Manage Expert Answers

Search

Total Count :- 258604

Hello sir in Maharashtra where to bye Road Aailand red chick ?

(en)
Posted by
Sachin Shivaji Dongare (7620929418)
Sachin Shivaji Dongare
Maharashtra
Ahmadnagar
Write Answer
Posted Date (23 Oct 2018 06:22 PM) Assigned Date (-)

Apple ber ko pani kab kab Dena hota hai thanks ?

(en)
Posted by
Dharambir Poonia (8708670635)
Dharambir Poonia
Haryana
Fatehabad
Write Answer
Posted Date (23 Oct 2018 06:15 PM) Assigned Date (-)
Answered Date (24 Oct 2018 06:39 AM) Translated Date (25 Oct 2021 10:19 AM)

isko jyada pani ki avshykta nhi hoti hai. paudhe ki bijaai ke baad paane ki jroort hoti hai aur phir iske baad fruit lgte smy paani dene ki jroort hoti hai.

kanak nu bijai layi kheri dwai lagaia ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (23 Oct 2018 05:55 PM) Assigned Date (-)
Answered Date (23 Oct 2018 06:32 PM) Translated Date (-)

ਕਣਕ ਨੂੰ ਤੁਸੀਂ ਇਕ ਦਿਨ ਪਹਿਲਾ ਰਾਤ ਨੂੰ ਸੋਧ ਕੇ ਰੱਖ ਸਕਦੇ ਹੋ ਅਤੇ ਦੂਜੇ ਦਿਨ ਬੀਜਾਈ ਕਰ ਸਕਦੇ ਹੋ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ

hello wheat da 2851 seed baare dso ji and is fungicide da v dso ki krna chahida bijai time ?

(en)
Posted by
Pargat singh (9529240001)
Pargat singh
Rajasthan
Hanumangarh
Write Answer
Posted Date (23 Oct 2018 05:43 PM) Assigned Date (-)
Answered Date (24 Oct 2018 06:36 AM) Translated Date (-)

HD 2851: ਇੱਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ ਬੀਜ ਦੀ ਸੋਧ ਲਈ ਹੇਠ ਲਿਖੀਆਂ ਫੰਗਸਨਾਸ਼ੀ/ਕੀਟਨਾਸ਼ੀ ਦਵਾਈਆਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰੋ: raxil@2gm ਜਾਂ thiram@2gm ਜਾਂ vitavax@2gm ਪ੍ਰਤੀ ਕਿਲੋਗ੍ਰਾਮ ਬੀਜ ਦੀ ਸੋਧ ਲਈ ਵਰਤੋ

24 Oct 2018

isda utpadan kina h

Mastitis ?

(en)
Posted by
lovepreet (8146265043)
lovepreet
Punjab
Mansa
Write Answer
Posted Date (23 Oct 2018 05:39 PM) Assigned Date (-)
Answered Date (23 Oct 2018 01:52 PM) Translated Date (25 Oct 2021 10:19 AM)

kirpa krke apna swal vistar nal pusho tan jo tuhanu sahi jankar diti jawe , jekar tuhade pashua nu Mastitis hai tan uss vich ki ki smiya aundi hai sojishhai , sidi aundi hai , gand bnni hai ya koi hor smiya hai kirpa detail vich pushoo ..

Best seeds for wheat. Seed ke sath dap ya aur kuch v dalna chahiye ?

(en)
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (23 Oct 2018 05:25 PM) Assigned Date (-)
Answered Date (24 Oct 2018 11:38 AM) Translated Date (-)

बिजाई समय डी.ए.पी के इलावा कुछ और डालने की आवश्यकता नहीं है दी गई किस्में हरियाणा में लगा सकते हो: WH 711: यह किस्म हरियाण में समय पर बोने, सिंचित और उपजाऊ मिट्टी में बोने के अनुकूल है इसके दाने मध्यम आकार के, सख्त और सुनहरे होते हैं इसकी औसतन पैदावार 24 क्विंटल प्रति एकड़ होती है UP 2338: यह किस्म समय पर और पिछेती बिजाई के लिए अनुकूल है इसके दाने मोटे और सख्त होते हैं इसकी औसतन पैदावार 23 क्विंटल प्रति एकड़ होती है WH 542: यह किस्म समय पर बुवाई करने और सिंचित क्षेत्रों के लिए उपयुक्त है इसके दाने मध्यम आकार के, सख्त और सुनहरे होते हैं इसकी औसत पैदावार 23 क्विंटल प्रति एकड़ है यह करनाल बंट के लिए प्रतिरोधी है WH 416: यह किस्म समय पर बोने और अगेती बिजाई के लिए उपयुक्त है यह कम उपजाऊ वाले लेकिन सिंचित ज़मीनों में उगाने के लिए अनुकूल है इसके दाने लंबे, मध्यम आकार के और सुनहरे रंग के होते हैं यह भूरी कुंगी के प्रतिरोधी परंतु पीली कुंगी को सहनेयोग्य है इसकी औसतन पैदावार 22 क्विंटल प्रति एकड़ होती है WH 283: यह किस्म समय पर बोने के लिए उपयुक्त है इसके दाने मध्यम, सख्त और चमकदार सुनहरे रंग के होते हैं यह भूरी और पीले कुंगी के प्रतिरोधी है इसकी औसतन पैदावार 20 क्विंटल प्रति एकड़ होती है

ਸਰ ਪਿਆਜ ਦੀ ਪਨੀਰੀ ਬੀਜਣ ਦਾ ਸਹੀ ਸਮਾ ਕਦ ਹੈ ਜੀ ਿੲਸ ਦੇ ਬੀਜ ਿਕਸ ਦਵਾਈ ਨਾਲ ਸੋਿਦਆ ਜਾਦਾ ਹੈ ਪਿੱਛਲੇ ਸਾਲ ਸਾਡੀ ਪਨੀਰੀ ਹਰੀ ਹੋ ਕੇ ਅੱਧੀ ਸੁੱਕ ਗਈ ਸੀ ਜੀ ਹਲ ਦਸੋ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (23 Oct 2018 05:23 PM) Assigned Date (-)
Answered Date (24 Oct 2018 06:32 AM) Translated Date (25 Oct 2021 10:19 AM)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ+ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬੱਚ ਜਾਂਦੇ ਹਨ

ਸਰ ਮੇੈੈ ਫੁੁੁੁ਼ੱਲ ਲਗਾੳੁਣਾ ਚਾੳੁਦਾ ਹਾ ੲਿਸ ਬਾਰੇ ਮੇੈਨੂ ਜਾਣਕਾਰੀ ਦਿਓ ?

(en)
Posted by
A mandeep singh (9878194800)
A mandeep singh
Punjab
Tarn Taran
Write Answer
Posted Date (23 Oct 2018 05:19 PM) Assigned Date (-)
Answered Date (24 Oct 2018 05:46 AM) Translated Date (25 Oct 2021 10:19 AM)

ਤੁਸੀਂ ਇਸ ਵੇਲੇ ਗੇਂਦੇ ਅਤੇ ਗੁਲਾਬ ਦੀ ਖੇਤੀ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਦੀ ਬਿਜਾਈ ਪੋਲੀਹਾਊਸ ਵਿੱਚ ਕਰਦੇ ਹੋ ਤਾਂ ਇਹ ਚੰਗਾ ਝਾੜ ਅਤੇ ਗੁਣਵੱਤਾ ਦਿੰਦਾ ਹੈ ਜਿਸ ਨਾਲ ਮੁਨਾਫ਼ਾ ਚੰਗਾ ਹੁੰਦਾ ਹੈ

24 Oct 2018

Thanks sir ji

ਸਰ, ਇਹ ਝੋਟੀ ਤਿੰਨ ਸਾਲ ਦੀ ਹੋ ਗਈ ਇਹ ਦੋ ਵਾਰੀ ਗੱਬਣ ਕਰਾਈ ਸੀ, ਪਰ ਗਰਭ ਨਹੀਂ ਠਹਿਰਦਾ ਕੋਈ ਦਵਾਈ, ਕਾਰਨ ਤੇ ਇਲਾਜ਼ ਦੱਸੋ ?

(en)
  • 1
Posted by
Harry sidhu (7986988177)
Harry sidhu
Punjab
Sangrur
Write Answer
Posted Date (23 Oct 2018 05:13 PM) Assigned Date (-)
Answered Date (23 Oct 2018 12:14 PM) Translated Date (25 Oct 2021 10:19 AM)

ਤੁਸੀ ਵਜ਼ਨ ਚੈਕ ਕਰਵਾਓ ਕਿ ਤਿੰਨ ਕੁਇੰਟਲ ਹੋ ਗਿਆ ਹੈ ਬਾਕੀ ਵਾਰ ਫਿਰਨ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ, ਗਰਮ ਵਾਤਾਵਰਣ, ਆਸ ਕਰਵਾਉਣ ਦਾ ਪ੍ਰਬੰਧ,ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ,ਇਲਾਜ਼ -ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਜਾਂ ਟੀਕਾ ਭਰਾਓ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

sir jiss din pashu nu gaban krwaua hai uss din feed ghht krni hai ya nhi dso ji ?

(en)
Posted by
jaspreet singh (9417476007)
jaspreet singh
Punjab
Rupnagar
Write Answer
Posted Date (23 Oct 2018 05:13 PM) Assigned Date (-)
Answered Date (23 Oct 2018 12:10 PM) Translated Date (25 Oct 2021 10:20 AM)

ਪਸ਼ੂ ਨੂੰ ਗੱਭਣ ਕਰਵਾਉਣ ਤੋਂ ਬਾਅਦ ਇੱਕ ਘੰਟਾ ਤੱਕ ਪਸ਼ੂ ਨੂੰ ਬੈਠਣ ਨਾ ਦਿਓ ਤੇ ਬਾਕੀ ਫੀਡ ਤੇ ਖੂਰਾਕ ਥੋੜੀ ਘਟਾ ਦਿਓ ਉਨੀ ਕੁ ਦਿਓ ਜਿੰਨੀ ਉਹ ਅਰਾਮ ਨਾਲ ਖਾ ਸਕੇ ਬਾਕੀ ਦਿਨ ਜਿੰਨੀ ਖੁਰਾਕ ਦੇ ਰਹੇ ਹੋ ਉਹ ਦਿੰਦੇ ਹੋ

Murgi kaha se kharide ?

(en)
Posted by
rajesh anandrao thote (9096113760)
rajesh anandrao thote
Maharashtra
Yavatmal
Write Answer
Posted Date (23 Oct 2018 05:06 PM) Assigned Date (-)

सर यह दवाई किस काम आती है इसका रिजल्ट कैसा होता है और आपके इधर कितने की मिलती है ?

(en)
  • 1
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (23 Oct 2018 04:50 PM) Assigned Date (-)
Answered Date (25 Oct 2018 02:39 PM) Translated Date (25 Oct 2021 10:20 AM)

जब पशु को गाभिन करवाया जाता है तब इस दवाई की पूरी बोतल को एक बार में पिलाने से पशु के गाभिन रहने की आस बढ़ जाती है यदि वैसे देना है तो 50उस तक दे सकते है

does planting tissie culture is a good idea is it profitable, how much time it takes to harvest ?

(en)
Posted by
Ashish choudhary (8597362041)
Ashish choudhary
West Bengal
Darjeeling
Write Answer
Posted Date (23 Oct 2018 04:49 PM) Assigned Date (-)
Answered Date (23 Oct 2018 11:45 AM) Translated Date (22 Dec 2021 01:21 PM)

yes it is a good idea but it takes more time for germination. kindly tell us which plant you want to grow so that we can tell you about the harvesting

Answered Date (21 Nov 2018 03:05 PM) Translated Date (22 Dec 2021 01:21 PM)

tissue culiture sagwan plant

ਗਾਜਰ, ਮੇਥੀ, ਚੁਕੰਦਰ ਨੂੰ ਬਿਜਾਈ ਤੋਂ ਕਿੰਨੇ ਦਿਨ ਬਾਅਦ ਪਾਣੀ ਦੇਣਾ ?

(en)
Posted by
Jagdeep Singh (9065346003)
Jagdeep Singh
Punjab
Moga
Write Answer
Posted Date (23 Oct 2018 04:28 PM) Assigned Date (-)
Answered Date (23 Oct 2018 11:44 AM) Translated Date (25 Oct 2021 10:20 AM)

ਗਾਜਰ ਦੀ ਫ਼ਸਲ ਨੂੰ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ ਮੇਥੀ ਦੀ ਫ਼ਸਲ ਦੇ ਬੀਜਾਂ ਦੀ ਤੇਜੀ ਨਾਲ ਪੁੰਗਰਾਅ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਮੇਥੀ ਦੀ ਚੰਗੀ ਪੈਦਾਵਾਰ ਲਈ ਬਿਜਾਈ ਤੋਂ 30, 75, 85, 105 ਦਿਨਾਂ ਬਾਅਦ ਤਿੰਨ ਤੋਂ ਚਾਰ ਵਾਰ ਸਿੰਚਾਈ ਕਰੋ ਚਕੁੰਦਰ ਦੀ ਫ਼ਸਲ ਦੀ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ

mera sawaal sir navroop singh ji nu hai mai eh puchhna c v apne cow aa ohnu suui nu 4 month hoye ne te oho sukk bhut gyi aa patthe v khaandi ta hai per khull k nhi khaandi gg esda koi ilaaj dso plzz ?

(en)
Posted by
rachpal singh (9914152852)
rachpal singh
Punjab
Ludhiana
Write Answer
Posted Date (23 Oct 2018 04:13 PM) Assigned Date (-)
Answered Date (23 Oct 2018 01:50 PM) Translated Date (22 Dec 2021 01:21 PM)

tusi isnu kod tume khavao ya fir kod tumme da churan daily khavo. is de nal floratone name diya tablates 4 tab daily 4 khavao te4 din tak lagatar deo. es nal khan lag javegi.

Answered Date (23 Oct 2018 07:28 PM) Translated Date (22 Dec 2021 01:21 PM)

dhanwaad sir gg

sir eh kisma beej skde aa jhaad real vich kina hai ?

(en)
  • 2
Posted by
jagtar sidhu (9915443814)
jagtar sidhu
Punjab
Patiala
Write Answer
Posted Date (23 Oct 2018 04:09 PM) Assigned Date (-)
Answered Date (23 Oct 2018 11:39 AM) Translated Date (25 Oct 2021 10:20 AM)

Hanji tuc ehna kisman di bijayi kar sakde ho.DBW da austan jhaad 28 quintal ,WB 2 da austan jhaad 22-26 qtl ate BR36 kisam da jhaad 26-27 qtl hai . eh jhaad mitti kisam de adhar te vadh ja ghat sakda hai.

ਸਰ ਸ਼੍ਰੀ ਰਾਮ 272 ਕਣਕ ਦਾ ਬੀਜ ਆਪਣਾ ਤਿਆਰ ਕੀਤਾ ਬੀਜ ਸਕਦੇ ਹਾਂ ਕੋਈ ਝਾੜ ਉਤੇ ਅਸਰ ਤਾ ਨਹੀਂ ਪੈਂਦਾ ?

(en)
Posted by
Jagroop brar (9914252347)
Jagroop brar
Punjab
Ferozpur
Write Answer
Posted Date (23 Oct 2018 04:01 PM) Assigned Date (-)
Answered Date (23 Oct 2018 11:35 AM) Translated Date (25 Oct 2021 10:20 AM)

ਜੀ ਨਹੀਂ ਇਹ ਹਾਈਬ੍ਰਿਡ ਕਿਸਮ ਹੈ ਤੁਸੀ ਇਸਦਾ ਬੀਜ ਆਪ ਤਿਆਰ ਨਹੀਂ ਕਰ ਸਕਦੇ ਜੇਕਰ ਤੁਸੀ ਇਸਦਾ ਬੀਜ ਅਗਲੇ ਸਾਲ ਲਈ ਰੱਖਦੇ ਹੋ ਤਾ ਇਸਦੇ ਝਾੜ ਵਿਚ 10-15% ਘਾਟਾ ਆ ਜਾਂਦਾ ਹੈ

23 Oct 2018

Pavitar Singh ji ih research kisam aa hybrid nhi plz je nhi pta ta mis guide na kro

ਵੀਰ ਜੀ ਮਟਰਾ ਨੂੰ ਿਕਨੀ ਖਾਦ ਦੀ ਜਰੂਰਤ ਹੁੰਦੀ ਹੈ ਅਤੇ npk ਵਿਚ ਕਰ ਸਕਦੇ ਹਾਂ

(en)
Posted by
Gurinder (7888660741)
Gurinder
Punjab
Amritsar
Write Answer
Posted Date (23 Oct 2018 03:45 PM) Assigned Date (-)
Answered Date (23 Oct 2018 10:21 AM) Translated Date (-)

ਬਿਜਾਈ ਦੇ ਸਮੇਂ 50 ਕਿੱਲੋ ਯੂਰੀਆ, 150 ਕਿੱਲੋ ਸਿੰਗਲ ਸੁਪਰ ਫਾਸਫੇਟ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ ਹਾਂਜੀ ਤੁਸੀ NPK ਦੀ ਵਰਤੋਂ ਵੀ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ

23 Oct 2018

Thanks sir Kis kis NPK di vrto kr skde de haan Tai kis kis time tai Plz sir dsna

23 Oct 2018

matran de upper npk 130045@2kg ja npk 191919@1kg nu 150ltr pani de nal mila.ke spray kro. ihna di varto 5-7 dina de faasle te krde rho...jdo boote jamman lagg jan uss sme ihna de vicho kise v npk di varto kr skde ho.

Sir meria 2 jhotia 4 saal diyan ho gyia ne par Hun tak koi boli nhi koi hal ?

(en)
Posted by
daljinder singh (9988726211)
daljinder singh
Punjab
Fatehgarh Sahib
Write Answer
Posted Date (23 Oct 2018 03:39 PM) Assigned Date (-)
Answered Date (23 Oct 2018 01:48 PM) Translated Date (22 Dec 2021 01:21 PM)

tuci jhotia nu Agrimin super powder 100gm rojana deo , isde nal tuci Minotas dwai di rojana 1 goli deo atte 21 din tak dinde rho, iss nal jhotia boll jawegia ..

23 Oct 2018

sir g goli ate powder iksar ik time dene ja fir alag alag time

plz suggest me kanak da khera bheej best aaa jisda jhad 70 yaa 70+ howe ?

(en)
Posted by
Gurkirat khosa (9646752137)
Gurkirat khosa
Punjab
Muktsar
Write Answer
Posted Date (23 Oct 2018 03:17 PM) Assigned Date (-)
Answered Date (23 Oct 2018 10:19 AM) Translated Date (-)

ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :- UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

ਮੁਰ੍ਹਾ ਨਸਲ ਦੀ 26 ਲੀਟਰ ਵਾਲੀ ਮੱਝ ਪੰਜਾਬ ਦੇ ਕਿਹੜੇ ਡੇਅਰੀ ਫਾਰਮ ਤੋ ਮਿਲ ਸਕਦੀ ਜੀ ਉਸ ਡੇਅਰੀ ਫਾਰਮ ਦਾ ਐਡਰਿਸ ਦੱਸਣਾ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (23 Oct 2018 03:04 PM) Assigned Date (-)
Answered Date (23 Oct 2018 12:01 PM) Translated Date (22 Dec 2021 01:21 PM)

ਤੁਸੀ ਇਸ ਨੰਬਰ ਤੇ ਪਤਾ ਕਰੋ ਤੁਹਾਨੂੰ ਮਿਲ ਜਾਵੇਗੀ ਪਰ ਇਹ ਹਰਿਆਣਾ ਵਿੱਚ ਹੈ Surinder Sansaniwal 9812301213 . ਤੁਸੀ ਇਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ

sir ddvp te klolo da result kiwe aa ate esda asar kinne din rehnda ?

(en)
Posted by
Dilshad (8872882586)
Dilshad
Punjab
Sangrur
Write Answer
Posted Date (23 Oct 2018 03:01 PM) Assigned Date (-)
Answered Date (23 Oct 2018 10:17 AM) Translated Date (22 Dec 2021 01:21 PM)

tuc tele di roktham de layi DDVP di spray kar sakde ho isda result vadia hai ate isda asar 15-18 din tak rehnda hai. Chlorpyriphos ik keetnashak hai jo seonk di roktham de layi istemal kita janda hai isdi matra ik acre de layi 1 litre di spray kiti jandi hai.

Answered Date (23 Oct 2018 09:35 PM) Translated Date (22 Dec 2021 01:21 PM)

dona da result vadia ha tele te

ਮਟਰਾਂ ਨੂੰ 191919 ਕਰ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (23 Oct 2018 02:22 PM) Assigned Date (-)
Answered Date (23 Oct 2018 09:37 AM) Translated Date (22 Dec 2021 01:21 PM)

ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਹ ਇਕ ਖਾਦ ਹੈ ਜਿਸਦੇ ਵਿਚ ਨਾਈਟ੍ਰੋਜਨ,ਫਾਸਫੋਰਸ ਅਤੇ ਪੋਟਾਸ਼ ਦੇ ਤੱਤ ਮੌਜੂਦ ਹੁੰਦੇ ਹਨ ਇਸਦੇ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਵਧੀਆ ਹੁੰਦਾ ਹੈ

ਅਸੀ ਗਾਵਾ ਤੇ ਮੱਝਾ ਨੂੰ ਪਰਾਲੀ ਪਾਉਣੇ ਹਾ ਉਸ ਦਾ ਨੁਕਸਾਨ ਤੇ ਉਸ ਦਾ ਫਾਇਦਾ ਕੀ ਹੈ ਜੀ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (23 Oct 2018 02:14 PM) Assigned Date (-)
Answered Date (24 Oct 2018 03:49 PM) Translated Date (-)

jekar prali vich khadda ,spraya di varto ghatt kiti howe tan paa skde ho , iss nal pashu nu protin ate fiberr milda hai , jekar sprayy di varto jyada hai , khadd jyada lgai hai tan nhi paunni chahidi kyuki prali di nadd vich spray rehhn krke pashu anndar jann nal nuksan hunda hai ..

sir ess Buffalo da ilagg daso ji ?

(en)
  • 1
Posted by
Gurpreet (9417617078)
Gurpreet
Punjab
Bathinda
Write Answer
Posted Date (23 Oct 2018 02:06 PM) Assigned Date (-)
Answered Date (23 Oct 2018 01:46 PM) Translated Date (22 Dec 2021 01:22 PM)

tuci majj nu vetscuco dewai deya goliya denia suru kro , is diya rojana 4 goliya deo ate isde nal bobimin-gel liqued v deo, usnu tuci 7ml rojana dena hai , isdi 150 gram di packing hundi hai , iss deya 2 botel pilaa deo , iss nal farak paa javega..

ਮੇਰੀ ਮੱਝ ਦੀ ਫੈਟ ਘੱਟ ਆਉਂਦੀ ਆ ਤੇ ਕੀ ਦੇਣਾ ਚਾਹੀਦਾ ਤੇ ਮੈ ਆਪਣਾ ਵੰਡ ਬਣਾ ਕੇ ਪਾਉਂਦਾ ?

(en)
Posted by
Harpreet Singh (6283003901)
Harpreet Singh
Punjab
Amritsar
Write Answer
Posted Date (23 Oct 2018 01:53 PM) Assigned Date (-)
Answered Date (23 Oct 2018 01:42 PM) Translated Date (22 Dec 2021 01:22 PM)

ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.

23 Oct 2018

100ਕਿਲੋ ਦੇ ਵਿੱਚ 20ਵੜੇਵੇ ਪਾ ਦਿੰਦੇ ਆ

zero dril ਨਾਲ ਕਣਕ ਬੀਜ ਕੇ ਗੁਲੀ ਡੰਡੇ ਦੀ ਰੋਕਥਾਮ ਲਈ ਪੇਡੀਮੇਥਾਲੀਨ ਦੀ ਸਪਰੇ ਕਰ ਸਕਦੇ ਹਾ ਕੋਈ ਨੁਕਸਾਨ ਤਾ ਨੀ ਪਰਾਲੀ ਖੇਤ ਵਿੱਚੋ ਚਕਾ ਦਿਤੀ ਪੁਰਾ ਸਾਫ ਖੇਤ ਹੈ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (23 Oct 2018 01:40 PM) Assigned Date (-)
Answered Date (23 Oct 2018 10:15 AM) Translated Date (22 Dec 2021 01:22 PM)

ਤੁਸੀ ਕਣਕ ਦੀ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਸਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 1 litre ਦੀ ਵਰਤੋਂ ਕੀਤੀ ਜਾਂਦੀ ਹੈ

sir Moti Gold NYM 6001 ਸਰੋ ਦੀ ਕਿਸਮ ਕਿਸ ਤ੍ਰਾਹ ਹੈ ਏਰੀਏ ਪਾਤੜਾਂ ਪਟਿਆਲਾ ਬੀਜਣ ਦਾ ਸਮਾਂ ਅਤੇ ਝਾੜ ਕੀ ਹੈ ?

(en)
Posted by
ਰਣਜੀਤ ਸਿੰਘ (9876021840)
ਰਣਜੀਤ ਸਿੰਘ
Punjab
Patiala
Write Answer
Posted Date (23 Oct 2018 01:39 PM) Assigned Date (-)
Answered Date (23 Oct 2018 10:14 AM) Translated Date (22 Dec 2021 01:22 PM)

NYM 6001 Moti Gold:- ਇਸ ਕਿਸਮ ਦੀ ਬਿਜਾਈ ਅਕਤੂਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦਾ ਕੱਦ200-220 cm ਹੁੰਦਾ ਹੈ ਇਸਦੇ ਵਿਚ ਤੇਲ ਦੀ ਮਾਤਰਾ 36-38% ਹੁੰਦੀ ਹੈ ਇਸਦਾ ਝਾੜ 7-9 quintal ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਦੇ ਲਈ 120-145 ਦਿਨ ਦਾ ਸਮਾਂ ਲੈਂਦੀ ਹੈ

sir pichle saal kanak vich gulli danda bhuut c iss saal usdi roktham lai kehri dwai best aa ?

(en)
Posted by
Babbal (7696779768)
Babbal
Punjab
Gurdaspur
Write Answer
Posted Date (23 Oct 2018 01:38 PM) Assigned Date (-)
Answered Date (23 Oct 2018 10:07 AM) Translated Date (22 Dec 2021 01:22 PM)

gulli dande di roktham de layi tuc bijayi to do din pehlan ja do din bad tuc pendimethalin@1litre nu 150 litre pani vich mila ke prati acre de hisab nal spray karo.is to ilava tuc pehli sinchayi to pehlan isoproturon@300-500gm nu 150 litre pani vich mila ke spray karo.

apni cow nu suui nu 4 mhine hoye ne and oh hun sukk bhut gyi ha patthe khaandi ha eh per khull k ni khaandi gg plzz ehda koi medicine dso gg ohnu ki deyie gg jihde nl oh raaji ho jaave gg ?

(en)
Posted by
rachpal singh (9914152852)
rachpal singh
Punjab
Ludhiana
Write Answer
Posted Date (23 Oct 2018 01:33 PM) Assigned Date (-)
Answered Date (23 Oct 2018 01:28 PM) Translated Date (-)

sbb ton pehla usdi deworming krwao , iss nu Albendazole dwai di goli deo , isde nal iss nu panjir powder 100 gm rojana deo , livtantra liqued 100ml rojana deo , iss nal bhukh v lggegi atte kamjori v door howegi ...

Answered Date (23 Oct 2018 07:10 PM) Translated Date (22 Dec 2021 01:22 PM)

dhanwaad sir gg

ਵੀਰ ਜੀ ਮੈ ਮੱਕੀ ਵੱਢ ਕੇ ਉਸਤੋ ਬਾਦ ਪਿਛੇਤਾ ਝੋਨਾ ਪੀ ਆਰ 124 ਲਾਈਆ ਅਤੇ ਮੇਰੇ ਹਿਸਾਬ ਨਾਲ ਨਵੰਬਰ ਦੇ ਚੋਥੇ ਹਫਤੇ ਤੱਕ ਵੱਢ ਹੋਵੇਗਾ ਮੈਨੂੰ ਹੁਣ ਇਹ ਦਸੋ ਮੈ ਕਣਕ ਦੀ ਕਿਹੜੀ ਕਿਸਮ ਬੀਜਾ ਜਿਸ ਨਾਲ ਘਾਟੇ ਵਾਧੇ ਪੁਰੇ ਹੋ ਸਕਣ ,ਝਾੜ ਠੀਕ ਹੋਵੇ 18-20 ਤੱਕ ?

(en)
Posted by
ਹਰਿੰਦਰ ਸਿੰਘ (9872185304)
ਹਰਿੰਦਰ ਸਿੰਘ
Punjab
Fatehgarh Sahib
Write Answer
Posted Date (23 Oct 2018 01:24 PM) Assigned Date (-)
Answered Date (23 Oct 2018 10:04 AM) Translated Date (22 Dec 2021 01:22 PM)

ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਤੁਸੀ PBW658 ਅਤੇ PBW 590 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤਨ ਝਾੜ 16-17 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਤੋਂ ਇਲਾਵਾ ਤੁਸੀ Shriram 272 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਅਗੇਤੀ ਅਤੇ ਪਿਛੇਤੀ ਦੋਨੋ ਸਮੇ ਹੀ ਬੀਜੀ ਜਾ ਸਕਦੀ ਹੈ

Answered Date (23 Oct 2018 01:30 PM) Translated Date (22 Dec 2021 01:22 PM)

2851

What is the meaning of Drained Sandy Soil and Shallow Sandy Soil ?

(en)
Posted by
SANJEEV KUMAR (9876245507)
SANJEEV KUMAR
Punjab
Bathinda
Write Answer
Posted Date (23 Oct 2018 07:47 AM) Assigned Date (-)
Answered Date (25 Oct 2018 12:21 AM) Translated Date (22 Dec 2021 01:22 PM)

Drained Sandy soil is that which allows water to percolate through it reasonably quickly...........Visit this link for full detail of shallow soil https://www.sciencedirect.com/topics/earth-and-planetary-sciences/shallow-soil

hello sir I have plan for goat farming so first of all what should I do Please give me few advice. how many square feet have be needed for 50 adult of goat farming ?

(en)
Posted by
Ranjan (9599405855)
Ranjan
Manipur
Imphal East
Write Answer
Posted Date (23 Oct 2018 01:16 PM) Assigned Date (-)

sir pig farm di traning kado ho rehi ha hoshiarpur ja gurdaspur CH aa ?

(en)
Posted by
manjit singh (7986140189)
manjit singh
Punjab
--
Write Answer
Posted Date (23 Oct 2018 12:57 PM) Assigned Date (-)
Answered Date (29 Oct 2018 06:43 AM) Translated Date (22 Dec 2021 01:22 PM)

gurdaspur vich traning pata karan lai tusi othe de dr saket ji nal 9914245946 number te call karke push lavo ji.

ਝੋਟੀ ਨੂੰ 23 ਦਿਨ ਹੋ ਗੲੇ ਨਵੇ ਦੁੱਧ ਹੋੲੀ ਨੂੰ ਗੱਭਣ ਚੈਕ ਕਰਨ ਦਾ ਕੋੲੀ ਗਰੰਟੀ ਵਾਲਾ ੳੁਪਾਅ ਹੋਵੇ ਤਾ ਦਸੋ ਜੀ ?

(en)
Posted by
ਹਰਪਾਲ ਸਿੰਘ (9464449659)
ਹਰਪਾਲ ਸਿੰਘ
Punjab
Bathinda
Write Answer
Posted Date (23 Oct 2018 12:43 PM) Assigned Date (-)
Answered Date (23 Oct 2018 01:23 PM) Translated Date (-)

tuci iss nu 2.5-3 mahina badd he doctor ton gaban check krwao , uss time check krwaun ton he pashu da sahi pta lgda hai ..

सर यह बछड़ी कितने प्रतिशत है और इसके दूध का रिकॉर्ड क्या है ?

(en)
  • 2
Posted by
umatiya samir (9428301276)
umatiya samir
Gujarat
Banaskantha
Write Answer
Posted Date (23 Oct 2018 12:36 PM) Assigned Date (-)
Answered Date (24 Oct 2018 03:47 PM) Translated Date (01 Nov 2021 10:51 AM)

यह बछड़ी 70 प्रतिशत एचएफ नसल की है और अच्छी खुराक के साथ इसका दूध 20—30 किलो तक हो सकता है

Sir kanak bijni aa 2967 Kini tarik to sahi rahu Te 1 ekad de vich kina dap pa sakde aa ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (23 Oct 2018 12:19 PM) Assigned Date (-)
Answered Date (23 Oct 2018 06:58 AM) Translated Date (01 Nov 2021 10:51 AM)

2967 kisam di bijayi tuc october de chauthe hafte to november de chauthe hafte tak kar sakde ho.ik acre de layi 55 killo DAP prati acre de hisab nal khet vich pao.

plant ki growth k liye kon sa sprey ya khad dale ?

(en)
  • 2
Posted by
karamvir (9729116923)
karamvir
Haryana
Hisar
Write Answer
Posted Date (23 Oct 2018 12:13 PM) Assigned Date (-)
Answered Date (23 Oct 2018 09:41 AM) Translated Date (01 Nov 2021 10:51 AM)

gende ki growth ke liye aap 70 killo urea prati acre ke hisab se daalen.is se fasl ki aachi growth ho jati hai.

ਛੋਲਿਅਾਂ ਦੀ ਬਿਜਾੲੀ ਦਾ ਸਮਾਂ ਖਾਦ ਅਤੇ ਬੀਜ ਪ੍ਰਤੀ ੲੇਕੜ ਬਾਰੇ ਦੱਸੋ ?

(en)
Posted by
sonu (7888895163)
sonu
Punjab
Fazilka
Write Answer
Posted Date (23 Oct 2018 12:07 PM) Assigned Date (-)
Answered Date (23 Oct 2018 06:56 AM) Translated Date (01 Nov 2021 10:51 AM)

ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਯੂਰੀਆ 13 ਕਿਲੋ ਅਤੇ ਸੁਪਰ ਫਾਸਫੇਟ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ

sir 272 shri ram beej di picchli var bijayi kiti c te vdia jhad nikleya c is wari v ohi beejna hai. kanak da beej taa ni hybrid hunda ?

(en)
Posted by
ਨਵਦੀਪ ਪੁਰੀ (7009561774)
ਨਵਦੀਪ ਪੁਰੀ
Punjab
Tarn Taran
Write Answer
Posted Date (23 Oct 2018 12:05 PM) Assigned Date (-)
Answered Date (23 Oct 2018 06:42 AM) Translated Date (22 Dec 2021 01:22 PM)

272 Sriram Pvt Ltd. Compny da seed hai vese ta kanak da koi vi beej Hybird nai hunda pai 272 de seed bare puri jankari lai tusi Mr Vikas 9501410577 nal samparak kar sakde ho.

Answered Date (23 Oct 2018 12:23 PM) Translated Date (22 Dec 2021 01:22 PM)

iske bare me kch v pta lgy to plz btana

ਸਰਜੀ ਲੈਬਰ ਦੀ 7 ਮਹੀਨੇ ਦੀ ਕਤੂਰੀ ਹੈ ਉਹ ਵਧ ਨਹੀ ਰਹੀ ਤੇ ਮੋਟੀ ਵੀ ਨਹੀ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (23 Oct 2018 12:04 PM) Assigned Date (-)
Answered Date (24 Oct 2018 03:46 PM) Translated Date (-)

uss nu tuci pett de kiirya lyi Easypet bolus deo isdi 1 goli ajj atte dujji hafte badd deo , isde nal Drool feed paoo , iss nu tuci duudh vich ya vase v de skde ho , iss nal vdia growth ho jawegi.

is cow ki age Kya hai or nasal Kya hai ye kbtk heat pr aygi? Kya me iski AI krva skta hu 1st time?

(en)
  • 4
Posted by
shreyansh (7024876331)
shreyansh
Madhya Pradesh
Khandwa
Write Answer
Posted Date (23 Oct 2018 12:02 PM) Assigned Date (-)
Answered Date (24 Oct 2018 11:28 AM) Translated Date (01 Nov 2021 10:51 AM)

yeh cross breed hai , jabb pashu ka bharr 3 quantal tak ho jatta hai tab pashu heet mai atta hai , ashi khurak or mineral mixture dene se pashu 2.5-3 saal tak heet mai aa jatta hai , jabb heet mai ayye ton 3 queantal bharr hone per app tika bhrwa skte hai ..

Madhya Pradesh

24 Oct 2018

thanku sir hi

Sir ja mam g D.B.W 173 kank Bare daso g te is Da jhad kina ha g te is Da Beej kitho mil sakda ha g te ki is nu panjab vich Beej sakde ha k nahi ans jaroor dena g ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (23 Oct 2018 11:40 AM) Assigned Date (-)
Answered Date (23 Oct 2018 06:24 AM) Translated Date (01 Nov 2021 10:51 AM)

DBW 173 kisam da jhaad 70 man hunda hai. eh pakkan de layi 140-150 din da sma laindi hai.isda beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.tuc isdi bijayi punjab vich kar sakde ho.

23 Oct 2018

thank you Sir g

Answered Date (23 Oct 2018 11:54 AM) Translated Date (01 Nov 2021 10:52 AM)

DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 kanak di kisam da bij Indian Institute of Wheat and Barley Research, karnal to mile ga

23 Oct 2018

thank you Sir g

Answered Date (23 Oct 2018 12:01 PM) Translated Date (01 Nov 2021 10:52 AM)

te ik Hor Beej super gold 1112 kank de Beej Bare v daso g pls

23 Oct 2018

ਕਣਕ ਦੀ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ।

23 Oct 2018

thank you g

Answered Date (23 Oct 2018 03:17 PM) Translated Date (01 Nov 2021 10:52 AM)

thank you g

sir m mushroom di kheti bare dsso, kiwe hundi hai ki ki krna pauga, market vich kehdi mushroom jyada hunda hai eh mainnu ki rate milega ?

(en)
Posted by
Rajinder singh (8195003691)
Rajinder singh
Punjab
Ferozpur
Write Answer
Posted Date (23 Oct 2018 11:39 AM) Assigned Date (-)
Answered Date (23 Oct 2018 06:53 AM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਖੁੰਬਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਹਨਾਂ Ashok Vashist :-7015136739 ਨਾਲ ਸੰਪਰਕ ਕਰ ਸਕਦੇ ਹੋ

sir 3086 kanak de bijayi kdo kr skde aa ?

(en)
Posted by
kulvir cheema (9915202160)
kulvir cheema
Punjab
Ludhiana
Write Answer
Posted Date (23 Oct 2018 11:36 AM) Assigned Date (-)
Answered Date (23 Oct 2018 06:18 AM) Translated Date (01 Nov 2021 10:52 AM)

3086 kanak di bijayi tuc october de chauthe hafte to november de chauthe hafte tak kar sakde ho.

लागता भैंस को बेसन कितने किलो तक दे सकते है ?

(en)
Posted by
madan7999635521 (6260946030)
madan7999635521
Madhya Pradesh
Rewa
Write Answer
Posted Date (23 Oct 2018 11:27 AM) Assigned Date (-)
Answered Date (23 Oct 2018 01:18 PM) Translated Date (01 Nov 2021 10:52 AM)

भैंस को बेसन 250 ग्राम रोजाना दे सकते है और लगभग 5 किलो तक दे सकते है इसके बाद फिर 20—25 दिनों के फर्क से दोबारा इस प्रकार रिपीट कर सकते है

ਸਰ ਆਲੂ ਦੀ ਬਿਜਾਈ ਕਿੰਨੀ ਤਰੀਕ ਤੱਕ ਅਤੇ ਕਿਹੜੀ ਆ -ਕਿਹੜੀਆਂ ਕਿਸਮਾਂ ਲਈ ਕਿਹੜੀ ਸਮਾ ਢੁਕਵਾਂ ਹੈ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (23 Oct 2018 11:20 AM) Assigned Date (-)
Answered Date (23 Oct 2018 06:05 AM) Translated Date (01 Nov 2021 10:52 AM)

ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ ਤੁਸੀ ਆਲੂ ਦੀਆਂ ਕਿਸਮਾਂ ਜਿਵੇ Kufri Alankar,Kufri Ashoka, Kufri Badshah,Kufri Bahar,Kufri Chamatkar ,Kufri Sindhuri ਦੀ ਬਿਜਾਈ ਕਰ ਸਕਦੇ ਹੋ

Kinnow de bhutte ne 3 year de ohna de vich dimak di problem aa kuj bhutte upro suk gye ne half niche dimak aa chloro payi c 17 % vali ohde naal koi frk nhi pya dimak check kiti c oh aje vi aa ta hor ki pa skde aa esdi roktham lyi ?

(en)
Posted by
Harwinder Singh (9915769692)
Harwinder Singh
Punjab
Fazilka
Write Answer
Posted Date (23 Oct 2018 11:05 AM) Assigned Date (-)
Answered Date (23 Oct 2018 06:20 AM) Translated Date (13 Oct 2021 08:39 AM)

dhimak di roktham de layi tuc Bifenthrin 2.5% EC@20 ml prati litre pani de hisab nal jda vich pao isde nal deemak di roktham ho jandi hai.

Answered Date (23 Oct 2018 11:24 AM) Translated Date (13 Oct 2021 08:39 AM)

Chloro 20% vali kiti c

sir/madam jo syngenta da sw23 kanak da beez a eh sade kol pichle saal da ghar rakhya beez a. jekar asi isnu iss war beezde a ta jhaad te koi aasar pavega isda jhaad ghat hovega ja ona hi rahega?

(en)
Posted by
sehajpal singh (8360335908)
sehajpal singh
Punjab
Mansa
Write Answer
Posted Date (23 Oct 2018 10:53 AM) Assigned Date (-)
Answered Date (26 Oct 2018 11:43 AM) Translated Date (13 Oct 2021 08:38 AM)

kirpa karke eh daso k eh kisam tuc pichle saal beej ke rakhya hai ta isde nal eh kisam da jhaad ghat janda hai.

Answered Date (04 Nov 2018 08:42 AM) Translated Date (13 Oct 2021 08:38 AM)

han g eh beej k rakhya hai

sir Haryana ke mahendergarh District me gomla village sir wheat ki kon se unnat kisam badiya h ?

(en)
Posted by
jitender (9017052952)
jitender
Haryana
Mahendragarh
Write Answer
Posted Date (23 Oct 2018 10:50 AM) Assigned Date (-)
Answered Date (23 Oct 2018 06:27 AM) Translated Date (13 Oct 2021 08:38 AM)

Aap genhu ki kisme jaise C 306, Sonalika , PBW343, WH711 ,UP 2338, WH542,WH416 kisam ki bijayi kar sakte hai.

sir mai kisan 444 beej nal related vedio uplod kete aa ki eh real hai kite eh fake ja froud ta nhi ?

(en)
Posted by
Aman (8427575930)
Aman
Punjab
Bathinda
Write Answer
Posted Date (23 Oct 2018 10:49 AM) Assigned Date (-)
Answered Date (23 Oct 2018 06:07 AM) Translated Date (13 Oct 2021 08:38 AM)

kisaan seed bare poori jankari lain layi tuc Dr T. Y. Mirja phone no. 8999542709 te sampark kar sakde ho.ehna to tuhanu kisan seed bare poori jankari mil jayegi.

Answered Date (23 Oct 2018 06:49 AM) Translated Date (13 Oct 2021 08:38 AM)

Kisan 444 kisam Maharashtra di Pvt. company Kisan Agri Technology India Pvt Ltd di hai. Is de beej len ate is bare hor jeada jankari lai tusi Dr T. Y. Mirja 8999542709 nal samparak kar sakde ho.

Sir Esh time onion ki thickness -- diameter 25 to 30 mm h or is me kya dale jis se Thickness Ka size increases ho ?

(en)
Posted by
jitender (9017052952)
jitender
Haryana
Mahendragarh
Write Answer
Posted Date (23 Oct 2018 10:40 AM) Assigned Date (-)
Answered Date (23 Oct 2018 09:16 AM) Translated Date (13 Oct 2021 08:38 AM)

kirpa karke eh daso k tuc onion di bijayi vattan uper kiti hai ate isde vich tuc kehdi kehdi khaad khurak de taur te payi hai ta jo tuhanu is bare poori jankari diti ja sake.

ਕ੍ਰਿਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਈ ਜੀ ?

(en)
  • 1
Posted by
ਜਸਪਾਲ (9872824193)
ਜਸਪਾਲ
Punjab
Fazilka
Write Answer
Posted Date (23 Oct 2018 10:30 AM) Assigned Date (-)
Answered Date (23 Oct 2018 06:16 AM) Translated Date (13 Oct 2021 08:38 AM)

ਕਿਰਪਾ ਕਰਕੇ ਉਸ ਵੀਡੀਓ ਦਾ ਲਿੰਕ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਮੈਂ ਜਾਣਨਾ ਚਾਹੁੰਦਾ ਹਾਂ ਕਿ ਕਣਕ ਵਿੱਚ ਕਿਹਨੀ ਖਾਦ ਪੈਂਦੀ ਹੈ।ਸੁਪਰ ਫਾਸਫੇਟ,ਡੀਏਪੀ,ਯੂਰੀਆ ਇੱਕ ਏਕੜ ਵਿੱਚ ਕਿਹਨਾ ਵਰਤਿਆ ਜਾਂਦਾ ਹੈ ?

(en)
Posted by
yadwinder singh (9872580469)
yadwinder singh
Punjab
Sangrur
Write Answer
Posted Date (23 Oct 2018 10:25 AM) Assigned Date (-)
Answered Date (23 Oct 2018 05:35 AM) Translated Date (13 Oct 2021 08:38 AM)

ਕਣਕ ਦੇ ਖੇਤ ਵਿਚ ਯੂਰੀਆ ਦੀ ਮਾਤਰਾ110 ਕਿੱਲੋ ਅਤੇ DAP@55 ਕਿੱਲੋ ਜਾ SSP@155 ਕਿੱਲੋ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ Dap ਜਾ ssp ਵਿੱਚੋ ਕਿਸੇ ਇਕ ਖਾਦ ਦੀ ਵਰਤੋਂ ਕਰ ਸਕਦੇ ਹੋ ਕਿਉਕਿ ਇਹ ਦੋਨੋ ਹੀ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਦੀਆਂ ਹਨ

barseem di kheti vaste kehdi dwai paiye te kehdi reh paiye ?

(en)
Posted by
gurprem Singh (7889137703)
gurprem Singh
Punjab
Moga
Write Answer
Posted Date (23 Oct 2018 09:47 AM) Assigned Date (-)
Answered Date (23 Oct 2018 05:29 AM) Translated Date (13 Oct 2021 08:38 AM)

Barseem di growth de layi tuc sumitomo di Hoshi@400ml ja oswal da jalwa@300ml prati acre de hisab nal spray karo isde nal barseem di vadia growth ho jayegi.is to ilava khaad di matra urea@22 killo ate SSP@185 killo fasl di bijayi de same payi jandi hai jo ki barseem di vadia growth kraundi hai.

sir kank de subsidy online foram ho sakda k office jana pao ?

(en)
Posted by
lovepreet singh (9814940044)
lovepreet singh
Punjab
Gurdaspur
Write Answer
Posted Date (23 Oct 2018 09:33 AM) Assigned Date (-)
Answered Date (23 Oct 2018 06:08 AM) Translated Date (13 Oct 2021 08:38 AM)

Lovepreet singh ji Subsidy lai tuhanu offline hi farm bhar ke jama karvona pave ga ji puri jankari lai tuhanu subsidy farm ate is dia sharta tuhade answer nal bhej ditia gaiah han.

  • 7
23 Oct 2018

thanku ji

sir ji 3086 kanak di bijai kr rhe aa zerotil nal ktar to ktar kina fansla hona chahida te kina beej paona shi rhu ga ?

(en)
Posted by
ਯਾਦ ਸਿੱਧੂ (8000908006)
ਯਾਦ ਸਿੱਧੂ
Punjab
Muktsar
Write Answer
Posted Date (23 Oct 2018 09:17 AM) Assigned Date (-)
Answered Date (23 Oct 2018 05:23 AM) Translated Date (-)

ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ

ਸਰ ਜੀ ਇਹ ਸਪਰੇਅ ਬਰਸੀਮ ਤੇ ਕਰ ਸਕਦੇ ਹਾ ?

(en)
  • 1
Posted by
Gurpal Singh (8283869327)
Gurpal Singh
Punjab
Patiala
Write Answer
Posted Date (23 Oct 2018 08:54 AM) Assigned Date (-)
Answered Date (23 Oct 2018 05:19 AM) Translated Date (13 Oct 2021 08:38 AM)

ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਹ ਇਕ ਗਰੋਥ ਪ੍ਰੋਮੋਟਰ ਹੈ ਜਿਸਦੇ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

srson me kisari lgi h koi ilaz btao ?

(en)
Posted by
Akshay (9992525220)
Akshay
Haryana
Bhiwani
Write Answer
Posted Date (23 Oct 2018 08:22 AM) Assigned Date (-)
Answered Date (23 Oct 2018 05:16 AM) Translated Date (13 Oct 2021 08:38 AM)

Kripya aap iski photo bheje ta ki aapko iske baren men poori jankari di ja sake.

sir ye 3 din se esa dekha rahe h 3 mahene ki aage ki h ?

(en)
  • 1
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (23 Oct 2018 08:21 AM) Assigned Date (-)
Answered Date (23 Oct 2018 01:16 PM) Translated Date (13 Oct 2021 08:39 AM)

iss nu tuci homeopathic dwai Fertisule golia denia suru kro, isdi rojana 1 goli deo ate 21 din tak dinde rho , ehh Goel vet pharma company da product hai , isdi dabbi vich denn da trikka hunda hai , uss hisab nal deo ..

Answered Date (23 Oct 2018 09:34 AM) Translated Date (13 Oct 2021 08:39 AM)

koi gal nahi