Manage Expert Answers

Search

Total Count :- 258604

ਬਾਈ ਜੀ ਅਸੀ ਸ਼ੀ ਰਾਮ ਦੀ ਕਣਕ 272, 25 ਅਕਤੂਬਰ ਨੂੰ ਬੀਜਤੀ ਸੀ ਝਾੜ ਦੇ ਵਿੱਚ ਕੋਈ ਫਰਕ ਤਾ ਨੀ ਪਵੇਗਾ ਤੇ ਏ ਕਿਨਾ ਟਾਇਮ ਲੈਦੀ ਏ ਤੇ ਇਸ ਦੇ ਝਾੜ ਬਾਰੇ ਵੀ ਦੱਸੋ ?

(en)
Posted by
Amandeep (9781068836)
Amandeep
Punjab
Barnala
Write Answer
Posted Date (17 Nov 2018 08:09 AM) Assigned Date (-)
Answered Date (17 Nov 2018 11:53 AM) Translated Date (-)

ਇਹ ਕਿਸਮ ਦੀ ਬਿਜਾਈ ਤੁਸੀਂ ਅਕਤੂਬਰ ਦੇ ਮਹੀਨੇ ਵਿਚ ਕਰ ਸਕਦੇ ਹੋ ਇਸਦੇ ਨਾਲ ਝਾੜ ਉਪਰ ਕੋਈ ਫਰਕ ਨਹੀਂ ਪੈਂਦਾ

cow ?

(en)
Posted by
santosh kumar (6200095651)
santosh kumar
Bihar
Patna
Write Answer
Posted Date (17 Nov 2018 08:04 AM) Assigned Date (-)
Answered Date (17 Nov 2018 06:19 AM) Translated Date (-)

kirpa krke apna swal vistar nal pusho tan jo tuahnu sahi jankari diti jaa skeee.

ਸਰ ਕਣਕ ਨੂੰ ਪਹਿਲਾ ਪਾਣੀ ਲਾਉਣ ਤੋ ਪਹਿਲਾ ਗੂਲੀ ਡੰਡਾ,ਬਾਬੂ, ਤੇ ਬੂਟੀ ਤੋ ਕਿਹੜੀ ਸਪਰੇ ਕੀਤੀ ਜਾਵੇ ਤੇ ਕਿਹੜੀ ਕੰਪਨੀ ਦੀ ?

(en)
Posted by
ਜੱਸੀ ਬਰਾੜ (9872810522)
ਜੱਸੀ ਬਰਾੜ
Punjab
Faridkot
Write Answer
Posted Date (17 Nov 2018 07:59 AM) Assigned Date (-)
Answered Date (17 Nov 2018 03:34 PM) Translated Date (-)

GULLI DANDA di Roktham:-Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Answered Date (17 Nov 2018 04:18 PM) Translated Date (-)

10 din di kanak aa es vich gulli danda kafi dis reha es layi koi dawai daso

mittali mem ji mere pass matter ke kheti 25 din ki ho gyi hai ab usme badhhotri ke liye konsi khad dalli jaye or kitni matra me ?

(en)
Posted by
Ravi Rana Rajput (9719498866)
Ravi Rana Rajput
Uttar Pradesh
Write Answer
Posted Date (17 Nov 2018 07:46 AM) Assigned Date (-)
Answered Date (17 Nov 2018 11:54 AM) Translated Date (-)

matr ke khet men aap NPK 19:19:19@1 killo ko 150 litre pani men Mila kar prati acre ke hisab se spray Karen.

goat farming te lone kina milda aa ?

(en)
Posted by
ਵਿਰਕ (8130062159)
ਵਿਰਕ
Punjab
Patiala
Write Answer
Posted Date (17 Nov 2018 07:30 AM) Assigned Date (-)
Answered Date (28 Nov 2018 03:25 PM) Translated Date (-)

ਬੱਕਰੀ ਪਾਲਣ ਦੇ ਲੋਨ ਤੇ 25% ਸਬਸਿਡੀ ਮਿਲਦੀ ਹੈ ਲੋਨ ਦੀ ਕੀਮਤ ਤੁਹਾਡੇ ਫਾਰਮ ਦੇ ਹਿਸਾਨ ਨਾਲ ਨਿਰਧਾਰਿਤ ਕੀਤੀ ਜਾਂਦੀ ਹੈ ਲੋਨ ਦੇ ਕੇਸ ਜਿਆਦਾ ਡਿਫਾਲਟਰ ਹੋਣ ਕਾਰਨ ਪੰਜਾਬ ਤੇ ਹਰਿਆਣਾ ਸੂਬੇ ਲਈ ਬੱਕਰੀ ਪਾਲਣ ਤੇ ਲੋਨ ਕਰਨਾ ਹੁਣ ਬੰਦ ਕੀਤਾ ਹੋਇਆ ਹੈ

सर जी मटर 41 दिन के है उसकी देखभाल कैसे करें ?

(en)
Posted by
Shripal yadav (9813732164)
Shripal yadav
Haryana
Gurgaon
Write Answer
Posted Date (17 Nov 2018 07:27 AM) Assigned Date (-)
Answered Date (19 Nov 2018 05:19 AM) Translated Date (-)

मटर की ग्रोथ के लिए आप NPK 19:19:19@ 1 किलो को 150 लीटर पानी में मिलाकर प्रति एकड़ के हिसाब से स्प्रे करें और सर्दियों के समय में इसे 7—8 दिनों के अंतराल पर सिंचाई करें और खेत का लगातार सर्वेक्षण करें यदि किसी कीट या बीमारी का हमला दिखाई देता है तो उसके हिसाब से स्प्रे करें

ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਲੲੀ ਕੀ ਕੀ ਕਰਨਾ ਪਵੇਗਾ ਛੋਟੇ ਪੱਧਰ ਤੇ ਮਸ਼ਰੂਮ ਖੇਤੀ ਕਿਵੇ ਕੀਤੀ ਜਾਵੇ ਸਾਰੀ ਜਾਣਕਾਰੀ ਸੰਖੇਪ ਚ ਦਿੳੁ ਜੀ ?

(en)
Posted by
gurdeep singh (8847400482)
gurdeep singh
Punjab
S.A.S. Nagar
Write Answer
Posted Date (17 Nov 2018 06:46 AM) Assigned Date (-)
Answered Date (19 Nov 2018 05:12 AM) Translated Date (04 Feb 2021 05:42 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

gladius ke podhe peele padh rahe hain पत्तियां पीली पड़कर सूख जाती है ?

(en)
  • 1
Posted by
jasvir singh (8923598189)
jasvir singh
Uttar Pradesh
Etah
Write Answer
Posted Date (17 Nov 2018 06:38 AM) Assigned Date (-)
Answered Date (19 Nov 2018 05:10 AM) Translated Date (-)

kripya aap iski poori photo bheje ta ki aapko iske bare men poori jankari di ja sake aapke dwara bheji gayi photo adhi upload hui hai.

Sir Mein Nainital district Haldwani mein rehta hoon aur mujhe desi murgi paalna ka bhutt shauk hai aur Main Isko karna chahta Hoon par kaise start Karoon ?

(en)
Posted by
Basant Chaubey (8126463999)
Basant Chaubey
Uttarakhand
Nainital
Write Answer
Posted Date (17 Nov 2018 06:27 AM) Assigned Date (-)
Answered Date (28 Nov 2018 02:53 PM) Translated Date (-)

Basant Chaubey ji agar aap is ko ashe trike se shuru karna chahte hai to is ke lia saab se pehle is ki training jrur le, is se aap ko murgio ki kisme or in ki dekh rekh ke bare me puri jankari mil jaegi training lene ke lia aap Krishi Vigyan Kendra, Jeolikote, Distt.- Nainital - (Uttarakhand) INDIA,PIN - 263 135,Tel. No.: 05942 - 224547,Fax: 05942 - 224615 se samparak kare.

ਨਵੰਬਰ ਮਹੀਨੇ ਵਿਚ ਕੱਦੂ ਭਿੰਡੀ ਗੁਵਾਰਾ ਪੇਠਾ ਤੋਰੀ ਦੀ ਬਿਜਾਈ ਕਰ ਸਕਦੇ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (17 Nov 2018 06:07 AM) Assigned Date (-)
Answered Date (17 Nov 2018 11:55 AM) Translated Date (-)

ਜੀ ਨਹੀਂ ਤੁਸੀਂ ਇਹਨਾਂ ਦੀ ਬਿਜਾਈ ਇਸ ਮਹੀਨੇ ਵਿੱਚ ਨਹੀਂ ਕਰ ਸਕਦੇ

Sir katti aa 1 sal di changi tara vadh nahi rahi kamjor hai ki kita jave plz sari jankari diti jave ki usnu agrimin powder de sakde ?

(en)
Posted by
shergill (9781862774)
shergill
Punjab
Patiala
Write Answer
Posted Date (17 Nov 2018 06:03 AM) Assigned Date (-)
Answered Date (17 Nov 2018 06:14 AM) Translated Date (-)

tuci uss nu khurak vdia deo , hara chara vdia matra vich deo , baki uss nu tuci Puberaid powder 30gm rojana deo , isde nal tuci Agrimin powder v 30 gm de skde ho , iss nal vdiaa growth howegi..

wate decomposer 1st ਪਾਣੀ ਨਾਲ ਕਣਕ ਵਿਚ ਪਾ ਸਕਦੇ ਹੈ ਨਾਲੇ ਜੇ decomposer ￰ਪੱਤੇ ਰਹਿੰਦਖੁਦ ਗਾਲ ਸਕਦਾ ਤੇ ਫ਼ਸਲ ਨੂੰ ਕਿਊ ਨੁਕਸਾਨ ਨਹੀਂ ਕਰਦਾ ਕਿਰਪਾ ਕਰਕੇ ਵਿਸਤਾਰ ਨਾਲ ਸਮਝਾਓ ?

(en)
Posted by
Taranjit (7589100915)
Taranjit
Punjab
Fatehgarh Sahib
Write Answer
Posted Date (17 Nov 2018 05:49 AM) Assigned Date (-)
Answered Date (19 Nov 2018 05:24 AM) Translated Date (-)

ਹਾਂਜੀ ਤੁਸੀ ਇਸਨੂੰ ਪਹਿਲੇ ਪਾਣੀ ਦੇ ਨਾਲ ਦੇ ਸਕਦੇ ਹੋ ਵੇਸ੍ਟ ਡੀਕੰਪੋਜ਼ਰ ਰਹਿੰਦ ਖੁੰਦ ਨੂੰ ਗਾਲਦਾ ਹੈ ਇਹ ਮੁੱਖ ਫ਼ਸਲ ਨੂੰ ਕੋਈ ਵੀ ਨੁਕਸਾਨ ਨਹੀਂ ਕਰਦਾ ਕਿਉਕਿ ਇਸ ਵਿਚ ਮੌਜੂਦ ਬੈਕਟੀਰੀਆ ਰਹਿੰਦ ਖੁੰਦ ਨੂੰ ਹੀ ਗਾਲਦੇ ਹਨ

dog di sab sbal bare ?

(en)
  • 1
Posted by
akal purkh ki fouj (8288875770)
akal purkh ki fouj
Punjab
Gurdaspur
Write Answer
Posted Date (17 Nov 2018 05:32 AM) Assigned Date (-)
Answered Date (18 Nov 2018 03:52 AM) Translated Date (-)

Es nu Tablet Ezay pet dea 2 tablet deo nall hi Liquid Nurokind pet 210ml lao te 10-10ml swere shame deo ji, iss nal isdi vdia growth howegi ..

18 Nov 2018

thanks veer

आदरणीय जनपद बुलन्दशहर में बकान की खेती की जा सकती है और इससे क्या आमदनी हो सकती हैं जी इसकी खेती केले के साथ साथ भी कर सकते हैं जी?

(en)
Posted by
हरिन्द्र सिंह (7827104579)
हरिन्द्र सिंह
Uttar Pradesh
Bulandshahr
Write Answer
Posted Date (17 Nov 2018 05:27 AM) Assigned Date (-)
Answered Date (06 Dec 2018 03:31 PM) Translated Date (-)

आप बकान की खेती बुलंदशहर में कर सकते हैं इससे आपको अच्छी आमदनी होगी और इसकी खेती केले के साथ नहीं की जा सकती

आदरणीय सर जी ,बकान के पौधे के बीच की दूरी व आमदनी क्या हो सकती है?

Answered Date (07 Dec 2018 09:54 PM) Translated Date (-)

सर जी बकान के पौधे के बीज की दूरी कितनी उचित है और क्या आमदनी हो सकती हैं

Answered Date (28 Dec 2018 04:21 AM) Translated Date (-)

आदरणीय सर जी, सागवान के साथ केले की खेती कर सकते हैं उनकी आपसी दूरी क्या रहेगी

ਸਰ 725 ਕਣਕ ਬਾਰੇ ਜਾਣਕਾਰੀ ਦਿਉ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (17 Nov 2018 05:02 AM) Assigned Date (-)
Answered Date (17 Nov 2018 06:27 AM) Translated Date (-)

PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ

ਸਰ 1105,3086 ,343 ਨੂੰ ਮਿਕਸ ਕਰਕੇ ਬੀਜਣਾ ਸਹੀ ਰਹੇਗਾ ?

(en)
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (16 Nov 2018 11:07 PM) Assigned Date (-)
Answered Date (17 Nov 2018 06:30 AM) Translated Date (-)

University di sifarish anusaar tuc ehna varieties di beejayi alag alag hi kro.Kyuke mix krke sowing krn nal tuhanu kise v variety de yield bare pta nhi lgega.Ess nal tuhanu proper yield v nhi milega

sir murrah nasal flune jhoti nu 10 month lgg gya osnu cargil di transgation feed pa raha aa lava nu kadan lai ki paia jaya transgation feed kado band karni aa ?

(en)
Posted by
GURLEENPREET SINGH (7973214684)
GURLEENPREET SINGH
Punjab
Rupnagar
Write Answer
Posted Date (16 Nov 2018 10:12 PM) Assigned Date (-)
Answered Date (17 Nov 2018 06:12 AM) Translated Date (-)

uss nu hun tuci feed bnnd kr skde ho , uss nu tuci Intavita-Nh liqued 10-10ml swere sham, Metabolite powder di rojana 1 puudi deni suru kro , iss nal usda lewa v vdia howega atte duudh v vdia bnnega..

Sir esda ki result hai kanak wich beej nal pauna hai ?

(en)
  • 1
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (16 Nov 2018 09:54 PM) Assigned Date (-)
Answered Date (19 Nov 2018 05:00 AM) Translated Date (-)

isda result vadia hai eh potash solubilizing bacteria hai isda result vadia hai.

shriram252 and shriram 272 kank de beej vich ki farak ha dona da jhadd kina and bijai da time ki ha ?

(en)
Posted by
ਪ੍ਰਭਜੀਤ ਸਿੰਘ (9463370740)
ਪ੍ਰਭਜੀਤ ਸਿੰਘ
Punjab
Bathinda
Write Answer
Posted Date (16 Nov 2018 09:53 PM) Assigned Date (-)
Answered Date (19 Nov 2018 05:04 AM) Translated Date (-)

272 shriram company di kisam jai eh 156-157 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam ha. Super 252 di height 103 cm hai ihh toodi bnaun de kam v wdia aundi hai. eh kisman 156-157 din laindiyan han pakkan de layi ehna da jhaad 65-70 man tak ho janda hai. isdi bijai tuc november mahine tak kar sakde ho.

sir hame yeh bataye ki humko 5000 rehu katla mirgal machli palne mai kitna kharch aayega 1 acer ke pokhar me sir plz replay kren ?

(en)
Posted by
mohammad sarfaraz (7654058400)
mohammad sarfaraz
Bihar
--
Write Answer
Posted Date (16 Nov 2018 09:37 PM) Assigned Date (-)
Answered Date (19 Nov 2018 12:29 PM) Translated Date (-)

abb katla machli ko rkhna theek nhi hai kyuki katla fish uppar atti rehti hai jiske karan niche ka pani garam hotta hai uppar wala thnd hota hai , jiske karan usse sard garmm hota rehtaa hai jiss karan marrne suru ho jatti hai, app iski farming march mahine mai suru kr skte hai ..

1121 da price in punjab ?

(en)
Posted by
davinder (9530876705)
davinder
Punjab
Ferozpur
Write Answer
Posted Date (16 Nov 2018 09:26 PM) Assigned Date (-)
Answered Date (28 Nov 2018 02:33 PM) Translated Date (-)

1121 da price punjab vich 3100 to 3500 tak chal reha hai ji.

sir barseem uper 13.0.45 te magnesium di kini dose pa sakde aa 1 knal uper te dona nu rala ke sprey kr skde aa ja nahi ?

(en)
Posted by
deep (9988563107)
deep
Punjab
Bathinda
Write Answer
Posted Date (16 Nov 2018 09:19 PM) Assigned Date (-)
Answered Date (17 Nov 2018 06:33 AM) Translated Date (-)

NPK 13.O.45 vich magnessium nu mix krke spray kr skde ho.NPK 13.O.45 di dose @10 gm per 2 liter pani de hisab nal pa skde ho.Magnesium di dose v @10 per 2 liter pani de hisab nal pao

sir agar ham hedrabad se chuze magate hai to Agra tak vo sahi salamt aa jayege ?

(en)
Posted by
atik khan (9368043614)
atik khan
Uttar Pradesh
Agra
Write Answer
Posted Date (16 Nov 2018 09:19 PM) Assigned Date (-)
Answered Date (28 Nov 2018 03:28 PM) Translated Date (-)

hnji aa sakte hai lekin usko bade dheyan se lana padega. or iske liye jo cage aata hai usi me hi laya jaye.

Dairy shed banaun lai koi government scheme hai ta daso please ?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (16 Nov 2018 09:17 PM) Assigned Date (-)
Answered Date (19 Nov 2018 12:35 PM) Translated Date (-)

Answer nal bheji file chak karo ji.

Answered Date (20 Nov 2018 05:00 AM) Translated Date (-)

plz check know

  • 3
Answered Date (21 Nov 2018 03:34 AM) Translated Date (-)

hnji sarbjeet ji tusi eh audio suno.

  • Sir meri murgi sust hogi ha, osde gale cho awaj ondi va sonn time, te bith v patli kardi aa, manu lagda osnu nu rani khet na di bimari hogi ha plz koi hal daso ?

    (en)
    Posted by
    ਰਣਬੀਰ ਸਿੰਘ (8837744878)
    ਰਣਬੀਰ ਸਿੰਘ
    Punjab
    Tarn Taran
    Write Answer
    Posted Date (16 Nov 2018 09:14 PM) Assigned Date (-)
    Answered Date (17 Nov 2018 09:38 AM) Translated Date (-)

    iss nu tuci Enroflox liqued 1ml nu 1 liter pani vich milla ke pani pialo , atte 24 hours tak ehh pani deo , fir agle din fir 1ml dwai nu 1 liter pani ch milla ke deo , iss trah lgatar 5 din deo , isde nal tuci Vineral liqued 10ml per 100 birds ke hisab se din mai 1 varr deo , atte 5 din tak deo , iss nal farak paa jawega..

    Sir mai vitamin h de reha sariya nu o thik rahe gi

    apeda. gov.com ?

    (en)
    Posted by
    lakhwinder Singh (8146114553)
    lakhwinder Singh
    Punjab
    Fatehgarh Sahib
    Write Answer
    Posted Date (16 Nov 2018 09:14 PM) Assigned Date (-)
    Answered Date (16 Nov 2018 09:27 PM) Translated Date (-)

    kirpa krke apna swaal visthaar nal pucho g.ta jo tuhanu poori jankari diti ja ske

    Sir 2 majja ne oh january ch sunn gia ohna nu mosam anusar kehdi diet deni chahidi hai ohna nu saro da tel de skde aa ?

    (en)
    Posted by
    Jashan (8360363315)
    Jashan
    Punjab
    Sangrur
    Write Answer
    Posted Date (16 Nov 2018 08:57 PM) Assigned Date (-)
    Answered Date (17 Nov 2018 06:11 AM) Translated Date (-)

    tuci hun sarro da tel na deo , hun tuci dalda ghhe 100gm rojana de skde ho yaa tilla da tel v 100ml de skde ho atte total 5 liter tak deo , uss nu tuci Vitam-H liqued 10ml rojana dena suru kro , ਘਰ ਦੀ ਫੀਡ ਬਣਾ ਕੇ ਦੇਣੀ ਸ਼ੁਰੂ ਕਰੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ,

    Sir virbac agrimin super and cargill bestmin gold mineral mixture kehda vadia hai and kisda result vadia ?

    (en)
    Posted by
    Jashan (8360363315)
    Jashan
    Punjab
    Sangrur
    Write Answer
    Posted Date (16 Nov 2018 08:56 PM) Assigned Date (-)
    Answered Date (17 Nov 2018 02:53 AM) Translated Date (-)

    ehna dona da result bhutt vdia hai tuci ehnaa vicho koi v vartt skde ho, tuci 50gm rojana de hisab nl dinde rho..

    Sir esda ki result hai kanak wich beejyi nal pa rahe hai details wich daso ?

    (en)
    • 3
    Posted by
    Sandeep Chauhan (9417408015)
    Sandeep Chauhan
    Punjab
    Fazilka
    Write Answer
    Posted Date (16 Nov 2018 08:47 PM) Assigned Date (-)
    Answered Date (16 Nov 2018 09:31 PM) Translated Date (-)

    Tebucure vich tebuconazole 2% hunda hai jo seed treatment lyi use hunda hai.es nal knak vich fungus rog di roktham hundi hai.esdi dose @1gm per kg seed upper hai.Redi potash ek granular form vich potash mobilizer hunda hai jo potash taat di ghaat nu poora krda hai.

    Sir sade area wich to 2851 Da beej 60kg pa rahe han ek kille da kahnde eh foot khat kardi hai eh gal thek hai ?

    (en)
    Posted by
    Sandeep Chauhan (9417408015)
    Sandeep Chauhan
    Punjab
    Fazilka
    Write Answer
    Posted Date (16 Nov 2018 08:29 PM) Assigned Date (-)
    Answered Date (16 Nov 2018 09:34 PM) Translated Date (-)

    2851 knak di variety short height wali variety hai.esdi tillering ghat hundi hai.esda beej doosri varieties de compare jyada painda hai.esda beej 55-60 Kg per acre tkk hai

    Majj da milk increase Karn lai kis company da calcium dyiaa te kina Dena rojj kayi nakli va aa calcium ?

    (en)
    Posted by
    gurpreet singh (9915575205)
    gurpreet singh
    Punjab
    Tarn Taran
    Write Answer
    Posted Date (16 Nov 2018 08:29 PM) Assigned Date (-)
    Answered Date (17 Nov 2018 02:52 AM) Translated Date (-)

    Vet-mankind da Calcimust and Intas da Calshakti dona vicho koi ekk deo, dona da result vdia hai , tuci koi v vart skde ho ..

    what is price of sugarcane per queantal by up govt. ?

    (en)
    Posted by
    MOHID (9457471266)
    MOHID
    Uttar Pradesh
    Bareilly
    Write Answer
    Posted Date (16 Nov 2018 08:17 PM) Assigned Date (-)
    Answered Date (28 Nov 2018 03:12 PM) Translated Date (-)

    In UP, sugarcane price is approx. Rs. 270-275 per quintal.

    Answered Date (28 Nov 2018 03:12 PM) Translated Date (-)

    In UP, sugarcane price is approx. Rs. 270-275 per quintal.

    Sir majh de bache -danee de infection lyi kehre medicine deni chahidi aa ?

    (en)
    Posted by
    husanpreet singh (8437222870)
    husanpreet singh
    Punjab
    Patiala
    Write Answer
    Posted Date (16 Nov 2018 08:15 PM) Assigned Date (-)
    Answered Date (17 Nov 2018 02:51 AM) Translated Date (-)

    koi v dwai infection de hisab nal diti jandi he ji, tuci iss nu nazdiki doctor ton check krwaa ke infection de hisab nal dwai deo ji ..

    सर मेरे पास एक भैंस है जो एक महीने की गाभिन है वो अपनी बच्चेदानी बाहर निकालती है इसका कोई इलाज बताएं ?

    (en)
    Posted by
    RAMMEHAR MALIK (9034425400)
    RAMMEHAR MALIK
    Haryana
    Kaithal
    Write Answer
    Posted Date (16 Nov 2018 08:09 PM) Assigned Date (-)
    Answered Date (17 Nov 2018 02:50 AM) Translated Date (-)

    उसे आप केले के पौधे का पानी निकालकर 5 दिन तक देते रहें और पांच दिनों के बाद उसे 250 ग्राम सत्यिनाशी , 50 ग्राम कलमीछोरा और 50 ग्राम जोंखार रगड़ कर पाउडर बनाकर रोजाना दें और लगातार 4 दिन तक देते रहें यह आपको पंसारी की दुकान से मिल जाएगे

    Sir jhoti ne 13 jan nu 2nd lactation ch byana hai hun dry ho chuki hai usnu feed ch ki payie ?

    (en)
    Posted by
    ਜਸਵਿੰਦਰ ਸਿੰਘ (8837813723)
    ਜਸਵਿੰਦਰ ਸਿੰਘ
    Punjab
    Sangrur
    Write Answer
    Posted Date (16 Nov 2018 07:45 PM) Assigned Date (-)
    Answered Date (17 Nov 2018 06:10 AM) Translated Date (-)

    uss nu tuci Vitam-H liqued 10ml rojana dena suru kro , ਘਰ ਦੀ ਫੀਡ ਬਣਾ ਕੇ ਦੇਣੀ ਸ਼ੁਰੂ ਕਰੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ..

    Ludhiana ch dairy farming ki training kab shuru hogi ?

    (en)
    Posted by
    ਜਸਵਿੰਦਰ ਸਿੰਘ (8837813723)
    ਜਸਵਿੰਦਰ ਸਿੰਘ
    Punjab
    Sangrur
    Write Answer
    Posted Date (16 Nov 2018 07:44 PM) Assigned Date (-)
    Answered Date (28 Nov 2018 02:28 PM) Translated Date (-)

    Jasvinder Ji same- same te kisana di mang de mutabik training chaldia hi rehdiah han Ludhiana vich dairy training lai tusi apne jile de Krishi Vigyan Kendra, Address: NH 95, Shamgarh, Samrala, Punjab 141114, Phone: 098721 66488 nal samparak karo ja fir tusi is di training Guru Angad Dev Veterinary And Animal Sciences Universit Ludhiana +91-161-255-3325 to vi le sakde ho. training lai farm tuhanu answer nal bhej dita geah hai.

    • 1

    ਸਰ ਜੀ ਨਰਮੇ ਦੇ ਟੀਡੇ ਖਿੜ ਨਹੀ ਰਹੇ ਕੋੲੀ ਹੱਲ ਦੱਸੋ ਜੀ ?

    (en)
    Posted by
    ਬਲਵਿੰਦਰ ਿਸੰਘ (9815155360)
    ਬਲਵਿੰਦਰ ਿਸੰਘ
    Punjab
    Mansa
    Write Answer
    Posted Date (16 Nov 2018 07:39 PM) Assigned Date (-)
    Answered Date (17 Nov 2018 11:57 AM) Translated Date (-)

    ਇਸਦੇ ਉਪਰ ਤੁਸੀਂ NPK 13:00:45@2 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

    Sir mein aapki syngenta ki dawa 3 saal se use kar rha hun aabaki baar aapke doctors ne wheat seed sw 23 ke taref ke the to mein 60 kg wheat seeds le aaya to isko kitane acre mein boona hai aur mera tarai ka keshtra hai aur basmati dhaan ke kheti hoti hai saari jankari bheje ?

    (en)
    Posted by
    Raj kumar (8279880484)
    Raj kumar
    Uttar Pradesh
    Mathura
    Write Answer
    Posted Date (16 Nov 2018 02:07 PM) Assigned Date (-)
    Answered Date (19 Nov 2018 04:59 AM) Translated Date (-)

    छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए

    Sw- 23 1 acre mein kitana beej boona hai Tarai kshetra mein kaisa hoga ?

    (en)
    Posted by
    Raj kumar (8279880484)
    Raj kumar
    Uttar Pradesh
    Mathura
    Write Answer
    Posted Date (16 Nov 2018 02:02 PM) Assigned Date (-)
    Answered Date (19 Nov 2018 04:58 AM) Translated Date (-)

    छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए

    Sir jhoti aa pehle sue 2 month ho gye per hun 10 din ton dudh chon vele khaddi ni bahut tang kardi kayi bar ch khaddi rati 7 vaje khaddi aa roj te savere 8 vaje khaddi a koi hal dasya jave g ?

    (en)
    Posted by
    shergill (9781862774)
    shergill
    Punjab
    Patiala
    Write Answer
    Posted Date (16 Nov 2018 07:26 PM) Assigned Date (-)
    Answered Date (17 Nov 2018 02:48 AM) Translated Date (-)

    Aap usko Animax ka LDM 1 litter 100ml swere 100ml shame ko de powder milk out 900gm 2 chamach swere 2 chamach shame nu deo nall hi Lactomood 15ml 10 bunda din vich 3 varr deo ji...........

    Sir 2851 kanak nu fungicide jadya lagda hai ki esnu fungicide powder paya jave beej nal ?

    (en)
    Posted by
    Sandeep Chauhan (9417408015)
    Sandeep Chauhan
    Punjab
    Fazilka
    Write Answer
    Posted Date (16 Nov 2018 07:06 PM) Assigned Date (-)
    Answered Date (16 Nov 2018 09:36 PM) Translated Date (-)

    Tebuconazole 2% fungicide nal seed treatment krke beejayi kro.es nal seed borne fungus nhi aoundi

    Answered Date (18 Nov 2018 07:10 AM) Translated Date (-)

    Sir g good morning Sir mai makki bijji c 30 days to jyada ho gaye ne Growth bahut that e Ki sapray ya khad paa sakde aa plz help me Thanks May u what s app on 99144 00114

    sir ma new Rotavator liya Hai farm apply keta ha osthe subsity ayugi ?

    (en)
    Posted by
    Ramandeep Singh (8054397765)
    Ramandeep Singh
    Punjab
    Bathinda
    Write Answer
    Posted Date (16 Nov 2018 07:05 PM) Assigned Date (-)
    Answered Date (28 Nov 2018 02:45 PM) Translated Date (-)

    Ramandeep Singh ji kirpa karke eh daso ke tusi rotavator kado leah te is da farm bhar ke kithe jama karvaeh hai.

    Answered Date (09 Dec 2018 08:31 PM) Translated Date (-)

    Punjab Rampur a full 7 8 month

    ਪਲੂਨ ਕੱਟੀ ਸੂਈ ਅਾ ਤੇ ਸੂਣ ਵੇਲੇ ਚਾਰੇ ਥਣਾ ਚ ਭਲਾਂ ਸਨ , ਟਰੀਟਮੈਂਟ ਦਿੱਤਾ ਸੀ ਭਲਾਂ ਤਾ ਠੀਕ ਹੋ ਗਈਅਾ ਪਰ ਮਗਰਲੇ ਇਕ ਥਣ ਦੀ ਜੜ ਚ ਗੰਢ ਬਣ ਗਈ ਇਸ ਟਾਇਮ ਗੰਢ ਅਾ ਕੋਈ ਵਧੀਅਾ ਟਰੀਟਂਮੈਂਟ ਦੱਸੋ ਜੀ ?

    (en)
    Posted by
    Labh Singh Gill (9417445122)
    Labh Singh Gill
    Punjab
    Barnala
    Write Answer
    Posted Date (16 Nov 2018 07:01 PM) Assigned Date (-)
    Answered Date (17 Nov 2018 02:47 AM) Translated Date (-)

    Os te Liniment turpentine oil di mallish karo te powder Patasium iodide 20gm lao te 7gm rojana 6din takk nall Fibrocin 25 Tablet lao te 1 goli din vich 3 varr deo ji..

    17 Nov 2018

    ਸੁਖਵਿੰਦਰ ਸਿੰਘ ਜੀ ਪਲੂਨ ਕੱਟੀ ਦੀਅਾ ਭਲਾਂ ਤਾ ਠੀਕ ਹੋ ਗਈਅਾ ਪਰ ਜਿਹੜੀ ਥਣ ਦੀ ਜੜ ਚ ਗੰਢ ਬਣੀ ਸੀ ਓਹ ਅਜੇ ਚੰਗੀ ਤਰਾਂ ਠੀਕ ਨੀ ਹੋਈ ਜੋ ਤੁਸੀ ਟਰੀਟਮੈਂਟ ਦੱਸਿਅਾ ਸੀ ੳੁਹ ਰਪੀਟ ਵੀ ਕਰ ਦਿਤਾ ਵਾ...ਹੁਣ ਦੱਸੋ ਕੀ ਟਰੀਟਮੈਂਟ ਦਈਏ........

    Answered Date (26 Nov 2018 02:32 PM) Translated Date (-)

    ਸਰ ਜੀ ਮੈ ਇਹ ਟਰੀਟਮੈਟ ਦੇ ਦਿੱਤਾ ਹੈ ਪਰ ਅਜੇ ਕੋਈ ਫਰਕ ਨੀ ਪਿਅਾ .....

    chery cultivation ?

    (en)
    Posted by
    chandra Prakash (8435153528)
    chandra Prakash
    Chattisgarh
    Dhamtari
    Write Answer
    Posted Date (16 Nov 2018 06:59 PM) Assigned Date (-)
    Answered Date (19 Nov 2018 04:57 AM) Translated Date (-)

    Cherry is good source of vitamin C. In india the cultivation of cherry is carried in states of Himachal pradesh, jammu& kashmir and Uttar Pradesh.for better growth and yields proper soil should be selected. it requires the deep sandy loam soil with pH 6-7.5 . the sowing method is propagation through seeds or by root cutting.

    मेरी भैस को गर्भ नहीं रुक रहा है ?

    (en)
    Posted by
    कृष्ण कुमार (7800778585)
    कृष्ण कुमार
    Uttar Pradesh
    Pratapgarh
    Write Answer
    Posted Date (16 Nov 2018 06:52 PM) Assigned Date (-)
    Answered Date (17 Nov 2018 06:06 AM) Translated Date (-)

    आप उसकी बच्चेदानी में Lixin-iu दवाई 2 दिन लगातार भरवायें और साथ ही Agrimin-i गोलियां दें रोजाना 1 गोली और 21 दिन तक दें फिर जब अगली बार हीट में आयेगी तो उसकी AI करवाकर Pregstay gold पाउडर देना शुरू करें इसे 50 ग्राम रोजाना दें इससे रह जायेगी

    Sir meri aa 6 buffalos te 1 katte da brucells da result positive aaya Isda koi ilaj hai Ki Kara ?

    (en)
    Posted by
    gurmeet (9877545845)
    gurmeet
    Punjab
    Ludhiana
    Write Answer
    Posted Date (16 Nov 2018 06:41 PM) Assigned Date (-)
    Answered Date (17 Nov 2018 06:05 AM) Translated Date (-)

    tuci ehnna nu nazdiki doctor ton brucilosis di vaccin krwao atte injection Teramycin-LA majja nu 15-15ml gardan de donna passe atte katti nu 10ml lgwao

    • 1
    Answered Date (17 Nov 2018 06:05 AM) Translated Date (-)

    tuci ehnna nu nazdiki doctor ton brucilosis di vaccin krwao atte injection Teramycin-LA majja nu 15-15ml gardan de donna passe atte katti nu 10ml lgwao ,

    • 1

    ?

    (en)
    Posted by
    akal purkh ki fouj (8288875770)
    akal purkh ki fouj
    Punjab
    Gurdaspur
    Write Answer
    Posted Date (16 Nov 2018 06:34 PM) Assigned Date (-)
    Answered Date (16 Nov 2018 04:11 PM) Translated Date (-)

    kirpa krke apna swla vistar nal pusho tan jo tuhanu sahi jankari diti ja ske..

    Answered Date (17 Nov 2018 05:26 AM) Translated Date (-)

    sanu horse Diet barre swal ji

    meri matter ke kheti 25 din ke ho gyi hai ab usme badhhotri ke liye konsi khad ya sprey ke jaye ?

    (en)
    Posted by
    Ravi Rana Rajput (9719498866)
    Ravi Rana Rajput
    Uttar Pradesh
    Write Answer
    Posted Date (16 Nov 2018 06:20 PM) Assigned Date (-)
    Answered Date (19 Nov 2018 04:48 AM) Translated Date (-)

    matar ki growth ke liye aap NPk 19:19:19@1 killo ko 150 litre pani men mila kar prati acre ke hisab se spray karen.

    ਮਝ ਸਜਰ ਸੂਈ ਹੈ ਇਕ ਥਨ ਚਾਰ ਦਿਨ ਬਾਦ ਬੰਦ ਹੋ ਗਿਅ ਕੋਈ ਇਲਾਜ ਦਸੋ ?

    (en)
    Posted by
    sukhjinder s (9815201545)
    sukhjinder s
    Punjab
    Hoshiarpur
    Write Answer
    Posted Date (16 Nov 2018 06:18 PM) Assigned Date (-)
    Answered Date (17 Nov 2018 05:58 AM) Translated Date (-)

    iss nu tuci Herbomust bolus denia suru kro, isdia 2-2 golia swere sham deo , ehh Macnor Life Sciences, company da product hai , iss nal farak paan lgg jawega ..

    Answered Date (20 Nov 2018 04:05 PM) Translated Date (-)

    ਸਰ ਇਹ ਗੋਲੀ ਮਿਲੀ ਨਹੀਂ ਥਨ ਸਖਤ ਵੀ ਹੈ ਤੇ ਦੁਧ ਵੀ ਬਹੁਤ ਘਟ ਇਲਾਜ ਦਸੋ ਜੀ

    gehu ki varity 729 ki austan pedwarr kitni hai isko up mai bijaike vare mai details bataye ?

    (en)
    Posted by
    Tauhid Khan (9651165223)
    Tauhid Khan
    Uttar Pradesh
    Unnao
    Write Answer
    Posted Date (16 Nov 2018 06:16 PM) Assigned Date (-)
    Answered Date (19 Nov 2018 04:47 AM) Translated Date (-)

    kripya aap is kisam ka poora nam btaye taki aapko iske bare men poori jankari di ja sake.

    sir 20november nu 725 seed beej sakde ha ke nahi ?

    (en)
    Posted by
    ਅਮਰਬੀਰ ਸਿੰਘ (8146560401)
    ਅਮਰਬੀਰ ਸਿੰਘ
    Punjab
    Gurdaspur
    Write Answer
    Posted Date (16 Nov 2018 06:12 PM) Assigned Date (-)
    Answered Date (19 Nov 2018 04:41 AM) Translated Date (-)

    kanak di kisam 725 di bijai tuc november de chauthe hafte tak kar sakde ho.

    Csr 30 ਬਾਸਮਤੀ ਬਾਰੇ ਜਾਨਕਾਰੀ ਿਦੳ ਜੀ ਿਕੰਨਾ ਝਾੜ ਹੈ ?

    (en)
    Posted by
    Avtar Singh (9876976175)
    Avtar Singh
    Punjab
    Ludhiana
    Write Answer
    Posted Date (16 Nov 2018 06:11 PM) Assigned Date (-)
    Answered Date (19 Nov 2018 04:41 AM) Translated Date (-)

    CSR 30 ਕਿਸਮ ਦਾ ਕੱਦ 155cm ਹੁੰਦਾ ਹੈ ਇਹ ਪੱਕਣ ਲਈ 155 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    Hello Everyone, Mai Genda ki kheti start karna chahta hoon jisko lekar mere kuch questions hain 1-kya abhi november me genda ki kheti karne ka sahi samay hai, 2- genda ki best quality ke plants kahan milenge ?

    (en)
    Posted by
    Sushant Kumar (8808684596)
    Sushant Kumar
    Uttar Pradesh
    Unnao
    Write Answer
    Posted Date (16 Nov 2018 06:06 PM) Assigned Date (-)
    Answered Date (19 Nov 2018 04:34 AM) Translated Date (-)

    गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें इसके पौधे लेने के लिए आप Kusum Nursery, Lucknow Road, Mohan, Unnao - 229881, Thana Hasanganj 9651115655 से संपर्क कर सकते है

    19 Nov 2018

    गेंदा पौध रोपड़ के लिए क्या यह उपयुक्त समय है?

    sir yeh lal dwa kya hai or iska kya nam hai or ye konsa kam krti hai or iska nam btaye plz ?

    (en)
    Posted by
    Dipak chatap (9399661843)
    Dipak chatap
    Madhya Pradesh
    Chhindwara
    Write Answer
    Posted Date (16 Nov 2018 06:05 PM) Assigned Date (-)
    Answered Date (29 Nov 2018 03:54 PM) Translated Date (-)

    kripya aap dwa ka poora nam btaye ya iski photo bheje ta ki aapko iske bare men poori jankari di ja sake.

    ਸਰ ਜੀ ਕਣਕ ਦੀ ਇਕ ਕਿਸਮ ਹੰਦੀ ਆ ਉਸ ਦਾ ਬੀਜ ਦੂਸਰੀ ਕਣਕ ਦੇ ਮੁਕਾਬਲੇ ਲੰਬਾ ਅਤੇ ਮੋਟਾ ਹੁੰਦਾ ਹੈ ਉਸ ਬਾਰੇ ਜਾਣਕਾਰੀ ਦਿਓ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (16 Nov 2018 06:05 PM) Assigned Date (-)
    Answered Date (17 Nov 2018 11:59 AM) Translated Date (-)

    ਕਣਕ ਦੀਆਂ ਕਿਸਮਾਂ ਨੂੰ ਕਈ ਤਰ੍ਹਾਂ ਦੀਆਂ ਸੋਧ ਕਰਕੇ ਤਿਆਰ ਕੀਤਾ ਜਾਂਦਾ ਹੈ ਜਿਸਦੇ ਨਾਲ ਇਹਨਾਂ ਕਿਸਮਾਂ ਦੇ ਦਾਣੇ ਇਕ ਦੂਜੇ ਤੋਂ ਵੱਧ ਜਾ ਘਟ ਹੁੰਦੇ ਹਨ

    ਸਰ ਜੀ ਕਣਕ ਦਾ ਕੋਈ ਹਾਈਬ੍ਰਿਡ ਬੀਜ ਵੀ ਆਉਦਾ ਹੈ ਇਸ ਦਾ ਝਾੜ ਅਤੇ ਕਿਸਮ ਬਾਰੇ ਦੱਸੋ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (16 Nov 2018 06:02 PM) Assigned Date (-)
    Answered Date (17 Nov 2018 12:01 PM) Translated Date (-)

    ਕਣਕ ਦਾ ਕੋਈ ਵੀ ਬੀਜ ਹਾਈਬ੍ਰਿਡ ਨਹੀਂ ਹੁੰਦਾ ਪ੍ਰਾਈਵੇਟ ਕੰਪਨੀਆਂ ਵਲੋਂ ਤਿਆਰ ਬੀਜ selective ਹੁੰਦੇ ਹਨ ਪਰ ਹਾਈਬ੍ਰਿਡ ਨਹੀਂ ਹੁੰਦੇ

    Sir moongi kile cho kini nikldi aa te rate ki aa punjab ch ?

    (en)
    Posted by
    Harsimran (9646159303)
    Harsimran
    Punjab
    Muktsar
    Write Answer
    Posted Date (16 Nov 2018 05:27 PM) Assigned Date (-)
    Answered Date (28 Nov 2018 12:18 PM) Translated Date (-)

    Harsimran ji mungi da rate punjab vich 5000 de lagbhag chal reha hai. Moongi da jhar es diah kisma de hisab nal alag - alag hunda hai ji jo ke heth likhe anusar hai: ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ

    Veer ji kanak 20 din di ho gayi te hun iss vich jawii v ho gayi aa ess waar sapray kiti ess naal agge nalo ghtt te late uggi aa hun dso ess nu kidaa khtm kariya sare khetan vich hai ?

    (en)
    • 1
    Posted by
    Satnam singh gill (9915892001)
    Satnam singh gill
    Punjab
    Gurdaspur
    Write Answer
    Posted Date (16 Nov 2018 05:02 PM) Assigned Date (-)
    Answered Date (19 Nov 2018 04:22 AM) Translated Date (-)

    kanak vich nadeena di roktham de layi tuc sulfosulfuron@13gm nu prati acre de hisab nal spray karo.

    19 Nov 2018

    alddo karni a kinna time pehlaa. kinne din di Kanak ho jawe pehli panni ton Baad karni a

    bakri palan kitne pase se suru kiya ja skta hai ?

    (en)
    Posted by
    Ravi Rana Rajput (9719498866)
    Ravi Rana Rajput
    Uttar Pradesh
    Write Answer
    Posted Date (16 Nov 2018 04:59 PM) Assigned Date (-)
    Answered Date (17 Nov 2018 06:44 AM) Translated Date (-)

    ehh khracha apne te depend hunda hai ki assi kinne janwara nal suru krna hai , jee jyada rkhde ho tan khracch v jyada hunda hai , jekar appa 10 janwara ton suuru krde han atte 1 bakra , 9bakria rkhde han tan khracha 3-4 lakh tak aa jnda hai..

    sir happy seider nal biji hoi kanak jithe vadh parali ha parali ton bahar nhi nikl rahi kanak parali de thale hi lambi payi aa oh bahar aa javegi ?

    (en)
    Posted by
    Navjot singh (9988228810)
    Navjot singh
    Punjab
    Ludhiana
    Write Answer
    Posted Date (16 Nov 2018 04:49 PM) Assigned Date (-)
    Answered Date (17 Nov 2018 12:03 PM) Translated Date (-)

    hanji oh kanak bahr aa jayegi.