Maharashtra
Search
dogar jhonaa 29 date nu chess te folicur shidki a 10 k mrle tha ch eh problem ayi a ohde te dubara folicur ajj repeat krti ohne tha ch dusre kisan kehnde blb problm este baviston powder ja dhanukaa di koi dwayi andi a ehnaa dohaa cho 1 nall carbandazim mix krke spray kro ?
(en)
Eh jo patte laal ho rahe han eh BLB de karn hi ho rahe han jisdi roktham de layi tuc fungicide de nal streptocyclin@6gm nu rla ke prati acre dehisab nal chidkav karo isde nal eh patte thik ho jange. jehde eh daane daagi ho rahe han oh v fungus de karn hi ho rahe han.is to ilava tuhanu kuch hor spray karn di lod nahi hai.
ਇਸ ਮਿਰਚ ਦੇ ਪੱਤੇ ਇਕੱਠੇ ਹੋ ਰਹੇ ਹਨ ਕਿਹੜੀ ਸਪਰਿਹ ਕਰਏ ?
(en)
ਇਹ ਥਰਿੱਪ ਦੇ ਹਮਲੇ ਦੇ ਕਾਰਨ ਇਕੱਠੇ ਹੋ ਰਹੇ ਹਨ ਜੇਕਰ ਇਸਦਾ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
sir app ch kisi nr solar tubewall lii add payii cc osda no chida g mil sakda ?
(en)
Punjab
hnji jekar tohanu name ya fir date yad hai ta daso. asi tohanu dekh ke das devage ji.
Punjab
Solar Tubewall lai tusi Amrik Singh 9814221784 nal samparak kar sakde ho.
sir sadi majj de soon ch 10-15 din rehnde ne os nu ki dita jave ta jo oho vdia dudh deve
(en)
Punjab
uss nu intavita-NH liqued 10-10 ml swere sham, Metabolite powder di rojana 1 pudi , Anabolite liqued 100ml rojana dena suru kro , iss nal duudh atte lewa vdiaa bnn jawega..
Ssa g 1121 nu tid bht pai geya hai pls mainu daseyo ki kehri spray kiti jave pls sab to best jehri v davayi hove daseyo . Thanks ?
(en)
Maharashtra
tidde di roktham de layi tuc chess@120 ml ja glamore@50gm ja dentop@35 gm nu 150 litre pani vich mila ke prati acre de hisab nal spray karo.
Cervicitis With Uterine infection ki bimari hai mere cow nu hoo Gye aa ?
(en)
Os nu Metricef IU tube bachedani ch bahro te nall Powder mac min dry 500gm 50 gm rojana 20 din tak deo.
Punjab
pls send ur contact no.
Pestiside di shop karan lay licence lay kii docoment jaruri han ?
(en)
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai.
ਮੱਕੀ ਚ ਮੀਹ ਦਾ ਪਾਣੀ ਖੜ ਗਿਆ ਸੀ ਹੁਣ ਉਹ ਚੱਲ ਨਹੀ ਰਹੀ ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro. Makki di growth ho jawegi.
sir pehla kie fungicide pa dite jive Hexza,velda,tilte jhona adh to vadh pakk giya a chess spray kiti c kie tha te tela chepa ja hai kihdi spray kiti jave tele lie koi fungicide v pava hun te soodi ta hai ni tata tukumi pae c soondi vali dawai v pava k ekli tele vali kra jhona pusha44 a kihdi better rhu jhona saaf a ?
(en)
Punjab
jekar jhone vich tele de layi tuc chess di spray kiti c ta isde nal hi tele di roktham ho jayegi. is to ilava jekar fungicid edi spray karni hai ta tuc tilt di spray kar sakde ho. eh jhone vich aun vale haldi rog ja dhabba rog di roktham kardi hai isdi matra ik acre de layi 200ml di spray kiti jandi hai.
ਝੌਨੇ ਨੂੰ ਪਾਣੀ ਕਦੋ ਬੰਦ ਕਰਨਾ ਚਾਹੀਦਾ ?
(en)
Maharashtra
ਝੋਨੇ ਨੂੰ ਉਸ ਦੀ ਕਟਾਈ ਤੋਂ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦਿਓ ਤਾ ਕਿ ਇਸਦੀ ਕਟਾਈ ਵਧੀਆ ਤਰੀਕੇ ਨਾਲ ਹੋ ਸਕੇ
sir 1121 poora nisar cuka hai jhone upar tidd hai green ,brown color da isdi rokham lai lehri spry kiti jave dukandar lambda de riha lambda shi hai ja koi hor ?
(en)
Haryana
tidde di roktham de layi tuc chess@120 ml ja glamore@50 gm ja dentop@35gm nu 150 litre pani vihc mila ke prati acre dehisab nal spray karo. tuc lambda di sprya na karo eh sundi di roktham de layi istemal kiti jandi hai.
sir jhone te chess di spray kiti c 28 sep.nu ajj dekhiya tela jhone ch kite kite bhut c baki jhona saaf c es tra kio hai hun spray krni pvegi te kihdi pusha 44 jhona a pakiya piya a adha to vadh ?
(en)
Punjab
jekar tuc chess di spray kiti hai ta chess di spray de nal hi ehna di roktham ho jayegi. tuhanu koi hor spray karn di lod nahi hai.
murrah nasal di katti m usnu kehdi feed pawa 2-2.5 mahine di aa ?
(en)
Punjab
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
apne kol murrah nsl di jhoti hai 5 mahine di gabban hai phlan jhoti hai te usda vdia leva bnaun lyi ki ki kdo dita jawe ?
(en)
Punjab
tuci usdi deworming krwao uss nu Fenbendazole dwai di goli deo , uss nu tuci hun khurak vdia deni suru kro , 30-35 kilo hara chara, 4-5 kilo tuurri mix krke deo , isde nal Enroboost powder 100gm rojana dena suru kro , jddo suun vich 2 mahine rehh jawe fir vitam-h liqued 10ml rojana , Metabolite powder di rojana 1 puudi deo , iss nal lewa atte dudh vdia howega..
sir jo deworming kiss nu kehde han sir ji
ਬਾਸਮਤੀ 14o1 ਦੀ ਜੜ੍ਹ ਗਲ ਰਹੀ ਹੈ ਕੀ ਕੀਤਾ ਜਾਵੇ ?
(en)
Maharashtra
jad de galn da karn fungus hai jisdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
maj nu kyu lagda hai ?
(en)
Punjab
ehh pashu nu fall sutan ton bachnda hai , gaban pashu vich isda gaban nu ehhi fyada hunda hai ..
majja nu full ਨਰੋਈਆ karn lyi k ohna tu tureya na jave ohna nu ke dena chahida .majja gabna hai ikk nu 6 va mahena lageya va ikk nu 8 va mahena lageya va nuksan na hove koi ?
(en)
Punjab
sbb ton pehla dona nu Fenbendazole salt di goli deo , iss nal pett de kiire mrr jange, 8 mahine di gaban nu vitam-h liqued 10ml rojana dena suru kro , isde nal Metabolite powder di rojana 1 puudi deo , iss nal lewa atte dudh vaddh jawega, 6 mahine wali nu tuci Enerboost powder 100gm rojana dena suru kro , jddo uss nu v 8 mahina lgg jawe fir ehhi chiija uss nu v deo , bakii feed atte chare da dyan rkho , bakki pashua nu time te heet vich lyaun lyi suun ton badd Agrimin forte mineral mixture rojana 100 gm dena chahida hai , iss nal vdia growth hundi hai ..
thanks sir g
dogar pusaa saaraa nisryaa va ajj 4 din hoye spray kri nu vich vich osde butte sukk rhe a folicur kiti c ki oh control kr lve gi ja hor spray krni pau hai 10 k mrle tha ch hi a raste de nall nall ?
(en)
Maharashtra
jhone vich gobh di sundi chk kro jekar maujood hai ta isde uper tata tukumi@100gm nu 150 litre pani vihc mila ke prati acre dehisab nal spray karo.
iska use gilt ya bumper key option per sakte hai DHAAN me aur iska use foolgobhi per Kar Sakta Hai kya ?
(en)
Maharashtra
Tuksan ek ullinashak hai jisme thiophanate methyl nam ka salt hota hai.iski matra 300gm ka prati acre ke hisab se istemal kar sakte hai. aap isko sabjiyon men bhi istemal kar sakte hai.
sir ਮੂਲੀਆ ਵੱਧਣ ਤੋਂ ਰੁਕ ਗਈਆ ਕੋਈ ਹੱਲ ਦੱਸੋ ਬਾਰਿਸ਼ ਦਾ ਪਾਣੀ ਜਿਆਦਾ ਆ ਗਿਆ ਸੀ ਇਸ ਕਾਰਣ ਹੁਣ ਉੱਥੇ ਹੀ ਰੁਕ ਗਿਆ ?
(en)
ਏ-ਗਰੇਡ ਝੋਨਾ ਕਿਹੜਾ ਹੁੰਦਾ ਤੇ ਆਮ ਕਿਸਮ ਦਾ ਕਿਹੜਾ ਹੁੰਦਾ ?
(en)
Maharashtra
A grade jhona ohh hunda hai jis de vich nami di matra 17% ton vadh nahi hundi hai ate chawal mota hunda hai ate isss de vich koi v fok nahi hundi hai. iss ton ilaava daane saaf ate chamakdaar hunde hnn.
sir ji baffalow nu main Ghar di feed tyar kri hoi vdia rehndi a ja mull di tiwana feed daso ji ?
(en)
Rajasthan
ghar vich tyar feed vdya rehndi hai kyuki iss vich assi sarria chiija nu mix kitta hunda hai , jo pashu lyi vdia rehnda hai , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..
sir ji 3 je sui baffalow ajj sui a ohnu ki khurakh pauni A ohdi sehat vdia rahe and dudh vdia deve .detail ch daso ?
(en)
Punjab
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ ਦੇ ਸਕਦੇ ਹੋਂੰ ..
sir ji ajj pehlan jhoti sui a ohnu ki kurak pAuni A ki ohdi sehat vi theek rahe and dudh vi vadd jave detail ch daso jaldi ?
(en)
Punjab
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ ਦੇ ਸਕਦੇ ਹੋਂੰ ..
cow de chiched bhut aa ma injection v laya fer v in MRE ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .
Sir new jame calf di dworming kine time bad shuru karne chahidi hai ta kina kina time bad karne chahidi hai ?
(en)
Punjab
tuci usdi deworming janam ton 8-10 dina badd suru kr skde ho , isde lyi albomar liqued di varto kr skde ho , pehla 5ml deo fir agle hafte 10ml deo , fir 15 din badd kro , fir 1mahine badd kro , fir her 3 mahine badd albendazole salt nal dewormig kro..
amistar top krni aa narme te 100 litre pani per acre bahut aa? te ki faida kru narme nu?
(en)
Punjab
Amistar top Syngenta company da bhut hi vdia fungicide hai. eh narme vich blast nu rokda hai.esdi dose @200ml per acre hai. esdi spray karn lyi pani 150-200 liter per acre jroori hai
sir CR 212 jhona aw ous vich bote vicho ik do naad vichkaro kale ho rahe ne ona te kale te brown rang de dhabe ban rahe ne ise de rokdham lyi kihri spry krni chahidi aw ?
(en)
Punjab
Eh fungus krke ho rha hai es vich pani da level ghat rakho.esdi roktham lyi copper oxychloride @500gm per acre da spray kr skde ho
ਪੂਸਾ 44 ਨੂੰ ਅਖੀਰਲਾ ਪਾਣੀ ਕਦੋਂ ਲਾੳੁਣਾ ਚਾਹੀਦਾ ਜੀ ?
(en)
Punjab
Jhone de harvesting to 15 din pehla pani band kr dena chaida hai
ਸਰ ਮੈਂ ਮੱਝ 24-9-18 ਨੂੰ ਝੋਟੇ ਤੋਂ ਕਰ ਵਾਈ ਸੀ ਤੇ ਅੱਜ 2-10-18 ਨੂੰ ਚਿੱਟਾ ਜਿਹਾ ਕੱਡ ਰੱਹੀ ਆ ?
(en)
es ne rapeet kar dita he es lai es nu Liquid Utrawin-OZ 30ml IU 3 din tak bachedani ch bhrwao te nall Powder mac min dry 500gm 50 gm rojana 20 din tak deo fer karwao.
ess da Asar kine din rehnda hai te ehh jhone te ki km kardi hai ..ehh tele de layi kitti ja sakdi hai ja nahi ?
(en)
Punjab
Bioclaim vich Emamectin Benzoate naam da salt hai. eh jhone vich soondi control karn lyi use hundi hai. tele lyi esda spray nhi kita ja skda
khet vich water pipe line paun vaste sarkar koi subsidy dindi ha ja nahi ?
(en)
Punjab
Water pipe line lyi Punjab Government walo subsidy ditti ja rhi hai.es bare jaankari lain lyi tuc apne district de Irrigation department nal contact kro
sir livtantra vdia ja liv 52 pshuaan de hajme lyi?
(en)
Punjab
dona da result vdia hai dona hajama theek krde hai , bakki tuci Livtantra liqued 100ml di varto kr skde ho kyuki iss nal hajama v thhek hunda hai atte pashu nu energy v milldi hai ..
ਝੋਨੇ ਚ ਗਰਦਨ ਮਰੋੜ ਪੈ ਰਈ ਹੈ ਕੋਈ ਦਵਾਈ ਦਸੋ ਜੀ ?
(en)
Punjab
Jhone vich neck blast di roktham lyi tuc Nativo @80 gm per acre da spray kr skde ho
Respected sir , Asi DDVP nu kehre kehre kam vch varat sakde ha
(en)
ihh kale tele de lyi kam krdi hai khaas kar ke jhone de vich....iss di spray de lyi 200ml per acre maatra hai. jekar mitti nal paunde ho tan iss di maatra 1ltr per acre hai. iss nu 12kg sukki ret de nal mila ke shitta de skde ho.
Sir ehnu apa , makhi , mchar , etc insect di rokthaam lyi v varat sakde aa
jhone wala mudde wala machar ihh control kr lwegi..mahi kehdi fasal te hai. ???
sir apa mag nu syal vich saru da tel ja dalta ghwo da sakda hm ta kina mag soon tak ?
(en)
Punjab
Garmia vich pashua nu saro da tel dena chahida hai atte sardia vich pashua nu dalda gheo dena chahida hai , iss nu 100gm rojana de skde ho ,tilla da tel v vich vich dita ja skda hai, iss nu 100ml de skde ho, enna nal pashu de sarir anndar garmi da balance bnniya rehnda hai ..
ਸਰ ਮੱਝਾ ਦੇ ਪੇਟ ਦੇ ਕੀੜੇ ਅਤੇ ਜਿਗਰ ਦੇ ਕੀੜੇ ਮਾਰਨ ਲਈ ਕਿਹੜੀਆ ਕੰਪਨੀਆ ਦੀ ਗੋਲੀਆ ਵਧੀਆ ਹਨ ?
(en)
Punjab
ਇਸਦੇ ਲਈ ਤੁਸੀ MINFLUKE -DS ਦਵਾਈ ਦੀ ਗੋਲੀ ਦੇ ਸਕਦੇ ਹੋ , ਇਹ ANIMAX PHARMA ਕੰਪਨੀ ਦਾ ਪ੍ਰੋਡਕਟ ਹੈ ਇਹ 6 ਗ੍ਰਾਮ ਦੀ ਗੋਲੀ ਹੁੰਦੀ ਹੈ , ਇਸ ਵਿਚ OXYCLOZANIDE & LEVAMISOLE ਸਾਲਟ ਹੁੰਦਾ ਹੈ ਜਾਂ HIMNIDE ਜਾਂ CLOFEN ਜਾਂ FLUNIL-S ਜਾਂ OXYCLOZ-DS ਕੋਈ ਵੀ ਦੇ ਸਕਦੇ ਹੋ , ਸਿਰਫ ਗੱਭਣ ਅਤੇ ਦੂਜੇ ਪਸ਼ੂ ਦੇ ਹਿਸਾਬ ਨਾਲ ਗੋਲੀਆਂ ਬਦਲ ਕੇ ਦਿਓ...
sir chess dawie nal sundi ,titli te tidde di rokthaam li kehri dawie payie te kini dose ?
(en)
Punjab
Chess da spray hopper nu control krn lyi kita jnda hai.es nal tuc soondi wali spray mix krke spray kr skde ho.Chess and soondi wali spray da ghol alag alag bna ke spray pump vich ikathe mix krke spray kr skde ho
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir ji 1121jiri ji 60 to 65 dina di hogi ji daso ji kari spray Karni ha ji please daso ji jaldi spray Karni a ji detail vich daso ji plz ?
(en)
Maharashtra
tele di roktham de layi chess@120 ml ja glamore@50gm nu 150 litre pani vich mila ke prati acre de hisab nal spray karo.
ਮੱਕੀ ਵੱਦ ਨਹੀਂ ਰਹੀ ਜੀ 19:19:19ਦੀ ਵੀ ਵਰਤੋਂ ਕਰ ਲਈ ਕੋਈ ਫਰਕ ਨਹੀਂ ਏ ਪੱਤੇ ਸੁੱਕ ਰਹੇ ਨੇ ਤੇ ਗਲ ਰਹੇ ਹਨ ?
(en)
Punjab
NPK 19.19.19 nal makki growth krn lgg javegi.esdi dose @1kg per acre 100 liter pani vich hai
A dawai kis bimare waste ha Dr saab ?
(en)
Punjab
Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai. Pi ligik vich Tricyclazole nam da salt hai jo k sarkar valo ban kar dita geya hai isdi varto karna kisna nu sifarish nahi kita geya hai.
hamai buffalo ki shed me Kuch bugs like photo me h KO permanent hatane Ki madicine btaye please ?
(en)
ਸਰ ਦੋਗਲੀ ਗਾ ਪਹਿਲੇ ਸੂੲੇ ੳੁਸ ਦਾ ਦੁੱਧ ਨਹੀ ਵਧ ਰਿਹਾ 5_6 ਲੀਟਰ ਤੋ 7 ਦਿਨ ਹੋ ਗੲੇ ਸੂੲੀ ਨੂੰ ?
(en)
Punjab
ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
Punjab
v
hlo ji sab nu sat sri akl ji sir m 2 month phela cow lyi se taji soyi hoyi se udo milk 14-15 kg dindi se hun kuj din to usne dana v chad dita khana te milk v bhot ghat gyi uda chak karvyi thik ae koi bukher ni pathe v khnde pani v thik pindi pr dhana v badal k dekh lya ji koi paka gharelu elaj daso ji ?
(en)
Os nu 100gm shonf, 100gm amla suke 50gm ajwein rojana pees ke deo ji/
Rajasthan
tudi kise vadiya company da liver tonic jive liv 52 pilao. te nal di kod tumme 2 kod tumme ik din shad ke pashu nu khavoa. es nal esnu sahi bhukh lagegi.
Punjab
bhot bhot Dhanwad ji
sir sadi cow nu 9-2 -2019 nu din poore hune c pr oh ajh bacha suth gyi dud lyi ki kitta jawe ?
(en)
Punjab
iss nu Metra liqued 100ml rojana dena suru kro , milkout powder 2-2 chamch swere sham deo, Calcimust bolus 1-1 goli swere sham deni suru kro , duudh vich farak paa jawega, bakki khurakk da puura dyyan rkho , hara chara feed vdia deo ..
sir me kl buffalo de 1-10 nu 4pm te ai krai or Hun bht tara ditya ne te white ja b Dita a ehe kyo g kl nu ai d dajrut ta nhi ?
(en)
Nhi ji es tra buff karr hi dindia ne
बरसीन की लंबे समय तक चलने वाली किस्म कोन सी है ?
(en)
Chandigarh
हरियाणा के लिए बरसीम की Mescavi किस्म लंबे समय तक चलने वाली किस्म है
ਸਰ ਮੱਝਾਂ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਇਕ ਦਿਨ ਵਿਚ ਜੇ ਘੱਟ ਪੀਂਦੀ ਹੈ ਤਾਂ ਉਸ ਨੂੰ ਕੋਈ ਚੀਜ਼ ਦੇ ਸਕਦੇ ਹਾਂ ਪਿਆਸ ਵਧੋਉਣ ਲਯੀ plz dsyo ?
(en)
Punjab
tuci uss nu intalyte oral powder 50 gm rojana dena suru kro , bakki enna dina vich pashu vasse v panii ghatt pinda hai pashu enna dina vich 3-4 baltia he pinda hai mtlb 30-35 liter pani penda hai ..
Punjab
Anabolite liqued ke km krdi aa ji ?
(en)
Punjab
iss nal pashu nu enegry mildi hai , dudh vich fyada hunda hai , jo pashu kamjor hunda hai usdi kamjorri v door hundi hai , iss nu rojana 100ml dena hunda hai ..
hii every one there is lot of snakes in my field is anyone have solution of this problm ?
(en)
sir ਮੱਝਾਂ calcimust tablet ਤੇ metabolite ਤੇ ਜੇ ਮਿੰਨੀ ਮਿਕਚਰ ਵ ਪਾਉਣੇ ਹਾਂ ਤਾਂ ਸਭ ਕੁੱਝ ਓਸੇ ਸਮੇਂ ਖਾਣਾ ਛੱਡ ਦਿੰਦੀਆਂ ਨੇ ਬਹੁਤ ਕੋਸ਼ਿਸ ਕੀਤੀ ਸੀ ਪਰ ਕੋਈ ਨਹੀਂ ਖਾਂਦੀ ਕੋਈ ਅਜਿਹੀ ਚੀਜ਼ ਜਾ ਇੰਜੈਕਸ਼ਨ ਹੋਵੇ ਜੋ ਦੁੱਧ ਵੱਧੋਉਣ ਅਤੇ ਫੈਟ ਨੂੰ ਵੀ ਵਧਾਵੇ plz ਦਸਇਓ ਸਰ ਬਹੁਤ ਘੱਟ ਮਾਤਰਾ ਵਿੱਚ ਦੁੱਧ ਫੈਟ ਆਉਂਦੀ ਐ ?
(en)
Punjab
ਤੁਸੀ ਉਨ੍ਹਾਂ ਨੂੰ ਫੀਡ ਅਤੇ ਦਾਣਾ ਵਧਿਆ ਦਿੰਦੇ ਰਹੋ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਇੱਹ ਪਸ਼ੂ ਖਾ ਲੈਂਦਾ ਹੈ ਦਾਣੇ ਵਿਚ ਮਿਲਾ ਕੇ ਦੇ ਸਕਦੇ ਹੋ ..
ਸਰ ਖੁੰਬਾ ਦਾ ਬੀਜ िਕਸ ਜਗਾ ਤੋ िਮਲੇ ਗਾ ?
(en)
Punjab
Mashroom seed len lai tusi Office Deputy Director Horticulture, Bathinda, Near Kheti Bhawan, Dabwali Road, Bathinda Email Id: ddh.bathinda51@yahoo.in, Office No.:- 0164-2211160, nal samparak kar sakde ho. ja fir tusi Randhawa Mushroom Farm Phone: 098157 56417 nal vi samparak kar sakde ho.
अरहर की फसल तीन महा की है।कुछ पौधों के जळोको फफूंद से सड रहे जिसकी वजहसे पेढे सुख जा रहे है ।उपाय बताये ?
(en)
sir 3 din de calf hai us di sah laan time panni di waaj g ondi hai.. jiva lungs vich panni pya hova koi treatment daso plz ?
(en)
2 saal de jhoti a grwoth lai ke dita jave ?
(en)
sir sadi jhooti de gal te har war gand jahi bann jandi ae fer oh pakk k hi thik hundi a isda solution sir ki kariye k na duabra howe isdi swelling. v bhut hudni hai ?
(en)
mere kol ik cow he nasl HF Di jis nu lag pag ik saal tu mok ni hat rahi.is nu me har 3 mahine magro nilzen (virbac)dawai dinda ha+Cargill feed 8000+ Cargill energy booster + minral.nale sir oho sarirk Pak tu B madi hundi ja rahi he ?
(en)
thx
ਸਰ ਗਾਂ ਦੇ ਟੀਕਾ ਭਰਾੲੇ ਨੂੰ ੲਿਕ ਮਹੀਨਾ ਹੋ ਗਿਅਾ ਜੀ ਹੁਣ ੳੁਹ ਦੁੱਧ ਬਹੁਤ ਘੱਟ ਗੲੀ ਜੀ ਕੀ ੳੁਸ ਨੂੰ ਮਿਲਕਅਾੳੁਟ ਪਾੳੁਡਰ ਤੇ ਕੈਲਸੀਮਸਟ ਗੋਲੀਅਾਂ ਦੇ ਸਕਦੇ ਹਾਂ ਜੀ ਅਤੇ ੲਿਹਨਾਂ ਨੂੰ ਦੇਣ ਦਾ ਤਰੀਕਾ ਕੀ ਹੈ ਜੀ ?
(en)
Punjab
ਹਾਂਜੀ ਤੁਸੀ ਇਹ ਪਾਊਡਰ ਅਤੇ ਗੋਲੀਆਂ ਗਾਂ ਨੂੰ ਦੇ ਸਕਦੇ ਹੋ , ਇਸ ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਗੋਲੀਆਂ ਤੁਸੀ 1-1 ਸਵੇਰੇ ਸ਼ਾਮ ਦਿਓ , ਇਨ੍ਹਾਂ ਨਾਲ ਦੁੱਧ ਵਿੱਚ ਫਰਕ ਪੈ ਜਾਵੇਗਾ ..
Desi murgi de chooche kindu milan ge ?
(en)
ਸਰ ਜਮੀਨ ਬਹੁਤ ਮਾੜੀ ਏ ਜੀਰੀ ਬੀ ਕਦੇ ਨਹੀ ਲਾਈ ਕੀ ਬਾਜਰੇ ਵਾਲੇ ਏ ਮੱਖਣ ਘਾਹ ਬੀਜਣਾ ਏ ਹੋ ਜਾਉ ?
(en)
Punjab
ਕਿਰਪਾ ਕਰਕੇ ਇਹ ਦੱਸੋ ਕਿ ਜਮੀਨ ਕਿਸ ਕਾਰਨ ਤੋਂ ਮਾੜੀ ਹੈ. ਕਿ ਉਸ ਵਿੱਚ ਤੱਤਾਂ ਦੀ ਘਾਟ ਹੈ ਜਾਂ ਫਿਰ ਪਾਣੀ ਕਰਕੇ.
ਜਮੀਨ ਵਿਚ ਕਦੇ ਬੀ ਦੇਸੀ ਖਾਦ ਨਹੀ ਪਾਈ ਪੰਦਰਾ ਸਾਲਾ ਬਰਸੀਮ ਬਾਜਰਾ ਹੀ ਬੀਜਦੇ ਹਾ ਪਾਣੀ ਤਾ ਜਮੀਨ ਬਹੁਤ ਪੀਦੀ ਏ
ਇਕੱਲਾ ਯੂਰੀਆ ਹੀ ਪਾਈ ਦਾ