Punjab
Search
mere pas 2 mahine ka katda hai usko jha pr chhichhdia lgti hai uske lgbhg 10-15 din bad wha se jkhm bn jata hai aur khoon ana start ho jata hai iska koi achha ilaj btaye ?
(en)
uss nu hyteck injection 1ml chamdi vich lgwao , ehh 1ml/50 kg bhar de hisab nal lgda hai isde nal tuci Sharkoferrol liqued 10-10ml swere sham, vitamor-h liqued 5-5ml swere sham dena suru kro , iss nal farak paa jawega..
cow di AI nu aaj 70 din ho gye dobara boli ta nhi aaj ah gohe ch lal ja sut rhi hai peshab nal peela pani ja kd di rehndi hai ?
(en)
Punjab
iss nu tuci Gestaprogen powder 50 gm rojana dena suru kro , isde nal tuci Calcimust gold 100ml rojana deni suru kro , iss nal farak paan lgg jawega..
ਸਰ ਜੀ ਅਸੀ 1ਏਕੜ ਵਿਚ ਮੂਲੀ ਲਾਉਣੀ ਹੈ ਕੋਈ ਘੱਟ ਸਮੇ ਵਿਚ ਤਿਆਰ ਹੋਣ ਵਾਲੀ ਵਰਾਈਟੀ ਹੋ ਵੇ ਕਿਰਪਾ ਉਸ ਦੀ ਪੂਰੀ ਜਾਣਕਾਰੀ ਦਿਉ ?
(en)
ਤੁਸੀ ਮੂਲੀ ਦੀ ਕਿਸਮ ਪੂਸਾ ਚੇਤਕੀ ਦੀ ਬਿਜਾਈ ਕਰ ਸਕਦੇ ਹੋ ਇਹ ਕਿਸਮ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਮੇਰੇ ਕੋਲ 5, 6ਕੁਇੰਟਲ ਤੁੜੀ ਗਲੀ ਹੋੲੀ ਹੈ, ਉਸ ਵਿਚ ਖੁੰਬਾ ਤਿਆਰ ਕਰਨੀਆਂ ਹੈ, ਕੀ ਕਰਨਾ ਪੲੇਗਾ, ਜੀ, ਵਿਸਥਾਰ ਨਾਲ ਦੱਸੋ ਜੀ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Punjab
Thanks ji
sir kise v dwai di ec . sc. form di dose same rehndi hai ja ghat vadh ?
(en)
Punjab
ec te sc di dose vich farak hunda hai. eh ght v ho skdi hai te vdh v ho skdi hai
sir ji kanak vich dap di jagha hor ki pa sakde ha ?
(en)
Haryana
jekar tuc DAP di varto nahi karn chahunde ta tuc os di jga te Single super phosphate di varto kar sakde ho.
apploud Di kini matra ik acre ch ?
(en)
Maharashtra
21 Sep 2018 Applaud ik keetnashak hai jis vich buprofezin nam da salt maujood hunda hai. eh tele di roktham de layi istemal kita janda hai. isdi matra prati acre de hisab nal 200-250 ml da istemal kita janda hai.
सर जी messy 241 vs jhon deere 5045 म से कोनसा अच्छा रहेगा 6 एकड़ के लिए ?
(en)
Punjab
Agar dekha jae to dono hi tractor ke fiter same hai or dono me ik jesa hi bal hai or dono me se koi bhi kamm nai hai mera kehna to je hai ke aap 5045d lo je bhari bhi hai or is ka loha bhi majboot hai or agar kal ko bechna bhi parta hai to is ka resale bhi asha hai. lekin je messy se koi 20000-30000 jeada rate ka hai.
Punjab
John deer 5045
Punjab
HP da difference Dekho
Punjab
Massey ki
Madhya Pradesh
eicher 485 ya bhomiputra 575
Medicine for mastitis for sahiwal cow ?
(en)
sir, there are several reasons for mastitis, request you to firstly confirm from these. Is there any swelling in the udder, or change in milking pattern/quality, unable to milk the cow, or any other Please share more details of the actual actual symptoms, so that more appropriate answer/solution is given to you.
muje backyard poltry farm ke liye grampriya ya koi or ziyada ande dene wali breed chaiye desi me 500 bird kaha se or kitne kee milengey km se km 4 month ka bird ho agar koi bechne ka icchuk ho toh batay ya batay kaha se mil sakta hai plz urgent ?
(en)
Punjab
grampriya ke liye aap dr. jaydip ji se 9758703488 number par sampark kare. woh aapko iske bare me detail me bta sakte hai.
आम के पेड कि सही देखभाल केसे करे ?
(en)
Chandigarh
पौधे की सही देखभाल के लिए उसको समय पर खाद और पानी देना बहुत आवश्यक है समय-समय पर पौधे की जांच करते रहनी चाहिए ताकि पता चल सके की पौधा पर किसी कीट या बीमारी का हमला है की नहीं अगर हमला दिखाई दे तो समस्या बढ़ जाने से पहले उसपर स्प्रे कर देनी चाहिए खाद की मात्रा और सिंचाई के बारे में जानने के लिए कृपया यह बताएं की आपका राज्य कौनसा है
haryana me onion ki Kon c kism thik rahegi or 1 acre me kitne quintle tk ho jate h Thanks ?
(en)
Chandigarh
haryan ke liye pusa red (100-120qtl/acre), hissar-2 (120qtl/acre) aur hisar onion-3 (125qtl/acre) kismein lga skte ho
gobhi Ka plant growth Nahi Kar Raha hay and aur pattay may peelapan ho neechay say jhad rahe hai koi best dawaa batay ?
(en)
paudhe ki growth ke liye aap NPK 19:19:19@7 gram prati litre pani ke hisab se spray karen aur jo patte peele ho rahe hai vo fungus ke karn ho rahe hai jiski roktham ke liye aap iske uper M-45@4gm prati litre pani ke hisab se spray karen.
baingan da buta lgea hai 2-3 baingan kode ho jande hn ilaj dsso ?
(en)
Maharashtra
kirpa karke eh daso k tuc bengan di kehdi kisam di bijayi kiti hai ate jehdi mitti vich isdi bijayi kiti hai oh kehdi kisam di hai ate isde uper kehdi kehdi spray kiti hai ta jo tuhanu is bare poori jankari diti ja sake.
Sriram super 272 variety bare full detail deo bimaria,jhaad, tudi girne bare ?
(en)
Punjab
ਸ੍ਰੀ ਰਾਮ 272 ਦਾ ਕੱਦ 95 ਸੈਂਟੀਮੀਟਰ ਹੈ, ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ 157 ਦਿਨ ਪੱਕਣ ਲਈ ਲੈਂਦੀ ਹੈ ਜੀ ਇਸਦੀ ਤੂੜੀ 3086 ਕਣਕ ਦੇ ਬਰਾਬਰ ਬਣਦੀ ਹੈ ਇਹ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ
sir vich lok kehnde ena jhaad hai ni plz detail ch dasho ki 3086 te dbw 172 toh vadia rahu eh
pr 121de Dane kale Ho rahe ne Koi hal daso j ?
(en)
Punjab
iss de upper dane kalya di roktham de lyi tilt@200ml nu 150ltr pani de nal mila ke prati acre te spray kro.
fool gobhi Ka plant growth Nahi Kar Raha hai Saath me pattey me light Nahi aa rahi hai ?
(en)
Chandigarh
fool gobhi ki growth ke liye 19:19:19@1 kilo prti acre ke hisaab se spray krein. issey paudhe ka vikaas hona shuru ho jayega.
Es bemari da Koi hal Ha ?
(en)
Chandigarh
isde lyi tilt@200ml prti acre de hisaab nal spray kro
Sir 14jhona nu blast rog pa gia dana black ho reha koi solution daso ji ?
(en)
Punjab
jekar daane kaale ho rahe han ta tuc propiconazole@200ml nu 150 litre pani vihc mila ke prati acre de hisab nal spray karo. isde nal daane thik ho jange.
Bai jhona 15 din lava ga far v sapra karan di load a
sir kingdoxa 14,5 gobh de sundi te v kam karde va ?
(en)
Chandigarh
nhi ji eh soondi di roktham nhi krdi, KING DOXA jhone vich tela, chepa, thrips, chitti makhi, tidde di roktham krdi hai. gobh di soondi di roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro
ਸਰ 27 ਜੂਨ ਨੂੰ ਝੋਨਾ ਲਾਇਆ ਸੀ ਟਿਲਟ ਦੀ ਸਪਰੇ ਕਦੋ ਤੱਕ ਕਰ ਸਕਦੇ ਹਾਂ ਤੇ ਹੋਰ ਕਿਹੜੀ ਸਪਰੇ ਕਰ ਸਕਦੇ ਹਾਂ ?
(en)
Chandigarh
ਝੋਨਾ ਨਿਸਰਨ ਵੇਲੇ ਤੁਸੀਂ ਟਿਲਟ ਦੀ ਸਪ੍ਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਫਸਲ ਵਿੱਚ ਕੋਈ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਕਿਸੀ ਹੋਰ ਸਪ੍ਰੇ ਦੀ ਵਰਤੋਂ ਕਰੋ
ਕਾਲੇ ਝੋਨੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਉ ਜੀ ?
(en)
Punjab
ਕਾਲੇ ਝੋਨੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :-Sukhwinder Singh :-8048075622
haldi beej sakde aa ji ?
(en)
Punjab
ਇਸਦਾ ਸਮਾਂ ਹੁਣ ਲੰਗ ਚੁੱਕਾ ਹੈ ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ
ਕਾਲੀ ਕਣਕ ਬਾਰੇ ਜਾਣਕਾਰੀ ਦਿਓ ਇਸਦਾ ਬੀਜ ਕਿਥੋਂ ਮਿਲ ਸਕਦਾ ਹੈ ?
(en)
Maharashtra
ਕਾਲੀ ਕਣਕ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਹੀ ਤੁਹਾਨੂੰ ਇਸਦੇ ਬੀਜ ਬਾਰੇ ਜਾਣਕਾਰੀ ਵੀ ਮਿਲ ਜਾਏਗੀ :-Puneet singh thind :-9991320236
Wehit ?
(en)
Punjab
kripya aap apna swal vistar se pooche ta ki aapko iske bare men poori jankari di ja sake.
sir 1121 vich is tara ho reha hai ?
(en)
Chandigarh
eh soondi de kaarn ho reha hai. isdi roktham lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro
Sar kadu kafi jiyada karab ho rahe han please help ?
(en)
Punjab
je eh fal vel de neeche vl nu mitti naal jude hoe hn tan eh meeh de kaarn iste is trh de nishaan pai gye hn. is ton ilava jekr edan nhi hai tan eh fungus de kaarn nishaan pai rhe hn. isdi roktham lyi M-45@400gm prti acre de hisaab nal vrto.
jhone de Dane kale ho rahe ne Kali suah bangu kehri spray kiti have jaldi dasio please ?
(en)
Punjab
isdi roktham lyi tilt @200 ml nu 150 litr pani vich mila k per acre de hisab naal spray kro
ਮਟਰ ਬੀਜਣ ਦੀ ਜਾਣਕਾਰੀ ਦਿੱਤੀ ਜਾਵੇ ਬੀਜਣ ਸਮੇਂ ਕੀ ਪਾਇਆ ਜਾਵੇ ਤੇ ਬਾਅਦ ਵਿੱਚ ਕੀ ਪਾਇਆ ਜਾਵੇ ?
(en)
Punjab
ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਤੋਂ ਤੀਜੇ ਹਫਤੇ ਤੱਕ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ
ਵੀਰ ਜੀ ਮਟਰਾ ਦੀ ਖੇਤੀ ਬਾਰੇ ਿਵਸਤਾਰ ਨਾਲ ਜਾਣਕਾਰੀ ਿਦਓ ?

ਸਰ ਜੀ 15 ਦਿਨ ਪਹਿਲਾਂ 1121 ਨੂੰ ਯੈਡ 78 ਤੇ ਫਜੀਤਾ ਕੀਤੀ ਸੀ ਹੁਣ ਕੋਈ ਫੰਗੀਸਾਇਡ ਕਰਨ ਦੀ ਜਰੂਰਤ ਹੈ ਜਾਂ ਨਹੀਂ 1ਮਹੀਨਾ ਲਗਭਗ ਲੈਜੂ ਕਟਾਈ ਨੂੰ ?
(en)
Punjab
ਜੇਕਰ ਤੁਹਾਨੂੰ ਫੰਗਸ ਦਾ ਹਮਲਾ ਦਿਖਾਈ ਤਾਂ ਹੀ ਸਪ੍ਰੇ ਕਰੋ ਜੇਕਰ ਫੰਗਸ ਦਾ ਹਮਲਾ ਦਿਖਾਈ ਦੇਵੇ ਤਾਂ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
ਜੀ ਹੁਣ ਜੀਰੀ ਟੇ ਕਿਹੜੀ ਸਪਰੇ ਕੀਤੀ ਜਾਵੇ, ਜੀਰੀ ਪੀਲੀ ਪੂਸਾ ਹੈ, ਜੀਰੀ 90 ਦਿਨ ਦੀ ਹੈ , ਜੀਰੀ ਨਿਸਰ ਗਈ ਹੈ ਜੀ ?
(en)
Maharashtra
ਜੇਕਰ ਝੋਨਾ ਨਿਸਰ ਗਿਆ ਹੈ ਤਾ ਤੁਸੀ ਇਸਦੇ ਉਪਰ ਪੋਟਾਸ਼ ਅਤੇ ਬੋਰੋਨ ਦੀ ਸਪਰੇ ਕਰ ਸਕਦੇ ਹੋ ਪੋਟਾਸ਼ ਦੀ ਮਾਤਰਾ ਇਕ ਏਕੜ ਦੇ ਲਈ 00:00:50@800gm ਅਤੇ ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100gm ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਝੋਨੇ ਨੂੰ ਕੋਈ ਉੱਲੀ ਰੋਗ ਪੈਂਦਾ ਹੈ ਤਾ ਤੁਸੀ tilt@200ml ਦੀ ਸਪਰੇ ਕਰ ਸਕਦੇ ਹੋ
ਮਟਰ ਹੁਣ ਬੀਜ ਸਕਦੇ ਅਾ ਜੀ ?
(en)
ਹਾਂਜੀ ਤੁਸੀ ਮਟਰ ਦੀ ਬਿਜਾਈ ਹੁਣ ਕਰ ਸਕਦੇ ਹੋ ਮਟਰ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਤਕ ਕੀਤੀ ਜਾ ਸਕਦੀ ਹੈ
sir sadi majj tije din foss kardi he te foss wich mok te thora jiha foss hunda he kirpa kar k help kro g ?
(en)
Punjab
iss nu Flukrid-Ds dwai di goli deo , isde nal tuci Ruminizer powder 50 gm ate Actifast bolus 1-1 swere sham deni suru kro , iss nal farak paan lgg jawega..
ਏ ਕਿਹੜੀ ਦਵਾਈ ਏ ?
(en)
Maharashtra
Ozone (PARAQUATE DICHLORIDE 24% SL) ਇਕ ਨਦੀਨ ਨਾਸ਼ਕ ਹੈ ਜੋ ਹਰ ਤਰਾਂ ਦੇ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਦੀ ਮਾਤਰਾ ਇਕ ਏਕੜ ਦੇ ਲਈ ਇਕ ਲੀਟਰ ਨੂੰ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਜੇਕਰ ਇਸਦੀ ਸਪਰੇ ਫ਼ਸਲ ਦੇ ਉਪਰ ਹੋ ਜਾਏ ਤਾ ਇਹ ਫ਼ਸਲ ਨੂੰ ਵੀ ਨੁਕਸਾਨ ਕਰਦੀ ਹੈ ਇਸਨੂੰ ਫ਼ਸਲ ਦੀ ਬਿਜਾਈ ਦੇ 2 ਦਿਨ ਪਹਿਲਾਂ ਸਪਰੇ ਕੀਤੀ ਜਾਂਦੀ ਹੈ
ਡਾਕਟਰ ਸਾਹਿਬ ਜੀ ਨਾਭਾ ਏਰੀਏ ਵਿੱਚ ਮੋਹਰਾ ਨਸਲ ਦੀ 2 ਕੀ ਸਾਲਾਂ ਦੀ ਕੱਟੀ ਕਿੱਥੋਂ ਮਿਲ ਸਕਦੀ ਹੈ ਕਿਰਪਾ ਕਰਕੇ ਸੰਪਰਕ ਨੰਬਰ ਦੇ ਦਵੋ ਜੀ ?
(en)
Punjab
hnji tusi eh number te contact karlo . eh tohanu pure murrah available karva denge ji. 8168979783
sir 1121 ਦੀਆਂ ਮੁਜਰਾ ਉਪਰੋਂ ਸੁੱਕ ਗਿਆ ਹਨ । ਓਸ ਦੇ ਦਾਣੇ ਵੀ ਦਾਗੀ ਹੋ ਰਹੇ ਹਨ ?
(en)
Maharashtra
ਜੇਕਰ ਮੁੰਜਰਾਂ ਉਪਰੋਂ ਸੁੱਕ ਰਹੀਆਂ ਹਨ ਤਾ ਗੋਭ ਦੀ ਸੁੰਡੀ ਚੱਕ ਕਰੋ ਜੇਕਰ ਸੁੰਡੀ ਮੌਜੂਦ ਹੈ ਤਾ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਹਕ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜਿਹੜੇ ਦਾਣੇ ਦਾਗੀ ਹੋ ਰਹੇ ਹਨ ਤਾ ਉਹ ਫੰਗਸ ਦੇ ਕਾਰਨ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ propiconazole@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
...?
(en)
Punjab
kripya apna swal vistar se pooche taki aapko iske bare men poori jankari di ja sake.
Sir ki asi district sangrur vich stevia di successful farming kar sakde aa Ki sangrur da temperature and soil conditions stevia farming lyi shi ne ?
(en)
Punjab
Hanji tuc sangrur de vich stevia di kheti kar sakde ho.isda tapman stevia di kheti de layi anukool hai.
Punjab
Contact nmbr thoda sir
Punjab
Virender singh ji contact number dena apna
Sir mp jabalpur ke liye bakri ki koun si breed shi rahe gi jo milk bhi de aur Jada se Jada bacche de ?
(en)
Punjab
hnji aap black bangal bakri rakhiya. yeh bilkul local bihar ki breed hai. yeh thik rahegi.
ਸਰ ਬੱਕਰਾ ਕਿਨੇ ਟਾਇਮ ਦਾ ਖੱਸੀ ਕਰੁਣਾ ਚਾਹੀਦਾ ਏ
ਸਰ / ਮੈਡਮ ਝੌਨੇ ਨੂੰ ਲਾਸਟ ਸਟੇਜ ਤੇ ਪਰਾਲੀ ਬਣ ਕੇ ਡਿੱਗਣ ਤੋਂ ਕਿਵੇ ਬਚਾਇਆ ਜਾ ਸਕਦਾ | ਕੋਈ ਸਪਰੇ ਕੀਤੀ ਜਾ ਸਕਦੀ ਜੋ ਝੌਨੇ ਨੂੰ ਲੰਬੇ ਟਾਈਮ ਲਈ ਹਰਾ ਰੱਖ ਸਕੇ? ਕਿਰਪਾ ਕਰਕੇ ਹੈਲਪ ਕਰੋ ?
(en)
Punjab
Last stage te jhona hopper krke digg jnda hai.es lyi hopper di roktham lyi pehla spray krn vich hi benefit milega.tuc hopper nu control karn lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਸਰ ਮੈਂ ਡੇਅਰੀ ਕਿੱਤੇ ਨਾਲ ਜੁੜਿਅਾ ਹੋੲਿਅਾ ਹਾਂ ਅਤੇ ਮੈਂ ਫੂਡ ਪੋ੍ਸੈਸਿੰਗ ਦਾ ਕੰਮ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ੲਿਸ ਵਿਸ਼ੇ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ਤਾਂ ਕਿ ਮੈਂ ੲਿਸ ਕੰਮ ਤੋਂ ਪੂਰਾ ਫਾੲਿਦਾ ਲੈ ਸਕਾ ਜੀ । ਮੈਂ ਅਾਪ ਜੀ ਦਾ ਅਤੀ ਧੰਨਵਾਦੀ ਹੋਵਾਗਾ ਜੀ ?
(en)
Punjab
Is Bare puri Jankari lai tusi Dr Ramandeep PAU 9814019470 nal sampark kar sakde ho.
sir 23 ku din hoe a cow de tika bhrae nu 5 ku din hoe a g tarran krdi rhi rat blood dita ahh chidian jihian ne blood vich eh ki a g agr normal heat to baad blood dita ta aj tika bhra skde rat dita blood age koi hor chij a ta dso g pls ?
(en)
issdi bachedani vich Metricef-iu dwai 2 din bhrwao , isde nal iss nu Agrimin-i bolus rojana 1 goli deo ate 21 din tak dinde rho , iss nal anndar infection khtam howega atte fir heet vich auun te iss nu tika bhrwa ke ehh golia 15 din hor deo..
veer g apni cow suii nu 1 month Ho gya pehla os da dudh 18/19 litter c. hun dino din ghat gai 10/11 litter tai a gai a. kurak pehla jinni a dudh ghat gea. fir dudh pura kar avve koi treeka daso Ja. koi powder daso ?
(en)
Punjab
tuci sb to pehla usda temprature check krwao,uss nu deworming lyi flukrid-ds goli deo,khurakk jiwe pehla dinde c uss trikke nal dinde rhoo khurak vich koi change naa kro,isde nal tuci milkout powder 2-2 chamch swere sham,calcimust bopus 1-1 swere sham denia suru kro, iss nal duddh vich farak paa jawega...
1121 dhaan mai baaliya nikal gyi hai 10 din phle galelio ki spray ki thi abhi kya krna chahiye jo chhurri n lge koi best davai btaaye jo ab koi rog n aaye ?
(en)
Maharashtra
Agar aapne galileo ki spray ki hai to aapko abhi koi aur spray karne ki jarurat nahi hai. kyuki iska asar 18-20 din rehta hai.bimari ke liye aapko khet ka lgatar sarvekhan karna padega.agar koi bimari ja keet ka prabhav dikhayi deta hai to aap uske hisab se aap spray karen.
sir bashi ha 18 month de os da Goia da NAL Thur Thur blood aioda ha ki karn ha koi hal dasso ?
(en)
Punjab
iss nu tuci Biotrim injection 10ml ya fir fortivir injection 10ml lgwao , iss nal farak paa jawega, bakki iss nu CP loan dwai dia golia denia suru kro ek goli swere ate ek sham nu deo..
sowing time of mustard ?
(en)
Maharashtra
Optimum time for sowing Mustard crop is from September to October month.
haryana karnal disitt vich diary loan di jankari dao g ?
(en)
Punjab
hnji tui ndri vich ja ke pehla traning karo. dairi di traning hon to baad tusi traning certificate de nal ndri de kisse v office nu milke apne bank manager nal contect karo . oh tohanu age guide karnge.
ਘਰ ਵਿੱਚ ਅਮਰੂਦ ਦਾ ਪੌਦਾ ਹੈ ਜੀ ਇਸ ਦੇ ਫਲ ਇਸ ਤਰ੍ਹਾਂ ਹੋ ਰਹੇ ਹਨ ਕੋਈ ਇਲਾਜ ਦੱਸੋ ,ਪੌਦੇਆ ਵਿੱਚ ਸਿਉਂਕ ਤੋਂ ਬਚਾਅ ਲਈ ਕਲੋਰੋ ਕਿੰਨੀ ਵਰਤੀਏ ?
(en)
Maharashtra
ਕਿਰਪਾ ਕਰਕੇ ਅਮਰੂਦ ਦੀ ਸਾਫ ਫੋਟੋ ਭੇਜੋ ਤਾ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਵਲੋਂ ਭੇਜੀ ਗਈ ਫੋਟੋ ਸਾਫ ਨਹੀਂ ਹੈ ਸਿਓਂਕ ਦੀ ਰੋਕਥਾਮ ਦੇ ਲਈ ਤੁਸੀ ਕਲੋਰੋ @2ml ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਜੜਾਂ ਦੇ ਕੋਲ ਪਾਓ
please tell the fine quality garlic seed and where I purchased from any contact number ?
(en)
Punjab
You can contact Khushdeep Singh Bains 8437370060 for purchasing garlic seeds.
sir 23 ku din hoe a g cow di ai hoi nu rat fer blood dita ki hun fer bndi c heat chhd diti ense aah pic vekho g blood vich chiidian jihian ah ki a ?
(en)
Punjab
iss nu tuci Concimax golia denia suru kro , isdi rojana 1 goli atte 15 din tak dinde rho, jekar pashu gaban hai tan anndar ton infection khtam howega atee gaban safe hai , jekar nhi han dubara heet vich v aa jawegi..
ਪੇਠਾ ਛੋਟਾ ਜਿਹਾ ਬਣ ਕੇ ਸੁਕ ਜਾਂਦਾ ?
(en)
ਇਹ ਫੰਗਸ ਦੇ ਕਾਰਨ ਸੁੱਕ ਜਾਂਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਰ ਜੀ ਖੁਬਾ ਦੀ ਖੇਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਓ ?
(en)
Haryana
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir vermi compost kive tyar kiti jandi hai ?
(en)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Sir mera kol 8 din de desi bird ne , bird bith (ਬਿੱਠ) vich blood kar de ne , 5-6 roz dead ho jande ne. Plz reply ?
(en)
Punjab
Pani vich 1-2gm namak payo ate 200gm trace minerals per quintal feed vich milao.
sir cow nu 1month randa ji Suan ch sir ji dia ji ?
(en)
Punjab
iss nu intavita-nh liqued 10-10 ml swere sham ,metabolite powder di rojana 1 puddi deni suru kro,baki iss nu cargil di transition mix fedd deni suru kro,iss nal lewa ate dudh vdia howega...
sir barsem nu rizobiam da tikka kive lona chai da Te es de ki fiade han ?
(en)
Maharashtra
ihh rhizobium da teeka beej beejn ton pehla pehla vartya janda hai..issdi packing 250gm di aundi hai ..beej nu bhiun ton baad iss nu sukke thaa te rakh k iss teeke nu beeej de upper mal deo ate thode sme tak iss nu shaave rakh deo ate fir beej di bijaayi kro....ihh teeka mitti vicho lggn walia bimaaria ate jad galn ton bachaunda hai.isdi matra 5 gm prati killo beej de hisab nal varti jandi hai .
GIVE UR FEEDBACK ?
(en)
Punjab
sir please post your event in the events tab (green color) on the home screen.
ssa ji.. ji ehde dog nu ki ki faide ne te eh din vich kine tym dena hye ji plz detail nl dso ji ?
(en)
iss nal janwar nu takat mildi hai atte usdi health v thekk rehndi hai ..
din vich ik var dena hye ja do vaar ji
ehdi doje pase di photo send karo ya fir tusi khud dekho es te doasg likhi hundi hai.
sir calf de akha ch pani ae janda and goha krde kabaj nal e krde ess to apa ki de skde a jii ?
(en)
Os nu peat de kirre lai Liquid Fentas plus 30ml deo 50kg/10ml body weight de hisab nal deo nall hi liquid Sharkaferol 200ml ekk chamach swere ekk chamach shame nu deo