Punjab
Search
बालाघाट जिले मे देशी मुरगी के लिऐ कोनसी फीङ अच्छी होती है ?
(en)
आप चूज़ों के लिए Layer max फीड डाल सकते है इसे आप एक मुर्गी को 120—130 ग्राम तक रोजाना दे सकते है
sir ji fatplus powder din ch khede time pauna ?
(en)
Punjab
tuci iss nu feed vich milla ke yaa chare vich milla de skde ho , jjdo tuci pashu nu danna paunde ho uddo de skde ho..
sir ji baffalow de dudh nu vdaun layi ki pauna chahida .desi tareeka daseo only ?
(en)
Punjab
tuci kisi changi compnay di feed deni suru kro ,ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ...
sir ji fatpus powder naal fat Da fark penda daseo ji ?
(en)
Punjab
isda powder da fatt vdaun vich vdia result hai, baki tuci vdeme v 250gm rojana de skde ho 5-7 din tak denn nal fatt vich farak paa jawega atte powder v tuci 50gm tk rojana de skde ho , bakki usdi khurak da v puura dyan rkho ..
sir ajj baffalow sui aa ohnu ki diet Deni aa agle 10 din tak and leti kado pauni aa ?
(en)
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
sir Ghar di feed tyar Karn lyi formula daso detail ch and fat lyi vi feed formula daso request aa jaldi detail ch daso ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
मेरी भैस पहली बार बच्चा देगी वो 18 फरवरी 2018 को ग्याभिन हुई है । बच्चा कब होगा एव अभी से भैस कारखरखाव क्या करे बतावे ?
(en)
Punjab
वो इस महीने में ब्याय जाएगी इसे अब आप कारगिल की Tranisiton mix feed देनी शुरू करें और आप Metabolite powder की रोजाना एक पुड़ी भी देते रहें और Anabolite liqued रोजाना 100 मिली दें इससे लेवा और दूध अच्छा हो जाएगा ..
ਬੌਰਨ ਦੀ ਵਰਤੋ ਅਾਲੂ ਮਟਰ ੳੁਪਰ ਕਿਸ ਸਟੇਜ ੳੁਪਰ ਕਰਨੀ ਚਾਹੀਦੀ ਹੈ ਕਿਨੀ ਮਾਤਰਾ ਵਰਤਨੀ ਚਾਹੀਦੀ ਹੈ ?
(en)
Punjab
ਆਲੂਆਂ ਦੇ ਉਪਰ ਬੋਰੋਨ ਦੀ ਜਗਾ ਤੇ 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਇਹ ਆਲੂਆਂ ਨੂੰ ਮੋਟਾ ਕਰਦੇ ਹਨ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
ਅਾਲੂ ਅਤੇ ਮਟਰ ੳੁਪਰ ਜੈਬਰੈਲਕ ਅੈਸਿਡ ਕਿਸ ਸਟੇਜ਼ ੳੁਪਰ ਸਪਰੇ ਕਰਨਾ ਚਾਹੀਦਾ ਹੈ ਕਿਨੀ ਮਾਤਰਾ ਵਰਤਨੀ ਚਾਹੀਦੀ ਹੈ ?
(en)
ਇਹ ਫ਼ਸਲ ਦੇ ਵਾਧੇ ਲਈ ਵਰਤਿਆ ਜਾਂਦਾ ਹੈ ਇਸਦੀ ਵਰਤੋਂ ਤੁਸੀ ਪੌਧੇ ਦੇ ਵਾਧੇ ਸਮੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 250ml ਦੀ ਵਰਤੋਂ ਕੀਤੀ ਜਾਂਦੀ ਹੈ ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
1 ਏਕੜ ਕਣਕ ਜिਹਰ ਮੁਕਤ िਤਆਰ ਕਰਨੀ ਹੈ ਜੀ ੳੁਸ िਵॅਚ ਕੀ ਵਰिਤਆ ਜਾਵੇ ਤਾ ਜੋ ੳੁਹ ਸਹੀ ਝਾੜ ਵੀ ਦੇਵੇ ਤੇ ਜिਹਰ ਮੁਕਤ ਵੀ ਹੋਵੇ ?
(en)
Maharashtra
ਫ਼ਸਲ ਦੀ ਵਧੀਆ ਗਰੋਥ ਦੇ ਲਈ ਤੁਸੀ ਪਾਥੀਆਂ ਦੇ ਘੋਲ ਦੀ ਵਰਤੋਂ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਬਰਤਨ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਬਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ ਜੇਕਰ ਫ਼ਸਲ ਵਿਚ ਫੰਗਸ ਦੀ ਦਿੱਕਤ ਆਉਂਦੀ ਹੈ ਤਾ ਤੁਸੀ ਖੱਟੀ ਲੱਸੀ ਪੰਦਰਾਂ ਦਿਨ ਪੁਰਾਣੀ ਦੀ ਵਰਤੋਂ ਕਰ ਸਕਦੇ ਹੋ
बालघाट गांव में देसी चूज़ों के लिए किस कंपनी की फीड अच्छी होती है ?
(en)
Punjab
आप चूज़ों के लिए Layer max फीड डाल सकते है इसे आप एक मुर्गी को 120—130 ग्राम तक रोजाना दे सकते है
sir matar 25 din de ho gye futare lai ki istmal kitta jawe 20 kilo urea 2 war iss nal kubeer powder de spray v kr diti aa nal shri ram de calcium 15 kilo pa diti aa ?
(en)
matar de uper tuc NPK 19:19:19@1 killo nu 150 litre pani vich mila ke prati acre de hisab nal spray karo isde nal fasl di growth ho jandi hai.
sr kanak de futare lai progibb na da product fzr kitho mil sakda is da price ki hove ga ?
(en)
Punjab
tuc progibb local market vicho lai sakde ho.is to ilava tuc online v isnu order kar sakde ho https://www.indiamart.com/proddetail/progibb-14833545848.html
In my farm there is whitefly What to do tell me Which spery I have to do ?
(en)
Punjab
To control whitefly do a spray of imidacloprid@1.5ml per liter of water.
मेरी गाय को थनेला हो गया है और उसके दो थनों से दूध नहीं निकल रहा है एक ओर का लेवा भी सख्त हो गया है कृपया कोई इलाज बताएं ?
(en)
उसे Injection Zoctim 2.5gm Intravenous का एक टीका लगवायें Injection Megludyne 20ml Injection Isoflud 5ml Injection C.R.B 30ml Injection Vitame-H 5ml 3 तीन लगवायें 2 और 3 दिन Zoctim की जगह और Injection Intacef-tejo 3.375gm लगवायें
Nimboo ke ped pile ho rhe he or unke patte jhad rhe hai Nimboo ke ped ki pattiya pili ho rhi he unme 15 din pehle upl ka saaf fungicide mancozeb 63% or carbandizm 12% daal chuka hu ab iske liye or kya kru plz help me ab karib ki photo v hai ?
(en)
Maharashtra
nimboo men nitrogen ki kami hai jiske karn patte peele ho rahe hai. iske liye aap 1-3 saal ke paudhe ko 100-300 gram urea prati paudha daalen. agar paudha 4-6 saal ka hai to aap 400-500gram urea prati paudha daalen.
ਪਹਿਲੀ ਯੂਰੀਆ ਪਾਉਣ ਤੋ ਬਾਅਦ ਕਿਸ ਚੀਜ ਦਾ ਖਿਆਲ ਰਖਿਆ ਜਾਵੇ ?
(en)
Punjab
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ
ਪਹਿਲੀ ਯੂਰੀਆ ਤੇ ਪਾਣੀ ਲਾਉਣ ਤੋ ਬਾਅਦ ਦੂਜੀ ਵਾਰੀ ਯੂਰੀਆ ਕਿੰਨੇ ਦਿਨ ਬਾਅਦ ਪਾਈ ਜਾਵੇ ?
(en)
Maharashtra
ਕਣਕ ਨੂੰ ਦੂਜੀ ਯੂਰੀਆ ਤੁਸੀ ਦੂਜੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਦੂਜਾ ਪਾਣੀ 40-45 ਦਿਨ ਬਾਅਦ ਲਾਇਆ ਜਾਂਦਾ ਹੈ
Punjab
duji urea ton phla nadeen di supray kro fir supray ton 2 din bhad urea paa do
Punjab
ਠੀਕ ਏ ਜੀ
sar hmare sbhal ka koi jbab nhi mila kya eska koi jabab nhi he ?
(en)
Punjab
apke sabhi swala ke jwab diye jaa chukk hai app apne sabhi swalo ke jwab app mai dekh skte hai ..
ਮੱਝ ਸੂਈ ਨੂੰ 4 ਦਿਨ ਹੋ ਗਏ ਨੇ ਦੁੱਧ ਬੁਹਤ ਘੱਟ ਦੇਦੀ ਇਸ ਨੂੰ ਕੀ ਪਾਇਆ ਜਾਵੇ ?
(en)
Punjab
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
kanak da kad ate vdya jhadd wali koi kisan ?
(en)
kanak de lyi wdia jhaad ate changi toodi de lyi 2967, 3086, 1105 kaamjaab hnn...2967 toodi de lyi sbh ton best hai ate jhaad v wdia nikalda hai.
sir g zero ਡਰਿੱਲ de kanak ghat hoi a pani la deya ho ju hari te rotavator de ve eda he a ?
(en)
Punjab
kirpa karke eh daso k kanak beeji nu kine din ho gaye han ate tuc kehde beej di varto kiti hai ta jo tuhanu is bare poori jankari diti ja sake.
ਪੰਜਾਬ ਵਿੱਚ ਕਿਹੜੇ ਕਿਹੜੇ ਫਲਾਂ ਬੂਟੇ ਲੱਗ ਸਕਦੇ ਆ ਜੀ ਅਤੇ ਵਧੀਆ ਕਿਸਮਾਂ ਦੀ ਜਾਣਕਾਰੀ ਵੀ ਦਿਉ ?
(en)
Maharashtra
ਪੰਜਾਬ ਵਿਚ ਫ਼ਲ ਦੇ ਬੂਟੇ ਜਿਵੇ ਅੰਗੂਰ,ਕੇਲਾ, ਖਜੂਰ ,ਪਪੀਤਾ ,ਅੰਬ , ਅਮਰੂਦ, ਆਲੂਬੁਖਾਰਾ, ਆੜੂ, ਸ਼ਹਿਤੂਤ,ਸੰਤਰਾ, ਕਿੰਨੂੰ, ਖਰਬੂਜਾ, ਚੀਕੂ, ਜਾਮੁਣ, ਤਰਬੂਜ, ਨਾਸ਼ਪਤੀ, ਬੇਰ,ਮਾਲਟਾ, ਲੀਚੀ, ਲੁਕਾਠ ਦੀ ਖੇਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਹਿੰਦੇ ਫ਼ਲ ਦੀ ਕਿਸਮਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir main dist Mohali Balwinder Singh Mera sawal hai ki main apne 2 Acer farm main mango lagana chahta Hui kirpa mujey ko. sir varity lagani chahiya bathein aur mango Kay poude kaha se milenge ?
(en)
Punjab
aap mango ki varities jaise Dusheri,Langra,Alphonso ki bijai kar sakte hai.iske paudhe lene ke liye aap Raj nurseries Near North country mall 09781718660 se sampark kar sakte hai.
ਸਟਰਾਬੇਰੀ ਦੀ ਪਨੀਰੀ ਚਾਹੀਦੀ ਹੈ ਜੀ ਅਤੇ G-9 ਕੇਲੇ ਦੀ ਵੀ ਪਨੀਰੀ ਚਾਹੀਦੀ ਹੈ ਕਿਥੋ ਮਿਲ ਸਕਦੀ ਹੈ ..ਮੈ ਬਰਨਾਲਾ ਤੋ ਹਾ ਜੀ ?
(en)
Punjab
Strawberry Plant lean lai tusi navjot singh shergill 9872595194 nal samaparak kar sakde ho.
ਦੁਧਾਰੂ ਮੱਝਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿਓ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
Sir catasol da injections ਕਾਹਦੇ ਵਾਸਤੇ ਹੈ ?
(en)
iss injection de varto pashu vich phasphorse di kami ate nervous system nu thek krnn vich help krda hai ..
ਪੰਜਾਬ ਵਿੱਚ ਅਖਰੋਟ ਦਾ ਰੁੱਖ ਹੋ ਸਕਦਾ ਜੀ ?
(en)
Maharashtra
ਜੀ ਨਹੀਂ ਪੰਜਾਬ ਵਿਚ ਇਸਦੀ ਖੇਤੀ ਨਹੀਂ ਕੀਤੀ ਜਾ ਸਕਦੀ ਇਸਦੀ ਖੇਤੀ ਹਿਮਾਚਲ ਵਿਚ ਕੀਤੀ ਜਾਂਦੀ ਹੈ
3086 ਕਣਕ ਵਿਚ ਗੁਲੀ ਡੰਡਾ ਬਹੁਤ ਜਿਆਦਾ ਜੀ ਪਾਣੀ ਲਾਉਣ ਤੋਂ ਪਹਿਲਾਂ ਕਿਹਰੀ ਸਪਰੈ ਕਰ ਸਕਦੇ ਜੀ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
Jada a ta veere ledder walea di spray kro paani lon to 2 din pehla 150 paani ch
sir Mein strawberry ki kheti karna chahta Hoon iski Jankari mein kahan se Laun surender Kamboj ,haryana,Karnal ?
(en)
Punjab
Strawberry ke plant lene ke lia aap navjot singh shergill 9872595194 se samparak kare.
bai hun taa kank bij dity h thanks for answer
मेरा नाम कृष्ण शर्मा मैं ड्रैगन फ्रूट के बारे में जानना चाहता हूं प्लीज कांटेक्ट नंबर सेंड करें ?
(en)
Punjab
Dragon fruit ke bare me puri jankari or is ke plant lene ke lia aap Vijay sharma 7065414241 se samparak kare.
Sir jee main Mon palak hoon mere kuch box 10 Frame par kuch 456 frame par aage se sardi bhi or seejan bhi sir jee mughe ye batayen kamjor kaloneekoi shahi kaise kiya jaye koi tarika ho to batayen ?
(en)
Punjab
isde lyi tuci iss no. te Dr Ruchira Tiwari +91 94110 06092 nal sampark kr skde ho ...
sir kank vich gulidanda bhut ha Jansen retli te Qatar leval ucha ah kehdi sprey kariya ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir kanak nu kinne din bad pani la dena chahida, pani laun ton bad urea pauni chaidi ya pehla, je vtr ghat nikle us nu kiine dina baad pani la skde aa. jo kanak ghat nikli aa usnu 10 din bad pani la skde aa ?
(en)
Punjab
kanak nu tuc 20-25 din bad pani la sakde ho.urea nu tuc pehle pani de nal pa sakde ho.ghat vatar te kanak 10-12 din bad nikldi hai.
Vaise kanak nu 25-30 din baad pani pgaa skde haa..jekar kanak ghat nikli hai ate vaahn retla hai tan uss nu 15 dina te pani lgaa skde ho. Kanak baahr aa jawegi.
tulsi di kheti december mehene ch kiti ja skdi a punjab ch puri information layi no.send kr skde oo
(en)
Punjab
Is ke bare me jeada jankari ke lia aap Prashant Tiwari 9193601993 se samparak kare.
ਚੰਦਨ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਓ ?
(en)
Punjab
Chandan ki kheti ke bare me puri jankari ke lia aap Arun Khurmi 9878123123 se samparak kare.
Punjab
Chandan ki kheti ke bare me puri jankari ke lia aap Arun Khurmi 9878123123 se samparak kare.
mai papita ko kaha sell kar sakta hun? mai jamshedpur jharkhand se hun ?
(en)
Punjab
Jamshedpur me aap Agricultural Produce Market Committee Jamshedpur, Address: Near Tata Nagar Railway Station, Jamshedpur, Jharkhand 831002, Phone: 0657 275 7131 se samparak kar sakte hai.
aam ki kheti kaise kare ?
(en)
Maharashtra
इस फल को सभी फलों का राजा कहा जाता है और इसकी खेती भारत में पुराने समय से की जाती है आम की खेती कईं तरह की मिट्टी में की जा सकती है इसकी खेती के लिए घनी ज़मीन, जो 4 फुट की गहराई तक सख्त ना हो, की जरूरत होती है मिट्टी की पी एच 8.5 प्रतिशत से कम होनी चाहिए प्रसिद्ध किस्में:-Dusheri,Langra,Chausa,Ambika,Arunika,Mallika, Amrapali, Ratna, Arka Arjun, Arka Puneet, Arka Anmol, Sindhu, Manjeera.ज़मीन की अच्छी तरह जोताई करें और फिर समतल करें ज़मीन को इस तरह तैयार करें ताकि खेत में पानी ना खड़ा हो ज़मीन को समतल करने के बाद एक बार फिर गहरी जोताई करके ज़मीन को अलग अलग भागों में बांट दें फासला जगह के हिसाब से अलग-अलग होना चाहिए बिजाई का समय पौधे अगस्त से सितंबर और फरवरी मार्च के महीने में बोये जाते हैं पौधे हमेशा शाम को ठंडे समय में बोयें फसल को तेज हवा से बचाएं फासला कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें रोपाई के लिए वर्गाकार प्रणाली का प्रयोग करें बीज की गहराई बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें गड्ढों को सूर्य की रोशनी में खुला छोड़ दें फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें बिजाई का ढंग बिजाई वर्गाकार और 6 भुजाओं वाले तरीके से की जा सकती है 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं पौधे लगाने के बाद फूले हुए फलों को 4-5 वर्ष तक हटाते रहें, ताकि पौधे के भाग अच्छा विकास कर सकें फलों के बनने तक यह क्रिया जारी रखें इस क्रिया के समय अंतर फसलों को अधिक आमदन और नदीनों की रोकथाम के लिए अपनाया जा सकता है प्याज, टमाटर, फलियां, मूली , बंद गोभी, फूल गोभी और दालों में मूंग, मसूर, छोले आदि को अंतर फसलों के तौर पर प्रयोग किया जा सकता है आड़ू, आलू बुखारा और पपीता भी मिश्रित खेती के लिए अपनाये जा सकते हैं बीज की मात्रा 10 मीटरx 10 मीटर के फासले पर प्रति एकड़ में 40 पौधे लगाए जाते हैं जबकि मध्यम घनता की रोपाई में 160 पौधे प्रति एकड़ में लगाए जाते हैं फासफोरस को वर्ष में दो बार डालें दूसरे शब्दों में मॉनसून के शुरू होने पर जून जुलाई के महीने में डालें और उसके बाद सितंबर अक्तूबर महीने में डालें नाइट्रोजन और पोटाश को जून - जुलाई, सितंबर - अक्तूबर, जनवरी - फरवरी और मार्च - अप्रैल में बराबर भागों में बांटकर डालें कईं बार मौसम के बदलने पर फल गिरने लगते हैं यदि फलों को गिरना देखा जाए तो 13:00:45 10 ग्राम को प्रति लीटर पानी में मिलाकर स्प्रे करें मलचिंग का प्रयोग तापमान के प्रभाव को कम करता है अच्छे फूल और उपज के लिए 00:52:34 150 ग्राम को 15 लीटर पानी में मिलाकर फूल निकलने के शुरू में 8 दिनों के अंतराल पर दो बार स्प्रे करें यह फूल के गिरने को रोकेगा सिंचाई की मात्रा और फासला मिट्टी, जलवायु और सिंचाई के स्त्रोत पर निर्भर करते हैं नए पौधों को हल्की और बार-बार सिंचाई करें हल्की सिंचाई हमेशा दूसरी सिंचाई से अच्छी सिद्ध होती है गर्मियों में 5-6 दिनों के फासले पर सिंचाई करें और सर्दियों में धीरे-धीरे फासला बढ़ा कर 25-30 दिनों के फासले पर सिंचाई करें वर्षा वाले मौसम में सिंचाई वर्षा मुताबिक करें फल बनने के समय, पौधे के विकास के लिए 10-12 दिनों के फासले पर सिंचाई की जरूरत होती है फरवरी के महीने में खादें डालने के बाद हल्की सिंचाई करें नयी फसल के आस-पास गोडाई करें और जड़ों में मिट्टी लगाएं नदीनों की वृद्धि को रोकने के लिए काले रंग की प्लास्टिक की मलच का प्रयोग किया जाता है प्रौढ़ फसल के लिए 1 मीटर x 1 मीटर आकार की काली पॉलीथीन मलच की आवश्यकता होती है जबकि 8 वर्ष या उससे ज्यादा वर्षों के लिए 2.5 मीटर x2.5 मीटर आकार के मलच की आवश्यकता होती है फल का रंग बदलना फल पकने की निशानी है फल का गुच्छा पकने के लिए आमतौर पर 15-16 सप्ताह का समय लेता है सीढ़ी या बांस (जिस पर तीखा चाकू लगा हो) की मदद से पके हुए फल तोड़े और पके फलों को इक्ट्ठा करने के लिए एक जाल भी लगाएं पके फलों को आकार और रंग के आधार पर छांटे और बक्सों में पैक करें तुड़ाई के बाद पॉलीनैट पर फलों के ऊपरी भाग को नीचे की तरफ करके रखें
डीएपी में नाइट्रोजन की मात्रा ?
(en)
Maharashtra
डी ए पी में नाइट्रोजन की मात्रा 18 प्रतिशत होती है
ਗੂਲੀ ਡੰਡੇ ਦੀ ਰੋਕਥਾਮ ਲਈ simkor ਕਿਵੇ ਤੇ ਕਦੋਂ ਵਰਤ ਸਕਦੇ ਹਾਂ sir ?
(en)
Punjab
ਕਿਰਪਾ ਕਰਕੇ ਇਸ ਦਵਾਈ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir ehnu ek week ho gya hai m 45 dvai kiti thi, kite kite patte ikatthe ho rahe han, isnu kehri dvai kariye ya eh ehda hi theek ho jayega ?
(en)
jekar alluan de patte ikathe ho rahe ta eh machar de karn ho rahe han jisdi roktham de layi tuc imidacloprid@60 ml nu prati acre de hisab nal spray karo.
ਆ ਜਿੰਕ ਦਾ ਜਮੀ ਤੇ ਛਿੜਕਾਅ ਕਰ ਸਕਦੇ ਹਾਂ ਤੇ ਕਿੰਨੀ ?
(en)
Maharashtra
Librel-Zn:- ਇਹ Chelated ਜ਼ਿੰਕ ਹੈ ਜੇਕਰ ਤੁਹਾਨੂੰ ਫ਼ਸਲ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀ ਇਸਦੀ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
sir asi aaluyan di growth vaaste captain te rogor mila ke kr skde hai ?
(en)
ji nahi tuc ehna dona di ikathi spray nahi kar sakde. roger ik keetnashak hai ehna di alag alag to spray karo. is to ilava tuc alluan di growth de layi 13:00:45@2 killo prati acre de hisab nal varto.
ਆ ਜਿੰਕ ਜਮੀਂ ਤੇ ਛਿੜਕਾਅ ਕਰ ਸਕਦੇ ਹਾਂ ਤੇ ਕਿੰਨੀ ?
(en)
Maharashtra
ਜੇਕਰ ਤੁਹਾਨੂੰ ਜਵੀ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀ ਜ਼ਿੰਕ ਸੁਲਫੇਟ @1 kg ਦੀ ਸਪਰੇ ਕਰ ਸਕਦੇ ਹੋ
sir ?
(en)
Punjab
hnji, kirpa krke apna swal vistar nal pusho .
sir eh dwai di sprey kini Matra ch brseem te karni hai ?
(en)
Punjab
kirpa isde salt di clear photo bhejo ja isde salt da nam daso ta jo tuhanu is bare poori jankari diti ja sake.
sir eh teka kehda a ?
(en)
ehh injection dard , sojj atte kush hadd tak fever vich v kam krda hai , iss nu 5ml 1 quantal weight de hisab nal lgaya jnda hai ..
kanak vahai de same suhaga marn to pehla kini urea per acre panl hai?
(en)
Maharashtra
jekar tuc vhayi de same urea pa rahe ho ta 55 killo urea sifarish kiti jandi hai .is to ilava urea nu jekar pehle pani de nal paunde ho ta isda asar jyada hunda hai.
Sir ਮੁਰਗ਼ੀਆਂ ਨੂੰ ਜੋ ਅਲੱਰਜੀ ਤੋਂ ਜੋ injection ਸੀ amikacin ਦਾ ਉਹ ਮਾਸ ਵਿੱਚ ਲਗਾਉਣਾ ਹੈ ਜਾ ਨਾੜ ਵਿੱਚ ?
(en)
Punjab
ehh injection mass vich lgda hai , iss nu tuci tirsha krke mass vich lgaa skde ho ..
सर मेरे पास इलाहाबाद की किसम के अमरुद के पौधे हैं 1 एकड़ में जिनकी उम्र 3 साल से अधिक हो गई है उन पर फल तो आता है लेकिन उसका साइज छोटा होता है और कम साइज में आता है फल अधिक आए और मोटा भी हो जाए इसके लिए कोई अच्छा सा उपाय बताएं ?
(en)
Punjab
अमरूद के पौधे को आप वर्मीकंपोस्ट 8—10 किलो प्रति पौधे में डालें इससे फल भी आना शुरू हो जाएगा और फल का आकार भी सही हो जाएगा इसे सिंचाई सही समय पर करें और इसके अलावा फल का आकार उसकी किस्म पर निर्भर करता है
sar prshn ka jabab nhi mil rha hai ?
(en)
Punjab
apke sabi swalo ke jwab diye jaa chukke hai app apni app mai apne swal ki janch kr skte hai..
sar meri gay hai Jo garm nhi ho rhi hai Kay kare jawab de ?
(en)
Punjab
यदि आपकी गाय हीट में नहीं आ रही है तो आप Agrimin super powder 50 ग्राम रोजाना दें इसके साथ आप Minotas दवाई की गोलियां भी दें इसकी रोजाना एक गोली देनी है और 21 दिन तक देते रहें इससे हीट में आ जाएगी
ਸਰ ਅਗਲੇ 4-5 ਦਿਨ ਮੋਸਮ ਕਿਦਾ ਦਾ ਹੈ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਮੰਗਲਵਾਰ ਅਤੇ ਬੁਧਵਾਰ ਬੱਦਲਵਾਈ ਰਹੇਗੀ ਬਾਕੀ ਦਿਨ ਮੌਸਮ ਸਾਫ ਰਹੇਗਾ
Mujhe Dragon Fruit farming ki jankari chahiye ,mujhe kaha se podha milega or soil preparation kaise karna hoga ?
(en)
Punjab
Dragon Fruit ke bare me puri jankari or is ke plant lene ke lia aap Vijay sharma 7065414241 se samparak kare.
Jharkhand
Thankyou sir
sir meri buffalos Ko byane me 20-25 din hai usko acche lave ke liye kya Dena chaiye ?
(en)
Punjab
usko app Enroboost powder 100 gm rojana dena suru kren, iske sath app Vitum-H liqued 10-10ml subah sham dena suru kro , isse sarir ki growth v hogi auur duudh mai v fyada hoga , baki usse app khurak achi den, kurakk se he duudh mai fyada hota hai ..
sir kanak nu pehla paani kine dina baad dena chahida hai . nd khad pani laun ton pehla pauni chahidi hai ja baad ch ?
(en)
Punjab
knak nu pehla pani 25 din baad lgao.pani to 1 din pehla urea da chitta de skde ho
ਡਾ ਸਾਿਹਬ ਪੈਲੀ ਵਿੱਚ ਬਰੀਕ ਬੂਟੀ ਤੇ ਡੀਲਾ ਬਹੁਤ ੍ਅਤੇ ਗਜਾਰ ਬੂਟੀ ਇਸ ਦੀ ਰੋਕਥਾਮ ਦਵਾਈ ਤੇ ਨਾਮ ਦੱਸੋ ਜਿਸ ਨਾਲ ਖਤਮ ਹੋ ਜਾਵੇ ?
(en)
Maharashtra
ਜੇਕਰ ਤੁਸੀ ਕਿਸੇ ਫ਼ਸਲ ਦੀ ਬਿਜਾਈ ਕਰਨੀ ਹੈ ਤਾ ਇਸਦੀ ਬਿਜਾਈ ਤੋਂ ਪਹਿਲਾਂ ਇਕ ਲਿਟਰ ਸਟੋਪ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੇ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ ਜੇਕਰ ਫ਼ਸਲ ਬੀਜੀ ਹੋਈ ਹੈ ਤਾ ਉਸਦਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir, swaraj 735 de lyi kine fut rotavator theek rahega ji ?
(en)
Punjab
Swaraj 735 nal tusi 7feet tak da rotavator la sakde ho.
Madhya Pradesh
10ft ka bolna tha kya khub jankari di hai awe bacche ki jaan loge kya
kanaak 14 nov nu beeji c ta pehla pani kad lagya jave ?
(en)
Punjab
knak di beejayi to 25 din baad pehla pani lgao
Punjab
ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਕਦੋ ਲਾਈ ਏ
is same kehde full butea di kasht kiti ja sakdia aa and kehde fula di paneeri beeji ja sakdi aa ghar di bagbani waste ?
(en)