Maharashtra
Search
धान 1121 मे बाली सफेद रंग की हो रही है ?
(en)
धान में सफेद बालियां सुंडी के कारण होती है जो बालियों में बन रहे दानों को सुखा देती है इसकी रोकथाम के लिए Tata Tukumi@100gm को 150 लीटर पानी में मिलाकर प्रति एकड़ पर स्प्रे करें
sir bina aag laye aloo lai jagah kis tra tyar kitti jave ?
(en)
Chandigarh
ਖੇਤ ਨੂੰ ਇੱਕ ਵਾਰ 20-25 ਸੈ.ਮੀ. ਡੂੰਘਾ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਫਿਰ 2-3 ਵਾਰ ਸੁਹਾਗਾ ਫੇਰੋ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ: 1.ਵੱਟਾਂ ਅਤੇ ਖਾਲੀਆਂ ਵਾਲਾ ਢੰਗ 2. ਪੱਧਰੇ ਬੈਂਡਾਂ ਵਾਲਾ ਢੰਗ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
ਝੋਨੇ ?
(en)
Punjab
kirpa karke apna swal vistar nal pucho ta jo tuhanu is bare poori janakri diti ja sake.
Sir ah cow dekheyo heat vich aa ja infection aa. kl svere teeka bhrayea c. prson v taran kr rhi c . ki ena lmba period ho skda heat da ja k infecton aa ?
(en)
hnji eh Heat vich hi a es de ek AI hor karwa deo nal Bolus Concimax 14 nu 2 golia rojana deo ji
Sir agar is d sultan da garb dharn karvia jave ta next genreaction pure murha ho jaugi ja nahi ?
(en)
nams kar ji. csotodia sprey nek blast and leaf blast and colar blast nu control kardi h ?
(en)
Chandigarh
hnji ih ihna sarian di roktham krdi hai. isdi matra 300ml prti acre lyi vrti jandi hai.
pahlan jhoti hai 8 mahine ho gye sui nu te bahut lissi aa khurak vadia khandi aa vadia gala krdi aa te log khnde kehnu taku bimari ho gyi ilaj dsso ?
(en)
Punjab
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਜੇਕਰ ਬਿਮਾਰੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾ ਕੇ ਇਲਾਜ ਪੁੱਛ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀ ਇਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Anabolite liqued 100 ਮਿਲੀ ,livtantra liqued 100 ਮਿਲੀ ਰੋਜਾਨਾ ਦੇਣਾ ਸ਼ੁਰੂ ਕਰੋ , ਇਨ੍ਹਾਂ ਨਾਲ ਫਰਕ ਪੈ ਜਾਵੇਗਾ ..
vr ji. makki ate chri mix biji aa. oste green tidde bahut aa ji kehdi spray kiti jave chara 4 futt vadh giya ji ?
(en)
Chandigarh
isde lyi tusi acephate@600-800gm prti acre te spray kro. is naal tidde di roktham ho javegi.
sir is dhaan mai kya rog hai ?
(en)
Punjab
dhan men safed baliyan sundi ke karn aati hai jo bali men ban rahe daane ko suka deti hai iski roktham ke liye aap tata tukumi@100gm ko 150 litre pani men mila kar prati acre ke hisab se spray karen.
prali ko glane ke liye dwai btaye ?
(en)
Chandigarh
praali ko glaane ke liye waste decomposer ka istemaal kiya jata hai. aap iske istemaal se praali ko khaad mein bhi badal skte ho. agar aapne glani hai to prali ko khet mein jutaai krke uspr waste decomposer ki spray kro.
Sir vachi na goha krdi n hi pathe khandi ki dyie ehnu ?
(en)
hnji tusi es nu jinni jaldi ho sake nazdiki Veterinary Doctor nu dikhao. eh problam dekh ke hi hal hovegi.
1121 ਵਿੱਚ ਇਸ ਦਵਾਈ ਦੀ ਸਪੇਰ ਕਰ ਸਕਦੇ ਹਾਂ ਇਹ ਕਿਸ ਬਿਮਾਰੀ ਦੀ ਰੋਕਥਾਮ ਲਈ ਹੈ ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾ ਸਕਦੀ ਹੈ। ਕਿੰਨੇ ਦਿਨ ਅਸਰ ਰਹਿੰਦਾ ?
(en)
Chandigarh
SONA ਇਕ ਫ਼ੰਗਨਸਨਾਸ਼ੀ ਹੈ ਜਿਸ ਵਿੱਚ Propiconazole 25% EC ਨਾਮ ਦਾ ਸਾਲਟ ਮੌਜ਼ੂਦ ਹੁੰਦਾ ਹੈ ਇਹ ਉੱਲੀ ਰੋਗ ਜਿਵੇਂ ਕਿ ਸੀਥ ਬਲਾਈਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ GLAMORE ਇੱਕ ਕੀਟਨਾਸ਼ਕ ਹੈ ਜੋ ਤੇਲੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 50gm ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ BRAVO ਇੱਕ ਕੀਟਨਾਸ਼ਕ ਹੈ ਜੋ ਪੱਤਾ ਲਪੇਟ ਸੁੰਡੀ, ਤਣੇ ਦੇ ਗੰਡੂਏ, ਟਿੱਡੇ, ਚਿੱਟੀ ਮੱਖੀ, ਤੇਲਾ, ਚੇਪਾ, ਥਰਿਪਸ ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਇਹਨਾਂ ਦਾ ਅਸਰ 15-18 ਦਿਨਾਂ ਤੱਕ ਰਹਿੰਦਾ ਹੈ ਇਹਨਾਂ ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਤੇ ਸਪ੍ਰੇ ਕਰਨੀ ਚਾਹੀਦੀ ਹੈ
1121 jhona 90%nisar Aya g ohde ch fokk na banne te Danne wajandar bann jaan khdi spray kriye g ?
(en)
Chandigarh
is vich potash @800gm prti acre de hisaab nal vrto.
is it true?
(en)
sir sadi jehri hrr var jadha galn karn dig jandii jaker ahde vich ਫਟਕੜੀ pa deti jave ta. jadda de galn nu control kru ans sir thoda jaldii deo?
(en)
Chandigarh
hnji fatkari de istemaal nal jad galan nu rokia jaa skda hai. fitkari nu cotton de kpde vich lpet ke sinchai vele vttan de kol jitho paani aunda hove othe rkh deo. is naal jad galan di roktham ho javegi.
sir kinu da fl dig reha aa pkkn to phla is da ki hl kita jave g ?
(en)
Punjab
ਇਸ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ
HF ਵਛੀ ਕਦ ਨੀ ਕਰਦੀ ਉਮਰ 3 ਸਾਲ ਹੈ ?
(en)
Os nu peat de kirre lai Bolus Fentas plus 3gm deo nall cargill di heifer dry feed pao ji
1121 da ki price aa ?
(en)
Punjab
1121 da ki price 3100 to 3500 tak chal reha hai ji.
what may be kinnow price ?
(en)
in this year about 10 rupees
ਪੀਣ ਵਾਲਾ ਪਾਣੀ ਸ਼ੁੱਧ ਕਰਨ ਵਾਲੀ ਦਵਾਈ ਹੁਣ ਯੂਨੀਵਰਸਿਟੀ ਵਿੱਚੋਂ ਮਿਲ ਸਕਦੀ ਆ ਕਿਰਪਾ ਕਰਕੇ ਪਤਾ ਕਰਕੇ ਦਸੋ ਮੇਲੇ ਵੇਲੇ ਮਿਲੀ ਨਹੀਂ ਕਹਿੰਦੇ ਖਤਮ ਆ ?
(en)
sir sade kol afsr choti (ਝੋਟੀ) aw phlan ohde soon ch 1 month reh gya prr osda leva ja nii bn reha ?
(en)
Punjab
uss nu intavita-Nh liqued 10-10ml swere sham , metabolite powder di rojana 1 puudi deo , Anabolite liqued 100ml rojana dena suru kro , isss nal lewa atte dudh vdia ho jawega..
Sir Kya aloo ko retali jameen me paani ke sath DAP fertilizer ka ghola banaker dip se lagyi jaa sakti hai uski matra kitni honi chahiye ?
(en)
ਸਰ ਜੀ ਮੇਰੇ ਕੌਲ 9 ਮੁਰਗੀਆ ਨੇ ਤੇ ਮੁਰਗੇ िਕੰਨੇ ਚਾਹੀਦੇ ਆ ?
(en)
Punjab
hnji 1 murga bohat hai ji.
murrah bull 147010 hisar bovine ka result kesa h ji ?
(en)
Es da 5140kg dhudh sooe da he
Es da 5140kg dhudh sooe da he
y dud wali maj di feed kis tara bnae a ki ki paea te kini matna ch pauna dseo g ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,
sadi cow soun ch 1 mnth reh gya . phla odi dhar bhut sakat c . hun ki dita jwe jisde nal dhar poli ho jwe . plz sugest me ?
(en)
Os nu 250gm jokharr , 250gm mithasoda, 500gm kalmishora, 150gm noshader, 2kg chini te 2kg mitha tell lao te khand di chasni bano te fer vich mitha tell pao obal aon te baki sman ragged ke pao te es de 5 hise karlo ekk hisa rojana deo nall hi 6 din passu nu na ta nhaona te na hi raat nu trel vich bano.
ਸਰ ਬਾਸਮਤੀ ਝੋਨੇ ਵਿੱਚ ਗਰਦਨ ਮਰੋੜ ਵਾਸਤੇ ਸਪੇਸ਼ਲ ਕੇਹੜੀ ਦਵਾਈ ਹੈ ਪਲੀਜ ਦੱਸੋ ?
(en)
Punjab
Jhone vich neck blast di roktham lyi tuc Nativo @80 gm per acre da spray kr skde ho
ਸਰ ਕੀ ਫਟਕੜੀ ਦੀ ਵਰਤੋਂ ਵੀ ਝੋਨੇ ਵਿਚ ਉੱਲੀ ਦੀ ਰੋਕਥਾਮ ਲਈ ਕੀਤੀ ਜਾਦੀ ਹੈ,ਜੇ ਕੀਤੀ ਜਾਦੀ ਹੈ ਤਾ ਇਸ ਦੀ ਕਿੰਨੀ ਮਾਤਰਾ ਪੈਦੀ ਹੈ ?
(en)
Punjab
ihh fatkadi fungicide da kam krdi hai. ihh jad galan di roktham da kam krdi hai. isss di varto 1kg per acre de hisaab nal krni paindi hai. iss nu cotton de kapde de vich bann ke pani wale khaal de vich rakh deo. Tan jo ihh sare vaahn de vich fail jawe. iss nal jad gal, damping off nam di bimaari nahi aundi hai.
What is mean about RLF rs. 2500 ?
(en)
Punjab
please ask your question in detail so that we can give you proper information.
ਸਰ ਜੀ ਝੋਨੇ ਤੇ ਹਲਦੀ ਰੰਗ ਡੋਡੀ ਬਣਦੀ ਹੈ ਇਸ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਿਰਿਆ ਇਸ ਦੀ ਜਾਣਕਾਰੀ ਦਿਉ ?
(en)
Chandigarh
ਇਸਤੇ tilt@200ml ਪ੍ਰਤੀ ਏਕੜ ਦੇ ਹਿਸਾਬ ਤੇ ਸਪ੍ਰੇ ਕਰੋ
how to grow ਸਰੋ ?
(en)
Chandigarh
ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ ਗੋਭੀ ਸਰੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ
ਸਰ ਜੀ ਕੀ ਇਸ ਦੇ ਨਾਲ buprofizin ਦੀ ਸਪਰੇਅ ਕੀਤੀ ਜਾ ਸਕਦੀ ਹੈ ਮਿਕਸ ਕਰਕੇ ?
(en)
Punjab
ਜੀ ਨਹੀਂ ਤੁਸੀ ਇਸਦੇ ਨਾਲ Buprofezin ਨੂੰ ਰਲਾ ਕੇ ਖੇਤ ਵਿਚ ਸਪਰੇ ਨਾ ਕਰੋ ਜੇਕਰ ਤੁਸੀ ਇਹਨਾਂ ਦੀ ਇਕਠੀ ਸਪਰੇ ਕਰਦੇ ਹੋ ਤਾ ਇਸਦਾ ਅਸਰ ਘਟ ਜਾਂਦਾ ਹੈ ਤੁਸੀ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ
Punjab
ਸਰ ਜੀ ਇਸਦੀ ਡੋਜ ਦੱਸੋ
sir ji super 1401 dhaan vich podhe suk rhe hun ?
(en)
Chandigarh
eh hopper de krke suk rhe hn. isdi roktham lyi chess@120gm ja glamore@50gm prti acre de hisaab nal spray kro
Punjab
Is vich tela (hopper) pea a veere Chess 120gm Nal DDP kr deo ik khet di 150-175 liter paani la deo spray ch
ਦਵਾਈਆਂ ਵੇਚਣ ਵਾਲੇ ਕਹਿੰਦੇ ਨੇ ਵੀ chess ਤੇਲਾ ਪਏ ਤੋਂ ਕੰਮ ਨੀ ਕਰਦੀ ਕੀ ਇਹ ਸੱਚ ਹੈ ਕਿਰਪਾ ਕਰਕੇ ਦੱਸੋ plz ?
(en)
Punjab
ਚੈੱਸ ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ
ਬਾਸਮਤੀ ਕਾਲੇ ਤੇਲੇ ਲਈ ?
(en)
Punjab
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਕਾਲੇ ਤੇਲੇ ਵਾਸਤੇ ?
(en)
Maharashtra
ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ
सर लो काट के फल के बारे में बताएं कौन सी उन्नत प्रजाति है क्या देखभाल चाहिए ?
(en)
Chandigarh
लोकाट की दी गई किस्में उत्तर प्रदेश में लगाने के लिए अनुकूल हैं: Golden Yellow: इस किस्म के फल मध्यम आकार के होते हैं गुद्दा पीले रंग का होता है और 4-5 बीज होते हैं यह किस्म मध्य मार्च में पक जाती है Improved Golden Yellow: इस किस्म के फल मध्यम आकार के होते हैं जो कि अंडाकार से नाशपाति आकार के होते हैं फल का गुद्दा मध्यम मोटा होता है जो कि पीले संतरी रंग का और नर्म होता है फल हलके स्वाद वाले होते हैं और फल में कुछ बीज होते हैं फल में टी एस एस की मात्रा 10.5 प्रतिशत होती है Thames Pride: इस किस्म के फल आकार में मध्यम होते हैं जो कि नाशपाति के आकार के और मार्बल रंग के होते हैं फल का गुद्दा पीले संतरी रंग का, जो कि दानेदार और स्वाद में हल्का होता है फल काफी हद तक बीज वाले होते हैं Pale Yellow: इस किस्म के फल बड़े, सफेद गुद्दा, स्वाद में खट्टे और 3-4 बीज होते हैं यह किस्म मार्च के अंत में पक जाती है California Advance: इस किस्म के फल मध्यम आकार के, क्रीम रंग का गुद्दा, स्वाद में खट्टे और 2-3 बीज होते हैं यह किस्म मध्य अप्रैल में पक जाती है Large Agra: इस किस्म के फल मध्यम आकार के होते हैं जो कि लंबाकार से अंडाकार आकार के होते हैं इस किस्म के फल का गुद्दा मध्यम मोटा और पीले संतरी रंग का होता है फल नर्म और स्वाद में अच्छा होता है Improved Pale Yellow: इस किस्म के फल का गुद्दा पीले संतरी रंग से क्रीम रंग का होता है जो कि नर्म होता है फल का स्वाद अच्छा होता है और फल में बीज मध्यम संख्या में होते हैं यह मध्य मौसम में बोयी जानी वाली किस्म है Golden Red: इस किस्म के फल का गुद्दा पीले संतरी रंग का होता है फल मध्यम मोटा और नर्म होता है फल में बीज मध्यम संख्या में होते हैं Matchless: इस किस्म के फल का गुद्दा मध्यम आकार का होता है जो कि संतरी रंग का होता है फल स्वाद में अच्छा होता है और फल में कुछ बीज होते हैं California Advance: इस किस्म के फल मध्यम आकार के होते हैं, फल लंबाकार से नाशपाति आकार के होते हैं और पीले रंग के होते हैं फल का गुद्दा मोटा और क्रीमी सफेद रंग का होता है फल नर्म और स्वाद में बहुत अच्छा होता है Tanaka: फल आकार में छोटे और संतरी रंग के होते हैं फल का गुद्दा मध्यम पीले रंग का होता है और स्वाद में अच्छा होता है लोकाट की खेती के लिए, अच्छी तरह से तैयार ज़मीन की आवश्यकता होती है मिट्टी को भुरभुरा और समतल करने के लिए 2-3 जोताई करें बिजाई के लिए फरवरी - मार्च और जून - जुलाई का महीना उपयुक्त होता है 95-96 पौधे प्रति एकड़ में प्रयोग करें प्रजनन के लिए एयर लेयरिंग विधि का प्रयोग किया जाता है बिजाई के लिए बडिंग किए हुए और कलम वाले पौधों का प्रयोग किया जाता है क्योंकि वे जल्दी फल देते हैं मिट्टी और मौसम के आधार पर सिंचाई दी जाती है मुख्यत: तुड़ाई के समय 3-4 सिंचाइयों की आवश्यकता होती है
Glamore 1121 ਵਿੱਚ ਤੇਲੇ ਦੇ ਸੁਰੂ ਹੋਣ ਸਮੇਂ ਕਰ ਸਕਦੇ ਹਾਂ। ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਂਦੀ ਹੈ ?
(en)
Punjab
han ji glamore da result wdia hai. iss di tuc spray tuc tele di shuruat sme kr skde ho. jekar jhone de vich tela pai gya hai tan iss di roktham de lyi Glamore di dosage 50gm prati acre hai. isda asar 15-18 din rehnda ha.
jhone nu pani katn to kinne din phela band krna chahida ?
(en)
Punjab
ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
sir Dso kehri Sprey kriye ?
(en)
Punjab
isde uper keede da hamla hai jiske patte eda ho rahe han isdi roktham de layi tuc imidacloprid@1.5 ml nu prati litre pani de hisab nal spray karo.
Barseen di bajhi da sahi time dso ?
(en)
Punjab
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ
sir copper oxcychloride vich zink salfet mix kr sakde nale es da benefit Dso doze kini paa sakde dso Kinnu da Baag Ae os upper krni ?
(en)
Maharashtra
ji nahi tuc ehna dona di alag alag to spray karo. ehna di ikathi spray karn nal ehna da asar ghat janda hai.
ਕੱਟੇ ਦੇ ਖੁਰਕ ਤੇ ਫਿਨਸੀਆ ਚਿੱਟੇ ਮੂੰਹ ਵਾਲੀਆਂ ਹੋਈਆਂ ਨੇ ਧੌਣ ਤੇ ,ਖੁਰਕ ਵੀ ਕਰਦਾ ਏ, ਇਲਾਜ ਦੱਸੋ ਜੀ ?
(en)
Es nu Injection Hitek 1ml 50kg body weight de hisab nal lagwao te Injection scabisol 3ml deep Intramuscular 3 din lawao.
ਇਸਦੀ ਡੋਜ ਦੱਸੋ ਤੇ ਇਹ ਦਾ ਰਿਜ਼ਲਟ ਕਿਵੇਂ ਹੈ ਘੰਢੀ ਰੋਗ ਵਾਸਤੇ ਅਤੇ ਇਸ ਦੇ ਨਾਲ 000050 ਦੀ ਸਪਰੇਅ ਕੀਤੀ ਜਾ ਸਕਦੀ ਹੈ ?
(en)
Maharashtra
isdi dose prati acre 300ml hundi hai eh ghandi rog di roktham de layi istemal kita ja sakda hai.isde nal tuc 00:00:50 di spray na karo.usdi alag to spray karo.
ਮੱਖਣ ਘਾਹ ਬਾਰੇ ਦੱਸੋ ਜੀ ?
(en)
Punjab
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
veer g cow HF dudh nahi ral rahi ik saal ho geya dwai v bhra k dekhli pic walia dwaian theek han Ede lai ?
(en)
Punjab
hanji tuci ehh dwai de skde ho , iss nal prpoer heet vich aa jawegi enna da vdia result hai ..
भैंस के थन में सोजिश है क्या करें ?
(en)
Punjab
आप इसे carpaid injection 10ml लगवायें यह carries company कंपनी का आता है या फिर cotalife injection लगवा सकते है इनमें से कोई भी लगवा सकते है इसके साथ उसे 20 ग्राम काली मिर्च रोजाना दें और 5 दिन तक देते रहें इसके साथ आप सब्ज़ी वाला पेठा भी 1 किलो रोजाना खिलायें इस तरह से फर्क पड़ जाएगा
ਵੀਰ ਜੀ ਇਸ ਚਾਰੇ ਬਾਰੇ ਜਾਣਕਾਰੀ ਦਵੋ ਜੀ ਤੇ ਟਰੇਅਾ िਕਸ ਜਗਾ ਤੋ िਮਲ ਸਕਦੀਅਾ ਹਨ ?
(en)
Punjab
Is bare puri jankari lai tusi Somveer singh 9878733551 nal samparak kar sakde ho ji.
sir aa soil de wich gandgndole bhut ne ena da koi lasan ja palak nu nuksan ta nhi je hega ta ki kra ena da ?
(en)
Punjab
gandoye mitar keede hunde han eh mitti nu upjau bnaunde han ate mitti nu pola karde han . eh koi nuksaan nahi karde.ehna di roktham de layi koi v spray sifarish nahi kiti jandi.
ok
बासमती धान काटने से कितने दिन पहले पानी बंद करना चाहिए ?
(en)
Maharashtra
धान की कटाई से 15 दिन पहले पानी देना बंद कर देना चाहिए ताकि इसकी कटाई अच्छे से हो सके
ਸਰ ਇੰਡੋਫਿਲ ਦੀ ਟੋਕਨ ਤੇਲੇ ਤੋ ਕਿੰਨੀ ਮਾਤਰਾ ਪਊਗੀ ਦੱਸਿਓ ਜੀ ਧੰਨਵਾਦੀ ਹੋਵੇਗਾ ?
(en)
Haryana
Token indofil ਕੰਪਨੀ ਦਾ ਕੀਟਨਾਸ਼ਕ ਹੈ ਜਿਸ ਵਿਚ Dinotefuran ਨਾਮ ਦਾ ਸਾਲ੍ਟ ਹੈ ਇਹ ਝੋਨੇ ਵਿਚ ਤੇਲੇ ਨੂੰ ਕੰਟਰੋਲ ਕਾਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ 80 gm ਪ੍ਰਤੀ ਏਕੜ ਹੁੰਦੀ ਹੈ
tehsil Hisar is not available ?
(en)
Punjab
Thanks for notifying us. It will be updates soon
ਇਹ ਕਿਹੜੀ ਨਸਲ ਦੀ ਗਾਂ ਜੀ ਢਾਈ ਤਿੰਨ ਮਹੀਨਿਆਂ ਦੀ ਗੱਬਣ ਹੈ ਇਸਦੀ ਹੁਣ ਵਧਿਆ ਸਾਭ ਸੰਭਾਲ ਲਈ ਕੀ ਕੀ ਗੱਲਾਂ ਜਰੂਰੀ ਹਨ ਪਹਿਲੀ ਵਾਰੀ ਸੁਣਾ ਇਸਨੇ ਇਸਤੋਂ ਵਦੀਆ ਦੁੱਧ ਲੈਣ ਲਈ ਇਸਦੀ ਖੁਰਾਕ ਤੇ ਦੇਖਭਾਲ ਬਾਰੇ ਜਾਣਕਾਰੀ ਦਿਓ ?
(en)
ਇਹ hf ਕਰੋਸ ਨਸਲ ਹੈ ਹੈ ਜੀ ਬਾਕੀ ਖੁਰਾਕ ਵਿੱਚ ਇਸ ਨੂੰ ਵਧੀਆ ਸੰਤੁਲਿਤ ਖੁਰਾਕ ਦੇਣਾ ਸ਼ੁਰੂ ਕਰੋ ਪਸ਼ੂ ਨੂੰ ਪੇਟ ਦੇ ਕੀੜਿਆ ਦੀ ਦਵਾਈ ਵੀ ਤਿੰਨ ਮਹੀਨਿਆ ਬਾਅਦ ਦਿਓ ਬਾਕੀ ਮੌਸਮ ਬਦਲ ਰਿਹਾ ਤੇ ਸਰਦੀ ਤੋਂ ਬਚਾਅ ਰੱਖੋ ਦੋ ਮਹੀਨੇ ਪਹਿਲਾਂ ਉਸ ਨੂੰ ਕਾਰਗਿਲ ਦੀ T-20 ਫੀਡ ਦੇਣੀ ਸ਼ੁਰੂ ਕਰੋ ,ਇਸਦੇ ਨਾਲ ਪਸ਼ੂ ਨੂੰ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਹੁੰਦੀ ਇਸਦੇ ਨਾਲ ਉਸ ਨੂੰ Intavita -NH liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 20 ਮਿਲੀ ਦਿਓ , ਇਸ ਨਾਲ ਲੇਵਾ ਵਧਿਆ ਹੁੰਦਾ ਹੈ ਅਤੇ ਪਸ਼ੂ ਨੂੰ ਤਾਕਤ ਮਿਲਦੀ ਹੈ
ਵੀਰ ਜੀ ਕੀ ਕਣਕ ਦੀ 2967 ਕਿਸਮ ਬੀਜਣ ਲਈ ਵਧੀਆ ਰਹੇਗੀ ?
(en)
Haryana
ਹਾਂਜੀ ਤੁਸੀ ਇਸ ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
ਵੀਰ ਜੀ ਫਰੈਂਚ ਬੀਨ ਦੀ ਫਲਈਆ ਦੀ ਬਜਾਈ ਦੀ last date ਕਿੰਨੀ ਹੈ ?
(en)
Punjab
ਇਸਦੀ ਬਿਜਾਈ 15 ਅਕਤੂਬਰ ਤਕ ਕਰ ਸਕਦੇ ਹੋ
गुरप्रीत सिंह फूल वाले का नंबर चाहिए ?
(en)
Punjab
आप गुरप्रीत सिंह जी से इस नंबर पर संपर्क कर सकते हैं:-9872624253
Gujarat
Thank u sir
jankari pradan kare ?
(en)
Maharashtra
Win Win ek keetnashak hai jisme BPMC (fenobucarb) nam ka salt maujood hai. yeh tele ki roktham ke liye istemal kiya jata hai.iski matra 80-100gm ko 150 litre pani men mila kar prati acre ke hisab se spray karen.
sir m45 basmati te Kar sakde aa tilt vich paa ke ehh kee kam karde aa ?
(en)
Punjab
tuc dona vvihco kise ik da istemal karo kyuki dono hi fungicide han jo ulli roga to fasl da bcha karde han. jekar tuc tilt di spray kar rahe ho ta tuhanu M-45 di spray karn di lod nahi hai.
ਡਾਕਟਰ ਸਾਹਿਬ ਮੱਝ ਦੇ ਦੁੱਧ ਵਿੱਚ ਮਾਮੂਲੀ ਜਿਹਾ ਖੂਨ ਆ ਰਿਹਾ ਹੈ।ਝੱਗ ਤੇ ਲਾਲੀ ਹੁੰਦੀ ਆ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ ?
(en)
Rajasthan
jekar than de vicho blood oonda hai ta matar de dane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 2 dina vich blood oona band ho javega.
Punjab
Thanks veer
sir surr de chote bache kitho kine de Mil sakde hai dso g ?
(en)