Manage Expert Answers

Search

Total Count :- 258604

ਸਰ ਕਿਰਪਾ ਕਰਕੇ ਮੈਨੂੰ ੲਿਸ ਵਿਸ਼ੇ ਤੇ ਜਾਣਕਾਰੀ ਦਿਓ ਜੀ ਧੰਨਵਾਦ ਜੀ ?

(en)
  • 1
Posted by
jagdeep kumar (9464293159)
jagdeep kumar
Punjab
Bathinda
Write Answer
Posted Date (02 Oct 2018 07:56 PM) Assigned Date (-)
Answered Date (06 Oct 2018 12:01 PM) Translated Date (-)

hnji tusi eh dono audio suno.

  • Answered Date (06 Oct 2018 12:04 PM) Translated Date (-)

    please listen audio

  • Answered Date (03 Oct 2018 09:10 PM) Translated Date (-)

    ਸਰ ਕਿਰਪਾ ਕਰਕੇ ੲਿਸ ਵਿਸ਼ੇ ਤੇ ਜਾਣਕਾਰੀ ਦਿਓ ਜੀ

    barseen da vadia beej kado thak hara chara dinda ha ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (02 Oct 2018 07:51 PM) Assigned Date (-)

    pr121 jhona 102 din da hai esde danne white rang de ho rahe ne te halke jhe pe rahe ne ki karn hai ?

    (en)
    Posted by
    gurmukh singh (7710687621)
    gurmukh singh
    Punjab
    Jalandhar
    Write Answer
    Posted Date (02 Oct 2018 07:50 PM) Assigned Date (-)

    Paji jhone vich pili kungi kis karn krke ban rhe aa ate is di roktham kis tra kr skde aa ?

    (en)
    • 1
    Posted by
    ਗੁਰਵਿੰਦਰ ਸਿੰਘ (9872689561)
    ਗੁਰਵਿੰਦਰ ਸਿੰਘ
    Punjab
    Kapurthala
    Write Answer
    Posted Date (02 Oct 2018 07:44 PM) Assigned Date (-)
    Answered Date (02 Oct 2018 08:20 PM) Translated Date (29 Oct 2021 11:11 AM)

    Eh haldi rog hai.ess di roktham lyi copper hydroxide @500 gm per ja tilt @200 ml per acre da spray kro

    ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਕਿਵੇਂ ਖਤਮ ਕੀਤਾ ਜਾਵੇ ?

    (en)
    Posted by
    gursewak singh (9646872641)
    gursewak singh
    Punjab
    Tarn Taran
    Write Answer
    Posted Date (02 Oct 2018 07:43 PM) Assigned Date (-)
    Answered Date (03 Oct 2018 07:09 AM) Translated Date (-)

    ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਤੁਸੀਂ Waste Decomposer ਦੀ ਵਰਤੋ ਕਰ ਸਕਦੇ ਹੋ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਜਾਂ ਪਰਾਲੀ ਆਦਿ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਇੱਕ ਏਕੜ ਲਈ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈIਇਸ ਨੂੰ ਪੁਰਾਣੀ ਰੂੜੀ ਤੇ ਪਾਓ ਤਾਂ ਜ਼ਿਆਦਾ ਵਧੀਆ ਹੁੰਦਾ ਹੈI ਇਹ ਖਾਦ 40 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ I

    What problem I tis papaya plants ?

    (en)
    • 4
    Posted by
    chaman pal (9720329618)
    chaman pal
    Uttar Pradesh
    Bulandshahr
    Write Answer
    Posted Date (02 Oct 2018 07:39 PM) Assigned Date (-)
    Answered Date (14 Oct 2018 06:40 AM) Translated Date (-)

    please give us information about your soil and the fertilizers that you provide to these plants and also check the presence of termites in soil so that we can give you proper solution.

    pashuaan de chichrd bahut lagde ne koii ajeha nuskha dasso jiss naal dowara na lagan te chetti Mar jaan ?

    (en)
    Posted by
    HS Thakur (7696247162)
    HS Thakur
    Punjab
    Hoshiarpur
    Write Answer
    Posted Date (02 Oct 2018 07:38 PM) Assigned Date (-)
    Answered Date (03 Oct 2018 10:18 AM) Translated Date (-)

    ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .

    03 Oct 2018

    Dhanwad Bhaji

    pili pussa or 212 me blast a rehi h kon c spray kre ?

    (en)
    Posted by
    dilbhag Singh (9813388181)
    dilbhag Singh
    Haryana
    Ambala
    Write Answer
    Posted Date (02 Oct 2018 07:32 PM) Assigned Date (-)
    Answered Date (03 Oct 2018 04:44 AM) Translated Date (-)

    ਬਲਾਸਟ ਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ

    Answered Date (02 Oct 2018 08:15 PM) Translated Date (-)

    ਸੀਜੈਟਾ ਟਿਲਟ

    BLB ke liye kasugamycin or thiphonate mithyle thik rehe gi ?

    (en)
    Posted by
    dilbhag Singh (9813388181)
    dilbhag Singh
    Haryana
    Ambala
    Write Answer
    Posted Date (02 Oct 2018 07:27 PM) Assigned Date (-)

    sada jhona 18 sidha khda, khde khde de 5-7bute suk gye adhe hare hai adhe suke hai vichho chhawe aa ji ohdi roktham vaste dwai dsso ?

    (en)
    Posted by
    Hardial Singh (9815810501)
    Hardial Singh
    Punjab
    Moga
    Write Answer
    Posted Date (02 Oct 2018 07:24 PM) Assigned Date (-)

    सर क्या ट्यूबवेल का पानी से चने की फसल की बुवाई हो सकती है ?

    (en)
    Posted by
    pardeep rao (9416697919)
    pardeep rao
    Haryana
    Sirsa
    Write Answer
    Posted Date (02 Oct 2018 07:21 PM) Assigned Date (-)

    sat shri akal g mera swal eh h g k m apniya tin mjha nu pet deya kideyan d tablet diti c tino mjha dhoodh ghat gyi koi elaj dso g ?

    (en)
    Posted by
    sukhchain singh (9034922808)
    sukhchain singh
    Haryana
    Ambala
    Write Answer
    Posted Date (02 Oct 2018 07:18 PM) Assigned Date (-)
    02 Oct 2018

    thanku sir g

    mj de ek than vch dudh ghat aunda ha ?

    (en)
    Posted by
    charnjit (9463724742)
    charnjit
    Punjab
    Ludhiana
    Write Answer
    Posted Date (02 Oct 2018 07:17 PM) Assigned Date (-)
    Answered Date (03 Oct 2018 10:14 AM) Translated Date (-)

    iss nu tuci Milkout powder 2-2 chamch swere sham dena suru kro, Os nu virbac da Udderstrong H 1 litter lao 10-10ml swere shame deo. os nu kalmishora (ਕਲਮੀਸ਼ੋਰਾ) 500gm, jokharr(ਜੋੰ-ਖਾਰ) 250gm, mithasoda (ਮਿਠਾਸੋਡਾ) 250gm, nashader(ਨਸ਼ਾਦਰ) 150gm, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਇਸ ਨੂੰ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ ਪਹਿਲਾਂ ਖੰਡ ਦੀ ਚਾਸ਼ਣੀ ਬਣਾਉ ਤੇ ਫਿਰ ਵਿਚ ਮਿਠਾ ਤੇਲ ਪਾਉ ਉਬਾਲਾ ਆਉਣ ਤੇ ਦੂਜਾ ਸਾਰਾ ਸਾਮਾਨ ਰਗੜ ਕੇ ਪਾਉ ਤੇ ਚੰਗੀ ਤਰ੍ਹਾਂ ਰਲਾ ਕੇ ਅੱਗ ਬੁਝਾਉ ਇਸ ਦੇ ਪੰਜ ਹਿੱਸੇ ਕਰ ਲਉ ਇਕ ਹਿੱਸਾ ਰਾਤ ਨੂੰ ਪੈਣ ਲਗਿਆ ਦੇਣਾ ਹੈ ਰਾਤ ਨੂੰ ਪਸ਼ੂ ਤੇ ਤ੍ਰੇਲ ਚ ਨਹੀਂ ਬੰਨਣਾ ਤੇ ਨਾ ਹੀ ਨਹਾਉਣ..

    ਸਰ ਮੱਝ ਹੀਟ ਿਵੱਚ ਨਹੀਂ ਆਓੁਦੀ ਕੀ ਕਰੀਏ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (02 Oct 2018 07:13 PM) Assigned Date (-)
    Answered Date (03 Oct 2018 10:10 AM) Translated Date (29 Oct 2021 10:44 AM)

    ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

    ਸਰ ਜਮੀ ਦੀ ਕਦੋਂ ਬੀਜ ਸਕਦੇ ਹ ?

    (en)
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (02 Oct 2018 07:12 PM) Assigned Date (-)
    Answered Date (02 Oct 2018 08:01 PM) Translated Date (-)

    Javi di bijaayi da sma october de duje hafte ton lai ke last hafte tak hunda hai. iss da beej 25kg per acre pai janda hai. iss de vich bijaayi ton baad 30-35kg urea per acre de hisaab nal paa skde ho.

    sir ji ye bachhdi 8 mahine kii hh iski proper growth or weight ke liye ise kon sa powder de or kon si feed de ?

    (en)
    • 2
    Posted by
    Sidharath (9805032763)
    Sidharath
    Himachal Pradesh
    Mandi
    Write Answer
    Posted Date (02 Oct 2018 07:11 PM) Assigned Date (-)
    Answered Date (02 Oct 2018 02:25 PM) Translated Date (29 Oct 2021 10:44 AM)

    isse app cargil ki hifer dry feed deni suru kro , iski her 3 mahine ke badd deworming jrur krwaye, iske sath app Puberaid powder 30 gm rojana dena suru kren, yeh Animix pharma company ka product hai , isse jldi growth ho jayegi..

    Himachal Pradesh

    02 Oct 2018

    thnxx

    Himachal Pradesh

    02 Oct 2018

    pr sir yhaa kargil ki feed nhii milti

    Answered Date (02 Oct 2018 07:36 PM) Translated Date (-)

    puberaid de 40gram 1 day

    Himachal Pradesh

    02 Oct 2018

    thnxx

    Answered Date (03 Oct 2018 01:03 PM) Translated Date (-)

    ਸਰ ਗਾਂ ਦਾ ਖੁਰ ਵਡੇ ਜਾਨ ਤੇ ਕੀ ਲਉਣਾ ਚਾਹੀਦਾ ਹੈ

    Himachal Pradesh

    03 Oct 2018

    please hindi me likhoo

    Answered Date (03 Oct 2018 01:10 PM) Translated Date (-)

    sir gaa da kur vade jan Te ki karna cahida hai

    ਰੇਤਲੇ ਵਾਹਨ 7 ਕਿਲੇ ਚ ਵਧ ਝਾੜ ਕਿਹੜਾ ਬੀਜ ਦਿਉ ਅਤੇ ਸਰ ਜੀ 4 ਵਧ ਝਾੜ ਦੇਣ ਵਾਲੇ ਬੀਜ ਦਸੋ ਜੀ ਤੇ ਤੂੜੀ ਘਟ ਤੇ ਦਾਣਾ ਵਧ ਹੋਵੇ ਜੀ ?

    (en)
    Posted by
    Aman Bajwa (7696586414)
    Aman Bajwa
    Punjab
    Sangrur
    Write Answer
    Posted Date (02 Oct 2018 07:05 PM) Assigned Date (-)
    02 Oct 2018

    Thanks madam g

    ess spray da Asar kine din rehnda hai g ehh wadiya v hai ja nai plz ans ?

    (en)
    • 2
    Posted by
    Gurinder Singh Rai (7009027565)
    Gurinder Singh Rai
    Punjab
    Ludhiana
    Write Answer
    Posted Date (02 Oct 2018 07:03 PM) Assigned Date (-)

    Sir kya m macher k liye bayer ki glamour ki spray cotton per kar sakta hu kya please give me better suggestion ?

    (en)
    Posted by
    vikas Singh (7565000020)
    vikas Singh
    Chattisgarh
    Raipur
    Write Answer
    Posted Date (02 Oct 2018 07:02 PM) Assigned Date (-)

    tipal ka formula kya hai ?

    (en)
    Posted by
    devendra bihone (6268557124)
    devendra bihone
    Madhya Pradesh
    Balaghat
    Write Answer
    Posted Date (02 Oct 2018 06:53 PM) Assigned Date (-)
    02 Oct 2018

    tipal ka formula kya hai

    Sir ji 22 ਤਰੀਕ ਨੂੰ 121 ਅਤੇ ਪੂਸਾ 44 ਜੀਰੀ ਵਿੱਚ chess ਅਤੇ folicur (bucona shriram)company ਦੀ ਸਪਰੇ ਕੀਤੀ ਸੀ ਜੀਰੀ ਵਿੱਚ ਤੇਲਾ ਅਤੇ ਉਲੀ ਰੋਗ ਹੋ ਗਿਆ ਹੈ 121 ਜ਼ੀਰੀ ਵਿੱਚ ਸਰ ਜੀਂ ਹੁਣ ਕਿਹੜੀ ਸਪਰੇ ਕੀਤੀ ਜਾਵੇ ਜਿਹੜੀ ਪੂਸਾ ਜੀਰੀ ਵਿੱਚ ਪਾਣੀ ਮੀਹ ਦਾ ਸੁੱਕ ਗਿਆ ਸੀ ਉਹ ਠੀਕ ਹੈ 121ਵਿੱਚ ਹੁਣ ਕਿਹੜੀ ਦਵਾਈ ਦੀ ਸਪਰੇ ਕਰੀ ਜੀ ਦੱਸਣਾ ਜੀ please thanks sir ji ?

    (en)
    Posted by
    Narinder singh (9815204139)
    Narinder singh
    Punjab
    Patiala
    Write Answer
    Posted Date (02 Oct 2018 06:41 PM) Assigned Date (-)

    kabooter bare daso ?

    (en)
    Posted by
    sukchain singh (9781119033)
    sukchain singh
    Punjab
    Bathinda
    Write Answer
    Posted Date (02 Oct 2018 06:40 PM) Assigned Date (-)

    Shriram 432 jhona bai ji mahina le ju pura nissr gya last sprey krni kite kite blb lgda tilt+ bifenthrin + chess naal streptocycline kr skde Bifenthrin danea nu koi nuksaan ta ni phunchavege ?

    (en)
    Posted by
    Karan Aulakh (8360379314)
    Karan Aulakh
    Punjab
    Mansa
    Write Answer
    Posted Date (02 Oct 2018 06:38 PM) Assigned Date (-)
    Answered Date (03 Oct 2018 06:22 AM) Translated Date (-)

    jekr fsl vich soondi da hmla dikhai de reha hai tan hi bifenthrin di vrto kro.

    Answered Date (02 Oct 2018 07:14 PM) Translated Date (-)

    Veer g bifenthrin nal bamarie hor honi aa g eh na Karo hun Es da tajarba keta fungicide te hooper da Hamla hor tej te jda aounda aa

    02 Oct 2018

    hor bai ji kehdi karie fame ????koi sasti dvae hege

    02 Oct 2018

    Veer g chloro ,lamda ,je de peshai thrin lgda o Nahi kr sakde veer g hor salt valy kar lo sasti dekh ke veer g

    audio sun kr jwab de ?

    (en)
    Posted by
    sachin singh (8709917632)
    sachin singh
    Bihar
    Vaishali
    Write Answer
    Posted Date (02 Oct 2018 06:37 PM) Assigned Date (-)
    Answered Date (16 Oct 2018 08:42 AM) Translated Date (-)

    hnji aap yeh audio suno.

  • aalu di vdh ton vdh jhaad wali kehdi kism hai te kinne dina vich pkkdi hai ?

    (en)
    Posted by
    Gurwinder Singh (9803281277)
    Gurwinder Singh
    Punjab
    Ludhiana
    Write Answer
    Posted Date (02 Oct 2018 06:34 PM) Assigned Date (-)
    Answered Date (03 Oct 2018 05:34 AM) Translated Date (-)

    Kufri Alankar: ਇਹ ਫਸਲ ਮੈਦਾਨੀ ਇਲਾਕਿਆਂ ਵਿੱਚ 75 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 140 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ , Kufri Bahar: ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ , Kufri Chandramukhi: ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 80-90 ਦਿਨਾਂ ਅਤੇ ਪਹਾੜੀ ਇਲਾਕਿਆਂ ਵਿੱਚ 120 ਦਿਨਾਂ ਵਿੱਚ ਪੱਕਦੀ ਹੈ ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆ ਵਿੱਚ 30 ਕੁਇੰਟਲ ਪ੍ਰਤੀ ਏਕੜ ਹੈ , Kufri Sutlej: ਇਹ ਕਿਸਮ 90-100 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ , Kufri Pukhraj: ਇਹ ਕਿਸਮ 70-90 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ

    ਸਰ ਮੱਝ ਸੂਣ ਿਵੱਚ ਮਹੀਨਾ ਪਿਆਂ ਹੈ ਕੀ ਦਈਏ ਕੀ ਸਰ ਉਸਦਾ ਲੇਵਾ ਬਨਜੇ jhoti ਪਹਿਲਣ ਹੈ ਜੀ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (02 Oct 2018 06:30 PM) Assigned Date (-)
    Answered Date (02 Oct 2018 01:23 PM) Translated Date (-)

    iss nu tuci Vitam-H liqued 10ml rojana dena suru kro , Metabolite powder di rojana 1 puudi deo , Anabolite liqued 100ml rojana dena suru kro , iss nal lewa atte duddh vdiaa ho jawega.

    1121 jhone ch black brown Hooper di shikayat hai chess pehle to aye hoye hopper nu control kregi ya nhi nd adama isomain da result kive ae ?

    (en)
    • 1
    Posted by
    Dheeraj kamboj (9781670446)
    Dheeraj kamboj
    Punjab
    Fazilka
    Write Answer
    Posted Date (02 Oct 2018 06:29 PM) Assigned Date (-)
    Answered Date (03 Oct 2018 06:35 AM) Translated Date (29 Oct 2021 10:45 AM)

    jekr hopper da hmla 10-15% hai tan chess naal roktham ho javegi atey jekr hmla jyada hai tan glamore ja dentop di spray kro. Adama di isomain ik fungicide hai jo blast di roktham krdi hai. isdi matra 300ml prti acre lyi vrti jandi hai

    Answered Date (03 Oct 2018 01:03 PM) Translated Date (29 Oct 2021 10:45 AM)

    mam attack ta jyada Ni ae shayad poore khet ch 5% hi hoye mai ehi puchna c ke jo hopper pehle to khet wich hai oh marr jayega ya nhi

    sir cow khul k heat ch ni aa rhi. 4 month ho gye aa suyi nu. kuj din baad sirf 1 din lyi he taran krdi aa.hun v sirf kl da din he kitian te ajj kuj v ni. ki 1 din taran krn te he teeka bhra skde aa. rehn de chance honge j nai ta fir khul k heat ch liaun lyi kuj dso ?

    (en)
    Posted by
    tejinder singh (8360973162)
    tejinder singh
    Punjab
    Hoshiarpur
    Write Answer
    Posted Date (02 Oct 2018 06:26 PM) Assigned Date (-)
    Answered Date (02 Oct 2018 01:30 PM) Translated Date (29 Oct 2021 10:45 AM)

    tuci pehla iss nu Novamin gold powder 50 gm rojana dena suru kro , isde nal tuci O.K bolus denia suru kro , iss vich ek deworming wali goli hundi hai pehla ohh deni hai fir bakki rojana 1 goli deni suru kro , iss nal purri trah boll jawegi fir usdi AI krwaa skde ho..

    02 Oct 2018

    sir jo powder dsea ki oh min. mixture hai. min. mixture ta daily pa rhe aa 4 month ton he. tabs da name dseo dubara te kine din deniya ne

    Answered Date (02 Oct 2018 07:22 PM) Translated Date (29 Oct 2021 10:45 AM)

    sir ovulanta kit diti ae 5 din aj last dose diti. kl sirf 1 din he taran kitian ne. tusi bolus da name repeat kreyo te hun ekdm deniyan shuru kr dayiye k kuj din de gap nl shuru kriye

    02 Oct 2018

    tuci uss nu 1 hafte badd fir ovulenta kit dubara repeat kro , enna nal heet vich proper aa jawegi, baki mineral mixture dinde rho...

    Answered Date (06 Oct 2018 08:53 PM) Translated Date (29 Oct 2021 10:45 AM)

    sir cow nu 28 to 2 tk ovulanta kit diti c fir 3 nu heat ch aa gyi te 4 nu AI krayi pr fir v taran kr rhi c te ajj fir AI krayi pr hun rt nu fir taar lmak rhi c. ajj 4 din ho gye heat khtm he ni ho rhi ae.

    ...?

    (en)
    Posted by
    sukhpreet (9465452423)
    sukhpreet
    Punjab
    Faridkot
    Write Answer
    Posted Date (02 Oct 2018 06:24 PM) Assigned Date (-)

    ਸਰ ਜੀ ਮੇਰੀ ਖੇਤ ਵਿੱਚ ਮੂੰਗੀ ਵਿਜ਼ੀ ਹੋਈ ਹੈ। ਉਸ ਨੂੰ ਸੂੰਡੀ ਲੱਗ ਗਈ। ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ ਨਾਲੇ ਫ਼ਲ ਵੱਧ ਆਵੇ। ਨਾ ਦੱਸੋ ਜੀ ?

    (en)
    Posted by
    Gurjit Singh (7508183500)
    Gurjit Singh
    Punjab
    Patiala
    Write Answer
    Posted Date (02 Oct 2018 06:22 PM) Assigned Date (-)

    sir Fridkot jile vich 1121 basmati da rate ki aa g

    (en)
    Posted by
    Rajveer Singh (7888808101)
    Rajveer Singh
    Punjab
    Faridkot
    Write Answer
    Posted Date (02 Oct 2018 06:01 PM) Assigned Date (-)

    sir eh maaj de suan ch 2 month rhte hain .esnu keda product payia ta Jo chnga leva nikle ?

    (en)
    • 1
    Posted by
    Sukhi khosa (6280608780)
    Sukhi khosa
    Punjab
    Bathinda
    Write Answer
    Posted Date (02 Oct 2018 05:54 PM) Assigned Date (-)

    hlo g basmati 1121 nu pta lpet sundi payi hoai ea ki asi eh dwai use kr skde k nai aur kini maatra ?

    (en)
    • 1
    Posted by
    satnam singh (8146072170)
    satnam singh
    Punjab
    Gurdaspur
    Write Answer
    Posted Date (02 Oct 2018 05:52 PM) Assigned Date (-)
    Answered Date (02 Oct 2018 05:56 PM) Translated Date (23 Oct 2021 10:21 AM)

    nahi ji ihh soondi nahi rokegi. iss de upper tata tukumi@100gm ja coragen@60ml ja fame@20ml per acre de hisab nal spray kro.

    barseem di bijayi da tym dsso ?

    (en)
    Posted by
    Pargat Singh (9569356500)
    Pargat Singh
    Punjab
    Patiala
    Write Answer
    Posted Date (02 Oct 2018 05:50 PM) Assigned Date (-)
    Answered Date (03 Oct 2018 06:36 AM) Translated Date (-)

    ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ

    kaddu di wal kya suk rahi hai ?

    (en)
    • 1
    Posted by
    ranjit, Singh (9463762352)
    ranjit, Singh
    Punjab
    Kapurthala
    Write Answer
    Posted Date (02 Oct 2018 05:46 PM) Assigned Date (-)
    Answered Date (03 Oct 2018 06:31 AM) Translated Date (23 Oct 2021 10:21 AM)

    eh fungus de karan sukk rhi hai atey isdi roktham lyi M-45@400gm prti acre de hisaab nal vrto kro

    isda narme te ki result hai ?

    (en)
    • 1
    Posted by
    raj (7973904985)
    raj
    Punjab
    Muktsar
    Write Answer
    Posted Date (02 Oct 2018 05:39 PM) Assigned Date (-)
    Answered Date (03 Oct 2018 06:30 AM) Translated Date (23 Oct 2021 10:21 AM)

    ih ikk plant growth promoter hai jo paudhe de vikaas vich mdd krda hai. tusi isdi vrto kr sdke ho

    सरसो की बुवाई कब करें ?

    (en)
    Posted by
    nk dhakad (9828280288)
    nk dhakad
    Rajasthan
    Chittorgarh
    Write Answer
    Posted Date (02 Oct 2018 05:36 PM) Assigned Date (-)
    Answered Date (03 Oct 2018 06:05 AM) Translated Date (23 Oct 2021 10:21 AM)

    असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें

    jhone de Dane ch kale rang di suah ban Rahi aa ess Rog Da name daso je saprey na kri jave ta kinna k nuksan ho skda ?

    (en)
    Posted by
    Gurvinder singh (8360013366)
    Gurvinder singh
    Punjab
    Tarn Taran
    Write Answer
    Posted Date (02 Oct 2018 05:35 PM) Assigned Date (-)
    Answered Date (03 Oct 2018 06:29 AM) Translated Date (23 Oct 2021 10:20 AM)

    eh soondi de kaarn ho rhe hn. jekr tusi spray nhi krde tan eh daaniaan nu nuksaan krdi hai. isdi roktham lyi tilt@200ml prti acre de hisaab nal spray kro.

    ਮਿਰਚਾਂ ਅਤੇ ਟਮਾਟਰ ਦੀ ਪਨੀਰੀ ਲਾੳੁਣ ਦਾ ਸਹੀ ਸਮਾਂ ਅਤੇ ਕਿਸਮਾਂ ਬਾਰੇ ਦੱਸੋ ?

    (en)
    Posted by
    sonu (7888895163)
    sonu
    Punjab
    Fazilka
    Write Answer
    Posted Date (02 Oct 2018 05:23 PM) Assigned Date (-)

    machali palan k liye training kab or kahan hai ?

    (en)
    Posted by
    gurpreet singh gill (9340277593)
    gurpreet singh gill
    Madhya Pradesh
    Bhind
    Write Answer
    Posted Date (02 Oct 2018 05:09 PM) Assigned Date (-)
    Answered Date (09 Oct 2018 05:52 AM) Translated Date (23 Oct 2021 10:20 AM)

    machli palan ke liye traning lene ke liye aap apne disst ke FFDA KE office me jaye . waha par aap traning ke liye form jama karva sakte hai. kyuki apbhi traning ki koe date jari nahi ki gayi hai. har disst me yaha far agriculture ka office hota hai waha par ffda ka bhi office hota hai.

    sir dana ewe ho geya vichkar toh ful jeha sundi wangu jadda , patte de andar chite rang da ?

    (en)
    • 1
    Posted by
    kulwinder Singh Bhathal (9779050422)
    kulwinder Singh Bhathal
    Punjab
    Barnala
    Write Answer
    Posted Date (02 Oct 2018 05:09 PM) Assigned Date (-)
    Answered Date (03 Oct 2018 06:27 AM) Translated Date (23 Oct 2021 10:20 AM)

    isde lyi tilt@200ml prti acre de hisaab nal spray kro

    Answered Date (03 Oct 2018 11:58 AM) Translated Date (23 Oct 2021 10:20 AM)

    kr diti aw 5 din ho gye

    sir 1121 de patyan te lal te pile ho rhe ne ki karn hai te elaj ki hai esda ?

    (en)
    • 4
    Posted by
    Gopy gill (9517181909)
    Gopy gill
    Punjab
    Amritsar
    Write Answer
    Posted Date (02 Oct 2018 05:05 PM) Assigned Date (-)
    Answered Date (03 Oct 2018 06:23 AM) Translated Date (-)

    ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.

    Answered Date (03 Oct 2018 12:51 PM) Translated Date (-)

    mam tilt di spray ki ti wa 2 din pehla

    Answered Date (03 Oct 2018 01:08 PM) Translated Date (-)

    30 sep nu kiti c

    ਸਰ ਏ ਕੀ ਬਿਮਾਰੀ ਹੈ ਦਾਣੇ ਕਾਲੇ ਹੋਈ ਜਾਦੇ ਹੈ ?

    (en)
    • 2
    Posted by
    shivraj butter (8264509421)
    shivraj butter
    Punjab
    Muktsar
    Write Answer
    Posted Date (02 Oct 2018 04:58 PM) Assigned Date (-)
    Answered Date (02 Oct 2018 05:08 PM) Translated Date (-)

    iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

    ਮੱਝਾ ਨੰ ਚਿਚੜ ਬਹੁਤ ਨੇ ਕੋਈ ਹੱਲ ?

    (en)
    Posted by
    daljeet (9501286170)
    daljeet
    Punjab
    Tarn Taran
    Write Answer
    Posted Date (02 Oct 2018 04:57 PM) Assigned Date (-)
    Answered Date (02 Oct 2018 12:01 PM) Translated Date (23 Oct 2021 10:20 AM)

    ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .

    ਖੁੰਬਾ ਦੀ ਖੇਤੀ ਦੀ ਟਰੇਨਿੰਗ ਕਿਸ ਜਗਾ ਤੋ ਮਿਲੂਗੀ ਸਰ ?

    (en)
    Posted by
    gurjitsinghgill (9781818269)
    gurjitsinghgill
    Punjab
    Ludhiana
    Write Answer
    Posted Date (02 Oct 2018 04:49 PM) Assigned Date (-)
    Answered Date (02 Oct 2018 04:54 PM) Translated Date (-)

    Gurjit singh ji iss di proper training tuhanu PAU ludhiana ton hi milegi. kyuki othe tuhanu iss da poora practical krwaya janda hai. othe tuhanu iss di poori jankari practical krwa ke ditti jandi hai. tuc PAU de nal sampark kr skde ho.

    02 Oct 2018

    ਓਹਨਾ ਦਾ ਸੰਪਰਕ ਨੰਬਰ ਹੈ ਕੋਈ

    ਨੰਬਰ ਹੈ ਤਾ ਦੇਵੋ pau da

    02 Oct 2018

    iss number te call kr ke PAU da number tuc lai skde ho. 9 bje iss number te call kr ke PAU da number lai skde ho......9779977641...ihh Apni kheti da number hai otho call kr ke tuhaanu number mil jawega.

    sir upl ki avncer glow ka Kya kaam karti hai iska result kaise hai plz tell me ?

    (en)
    Posted by
    yashpal singh (8930304747)
    yashpal singh
    Haryana
    Panipat
    Write Answer
    Posted Date (02 Oct 2018 04:48 PM) Assigned Date (-)

    eh maaj kis nasal di hai ?

    (en)
    • 3
    Posted by
    Sukhi khosa (6280608780)
    Sukhi khosa
    Punjab
    Bathinda
    Write Answer
    Posted Date (02 Oct 2018 04:44 PM) Assigned Date (-)

    ਸਰ ਅਸੀ ਗਾ ਦੇ ਕੱਲ AI ਕਰਵਾਈ ਸੀ ਜੀ ਅੱਜ ਖੂਨ ਵਾਲੀਆ ਤਾਰਾ ਦੇਗੀ ਜੀ ਇਸਦੇ ਬਾਰੇ ਦੱਸੋ ਜੀ ਕੀ ਹੋ ਸਕਦਾ ਜੀ ?

    (en)
    Posted by
    makhan chahal (9915265929)
    makhan chahal
    Punjab
    Mansa
    Write Answer
    Posted Date (02 Oct 2018 04:40 PM) Assigned Date (-)
    Answered Date (02 Oct 2018 01:31 PM) Translated Date (-)

    iss nu Moxel injection 4gm, Avil injection 10ml lgwao , iss nal jo anndar jakham ya infection howega ohh v khtam hoo jawega..

    mere kol majh hai teeje sue hai sal ho gya sui nu hale tk nwe dudh ni hoyi esda desi ilaj dsso ?

    (en)
    Posted by
    harpreet sandhu (8284906741)
    harpreet sandhu
    Punjab
    Kapurthala
    Write Answer
    Posted Date (02 Oct 2018 04:37 PM) Assigned Date (-)
    Answered Date (03 Oct 2018 10:08 AM) Translated Date (-)

    ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

    Answered Date (03 Oct 2018 10:09 AM) Translated Date (-)

    ਜੇਕਰ ਕੋਈ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ

    sir 0050 1 kg aur born 100gram ka Spray kiti ha jis Karan pathe laal ho gaye hai plz tell me ?

    (en)
    Posted by
    yashpal singh (8930304747)
    yashpal singh
    Haryana
    Panipat
    Write Answer
    Posted Date (02 Oct 2018 04:33 PM) Assigned Date (-)
    Answered Date (02 Oct 2018 04:42 PM) Translated Date (29 Oct 2021 11:12 AM)

    woh patte iss ke kaarn laal nahi ho rhe hai. woh temprature din mein jyaada aur raat ko kam hone ke kaarn ho rhe hai. iss ki koi problem nahi hai.

    tilt ghandi rog di roktham krdi hai ja koi hor dwai hundi hai ?

    (en)
    Posted by
    Harpreet dhillon (9780642626)
    Harpreet dhillon
    Punjab
    Tarn Taran
    Write Answer
    Posted Date (02 Oct 2018 04:32 PM) Assigned Date (-)
    Answered Date (02 Oct 2018 04:43 PM) Translated Date (29 Oct 2021 10:51 AM)

    Hanji ihh daanya de vich kalapan, haldi rog, gandhi rog tina nu rokdi hai. iss di maarra 200ml per acre hai.

    Answered Date (02 Oct 2018 04:44 PM) Translated Date (29 Oct 2021 10:51 AM)

    thaks sir

    Answered Date (02 Oct 2018 04:47 PM) Translated Date (29 Oct 2021 10:53 AM)

    sir tilt propicanzol wail shi ja tabucanzol

    sir ek month da kata aa apa uss nu dalta ਘਿਉ da sakda han ta kina da sakda han ghr rakhn lai tyar krna aaa ta hor ke kuj da sakda aa raji pura hova ta growth v kre ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (02 Oct 2018 04:32 PM) Assigned Date (-)
    Answered Date (02 Oct 2018 01:36 PM) Translated Date (29 Oct 2021 10:53 AM)

    tuci iss nu tuci 1 chamch rojana dalda ghee de skde ho , jinna oh assani nal hajam krr skee, jekar uss nu mokk lgdi hai tan tuci bnnd kr deo , isde nal tuci nu Calf stater dena suru kro , iss nu duudh vich milla ke de skde ho , 3 mahine da hoon toon badd calf growther feed deni suru kro , 8 mahine da hoon toon badd iss nu Hifer wali koi v feed de skde ho , enna nal vdiia growth howegi..

    super gold 1112 wheat bare daso in detail ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (02 Oct 2018 04:28 PM) Assigned Date (-)
    Answered Date (03 Oct 2018 06:38 AM) Translated Date (-)

    ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ

    p.b.w 343 and 3086 and dbw 172 cho kehdi best aa plz daso ?

    (en)
    Posted by
    kulwinder Singh Bhathal (9779050422)
    kulwinder Singh Bhathal
    Punjab
    Barnala
    Write Answer
    Posted Date (02 Oct 2018 04:25 PM) Assigned Date (-)
    Answered Date (02 Oct 2018 04:44 PM) Translated Date (23 Oct 2021 10:20 AM)

    ihna de vicho 3086 best hai. jekar toodi v bnauni hai tan 2967 lgaa skde ho.

    sir apa jhaad jyada lain waste lagauni aw ..shri ram di 272 kive rahu

    Sir eh dwai kale tele lyi v hai te hor kis kis lyi ?

    (en)
    • 1
    Posted by
    Harpartap Singh (7986518550)
    Harpartap Singh
    Punjab
    Gurdaspur
    Write Answer
    Posted Date (02 Oct 2018 04:25 PM) Assigned Date (-)
    Answered Date (02 Oct 2018 04:44 PM) Translated Date (23 Oct 2021 10:19 AM)

    ihh sorf kala tela ate neeche hor hara machar maaregi. special kale tele de lyi hai.

    02 Oct 2018

    Tnku so much sir

    sir dap 1 acre ch 50 kilo painda but jekar dap di jagah ssp 150 kilo per acre paa k kanak bijiya ki result vadia milu ?

    (en)
    Posted by
    kulwinder Singh Bhathal (9779050422)
    kulwinder Singh Bhathal
    Punjab
    Barnala
    Write Answer
    Posted Date (02 Oct 2018 04:25 PM) Assigned Date (-)
    Answered Date (02 Oct 2018 04:45 PM) Translated Date (23 Oct 2021 10:19 AM)

    kulwinder singh ji result ihna dona da same milda hai. par dosage ihna di shi honi chaidi hai. SSP di maatra DAP de mukaable 3 guna paindi hai.

    tele wali simca dawie da asar kina time rehnda g ?

    (en)
    Posted by
    arsh sidhu (9646327855)
    arsh sidhu
    Punjab
    Sangrur
    Write Answer
    Posted Date (02 Oct 2018 04:15 PM) Assigned Date (-)
    Answered Date (03 Oct 2018 06:37 AM) Translated Date (29 Oct 2021 10:53 AM)

    isda asar 15-18 dina tkk rehnda hai

    Answered Date (02 Oct 2018 09:16 PM) Translated Date (29 Oct 2021 10:53 AM)

    15-19 din veer

    Sir mai jhona chuka k PAU ludhiana vich poltry farm di training kdo lgni hai ?

    (en)
    Posted by
    BOOTA SINGH (8506903037)
    BOOTA SINGH
    Punjab
    Ferozpur
    Write Answer
    Posted Date (02 Oct 2018 04:15 PM) Assigned Date (-)
    Answered Date (06 Oct 2018 11:46 AM) Translated Date (-)

    hnji tusi eh audio suno.

  • sir iss dwai daa Kee results aa and ehh Ki kamm kardi aa visthar naal dasso g Jhona 1121 50% percent niser gya vaa ?

    (en)
    • 2
    Posted by
    satbir singh (8196004653)
    satbir singh
    Punjab
    Amritsar
    Write Answer
    Posted Date (02 Oct 2018 04:14 PM) Assigned Date (-)
    Answered Date (02 Oct 2018 04:50 PM) Translated Date (23 Oct 2021 10:19 AM)

    jo carbestin 50 nam da packet hai hun iss di spray krn da koi faida nahi hai. iss di spray na kro. jo hare leeter wali dwaayi hai iss di spray tuc kale tele de lyi kr skde ho. iss da result 15 din tak da hai.

    Sharkoferrol liquid ਬਾਰੇ ਦੱਸੋ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (02 Oct 2018 04:13 PM) Assigned Date (-)
    Answered Date (02 Oct 2018 01:37 PM) Translated Date (29 Oct 2021 10:53 AM)

    iss nal pashu vich iron di kami purri hundi hai atte sariir nu energy milldi hai ..