Maharashtra
Search
Eh davai Kiven aa kis te kam krdi Aa te result Kiven hai isda baasmati lyi Dose v das deyo ?
(en)
rolex ik fungicide hai jis vich HEXACONAZOLE 5% + CAPTAN 70% WP nam da salt maujood hunda hai.eh ulli roga di roktham karda hai jive blast blight. isdi matra 25 gm / pump de hisab nal spray kiti jandi hai.
hun khdi makki beej skde aa chare lai ?
(en)
Haryana
Chaare de tuc African tall ja J1006 kisam di bijayi kar sakde ho.
sadi basmati 90% nisr chuki hai. mujra khali nikl rhi hai. gobh di sundi hai jehdi nisr chuki hai ohde te sprey di lod hai gobh di sundi di rokthm vaste ?
(en)
Maharashtra
jekar gobh di sundi maujood hai ta tuc isde uper tata tukumi@100gm prati acre de hisab nal spray karokyuki eh sundi munjran vich ban rahe daaneya nu suka dindi hai jis nal jhaad vich kafi fark painda hai.
ਇਹ ਦਵਾਈ ਤੇਲੇ ਦੀ ਰੋਕਥਾਮ ਲਈ ਸਹੀ ਏ ਸਾਰੇ ਤੇਲੇ ਮਾਰੂਗੀ ਤੇ ਕਿਨੇ ਦਿਨ ਕੰਮ ਕਰੇਗੀ ?
(en)
Maharashtra
Brizza ਇਕ ਕੀਟਨਾਸ਼ਕ ਹੈ ਜਿਸ ਵਿਚ Thiamethoxam 30 % FS ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ ਤੁਸੀ 100 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਸਦਾ ਅਸਰ 15-18 ਦਿਨ ਤਕ ਰਹਿੰਦਾ ਹੈ
bufrozein da litre kinne acre ch penda sygenta da jhona upar ?
(en)
Maharashtra
Buprofezin ik keetnashak hai jo tele di roktham de layi istemal kita janda hai isdi matra ik acre de layi 200-250 ml da istemal kita janda hai.
Feed vich fatkari powder paun da faida ha ja nhi ta kina pauna chahida ha ?
(en)
Punjab
feed vich fatkadi pauun nal koi fyada nhi hunda hai , ehh pashu de anndar di safai krdi hai atte nal he pashu duudh ton v ghatt jnda hai , iss lyi fatkadi di varto naa kro tan jyada vdia hai ..
sir is trh khali mujra nikl rhia butea de vicho. koi gobh di sundi di shikayat nhi hai. munjra khali nikl rhi a hal dsso ?
(en)
Maharashtra
ihh dana khaali soondi de kaarn hi hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.
ਵੀਰ ਜੀ ਆਪਣੇ ਕੋਲ ਇਕ ਮੱਝ ਆ ਓਹ Ai ਨਾਲ ਗੱਬ ਨਹੀਂ ਹੁੰਦੀ ਕੋਈ ਇਲਾਜ ਦੱਸੋ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਐਨਾ ਦਵਾੲੀਅਾਂ ਬਾਰੇ ਦੱਸੋ ?
(en)
Maharashtra
Remote Power ik fungicide hai jis vich HEXACONAZOLE 5% + CAPTAN 70% WP nam da salt maujood hunda hai isdi matra 25 gm prati pump de hisab nal istemal kiti jandi hai. eh fasl vich ulli rog jive blast ja blight di roktham de layi istemal kiti jandi hai.
Aa kis lyi use kiti jndi aa tele lyi theek rho ?
(en)
Maharashtra
Paladin ik keetnashak haijis vich thiamethoxam nam da salt maujood hai eh tele di roktham de layi istemal kiti jandi hai isdi matra ika cre d elayi 80 gm nu 150 litre pani vich mila ke spray kiti jandi hai.
pashua nu machara to bchon lyi jehda tel te diesel da solution use krde ha ki uss ch tel di tha te pani use kr sakde ha ?
(en)
Rajasthan
nhi ji uss vich tel he pauuna hai kyuki tel nal pashu de sarir te diezel assar ght krda hai jiis nal pashu di chamdi fatdi nhi hai , atte mashara ton v bacha rehnda hai , hmesha tel di matra diezel nal jyada leni hai ....
Mutter bejan vele kehri kehri ਖਾਦਾਂ pauniya chahidea ha ?
(en)
ਬਿਜਾਈ ਦੇ ਸਮੇਂ 50 ਕਿੱਲੋ ਯੂਰੀਆ ,150 ਕਿੱਲੋ ਸਿੰਗਲ ਸੁਪਰ ਫਾਸਫੇਟ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ
ਚੈਸ ਦਵਾਈ ਦਾ ਕੀ ਸਾਲਟ ਆ ਜੀ ?
(en)
Maharashtra
ਚੈੱਸ ਇਕ ਕੀਟਨਾਸ਼ਕ ਹੈ ਜਿਸ ਵਿਚ Pymetrozine ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਜੋ ਤੇਲੇ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ
ਸਰ ਜੀ ਆਪਣਾ ਝੋਨਾ1121 ਡਿੱਗ ਪਿਆ ਹੈ ਅਜੇ ਨਿਸਰਿਆ ਨਹੀ ਸੀ ਉਸ ਦਾ ਕੋਈ ਨੁਕਸਾਨ ਤਾ ਨਹੀਂ ਹੈ ਜਾ ਕੋਈ ਹੋਰ ਹੱਲ ਹੋ ਸਕਦਾ ਹੈ ਦੱਸੋ ਜੀ ?
(en)
Punjab
jekar jhona haje nisrya nahi hai ta isnu nuksaan nahi hunda. jekar jhona nisr k digda hai ta isnu ulli rog lagn di sambhavna vad jandi hai.
ਨਰਮੇ ਦੇ ਬੀਜ ਸਬੰਧੀ nijubidu seed company variety name (ਵਿਨਰ ) winer ncs 9024 BG ਮਾਨਤਾ ਹੈ ਜਾ ਗੈਰ ਕਨੂੰਨੀ ?
(en)
a day koi answer nai aya
ਨਰਮੇ ਦਾ ਰੇਟ
Sir ਝੋਨੇ PR 118 da ਸਰਕਾਰੀ ਰੇਟ ਕਿ ਹੈ ਜੀ ?
(en)
Punjab
A grade ਪਰਮਲ ਝੋਨੇ ਦਾ ਰੇਟ 1770 ਰੁਪਏ ਹੈ
dairy farming ke liye loan kaise milega ?
(en)
Punjab
dairy lon ke liye NABARD loan deta hai. bank koe bhi ho aap loan apply kar sakte ho. iskiye aap ko apne pashu palan department pe milna hoga. jeyada jankari ke liye aap yeh audio suno.
hunn makki di kehri kisam di bijai kiti jaa sakdi aaw g ?
(en)
Maharashtra
Jekar tuc pkavi makki beejni hai ta tuc PMH1 ja PMH2 kisam di bijayi kar sakd eho jekar tuc chaare de layi makki beejni hai ata tuc african tall ja J1006 kisam di bijayi kar sakde ho.
ਇਸ ਬਾਰੇ ਜਾਣਕਾਰੀ ਦੱਸੋ ?
(en)
Maharashtra
ਇਹ ਇਕ ਜੀਵਾਣੂਨਾਸ਼ਕ ਹੈ ਜਿਸ ਵਿਚ STREPTOMYCINE SULPHATE + TETRACYCLINE HYDROCHLORIDE ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਨੂੰ ਜ਼ਿਆਦਾਤਰ ਬੀਜ ਸੋਧਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਬੀਜ ਨੂੰ ਮਿੱਟੀ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਸਦੀ ਮਾਤਰਾ ਤਿੰਨ ਗ੍ਰਾਮ ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
1121 hai.. eh kinne % nisr aye jdo sanu gobh di sundi te tilt di sprey krni chahidi hai. te kingdox dwai gobh di sundi te asr krdi hai te ik acre vich kinni paindi hai ?
(en)
Maharashtra
gobh di sundi ate tilt di spray tuc bimari ja sundi de lashan dikhayi den te hi karo. indoxacarb sundi di roktham kardi hai isdi matra prati acre de hisab nal 200ml varti jandi hai.
ਸਰ ਜੀ ਦਵਾੲੀ ਦਾ ਸਮਾ ਸਵੇਰੇ 6 ਵਜੇ ਦਾ ਠੀਕ ਹੈ ਜਾਂ ਨਹੀ ?
(en)
Punjab
ਜੇਕਰ ਤੁਸੀ ਦਵਾਈ ਦੀ ਸਪਰੇ ਕਰਨੀ ਹੈ ਤਾ ਤੁਸੀ ਉਸ ਸਮੇ ਕਰੋ ਜਦੋ ਤ੍ਰੇਲ ਖੇਤ ਵਿਚ 60% ਰਹਿ ਜਾਏ ਕਿਉਕਿ ਇਸਦੇ ਨਾਲ ਖੇਤ ਵਿਚ ਨਮੀ ਦੀ ਕਮੀ ਨਹੀਂ ਆਉਂਦੀ ਅਤੇ ਖੇਤ ਵਿਚ ਸਪਰੇ ਦਾ ਪੂਰਾ ਅਸਰ ਹੁੰਦਾ ਹੈ
sir 1121 de pteya te dhabe bhut aa gye sir kehri sprey kiti jave amistar top vdya rhu ?
(en)
Punjab
patteya de uper dhabbe fungus de karn ban rahe han isdi roktham de layi tuc amistar@200ml nu 150 litre pani vihc mila ke prati acre dehisab nal spray karo.
1121 ਨੂੰ ਟਿਲਟ ਕਰਨ ਨਾਲ ਦਾਨੇ ਤੇ ਚਮਕ ਆ ਜਾਵੇਗੀ 70% ਨਿਸਰ ਗਈ ਹੈ ?
(en)
Punjab
ਇਕ ਉੱਲੀਨਾਸ਼ਕ ਹੈ ਜੋ ਫ਼ਸਲ ਵਿਚ ਉੱਲੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਹ ਦਾਣਿਆਂ ਵਿਚ ਚਮਕ ਨਹੀਂ ਲੈਕੇ ਆਉਂਦੀ ਇਹ ਉੱਲੀ ਰੋਗ ਜਿਦਾ ਹਲਦੀ ਰੋਗ ਦੀ ਰੋਕਥਾਮ ਕਰਦੀ ਹੈ
मेरी भैंस है पहली बसा बच्चा दे रही है आठ महीने की है उसे ज्यादा दूध लेने के लिए क्या दिया जाए ?
(en)
Punjab
आप इसे Vitam-H liqued 10मिली रोजाना देना शुरू करें इसके साथ आप Metabolite powder की रोजाना एक पुड़ी दे और Anabolite liqued 100 मिली रोजाना देना शुरू करें इससे लेवा और दूध बढ़ जाएगा ..
ਇਹ ਨਸਲ ਨੀਲੀ ਰਾਵੀ ਹੈ ਦੱਸੋ ਜੀ ਜੇਕਰ ਹੈ ਤਾਂ ਕਿੰਨੇ ਪ੍ਰਤਿਸ਼ਤ ਪਿਉਰ ਹੈ ?
(en)
Rajasthan
ehh nili ravvi nasal hai , ehh pure nili ravvi hai
Punjab
Thanks ji
Shilpa me bel Hari bhari kese hogi m45 to fafudnashak hai krapya batayen Kya karen ?
(en)
Maharashtra
fasl ko hari bhari rakhne ke liye aap NPK 19:19:19@1 killo ko 150 litre pani men mila kar prati acre ke hisab se spray karen.
sir majj de akha vicho pani bhut aaunda hai koi hal daso ?
(en)
Punjab
tuci majj nu Flukrid-Ds dwai di goli deo , unna di eyes vich thnde pani de chiite maro, baki tuci Kittu name di dwai dia drops paa skde ho , 2-3 drops paoo ate din vich 3-4 varr paa deo , ehh tuhanu medical store to mill jawegi ..
ਸਰ ਪਹਿਲੇ ਸੂਏ ਗਾਂ ਬੋਲੀ ਆ ਉਸ ਨੂੰ ਟੀਕਾ ਭਰਵਾਉਂਦੇ ਉਹ 30-35 ਦਿਨਾ ਬਾਦ ਫੇਰ ਬੋਲ ਪੈਂਦੀ ਆ ਉਸ ਦਾ ਕੋਈ ਇਲਾਜ ਦੱਸੋ ?
(en)
Punjab
ਜਦੋ ਗਾਂ ਹੀਟ ਵਿਚ ਆਵੇ ਤਾਂ ਉਸਦੀ ਬੱਚੇਦਾਨੀ ਵਿਚ Lixin-IU ਦਵਾਈ 2 ਦਿਨ ਭਰਵਾ ਇਸਦੇ ਨਾਲ Agrimin-i ਗੋਲੀਆਂ ਦਿਓ , ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਲਗਾਤਾਰ ਦਿਓ , ਫਿਰ ਜਦੋ ਅਗਲੀ ਵਾਰ ਹੀਟ ਵਿਚ ਆਵੇ ਤਾਂ ਉਸਦੀ AI ਕਰਵਾ ਕੇ pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ ..
अच्छी पैदावार के लिए सरसो की कौन सी किस्म बुवाई के लिए ठीक रहेगी ?
(en)
आप सरसो की किस्मे जैसे Aashirwad (RK 01-03), Swarn Jyoti (RH 9801),RGN 73,Lakshmi (RH 8812),VSL 5,Aravali (RN 393),Vansudhara (RH 9304) ,Maya (RK 9902),Pusa Jaykisan,की बिजाई कर सकते है
dwai ki kam krdi hai ?
(en)
Maharashtra
Fermo ik ullinashak hai jis vich Propiconazole 13.9% + Difenoconazole 13.9% EC nam da salt maujood hunda hai isdi matra ik acre de lyi 100ml nu 150 litre pani vich mila ke spray kiti jandi hai. eh ulli rog jive sheath blight ja blast di roktham kardi hai.
ਤੇਲੇ ਲੲੀ ਕਿਹੜੀ ਦਵਾਈ ਵਧਿਆ ਰਹੂ 212 ਨੂੰ ?
(en)
Punjab
Jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
validamycin3% and hexaconazole 5% di mila k ik kile di dose kini hai ji ?
(en)
Punjab
Tuc ehna vicho koi ikk fungicide da spray kr skde ho.Validamycin di dose @200 ml per acre hai.Hexaconazole di dose v @200 ml per acre hai.
Punjab
ikathe mila k nahi kar skde ji ??? mainu dukaan wale ne dona di 250 - 250 ml dose dassi hai ik kile lai mila k main dono dwaiaan le aaya haan ????
Punjab
Dono fungicide hi sheath blight nu control krde han.es lyi kise ikk da spray kro
VALIDAMYCIN 3% + HEXACONAZOLE5% + STREPTOMYCIN SULPHATE 12 gm + Buprofezin 25% di spray mila k kar skde haan ji and isda asar kine din tak rahuga uli and tele te please daseo ji ?
(en)
Maharashtra
ji nahi tuc ehna di ikathi spray nahi kar sakde ehna di alag alag to spray karo.jekar tuc ehna di ikathi spray karde ho ta isda asar ghat janda hai ate jekar tuc validamycin di varto kar rahe ho ta tuhanu hexaconazole di spray karn di jarurat nahi hai.
गाय को 2 महीने पहले थनैला हो गया था . केपराविन टूयब और इनटासेफ लगवाए सोजिश ठीक होगी कुछ दिन बाद थन से खून लगा तब गाय 7 महीने की गाभिन थी दूध की जांच में थनैला निकला antibiotic लगायें थन छोटा हो गया है गाय अब 8 महीने 10 दिन की गाभिन है अगले ब्यांत मे थन पूरा हो इसका ईलाज है क्या ?
(en)
Punjab
इसे आप Novimix Advance पाउडर देना शुरू करें इसकी रोजाना एक पुड़ी देनी है इससे थनैला रोग पर काबू रहेगा इसके साथ आप Teatasule kit का प्रयोग करें यह Goelvet pharma कंपनी का प्रोडक्ट है और आप Vitam-H रोजाना 10ml देना शुरू करें इससे फर्क पड़ जाएगा ..
ਇਹਨਾ ਟੀਕਾ ਦਾ ਸੋਜ ਲਈ ਕੀ ਰਿਜਲਟ ਹੈ ਇਸ ਤੋਂ ਵਧਿਆ ਵੀ ਟੀਕੇ ਹਨ ?
(en)
ਹਾਂਜੀ ਤੁਸੀ ਇਹ ਟੀਕੇ ਲਗਵਾ ਸਕਦੇ ਹੋ , ਇਨ੍ਹਾਂ ਦਾ ਵਧਿਆ ਰਿਜਲਟ ਹੈ
14 ਝੋਨੇ ਦੀ ਮੂੰਜਰ ਚ ਦਾਗੀ ਆ ਪਰ ਅਜੇ ਪਕ ਰਿਹਾ ਕੋਈ ਦਿੱਕਤ ਤਾ ਨਹੀਂ ?
(en)
Punjab
Es nal dane te effect pai skda hai.esdi roktham lyi tilt @200 ml per acre da spray kro
Punjab
tilt ta kiti a
palak lagane k liye kiyari Kese banaye ?
(en)
पालक की बिजाई पंक्ति या बुरकाव द्वारा की जा सकती है बिजाई के लिए, पंक्ति से पंक्ति 20 सैं.मी. का फासला और पौधे से पौधे का फासला 5 सैं.मी. रखें बीज को 3-4 सैं.मी की गहराई में बोयें
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers ?
(en)
Punjab
Shaminder ji kisana nal jankari sanjha karn layi tuhada bahut bahut dhanwad.kirpa karke tuc eh ad sadi Apni Kheti Buy/ Sell app te pa sakde ho ate kisan tuhanu sidha sampark kar sakde han.
kull kinna kharch aunda ha g and kinni subcidi kinni ha?
bai ji total kinni money lahugi phla
bai 12 di motor chalon waste kine passe lagange
ਸੋਲਰ ਪੰਪ 5HP ਮੋਟਰ ਦਾ ਪਾਣੀ ਕਿੰਨੇ ਐਚੀ ਜਾ ਕਿੰਨਾ ਪੈਰਸਰ ਦਾ ਬਣਦਾ ਹੈ
ehh ki Kam karda powder Buffalo nu Dena ha ki result ha esda ?
(en)
Punjab
isda result vdia hai ehh pashu vich mineral di kami nu puura krda hai dudh vich v fyada dinda hai , iss nal jldi jldi growth hundi hai atte pashu apne time te heet vich aa jnda hai ..
ਝੋਨੇ ਦੇ ਦਾਣੇ ਕਾਲੇ ਹਨ ?
(en)
Punjab
Eh blast krke hunde han jo fungus disease hai.esdi roktham lyi tilt @200 ml per acre da spray kro
ਮੱਝ ਇਕ ਮਹੀਨੇ ਦੀ ਗੱਬਣ ਤੋ ਲੈਕੇ 10ਮਹੀਨੇ ਦੀ ਗੱਬਣ ਹੋਣ ਤੱਕ ਸਰੋਂ ਦਾ ਤੇਲ ਕੀਵੇ ਤੇ ਕਿੰਨਾ ਦੇਣਾ ਚਾਹੀਦਾ ਹੈ ,ਮੱਝ ਦੇ ਸੱਜਰ ਸੂਣ ਤੋ ਲੈਕੇ ਗੱਬਣ ਹੋਣ ਤੱਕ ਸਰੋਂ ਦਾ ਤੇਲ ਕਿੰਨਾ ਤੇ ਕੀ ਵੇ ਦੇਣਾ ਚਾਹੀਦਾ ਹੈ , ਮੱਝ ਨੂੰ ਇਕ ਮਹੀਨੇ ਸਰੋਂ ਦਾ ਤੇਲ ਤੇ ਇਕ ਮਹੀਨੇ ਡਾਲਡਾ ਘਿਉ ਦੇ ਸਕਦੇ ਹਾਂ , ਜਦੋਂ ਮੱਝ 10 ਵੇ ਮਹੀਨੇ ਵਿਚ ਹੁੰਦੀ ਹੈ ਉਸ ਨੂੰ ਡਾਲਡਾ ਘਿਉ ਦੇ ਸਕਦੇ ਹਾਂ, ਜਦੋਂ ਮੱਝ ਨੂੰ ਸਰੋਂ ਦਾ ਤੇਲ ਜਾ ਡਾਲਡਾ ਘਿਉ ਦਿੰਦੇ ਹਾਂ ਤਾਂ ਉਸ ਨੂੰ ਕਿਹੜੇ ਮਹੀਨੇ ਸੈਡ ਥਲੇ ਤੇ ਕਿਹੜੇ ਮਹੀਨੇ ਸੈਡ ਤੋ ਬਾਹਰ ਬੰਨ ਸਕਦੇ ਹਾਂ ਧੰਨਵਾਦ ਜੀ ?
(en)
Rajasthan
ਜੇਕਰ ਤੁਸੀ ਰੋਜਾਨਾ ਦੇਣਾ ਹੈ ਤਾਂ ਤੁਸੀ 100 ਗ੍ਰਾਮ ਸਰੋ ਦਾ ਤੇਲ ਦੇ ਸਕਦੇ ਹੋ ਸਰੋਂ ਦਾ ਤੇਲ ਗਰਮੀਆਂ ਵਿਚ ਦੇਣਾ ਹੈ ਅਤੇ ਪਸ਼ੂ ਨੂੰ ਟੋਟਲ 5 ਲਿਟਰ ਤਕ ਪਿਲਾ ਸਕਦੇ ਹੋ, ਇਹ ਗੱਭਣ ਪਸ਼ੂ ਨੂੰ ਵੀ ਇਸ ਹਿਸਾਬ ਨਾਲ ਰੋਜਾਨਾ ਦੇ ਸਕਦੇ ਹੋ , ਜੇਕਰ ਤੁਸੀ ਗੱਭਣ ਨੂੰ ਦਿੰਦੇ ਹੋ ਤਾਂ ਉਸ ਨੂੰ ਸੂਣ ਤੋਂ ਮਹੀਨਾ ਪਹਿਲਾ ਬੰਦ ਕਰ ਦਿਓ , ਇਸ ਤ੍ਰਾਹ ਡਾਲਡਾ ਘਿਓ ਨੂੰ ਸਰਦੀਆਂ ਵਿਚ ਦੇਣਾ ਚਾਹੀਦਾ ਹੈ , ਇਸ ਨੂੰ ਵੀ ਉਸ ਹਿਸਾਬ ਨਾਲ ਹੀ ਦਿਓ ਰੋਜਾਨਾ 100 ਗ੍ਰਾਮ , ਇੱਹ ਵੀ ਗੱਭਣ ਅਤੇ ਦੂਜੇ ਪਸ਼ੂਆਂ ਨੂੰ ਦੇ ਸਕਦੇ ਹੋ ਪਰ ਸਰਦੀਆਂ ਵਿਚ ਦਿਓ , ਅਤੇ ਪਸ਼ੂ ਨੂੰ ਅੰਦਰ ਉਹਨਾਂ ਦਿਨਾਂ ਵਿਚ ਬੰਨ੍ਹੋ ਜਦੋ ਤ੍ਰੇਲ ਪੈਣੀ ਸ਼ੁਰੂ ਹੋ ਜਾਵੇ , ਵਾਰਿਸ਼ ਵਾਲੇ ਦਿਨਾਂ ਵਿਚ ਵੀ ਪਸ਼ੂ ਨੂੰ ਅੰਦਰ ਰੱਖੋ ਕਿਉਕਿ ਪਸ਼ੂ ਨੂੰ ਸਰਦ ਗਰਮ ਹੋਣ ਦਾ ਖਤਰਾ ਵੱਧ ਜਾਂਦਾ ਹੈ, ਇਸ ਹਿਸਾਬ ਨਾਲ ਤੁਸੀ ਤੇਲ ਅਤੇ ਘਿਓ ਦੇ ਸਕਦੇ ਹੋ ...
ਕਣਕ ਕਿਹੜੀ ਕਿਸਮ ਦੀ ਬੀਜਣੀ ਚਾਹੀਦੀ ਆ ਜਿਸ ਤੇ ਲਾਗਤ ਘਟ ਤੇ ਝਾੜ ਚੰਗਾ ਦੇਵੇ ?
(en)
Maharashtra
ਤੁਸੀ ਕਣਕ ਦੀਆਂ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
Punjab
ਨਵਾਂ ਕਿੰਨੇ ਦਾ ਆ
bai ji PR 14 Jhone da sarkari rate kina hai ?
(en)
Punjab
PR 114 jhone da Government rate 1790 rupees per quiental hai
Punjab
thanku veer
corazon te Fame Cho jadda best kehdi ha gobh di sundi laye ?
(en)
Maharashtra
tuc ehna dona vicho kise da v istemal kar sakde ho eh dono ho gobh di sundi de layi best han.
Punjab
corazon da result chnga a
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
ਜੀ ਮੇਰਾ ਝੋਨਾ 122 ਆ 12 ਤਾਰੀਕ ਤੱਕ ਵੱਡਿਆ ਜਾਣਾ ਉਸ ਵਿੱਚ ਕਿਤੇ ਕਿਤੇ ਕਾਲੇ ਤੇਲੇ ਦਾ ਅਟੈਕ ਨਜ਼ਰ ਆਉਂਦਾ ਕਿਤੋ ਕਿਤੋ ਜੋਲਸਿਆ ਜਾ ਨਜ਼ਰ ਆਉਂਦਾ ਕੋਈ ਸਪਰੇਹ ਲੋਡ ਪਾਓ ਕੇ ਨਹੀ ਪੈਂਦੀ ਤੇ tilat ਦਵਾਈ ਦਾ ਕੋਈ ਹੁਣ ਫਾਈਦਾ ਹੈ please answer ?
(en)
Punjab
Tela jhone vich nuksaan kr skda hai esdi roktham lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Tilt da spray fungus disease check krke hi kro
sir nativo te Osheen spray jhone te mila ke ekathiya kar sakde aa te ehna da result kive aa ?
(en)
Punjab
Nativo Bayer company da fungicide hai jo jhone vich blast te sheath blight nu control krda hai g.esdi dose @80 gm per acre hai.Osheen PI company da insecticide hai.eh jhone vich hopper nu control karn lyi use hunda hai.esdi dose @80 gm per acre hai.Ehna da spray alag alag hi kro.Mix krke spray krn nal ehna da result ghat aounda hai.Aini mehngi spray da vdia te poora result lain lyi alag alag spray hi kro
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
ਭਾਜੀ ਕਿਸੇ ਤੇਲੇ ਵਾਲੀ ਸੁੰਡੀ ਵਾਲੀ ਜਾ ਫਿਰ ਉਲੀ ਵਾਲੀ ਸਪਰੇ ਦੀ ਜਰੂਰਤ ਹੈ ?
(en)
Punjab
Photo vich jhone te koi v disease nazar nhi aw rhi.Bt tuc apne khet da continue sarvekhan krde rho kyuke jhone de khet nu check krn nal hi kise v disease da poora pta chlda hai.Je koi v disease ja soondi tuhanu khet vich mildi hai tn oss hisab nal hibspray krn vich benefit hai
sir Tilt de nal Strepocyclin mix karke spray kar skde ha ?
(en)
Punjab
Hanji tuc ehna dona di spray kar sakde ho. ik acre de vich streptocyclin di matra 6gm nu tilt de nal rla ke khet vich spray kiti jandi hai. eh jhone de patte peele ate laal hon to bcha kardi hai.
ma new fish farm and pig farm start Krna hai esde training kitho kra and isda kina ko benefit ha ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਬਾਕੀ ਜੇਕਰ ਤੁਸੀ ਖੁਦ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
dr . yashwant singh 9815700810 te contact kar sakde ho.
Rajasthan
help line no.daso bhai .
bai nva farmtrac 60 t20 kine futt da rotavator chala skda bss dhaka ja na hove tractor nal aram nal ?
(en)
Punjab
Gurjit Singh veer ji tusi is te 7 ate 8 futa Rotavator chla sakde ho.
Punjab
7 ft
ਸਰ ਜੀ ਕੱਟਾ ਹੈ 2 ਮਹੀਨੇ ਦਾ ਉਸਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਮਤਲਬ ਕੀ ਨਾਂ ਉਸਤੋ ਬੈਠਕੇ ਖੜਾ ਹੋਿੲਆ ਜਾਂਦਾ ਚੁੱਕਕੇ ਖੜਾ ਕਰਨਾ ਪੈਦਾ ਹੈ ਅਤੇ ਜਦੋਂ ਚੁੱਕਕੇ ਖੜਾ ਕਰ ਦਈਦਾ ਿਫਰ ਖੜ ਜਾਂਦਾ ਤੇ ਇਕੱਲੇ ਪੱਿਠਆ ਦੇ ਪੱਤੇ ਹੀ ਖਾਦਾ ਹੈ ਕਮਜੋਰ ਹੈ । ਫ਼ੀਡ ਰੱਖੀ ਦੀ ਆ ਪਰ ਖਾਦਾ ਨਹੀਂ ।ਕੀ ਕੀਤਾ ਜਾਵੇ ਸਰ ?
(en)
Punjab
uss nu Albomar liqued 10ml deo , hafte badd fir 10ml deo , isde nal Sharkoferrol liqued 10-10ml rojana dena suru kro ate injection B1 5ml , injection Nerokind plus 5ml lgwao , farak paa jawega..
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
Dr. Sahib barish da Pani kharan nal ulli dubara Suru ho gayi h ki Karie ?
(en)
Maharashtra
ulli di roktham de lai tuc tili@200ml ja nativo@80-100gm ja folicur@200ml ja pulsor@200ml nu 150 litre pani vich mila keprati acre de hisab nal spray karo.
Punjab
.
hlo sir , ਸਰ ਅਸੀਂ ਸੂਰਾਂ ਦਾfarm ਖੋਲ੍ਹਣਾ ਹੈ। ਸਾਨੂੰ ਦੱਸੋ ਕਿ ਇਹ ਕਿਥੋਂ ਮਿਲਣ ਗੇ?
(en)
Punjab
ਸੂਰਾਂ ਦਾ ਫਾਰਮ ਖੋਲਣ ਲਈ ਤੁਸੀ ਸੂਰ ਸਰਕਾਰੀ ਸੂਰ ਫਾਰਮ ਨਾਭੇ ਤੋਂ ਲੈ ਸਕਦੇ ਹੋਂ ਜਾਂ ਫਿਰ ਕਿਸੇ ਸੂਰ ਪਾਲਕ ਤੋ ਖਰੀਦ ਸਕਦੇ ਹੋ ਸੂਰ ਪਾਲਕ ਤੋ ਖਰੀਦਣ ਲਈ ਤੁਸੀ ਸੁਖਵਿੰਦਰ ਸਿੰਘ ਗਰੇਵਾਲ ਜੀ ਨਾਲ ਸੰਪਰਕ ਕਰੋ ਸੁਖਵਿੰਦਰ ਸਿੰਘ ਗਰੇਵਾਲ ਜੀ ਨਾਲ ਸਫਲ ਸੂਰ ਪਾਲਕ ਹਨ ਇਹਨਾਂ ਦਾ ਸੰਪਰਕ ਨੰਬਰ 9915632577 ਹੈ ਜੀ
haldi rog di dvai dso te nale kale tele di te haldi rog di dvai dono rla k kr skde ha ?
(en)
Maharashtra
Haldi rog di roktham de layi tuc propiconazole@200ml nu 150 litre pani vich mila ke prati acre dehisab nal spray karo. ji nahi tuc tele ate haldi rog vali dwayi nu ikathe rla ke khet vich spray nahi kar sakde .ehna da asar ghat janda hai. jekar fer v tuc ehna di iktahi spray karna chahunde ho ta tuc ehna da alag alag ghol bna ke ikathe pump vich pa ke khet vich spray kar sakde ho.
chess kari nu 3 din hoge but hopper maria nahi plz tell me kado maru ?
(en)
Maharashtra
chess da asar 2-3 din vich dikhayi dena shuru kar dinda hai isde nal tela control ho jayega. isda asar 15-18 din tak rehnda hai.
Y chess ਦਵਾਈ ਕੀ ਰੇਟ ਪੈਂਦਾ ਇੱਕ ਕਿੱਲੇ ਤੇ
sw26 syngenta wheat seeds price ?
(en)
Maharashtra
isde rate di jankari tuhanu local syngenta dealer kolo hi mil sakdi hai.
ਗਾਜਰ ਪਾਲਕ ਮੇਥੀ ਿੲਹਨਾ ਦੀ ਬੀਜਾਈ ਸਮੇ ਸਟੋਪ ਦੀ ਸਪਰੇ ਕਰ ਸਕਦੇ ਹਾਂ ਨਦੀਨਾ ਤੋ ?
(en)
ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਅਗਸਤ - ਸਤੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਕਿਸਮਾਂ ਦੀ ਬਿਜਾਈ ਅਕਤੂਬਰ - ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਪਾਲਕ ਦੀ ਬਿਜਾਈ ਸਤੰਬਰ - ਅਕਤੂਬਰ ਤਕ ਕੀਤੀ ਜਾਂਦੀ ਹੈ ਮੇਥੀ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
ਡਾਕਟਰ ਸਾਹਿਬ ਜੀ ਮੱਝ ਦੇ ਬੋਲਣ ਜਾ ਤਾਰਾ ਦੇਣ ਦੇ ਕਿੰਨੇ ਸਮੇਂ ਬਾਅਦ AI ਕਰਵਾਉਣਾ ਚਾਹੀਦਾ ਹੈ। ਤਾਂ ਜੋ ਉਹ ਗੱਬਣ ਰਹਿ ਜਾਵੇ ?
(en)
Rajasthan
ਪਸ਼ੂ ਦੇ ਹੀਟ ਵਿੱਚ ਆਉਣ ਦੇ 10-36 ਘੰਟਿਆ ਵਿੱਚ ਟੀਕਾ ਭਰਾ ਦੇਣਾ ਚਾਹੀਦਾ ਹੈ
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
Punjab
ਡਾਕਟਰ ਸਾਹਿਬ ਝੋਟੀ ਹੈ 3 ਸਾਲਾਂ ਦੀ ਲਗਭਗ 4 ਵਾਰ ਟੀਕਾ ਭਰਵਾਂ ਦਿੱਤਾ ਹੈ ਤਾਰਾ ਫਿਰ ਦੇਣ ਲੱਗ ਜਾਂਦੀ ਹੈ
ਕਿਸਾਨਾ ਲਈ ਵੱਡੀ ਖੁਸ਼ਖ਼ਬਰੀ ਸੋਲਰ ਵਾਟਰ ਪੰਪ ਹੁਣ 80% ਸਬਸਿਡੀ ਤੇ ਸੀਮਤ ਆਫਰ ਸੀਮਤ ਸਮਾਂ 3HP ਅਤੇ 5HP ਵਾਲੇ ਕਿਸਾਨਾਂ ਲਈ ਆਖਰੀ ਤਰੀਕ 5-10-2018 ਜਲਦੀ ਕਰੋ.... ਕਿਤੇ ਸੋਚਦੇ ਹੀ ਨਾ ਰਹਿ ਜਿਓ ਪੰਜਾਬ ਵਿੱਚ ਪਹਿਲੀ ਵਾਰ ਸੰਪਰਕ ਕਰੋ *ਫਤੇਹ ਗਰੁੱਪ ਸੋਲਰ ਐਨਰਜੀ* 9569846808 Share for farmers
sir asi dhaniya layeya two bari huda ni dasio g problem jamen cho ni niklda ?
(en)
Punjab
kirpa karke aapni mitti di janch krao taki tuhanu pta lag sake k tuhadi mitti vich kehde kehde tat di kami hai jis karke fasl tuhade khet vich nahi ugdi.
सर भैंस के ब्याने के तुरंत बाद खाने में क्या देना चाहिए ताकि दुध अच्छा दे ?
(en)
Punjab
आप उसे Anablight liqued देना शुरू करें इसे 100 मिली रोजाना दे सकते है इसके साथ ब्याने के 4—5 दिन तक भैंस को जल्दी हजम होने वाली और ताकत वाली खुराक दें जैसे गेहूं, जों, बाजरा, मक्की, और गेहूं का चोकर और मुंगफली की खल एक किलो में सुंड, ज्वैण,नमक, और गुड रिन्न कर दें इस तरह की खुराक ताजे ब्याये पशु को ताकत देती हैं यह खुराक 15 दिन तक देते रहे इसे दलिया 2 किलो के हिसाब से 2-3 दिन देना चाहियें बाकि उसे घर की फीड तैयार करके दे सकते है संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है बाकि सोया, सरसों और बडेवों की खल का बराबर मात्रा में डाल सकते है ,