Punjab
Search
3086 kanak da ost jhaad kina te bijayi da shi time te beej kina penda ?
(en)
HD 3086 da average yield @23 quiental per acre tkk hai.esdi beejayi da time 25 November tkk da hai
sir cow nu 2 month soon bich reh gay hun us nu ki de sakde hai ?
(en)
Punjab
uss nu tuci cargil di tranisition mix feed deni suru kro , isde nal tuci Vitam-H liqued 10ml rojana deo atte sunn ton 1 mahina pehla Metabolite powder di rojana 1 pudi v nal deni suru kro , iss nal lewa atte duudh vdia ho jawega..
sir meri bhes ke punchh me kida lga h jisse uske punchh ke bal ùud rhe h koi ilaj or davai bataye ji thanks ji ?
(en)
Aap uss par phenyl ki goli ragged ke powder bna ke lae or sath me Lorexen spray lao ji, jakhma ko saaf rakha or kida khatm hone par os par Bitaden dwai dale..
ਹੈਪੀ ਸੀਡਰ ਨਾਲ 24.10.2018 ਨੂੰ ਕਣਕ ਦੀ ਬਜਾਈ ਕੀਤੀ ਸੀ ਇਹ ਪੈ ਗਿਆ ਰੋਕਥਾਮ ਕੀ ਕਰੀਏ ?
(en)
Punjab
jekar keede da hamla ghat bootya de uper hoya hai ta tuc isnu putt ke bahr sit sakde ho jekar jyada bootya uper isda hamla hoya hai ta tuc 25-30 din bad actara di spray kar sakde ho.
sir mainu dsya jave k kank di bejai to kine hour tk pendamethalen di spry kiti ja skdi hai ?
(en)
Haryana
kanak di bijai to do din de andar pendimethalin@1 litre nu 150 litre pani vich mila ke prati acre de hisab nal spray karo.
vr g ke appa kank nu phela pani 30 dina tak ka sjde ha phele pani laun same urea ik acre vich kine dose diti jave urea nall asi potash oa sakda ha kine dose py jave daseo vr g ?
(en)
Haryana
kanak nu pani tuc 25-30 dina tak la sakde ho. kanak vich urea@110 payi jandi hai jisnu tuc 2-3 brabar hisseya vich vand ke khet vich pa sakde ho . potash di varto mitti parkh de adhar te hi karo . jekar tuhade khet vich potash di ghat hai ta tuc 20 killo potash prati acre de hisab nal vart sakde ho.
sat sri akal ji koi kisan veer jo pathankot gurdaspur area wala hai taan nave aalloo da rate daso ji ?
(en)
Punjab
Allu da mandi bha 600 to 800 tak chal reha hai ji.
Punjab
Allu da mandi bha 600 to 800 tak chal reha hai ji.
ਕੀ ਮੈ ਕਣਕ ਤੇ ਸਪਰੇ ਕਰ ਸਕਦਾ ਹਾਂ ੲਿਸ ਦੀ ?
(en)
Punjab
Hiker ਵਿਚ gibberellic acid ਹੁੰਦਾ ਹੈ ਇਹ ਫ਼ਸਲ ਦੀ ਗਰੋਥ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
Sir cargill di transaction mix feed da ki benefit hunda ?
(en)
ehh pashu nu jldi hajam ho jndi hai , pashua lyi ek halki khurak de roop vich varto jndi hai jis nu pashu arram nal hajam krda hai , pashu di growth vdia hundi hai atte sunnn vich v fyada hunda hai , iss nu tuci suun ton 1 mahina pehla dena suru kr skde ho ..
Sir majh ne duje suue suna usda udder growth nhi kr reha tusi koi desi tareeka dso udder vadhaun da 1 month rehgea suun wich ?
(en)
desi trikke lyi tan tuci dalda ghee 100gm atte 250 gm besan mix krke rojana de skde ho , isde nal tuci homeopathic dwai uddertone de skde ho , isdia 10-10 drops din vich 3 varr deo , bakki dujja trika tuci Intavita-Nh liqued 10-10ml swere sham atte Metabolite powder di rojana 1 puddi de skde ho , iss nal lewa atte dudh vdiaa ho jnda hai ..
Jhone di Parali Diyan lines bnaun wali machine (Jaal) kine di aaundi aa g.... te kitho mildi aa g.. Jrur dsna g ?
(en)
Punjab
Prali diyan lines bnoun lai jo ShaktiMan compny da Rotary Hay Rake aunda hai ji is nu khridan lai tusi karmjeet singh 7347009632 nal samparak kar sakde ho.
progibb da price nhi patta chal reha je kese nu jankari hove tan daseoo please ?
(en)
Maharashtra
isde rate di jankari tuhanu local market to hi milegi.
how to safflower ?
(en)
Maharashtra
Safflower is commonly known as kusumbhra, kusum are oldest cultivated oilseed which contain 24-36% oil. afflower is commonly known as kusumbhra, kusum are oldest cultivated oilseed which contain 24-36% oil. POPULAR VARIETIES :-Phule kusum, NARI-6, DSH-129, MKH-11, Parbhani Kusuma (PBNS-12), NARI-NH-1 (PH- 6).Ploughed land for several times and bring soil to the fine tilth. Also, removed all weeds and make land weed free. Avoid low lying areas as it cannot withstand in water logged situations. Before sowing ensure that sufficient soil moisture should present in soil, it will help in proper and quick germination.Apply 16 kg of Nitrogen i.e. (35 kg urea) and Phosphorus@8 kg i.e. (SSP@50 kg) per acre. If soil nutrient is low apply phosphorus and all these fertilizers should be drilled before sowing.Optimum time for sowing seeds is Middle of October to mid of November. Use Plant to Plant spacing of 15 cm and row to row spacing of 45 cm.Sow seeds at depth of 4-5 cm. Sowing is done through drilling method.For sowing, use seed rate of 7-8 kg for one acre.Safflower is extremely vulnerable to weed while rosette phase which ends around 25-30 days as well as two month or even more in other areas with long term winter. The area must be retained weed-free within this crucial period via regular weeding with intercultural 1-2 times. Pre-plant use of Trifluralin@400 ml/acre or pre-emergence use of Atrazine @ 0.3 kg/acre or Alachlor @0.6 kg/acre is used for efficient weed regulation in safflower.This crop can be grown even in areas where irrigation is not required if soil is moist as seasonal varies. Water is necessary during the flowering stage so one irrigation is required in 30 days for better yield. For area where soil is less moist, apply one heavy pre- sowing irrigation, it will be beneficial for better growth.Safflower matures in 150-180 days. Harvesting should be done in mid May when the flowers turn in yellow brown in color.
ਸਰ ਜੀ 9 ਤਾਰੀਕ ਕਣਕ ਬੀਜੀ ਸੀ ਉਸ ਵਿੱਚ ਕਣਕ ਦੇ ਨਾਲ ਹੀ ਨਦੀਨ ਬਹੁਤ ਹੋ ਗਏ। ਉਸ ਦਾ ਹੱਲ ਦੱਸੋ ਜੀ ਅਤੇ ਕਣਕ ਦੇ ਚੰਗੇ ਫੁਟਾਰੇ ਲਈ ਪਰੋਗਿਬ ਨਾ ਦਾ ਪੋਰਡਟ ਆਉਦਾ ਹੈ ਫੇਰ ਉਸ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
3086 ਤੇ 2967 ਦੀ ਬਿਜਾਈ ਕੀਤੀ ਹੈ ਸਰ ਜੀ ਕਣਕ ਦੀ ਵਧੇਰੇ ਫੋਟ ਲਈ ਪਹਿਲੇ ਖਾਦ ਵਿੱਚ ਕੀ ਮਿਲਾ ਕੇ ਪਾਈਏ ਸਰ ਪੰਜਾਬੀ ਵਿੱਚ ਦੱਸੋ ?
(en)
Punjab
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
sir pashuya nu broiler feed pa sakde aa ?
(en)
Punjab
hnji tuci kirpa krke uss broiler feed di photo bejjo , jiss nu dekhh ke tuahnu dsiya jawe ki pashu lyi thheek haa ya nhi , company v dss deo kehri company da product hai ..
2967 ka kitna niklta hi ?
(en)
Maharashtra
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
60
677 And 2967 Kanak da jhaad Bare daso ?
(en)
Haryana
PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
कोई ऐसी कंपनी जो मशरूम को खरीदती है प्लीज बताएं या थोक व्यापारी ?
(en)
Punjab
Mushroom sale karne ke lia aap Mr. Jai 8882876224 se samparak kare.
Sir ਜੀ ਅਸੀਲ ਮੁਰਗੇ ਕਿਥੋਂ ਮਿਲਣ ਗੇ ਕੋਈ contact no ਦੱਸੋ ji ?
(en)
Punjab
tucu murge lenn lyi iss no.te Sarbjeet Changera +91 98882 -81018 nal sampark kr skde ho ..
soler pump te subsidy punjab vich mildi hai je mildi hai ta kinni mildi hai te islai kithe smprk kita jaave jldi dsso ?
(en)
Punjab
tuci iss varre vadere janakri lyi iss no . te Amrik singh 98142-21784 nal sampark kr skde ho..
Kinnu da boota ki roog Ae Dso jii tell me answer ?
(en)
Maharashtra
Isnu gummosis nam di bimari hoyi hai jisde karn boota eda ho reha hai isdi roktham de layi prabhavit jdan de nal nal hor prabhavit bhagan nu kat deo ate copper oxychloride@2gm prati litre di varto karo.
Punjab
anu chona lgyo
kadaknath contract farming ?
(en)
Punjab
Kadaknath di contaract farming lai tusi Sumit Jandar 8275592788 se samparak kar sakte hai.
bai ji asi murgi farm kholna chaune aa ...asi kise company nal contact krna chaune aa ohde bare jankari dsoo ji ?
(en)
Punjab
Kadaknath di contaract farming lai tusi Sumit Jandar 8275592788 nal samparak kar sakde ho ja fir Salil Sood 9781017711 nal vi samparak kar sakde ho.
Kanak de WH-1105 te 1124 beej baarr jankaari deyo g ?
(en)
Maharashtra
kanak di kisam WH-1105 da austan jhaad 23.1 quintal prati acre hunda hai.isda kadd 97cm hunda hai.eh peeli ate bhoori kungi da takra kardi hai. 1124 kisam picheti bijai de layi istemal kiti jandi hai isda jhaad 18-20 quintal prati acre hunda hai. eh lagbhag 120-125 din da sma laindi hai pakkan de layi.
Punjab
te mam 2851 nu peelo kungi pendi hai te es takre lyi koi dawai
ਸਰ ਗਾ ਨੂੰ ਚਿੱਚੜ ਬਹੁਤ ਹਨ ਬਹੁਤ ਦਵਾਈਆਂ ਵਰਤ ਕੇ ਦੇਖ ਲਈਆਂ ਪਰ ਉਹ ਖਤਮ ਨਹੀਂ ਹੋ ਰਹੇ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .
sir ji 3086 di bijai zero dril de nal krn lai kinna beej pauna chahida hai ?
(en)
Haryana
kanak di bijai layi beej di matra 40 killo prati acre de hisab nal varto.
यदि पशु (cow) हीट में नहीं आ रहा है तो उसे कौन सा आहार और दवाई दी जानी जाना चाहिए ?
(en)
Punjab
आप उसे खुराक अच्छी देते रहें और तीन महीने के बाद डीवार्मिंग जरूर करवायें अब आप गाय को Agrimin super powder 50gm रोजाना देना शुरू करें इसके साथ आप Minotas दवाई की रोजाना एक गोली दें और 21 दिन तक देते रहें इससे हीट में आ जाएगी
sir ji 3086 kanak di bijai da shi smy kehra hai kdo shuru hunda hai ate kdo khtm hunda hai ?
(en)
Haryana
3086 kisam di bijai da sahi sma october de chauthe hafte to november de chauthe hafte tak hunda hai.
ਆਪਣੇ ਮਟਰ ਸੁਕ ਰਹੇ ਹਨ ਸਾਫ ਦਵਾਈ ਪਾਈ ਸੀ ਫਰਕ ਨਹੀਂ ਪਿਆ ?
(en)
ਕਿਰਪਾ ਕਰਕੇ ਇਸਦੀਆਂ ਜੜਾ ਚੈੱਕ ਕਰੋ ਜੇਕਰ ਇਸਦੀਆਂ ਜੜਾ ਵਿਚ ਸਿਉਂਕ ਮੌਜੂਦ ਹੈ ਤਾ ਤੁਸੀ ਇਸਦੇ ਵਿਚ chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕਰੋ
ਸਰ ਜੇਕਰ ਔਨਲਾਇਲਨ ਪਸੂ ਦੀਆਂ ਦਵਾਇਆ ਖਰੀਦਣੀਆਂ ਹੋਣ ਤਾ ਕਿਸ ਸਾਇਡ ਤੋ ਲੈ ਸਕਦੇ ਹਾ ਰੇਟ ਵੀ ਸਹੀ ਹੋਵੇ ?
(en)
Punjab
ਪਸ਼ੂਆਂ ਦੀਆ ਦਵਾਈਆ ਆਨਲਾਈਨ ਖਰੀਦਣ ਲਈ ਕੋਈ ਵੱਖਰੀ ਵੈਬਸਾਈਟ ਨਹੀ ਹੈ ਜਿਸ ਤੇ ਪਸ਼ੂਆ ਦੀਆ ਦਵਾਈਆ ਖਰੀਦ ਸਕਦੇ ਹੋਈਏ ਕੁੱਝ ਕੁ ਫੀਡ ਸਪਲੀਮੈਟ ਤਾਂ amazon ਵੈਬਸਾਈਟ ਤੇ ਉੱਪਲੱਬਧ ਹਨ ਤੁਸੀ ਜਿਸ ਦਵਾਈ ਨੂੰ ਆਨਲਈਨ ਖਰੀਦਣਾ ਹੈ ਉਸ ਦਵਾਈ ਦੀ ਕੰਪਨੀ ਦੀ ਵੈਬਸਾਈਟ ਇਟਰਨੈਟ ਤੋਂ ਸਰਚ ਕਰ ਸਕਦੇ ਹੋ ਕੁੱਝ ਕੰਪਨੀਆ ਆਪਣੀਆ ਦਵਾਈਆ ਨੂੰ ਆਨਲਾਈਂਨ ਭੇਜਣ ਦੀ ਸਰਵਿਸ਼ ਵੀ ਦਿੰਦੀਆ ਹਨ ਇਸ ਦੇ ਲਈ ਅਲੱਗ ਕਈ ਕੋੲੋ ਵੈਬਸਾਈਟ ਨਹੀ ਹੈ ਬਾਕੀ ਆਮ ਦਵਾਈਆਂ ਵਾਲੀਆ ਆਨਲਾਈਨ ਵੇਚਣ ਵਾਲੀਆ ਕੁੱਝ ਸਾਈਟਾਂ ਦਾ ਲਿੰਕ ਤੁਹਾਨੂੰ ਦੇ ਰਹੇ ਹਾਂ ਤੁਸੀ ਇਨਾਂ ਵੈਬਸਾਈਟਾ ਦੇ ਵੀ ਸਰਚ ਲਗਾ ਕੇ ਜੋ ਦਵਾਈ ਮੰਗਵਾਉਣੀ ਹੈ ਉਸਦੀ ਸਰਚ ਕਰ ਸਕਦੇ ਹੋ https://www.netmeds.com, https://www.practo.com
Dragon fruit for sale ?
(en)
Punjab
please ask your question in detail whether you want to sale dragon fruit or you want to buy it so that we can provide you proper information.
ਕਣਕ ਬੀਜਣ ਤੇ ਕਿੰਨੇ ਦਿਨ ਬਾਅਦ ਯੂਰੀਆ ਦੀ ਵਰਤੋ ਕਰਨੀ ਚਾਹੀਦੀ ਏ ?
(en)
Haryana
ਕਣਕ ਦੇ ਕੁੱਲ 110 ਕਿੱਲੋ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਤੁਸੀ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾ ਸਕਦੇ ਹੋ ਇਸਨੂੰ ਤੁਸੀ ਪਹਿਲੇ ਪਾਣੀ ਦੇ ਨਾਲ ਬਿਜਾਈ ਤੋਂ 22-25 ਦਿਨ ਬਾਅਦ ਪਾ ਸਕਦੇ ਹੋ
Punjab
30 ਦਿਨ ਤੋ ਪਹਿਲਾ ਪਹਿਲਾ ਪਾ ਦੀਏ
sir eh maniplant da boota hai eh growth nahi krda te isde patte peele ho rahe hai isnu ki paya jave jankari deo ?
(en)
Punjab
is boote nu tuc vermicompost@3-4 killo pao isde nal boote di growth ho jayegi ate jaruri tat di kami v poori ho jandi hai . is to ilava isde uper tuc copper oxychloride @3gm prati litre pani de hisab nal spray karo. eh patteya de uper fungus di roktham kardi hai.
nimbu ki kheti me kya karna chahiye ?
(en)
Punjab
सिटरस एक महत्तवपूर्ण फल की फसल है नींबू इनमें से एक है नींबू को हर तरह की मिट्टी में उगाया जा सकता है हल्की मिट्टी जो अच्छे निकास वाली हो, इसकी खेती के लिए अनुकूल होती है मिट्टी की पी एच 5.5-7.5 होनी चाहिए इन्हें हल्की क्षारीय और तेजाबी मिट्टी में भी उगाया जा सकता है हल्की दोमट अच्छे जल निकास वाली मिट्टी सिटरस की खेती के लिए बहुत अच्छी होती है प्रसिद्ध किस्में:-Kagzi ,Vikram ज़मीन की अच्छी तरह से जोताई, क्रॉस जोताई और अच्छे से समतल करना चाहिए पहाड़ी क्षेत्रों में ढलानों की बजाय मेंड़ पर रोपण किया जाता है ऐसे क्षेत्रों में उच्च घनत्व रोपण भी संभव है बिजाई का फासला रोपाई से पहले जोताई करें और समतल करें पंजाब में बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है पौधों में फासला 4.5x4.5 के बीच रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालनी चाहिए नए पौधों की रोपाई के लिए गड्ढों का आकार 60x60x60 सैं.मी. होना चाहिए पौधों का प्रजनन कलम लगाकर या एयर लेयरिंग द्वारा किया जाता है 208 पौधे प्रति एकड़ की घनत्व बना कर रखनी चाहिए पौधे के तने की अच्छी वृद्धि के लिए ज़मीनी स्तर के नज़दीक से 50-60 सैं.मी. में शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस पास की टहनियों को निकाल देना चाहिए फसल के 1-3 वर्ष की हो जाने पर अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 60-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय एस एस पी खाद की पूरी मात्रा डालें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें नींबू की फसल को नियमित अंतराल पर सिंचाई की आवश्यकता होती है सर्दियों और गर्मियों में जीवन रक्षक सिंचाई जरूर देनी चाहिए फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति सिंचाई फायदेमंद होती है लवण वाला पानी फसल के लिए हानिकारक होता है बसंत ऋतु में अकेली जड़ों को पानी देना पौधे को प्रभावित नहीं करता उचित आकार के होने के साथ आकर्षित रंग, टी एस एस की मात्रा 12:1 होने पर लैमनकटाई के लिए तैयार हो जाते हैं किस्म के आधार पर फल मध्य जनवरी से मध्य फरवरी के महीने में तैयार हो जाते हैं कटाई उचित समय पर करें ज्यादा जल्दी और ज्यादा देरी से कटाई करने पर घटिया गुणवत्ता के फल मिलते हैं
sir mujhe Varanasi me amul ka milk collection center kaha hai iske bare me janakari chahiye..aur agar koi aur bhi dairy ho Varanasi me jaha par milk k achchhe dam mil sake to please contact number provide Kara dijiye ?
(en)
Punjab
Varanasi me Aap Gujarat Co-Operative Milk Marketing Federation Limited, Address: D-59/105-A-36, Sigra - Mahmoorganj Rd, Chandrika Colony, Sigra, Varanasi, Uttar Pradesh 221010, 18002583333 se samparak kare.
Sir pahlan choti aw 4 din ho gai vaie nu dud vadun lai ki karna ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ
sir fullgobi de full Te boor aunda green Te white colour da koi hall daso ?
(en)
Punjab
Kirpa karke isdi photo bhejo ta jo tuhanu is bare poori jankari diti ja sake. is to ilava eh jankari jarur deo k kehdi kisam di bijai kiti hai.
sir apne agrimin forte 10 din den nu keha c te hale majh taaran den ni laggi ?
(en)
Punjab
tuci powder de nal nal Mintoas dwai dia golia v deni suru kro , isdi rojana 1 goli deo atte 21 din tak dinde rho , iss nal puuuri trah heet vich aa jawegi..
ਡਾਕਟਰ ਸਾਹਬ ਸਤਿ ਸ਼੍ਰੀ ਅਕਾਲ । ਡਾਕਟਰ ਸਾਹਬ ਮੇਰੀ ਕੱਟੀ ਪਹਿਲਣ ਹੈ । ਉਸਨੂੰ 2 ਵਾਰੀ Ai ਕਰਵਾ ਦਿੱਤੀ ਤੇ ਇੱਕ ਵਾਰੀ ਝੋਟੇ ਤੋਂ ਵੀ ਬਣਵਾਈ ਪਰ ਫਿਰ ਵੀ ਉਹ ਰਹਿ ਨਹੀਂ ਰਹਿ । Ai ਕਰਵਾਉਣ ਤੋਂ 20 ਦਿਨ ਬਾਅਦ ਹੀ ਤਾਰਾ ਕਰਨ ਲੱਗ ਜਾਂਦੀ ਹੈ । ਤਾਰਾਂ ਬਿਲਕੁਲ ਸਾਫ ਕਰਦੀ ਹੈ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਡਾਕਟਰ ਸਾਬ ਮੇਰੇ ਕੋਲ ਅੈਜ ਅੈਫ ਨਸਲ ਦੀ ਗਾਂ ਹੈ ੳੁਸ ਨੂੰ ਸੂਣ ਤੋ ਬਾਦ ਬੱਚਾ ਦਾਨੀ ਸਾਫ ਹੋਣ ਤੋ ਦਵਾੲੀ ਪਿਲਾੲੀ ਸੀ ਜੋ ੳੁਸ ਦੇ ਫੇਫੜੀਆ ਵਿਚ ਪੈ ਗੲੀ ਲਗਦਾ ਹੈ ਅਤੇ ਜਿਸ ਨਾਲ ੳੁਸ ਨੂੰ ਕਾਫੀ ਖਾਂਸੀ ਹੋ ਗੲੀ ਅਤੇ ਖਾਂਸੀ ਦੇ ਨਾਲ ੳੁਸ ਦੇ ਛਾਤੀ ਤੇ ਸੋਜ ਪੇ ਗੲੀ ਤੇ ੳੁਹ ਕੱਖ ਵੀ ਘੱਟ ਖਾਣ ਲ਼ਗ ਗੲੀ.ਕਿਰਪਾ ਕਰ ਕੇ ਕੋੲੀ ਅੈਸਾ ਹਲ ਦੱਸੋ ਕੀ ਜਿਸ ਨਾਲ ੳੁਸ ਦੀ ਖਾਂਸੀ ਅਤੇ ਸੋਜ ਠੀਕ ਹੋ ਜਾਵੇ ਅਤੇ ੳੁਹ ਕੱਖ ਖਾਣ ਲੱਗ ਜਾਵੇ ?
(en)
Os nu Injection Xnel 1gm Injection Megludyne 20ml rojana 3 din lao Injection Isoflud 5ml ekk din chadd ke 2 Injection lao nall hi os nu ਕੋਲਿਆਂ ਦੀ ਅੱਗ ਤੇ ਆਟੇ ਦਾ ਸੂੜਾ ਇਕ ਲੱਪ, ਅਜਵਾਇਨ ਇਕ ਚਮਚ ਤੇ ਖੰਡ ਇਕ ਲੱਪ ਪਾਕੇ ਧੂਨੀ ਦਿਉ ਜੀ
sir asi aaluyan nu mono di spray kr skde aa prati acre kinni dose kr skde ha ?
(en)
Monocrotophos ik keetnashak hai jo fasl vich keetan di roktham kardi hai kirpa karke eh daso k alluan de uper kehde keet da hamla hai ta jo tuhanu is di varto bare jankari diti ja sake.
ਸਰ ਜੀ ਕਣਕ ਵਿਚ ਗੁੱਲੀ ਡੰਡਾ ਹੋ ਗਿਆ ਹੈ ਪਾਣੀ ਲਾੳੁਣ ਤੋਂ ਪਹਿਲਾਂ ਕਿਹੜੀ ਦਵਾਈ ਦੀ ਸਪਰੇ ਕਰੀ ਏ ਗੁੱਲੀ ਡੰਡਾ ਇੱਕ ਪੱਤਾ ਹੈ ?
(en)
Haryana
ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਬਿਜਾਈ ਤੋਂ 14- 21 ਦਿਨਾਂ ਅੰਦਰ (ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ) 13 ਗ੍ਰਾਮ ਪ੍ਰਤੀ ਏਕੜ ਲੀਡਰ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ
mircha di paneeri 1 feet lamhi hai jadh puri aa .ki oh chal pavegi. koi dar nhi ,paneeri lamhi hai J buta dig paya uth pavuga k nhi ?
(en)
jekar paniri di height jyada ho gayi hai ta isnu jado tuc mukh khet vich launde ho ta boota ik avr dig janda hai par eh dubara grow karna shuru kar dinda hai. paniri de uper growth vali spray di varto na karo.
15 November mircha di paneeri layi si kayi bute suk rahe ne ki karan ho skda ?
(en)
bootya diyan jda vich seonk check karo jekar seonk maujood hai ta tuc chlorpyriphos@3gm prati litre pani de hisab nal spray karo.is to ilava fungus de hamle nal v boote sukna shuru kar dinde han jisdi roktham de layi tuc M-45@4gm nu prati litre pani de hisab nal spray karo.
fat bahut gatt aondi aa majj di khal v vdewe wali dene aa ki chakar aa g ?
(en)
Punjab
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ, ਬਾਕੀ ਪਸ਼ੂ ਦੇ ਰਹਿਣ ਸਹਿਣ ਤੇ ਵੀ ਪਸ਼ੂ ਦਾ ਦੁੱਧ ਅਤੇ ਉਸਦੀ ਫੈਟ ਨਿਰਭਰ ਹੁੰਦੀ ਹੈ , ਇਸ ਲਈ ਪਸ਼ੂ ਦੇ ਰਹਿਣ ਸਹਿਣ ਦਾ ਵੀ ਪੂਰਾ ਧਿਆਨ ਰੱਖੋ
Hun kehra beej Shi howega ?
(en)
Maharashtra
jekar tuc kanak de beej bare jankari laina chahunde ho ta tuc kanak diyan kisman jive Unnat PBW 343, PBW 1Zn , PBW677,HD3086,WH1105,HD2967,PBW621 di bijai kar sakde ho. ehna kisman di bijai november de chauthe hafte tak kar sakde ho. jekar is to v late kisam di bijai karna chaunde ho ta PBW658 ate PBW 590 kisam di bijai kar sakde ho.
ਟਮਟਰਾ ਦਾ ਬੂਟਾ ਪੱਤੇ ਕੱਠੇ ਕਰੀ ਜਾਦਾ ਕੋੲੀ ੲਿਲਾਜ ?
(en)
Maharashtra
ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ
sir/madam , ki 3086 Kanak di bijayi Hun kar sakde Han. pls dasso jyada late ta nahi ?
(en)
Maharashtra
Hanji tuc 3086 kisam di bijai kar sakde ho. is di bijai tuc november de chauthe hafte tak kar sakde ho.
Punjab
thank-you very much mam. tuhada jwab ਸੰਤੁਸ਼ਟ karda hai
Punjab
plz answer poora deo ji
sir asi 3086 kank biji c 15 din hoge zameen thodi Suki c kank bhut ghat nikli aa koi hall dso g ?
(en)
Punjab
kanak nu bijai to 20-25 din bad sinchai karo.eh pani kanak nu halka lao.kirpa karke eh daso k tuc isda beej ghr rakhya beejya hai ja kharid ke jekar ghar da beej beejya hai ta isnu keeda lagn de karn isdi giri khrab ho jandi hai jis nal kanak da beej ugda nahi hai is halat vich tuhanu kanak di bijai dubara saaf beej nal karni payegi.
ਕਣਕ shri ram 252 variety da kina k ਝਾੜ ਆ ਜੀ ?
(en)
Maharashtra
Super 252 di height 103 cm hai ihh toodi bnaun de kam v wdia aundi hai. eh kisam 156-157 din laindi hai pakkan de layi .Is da jhaad 65-70 man tak ho janda hai.
मुझे डाकटर आर वी राव हैदराबाद का माेबाईल नबंर चाहिए ?
(en)
Punjab
iske liye aap 9440128767 par dr. r.v rao se baat kar sakte hai.
PL 807 ਇਹ ਜੋਆ ਦੀ ਕਿਸਮ ਕਿਸੇ ਵੀਰ ਕੋਲ ਹੈਗੀ ਐ ਤਾ ਇਸ no.ਤੇcall ਕਰੈ ਉ 9815481412 ?
(en)
ਸਰ ਗਾਵਾਂ ਸੂਣ ਵਾਲੀਆਂ ਹਨ ਉਹਨਾਂ ਲਈ ਫੀਡ ਤਿਆਰ ਕਰਵਾਉਣੀ ਆ ਫੀਡ ਵਿੱਚ ਕੀ ਕੀ ਪਾਇਆ ਜਾਵੇ ਕਿਰਪਾ ਕਰਕੇ ਪੂਰੀ ਰੈਸਪੀ ਦੱਸੋ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
veer ji aw spray kis chiz lyi aw ?
(en)
Haryana
Badal-76 ik keetnashak hai jis vich Dichlorvos nam da salt maujood hunda hai. Eh tele chepe di roktham de layi istemal kiti jandi hai. isdi matra ik acre de layi 150-200ml di varto kiti jandi hai.
sir ji majj time te ni mildi 1 ਮिਹਨੇ di ਗॅਬਣ aa lactomax da sakde aa ji ?
(en)
hanji tuci ehh golia de skde ho , ehna da kam duudh vdaun da hunda hai , tuci majj nu Lactomood homeopathic dwai dia 10-10 drops din vich 3 varr atte Lactin bolus 2 golia rojana deo , ehna nal pasma v puura hunda hai atte pashu duudh nu v khdia rehnda hai ..
ਬੱਕਰੀ ਫ਼ਾਰਮ ਬਾਰੇ ਜਾਣਕਾਰੀ ਦਿਉ ਅਤੇ ਕਿਸ ਨਸਲ ਦੀਆਂ ਬੱਕਰੀਆਂ ਲੈਣੀਆਂ ਚਾਹੀਦੀਆਂ ਹਨ ?
(en)
Punjab
ਪੰਜਾਬ ਵਿੱਚ ਤੁਸੀ ਬੀਟਲ ਬੱਕਰੀ ਹੀ ਰੱਖੋ ਇਹ ਦੁੱਧ ਤੇ ਮੀਟ ਦੋਨਾ ਲਈ ਪਾਲ ਸਕਦੇ ਹੋਂ ਬੀਟਲ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਇਹਨਾਂ ਬੱਚਿਆਂ ਨੂੰ ਥੋੜੇ ਸਮੇਂ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਇਹਨਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ ਇਸ ਦਾ ਮੀਟ 400-450 ਰੁਪਏ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬੱਕਰਾ 20-25 ਹਜ਼ਾਰ ਤੱਕ ਵਿਕਦਾ ਹੈ ਇਸਦੀ ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਵੀ ਦਿੱਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਬੱਕਰੀਆਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ ਸੋ ਜੇਕਰ ਬੱਕਰੀ ਪਾਲਣ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾਵੇ ਤਾਂ ਬਹੁਤ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ ਹੈ ਹੋਰ ਜਿਆਦਾ ਜਾਣਕਾਰੀ ਲਈ ਤੁਸੀ 9815684401 ਨੰਬਰ ਤੇ ਬੀਰਬਲ ਸ਼ਰਮਾ ਨਾਲ ਗੱਲ ਕਰੋ ਇਹਨਾਂ ਦਾ ਫਾਰਮ ਹੈ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਦੇਣਗੇ
ਸਰ ਜੀ ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨਾਂ ਪਿੱਛੋਂ ਦੇਣਾ ਚਾਹੀਦਾ ਅਤੇ ਪਹਿਲੇ ਰੇਅ ਨਾਲ ਕਿਹੜੀ ਦਵਾਈ ਪਾਈ ਜਾਵੇ ਬੂਜਾ ਕਰਨ ਦੀ ਦੱਸੌ ?
(en)
Punjab
Knak nu pehla pani beejayi to 25-30 din baad lgao .
Punjab
ਵਧੀਆ ਗਰੋਥ ਲਈ ਤੁਸੀ progib ਵਰਤੋਂ PROGIBB:-ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਵਿੱਚ ਛਿੱਟਾ ਦਿਓ ਇਸ ਦੇ ਨਾਲ ਜੋ ਇੱਕ ਪੁੜੀ ਆਉਂਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ progibb ਪਾਉਣਾ ਹੈ ਕਿਉਂਕਿ ਇਹ ਸਿੱਧੇ ਹੀ ਪਾਣੀ ਵਿੱਚ ਸਹੀ ਢੰਗ ਨਾਲ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰੋ
sir cargil company da bestmin gold vadia A ?
(en)
hanji isda vdia result hai , tuci isdi varto kr skde ho iss nal pashu vich mineral di kami puuri hundi hai , tuci rojana 50gm tak de skde ho..
ਕਣਕ ਜਾੜ ਨਹੀਂ ਕਰ ਦੀ ਕੀ ਪਾਉਣਾ ਚਾਹੀਦਾ ?
(en)
Punjab
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ