Manage Expert Answers

Search

Total Count :- 258604

pure beetal nsal ki bakriya kaha se leve ?

(en)
Posted by
azam Mohammed (9784233886)
azam Mohammed
Rajasthan
Rajsamand
Write Answer
Posted Date (20 Nov 2018 11:04 AM) Assigned Date (-)
Answered Date (22 Nov 2018 06:42 AM) Translated Date (-)

Beetal Goat lene ke lia aap Birbal Ram Sharma 7009579091 se samparak kare.

ਵੀਰ ਜੀ ਮਟਰ ਜਦੋ ਫੁਲਾ ਤੇ ਹੁਦੇ ਵਾ ਊਦੋ ਯੂਰੀਆ ਪਾ ਸਕਦੇ ਵਾ ਕੋਈ ਨੁਕਸਾਨ ਤੇ ਨਹੀ ?

(en)
Posted by
Gagandeep singh (9779227802)
Gagandeep singh
Punjab
Tarn Taran
Write Answer
Posted Date (20 Nov 2018 11:03 AM) Assigned Date (-)
Answered Date (20 Nov 2018 05:50 AM) Translated Date (-)

ਮਟਰ ਵਿਚ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਦੇ ਸਮੇ ਪਾਈ ਜਾਂਦੀ ਹੈ ਹੁਣ ਤੁਸੀ ਇਸਦੇ ਉਪਰ ਘੁਲਣਸ਼ੀਲ ਖਾਦ ਜਿਵੇ NPK 19:19:19 @1 kg ਦੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਗਰੋਥ ਵੀ ਵਧੀਆ ਕਰਦੀ ਹੈ ਅਤੇ ਇਸਦਾ ਝਾੜ ਵੀ ਵਧੀਆ ਨਿਕਲਦਾ ਹੈ

Answered Date (20 Nov 2018 11:23 AM) Translated Date (-)

ਧੰਨਵਾਦ ਜੀ

ssa ji kal kanak d vijayi krni ji keda seed vijiye vaadh jhaad ala dseo ji ?

(en)
Posted by
Gurwinder singh rai (9876716836)
Gurwinder singh rai
Punjab
Barnala
Write Answer
Posted Date (20 Nov 2018 10:57 AM) Assigned Date (-)
Answered Date (20 Nov 2018 06:43 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Sir/madam kirpa karke kali mirch di Kheti bare vistaar naal dasso thank you ?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (20 Nov 2018 10:49 AM) Assigned Date (-)
Answered Date (20 Nov 2018 06:42 AM) Translated Date (-)

Kaali mirch di kheti punjab vich nahi kiti jandi.isdi kheti kerala, Karnataka ate Tamil Nadu vich kiti jandi hai.eh fasl 10-40°C tak da tapman sehn kar sakdi hai.isdiyan kisman jive Panniyur-1, Panniyur-3 and Panniyur-8 di bijai kiti jandi hai. isdi bijai propagation de dwara kiti jandi hai.

ਚੁਕੰਦਰ ਸਲਾਦ ਬਾਰੇ ਜਾਣਕਾਰੀ ਦਿਉ ?

(en)
Posted by
Maney Bhatti (8968013521)
Maney Bhatti
Punjab
Shahid Bhagat Singh Nagar
Write Answer
Posted Date (20 Nov 2018 10:33 AM) Assigned Date (-)
Answered Date (20 Nov 2018 06:34 AM) Translated Date (-)

ਚੁਕੰਦਰ ਦੀ ਬਿਜਾਈ ਅਗਸਤ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਆਮ ਤੌਰ ਤੇ ਖੇਤ ਦੀ ਤਿਆਰੀ ਸਮੇਂ ਚੁਕੰਦਰ ਦੀ ਖੇਤੀ ਲਈ 24-28 ਕਿਲੋ ਨਾਈਟ੍ਰੋਜਨ, 40-48 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਂਦੀ ਹੈ ਇਸ ਤੋਂ ਇਲਾਵਾ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਵੀ ਨਾਲ ਮਿਲਾਈ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ detroit dark red,crimson globe, crosby Egyptian ਦੀ ਬਿਜਾਈ ਕਰ ਸਕਦੇ ਹੋ

Dairy shed paun lai koi subsidy hai?

(en)
Posted by
Uday Sekhon (9780001011)
Uday Sekhon
Punjab
Sangrur
Write Answer
Posted Date (20 Nov 2018 10:32 AM) Assigned Date (-)
Answered Date (20 Nov 2018 05:09 AM) Translated Date (-)

answer nal bheji file dekho g

ਮਟਰਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਟੋਪਿਕ ਵਰਤ ਸੱਕਦੇ ਹਾਂ ?

(en)
Posted by
Harvinder singh (7707840165)
Harvinder singh
Punjab
Patiala
Write Answer
Posted Date (20 Nov 2018 10:29 AM) Assigned Date (-)
Answered Date (20 Nov 2018 06:31 AM) Translated Date (-)

ਮਟਰ ਵਿਚ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਤੁਸੀ isoproutron 75 WP @500gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਤੁਸੀ ਟੌਪਿਕ ਦੀ ਵਰਤੋਂ ਨਾ ਕਰੋ

Kanak nu urea 2 kisata vich poni chahidi a ja 3 kisata vich 2 kisata vich Kine kilogram poni chahidi a te 3 kisata vich kni kilogram poni chahidi a te Kine Dina te poni chahidi a ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (20 Nov 2018 10:22 AM) Assigned Date (-)
Answered Date (20 Nov 2018 06:25 AM) Translated Date (-)

Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.

Sir a dividend kis kam lae varto hundi a ?

(en)
  • 1
Posted by
Gurwinder sandhu (7973684849)
Gurwinder sandhu
Punjab
Ferozpur
Write Answer
Posted Date (20 Nov 2018 10:21 AM) Assigned Date (-)
Answered Date (20 Nov 2018 06:23 AM) Translated Date (-)

Dividend vich Difenoconazole nam da salt maujood hunda hai . eh mitti to lagn vale roga di roktham kardi hai.eh beejan nu sodan de kam aunda hai. isdi varto 2gm prati killo beej de hisab nal vart sakde ho.

Bakriya nu afrewa keo a janda hai?

(en)
Posted by
()
--
--
Write Answer
Posted Date (20 Nov 2018 10:07 AM) Assigned Date (-)
Answered Date (20 Nov 2018 12:33 PM) Translated Date (-)

jddo janwar kisi chiij nu lood ton jyada khaa lenda hai yaa khulli jgah uss nu shddan nal koi butti yaa koi hor faltu chijj khaa lenda hai jiis nu hajam krrn vich smiya hundi howe tan iss trah afrewa ho skda hai , unna di time time deworming krwauni jruri hai jiss nal pett saff rehnda hai ..

gehu ki bijayi ko 15 din ho gye aadhe gehu ka germination nhi huaa kya kre ?

(en)
Posted by
Naresh (9813943577)
Naresh
Haryana
Bhiwani
Write Answer
Posted Date (20 Nov 2018 09:58 AM) Assigned Date (-)
Answered Date (20 Nov 2018 10:02 AM) Translated Date (-)

Aap ess mein 5-7 din baad pani lga skte ho. moisture proper hone se gehu ka germination poora ho jayega

kadaknath murge ko uttar Pradesh me palan poshan Kiya ja sakta hai ya nahi ?

(en)
Posted by
amit kumar (8097968403)
amit kumar
Uttar Pradesh
Fatehpur
Write Answer
Posted Date (20 Nov 2018 09:55 AM) Assigned Date (-)
Answered Date (22 Nov 2018 06:49 AM) Translated Date (-)

Amit Kumar ji bilkul aap UP me kadaknath farming kar sakte hai or is ki contract farming ke lia aap Sumit Jandar 8275592788 se samparak kare.

Desi cow ki price mil skdi aa . kheti lyi gobar vgaira lyi chahidi aa ?

(en)
Posted by
avtar singh (7307302728)
avtar singh
Punjab
Bathinda
Write Answer
Posted Date (20 Nov 2018 09:34 AM) Assigned Date (-)
Answered Date (20 Nov 2018 12:04 PM) Translated Date (-)

kisi v pashu da rate usde duudh de hisab nal yaa usde parents de record te hunda hai , jekar tuci 1.5-2 sall tak di lena chunde ho tan ohh lagbhg 12-15 hajar tak mill skdi hai , bakki kriidan atte bechaan wale di appsi sehtmi te depend hunda hai ..

Answered Date (26 Nov 2018 01:26 PM) Translated Date (-)

ਸਰ ਜੀ ਮੈ ਸਾਹੀਵਾਲ ਗਾ ਦੀ ਵੱਛੀ 2 ਸਾਲ ਦੀ ਲੈਣੀ ਹੈ ਸਰ ਜੀ ਕਿੱਥੋ ਮਿਲੇਗੀ ਅਤੇ ਕਿਂਨੇ ਪੇਸੈ ਦੀ ਮਿਲੇਗੀ ਜੀ

Bakriya de bhar vdoun layi kaho jahi din d khurak paya kriye ki ki pauna hai please daso ?

(en)
Posted by
()
--
--
Write Answer
Posted Date (20 Nov 2018 09:25 AM) Assigned Date (-)
Answered Date (20 Nov 2018 12:31 PM) Translated Date (-)

growth lyi tuci janam ton badd bache nu 1 month proper maa da duudh pialo fir holi holi krke uss nu patte khilane suru krne chahide hai , fir hiwe 2 month tak ho jnda hai fir choole , makki , kanak , saro di khal , ehnaa nu milla ke khurak deni suru krni chahidi hai , ehh suru vich 100gm ton suru kro , fir jiwe jiwe hajam hoon lgge tan 200gm fir 250gm , fir 500gm tak v de skde ho , ehh usde hajam te depend hai . baki deworming da puura dyan rkhna jruri hai

plz sir pic da jwab deyo ?

(en)
  • 1
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (20 Nov 2018 09:22 AM) Assigned Date (-)
Answered Date (20 Nov 2018 02:26 PM) Translated Date (-)

Os nu Injection EnrostrongPZ 5gm Injection Rumirec 10ml lwao nall Powder Tonakind Gold 125gm ek chamach swere shame nu Liquid Vitakaid LIV 1 litter 50ml swere 50ml shame nu deo ji es nall farak pe jawe ga

kank nu paani lain tu phela guli danda di kheri spray kari ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (20 Nov 2018 09:16 AM) Assigned Date (-)
Answered Date (20 Nov 2018 09:22 AM) Translated Date (-)

Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

ਆਲੂਆਂ ਦੀ ਵੇਲ ਜੜ੍ਹ ਚੋ ਆਹਾ ਜਾਮਣੀ ਰੰਗ ਦੀ ਹੋ ਰਹੀ ਆ ਇਸਦਾ ਕਿ ਕਾਰਨ ਹੋ ਸਕਦਾ ਅਤੇ ਹੱਲ ?

(en)
  • 1
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (20 Nov 2018 08:52 AM) Assigned Date (-)
Answered Date (20 Nov 2018 06:19 AM) Translated Date (-)

ਕਿਰਪਾ ਕਰਕੇ ਇਸਦੀ ਨੇੜੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir majh nu doke paundi nu ik hfta ho gya sver sham nu doke paa laindi hai te heat ch v ni aa rhi koi ilsj dsso ?

(en)
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (20 Nov 2018 08:16 AM) Assigned Date (-)
Answered Date (20 Nov 2018 10:57 AM) Translated Date (-)

uss nu tuci Agrimin super powder 100 gm rojana deo , isde nal mintoas dwai di rojana 1 goli deni suru kro ate 21 din tak dinde rho , iss nal purri trah heet vich aa jawegi...

Answered Date (20 Nov 2018 05:06 PM) Translated Date (-)

ਧੰਨਵਾਦ ਜੀ

sr ji knk nu 20 din ho gye biji nuu j hun leader dii sprey karde haa taa pani kado laga skde haa pls jrur daso ji ?

(en)
Posted by
Ravi Gill (9518465820)
Ravi Gill
Haryana
Jind
Write Answer
Posted Date (20 Nov 2018 07:59 AM) Assigned Date (-)
Answered Date (20 Nov 2018 09:23 AM) Translated Date (-)

kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai.

ਫਲੀਆ nu ਫੁੱਲ proper tarike naal nhi lag reha ki kariye koi spray fruit lyi ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (20 Nov 2018 07:58 AM) Assigned Date (-)
Answered Date (20 Nov 2018 06:18 AM) Translated Date (-)

isde layi tuc falliyan de uper NPK 19:19:19@1 killo nu 150 litre pani vich mila ke spray karo isde nal ful v vadh lagde han ate jhaad vich v vadha hunda hai.

hoshi te 13 00 45 di ikathi spray kr sakde ha ki is naal koi insecticide di v spray kr sakde ha ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (20 Nov 2018 07:53 AM) Assigned Date (-)
Answered Date (20 Nov 2018 09:24 AM) Translated Date (-)

Nahi ji ihna di ikkathi spray nahi kr skde ho. hoshi ate 130045 dona da kam ikko hi hak. done growth da kam krdia hn..dona de vicho kise v ikk di varto kr skde ho.

Sir daso jaldi ?

(en)
  • 1
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (20 Nov 2018 07:32 AM) Assigned Date (-)
Answered Date (20 Nov 2018 09:27 AM) Translated Date (-)

jekar tuc kanak de vich iss nadeena di gal kr rhe ho tan pani ton pehla v iss di spray kr skde ho..iss nal nadeen cheti rukde hnn....ate baad de vich urea ate pani de skde. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

ਸਰ 29 ਅਕਤੂਬਰ ਨੂੰ ਕਣਕ ਬੀਜੀ ਸੀ ਰੂਟਾਵੀਟਰ ਨਾਲ ਵਾਹਨ ਬਹੁਤਾ ਗਿੱਲਾ ਨਹੀ ਸੀ ਹੁਣ ਉਸ ਨੂੰ ਪਾਣੀ ਲਿਗਾਦੀਏ ਜਮੀਨ ਥੋੜੀ ਰੇਤਲੀ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (20 Nov 2018 07:19 AM) Assigned Date (-)
Answered Date (20 Nov 2018 07:43 AM) Translated Date (-)

Nahi g aje kanak nu pani na lgao. jdo kanak pani di poori aud mann lagg gyi uss sme 25-30 dina tak pani lgao.

sir ji eh product fat increase karda k nahi daseo request a detail ch daso ?

(en)
  • 1
Posted by
prabhjot singh (9417597145)
prabhjot singh
Punjab
Sangrur
Write Answer
Posted Date (20 Nov 2018 07:09 AM) Assigned Date (-)
Answered Date (20 Nov 2018 11:02 AM) Translated Date (-)

ehh product pashu di mineral di kami nu puura krda hai , iss vich vitamin ate mineral hunda hai jo pashu de dudh nu vdaun vich help krde hai , Fatt vdaunn lyi tuci 250 gram desi kapah de vdeme rojana dene suru kro atte 5-7 din tak dinde rho , iss nal fatt vich farak v paa jawega, bakki tuci Fatplus powder 50gm ya Fatmax powder 50 gm , rojana de skde ho atee pashu di khuuurak da v puura dyan rkho...

sir ji baffalow di fat increase Karan Da koi desi tareeka daseo ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (20 Nov 2018 07:07 AM) Assigned Date (-)
Answered Date (20 Nov 2018 11:19 AM) Translated Date (-)

ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂਆਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂਆਂ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

sir ji American vassi 1 saal di a ohnu pett de keedian Vali Goli kehdi Deni a vdia ji daseo ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (20 Nov 2018 07:07 AM) Assigned Date (-)
Answered Date (20 Nov 2018 11:17 AM) Translated Date (-)

uss nu tuci Albendazole salt di goli de skde ho , iss nal deworming ho jawegi atee tuci her 3 mahine badd usdi dewroming jrurr krwao ji ..

sir ji buffalow di fat 6.0 aundi a ohdi fat and dudh increase Karn lyi ki ditta jawa detail ch daso .jaldi request a ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (20 Nov 2018 07:06 AM) Assigned Date (-)
Answered Date (20 Nov 2018 11:20 AM) Translated Date (-)

ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂਆਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂਆਂ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

sir basmati da rate ki chl rhea a es to age rate vadu ga k nhi ?

(en)
Posted by
pamma vrik (9809580002)
pamma vrik
Punjab
Moga
Write Answer
Posted Date (20 Nov 2018 06:59 AM) Assigned Date (-)
Answered Date (20 Nov 2018 07:44 AM) Translated Date (-)

1121 da rate 3250-3300rs prati qtl chal reha hai. aje agge rate vadhan de baare kuj nahi keha ja skda hai. kaafi sme ton ithe hi rate khada hai.

sir gaa hai 4 bar teeka krwa chuka h. thahrdi ni pr pure 21 din bad bol paindi hai koi ilaj dsso ?

(en)
Posted by
shamsher singh (8872140666)
shamsher singh
Punjab
Gurdaspur
Write Answer
Posted Date (20 Nov 2018 06:48 AM) Assigned Date (-)
Answered Date (20 Nov 2018 11:43 AM) Translated Date (-)

ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..

Vr ji 343 725 kanak da jhaad ki Rahega ?

(en)
Posted by
Rajbir singh (9814418132)
Rajbir singh
Punjab
Amritsar
Write Answer
Posted Date (20 Nov 2018 06:43 AM) Assigned Date (-)
Answered Date (20 Nov 2018 06:51 AM) Translated Date (-)

Pbw 343(2017) ਜਿਸਦਾ ਝਾੜ 23.2 q/acre ਹੈ ਅਤੇ Pbw 725 (2015) ਦਾ ਔਸਤਨ ਝਾੜ 22.9q/acre ਹੈ

ਸਰ ਜੀ ਮੇਰੀ ਗਾਂ ਸੂਣ ਚ ਦੋ ਮਹੀਨੇ ਰਹਿ ਗਏ ਹਨ ਕਿਹੜੀ ਖੁਰਾਕ ਸ਼ੁਰੂ ਕਰੀਏ ਦੁੱਧ ਵੀ ਛੱਡਣਾ ਹੈ ਉਸਦੀ ਖੁਰਾਕ ਘੱਟ ਕਰ ਦਿੱਤੀ ਹੈ ?

(en)
Posted by
ਗੁਰਪ੍ਰੀਤਮ ਸਿੰਘ (9781960268)
ਗੁਰਪ੍ਰੀਤਮ ਸਿੰਘ
Punjab
Bathinda
Write Answer
Posted Date (20 Nov 2018 06:42 AM) Assigned Date (-)
Answered Date (20 Nov 2018 12:37 PM) Translated Date (-)

hanji tuci usss nu hun khuraak deni ghhat kr deo , jiss nal usda duudh sukhna suru hoo jawe jddo duudh sukk jawe fir tuci duwara khurak vadda skde ho atte vitam-H liqued 10ml v rojana dena suru kr deo , jiss nal lewa vdiaa howega atte suun ton badd duudh vdiaa howega ate tuci cargil di transition mix feed deni suru kr skde ho ..

Sir. Apa ਸੁਕੇ ਖੇਤ ਚ ਨਦੀਨ te saprey kar sakde aa. ਨਦੀਨ di saprey da jiada feda ਸੁਕੇ ਤੇ ਆ ਜਾ ਪਾਣੀ ਤੋ ਬਾਦ. ਜੇਕਰ ਸੁਕੇ Te ਕਰਨੀ ਆ ਤਾ kehdi dwai vadia g ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (20 Nov 2018 06:38 AM) Assigned Date (-)
Answered Date (20 Nov 2018 06:16 AM) Translated Date (-)

khet di tyari de same tuc sukke khet vich pendimethalin@1 litre nu 150 litre pani vich mila ke prati acre de hisab nal spray kar sakde ho.isde nal khet vich ugan vale nadeena di roktham ho jandi hai.

Answered Date (20 Nov 2018 07:28 AM) Translated Date (-)

je jyda nadeen aa tan krdeo..leader salt krdyoo..150 litter pani nal

zada swal push Da ha apni kheti vich answer ketha Onda ha keda part vich ?

(en)
Posted by
Ramandeep Singh (8054397765)
Ramandeep Singh
Punjab
Bathinda
Write Answer
Posted Date (20 Nov 2018 06:36 AM) Assigned Date (-)
Answered Date (20 Nov 2018 07:47 AM) Translated Date (-)

Ramandeep singh ji jithe tuhaadi profile da option bnya hoyea hai. jithe meri profile likhya hoyea hai othe ja ke click kro...uss nu neeche scroll kroge tan othe tuhaade swal de nal jawab pya hunda hai. kirpa kr ke othe ja ke apna swaal check kro. jekar fir v na ptaa lagge tan iss no. te fon kr ke iss di jankari lai skde ho. 9779977641....

hun 343 kanak di bijai krr skde aa ?

(en)
Posted by
Tejinder (7009918626)
Tejinder
Punjab
Barnala
Write Answer
Posted Date (20 Nov 2018 05:49 AM) Assigned Date (-)
Answered Date (20 Nov 2018 06:50 AM) Translated Date (-)

ਹਾਂ ਜੀ 343 ਦੀ ਬਿਜਾਈ ਤੁਸੀ ਨਵੰਬਰ ਦੇ ਚੌਥੇ ਹਫਤੇ ਤੱਕ ਕਰ ਸਕਦੇ ਹੋ

Answered Date (20 Nov 2018 06:44 AM) Translated Date (-)

Jroor

sir g ik khet vic kanak vic guli danda bhut ha kanak 20 din di ho gyi aa pehle pani to pehla kis dwai nal isdi roktham ho sakdi hai ?

(en)
Posted by
Babbal (7696779768)
Babbal
Punjab
Gurdaspur
Write Answer
Posted Date (20 Nov 2018 05:48 AM) Assigned Date (-)
Answered Date (20 Nov 2018 06:52 AM) Translated Date (-)

ਬਿਜਾਈ ਤੋਂ 2 ਦਿਨ ਅੰਦਰ 1.5 ਲਿਟਰ ਸਟੋਪ/ਪੈਂਡਿਨ/ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜਾਕੀਯਾਮਾ 30 ਈ ਸੀ (ਪੈਂਡੀਮੈਥਾਲਿਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ ਬਿਜਾਈ ਤੋਂ 14-21 ਦਿਨ ਅੰਦਰ (ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ) 13 ਗ੍ਰਾਮ ਪ੍ਰਤੀ ਏਕੜ ਲੀਡਰ /ਐਸ ਐੱਫ 10/ਸਫਲ/ਮਾਰਕਸਲਫ਼ੋਂ 75 ਡਬਲਯੂ ਜੀ (ਸਲਫੋਸਲਫੁਰਾਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਤੇ ਛਿੜਕਾ ਕਰੋ

Answered Date (21 Nov 2018 07:55 AM) Translated Date (-)

leader di doze ik acre di 1 litre ha

sir g kanak nu bijai time ਯੁਰੀਅਾ payi c hun pehle paani nal ਯੁਰੀਅਾ di jaroorat payi gi ?

(en)
Posted by
Babbal (7696779768)
Babbal
Punjab
Gurdaspur
Write Answer
Posted Date (20 Nov 2018 05:46 AM) Assigned Date (-)
Answered Date (20 Nov 2018 07:48 AM) Translated Date (-)

Han ji kanal nu urea di lod pehle pani nal hundi hai. jekar pehla urea paayi hai tan hun 25kg urea da pehle pani nal shitta de deo.

Answered Date (20 Nov 2018 06:45 AM) Translated Date (-)

25kg pa deo.

good morning sir , kanak zero tril drill nal biji hai, kanak nu pahle pani laun da sahi sma ki hai and ik sprey pani laun ton pahla krde hunde ne oh sprey kehdi hai, ki doze pauni hai, ki time hai chhidka da ?

(en)
Posted by
gurcharan (9872004843)
gurcharan
Punjab
Sangrur
Write Answer
Posted Date (20 Nov 2018 04:57 AM) Assigned Date (-)
Answered Date (20 Nov 2018 07:49 AM) Translated Date (-)

kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...

Answered Date (20 Nov 2018 07:50 AM) Translated Date (-)

Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

sir october k trench method k ganne me genhu lga sakte h ?

(en)
Posted by
azim khan (9555668297)
azim khan
Uttar Pradesh
Rampur
Write Answer
Posted Date (19 Nov 2018 11:03 PM) Assigned Date (-)
Answered Date (28 Nov 2018 03:23 PM) Translated Date (-)

Hnji ganne ke saath genhu ki bijaai kr skte ho. Pr koshish kro ki kam avdhi mein pkne wali kismon ki bijaai hi kro.

Answered Date (28 Nov 2018 03:24 PM) Translated Date (-)

Hnji ganne ke saath genhu ki bijaai kr skte ho. Pr koshish kro ki kam avdhi mein pkne wali kismon ki bijaai hi kro.

Answered Date (20 Nov 2018 01:54 AM) Translated Date (-)

3086 kanka nu asi 13 .12 .2018 beej sakde hai

Uttar Pradesh

Answered Date (20 Nov 2018 07:39 AM) Translated Date (-)

hd 2967 punjab wala laga sakte h

Uttar Pradesh

Answered Date (20 Nov 2018 07:39 AM) Translated Date (-)

please hindi me bataye

sir ande ke chilke khilane se murgiyo ki calcium ki kami puri ho jati he kya ?

(en)
Posted by
atik khan (9368043614)
atik khan
Uttar Pradesh
Agra
Write Answer
Posted Date (19 Nov 2018 10:30 PM) Assigned Date (-)
Answered Date (22 Nov 2018 01:36 PM) Translated Date (-)

hanji app ande ka chillka de skte hai per shilke ko purri trah se pess kr fir feed (danne) mai 10gm mila de skde ha..

veere ਮਖਣ ਗ੍ਰਾਸ ਵਾਰੇ ਦਸਇਓ ਇਸਦੀ ਬਿਜਾਈ ਕਿਸ ਤਰ੍ਹਾਂ ਕਰੀਏ ਤਾਂ ਕਿ ਇਹ ਜਲਦੀ ਚਾਰੇ ਲਈ ਤਿਆਰ ਹੋ ਜਾਵੇ ਅਤੇ ਕੀ ਅਸੀਂ ਇਸ ਨੂੰ ਬਰਸੀਮ ਵਾਂਗ ਬੀਜ ਸਕਦੇ ਹਾਂ ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (19 Nov 2018 10:15 PM) Assigned Date (-)
Answered Date (20 Nov 2018 05:33 AM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਇਸਦੇ ਉਪਰ ਤੁਸੀ NPK 19:19:19@1 ਕਿੱਲੋ ਦੀ ਸਪਰੇ ਕਰੋ ਇਸਦੇ ਮੱਖਣ ਘਾਹ ਦੀ ਗਰੋਥ ਛੇਤੀ ਹੋ ਜਾਂਦੀ ਹੈ

20 Nov 2018

makhan ਗ੍ਰਾਸ ਨਾਲ ਜਵੀਂ ਤੇ ਸਰੋਂ ਦੇ ਬੀਜ ਦਾ ਛਿੱਟਾ ਦੇਣਾ ਜੀ ਕੀ ਇਸ ਨੂੰ ਵੀ ਛਿੱਟਾ ਲਾਕੇ ਜਦੇ ਸਿੰਚਾਈ ਕਰੀਏ ਦਸਇਓ ਸਰ ਜਲਦੀ ?

ਕੀ ਸਾਨੂੰ ਸੂਰਾ ਤੋ ਬੀਮਾਰੀਅਾ ਲਗਦੀਅਾਂ ਹਨ ਕਿਰਪਾ ਕਰਕੇ ਵਿਸਥਾਰ ਵਿਚ ਦਸੋ ?

(en)
Posted by
Arsh Sandhu (8728945713)
Arsh Sandhu
Punjab
Fazilka
Write Answer
Posted Date (19 Nov 2018 09:51 PM) Assigned Date (-)
Answered Date (05 Dec 2018 01:28 PM) Translated Date (-)

hnji tusi eh audio ji.

  • 05 Dec 2018

    ਬਚਾਅ ਲੲੀ ਕੀ ੳੁਪਾਅ ਕਰਨੇ ਚਾਹੀਦੇ ਹਨ ਜੀ

    gibberellic acid 0.001% ki dose aalu me kitni hoti hai ?

    (en)
    Posted by
    Sunil Kumar (9306770644)
    Sunil Kumar
    Haryana
    Karnal
    Write Answer
    Posted Date (19 Nov 2018 09:39 PM) Assigned Date (-)
    Answered Date (20 Nov 2018 07:51 AM) Translated Date (-)

    iss ki maatra 250ml prati acre hai. yeh growth kaa kaam krta hai. iss ko aap ek week ke baad dubaara repeat kr skte ho.

    Sir mera kol ਿੲੱਕ ਕੱਟੀ ਹੈ 6 ਮਹੀਨੇ ਦੀ ਉਸ ਦਾ ਸਰੀਰ ਹੇਠਾਂ ਨੂੰ ਢਿਲਕਿਆ ਹੋਇਆਂ ਹੈ ਉੱਪਰੋ ਰੀੜ ਦੀ ਹੱਡੀ ਦੇ ਮਣਕੇ ਸਾਫ਼ ਵਿਖਦੇ ਹਨ ਉਸ ਨੂੰ ਮਲੱਪਾ ਦੀ ਦਵਾਈ ਵੀ ਦਿੱਤੀ ਹੈ ਉਸ ਨੂੰ ਮਲੱਪ ਹਨ ਜਾਂ ਕੁਝ ਹੋਰ ਬਿਮਾਰੀ ?

    (en)
    Posted by
    Sanju Sharma (8872241551)
    Sanju Sharma
    Punjab
    Ferozpur
    Write Answer
    Posted Date (19 Nov 2018 09:23 PM) Assigned Date (-)
    Answered Date (20 Nov 2018 09:43 AM) Translated Date (-)

    tuci ehh audio suno ji ..

  • chia seeds ?

    (en)
    Posted by
    mayank naithani (7060734726)
    mayank naithani
    Uttarakhand
    Haridwar
    Write Answer
    Posted Date (19 Nov 2018 08:45 PM) Assigned Date (-)
    Answered Date (20 Nov 2018 04:27 AM) Translated Date (-)

    Chia seed ke bare me jankai or is ke seed lene ke lia aap Anil Saini 09555233266 se sampark kare.

    Sir jhoti aa pehle sue 2 month ho gye par hun 3 -4 din ton dudh chon vele khaddi ni bahut tang kardi kai bar ch khaddi a 10 din ho gye ai karwai nu bahut tang kardi aa dudh chon vele khaddi ni Lactomood vi de layi koi farak ni hai ?

    (en)
    Posted by
    shergill (9781862774)
    shergill
    Punjab
    Patiala
    Write Answer
    Posted Date (19 Nov 2018 08:40 PM) Assigned Date (-)
    Answered Date (20 Nov 2018 09:44 AM) Translated Date (-)

    oss nu Animax company da Liquid LDM 1 litter 100ml swere 100ml shame nu deo nall hi powder milk out 900gm 2 chamach swere 2 chamach shame nu deo powder Agrimen Chelated 100gm rojana deo ji es nall nall 5 to 7 din tak farkk pe jawega

    sir magnize Te pathi de pani de sapray Mila ke Kar sakde ha ?

    (en)
    Posted by
    kuldeep singh (8699361662)
    kuldeep singh
    Punjab
    Bathinda
    Write Answer
    Posted Date (19 Nov 2018 08:34 PM) Assigned Date (-)
    Answered Date (19 Nov 2018 09:08 PM) Translated Date (-)

    Kuldeep singh g magnease and pathjiyan de spray tuc mila ke nhi kr skde.ehna da spray alag alag hi krna pavega.jekar tuc mila ke spray kroge tn tuhanu benefit nhi milega

    me flowers ki farming krna chthta hu ?

    (en)
    Posted by
    vikrant thakur (8219612302)
    vikrant thakur
    Himachal Pradesh
    Sirmaur
    Write Answer
    Posted Date (19 Nov 2018 08:19 PM) Assigned Date (-)
    Answered Date (20 Nov 2018 05:35 AM) Translated Date (-)

    Agar aap flowers ki kheti karna chahte hai to aap CARNATION, GERBERA, ROSE, CHRYSANTHEMUM, GLADIOLUS, MARIGOLD ki bijai kar sakte hai.

    Sir can we grow lettuce through out the year in una district of Himachal Pradesh ?

    (en)
    Posted by
    Amit Kumar (9805743154)
    Amit Kumar
    Himachal Pradesh
    Una
    Write Answer
    Posted Date (19 Nov 2018 07:47 PM) Assigned Date (-)
    Answered Date (20 Nov 2018 06:14 AM) Translated Date (-)

    The time of sowing lettuce :-For low areas:September-November For intermediate areas: September-October High areas: March-July

    Himachal Pradesh

    Answered Date (20 Nov 2018 11:49 AM) Translated Date (-)

    Thanks very much sir for your advise Una district come in low areas so we will sow lettuce this week

    Himachal Pradesh

    Answered Date (20 Nov 2018 11:50 AM) Translated Date (-)

    Sir how much time lettuce will take for maturity

    Nimboo ke ped pile ho rhe he or unke patte jhad rhe hai Nimboo ke ped ki pattiya pili ho rhi hai unme 15 din pehle upl ka saaf fungicide mancozeb 63% or carbandizm 12%daal chuka hu ab iske liye or kya kru plz help me ?

    (en)
    • 2
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (19 Nov 2018 07:43 PM) Assigned Date (-)
    Answered Date (20 Nov 2018 05:59 AM) Translated Date (-)

    kripya aap patton ki najdiki photo bheje ta ki aapko iske bare men poori jankari di ja sake k isme kisi bimari ke karn patte peele ho rahe hai ya yeh kisi jaruri tatv ki kami ke karn aise ho rahe hai.

    Madhya Pradesh

    20 Nov 2018

    ok

    kanak vich urea kadon kadon te kina kina pauna hai te vadhia growth layi ki paya ja sakda hai, thank you ?

    (en)
    Posted by
    Sukhwinder Singh (9815407804)
    Sukhwinder Singh
    Punjab
    S.A.S. Nagar
    Write Answer
    Posted Date (19 Nov 2018 07:35 PM) Assigned Date (-)
    Answered Date (19 Nov 2018 07:36 PM) Translated Date (-)

    ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ

    Answered Date (19 Nov 2018 07:39 PM) Translated Date (-)

    ਵਧੀਆ ਗਰੋਥ ਲਈ ਤੁਸੀ progib ਵਰਤੋਂ PROGIBB:-ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਵਿੱਚ ਛਿੱਟਾ ਦਿਓ ਇਸ ਦੇ ਨਾਲ ਜੋ ਇੱਕ ਪੁੜੀ ਆਉਂਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ progibb ਪਾਉਣਾ ਹੈ ਕਿਉਂਕਿ ਇਹ ਸਿੱਧੇ ਹੀ ਪਾਣੀ ਵਿੱਚ ਸਹੀ ਢੰਗ ਨਾਲ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰੋ

    19 Nov 2018

    ਵੀਰੇ ਪਰੋਗਿਬ ਨੂੰ ਆਲੂਆਂ ਤੇ ਵੀ ਵਰਤ ਸਕਦੇ ਹਾਂ ਕਿ ਨਹੀਂ ਇਸ ਤਰਾਂ ਅਤੇ ਮਾਤਰਾ ਦਸਇਓ ਕਿੰਨੀ ਹੋਵੇਗੀ

    sir mera allu pukraj 34 Dina da hogyia Hai uss uper pehli spry kehri Kari jave ?

    (en)
    Posted by
    Gurwinder Singh (9803281277)
    Gurwinder Singh
    Punjab
    Ludhiana
    Write Answer
    Posted Date (19 Nov 2018 07:30 PM) Assigned Date (-)
    Answered Date (20 Nov 2018 07:52 AM) Translated Date (-)

    iss de upper npk 191919@1kg ja gibberellic acid@250ml di prati acre de hisaab nal spray krni shuru kr deo..iss ton ilaava blight di smasya da dhyan rakho....jekar koi fungus di problem hai tan M-45@400gm nu 150ltr pani de hisaab nal prati acre te spray kro.

    progibb da ik acre ch kine rupees di pendii aa ?

    (en)
    Posted by
    Namberdar Saab (9779641770)
    Namberdar Saab
    Punjab
    Sangrur
    Write Answer
    Posted Date (19 Nov 2018 07:25 PM) Assigned Date (-)
    Answered Date (20 Nov 2018 05:13 AM) Translated Date (-)

    isde rate di jankari tuhanu local dealer kolo hi milegi.

    ਸਰ ਆ ਕੱਟੀ ?

    (en)
    • 2
    Posted by
    A man deep Singh (9465710931)
    A man deep Singh
    Punjab
    Moga
    Write Answer
    Posted Date (19 Nov 2018 07:24 PM) Assigned Date (-)
    Answered Date (20 Nov 2018 12:35 PM) Translated Date (-)

    hnji buuri nasal di katti hai , issdi vdia growth lyi tuci khurak da dyan rkho atte her 3 mahine badd deworming jruur krwao..

    Answered Date (21 Nov 2018 09:07 PM) Translated Date (-)

    sir deworming matlab ki hunda hai te isda ki fayda hai.

    Majj 01 November nu suui c but pasma jaldi nahi aundi bacha kafi time chugana pada ha fir pasma aunda. Khurak vadia pa reha ha dalia rin ke pa reha ha nal binola khal chokar suka pa reha ha. Sun to phele 2 month vitaum H liquid and dalda ghee dita c ?

    (en)
    Posted by
    sarbjeet singh (7009953201)
    sarbjeet singh
    Punjab
    Ferozpur
    Write Answer
    Posted Date (19 Nov 2018 07:20 PM) Assigned Date (-)
    Answered Date (20 Nov 2018 09:45 AM) Translated Date (-)

    Os nu Liquid Lactomood 15ml 10 bunda din vich 3 varr deo powder Gluco milk 1kg 100gm rojana deo Bolus Lactomax 200 10 swere 10 golia shame nu deo

    Koi file attach nahi ha ?

    (en)
    • 1
    Posted by
    sarbjeet singh (7009953201)
    sarbjeet singh
    Punjab
    Ferozpur
    Write Answer
    Posted Date (19 Nov 2018 07:15 PM) Assigned Date (-)
    Answered Date (20 Nov 2018 05:31 AM) Translated Date (-)

    Answer nal bheji file chak karo ji.

    • 1

    mirchi ki mai virus ki problm hai aap ke pass koi ilag hai jo 100 ℅ thik kr ske plz btaye ?

    (en)
    Posted by
    aashish caroentar (9617809750)
    aashish caroentar
    Madhya Pradesh
    Neemuch
    Write Answer
    Posted Date (19 Nov 2018 07:13 PM) Assigned Date (-)
    Answered Date (20 Nov 2018 05:57 AM) Translated Date (-)

    mirch men aap Methyl demeton 25EC@2ml/Ltr ke hisab se spray karen.is se fasl men virus lagbhag virus ki roktham ho jati hai.

    Answered Date (20 Nov 2018 11:36 AM) Translated Date (-)

    kar diya nhi ho pa rhi hai fir mene ak javik vidhi apnai os se thik huaa ...aapko bhi sir kisi ko chahiye to btana 100℅ regalar hai

    wheat grass ਦੇ ਬੀਜਣ ਦੀ ਵਿਧੀ ਦੱਸੋ ਜੀ ਅਤੇ ਇਸ ਨੂੰ ਕਿੰਨੇ ਦਿਨ ਦੇ ਨੂੰ ਕੱਟਣਾ ਹੈ ?

    (en)
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (19 Nov 2018 07:11 PM) Assigned Date (-)
    Answered Date (20 Nov 2018 05:47 AM) Translated Date (-)

    ਕਣਕ ਘਾਹ ਨੂੰ ਤੁਸੀਂ ਇਕ ਵਿਅਕਤੀ ਲਈ ਹੇਠ ਲਿਖੇ ਢੰਗ ਨਾਲ ਉਗਾ ਸਕਦੇ ਹੋ:1 ਫੁੱਟ ਲੰਬੇ ਅਤੇ 4 ਇੰਚ ਡੂੰਘੇ 7 ਗਮਲੇ ਜਾਂ ਕੰਟੇਨਰ ਲਓ ਅਤੇ ਹਰ ਗਮਲੇ ਜਾਂ ਕੰਟੇਨਰ ਲਈ 100 ਗ੍ਰਾਮ ਕਣਕ ਦੇ ਦਾਣੇ ਲਓ ਕਣਕ ਨੂੰ ਤੁਸੀਂ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ • ਇਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਮੋਟੇ ਗਿੱਲੇ ਸੂਤੀ ਕੱਪੜੇ ਵਿੱਚ ਬੰਨ ਕੇ 12-14 ਘੰਟਿਆਂ ਲਈ ਪੁੰਗਰਨ ਦਿਓ • ਇਹਨਾਂ ਪੁੰਗਰੇ ਹੋਏ ਦਾਣਿਆਂ ਨੂੰ ਗਮਲੇ ਜਾਂ ਕੰਟੇਨਰ ਜੋ ਕਿ ਮਿੱਟੀ ਨਾਲ ਭਰੇ ਹੋਣ, ਉਨ੍ਹਾਂ ਵਿੱਚ ਵਿਛਾ ਦਿਓ • ਇਹਨਾਂ ਦਾਣਿਆਂ ਨੂੰ ਤੁਸੀਂ ਕਿਆਰੀ ਵਿੱਚ ਵੀ ਉਗਾ ਸਕਦੇ ਹੋ ਅਤੇ ਦਾਣਿਆਂ ਨੂੰ ਇਸ ਤਰਾਂ ਬੀਜੋ ਕਿ ਦਾਣੇ ਇਕ ਦੂਜੇ ਨੂੰ ਛੂਹਦੇ ਹੋਣ • ਇਸ ਤੋਂ ਬਾਅਦ ਬੀਜੇ ਹੋਏ ਦਾਣਿਆਂ ਉਪਰ ਗਲੀ- ਸੜੀ ਰੂੜੀ ਦੀ ਖਾਦ ਜਾਂ ਵਰਮੀ ਕੰਪੋਸਟ ਦੀ ਪਤਲੀ ਤਹਿ ਵਿਛਾ ਦਿਓ ਅਤੇ ਇਹਨਾਂ ਨੂੰ ਢੱਕ ਦਿਓ • 24 ਘੰਟਿਆਂ ਬਾਅਦ ਜਦੋ ਕਣਕ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਮੌਸਮ ਦੇ ਅਨੁਸਾਰ ਪਾਣੀ ਦਾ ਹਲਕਾ ਹਲਕਾ ਛਿੱਟਾ ਦਿੰਦੇ ਰਹੋ • ਜ਼ਿਆਦਾ ਭਰਵਾ ਪਾਣੀ ਨਾ ਲਾਓ ਸ਼ਾਮ ਦੇ ਸਮੇਂ ਪਾਣੀ ਲਾਉਣਾ ਵਧੀਆ ਰਹਿੰਦਾ ਹੈ ਇੱਕ ਕਿਆਰੀ ਜਾਂ ਗਮਲੇ ਨੂੰ ਤੁਸੀਂ 7 ਦਿਨਾਂ ਲਈ ਵਾਰੀ ਵਾਰੀ ਤਿਆਰ ਕਰ ਸਕਦੇ ਹੋ ਸਤਵੇਂ ਦਿਨ ਤੁਸੀਂ ਪਹਿਲੀ ਕਿਆਰੀ ਜਾਂ ਗਮਲੇ ਦੇ ਵਿੱਚ 4-5 ਇੰਚ ਦੀ ਕਣਕ ਹੋ ਜਾਏ ਤਾਂ ਕੈਂਚੀ ਦੀ ਸਹਾਇਤਾ ਨਾਲ ਕਟ ਲਓ ਕੱਟੀ ਹੋਈ ਕਣਕ ਦਾ ਤੁਸੀਂ ਮਿਕਸਰ ਗ੍ਰਾਈਂਡਰ ਵਿੱਚ ਪੀਹ ਕੇ ਰਸ ਕੱਢ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੁਣ ਲਓ

    sir ji barsem badh ni rha ki koi hal dso ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (19 Nov 2018 07:06 PM) Assigned Date (-)
    Answered Date (19 Nov 2018 09:10 PM) Translated Date (-)

    Barseem di growth lyi NPK 19.19.19 @1kg per acre 150 liter pani vich mila ke spray kr skde ho

    ਸਰ ਜੀ ਮੱਝ ਸੁਈ ਨੂੰ ਸੱਤ ਮਹੀਨੇ ਹੋ ਗਏ ਹਨ ਹੁਣ ਗਬਣ ਹੋਈ ਹੈ ਦੁੱਧ ਦੇਦੀ ਹੈ 4 ਕੁ ਕਿਲੋ ਪਰ ਦੁੱਧ ਦਾ ਸਵਾਦ ਠੀਕ ਨਹੀ ਆ ਰਿਹਾ ਕੀ ਕਾਰਨ ਹੋ ਸਕਦਾ ਜੀ ਤੇ ਕੀ ਇਲਾਜ ਹੈ ਕਿ ਦੁੱਧ ਦਾ ਸਵਾਦ ਠੀਕ ਹੋ ਜਾਵੇ ?

    (en)
    Posted by
    ਹਰਪ੍ਰੀਤ ਸਿੰਘ (9814016443)
    ਹਰਪ੍ਰੀਤ ਸਿੰਘ
    Punjab
    Fatehgarh Sahib
    Write Answer
    Posted Date (19 Nov 2018 06:52 PM) Assigned Date (-)
    Answered Date (20 Nov 2018 09:45 AM) Translated Date (-)

    ਉਸ ਦਾ ਪਾਚਨ ਪ੍ਰਣਾਲੀ ਸਹੀ ਨਹੀਂ ਹੈ ਇਸ ਲਈ ਉਸ ਨੂੰ Powder Buffzon 200gm 50gm rojana deo powder Mamidum 50gm rojana 5 din tak deo Bolus Flukired DS 6gm deo ji

    ਠੀਕ ਐ ਵੀਰ ਜੀ

    kanak nu ajj 25 din ho gye biji nu pani kine din ton lagna chaida hai ate uria kina dena chida per acer nu ?

    (en)
    Posted by
    vakil singh (7508551800)
    vakil singh
    Punjab
    Sangrur
    Write Answer
    Posted Date (19 Nov 2018 06:46 PM) Assigned Date (-)
    Answered Date (20 Nov 2018 09:28 AM) Translated Date (-)

    kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...

    Answered Date (20 Nov 2018 09:28 AM) Translated Date (-)

    Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.