Punjab
Search
masli palan ke bare me jankari chahiye ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਬਾਕੀ ਜੇਕਰ ਤੁਸੀ ਖੁਦ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ
newholland 3630 tractor 55hp kise kol sale ha te dso ji 2014 model to uper howe PB number hove ?
(en)
Punjab
Taranjit ji ik vaar tusi sadi Apni Kheti Buy/Sell app te jrur check karo uthe vi tuhanu koi na koi tractor mil jae ga.
Punjab
Taranjit ji ik vaar tusi sadi Apni Kheti Buy/Sell app te jrur check karo uthe vi tuhanu koi na koi tractor mil jae ga.
sir main mirchi k sath sath or kon si aanya sabji lga sakta hu mujhe multi croping karni hai vo v organic tarikay se mujhe iskay baray main batao ?
(en)
Punjab
Mirch ke saath aap lassan, dhniya lga skte ho. Yeh mirch mein wilt ki roktham krti hain. Iske ilava mirch ke saath makki ki kheti ki jaa skti hai.organic tareeke se karne ke liye aapko isme kisi bhi khaad ya keetnashak ka prayog nahi karna hoga . khaad ki jga par aap vermicompost ka istemal kar sakte hai.
sir ?
(en)
Punjab
kirpa krke apna swal vistar nal pusho tan jo tuhanu sahi jankari diti jawe ..
sir mera kol ik jhota aa ji muurah nsal da ma osnu mala ch lakya jna aa ji apne punjab vich kithee kithee mela lgde na sir plz dso ?
(en)
Punjab
13th PDFA (Progressive Dairy Farmers’ Association) valo 15,16,17 December 2018 nu pashu mela ground Jagraon vikhe ho reha hai ji mele bare jeada jankari lai tusi Telephone: 0161-2880008 te samparak kar sakde ho.
cow sale and purchage ?
(en)
Punjab
cow khriddan atte bechan lyi tuci sadi duuji app apni kheti buy/sell te apni cow di add upload kr skde ho uthoo tuhanu isss nu khriid wale farmer mill jange..
ki price t kitho d ho,dudh da ki hissab aa
cow sale ?
(en)
Punjab
cow khriddan atte bechan lyi tuci sadi duuji app apni kheti buy/sell te apni cow di add upload kr skde ho uthoo tuhanu isss nu khriid wale farmer mill jange..
Sir ਮੱਝ ਨੂੰ ਮਾਈਰੋਨ ਦੀਆਂ ਗੋਲੀਆਂ ਕਿਸ ਲਈ ਦਿੱਤੀਆਂ ਜਾਂਦੀਆਂ ਹਨ ਏਸ ਨੂੰ ਦੇਣ ਦਾ ਕੀ benifit ਹੈ ?
(en)
Punjab
ehh golia pashu vich tonic de roop vich kamm krdia hai atte sarir di kami nu purra krdia hai jiss nal sariir di growth vdia rehndi hai ..
ਇੱਕ ਏਕੜ ਵਿਚ ਜੌਆ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ?
(en)
Maharashtra
ਇੱਕ ਏਕੜ ਵਿੱਚ ਜੌਂ ਦੇ ਬੀਜ ਦੀ ਮਾਤਰਾ 35 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
ਕਣਕ ਵਿਚ ਰੈਲ ਗੋਲਡ ਪਾ ਸਕਦੇ ਹਾਂ ਜੀ ?
(en)
Punjab
ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਹ ਫ਼ਸਲ ਦੀ ਗਰੋਥ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ 4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
Can someone tell if it has any disease, its Guava stem ?
(en)
Punjab
It is due to stem borer. to control this do a spray of chlorpyriphos@1.5ml per liter of water.
sir Shri Ram 272 is good seed ?
(en)
Punjab
Shriram 272 variety matures in 156-157 days and it gives the average yield of 26 quintal per acre.
Sir asi majh de AI krwai c 9 november nu usne hun doka krta and mote jaale v de rhia oh gabban reh ju ya nhi ?
(en)
Punjab
uss nu tuci Concimax dwai dia golia denia suru kro , isdi rojana 1 goli deo ate 15 din tak dinde rho , jekar gaban hai tan rehh jawegi jekar gaban nhi rehi tan dubara proper heet vich aa jawegi atte anndar di infection v khtam ho jawegi..
Haryana
ji vo gabin rh gyi h ji
Haryana
100 %
Sir sanu happy seeder laye nu 40 din ho chuke aa photo te bill block ch jama krva dite aa bill jama karvaya nu 40 din ho chuke aa khetibaadi officers kehnde c ki 15 din tak aa javegi pr aje tak ਸਬਸੀਟੀ nai ayi ess barre sanu koi hal dasso (tarn taran) ?
(en)
sir gulli dande da hall dso ji ?
(en)
Maharashtra
gulli dande di roktham de layi tuc bijai to pehlan 1 litre pendimethalin ik litre nu 150 liter pani vich Mila ke prati acre de hisab nal spray karo.
ALU Mai sundi na lagne k dawa ?
(en)
Maharashtra
sundi ki roktham ke liye aap quinalphos@400ml ko 150 litre pani men Mila kar prati acre ke hisab see spray Karen.
Sir cotton prise g ?
(en)
m45 te rogor dwayi ਆਲੂਆਂ ਤੇ ਕਿਸ ਚੀਜ ਲਈ ਬਰਤੀ ਜਾਂਦੀ ਤੇ ਮਾਤਰਾ ਕਿੰਨੀ ਹੋਵੇਗੀ ਇਕ ਏਕੜ ਦੀ ?
(en)
Maharashtra
M-45 ik fungicide hai Jo fasl men fungus ki roktham ke liye istemal Kiya jata hai.roger ek keetnashak hai Jo fasl men keet ki roktham ke liye istemal Kiya jata hai.
Punjab
ਇਹਨਾਂ ਦੋਨਾਂ ਨਾਲ 191919 mix ਕਰਕੇ ਆਲੂਆਂ ਤੇ ਸਪਰੇਅ ਕਰ ਸਕਦੇ ਹਾਂ ਕਿ ਨਹੀਂ ??
sir mere kol betal nasal da baakra hai , uss nu jukam , khansi hoi hai ,usdia eyes cho pani v auunda hai , iss lyi ki kita jawe ?
(en)
Punjab
uss nu tuci Teramycin oral liqued dena suru kro , iss nu 30 kg bharr de hisab nal 5ml deo , bakki uss nu pett de kiriya lyi Albendazole salt di dwai deo , atte usdia eyes vich Betnesol dwai dia drops paoo , din vich 2-3 varr drops paao , iss nal farak paann lgg jawega..
ਸਰ ਗਾਂ ਦੇ ਚਿਚੜ ਬਹੁਤ ਹਨ ਦਵਾਈ ਨਾਲ ਵੀ ਨਹੀਂ ਮਰੇ ਕਿਰਪਾ ਕਰਕੇ ਕੋਈ ਉਪਾਅ ਦਸੋ ?
(en)
Os nu Injection Hitek 1ml 50kg body weight de hisab nal chamdy ch lwao ji
kapas ki aachhi variety ?
(en)
Maharashtra
aap kapas ki kisam jaise Lohit, RG 8,CAD 4,HS 6,Vikas,H 777,F 846,R S 810,R S 2013 ki bijai kar sakte hai.
SW 26 ਕਣਕ ਦੀ ਬਿਜਾਈ ਦਾ ਸਮਾਂ ਕੀ ਹੈ ੲਿਸ ਨੂੰ ਪੰਜਾਬ ਵਿੱਚ ਬੀਜ ਸਕਦੇ ਹਾਂ ?
(en)
Chandigarh
ਹਾਂਜੀ ਤੁਸੀ ਇਸਦੀ ਬਿਜਾਈ ਪੰਜਾਬ ਵਿੱਚ ਕਰ ਸਕਦੇ ਹੋ ਇਸਦੀ ਬਿਜਾਈ ਲਈ ਨਵੰਬਰ ਮਹੀਨਾ ਅਨੁਕੂਲ ਹੁੰਦਾ ਹੈ
Punjab
sharma g 10-11-18 nu kanak biji c teh tan kanak ugg chuki hai ki hun main nadeen vaste pendimethlin di spray kar sakda han
Punjab
peeli kungi
need about information alovera and safed musli plant start in hisar Haryana ?
(en)
Punjab
Puri jankari ke lia aap Rashid Khan 9039693757 se samparak kare.
ki kali nu bori ya kisse kapde ch ban ke pani wali digi ch rakh sakde ha ki is nal b fayda howega ?
(en)
Maharashtra
kirpa karke eh daso k tuc isnu kehdi fasl vich varto karni hai ta ki tuhanu is bare poori jankari diti ja sake.
Punjab
pashua nu pani pilon wali digi di gal kr reha ha g
je pani wali digi nu kali krke fer pani bhar ke pilawage ta kali khur ke pashua aander jawegi hi te tusi keh rhe ho ki pashu ander kali da koi tukda nhi jana chahida fer hor kiwe krna hai ?
(en)
Punjab
tuci digi vich kali krke uss nu changi trahh sukka fir pashu nu pani pilaoo , chunne da koi v tukda vich nhi rehna chahida kyuki tukda anndar jann nal pashu nu nuksan hunda hai ..
kindly also let me know about type and quantity of khad in wheat sowing ?
(en)
Maharashtra
at the time of sowing apply 55 kg of urea and 55 kg of DAP and with first irrigation apply the remaining dose of urea@55 kg.
Punjab
thanks from the bottom of my heart.didi.
ki hun de mosam de hisab nal feed ch 1kg haldi pwa sakde ha te garmesh den to ilawa is da hor ki fyda howega ?
(en)
Rajasthan
hanji tuci feed vich haldi puua skde ho , iss nal pashu nu bimaria v ghhat lggdia hai ,bakki feed tyar iss trah kr skde ho , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
feed ch mineral mixture kinna ku pwa sakde ha te is nu alag den di tha feed ch hi pwa sakde ha ki is nal is da result ta ni ghatda ?
(en)
Punjab
tuci mineral mixture feed vich v de skde ho , jekar pashu feed vich nhi khanda tan chare vich v de skde ho, jiwe tuhada pashu assani nal khanda hai uss hisab nal tuci mineral mixture de skde ho , iss nu tuci 50 gm rojana de skde ho..
ਮੱਖਣ ਗ੍ਰਾਸ ਵਾਰੇ ਦਸਇਓ ਕਦੋ ਲਗਦਾ ਤੇ ਕੀਨੀ ਖਾਦ ਪਾਈ ਜਾਵੇ ਜਲਦੀ ਤਿਆਰ ਕਰਨ ਲਈ ?
(en)
Punjab
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
Punjab
ਇਕ ਕਿੱਲੋ ਬੀਜ ਕੱਲਾ ਬੀਜਣਾ ਕਿੰਨੀ ਜਗਾਹ ਚ ਬੀਜਿਆ ਜਾਉ bro ??
Punjab
ਛਿੱਟਾ ਨਾਲ ਬੀਜਣਾ ਜੀ ਕਿੰਨਾ ਬੀਜ ਅਤੇ ਪਾਣੀ ਚ ਬਰਸੀਮ ਵਾਂਗ ਲਾਈਏ ਜਾ ਕੋਈ ਹੋਰ ਤਰੀਕੇ ਨਾਲ਼ ਬੀਜੀਏ ?
Mustard ki ghroth ke liye konsi spry ki ja sakti h ?
(en)
Punjab
mustard mein growth k liye npk 130045@2kg prati acre ke hisab se spray kr skte ho.
which wheat seed is good for heavy and black soil for sowing upto Nov.20.Reply soon ?
(en)
Maharashtra
you can sow the vareties like unnat PBW 343, PBW 1 Zn, PBW 725, PBW677,HD3086, WH 1105, HD2967, PBW 621, TL 2908.
Punjab
thanks di.
Gober ਚੈਕ ਕਰਵਾਈਆ ਹੈ ਦਸੋ ਜੀ deworming ਲੋੜ ਹੈ ਜੀ ?
(en)
Nhi ji hun dewormng di koi jarrurat nhi he...
sir gobar check krwaya c doctor ne ehh ditta hai ki hai ehh dso ji ?
(en)
hnji ehh theek hai , bakki hun tuhanu koi deworming di jruurat nhi hai , tuci deworming 3 month badd krwaa skde ho..
Thanks ji
Progib nu kank ch poan naal ki fayada hunda te kive use krna ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ
Ik kile da kina pona hunda?
Punjab
iss di dosage 5gm prati acre hundi hai
Punjab
ਸਰ ਜੀ ਇਸਦਾ ਕੀ ਰੇਟ ਹੈ ਇਕ ਕਿਲੇ ਵਾਸਤੇ
Hun kehriaa kismaa bej skde aa kanak diaa ?
(en)
Punjab
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Mike kapas ki Sankar BT kismau ke nam ?
(en)
Maharashtra
aap kapas ki kisam jaise Lohit, RG 8,CAD 4,HS 6,Vikas,H 777,F 846,R S 810,R S 2013 ki bijai kar sakte hai.
Gehun ki bijai kiye hue 19 din ho gay usme gulli danda ( mandusi) b uska spray pani dene se pahle karen kon sa aur futaw ke liye ab kya dalen pani par ?
(en)
Maharashtra
genhu men agar nadeen hai to unki roktham keliye aap sulfosulfuron@13 gm ko prati acre ke hisab se sinchayi ke 2-3 din pehle spray karen.
Shilpa ji abhi tak homic acid nahi diya hai abhi tak copper hi diya hai kya abhi drip se de du ?
(en)
Maharashtra
hanji aap iska istemal kar sakte hai.
sir sadi majj nu niola cut gya kl Sham dso g ki kri aa ?
(en)
Os nu Rabies di Vaccine krvao najdeeke Veterinary Doctor to jaldi
Punjab
ok g
Sir 2851 kanak da kina beej paya jave ?
(en)
Punjab
isda beej ik acre de layi 40 killo varto kiti jandi hai.
Punjab
Sir par sade ta 60kg pa rahe han kahnde eh foot khat kardi hai
Punjab
isde beej di shi matra 40-45kg prti acre hai.
ਸ੍ਰੀ ਰਾਮ 272 ਕਣਕ 20 ਤਰੀਕ ਤੱਕ ਬੀਜ ਸਕਦੇ ਹਾਂ ਇਸ ਨੂੰ ਕੀ ਪਾਇਆ ਜਾਵੇ ਵਧੀਆ ਝਾੜ ਲੈਣ ਲਈ ?
(en)
Punjab
ihh kanak di kisam ageti picheti dona sme de vich kr skde ho. November end tak iss di bijaayi kr deo iss nal jhaad changa mil janda hai.
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ
Punjab
bai ji ashi ta 25 ਅਕਤੂਬਰ ਨੂੰ ਕਰਤੀ ਸੀ ਬਜਾਈ ਕੋਈ ਫਰਕ ਤਾ ਨੀ ਪੈਦਾ 272 ਦੀ
Punjab
ਤੇ ਬਾਈ ਏ ਸਮਾ ਕਿਨਾ ਲੈਦੀ ਏ
Sir ji jo main phota paa reha thanu eh mere kutte diya ne jisnu javi khnde aa ja pichu khde han oh bhtt pay gye ne t us nal khurak krda aa jis nal usde sare wall lath gye han is koi ilaj daso ji ?
(en)
Os nu Injection Hitek 1ml/33kg body weight de hisab nal chamdy ch lwao te es nall Injection scabisol 1ml deep Intramuscular 5 din tak lwao nall hi Injection Avil 1ml rojana 5 din tak lwao ji
matar growth ni karn de te kite kite saukn de ki paya jave phla aura xl d spray kiti c plus fungicide c ik hun ki kita jave ki hun npk d spray kr skde te ode naal ki pya jav3 sade khet vich potash d kami aa phla potash payi ni hun ki pya jave ?
(en)
jekar khet vich potash di kami hai ta tuc NPk 13:00:45@2 killo nu 150 litre pani vich mila ke spray karo. isde nal khet vich potash di kami poori ho jayegi.ate matr di growth vi ho jaygi.
Uttarakhand
phle aura xl ki spray ki thi plus fungicide 8 nov ko
Uttarakhand
sir 19 19 19 d kiti aa hun full aunn lagg pe hun krn naal naukshn na hoyga boron d spray krn d soch rahee ki theek raho o
Meri genhu ki buai kiye hue 19 din ho gaye usme gulli danda (manusi ) b h uska abhi koi spray karun ya pani lga kar pani lagate hue futaw ke liye kya dalen please guide me ?
(en)
Maharashtra
agar gehu men nadeen hai to aap 13 gm sulfosulfuron ko bijai ke 14-21 din ke andr istemal karen. ise aap pani lgane ke 2-3 din pehle chidkav karen.
sir g ghare sabji lyi a os nu jaldi growth lyi ke kita jave jo result jaldi days vich mil jave ?
(en)
Sabji di jaldi growth de layi tuc NPK 19:19:19@1 killo nu 150 litre pani vich mila ke prati acre de hisab nal spray karo.
sir kanak 10-11-18 nu biji c hun nadeena lyi pendimethanil di spray kar sakde ha ihde nal ugi hoyi fasal nu koi nuksaan tani phunchega sir daseyo jaldi he ?
(en)
Haryana
pendi methalin ik post emergence herbicide hai jisdi varto tuc fasl di bijai to do din pehlan ja do din bad vich hi kar sakde ho.
Punjab
yar koi jwab ni de riha
Punjab
okay g
बड़े पशुओं में फास्फोरस की कमी को पूरा करने के लिए कौन सा आहार दिया जाना चाहिए ?
(en)
Punjab
चारे में आप हरा चारा 30—35 किलो बरसीम प्रतिदिन खिला सकते है कोई भी हरा चारा आप रोजाना इतना दे सकते है इसके साथ साथ आप अच्छी कंपनी का मिर्नल मिक्सर्च रोजाना 50 ग्राम खिला सकते है इससे पशु के शरीर में सभी कमी पूरी हो जाती है
isdi skin te aa wa ?
(en)
Os nu Injection Hitek 1ml/33kg body weight de hisab nal chamdy ch lwao te es nall Injection scabisol 1ml deep Intramuscular 5 din tak lwao nall hi Injection Avil 1ml rojana 5 din tak lwao ji
kanak di vadia growth lae ki use kita jave ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ
5gm matra lae urea kine kilogram chaida aa g
ਸਰ ਇਹ ਮੱਝ 7 ਮਹੀਨੇ 15 ਦਿਨ ਦੀ ਗੱਭਣ ਹੈ। ਇਸਦਾ ਲੇਵਾ ਭਾਰਾ ਕਰਨ ਲਈ ਕਿਹੜੀ ਖੁਰਾਕ ਦੀ ਵਰਤੋਂ ਕੀਤੀ ਜਾਵੇ ਤੇ ਨਾਲ ਹੀ ਇਹ ਵੀ ਦਸਿਆ ਜਾਵੇ ਕਿ ਇਹ ਖੁਰਾਕ ਕਿਸ ਸਮੇਂ ਅਤੇ ਕਿੰਨੀ ਮਾਤਰਾ ਵਿਚ ਦਿਤੀ ਜਾਵੇ ।ਆਪ ਜੀ ਦੇ ਉਤਰ ਦੀ ਉਡੀਕ ਵਿਚ ?
(en)
Punjab
iss nu tuci Vitam-H liqued 10ml , Metabolite powder di rojana 1 pudi atte Anabolite liqued 100ml rojana dena suru kro , atte khuurak da v vdia dyann rkho , iss nal lewa atte duudh vdiaa ho jawega, feed tuci 1-1.30 kiloo ek time di de skde ho ..
katti 1 month 3din de aa pathe ni khandi pani te pendi aa vese bilkul theak aa koi hall daso ?
(en)
Punjab
uss nu tuci Rumiseck bolus adhi adhi goli swere sham deni suru kro , isde nal tuci Livtantra liqued 20ml rojana dena suru kro , iss nal vdia growth atee bhukhh lggegi .
30.10.2018 ਦੀ ਗਾਂ ਸਾਊਈ ਦੁੱਧ ਨਹੀਂ ਵੱਧ ਰਿਹਾ ਕੋਈ ਹੱਲ ?
(en)
Punjab
ਇਸ ਨੂੰ anabolite liqued 100ml ਦੇਣਾ ਸ਼ੁਰੂ ਕਰੋ ਤੁਸੀਂ 250 ਗ੍ਰਾਮ ਗੁੜ੍ਹ, 3 ਕਿਲੋ ਦਲੀਆ ਚੰਗੀ ਤਰ੍ਹਾਂ ਪਕਾ ਕੇ ਉਸ ਵਿੱਚ 100 ਗ੍ਰਾਮ ਸਰ੍ਹੋ ਦਾ ਤੇਲ ਮਿਲਾ ਕੇ ਦੇਣਾ ਸ਼ੁਰੂ ਕਰੋ..
ki kank vich Guli dande de roktham lai Stomp dwai use kr skde ha je kr skde ha ta kdo ate kime use kr skde ha ?
(en)
Maharashtra
hanji tuc kanak vich gulli dande di roktham de layi stomp dwayi da istemal kar sakde ho. isda istemal tuc kanak di bijai to do din pehlan ja do din bad vich kar sakde ho. isdi matra ik acre de layi 1 litre nu 150 litre pani vich mila ke spray karo.
ਘੀਆ ਕੱਦੂ ਸ਼ੋਰੇ ਬਗੈਰ ਕਦੋ ਬੀਜਣੇ ਚਾਹੀਦੇ ਫਰਬਰੀ ਦੇ ਸ਼ੁਰੂ ਜਾਂ ਅੱਧ ਤੋਂ ਬਾਅਦ ?
(en)
ਇਸਦੀ ਬਿਜਾਈ ਤੁਸੀ ਫਰਵਰੀ ਤੋਂ ਮਾਰਚ ਤਕ ਬਿਜਾਈ ਕਰ ਸਕਦੇ ਹੋ
sr ji knk happy seeder nll bji ae ji 12 din ho gyi biji nu pr hun to hi gulii danda ugn lag rehya aa ji hun ki kariye ?
(en)
Maharashtra
jekar khet vich nadeena di smasya hai ta tuc bijayi to 14-21 dina andr 13gm sulfosulfuron (leader) di prati acre de hisab nal spray karo.
sir g majj nu 8 va mahena lageya va te 1 ਕੱਟੀ a 8 month de ohna de akha vicho pani te ਗਿੱਡ g a rahi a koi hal dso ?
(en)
Majj nu Bolus Flukired DS 6gm deo te katti nu Liquid Piperazine 30ml deo nall hi ohna dea akha vich Gnta-D di dwai pao ji
kanak biji nu 10 din ho gye g hje bahr nhi ayi paili thodi jehi khushk c kite beej ohve pia hun ki kriye ?
(en)
Maharashtra
kirpa karke eh daso k tuc kehde beej di varto kiti hai ate isdi bijai kehdi dhang nal kiti hai.
ashi 3086 biji hai ji singal drill nl dap 47 killo he pyi 3 kille cho kanak thodi nikli hai ashi odhe ch chitha de skde haan kanak da te nl dap pa skde 10 killo
ਸਰ ਬਰਸੀਨ ਨੂੰ ਦੂਜਾ ਪਾਣੀ ਲਾਇਆ ਸੀ ਪਾਣੀ ਤੋ ਬਆਦ ਕਿਤੇ ਕਿਤੇ ਸਰੋ ਪੀਲੀ ਹੋ ਕੇ ਸੁੱਕ ਰਹੀ ਆ ਕੀ ਪਾਇਆ ਜਾਵੇ ?
(en)
Punjab
ਕਿਰਪਾ ਕਰਕੇ ਇਹ ਦੱਸੋ ਕ ਤੁਸੀ ਖੇਤ ਨੂੰ ਨਹਿਰੀ ਪਾਣੀ ਲਾਉਂਦੇ ਹੋ ਜਾ ਮੋਟਰ ਦਾ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
amb di dwai syjenta company di kitho milugi ?
(en)
Punjab
kirpa karke dwayi da nam daso ja usde salt da nam daso ta jo tuhanu is bare poori jankari diti ja sake.
sir knk di fsl lyi 3 vigge nu 5o kilo urea kafi aa ?
(en)
Punjab
kanak de ik acre vich 110 killo urea da istemal kita janda hai ate ik acre vich 2.49 bighe hunde han jisde hisab nal tuc khet vich urea di matra da istemal karo.