Manage Expert Answers

Search

Total Count :- 258604

Sir mustard ki growth nhi ho rhi first pani bhi lagaa deya ?

(en)
  • 4
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (17 Nov 2018 07:58 PM) Assigned Date (-)
Answered Date (18 Nov 2018 09:56 AM) Translated Date (-)

iss ke upper npk 130045@2kg ko 150ltr pani mein ghol kr prati acre pe spray krein.

हैप्पी सीडर से बिजाई करने के बाद औसतन क्या फर्क पड़ेगा ?

(en)
Posted by
Deepak kumar (9813815166)
Deepak kumar
Haryana
Hisar
Write Answer
Posted Date (17 Nov 2018 07:44 PM) Assigned Date (-)
Answered Date (19 Nov 2018 06:31 AM) Translated Date (-)

हैप्पी सीडर से बिजाई करने के बाद फसल की पैदावार में 5-10% बढ़ावा होता है क्युकी इसमें हमे खेत में पराली को जलाने की जरुरत नहीं पड़ती

सर बुआई के करने के बाद भी क्या हैप्पी सीडर से बिजाई कर सकते है बताएं ?

(en)
Posted by
Deepak kumar (9813815166)
Deepak kumar
Haryana
Hisar
Write Answer
Posted Date (17 Nov 2018 07:42 PM) Assigned Date (-)
Answered Date (19 Nov 2018 06:32 AM) Translated Date (-)

नहीं आप एक बार बिजाई करने के बाद दुबारा से हैप्पी सीडर से बिजाई नहीं कर सकते

Hun kehra barsen bejea te 2 Kanal which kina bej payiea ?

(en)
Posted by
gurpreet singh (9915575205)
gurpreet singh
Punjab
Tarn Taran
Write Answer
Posted Date (17 Nov 2018 07:30 PM) Assigned Date (-)
Answered Date (19 Nov 2018 06:34 AM) Translated Date (-)

barseem di bijai october mahine de pehle hafte tak kiti jandi hai.

sir kasuri methi di kheti punjab chh ho sakdi aa simpal methi tan mai lgayee hoee hai, par kasuri ni lgaee ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (17 Nov 2018 07:26 PM) Assigned Date (-)
Answered Date (19 Nov 2018 06:37 AM) Translated Date (-)

hanji punjab vich kasuri methi di bijai kiti ja sakdi hai.

ki time aa ji usda sowing laee

19 Nov 2018

ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ।

nale uss di sowing kiss way nal kiti jandi aa ji

19 Nov 2018

ਇਸਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਕੁਝ ਿਦਨ ਪਹਿਲਾ ਮੈ facebook t ਇੱਕ add ਦੇਖੀ ਿਕਹਦੇ ਤੁਹਾਡਾ ਕੱਟਾ ਤੁਹਾਡੀ ਸੰਪੱਤੀ ਐ ਕੀ ਇਹ ਸਹੀ ਐ ਸੁਝਾਅ ਿਦੳੁ ?

(en)
Posted by
Balwinder singh Uppal (9517005713)
Balwinder singh Uppal
Punjab
Fatehgarh Sahib
Write Answer
Posted Date (17 Nov 2018 06:55 PM) Assigned Date (-)
Answered Date (18 Nov 2018 12:27 PM) Translated Date (-)

ਜੇਕਰ ਤੁਸੀ ਉਸ ਐਡ ਦਾ ਕੋਈ ਲਿੰਕ ਭੇਜੋ ਤਾਂ ਵਧੀਆ ਰਹੇਗਾ ਜੀ ਕਿਉਕੀ ਬਹੁਤ ਤਰਾਂ ਦੀਆਂ ਕੰਪਨੀਆਂ ਐਡ ਕਰਦੀਆ ਹਨ ਵਿੱਚੋ ਕੁੱਝ ਧੋਖਾ ਕਰਨ ਵਾਲੀਆ ਵੀ ਹੁੰਦੀਆ ਸੋ ਇਸ ਤਰਾਂ ਕੁੱਝ ਕਹਿਣਾ ਠੀਕ ਨਹੀ ਹੋਵੇਗਾ ਤੁਸੀ ਇੱਕ ਵਾਰ ਇਹ ਦੱਸੋ ਕਿਸ ਪੇਜ਼ ਤੇ ਇਹ ਵੀਡੀਓ ਦੇਖੀ

ੳੁਹ ਵੇਟ ਦੇ ਿਹਸਾਬ ਨਾਲ ਲੈਦੇ ਨੇ

Answered Date (18 Nov 2018 07:37 PM) Translated Date (-)

Swadhan

powder wali sulpher ik kile ch kine payu urea ch mila ke pa sakde aa phele pani te ?

(en)
Posted by
Gurwinder Sran Zaildar (9915133044)
Gurwinder Sran Zaildar
Punjab
Bathinda
Write Answer
Posted Date (17 Nov 2018 06:55 PM) Assigned Date (-)
Answered Date (19 Nov 2018 06:38 AM) Translated Date (-)

hanji tuc isda istemal urea nal kar sakde ho, isdi matra ik acre de layi 3 killo da istemal kita janda hai.

Answered Date (18 Nov 2018 10:48 AM) Translated Date (-)

3 kg sulpher 90% urea nall paa sakde aa

ਅਾਲੂ ਅਾ ਿਵੱਚ ਚੂਹੇ ਖੁੱਡਾ ਪੱਟਦੇ ਨੇ .ਿਫਰ ਕੁੱਤੇ ਟੋਏ ਪੱਟਦੇ ਨੇ ਕੋਈ ਹੱਲ ਦਸੋ ?

(en)
Posted by
Balwinder singh Uppal (9517005713)
Balwinder singh Uppal
Punjab
Fatehgarh Sahib
Write Answer
Posted Date (17 Nov 2018 06:49 PM) Assigned Date (-)
Answered Date (19 Nov 2018 06:41 AM) Translated Date (19 Feb 2021 04:23 PM)

ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ ਕੁੱਤਿਆਂ ਤੋਂ ਬਚਾ ਦੇ ਲਈ ਤੁਸੀ ਖੇਤ ਦੇ ਚਾਰ ਚੁਫੇਰੇ ਕੰਡਿਆਲੀ ਤਾਰ ਦੇ ਨਾਲ ਵਾੜ ਕਰ ਦਿਓ ਜਿਸ ਨਾਲ ਖੇਤ ਦਾ ਕੁੱਤਿਆਂ ਤੋਂ ਬਚਾ ਹੋ ਜਾਏਗਾ.

ਸਰ ਖਰਚਾ ਬਹੁਤ ਅਾਜੂ ਕੰਡਿਅਾਲੀ ਤਾਰ ਤੇ

hlo sir rotawater vali kanak nu kina din di nu pani launa chida ha pani laun ton pahla magniz tata wali ja DAP urea mix di spray kiti java khadi vadia rhugi ?

(en)
Posted by
Charnpreet singh (9878000769)
Charnpreet singh
Punjab
Sangrur
Write Answer
Posted Date (17 Nov 2018 06:00 PM) Assigned Date (-)
Answered Date (17 Nov 2018 09:38 PM) Translated Date (-)

Knak nu pehla pani 21 din baad lga skde ho.Pehle pani te magnease @1 kg per acre da spray kr skde ho.es vich DAP ja urea mix nhi kr skde

allu te M45 and rogor and npk 12.61.0 dwayi nu mix krke spray kr rhe aa koi chakr tn nhi ji npk 12 .61.0 nu alag gholya ate m45 rogor nu ikathe gholya ji dsyo thik aa edda ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (17 Nov 2018 05:49 PM) Assigned Date (-)
Answered Date (19 Nov 2018 06:42 AM) Translated Date (-)

ji nahi tuc ehna di ikathe spray na karo ehna di alag alag to spray karo. jekar ehna di ikathi spray karde ho ta isda asar ghat janda hai.

sir me katla machli ratt ke time he kyu marr rehi hai ?

(en)
Posted by
Dipak chatap (9399661843)
Dipak chatap
Madhya Pradesh
Chhindwara
Write Answer
Posted Date (17 Nov 2018 05:38 PM) Assigned Date (-)
Answered Date (19 Nov 2018 12:11 PM) Translated Date (-)

yeh mosam temprature ke karan mrr rehi hai , kyuki katla fish uppar atti rehti hai jiske karan niche ka pani garam hotta hai uppar wala thnd hota hai , jiske karan usse sard garmm hota rehtaa hai jiss karan marrne suru ho jatti hai , iske liye appni motar ka pani usme dalte rehe jiise pani ek jassa rehe, or appa inki sale krr skte hai , kyuki yeh iss mousam me kam he bachti hai ..

Answered Date (24 Nov 2018 02:43 PM) Translated Date (-)

ssa Sir.. me fish farming suru karna chata hu.. kya fish marketing karne me koi problems aati hai

PH 8 ਜਾ 7.5 ਆਹ ਰਿਹਾ ਜਮੀਨ ਦਾ ਸਲਫੁਰ ਦੀ ਕਿੰਨੀ ਜਰੂਰਤ ਹੈ ਜਮੀਨ ਨੂੰ ?

(en)
Posted by
Taranjit (7589100915)
Taranjit
Punjab
Fatehgarh Sahib
Write Answer
Posted Date (17 Nov 2018 04:55 PM) Assigned Date (-)
Answered Date (19 Nov 2018 05:25 AM) Translated Date (-)

ਸਲਫਰ ਦੀ ਮਾਤਰਾ ਇਕ ਏਕੜ ਵਿਚ ਤਿੰਨ ਕਿੱਲੋ ਦੇ ਹਿਸਾਬ ਨਾਲ ਇਸਤੇਮਾਲ ਕੀਤੀ ਜਾਂਦੀ ਹੈ

Answered Date (19 Nov 2018 03:56 PM) Translated Date (-)

virender ਜੀ PH 8 ਆਹ ਰਿਹਾ ਖੇਤ ਦਾ ਸਲਫੁਰ ਦੀ ਜਰੂਰਤ ਹੈ ਜਾ nahi

ਸਰ ਜੀ ਝੋਟੀ ਸੂਈ ਏ ਪਹਿਲੇ ਸੂਏ ਪਰ ਉਸਦਾ ਲੇਵਾ ਨਹੀ ਬਣ ਿਰਹਾ ਅਤੇ ਲੇਵਾ ਬਣਾਉਣ ਲਈ ਕੀ ਪਾਈਏ ਤਾਂ ਜੋ ਲੇਵਾ ਵੀ ਬਣੇ ਤੇ ਦੁੱਧੋ ਵੀ ਵੱਧ ਜਾਵੇ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (17 Nov 2018 04:48 PM) Assigned Date (-)
Answered Date (18 Nov 2018 05:17 AM) Translated Date (-)

uss nu tuci Vitam-H 10-10ml swere sham deo , isde nal Anabolite liqued 100-100ml swere sham deo , iss nal lewa v vdia howega atte duudh vich v farak paa jawega, bakki usdi khuurak da v puura dyann rkho ..

sir ehh butte de patte atte fall jhadd rehha hai dekh ke dso ?

(en)
Posted by
Amandeep Singh Batth (7340989162)
Amandeep Singh Batth
Punjab
Tarn Taran
Write Answer
Posted Date (17 Nov 2018 04:33 PM) Assigned Date (-)
Answered Date (19 Nov 2018 06:36 AM) Translated Date (-)

isde uper bavisitin@3gm ja copper oxychloride@3gm nu prati litre pani de hisab nal spray karo. jekar fal dig reha hai ta oh fungus ate jaruri tat di kami de karn digda hai isdi roktham de layi planofix@4ml nu 15 litre pani vich mila ke prati acre de hisab nal spray karo.

sir ?

(en)
Posted by
Amandeep Singh Batth (7340989162)
Amandeep Singh Batth
Punjab
Tarn Taran
Write Answer
Posted Date (17 Nov 2018 04:31 PM) Assigned Date (-)
Answered Date (17 Nov 2018 11:03 AM) Translated Date (-)

hanji .

sir 272 kank di je hun aunn vale dina ch bejai nal jhad te koi fark ta ne painda ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (17 Nov 2018 04:24 PM) Assigned Date (-)
Answered Date (17 Nov 2018 09:39 PM) Translated Date (-)

Shriram di Super 272 variety di sowing 25 November tkk kr skde ho

ਵੀਰ ਜੀ ਵਤਰ ਖੁਸ਼ਕ ਹੋਣ ਕਰਕੇ ਕਰਕੇ ਅੱਧੀ ਕਣਕ ਜੰਮੀ ਹੈ ਕਣਕ ਬੀਜੀ ਨੂੰ 13 ਦਿਨ ਹੋ ਗਏ ਹਨ ਕਣਕ ਨੂੰ ਪਾਣੀ ਲਗਾ ਸਕਦੇ ਹਾ ਜਾ ਨਹੀਂ ਕੋਈ ਸੁਝਾਅ ਦਿਉ ਵੀਰ ਜੀ ?

(en)
  • 1
Posted by
Harvinder Kaushal (9877254105)
Harvinder Kaushal
Punjab
Patiala
Write Answer
Posted Date (17 Nov 2018 04:02 PM) Assigned Date (-)
Answered Date (19 Nov 2018 06:44 AM) Translated Date (-)

ਕਣਕ ਨੂੰ ਪਾਣੀ ਤੁਸੀ ਤਿੰਨ ਹਫਤਿਆਂ ਬਾਅਦ ਲਾ ਸਕਦੇ ਹੋ ਇਸ ਤੋਂ ਪਹਿਲਾਂ ਖੇਤ ਨੂੰ ਪਾਣੀ ਨਾ ਲਾਓ

Answered Date (17 Nov 2018 04:57 PM) Translated Date (-)

ਅਜੇ ਦੇਖ ਲੈ ਵੀਰ ਹੁਣ ਠੰਡ ਕਰਕੇ ਲੇਟ ਨਿਕਲਦੀ ਹੈ

सर जी चना 1 महीने का है पानी के बारे में बताएं और भी जानकारी बताएं ?

(en)
Posted by
Shakti Bhadu (9812107329)
Shakti Bhadu
Haryana
Fatehabad
Write Answer
Posted Date (17 Nov 2018 03:55 PM) Assigned Date (-)
Answered Date (19 Nov 2018 06:45 AM) Translated Date (-)

सिंचित हालातों में बिजाई से पहले एक बार पानी दें इससे बीज अच्छे ढंग से अंकुरित होते हैं और फसल की वृद्धि भी अच्छी होती है दूसरी बार पानी फूल आने से पहले और तीसरा पानी फलियों के विकास के समय डालें अगेती वर्षा होने पर सिंचाई देरी से और आवश्यकतानुसार करें अनआवश्यक पानी देने से फसल का विकास और पैदावार कम हो जाती है यह फसल पानी के ज्यादा खड़े रहने को सहन नहीं कर सकती इसके लिए अच्छे निकास का भी प्रबंध करें

sir katti di age 1month to uppar aa dast di koi dvai dasso g ?

(en)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (17 Nov 2018 03:54 PM) Assigned Date (-)
Answered Date (18 Nov 2018 03:52 AM) Translated Date (-)

Os nu Tablet Lupid di 1-1 goli swere shame deo ji Liquid Albomar 30ml 10ml rojana 3 din deo Liquid Sharkaferol 200ml 10ml swere 10ml shame nu deo ji

Answered Date (18 Nov 2018 10:41 AM) Translated Date (-)

mlappan wali dwai de ke dekhlo veer ja thoda jia mitha shoda de ke dekhlo 2_3din is nal pet saf ho javega or thodi ji khurak gta deo

sir 725variety 20nov nu beez sakde ha ke nahi Puri jankari deyo ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (17 Nov 2018 03:38 PM) Assigned Date (-)
Answered Date (19 Nov 2018 06:38 AM) Translated Date (-)

hanji tuc 725 kisam nu november de chauthe hafte tak bijai kar sakde ho.

ਸਰ ਜੀ 100ml ਕੈਲਸ਼ੀਅਮ ਵਿਚ 50ml ਪਾਣੀ ਮਿਲਾ ਕੇ ਬੋਤਲ ਜਾਂ ਨਾਲ ਰਾਹੀ ਗਾਂ ਨੂੰ ਦੇ ਸਕਦੈ ਆ ਸਰ ਇਕ ਬੇਨਤੀ ਆ ਕੇ ਜੋ ਤੁਸੀ ਦਵਾਈਆਂ ਦੱਸ ਦੇ ਜੋ ਪਸੂਆ ਦੀਆਂ ਹੋਣ ਜਾ ਫਸਲਾਂ ਦੀਆਂ ਹੋਣ ਕਿਰਪਾ ਕਰਕੇ ਦਵਾਈਆਂ ਦੀ ਫੋਟੋ ਪਾਈ ਜਾਵੇ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (17 Nov 2018 03:37 PM) Assigned Date (-)
Answered Date (18 Nov 2018 03:54 AM) Translated Date (-)

Haji de sakde han , isde koi nuksan nhi hai atte tuahde salah lyi dhawad agge ton iss te goor kitta jawega..

sath mai kapas ki achhi vekene wali ka nam ?

(en)
Posted by
raju mallah (8171744573)
raju mallah
Uttar Pradesh
Agra
Write Answer
Posted Date (17 Nov 2018 03:36 PM) Assigned Date (-)
Answered Date (19 Nov 2018 06:04 AM) Translated Date (-)

kripya aap apna swal vistar se pooche taki aapko iske bare men poori jankari di ja sake.

ਸਰ ਗਾਂ ਦੇ ਇਕ ਥਣ ਵਿਚੋ ਛਿੱਦੀਆ ਆਉਦੀਆ ਹਨ ਕੋਈ ਇਲਾਜ ਦੱਸੋ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (17 Nov 2018 03:30 PM) Assigned Date (-)
Answered Date (18 Nov 2018 03:54 AM) Translated Date (-)

Os nu Injection C.R.B 30ml Injection Vitame-H 5ml deo nall Bolus Mammi UP 2 goli Rojana 5 din tak deo powder Mamidum 50gm rojana 5 din tak deo ji

ਮੈਡਮ ਜੀ ਅਸੀਂ ਬਰਸੀਨ ਬੀਜਣ ਤੋਂ ਪਹਿਲਾਂ ਤੁਹਾਡੀ ਸਲਾਹ ਅਨੁਸਾਰ ਅੱਧੇ ਏਕੜ ਵਿੱਚ ਅੱਧਾ ਲੀਟਰ ਸਟੋਪ @80ਲੀਟਰ ਪਾਣੀ ਵਿੱਚ ਮਿਲ ਕੇ ਸਪਰੇਅ ਕੀਤੀ ਸੀ ਬਰਸੀਮ ਉਗ ਤਾ ਪਿਆ ਹੈ ਪਰ 20ਦਿਨ ਹੋ ਗੲਏ ਹਨ ਬੀਜੇ ਨੂੰ ਅੱਧਾ ਅੱਧਾ ਇੰਚ ਹੀ ਹੈ ਰੰਗ ਵੀ ਜਾਮਨ ਹੋ ਗਿਆ ਹੈ ਪੱਠੇ ਵਧ ਨਹੀਂ ਰਹੇ ਹੁਣ ਇਸ ਦਾ ਕੋਈ ਹਲ ਦਸੋ ਕੀ ਕੀਤਾ ਜਾਵੇ ?

(en)
Posted by
ਸਰਬਜੀਤ ਸਿੰਘ (9814316439)
ਸਰਬਜੀਤ ਸਿੰਘ
Punjab
Amritsar
Write Answer
Posted Date (17 Nov 2018 03:15 PM) Assigned Date (-)
Answered Date (19 Nov 2018 06:03 AM) Translated Date (-)

ਬਰਸੀਮ ਦੀ ਗਰੋਥ ਦੇ ਲਈ ਤੁਸੀ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਏਗੀ

Sir gobi da beej kis trah tyar kar sakde aa hun kai full nisher gye ne plz puri jankari diti jave g ?

(en)
Posted by
shergill (9781862774)
shergill
Punjab
Patiala
Write Answer
Posted Date (17 Nov 2018 02:58 PM) Assigned Date (-)
Answered Date (30 Nov -0001 12:00 AM) Translated Date (-)

Gobi de plants to beej len lai ik vaar eh vidio jrur dekho ji. vidio dekhan lai linck : https://www.youtube.com/watch v=w8s54noJaKw

sir sumitomo ki hoshi ka paryog aalu me kiss smay Kiya jata hai ?

(en)
Posted by
Sunil Kumar (9306770644)
Sunil Kumar
Haryana
Karnal
Write Answer
Posted Date (17 Nov 2018 02:21 PM) Assigned Date (-)
Answered Date (19 Nov 2018 06:00 AM) Translated Date (-)

yeh ek growth promotor hai jo fasl ki growth ke liye istemal kiya jata hai iska istemal aap fasl ki growth ke same istemal kar sakte hai.

veer allu de patte ehda hoi jnde aw ?

(en)
  • 1
Posted by
Sunny Jassi (9855336655)
Sunny Jassi
Punjab
Jalandhar
Write Answer
Posted Date (17 Nov 2018 01:48 PM) Assigned Date (-)
Answered Date (17 Nov 2018 01:51 PM) Translated Date (-)

isde uper machar da hamla hon krke pattern ikathe ho rhe han isdi roktham de layi tuc imidacloprid@1.5 ml nu prati litre pani vich Mila ke spray kro.

17 Nov 2018

organic bio r 303 the best result on any sucking pest.

17 Nov 2018

veere ki price esda bio organic da

17 Nov 2018

veer kine time de allua te krni cahidi aw

Answered Date (20 Nov 2018 10:07 AM) Translated Date (-)

kine time de allua te krni cahidi aw

sir EEG farming ke liye hame jankari dijiye ?

(en)
Posted by
shambhu kumar (9576595525)
shambhu kumar
Bihar
Sitamarhi
Write Answer
Posted Date (17 Nov 2018 01:48 PM) Assigned Date (-)
Answered Date (22 Nov 2018 07:10 AM) Translated Date (-)

Egg farming ke bare me jankari or is ki contract farming ke lia aap Sumit Jandar 8275592788 se samparak kare.

Answered Date (17 Nov 2018 11:01 PM) Translated Date (-)

eeg bole to

Answered Date (19 Nov 2018 09:03 AM) Translated Date (-)

layer farmig

Answered Date (19 Nov 2018 07:03 PM) Translated Date (-)

murgi layer farming

Answered Date (19 Nov 2018 07:05 PM) Translated Date (-)

anda ke liye murgi palan

sir mai lear farming karna chahata hun ?

(en)
Posted by
shambhu kumar (9576595525)
shambhu kumar
Bihar
Sitamarhi
Write Answer
Posted Date (17 Nov 2018 01:42 PM) Assigned Date (-)
Answered Date (18 Nov 2018 06:38 AM) Translated Date (-)

layer poultry farming ke liye aapke pass Traning honi jruri hai , iske liye app apne nazdiki KVk se sampark kr skte han , layer farming ke liye jaddi app 10000 birds se suru krte ha ton lagbhag 40-50 lakh tak khrach aa jatta hai , jddi app deep litear mai suru krna chahte hai to khrach 25-30 lakh tak aa jata hai ...

Answered Date (19 Nov 2018 09:06 AM) Translated Date (-)

sar mai 1100 chujo se start karna chahata hun

Answered Date (20 Nov 2018 08:37 AM) Translated Date (-)

sir mai 1100 murgi se leayr farming karna chahata hun anda ke liye isme kitna kharch hoga aur thik hoga kirpa karke hame jankari dijiye

ਬਾਈ ਜੀ ਤੂੜੀ ਬਣਾਈ ਦਾ ਕਿੱਲੇ ਦਾ ਕੀ ਰੇਟ ਚਲਦਾ ?

(en)
Posted by
Kulwant Singh (7087944022)
Kulwant Singh
Punjab
Mansa
Write Answer
Posted Date (17 Nov 2018 01:42 PM) Assigned Date (-)
Answered Date (18 Nov 2018 10:04 AM) Translated Date (-)

Har ikk area ate pind de vich toodi di traali da alag alag rate chalda hai. aam taur te 700-800rs. trali da rate chalda hai.

भैंस 17 दिन पहले बच्चा दिया था लेकिन अभी भी उसका दूध फट जाता है कोई उपाय बताएं और दूध भी कम देती है दोनों टाइम का 1.5 लीटर होता है ?

(en)
Posted by
shobhanath prajapati (9589575949)
shobhanath prajapati
Madhya Pradesh
Satna
Write Answer
Posted Date (17 Nov 2018 01:28 PM) Assigned Date (-)
Answered Date (18 Nov 2018 03:56 AM) Translated Date (-)

आप उसे Injection Intacef 3gm Injection C.R.B 30ml Injection Vitame-H 5ml तीन दिन लगवायें और साथ में Powder Mamidum 50gm रोजाना 5 दिन और Bolus Mammi UP 2 रोजाना 5 दिन तक देते रहें इससे फर्क पड़ जाएगा

hf bachiya urine piti hai iska Karan or ilaj bataye ?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (17 Nov 2018 01:10 PM) Assigned Date (-)
Answered Date (18 Nov 2018 03:57 AM) Translated Date (-)

iska karn mineral deficiency he es lai ohna nu peat de kirre dwai deo nall Bolus Feritas 1 goli Rojana deo 30 din tak Liquid 3D-RED 500ml 20ml to 50ml age te body weight de hisab nal deo ji

Answered Date (17 Nov 2018 11:02 PM) Translated Date (-)

usko sedha namk(salt) do aayodin ki kami h

kya Javi or lucern Ko ek sath Paani bharkar boya ja Sakta hai ?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (17 Nov 2018 01:08 PM) Assigned Date (-)
Answered Date (20 Nov 2018 06:17 AM) Translated Date (-)

Hanji aap iski ek sath bijai kar sakte hai.

ਹਲਦੀ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ, ਇਹ ਫ਼ਸਲ ਕਿੰਨੇ ਟਾਇਮ ਵਿਚ ਤਿਆਰ ਹੁੰਦੀ ਹੈ , ਇਸ ਦੀ ਕਿਹੜੀ ਕਿਸਮ ਦਾ ਝਾੜ ਵਧ ਹੈ, ਹਲਦੀ ਦੀ ਫਸਲ ਦੀ ਪੂਰੀ ਜਾਣਕਾਰੀ ਦਿਉ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (17 Nov 2018 12:58 PM) Assigned Date (-)
Answered Date (19 Nov 2018 05:56 AM) Translated Date (-)

ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਇਸਦੀਆਂ ਕਿਸਮਾਂ ਜਿਵੇ Punjab Haldi 1,Punjab Haldi 2 ਦੀ ਬਿਜਾਈ ਕਰ ਸਕਦੇ ਹੋ ਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਖਾਦਾਂ:-ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ

sir 1718 da rate ki aaa ?

(en)
Posted by
jajdeep Singh (9878376240)
jajdeep Singh
Punjab
Amritsar
Write Answer
Posted Date (17 Nov 2018 12:54 PM) Assigned Date (-)
Answered Date (18 Nov 2018 01:18 PM) Translated Date (-)

ਹੁਣ ਸਬਜੀ ਕਿਹੜੀ ਲੋਣੀ ਚਾਹੀਈ ਦੀ ਏ

sir 20nov tak kank bejan lai 1105 and 272 sri ram seed theek hai ja koi hor seed di bejai kreia ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (17 Nov 2018 12:48 PM) Assigned Date (-)
Answered Date (17 Nov 2018 03:28 PM) Translated Date (-)

Tuc ehna varieties di sowing 25 November tkk kr skde ho

ਸਰ ਕਣਕ ਤੇ ਡੀਏਪੀ ਦੀ ਸਪਰੇ ਕਦੋ ਕਰਨੀ ਚਾਹੀਦੀ ਹੈ ਤੇ ਇਕ ਏਕੜ ਵਿਚ ਕਿੰਨਾ ਪੈਦਾ ਹੈ ਤੇ ਇਸ ਵਿੱਚ ਹੋਰ ਕੀ ਪਾ ਸਕਦੇ ਹਾਂ ਤੇ ਕਿੰਨੀ ਮਾਤਰਾ ਪਾੳੁਣੀ ਹੈ ?

(en)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (17 Nov 2018 12:36 PM) Assigned Date (-)
Answered Date (19 Nov 2018 05:53 AM) Translated Date (-)

ਯੂਨੀਵਰਸਿਟੀ ਵਲੋਂ ਕਣਕ ਉਪਰ DAP ਦੀ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੀ ਵਰਤੋਂ ਬਿਜਾਈ ਸਮੇ ਕੀਤੀ ਜਾਂਦੀ ਹੈ ਇਸਦੀ ਮਾਤਰਾ 55 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ

Sir ਝੋਟੀ ਦੀ ਹੀਟ ਬਹੁਤ ਲੰਬੇ ਸਮੇਂ ਤੱਕ ਰਹਿੰਦੀ ਹੈ 10 - 12 ਦਿਨਾਂ ਤੱਕ ਉਸ ਦੇ 14 - 15 date nu AI ਕਰਵਾਈਆ c ਉਹ hazze b ਹੀਟ ਚ ਆ ਹੁਣ AI duwara ਕਰਵਾਈਏ ਜਾ ਕੀ ਕਰੀਏ ਅੱਜ 8 ਵਾ ਦਿਨ ਆ ਹੀਟ ਚ ਆਈ ਨੂੰ ?

(en)
Posted by
Gurdeep Sidhu (9914117636)
Gurdeep Sidhu
Punjab
Barnala
Write Answer
Posted Date (17 Nov 2018 12:24 PM) Assigned Date (-)
Answered Date (18 Nov 2018 03:59 AM) Translated Date (-)

Os nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo Heat vich aon te Injection Catasol 30ml 15ml-15ml dono pase lao te 24 ghante bhad AI karwao te Injection Catasol 15ml lgwao iss nal rehh jawegi..

veer javi November de kehdi trikk tak beej sakde aw ?

(en)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (17 Nov 2018 12:07 PM) Assigned Date (-)
Answered Date (19 Nov 2018 05:51 AM) Translated Date (-)

ਜਵੀਂ ਦੀ ਬਿਜਾਈ ਲਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ

Sir jhoti nu ai karwai nu 10 din ho gye hun uss nu pet de kidea ton fedzole plus de sakde tike nu tan koi nuksan ni hai ?

(en)
Posted by
shergill (9781862774)
shergill
Punjab
Patiala
Write Answer
Posted Date (17 Nov 2018 11:52 AM) Assigned Date (-)
Answered Date (18 Nov 2018 03:59 AM) Translated Date (-)

hanji de skde jo isda koi nuksan nhi hai ..

ਪੀ ਬੀ ਡਬਲਿਊ 3086 ਕਿਸ ਤਾਰੀਖ ਤੱਕ ਵੀਜੀ ਜਾ ਸਕਦੀ ?

(en)
Posted by
ਹਰਵਿੰਦਰ ਸਿੰਘ ਬਰਾੜ (8727046405)
ਹਰਵਿੰਦਰ ਸਿੰਘ ਬਰਾੜ
Punjab
S.A.S. Nagar
Write Answer
Posted Date (17 Nov 2018 11:08 AM) Assigned Date (-)
Answered Date (17 Nov 2018 11:10 AM) Translated Date (-)

ਤੁਸੀ ਇਸਦੀ ਬਿਜਾਈ 30 ਨਵੰਬਰ ਤੱਕ ਕਰ ਸਕਦੇ ਹੋ

sir aa khumba battn ne te eh 1-11-2018 de bhre polithean ne per eh puri tran viksit nhi hoian koi hall dso ?

(en)
  • 1
Posted by
sidhu (9803369105)
sidhu
Punjab
Patiala
Write Answer
Posted Date (17 Nov 2018 11:01 AM) Assigned Date (-)
Answered Date (29 Nov 2018 04:40 PM) Translated Date (-)

Is bare visthar vich jankari lai tusi Mandeep singh 98157 56417 ji nal samparak karo ji.

ਸਰ ਜੀ ਮੈਂ ਚੂਚੇ(ਕੜਕਨਾਥ,ਦੇਸੀ) ਖਰੀਦਣਾ ਚਾਹੁੰਦਾ ਹਾਂ ਕਿਥੋ ਅਤੇ ਕਿਸ ਰੇਟ ਮਿਲਣਗੇ ?

(en)
Posted by
ਬਲਬਹਾਦਰ ਸਿੰਘ (9803775363)
ਬਲਬਹਾਦਰ ਸਿੰਘ
Punjab
Bathinda
Write Answer
Posted Date (17 Nov 2018 10:59 AM) Assigned Date (-)
Answered Date (18 Nov 2018 08:39 AM) Translated Date (-)

desi, Kadaknath chicks len lai tusi ROCKY ROAD FARMS 9855562208 Nal samparak kar sakde ho, ja fir tusi Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 nal samparak kar sakde ho.

Answered Date (19 Nov 2018 07:07 AM) Translated Date (-)

ਮੇਹਰਬਾਨੀ ਜੀ

ਕੀ ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਕਟਾਈ ਮਸ਼ੀਨ ਦੁਆਰਾ ਵਛਾਈਆਂ ਪਾਲਾਂ ਨੂੰ ਅੱਗ ਲਾਉਣੀ ਪਵੇਗੀ ?

(en)
Posted by
ਬਲਬਹਾਦਰ ਸਿੰਘ (9803775363)
ਬਲਬਹਾਦਰ ਸਿੰਘ
Punjab
Bathinda
Write Answer
Posted Date (17 Nov 2018 10:47 AM) Assigned Date (-)
Answered Date (17 Nov 2018 11:40 AM) Translated Date (-)

ਜੀ ਨਹੀਂ ਤੁਹਾਨੂੰ ਇਸਨੂੰ ਅੱਗ ਲਾਉਣ ਦੀ ਲੋੜ ਨਹੀਂ ਹੈ ਇਸਦੇ ਨਾਲ ਹੀ ਕਣਕ ਦੀ ਬਿਜਾਈ ਹੋ ਜਾਏਗੀ

ਸ਼ੁਕਰੀਆ ਜੀ

adrak ko February month me laga sakte Hai Ki Nahin or ssm varda adrak Ki variti kahan se mil Sakti Hai or seeds ko kese teyar kiya jaye ?

(en)
Posted by
durgesh patel (6267479896)
durgesh patel
Madhya Pradesh
Raisen
Write Answer
Posted Date (17 Nov 2018 10:34 AM) Assigned Date (-)
Answered Date (19 Nov 2018 05:46 AM) Translated Date (-)

adharak ki badia paidavar ke liye ise April se june mahine men lgaya jata hai.kripy aap is kisam ka poora nam btaye taki aapko iske bare men poori jankari di ja sake.

eh dekhyo Sarso full jaldi ni kdd gyi ?

(en)
  • 1
Posted by
Harinder Singh (9118700100)
Harinder Singh
Punjab
Mansa
Write Answer
Posted Date (17 Nov 2018 10:09 AM) Assigned Date (-)
Answered Date (17 Nov 2018 11:42 AM) Translated Date (-)

isde uper tuc NPK 13:00:45@2killo nu 150 litre pani vich Mila ke spray karo.

Answered Date (17 Nov 2018 04:16 PM) Translated Date (-)

fir ki hova ga Ji

veer 3086 nu pehla paani kado layie ?

(en)
Posted by
Jaspreet singh (9872819690)
Jaspreet singh
Punjab
Ludhiana
Write Answer
Posted Date (17 Nov 2018 09:56 AM) Assigned Date (-)
Answered Date (17 Nov 2018 11:43 AM) Translated Date (-)

kanak nu pani tuc bijai to 20-25 din to bad la sakde ho.

मैं गेंदे कि खेती करना चाहता हूं बन्दर नुकसान तो नही करेंगे पेड़ या फूलों को बताएं ?

(en)
Posted by
Mahendra Pratap Singh (9839488768)
Mahendra Pratap Singh
Uttar Pradesh
Kheri
Write Answer
Posted Date (17 Nov 2018 09:32 AM) Assigned Date (-)
Answered Date (19 Nov 2018 05:37 AM) Translated Date (-)

अगर आप गेंदे की खेती करना चाहते हैं तो जानवरों से बचाव के लिए आप इसके खेत में बाड़ लगा सकते हैं इसके अलावा आप इसकी खेती पॉलीहाउस या नेटहाउस में कर सकते हैं

ਨਰਮੇ ਕੀ ਰੇਟ ਹੈ ਅੱਜ ਜੀ ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (17 Nov 2018 09:30 AM) Assigned Date (-)
Answered Date (18 Nov 2018 10:05 AM) Translated Date (-)

Narme da rate 5300-5500rs. prati qtl chal reha hai.

Answered Date (18 Nov 2018 09:52 AM) Translated Date (-)

Abohar Mandi 17-11-2018 nu 5500-5585

allua nu nitrogan kini pauni chadi ha ?

(en)
Posted by
Bhupinder Pannu (8847611187)
Bhupinder Pannu
Punjab
Muktsar
Write Answer
Posted Date (17 Nov 2018 09:29 AM) Assigned Date (-)
Answered Date (17 Nov 2018 03:32 PM) Translated Date (-)

Allu nu nitrogen di 75 kg per acre matra paindi hai jo 165 kg urea to poori hundi hai

thai apple me fruit fly or gold fly ko Kaise control kre or es PR alika ka result aayega ya nhi ?

(en)
Posted by
Dr.sudhir bishnoi (8146212039)
Dr.sudhir bishnoi
Punjab
Fazilka
Write Answer
Posted Date (17 Nov 2018 09:23 AM) Assigned Date (-)
Answered Date (19 Nov 2018 05:32 AM) Translated Date (-)

inki roktham ke liye aap Dimethoate@1.5ml ko prati litre pani men mila kar istemal karen. aur kirpya aap alika nam ke product ki photo bheje ya iske salt ka nam btaye taki aapko iske bare men poori jankari di ja sake.

ਮੇਰੀਆਂ ਵੱਛੀਆ ਮੈਟ ਬਹੁਤ ਖਾਂਦੀਆਂ ਕੋਈ ਹੱਲ ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (17 Nov 2018 09:20 AM) Assigned Date (-)
Answered Date (17 Nov 2018 06:26 AM) Translated Date (-)

tuci gaban pashu nu Flbendazole dwai di goli deo , atte dujji nu tuci Albendazole dwai di goli deo , issnal deworming hoo jawegi , isde nal tuci Sharkoferrol liqued 50ml dona pashua nu he de skde ho , iss nal farak paa jawega..

Answered Date (17 Nov 2018 11:58 AM) Translated Date (-)

thanks

diezel engine air cooled race kaddi vadd ate kadi ghat hunde hai ki karn ?

(en)
Posted by
gurpreet singh (9915575205)
gurpreet singh
Punjab
Tarn Taran
Write Answer
Posted Date (17 Nov 2018 09:18 AM) Assigned Date (-)
Answered Date (30 Nov -0001 12:00 AM) Translated Date (-)

Is bare puri jankari lai tusi 9878200735 te samparak karo ji.

Sir 1121 de rate aune wale din cha vddaa ga ja ghattt ga hun de ki rate chlde basmati 1121 da ?

(en)
Posted by
Garry (6280916009)
Garry
Punjab
Patiala
Write Answer
Posted Date (17 Nov 2018 09:16 AM) Assigned Date (-)
Answered Date (18 Nov 2018 10:06 AM) Translated Date (-)

iss de rate de vadhan de baare aje kuj nahi dsya ja skda hai. iss sme iss da rate 3200-3300rs. prati chal reha hai.

sir aa barseen nu ajj 16 din ho gye bijai nu isda rang red jeha ho reha mai pics v nal snd kitiya dso ki karn aa , thand krka ehva ho reha aa ja koi hor karn ho skda, or koi spray v dso jis nal barseen jldi ho java koi effect v na hova barseen te ?

(en)
  • 2
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (17 Nov 2018 08:59 AM) Assigned Date (-)
Answered Date (17 Nov 2018 11:47 AM) Translated Date (-)

kirpa karke eh daso k tuc isnu kehdi kehdi khaad payi hai ta Jo tuhanu is bare poori jankari diti ja sake.

17 Nov 2018

mam is vch kuch v nhi hja payea.. barseen vijn t phla is vch rudi payi c bss... jitha hun barseen vejya hai etha kank v chngi tra nhi hundi.. na he jhona.. baki nal lgdi zmeen thik hai

Answered Date (17 Nov 2018 01:50 PM) Translated Date (-)

is mitti da test krao ta ki tuhanu pta lag sake k mitti vich kehde tat di kmi hai

17 Nov 2018

mam hun ta barseen veej dita. hun kiva kariea

Muungi ik kille cho kini nikldi aa te rate ki aa punjab di mandia ch ?

(en)
Posted by
Harsimran (9646159303)
Harsimran
Punjab
Muktsar
Write Answer
Posted Date (17 Nov 2018 08:50 AM) Assigned Date (-)
Answered Date (30 Nov -0001 12:00 AM) Translated Date (-)

Mungi da jhar kisam de hisab nal alag alag hunda hai ate is da hun da mandi rate 4500 to 5300 de lagbhag chal reha hai is di kisma heth likhia han. ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ

सर ग्रामप्रिया मुर्गी पालन के लिए चूजे कहां से मिलेगे और मुर्गी पालन के लिए शैड और फीड बनाने में कितना खर्च आएगा ?

(en)
Posted by
विकास वर्मा (9721661509)
विकास वर्मा
Uttar Pradesh
Lakhimpur Kheri
Write Answer
Posted Date (17 Nov 2018 08:43 AM) Assigned Date (-)
Answered Date (28 Nov 2018 11:54 AM) Translated Date (-)

Vikas varma ji agar aap pehli baar murgi palan shuru kar rahe hai to sab se pehle aap is ki training jrur le ta jo aap ko murgi palan ki brikio ke bare me jankari mil sake. Is training me aap ko in ki kisme, feed ke bare sab pata chal jae ga fir hi aap murgi palan shuru kare, Is ki training ke li aap apne apne jile ke Krishi Vigyan Kendra, Unnamed Road, Kacheri, Ghazipur, Uttar Pradesh 233001 se samparak kare ja fir Animal Husbandry Department, Address: Acharya Narendradev Marg, Babuganj, Hasanganj, Lucknow, Uttar Pradesh 226020, Phone: 095976 31537 se samparak kare.

kanak ch sitey ho gye hun kehdi sparay kiti jave kanak 10 nov. nu biji c ?

(en)
Posted by
Maney Bhatti (8968013521)
Maney Bhatti
Punjab
Shahid Bhagat Singh Nagar
Write Answer
Posted Date (17 Nov 2018 08:39 AM) Assigned Date (-)
Answered Date (17 Nov 2018 11:48 AM) Translated Date (-)

kirpa karke isdi photo bhejo ta Jo is bare poori jankari diti ja sake.

Answered Date (17 Nov 2018 01:16 PM) Translated Date (-)

photo wali option haini madam g .... uda shote shote sitey ug gye han

ਵੀਰ ਜੀ ਮੱਝ 1 ਮਹੀਨੇ ਦੀ ਗੱਭਣ ਹੈ ਸਿਹਤ ਪੱਖੋ ਸੁੱਕੀ ਜਾਂਦੀ ਹੈ ਹਰਾ ਚਾਰਾ ਵੀ ਵਧੀਆ ਖਾਂਦੀ ਹੈ ਨਾਲੇ ਦੁੱਧ ਘਟੀ ਜਾਂਦੀ ਹੈ ਕੋਈ ਇਲਾਜ ਦਸੋ ਜੀ ਮੱਝ 3 ਮਹੀਨੇ ਦੀ ਸੂਈ ਹੋਈ ਹੈ ?

(en)
Posted by
ਜਸਵਿੰਦਰ ਸਿੰਘ (8837813723)
ਜਸਵਿੰਦਰ ਸਿੰਘ
Punjab
Sangrur
Write Answer
Posted Date (17 Nov 2018 08:31 AM) Assigned Date (-)
Answered Date (17 Nov 2018 06:23 AM) Translated Date (-)

tuci uss nu Flukrid-DS dwai di goli deo , isde nal uss nu Enerboost powder 100 gm rojana dena suru kro atte ussnu Calcimust gold 100ml rojana deo , iss nal duud v vdega ate sariir di growth v howegi baki usdi khurak hara chare da puura dyann rkho ..

aaloaa te first spray kine dina te kehri karni chahidi ha ?

(en)
Posted by
Navjot singh (9988228810)
Navjot singh
Punjab
Ludhiana
Write Answer
Posted Date (17 Nov 2018 08:11 AM) Assigned Date (-)
Answered Date (17 Nov 2018 11:50 AM) Translated Date (-)

alluan de uper tuc khet de sarvekhan de hisab nal hi spray karo.jekar tuhanu koi khet vich koi bimari ja keet da hamla hai ta tuc usdi spray kar sakde ho.