Punjab
Search
2967 ਕਣਕ ਬੀਜਣ ਦਾ ਸਮਾ ਕਦੋਂ ਤੱਕ ਇਹ ਵਧਿਆ ਜਾ 3086 ?
(en)
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
ਇਸ ਵਾਰ ਝੋਨੇ ਦਾ ਝਾੜ ਘਟਣ ਦੇ ਕੀ -ਕੀ ਕਾਰਨ ਨੇ ?
(en)
Maharashtra
ਇਸ ਵਾਰ ਝੋਨੇ ਦੇ ਝਾੜ ਘਟਣ ਦੇ ਕਈ ਕਾਰਨ ਹੋ ਸਕਦੇ ਹਨ ਖਾਦਾਂ ਦੀ ਮਾਤਰਾ ਘਟ ਜਾ ਵੱਧ ਪੈਣਾ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਝੋਨੇ ਦੀ ਕਿਸਮ ਦੀ ਬਿਜਾਈ ਨਾ ਕਰਨਾ ਇਸ ਤੋਂ ਇਲਾਵਾ ਕੀੜੇ ਅਤੇ ਬਿਮਾਰੀਆਂ ਦਾ ਜ਼ਿਆਦਾ ਹਮਲਾ ਵੀ ਝਾੜ ਘਾਟ ਹੋਣ ਦਾ ਕਾਰਨ ਹੁੰਦਾ ਹੈ
ਸਰੋ ਬੀਜਣ ਵਾਲੀ ਮਸੀਨ ਕਿਥੋ ਮਿਲਦੀ ਅਾ ਜੀ ?
(en)
Punjab
Saro bijan vali machine len lai tusi Pro. Vijay Jaswal Mob : 8878335999 nal samparak karo ji.
sir mera addu da butta hai uss nu agg da sekk lgg gya hai , usddia kujj tahnia suk gyia hai , uhna tahnia nu cutt ditta jawe ya nhi atte uss nu ki paya jawe ?
(en)
Punjab
ਜਿਹੜੀਆਂ ਇਸਦੀਆਂ ਟਾਹਣੀਆਂ ਸੁੱਕ ਗਈਆਂ ਹਨ ਓਹਨਾ ਨੂੰ ਕਟ ਕੇ ਉਸ ਦੇ ਉਪਰ ਬੋਰਡੋ ਪੇਸਟ ਲਾਓ ਇਸ ਤੋਂ ਇਲਾਵਾ ਬੂਟੇ ਨੂੰ ਤੁਸੀ 7-8 ਕਿੱਲੋ ਵਰਮੀ ਕੰਪੋਸਟ ਪਾਓ
apa parso 200 litre wale 3 drum waste D composer da ghol banaya had. us vicho 2 drum upar puri jhag bani payi hai. par ik drum muglail wala si saaf pura kita si. ohda color change tan hoya par us upar koi jhaag vegera Kujh nhi banya. koi dar tan nhi apa mircha vich pani nal use Karna hai. ki eh drum ghol banuga k nhi. Dhanwad ?
(en)
Maharashtra
jekar tuc drum nu changi tra saaf karke us vich decomposer tyar kita hai ta oh sahi tyar ho jayega ate isda istemal kar sakde ho.
sir gahu k liye kitna dap , urea , potash, per acre use karuor spray mai kitna dap , urea , potash per acre use karu ?
(en)
Gehoo mein beej ki maatra 45kg per acre DAP 50-55kg per acre, urea 110kg per acre potash 20kg per acre ke hisaab se daala jaata hai. DAP ko beej ke saath mila ke bijaayi krdo aur urea ko 2-3 hisso mein baant kar 30 din ke baad daalna shuru kro.
ਕੱਦੂ ਭਿੰਡੀ ਗੁਵਾਰਾ ਦੀ ਬਿਜਾਈ ਕਦੋਂ ਕਰ ਸਕਦੇ ਹਾਂ ?
(en)
Punjab
ਕੱਦੂ ਦੀ ਬਿਜਾਈ ਤੁਸੀ ਹੁਣ ਨਵੰਬਰ ਵਿਚ ਕੋਰੇ ਤੋਂ ਬਚਾਅ ਕਰਕੇ ਕਰ ਸਕਦੇ ਹੋ ਭਿੰਡੀ ਦੀ ਬਿਜਾਈ ਫਰਬਰੀ ਮਾਰਚ ਅਤੇ ਜੂਨ ਜੁਲਾਈ ਵਿਚ ਕਰ ਸਕਦੇ ਹੋ ਅਤੇ ਗੁਆਰੇ ਦੀ ਬਿਜਾਈ ਮਈ ਤੋਂ ਅੱਧ ਅਗਸਤ ਤੱਕ ਕੀਤੀ ਜਾਂਦੀ ਹੈ
ੲਿਸ ਦਾ ਕਣਕ ਨੂੰ ਕੀ ਫੲਿਦਾ ਹੈ ?
(en)
Maharashtra
Yaramila :-ਇਹ ਇਕ ਗਰੋਥ ਪ੍ਰੋਮੋਟਰ ਹੈ ਜਿਸ ਵਿਚ Nitrogen,potash ,sulphur ਨਾਮ ਦੇ ਤੱਤ ਮੌਜੂਦ ਹੁੰਦੇ ਹਨ ਇਸਦੇ ਨਾਲ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਝਾੜ ਵੀ ਵੱਧ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 25 ਕਿੱਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ
ਅੱਗ ਲਾ ਕੇ ਇਕ ਵਾਰ ਹਲਾ ਨਾਲ ਵਾਹ ਕੇ ਰੋਟਾਵੇਟਰ ਨਾਲ ਕਣਕ ਬੀਜੀ ਆ ਉਸ ਉਪਰ ਸੁਹਾਗਾ ਮਾਰ ਸਕਦੇ ਹਾ ਉਸ ਦਾ ਕੋਈ ਨੁਕਸਾਨ ਤਾ ਨਹੀ ਹੈ ਬੀਜਾਈ ਤੋ ਕੀਨੇ ਦਿਨ ਬਾਅਦ ਸੁਹਾਗਾ ਮਾਰ ਸਕਦੇ ਹਾ ?
(en)
Punjab
ਜੇਕਰ ਰੋਟਾਵੇਟਰ ਨਾਲ ਕਣਕ ਬੀਜੀ ਹੈ ਤਾ ਤੁਹਾਨੂੰ ਸੁਹਾਗਾ ਮਾਰਨ ਦੀ ਲੋੜ ਨਹੀਂ ਹੈ
ਖੇਤ ਵਿੱਚ ਜਿਪਸਮ ਕਣਕ ਬੀਜਣ ਤੋਂ ਪਹਿਲਾਂ ਪਾਉਣੀ ਚਾਹੀਦੀ ਆ ਜਾ ਪਾਣੀ ਲਾਉਣ ਟਾਇਮ ਕਿਨੀਂ ਪਾਉਣੀ ਚਾਹੀਦੀ ਆ ?
(en)
Punjab
ਖੇਤ ਦੇ ਵਿਚ ਜੇਕਰ ਜਿਪਸਮ ਪਾਉਣੀ ਹੈ ਤਾਂ ਉਹ ਖੇਤ ਦੀ ਵਹਾਈ ਦੇ ਸਮੇ ਪਾਓ ਇਸ ਖਾਦ ਨੂੰ ਪਾ ਕੇ ਖੇਤ ਨੂੰ ਚੰਗੀ ਤ੍ਰਾਹ ਵਾਹ ਦਿਓ I
ਇਕ ਏਕੜ ਵਿਚ ਕਿਨੇ ਗੱਟੇ ਪਾਈਏ
Punjab
Tusi Gypsum 100 kilo parti acre pa sakde ho.
ਵੀਰ ਜੀ audio ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ, baki Enerboost powder tuci duudh walia mjja nu 100gm rojana de skde ho..
sir menthe di kheti bare vistar nal daseo vahan retle ha ate menthe ton baad kehri fasal lai ja sakdi hai ?
(en)
ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ ਇਸ ਫਸਲ ਲਈ ਮਿੱਟੀ ਦਾ pH 6-7.5 ਹੋਣਾ ਚਾਹੀਦਾ ਹੈ ਇਸਦੀਆਂ ਕਿਸਮਾਂ ਜਿਵੇ MAS-1,Hybrid-77,Shivalik,EC-41911,Gomti,Himalaya,Kosi,Saksham,Kushal ਦੀ ਬਿਜਾਈ ਕਰ ਸਕਦੇ ਹੋ ਪੁਦੀਨੇ ਦੀ ਬਿਜਾਈ ਲਈ ਲੋੜੀਂਦੇ ਆਕਾਰ ਦੇ ਬੈੱਡ ਤਿਆਰ ਕਰੋ ਖੇਤ ਦੀ ਤਿਆਰੀ ਸਮੇਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ 100-120 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਤੋਂ ਬਾਅਦ ਹਰੀ ਖਾਦ ਪਾਓ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਪ੍ਰਜਣਨ ਕਿਰਿਆ ਜੜ੍ਹ ਦੇ ਭਾਗ ਜਾਂ ਟਾਹਣੀਆਂ ਦੁਆਰਾ ਕੀਤੀ ਜਾਂਦੀ ਹੈ ਵਧੀਆ ਪੈਦਾਵਾਰ ਲਈ 160 ਕਿਲੋ ਭਾਗਾਂ ਨੂੰ ਪ੍ਰਤੀ ਏਕੜ ਲਈ ਵਰਤੋ ਜੜ੍ਹਾਂ ਪਿਛਲੇ ਪੌਦਿਆਂ ਤੋਂ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਫਸਲ ਨੂੰ ਜੜ੍ਹ ਗਲਣ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜੇ ਜਾਣ ਵਾਲੇ ਭਾਗਾਂ ਨੂੰ ਕਪਤਾਨ 0.25% ਜਾਂ ਆਗਾਲੋਲ ਘੋਲ 0.3% ਜਾਂ ਬੈਨਲੇਟ 0.1% ਨਾਲ 2-3 ਮਿੰਟ ਲਈ ਸੋਧੋ ਬਿਜਾਈ ਤੋਂ ਪਹਿਲਾ ਪੌਦੇ ਦੇ ਭਾਗ ਨੂੰ 10-14 ਸੈ.ਮੀ. ਦੀ ਲੰਬਾਈ ਤੇ ਕੱਟ ਲਓ ਪੁਦੀਨੇ ਦੀ ਜੜ੍ਹ ਨੂੰ ਲੋੜੀਂਦੇ ਆਕਾਰ ਅਤੇ ਚੌੜਾਈ ਦੀਆਂ ਵੱਟਾਂ ਤੇ ਬੀਜੋ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਬਿਜਾਈ ਤੋਂ ਬਾਅਦ ਮਿੱਟੀ ਨੂੰ ਨਮੀ ਦੇਣ ਲਈ ਸਿੰਚਾਈ ਕਰੋ ਰੋਪਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਨਦੀਨਾਂ ਤੋਂ ਬਚਾਅ ਲਈ ਐਟਰਾਜ਼ਿਨ ਅਤੇ ਸਾਈਮਾਜ਼ਾਈਨ 400 ਗ੍ਰਾਮ, ਪੈਂਡੀਮੈਥਾਲਿਨ 800 ਮਿ.ਲੀ. ਅਤੇ ਆਕਸੀਫਲੋਰਫੇਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਥੋੜੇ-ਥੋੜੇ ਸਮੇਂ ਬਾਅਦ ਹੱਥੀਂ ਗੋਡੀ ਕਰੋ ਅਤੇ ਪਹਿਲੀ ਕਟਾਈ ਤੋਂ ਬਾਅਦ ਕਹੀ ਦੀ ਮਦਦ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਪਾਓ ਨਦੀਨਾਂ ਨੂੰ ਕਾਬੂ ਕਰਨ ਲਈ ਜੈਵਿਕ ਮਲਚ ਦੇ ਨਾਲ ਨਦੀਨਾਸ਼ਕ ਆਕਸੀਫਲੋਰਫੇਨ 200 ਗ੍ਰਾਮ ਜਾਂ ਪੈਂਡੀਮੈਥਾਲਿਨ 800 ਮਿ.ਮੀ. ਪ੍ਰਤੀ ਏਕੜ ਦੀ ਵਰਤੋਂ ਕਰੋ ਜੇਕਰ ਨਦੀਨਾਂ ਦੀ ਤੀਬਰਤਾ ਜ਼ਿਆਦਾ ਹੋਵੇ ਤਾਂ ਬਿਜਾਈ ਤੋਂ ਬਾਅਦ ਡੈਲਾਪੋਨ 1.6 ਕਿਲੋ ਜਾਂ ਗਰੈਮੋਕਸੋਨ 1 ਲੀਟਰ ਪ੍ਰਤੀ ਏਕੜ ਦੀ ਸਪਰੇਅ ਕਰੋ ਅਤੇ ਬਿਜਾਈ ਤੋਂ ਪਹਿਲਾਂ ਡਿਊਰੋਨ 800 ਗ੍ਰਾਮ ਜਾਂ ਟੇਰਬੇਸਿਲ 800 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਗਰਮੀਆਂ ਵਿੱਚ ਮਾਨਸੂਨ ਤੋਂ ਪਹਿਲਾਂ ਜਲਵਾਯੂ ਅਤੇ ਮਿੱਟੀ ਅਨੁਸਾਰ 6-9 ਸਿੰਚਾਈਆਂ ਜ਼ਰੂਰ ਕਰੋ ਮਾਨਸੂਨ ਤੋਂ ਬਾਅਦ 3 ਸਿੰਚਾਈਆਂ ਦੀ ਲੋੜ ਹੁੰਦੀ ਹੈ, ਪਹਿਲੀ ਸਤੰਬਰ, ਦੂਜੀ ਅਕਤੂਬਰ ਅਤੇ ਤੀਜੀ ਨਵੰਬਰ ਮਹੀਨੇ ਵਿੱਚ ਸਰਦੀਆਂ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਜੇਕਰ ਵਰਖਾ ਨਾ ਹੋਵੇ, ਤਾਂ ਇੱਕ ਸਿੰਚਾਈ ਜ਼ਰੂਰ ਕਰੋ ਪੌਦੇ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਜਦੋਂ ਹੇਠਲੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਣ ਤਾਂ ਦਾਤੀ ਨਾਲ ਕਟਾਈ ਕਰ ਲਓ ਅਤੇ ਬੂਟਿਆਂ ਨੂੰ ਮਿੱਟੀ ਤੋਂ 2-3 ਸੈ.ਮੀ. ਉੱਤੋਂ ਕੱਟ ਲਓ ਪਹਿਲੀ ਕਟਾਈ ਦੇ 80 ਦਿਨਾਂ ਦੇ ਫਾਸਲੇ ਤੇ ਅਗਲੀ ਕਟਾਈ ਕਰੋ ਨਵੇਂ ਉਤਪਾਦ ਬਣਾਉਣ ਲਈ ਤਾਜ਼ੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ
matar diyan pods jaldi bharan layi ki spray kitti jaye ?
(en)
Punjab
matra de upper NPK dia spreha kro. Iss de upper NPK 191919@1KG ja NPK 130045@2 kg nu 150 ltr paani de nal mila ke prati acre te spray kro.
ਮੈ ਕਣਕ 725 ਬੀਜੀ ਹੈ ਤੇ ਉਸ ਵਿੱਚ DAP ਪੁਰਾ ਨਹੀ ਪਿਆ (35kg/acer) ਹੁਣ ਕੋਈ ਹੱਲ ਦੱਸੋ ਜੀ ਬਿਜਾਈ 27ਅਕਤੂਬ ਦੀ ਕੀਤੀ ਹੋਈ ਹੈ ?
(en)
Punjab
Manjot singh g DAP di dose 45-50 kg per acre hai.jekar DAP ghat pya hai tn pehle pani de time DAP da chitta de skde ho
sir eh mater 7 oct nu laya si hun eh eda da ho ga hun ehna vich vasa koi bimari nahi hai , i think growth v thik aa hun asi isnu kado tak 3 pani laga sakda ha ta eh kina day vich ready ho jaan ga todan layi , pic dekh ka dasiyo koi ghat ta ni ?
(en)
matar de vich tuc NPk 19:19:19@1 killo nu 150 litre pani vich mila ke prati acre de hisab nal spray karo. is to ilava tuc khet da lgatar sarvekhan karo jekar koi bimari ja keet da hamla dikhai dinda hai ta os de hisab nal spray karo. matar de pakkan da sma usdi kisam de hisab nal hunda hai.
sir cow nu 2 month hoge suui nu 12kilo dudh c hun 4kilo reh geya dono time da kirpa krke koi hl dso ?
(en)
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ , ਇਹ ਪਸ਼ੂ ਦੀ ਖੁਰਾਕ ਚੰਗੇ ਕਰਨ ਨਾਲ , ਮੌਸਮ ਬਦਲਣ ਨਾਲ ਦੁੱਧ ਤੇ ਅਸਰ ਪੈ ਜਾਂਦਾ ਹੈ ..
kanak 25 din di ta urea and DAP mix spray kar sakde ha ?
(en)
Punjab
Jekar knak 25 din di ho gyi hai tn ess vich pani lga ke urea @40 kg per acre pao.
ਮੈਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਵਾਹਕੇ ਜਦੋ ਕਣਕ ਬੀਜਣ ਲਈ ਰੌਣੀ ਕੀਤੀ ਤਾਂ ਜਮੀਨ ਵਿੱਚ ਇਸ ਤਰਾਂ ਦੀ ਫੰਗਸ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਫੰਗਸ ਮੇਰਾ ਨੁਕਸਾਨ ਹੋਵੇਗਾ ਜਾਂ ਫਾਇਦਾ ਧੰਨਵਾਦ ਜੀ ?
(en)
Punjab
ਜਸਵਿੰਦਰ ਸਿੰਘ ਅਜਿਹੀ ਫੰਗਸ ਦੇ ਨਾਲ ਕਣਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ
mujhe tulsi ki kheti ki jankari chahiye our isse kaha bech sakta hun ?
(en)
Punjab
Is ke bare me puri jankari ke lia aap World Tree Herbal and Organic, Address: S-10 2nd floor, Karamat Market, Nishatganj, Mahanagar, Lucknow, Uttar Pradesh 226016, Phone: 094500 00491 se sampark kare.
guli dande de lyi spray daso ji vadia hove ?
(en)
Punjab
ਬਿਜਾਈ ਤੋਂ 2 ਦਿਨ ਅੰਦਰ 1.5 ਲਿਟਰ ਸਟੋਪ/ਪੈਂਡਿਨ/ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜਾਕੀਯਾਮਾ 30 ਈ ਸੀ (ਪੈਂਡੀਮੈਥਾਲਿਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ ਬਿਜਾਈ ਤੋਂ 14-21 ਦਿਨ ਅੰਦਰ (ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ) 13 ਗ੍ਰਾਮ ਪ੍ਰਤੀ ਏਕੜ ਲੀਡਰ /ਐਸ ਐੱਫ 10/ਸਫਲ/ਮਾਰਕਸਲਫ਼ੋਂ 75 ਡਬਲਯੂ ਜੀ (ਸਲਫੋਸਲਫੁਰਾਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਤੇ ਛਿੜਕਾ ਕਰੋ
ਬਰਸੀਮ ਦੇ ਪੱਤੇ ਜਾਮਨੀ ਰੰਗ ਦੇ ਹੋਈ ਜਾਂਦੇ ਹਨ ਜੀ ਬੇਨਤੀ ਹੈ ਕਿ ਕੋਈ ਹਲ ਦੱਸਿਆ ਜਾਵੇ ?
(en)
Punjab
ਇਹ PHOSPHORUS ਦੀ ਕਮੀ ਨਾਲ ਹੋ ਰਹੇ ਹੈ ਇਸ ਦੇ ਉਪਰ ਤੁਸੀ 1kg NPK 191919 ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸਦੇ ਨਾਲ ਗ੍ਰੋਥ ਵਦੀਆ ਹੋ ਜਾਵੇਗੀ ਅਤੇ PHOSPHORUS ਦੀ ਕਮੀ ਵੀ ਪੂਰੀ ਹੋ ਜਾਵੇਗੀ
ਸਰ ਨਵੰਬਰ ਮਹੀਨੇ ਕਿਹੜੀ ਸਰੋ ਬੀਜੀ ਜਾਵੇ ਝਾੜ ਬਾਰੇ ਵੀ ਦੱਸੋ ?
(en)
Haryana
ਨਵੰਬਰ ਮਹੀਨੇ ਵਿਚ ਤੁਸੀ ਗੋਭੀ ਸਰ੍ਹੋਂ ਪਨੀਰੀ ਰਾਹੀਂ ,ਅਫ਼ਰੀਕਨ ਸਰ੍ਹੋਂ ਪਨੀਰੀ ਰਾਹੀ ਦੀ ਬਿਜਾਈ ਕਰ ਸਕਦੇ ਹੋ ਅਫ਼ਰੀਕਨ ਸਰੋਂ ਦਾ ਔਸਤਨ ਝਾੜ 7.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਗੋਭੀ ਸਰੋਂ ਦਾ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਗਾਂ ਦਾ ਦੁਧ ਵਧਾਉਣ ਦਾ ਕੋਈ ਉਪਾਅ ਦਸੋ ?
(en)
Punjab
ਤੁਸੀ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
सर क्या भैंस के लिए फर्श पर मैट की जरूरत होती है इसका क्या फायदा होता है और कौन सी कंपनी के मैट अच्छे होते है ?
(en)
Punjab
पशुओं के लिए अलग अलग तरह के मैट आते हैं यह रबड़ और फोम के होते हैं एक साइज 8 *10 का होता है जो कि लगभग एक साल तक खराब नहीं होता इसे आसानी से उठाकर धोया भी जा सकता है इसका रेट लगभग 1400 रूप्ये तक होता है इससे बढ़िया 2200 रूप्ये तक का होता है जो कई वर्षों तक खराब नहीं होता पर यह किनारों पर से सख्त होने के कारण उठाना मुश्किल है इसका साइज़ 7 *4 होता है यह एक पशु के लिए एक चाहिए इसके फायदे हैं कि एक तो पशुओं को थनों की समस्या नहीं आती दूसरा चिचड़ कम लगते हैं बाकी जब सफाई रही तो इससे दूध भी कुछ हद तक पशु का बढ़ जाता है पर यदि यह मैट पक्के स्थान पर बिछाए जाये ंतो बढ़िया रहता है इसको लेने के लिया आप 8048973563 पे संपर्क कर सकते हो
sir 2967 de nal hor kehra bijj mix krke bijj skde han ?
(en)
Punjab
2967 de nal tuc 3086 , 725 , WH 1105 kisam nu rla ke bijai kar sakde ho.par isda beej tuc agle saal layi nahi rakh sakde.
Sir nimbu da phall dig reha koi hall daso ?
(en)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
leader nal algrip paun Di Lodd hai k nahi ?
(en)
Maharashtra
ji nahi tuhanu algrip paun di lod nahi hai. eh dono hi herbicide han tuc dona vicho kise ik da istemal kar sakde ho.
Amrud de patte is trah hoi jande aa te fall digi jande aa ?
(en)
Punjab
amrud de patte jaruri tat di kami de karn eda ho rahe han jisde layi tuc 150 gm MOP prati boota pao.is to ilava jekar fal dig rahe han ta oh fungus de karn jisde layi tuc 4 ml planofix nu 15 ml pani vihc mila ke prati acre de hisab nal spray karo.
Ik jhoti 2½ saal di hai gg usde akhan ch gidda aundia ne usda karan ate ilaj ?
(en)
Punjab
Majj nu Bolus Flukired DS 6gm deo ate nall hi ohna dea akha vich Gnta-D di dwai pao ji, atte eyes vich pani de chiite v marria kro ..
ਸਰ ਕੱਲ ਸਪਰੇਅ ਕਰੀਂ ਸੀ ਆਲੂਆਂ ਤੇ m45 ਤੇ rogor ਅਤੇ 12,61,0 ਤੇ ਅੱਜ ਯੂਰੀਆ ਪਾ ਸਕਦੇ ਆ ਕੋਈ ਚੱਕਰ ਤਾਂ ਨੀ ?
(en)
Punjab
Hn g jekar khet vich proper moisture hai tn tuc ess vich urea pa skde ho
h ?
(en)
Punjab
kirpa krke apna swal vistar nal pusho tan jo tuhanu sahi jankari diti jaa skee..
सहजन की खेती करना चाहता हूं पूरी जानकारी दें माल की बिक्री कहां होगी ?
(en)
Punjab
Is ke bare me puri jankari ke lia aap WORLD TREE Herbal Organic LTD, Address: S-10 2nd floor, Karamat Market, Nishatganj, Mahanagar, Lucknow, Uttar Pradesh 226016, Phone: 094500 00491 se sampark kare.
सर जी हमारे पास उस्मानाबाद की प्रजाती है लेकिन उनका नाक चलता रहता है इसका कोई इलाज बताएं ?
(en)
hlo potato 47days de ne koi potato mota krn lyi spray dso ?
(en)
iss de upper hafte hafte de faasle te npk 191919@1kg nu 150ltr pani de vich mila ke prati acre te spray krde rho.
ਸਰ ਜੀਰੋ ਡਰਿੱਲ ਦੀ ਸਿੱਧੀ ਕਣਕ ਬਿਜਾੲੀ , ਬਿਨਾ ਖੇਤ ਵਾਹੇ ਦਾ ਝਾੜ ਘੱਟ ਤਾਂ ਨਹੀ ਹੋਵੇਗਾ ਪੂਰੀ ਡਿਟੇਲ ਦੱਸਣਾ ਜੀ ?
(en)
Harjinder singh ji iss nal kanak da jhaad brabar hi nikalda hai. iss ton ilaava kanak beejan de lyi vaahn nu tyaar krn da kharcha v bach janda hai.
Punjab
jhadd pura hunda bejj 45 kg ponna cahida
sir majh nu suue nu 4 month hoge ohde kol kharke gandi smell aundi ha atte makhia bethian rehndian hai koi ander problem hai sir usde koi hall daso ji ?
(en)
Punjab
uss nu tuci Metra liqued 100ml rojana dena suru kro , bakki ussde ass pass safai rkho , makhia gandi jgahh hoon krke v bethdia hai , tuci safai da puura dyan rkho ..
sir meria majja di fat 5.5 hai ki ker sakda aa ?
(en)
Punjab
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
भैंस को विटामिन—एच दे सकते है इसका क्या लाभ होता है ?
(en)
Punjab
जी आप भैंस को विटामिन—एच दे सकते है इसमें विटामिन होते होते है जिससे पशु को ताकत मिलती है इससे पशु का लेवा अच्छा तैयार हो जाता है और दूध में भी फायदा होता है इसे आप रोजाना 10 मिली दे सकते है
waste Decomposer vich micro nutrient kive bana skde ha ate isda use kive krna hai, is vich kehde tat hunde te ki fyada krde hai dhanwad ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਦੁਧੀਆ ਹੋ ਜਾਂਦਾ ਹੈ ਅਤੇ ਮਿੱਠੀ ਖੁਸ਼ਬੋ ਅਉਣ ਲਗ ਜਾਂਦੀ ਹੈ ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ
ki apa waste Decomposer vich Dahi te pathiya de ghol mila k spray kr skde ha k nhi ?
(en)
Punjab
ਨਹੀਂ ਜੀ ਇਸਦੀ ਸਪਰੇ ਦਹੀਂ ਜਾ ਪਾਥੀਆਂ ਦੇ ਘੋਲ ਨਾਲ ਮਿਲਾ ਕੇ ਨਾ ਕਰੋ ਇਹਨਾਂ ਦੀ ਸਪਰੇ ਅਲੱਗ ਅਲਗ ਹੀ ਕਰੋ
ਸਰ ਮੇਰੇ ਕੋਲ ਤੋਤਾਪੁਰੀ ਨਸਲ ਦੀਅਾ ਪੱਠਾ ਜਾ ਮੇਮਣੀਅਾ ਹਨ ੳੁਨਾ ਨੂੰ ਜ਼ੁਕਾਮ ਹੋੲਿਅਾ ਪਿਅਾ ਕੋੲੀ ੲਿਲਾਜ ਦੱਸੋ ?
(en)
Ohna nu Tablet Cipro 250mg Tablet Livocitrzen Tablet Betnisol dea 1 goli swere 1 goli shame nu 3 hi deo
ਪਸੂ ਮੇਲਾ ਕਦੋ ਹੈ ਮੇਰੇ ਕੋਲ 2 ਸਾਲ ਝੋਟਾ ਹੈ ਉਸ ਨੂੰ ਮੇਲੇ ਤੇ ਲੈ ਕੇ ਜਾਣਾ ਹੈ ?
(en)
Punjab
13th PDFA (Progressive Dairy Farmers’ Association) valo 15,16,17 December 2018 nu pashu mela ground Jagraon vikhe ho reha hai ji mele bare jeada jankari lai tusi Telephone: 0161-2880008 te samparak kar sakde ho.
ਵੀਰ ਜੀ ener boost ਪਸ਼ੂਆਂ ਲਈ ਵਧੀਆ ਮਿਨਰਲ ਮਿਕਸਰ ਹੈ ਜਾਂ ਨਹੀਂ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਦੱਸੋ ਜੀ ਮੱਝਾਂ ਨੂੰ ਪਾਉਣਾ ਹੈ। ਸਿਰਫ ਧੰਨਵਾਦ ?
(en)
ਹਾਂਜੀ ਇਸ ਪਾਊਡਰ ਦਾ ਰਿਜਲਟ ਬਹੁਤ ਵਧਿਆ ਹੈ , ਇਸ ਨਾਲ ਪਸ਼ੂਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ , ਪਸ਼ੂ ਦੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ ਜਿਸ ਨਾਲ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ , ਇਸ ਨੂੰ ਮੱਝ ਨੂੰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ..
ਸਰ ਜੀ ਮੇਰੀਆ 2 ਗਾਵਾ ਆਪਣਾ ਪੇਸਾਬ ਬਹੁਤ ਪੀਦਿਆ ਵਾ ਕਾਰਨ ਤੇ ਹੱਲ ਦੱਸੋ ਜੀ ?
(en)
Punjab
Isda karn mineral deficiency hai es lai ohna nu peat de kirre dwai deo nall Bolus Feritas 1 goli Rojana deo 30 din tak Liquid 3D-RED 500ml 20ml to 50ml age te body weight de hisab nal deo ji...
muje abs simen chahiye gaay ke liye ?
(en)
Punjab
ABS ka SEMEN lene ke lia aap Genus Breeding India Pvt Ltd. (ABS India), Address: 4th Floor, 406,, Baner, Pune, Maharashtra 411045, Phone: 020 6510 9252, se samparak kare.
desi poultry farming Karna hai ?
(en)
Punjab
Poultry farm kholan lai sabh to pehla ta tuhade kol is di traning hona jruri hai. Traning lai tusi apne nere de KVK ja fir GADVASU Ludhiana nal sampark kar sakde ho. ethe hi tuhanu loan bare vi puri jankari de diti jave gi. Traning lai form tuhanu answer de nal de dita geah hai.
उसर खेत के लिए कौन सी गेहूँ सही है ?
(en)
Maharashtra
आप गेंहू की किस्मे जैसे WH 896,PBW 373,PBW 343,HD 2643,UP 2425,PBW-443,DBW-14,NW-2036,PBW-502, PDW-291,PBW-524,HD-2864,HI-8627,Ujiar(K-9006),Prasad (K-8434),Halna (K-7903),Naina (K-9533),UP 2338,की बिजाई कर सकते है
how to increase a layer bird production ?
(en)
Punjab
you can use daily one time Dcomplex liqued 20ml /100 birds, Femiton 5ml/100birds and G-promin 20ml/100birds ...
Rajasthan
all three mix or
Jameen ch parr pan da ki karn he ?
(en)
Maharashtra
kirpa karke apna swal vistar nal pucho ta jo tuhanu is bare poori jankari diti ja sake.
patiala ton vadia quilty de matt kithon milenge ?
(en)
Punjab
Cow - Buffalo Mats khridan lai tusi Manny 9803581500, Subhash 9803488072 te sampark kar sakde ho.
Punjab
Patiala vich mats len lai tusi Balwinder singh 9988141004 nal samparak karo ji.
sir sadi buffalo nu constipation di problem ho gai aa 5 din ho gye aa koi medicine km nhi kr rhi kise doctor nu kujj smj nhi aa reha plzz koi medicine ja koi home remedy dss devo thnks, pls must reply ?
(en)
Punjab
ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 50 ਮਿਲੀ ਸਵੇਰੇ ਅਤੇ 50 ਮਿਲੀ ਸ਼ਾਮ ਨੂੰ ਦਿਓ ਅਤੇ ਸਤਿਆਨਾਸ਼ੀ 400 ਗ੍ਰਾਮ ਲਓ, ਇਸਦਾ ਤੁਸੀ ਪਾਊਡਰ ਬਣਾ ਕੇ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਤੁਸੀ Unlock powder ਦੇ ਸਕਦੇ ਹੋ , 50 ਗ੍ਰਾਮ ਪਾਊਡਰ ਨੂੰ ਕੋਸੇ ਪਾਣੀ ਵਿਚ ਰੋਜਾਨਾ ਦਿਓ..
sir is sb nal v koi frk nhi pe reha plzz koi hor solutions dss devo 12 din ho gye buffalo ne kug ni khada... moge da koi vdiaa doctor dss devo.... it s a request...
giri raja ando ke hisab se kasi rahegi palne ke liye ?
(en)
Punjab
hanji yeh nasal ando ke hisab se ashi nasal hai app iska palan kr skte hai ..
ਬੋ੍ਕਲੀ ਦੀ ਖੇਤੀ ਪੰਜਾਬ ਵਿਚ ਹੋ ਸਕਦੀ ਹੈ ਤੇ ੲਿਸ ਲੲੀ ਸਹੀ ਸਮਾਂ ਕਿਹੜਾ ਹੈ ?
(en)
ਹਾਂਜੀ ਇਸਦੀ ਬਿਜਾਈ ਪੰਜਾਬ ਵਿਚ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ
ਸਰ 3086,343,1105 ਕੱਲ ਬੀਜ ਸਕਦੇ ਹਾ ਲੇਟ ਤਾ ਨਹੀ, ਬਿਜਾੲੀ ਲੲੀ ਮੋਸਮ ਸਹੀ ਰਹੇਗਾ ਕੱਲ ?
(en)
Punjab
Ehna varieties da sowing time Nobember de 4th week tkk da hai.tuc kl nu ehna di sowing kr skde ho
Cari dhanraj hen ,cari upkari cari nirbhik I want to know all information about these three hens ?
(en)
Punjab
Desi chuje lene ke lia aap ICAR-Directorate of Poultry Research Address: Pillar No. 216, Dairy Farm Chowrastha, Rajendra Nagar Hyderabad,, Rajendranagar mandal, Hyderabad, Telangana 500030, Phone: 040 2401 5651 se samparak kare.
sir mohara nasal di Kati avaibility punjab vich muktsar ja esde near koe place hai ?
(en)
Punjab
Murrah nasal ki kati lene lai tusi Gulam Ashraf 9915672525 nal samparak karo.
Punjab
sir kitho de ne
sir sade javi vadiya nahi uggdi ki hal hai ?
(en)
Haryana
tuc apne khet di mitti da test krao ta ki tuhanu eh jankari ho sake k khet vich kehde tat di kami hai jis karn tuhadi fasl vadia grow nahi kardi.
1121 da price kina ?
(en)
1121 da rate 3225-3300rs. prati qtl chal reha hai.
halfcaer feed jhoti gaban hon to bad v de sakde aaa jekar nai tan kine month badd ?
(en)
Punjab
hanji tuci ehh feed de skde ho , isda koi nuksan nhi hai , feed kisi v company di howe vdia hundi hai , bss usde nal khurak da puura dyan rkhna chahida hai ...
Sir bestmin gold mineral mixture da price ki aa ?
(en)
Punjab
iss powder da rate 250-300 rupees tak howega ..