Manage Expert Answers

Search

Total Count :- 258604

ਸਰ ਕੀ ਜਵੀ ਅਸੀਂ ਹੁਣ ਬੀਜ ਸਕਦੇ ਹਾਂ ਅਤੇ ਿਕਹੜੀ ਵਰਾਇਟੀ ਦਾ ਪੱਠਾ ਅਤੇ ਬੀਜ ਮੋਟਾ ਹੋਵੇ ਅਤੇ ਬੀਜਣ ਦੀ ਵਿਧੀ ਦੱਸੋ ਜੀ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (05 Oct 2018 09:18 AM) Assigned Date (-)
Answered Date (05 Oct 2018 06:55 AM) Translated Date (22 Oct 2021 09:38 AM)

ਹਾਂਜੀ ਤੁਸੀ ਜਵੀ ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਅਕਤੂਬਰ ਦੇ ਦੂਜੇ ਹਫਤੇ ਤੋਂ ਅਖੀਰ ਤਕ ਕਰ ਸਕਦੇ ਹੋ ਇਸਦੇ ਲਈ ਤੁਸੀ ਕਿਸਮਾਂ ਜਿਵੇ OL11, OL10 ਦੀ ਬਿਜਾਈ ਕਰ ਸਕਦੇ ਹੋ

sarso di kihri kism bejaia ?

(en)
Posted by
jagpal singh (9878889686)
jagpal singh
Punjab
Mansa
Write Answer
Posted Date (05 Oct 2018 09:11 AM) Assigned Date (-)
Answered Date (05 Oct 2018 06:19 AM) Translated Date (22 Oct 2021 09:38 AM)

Saro di kisam PBT 37, TL15, TL 17 kisam di bijayi kiti ja sakdi hai.

ਸਰ ਜੀ ਨਮਸਤੈ ਸਰ ਜੀ ਮੱਝ ਸੂਈ ਨੂੰ 5 - 6 ਦਿਨ ਹੋ ਗਏ ਤੀਜਾ ਸੂਅਾ ਹੈ ਦੁੱਧ ਵਧਾਉਣ ਲਈ ਕੋਈ ਫਾਰਮੁੱਲਾ ਦੱਸੋ ਜੀ ? ਧੰਨਵਾਦ ਜੀ..

(en)
Posted by
Lyrics Sandhu Gurwinder (9855255120)
Lyrics Sandhu Gurwinder
Punjab
Ferozpur
Write Answer
Posted Date (05 Oct 2018 09:10 AM) Assigned Date (-)
Answered Date (06 Oct 2018 12:54 PM) Translated Date (22 Oct 2021 09:38 AM)

ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

majh sui nu hfta ho gya ohnu leti dinde aa dudh ni vdh reha ohda ohnu ki khurak diti jawe jis nal dudh vdh jawe ?

(en)
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (05 Oct 2018 09:06 AM) Assigned Date (-)
Answered Date (05 Oct 2018 10:13 AM) Translated Date (-)

uss nu tuci ghar vich feed tyar krke de skde ho , feed de nal nal hara chara 30-35 kilo rojana deo ate milkout powder 2-2 chamch swere sham , calcimust bolus 1-1 goli swere sham deo , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ..

gobh de sundi layi koi saste dwa da name daso ?

(en)
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (05 Oct 2018 09:05 AM) Assigned Date (-)
Answered Date (05 Oct 2018 06:51 AM) Translated Date (22 Oct 2021 09:38 AM)

gobh di sundi layi tuc Flubendiamide 20% WDG ja Chlorantraniliprole 18.5 % w/w da istemal kar sakde ho. tuc dealer nu eh salt daske aapne budget de hisab nal spray kharid sakde ho.

05 Oct 2018

eh dwai pura result dauge

is da ki ilaj ha ?

(en)
  • 1
Posted by
satnam singh (8872449475)
satnam singh
Punjab
Muktsar
Write Answer
Posted Date (05 Oct 2018 09:01 AM) Assigned Date (-)
Answered Date (05 Oct 2018 06:45 AM) Translated Date (22 Oct 2021 09:39 AM)

isde boote vich gobh di sundi chk kro jisdi roktham de layi tuc tata tukumi@100gm nu 150 litre pani vich mila ke prati acre de hisab nal spray karo.

ਜਵਾਰ ਤੇ ਮੱਕੀ ਦੀ ਬਿਲਕੁਲ ਗ੍ਰੋਥ ਨੀ ਹੋਯੀ ਜੀ ਕੋਈ ਹੱਲ ਦਸਓ ?

(en)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (05 Oct 2018 08:51 AM) Assigned Date (-)
Answered Date (05 Oct 2018 06:42 AM) Translated Date (22 Oct 2021 09:40 AM)

ਇਸ ਦੇ ਉਪਰ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ . ਇਹਨਾਂ ਦੀ ਗਰੋਥ ਹੋ ਜਾਵੇਗੀ

05 Oct 2018

ਧੰਨਵਾਦ ਜੀ

1121 nu akhri sprey krni hai te photoa dekh ke dss do kehdi sprey krni ?

(en)
  • 3
Posted by
gurinder (9855438611)
gurinder
Punjab
Ferozpur
Write Answer
Posted Date (05 Oct 2018 08:46 AM) Assigned Date (-)
Answered Date (05 Oct 2018 06:39 AM) Translated Date (22 Oct 2021 09:40 AM)

jekdi isde uper sundi pai rahi hai isdi roktham de layi tuc quinalphos@800ml nu 150 litre pani vihc mila ke prati acre dehisab nal spray karo. ate jehde patteya de uper dhabbe pai rahe han oh fungus de karn pai rahe han jisdi roktham de layi tuc tilt@200ml nu 150 litre pani vich mila ke spray karo.

Answered Date (05 Oct 2018 12:38 PM) Translated Date (22 Oct 2021 09:41 AM)

sir tele di spray kiti ko 10 day ho gye aa ..hlle koi load aa.. jaa reh diye..

ਸਰ ਮੱਝ ਦੇ ਕੱਲ ਟੀਕਾ ਭਰਾਇਆ ਸੀ ਅੱਜ ਇਸ ਤਰ੍ਹਾਂ ਦਾ ਜਾਲਾ ਦੇ ਰਹੀਂ ਹੈ ਦੱਸੋ ਕਿ ਕਾਰਨ ਹੈ ?

(en)
  • 1
Posted by
jassy mansahia (9876563661)
jassy mansahia
Punjab
Mansa
Write Answer
Posted Date (05 Oct 2018 08:32 AM) Assigned Date (-)
Answered Date (06 Oct 2018 06:01 AM) Translated Date (-)

hnji tusi eh audio suno.

  • murga turda ni sahi trh lngh je marke turda hai usda ilaj dsso ?

    (en)
    Posted by
    Ravinder singh (7347400019)
    Ravinder singh
    Punjab
    Ferozpur
    Write Answer
    Posted Date (05 Oct 2018 08:31 AM) Assigned Date (-)
    Answered Date (05 Oct 2018 10:53 AM) Translated Date (22 Oct 2021 09:41 AM)

    jaddi issnu calcium di kami hai tan tuci Caldiplus injection adha ml krke lgane suru kro , ehh 3-4 din lgwao , iss nal farak paan lgg jawega , iss nu tirsha krke lgana hai ehh mass vich lgna chahida hai haddi vich nhi lgna chahida , bakki jekar koi hor probelm hai tan iss nu nazdiki lab vich check krwa skde ho , jithe isdi changi trah checking krke ilagg kitta jawega..

    Answered Date (06 Oct 2018 06:49 AM) Translated Date (22 Oct 2021 09:41 AM)

    sir je injection na launa hove ta koi oral step or Tab de sakde aaa

    sir pioneer 45p46 kine time te kine pani laindi hai in detail ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (05 Oct 2018 08:14 AM) Assigned Date (-)
    Answered Date (05 Oct 2018 06:36 AM) Translated Date (-)

    Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ

    sir dbw 173 wheat variety hybrid ha ja ni ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (05 Oct 2018 08:14 AM) Assigned Date (-)
    Answered Date (05 Oct 2018 11:48 AM) Translated Date (22 Oct 2021 09:41 AM)

    ji nahi DBW 173 kisam hybrid nahi hai.

    Anjeer de leaves ch ah ki problem hai ?

    (en)
    • 1
    Posted by
    Taranjeet Singh (9803313344)
    Taranjeet Singh
    Punjab
    Fatehgarh Sahib
    Write Answer
    Posted Date (05 Oct 2018 08:13 AM) Assigned Date (-)
    Answered Date (05 Oct 2018 11:38 AM) Translated Date (22 Oct 2021 09:41 AM)

    eh ulli de karn dhabbe pai rahe han jisdi roktham de layi copper oxychloride@3gm ja M-45@4gm prati litre pani de hisab nal spray karo.

    ਇਹ ਵੱਛੀ 3 ਮਹੀਨੇ ਦੀ ਗੱਬਣ ਕਲ ਡਾਕਟਰ ਕੋਲੋਂ ਚੱਕ ਕਰਾਈ ਇਹ ਵੱਛੀ ਦੀ ਸਿਹਤ ਨਹੀਂ ਬਣ ਰਹ ਦੇਖਣ ਨੂੰ ਕਮਜੋਰ ਲੱਗਦੀ ਇਸ ਨੂੰ ਕਿ ਖੁਰਾਕ ਦਿੱਤੀ ਜਾਵੇ ਤਾਂ ਕਿ ਵੱਛੀ ਸਿਹਤਮੰਦ ਹੋ ਜਾਵੇ ?

    (en)
    • 1
    Posted by
    Amandeep Singh (9914554168)
    Amandeep Singh
    Punjab
    Kapurthala
    Write Answer
    Posted Date (05 Oct 2018 08:10 AM) Assigned Date (-)
    Answered Date (05 Oct 2018 10:14 AM) Translated Date (22 Oct 2021 09:41 AM)

    ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ..

    sir mere kol 120 kleler murgian 6 month di ho giaa hle tak egg ni aeaa k vich murge v chahi de aa feed main pc35% suru kr diti

    (en)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (05 Oct 2018 08:09 AM) Assigned Date (-)
    Answered Date (05 Oct 2018 10:57 AM) Translated Date (22 Oct 2021 09:41 AM)

    nhi ji unna nal murge rkhn di lood nhi hai , ehhna da hun egg den da time suru he hai ehh hun appi egg dene suuru krr dengia, tuci thoda time wait kro, atee feed vdia trike nal dinde rho.

    1121 basmati 25% dana chamakdaar or heavy bnon li ki kita jave ?

    (en)
    Posted by
    ਸਰਬਜੀਤ ਸਿੰਘ (9814772340)
    ਸਰਬਜੀਤ ਸਿੰਘ
    Punjab
    Fatehgarh Sahib
    Write Answer
    Posted Date (05 Oct 2018 08:06 AM) Assigned Date (-)
    Answered Date (05 Oct 2018 05:27 AM) Translated Date (22 Oct 2021 09:41 AM)

    jado jhona nisar janda hai ta isde vich tuc NPK 00:00:50@800gm ja Boron@100gm nu 150 litre pani vich mila ke prati acre de hisab nal spray karo.isde nal daane vich chamak v aundi hai ate daana mota v hunda hai.

    eh dono mix krke spray kr skde aa ?

    (en)
    • 1
    Posted by
    ਸਰਬਜੀਤ ਸਿੰਘ (9814772340)
    ਸਰਬਜੀਤ ਸਿੰਘ
    Punjab
    Fatehgarh Sahib
    Write Answer
    Posted Date (05 Oct 2018 08:04 AM) Assigned Date (-)
    Answered Date (05 Oct 2018 05:26 AM) Translated Date (22 Oct 2021 09:41 AM)

    ji nahi tuc ehna dona di ikathi spray na karo kyuki ikathi spray de nal ehna da asar ghat jadnda hai . jekar fer v tuc ehna di ikathi spray karna chahunde ho ta tuc ehna da alag alg ghol bna k ikathe dholi vich pa sakde ho.

    pusa 44 nu last pani kdo lyi eh 20 k din tak ktn wali hoju ji ?

    (en)
    Posted by
    Jashandeep Singh (8289041811)
    Jashandeep Singh
    Punjab
    Sangrur
    Write Answer
    Posted Date (05 Oct 2018 08:00 AM) Assigned Date (-)
    Answered Date (05 Oct 2018 05:24 AM) Translated Date (22 Oct 2021 09:41 AM)

    jhone di ktayi to 15 din pehlan us nu pani launa band kar deo taki isdi ktayi sahi tareeke nal ho sake.

    ਵੀਰ ਜੀ ਇਸ ਦਵਾਈ ਦਾ ਝੋਨੇ ਤੇ ਕੀ ਅਸਰ ਹੁੰਦਾ ਹੈ ਕੀ ਇਹ ਦਵਾਈ ਦਾਨਿਆਂ ਉਪਰ ਕੋਈ ਮਾੜਾ ਪ੍ਰਭਾਵ ਵੀ ਪਾਉਂਦੀ ਹੈ ਦੁਕਾਨਦਾਰ ਇਸ ਦਵਾਈ ਨੂੰ ਪੱਕੇ ਝੌਨੇ ਉਪਰ ਕਰਨ ਜਦੋਂ ਝੋਨਾ ਵੱਢਣ ਝ ਸਿਰਫ਼ 10-12 ਦਿਨ ਲਵੇ ਉਸ ਸਮੇਂ ਤੇ ਦਵਾਈ ਕਰਨ ਲਈ ਕਹਿੰਦੇ ਹਨ। ਕੀ ਇਹ ਦਵਾਈ ਝੋਨੇ ਤੇ ਪਹਿਲਾਂ ਨਹੀਂ ਹੋ ਸਕਦੀ ਇਹ ਦਵਾਈ ਝੋਨੇ ਉਪਰ ਕਰਨ ਤੋਂ ਬਾਅਦ ਕਿੰਨਾ ਚਿਰ ਅਸਰ ਰੱਖਦੀ ਹੈ ?

    (en)
    • 2
    Posted by
    Harvinder Kaushal (9877254105)
    Harvinder Kaushal
    Punjab
    Patiala
    Write Answer
    Posted Date (05 Oct 2018 07:50 AM) Assigned Date (-)
    Answered Date (05 Oct 2018 05:18 AM) Translated Date (22 Oct 2021 09:41 AM)

    Awaksh ਇਹ ਇਕ ਕੀਟਨਾਸ਼ਕ ਹੈ ਜਿਸ ਵਿਚ Buprofezin ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦਾ ਦਾਣਿਆਂ ਉਪਰ ਕੋਈ ਅਸਰ ਨਹੀਂ ਹੁੰਦਾ ਹੈ ਇਹ ਤੇਲੇ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦਾ ਅਸਰ 15-18 ਦਿਨ ਤਕ ਰਹਿੰਦਾ ਹੈ

    1401 mushal te garden marod ton kehdi spre Karni pau ?

    (en)
    Posted by
    Hardeep Singh (9417643419)
    Hardeep Singh
    Punjab
    Muktsar
    Write Answer
    Posted Date (05 Oct 2018 07:50 AM) Assigned Date (-)
    Answered Date (05 Oct 2018 05:14 AM) Translated Date (22 Oct 2021 09:41 AM)

    isdi roktham de layi tuc nativo@80gm ja amistar top@200ml ja pulsor@200ml prti acre lyi vrto..

    05 Oct 2018

    thanks j

    peli pussa te spry krni ha ji.hun sundi te fungs ly pna jruri ha ya nhi ?

    (en)
    Posted by
    sukhchain singh (9814023640)
    sukhchain singh
    Punjab
    Sangrur
    Write Answer
    Posted Date (05 Oct 2018 07:44 AM) Assigned Date (-)
    Answered Date (05 Oct 2018 05:13 AM) Translated Date (22 Oct 2021 09:42 AM)

    jekar fasl vich sundi ja bimari da hamla dikhayi dinda hai tahi tuc isde uper spray karo. jekar sundi maujood hai ta tuc fame@20ml di spray kar sakd eho jekar dungus maujood hai ata tuc folicur@200ml ja pulsor@200ml nu 150 litre pani vich mila ke prai acre de hisab nal spray kar sakde ho.

    cow da leva brabar ni hai. brabar krn lyi ki ki dena chahida 15 din soon vich rhnde aa ?

    (en)
    Posted by
    Harbir singh (9855087029)
    Harbir singh
    Punjab
    Amritsar
    Write Answer
    Posted Date (05 Oct 2018 07:31 AM) Assigned Date (-)
    Answered Date (05 Oct 2018 10:16 AM) Translated Date (22 Oct 2021 09:42 AM)

    uss nu intavita-nh liqued 10-10ml swere sham , Metabolite powder di 1 puudi rojana , Anabolite liqued 100ml rojana dena suru kro , iss nal lewa v vdia ahowega atte dudh vich v farak paa jawega ..

    1509 da rate amritsar mandi ?

    (en)
    Posted by
    Bikramjit Singh (9781153221)
    Bikramjit Singh
    Punjab
    Amritsar
    Write Answer
    Posted Date (05 Oct 2018 07:27 AM) Assigned Date (-)
    Answered Date (17 Oct 2018 12:54 PM) Translated Date (22 Oct 2021 09:42 AM)

    1509 da rate 2500 to 2800 tak chal reha hai ji.

    aalu di fasal lgaon sme kehde khad and kini matra di lod ha ?

    (en)
    Posted by
    ਪ੍ਰਭਜੀਤ ਸਿੰਘ (9463370740)
    ਪ੍ਰਭਜੀਤ ਸਿੰਘ
    Punjab
    Bathinda
    Write Answer
    Posted Date (05 Oct 2018 07:26 AM) Assigned Date (-)
    Answered Date (05 Oct 2018 05:03 AM) Translated Date (-)

    ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ

    1121 da rate ?

    (en)
    Posted by
    Bikramjit Singh (9781153221)
    Bikramjit Singh
    Punjab
    Amritsar
    Write Answer
    Posted Date (05 Oct 2018 07:25 AM) Assigned Date (-)
    Answered Date (17 Oct 2018 12:53 PM) Translated Date (22 Oct 2021 09:42 AM)

    1121 da rate 3100 to 3500 chal reha hai.

    1121 ਵਿੱਚ ਤੇਲੇ ਤੇ ਟਿੱਡ ਲਈ ਕਿਹੜੀ ਦਵਾਈ ਪਾਈ ਜਾਵੇ ਜੋ ਜਿਆਦਾ ਸਮਾਂ ਅਸਰ ਰੱਖੇ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (05 Oct 2018 06:33 AM) Assigned Date (-)
    Answered Date (05 Oct 2018 06:46 AM) Translated Date (-)

    1121 vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..

    ਬਾਈ ਡੇਢ ਸਾਲ ਦੀ ਕੱਟੀ ਨੂੰ ਮੋਕ ਬਹੁਤ ਲੱਗੀ ਆ ਕੋਈ ਇਲਾਜ ਦੱਸੋ ?

    (en)
    Posted by
    Lakha gill (9855724503)
    Lakha gill
    Punjab
    Ferozpur
    Write Answer
    Posted Date (05 Oct 2018 06:18 AM) Assigned Date (-)
    Answered Date (05 Oct 2018 03:10 PM) Translated Date (-)

    iss nu Fortivir injection 5ml lgwao, isde nal biotrim-DS bolus rojana 1 goli deni suru kro , iss nal farak paan jawega,

    Sir, Waste decomposer da use kadon kar sakde bejai ton pehlan k baad wich Pls tell me in detail ?

    (en)
    Posted by
    Vijay Thakur (8968053005)
    Vijay Thakur
    Punjab
    Hoshiarpur
    Write Answer
    Posted Date (05 Oct 2018 06:15 AM) Assigned Date (-)
    Answered Date (05 Oct 2018 05:01 AM) Translated Date (22 Oct 2021 09:42 AM)

    Waste decomposer nu tuv fasl di bijayi tp pehlan ate bad dono same vart sakde ho. isnu tuc jado khet nu rauni karde ho odo v istemal kar sakd eho ate fasl di bijayi to bad sinchayi de layi v istemal kar sakde ho.

    sir mater te gajer nu kina pani laiy te kado ?

    (en)
    Posted by
    satnam singh (8872449475)
    satnam singh
    Punjab
    Muktsar
    Write Answer
    Posted Date (05 Oct 2018 06:12 AM) Assigned Date (-)
    Answered Date (05 Oct 2018 04:59 AM) Translated Date (-)

    ਰਾਉਣੀ ਮਟਰ ਦੀ ਫਸਲ ਲਈ ਜਰੂਰੀ ਹੈ ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ ਗਾਜਰ ਦੀ ਫਸਲ ਦੀ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ

    sir jdo jhona pakk jada a os time hi tele da attack huda a ki karn aa pehla jhona thik huda a spray v pura km krdi aa fer pakke jhone te spray v koi km ni krdi tele te why ?

    (en)
    Posted by
    Jagtar singh (9417514808)
    Jagtar singh
    Punjab
    Sangrur
    Write Answer
    Posted Date (05 Oct 2018 06:12 AM) Assigned Date (-)
    Answered Date (05 Oct 2018 06:51 AM) Translated Date (22 Oct 2021 09:54 AM)

    koi v spray odo hi asar kardi hai jdo tkk jhona green rehnda hai.kuyke almost chemical systematic han.jdo tk jhone de patte green hunde han odo tak sare chemical system de vich inject hunde han.jdo jhona suk ke brown ho jnda hai odo tele wali ja soondi wali spray da result nhi milda.ess krke tuc tele lyi pre emergence chemical use kr skde ho jo jhone vich tela aoun nhi dinde

    121 jhona 15 dina nu pakda hai Tela pai gya spray karn di loar hai ya nahi virle virle 5 to7 daane hai ?

    (en)
    Posted by
    mandeep singh (9855524500)
    mandeep singh
    Punjab
    Tarn Taran
    Write Answer
    Posted Date (05 Oct 2018 06:07 AM) Assigned Date (-)
    Answered Date (05 Oct 2018 06:52 AM) Translated Date (22 Oct 2021 09:52 AM)

    Ess vich spray krna chaida hai g.kyuke eh tela jyada increase ho gya tn jhona digg skda hai.tuc ess vich Dichlorovos @200 ml per acre ja Buprofenzin @200 ml per acre da spray kr skde ho

    Sir ki hun barseen beej skde aa ageta tan nahi ?

    (en)
    Posted by
    shergill (9781862774)
    shergill
    Punjab
    Patiala
    Write Answer
    Posted Date (05 Oct 2018 03:21 AM) Assigned Date (-)
    Answered Date (05 Oct 2018 06:54 AM) Translated Date (-)

    Barseem da sowing time September de last week to October de first week tkk da hai

    dear sir/madam from where I brought citronella plant thanks ?

    (en)
    Posted by
    Amarjit Singh (9781502909)
    Amarjit Singh
    Punjab
    Bathinda
    Write Answer
    Posted Date (05 Oct 2018 01:47 AM) Assigned Date (-)

    sir ਮੈਂ ਪੁੱਛਣਾ ਚਾਹੁੰਦਾ ਸੀ ਕਿ ਪਸ਼ੂਆਂ ਨੂੰ ਇਕ ਦਿਨ ਵਿੱਚ ਆਪਾਂ ਸਾਰੇ ਜਿਵੇਂ ਕਿ ਚਾਰਾ ਫੀਡ ਦਾਣਾ ਖ਼ਲ ਕਿੰਨੀ ਵਾਰ ਤੇ ਕਿਸ ਕਿਸ ਟਾਈਮ ਤੇ ਕੇਹੜੀ ਚੀਜ਼ ਨੂੰ ਕਿਸ ਨਾਲ ਦੇ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਤੂੜੀ ਵਿਚ ਮਿਲਾ ਕੇ ਕਦੋਂ ਦੇਣਾ ਹੈ ਤੇ ਕਲਾ ਚਾਰਾ ਕੇਹੜੇ ਟਾਈਮ ਕਿਵੇਂ ਦੇਣਾ ਹੈ ਜੀ plz ਮੈਨੂੰ ਇਹ ਸਭ ਕੁੱਝ ਸਮੇਂ ਸਿਰ ਕਿਵੇਂ ਦੇਣਾ ਹੈ ਮਨੁ ਪਤਾ ਨਹੀਂ ਤਾਂ ਤੁਸੀਂ ਇਸਨੂੰ ਸਾਰਾ ਟਾਈਮ ਟੇਬਲ ਚ ਸਮਝਾ ਸਕਦੇ ਹੋ plz ਦਸਇਓ ਜਰੂਰ ਜੀ ਮੇਰੇ ਕੋਲ 2ਮੱਝਾਂ 2 ਗਾਵਾਂ ਤੇ 2 ਕੱਟੀਆਂ ਨੇ ਜੀ ਮਝਾਂ ਤਾਜ਼ੀਆਂ ਸੂਈਆਂ ਨੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਉਹਨਾਂ ਨੂੰ ਸਹੀ ਖੁਰਾਕ ਸਮੇਂ ਸਿਰ ਮਿਲਣੀ ਚਾਹੀਦੀ ਹੈ ਜੋ ਮਨੁ ਨਹੀਂ ਪਤਾ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (04 Oct 2018 11:04 PM) Assigned Date (-)
    Answered Date (05 Oct 2018 10:20 AM) Translated Date (22 Oct 2021 09:52 AM)

    ਪਸ਼ੂ ਨੂੰ ਰੋਜਾਨਾ 30-35 ਕਿਲੋ ਹਰਾ ਚਾਰਾ ਦਿਓ ਉਸ ਵਿਚ 4-5 ਕਿਲੋ ਤੂੜੀ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਪਸ਼ੂਆਂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ , ਇਸ ਨਾਲ ਪਸ਼ੂ ਦੇ ਪੇਟ ਦੇ ਕੀੜੇ ਮਰਦੇ ਰਹਿੰਦੇ ਹੈ ,ਗੱਭਣ ਨੂੰ Fenbendazole ਗੋਲੀ ਅਤੇ ਦੂਜਿਆਂ ਨੂੰ Albendazole ਗੋਲੀ ਦੇਣੀ ਹੈ , ਬਾਕੀ ਘਰ ਵਿਚ ਫੀਡ ਤਿਆਰ ਕਰਕੇ ਦਿਓ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ..

    05 Oct 2018

    sir ਪਾਉਣਾ ਕਿਹੜੇ ਕਿਹੜੇ ਸਮੇਂ ਚਾਹੀਦਾ ਚਾਰਾ ਇਹ ਪੁੱਛਣਾ ਚਾਹੁੰਦਾ ਜੀ ਮੈਂ ਦਿਨ ਭਰ ਵਿੱਚ

    ਸਰ ਜੀ ਕਣਕ ਦੀ ਬਿਜਾਈ ਟਾਇਮ DAPਦੀ ਜਗਾ ਸੁਪਰ ਪਾ ਸਕਦੇ ਹਾਂ, ਕਿੰਨਾ ਪੋਣਾ ਹੈ। ਇਸ ਨਾਲ ਯੁਰੀਆ ਵੀ ਪੋਣਾ ਹੈ। ਜੇ ਪੋਣਾ ਹੈ ਤਾਂ ਕਿੰਨਾ ਯੁਰੀਆ ਪਾ ਸਕਦੇ ਹਾਂ ?

    (en)
    Posted by
    ਜਗਸੀਰ ਸਿੰਘ (9888143629)
    ਜਗਸੀਰ ਸਿੰਘ
    Punjab
    Sangrur
    Write Answer
    Posted Date (04 Oct 2018 10:53 PM) Assigned Date (-)
    Answered Date (05 Oct 2018 07:20 AM) Translated Date (-)

    hanji tuc kanak di bijayi de same DAP di jga te SSP khet vich pa sakd eho. SSP di matra 155 killo prati acre de hisab nal varto. Urea di matra 55 killo di varto kar sakde ho.

    ਸਰ ਕੱਟਾ ਪਾਲਣਾ ਸੀ ਤੇ ਉਸ ਵਿਚ ਕੀ ਕੀ ਦੇਖ ਕੇ ਰੱਖਾਂ ਉਸਨੂੰ। ਕੋਈ ਨਿਸ਼ਾਨੀਆਂ ਵੱਧੀਆ ਸਾਨ੍ਹ ਬਣਨ ਲਈ ?

    (en)
    Posted by
    Nirmaljeet singh (9465555788)
    Nirmaljeet singh
    Punjab
    Bathinda
    Write Answer
    Posted Date (04 Oct 2018 10:13 PM) Assigned Date (-)
    Answered Date (05 Oct 2018 10:22 AM) Translated Date (22 Oct 2021 09:52 AM)

    ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..

    Sir oil lyi sab to vdia sro da khre beej hai ?

    (en)
    Posted by
    harpreet singh (9779365854)
    harpreet singh
    Punjab
    Amritsar
    Write Answer
    Posted Date (04 Oct 2018 10:11 PM) Assigned Date (-)
    Answered Date (05 Oct 2018 07:03 AM) Translated Date (22 Oct 2021 09:53 AM)

    tel de layi tuc saro di kisam TL 17 ate TL15 kisam di bijayi kar sakde ho.

    jhona pusa te 22-20 dina takk pakk javega kehde spry krni chahi di a dso tela vich haiga ni par pehla hi kehde spray kriye ?

    (en)
    Posted by
    sidhu (9779873923)
    sidhu
    Punjab
    Ferozpur
    Write Answer
    Posted Date (04 Oct 2018 10:10 PM) Assigned Date (-)
    Answered Date (05 Oct 2018 09:11 AM) Translated Date (22 Oct 2021 09:53 AM)

    jekar khet vich tela nahi hai ta thanu koi v spray karn di lod nahi hai. tele di spray os same karo jado prati boota tela 4-5 dikhayi dinde han.

    Answered Date (04 Oct 2018 11:04 PM) Translated Date (22 Oct 2021 09:53 AM)

    befrofizin

    ਸਰ ਜੀ ਮੇਰੀ ਿੲਕ ਗਾਂ ਦੇ4 ਥਣਾ ਦੀ ਧਾਰ ਬਹੁਤ ਸਖਤ ਹੈ. ਕੋਈ ਿੲਲਾਜ ਦੱਸੋ ਿਜਸ ਨਾਲ ਮੇਰੀ ਗਾ ਦੀ ਧਾਰ ਪੋਲੀ ਹੋ ਸਕੇ ?

    (en)
    Posted by
    Pavittar (6239602041)
    Pavittar
    Punjab
    Gurdaspur
    Write Answer
    Posted Date (04 Oct 2018 09:58 PM) Assigned Date (-)
    Answered Date (05 Oct 2018 05:48 AM) Translated Date (-)

    Os nu 250gm chini di chasni bano te fer vich dalda 250gm pao te fer obala de ke agg band kar deo te vich 200gm nimbu pao thaar ke 7 din tak deo nall hi liquid Vitamor H 500ml lao 10-10ml swere shame deo ji es nall farak pe jawe ga

    05 Oct 2018

    Thanks

    sir Galileo di spray nal gulemor or npk 13 00 45 di sapray kar sakde ha.or npk 13 00 45 ki result hai ?

    (en)
    Posted by
    Nishan singh (7009228708)
    Nishan singh
    Punjab
    Amritsar
    Write Answer
    Posted Date (04 Oct 2018 09:58 PM) Assigned Date (-)
    Answered Date (05 Oct 2018 06:58 AM) Translated Date (22 Oct 2021 09:53 AM)

    Galileo Dupont company da bhut hi vdia fungicide hai.es vich Glamore mix krke spray na kro.kyuke insecticide vich fungicide mix krke spray karn nal ehna da result ghat aounda hai.Ess lyi jyada benefit alag alag spray karn vich hi milega.NPK 13.O.45 fertilizer hai.es nal dane dibgrowth hundi hai and yield v increase hunda hai.esda spray kalle da karna pavega.es vich koi v fungicide and insecticide mix nhi ho skda

    ਚਾਰੇ ਵਾਲੀ ਮॅਕੀ J 1006 ਦਾ ਇਕ ਏਕੜ िਵਚ िਕਨਾ ਬੀਜ ਪਾਇਆ ਜਾਵੇ ਅਤੇ ਚੰਗਾ ਕॅਦ ਵਧਾੳੁਣ ਲਈ ਬੀਜਣ ਤੋ ਪिਹਲਾ ਜਮੀਨ िਤਆਰ ਕਰਨ ਲਈ ਜਮੀਨ िਵਚ िਕਹੜੀਆ ਖਾਦਾ ਜਾ ਰਸਾਇਣਕ ਤॅਤ िਕਨੀ ਮਾਤਰਾ िਵਚ ਪਾਏ ਜਾਣ ?

    (en)
    Posted by
    Ravinder Kumar (6280840408)
    Ravinder Kumar
    Punjab
    Fazilka
    Write Answer
    Posted Date (04 Oct 2018 09:57 PM) Assigned Date (-)
    Answered Date (05 Oct 2018 09:14 AM) Translated Date (22 Oct 2021 09:53 AM)

    ਚਾਰੇ ਦੇ ਲਈ ਮੱਕੀ ਦਾ ਬੀਜ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 155 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ

    ਆਲੂ ਦੀ ਬਿਜਾਈ ਦਾ ਸਹੀ ਸਮਾਂ ਕੀ ਆ, ਬੀਜ ਦੀ ਸੋਧ ਕਿਸ ਤਰਾਂ ਕੀਤੀ ਜਾਵੇ ?

    (en)
    Posted by
    ਗੁਰਤੇਜ ਸਿੰਘ (7508276082)
    ਗੁਰਤੇਜ ਸਿੰਘ
    Punjab
    Bathinda
    Write Answer
    Posted Date (04 Oct 2018 09:50 PM) Assigned Date (-)
    Answered Date (05 Oct 2018 07:12 AM) Translated Date (22 Oct 2021 09:53 AM)

    ਆਲੂ ਦੀ ਬਿਜਾਈ ਦਾ ਸਮਾਂ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਅਧ ਤਕ ਹੈ ਬੀਜ ਦੀ ਸੋਧ ਕਰਨ ਲਈ 2.5 ਮਿਲੀਲਿਟਰ ਮੋਨਸਰਨ ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਗੋਦਾਮ ਤੋਂ ਕਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰਖੋ ਬੀਜ ਨੂੰ ਠੰਡੀ ਜਗ੍ਹਾ ਤੇ ਖਿਲਾਰ ਦਿੳ ਅਤੇ 8-10 ਦਿਨ ਤਕ ਪਿਆ ਰਹਿਣ ਦਿਓ

    1112 ￰ਕਣਕ ਡਾਕਰ ਵਾਹਨ ਵਿੱਚ ਵਧੀਆ ਹੋ ਜਾਂਦੀ ਹੈ ?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (04 Oct 2018 09:27 PM) Assigned Date (-)
    Answered Date (05 Oct 2018 09:10 AM) Translated Date (22 Oct 2021 09:53 AM)

    ਹਾਂਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ ਵਧੀਆ ਨਿਕਲਦਾ ਹੈ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ

    ਨਿੰਬੁ ਦੇ ਪੱਤੇ ਤੇ ਪੀਲੇ ਨਿਸਾਨ ਪੈ ਰਹੇ ਹਨ ?

    (en)
    • 3
    Posted by
    ()
    --
    --
    Write Answer
    Posted Date (04 Oct 2018 09:08 PM) Assigned Date (-)
    Answered Date (05 Oct 2018 09:25 AM) Translated Date (22 Oct 2021 09:53 AM)

    ਇਹਨਾਂ ਪੱਤਿਆਂ ਦੇ ਉਪਰ ਪੀਲੇ ਧੱਬੇ ਪੈਣ ਦਾ ਕਾਰਨ ਫੰਗਸ ਅਤੇ ਜਰੂਰੀ ਤੱਤ ਦੀ ਕਮਿਹਾਈ ਜਿਸਦੀ ਰੋਕਥਾਮ ਦੇ ਲਈ ਤੁਸੀ copper oxychloride@3gm ਅਤੇ Zinc sulphate@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 3-4 ਦਿਨਾਂ ਦੇ ਅੰਤਰਾਲ ਤੇ ਸਪਰੇ ਕਰੋ

    sir kank da vad chaad de waleya kisma kehdiya han halki jameen lyi ?

    (en)
    Posted by
    mukhpal sidhu (9812810264)
    mukhpal sidhu
    Haryana
    Sirsa
    Write Answer
    Posted Date (04 Oct 2018 09:07 PM) Assigned Date (-)
    Answered Date (05 Oct 2018 10:12 AM) Translated Date (22 Oct 2021 09:53 AM)

    halki jameen vich tuc kanak diyan kisman jive unnat PBW 343 , Unnat PBW550 , PBW1Zn ,PBW 725, PBW 677,WH 1105, HD2967, PBW621, kisman di bijayi kar sakde ho.

    Ki asi pigs nu makki da achar pa sakde aw makki de achar ch kehde kehde tat kini matra ch hunde han daso ji ?

    (en)
    Posted by
    Bhupinder Singh (6280589185)
    Bhupinder Singh
    Punjab
    Sangrur
    Write Answer
    Posted Date (04 Oct 2018 09:06 PM) Assigned Date (-)
    Answered Date (05 Oct 2018 11:24 AM) Translated Date (22 Oct 2021 09:52 AM)

    nhi ji makkhi da achar pigs nu nhi pauna chahida , ehh hajam nhi hunda hai atte iss nal acid bnnda hai ..

    05 Oct 2018

    Thanks

    hello ji ssa ji 122 jiri laea ji par halde rog a ki kita jave te jar tu foos ban rea ji ki kita jave ji prale ji ban raea ji ?

    (en)
    Posted by
    Pinder (9814267126)
    Pinder
    Punjab
    Ludhiana
    Write Answer
    Posted Date (04 Oct 2018 09:00 PM) Assigned Date (-)
    Answered Date (04 Oct 2018 09:38 PM) Translated Date (22 Oct 2021 09:52 AM)

    Jhone vich tilt @200 ml per acre da spray kro.es nal haldi rog v control hovega and nal hi sheath blight v ruk javegi

    sir es powder da ke reult aa ta a kina da sakda hm bacha ta wada pusho nu ?

    (en)
    • 1
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (04 Oct 2018 08:58 PM) Assigned Date (-)
    Answered Date (05 Oct 2018 05:50 AM) Translated Date (22 Oct 2021 09:51 AM)

    Haji de sakde ha eh 100gm rojana adults nu te calf nu os de body weight de hisab nal deo

    ਅਮਰੂਦ ਦੇ ਫਲ ਇਸ ਤਰਾ ਹੋ ਰਹੇ ਹਨ ?

    (en)
    • 1
    Posted by
    ()
    --
    --
    Write Answer
    Posted Date (04 Oct 2018 08:57 PM) Assigned Date (-)
    Answered Date (05 Oct 2018 10:08 AM) Translated Date (-)

    ਜੇਕਰ ਇਸਦੇ ਉਪਰ ਤੁਹਾਨੂੰ ਕੋਈ ਕੀਟ ਦਿਖਾਈ ਦਿੰਦਾ ਹੈ ਤਾ ਤੁਸੀ imidacloprid@1.5ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਕੋਈ ਕੀੜਾ ਮੌਜੂਦ ਨਹੀਂ ਹੈ ਤਾ ਤੁਸੀ ਇਸਦੇ ਉਪਰ copper oxychloride@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

    Navroop Singh Ji meri bhains lagatar kamjor ho rahi hai koi solution batao sir ?

    (en)
    Posted by
    MANJEET SINGH (9914057002)
    MANJEET SINGH
    Punjab
    Patiala
    Write Answer
    Posted Date (04 Oct 2018 08:49 PM) Assigned Date (-)
    Answered Date (05 Oct 2018 03:12 PM) Translated Date (22 Oct 2021 09:52 AM)

    uss nu Flukrid-DS dwai di goli deo ate uss nu Enerboost powder 100 gm rojana dena suru kro , iss nal kamjori door howegi , isde nal Livtantra liqued 100ml rojana deo, iss nal hajma set howega atte vitamin milnge , baki hara chara 30-35 kilo rojana deo , 4-5 kilo turri mix krke deo , khurak nal he sahi gorwth hundi hai .

    ਸਤ ਸ੍ਰੀ ਅਕਾਲ ਜੀ ਸਾਰੇ ਡਾਕਟਰ ਸਹਿਬਾਨ ਨੂੰ ਮੇਰਾ ਸਵਾਲ ਹੈ ਕੈ ਅਸੀਂ ਪਿਛਲੀ ਵਾਰ ਬਰਸੀਨ ਬੀਜਿਆ ਸੀ ਉਸ ਵਿੱਚ ਬਹੁਤ ਜਿਆਦਾ ਛੋਟੀ ਛੋਟੀ ਗਾਜਰ ਬੂਟੀ ਹੋ ਗੲਈ ਸੀ ।ਸਾਰਾ ਬਰਸੀਨ ਖਰਾਬ ਹੋ ਗਿਆ ਸੀ ਜਨਾਬ ਇਸ ਦਾ ਕੋਈ ਹਲ ਦਸੋ ?

    (en)
    Posted by
    ਸਰਬਜੀਤ ਸਿੰਘ (9814316439)
    ਸਰਬਜੀਤ ਸਿੰਘ
    Punjab
    Amritsar
    Write Answer
    Posted Date (04 Oct 2018 08:47 PM) Assigned Date (-)
    Answered Date (05 Oct 2018 09:56 AM) Translated Date (22 Oct 2021 09:52 AM)

    ਖੇਤ ਵਿਚ ਬਰਸੀਮ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਸਟੋਪ@1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    Answered Date (25 Oct 2018 01:08 PM) Translated Date (22 Oct 2021 09:52 AM)

    ਸਤ ਸ੍ਰੀ ਅਕਾਲ ਜੀ ਜੀ ਸਾਰੇ ਡਾਕਟਰ ਸਹਿਬਾਨ ਨੂੰ ਨੂੰ ਮੇਰਾ ਸਵਾਲ ਹੈ ਕੈ ਅਸੀਂ ਪਿਛਲੀ ਵਾਰ ਬਰਸੀਨ ਬੀਜਿਆ ਸੀ ਉਸ ਵਿੱਚ ਬਹੁਤ ਜਿਆਦਾ ਛੋਟੀ ਛੋਟੀ ਗਾਜਰ ਬੂਟੀ ਹੋ ਗੲਈ ਸੀ ਸਾਰਾ ਬਰਸੀਨ ਖਰਾਬ ਹੋ ਗਿਆ ਸੀ ਜਨਾਬ ਇਸ ਦਾ ਕੋਈ ਹਲ ਦਸੋ

    Answered Date (14 Nov 2018 11:37 AM) Translated Date (22 Oct 2021 09:50 AM)

    ਮੈਡਮ ਜੀ ਅਸੀਂ ਬਰਸੀਮ ਬੀਜਣ ਤੋ ਪਹਿਲਾਂ ਤੁਹਾਡੀ ਸਲਾਹ ਅਨੁਸਾਰ ਅੱਧੇ ਏਕੜ ਵਿੱਚ ਅੱਧਾ ਲੀਟਰ ਸਟੋਪ@ 80 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕੀਤੀ ਸੀ ਬਰਸੀਮ ਉਗ ਤਾ ਪਿਆ ਹੈ ਪਰ 15 ਦਿਨ ਹੋ ਗਏ ਹਨ ਬੀਜੇ ਨੂੰ ਅੱਧਾ ਅੱਧਾ ਇੰਚ ਹੀ ਹੈ ਤੇ ਓਸ ਦਾ ਰੰਗ ਵੀ ਹਰੇ ਤੋ ਜਾਮਨੂ ਹੋ ਗਿਆ ਹੈ ਬਰਸੀਮ ਵਧ ਨਹੀਂ ਰਿਹਾ ਹੁਣ ਕੀ ਕੀਤਾ ਜਾਵੇ ਕਿਰਪਾ ਕਰਕੇ ਹਲ ਦੱਸੋ

    Sir cow nu ai karane ke 2din bad blood kardi hai es da elaj dso ?

    (en)
    Posted by
    Amar jeet (9079992948)
    Amar jeet
    Rajasthan
    Sri Ganganagar
    Write Answer
    Posted Date (04 Oct 2018 08:45 PM) Assigned Date (-)
    Answered Date (05 Oct 2018 03:35 PM) Translated Date (22 Oct 2021 09:51 AM)

    ehh anda tutan krke hunda hai tuci iss nu pregstay gold powder 50 gm rojana deo, jekar 21 din badd heet vich aayi tan tuci iss nu tika isde blood suutan de hisab nal bhrwao , mtlv ek tikka blood suttan ton pehla 36-48 hours vich atte dujja tika blood krann ton badd bhrwao, atte ehh powder dinde rho..

    Himachal Pradesh

    Answered Date (05 Oct 2018 08:44 PM) Translated Date (22 Oct 2021 09:51 AM)

    jb gaay ki heat khatm ho jaati hh tb esa hota hh ye natural hh

    cheeku da boota growth Nahi kar reha g treatment daso g age 1saal ?

    (en)
    Posted by
    Jasvir Singh (9872006314)
    Jasvir Singh
    Punjab
    Bathinda
    Write Answer
    Posted Date (04 Oct 2018 08:37 PM) Assigned Date (-)
    Answered Date (05 Oct 2018 09:48 AM) Translated Date (22 Oct 2021 09:51 AM)

    boote di growth de layi boote nu 8-10 killo vermicompost prati boota pao.

    Uttar Pradesh

    05 Oct 2018

    Sar Spa Kyon Ki kaun si Baithi Sahi Rahegi

    Answered Date (08 Oct 2018 01:28 PM) Translated Date (22 Oct 2021 09:51 AM)

    thanks g

    help me please ?

    (en)
    • 2
    Posted by
    vivek bhalodiya (9638137942)
    vivek bhalodiya
    Gujarat
    Rajkot
    Write Answer
    Posted Date (04 Oct 2018 08:36 PM) Assigned Date (-)
    Answered Date (05 Oct 2018 09:45 AM) Translated Date (-)

    This is due to anthracnose disease . to cure this do a spray of Propiconazole or Hexaconazole @1ml/Ltr of water.

    Uttar Pradesh

    Answered Date (21 Oct 2018 11:01 PM) Translated Date (-)

    Please let me know about herbal farming in north India

    sir mere kol ik 2 and half year di american calf hae o bandi nahi te na hi heat proper aundi hae ooda ilaz dasso ji ?

    (en)
    Posted by
    husandeep singh (9914308089)
    husandeep singh
    Punjab
    Muktsar
    Write Answer
    Posted Date (04 Oct 2018 08:31 PM) Assigned Date (-)
    Answered Date (05 Oct 2018 10:24 AM) Translated Date (22 Oct 2021 09:51 AM)

    tuci usda bharr check krwao jekar bharr 3 quantal tak hai tan tuci uss nu tika bhrwao , jekar ghatt hai tann uss nu tikka naa bhrwao , jekar puura hai tan tuci usdi bachedani vich Metricef-iu dwai bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi...

    1121 ਨੂੰ ਟਿਲਟ ਕਰੀਏ ਜਾਂ ਦਾਣੇ ਚਮਕ ਵਾਲੀ 80% ਨਿਸਰ ਗਈ ਹੈ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (04 Oct 2018 08:27 PM) Assigned Date (-)
    Answered Date (04 Oct 2018 08:50 PM) Translated Date (-)

    Tuc dane di shining nu increase krn lyi tilt @200 ml per acre da spray kr skde ho

    Jawik karbon di ghaat nu kive pura kr skde 500kg per acre kribhco compost khad pa skde aa te ehda result kine time tk hunda te rahnda aa ?

    (en)
    • 1
    Posted by
    Harwinder Singh (9915769692)
    Harwinder Singh
    Punjab
    Fazilka
    Write Answer
    Posted Date (04 Oct 2018 08:20 PM) Assigned Date (-)

    osheen ta black gold vicho kahde best ha tele lyi ?

    (en)
    Posted by
    gurbhinder singh (9501802199)
    gurbhinder singh
    Punjab
    Sangrur
    Write Answer
    Posted Date (04 Oct 2018 08:08 PM) Assigned Date (-)
    Answered Date (05 Oct 2018 07:23 AM) Translated Date (-)

    tele di roktham de layi tuc dona vicho kise da v istemal kar sakde ho dona da hi result vadia hai.

    Answered Date (04 Oct 2018 08:32 PM) Translated Date (22 Oct 2021 09:51 AM)

    perventive a osheen black gold post t v kamm krdi a

    ਸਰ ਜੀ ਬਸਰੀਨ ਦਾ ਬੀਜ 1ਕਨਾਲ ਵਿੱਚ ਕਿੰਨੇ ਪੈਦਾ ?

    (en)
    Posted by
    balwinder singh (9041998002)
    balwinder singh
    Punjab
    Bathinda
    Write Answer
    Posted Date (04 Oct 2018 08:08 PM) Assigned Date (-)
    Answered Date (04 Oct 2018 08:13 PM) Translated Date (22 Oct 2021 09:51 AM)

    ਇੱਕ ਏਕੜ ਲਈ 8-10 ਕਿਲੋ ( 1 ਕਨਾਲ ਦੇ ਲਈ 1 ਕਿਲੋ) ਬੀਜ ਦੀ ਲੋੜ ਹੈ  

    bai ji main last year saunf Beji c ek vatt te lenth c 10 feet 12 kg Nikkli c ?

    (en)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (04 Oct 2018 07:45 PM) Assigned Date (-)
    Answered Date (04 Oct 2018 08:51 PM) Translated Date (22 Oct 2021 09:51 AM)

    kirpa krke apna swaal visthaar nal pucho g.ta jo tuhanu poori jankari diti ja ske