Chandigarh
Search
1121 nu aa ki problem aa ?
(en)
eh soondi de kaarn ho rhe hn. isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro
Punjab
boron di ghat
jhone vich kite kite laal patte ne is jhone uper 15 treek di chess,nativo,coragen kiti c te vese eh jhona pkkn nu v aw gya hai ?
(en)
Punjab
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
ਸਰ ਸਾਡੀ ਕੱਟੀ ਦੇ ਭਾਰ ਪੈਣ ਲੱਗ ਗਿਅਾ ਕੋੲੀ ਹੱਲ ਦੱਸੋ ।ਕੱਟੀ ਦੀ ਓੁਮਰ 4 ਸਾਲ ਹੈ ।ਟੀਕਾ ਭਰਵਾੲੇ ਨੂੰ ੲਿੱਕ ਮਹੀਨਾ ਹੋ ਗਿਅਾ ?
(en)
ਉਸ ਨੂੰ ਸੱਤਿਆਨਾਸੀ 250ਗ੍ਰਾਮ ਰਗੜ ਕੇ , 100ਗ੍ਰਾਮ ਜੋਂਖਾਰ ਤੇ 500ਗ੍ਰਾਮ ਸੱਕਰ ਵਿਚ ਭਿਉ ਕੇ ਪੰਜ ਤੋਂ ਸੱਤ ਦਿਨ ਦਿਉ ਤੇ ਇਸ ਦੇ ਨਾਲ ਕੇਲੀ ਦਾ ਪਾਣੀ 500 gram ਸਵੇਰੇ ਤੇ 500 gram ਸ਼ਾਮ ਨੂੰ ਦਿਓ
sir Talia suke jadea na koi solution daso ?
(en)
Chandigarh
ih zinc di ghaat karn is trh ho rhe hn. iste zinc sulphate@3gm prti litre ke hisaab se istemaal krein,
dhan me machar ka parkop ?
(en)
Chandigarh
Dhaan me machhar ki rokthaam ke liye aap Actara@80ml ja Triazophos@300ml prati acre ka istemal kr skte hain.
DBW 173 wheat seed Available ?
(en)
Punjab
15 october nu Indian Institute of Wheat & Barley, Karnal vikhe mela hon jaa reha hai. otho tusi eh beej lai skde ho.
Sir HD 3226 Seed from where to contact ?
(en)
Punjab
15 october nu Indian Institute of Wheat & Barley, Karnal vikhe mela hon jaa reha hai. otho tusi eh beej lai skde ho.
veer g 212 jhona 20 june nu laiea c us te chess.folcor.and corazen kiti a koi Hor spray di jarurat ta nahi pawegi ?
(en)
Chandigarh
hun kise di spray krn di lod nhi hai. tusi khet da lgatar srvekhn krde rho, jekr tuhanu kise keet ja bimari da hmla dikhai dinda hai tan hi spray da istemal kro
ਕੀ ਆ ਕੱਟੀ ਨੀਲੀ ਰਾਵੀ ਆ ਜੇ ਹੈ ਤਾ ਿਕੰਨੇ % ਹੈ ਜੀ. ਜੇ ਨਹੀ ਤਾ ਿਕਸ ਚੀਜ ਦਾ ਹੋਣਾ ਜਰੂਰੀ ਆ ਨੀਲੀ ਰਾਵੀ ਵਿੱਚ ਨੀਲੀ ਰਾਵੀ ਬਾਰੇ ਦੱਸਿਆ ਜਾਵੇ ਜੀ ?
(en)
ਇਹ ਨੀਲੀ ਰਾਵੀ ਹੀ ਹੈ , ਪਸ਼ੂ ਦਾ ਮੱਥਾ , ਪੁੱਛ ਚਿੱਟੀ ਹੋਵੇ , ਬੁਲ, ਨੱਕ ਸਫੇਦ ਹੋਵੇ ਉਹ ਨੀਲੀ ਰਾਵੀ ਵਿਚ ਹੁੰਦੀ ਹੈ , ਇਹ ਵਧਿਆ ਨਸਲ ਵਿਚ ਹੈ
2ਸਾਲ ਪਹਿਲਾਂ ਕਿੰਨੂ ਦਾ ਬੂਜਾ ਲਾਇਆ ਸੀ grouth ਨੀ ਕਰ ਰਿਹਾ ਕੀ ਕਰੀਏ ਜੀ ?
(en)
Chandigarh
ਇਸਦੇ ਵਿਕਾਸ ਲਈ ਯੂਰੀਆ@150-200gm ਪ੍ਰਤੀ ਬੂਟਾ ਇਸਤੇਮਾਲ ਕਰੈਂ
Sir packing wala achar da project lon laye koi subsidy ha te eh achar parchase kon karda ?
(en)
hnji jakar tusi aachar bna leya ta tusi isdi packing te sale karn layi tusi mere nal 9814019470 number te contact kar sakde ho.
Sir no ni lagda koi hor number
sir tomato ki nursery me plant growth Nahi Kar Raha hai Saath me galan ho rahi hay kaun si dawa Ka use krau ?
(en)
Chandigarh
fungus ke liye M-45@400gm prti acre ke liye istemal krein aur growth ke liye19:19:19@1kilo prti acre ke hisaab se istemaal krein.
sir mag de bachedeni saf krn lai ke dita java ?
(en)
Rajasthan
ਜੇਕਰ ਬੱਚੇਦਾਨੀ ਵਿੱਚ ਇਨਫੈਕਸ਼ਨ ਹੈ ਤਾਂ ਤੁਸੀ ਡਾਕਟਰ ਤੋਂ ਦਵਾਈ ਭਰਾ ਸਕਦੇ ਹੋ ਜਾਂ ਫਿਰ ਹੋਮੀਓੁਪੈਥਿਕ ਮੈਡੀਸਨ repetovet ਤੇ septo-vet ਦੇ ਸਕਦੇ ਹੋ ਬਾਕੀ ਜੇਕਰ ਤੁਹਾਨੂ ਲੱਗਦਾ ਹੈ ਕਿ ਸੂਣ ਤੋਂ ਬਾਅਦ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਸਫਾਈ ਹੋ ਜਾਵੇਗੀ
Pr 121 jhona Es vich aa makhi bahut a jhona pakan ch 15 k din rehnde ne Es makhi da koi nuksan te Nhi hovega ?
(en)
Chandigarh
eh bnmkd hai atey eh jiada nuksaan nhi krda.. jekr ehna da hmla jyada dikhai deve tan 500ml quinalphos nu 150ltr paani vich rla ke prti acre lyi spray kro.
proclame te glamour da jhone vch ki km hai g ?
(en)
Chandigarh
proclaim jhone vich soondi di roktham krdi hai atey isdi matra 90gm prti acre lyi vrti jandi hai te glamore tele di roktham lyi vrti jandi hai atey isdi matra 50gm prti acre lyi vrti jandi hai..
1121 hai gobh te ayi hai thodi thodi nisri hai es time te kehdi spray kiti jawe taki daniya di quality vadia bne ?
(en)
Chandigarh
hun tusi iste NPK 00:00:50@800gm atey boron@100gm prti acre de hisaab nal vrt skde ho. is naal daanian di quality vddi hai.
sir 1 bigha mentha ki nursery hai usme poudhe ki Patti sikud rahi hai aur Patti me hole ho raha hai aur poudhe me deemak bhi hai malathion k alava dawai batao aur matra bhi batao ?
(en)
Chandigarh
iski roktham ke liye chlorpyriphos @2ml prti litre ke liye istemaal kro.
is da ki result hai orgnal hai ja nhi ?
(en)
Punjab
Bull ID 420605/7787 ***** ( SULTAN ) DAM ID 160006821701 DMYLD (KG) 5763 HBSSRC ID HB 36 SIRE ID M-127 SIRE DAM ID 61-P SIRE DAM MILK YIELD (KG) 4000 Origin Village Dhanauri, Haryana
sir jwab nhi ditta giya ?
(en)
Punjab
tuhade sare swala de jwab diite ja chukke hai, tuci app vich apne swala de jwab dekh skde ho..
sir carrot de vich nematodes kii hundii aw ate neem cake ki hunda hai ate kive tyar hunda hai ate ahh kive control krda hai nematodes nu ?
(en)
Chandigarh
nematode ik keet hai jo paude de vaadhe nu rok dinda hai ate is naal pauda sukkn lg janda hai ate ptte jhdna shuru ho jande hn. neem cake nu neem di khlli v keha janda hai. 1quintal neem cake nu chngi trh naal FYM vich mix kro. is ton baad is mixture nu tillering de vele shitta deo. is naal nematode di roktham hundi hai ate miti di upjau shkti vddi hai
ssa Dr ji Sadi Buffalo 4 month di suyi ha Hali Tak heat vch nhi ahyi but 2 Wari tarre dikhyi dite ne..but boldi nhi awaz nhi krdi na haal chal krdi ha silent rhey di ha Sanu PTA nhi lgda Hun kive pta lgey ga ki heat vch Ahyi ha plz daso kuch solution ?
(en)
Punjab
ਤੁਸੀ ਮੱਝ ਨੂੰ ਪੇਟ ਦੇ ਕੀੜਿਆ ਲਈ ਤੁਸੀ Flukrid-DS ਨਾਮ ਦੀਆਂ ਗੋਲੀਆ ਦਿਓ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ
Sir jhone da rang pila Ho giya ?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
sir ah dwaiya bare dsseo jhone te sundi lyi vart skde aa.. salt mainnu ik hi lg rea ?
(en)
Chandigarh
hnji tusi ehna vichon kise di v vrto soondi di roktham lyi kr skde ho. isdi matra 350ml prti acre lyi vrto.
sir chess kii krdii aw ate nativo kii kmm krdii aw ate ana nu mix krke spray kitti ja sakhdii aw ?
(en)
Punjab
chess ik insecticide hai . eh tele(hopper) di roktham lyi vrti jndi hai isdi matra 120 gram prti acre hai ate nativo ik fungicide hai eh fungas karan hon waliya bimariya ton fsl nu bchaundi hai. esdi dose @80 gm per acre hai. ehna nu mix kr k spray na kro . vadia result lyi ehna di spray alag alag hi kro.
ਵੀਰ ਜੀ ਝੋਨੇ ਵਿੱਚ ਇਸ ਦਵਾਈ ਦਾ ਕੀ ਰਿਜਲਟ ਹੈ ?
(en)
Chandigarh
ARCHA (Acephate 75% SP) ਇਕ ਕੀਟਨਾਸ਼ਕ ਹੈ ਜੋ ਤੇਲੇ, ਚੇਪੇ, ਪੱਤਾ ਲਪੇਟ ਸੁੰਡੀ, ਮਿਲੀਬਗ ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 350-500ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ
Basmati jiri me upper red ho gai h ye kuch bimari h ya ab isme kon sa spray karun ?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
sir ji ana tina da ki Kam ha ji ta asar kina Dina da ha ji jaldi daso ji spray Karni a ji plz detail Ch daso ji plz ?
(en)
Chandigarh
G-BULLET (Emamectin Benzoate 5% SG) tne ate shaakh te gduein di roktham krdi hai ate isdi matra 90-100gm prti acre lyi vrto atey isda asr 18 dina tk rehnda hai..Chess ik keetnashk hai jo tele di roktham krdi hai ate isdi matra 120gm prti acre lyi vrti jandi hai ate isda asr v 18 dina tkk rehnda hai..SHAN ik fungicide hai jo sheath blight, blast di roktham krdi hai ate isdi matra 300-400gm/acre lyi vrti jandi hai atey isda asar 15 dina tk rehnda hai
sir 1509 ਝੋਨੇ ਵਿੱਚ ਇਸ ਤਰ੍ਹਾਂ ਬੂਟੇ ਸੁਕ ਰਹੇ ਨੇ । ਇਸ ਦਾ ਇਲਾਜ ਦਸੋ। ਤੇ ਇਹ ਕਿਸ ਕਾਰਨ ਹੋ ਰਿਹਾ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
how should I do pruning and thining of mango trees ?
(en)
• Cut the side branches at least 50 cm from the target. • Cut the remaining branch close to the main branch, and parallel to it. Be sure to make a clean cut. • Allow the cut surface to dry, then paint it with coal tar or paint to seal the surface and promote healing of the wound. • Remove small branches and dead twigs from the upper half of the canopy.
and short mango tree
212 jhona kina time Lainda hai ?
(en)
Punjab
cr212 ਦੇ ਪੱਕਣ ਦਾ ਸਮਾਂ 135 -145 ਦਿਨ ਹੈ
kripya makkhan ghaas ke baare me bataye . kya ye pashuo ke liye achha feed ha And shaftal(bhukal) ghaas Ko chatila ke Naam se bhi Jana Jata hai kya?
(en)
हनजी इसे ही shaftal(bhukal) , chatila कहते है मक्खन ग्रास शीतकालीन चारा फसल हैयह मैदानी एवं पहाड़ी इलाकों में बुवाई के लिए उपयुक्त है सभी तरह की मिट्टी में इसकी शीतकालीन बुवाई नवंबर से दिसंबर में की जा सकती है ग्रीष्मकालीन चारा फसल के लिए इसे मार्च से अप्रैल के बीच बोया जा सकता है मक्खन ग्रास के खेत में पहली सिंचाई के बाद हाथ से निराई और प्रति एकड़ आठ किग्रा नाइट्रोजन का प्रयोग करते है मक्खन ग्रास के बीजोरोपण के बाद प्रति एकड़ की दर से 24 किग्रा. नाइट्रोजन, 16 किग्रा. फास्फोरस देने की सलाह दी जाती है कटाई 25 दिन के अंतराल पर बढ़वार के अनुसार की जा सकती है प्रत्येक कटाई के बाद प्रति एकड़ की दर से 12 किग्रा. नाइट्रोजन उर्वरक का प्रयोग करना चाहिए
apni majj da leva teda 4than ek line wich je aa eas da ilaz dasso ta k theak ho sake bilkul ?
(en)
Punjab
Ok g
sir kale tele lyi thik aa dwai aa ?
(en)
Chandigarh
nhi ji eh kale tele di roktham nhi krdi hai. kale tele di roktham lyi chess@120gm ja glamore@50gm prti acre lyi vrto
par confidor da vi salt aa
ਹੈਲੋ ਸਰ ਅਸੀ ਸੂਰ ਫਾਰਮ ਦਾ ਕਿੱਤਾ ਸੁਰੂ ਕਰਨਾ ਹੈ ਸਬਸਿਡੀ ਲੀ ਬੈਕ ਤੋ ਲੋਨ ਜਰੂਰੀ ਹੈ ਪਰ ਕੋਈ ਬੈਕ ਲੋਨ ਨਹੀ ਕਰ ਰਿਹਾ ਕੋਈ ਹੱਲ ਦੱਸੋ?
(en)
ਕਿੰਨੂ ਦੇ ਪੱਤੇ ਇਸ ਤਰਾਂ ਕਿਊ ਹੈਂ. ਕੌਈ ਬਿਮਾਰੀ ਹੈਂ ਤਾਂਕੌਈ ਇਲਾਜ ਦੱਸੋ ?
(en)
ਇਸ ਤੇ ਕੀਟ ਦਾ ਹਮਲਾ ਹਮਲਾ ਹੈ ਇਸਦੀ ਰੋਕਥਾਮ ਲਈ imidacloprid@1.5ml/ltr ਦੇ ਹਿਸਾਬ ਨਾਲ ਵਰਤੋਂ
Lettuce di kheti bare jankari diyo ?
(en)
Chandigarh
Punjab Lettuce 1: ਇਸ ਦੀਆਂ ਪੱਤੀਆਂ ਕਰਾਰੀ, ਚਮਕਦਾਰ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ ਇਹ ਕਿਸਮ ਬਿਜਾਈ ਤੋਂ 45 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੇ ਹਰੇ ਪੱਤਿਆਂ ਦੀ ਔਸਤਨ ਪੈਦਾਵਾਰ 35 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ ਚੰਗੀ ਤਰਾਂ ਗਲੀ ਸੜੀ ਰੂੜੀ ਦੀ ਖਾਦ 15 ਟਨ ਪ੍ਰਤੀ ਏਕੜ ਅਤੇ ਨਾਈਟ੍ਰੋਜਨ 25 ਕਿੱਲੋ ( ਯੂਰੀਆ 55 ਕਿੱਲੋ), ਫਾਸਫੋਰਸ 12 ਕਿੱਲੋ ( ਸੁਪਰ ਫਾਸਫੇਟ 75 ਕਿੱਲੋ) ਪ੍ਰਤੀ ਏਕੜ ਵਿੱਚ ਪਾਓ ਪੌਦਾ ਲਗਾਉਣ ਤੋ ਪਹਿਲਾਂ ਫਾਸਫੋਰਸ ਦੀ ਸਾਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਪੌਦਾ ਲਗਾਉਣ ਤੋ 6 ਹਫਤੇ ਬਾਅਦ ਬਾਅਦ ਪਾਓ ਪੌਦਾ ਲਗਾਉਣ ਤੋ 48 ਘੰਟੇ ਪਹਿਲਾਂ ਨਰਸਰੀ ਬੈਡ ਦੀ ਸਿੰਚਾਈ ਬੰਦ ਕਰ ਦਿਓ ਪੌਦਾ ਲਗਾਉਣ ਤੋ 30 ਮਿੰਟ ਪਹਿਲਾ ਚੰਗੀ ਤਰਾਂ ਸਿੰਚਾਈ ਕਰੋ ਜੋ ਕਿ ਪੌਦੇ ਨੂੰ ਅਸਾਨੀ ਨਾਲ ਬਾਹਰ ਨਿੱਕਲਣ ਵਿੱਚ ਮੱਦਦ ਕਰਦਾ ਹੈ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਹਲਕੀ ਮਿੱਟੀ ਵਿੱਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਭਾਰੀ ਮਿੱਟੀ ਵਿੱਚ 8-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ
ਤੇਲੇ ਵਾਲਾ ਜੀਵ ਵੇਖਣ ਵਿੱਚ ਕਿਵੇ ਦਾ ਹੁੰਦਾ ਹੈ ਫੋਟੋ ਭੇਜੋ ?
(en)
Punjab
ਤੇਲੇ ਦੀ ਫੋਟੋ ਤੁਸੀ ਥੱਲੇ ਦੇਖ ਸਕਦੇ ਹੋ
Strawberry di paud kitho milegi ?
(en)
Chandigarh
strawberry de plants lain lyi Harman singh 9915076909 nu smprk kro.
ਖੁੰਬਾਂ ਦੀ ਖੇਤੀ ਲਈ ਟਰੇਨਿੰਗ ਕੈਂਪ ਬਠਿੰਡੇ ਕਦੋਂ ਲੱਗਦਾ ਹੈ ਜੀ ?
(en)
Punjab
Same Same te kisana di mang te Training chaldi hi rehdi hai jekar tusi is di training lena chode ho apne jile de Krishi Vigyan Kendra,Punjab Agricultural University,Bathinda, Phone- 0164-2215619 nal samparak kar sakde ho.
jhone nu blast rog aa gia g kehri spray recommended hai ?
(en)
Maharashtra
isdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
Punjab
Tata di fujione kr bro best result aaa
pc 35% poltry feed da ki kam hai kade lai hundi aa farmi murgi te desi murgi nu iko e feed pai skdi hai ?
(en)
Punjab
Broiler da farm te kharcha ghat te fayeda jiyada h
Dr sahib ji me poltey farm panna chatha ho balelar ka jaida venift he ja fr egg wale ka plz dsna ji
Strawberry di kheti bare jankari diyo ?
(en)
Maharashtra
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
sir narme re chitta tela kehdii spray kitti jave ?
(en)
Punjab
Narme vich chitte tele di roktham de layi osheen@60gm ja confidor@40ml nu 150 ltr pani de nal mila ke prati acre te spray kro.
sir confidor ikale chitte tale nu maroo k hre tale nu vv mardoo ?
Punjab
ਹਾਂ ਜੀ ਇਹ ਹਰੇ ਤੇਲੇ ਨੂੰ ਵੀ ਕੰਟਰੋਲ ਕਰਦੀ ਹੈ।
sir olala dii spray kive aw
Punjab
ਉਲਾਲਾ ਦਾ ਰਿਜ਼ਲਟ ਵੀ ਵਦੀਆ ਹੈ ਇਹ ਵੀ ਤੇਲੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
vir ji hf cow dwai v 2 var bhrai bovimine powder. bovimine gel 2 ltr tilan da oil fertic kit v ditian par cow heat vich nahi aai koi response deo pls ?
(en)
Punjab
ਤੁਸੀ ਪਸ਼ੂ ਦੀ ਮਲੱਪਾ ਵਾਲੀ ਗੋਲੀ ਦਿਓ ਤੇ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਫਿਰ ਵੀ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਸਹੀ ਹੀਟ ਵਿਚ ਆ ਜਾਵੇਗੀ.
ਹਰੇ ਚਾਰੇ ਲਈ ਮॅਕੀ ਦੀ ਚੰਗੀ िਕਸਮ िਕਹੜੀ ਹੈ ਤੇ ਇਹ िਕਨੇ िਦਨ िਵਚ ਚਾਰੇ ਲਈ िਤਆਰ ਹੋ ਜਾਦੀ ਹੈ ਅਤੇ 1ਏਕੜ िਵਚ िਕਨੇ ਕिਵਟਲ ਚਾਰਾ िਦਦੀ ਹੈ ?
(en)
Maharashtra
ਹਰੇ ਚਾਰੇ ਲਈ ਮੱਕੀ ਦੀ J 1006 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪੱਤਿਆਂ ਵਾਲੇ ਹੁੰਦੇ ਹਨ ਇਹ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਪ੍ਰਤੀ ਸਹਿਣਸ਼ੀਲ ਹੈ ਇਸਦੀਆਂ ਛੱਲੀਆਂ ਦਰਮਿਆਨੀਆਂ ਉੱਚੀਆਂ, ਲੰਮੀਆਂ ਅਤੇ ਦਾਣੇ ਗੋਲ, ਚਿੱਟੇ ਅਤੇ ਮੋਟੇ ਹੁੰਦੇ ਹਨ ਇਹ ਬਿਜਾਈ ਤੋਂ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ
dbw 173 kissm bare daso in detail te ki a hybrid kism ha ?
(en)
Maharashtra
Dbw173 wheat variety da jhad 28q/acre hai. is da pakan da sma 140 -150 Din hai.
murak gha sabji vich a kive Marda hai ?
(en)
Chandigarh
kirpa krke tusi eh dsso ki tusi kehdi sbji beeji hoyi hai tan jo tuhanu shi slah diti jaa ske.. jiadatr sbjian vich godi krke hi murk ghaa di roktham kiti jaa skdi hai
ਸਰ ਆ ਦਵਾਈਆ ਠੀਕ ਨੇ ਤੇਲੇ ਤੇ ਪੱਤਾ ਲਪੇਟ ਤੋ ?
(en)
Chandigarh
ਹਾਂਜੀ ਇਹ ਦਵਾਈਆਂ ਤੇਲੇ ਅਤੇ ਪੱਤਾ ਲਪੇਟ ਦੀ ਰੋਕਥਾਮ ਲਈ ਵਧਿਆ ਹਨ buprofenzin 25% ਤੇਲੇ ਦੀ ਰੋਕਥਾਮ ਕਰਦੀ ਹੈ ਅਤੇ Emamectin Benzoate 5 SG ਸੁੰਡੀ ਦੀ ਰੋਖਾਮ ਕਰਦੀ ਹੈ
ਜਰਸੀ ਗਾ ਦੀ िਕਸ ਤਰਾ ਪਛਾਣ ਅਾੳੁਦੀ ਹੈ ?
(en)
Punjab
ਤੁਸੀ ਜਰਸੀ ਗਾਂ ਵਾਰੇ ਸਾਰੀ ਜਾਣਕਾਰੀ ਆਪਣੀ ਖੇਤੀ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਪੜ੍ਹ ਸਕਦੇ ਹੋ , ਉਥੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ , ਇਸਦੇ ਦੁੱਧ ਵਾਰੇ ਵੀ ਪਤਾ ਲੱਗ ਜਾਵੇਗਾ..
Oshin spray kida rahogi g ?
(en)
Maharashtra
Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai.
ਸਰ ਝੋਨੇ ਤੇ ਹੌਪਰ ਤੇ ਤੇਲਾ ਬਹੁਤ ਹੈ। ਟਾਟਾ ਕੰਪਨੀ ਦੀ ਜੀਨੀ ਦੀ ਸਪਰੇ ਕਰੀ ਸੀ ਕੋਈ ਫਰਕ ਨਹੀ । ਹੁਨ ਕਿਹੜੀ ਸਪਰੇ ਕਰਨੀ ਚਹੀਦੀ ੲ ਜੀ ?
(en)
Punjab
jekar khet vich tela jyada hai ta tuc glamore@50gm ja black gold@200ml nu 150 litre pani vich mila ke prati acre de hisab nal spray karo.
sir apa nu hun wheat d variety kirhe lone chahide aa jisnl profit. jyada hoye ?
(en)
Punjab
ਤੁਸੀਂ ਹੇਠ ਦਿਤੀਆਂ ਕਿਸਮਾਂ ਇਸ ਵਾਰ ਲਾ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir jiri ave ho rehii aw kite kite je sides te jyada ahh kii bimarii a g ahh hor ta nii vdegi isdii roktham kive kittii jave?
(en)
Chandigarh
ih soondi de karan ho rhe hn. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro
1121 ch gobh Alli sundi bahut pa gyi g Ik boota di ik 2 munjar sukkiyan khdi spray kri jawe te jinni doze ?
(en)
Maharashtra
gobh di sundi di roktham de layi tuc fame@20ml ja coragen@60 ml nu 150 litre pani vich mila ke prati acre de hisab nal spray karo.
sir g all fungicide de name dso ?
(en)
Punjab
Fungicide kini tra de aunde han jive Saaf, Saafilizer, Thiophanate methyl, Propicponazole, hexaconazole, Captan, Mancozeb+ cabendazim , Azoxystrobin 11% + Tebuconazole 18.3% han. eh sare ulli roga di roktham de layi istemal kite jande han.
Milk Fant (Testing) machine leni Aa G kitho Milugi G Eh Machine..jrur Dsiyo G ?
(en)
Punjab
hnji milkfat wali machine lain layi tusi 9803581500 number te mani ji nal sampark karo. ehna kolo tohanu har tarah di machine v mil javegi.
sir g buffalo da one month reh geya suan da ki khurak diti jiva ਲੇਟੀ suan t phla diti java ja na jkr diti java ta ਲੇਟੀ vch ki ki payea java is t ilava hor ki kuch dita java plz sir puri jankari diti java.ta jo vadia milk dea skea buffalo nea phli bar suna hai. nal pic v hai vkho sir ?
(en)
Punjab
iss nu tuci Intavita-Nh liqued 10-10ml swere sham dena suru kro , metabolite powder di rojana 1 puudi deo ate cargil di Transition mix feed rojana deni suru kro , enna nal lewa atte dudh vdia howega , baki leti tuci suun ton badd deni suru kro, 3 kg dalia , 250gm gurr nu changi trah riin ke fir uss vich 100gm saro da tel mix krke 5-7 deo, iss nal suun ton badd dudh vaddh jawega..
Punjab
sir aha pura month deyiea
ਸਰ ਪਸ਼ੂਆਂ ਵਾਸਤੇ ਵਧੀਆ ਖੁਰਾਕ ਕਿਵੇਂ ਤਿਆਰ ਕਰਵਾ ਸਕਦੇ ਹਾਂ ਦੂਧ ਵਾਲੇ ਪਸ਼ੂਆਂ ਵਾਸਤੇ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..
sir majj heat ch nhi aaa rhi 10 maine ho gye sui nu ki dita jawe osnu ?
(en)
Punjab
usss nu tuci Agrimin super powder 100 gm rojana deo , isde nal tuci Fertik-CS dwai dia golia denia suru kro , ehh Vetlife company da product hai , iss vich 5 golia hundi hai , enna vicho 4 golia side walia ekathia kuut ke powder bnne ke roti vich deo fir 1 hours badd jo goli bachdi hai ohh kutt ke powder bnna ke deo , iss trah dwai tuci 5 din tak deo , iss nal boll pwegi ..
ਮੱਝ ਦੇ ਸੂਣ ਵਿੱਚ 15 ਦਿਨ ਰਹਿੰਦੇ ਮੱਝ ਨੇ ਦੁੱਧ ਨਹੀਂ ਲਾਇਆ ਹੁਣ ਕੀ ਪਾਇਆ ਜਾਵੇ ਤੇ ਸੂਣ ਤੋਂ ਬਾਅਦ ਕੀ ਪਾਇਆ ਜਾਵੇ ?
(en)
Punjab
ਤੁਸੀ ਇਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ Intavita-nh liqued 10-10ml ਸਵੇਰੇ ਸ਼ਾਮ, ਦਿਓ , ਅਤੇ Metabolite powder ਦੀ ਰੋਜਾਨਾ 1 ਪੁੜੀ ਦਿਓ , ਸੂਣ ਤੋਂ ਬਾਦ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਦੁੱਧ ਵੀ ਵਧੇਗਾ ਪਸ਼ੂ ਦਾ ਲੇਵਾ ਵੀ ਵਧਿਆ ਹੋ ਜਾਵੇਗਾ ..