoge dubaro boli ni ki kriya jawe ?
(en)
Punjab
uss nu Agrimin super powder 100 gm rojana dena suru kro , isde nal Mintoas dwai di rojana 1 goli deo ate 21 din tak dinde rho , iss nal heet vich aa jawegi..
Bangan ke patton me green green se machar hai kya ilaz hai unka ?
(en)
iss ke upper acephate@800gm ja carbaryl@900gm ja actara@80gm ja imidacloprid@60ml ko 150ltr pani mein dal kar spray krein.
ਸਰ / ਮੈਡਮ ਮੈ ਸਿਗਨੇਟ ਕੰਪਨੀ ਦੇ ਸਾਰੇ ਬੀਜਾ ਦਾ ਸਮਾ ਅਤੇ ਝਾੜ ਦੀ ਜਾਣਕਾਰੀ ਲੈਣੀ ਸੀ ?
(en)
Punjab
ignet ਕੰਪਨੀ ਦੀਆਂ ਕਿਸਮਾਂ ਜਿਵੇ ਕਿ ਰਾਜਾ 44 ਜਾਂ ਰਾਜਾ 45 ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਝਾੜ ਲਗਭਗ 32-35 ਕੁਇੰਟਲ਼ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਤੁਸੀ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਵੇ ਸਵਾ-200, ਸਵਾ 134, ਸਵਾ 127 ਲਗਾ ਸਕਦੇ ਹੋ ਇਹ ਘੱਟ ਸਮੇ ਵਾਲੀਆਂ ਕਿਸਮਾਂ ਹਨ ਇਹ ਲਗਭਗ 120-130 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ
ਸਰ ਮੇਰੇ ਕੋਲ ਇੱਕ ਪਿੱਟ ਬੁਲ ਕੁੱਤਾ ਉਸ ਦੀ ਉਮਰ 2ਸਾਲ ਏ ਉਹ ਮੱਝਾ ਦਾ ਗੋਹਾ ਤੇ ਹੋਰ ਵੀ ਗੱਦਗੀ ਖਾਣ ਲੱਗ ਪਿਆ ਏ ਨਾ ਵੱਧਾ ਫੁੱਲ ਦਾ ਏ ਕੋਈ ਵਧੀਆ ਦਵਾਈ ਦੱਸੋ ਜੀ ?
(en)
ਉਸ ਨੂੰ ipraje ਨਾਮ ਦੀਆਂ ਗੋਲੀਆਂ ਇੱਕ ਗੋਲੀ ਦੇ ਫਿਰ ਇੱਕ ਹਫਤੇ ਬਾਅਦ ਦਿਓ , Liquid Sharkaferol 200ml 10ml swere 10ml shame nu deo nall hi liquid Nurokind pet 210ml lao te 10-10ml swere shame deo ji
sir albomar liquid 10 din di katti nu de skde aa ?
(en)
Punjab
tuci iss katti nu 5ml deo fir agli varr hafte badd 10ml deo , iss trah tuci isdi deworming kro ..
Sir Stawberry Di Kheti Bare Kise nu pta Tan Daseo Puri Jankari daseo , ਬੀਜ deya ਕਿਸਮਾਂ , ਸਮਾਂ , ਝਾੜ , ਦੇਖਭਾਲ ?
(en)
Punjab
ਜੇਕਰ ਤੁਸੀ ਸਟੋਬਰੀ ਦੀ ਖੇਤੀ ਕਰ ਰਹੇ ਕਿਸਾਨ ਨਾਲ ਗੱਲ ਕਰਕੇ ਉਹਨਾਂ ਦਾ ਤਜ਼ਰਬਾ ਪੁੱਛਣਾ ਤਾਂ navjot singh shergill 9872595194 ਜੀ ਨਾਲ ਸੰਪਰਕ ਕਰੋ ਬਾਕੀ ਤੁਸੀ ਇਹ ਜਾਣਕਾਰੀ ਪੜੋ ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ਇਹ ਘੱਟ ਲਾਗਤ ਅਤੇ ਚੰਗੇ ਮੁੱਲ ਦਾ ਫਲ ਹੈ ਇਸ ਨਾਲ ਆਇਸ ਕਰੀਮ , ਕੰਫੇਕਸ਼ਨਰੀ , ਚੂਇੰਗਮ , ਸਾਫਟ ਡਰਿੰਕ ਆਦਿ ਬਣਦੀ ਹੈ ਮਿੱਟੀ : ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਮਿੱਟੀ ਦੀ pH 5.0 to 6.5 ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25°ਸੈਲਸੀਅਸ ਅਤੇ ਰਾਤ ਵੇਲੇ 7-12° ਸੈਲਸੀਅਸ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ ਖਾਦਾਂ : – 70 to 80 ਟਨ ਗੋਬਰ ਦੀ ਖਾਦ ਇੱਕ ਹੇਕਟੇਅਰ ਵਿੱਚ ਪਾਓ .ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟੇਅਰ ਪਾਉਣਾ ਚਾਹੀਦਾ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ , ਅੱਧਾ ਪ੍ਰਤੀਸ਼ਤ , ਕੈਲਸ਼ੀਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਯੋਗ ਹੈ ਸਿੰਚਾਈ : – ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨਾਂ ਦੀ ਰੋਕਥਾਮ – ਨਦੀਨ ਹੱਥ ਨਾਲ ਹਟਾਓ ਜਾਂ ਫਿਰ ਸਿਮਜਿਨ ਤਿੰਨ ਕਿੱਲੋ ਪ੍ਰਤੀ ਹੇਕਟਏਰ ਪਾਓ 300 galen ਪਾਣੀ ਦੇ ਨਾਲ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਸਟਰਾਬੇਰੀ ਦੀ ਤੁੜਵਾਈ : – ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਪੈਕਿੰਗ :- ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ ਦੱਖਣੀ ਭਾਰਤ ਵਿੱਚ ਸਟ੍ਰਾਬੇਰੀ ਦੀਆ ਕਾਫੀ ਫੈਕਟਰੀਆਂ ਹਨ ਜੋ ਇਸ ਫਲ ਤੋ ਕਈ ਪ੍ਰੋਡੱਕਟ ਜਿਵੇ ਟੌਫੀਆਂ,ਆਈਸ ਕਰੀਮ,ਸਟ੍ਰਾਬੇਰੀ ਫਲੇਵਰ,ਜੈਮ,ਫੇਸ ਕਰੀਮਾਂ ਅਤੇ ਦਵਾਈਆ ਆਦਿ ਤਿਆਰ ਕਰਦੀਆ ਹਨ
...?
(en)
Gurmeet singh ji kirpa kr ke apni audio dubaara record kr ke bhejo tan jo tuhanu swaal di jankari ditti ja ske. tuhaade dwaara bheji gyi audio shi dhang nal upload nahi hoyi hai.
sadi gau nu khang laggi hai ki krie ?
(en)
Punjab
ਤੁਸੀ ਗਾਂ ਨੂੰ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ..
PR 118 de bute suk rhe a chees te amistar top kiti c 8 din pahla hun kehdi dva kar sakde a ?
(en)
Gurpreet singh ji jekar iss de paude neeche ton sukk rhe hnn tan ihh hopper di shikayat hai. iss de upper oswal di black gold@250ml per acre de hisaab nal spray kro.
sadi gaa nu khang laggi hai ?
(en)
Punjab
ਤੁਸੀ ਗਾਂ ਨੂੰ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ..
ਸਰਕਾਰ ਪੋਲਟਰੀ ਫਾਰਮ ਬਾਰੇ ਜਾਣਕਾਰੀ ਦਿਉ ਅਸੀ ਸ਼ੁਰੂ ਕਰਨਾ ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
sir vachian pani bahot ghat pinidan ki karie ?
(en)
Punjab
ohna nu powder Intalyt oral 300gm 30gm rojana deo nall he osnu 250gm gurr da sharbat deo..
video dekh ke jwab deo ?
(en)
Kamalpreet singh ji kirpa kr ke apni audio v bhejo tan jo tuhaanu iss problem da hall dsya ja ske. kyuki video de vich poora clear nahi dikhaayi de reha hai.
ਜੀਰੀ ਚ ਉਲੀ ਰੋਗ,ਥੌੜਾ_2 ਕਾਲਾ ਤੇਲਾਂ ਅਤੇ ਤਿਤਲੀ ਆ ਇਹਦੇ ਰੋਕ ਲਈ ਕਿਹੜੀ ਦਵਾਈ ਦਾ ਪ੍ਰਯੋਗ ਕਰੀਈਆ ਜੀ ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Punjab
ਸਰ ਜੀ ਬੈਸਟ ਫੈਸਟਸ਼ਾਈਡ ਦਸਿੳ ਜੀ
iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..
Punjab
ਧੰਨਵਾਦ ਜੀ
ਸਰ ਗਾ ਲੱਤਾ ਤੇ ਜਾਦਾ ਚਿਰ ਖੱੜੀ ਨੀ ਰਹਿੰਦੀ ਛੈਤੀ ਬੈ ਜਾਦੀ ਆ ਇਸ ਦਾ ਕੋਈ ਇਲਾਜ ਦੱਸੋ ?
(en)
Punjab
ਤੁਸੀ ਗਾ ਨੂੰ Curan-9 ਇੰਜੇਕਸ਼ਨ ਲਗਵਾਓ ਇਸ ਨੂੰ ਗਰਦਨ ਦੇ ਇਕ ਪਾਸੇ ਲਗਵਾਓ ਅਤੇ ਦੂਜੇ ਪਾਸੇ Ifer-H ਇੰਜੇਕਸ਼ਨ ਲਗਵਾਓ , ਇਨ੍ਹਾਂ ਨੂੰ ਲਗਾਉਣ ਤੋਂ ਹਫਤੇ ਬਾਦ ਫਿਰ ਰਪੀਟ ਕਰੋ , ਇਨ੍ਹਾਂ ਨਾਲ ਫਰਕ ਪੈਣ ਲੱਗ ਜਾਵੇਗਾ ..
sir jo appa majha nu hra chara paone aw ahh kina k breek kteya hona chida ?
(en)
Punjab
pashu nu harra chara jinna machine katting krdi hai uss hisab nal de skde ho bss ehh dekho ki jddo chara kutrde han tan machine nalle jehe tann nhi bnaudi yaa chare da pani jeha tan nhi kadddi hai, iss hisab nal tuci chara wali machine nu set krke chara kuutar ke paa skde ho..
1121 da ki Rate hai hun g new da ?
(en)
iss da rate vakh vakh mandia de vich alag alag hai. iss da rate aam taur te 2600-3000 chal reha hai.
wad to wad 3000 hi hai g
jhone me kya kami hai ?
(en)
Maharashtra
Bomber ik keetnashak hai jis vich buprofezin nam da salt maujood hunda hai eh tele di roktham kardi hai isdi matra ik acre de layi 200-250 ml di spray kiti jandi hai.
sir murra nasal di pehlan jhoti a , pathe Bohat ghat khandi a ,Kehri dawai diti jave ?
(en)
Punjab
sbb ton pehla usdi deworming krwao , isde lyi tuci Flukrid-Ds dwai di goli deo, isde nal uss nu tuci Livtantra liqued 100ml rojana dena suru kro , iss nal bhukhh v lggegi atte kamjori v door howegi..
ਕਣਕ ਬੀਜਣ ਤੋ ਪਹਿਲਾ ਖੇਤ ਚ ਸੁਪਰ ਫਾਸਫੇਟ ਪਾਈ ਜਾਵੇ ਕਿ ਨਾ ਜਾ ਪ੍ਰਤੀ ਏਕੜ ਕਿੰਨਾ ਬੀਜ ਬੀਜਿਆ ਜਾਵੇ ਤੇ ਡਾਈ ਖਾਦ ਕਿੰਨੀ ਪਾਈ ਜਾਵੇ ਪ੍ਰਤੀ ਏਕੜ ?
(en)
kanak beejan ton pehla jekar tuc DAP ja SSP pauna chaunde ho tan iss nal labour kharcha vadh janda hai. ihna dona de vicho tuc kise v ikk di varto krni hundi hai. ihna nu kanal de nal mix kr ke hi paa deo. khaas kr ke DAP nu beej de nal hi mix kr ke beej deo. jo DAP hai uss di maatra 50-55kg per acre hai ate SSP 3 guna paindi hai. iss di maatra 150kg per acre hai. kanak da beej area de hisaab nal painda hai ate vaahn kina k dakar hai, uss hisaab nal paaya janda hai. aaam taur te iss de beej di 45kg per acre de hisaab nal paun di sifarish kiti jandi hai. sangrur, barnala area de vich 35-36kg beej per acre nal hi sar janda hai. par darmiania retlia jameena de vich iss da beej ghat ton ghat 45kg per acre pao.
1121ਨੂੰ ਦਾਣੇ ਸਾਫ ਵਾਲੀ ਸਪਰ੍ਹੇ ਨਿਸਰਨ ਤੋ ਪਹਿਲਾਂ ਕਰਨੀ ਚਾਹੀਦੀ ਕਿ ਨਿਸਰਨ ਤੋ ਬਾਅਦ ਚ ?
(en)
Maharashtra
ਝੋਨੇ ਉਪਰ ਦਾਣੇ ਸਾਫ਼ਵਾਲੀ ਸਪਰੇ ਤੁਸੀ ਝੋਨੇ ਦੇ ਨਿਸਾਰੇ ਤੋਂ ਬਾਅਦ ਵਿਚ ਕਰੋ ਇਸਦੇ ਨਾਲ ਦਾਣਿਆਂ ਉਪਰ ਹੋਣ ਵਾਲੇ ਉੱਲੀ ਰੋਗ ਨਾਲ ਜੋ ਦਾਣੇ ਦਾਗੀ ਹੋ ਜਾਂਦੇ ਹਨ ਉਸ ਦੀ ਰੋਕਥਾਮ ਹੋ ਜਾਂਦੀ ਹੈ
Punjab
ਧੰਨਵਾਦ ਜੀ
eh dawai snapper crystal company di tele lai kala tela lai kam karegi ya nahi ?
(en)
Maharashtra
snapper ik keetnashak hai jis vich BUPROFEZIN 5% + BPMC 20% SE nam da salt maujood hunda hai. isda result tele layi vadia hunda hai. tuc isda istemal kar sakde ho.
chess kine Dina vich tela mardi ?
(en)
Maharashtra
chess ik keetnashak hai jo tele di roktham de layi istemal kiti jandi hai. isda asar 2-3 dina vich dikhna shuru ho janda hai.ate isda asar 15-18 din tak rehnda hai.
validamycin 3% and hexaconazole 5% dona vichon kehdi fungiside jyada wadia hai and dona da asar kine din rehnda hai ?
(en)
Chandigarh
eh dovein hi vdia hn. ihna dovan da asar 15 dinan tkk rehnda hai. tusi ihna vichon kise di v vrto kr skde hon. Hexaconazole 5% SC@400ml ja Validamycin 3% L @300ml prti acre de hisaab nal spray kro.
Punjab
please dasso harwinder singh ji
Punjab
please dasso harwinder singh ji
सर जी सरसौ का बीज काला सोना, गोलङन गोलङी कैसा है जी और कितना निकलता है जी ?
(en)
Maharashtra
कृपया आप इनकी कंपनी का नाम बताये ताकि आपको इसके बारे में पूरी जानकारी दी जा सके
Sir iska narme me kasa result h ?
(en)
Punjab
Glamore ka spray paddy mein hopper ko control krne ke liye hota hai.Narme mein iski sifarish nhi hai g
ਢੀਗਰੀ ਖੁੱਬ ਦੀ ਖੇਤੀ ਬਾਰੇ ਵਿਸਥਾਰ ਵਿੱਚ ਦੱਸੋ ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਕਪਾਹ ਦਾ ਸਰਕਾਰੀ ਰੈਟ ਕੀ ਹੈ ?
(en)
Punjab
Kpah da rate 5400 to 5800 tak reha.
ਸੰਗਤ ਮੰਡੀ ਜਿਲਾ ਬਠਿੰਡਾ ਵਿਖੇ ਨਰਮਾ 4600/4900 ਰੁ ਖ੍ਰੀਦ ਰਹੇ ਹਨ
sir ਸਰੋਂ ਦਾ ਤੇਲ ਲਗਾਤਾਰ ਪਾਉਣ ਚਾਹੀਦਾ ਜਾ ਕੁਝ ਦਿਨ ਬੰਦ ਕਰਨਾ ਚਾਹੀਦਾ ਹੈ । ਡਾਲਡਾ ਘਿਉ ਵੀ ਇਸ ਤਰ੍ਹਾਂ ਹੀ ਪਾਉਣ ਚਾਹੀਦਾ ਹੈ । ਇਕ ਮੱਝ ਨੂੰ ਸਰੋਂ ਦਾ ਤੇਲ 5ltr ਚਾਹੀਦਾ ਹੈ ਮਹੀਨੇ ਲਈ ?
(en)
Rajasthan
ਤੁਸੀ ਪਸ਼ੂਆਂ ਨੂੰ ਸਰੋਂ ਦਾ ਤੇਲ 200 ਗ੍ਰਾਮ ਇਕੱਠਾ ਦੇ ਸਕਦੇ ਹੋ ਫਿਰ 3 ਦਿਨਾਂ ਦੇ ਫਰਕ ਨਾਲ ਫਿਰ 200 ਗ੍ਰਾਮ ਦਿਓ , ਮਤਲਵ ਇਸ ਹਿਸਾਬ ਨਾਲ ਤੁਸੀ ਤੇਲ ਦੇ ਸਕਦੇ ਹੋ , ਰੋਜਾਨਾ ਦੇਣਾ ਹੈ ਤਾਂ 100 ਗ੍ਰਾਮ ਦੇ ਸਕਦੇ ਹੋ, ਇਸ ਤ੍ਰਾਹ ਡਾਲਡਾ ਘਿਓ ਵੀ ਦੇ ਸਕਦੇ ਹੋ , ਇਹਨਾਂ ਨੂੰ ਦੱਸੀ ਹੋਈ ਮਾਤਰਾ ਦੇ ਹਿਸਾਬ ਨਾਲ ਹੀ ਦਿਓ ਅਤੇ ਜਦੋ ਮਾਤਰਾ ਪੂਰੀ ਹੋ ਜਾਵੇ ਫਿਰ ਬੰਦ ਕਰ ਦਿਓ , ਇਸ ਹਿਸਾਬ ਨਾਲ ਤੁਸੀ ਪਸ਼ੂ ਨੂੰ ਸਰੋਂ ਦਾ ਤੇਲ ਅਤੇ ਡਾਲਡਾ ਘਿਓ ਦੇ ਸਕਦੇ ਹੋ ..
Punjab
ਸਰ ਜੀ ਗਾ ਦੇ ਥਣਾਂ ਵਿੱਚ ਨਾੜ ਬਣ ਗਈਆਂ ਕੋਈ ਹੱਲ ਦੱਸੋ ਜੀ
audio sunke jwab deyo ?
(en)
Maharashtra
saleda bare poori jankari lain layi tuc is link te clik karke video dekh sakde ho :-https://www.youtube.com/watch v=imo-BzRTMSo is to ilva jehdi prali to jehdi khaad bandi hai eh do tareekya nal bandi hai pehla tuc khet vich prali nu vah ke waste decomposer di spray kar sakd eho. isde nal prali khaad de roop vich mitti vich mil jandi hai. dooja tu khet vicho prali nu ikahi karke usnu is jga te rakh deo ate isnu waste decomposer de nal poori tra gilli kar deo. isnu 5-6 din bad dubara repeat karo. eh prali tuhadi agli fasl de layi khaad ban jandi hai.
afrikan tall beejai kar skate October vich ?
(en)
Punjab
han ji tuc isdi bijai hunn kr skde ho.
sir ji majh nu ai karwaun to baad vich ki dita jave ke majh fire na koi desi ilaj daso ji ?
(en)
Punjab
desi ilagg de toor te jddo v pashu nu AI krwai jndi hai usde 5 mint de vich vich 125gm rasond deni chahidi hai ,iss nal pashu de firan de chance v ghat jnde hai , jyada time hoon te tuci concimax golia denia suru kro, isdi rojana 1 goli deni hai ate 15 din tak dinde rho , iss nal pashu de andar infection v khtam hunda hai atte pashu gaban v rehh jnda hai..
hun raat nu trale paindi hai cows nu bahar hi baniye ya aander gaban te thode dina wich sun waliya cows bare b dasso ?
(en)
Punjab
jo pashu gaban hai unna nu tuci anndar bnniya kro atee jekar dujje pashu bharr v rehh jnde hai tan koi gal nhi hai , per gaban nu trall vich bhar nhi rkhna chahida hai , kyuki uss nu sard garm hoon da khtra vaddh jnda hai atte pashu bimarr ho skda hai ...
ਕਣਕ ਦੇ ਬੀਜ ਨੂੰ ਕਿਹੜੀ ਦਵਾਈ ਲਾ ਕੇ ਪਰਾਲੀ ਤੋਂ ਪੈਣ ਵਾਲੇ ਕੀੜੇ ਤੋਂ ਬਚਾਇਆ ਜਾ ਸਕੇ ?
(en)
Maharashtra
jekar kanak de beej nu bimariya to bcha layi sodna hai ta tuc Raxil,Thiram,Vitavax@2gm prati killo beej de hisab nal sodh sakde ho. is to ilava jekar tuc keet to bcha layi beej nu sodna hai ta tuc chlorpyriphos@6ml prati killo beej de hisab nal sodh sakde ho
IM pursuing my study in bsc agriculture. i want advise for my project planning subject with my topic ESTABLISHMENT OF GINGER OIL AND ITS PRODUCTS. actually i want to case study to my topic so i need to know the details about the small scale cultivations of ginger in punjab and the experts which are related to the cultivation of ginger ?
(en)
Punjab
Visit these given websites for the preparation of your topic: https://www.ijser.org/researchpaper/GINGER-OIL-PROCESSING;-PROBLEMS,-CHALLENGES-AND-ECONOMIC-PROSPECTS.pdf, https://www.nedfi.com/sites/default/files/Project_Profile/Ginger%20Processing.pdf, http://www.floracopeia.com/Essential-Oils/essential-oils-sub/organic-ginger-oil-zingiber-officinale.html. or you can search more research papers from internet or can concern with pHd students or teachers.
ਸਰ ਜੀ ਮਝ ਸੂਈ ਨੂ ਮਹੀਨਾ ਹੋ ਗਿਆ ਤੇ ਦੁਧ ਨਹੀ ਵਧੀ ਤੇ ਲੇਟੀ ਵੀ ਪਾੳਦੇ ਆ ਜੀ ਕੋਈ ਹਲ ਦਸੋ ਜੀ ?
(en)
Punjab
ਇਸ ਨੂੰ anabolite liqued 100ml ਦੇਣਾ ਸ਼ੁਰੂ ਕਰੋ ਇਸ ਦੇ ਨਾਲ ਤੁਸੀਂ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ Calcimust bolus 1-1 ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ ..
Punjab
ਕਿਨੇ ਮਹੀਨੇ ਦਾ ਕੋਰਸ ਹੈ ਸਰ