Punjab
Search
sir mere kol hf cow aa m us nu kank the kachi khal paa rya dudho nhi vad rhi sui nu 20 din hoge ?
(en)
Os nu Liquid Anabolit 1 litter 100ml rojana deo Bolus Calcimust 20 lao 1 goli swere 1 goli shame nu deo powder milk out 2 chamach swere 2 chamach shame nu deo ji
kala tela tu oswal black gold da kina time asar rahinda kini dose paiye jhone te ?
(en)
Maharashtra
Black gold de vich buprofezin nam da salt maujood hunda hai jo tele di roktham karda hai. isda asar 15-18 din tak rehnda hai . isdi matra ik acre de layi 200-250 ml nu 150 litre pani vihc mila ke prati acre dehisab nal spray karo.
aalu kab boye ?
(en)
अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है
torayi ka bachha jal RHA h fal aate hi sukh RHA h Kya karen ?
(en)
yeh fungus ek karn ho rha hai jiski roktham ke liye aap M-45@400gm ko 150 litre pani men mila kar prati acre ke hisab se spray karen.
121 jhone ਨੂੰ ਹਲਦੀ ਪੈਣ ਲੱਗ ਗਈ ਹੈ ਜੀ ਇਸਦਾ ਕੋਈ ਹੱਲ ਦਸੋ ਕਿ ਸਮੇ ਸਿਰ ਠੀਕ ਹੋ ਸਕੇ ?
(en)
Maharashtra
ਝੋਨੇ ਵਿਚ ਹਲਦੀ ਰੋਗ ਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
ਠੀਕ ਐ ਜੀ
sir apni jhoti 3 sall 2 var tika bharva fir bol pyi 16.9.18 jhote to krai c kl d tara de rhi a g koi hall dso poweder v pa rhe a g ?
(en)
Os nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo Liquid Vitum H 250ml 10ml rojana deo ji ekk heat miss karva ke powder dai chalo te AI karwao ji
sir ga da dudh wadan vaste farmula dsio g dana te dalia pa rhe a g 12 kilo to vadh ni rhi g mhina hogiya sui nu ?
(en)
Punjab
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ ਗਰਮੀ ਕਰਕੇ ਘਟ ਹੁੰਦੀ ਹੈ , ਤੁਸੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ , ਉੰਨਾ ਨੂੰ ਗੁੜ ਦਾ ਸਰਬਤ ਬਣਨਾ ਕੇ ਪਿਲਾਣਾ ਸ਼ੁਰੂ ਕਰੋ , ਰਾਤ ਨੂੰ ਪਾਣੀ ਵਿਚ ਗੁੜ ਨੂੰ ਭਿਗੋ ਦਿਓ ਉਸ ਵਿਚ ਤੁਸੀ ਆਟੇ ਦਾ ਪੇੜਾ ਵੀ ਪਾ ਸਕਦੇ ਹੋ , ਅਤੇ ਸਵੇਰੇ ਸਵੇਰੇ ਪਸ਼ੂ ਨੂੰ ਪਿਲਾਓ , ਪਿਲਾਉਣ ਨੂੰ ਪਹਿਲਾ ਇਸ ਵਿਚ ਨੀਂਬੂ ਵੀ ਨਿਚੋੜ ਸਕਦੇ ਹੋ, ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ...
In breeding ki hai ta is da ke fiada ta ki nuksan han brief me plz ?
(en)
ਨਾਰਮੇ ਤੇ ਝੌਨੇ ਤੇ ਬਲੀੳੁ ਕੋਪਰ िਕੰਨੀ ਪੈਦੀ ਹੈ ?
(en)
Maharashtra
narme de uper tuc copper oxychloride@400gm prati acre painda hai ate jhone uper copper oxychloride di matra 500gm prati acre paindi hai.
ਸਰ ਕੀਨੂੰ ਬਿਨਾਂ ਪੱਕਣ ਤੋ ਡਿੱਗ ਰਿਹਾ ਕੋਈ ਹਲ ਦਸ ਦਿਉ ਜੀ ?
(en)
Maharashtra
ਕਿੰਨੂੰ ਜਰੂਰੀ ਤੱਤ ਦੀ ਕਮੀ ਦੇ ਕਾਰਨ ਡਿਗਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ planofix@4ml ਨੂੰ 15 ਲੀਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਬਰਸਨ ਦੀ ਗਰੌਥ ਵਾਸਤੇ ਕੋਈ ਦਵਾਈ ਵਗੇਰਾ ਦੱਸੋ ?
(en)
Punjab
Barseen di growth lyi NPK 19.19.19 @1kg per acre da spray kr skde ho
Sir agar is d sultan da garb dharn karvia jave te next breed ta peaurity ch aaugi ja kina % pure aaugi ?
(en)
Punjab
Sir audio nahi aie
sir desi cow aa te ik thnn cho dudh kafi ghtt Onda a te dujya nlo hai v chota ehda ilaj DSO g koi desi treeka Hove ta oh v dss dyo ?
(en)
Es nu 250gm jokharr, 250gm mithasoda, 250gm kalmishora, 150gm noshader, 2kg chini te 2kg mitha tell lao te khand di chasni bano te fer vich mitha tell pao obal aon te baki sman ragged ke pao te es de 5 hise karlo ekk hisa rojana deo es de nall hi liquid Vitum H 10ml swere 10ml shame nu deo nall Powder milk out 2 chamach swere 2 chamach shame nu deo ji
Punjab
eh cow 1 month 6 din di gbbn aa ji koi problem ta Ni g
veer a injection kis kam vaaste hai and result kiwe da hai ?
(en)
Eh antibiotic Injection he ji
Eh infection nu khatam karda he
hlo ji jhone nu ptaka rog ha kehri spray kiti jave vse jhona 10-12 days nu wadan wala ?
(en)
Maharashtra
Jhone vich jehdi fok paindi hai eh sundi de karn paindi hai isdi roktham de layi tuc Tata Tukumi@100gm nu 150 litre pani vich mila ke prati acre de hisab nal spray kare.
cow de khura vich ah pta ni shalle je ki hun cow dard mandi hai te feed bgera b ghat khandi hai suki tudi jyada khandi hai ?
(en)
Punjab
iss nu tuci Bovimin-GL 7-7ml swere sham dena suru kro , iss nal jo v jakham ha ohh thekk howege bakki iss nu Livtantra liqued 100ml rojana dena suru kro , iss nal bhukh lgge ate kamjori door howegi..
Sir mai pind jhurar khera city Abohar dist Fazilaka toh aa Mai kinuu da Baag ae te os wich varmi compost Paona chaoda Aa Tusi Dso kitho MIL sakogi nale benefit v dayoo 6 saal da boota kinni pavegi Pr Boota ?
(en)
Punjab
vermicompost lain layi tuc ehna nal sampark kar sakde ho. Uma Saini :-9815071782. eh tuhanu vermicmpost di sari jankari v de denge.vermicompost fasl nu jaruri tat maujood kraundi hai. ik tonn vermicompost de vich 1-1.5 killo nitrogen, 5-10 killo potash ate 3.5-5 killo phosphorus maujood hundi hai. is to ilav isde vich kayi sookham tat v maujood hunde han jo fasl di growth vich madad karde han.
Punjab
sir eh no ni milda plz tell me
1112 kanak baare dasso and isda ikk acer ch kinna beej painda hai ?
(en)
Maharashtra
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ
सर मेरे भैंस की बेली ने कर रही है इसका उपाय बताएं ?
(en)
Punjab
आप भैंस को calcimust gel रोजाना 300ml , Lapnil-p पाउडर देना शुरू करें इसे 75 ग्राम पाउडर को आधा किलो बेसन के साथ और 100 ग्राम सरसो का तेल मिक्स करके देना शुरू करें इससे फर्क पड़ने लगेगा बाकि आप उसे तूडी कम डालें, उसका पिछा ऊंचा रखें उसे पेटी डालकर रखें बाकि आप popin स्प्रे का प्रयोग भी कर सकते है जब भी मास बाहर आए तो इसकी स्प्रे करें इससे सिकुड़ कर अंदर चला जाएगा ..
Rajasthan
एक 250 ग्राम सतियानासी बूटी, आधा किलो शर्क , 250 ग्राम शक्रपारिया में डालने वाला अनमीनियम , इसकी 3 खुराके बना लें एक खुराक जब देनी तो उसमें बराबर पानी डालकर पशु के आगे रख दे यदि पशु ना खाये तो जल्दी जल्दी हाथ से खिलायें नहीं तो यह दवाई खिलानी मुश्किल हो जाती है तीन दिन इसी प्रकार दवाई देनी है पानी तब ही डाले जब दवाई देनी है दवाई देने के आधे घंटे के बाद पशु को कुछ भी नहीं देना है और पशु का पीछे का हिस्सा ऊंचा रखे
blb lyi es da result kive rhu ajj spray krni hai es di ?
(en)
jekar tuc upperle patte laal hon ton bachaun de lyi spray kr rhe ho tan ohh jaust temprature de kaarn ate BLB de kaarn ho rhe hnn.. uss de lyi jekar tuc spray krni hai tan ihh spray kam kr jawegi. uss de lyi jyaada spreha na kro. kyuki uss te dwaayi ne jyada control nahi krna hai. ihh spray last ikk krni chaunde ho tan kr deo.
nhi sir saara buttaa sukk rhaa
uppero boote sukk rhe hnn ja neeche machar ja kala tela v hai pehla ??
jhone nu blb hai es de lyi es dwayi da result kive rhu gaa ajj spray krni hai esdi ?
(en)
DS brar g kirpa kr ke dwaayi di photo bhejo tan jo dekh ke tuhanu iss di jankari ditti ja ske.
what is stress in hindi ?
(en)
Chandigarh
पौधों में स्ट्रेस को दो प्राथमिक श्रेणियों में विभाजित किया गया है एबायोटिकस्ट्रेस एक भौतिक (जैसे कि, रौशनी, तापमान) या रासायनिक स्ट्रेस है कि पर्यावरण एक पौधे पर लगा सकता है जैविक स्ट्रेस एक जैविक स्ट्रेस है, (उदाहरण के लिए, कीड़े, बीमारी) जो पौधे के अपने जीवनकाल के दौरान कभी भी उजागर हो सकती है
Sir kanak di kehdi kism da jhar vad a nd prati acar kinna jhar a esda ?
(en)
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰੌ ਦੀ kehdi kism best a nd osda kinna jhar a prati acre ?
(en)
Chandigarh
ਤੋਰੀਏ ਦੀਆਂ ਕਿਸਮਾਂ: PBT 37( 5.4 ਕੁਇੰਟਲ ਪ੍ਰਤੀ ਏਕੜ), TL 15(4.5 ਕੁਇੰਟਲ ਪ੍ਰਤੀ ਏਕੜ), TL 17 (5.2 ਕੁਇੰਟਲ ਪ੍ਰਤੀ ਏਕੜ), ਰਾਇਆ ਦੀਆਂ ਕਿਸਮਾਂ: RLM 619 (8 ਕੁਇੰਟਲ ਪ੍ਰਤੀ ਏਕੜ), RCL 1 (6.62 ਕੁਇੰਟਲ ਪ੍ਰਤੀ ਏਕੜ), ਗੋਭੀ ਸਰੋਂ ਦੀਆਂ ਕਿਸਮਾਂ: GSL 1 (6.7 ਕੁਇੰਟਲ ਪ੍ਰਤੀ ਏਕੜ ), PGSH51(7.9 ਕੁਇੰਟਲ ਪ੍ਰਤੀ ਏਕੜ) ਕਿਸਮਾਂ ਬੀਜ ਸਕਦੇ ਹੋ
Punjab
PGSH51 Eh wali kism kitho milegi
sir chukandar di bijai da sahi time kehda hai te iss di saamb sambaal kivein kiti jandi hai ?
(en)
Chandigarh
ਚੁਕੰਦਰ ਦੀ ਬਿਜਾਈ ਅਗਸਤ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਆਮ ਤੌਰ ਤੇ ਖੇਤ ਦੀ ਤਿਆਰੀ ਸਮੇਂ ਚੁਕੰਦਰ ਦੀ ਖੇਤੀ ਲਈ 24-28 ਕਿਲੋ ਨਾਈਟ੍ਰੋਜਨ, 40-48 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਂਦੀ ਹੈ ਇਸ ਤੋਂ ਇਲਾਵਾ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਵੀ ਨਾਲ ਮਿਲਾਈ ਜਾ ਸਕਦੀ ਹੈ
ਸਰ ਝੋਨੇ ਤੇ ਫੰਗੀਸਾਈਡ ਤੇ ਤੇਲੇ ਵਾਲੀ ਸਪਰੇ ਛਿੜਕੀ ਨੂੰ ਤਿੰਨ ਦਿਨ ਹੋਗੇ । ਹੁਣ ਪਾਣੀ ਇੱਕ ਖੇਤ ਚੋ ਦੂਜੇ ਖੇਤ ਵਿੱਚ ਲਿਜਾ ਸਕਦੇ ਆ ?
(en)
Han ji tuc pani ikk khet de vicho duje khet de vich lijaa skde ho. iss da koi nuksaan nahi hai.
iska use iske liye Kar Sakta hu ?
(en)
Chandigarh
aapke dvara bheji gyi dvaai ki photo poori tarah se upload nhi hui hai. kirpa krke photo dobara bhejo ya phir iska salt name btayein. Vaise dhan k bacterial blight ki bimaari hai. Iski roktham ke liye Nativo@80-100gm + streptocyclin@6gm per acre ke hisaab se 150ltr pani mein milakr spray kro.
kanak wich bijai time NPK 12:32:16 PA skde ha DAP di jga te result ki kive aa ?
(en)
han ji tuc iss di v varto kr skde ho. iss da v DAP wala hi ate iss de brabar da result hai.
ਸਰ ਕਣਕ ਦਾ ਸੱਭ ਤੋਂ ਵੱਧ ਝਾੜ ਵਾਲੀ ਵਰਾਏਟੀ ਕੇਹੜੀ ਏ ?
(en)
Chandigarh
ਦੀਤੀਆਂ ਗਈ ਕਿਸਮਾਂ ਪੰਜਾਬ ਵਿੱਚ ਲਗਾਉਣ ਦੇ ਲਈ ਅਨੁਕੂਲ ਹੈ ਅਤੇ ਇਹਨਾਂ ਦਾ ਝਾੜ ਵੀ ਵੱਧ ਹੁੰਦਾ ਹੈ:UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਜੀ ਕਣਕ ਦੀ ਬਿਜਾਈ ਟਾਇਮ DAP ਜਗਾ ਸਲਫਰ ਪਾ ਸਕਦੇ ਹਾਂ ਕਿਨਾਂ ਪਾਉਣਾ ਹੇ। ਇਸਦਾ ਕੋਈ ਫੇਦਾ ਹੈ ਜਾਂ ਨੁਕਸਾਨ ?
(en)
Nahi ji DAP di jgah tuc sulphur nahi paa skde ho. iss da kanak de vich DAP wala kam nahi hunda hai. DAP di jgah tuc SSP ja 123216 paa skde ho.
sir barseen Di bijaai kado kar sakde ha ?
(en)
Berseem di bijaayi da sma September 25 ton lai ke october de pehle hafte tak hunda hai. Iss da beej 8-10kg per acre paya janda hai.
sir duga suea jhoti 25-11 nu 10 month pura honge bhar dehokhind a medicen daso ?
(en)
Punjab
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
sir m photo upload kiti a eh dekhyo ehde te ki gel di trh lgea hoea majh 8 mahine di gabban hai ?
(en)
hnji photo bobara upload kareyo ji. photo puri nahi aayi.
mirch da achar banaun da tarika dsso ?
(en)
Punjab
ਹਰੀ ਮਿਰਚ -500 ਗ੍ਰਾਮ, ਕਾਲੀ ਮਿਰਚ-25 ਗ੍ਰਾਮ, ਸੌਂਫ- ਦਸ ਗ੍ਰਾਮ, ਸਰੋਂ ਦਾ ਤੇਲ ਦੋ ਸੌ ਗ੍ਰਾਮ, ਧਨੀਆ-ਪੱਚੀ ਗ੍ਰਾਮ, ਵੱਡੀ ਲਾਚੀ- ਦਸ ਗ੍ਰਾਮ, ਲੂਣ- ਪੱਚੀ ਗ੍ਰਾਮ, ਖਟਾਈ-ਚਾਲੀ ਗ੍ਰਾਮ, ਲੌਂਗ-ਪੰਜ ਗ੍ਰਾਮ, ਸਫੈਦ ਜ਼ੀਰਾ, ਪੰਦਰਾ ਗ੍ਰਾਮ, ਦਾਲ ਚੀਨੀ- ਪੰਜ ਗ੍ਰਾਮ ਵਿਧੀ ਸਭ ਤੋਂ ਪਹਿਲਾਂ ਹਰੀ ਮਿਰਚ ਲੈ ਕੇ ਉਸ ਦੀਆਂ ਡੰਡੀਆਂ ਤੋੜ ਕੇ ਸੁੱਟ ਦਿਉ ਹੁਣ ਕਾਲੀ ਮਿਰਚ, ਲੌਗ, ਸੌਫ, ਧਨੀਆਂ, ਸਫੈਦ ਜ਼ੀਰਾ ਅਤੇ ਵੱਡੀ ਲਾਚੀ ਦੇ ਦਾਣਿਆਂ ਅਤੇ ਦਾਲ ਚੀਨੀ ਨੂੰ ਥੋੜ੍ਹੇ ਜਿਹੇ ਤੇਲ ਵਿਚ ਭੁੰਨ ਲਉ ਫਿਰ ਖਟਾਈ ਤੇ ਲੂਣ ਨੂੰ ਬਹੁਤ ਬਰੀਕ ਪੀਸ ਕੇ ਉਕਤ ਮਿਸ਼ਰਣ ਵਿਚ ਮਿਲਾ ਲਉ ਹੁਣ ਸਾਰੀਆਂ ਮਿਰਚਾਂ ਦਾ ਪੇਟ ਚੀਰ ਕੇ ਉਸ ਵਿਚ ਮਸਾਲੇ ਭਰ ਦਿਉ ਫਿਰ ਕਿਸੇ ਸਟੀਲ ਦੇ ਭਾਂਡੇ ਵਿਚ ਮਿਰਚਾਂ ਦੇ ਨਾਲ ਨਾਲ ਸਰੋਂ ਦਾ ਤੇਲ ਵੀ ਪਾ ਦਿਉ ਅਤੇ ਭਾਂਡੇ ਨੂੰ ਹਲਕੀ ਅੱਗ ਤੇ ਰੱਖ ਦਿਉ ਹੁਣ ਮਿਰਚਾਂ ਚੰਗੀ ਤਰ੍ਹਾਂ ਪੱਕ ਜਾਣ ਤਾਂ ਉਤਾਰ ਲਉ ਇਸ ਤੋਂ ਇਲਾਵਾ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ :-https://www.youtube.com/watch v=6uxXO3IduTU
hlo sir dairy traning da agla batch kdo start hona nal farm kd bhar sakde a g ?
(en)
Punjab
ਤੁਸੀ ਫਤਿਹਗੜ ਦੇ Deputy Director, Dairy, Room no.406,District Administrative Complex, Fatehgarh Sahib. ਦਫਤਰ ਵਿੱਚ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਕੇ ਆਓ ਅਗਲੀ 2 ਹਫਤਿਆ ਦੀ ਟ੍ਰੇਨਿੰਗ 22-10-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹੋਰ ਜਾਣਕਾਰੀ ਲਈ ਤੁਸੀ ਡੇਅਰੀ ਟ੍ਰੇਨਿੰਗ ਸੈਂਟਰ Fatehgarh Sahib ਦੇ ਡਿਪਟੀ ਡਾਇਰੈਕਟਰ Sh. Harpal Singh ਜੀ ਨਾਲ 99885-27485 ਸੰਪਰਕ ਕਰਕੇ ਜਾਓ
Punjab
ਸਰ ਜੀ ਡੇਅਰੀ ਫਾਰਮ ਚਲਾਉਣ ਲਈ ਟੇਨਿਗ ਦੇ ਲਈ ੳਮਰ50 ਸਾਲ ਦੀ ਹੋ ਸਕਦੀ ਹੈ ਪਿਤਾ ਜੀ ਨੇ ਫਾਰਮ ਚਲਾਉਣਾ
ਮੰਡੀਆਂ ਦੇ ਭਾਅ ਨਰਮੇ ਦਾ ਰੇਟ ਨਹੀ ਆ ਰਿਹਾ ਸਿਰਫ ਤਿੰਨ ਫਸਲਾਂ ਦੇ ਰੇਟ ਸ਼ੋ ਕਰ ਰਿਹਾ cauliflower, onion, potato ?
(en)
Major singh ji app de vich mandia de bhaa 11am ton baad update hunde hnn.. jekar iss de vich tuhanu lagda hai ki koi bhaa nahi aa reha hai tan iss di jankari tuc app de vich v puch skde ho.
Punjab
OK sir
1509 da rate dsso malerkolta mandi da, sangrur da te punjab da ?
(en)
Punjab
1509 da rate 2500 to 2900 tak chal reha hai ji.
Sir g maj to Vdia dudh len lyi kehri feed best and bharose lyak hai.Ik majj soon vali hai usnu kehri feed ditti jawe ?
(en)
Punjab
tuci uss nu cargil di transition mix feed deni suru kro , isde nal uss nu Vitam-h liqued 10ml rojana deo, Metabolite powder di rojana 1 puudi deo , iss nal lewa atte dudh v vdiaa howega..
sir khet nu poora upjaho banaun layi murgian da khad jayda vadiya ja rudi di ena cho kis da result jayda vadiya
(en)
Vaise tan dono khaadan hi apna wdia kam krdia hnn. jekar roodi 2 saal puraani hai tan iss da result wdia hai. kachi roodi khet de vich kam nahi krdi hai. Roodi di khaad houli houli kam krdi hai. jo murgia di khaad hundi hai ohh teji nal kam krdi hai ate iss da nuksaan v hunda hai. iss da nuksaan odo hunda hai jdo iss nu vadh maatra de vich paa ditta jawe. ihh khet nu heat kr dindi hai ate boote mach jande hnn...
sir please tell me , Which books are best for JRF exam for subjects agronomy, plant protection horticulture, plant sciences?
(en)
Punjab
Is lai tusi AGRICULTURE AT A GLANCE By R.K Sharma le sakde ho.
sat Sri akal ji hun de mosam de hisab nal paneeri di bijai bare poori jankari share krna ji LIKE ( mirch, gobi and lettuce and piyaj) isdi care kiwe krni hai and pests ho sake ta organic way jaroor share krna ji ?
(en)
Punjab
ਮਿਰਚ: ਪਨੀਰੀ ਤਿਆਰ ਕਰਨਾ: 1 ਮੀ. ਚੌੜੇ ਅਤੇ ਲੋੜ ਮੁਤਾਬਕ ਲੰਬੇ ਬੈੱਡ ਬਣਾਓ ਕੀਟਾਣੂ-ਰਹਿਤ ਕੋਕੋਪੀਟ 300 ਕਿਲੋ ਨੂੰ 5 ਕਿਲੋ ਨਿੰਮ ਕੇਕ ਨੂੰ ਮਿਲਾਓ ਅਤੇ 1-1 ਕਿਲੋ ਅਜ਼ੋਸਪਿਰੀਲੀਅਮ ਅਤੇ ਫਾਸਫੋਬੈਕਟੀਰੀਆ ਵੀ ਪਾਓ ਇੱਕ ਟਰੇਅ ਭਰਨ ਲਈ ਲਗਭਗ 1.2 ਕਿਲੋ ਕੋਕੋਪੀਟ ਦੀ ਲੋੜ ਹੁੰਦੀ ਹੈ 11,600 ਨਵੇਂ ਪੌਦੇ ਤਿਆਰ ਕਰਨ 120 ਟਰੇਆਂ ਦੀ ਲੋੜ ਹੁੰਦੀ ਹੈ, ਜੋ ਕਿ ਇੱਕ ਏਕੜ ਲਈ ਵਰਤੀਆਂ ਜਾਂਦੀਆਂ ਹਨ ਸੋਧੇ ਹੋਏ ਬੀਜ ਟਰੇਅ ਵਿੱਚ ਇੱਕ ਬੀਜ ਪ੍ਰਤੀ ਸੈੱਲ ਬੀਜੋ ਬੀਜ ਨੂੰ ਕੋਕੋਪੀਟ ਨਾਲ ਢੱਕ ਦਿਓ ਅਤੇ ਟਰੇਅ ਇੱਕ-ਦੂਜੇ ਦੇ ਨਾਲ ਰੱਖੋ ਬੀਜ ਪੁੰਗਰਨ ਤੱਕ ਇਨ੍ਹਾਂ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ ਨਰਸਰੀ ਵਿੱਚ ਬੀਜ ਬੀਜਣ ਤੋਂ ਬਾਅਦ, ਬੈੱਡਾਂ ਨੂੰ 400 ਮੈੱਸ਼ ਨਾਈਲੋਨ ਜਾਲ ਜਾਂ ਪਤਲੇ ਚਿੱਟੇ ਕੱਪੜੇ ਨਾਲ ਢੱਕ ਦਿਓ ਇਹ ਨਵੇਂ ਪੌਦਿਆਂ ਨੂੰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਂਦਾ ਹੈ 6 ਦਿਨਾਂ ਬਾਅਦ ਟਰੇਅ ਵਿਚਲੇ ਨਵੇਂ ਪੌਦਿਆਂ ਨੂੰ ਇਕੱਲੇ-ਇਕੱਲੇ ਕਰਕੇ ਜਾਲ ਦੀ ਛਾਂ ਹੇਠਾਂ ਬੈੱਡਾਂ ਵਿੱਚ ਲਗਾਓ ਬੀਜ ਪੁੰਗਰਨ ਤੱਕ ਪਾਣੀ ਦੇਣ ਵਾਲੇ ਬਰਤਨ ਦੀ ਮਦਦ ਨਾਲ ਪਾਣੀ ਦਿਓ ਬਿਜਾਈ ਤੋਂ 18 ਦਿਨ ਬਾਅਦ 19:19:19 ਦੀ 0.5% (5 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ ਪਨੀਰੀ ਖੇਤ ਵਿੱਚ ਲਗਾਉਣਾ: 30-40 ਦਿਨਾਂ ਬਾਅਦ ਪੌਦੇ ਪਨੀਰੀ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਖੇਤ ਵਿੱਚ ਲਗਾਉਣ ਲਈ 6-8 ਹਫਤੇ ਪੁਰਾਣੇ ਅਤੇ 15-20 ਸੈ.ਮੀ. ਵਾਲੇ ਕੱਦ ਦੇ ਪੌਦੇ ਹੀ ਚੁਣੋ ਫੁੱਲ ਗੋਭੀ: ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਪਿਆਜ਼: ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਲੈਟੱਸ: ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ ਜੇਕਰ ਫਸਲ ਨੂੰ ਕੋਈ ਬਿਮਾਰੀ ਜਾਂ ਕੀਟ ਦਾ ਹਮਲਾ ਹੁੰਦਾ ਹੈ ਤਾਂ ਹੀ ਆਰਗੈਨਿਕ ਸਪ੍ਰੇ ਕਰੋ
happy seeder te kine subsidy hai ?
(en)
iss di latest subsidy di jankari tuhanu iss de distributor ton hi milegi.
sir g buffalow sue nu 3 din hO gye dudh vdaun vaaste koi solution dso ?
(en)
Punjab
ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
1112 kanak da kinna jhad aa and isda ikk killey which kinna beej painda aa ?
(en)
Chandigarh
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ
sir me vitum h te meabolite mix de reha par gaa da leva nu koi farak hi nhi paya 8 din rehda ne ji. 9 month di hon ch ?
(en)
Chandigarh
iss nu tuci Anabolite liqued 100-100ml swere sham pilana suru kro , iss nal farak pwega atte pashu nu energy v millegi , duudh vich v fyada howega..
Madem ji tusi taan Sonia digrian naal Sara profile bhar ditta main Sochi's shared tusi farmers do Gul karo he farmers l the Gul karo he una nu legaly problem Da hull desi he oh farmers format te farmers do Gul karo kafi dukh lega
Rajsthan me kanak ki konsi kism jada jhad deo ?
(en)
Chandigarh
PBW 502, PBW 550, HD 2697, Raj 4120 kismein lga skte ho. inka jhaad 18-20qtl/acre tk hota hai aur Raj 4120 ka jhaad 20-24qtl/acre hota hai.
sava 127 vs pineer 27p31 paddy which best ?
(en)
ihna de vicho sava 127 best hai. 27P31 bilkul halke vaahna wali hai ate iss da jhaad sava 127 de mukaable ghat hai.
dbw 173 vs hd 2967 vs super gold 1112 wheat cho kehdi variety vadia hai ?
(en)
Punjab
eh teeno kisman vdiaa hn. odan dbw 173 atey super gold 1112 da jhaad vdh hunda hai.
hd 2967 vs dbw 173 kissm which kari vadia ?
(en)
Chandigarh
dovan kisman hi vdi hn atey tusi kise di v bijaai kr skde hon. jhaad de adhaar te dbw 173 da jhaad vdh hunda hai
2lakh12 jeeri ne 15 dina tk pkk jana ji hun koi bimari ni hgi spry krn di lor hai ja nhi thoda mota ulli rog hga ?
(en)
hun hor koi fungicde di spray krn di lod nahi hai. sirf daane kele hon da dhyan rakhyeo. jekar daane kale hunde dikhe tan uss de lyi tuc tilt@200ml ja bumper@200ml ja oswal di gillete@200ml nu 150ltr pani de nal mila ke spray kr deo.
ਇਹ ਦਵਾਈ ਦੀ ਲੋੜ ਕਦੋਂ ਹੁੰਦੀ ਹੈ ਜੀ ਕਿਸ ਲਈ ਵਰਤੀ ਜਾਂਦੀ ਐ ?
(en)
Chandigarh
ਇਹ ਸੂਖਮ ਤੱਤਾਂ ਦੀ ਘਾਟ ਨੂੰ ਪੂਰੀ ਕਰਦੀ ਹੈ ਅਤੇ ਜੜਾਂ ਦੇ ਚੰਗੇ ਵਿਕਾਸ ਵਿੱਚ ਮਦਦ ਕਰਦੀ ਹੈ 4ਕਿਲੋ PSB ਨੂੰ 150ਕਿਲੋ ਰੂੜੀ ਦੀ ਖਾਦ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ
Punjab
esnu 1121 jhone upr spray kr skde hm ???
ਆਲੂਆਂ ਦੇ ਬੀਜ ਦੀ ਸੋਧ ਕਰਨ ਲਈ Validamycin 3%L salt solid name di dwayi he ji ਕੀ ਇਹ ਵਰਤ ਸਕਦੇ ਹਾਂ ਜਾਂ ਨਹੀਂ ?
(en)
Chandigarh
ਨਹੀਂ ਜੀ ਇਹ ਬੀਜ ਦੀ ਸੋਧ ਲਈ ਨਹੀਂ ਵਰਤੀ ਜਾ ਸਕਦੇ ਇਹ ਇੱਕ ਫੰਗਸਨਾਸ਼ੀ ਹੈ ਜੋ ਬਲਾਈਟ ਦੀ ਰੋਕਥਾਮ ਕਰਦੀ ਹੈ
sir ki ase jhone nu Oct wich Pani la Sakde aa or 121 120 final da ?
(en)
Punjab
Jhone di harvesting to 15 din pehla pani laouna band kr dena chaida hai.Tuc apne khet di condition de hisab nal pani lga skde ho
ਸਰ ਮੈਂ ਇਹ ਪ੍ਸ਼ਨ ਦੁਬਾਰਾ ਕਰ ਰਿਹਾ ਕਿ੍ਰਪਾ ਕਰਕੇ ਜਰੂਰ ਦੱਸੋ ?
(en)
Punjab
tuci apne swala de jwab dekh skde ho , tuahde swala da jwab dita jaa chukka hai ..
thx
ਸਰ ਜੀ 1121 ਬਾਸਮਤੀ ਚਿੱਟੀ ਮੁੰਜਰ ਬਹੁਤ ਜਿਅਾਦਾ ਕੱਢ ਰਹੀ ਹੈ ਜੀ ਕੀ ਕਾਰਨ ਹੈ ਕੋਈ ਇਲਾਜ ਦੱਸੋ ਜੀ ਪਾਣੀ ਵੀ ਅਸੀ ਨਹਿਰੀ ਲਏ ਅਾ ?
(en)
Punjab
Chitti munjar gobh wali soondi krke nikldi hai.1121 di gobh vich soondi check kro.Soondi di roktham lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir haldi rog aa gya vdh skda ja nahi mtlb ik munjar nu pai gya te age vdh janda hai ja nahi ?
(en)
Punjab
Haldi rog fungus disease hai.eh bhut hi dangerous disease hai.es nal jhone di quality v ghat jndi hai and yield te v bhut nuksaan hunda hai.jekar tuhade khet vich esdi starting ho rhi hai tn es vich copper hydroxide @500 gm per acre ja tilt @200 ml per acre da spray kro
hlo g piyaj di paneeri kdo te kive beeji jaa skdi ea ?
(en)
Chandigarh
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ
ਜਵੀ ਬੀਜਣ ਦਾ ਸਹੀ ਸਮਾਂ ਦੱਸੋ ?
(en)
Punjab
ਜਵੀ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਦੂਜੇ ਹਫਤੇ ਤੋਂ ਅਕਤੂਬਰ ਦੇ ਅਖੀਰ ਤੱਕ ਹੈ
sir saro da kina beej per acre penda ha ?
(en)
Punjab
Sarso(Mustard) de beej di matra @1.5 kg per acre hai
sir pineer 46p46 da kina beej per acre penda ha ?
(en)
Chandigarh
ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ