Manage Expert Answers

Search

Total Count :- 258604

majj purri trah hhet vich nhi aundi hai jddo pta lggiya tan doctor bolda isda time nikal gya hai , isda ki ilagg kita jawe ?

(en)
Posted by
jaspreet singh (9417476007)
jaspreet singh
Punjab
Rupnagar
Write Answer
Posted Date (05 Oct 2018 03:56 PM) Assigned Date (-)
Answered Date (06 Oct 2018 06:39 AM) Translated Date (-)

Es nu powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo.

ਨਿੰਬੂ ਦੇ ਫਲ ਬਹੁਤ ਲਗਦਾ ਹੈ ਪਰ ਝੜ ਜਾਦਾ ਹੈ ਦੱਸੋ ਜੀ ਕੋਈ ਹੱਲ ?

(en)
Posted by
ਇਕਬਾਲ ਸਿੰਘ (9781062205)
ਇਕਬਾਲ ਸਿੰਘ
Punjab
Patiala
Write Answer
Posted Date (05 Oct 2018 03:53 PM) Assigned Date (-)
Answered Date (05 Oct 2018 04:09 PM) Translated Date (-)

ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਸ ਸਪਰੇਅ ਨਾਲ ਪੌਦਿਆਂ ਨੂੰ ਚੰਗੀ ਤਰਾਂ ਨਵਾ ਦਿਓ ਪੌਦਿਆ ਦਾ ਫਲ ਡਿੱਗਣਾ ਬੰਦ ਹੋ ਜਾਵੇਗਾ ਇਸ ਵਿੱਚ NAA ਹੁੰਦਾ ਹੈ ਜਿਸ ਕਰ ਕ ਇਹ ਫਲ ਡਿੱਗਣ ਨੂੰ ਰੋਕ ਦਿੰਦਾ ਹੈ

sir 3086 da changa jhaad lenn lyi kini tareek nu bijaayi kriye jhona vdd lya hai ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (05 Oct 2018 03:51 PM) Assigned Date (-)
Answered Date (05 Oct 2018 04:10 PM) Translated Date (-)

HD 3086 di bijaayi da shi sma 25 october ton lai ke shuru ho janda hai. iss di bijayi mid november tak kr skde ho.

पीली सरसो की कौन सी किस्म सबसे ज्यादा अच्छी है इसक बीज कहां मिल सकता है सहारनपुर उत्तप्रदेश के जलवायु के अनुसार बताएं ?

(en)
Posted by
अनुज रोड़ (9319615325)
अनुज रोड़
Uttar Pradesh
Write Answer
Posted Date (05 Oct 2018 03:45 PM) Assigned Date (-)
Answered Date (16 Oct 2018 11:47 AM) Translated Date (-)

नीचे दी गई किस्में उत्तर प्रदेश में लगाने के लिए उपयुक्त हैं: Narendra Ageti Rai 4: यह यू पी के सभी क्षेत्रों में खेती करने के लिए उपयुक्त है यह किस्म 95-100 दिनों में कटाई के लिए तैयार हो जाती है इसकी औसतन पैदावार 6-8 क्विंटल प्रति एकड़ होती है Varuna (T 59): यह यू पी के मैदानी क्षेत्रों में खेती करने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Vasanti: यह यू पी के मैदानी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है Rohini: यह यू पी के सभी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 9-11 क्विंटल प्रति एकड़ होती है Maya: यह यू पी के सभी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है Urvashi: यह यू पी के सभी क्षेत्रों में खेती करने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Narendra Swarna Rai 8: यह यू पी के सभी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Narendra Rai: यह यू पी के सभी क्षेत्रों में खेती करने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है

sir tele wali ate fungicide spray ton badd pani lgana chahida hai iss varre dso ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (05 Oct 2018 03:25 PM) Assigned Date (-)
Answered Date (05 Oct 2018 11:25 AM) Translated Date (-)

spray kar to ik din bad tuc khet vich pani la sakde ho.isde nal spray da poora asar khet nu mila janda hai ate spray to bad jo fasl vich nami di kami aundi hai oh v poori ho jandi hai.

ਬਲੈਕ ਗੋਲਡ ਤੇ ਟੈਲਟ ਦੋਨੋ ਇਕੱਠੇ ਸਪਰੇ ਕਰ ਸਕਦੇ ਹਾਂ ?

(en)
Posted by
harwinder Singh (9463058845)
harwinder Singh
Punjab
Ludhiana
Write Answer
Posted Date (05 Oct 2018 03:21 PM) Assigned Date (-)
Answered Date (05 Oct 2018 10:15 AM) Translated Date (-)

ਜੀ ਨਹੀਂ ਤੁਸੀ ਇਹਨਾਂ ਦੀ ਇਕਠੀ ਸਪਰੇ ਨਹੀਂ ਕਰ ਸਕਦੇ ਇਹਨਾਂ ਦੀ ਅਲੱਗ ਅਲੱਗ ਤੋਂ ਸਪਰੇ ਕੀਤੀ ਜਾਂਦੀ ਹੈ ਇਕਠੀ ਸਪਰੇ ਕਰਨ ਨਾਲ ਇਹਨਾਂ ਦਾ ਅਸਰ ਘਟ ਜਾਂਦਾ ਹੈ

Sir ji basmati de dane hole te foke ho rhe ne patal ban rhi aa pehla glelio dupoint di Kari c 10din ho ge hun ho karn di lod ha ke nee dane Hole hon to kehdi dva kar sakde aa ?

(en)
Posted by
Gurpreet singh (9465680054)
Gurpreet singh
Punjab
Faridkot
Write Answer
Posted Date (05 Oct 2018 03:12 PM) Assigned Date (-)
Answered Date (05 Oct 2018 03:18 PM) Translated Date (-)

Dane di quality lyi Dupont Galileo v bhut vdia fungicide hai.jekar tuhade khet vich jyada problem aw rhi hai tn ess vich tilt @200 ml per acre da spray kr skde ho

Answered Date (05 Oct 2018 03:27 PM) Translated Date (-)

tilt vich m45 pa sakde a ah kee kam karngia do ve ja Kali tilt paea

Answered Date (06 Oct 2018 07:15 AM) Translated Date (-)

jad tilt pa lai phir m45 di koi jarurt nhi

sir ji barseen da gharu beej kera vadhiya hai ji ?

(en)
Posted by
vinod kumar (9728631051)
vinod kumar
Haryana
Fatehabad
Write Answer
Posted Date (05 Oct 2018 03:09 PM) Assigned Date (-)
Answered Date (05 Oct 2018 11:28 AM) Translated Date (-)

Barseem de layi tuc kisman jive BL 42, BL 10, BL 1, BL 43 kisam di bijayi kar sakde ho.

Answered Date (05 Oct 2018 04:08 PM) Translated Date (-)

bl -10

Answered Date (05 Oct 2018 05:15 PM) Translated Date (-)

oj ji

Answered Date (05 Oct 2018 05:15 PM) Translated Date (-)

ok ji

1509 ਜੀਰੀ ਦਾ ਰੇਟ ਕੀ ਜੀ ਕਿਰਪਾ ਕਰਕੇ ਦੱਸ ਦਿਓ ?

(en)
Posted by
mewa singh (9877050373)
mewa singh
Punjab
Patiala
Write Answer
Posted Date (05 Oct 2018 02:56 PM) Assigned Date (-)
Answered Date (17 Oct 2018 12:52 PM) Translated Date (-)

1509 ਜੀਰੀ ਦਾ ਰੇਟ 2500 to 2800 chal reha hai ji

boron or npk 00.00.50 mix krni hundi he ja fir alag alag ?

(en)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (05 Oct 2018 02:36 PM) Assigned Date (-)
Answered Date (05 Oct 2018 03:05 PM) Translated Date (-)

Boron and NPK 0.0.50 nu mix krke spray kr skde ho

sir mai pehli waar matar vejne han khet kive teyar kita jave te ki ki pauna chaheda khet wich & nadina di roktham lae ki karna chaheda hai ?

(en)
Posted by
ratanveer singh (7814300036)
ratanveer singh
Punjab
Patiala
Write Answer
Posted Date (05 Oct 2018 02:31 PM) Assigned Date (-)
Answered Date (05 Oct 2018 09:09 AM) Translated Date (-)

ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ

05 Oct 2018

thanku sir

sir mere swal da jwab ni aya ?

(en)
Posted by
Pihu (6239589196)
Pihu
Punjab
Fazilka
Write Answer
Posted Date (05 Oct 2018 02:25 PM) Assigned Date (-)
Answered Date (05 Oct 2018 11:34 AM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

sir cow de than vich rashe pa geyi he ilage daso Doctor tu bhut injection lawe par koi fark nahi peya ?

(en)
Posted by
Rajinder Singh (9814619564)
Rajinder Singh
Punjab
Moga
Write Answer
Posted Date (05 Oct 2018 02:18 PM) Assigned Date (-)
Answered Date (05 Oct 2018 01:21 PM) Translated Date (-)

ਤੁਸੀ ਗਾ ਨੂੰ Teramicin-LA injection ਲਗਵਾਓ , ਇਸ ਨੂੰ 15-15 ਮਿਲੀ ਕਰਕੇ ਗਰਦਨ ਦੇ ਦੋਨੋ ਪਾਸੇ ਲਗਵਾਓ , ਇਸਦੇ ਨਾਲ ਇਸ ਨੂੰ Musticare ਪਾਊਡਰ ਦਾ 1 ਪੋਚ ਰੋਜਾਨਾ ਦਿਓ , ਬਾਕੀ ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ Fibro-K ਦਿਓ , ਇਹ Kamdhenu company ਦਾ ਪ੍ਰੋਡਕਟ ਹੈ , ਇਸਦੀਆਂ 30-30 ਬੂੰਦਾਂ ਦਿਨ ਵਿਚ 3 ਵਾਰ ਦਿਓ , ਇਸ ਨਾਲ ਫਰਕ ਪੈ ਜਾਵੇ..

DBW 173 ਦਾ ਕਿੰਨਾ ਝਾੜ ਹੈ ?

(en)
Posted by
shivraj butter (8264509421)
shivraj butter
Punjab
Muktsar
Write Answer
Posted Date (05 Oct 2018 02:12 PM) Assigned Date (-)
Answered Date (05 Oct 2018 02:31 PM) Translated Date (-)

esda ostan jhad 28 quintal(70 man) per acre hai. 

kale tale to kehri spray karia ?

(en)
Posted by
jas (7009905956)
jas
Punjab
Jalandhar
Write Answer
Posted Date (05 Oct 2018 02:10 PM) Assigned Date (-)
Answered Date (05 Oct 2018 02:32 PM) Translated Date (-)

ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

05 Oct 2018

thnks paji

sir sarso di bijai kado karni chidi aa burani jamin ch te kiss tara da bejj, kina pauna chahida hai ?

(en)
Posted by
harvinder singh (9413710028)
harvinder singh
Rajasthan
Hanumangarh
Write Answer
Posted Date (05 Oct 2018 02:04 PM) Assigned Date (-)
Answered Date (05 Oct 2018 11:46 AM) Translated Date (-)

sarso ki bijayi 15 october tak kar sakte ho.Tuc kisman jive RGN 73,Aravali (RN 393),Pusa Jaykisan,RH 30 kisman di bijayi kar sakde ho.ik acre de layi beej di matra 1.5-2 killo da istemal karna chahida hai.

ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਸਰਕਾਰ ਵੱਲੋ ਕਿਹੜੀ ਕਿਹੜੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਂਦੀ ਤੇ ਕਿੰਨੀ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰੋ ?

(en)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (05 Oct 2018 01:53 PM) Assigned Date (-)
Answered Date (05 Oct 2018 12:13 PM) Translated Date (-)

Is Bare jeada jankari lai tusi Gurpreet Singh 8283800910 nal sampark kar sakde ho.

ਪਸ਼ੂਆ ਲਈ ਸਹੀ ਖੁਰਾਕ ਬਣਾਉਣ ਦਾ ਸੰਖੇਪ ਵਿੱਚ ਵੇਰਵਾ ਦਸੋ ?

(en)
Posted by
ਜੱਸੀ ਬਰਾੜ (9872810522)
ਜੱਸੀ ਬਰਾੜ
Punjab
Faridkot
Write Answer
Posted Date (05 Oct 2018 01:39 PM) Assigned Date (-)
Answered Date (05 Oct 2018 01:17 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ..

ਧੰਨਵਾਦ

p a u ludhiana sheed center phone no. ?

(en)
Posted by
jaswinder (7973547293)
jaswinder
Punjab
Ludhiana
Write Answer
Posted Date (05 Oct 2018 01:25 PM) Assigned Date (-)
Answered Date (05 Oct 2018 12:19 PM) Translated Date (-)

P A U Ludhiana Seed Store 0161-2461723, 5088210.

ਸਰ ਬੁਫਰੋਫੈਨਜਿਨ 25/sc ਤੇਲੇ ਨੂੰ ਤੁਰੰਤ ਖਤਮ ਕਰਦੀ ਹੈ ਜਾਂ ਕੁਝ ਦਿਨਾ ਬਾਅਦ ।ਦੋ ਦਿਨ ਹੋ ਗੲੇ ਸਪਰੇਅ ਨੂੰ ਹਲੇ ਤੇਲਾ ਹੈਗਾ ।50 ml ਦਵਾੲੀ ੲਿੱਕ ਪੰਪ ਵਿੱਚ ਪਾੲੀ ਸੀ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (05 Oct 2018 01:21 PM) Assigned Date (-)
Answered Date (05 Oct 2018 01:45 PM) Translated Date (-)

ihh spray 2-3 dina baad apna asar dikhauna shuru krdi hai. iss da result 15 din tak rehnda hai.

1121 ਵਿੱਚ ਟਿੱਡ ਲਈ ਕਿਹੜੀ ਦਵਾਈ ਪਾਈ ਜਾਵੇ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (05 Oct 2018 01:06 PM) Assigned Date (-)
Answered Date (05 Oct 2018 01:29 PM) Translated Date (-)

ਝੋਨੇ ਵਿਚ ਟਿੱਡੇ ਦੀ ਰੋਕਥਾਮ ਲਈ 120 ਗ੍ਰਾਮ ਚੇੱਸ ਜਾਂ 40ml ਕੋਨਫ਼ੀਡੋਰ / ਕਰੋਕੋਡਾਈਲ ਜਾ 800ml ਏਕਾਲਕਸ/ਕੁਇਨਗਾਰਡ/ਕੁਇਨਲਮਾਸ ਨੂੰ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ

sir isda koi hal daso ?

(en)
Posted by
balraj brar (6283020359)
balraj brar
Punjab
Muktsar
Write Answer
Posted Date (05 Oct 2018 12:57 PM) Assigned Date (-)
Answered Date (05 Oct 2018 03:06 PM) Translated Date (-)

kirpa krke apna swaal visthaar nal pucho g.ta jo tuhanu poori jankari diti ja ske

sir mere kol apna land ni wa me pig farming Karna chunda wa mere kol sarkari Traning DMC hega wa sir ki menu loan mil sakda wa ?

(en)
Posted by
krishna (9517494399)
krishna
Chandigarh
Chandigarh
Write Answer
Posted Date (05 Oct 2018 12:57 PM) Assigned Date (-)
Answered Date (06 Oct 2018 10:08 AM) Translated Date (-)

hnji tusi eh audio suno ji.

  • barseen bajeen tu pehla khet vich kehri khaad pauni chahidi hai jisnal khet upjau banee and barseen vadiya hovee ?

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (05 Oct 2018 12:52 PM) Assigned Date (-)
    Answered Date (05 Oct 2018 01:47 PM) Translated Date (-)

    vaahn de vich roodi paa skde ho. jekar roodi paa rhe ho tan iss nu khet de vich paun ton baad jyaada lamba sma dhup na laggan deo. nahi tan iss da asar udd janda hai. iss nu ho ske tan usse din hi khet de vich vaah deo.

    ਹਾਰੂ ਬਰਸਨ ਦਾ ਬੀਜ ਕਿਦਾ ਦਾ ਹੁੰਦਾ ਹੈ ?

    (en)
    Posted by
    jagdev singh (9878295398)
    jagdev singh
    Punjab
    Gurdaspur
    Write Answer
    Posted Date (05 Oct 2018 12:47 PM) Assigned Date (-)
    Answered Date (12 Oct 2018 10:44 AM) Translated Date (-)

    ਇਸਦਾ ਬੀਜ ਵਧਿਆ ਹੁੰਦਾ ਹੈ ਹੇਠ ਦਿਤੀਆਂ ਗਈਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: BL 1 :- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ

    सर अब मौसम कैसा रहेगा ?

    (en)
    Posted by
    RATAN (9464410267)
    RATAN
    Punjab
    Fazilka
    Write Answer
    Posted Date (05 Oct 2018 12:47 PM) Assigned Date (-)
    Answered Date (05 Oct 2018 07:22 AM) Translated Date (-)

    मौसम विभाग के अनुसार आने वाले बुधवार तक मौसम साफ रहेगा

    sir g parali nu aj lan den gye as vaar daso paka ?

    (en)
    Posted by
    rupinder singh (9417465061)
    rupinder singh
    Punjab
    Fazilka
    Write Answer
    Posted Date (05 Oct 2018 12:45 PM) Assigned Date (-)
    Answered Date (05 Oct 2018 01:49 PM) Translated Date (-)

    Rupinder singh ji praali nu agg lgaun di iss vaar v mnaahi hi rhegi. iss vaar jo combines de vich SMS technique ayi hai uss nu dekhya jawega ke ohh kini ku hadd tak kaamjaab rhegi.

    05 Oct 2018

    sade ta lok agg lyi jande ne

    05 Oct 2018

    nale bina sms too combine chali jandia ne

    Answered Date (05 Oct 2018 01:23 PM) Translated Date (-)

    nhi gg

    Answered Date (05 Oct 2018 02:01 PM) Translated Date (-)

    sade ta lok agg lyi jande ne

    Answered Date (05 Oct 2018 02:39 PM) Translated Date (-)

    bai loka da ta kmm hi agg lona

    sir 1121 de dane kale ho rhe ne dane ch dooda nhi bharya khali wa ki karna wa te elj daso ?

    (en)
    Posted by
    Gopy gill (9517181909)
    Gopy gill
    Punjab
    Amritsar
    Write Answer
    Posted Date (05 Oct 2018 12:42 PM) Assigned Date (-)
    Answered Date (05 Oct 2018 03:08 PM) Translated Date (-)

    1121 vich tilt @200 ml per acreda spray kro.es nal dane vich shining v aoundi hai and dane kale hon to v ruk jnde han

    Sir kanak di sab to agetri variety kon c hai t bijai da ki time t beej kina pauga dso ji plz ?

    (en)
    Posted by
    Palvinder Singh Sidhu (9813180101)
    Palvinder Singh Sidhu
    Haryana
    Yamunanagar
    Write Answer
    Posted Date (05 Oct 2018 12:40 PM) Assigned Date (-)
    Answered Date (12 Oct 2018 11:37 AM) Translated Date (22 Oct 2021 09:42 AM)

    ageti kismein jaise ki C306, WH1025, WH 1080, WH1142 kisman tusi october de akheeri mhine vich beej skde ho. ik acre lyi 50kg beej di lod hundi hai.

    ਸਰ ਗਾਜਰਾਂ ਲਾਉਣੀਆਂ ਹਨ ਕੋਈ ਸਪਰੇ ਦੱਸੋ ਜੋ ਨਦੀਨ ਨਾ ਹੋਣ ਦੇਵੇ ?

    (en)
    Posted by
    gamdur singh (9463023490)
    gamdur singh
    Punjab
    Mansa
    Write Answer
    Posted Date (05 Oct 2018 12:37 PM) Assigned Date (-)
    Answered Date (05 Oct 2018 01:51 PM) Translated Date (-)

    Gajraa lgaun ton 1 din pehla khet de vich pendimethalin@1ltr nu 150ltr pani de nal mila ke prati acre te khaali khet de vich spray kr deo.

    ki eh sprey apa baqi hor sabjia moli dhania..gobi..methe palak lgaun toh pehla bhe kr sakde hasn

    सर जी नमस्कार घर में सोलर लाइट लगाने पर सबसिडी है क्या 1k.w पर कितना खर्च होता है और कितनी सबसिडी मिलती है ?

    (en)
    Posted by
    RATAN (9464410267)
    RATAN
    Punjab
    Fazilka
    Write Answer
    Posted Date (05 Oct 2018 12:30 PM) Assigned Date (-)
    Answered Date (05 Oct 2018 12:24 PM) Translated Date (-)

    Ratan ji bilkul ji is pe subsidy hai, Is Ke bare me puri jankari ke lia aap Amrik Singh 9814221784 se samparak kar sakte.

    sir tabucanazol 25%ec , Propicanzol wala kam krdi hai ja vakh vakh dukandar nu tilt kiha oh tabucanazol de riha c oh kehnda tabucanzol v tilt hai ?

    (en)
    Posted by
    Harpreet dhillon (9780642626)
    Harpreet dhillon
    Punjab
    Tarn Taran
    Write Answer
    Posted Date (05 Oct 2018 12:21 PM) Assigned Date (-)
    Answered Date (06 Oct 2018 07:19 AM) Translated Date (22 Oct 2021 09:42 AM)

    ji nahi tebuconazole sheath blight ja blast di roktham kardi hai ate propiconazole haldi rog di roktham kardi hai ehna dona da alag alag kam hai.

    Answered Date (05 Oct 2018 12:31 PM) Translated Date (22 Oct 2021 09:42 AM)

    Best hai tebu

    1121 ਪੋਟਾਸ਼ ਬਣ ਰਹੀ ?

    (en)
    Posted by
    ਬੂਟਾ ਸਿੰਘ (6280450558)
    ਬੂਟਾ ਸਿੰਘ
    Punjab
    Ferozpur
    Write Answer
    Posted Date (05 Oct 2018 12:18 PM) Assigned Date (-)
    Answered Date (05 Oct 2018 03:09 PM) Translated Date (-)

    Kirpa krke apna question clear kro g plz.ta jo tuhanu shi and poori jankari ditti ja skd

    17 October to 1 November ch kanak da kada beez best ha ?

    (en)
    Posted by
    virpal singh (9872980026)
    virpal singh
    Punjab
    S.A.S. Nagar
    Write Answer
    Posted Date (05 Oct 2018 12:01 PM) Assigned Date (-)
    Answered Date (05 Oct 2018 01:53 PM) Translated Date (-)

    ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫਤੇ ਤੱਕ ਤੁਸੀ ਕਣਕ ਦੀਆਂ ਉੱਨਤ ਕਿਸਮਾਂ ਜਿਵੇ ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ , ਪੀ ਬੀ ਡਬਲਯੂ 725 , ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105 , ਐਚ ਡੀ 2967 ਜਾ ਪੀ ਬੀ ਡਬਲਯੂ 621 ਦੀ ਬਿਜਾਈ ਕਰ ਸਕਦੇ ਹੋ

    ਸਰ ਸਵਾਲ ਦਾ ਜਵਾਬ ਦਿੱਤਾ ਜਾਵੇ ?

    (en)
    Posted by
    jassy mansahia (9876563661)
    jassy mansahia
    Punjab
    Mansa
    Write Answer
    Posted Date (05 Oct 2018 11:55 AM) Assigned Date (-)
    Answered Date (11 Oct 2018 01:34 PM) Translated Date (-)

    tuhade swal da jwab ditta gya hai , tuci app vich apne swala de jwab dekh skde ho .

    lasen da bijj pau ludhiana to kise rate miluga ?

    (en)
    Posted by
    jaswinder (7973547293)
    jaswinder
    Punjab
    Ludhiana
    Write Answer
    Posted Date (05 Oct 2018 11:35 AM) Assigned Date (-)
    Answered Date (17 Oct 2018 01:09 PM) Translated Date (22 Oct 2021 09:42 AM)

    Is bare puri jankari lai tusi Seed Ludhiana 0161- 2461723, 5088210 te sampark karo ji.

    jiri me grndn tod ki bimari hai 1121 pe ?

    (en)
    Posted by
    sudhir.Saharan (9467390511)
    sudhir.Saharan
    Haryana
    Hisar
    Write Answer
    Posted Date (05 Oct 2018 11:20 AM) Assigned Date (-)
    Answered Date (05 Oct 2018 06:08 AM) Translated Date (22 Oct 2021 08:54 AM)

    Garden tod bimari ki roktham ke liye aap nativo@80-100gm ja folicur@200ml ja Pulsor@200ml ko 150 litre pani men mila kar prati acre ke hisab se spray karen.

    1 ਸਾਲ ਦੀ ਕੱਟੀ ਹੈ ਜੀ .. ਪੂਰੀ ਗ੍ਹੋਥ ਨਹੀ ਕਰ ਰਹੀ .. ਉਸਨੂੰ ਕਿਸ ਤਰਾ ਦਾ ਪਾਓੂਡਰ ਦਿੱਤਾ ਜਾਵੇ ਤੇ ਕਿਨਾ ਦਿੱਤਾ ਜਾਵੇ . ਜਿਸ ਨਾਲ ੳਸ ਦਾ ਕੱਦ ਵੀ ਵਧੇ ਤੇ ਸਿਹਤ ਵੀ ਬਣੇ । ਉਸਦੀ ਡੀਵਰਮਿੰਗ ਵੀ ਕਰ ਦਿੱਤੀ ਹੈ ਹਾਜਮੇ ਅਤੇ ਭੁੱਖ ਲਈ ਕੀ ਿਦੱਤਾ ਜਾਵੇ ਜਿਆਦਾ ਚਾਰਾ ਖਾਣ ਤੋ ਬਾਅਦ ਉਸਦਾ ਪੇਟ ਹੇਠਾ ਵੱਲ ਨੂੰ ਨਿਕਲਦਾ ਹੈ ?

    (en)
    • 2
    Posted by
    ਗਗਨ ਬਰਾੜ (9855026175)
    ਗਗਨ ਬਰਾੜ
    Punjab
    Bathinda
    Write Answer
    Posted Date (05 Oct 2018 11:19 AM) Assigned Date (-)
    Answered Date (06 Oct 2018 06:10 AM) Translated Date (-)

    Os nu cargill di heifer dry feed pao te nall hi Liquid Liv+ 1 litter 20ml rojana deo ji.

    ਸਰ ਮੈ ਸੂਰ ਪਾਲਣ ਦਾ ਧੰਦਾ ਕਰਦਾ ਹਾ ਮੈ ਇੱਕ ਦੋ ਮਹੀਨੇ ਦੇ ਬੱਚੇ ਨੂੰ ਖੱਛੀ ਕੀਤਾ ਸੀ ਹੁਣ ਤਿੰਨ ਮਹੀਨੇ ਬਾਅਦ ਉਸ ਦੇ ਖੱਛੀ ਵਾਲੀ ਚੋ ਪੀਕ ਪੈ ਗਈ ਤੇ ਸੁਜ ਕੇ ਕਾਫੀ ਵੱਡਾ ਹੋ ਗਿਆ ਇਲਾਜ ਦਸੋ ?

    (en)
    Posted by
    LAKHWINDER SINGH (9814066900)
    LAKHWINDER SINGH
    Punjab
    Ludhiana
    Write Answer
    Posted Date (05 Oct 2018 11:00 AM) Assigned Date (-)
    Answered Date (05 Oct 2018 11:28 AM) Translated Date (-)

    tuci usde jakam di photo bejo ya video bnna ke bejj deo , bakki usdi pekk htaaun lyi Amoxirum forte injection 1/2ml (adha ml) ate Avil injection 2ml , lgwana suru kro , iss nal pekk sukkhn lgg jawegi..

    sir 1121 nisr ayi aa te vich vich sitte sukde jande aa. gobh di sundi v ni hai isda ki ilaj kita jawe ?

    (en)
    Posted by
    Tarjinder singh (6239124407)
    Tarjinder singh
    Punjab
    Tarn Taran
    Write Answer
    Posted Date (05 Oct 2018 10:49 AM) Assigned Date (-)
    Answered Date (05 Oct 2018 06:10 AM) Translated Date (22 Oct 2021 08:54 AM)

    eh fok sundi de karn hi bandi hai jo munjran vich ban rahe daaneya nu suka dindi hai isdi roktham de layi tuc tata tukumi@100gm nu 150 litre pani vich mila ke prati acre dehisab nal spray karo.

    ਵੀਰ ਜੀ, ਬਾਘਾਪੁਰਾਣਾ, ਮੋਗਾ ਬਲਾਕ ਦੀਆਂ ਸਬਸਿਡੀ ਵਾਲੀਆਂ ਅਗਸਤ ਦੀਆਂ ਫਾਈਲਾਂ ਕਦੋ ਤੱਕ ਨਿਕਲਣਗੀਆ ਹੈਪੀ ਸੀਡਰ ਦੀਆਂ ?

    (en)
    Posted by
    ਜਸਪ੍ਰੀਤ ਸਿੰਘ (9888075191)
    ਜਸਪ੍ਰੀਤ ਸਿੰਘ
    Punjab
    Moga
    Write Answer
    Posted Date (05 Oct 2018 10:49 AM) Assigned Date (-)

    veer je ਵੱਛੀ 4ਸਾਲ ਦੀ ਹੀਟ ਵਿਚ ਆਈ ਦਾ ਪਤਾ ਨਹੀ ਲਗਦਾ ਕੀ ਦਿਤਾ ਜਾਵੇ ?

    (en)
    Posted by
    daljeet (9501286170)
    daljeet
    Punjab
    Tarn Taran
    Write Answer
    Posted Date (05 Oct 2018 10:46 AM) Assigned Date (-)
    Answered Date (06 Oct 2018 06:10 AM) Translated Date (-)

    Os nu Powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo.

    06 Oct 2018

    agrimen ta 4 kg de deta hai

    ￰ਮੁੰਜਰ ਕੱਟ ਸੁੰਡੀ ਤੋਂ ਕਿਹੜੀ ਸਪਰੇ ਕਰੀਏ ?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (05 Oct 2018 10:32 AM) Assigned Date (-)
    Answered Date (05 Oct 2018 07:18 AM) Translated Date (-)

    isdi roktham de layi tuc quinalphos@800ml prati acre dehisab nal spray karo.

    sir DBW173 Ik kille vich kina painda hai ?

    (en)
    Posted by
    Abhi jain (9888294390)
    Abhi jain
    Punjab
    S.A.S. Nagar
    Write Answer
    Posted Date (05 Oct 2018 10:25 AM) Assigned Date (-)
    Answered Date (05 Oct 2018 05:23 AM) Translated Date (22 Oct 2021 08:55 AM)

    Ik acre vich kanak da beej 45 killo painda hai.

    hello experts, Basmati 1121 jad Gobh te si ohnu fujione, Fame and confidor super di spray kiti si. Hun jhona pura nisar Gaya hai or 25 - 30 October Tak vadeya jawega. Hun koi spray di zarorat hai Yan nahin agar zarurat hai tan kehri ?

    (en)
    Posted by
    Harvinder Singh Brar (9779305505)
    Harvinder Singh Brar
    Punjab
    Fazilka
    Write Answer
    Posted Date (05 Oct 2018 10:24 AM) Assigned Date (-)
    Answered Date (05 Oct 2018 03:14 PM) Translated Date (22 Oct 2021 08:55 AM)

    Tuc apne khet da continue sarvekhan krde rho g.jekar jhone vich koi bimari ja insect da attack aw rha hai tn us de gisab nal hi spray kro g.kyuke bina koi disease ja insect check karn to spray na kro.es nal tuhada kharcha v jyada hovega and benefit v nhi milega

    sir filhal fasal nu koi vi bimari nahi hai. fasal Puri healthy hai.

    beans (phalliyan ) di farming ?

    (en)
    Posted by
    Sarbdeep Singh (7973593669)
    Sarbdeep Singh
    Punjab
    Kapurthala
    Write Answer
    Posted Date (05 Oct 2018 10:20 AM) Assigned Date (-)
    Answered Date (12 Oct 2018 10:52 AM) Translated Date (-)

    isdi bijaai october dooje pndrvaade vich kiti jandi hai. prti acre lyi 40-50kg beej di vrto kiti jandi hai. 40 X 10cm di doori te beejan di bijaai kiti jandi hai. khet di tyaari smein 8-10tonnes prti acre roodi di khaad di vrto kro. nitrogen@40kg, phosphorus@24-30kg, potash@20kg prti acre de hisaab naal buniaadi dose dvo. atey phir nitrogen@40kg prti acre de hisaab nal full bnn de smein kro.

    20-25 din phla ptta lapet ton fame di dwayi kiti c te gobh di sundi to dubara fame kr skde aa ?

    (en)
    Posted by
    Tarjinder singh (6239124407)
    Tarjinder singh
    Punjab
    Tarn Taran
    Write Answer
    Posted Date (05 Oct 2018 10:18 AM) Assigned Date (-)
    Answered Date (05 Oct 2018 04:55 AM) Translated Date (22 Oct 2021 08:55 AM)

    jekar gobh di sundi khet vich maujood hai ta tuc fame di spray kar sakde ho isdi matra ik acre de layi 20ml da istemal kita janda hai.

    ये कौंन सी नस्ल की है ?

    (en)
    • 3
    Posted by
    madan7999635521 (6260946030)
    madan7999635521
    Madhya Pradesh
    Rewa
    Write Answer
    Posted Date (05 Oct 2018 10:17 AM) Assigned Date (-)
    Answered Date (06 Oct 2018 06:09 AM) Translated Date (-)

    Eh murrah breed ki katdi hai.

    ਸਰ ਜੀ bayer ਦੀ ਗਲਮੇਰ ਦਵਾੲੀ ਨੂੰ ਅੱਜ 4 ਦਿਨ ਕਰੀ ਨੂੰ ਹੋਗੇ ਤੇਲ ਅਜੇ 4 5 ਟੱਡੇ ਇਕ ਬੂਝੇ ਤੇ ਫਿਰਦੇ ਹਨ ਇਸ ਦਾ ਅਸਰ ਕਿਨੇ ਦਿਨਾ ਦੇ ਹੈ ਜੀ ?

    (en)
    Posted by
    Narinder Dullat (9465090700)
    Narinder Dullat
    Punjab
    Sangrur
    Write Answer
    Posted Date (05 Oct 2018 10:17 AM) Assigned Date (-)
    Answered Date (05 Oct 2018 03:15 PM) Translated Date (-)

    Glamore Bayer company da insecticide hai jis vich Ethiprole + imidacloprid naam salt hai.eh jhone vich hopper nu control karn lyi use hunda hai.esda asar 18-20 din tkk rehnda hai

    Agar kisi ko Fatehabad Haryana 125053 me waste decomposer ka culture chaiye to mujhe is no pr call kr sakte h 8708670635 ?

    (en)
    Posted by
    Dharambir Poonia (8708670635)
    Dharambir Poonia
    Haryana
    Fatehabad
    Write Answer
    Posted Date (05 Oct 2018 10:15 AM) Assigned Date (-)
    Answered Date (05 Oct 2018 12:28 PM) Translated Date (22 Oct 2021 08:53 AM)

    Dharambir Poonia Jankari ke lia bohat bohat dhaneah vaad ji.

    ਮਟਰ 89 ਤੇ Ap 3 da time daso ji hun lag skda ?

    (en)
    Posted by
    nehal (7888457543)
    nehal
    Punjab
    Patiala
    Write Answer
    Posted Date (05 Oct 2018 10:04 AM) Assigned Date (-)
    Answered Date (05 Oct 2018 06:22 AM) Translated Date (22 Oct 2021 08:53 AM)

    Hanji tuc matar di bijayi kar sakde ho. ehna di bijayi adh october - adh november tak kiti jandi hai.

    Answered Date (05 Oct 2018 12:05 PM) Translated Date (22 Oct 2021 08:53 AM)

    Is Bare puri jankari lai Narinderpal singh 9417273713 nal sampark kar sakde ho.

    majh 8 month di gabhn he picha dikha rahi aa osde kall 5gm dcr, siquel , curaprogen 750, lga dite hor ki kita jave ta jo soon tak theek rahe ?

    (en)
    Posted by
    ਸਰਬਜੀਤ ਸਿੰਘ (9814772340)
    ਸਰਬਜੀਤ ਸਿੰਘ
    Punjab
    Fatehgarh Sahib
    Write Answer
    Posted Date (05 Oct 2018 09:41 AM) Assigned Date (-)
    Answered Date (05 Oct 2018 10:07 AM) Translated Date (-)

    ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ , ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ ..

    ਡਾਕਟਰ ਸਾਹਿਬ ਜੀ ਲਗਭਗ 3 ਸਾਲ ਦੀ ਕੱਟੀ ਹੈ ਉਸ ਨੂੰ 3 ਬਾਰ Ai ਕਰਵਾ ਲਿਆ ਪਰ ਓਹ ਗੱਬਣ ਨਹੀਂ ਰਹਿ ਰਹੀ ਹਫਤੇ ਬਾਅਦ ਤਾਰਾ ਦੇਣ ਲੱਗ ਜਾਂਦੀ ਹੈ ਇਸ ਬਾਰ ਲਗਾਤਾਰ 1,2,3 ਤਰੀਕ ਨੂੰ ai ਕਰਵਾਇਆ ਪਰ ਹੁਣ ਫਿਰ ਤਾਰਾ ਦੇ ਰਹੀ ਹੈ ।ਇਕ ਮਹੀਨਾ ਹੋ ਗਿਆ ਉਸ ਨੂੰ super agrimin fort ਵੀ ਲਗਾਤਾਰ ਦੇ ਰਹੇ ਹਾਂ ।ਪਰ ਫਿਰ ਵੀ ਨਹੀਂ ਰਹਿ ਰਹੀ ਸਰ ਇਲਾਜ ਦਸੋ ਜੀ ?

    (en)
    • 1
    Posted by
    ਰਾਜ ਸਿੰਘ (9646283002)
    ਰਾਜ ਸਿੰਘ
    Punjab
    Sangrur
    Write Answer
    Posted Date (05 Oct 2018 09:39 AM) Assigned Date (-)
    Answered Date (05 Oct 2018 10:09 AM) Translated Date (22 Oct 2021 08:53 AM)

    ਤੁਸੀ ਉਸਦੀ ਬੱਚੇਦਾਨੀ ਵਿਚ metricef-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ...

    barseem kehi treek nu te kehdi variety bijiye ?

    (en)
    Posted by
    Jagjeet Singh (9914058910)
    Jagjeet Singh
    Punjab
    Sangrur
    Write Answer
    Posted Date (05 Oct 2018 09:37 AM) Assigned Date (-)
    Answered Date (05 Oct 2018 06:25 AM) Translated Date (22 Oct 2021 08:54 AM)

    barseem di bijayi september to adh october tak kar sakde ho.isde layi tuc kisman jive BL 42, BL10 ,BL1 BL43 kisam di bijayi kar sakde ho.

    mere questions de jwab nahi dite gae sir ji ?

    (en)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (05 Oct 2018 09:33 AM) Assigned Date (-)
    Answered Date (11 Oct 2018 01:35 PM) Translated Date (22 Oct 2021 08:54 AM)

    tuhade sare swala de jwab dite gye hai tuci app vich apne swala de jwab dekh skde ho .

    ਪਹਿਲਣ ਝੋਟੀ ਸੂਈ ਹੈ ਦੁਧ 2ਕਿਲੋ ਹੈ ਦੁਧ ਵਧਾੳੁਣ ਵਾਸਤੇ ਕੀ ਦਿਤਾ ਜਾਵੇ ਜੋ ਦੁਧ ਵਧ ਸਕੇ ?

    (en)
    Posted by
    ()
    --
    --
    Write Answer
    Posted Date (05 Oct 2018 09:33 AM) Assigned Date (-)
    Answered Date (05 Oct 2018 10:11 AM) Translated Date (22 Oct 2021 08:54 AM)

    ਤੁਸੀ ਇਸ ਨੂੰ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .

    sarkari yojnao ka labh ?

    (en)
    Posted by
    rajmal gurjar (8269612447)
    rajmal gurjar
    Madhya Pradesh
    Shivpuri
    Write Answer
    Posted Date (05 Oct 2018 09:27 AM) Assigned Date (-)
    Answered Date (10 Oct 2018 06:39 AM) Translated Date (22 Oct 2021 08:54 AM)

    aap apna question thoda detail se pusho ke konsi sarkari yojna ke bare me jankari lena chahte hai.

    ਸਰ ਜੀ ਬਰਸੀਨ ਬੀਜਣ ਲਈ ਿਕਹੜੀ ਵਰਾਇਟੀ ਵਧੀਆਂ ਹੈ ਅਤੇ ਬੀਜਣ ਦੀ ਵਿਧੀ ਬਾਰੇ ਿਵਸਥਾਰ ਨਾਲ ਦੱਸਣਾ ਜੀ ਤਾਂ ਜੋ ਵਧੀਆਂ ਹਰਾ ਚਾਰਾਂ ਿਮਲ ਸਕੇ ?

    (en)
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (05 Oct 2018 09:22 AM) Assigned Date (-)
    Answered Date (05 Oct 2018 11:54 AM) Translated Date (22 Oct 2021 09:38 AM)

    ਤੁਸੀ ਬਰਸੀਮ ਦੀ ਕਿਸਮ ਜਿਵੇ BL 1,BL 10,BL 42ਦੀ ਬਿਜਾਈ ਕਰ ਸਕਦੇ ਹੋ ਬਿਜਾਈ ਦੇ ਲਈ ਜਮੀਨ ਪੱਧਰੀ ਹੋਣ ਚਾਹੀਦੀ ਹੈ ਫਸਲ ਦੇ ਵਾਧੇ ਲਈ ਜਮੀਨ ਵਿੱਚ ਪਾਣੀ ਜਿਆਦਾਂ ਦੇਰ ਖੜਾ ਨਹੀ ਰਹਿਣ ਦੇਣਾ ਚਾਹੀਦਾ ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਰਾਈਜ਼ੋਬੀਅਮ ਨਾਲ ਕਰ ਲੈਣੀ ਚਾਹੀਦੀ ਹੈ ਬਿਜਾਈ ਤੋਂ ਪਹਿਲਾਂ 50 ਗ੍ਰਾਮ ਗੁੜ ਅਤੇ ਰਾਈਜ਼ੋਬੀਅਮ ਦਾ ਟੀਕਾ 500 ML ਪਾਣੀ ਵਿੱਚ ਪਾ ਕੇ ਘੋਲ ਲੈਣਾ ਚਾਹੀਦਾ ਹੈ ਫਿਰ ਇਸ ਘੋਲ ਨੂੰ ਬੀਜ ਉੱਪਰ ਛਿੜਕ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਬੀਜ ਨੂੰ ਛਾਵੇ ਸੁਕਾ ਦੇਣਾ ਚਾਹੀਦਾ ਹੈ

    sir dasyo ki rog ah kinnow de plant nu ?

    (en)
    • 4
    Posted by
    Pihu (6239589196)
    Pihu
    Punjab
    Fazilka
    Write Answer
    Posted Date (05 Oct 2018 09:21 AM) Assigned Date (-)
    Answered Date (05 Oct 2018 11:33 AM) Translated Date (22 Oct 2021 09:38 AM)

    kinnow de patte mudn de do karn han ik ta isde vich chepe da hamla jekar oh hai ta isde uper imidacloprid@1.5 ml nu prati litre pani de hisab nal spray karo.dooja isde vich ulli de karn eda ho rahe han jisde layi tuc copper oxychloride@3gm nu prati litre pani de hisab nal spray karo.

    ਕਲੋਰੋ 20% ਤੇ 50% ਦੀ ਕਿੰਨੀ ਮਾਤਰਾ ਪਾਈ ਜਾਵੇ ਤੇਲੇ ਵਾਸਤੇ ?

    (en)
    Posted by
    nehal (7888457543)
    nehal
    Punjab
    Patiala
    Write Answer
    Posted Date (05 Oct 2018 09:19 AM) Assigned Date (-)
    Answered Date (05 Oct 2018 11:52 AM) Translated Date (-)

    Chlorpyriphos ik keetnashak hai jo seonk di roktham de layi istemal kiti jandi hai. tele de layi tuc buprofezin, acephate, imidacloprid varge salt da istemal kar sakde ho.