Punjab
Search
ਸਰ ਮੇਰੇ ਕੌਲ ਬੱਕਰੀ ਦੇ ਦੋ ਬੱਚੇ ਹਨ 1 ਮਹੀਨੇ 10 ਦਿਨ ਦੇ ੳੁਨਾ ਨੂੰ ਜੁਕਾਮ , ਰੇਸਾ ਹੋੲਿਅਾ ਹੈ ਕੋੲੀ ੲਿਲਾਜ਼ ਦੱਸੋ ?
(en)
tuci ehna nu Teramycin oral liqued dena suru kro , ehh tuci choote bache nu 1.5-2ml tak de skde ho atte badde nu tuci 30kg bharr de hisab nal 5ml deo , iss nal farak paa jawega..
Punjab
ਧੰਨਵਾਦ ਸਰ
veer g bettal de bache kini range tak mik sakde ne male and female
Punjab
ਬਾਈ ਜੀ ਮੈਂ ਬੱਕਰੀ ਪਾਲਣ ਦਾ ਧੰਦਾ ਕਰਨ ਦੀ ਸੋਚ ਰਿਹਾ ਹਾਂ ਕੀ ਇਹ ਇੱਕ ਲਾਹੇਵੰਦ ਧੰਦਾ ਹੈ ਕਿਹੜੀ ਨਸਲ ਵਧੀਆ ਹੈ ਕਿੰਨੇ ਜਾਨਵਰਾਂ ਤੋਂ ਕੰਮ ਚਲਾ ਸਕਦਾ ਹਾਂ, ਕਿੰਨਾ ਖਰਚਾ ਆਉਂਦਾ ਹੈ, ਟ੍ਰੇਨਿੰਗ ਕਿਥੋਂ ਮੈਂ ਅਬੋਹਰ ਤੋਂ ਆਪਣਾ ਫੋਨ ਨੰਬਰ ਵੀ ਦਿਉਂ
sir 15 November to baad kanak da kehra beej payie Jo jayada jhaad deve distric Ambala please dso ji ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ
सर भैंस के थन से दूध निकालते समय छीदी आती है इसका क्या इलाज हो सकता है ?
(en)
Punjab
उसके लिए कलमीशोरा 250 ग्राम, मीठा सोडा 250 ग्राम, नशादर 150 ग्राम, खांड 2 किलो और मीठा तेल 2 किलो लें और पहले खांड की चाशनी बनाने पर फिर उसमें मीठा तेल डालें और उसे उबाला आने पर बाकी सामान भी डालें इसे पांच हिस्सों में बांट लें और एक हिस्सा रोजाना रात के समय दें पशु को पांच दिन ना तो नहलायें और ना ही रात को ओस में बांधे बाकि आप Mummidium powder 50 ग्राम रोजाना और Mummi up गोलियां 2 रोजाना दें इससे फर्क पड़ जाएगा
Sir meri desi gay hai jo pichle saal byani thi uske ek ke bad ek teen than main milk aana band ho gaya tha ab bo fir 8mah ki gyaban hai abki bar kya karein ki sabhi thano main milk aana suru ho jaye ?
(en)
Punjab
आप पहले यह देंखे कि उसके थन में नाड़ तो नहीं है यदि नाड़ नहीं है तो आप उसके सभी थनों में uddervet tube चढ़वा दें इसके साथ आप Tune-H injection लगवायें इसे 10 मिली लगवाना है और इसके तीन इंजेक्शन 3—3 दिनों के फर्क से लगवायें यदि नाड़ है तो आप सिर्फ यह इंजेक्शन ही लगवायें
Baki ke plant ?
(en)
Punjab
aap inke uper copper oxychloride@3gm prati litre pani ke hisab se spray karen.
podhe asse hai iska hal bataye ya koi medicine ho to btaye 1500 me 500 plant jitne ja rahe hai ?
(en)
Punjab
Aap paudhon ko vermicompost@3-4 killo prati paudha de is se paudhe ki growth ho jayegi. doosra agar iske patte jal rahe hai to aap iske uper copper oxychloride@3gm prati litre pani ke hisab se spray karen.
टमाटर की पत्तियों में सूखापन आ रहा है क्या करें ?
(en)
टमाटर की पत्तियों पर मच्छर का हमला है इसकी रोकथाम के लिए आप इमीडाक्लोप्रिड 1.5 मि.ली. को प्रति लीटर पानी के हिसाब से स्प्रे करें
Abc tissue Bhagwa variety ke plant hai photo 15 din pahle ki hai iske bad me cuc copper dilwia hai ?
(en)
Maharashtra
copper oxychloride ik fungicide hai jo paudhe ko fungus ke hamle se bchati hai.iski matra 3gm prati litre pani ke hisab se istemal ki jati hai.isme growth ke liye aapne humic acid ki kitni bar spray ki hai kripya aap btaye taki aapko iske bare men poori jankari di ja sake.
ਕਣਕ ਦੇ ਵਿੱਚ ਸਲਫਰ ਪਾਉਣ ਦਾ ਫਾਇਦਾ ਹੈ ਜੀ ?
(en)
Punjab
ਜੇਕਰ ਜਮੀਨ ਪਾਣੀ ਜੀਰਦੀ ਹੈ ਜਾਂ ਫਿਰ ਜਮੀਨ ਛੋਰੇ ਵਾਲੀ ਹੈ ਤਾਂ ਹੀ ਸਲਫਰ ਦੀ ਵਰਤੋਂ ਕੀਤੀ ਜਾਂਦੀ ਹੈ
ਡਾਕਟਰ ਸਾਹਿਬ ਜੀ ਮੱਝ ਦੇ ਦੋਨੋ ਲੱਤਾਂ ਦੇ ਸ਼ਰਨ ਦੇ operation ਕਰਨ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਤੰਦਰੁਸਤ ਹੋ ਜਾਂਦੀ ਹੈ ਮੱਝ ਦੀ 9 nov ਨੂੰ ਦੋਨੋਂ ਲੱਤਾ ਦੀ ਸ਼ਰਨ ਕਟਵਾਈ ਸੀ ਹੁਣ ਤੱਕ ਪਿਛਲੀਆਂ ਦੋਨੋ ਲੱਤਾ ਹਿਲਾਉਦੀ ਨਹੀਂ ਉਝ ਆਪਣੇ ਆਪ ਉੱਠ ਵੀ ਖੜਦੀ ਹੈ ਅਤੇ ਬੈਠ ਵੀ ਜਾਂਦੀ ਹੈ ਪਹਿਲਾਂ ਨਾਲੋਂ ਕਮਜ਼ੋਰ ਵੀ ਬਹੁਤ ਹੋ ਗਈ ਹੈ ?
(en)
Punjab
uss nu tuci Anabolite liqued 100-100ml swere sham , Metabolite powder di rojana 1 pudi deni suru kro atte Neroboost injection 15-15ml krke 2 din lgwao , iss nal farak paan lgg jawega, bakki jekar operation vdia howega tan pashu 8-10 dina vich vdiia chalan lgg jnda hai .
sir iss product ko DAP k sath Mila kr kanak ki bijai kar sakte hai Kya and iski matra kitni honi chahia and iska kuch benefit hai Kya ?
(en)
Punjab
kripya aap inke label ki clear photo bheje taki aapko iske bare men poori jankari di ja sake kyuki aapke dwara bheji photo men inki composition clear dikhayi nahi de rahi hai.
1ਕਿੱਲੇ ਨੂੰ ਯੂਰੀਆ ਕਿੰਨੀ ਪੋਣੀ ਚਾਹੀਦੀ ਆ ਬਰਸੀਮ ਨੂੰ ?
(en)
Chandigarh
ਇੱਕ ਕਿੱਲੇ ਵਿੱਚ 22ਕਿਲੋ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ
Punjab
ਬਰਸੀਮ ਵਿਚ ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ .
mere sawalan da jawab deo g ?
(en)
ਮੱਝ ਨਹੀ ਮਿਲਦੀ ਜੇਕਰ ਟੀਕਾ ਲੳਦੇ ਹਾ ਤਾ ਦੱਧ ਘੱਟ ਦਿੰਦੀ ਹੈ ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ,
tylocin injection cow de mastitis di problem te la sakde hai g, kini dose hai esdi es injection di full detail daso g ?
(en)
Punjab
Eh antibiotic Injection he eh 1ml per 10kg body weight lai hundi he large animals nu 30ml takk la sakde ha par 15ml dono pase lao ji
sir kanak di bijaii ton pehla uriya da shiita de skkde han , isda koi fyada hai yaa nuksan hai dso ?
(en)
nahi ji iss da koi faida nahi hai. kanak nu urea pehle pani de nal hi deo. jdo tak kanak nu growth di lod hundi hai odo tak ihh urea jo ki kisan pehla khet de vich shitta de dinde hnn uss da asar khatam ho janda hai. kanak nu shi growth de lyi 25-30 din baad khaad di lod hundi hai.
sir amrrud iss trah giirde hai , isda ilagg dso ?
(en)
iss de vich keeda jrur check kr. kyuki keede de kaarn ihh andro amrood gal janda hai ate soond bn jande hnn, iss ton baad ihh neeche digg painda hai. iss di roktham de lyi quinalphos@4ml nu prati ltr pani de hisaab nal mila ke bootya te spray kro. jekar amrood de ander keeda nahi hai tan iss de upper planofix@4ml nu prati 15ltr pani de hisaab nal mila ke 5 dina de faasle te 2 spreha kro. amrood diggna band ho jawega.
1121 basmati ki rate punjab ?
(en)
Punjab
1121 da rate 3100 to 3500 tak chal reha hai ji
1105 kanak di kisam baare dso eh kina jhaad dindi hai puri detail ch dso ?
(en)
Chandigarh
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ
ਸਰ ਬਰਸੀਮ ਨੂੰ ਸੁੰਡੀ ਦੀ ਸਪਰੇਅ ਦੱਸੋ ਜਹਿਰ ਮੁਕਤ ?
(en)
Punjab
ਇਸਦੀ ਰੋਕਥਾਮ ਲਈ ਕਲੋਰਐਂਟਰਾਨੀਲੀਪਰੋਲ 18.5 SC (Chlorantraniliprole 18.5SL) @ 50 ਮਿ.ਲੀ. ਜਾਂ ਸਪਿਨੋਸੈੱਡ 48 ਐੱਸ ਸੀ (Spinosad 48SC) @ 60 ਮਿ.ਲੀ. ਨੂੰ 80-100 ਲੀ. ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ
Punjab
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
मिताली जी गेहूँ की बिजाई के कितने दिन बाद जिंक सल्फर डालनी चाहिए और कितनी मात्रा 3 एकड खेत में बिजाई करनी है धान वाला खेत है ?
(en)
Chandigarh
अगर आपको गेहूं में जिंक की कमी के लक्षण दिखाई दें तो आप 25 किलो जिंक सल्फेट 21 प्रतिशत प्रति एकड़ ज़मीन पर छींटा दें यह मात्रा 2—3 वर्ष के लिए काफी है इसके अलावा आप स्प्रे भी कर सकते हैं
sir 1 zn kanak 30 Nov Tak beej sakde aa ?
(en)
Punjab
hnji tusi isdi bijaai akheer November vich kr skde ho.
Punjab
ਹਾਂ ਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
sir npk 19 19 ਮੱਕੀ ਤੇ ਸਬਜ਼ੀਆਂ ਤੇ ਕਰ ਸਕਦੇ ਹਾਂ ?
(en)
Punjab
ਤੁਸੀ npk 191919 ਦੀ ਵਰਤੋਂ ਕਰ ਸਕਦੇ ਹੋ ਕਿਉਂਕਿ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਜੋ ਪੋਦ੍ਹੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ ਇਸ ਦੀ ਡੋਜ 1ਕਿਲੋ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾ ਕਰੋ
Mustard me fungicide spray dso ?
(en)
Maharashtra
बिमारी के आने पर इंडोफिल एम 45 या कप्तान 260 ग्राम को 100 लीटर पानी में डालकर प्रति एकड़ के हिसाब से स्प्रे करें यदि जरूरत पड़े तो 15 दिनों के बाद एक ओर स्प्रे करें
Sarso( mustard) me konsi spray kis time kar sakte hai ?
(en)
Maharashtra
बिमारी के आने पर इंडोफिल एम 45 या कप्तान 260 ग्राम को 100 लीटर पानी में डालकर प्रति एकड़ के हिसाब से स्प्रे करें यदि जरूरत पड़े तो 15 दिनों के बाद एक ओर स्प्रे करें
1121 Rate veer g ?
(en)
Punjab
1121 da rate punjab vich 3100 to 3500 tak chal reha hai ji.
ਆਪਣੇ ਕੋਲ 4 ਕਨਾਲ ਖਾਲੀ ਆ, ਉਸ ਵਿੱਚ ਕਿ ਹਰਾ ਚਾਰਾ ਬੀਜਣਾ ਚਾਹੀਦਾ ?
(en)
Maharashtra
ਤੁਸੀ ਚਾਰੇ ਦੇ ਲਈ ਸੇਂਜੀ ਹਾਈਬ੍ਰਿਡ,ਜਵਾਰ,ਬਰਸੀਮ ਦੀ ਬਿਜਾਈ ਕਰ ਸਕਦੇ ਹੋ
ਆਲੂਆਂ ਦੇ ਪੱਤੇ ਇਕੱਠੇ ਹੁੰਦੇ ਜਾ ਰਹੇ ਨੇ ਇਹ ਕਿਸ ਕਰਨ ਨੇ ਆਏ ਇਸਦੀ ਰੋਕਥਾਮ ਲਈ ਕੋਈ ਸਪਰੇਅ ਦਸੋ sir ਤੇ ਨਾਲ ਇਹ ਵੀ ਦਸਓ ਕਿ ਪਲਾਂਟ ਗ੍ਰੋਥ ਵਰਤ ਸਕਦੇ ਹਾਂ ਤੇ ਕਿਹੜਾ ਵਧਿਆ ਹੈ ਆਲੂਆਂ ਦੀ ਵਧਿਆ ਗਰੋਥ ਲਈ ?
(en)
Maharashtra
ਆਲੂ ਦੇ ਪੱਤੇ ਇਕੱਠੇ ਹੋਣ ਦਾ ਕਾਰਨ ਇਸਦੇ ਉਪਰ ਮੱਛਰ ਦਾ ਹਮਲਾ ਹੈ ਜਿਸ ਕਾਰਨ ਪੱਤੇ ਇਕੱਠੇ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀਂ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਮੋਟੇ ਆਲੂਆਂ ਦੇ ਲਈ ਤੁਸੀਂ NPK 13:00:45 @2ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ
Punjab
imidaclopride and npk nu ikathe kr skde aa spray aalu te ?
m45 and Ximida
Punjab
dose ???
Bai ji narme de tinde bhut ne ji kehdi sprey Kari jawe ji kinne days vich tinde khidhnge ji ?
(en)
Maharashtra
narme de uper tuc 13:00:45@2 killo nu 150 liter pani vich Mila ke spray karo.
Kanak late hon te kehra beej bejana chahida aa te oda kina chadd howega ?
(en)
Maharashtra
November de chauthe hafte to bad tuc PBW 658 ate PBW 590 kisam di bijai kar sakde ho.ehna da jhaad 16-17.5 quintal prati acre hunda hai.
Thnku shilpa madam
main pasua de laun laye tag laine ne main kitho buy kar sakda ?
(en)
Punjab
Gurdeep Singh ji Tag khreedan lai tusi 9803581500 manni, 9803488072 Subhash nal samparak kar sakde ho.
sir hamari calf 2.5 sal ki ho gai hai par aabi tak vo naye dud nahi hue hai or na he koi laksan najar aa rahe hai koi upay batao ?
(en)
Punjab
ਤੁਸੀ ਇਸ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਤੇ ਬਾਕੀ ਡੀਵਰਮਿੰਗ ਸਹੀ ਸਮੇ ਤੇ ਕਰੋ ਤੇ ਹਰਾ ਚਾਰਾ ਸਹੀ ਦਿਓ ਇਸ ਨਾਲ ਜਦੋਂ ਇਸ ਦਾ ਵਜ਼ਨ ਤਿੰਂਨ ਕੁਇੰਟਲ ਹੋ ਗਿਆ ਤੇ ਫਿਰ ਹੀਟ ਵਿੱਚ ਆਉਣ ਤੇ ਟੀਕਾ ਭਰਾਓ
5 ਕਨਾਲ ch ਕਣਕ ਦੀ ਕਿਹੜੀ ਕਿਸਮ ਬੀਜਣੀ ਚਾਹੀਦੀ ਹੈ ?
(en)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Chhattisghar me poultry ki traning kaha se milta hai ?
(en)
Punjab
Poultry ki training ke lia aap Kvk Rajnandgaon, Address: Surgi, Chhattisgarh 491441, Phone: 070000 80177 se samparak kare.
pashu dhan mela jo district jalandhar vich November month vich hundi hai kis tarrek nu aa Riha hai ?
(en)
ਸਰ ਜੀ 2967 ਕਣਕ ਬੀਜਾਈ ਨੂੰ ਅੱਜ ਪੰਦਰਾਂ ਦਿਨ ਹੋ ਗਏ ਹਨ ਕਣਕ ਬੀਜਣ ਤੋ 40 ਘੰਟਿਆਂ ਤੱਕ ਪੈਡੀਮੈਥਾਲਿਨ 1.5 ਲੀਟਰ ਪੑਤੀ ਏਕੜ ਸਪਰੇਅ ਕੀਤੀ ਸੀ ਖੇਤ ਵਿੱਚ ਪਰਾਲੀ ਨਹੀਂ ਸੀ ਹੁਣ ਉਸ ਵਿੱਚ ਨਦੀਨ ਹੋ ਰਹੇ ਹਨ ਕਿ ਅਸੀਂ ਉਸ ਵਿੱਚ ਆਈਸੋਪ੍ਟੋਰਾਨ 500ਗ੍ਰਾਮ ਪ੍ਤੀ ਏਕੜ ਵਿਚ ਪਾ ਸਕਦੇ ਹਾਂ ਇਸ ਨਾਲ ਜੋ ਉੱਗੇ ਹੋਏ ਨਦੀਨ ਮਰ ਦੇਵੇ ਅਤੇ ਜੋ ਹੋਰ ਨਦੀਨ ਨਾ ਹੋਣ ਅਸੀ ਇਸ ਦਵਾਈ ਦੀ ਵਰਤੋਂ ਕਰ ਸਕਦੇ ਹਾਂ ਜਾ ਕੋਈ ਦਵਾਈ ਵਰਤੀ ਜਾਵੇ ਕਣਕ ਨੂੰ ਪਾਣੀ ਕਿੰਨਾ ਦਿਨਾਂ ਵਿਚ ਲਾ ਸਕਦੇ ਹਾਂ ਸਰ ਜੀ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
I want to know about dragon fruit farming ?
(en)
Dragon fruit ke bare me puri jankari ke lia aap Vijay sharma 7065414241 se samparak kare.
sir is khet ch happy seeder nal kanak beeji hai jithe taa prali ght c othe kanak nikli hoyi hai. te jis jgh te prali jyada hai othe kanak is trh bahr ni ayi hoyi. eh bahr aa jayegi ja m isnu dubara beeja ?
(en)
Haryana
happy seeder nal beeji kanak bahr aa jandi hai. tuhanu dubara bijai karn di lod nahi hai.
Punjab
sir kank nikal k parali thale lambi payi a te pile rang di ho gyi
Punjab
Sir dasso ji
origin of urdbean ?
(en)
Chandigarh
It is originated in India.
Madhya Pradesh
konsi fasal india me huyi h
Uttar Pradesh
नमस्कार जी, कोई मुझे बता सकता है कि नाशपाती की उत्तम गुणवत्ता के वृक्ष कहाँ पर मिलेंगे
ਪਛੇਤੀ ਕਣਕ ਦਾ ਬੀਜ਼ ਕਿਹੜਾ ਬੀਜਿਆ ਜਾਵੇ ?
(en)
Maharashtra
ਪਛੇਤੀ ਕਣਕ ਦੀ ਬਿਜਾਈ ਲਈ ਕਣਕ ਦੀਆਂ ਕਿਸਮਾਂ ਜਿਵੇ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਦੀ ਬਿਜਾਈ ਕਰ ਸਕਦੇ ਹੋ
pbw 509ਕਣਕ ਦਾ ਝਾੜ ਕਿੰਨਾ pbw590ਦਾ ਬੀਜ ਦਾ ਝਾੜ ਕਿੰਨਾ ਏ ਬੀਜ ਫਿਰੋਜ਼ਪੁਰ ਕਿਹੜੀ ਦੁਕਾਨ ਤੋ ਮਿਲਣ ਗ ?
(en)
Maharashtra
PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ ਇਸਦਾ ਝਾੜ 16.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ ਇਸਦਾ ਝਾੜ 17.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦਾ ਬੀਜ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ:- 9501800488
Punjab
,ਇਸ ਕਣਕ ਝਾੜ ਬਹੁਤ ਘੱਟ ਏ
हेलो नमस्कार , मुझे गेंदे के फूल की खेती के बारे में जानकारी चाहिए यह किस समय रोपाई करनी है और कब तक इसका फूल तैयार हो जाता है ?
(en)
Chandigarh
जब पौधों का कद 10-15 सैं.मी. हो जाये, तब वे रोपाई के लिए तैयार होते हैं किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है
Uttar Pradesh
धन्यवाद जी
Uttar Pradesh
दरअसल मुझे पौधे अलग से लेने हैं जनवरी मे मेरा खेत खाली होगा आप मुझे बताये कि कौन कौन सी किस्म उपयोगी हैं
sir majj proper heat vich nai a rahi koi hal daso 1 2 var khalli nikli a nale dokke bout paondi a mildi nai ?
(en)
Punjab
uss nu tuci Agrimin super powder 100gm rojana deo , isde nal Agrimin-i golia rojana 1 goli deo atte 21 din tak dinde rho iss nal proper heet vich aawegi atte anndar da infection v khtam howega..
Uttar Pradesh
कनक और गुड़ का दलिया खिलाएं
kanak nu kal pani layea c te aj dvai pyi urea ch harla k metriherb kabad vali te kite kite pani khdea c koi nuksan ta ni oda ?
(en)
Nahi ji iss da koi nuksaan nahi hai. ikk vaar kanak di growth jrur rukegi par fir kanak duji vaar di urea nal chal pwegi.
ਸਰ /ਮੈਡਮ ਹੈਪੀ ਸੀਡਰ ਨਾਲ ਕਣਕ ਬੀਜੀ 20 ਦਿਨ ਹੋ ਗਏ ਪਾਨੀ ਲਾ ਸਕਦੇ ਆ ?
(en)
Punjab
knak nu pehla pani 21 din baad lga skde ho
ਸਰ /ਮੈਡਮ ਹੈਪੀ ਸੀਡਰ ਨਾਲ ਕਣਕ ਬੀਜੀ 20 ਦਿਨ ਹੋ ਗਏ ਪਾਨੀ ਲਾ ਸਕਦੇ ਆ ?
(en)
Maharashtra
happy seeder ਨਾਲ ਕੀਤੀ ਬਿਜਾਈ ਵਾਲੇ ਖੇਤ ਨੂੰ ਤੁਸੀਂ 20-25 ਦਿਨ ਬਾਅਦ ਪਾਣੀ ਲਾ ਸਕਦੇ ਹੋ
gaa sui nu 1.5 mahine ho chlya dudh bahut patla ki deyie taa jo dudh fat wala ho je ?
(en)
Punjab
uss nu tuci khurak vdia deo , hara chara 30-35 kiloo rojana deo , isde nal tuci Fatplus powder 50 gm rojana , Milkout powder 2-2 chamch swere sham dena suru kro , iss nal farak paan lgg jawega..
ਖਾਣ ਵਾਸਤੇ ਕਣਕ ਬੀਜਣੀ ਅਾ ਬਗੈਰ ਖਾਦ ਤੋ ਕਿਹੜਾ ਬੀਜ ਬੀਜੀੲੇ ?
(en)
Maharashtra
PBW 677 ਕਿਸਮ ਦੀ ਰੋਟੀ ਵਧੀਆ ਬਣਦੀ ਹੈ ਇਸਨੂੰ ਤੁਸੀ ਘਰ ਵਰਤੋਂ ਲਈ ਬੀਜ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਸ਼੍ਰੀਰਾਮ ਦੀ 152 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦੀ ਰੋਟੀ ਵਧੀਆ ਬਣਦੀ ਹੈ
sir ji pendimethalin 30 ec h ji start compny ke ji gehu me kya kaam kerti h ji or kya doze h ji ?
(en)
Maharashtra
pendimethalin ik pre-emergence herbicide hai Jo fasl di bijai to do din pehlan ja do din bad 1 litre nu 150 litre pani vich Mila ke spray kar sakde ho.eh fasl vich nadeena di roktham kardi hai.
12 32 16 Te varmi compost mix kr sakde Aa je kr sakde Aa ta 200 boota Ae Kinnu da Baag 6 saal da Dso jii doze kini paa sakde Aa ?
(en)
Maharashtra
ji nahi tuc ehna nu alag ala khet vich pao. vermi compost di matra prati boote 8-10 killo de hisab nal beeji jandi hai.
ਸਤਿ ਸ੍ਰੀ ਅਕਾਲ ਜੀ, ਨਵੰਬਰ ਮਹੀਨੇ ਚ ਕਿਹੜੇ ਕਿਹੜੇ ਫੁੱਲ ਦੇ ਬੂਟੇ ਜਾਂ ਬੀਜ ਲਾੲੇ ਜਾ ਸਕਦੇ ਹਨ ?
(en)
Chandigarh
ਨਵੰਬਰ ਮਹੀਨੇ ਵਿੱਚ ਤੁਸੀਂ ਗਲੈਡੀਓਲਸ, ਗੇਂਦੇ, ਲਾ ਸਕਦੇ ਹੋ
Punjab
ਮੈਮ ਸ਼ੁਕਰੀਅਾ.. ਹਰ ਮਹੀਨੇ 'ਚ ਕੇਹੜੇ ਕੇਹੜੇ ਫੁੱਲ ਲਾੲੇ ਜਾ ਸਕਦੇ ਹਨ.. ਕੋੲੀ ਸੂਚੀ ਸਾਂਝੀ ਕਰ ਸਕਦੇ ਹੋ ਜੀ.. ਮੈਂ ਸੂਚੀ ਸਾਂਭ ਲਿਅਾਂਗਾ.. ਤਾਂ ਜੋ ਵਾਰ ਵਾਰ ਸਵਾਲ ਨਾ ਪੁੱਛਣਾ ਪਵੇ..
Punjab
ਸ਼ੁਕਰੀਅਾ ਜੀ ਬਹੁਤ ਬਹੁਤ...
kanak ki top kisam in rajasthan?
(en)
Chandigarh
Below are the varieties which are suitable for growing in Rajasthan: PBW 502, PBW 550, HD 2967, Raj 4120, Raj 4238.
sir ji eh podha kis cheez da hai ?
(en)
Punjab
Is paudhe nu Inga nam to janya janda hai.jo ke Fabaceae Family nu belong karda hai. isnu windbreak de taur te beejya janda hai.
sir eh injection dr ne gaan nu lageya eh ki kam layi hunda ?
(en)
Punjab
hnji eh injection bukhar ate pain de layi lageya janda hai. bukar chahe kise ve karan hoeya hove odo lgaeya janda hai.
Dr.shashi pal ji ਦੇਸੀ ਮੁਰਗ਼ੀਆਂ ਦੇ ਨੱਕ ਵਿੱਚ ਰੇਸ਼ਾ ਅੱਖਾਂ ਵਿੱਚ ਰੇਸ਼ਾ ਜ਼ੁਕਾਮ ਬਹੁਤ ਜ਼ਿਆਦਾ ਹੈ ਅਤੇ ਇਕ ਦਿਨ ਵਿੱਚ ਦੋ ਤਿੰਨ ਮਰਜਾਦੇ ਹਨ ਪਾਣੀ ਵਿੱਚ leflox forte ਪਾ ਕੇ ਵੇਖ ਲਈ ਕੁਝ ਵੀ ਫਰਕ ਨੀ ਪਿਆਂ ?
(en)
Punjab
tuci ehna nu Amikacin injection lgwao , ehh tuci 1ml injection 10 birds de hisab nal lgwao , ate 2-3 din lgwande rho , iss nal farak paa jawega atte jekar injection tuci swerr nu lgwaiya hai tan agle din v injection swerr nu lgwao..
sir namaskar sir ye aanar ka plant h jiske ful bahut jhadte h or fal chhote h or fat rahe h koi uchit upay btao plz ?
(en)
Maharashtra
anar ke fal fatne ka Karn isme nami ka jyada hona hai.iski roktham ke liye aap isme sinchayi ka sahi parbadhan Karen jis se yeh fatna band ho jate hai.agar fal girte hai to aap planofix@4 ml ko 15 litre pani men Mila kar spray Karen.
Rajasthan
धन्यवाद जी
ਰਾਇਆ (ਸਰ੍ਹੌਂ )ਆਰ ਐਲ ਸੀ 3 ਦਾ ਬੀਜ ਕਿੱਥੋਂ ਮਿਲ ਸਕਦਾ ਜੀ ?ਬਠਿੰਡੇ ਏਰੀਏ ਚ?
(en)
Punjab
ਇਸ ਕਿਸਮ ਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ:-Associate Director ( Training) ,Krishi Vigyan Kendra, Punjab Agricultural University, Bathinda Phone:-0164-2215619
Sat Sri Akal Ji sir Mohali area cho Sartaj gypsum kithon milegi ?
(en)
Punjab
Sartaj gypsum tuc kharar to lai sakde ho jisde layi tuc Mr. Sushil 9815900196 ji nal sampark kar sakde ho.
genda ki kheti ka sahi time ?
(en)
Chandigarh
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
satshri akal Bawa ji I just wanna to know about these semans plz do explain about them secondly the Dr. was saying these red colour injection of 14000 lt. milk capacity will be doubled the milk capacity of calf, if we inject the same with double capacity means two injections at the same time is it true thanks for showing concern. waiting for your response ?
(en)