Manage Expert Answers

Search

Total Count :- 258604

sir ਸੇਮ ਫਲੀ ਹੁਣ ਲਾ ਸਕਦੇ ਆ ਕਿਹੜਾ ਬੀਜ ਸਹੀ ਰਹੋ ਤੇ ਸਾਰੀ ਡਿਟੇਲ ਦੱਸਿਓ ?

(en)
Posted by
Harmeet singh (8427625156)
Harmeet singh
Punjab
Tarn Taran
Write Answer
Posted Date (04 Oct 2018 07:40 PM) Assigned Date (-)
Answered Date (05 Oct 2018 10:13 AM) Translated Date (22 Oct 2021 09:51 AM)

ਇਸਦੀ ਬਿਜਾਈ ਇਸ ਮੌਸਮ ਵਿਚ ਨਹੀਂ ਕੀਤੀ ਜਾਂਦੀ ਇਸਦੀ ਬਿਆਜਯੀ ਗਰਮੀ ਵਿਚ ਕੀਤੀ ਜਾਂਦੀ ਹੈ

ਘਰੇਲੂ ਸਬਜ਼ੀਆਂ ਲਾਉਣ ਦੀ ਪੂਰੀ ਵਿਧੀ ਅਤੇ ਸਾਂਭ ਸੰਭਾਲ ਦੀ ਜਾਣਕਾਰੀ ਕਿਥੋਂ ਮਿਲ ਸਕਦੀ ਹੈ ਜੀ ?

(en)
Posted by
Gurlal Mann (9217777763)
Gurlal Mann
Punjab
Barnala
Write Answer
Posted Date (04 Oct 2018 07:39 PM) Assigned Date (-)
Answered Date (16 Oct 2018 12:11 PM) Translated Date (22 Oct 2021 09:51 AM)

ਤੁਸੀਂ ਇਸਦੀ ਸਾਰੀ ਜਾਣਕਾਰੀ ਸਾਡੀ ਐਪ ਦੇ ਰਾਹੀਂ ਲਈ ਸਕਦੇ ਹੋ ਜੇਕਰ ਤੁਹਾਨੂੰ ਫੇਰ ਵੀ ਕੁੱਛ ਪੁੱਛਣਾ ਹੈ ਤਾਂ ਤੁਸੀਂ ਆਪਣਾ ਸਵਾਲ, ਸਵਾਲ-ਜਵਾਬ ਸੈਕਸ਼ਨ ਤੇ ਪਾਕੇ ਸਾਡੇ ਮਾਹਿਰਾਂ ਤੋਂ ਜਵਾਬ ਲੈ ਸਕਦੇ ਹੋ

sir mera pond half acer ka hai me kitna pangasius fish ka production kar skta hun water defth 6 feet ?

(en)
Posted by
sachin singh (8709917632)
sachin singh
Bihar
Vaishali
Write Answer
Posted Date (04 Oct 2018 07:24 PM) Assigned Date (-)
Answered Date (06 Oct 2018 10:05 AM) Translated Date (22 Oct 2021 09:51 AM)

hnji aap 3000 fingerling isme daal sakte hai.

ਸਰ ਜੀ ਘਰੇਲੂ ਬਗੀਚੀ ਵਿੱਚ ਲਾਉਣ ਵਾਸਤੇ ਲਾਅਨ ਦੀ ਕੋਈ ਵਧੀਆ ਕਿਸਮ ਦੱਸੋ ਅਤੇ ਕਿੱਥੋ ਮਿਲੇਗਾ ?

(en)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (04 Oct 2018 07:09 PM) Assigned Date (-)

Sir jhona meeh vich nissar gia c g te danne kale je aa vich vich kafi ballian ne sare khet vich 60% ne te koi illaj hai g jaldi dasso g ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (04 Oct 2018 07:05 PM) Assigned Date (-)
Answered Date (04 Oct 2018 07:14 PM) Translated Date (-)

ਇਸਦੀ ਰੋਕਥਾਮ ਲਈ 200 ਮਿਲੀਲੀਟਰ ਟਿਲਟ 25 ਈ ਸੀ  ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰੋ

04 Oct 2018

22g ki esda assar hovega kioki eh meeh nal hoe ne bimari nal no te chilka kala hai adha

04 Oct 2018

ਹਾਂ ਜੀ ਇਸਦਾ ਅਸਰ ਹੋਵੇਗਾ ਕਿਉਕਿ ਝੂਠੀ ਕਾਂਗਿਆਰੀ (ਹਲ਼ਦੀ ਰੋਗ) ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਹ ਬਿਮਾਰੀ ਦੇ ਫੈਲਦੀ ਹੈ।

Sir matar laan lge si kehda bij laayie hun ate hath naal bijj laana kini k farak te bijj laayie full details das deo ?

(en)
Posted by
sukh sodhi (9517811113)
sukh sodhi
Punjab
Ferozpur
Write Answer
Posted Date (04 Oct 2018 07:04 PM) Assigned Date (-)
Answered Date (04 Oct 2018 07:24 PM) Translated Date (-)

ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਤੁਸੀ ਮਟਰ ਦੀਆ ਉਨਤ ਕਿਸਮਾ ਜਿਵੇਂ ਏ ਪੀ-3, ਅਗੇਤਾ ਮਟਰ-6, ਅਗੇਤਾ ਮਟਰ -7 ,ਅਰਕਲ,ਪੰਜਾਬ 89 ਆਦਿ ਦੀ ਬਿਜਾਈ ਕਰ ਸਕਦੇ ਹੋ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 30×7•5 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 30×10 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ 

waste decomposer baare dasso ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (04 Oct 2018 07:03 PM) Assigned Date (-)
Answered Date (04 Oct 2018 07:35 PM) Translated Date (-)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਦੁਧੀਆ ਹੋ ਜਾਂਦਾ ਹੈ ਅਤੇ ਮਿੱਠੀ ਖੁਸ਼ਬੋ ਅਉਣ ਲਗ ਜਾਂਦੀ ਹੈ ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ 

04 Oct 2018

ਬੀਜੇ ਹੋਏ ਬਰਸੀਮ ਦੇ ਪਹਿਲੇ ਪਾਣੀ ਵਿੱਚ ਇਸਨੂੰ ਵਰਤ ਸਕਦੇ ਹਾਂ ਕੋਈ ਨੁਕਸਾਨ ਤਾਂ ਨੀ ਹੈ ਇਸਦਾ

Sir anar da podha hai anar fal vi bahut anar bahro vadiya ne ate pakk vi gye ne but andro anar ch bijj hai and rass nai hai white White hai andro ?

(en)
Posted by
sukh sodhi (9517811113)
sukh sodhi
Punjab
Ferozpur
Write Answer
Posted Date (04 Oct 2018 06:59 PM) Assigned Date (-)
Answered Date (25 Oct 2018 04:18 AM) Translated Date (22 Oct 2021 09:51 AM)

kirpa karke eh daso k tuc kehdi kisam di bijayi kiti hai kyuki isdiyan kisman de hisab nal hi isde daane laal ja chitte hunde han.

Answered Date (04 Oct 2018 08:33 PM) Translated Date (22 Oct 2021 09:50 AM)

boron krdo

Sir eh insecticide bare dso g kala tele lai ki result rho ?

(en)
  • 2
Posted by
Raman (9781181611)
Raman
Punjab
Moga
Write Answer
Posted Date (04 Oct 2018 06:53 PM) Assigned Date (-)
Answered Date (12 Oct 2018 11:47 AM) Translated Date (-)

ih dovein dvaiaan tele di roktham nhi krdiaa hn. STREPTO PLUS (STREPTOMYCINE SULPHATE + TETRACYCLINE HYDROCHLORIDE) ik bacterianaashi hai jehda narme vich jhulas rog atey pattiyan vich dhbbe rog di roktham lyi vrti jandi hai.. isdi matra 30gm prti acre lyi vrti jandi hai. SAINIK (Fipronil 40% + Imidachloprid 40% WG) ik keetnashk hai jo ganne vich white grub di roktham krdi hai. isdi matra 40gm prti acre lyi vrto.

Answered Date (04 Oct 2018 08:24 PM) Translated Date (-)

Ih tele lai nhi use kr sakde

Answered Date (04 Oct 2018 08:34 PM) Translated Date (-)

for blast strepto

sir jekar iss katti nu sultan da tikka lgwande han tan bacha kinne percent pure muurah howega ?

(en)
  • 3
Posted by
jasvir singh (9878300456)
jasvir singh
Punjab
Rupnagar
Write Answer
Posted Date (04 Oct 2018 06:53 PM) Assigned Date (-)
Answered Date (06 Oct 2018 05:59 AM) Translated Date (-)

hnji tusi eh audio suno.

  • Answered Date (06 Oct 2018 12:11 PM) Translated Date (-)

    .

    ehdi doze kini pauni basmati 1121 vich and esde nal folicure v mix krke sprey kr sakde aa ?

    (en)
    • 1
    Posted by
    gurmukh singh (7710687621)
    gurmukh singh
    Punjab
    Jalandhar
    Write Answer
    Posted Date (04 Oct 2018 06:51 PM) Assigned Date (-)
    Answered Date (05 Oct 2018 09:42 AM) Translated Date (22 Oct 2021 09:50 AM)

    hanji tuc isde vich folicure mix kar sakde ho isdi matr aik acre de layi 6gm nu 150 litre pani vich mila ke prati acre de hisab nal spray karo.

    Answered Date (04 Oct 2018 08:25 PM) Translated Date (22 Oct 2021 09:50 AM)

    12gm ik pecked ih 6gm hai

    432 ਝੋਨਾ ਬਾਰੇ ਜਾਣਕਾਰੀ ਕਿਨਾ ਸਮਾ ਅਤੇ ਝਾੜ?

    (en)
    Posted by
    manbhinder Singh (8847244532)
    manbhinder Singh
    Punjab
    Sangrur
    Write Answer
    Posted Date (04 Oct 2018 06:21 PM) Assigned Date (-)
    Answered Date (04 Oct 2018 07:37 PM) Translated Date (22 Oct 2021 09:50 AM)

    432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ 

    ਝੋਨੇ ਨੂੰ ਤੇਲੇ ਤੋ ਬਚੋਣ ਵਾਸਤੇ ਕੋਈ ਸਸਤਾ ਤੇ ਵਧੀਆ ਹੱਲ ਦਸੋ ਕੀ ਸਪਰੇਅ ਤੋ ਬਿਨਾ ਕਲੋਰੋ ਜਾ ਕੋਈ ਹੋਰ ਦਵਾਈ ਰੇਤੇ ਚ ਮਿਲਕੇ ਪਾ ਸਕਦੇ ਹਾ ਜੀ ?

    (en)
    Posted by
    ਹਰਪ੍ਰੀਤ ਸਿੰਘ (9814016443)
    ਹਰਪ੍ਰੀਤ ਸਿੰਘ
    Punjab
    Fatehgarh Sahib
    Write Answer
    Posted Date (04 Oct 2018 06:20 PM) Assigned Date (-)
    Answered Date (04 Oct 2018 06:29 PM) Translated Date (-)

    Tuc jhone vich Dichlorovos @200 ml da per acre ja Buprofenzin @200 ml per acre da spray kr skde ho.eh hi sasta hal hai

    ਠੀਕ ਐ ਵੀਰ ਜੀ

    sir eh kinu da buta ha iss trah ho geyaa esda ki ilaj hai ji ?

    (en)
    • 1
    Posted by
    simarjeet singh (9646934413)
    simarjeet singh
    Punjab
    Muktsar
    Write Answer
    Posted Date (04 Oct 2018 06:13 PM) Assigned Date (-)
    Answered Date (05 Oct 2018 09:40 AM) Translated Date (22 Oct 2021 09:50 AM)

    eh patte ikathe hon da karn boote uper tele da hamla ho sakda hai jekar boote de uper tela maujood hai ta tuc isde layi imidacloprid@1.5ml nu prati litre pani de hisab nal spray karo.jekar tela maujood nahi hai ta tuc isde uper copper oxychloride@3gm nu prati litre pani de hisab nal spray karo .

    sir chatala began lyi aa month thek ha ta Kehda seed use kariya ?

    (en)
    Posted by
    Arsh chahal (6239874279)
    Arsh chahal
    Punjab
    Sangrur
    Write Answer
    Posted Date (04 Oct 2018 06:05 PM) Assigned Date (-)
    Answered Date (12 Oct 2018 11:58 AM) Translated Date (-)

    chatala (ਬਰਸੀਮ) ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤੇ ਤੱਕ ਬੀਜੀ ਜਾਂਦੀ ਹੈ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: BL 1 :- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ

    Answered Date (12 Oct 2018 05:47 PM) Translated Date (-)

    BL 42 ਦਾ seed ਕਿਥੋਂ ਮਿਲੇ ਗਾ

    ਟਾਡੀ ਦਾ ਹਾਲ ਮਾੜਾ ਹੋਇਆ ਕੋਈ ਤਾਕਤ ਲਈ ਸਪਰੇਹ ਹੱਲ ਦੱਸੋ ?

    (en)
    • 1
    Posted by
    ਗੁਰਵਿੰਦਰ ਸਿੰਘ (9478562045)
    ਗੁਰਵਿੰਦਰ ਸਿੰਘ
    Punjab
    Fatehgarh Sahib
    Write Answer
    Posted Date (04 Oct 2018 06:04 PM) Assigned Date (-)
    Answered Date (05 Oct 2018 09:35 AM) Translated Date (22 Oct 2021 09:50 AM)

    ਇਸਦੇ ਉਪਰ ਤੁਸੀ NPK@19:19:19@1 kg ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

    y g best agrochemicals De spray Kri nu 5 din hoge par kala tela hor vadd gya change result wali koi vadia dwai dasoo plz jo is var vadia result De rhi hove ?

    (en)
    Posted by
    Darshan singh (9876848073)
    Darshan singh
    Punjab
    Sangrur
    Write Answer
    Posted Date (04 Oct 2018 06:02 PM) Assigned Date (-)
    Answered Date (04 Oct 2018 06:31 PM) Translated Date (22 Oct 2021 09:50 AM)

    es vich Buprofenzin @200 ml ja Dichlorovos @×200ml per acre da spray kro.es nal kala tela mar javega

    04 Oct 2018

    veer ji buprozin ha Kiri c 2700 da 4kile wala liter

    sir ji saunf de lai jameen kiho ji chahide aaa ji. ehde jhad bare v dasseo ji ?

    (en)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (04 Oct 2018 05:36 PM) Assigned Date (-)
    Answered Date (04 Oct 2018 12:13 PM) Translated Date (22 Oct 2021 09:50 AM)

    Saunf de layi retli domat to domat mitti anukool hundi hai.mitti di pH 6.5-8 honi chahidi hai.Punjab vich saunf di kheti nahi kti jandi .

    Answered Date (04 Oct 2018 07:40 PM) Translated Date (22 Oct 2021 09:50 AM)

    bai ji Virender Singh ji main last year saunf di kheti Kari c ji

    Answered Date (04 Oct 2018 07:40 PM) Translated Date (22 Oct 2021 09:50 AM)

    ehe dakker mitti vch hundi AA ji mera experience AA ji saunf daah ji

    ehna dona dwaiya ch ki fark hai eh tele lyi kr skde haa te doze v dssyo ?

    (en)
    • 1
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (04 Oct 2018 05:34 PM) Assigned Date (-)
    Answered Date (04 Oct 2018 12:19 PM) Translated Date (22 Oct 2021 09:50 AM)

    imidacloprid 17 ate imidacloprid 30.5 ehna dona vich concentration da fark hunda hai. imidacloprid 17 di matra ik acre de layi 60ml hundi hai ate imidacloprid 30.5 di matra 80-100ml prati acre de hisab nal varti jandi hai. eh tele di roktham kardi hai.

    sir ये कोन सी नस्ल की गाय है और वो दूध में कैसी रहेगी ?

    (en)
    • 3
    Posted by
    umatiya samir (9428301276)
    umatiya samir
    Gujarat
    Banaskantha
    Write Answer
    Posted Date (04 Oct 2018 05:26 PM) Assigned Date (-)
    Answered Date (06 Oct 2018 05:57 AM) Translated Date (-)

    Eh HF cross breed cow he or eh 16 se 24 litter dhudh de sakti he.

    ਝੋਨਾ ਪੱਕਣ ਲਈ 20 ਦਿਨ ਦਾ ਸਮਾ ਹੈ ਪਾਣੀ ਦੇ ਦੇਈਏ ?

    (en)
    Posted by
    sukhwinder singh (9041243847)
    sukhwinder singh
    Punjab
    Jalandhar
    Write Answer
    Posted Date (04 Oct 2018 05:20 PM) Assigned Date (-)
    Answered Date (04 Oct 2018 12:06 PM) Translated Date (22 Oct 2021 09:50 AM)

    ਝੋਨੇ ਦੇ ਪੱਕਣ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ ਤਾ ਕੀ ਇਸਦੀ ਕਟਾਈ ਸਹੀ ਤਰੀਕੇ ਨਾਲ ਕੀਤੀ ਜਾ ਸਕੇ

    sir barseen abhoar area which kddo bjaye or kheri kissam ?

    (en)
    Posted by
    Pihu (6239589196)
    Pihu
    Punjab
    Fazilka
    Write Answer
    Posted Date (04 Oct 2018 05:18 PM) Assigned Date (-)
    Answered Date (04 Oct 2018 12:20 PM) Translated Date (22 Oct 2021 09:50 AM)

    Barseem di bijayi september de akhri hafte to october de pehle hafte tak kiti jandi hai. isde layi tuc kisma jive BL 42, BL10, BL1 , BL 43 di bijayi kar sakde ho.

    eh ki cheej a g mitti wrgi andro kaali a pta ni koi bhood a ?

    (en)
    • 3
    Posted by
    amritpal singh (8146055423)
    amritpal singh
    Punjab
    Sangrur
    Write Answer
    Posted Date (04 Oct 2018 05:16 PM) Assigned Date (-)
    Answered Date (04 Oct 2018 08:27 PM) Translated Date (22 Oct 2021 09:49 AM)

    Sheeth blight a te hopper v veer g

    04 Oct 2018

    sbaah ji a wicho tan....4 din ho gye spray kri nu

    Answered Date (05 Oct 2018 06:26 AM) Translated Date (22 Oct 2021 09:49 AM)

    Kehri spray kiti c veere

    sir friday Saturday abhoar pind diwankhera da mosam dasyo kinnow te spray karni ah ?

    (en)
    Posted by
    Pihu (6239589196)
    Pihu
    Punjab
    Fazilka
    Write Answer
    Posted Date (04 Oct 2018 05:14 PM) Assigned Date (-)
    Answered Date (04 Oct 2018 12:08 PM) Translated Date (22 Oct 2021 09:49 AM)

    aun vale budhwar tak mausam saaf rahega tuc kinnow de uper spray kar sakde ho.

    jeeri is tarah ho gyi g 30 40% eh spray kiti ajj koi hall DSO cheti ?

    (en)
    • 3
    Posted by
    vikram singh (7508777673)
    vikram singh
    Punjab
    Sangrur
    Write Answer
    Posted Date (04 Oct 2018 05:07 PM) Assigned Date (-)
    Answered Date (04 Oct 2018 06:36 PM) Translated Date (22 Oct 2021 09:49 AM)

    eh bhut hi dangerous disease hai.es nal yield da bhut nuksaan hunda hai.esdi proper roktham lyi gobh de time fungicide da spray compulsory hai.Jis khet buch eh disease aoundi hai othe urea di dose ghat rakho.Hum esdi roktham lyi copper hydroxide @500 gm ja tilt @200 ml per acre da spray kro

    ਸਰ ਜੀ ਅੱਗਲੇ ਚਾਰ ਪੰਜ ਦਿਨ ਮੌਸਮ ਦਾ ਕੀ ਹਾਲ ਹੈ, ਕੀ ਮੌਮਸ ਖਰਾਬ ਹੋ ਸਕਦਾ ਹੈ, 4/6/18 ?

    (en)
    Posted by
    Harpreet Singh (9814743341)
    Harpreet Singh
    Punjab
    Patiala
    Write Answer
    Posted Date (04 Oct 2018 05:03 PM) Assigned Date (-)
    Answered Date (04 Oct 2018 12:23 PM) Translated Date (22 Oct 2021 09:49 AM)

    ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਬੁਧਵਾਰ ਤਕ ਮੌਸਮ ਸਾਫ ਰਹੇਗਾ

    majj de hmesha ਗਰਦਨ vich he kyo injection lgya jnda h ?

    (en)
    Posted by
    ਹਰਜੋਤ ਸਿੰਘ (8194902698)
    ਹਰਜੋਤ ਸਿੰਘ
    Punjab
    S.A.S. Nagar
    Write Answer
    Posted Date (04 Oct 2018 05:03 PM) Assigned Date (-)
    Answered Date (04 Oct 2018 01:29 PM) Translated Date (-)

    majj nu gardan vich injexction lgaun nal jo dwai hai ohh jldi hee puure sarir vich gumm jndi hai atte jldi assar honn suru hoo jnda hai ..

    ਸਰ ਜੀ ਦੋ ਮਹੀਨੇ ਦੇ ਕੱਟੇ ਨੂੰ ਿੲਹ ਟੀਕੇ ਕਿੰਨੇ ml ਲਾਈਏ ਿਕਉਿਕ ਉਸਦੀ ਸਿਹਤ ਬਹੁਤ ਕਮਜ਼ੋਰ ਹੈ ਅਤੇ ਿਕ ਿੲਹ injection D1 and injection kind plus ਹੀ ਹਨ ਦੇਖ ਕੇ ਜ਼ਰੂਰ ਦੱਸਣਾ ਜੀ ?

    (en)
    • 2
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (04 Oct 2018 04:59 PM) Assigned Date (-)
    Answered Date (04 Oct 2018 01:23 PM) Translated Date (22 Oct 2021 09:49 AM)

    ਨਹੀਂ ਜੀ ,ਇਸ ਨੂੰ ਤੁਸੀ d5 ਇੰਜੇਕਸ਼ਨ ਨਹੀਂ ਲਗਵਾਣਾ ਹੈ , ਇਸ ਨੂੰ beriwin 3ml ਇੰਜੇਕਸ਼ਨ ਲਗਵਾਓ, ਇਹ care vet pharma ਕੰਪਨੀ ਦਾ ਹੈ , ਤੁਸੀ ਇਹ ਫੋਟੋ ਦੇਖ ਸਕਦੇ ਹੋ ਬਾਕੀ ਇਸ ਨੂੰ Nerokind plus 3 ਮਿਲੀ ਲਗਵਾ ਸਕਦੇ ਹੋ ,

    • 1

    hlo g hooper vaste kehdi spre kryea ?

    (en)
    Posted by
    Gurjinder singh (7355635520)
    Gurjinder singh
    Punjab
    Write Answer
    Posted Date (04 Oct 2018 04:56 PM) Assigned Date (-)
    Answered Date (04 Oct 2018 04:59 PM) Translated Date (-)

    ਇਸਦੀ ਰੋਕਥਾਮ ਲਈ ਤੁਸੀ 120 ਗ੍ਰਾਮ ਚੈਸ 50 ਡਬਲਯੂ ਜੀ ਜਾ 40ml ਕੋਨਫ਼ੀਡੋਰ ਜਾ 800ml ਏਕਾਲਕਸ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ

    ਸਰ ਕੀ ਅਸੀਂ ਿੲਹ ਦੋਵੇਂ ਦਵਾਈਆਂ ਦੇ ਸਕਦੇ ਹਾਂ ਰੋਜ਼ਾਨਾ ਕੋਈ ਨੁਕਸਾਨ ਤਾਂ ਨਹੀਂ ਿਕਉਿਕ ਿੲਹ ਦੋਵੇਂ ਦਵਾਈਆਂ ਦੋ ਮਹੀਨੇ ਦੇ ਕੱਟੇ ਨੂੰ ਦੇਣੀਆਂ ਹਨ ਜੋ ਬਹੁਤ ਕਮਜ਼ੋਰ ਹੈ ?

    (en)
    • 1
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (04 Oct 2018 04:41 PM) Assigned Date (-)
    Answered Date (04 Oct 2018 11:32 AM) Translated Date (22 Oct 2021 09:49 AM)

    ਹਾਂਜੀ ਤੁਸੀ ਇਹ ਦਵਾਈਆਂ ਦੇ ਸਕਦੇ ਹੋ , ਇਹਨਾਂ ਨੂੰ 10-10ml ਰੋਜਾਨਾ ਦੇ ਸਕਦੇ ਹੋ , ਇਨ੍ਹਾਂ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ ਅਤੇ ਹਾਜਮਾ ਠੀਕ ਰਹਿੰਦਾ ਹੈ ਇਨ੍ਹਾਂ ਨਾਲ ਉਸਦੀ ਵਧਿਆ ਗਰੋਥ ਹੋਵੇਗੀ ..

    Sir kank dian vadh jadh den wali nvia kisma dasso ji ?

    (en)
    Posted by
    Nirmal Sekhon (9914281897)
    Nirmal Sekhon
    Punjab
    Barnala
    Write Answer
    Posted Date (04 Oct 2018 04:38 PM) Assigned Date (-)
    Answered Date (05 Oct 2018 09:33 AM) Translated Date (-)

    ਤੁਸੀ ਹੇਠ ਦਿਤੀਆਂ ਕਿਸਮਾਂ ਜੋ ਕਿ ਯੂਨੀਵਰਸਿਟੀ ਵਲੋਂ ਸਿਫਾਰਿਸ਼ ਹਨ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    ਸਰ ਿੲਹਨਾ ਦੋਨਾ ਿਵੱਚ ਕੀ ਅੱਤਰ ਹੈ ਿਕ ਅਸੀਂ ਿੲਹ ਦੋਵੇਂ ਦਵਾਈਆਂ ਦੇ ਸਕਦੇ ਹਾਂ ਰੋਜ਼ਾਨਾ ਅਤੇ ਿੲਹ ਦਵਾਈ ਦੋ ਮਹੀਨੇ ਦੇ ਕੱਟੇ ਨੂੰ ਦੇਣੀਆਂ ਹਨ ਿਕਉਿਕ ਉਹ ਬਹੁਤ ਕਮਜ਼ੋਰ ਹੈ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (04 Oct 2018 04:38 PM) Assigned Date (-)
    Answered Date (04 Oct 2018 11:34 AM) Translated Date (22 Oct 2021 09:49 AM)

    ਕਿਰਪਾ ਕਰਕੇ ਆਪਣੇ ਸਵਾਲ ਨਾਲ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..

    ਝੋਨਾ ?

    (en)
    Posted by
    ravinder (8146917380)
    ravinder
    Punjab
    Sangrur
    Write Answer
    Posted Date (04 Oct 2018 04:32 PM) Assigned Date (-)
    Answered Date (04 Oct 2018 11:25 AM) Translated Date (-)

    ਕਿਰਪਾ ਕਰਕੇ ਆਪਨਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

    ਸਰ ਅਸੀ ਮੱਕੀ ਦਾ ਆਚਾਰ ਪਾਇਆ ਹੈ।ਹੁਣ ਖੋਲਿਆ ਹੋਇਆ ਹੈ।ਹੁਣ ਉਸ ਵਿੱਚ ਉੱਲੀ ਲੱਗ ਰਹੀ ਹੈ।ਇਸ ਦਾ ਕੋਈ ਹੱਲ ਦੱਸੋ ?

    (en)
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (04 Oct 2018 04:29 PM) Assigned Date (-)
    Answered Date (16 Oct 2018 11:33 AM) Translated Date (-)

    ਹੱਲ ਤਾਂ ਇਹੀ ਹੈ ਕਿ ਤੁਸੀ ਮੱਕੀ ਦੇ ਆਚਾਰ ਦੇ ਸੂਰੂਆਤ ਵਿੱਚ ਜਿੱਥੋ ਢਕਿਆ ਨਹੀ ਹੈ ਉਸ ਵਿੱਚ ਘੱਟ ਤੋਂ ਘੱਟ 6 ਇੰਚ ਦੀ ਪਰਤ ਹਰ ਰੋਜ਼ ਜਰੂਰ ਵਰਤੋ

    ਆੜੂ de leaves ch ki problem hai ?

    (en)
    • 1
    Posted by
    Taranjeet Singh (9803313344)
    Taranjeet Singh
    Punjab
    Fatehgarh Sahib
    Write Answer
    Posted Date (04 Oct 2018 04:20 PM) Assigned Date (-)
    Answered Date (04 Oct 2018 11:04 AM) Translated Date (-)

    eh patte fungus de karn eda ho rahe han isdi roktham d elayi tuc copper oxychloride@3gm nu prati litre pani de hisab nal spray karo.

    saade jiri da Dana kala pain lag pya g eh 30 ton 40% ho giya assi eh photo wali spray kiti ajj tusi koi sujah deo ta ki eh chetti thik ho ske ?

    (en)
    • 1
    Posted by
    vikram singh (7508777673)
    vikram singh
    Punjab
    Sangrur
    Write Answer
    Posted Date (04 Oct 2018 04:18 PM) Assigned Date (-)
    Answered Date (04 Oct 2018 10:55 AM) Translated Date (-)

    eh daane kaale fungus de karn hunde han jisdi roktham de ayi tuc tilt@200ml nu 150 litre pani vihc mila ke prati acre de hisab nal spray karo kirpa karke dwayi di clear photo bhejo ja isde salt da nam daso ta jo tuhanu is bare poori jankari diti ja sake.

    sir fame ka Spray ko 25din ho gaye ab choti sundi h lambda istmal kar sakte h jab dhan nisar reha h white bali be nikal rahi h plz tell me ?

    (en)
    Posted by
    yashpal singh (8930304747)
    yashpal singh
    Haryana
    Panipat
    Write Answer
    Posted Date (04 Oct 2018 04:06 PM) Assigned Date (-)
    Answered Date (04 Oct 2018 10:49 AM) Translated Date (-)

    yeh white bali bhi sundi ke karn hi nikal rahi hai iski roktham ke liye aap fame@20ml ja coragen@60 ml ko 150 litre pani men mila kar prati acre ke hisab se spray karen.

    sir mera ek case fasya hoya hai plz thoda jaldi answer dena. sir ek sajjar sui majh aa ji ohda temperature 100 ee aa reha jugali vi wadia kardi aa but pathe ni khandi ajj 4 din hoge pehle din ta main normal injection lage c enrofloxin 20ml,belamyle 10ml, melonex 20 ml koi fark nai pya fir dooje din main megludyne 20ml, intacef tazo 4.5 gm, belamyle 10 ml te nal mifex 450ml bottle layi te nal livoferol 250-250 ml dwa reha ha but fir vi koi farak nai pya kal main fir teeze din megludyne 20ml, xnel 1 gm and rumeric 10 ml lagaya but ajj ohna da phone aya c k pathe ni khandi te jugali kar rahi aa hun daso ji esda ki elaz kita jave ?

    (en)
    Posted by
    Jaskaran Singh (9988221883)
    Jaskaran Singh
    Punjab
    Ferozpur
    Write Answer
    Posted Date (04 Oct 2018 03:43 PM) Assigned Date (-)
    Answered Date (04 Oct 2018 01:33 PM) Translated Date (-)

    iss nu ruminizer powder 50 gm , Nerokind plus injection 10ml , Metabolite liqued 200ml , Anabolite liqued 200ml dena suru kro , enna nal farak paan lgg jawega ...

    sir mere gaa ke doctor ne tumer bataya hai yaha doctor aise hi hai plz help kuch samjh nahi aa raha hai doctor antiboitic dene ko kaha sir plz help gaa theek nahi ho rehi hai yaha koi testing facility nahi hai na hi koi medical support hai ?

    (en)
    Posted by
    mahesh Singh pal (9720477622)
    mahesh Singh pal
    Uttarakhand
    Champawat
    Write Answer
    Posted Date (04 Oct 2018 03:41 PM) Assigned Date (-)
    Answered Date (04 Oct 2018 01:36 PM) Translated Date (-)

    iska apko operate krwana pdega, app nazdiki ashe doctor se janch krwa kr iska operate krwayen..

    Answered Date (06 Oct 2018 03:37 PM) Translated Date (-)

    sir hf vashiya 3 mth di ik 8 mnt di kehri feed pa sakde jldi grth lai

    veer g mere kol murah nasal di jhoti aa oh 5 saal di hogi te sirf ik hi baar boli c te os ch v khali rehgi c koi treatment dso jis naal oh heat vich aa jaawe ?

    (en)
    Posted by
    Prabhjot Singh (9592980144)
    Prabhjot Singh
    Punjab
    S.A.S. Nagar
    Write Answer
    Posted Date (04 Oct 2018 03:39 PM) Assigned Date (-)
    Answered Date (04 Oct 2018 03:16 PM) Translated Date (-)

    Os nu Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich aa javegi jekar na ai ta os Ovalanta Kit 5 din tak deo ji.

    Mango tree de growth nahi ho rahi 6 month ho gaye lgaye nu new leaves nahi aah rahe ?

    (en)
    • 1
    Posted by
    Taranjeet Singh (9803313344)
    Taranjeet Singh
    Punjab
    Fatehgarh Sahib
    Write Answer
    Posted Date (04 Oct 2018 03:33 PM) Assigned Date (-)
    Answered Date (04 Oct 2018 10:59 AM) Translated Date (-)

    amb de bote nu 8-10 killo vermicompost prati boote de hisab nal pao. isde nal boote di growth honi shuru ho jayegi.

    ਮਟਰ ਦਾ ਅਗੇਤਆ ਬੀਜ ਕਿਹੜਾ ਲਾਉਣਾ ਚਾਹੀਦਾ ?

    (en)
    Posted by
    ashok kumar (9465828527)
    ashok kumar
    Punjab
    Shahid Bhagat Singh Nagar
    Write Answer
    Posted Date (04 Oct 2018 03:29 PM) Assigned Date (-)
    Answered Date (04 Oct 2018 11:01 AM) Translated Date (-)

    ਮਟਰ ਦੀ ਅਗੇਤੀ ਬਿਜਾਈ ਦੇ ਲਈ ਤੁਸੀ ਕਿਸਮ ਜਿਵੇ AP-3, Ageta Matar-7 , Ageta matar-6 ਦੀ ਬਿਜਾਈ ਕਰ ਸਕਦੇ ਹੋ

    kya mai October mai tomato ka bijar kr skta hu ?

    (en)
    Posted by
    hitesh (8094900266)
    hitesh
    Rajasthan
    Ajmer
    Write Answer
    Posted Date (04 Oct 2018 03:27 PM) Assigned Date (-)
    Answered Date (04 Oct 2018 11:02 AM) Translated Date (-)

    October mahine men aap tmatar ki bijayi kar sakte hai.

    Where to get waste decomposer in Sirhind, Fatehgarh Sahib ?

    (en)
    Posted by
    Taranjeet Singh (9803313344)
    Taranjeet Singh
    Punjab
    Fatehgarh Sahib
    Write Answer
    Posted Date (04 Oct 2018 03:20 PM) Assigned Date (-)
    Answered Date (04 Oct 2018 11:44 AM) Translated Date (-)

    you can buy it online or contact to Nirbhai singh Urban Farm in Rampura, Punjab, India Mobile number---9815000112.

    ਬਰਸੀਨ ਦਾ ਬੀਜ िਕੰਨਾ ਪੈਂਦਾ ਹੈ ?

    (en)
    Posted by
    Balwinder Singh (9779373653)
    Balwinder Singh
    Punjab
    Muktsar
    Write Answer
    Posted Date (04 Oct 2018 03:12 PM) Assigned Date (-)
    Answered Date (04 Oct 2018 09:46 AM) Translated Date (-)

    ਬਰਸੀਮ ਦਾ ਬੀਜ ਇਕ ਏਕੜ ਦੇ ਲਈ 8-10 ਕਿੱਲੋ ਇਸਤੇਮਾਲ ਕੀਤਾ ਜਾਂਦਾ ਹੈ

    eh sade ghr santre te kinnu de butte ne este fall bhut painda per ek ta pakda ni atte vaddaa ni hunda ate pakda ni kacha hi dig jnda wa ki kita jaye es lyi plz ans me ?

    (en)
    • 1
    Posted by
    lovepreet singh (7508700843)
    lovepreet singh
    Punjab
    Amritsar
    Write Answer
    Posted Date (04 Oct 2018 03:05 PM) Assigned Date (-)
    Answered Date (04 Oct 2018 09:45 AM) Translated Date (-)

    kinnow de boote nu sahi matra vich pani lao jis nal isde fal sahi akar lain doosra isde fal chote rehn da karn isdi kisam v ho sakdi hai kyuki kayi kisma de fal chote rehnde han. isde boote nu tuc vermicompost 8-10 killo prati botta pao ate jehde isde fal digde han oh jaruri tat di kami de karn digde han isde layi tuc planofix@4ml nu 15 litre pani vich mila ke prati acre de hisab nal spray karo.

    04 Oct 2018

    vr sade 2 hi bute ne fer kini ko dwae d spry kite jae

    Answered Date (04 Oct 2018 03:21 PM) Translated Date (-)

    2na jiva ki hun fall lge ne hun v spry da koe dar ta ni

    sir 1121 de sare dane( munjara ) kaale ho rhe hun es nu kivea rokhia ja skda a plz tell me ?

    (en)
    Posted by
    amrit singh (9653778248)
    amrit singh
    Punjab
    Gurdaspur
    Write Answer
    Posted Date (04 Oct 2018 03:04 PM) Assigned Date (-)
    Answered Date (04 Oct 2018 09:49 AM) Translated Date (-)

    Eh daane kaale fungus de karn ho rahe han jisdi roktham de layi tuc tilt@200ml nu 150 litre pani vich mila ke prati acre de hisab nal spray karo.

    ਜਰਮਨ ਸਾਫਟ ਦੇ ਕੁੱਤੇ ਨੂੰ ਆ ਗੋਲੀਆਂ ਦੇ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ?

    (en)
    • 2
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (04 Oct 2018 03:03 PM) Assigned Date (-)
    Answered Date (04 Oct 2018 03:15 PM) Translated Date (-)

    hnji de skde ho , iss nal janwar nu takat mildi hai ehh calcium ate vitamin di kami nu puura krde hai ..

    Answered Date (04 Oct 2018 08:17 PM) Translated Date (-)

    By eating these medicines the health of dog become better than earlier.

    Sir johti pehle sue sui c 40 din ho gye sui nu ajj bol payi ki AI karwa sakde aa ?

    (en)
    Posted by
    shergill (9781862774)
    shergill
    Punjab
    Patiala
    Write Answer
    Posted Date (04 Oct 2018 02:42 PM) Assigned Date (-)
    Answered Date (04 Oct 2018 12:39 PM) Translated Date (-)

    tuci iss nu next varr heet vich auun te cross krwao , pashu nu suun ton 2 mahine badd cross krwauna chahida hai ..

    ਕਿਰਪਾ contract base poultry farming bare ਜਾਣਕਾਰੀ ਦਿਉ ਜੀ?

    (en)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (04 Oct 2018 02:36 PM) Assigned Date (-)
    Answered Date (06 Oct 2018 10:33 AM) Translated Date (-)

    punjab vich polutry di contract farming kamyab nahi hoe ji . tusi apne level te hi polutery da kamm start kar sakde ho. es layi tusi pehla kisse poultery farm te ja ke eh kamm bare sikho.

    ehh 1121 fasal hai es nu eh black jehe dhabe ne daneya nu v te esde butte nu v esnu tidd v hai esdi rokthm kiva kite jae or ehh iss trah hunda kyu aa plz answer me ?

    (en)
    • 1
    Posted by
    lovepreet singh (7508700843)
    lovepreet singh
    Punjab
    Amritsar
    Write Answer
    Posted Date (04 Oct 2018 02:35 PM) Assigned Date (-)
    Answered Date (04 Oct 2018 02:37 PM) Translated Date (28 Oct 2021 04:09 PM)

    ess vich tide di roktham Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Jehde black dane ho rhe han eh fungus krke ho rha hai.es di roktham lyi tilt @200 ml per acre da spray kro

    Answered Date (04 Oct 2018 03:10 PM) Translated Date (28 Oct 2021 04:09 PM)

    vere tilt d spry hun krni thk rhu kyu k munjra nikl aaeya ne sariya tusi pick dekh skde o

    1121 dhaan hai ji 114 din k ho gye hai konsi spray kre ?

    (en)
    • 4
    Posted by
    jitender malik (9416555997)
    jitender malik
    Haryana
    Jind
    Write Answer
    Posted Date (04 Oct 2018 02:35 PM) Assigned Date (-)
    Answered Date (04 Oct 2018 02:38 PM) Translated Date (28 Oct 2021 04:09 PM)

    eh gobh wali soondi krke nikldi hai esdi roktham lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

    Answered Date (04 Oct 2018 03:02 PM) Translated Date (28 Oct 2021 04:10 PM)

    gob ki sundi nhi h uper se he ras chus rkaa h

    ਕੀ ਆਪਣੀ ਖੇਤੀ ਐਪ ਵਿਚ boiler ਮੁਰਗੀ ਦੀ info ha ?

    (en)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (04 Oct 2018 02:31 PM) Assigned Date (-)
    Answered Date (10 Oct 2018 06:21 AM) Translated Date (28 Oct 2021 04:10 PM)

    ਆਪਣੀ ਖੇਤੀ ਐਪ ਵਿੱਚ ਮੁਰਗੀਆ ਬਾਰੇ ਆਮ ਜਾਣਕਾਰੀ ਦਿੱਤੀ ਗਈ ਹੈ ਜਿੰਨਾ ਵਿੱਚ ਕੁੱਝ ਨਸਲ ਬ੍ਰਇਲਰ ਦੀਆ ਵੀ ਹਨ ਪਰ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀ ਆਪਣੇ ਹਿਸਾਬ ਨਾਲ ਸਵਾਲ ਪੁੱਛ ਸਕਦੇ ਹੋ

    ਹੋਪਰ ਸਪਰੇਅ ਕਰਨ ਸਮੇਂ ਪਾਣੀ ਲਾਉਣਾ ਚਾਹੀਦਾ ਤੇ ਨਹੀਂ ?

    (en)
    Posted by
    Simerjit Singh (8968814407)
    Simerjit Singh
    Punjab
    Bathinda
    Write Answer
    Posted Date (04 Oct 2018 02:30 PM) Assigned Date (-)
    Answered Date (04 Oct 2018 02:40 PM) Translated Date (-)

    Hopper di speay lyi khet vich moisture hona chaida hai.pani khada rakh da koi issue nhi

    ਕਾਪਰ ਸਲਫੇਟ ਕਿਥੋ ਮਿਲੋ ਜੀ ਅਤੇ ਚੂਨਾ ਹੁੰਦਾ ਉਹ ਕਲੀ ਨੂੰ ਕਹਿਦੇ ਹਨ ਅਤੇ ਇਕ ਬੂਟਾ ਟੁਟਿਆ ਉਦੇ ਲਈ ਕਿਨਾ ਵਰਤੋ ਵਿਚ ਲੀੲਏ ?

    (en)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (04 Oct 2018 02:29 PM) Assigned Date (-)
    Answered Date (05 Oct 2018 09:29 AM) Translated Date (-)

    eh tuhanu local dealer kolo mil jayega ate choona kali hi hunda hai ik boote te laun layi bordo paste layi tuc copper sulphate di matra 20gm ate 20 gram choone di matra da istemal karo.

    ਝੋਨੇ ਦੀ 6444 ਹਾਈਬ੍ਰਿਡ ਕਿਸਮ ਬਾਰੇ ਜਾਣਕਾਰੀ ਦਿਉ ਜੀ ?

    (en)
    • 1
    Posted by
    Harvinder Kaushal (9877254105)
    Harvinder Kaushal
    Punjab
    Patiala
    Write Answer
    Posted Date (04 Oct 2018 02:27 PM) Assigned Date (-)
    Answered Date (04 Oct 2018 09:31 AM) Translated Date (28 Oct 2021 04:10 PM)

    PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਇਕ ਹਾਈਬ੍ਰਿਡ ਕਿਸਮ ਹੈ

    धान में तेले के कारण कुछ कुछ जगह पर सूखा पड़ गया है 4 दिन हो गए है तेला कम मरा है नज़र नहीं आता है ओशीन और फोसमाईट की स्प्रे की थी ?

    (en)
    Posted by
    salinder (9813380077)
    salinder
    Haryana
    Panipat
    Write Answer
    Posted Date (04 Oct 2018 02:25 PM) Assigned Date (-)
    Answered Date (04 Oct 2018 09:42 AM) Translated Date (28 Oct 2021 04:10 PM)

    धान में तेले की रोकथाम के लिए glamore@50gm या dentop@35gm को 150 लीटर पानी में मिलाकर प्रति एकड़ के हिसाब से स्प्रे करें इससे तेले की रोकथाम हो जाएगी

    ehh dwai tele waste kam kr skdia hai dso ?

    (en)
    • 1
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (04 Oct 2018 02:23 PM) Assigned Date (-)
    Answered Date (04 Oct 2018 11:13 AM) Translated Date (28 Oct 2021 04:10 PM)

    hnji tuc isda istemal kar sakde ho.isde vich imidacloprid nam da salt maujood hunda hai jo tele di roktham karda hai isdi matra ik acre de layi 60ml da istemal kita janda hai.

    Cricket on my guava plant, is there any threat ?

    (en)
    • 1
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (04 Oct 2018 02:20 PM) Assigned Date (-)
    Answered Date (04 Oct 2018 09:12 AM) Translated Date (28 Oct 2021 04:10 PM)

    there is no harm to your guava plants.

    04 Oct 2018

    thanks

    sat sri akaal g Gobi bejan de sahi rutt kehri hundi ha ?

    (en)
    Posted by
    baljit singh (9464446776)
    baljit singh
    Punjab
    Fazilka
    Write Answer
    Posted Date (04 Oct 2018 02:15 PM) Assigned Date (-)
    Answered Date (04 Oct 2018 08:49 AM) Translated Date (-)

    ਸਤੰਬਰ ਤੋਂ ਅਕਤੂਬਰ ਮਹੀਨਾ ਸਮਤਲ ਖੇਤਰਾਂ ਵਿੱਚ ਗੋਭੀ ਉਗਾਉਣ ਦਾ ਸਹੀ ਸਮਾਂ ਹੈ

    Answered Date (09 Oct 2018 12:11 PM) Translated Date (-)

    Thanks sir