Punjab
Search
sir majjh ne gohe vich ki kita hai , 8 mahine di gaban hai , iss vare dso ?
(en)
tuhade walo bejji photo upload nhi hoii hai kripa krke photo dubara upload kro tan jo tuhanu dekh ke sahi jankari diti jaa skee..
Sir , 1121 nisar rehi ha but ohde pateya te daneya upar black colour de chote chote spot aa gye han , isda ki hall kita jave ?
(en)
Punjab
jehde daane daagi ho rahe han oh fungus de karn hunde han jisdi roktham de layi tuc tilt@200ml nu 150 litre pani vich mila ke prati acre de hisab nal spray karo.
assi apne johne te sygenta chess kiti aa es da result kina time da hai ?
(en)
Haryana
chess ik keetnashak hai jisda result 15-18 din tak rehnda hai ate eh 2-3 din tak asar dikhauna shuru kar dinda hai.
Punjab
25 din
मिर्च में फल कम आ रहे है कौन सी दवाई का छिड़काव कर सकते है ?
(en)
मिर्च के ऊपर आप NPK 19:19:19 @1 किलो को 150 लीटर पानी में मिलाकर प्रति एकड़ पर स्प्रे करें
Rajasthan
धन्यवाद् सर
ਸਰ ਪਹਿਲਣ ਗਾਂ ਹੈ ਪੰਜ ਮਹਿਨੇ ਹੋਗੇ ਸੂਈ ਨੂੰ ਪਹਿਲਾਂ ਤਾਂ ਇਕ ਟਾਇਮ ਦਾ 4 ਕਿਲੋ ਦੁਧ ਦਿੰਦੀ ਸੀ ਹੁਣ 2.5 ਕਿਲੋ ਦੁਧ ਹੀ ਦਿੰਦੀ ਇਕ ਟਾਇਮ ਦਾ ਦਸੋ ਦੂਧ ਕਿਵੇਂ ਵਧੇਗੀ ਕਿ ਕਰਾਂ?
(en)
Punjab
iss nu Anabolite liqued 100ml rojana deo, milkout powder 2-2 chamch swere sham, Stink milk bolus 2 golia rojana denia suru kro , iss nal dudh vaddh jawega..
Punjab
tuci eh sb 7-8 din deo, fir badd vich Agrmin super powder 100gm rojana dena suru kro , minotas bolus rojana 1 deo , 21 din tak deo heet vich aa jawegi.
sir ji solar system bare jankari deo te iss te kini subsidy hai ?
(en)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ
ਟਾਟਾ ਦਾ ਅਪਲੁਡ ਝੋਨੇ ਤੇ ਕਿੰਨੇ ਦਿਨ ਅਸਰ ਰੱਖਦਾ ਹੈ ?
(en)
Punjab
Tata Applaud 12-15 din tkk asar rakhda hai
Gobhi(cauliflower) di sundi lyi koi vadia organic ilaaz dsyo urgent ?
(en)
Punjab
sr 1121 tela laiii palsor
sir g jhone ch phok ban rahi hai 40%dane khali ne g chess.amistar top.o.52.34. born potash, zink, super sab kuj karta par hal ni. hun ki kita jawe 22 23 Dina tak jhona Wadna hai g ?
(en)
Punjab
jhone vich fok sundi de karn bandi hai isdi roktham de layi tuc sundi di spray karo paudhe di jo gobh vich sundi hundi hai oh daana suka dindi hai jisdi roktham de layi tata tukumi@100gm nu 150 litre pani vich mila ke prati acre de hisab nal spray karo .
Punjab
sir sundi tan ik v ni hegi khet ch
Punjab
na hi pehela aai
ਸਰ ਪੂਸਾ44 ਨੂ ਹੁਣ ਕਿਹੜੀ ਸਪਰੇਅ ਕਰੀੲੇ. ਪੂਰਾ ਨਿਸਰ ਗਿਅਾ ੲੇ ?
(en)
Maharashtra
jekar jhona poora nisar geya hai ta tuc isde uper potash 00:00:50@800gram ate boron@100gm nu 150 litre pani vihc mila ke prati acre de hisab nal spray karo. isde nal daaneya vich chamak aundi hai ate daana mota hunda hai.
thanx ji
Punjab
jhone nu tela kehdi spray kriye g
sir majh nu leti ch gur pa k taan den lag gye par haje dudh vadeya ni .sui nu 15 din ho gye ki dayie ki dudh vadha lve ?
(en)
Punjab
iss nu tuci Anabolite liqued 100ml rojana deo , milkout powder 2-2 chamach swere sham, lactomax bolus 10 golia rojana denia suru kro , iss nal duudh vaddh jawega..
ਝੋਨੇ ਦੀ ਪਰਾਲੀ ਕਿਵੇਂ ਖਤਮ ਕਿਤੀ ਜਾਵੇ ?
(en)
sir majh nu sui nu 15 din ho gye agrimin di medicine kado Deni shru kariye dobara banaun lyi ?
(en)
Punjab
tuci Agrimin powder hun ton he suru kr skde ho , is nu rojana 50 gm de hisab nal dinde rho , iss nal mineral di kami puuri hundi rehndi hai , iss nal pashu appne time te heet vich aa jawega...
ਸਰ ਜੀ ਕਿਤੇ ਕਿਤੇ ਹਲਦੀ ਰੋਗ ਬਣਿਆ ਹੋਇਆ ਹੈ ਅਤੇ ਦਾਣੇ ਤਕਰੀਬਨ 75%ਪੱਕ ਕੇ ਤਿਆਰ ਹੋ ਗਏ ਹਨ ਕੋਈ ਦਵਾਈ ਕੰਮ ਕਰੂ ਜਾਂ ਨਹੀ ਕਹਿੜੀ ਦਵਾਈ ਕੰਮ ਕਰੂ ?
(en)
Punjab
Haldi rog di roktham de layi tuc tilt@200ml nu 150 litre pani vihc mila ke prati acre de hisab nal spray kar sakde ho.
sir k Result a esda te kida dene a pasu nu eh medicen metting to phela k after metting ?
(en)
Punjab
ehh gaban safe deworming goli hai , iss nu cross ton pehla v ditta jaa skda hai atte badd vich v de skde ho , ehh gaban lyi safe medicin hai ..
sir ji pig farm kithe aaw jii dekhan jana jalandhar laage ?
(en)
Punjab
hnji tusi 9888403031 number te sampark karke farm dekh sakde ho. ehna da farm jalandhar to 40km door hai. te farm da name k king farm hai.
PSpCL de motar connection ware pta ji ke kado new connection nikal rahe hai ?
(en)
Punjab
hnji aje tak koe v tareek nai aayi hai ji. eh sarkar di marzi hai ji ho sakda aaj aa jave hoe sakda kuj dina tak.
Punjab
Ok ji thanks je pta chalda tah apne app te jarur daseo ji
ਸਰ ਜੀ ਕੋਈ ਇਹੋ ਜਿਹਾ ਛਾਂਦਾਰ ਰੁੱਖ ਬਾਰੇ ਦੱਸੋ ਜੋ ਪੱਤੇ ਨਾ ਝਾੜਦਾ ਹੋਵੇ ?
(en)
Punjab
ਛਾਂਦਾਰ ਬੂਟਿਆਂ ਲਈ ਤੁਸੀਂ ਪਿੱਪਲ, ਬੋਹੜ, ਸਾਲ ਆਦਿ ਦੇ ਬੂਟੇ ਲਗਾ ਸਕਦੇ ਹੋ
ਡਾਕਟਰ ਸਾਹਬ ਆਹ ਛੋਟੀ ਦੇ ਭਰ ਪੈਂਦਾ ਹੈ ਇਹ ਅਜੇ ਗੱਬਰ ਵੀ ਨਹੀਂ ਇਸ ਵਾਸਤੇ ਕੋਈ ਦਵਾਈ ਦੱਸੋ ਜੋ ਭਰ ਪੈਣੋਂ ਹਟ ਜਾਵੇ ਗੱਭਣ ਵਾਸਤੇ ਤਾਂ ਬਾਅਦ ਵਿੱਚ ਵਿੱਚ ਪੁੱਛ ਲਵਾਂਗੇ ?
(en)
Punjab
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
what is wrong with these guava leafs ?
(en)
Punjab
this is the deficiency of phosphorus . to overcome this apply 250-300gram of DAP per plant.
sir 12 July nu jhona lava he hun fungicide de koi spray karni payo ja nei pelha Bayer de nativo pi c ?
(en)
Maharashtra
jekar khet vich tuhanu koi ulli rog dikhayi de reha hai ta tuc ullinashak di spry akar sakd eho jekar tuhanu koi v ulli rog de lashan dikhayi nahi de rahe ta tuhanu koi v spray karn di lod nahi hai.
Immediately hopper killed chemical ?
(en)
Punjab
to control hopper you can do a spray of gamore@50gm or Dentop@35gm dissolve in 150 litre of water per acre.
ਡਾਕਟਰ ਸਾਹਬ ਸਾਡੀ ਇੱਕ ਛੋਟੀ ਜੋ ਕਿ ਅਜੇ ਆਸ ਵੀ ਨਹੀਂ ਲੱਗੀ ਉਸ ਨੂੰ ਭਰ ਪੈਂਦਾ ਹੈ ਉਸ ਨੂੰ ਕੋਈ ਦੇਸੀ ਦਵਾਈ ਦੱਸੋ ਵਧੀਆ ਜੀ ਜੋ ਕਿ ਉਸ ਨੂੰ ਠੀਕ ਕਰ ਦੇਵੇ ?
(en)
Punjab
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
ਅੱਗ ਤੋ ਬਿਨਾ ਕਣਕ ਲਈ ਖੇਤ ਕਿਵੇ ਤਿਆਰ ਹੋਵੇਗਾ ?
(en)
Maharashtra
ਅੱਗ ਲਾਏ ਬਿਨਾ ਤੁਸੀ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਸਕਦੇ ਹੋ ਇਸਦੇ ਨਾਲ ਬਿਜਾਈ ਲਈ ਤੁਹਾਨੂੰ ਕਣਕ ਨੂੰ ਅੱਗ ਲਾਉਣ ਦੀ ਵੀ ਲੋੜ ਨਹੀਂ ਪਏਗੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ
Punjab
ਵੇਸਟ dicomposer ਦੇ ਘੋਲ਼ ਨੂੰ ਆਲੂਆਂ ਦੀ ਫ਼ਸਲ ਤੇ ਕਰ ਸਕਦੇ ਹਾਂ ਜੀ ? ਤੇ ਇਹ ਵੀ ਦਸਇਓ ਵੀ ਘੋਲ ਨੂ ਜਾਣੀ ਕਿ ਕਲਚਰ ਨੂੰ ਕਿੰਨਾ ਪਾਉਣਾ ਚਾਹੀਦਾ ਤੇ ਪਾਣੀ ਕਿੰਨੇ ਲਿਟਰ ਪਾਉਣਾ ਇਕ ਕਿੱਲੇ ਦਾ ???
Sir INTAVITA-NH ਅਤੇ METABOLITE POWDER ਸੂਣ ਤੋਂ ਕਿੰਨੇ ਦਿਨ ਪਹਿਲਾਂ ਪਾਉਣਾ ਚਾਹੀਦਾ ਹੈ ?
(en)
ਇਹਨਾਂ ਨੂੰ ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਸ਼ੁਰੂ ਕਰ ਸਕਦੇ ਹੋ , Liqued 10-10ml ਸਵੇਰੇ ਸ਼ਾਮ ਅਤੇ ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਹੈ ..
Punjab
ਸਰ ਜੀ ਗਾ ਦੇ ਥਣਾਂ ਵਿੱਚ ਨਾੜ ਬਣ ਗਈਆਂ ਕੋਈ ਹੱਲ ਦੱਸੋ ਜੀ
Punjab
ਤਿੰਨ ਮਹੀਨੇ ਹੋ ਗਏ
ਪਾਜੀ ਅਸੀਂ ਇਸ time ਬਰਸੀਨ ਬੀਜ ਸਕਦੇ ਆ ਜੀ ?
(en)
Haryana
ਹਾਂਜੀ ਤੁਸੀ ਬਰਸੀਮ ਦੀ ਬਿਜਾਈ ਕਰ ਸਕਦੇ ਹੋ ਬਰਸੀਮ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤਕ ਕਰ ਸਕਦੇ ਹੋ
sr ਸੇਂਟ ਬਰਨਾਰਡ female ਆ ਜੀ ਓਸਨੂੰ ਕੀ ਖੁਰਾਕ ਪਾਈਏ ਜੀ ਰੋਟੀ ਘੱਟਾ ਕੇ ਜੀ ਇਕ ਹੀਟ ਕਡਾਓਣ ਲਈ ਕੀ ਕੀਤਾ ਜਾਵੇ ਜੀ ?
(en)
os layi tusi drool di 20kg di paking lao te rojana deo nall hi os nu Tablet Bandystar plus XL DEA 2 golia ekk rojana deo Tablet NUTRICH 30 1 goli swere 1 goli shame nu deo ji.
ਸਰ ਜੀ ਤੇਲੈ ਵਾਸਤੇ ਕਿਹੜੀ ਸਪਰੇਅ ਕਿਰੀਆ ਙੋਨਾ ਅਜੇ 20 ਦਿਨ ਞੱਡਣ ਞਾਲਾ ਨਹੀਂ ਹੂਦਾ ਇਸ ਉਪਰ ਉਲੀ ਞਾਲੀ ਸਪਰੇਅ ਕਰਨ ਦੀ ਜਰੂਰਤ ਹੈ ਤਾਂ ਇਸ ਉੱਤੇ ਕਿਹੜੀ ਕੰਪਨੀ ਦੀ ਦਵਾਈ ਕਿਰਿਆ ?
(en)
Punjab
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ ਇਸ ਤੋਂ ਇਲਾਵਾ ਜੇਕਰ ਫ਼ਸਲ ਵਿਚ ਉੱਲੀ ਰੋਗ ਦਿਖਾਈ ਦਿੰਦਾ ਹੈ ਤਾਹੀ ਤੁਸੀ ਉੱਲੀਨਾਸ਼ਕ ਜਿਵੇ ਟਿਲਟ ਦੀ ਸਪਰੇ ਕਰੋ
ਸਰ ਜੀ 1121 ਨੀਸਰ ਦੀ ਜੇ ਕਿੰਨੇ ਪਰਸੈਂਟ ਨੀਸਰੇ ਤੇ ਦਾਣੇ ਦੇ ਸਪਰੇ ਕਰਨੀ ਚਾਹੀਦੀ ਆ ?
(en)
Punjab
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
Punjab
1121 nu spray krn da ehi time thik a ji...1121 jdo nisrne start ho jave ta spray kr deni chidi a ...jd 1121 puri tra nisre jave ta fer spray pura kam ni krdi
1121 ਨੂੰ ਟਿਲਟ ਚੇਂਸ ਬੋਰਨ ਤੇ ਪਟਾਸ਼ ਇੱਕਠੀ ਸਪਰੇ ਕਰ ਸਕਦੇ ਹਾਂ 80% ਨਿਸਰ ਗਈ ਹੈ ?
(en)
Punjab
Nhi g.Ehna sariyan da spray alag alag hi krna pavega. kyuke Boron and potash fertilizer han. eh fungicide and insecticide vich mix nhi ho skda. Tilt fungicide hai esnu v insecticide vich nhi spray kr skde
ਝੋਨੇ ਦੇ ਪੱਤੇ v shabeਬਣ ਕੇ ਸੁਕ ਰਹੈ ਹਨ pr21ਝੋਨਾ ਜੀ ਪੱਕਣ ਚ ਅਜੈ 15 ਦਿਨ ਦਾ ਸਮਾ ਹੈ ?
(en)
Punjab
jekar patte upper brown rang de dhabbe pai rhe han tn eh uli rog hai.jekar koi dhabbe nhi han tn eh jhona shi hai.eh apne life time de hisab nal sukk rha hai
thanks je
ਸਰ ਮੱਝ ਦੇ ਪਿਸ਼ਾਬ ਵਾਲੇ ਥਾਂ ਚਿੱਚੜ ਲੱਗੇ ਹੋਏ ਸੀ । ਹੁਣ ਮੱਝ ਦੇ ਖੁਰਕਣ ਨਾਲ ਉੱਥੇ ਸੋਜ ਹੋ ਗਈ । ਕੋਈ ਹੱਲ ਦੱਸੋ ਜਿਸ ਨਾਲ ਸੋਜ ਲੈ ਜਾਵੇ ?
(en)
Os nu Bolus Hitek 100mg deo jakhma te Lorexen spray lao ji.
Bifentrin 10% EC sundi de lai kar skde haan ?
(en)
Maharashtra
Bifenthrin 10%EC nam da jo salt hai ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho.
ਹਾਂ
200ml acre
Ssa g , pls mainu daseyo ki 1121 nisar rahi a 10% nisar gayi hai te dane kale ho rahe a , ki is upar tilt sanu hune karni chahidi hai k ajay rukna chahida a Koi kehnda c ki tilt di spray puri nisran to baad karni chahidi a . Pls jaroor daseyo detail vich . Thanks. Pehla amistar top kiti c 10 din ho gaye ne ?
(en)
Punjab
1121 vich hun tilt karn da shi time hai g.es nal kale dane v rukk jange.
Punjab
1121 nu spray krn da eh bilkul thik time hai...spray hamesha odo kr dvo jd jhona nisarna start ho jave...j jhona nisran te spray kiti jave ta sray da 50% e kam krdi a
ਮੈਂ 1509 ਬਾਸਮਤੀ ਝੋਨੇ ਦਾ ਰੇਟ ਪੁੱਛਣਾ ਚਾਹੁੰਦਾ ਹਾਂ ?
(en)
Maharashtra
1509 ਦਾ ਰੇਟ ਲਗਭਗ 2300-2700 ਰੁਪਏ ਹੈ
indofil di merger powder ja eh ki km krda g basmati te kr diye is nu ki km kru ?
(en)
Maharashtra
indofil di merger ik fungicide hai jis vich Tricyclazole 18 % + Mancozeb 62 % WP nam da salt maujood hunda hai . isnu jhone uper vartna sifarish nahi kit ageya hai kyuki isde vich maujood salt sarkar valo ban kita geya hai.
ਡਾਕਟਰ ਜੀ ਝੋਟੀ ਹੈ 3ਸਾਲਾਂ ਦੀ ਲਗਭਗ 4ਵਾਰ ਟੀਕਾ ਭਰਵਾਂ ਦਿੱਤਾ ਹੈ ਪਰ ਫਿਰ ਥੋੜੇ ਦਿਨਾਂ ਬਾਅਦ ਤਾਰਾ ਦੇਣ ਲੱਗ ਜਾਦੀ ਹੈ ਕੋਈ ਹੱਲ ਦੱਸੋ ?
(en)
basmati patta maach ate pele hun sir kehri spray kriye ?
(en)
Maharashtra
Eh jo daane daagi ho rahe han oh fungus de karn ho rahe han isdi roktham de layi tuc tilt@200ml nu 150 litre pani vich mila ke prati acre dehisab nal spray karo.
1509 da ki rate a rajpura da ?
(en)
Punjab
1509 ਦਾ ਰੇਟ ਲਗਭਗ 2300-2700 ਰੁਪਏ ਹੈ
ਸਰ ਝੋਟੇ ਨੂੰ ਵੜੇਵੇ ਦੇ ਸਕਦੇ ਆ । ਇਸ ਨਾਲ ਝੋਟਾ ਮੋਟਾ ਹੋ ਜਾਵੇਗਾ ਤੇ ਇੱਕ ਦਿਨ ਵਿੱਚ ਕਿੰਨੀ ਮਾਤਰਾ ਦੇ ਸਕਦੇ ਆ ?
(en)
tusi esnu rojana 1 kg wadeve deo . es to jeyada na deo ji.
1. happy seedar nal biji kanak te sundi da hamla ho janda is lyi ki kita jave happy seedar nal biji kanak de jharh te kina k asar penda ha ?
(en)
Chandigarh
beejan nun beejn to pehlan chlorpyriphos@6ml prti kilo beej da upchaar kro. is naal keet atey bimariaan di roktham hundi hai. happy seeder naal beejn te jhaad te koi farak nhi painda hai
jehdi chess dwai te glamour hare tidde te control krdi hai ?
(en)
Punjab
hanji tuc ehna da istemal tidde di roktham de layi kar sakde ho. chess di matra ik acre de layi 120ml ate glamore di matra ik acre de layi 50 gram hundi hai.
Pestiside the licence banvon lay ( b. Sc agri) hona jaruri aaa ya diploma karan te v bnn sakda ?
(en)
Punjab
pesticide da license lain layi BSc. Agriculture hona jaruri hai.Diplome te eh license nahi dita janda.
1509 basmati da sunam mandi vich ki rate hai dso ?
(en)
Punjab
1509 ਦਾ ਰੇਟ ਲਗਭਗ 2300-2700 ਰੁਪਏ ਹੈ
makhan grass vattar nal bijiye ja beejke pani la ke ?
(en)
Maharashtra
Makhan gha di bijayi vele khet vich halki nami maujood honi chahidi hai ate isdi bijayi to bad turant isnu pehla pani lao.
Barseem bejan da sahi time ki aa Hun beej sakde aa ?
(en)
Punjab
ਬਰਸੀਮ ਦੀ ਬਿਜਾਈ ਸਤਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੁਬਰ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ
Punjab
ਬਰਸੀਮ ਦੀ ਬਿਜਾਈ ਸਤਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੁਬਰ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ
ਬੋਰਡੋ ਘੋਲ ਕੀ ਹੈ ਜੀ ?
(en)
Pls. Suggest me fast result of my last question pls. Emergency ?
(en)
Punjab
Our experts gave the answers of your all questions. Kindly check your answer in q n a section or if you find any difficuly call us at 9779977641.
Sir ਵੱਛੀ 1 ਸਾਲ਼ ਦੀ ਉਸ ਨੂੰ ਚਿੱਚੜ ਪੇ ਗਏ ਸੀ ਉਸ ਨੂੰ ਦਵਾਈ ਲਗਾਈ 3 ਦਿਨ ਪਹਿਲਾ ਹੁਣ ਉਸ ਵੱਛੀ ਦਾ ਮੂੰਹ ਤੇ ਗਲਾ ਸੁੱਝ ਗਏ ਆ ਉਸ ਤੋਂ ਉੱਠਿਆ ਵੀ ਨਹੀਂ ਜਾਂਦਾ ਕੋਈ ਦਵਾਈ ਦੱਸੋ ਜੀ ?
(en)
ਮੈਡਮ saaf ਪਾਓਡਰ ਦੀ ਸਪਰੇ ਹੋ ਜਾਦੀ ਅਾ ੳੁੱਲੀ ਤੋ ?
(en)
Maharashtra
ਹਾਂਜੀ ਤੁਸੀ ਇਸਦੀ ਵਰਤੋਂ ਕਰ ਉੱਲੀ ਦੀ ਰੋਕਥਾਮ ਦੇ ਲਈ ਸਕਦੇ ਹੋ ਇਹ ਇਕ ਉੱਲੀਨਾਸ਼ਕ ਹੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 400 ਗ੍ਰਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ
happy seader naal bijaayi karan de fayde ate nuksaan dasan di help kro g ?
(en)
ਸਰ m 45 ਬਾਰੇ ਦੱਸੋ ?
(en)
Haryana
M-45 ਇੰਡੋਫਿਲ ਵਲੋਂ ਤਿਆਰ ਕੀਤਾ ਗਿਆ ਉੱਲੀਨਾਸ਼ਕ ਹੁੰਦਾ ਹੈ ਇਸ ਵਿਚ Mancozeb 75% ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਜ਼ਿਆਦਾਤਰ ਸਬਜ਼ੀਆਂ ਵਿਚ ਵਰਤਿਆ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 400 ਗ੍ਰਾਮ ਹੁੰਦੀ ਹੈ
ਸਰ ਇਹ ਬੂਟਾ ਉਪਰੋ ਟੁਟ ਗਿਆ ਹੈ।। ਇਸ ਨੂੰ ਬਹਾਲ ਕਰਨ ਲੲਈ ਕੀ ਕੀਤਾ ਜਾਵੇ ?
(en)
Punjab
ਜੇਕਰ ਇਹ ਬੂਟਾ ਉਪਰੋਂ ਟੁੱਟ ਗਿਆ ਹੈ ਤਾ ਇਸਦੇ ਟੁਟੇ ਹੋਏ ਭਾਗ ਨੂੰ ਅਲੱਗ ਕਰਕੇ ਤੁਸੀ ਬੂਟੇ ਦੇ ਉਪਰ ਬੋਰਡੋ ਘੋਲ ਲਗਾਓ
ਬੋਰਡੋ ਘੋਲ ਕੀ ਚੀਜ ਆ ਜੀ
majj nu heat vich lyaon lyi desi ilaj dso ?
(en)
Punjab
ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਲਗਾਤਾਰ ਕੁੱਝ ਦਿਨ ਖਵਾ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ
kinnow de boote nu fruit lageya Hoya Mai 2 din phela paani lageya c . te dropping start hogi . ki paani lgan nal v dropping start ho jandi hai . planofix di sprey dubara kr sakda kirpa krke ans dyo ji apji da mehrban Howa ga ?
(en)
ਸਰ ਿੲਹ ਕੀ ਕੰਮ ਕਰਦੀ ਹੈ ਿੲਸਦਾ ਕੋਈ ਫ਼ਾਇਦਾ ਹੈ ਜਾ ਨਹੀਂ ?
(en)
ਸਰ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ ਜੀ ?
(en)
Punjab
hnji de sakde ha ji. jo milkout powder hai oh 2 chamach morning te 2 chamach evening nu dene hun te jo bolus hun oh 1 bolus morning te 1 bouls sham nu deni hai.
Sir a kehri nasal hai ?
(en)
sir a kis lai hai ?
(en)
sir 1121 ਦੀਆਂ ਮੁਜਰਾ ਨਿਕਲ ਗਿਆ ਹਨ । ਓਸ ਨੂੰ ਪਾਣੀ ਕਦੋਂ ਤੇ ਕਿੰਨੇ ਦਿਨਾਂ ਵਿਚ ਲਾਉਣ ਚਾਹੀਦਾ ਹੈ ?
(en)
Punjab
ਝੋਨੇ ਨੂੰ ਤੁਸੀ ਪਾਣੀ 5-6 ਦਿਨਾਂ ਦੇ ਅੰਤਰਾਲ ਤੇ ਲਗਾਓ ਝੋਨੇ ਦੀ ਕਟਾਈ ਤੋਂ 15 ਦਿਨ ਪਹਿਲਾਂ ਤੁਸੀ ਝੋਨੇ ਨੂੰ ਪਾਣੀ ਲਾਉਣਾ ਬੰਦ ਕਰ ਦਿਓ