Punjab
Search
ਸਰ ਹਰ ਸਾਲ ਲਸਣ ਅਤੇ ਮਟਰਾ ਵਿਚ ਨਦੀਨ ਬਹੁਤ ਹੁੰਦੇ ਹਨ।ਇਸ ਦਾ ਕੋਈ ਹੱਲ ਦੱਸੋ ਜੀ ?
(en)
ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) 1 ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉੱਗਂਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋਂ ਨਦੀਨ ਨਾਸ਼ਕ ਨੂੰ 150ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਬਾਕੀ ਨਦੀਨਾਂ ਨੂੰ ਕਾਬੂ ਕਰਨ ਲਈ ਗੋਡੀ ਬਹੁਤ ਜਰੂਰੀ ਹੈ ਤੁਸੀ ਇਹਨਾਂ ਵਿੱਚ ਸਮੇ ਸਮੇ ਸਿਰ ਗੋਡੀ ਕਰਦੇ ਰਹੋ ਇਸ ਨਾਲ ਗਰੋਥ ਵੀ ਵਧੀਆ ਹੁੰਦੀ ਹੈ
vehdi hai mahina ho gya teeka bhraye nu aapa usnu ik mahine di nu kida check kr skde aa ?
(en)
Punjab
hnji osnu 1 month di nu check nahi kar sakde . osnu 3 month baad doctor to hi check karvaya ja sakda hai.
Lasan nu mota krn vaste ki paouna chahida 22 g kehri supray kehri khaad ?
(en)
Punjab
ਲਸਣ ਵਿਚ ਖਾਦਾਂ ਦੀ ਵਰਤੋਂ- 20 ਟਨ ਗਲੀ ਸੜੀ ਰੂੜੀ ਬਿਜਾਈ ਤੋਂ 15 ਦਿਨ ਪਹਿਲਾਂ ਪਾ ਦਿਓ 155 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾਓ 34 ਕਿਲੋ ਯੂਰੀਆ 33 ਕਿਲੋ ਯੂਰੀਆ ਬਿਜਾਈ ਤੋਂ ਇਕ ਮਹੀਨਾ , ਡੇਢ ਮਹੀਨਾ ਅਤੇ 2 ਮਹੀਨੇ ਪਿੱਛੋਂ ਪਾਓ ਇਸ ਤੋਂ ਇਲਾਵਾ ਲਸਣ ਨੂੰ ਮੋਟਾ ਕਰਨ ਲਈ ਇਸ ਵਿਚ ਸਮੇ ਸਮੇ ਤੇ ਗੋਡੀ ਕਰਦੇ ਰਹੋ ਤਾਂ ਜੋ ਇਸ ਵਿਚ ਨਦੀਨ ਨਾ ਉਗਣ ਅਤੇ ਗਰੋਥ ਵਧੀਆ ਹੋਵੇ ਅਤੇ ਇਸ ਵਿਚ ਚੁੱਲ੍ਹੇ ਦੀ ਰਾਖ ਜਾ ਸਵਾਹ ਦਾ ਛਿੱਟਾ ਦਿੰਦੇ ਰਹੋ
hopper nu maarn lai koi davai ?
(en)
Punjab
ਇਸਦੀ ਰੋਕਥਾਮ ਲਈ ਤੁਸੀ 120 ਗ੍ਰਾਮ ਚੈਸ 50 ਡਬਲਯੂ ਜੀ ਜਾ 40 ml ਕੋਨਫ਼ੀਡੋਰ ਜਾ 800ml ਏਕਾਲਕਸ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ
1509 da aj da malerkotla mandi da rate dsso ?
(en)
iss da shi rate tuc mandi de vicho hi ptaa kro. kyuki iss de har mandi de vich alqg alag rate hnn..
majh soun tun bad thode din bad chaun wich sakth hundi jandi ha koi ilag ha tan daso ?
(en)
Rajasthan
ਤੁਸੀ 50 ਗ੍ਰਾਮ ਮਿੱਠਾ ਸੋਡਾ ਤੇ 20 ਗ੍ਰਾਮ ਨੁਸ਼ਾਦਰ ਹਰ ਰੋਜ਼ 15 ਦਿਨ ਦਿਓ ਜਾਂ ਫਿਰ ਕਾਲੀ ਜੀਰੀ ਦੇ 20 ਗ੍ਰਾਮ ਰੋਜ ਦਿਓ ਤੇ ਥਣਾਂ ਨੂੰ ਕੋਸੇ ਪਾਣੀ ਨਾਲ ਸਾਫ ਕਰਿਆ ਕਰੋ
sar sadi majj da ik thann vi chota ho gya a nale do thana vicho dudh vi ghatt a reha a ?
(en)
Punjab
uss nu tuci Udder-H liqued 10-10ml swere sham dena suru kro , isde nal tuci milkout powder 2-2 chamach swere sham , Calcimust bolus 1-1 goli swere sham deni suru kro , iss nal duudh puura ho jawega , bakii khurak da puura dyan rakho ..
ਸਤਿ ਸ੍ਰੀ ਆਕਾਲ ਜੀ, ਘਰ ਵਿੱਚ ਬੇਰੀ ਹੈ ਤੇ ਸਾਰੇ ਬੇਰ ਖਰਾਬ ਹੋ ਰਹੇ ਹਨ ਸੁੰਡੀ ਕਰਕੇ । ਕਿਰਪਾ ਕਰਕੇ ਇਲਾਜ ਦੱਸੋ ਜੀ ?
(en)
Chandigarh
ਇਸਦੇ ਲਈ quinalphos@2ml ਪ੍ਰਤੀ ਲੀਟਰ ਦੇ ਹਿਸਾਬ ਨਾਲ ਵਰਤੋਂ
60 mattar di kehri variety lag vadiya hai.ki matter di kheti vich asi murge di roodi pa sakde haan ?
(en)
Chandigarh
Matar di AP3 kism tusi hun beej skde ho. tusi murge di khaad khet di tyaari smein paa skde ho, isdi matra 2.5 ton/acre de hisaab nal vrto.
narme vich starting to end tak reh paun da chart plz info ?
(en)
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.
Dear sir / madam main strawberry de seed beeje c but plant nhi pugria ki karan ho skda hai and strawberry de seed kis tra beejeiye ?
(en)
Hello....Strawberry plants seed toh ready nahi honge...thonu runner plants lagaune paine hai...is daa lagaun daa samaa October-November hai....jeh thonu plants chahide han taan saade farm toh miljaange
Tohada number snd kro
NS Strawberry, Patiala 98725-95194
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Jawab nhi dita tuc
sar majj de do thana vicho dudh bhaut ghat a reha a koi ilaj daso ?
(en)
Punjab
uss nu milkout powder 2-2 chamch swere sham deo , isde nal stink milk bolus 1-1 swere sham deo , iss nal farak paa jawega ..
ਇਸਦੀ ਰੋਕਥਾਮ ਲਈ ਕੋਈ ਜਾਣਕਾਰੀ ਦੇਯੋ ਜੀ false smute ਹੁਣ ਇਸਦੀ ਸਪਰੇਅ ਹੁਣ ਕਰ ਸਕਦੇ ਹਾਂ ਜੀ ਕਿ ਨਹੀਂ ?
(en)
han ji tuc iss de lyi hun spray kr skde ho ate iss di spray krni jruri v hai. iss di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro.
veer taspa (tilt) di spray kro.
Sir ji ik Suri nu khang hai ki medicine deva deworming aas lagi Suri nu kad karni chahidi hai, Suri teeth kirch diyaan Han kiyon, Skin lai koi medicine ji ?
(en)
sir कल मेरी गाय को सीमन करवाया था लेकिन आज सुबह वो खून जैसा निकाल रही है उसका क्या कारण हो सकताहै ?
(en)
yeh heat chodne ke karan he es lea aap ki cow ka garbh thehar jaega.
yeh heat chodne ke karan he es lea aap ki cow ka garbh thehar jaega.
veer ji majj sui nu 20 din hoge ne per maila nhi maar rhi koi hal dso ?
(en)
os nu 250gm gurr ,100gm sonf,100gm suke amle ,50gm ajwain te 2 moti elaechi nu obal ke thar ke rojana 7 din takk deo
sir basmati da patea te brown clr da dhbe pa rhe ne eh ki bimari a es di roktham kive krea ?
(en)
Punjab
ਇਸਦੀ ਰੋਕਥਾਮ ਲਈ 200 ml ਟਿਲਟ ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
Dr.ravinder singh ji meri pehlan hf vachi soon wali aa.8mounth lgaa aa.sir jad main sware pashua wal gya ta vachi de piche jameen te halke halke khoon de chitte paye dekhe.sir o katho aa.minu ta dar aa o bacha naa sit dave ?
(en)
Punjab
jekar pashu jyada blood krda ha tan bacha suutan da khtra rehnda hai jekar thoda bhutt blood kitta hai tan koi darr nhi hai , iss nu tuci sarrakind bolus 1-1 swere sham deo ate 4-5 din tak dinde rho , iss nal anndruni sojish theek howegi ..
3 din hoge gaa sui nu jer ni sutti ?
(en)
Os nu turnt najdeeke Veterinary Doctor to check up krvao ji es nall passu nu Infection ho sakdi he
सर कटडी है उसकी सेहत और हाईट अच्छी रहे इस लिये क्या क्या सावधानियां रखनी चाहिये और उसका पेट न बढ़े ?
(en)
sir meri bhains phli bar byai hai 4 mahine ho gye ek kilo se jyada dudh nahi deti ?
(en)
Punjab
उसे पेट के कीड़ो के लिए Albendazole दवाई की गोली दें , आप Milkout powder 2—2 चमच सुबह शाम, Calcimust bolus 1—1 गोली सुबह शाम , Anabolite liqued 100ml रोजाना देना शुरू करें इसके साथ हरा चारा 30—35 किलो रोजाना ,4—5 किलो तूड़ी मिक्स करके देना शुरू करें इससे फर्क पड़ जाएगा
ਸਰ ਦੋ ਮਹੀਨੇ ਦੇ ਕੱਟੇ ਨੂੰ sharkferrol ਹਰ ਰੋਜ਼ 10 ml ਸਵੇਰੇ ਤੇ 10ml ਸ਼ਾਮ ਨੂੰ ਦੇ ਸਕਦੇ ਕੇ ਨਹੀਂ ਕੱਟਾ ਬਹੁਤ ਕਮਜ਼ੋਰ ਹੈ ?
(en)
ਹਾਂਜੀ ਦੇ ਸਕਦੇ ਹਾਂ Sharkaferol Iron ਟੋਨਿਕ ਹੈ ਇਹ ਬੱਚੇ ਦੇ ਸਰੀਰ ਵਿਚ ਖੂਨ ਦੀ ਕਮੀ ਪੂਰੀ ਕਰਦਾ ਹੈ ਅਤੇ ਤਾਕਤ ਦਿੰਦਾ ਹੈ ਇਹ ਕੱਟੜੂ ਦੀ ਪਾਚਨ ਪ੍ਰਣਾਲੀ ਨੂੰ ਸਹੀ ਕਰਦਾ ਹੈ
ਸਰ ਿੲਹ ਟੀਕਾ ਿਕਸ ਕੰਮ ਤੋਂ ਹੁੰਦਾ ਹੈ ਜੀ ?
(en)
Eh THIAMINE HCl. Da Injection a jo liver te kam karda he
sir pangasius fish ke growth ko badhane ke liye konsi medicine deni chahiye jisse ki hmara FCR v kam aaye ?
(en)
sir Ye ABS sexed semen kya hai Aur gujrat Me kaha pe Available ho sakta hai aur uska Kya Fayda Hai Aur minimum kitni dose leni padti hai aur uski kya rate hai Muje Hf Cow me cross karvana hai ?
(en)
Punjab
yeh aisa seman hai jisse aapko 99% bachdi hi peda hoti hai. or yeh aapko nazdiki kisi bhi abs company ke center se mil jayega . jeyada jankari ke liye aap Dr. arvind 77570 06750 par sampark kare.
ਸਰ ਜੀ ਮੇਰੀ ਮੱਝ ਦੇ ਿਪਸਾਬ ਵਾਲੀ ਜਗਾ ਤੇ ਿਕੜੇ ਪੈ ਗਏ ਹਨ ਕੋਈ upa ਦੱਸੋ ?
(en)
Os nu Bolus Hitek 100mg deo te jakhma te Lorexen spray lao ji
ਸਰ ਜੀ virbac ਕੰਪਨੀ ਦੀ hiteck tab or inj ਿਕਸ ਪਸੂ ਨੂੰ ਤੇ ਿਕਨਾ ਲਾਉਣਾ ਚਾਹੀ ਦਾ ਹੈ ਛੋਟੇ ਗਾਂ ਦੇ ਬੱਚੇ ਨੂੰ ਿਕਨਾ ਅਤੇ ਸੂਣ ਵਾਲੀ ਗਾਂ ਜਾ ਮੱਝ ਨੂੰ ਲਗਾ ਸੱਕਦੇ ਹਾ ਜਾ ਨਹੀ ਸਰ ਜੀ ਿਵਸਥਾਰ ਨਾਲ ਦੱਸੋ ?
(en)
ਹਾਈਟੈੱਕ ਦਾ ਟੀਕਾ 1ml/50kg ਵਜਨ ਦੇ ਹਿਸਾਬ ਨਾਲ ਲੱਗੁਦਾ ਹੈ ਇਹ ਇੱਕ ਮਹੀਨੇ ਤੋਂ ਬਾਅਦ ਲਗਾ ਸਕਦੇ ਹਾਂ ਤੇ ਗਬਣ ਪਸ਼ੂ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੈ
mashi palan lyi lon kina milda ha and kini subsidy mildi ha ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀਇਸ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
HOW SOLVE THE PROBLEMS OF COTTON ?
(en)
Punjab
Kindly describe the problem you are facing with cotton crop so that we can provide you proper information.
ਵੀਰ ਜੀ ਅਾ िਕਸ ਨਸਲ ਦੀ ਝੋਟੀ ਹੈ ਜੀ ?
(en)
ਇਹ ਨੀਲੀ ਰਾਵੀ ਨਸਲ ਹੈ
Sir g barseen da beej sabh ton vdia kehda ?
(en)
Haryana
Barseem de layi tuc BL1,BL10, BL42 kisam di bijayi kar sakde ho.
muchal pb1me nar tor ki roktham ke liye upay ?
(en)
iss de vich nad tod di roktham de lyi tuc nativo@80gm per acre de hisaab nal spray kr skde ho.
narma main Akela kyu Aata Hai ?
(en)
Mandeep singh ji kirpa apna swaal vistaar se puche...app ukheda rog ki baat kr rhe ho ja fir kisi aur cheez ke baare mein puch rhe ho.
sir mai pig farm suru karna ha ji koi help mil sakdi hai vase mai poultry farm karda ha ji bogpur sehar ch ji ?
(en)
hnji tohanu kis tarah di help chahidi hai . tusi jekar farm dekhna hai ta sada farm aa ke dekh sakde ho.
apa nu paji tuhade farm ch bache mil sakde ne te ki rate re ji kene time de and wait kena hoga ji ohna da
ja fir suri sun baliyea v mil sakdea vir ji
tusi eh number te call karke aa jayeyo ji .9915632577
sir goat farm ki jankari chahiea ?
(en)
Punjab
बीटल किस्म की बकरी एक साल में 4 नग बच्चों को जन्म देती है, यदि इन बच्चों को थोड़े समय की बाद बेचा जाये, तो इनकी कीमत 3000 रुपये प्रति नग होती है इसका मीट 400 -450 रुपये किलो बिकता है एक अच्छे वजन का बकरा 20 -25 हज़ार तक बिक जाता है इसकी खुराक को सस्ता करने के लिए खेतीबाड़ी के उप उत्पाद और जैविक पदार्थ भी खिलाये जा सकते हैं इसके इलावा बकरियों को बीमारी भी कम लगती है, अतः यदि बकरी पालन को बड़े स्तर पर किया जाये तो बहुत लाभदायक व्यवसाय साबित हो सकता है
sir began lagana chata hu konsi variety ka bej lagaye ?
(en)
Aap bengan ki kisam jaise Punjab Bahar,Punjab No 8,Punjab Barsati,Punjab Sadabahar,Punjab Neelam ki bijayi kar sakte ho.
?
(en)
Punjab
kirpa apna swal vistar nal pusho tan jo tuahnu sahi jankari diti jaa ske..
1401 ਝੋਨੇ ਦੀਆ ਬੱਲੀਆ ਸੁੱਕ ਰਹੀਆ ਹਨ ਕੋਈ ਇਲਾਜ ਦੱਸੋ ?
(en)
kulvir singh ji munjran kaalian ho ke sukk rhia hnn ja fir ihh white ho rhia hnn...ho ske tan kirpa kr photo bhejo.
sir hf cow ka price kya hai ?
(en)
HF cow ki kimat os di production de hisab nall hunda he 20 litter wali 45000/ di mil sakdi he
HF cow ki kimat os di production de hisab nall hunda he 20 litter wali 45000/ di mil sakdi he
1121 ਵਿੱਚ ਇਸ ਦਵਾਈ ਦੀ ਸਪੇਰ ਕਰ ਸਕਦੇ ਹਾਂ ਇਹ ਕਿਸ ਬਿਮਾਰੀ ਲਈ ਹੈ ਤੇ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ?
(en)
ihna de vich SONA dwaayi daane kalya, haldi rog de lyi hai. iss di maatra 200ml hai. jo GLAMORE hai iss di matra 50gm per acre hai. ihh kale tele de lyi hai. jo BRAVO hai ihh soondi wali hai . iss di maatra 200ml per acre hai. BRAVO di spray iss sme nisre jhone te krn ton parhej kro. ihh dane kale kr dindi hai. baki spreha kr skde ho. BRAVO di jgah tata tukumi@100gm ja coragen@60ml ja fame@20ml ja quinalphos@800ml per acre de hisaab nal spray kr skde ho.
ਸਰ Bayer di confidoor ਭੂਰੇ ਤੇ ਕਾਲੇ ਹੋਪਰ ਨੂੰ ਮਾਰਦੀ ਹੈ।ਇਸਦੇ ਇੱਕ ਲੀਟਰ ਦਾ ਕੀ ਮੁੱਲ ਹੈ ?
(en)
Chandigarh
ਹਾਂਜੀ ਇਹ ਹੋਪਰ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 60ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਇਸਦੇ ਰੇਟ ਦਾ ਪਤਾ ਤੁਸੀਂ ਆਪਣੇ ਨਜ਼ਦੀਕੀ ਦੇ ਡੀਲਰ ਤੋਂ ਲਈ ਸਕਦੇ ਹੋ
good information and advice on the phone so easy ?
(en)
Punjab
Thank You Gurpreet Singh Ji, We really appreciate your feedback for Apnikheti App. We want users like you to share their views with us so that we can make this app more useful for farmers.
ਸਰ sygenta di tilt ਦਾ ਇੱਕ ਲੀਟਰ ਦਾ ਕੀ ਮੁੱਲ ਹੈ ?
(en)
iss da rate 1100-1200rs. tak mil janda hai. iss de shi rate di jankari tuc syngenta de distributor ton lai skde ho. ohna ton rate di shi jankari mil jawegi.
Punjab
₹1080 per litre
sir pig farming 2 month ke piglet shed size feet by feet ?
(en)
hnji eh animals de hissab nal hovega ke tusi inne animal rakhne hun. ya tusi aa ke ik var sada far dekh jao. fir tohanu sara samja ditta javega ji. tusi 9915632577 number te call karke menu mil sakde ho.
sir ji pubrid powder pusho nu dina han ta nal growth powder den de lod ha k nhi pubrid powder ekali growth he krvonda k koi hor km v krda aa ?
(en)
pubrid passu nu garoth v karonda he te bachedani v satrong karda he es lai eh hi teek he hor powder di jarurat nhi he
Maatran Diyan kisma kinia han ?
(en)
Punjab
PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕਦੀ ਹੈ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ Eho jahiah hor kisma bare puri jankari vich paran lai ate hor raja diah kisma bare janan lai tusi sadi Apni Kheti app te bagwani vich sabjia vich matar khol ke dekh sakde sakde ho.
ਸਰ ਗਾਂ ਸੂਈ ਨੂੰ 5 ਮਹਿਨੇ ਹੋ ਗਏ ਹੂਣ ਉਹ ਦੁੱਧ ਵੀ ਘਟ ਦਿੰਦੀ ਆ ਦੁੱਧ ਲਈ ਉਸਨੂੰ anabolite liquid ਅਤੇ milk out powder ਕਲ ਹੀ ਦੇਣਾ ਸ਼ੂਰੁ ਕਿਤਾ ਗਾਂ ਨੂੰ ਕਣਕ ਦਾ ਦਾਣਾ ਵੀ ਰਿੰਨ ਕੇ ਪਾਨਾ ਅਤੇ ਵੜੇਵੀਆਂ ਦੀ ਖੱਲ ਵੀ ਪਾਨਾ ਫਿਰ ਵੀ ਗਾਂ ਲਿਸੀ ਹੋ ਗਈ ਹੈ ਪਠੈ ਵੀ ਘੱਟ ਖਾਂਦੀ ਹੈ ਗਾਂ ਰਾਜੀ ਕਰਨ ਲਈ ਕੋਈ ਹਲ ਦਸੋ ਜੀ ?
(en)
os nu es de nall liqued hepaways 500ml 50ml rojana deo
sir jaifall de 3 pess den nal pashu kine din vich heet vich aa jnda hai ?
(en)
Rajasthan
isnu lagatar 3 din tak den nal pashu heat vich aa janda hai.
ਵੇਸਣ ਵਿਚ ਤੇਲ ਦੇਣ ਦਾ ਕੀ ਫਾਇਦਾ ਹੋਵੇਗਾ ਮੱਝਾ ਨੂੰ ?
(en)
vesante te tel den nall passu sehatmand hunda he , raji hunda he, te dhund v vadh dindi he te calf v sehtmand hunda he
ਬਰਸਨ ਬੀਜਣ ਦੀ ਸਹੀ ਵਿਧੀ ?
(en)
Punjab
Amritpal ji tusi sadi Apni Kheti app vich home page te hetha kheti barri vale batan te click karo tuhade kol sariah fasla ah jan giah tusi chare valiah fasal vich barsim slecte kar ke barsim beejan da pura trika visthar vich dekh sakde ho. je tuhanu app vich koi vi dikat aundi hai ta tusi 9779977641 te samparak kar sakde ho.
buffelo de 15 din rehnde han soon de ik thaan nu bhut sooja aa reha laal rang da ho gea and os vicho sidhii aa rahi han (dudh jamea hoea aa) isda koi pakka laaz dasoo ?
(en)
Punjab
uss nu carpaid injection 10ml ya fir cotalife injection 10ml lgwa skde ho , isde nal Teramycin- LA injection nu 15-15ml krke gardan de dona pase lgwao, enna nal farak penaa suru ho jawega, iss trah 4-5 varr lgwa skde ho , baki usde lewe te barf wale pani de shitte marne suru kro ..
sir cow k AI krwane k kitne der baad isko Dena ha or eak baar me kitna ml Dena hai ?
(en)
Punjab
iss nu AI ton alge din he suru kr skde ho , iss nu denn da trikka uparr likhia hunda hai ..
Eh ekk barr me AI ke turant bhad me sara de sakte he
ਛੋਟੇ ਤੇ ਵੱਡੇ ਡੰਗਰ ਦਾ normal temperature ਕਿੰਨਾ ਹੁੰਦਾ ਹੈ ਤੇ temperature ਵਧਣ ਜਾਂ ਘਟਣ ਤੇ ਦਵਾਈ ਅਲੱਗ ਦੇਣੀ ਪੈਂਦੀ ਹੈ ਜਾਂ same ?
(en)
ਵੱਡੇ ਡੰਗਰ ਦਾ 101°f ਤੇ ਛੋਟੇ ਡੰਗਰ ਨੂੰ 101.6°f hunda he ਇਹ ਵਧਨ ਘਟਨ ਦੇ ਕਾਰਨ ਵੱਖਰੇ ਹੁੰਦੇ ਹਨ ਇਸ ਲਈ ਦਵਾਈਆਂ ਵੀ ਵੱਖਰੀਆਂ ਹੁੰਦੀਆਂ ਹਨ
ਇਹ ਦਵਾਈਆਂ ਨੂੰ ਮਿਲਾਕੇ ਕਰ ਸਕਦੇ ਹਾਂ ਕੰਮ ਪੂਰਾ ਕਰਨਗੀਆ chess orignal ha ?
(en)
han ji ihh chess dwaayi original hai. ihh kale tele nu maardi hai. ihna dwaayia di ikkathi spray kr skde ho. ihh poora kam krdia hnn.
Sir hybraid kism de jhone da beej ghar rakh sakde han kiven tareeka daoo 3545 kism hai ?
(en)
Punjab
tuc hybrid kisam da beej agle saal layi nahi rakh sakde. isda beej agle saal bijayi de nal ug ta janda hai par isde jhaad vich 15% tak ghata aa janda hai.
ਸਤਿ ਸੀ ਅਕਾਲ ਜੀ ਸਰ ਸਾਡੇ ਪੁਸੂਆ ਦੇ ਮੂੰਹ ਚ ਪਾਣੀ ਬਹੁਤ ਡਿਗ ਦਾ ਹੈ ਨਾਲ 105 ਬਖਾਰ ਹੋ ਜਾਦਾ ਹੈ ਕੋਈ ਸਲਾਹ ਦਿਉ ਕੱਲ ਗਾ ਨੂੰ ਹੋ ਗਿਆ੍ ਅੱਜ ਵਛੀ ਨੂੰ ਹੋ ਗਿਆ ਕੀ ਕਰ ਸਕਦੇ ਜੀ ?
(en)
ਉਨ੍ਹਾਂ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਕਿਉਂਕਿ ਇਸ ਵਿਚ ਕੋਈ ਕਾਰਨ ਹੋ ਸਕਦੇ ਹਨ
eh black jehw dodein ki ha ilaz daso g ?
(en)
Punjab
ਇਹ ਫ਼ੰਗਸ ਕਾਰਨ ਦਾਣੇ ਕਾਲੇ ਹੋ ਰਹੇ ਹਨ ਇਸਦੀ ਰੋਕਥਾਮ ਲਈ 200 ਮਿਲੀਲੀਟਰ ਟਿਲਟ 25 ਈ ਸੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰੋ
eh Animal lye kis km aunda hai ?
(en)
Punjab
ehh pashua da hajma set krnn de kam auunda hai , jo pashu khanda hai ohh assani nal hajam hoo jnda hai ...
Punjab
apni katti jdo jyada feed poni suru kr dina aa Mook mrn lag jndi aa us nu v theek kru
ਸਰ ਜੀ ਤੇਲੇ ਤੋਂ ਕਿਹੜੀ ਸਪਰੇਅ ਕਰੀਏ ?
(en)
Punjab
ਜੇਕਰ ਝੋਂਨੇ ਦੇ ਵਿਚ ਤੇਲਾ ਪੈ ਗਿਆ ਹੈ ਤਾਂ ਇਸਦੀ ਰਿਕਥਾਮ ਲਈ ਗਲੈਮਰ 50 ਗ੍ਰਾਮ ਜਾਂ ਚੇੱਸ 120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਚੈਸ ਅਤੇ ਗਲੈਮਰ 10-15% ਤੇਲਾ ਪੈਣ ਤੇ ਕਰੋ ਜਾ ਇਸਤੋਂ ਪਹਿਲਾਂ ਕਰੋ ਇਸ ਤੋਂ ਇਲਾਵਾ ਓਸਵਾਲ ਦੀ ਬ੍ਲੈਕ ਗੋਲ੍ਡ ਦਵਾਈ ਅਉਂਦੀ ਹੈ ਇਸਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਹੈ ਅਤੇ ਇਸਦਾ ਰਿਜ਼ਲਟ ਵੀ ਵਧੀਆ ਹੈ
sir/mam, pilli pussa te ulli te tele to bachaun lyi aha spray kive rhugi ate isdi dosage kini aa kirpa krke isda rate v jruur dso ?
(en)
Han ji jo GOLDEN EAGLE nam di spray hai ihh kale tele wali hai. iss di maatra 250-300ml per acre de hisaab nal tuc spray kr skde ho.
duji dwaayi da salt nahi dikhaayi de reha hai. kirpa kr ke uss da salt dso.
Punjab
tabuconazol