Manage Expert Answers

Search

Total Count :- 258604

How to get rid of this insect from guava tree ?

(en)
  • 1
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (21 Nov 2018 10:45 AM) Assigned Date (-)
Answered Date (21 Nov 2018 07:02 AM) Translated Date (-)

This a lady bird beetle it will not harm the tree if any sucking pest infestation is there then to get rid of insect do a spray of imidacloprid@1.5ml per liter of water.

21 Nov 2018

Thanks Virender !

fees not proper ?

(en)
Posted by
kamal (8619407436)
kamal
Rajasthan
Jaipur
Write Answer
Posted Date (21 Nov 2018 10:43 AM) Assigned Date (-)
Answered Date (21 Nov 2018 08:44 AM) Translated Date (-)

please ask your question in detail so that we can provide you proper information.

Sir ਨਰਮੇ ਦੇ ਪੱਤੇ ਝਾੜਨ ਲਈ ਸਪਰੇ ਦੱਸੋ ?

(en)
Posted by
parwinder (9464862418)
parwinder
Punjab
Fazilka
Write Answer
Posted Date (21 Nov 2018 10:37 AM) Assigned Date (-)
Answered Date (21 Nov 2018 08:49 AM) Translated Date (-)

ਨਰਮੇ ਦੇ ਪੱਤੇ ਆਪਣੇ ਆਪ ਝੜ ਜਾਂਦੇ ਹਨ ਇਸ ਲਈ ਤੁਸੀ ਕਿਸੇ ਵੀ ਸਪਰੇ ਦੀ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪੈਸੇ ਦੀ ਫਜੂਲ ਖਰਚੀ ਹੋਏਗੀ

ਕੀ ਅਸੀਂ ਮੈਕਸ ਦਵਾਈ ਦਾ ਕਰਲਾਠੀ ਜਾਮੀਨ ਚ ਪਰਯੋਗ ਕਰ ਸਕਦੇ ਹਾਂ ਅਤੇ ਕਦੋਂ ?

(en)
Posted by
harjap singh (9915635619)
harjap singh
Punjab
Amritsar
Write Answer
Posted Date (21 Nov 2018 10:10 AM) Assigned Date (-)
Answered Date (21 Nov 2018 08:52 AM) Translated Date (-)

ਕਿਰਪਾ ਕਰਕੇ ਮੈਕਸ ਦਵਾਈ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir lettuce koi sbji hai ja salad, isde pttya di sbji bndi hai ja salad. isde bare dsso ?

(en)
Posted by
RajPal Singh chahal (9417924662)
RajPal Singh chahal
Punjab
Bathinda
Write Answer
Posted Date (21 Nov 2018 10:09 AM) Assigned Date (-)
Answered Date (21 Nov 2018 08:56 AM) Translated Date (-)

ਲੈਟੱਸ ਨੂੰ ਸਲਾਦ ਦੀ ਫਸਲ ਵੀ ਕਿਹਾ ਜਾਂਦਾ ਹੈ ਕਿਉਕਿ ਇਸ ਦਾ ਸੇਵਨ ਕੱਚੇ ਰੂਪ ਵਿੱਚ ਕੀਤਾ ਜਾਂਦਾ ਹੈ ਚਿਕਿਤਸਕ ਤੱਤਾਂ ਦੀ ਮੌਜੂਦਗੀ ਕਰਕੇ ਇਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਇਸਦੇ ਪੱਤਿਆਂ ਨੂੰ ਸਲਾਦ ਦੇ ਤੌਰ ਤੇ ਵਰਤਿਆ ਜਾਂਦਾ ਹੈ

liquid zinc or sulphur kis company ke best h ?

(en)
Posted by
Naresh (9813943577)
Naresh
Haryana
Bhiwani
Write Answer
Posted Date (21 Nov 2018 10:08 AM) Assigned Date (-)
Answered Date (22 Nov 2018 08:49 AM) Translated Date (-)

eh kayi companyian di aundi hai jive yara ,multiplex aap kisi bhi company ka le sakte hai.sulphur IFFCO ,Mosaic ki le sakte hai.

डेयरी फार्म में दूध कैसे पेकेंग करे और मशीन कह मिलेगी ऐसे कहा से खरीदे इसकी पूरी पोसिजर बताए ?

(en)
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (21 Nov 2018 10:04 AM) Assigned Date (-)
Answered Date (28 Nov 2018 02:42 PM) Translated Date (-)

मिल्क पैकिंग मशीन बहुत ही उपयोगी मशीन है इसे आसपास के बाजार में आसानी से बेच सकते हैं दूध की इलवा इस मशीन के साथ कोई भी द्रव जैसे पानी ,सॉफ्ट ड्रिंक, तेल आदि की पैकिंग कर सकते है खुले दूध को हम ज्यादा समय तक नहीं रख सकते लेकिन दूध की पैकिंग कर आप इसे काफी समय तक रख सकते है साथ में किसान को खुले दूध की कीमत कम मिलती है वह दूध की पैकिंग करके इसे एक ब्रांड के नाम से बेच सकते है पैकिंग किये हुए दूध की कीमत भी अच्छी मिलेगी अगर आप इस मशीन को खरीदना चाहते है तो आप गूगल पर“LIQUID FILLING PACKAGING MACHINES” लिख कर सर्च कर सकते है बहुत सारी कंपनी यह मशीन त्यार करती है इसके इलावा भी हम एक कंपनी की डिटेल निचे दे रहे है यहाँ से से आप ये मशीन खरीद सकते है जिसकी सारी विशेषताएं और जानकारी निचे दी गई है मशीन की कीमत 1 .25 लाख है यह मशीन एक मिन्ट में 50 से 52 पैक्ट बना देती है मशीन को Single Phase, 230 V, AC 50 Hz. पावर की जरूरत होती है मशीन का वज़न 250 kg (approx). होता है Address: Creativeflex Engineering Hyderabad-500037, Telangana, India PH NO- 08048019661

Sir 2967 kank de beej di hun bijai kiti ja skdi aw?

(en)
Posted by
Dilshad (8872882586)
Dilshad
Punjab
Sangrur
Write Answer
Posted Date (21 Nov 2018 09:49 AM) Assigned Date (-)
Answered Date (21 Nov 2018 11:01 AM) Translated Date (-)

2967 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ

Answered Date (21 Nov 2018 10:49 AM) Translated Date (-)

ਨਹੀਂ ਜੀ ਝਾੜ ਚਾ ਬਹੁਤ ਫਰਕ ਪਵੇਗਾ

ਸਰ ਮੈਂ ਦੁਕਾਨ ਤੋਂ ਪੋਰੋਗੀਬ ਲੈਣ ਗਿਆ ਤਾਂ ਦੁਕਾਨਦਾਰ ਨੇ ਕਿਹਾ ਇਸਦਾ ਕੋਈ ਫਾਇਦਾ ਨਹੀ ਹੈ ਪਰ ਮੈਂ ਫਿਰ ਵੀ ਲੇਕੇ ਆਇਆ ਹਾਂ ਤੁਸੀ ਦਸੋ ਇਸਦਾ ਕੀ ਫਾਇਦਾ ਹੈ ਪੋਰੋਗੀਬ ਨਾਲ ਪੁੜੀ ਨਹੀ ਮਿਲੀ ਉਹਦੀ ਥਾਂ ਤੇ ਕੁਝ ਹੋਰ ਪਾ ਸਕਦੇ ਹਾ ਜਿਸ ਨਾਲ ਇਹ ਮਿਕਸ ਹੋ ਜਾਵੇ ਧੰਨਵਾਦ ?

(en)
Posted by
ਹਰਪ੍ਰੀਤ ਸਿੰਘ (9814016443)
ਹਰਪ੍ਰੀਤ ਸਿੰਘ
Punjab
Fatehgarh Sahib
Write Answer
Posted Date (21 Nov 2018 09:49 AM) Assigned Date (-)
Answered Date (27 Nov 2018 06:58 PM) Translated Date (-)

Iss de vich gibberellic acid hunda hai. Jo ki kanak di growth da kam krda hai. Iho g gal nahi hai ki ihh kam nahi krega...kyuki gibberellic acid da kam hi growth krwauna hunda hai. Iss di vakh vakh packing aundi hai. Iss nu tuc bina pudi ton v vart skde ho. Ikk vaar photo jrur bhejo.

Answered Date (21 Nov 2018 11:35 AM) Translated Date (-)

daaru palo ik peg

ਵੀਰ ਸਹੀ ਦਸ ਯਾਰ ਕੀ ਪਾ ਸਕਦੇ ਹਾ ਐਵੇ ਮਜਾਕ ਨਾ ਕਰ

Answered Date (21 Nov 2018 02:10 PM) Translated Date (-)

sach keh reha y

Answered Date (21 Nov 2018 02:10 PM) Translated Date (-)

me use kiti aa

Answered Date (21 Nov 2018 02:13 PM) Translated Date (-)

pake dekho bhot vadia mix hoju

ਫਿਰ ਠੀਕ ਐ ਵੀਰ ਮੈਨੂੰ ਲੱਗਾ ਤੁਸੀ ਮਜਾਕ ਕਰ ਰਹੇ ਹੋ

sir kank bijan sme stomp kar sakde aa guli dande nu rokan lai ?

(en)
Posted by
navtej singh (9592805599)
navtej singh
Punjab
Tarn Taran
Write Answer
Posted Date (21 Nov 2018 09:25 AM) Assigned Date (-)
Answered Date (21 Nov 2018 11:03 AM) Translated Date (-)

ਗੁਲੀਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਅੰਦਰ 1.5 ਲਿਟਰ ਸਟੋਪ/ਪੈਂਡਿਨ/ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜਾਕੀਯਾਮਾ 30 ਈ ਸੀ (ਪੈਂਡੀਮੈਥਾਲਿਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ

Answered Date (21 Nov 2018 11:54 AM) Translated Date (-)

thanks

Sir, 1121 da ki rate hai ?

(en)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (21 Nov 2018 09:16 AM) Assigned Date (-)
Answered Date (22 Nov 2018 06:24 AM) Translated Date (-)

1121 da rate 3100 to 3500 tak chal reha ji.

Answered Date (22 Nov 2018 07:41 PM) Translated Date (-)

thanks Sir

ਵੀਰ ਜੀ ਮੁਰਗੀਅਾ ਦੇ ਸਿਰ ਅਤੇ ਅਖਾ ੳੁਪਰ ਮੌਹਕੇ ਹੋ ਗੲੇ ਕੋੲੀ ੲਿਲਾਜ ਦਸੋ ਵੀਰ ਜੀ ?

(en)
  • 1
Posted by
ਬੂਟਾ ਸਿੰਘ (9478171026)
ਬੂਟਾ ਸਿੰਘ
Punjab
Patiala
Write Answer
Posted Date (21 Nov 2018 09:09 AM) Assigned Date (-)
Answered Date (21 Nov 2018 02:29 PM) Translated Date (-)

ਉਨ੍ਹਾਂ ਨੂੰ Liquid azithromycin ਦੀਆਂ 2 ਬੂੰਦਾਂ ਰੋਜਾਨਾ 3ਦਿਨ ਦਿਉ ਜੀ

pendamethalen di spry kank di bejai to kina time bad tak kri ja skdi aa ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (21 Nov 2018 08:56 AM) Assigned Date (-)
Answered Date (21 Nov 2018 11:06 AM) Translated Date (-)

pendamethalen di spray kanak di bijai ton 2 din de andr andr kr skde ho .

barseem te npk 19 19 19 de spry kiti nu 4din ho gye kuj growth hoi lagde Hun ki paie ?

(en)
Posted by
gurpreet singh (9915575205)
gurpreet singh
Punjab
Tarn Taran
Write Answer
Posted Date (21 Nov 2018 08:38 AM) Assigned Date (-)
Answered Date (21 Nov 2018 07:06 AM) Translated Date (-)

isda asar hauli hauli hunda hai. isdi spray 7 dina de antral te dubara karo. is to ilava tuc gibberellic acid@250 ml nu 150 litre pani vich mila ke spray karo.

ਜੇ ਕਣਕ ਦੇ ਪਹਿਲੇ ਪਾਣੀ ਤੇ ਕਲੋਰੋ ਪਾਦੀੲਏ ਤਾ ਕੀ ਫਾਇਦਾ ਨੇ ?

(en)
Posted by
satnam singh (7986476270)
satnam singh
Punjab
Moga
Write Answer
Posted Date (21 Nov 2018 08:37 AM) Assigned Date (-)
Answered Date (21 Nov 2018 07:04 AM) Translated Date (-)

ਕਲੋਰੋ ਇਕ ਕੀਟਨਾਸ਼ਕ ਹੈ ਜੋ ਕਿ ਸਿਉਂਕ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ ਇਕ ਲਿਟਰ ਦੀ ਵਰਤੋਂ ਕੀਤੀ ਜਾਂਦੀ ਹੈ

Answered Date (21 Nov 2018 03:39 PM) Translated Date (-)

ਧੰਨਵਾਦ

sir kank da kahde beej da vadia jhad hai ?

(en)
Posted by
gurjant singh (9501884087)
gurjant singh
Punjab
Rupnagar
Write Answer
Posted Date (21 Nov 2018 08:29 AM) Assigned Date (-)
Answered Date (21 Nov 2018 11:08 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

ਸ਼ੀ ਰਾਮ ਦੀ ਕਣਕ 272 ਕਿਨਾ ਟਾਇਮ ਲੈਦੀ ਏ ਅਸੀ ਤਾਂ 25ਅਕਤੂਬਰ ਨੂੰ ਬੀਜ ਤੀ ਸੀ ਏ ਝਾੜ ਕਿਨਾ ਗਾ ?

(en)
Posted by
Amandeep (9781068836)
Amandeep
Punjab
Barnala
Write Answer
Posted Date (21 Nov 2018 08:15 AM) Assigned Date (-)
Answered Date (21 Nov 2018 11:10 AM) Translated Date (-)

272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਸਦਾ ਝਾੜ 26-28 ਕੁਇੰਟਲ ਪ੍ਰਤੀ ਏਕੜ ਹੈ ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ

sir gobhi da full pink hon lg gya hai kehdi sprey krni chahidi nale full growth ni kr rhi ?

(en)
  • 1
Posted by
gurjant singh (9501884087)
gurjant singh
Punjab
Rupnagar
Write Answer
Posted Date (21 Nov 2018 08:12 AM) Assigned Date (-)
Answered Date (21 Nov 2018 07:03 AM) Translated Date (-)

kirpa karke eh daso k tuc kehdi variety di bijai kiti hai ate isnu khaad de taur te tuc ki ki paya hai ta jo tuhanu is bare poori jankari diti ja sake.

ਗੰਨੇ ਲਈ ਯੂਰੀਏ ਤੇ ਪੋਟਾਸ ਦਾ ਘੋਲ ਬਣਾਉਣ ਲਈ ਕਿੰਨੀ ਕਿੰਨੀ ਮਾਤਰਾ ਲਈ ਜਾਵੇ ਇੱਕ ਏਕੜ ਲਈ ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (21 Nov 2018 08:07 AM) Assigned Date (-)

knk ch gullidnde li sancor(meteriherb) urea ch rla k payi c pani lan to bad hun ode patte kito kito niche nu dig re ne ?

(en)
  • 1
Posted by
sarbjeet singh (8437950022)
sarbjeet singh
Punjab
Patiala
Write Answer
Posted Date (21 Nov 2018 08:04 AM) Assigned Date (-)
Answered Date (22 Nov 2018 08:43 AM) Translated Date (-)

kirpa karke eh daso k eh dwayi tuc kini matra vich kanak vich payi hai ta jo tuhanu is bare poori jankari diti ja sake.

22 Nov 2018

50 g ik vige di

Answered Date (21 Nov 2018 12:45 PM) Translated Date (-)

kitne gram dali thi sencor

Answered Date (21 Nov 2018 02:05 PM) Translated Date (-)

325g

Sir main kanak de nal 75 kilo d.a.p paeaa. Hun urea vich. Salfer mla k pa sakde aa Je pa sakde aa ta oda ki faida ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (21 Nov 2018 07:55 AM) Assigned Date (-)
Answered Date (21 Nov 2018 06:59 AM) Translated Date (-)

kanak de vich 55 killo DAP payi jandi hai. sulphur di varto os khet vich kiti jandi hai jithe pani ghat jeerda hoye.isdi varto 3 killo prati acre de hisab nal varti jandi hai.eh ik tra de ullinashak da v kam karda hai.

Sir me apni jameen vechni h 20kiile a gt road te aa Srai Naga ch bus stand to 300 metre door aa bilkul road te aa lift pumpa da v pani lgda j koi intrsted hove 99144-49002, 96461-59303 is numbr te cntct krleo ?

(en)
Posted by
Harsimran (9646159303)
Harsimran
Punjab
Muktsar
Write Answer
Posted Date (21 Nov 2018 07:36 AM) Assigned Date (-)
Answered Date (21 Nov 2018 09:02 AM) Translated Date (-)

jankari lyi dhanwaad ji.. ajehia ads tusi Apni Kheti Buy n Sell app te upload kr skde ho jekar koi kisan is vich interested honge ta oh sidha tuhade nal sampark kar lainge.

Answered Date (24 Nov 2018 11:02 AM) Translated Date (-)

ki price mande ho 22 g

24 Nov 2018

Bai 99144-49002 mere dady naal krlo gll

550 ਅਤੇ 2851 ਕਣਕ ਦੀਆਂ ਅਗੇਤੀਆ ਕਿਸਮਾ ਨੇ ਜਾਂ ਪਛੇਤੀਆ। 22-23 ਨਵੰਬਰ ਨੂੰ ਬਿਜਾਈ ਕਰਨੀ ਆ ਬਾਸਮਤੀ ਵਾਲੇ ਵਾਹਨ ਚ ਕਿਹੜੀ ਵਧੀਆ ਰਹੂ।ਜਾਂ ਕੋਈ ਹੋਰ ਵਰਾਇਟੀ ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 Nov 2018 07:10 AM) Assigned Date (-)
Answered Date (21 Nov 2018 06:56 AM) Translated Date (-)

ਇਹ ਕਿਸਮਾਂ ਦੀ ਬਿਜਾਈ ਤੁਸੀ ਨਵੰਬਰ ਵਿਚ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਪਿਛੇਤੀ ਬਿਜਾਈ ਕਰਨੀ ਹੈ ਤਾ ਤੁਸੀ ਕਿਸਮ ਜਿਵੇ PBW 658 ,PBW 590 ਦੀ ਬਿਜਾਈ ਕਰ ਸਕਦੇ ਹੋ

ਕਣਕ ਵਿੱਚ ਮੈਗਜ਼ੀਨ ਦੀ ਘਾਟ ਤੋ ਕਿਹੜੀ ਸਪਰੇਅ ਕਰਨੀ ਆ।ਇਸ ਦੀ ਕਿੰਨੀ ਡੋਜ ਪਾਉਣੀ ਆ ਇਸਦੀ ਸਪਰੇ ਪਾਣੀ ਲਾਉਣ ਤੋ ਪਹਿਲਾਂ ਕਰਨੀ ਆ ਜਾ ਬਾਅਦ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (21 Nov 2018 06:58 AM) Assigned Date (-)
Answered Date (21 Nov 2018 11:15 AM) Translated Date (-)

ਜੇਕਰ ਤੁਹਾਡੀ ਕਣਕ ਪੀਲੀ ਹੋ ਰਹੀ ਹੈ ਤੁਸੀ ਉਸ ਉਪਰ ਇਕ ਕਿਲੋ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕ ਪ੍ਰਤੀ ਏਕੜ ਸਪਰੇ ਕਰੋ ਬਾਕੀ ਤੁਸੀ ਮਗਨੀਜ਼ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਕਰ ਸਕਦੇ ਹੋ,,ਜੇਕਰ ਥੋਡੀ ਜਮੀਨ ਵਿੱਚ ਮਗਨੀਜ਼ ਦੀ ਕਮੀ ਹੋਵੇ ਤਾਂ ਤੁਸੀ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫਤੇ ਹਫਤੇ ਦੇ ਫਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨ ਵਿੱਚ ਕਰ ਸਕਦੇ ਹੋ

sir g apne kol do majha ne oh heat vich nhi aiann in Han lye koi dvai dasi jrur ?

(en)
Posted by
jaskarn (9466212043)
jaskarn
Haryana
Sirsa
Write Answer
Posted Date (21 Nov 2018 06:57 AM) Assigned Date (-)
Answered Date (21 Nov 2018 04:53 AM) Translated Date (-)

ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਪਸ਼ੂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ

21 Nov 2018

baufalow aa

725 kank bej sakde a hun sir ?

(en)
Posted by
pamma vrik (9809580002)
pamma vrik
Punjab
Moga
Write Answer
Posted Date (21 Nov 2018 06:54 AM) Assigned Date (-)
Answered Date (21 Nov 2018 11:20 AM) Translated Date (-)

ਹਾਂ ਜੀ ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ

sir es time 272 di bijai hai hai nahi ?

(en)
Posted by
pamma vrik (9809580002)
pamma vrik
Punjab
Moga
Write Answer
Posted Date (21 Nov 2018 06:54 AM) Assigned Date (-)
Answered Date (21 Nov 2018 11:22 AM) Translated Date (-)

iss di bijaayi november last tak kr skde ho.

sir waste decomposer ka use kisme kiya ja sakta h ?

(en)
Posted by
amit singotiya (7747026374)
amit singotiya
Madhya Pradesh
Seoni
Write Answer
Posted Date (21 Nov 2018 06:48 AM) Assigned Date (-)
Answered Date (21 Nov 2018 06:50 AM) Translated Date (-)

waste decomposer ek organic product hai ise aap kisi bhi fasl men istemal kar sakte hai is se aap bej ki sodh bhi kar sakte hai or sinchayi ke sath bhi paryog kar sakte hai.

Answered Date (22 Nov 2018 08:13 AM) Translated Date (-)

sir isko kaise manga sakte h

sir Maine 50 murgi chhat par paal rakhi he iske liye kya mujhe license lena padega plz mujhe bataye ?

(en)
Posted by
nafeesh saifi (9760424844)
nafeesh saifi
Uttar Pradesh
Gautam Buddha Nagar
Write Answer
Posted Date (21 Nov 2018 06:44 AM) Assigned Date (-)
Answered Date (21 Nov 2018 08:56 AM) Translated Date (-)

hanji tuci murgia nu bina licence ton chhatt te rakkh skde ho , jaddi app jyada palan krnaa chathe hai ton apko traning leni jruri hai jisse apko murgi palan ke varre mai sarri jankari mill jatti hai ..

21 Nov 2018

sir agar padosh wale kuch objection uthaane lage to

sir main cow layi aa o 15 k din di sui aa lisi bohat aa deworming karti dudh v 3 k killo dung da koi dwai daso v raji ho j ?

(en)
Posted by
Gursewak singh (9888794123)
Gursewak singh
Punjab
Muktsar
Write Answer
Posted Date (21 Nov 2018 06:40 AM) Assigned Date (-)
Answered Date (21 Nov 2018 08:23 AM) Translated Date (-)

uss nu tuci khurak vdia dinde rho , khurakk de nal nal tuci Enroboost powder 100 gm rojana dena suru kro , isde nal tuci Calcimust liqued 100ml rojana deo , ehna nal duudh v vdega atte kamjori v door hoo jawegi..

Sir ap3 matter nu koi koi ful aa reha is nu kis spre di jarurt hai ?

(en)
Posted by
Gurinder (7888660741)
Gurinder
Punjab
Amritsar
Write Answer
Posted Date (21 Nov 2018 06:24 AM) Assigned Date (-)
Answered Date (21 Nov 2018 11:23 AM) Translated Date (-)

npk 191919 ਦੀ ਵਰਤੋਂ ਕਰ ਸਕਦੇ ਇਸ ਡੋਜ 1ਕਿਲੋ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾ ਕਰੋ

Sir kank de futare lyi kis plant booster di varto kiti ja skadi tai kine dina di kank tai ?

(en)
Posted by
Gurinder (7888660741)
Gurinder
Punjab
Amritsar
Write Answer
Posted Date (21 Nov 2018 06:23 AM) Assigned Date (-)
Answered Date (21 Nov 2018 06:53 AM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

sem ki kheti ke baare me bataye ?

(en)
Posted by
Gaurav shrivastava (7014044558)
Gaurav shrivastava
Rajasthan
Dholpur
Write Answer
Posted Date (21 Nov 2018 06:22 AM) Assigned Date (-)
Answered Date (21 Nov 2018 06:48 AM) Translated Date (-)

सेम एक लता है इसमें फलियां लगती हैं किस्में : पूसा अर्ली प्रोलिफिक, पूसा सेम-2, पूसा सेम-3, एच.डी. 18, रजनी, सी.ओ.-6, सी.ओ.-7 तथा सी.ओ.-8, अर्का जय व अर्का विजय एक एकड़ में बीज की मात्रा 4 किल्लो का इस्तेमाल किया जाता है इसकी बिजाई खरीफ ऋतु में जून-जुलाई महीने में की जाती है और बसंत ऋतु में फरवरी के महीने में की जाती है बिजाई के लिए 1-1.5 मीटर पंक्ति से पंक्ति की दूरी, 90 सें.मी. पौधा से पौधा की दूरी होनी चाहिए हल्की सिंचाई 10-12 दिनों के अन्तराल पर करें एक या दो बार निराई या रासायनिक खरपतवार नियंत्रण के लिए 1 लिटर स्टाम्प/एकड़ की दर से बिजाई से दो दिन पहले या दो दिन बाद प्रयोग करें हरी फलियों की तुड़ाई नर्म अवस्था में जब उनमें रेशे की मात्रा कम हो, तभी नियमित रुप से करते हैं

ਕਿੰਨੂ ਦਾ ਬੂਟਾ ਸੁਕ ਰਿਹਾ ਹੈ ਕੋਈ ਹੱਲ ਦੱਸੋ ?

(en)
Posted by
navjot dhillon (8198052680)
navjot dhillon
Punjab
Barnala
Write Answer
Posted Date (21 Nov 2018 06:21 AM) Assigned Date (-)
Answered Date (21 Nov 2018 06:41 AM) Translated Date (-)

ਕਿਰਪਾ ਕਰਕੇ ਇਸਦੀ ਜੜ੍ਹ ਵਿਚ ਸਿਉਂਕ ਚੈੱਕ ਕਰੋ ਜੇਕਰ ਸ਼ੋਂਕ ਮੌਜੂਦ ਹੈ ਤਾ ਤੁਸੀ chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਪੌਧੇ ਦੀ ਜੜ੍ਹ ਵਿਚ ਪਾਓ

Answered Date (21 Nov 2018 12:32 PM) Translated Date (-)

ਸਿਉਕ ਨਹੀ ਹੈ ਜੀ ਫਲ ਬਹੁਤ ਸੀ ਹੁਣ ਫਲ ਵੀ ਝੜ ਰਿਹਾ ਹੈ ਪੱਤੇ ਵੀ ਝੜ ਰਹੇ ਹਨ ਟਾਹਣੀਆ ਸੁਕ ਰਹੀਆ ਹਨ ਪੌਧਾ ਥੋੜਾ ਸੇਮ ਵਿਚ ਹੈ

40116 denmark da ik din da milk kina bnda g ?

(en)
Posted by
iqbal gill (9876815717)
iqbal gill
Punjab
Moga
Write Answer
Posted Date (21 Nov 2018 06:06 AM) Assigned Date (-)
Answered Date (21 Nov 2018 09:03 AM) Translated Date (-)

HF-40116, HF-Importent Denmark dams milk yield 18162, fatt 4.97, and per day 55-60 liter hunda hai ..

21 ton 25 Tak kihda kanak da beej sahi rahe ga ji ?

(en)
Posted by
Barinder singh (9878320601)
Barinder singh
Punjab
Ludhiana
Write Answer
Posted Date (21 Nov 2018 06:02 AM) Assigned Date (-)
Answered Date (21 Nov 2018 06:56 AM) Translated Date (-)

kanak diyan sariyan varieties da sowing time 25th November tkk da hai. Jiwe HD 2967 ,HD 3086,PBW 343,PBW ZN 1,WH 1105,PBW 725 di beejayi kr skde ho

Answered Date (21 Nov 2018 07:29 AM) Translated Date (-)

Dhnwad ji

ਵੀਰ ਜੀ ਕੁਝ ਲੋਕ 15 18 ਦਿਨ ਲੀ ਕਣਕ ਨੂੰ ਯੂਰੀਆ ਖਾਦ ਪਾ ਦਿੰਦੇ ਹਨ ਉਪਰ ਤੋ ਪਾਣੀ ਵੀ ਨਹੀ ਲਗਾਉਂਦੇ ਕੀ ਇਹ ਤਰੀਕਾ ਸਹੀ ਹੈ ਜੇ ਸਹੀ ਹੈ ਤਾ ਕਿੰਨੀ ਯੂਰੀਆ ਪਾਉਣੀ ਚਾਹੀਦੀ ਹੈ ਕਿਰਪਾ ਕਰਕੇ ਦੱਸੋ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (21 Nov 2018 05:49 AM) Assigned Date (-)
Answered Date (29 Nov 2018 04:51 PM) Translated Date (-)

ਕਣਕ ਨੂੰ ਪਾਣੀ ਹੋ ਸਕੇ ਤਾ 30 ਦਿਨਾਂ ਤੇ ਲਾਓ ਇਸ ਸਮੇ ਪਹਿਲੀ ਯੂਰੀਆ ਦਾ ਛਿੱਟਾ ਦਿਓ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗਰੋਥ ਘਟ ਹੁੰਦੀ ਹੈ ਪਰ ਜੇਕਰ ਤੁਸੀ 25-30 ਦਿਨਾਂ ਤੇ ਪਾਣੀ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇ ਦਿੰਦੇ ਹੋ ਤਾਂ ਗਰੋਥ ਤੇਜੀ ਨਾਲ ਹੁੰਦੀ ਹੈ

Answered Date (21 Nov 2018 07:20 AM) Translated Date (-)

ਵੀਰੇ ਪਾਣੀ ਤੋਂ 6 ਦਿਨ ਪਹਿਲਾ ਯੂਰੀਆ ਪੋਣੀ ਚਾਹੀਦੀ ਹੈ ਹੁਣ ਠੰਡ ਹੈ ਕੋਈ ਨੁਕਸਾਨ ਨਹੀਂ ਹੁੰਦਾ

Answered Date (21 Nov 2018 10:33 AM) Translated Date (-)

ਵਿਰਕ ਜੀ ਫਿਰ ਪਾਣੀ ਨਾਲ ਵੀ ਖਾਦ ਪਾਉਣੀ ਕੇ ਨਹੀ ਅਤੇ 6 ਦਿਨ ਪਹਿਲਾ ਕਿਨੀ ਮਾਤਰਾ ਖਾਦ ਪਾਉਣੀ ਆ

Sir barsem te takat lai kehdi dwai di saprey kar sakde aa ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (21 Nov 2018 05:15 AM) Assigned Date (-)
Answered Date (21 Nov 2018 06:57 AM) Translated Date (-)

Barseem vich NPK 19.19.19 @1kg 150 liter pani vich per acre da spray kr skde ho

good morning g , sir kanak upar pehla pani laun ton pehla mangaese de spray karni chahidi hai ke nahi g , and kanak di fasal uppal mangaese di ghat dian nishania daso g, thanks ?

(en)
Posted by
gurcharan (9872004843)
gurcharan
Punjab
Sangrur
Write Answer
Posted Date (21 Nov 2018 05:00 AM) Assigned Date (-)
Answered Date (21 Nov 2018 06:31 AM) Translated Date (-)

ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ ਦਿੰਦੀਆਂ ਹਨ ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ

Sir murgiya egg ghat dende hae tae una nu feed kado paune chahidi hae aur medicine bare daso ?

(en)
Posted by
Gautam (9465407693)
Gautam
Punjab
Fazilka
Write Answer
Posted Date (21 Nov 2018 04:54 AM) Assigned Date (-)
Answered Date (21 Nov 2018 04:52 AM) Translated Date (-)

ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ

ਸਰ ਦੋ ਗਾਵਾਂ ਸੂਈ ਨੂੰ ਵੀਹ ਦਿਨ ਹੋ ਗਏ ਹੁਣ ੳਹ ਬਿਮਾਰ ਹੋ ਗੲਈਆ ਸਨ ਪਹਿਲਾ। ਦੁੱਧ 7 ਤੋ 8 ਲੀਟਰ ਦੁੱਧ ਇਕ ਟਾਇਮ ਸੀ ਹੁਣ 3 ਤੋ 4 ਲੀਟਰ ਰਿਹ ਗਿਆ ਕਣਕ ਦੀ ਲੇਟੀ ਵੀ ਪਾ ਰਹੇ ਹਾ ਦੁੱਧ ਵਧਾੳਣ ਦਾ ਹੱਲ ਦੱਸੋ ?

(en)
Posted by
karamjeet singh (9463647929)
karamjeet singh
Punjab
Muktsar
Write Answer
Posted Date (21 Nov 2018 04:34 AM) Assigned Date (-)
Answered Date (21 Nov 2018 08:25 AM) Translated Date (-)

tuci uss nu Enroboost powder 100 gm rojana deo , iss nal kamjori door howegi atte duudh vdega bakki tuci uhna nu Calcimust gold liqued 100ml rojana deo , iss nal duudh vich v farak pwega atte sariir v vdia ho jawega..

wheat grass ki hunda e ji te kado bej sakde ha ji karaknath murga layi use kar sakde ha ji te beej kitho miluga ji ?

(en)
Posted by
manjit singh (7986140189)
manjit singh
Punjab
--
Write Answer
Posted Date (21 Nov 2018 04:02 AM) Assigned Date (-)
Answered Date (28 Nov 2018 05:00 PM) Translated Date (-)

wheat grass ਪੁੰਗਰੀ ਹੋਈ ਆਮ ਕਣਕ ਨੂੰ ਹੀ ਕਿਹਾ ਜਾਂਦਾ ਹੈ ਤੇ ਇਸ ਨੂੰ ਜਦੋਂ ਮਰਜ਼ੀ ਉਗਾ ਸਕਦੇ ਹੋ ਇਸਨੂੰ ਤੁਸੀ ਟਰੇਅ ਵਿੱਚ ਵੀ ਉਗਾ ਸਕਦੇ ਹੋ ਸਭ ਤੋਂ ਪਹਿਲਾਂ ਕਣਕ ਦੇ ਦਾਣਿਆ ਨੂੰ ਤੁਸੀਂ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ • ਇਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਮੋਟੇ ਗਿੱਲੇ ਸੂਤੀ ਕੱਪੜੇ ਵਿੱਚ ਬੰਨ ਕੇ 12-14 ਘੰਟਿਆਂ ਲਈ ਪੁੰਗਰਨ ਦਿਓ • ਇਹਨਾਂ ਪੁੰਗਰੇ ਹੋਏ ਦਾਣਿਆਂ ਨੂੰ ਗਮਲੇ ਜਾਂ ਕੰਟੇਨਰ ਜਾਂ ਟਰੇਅ ਜੋ ਕਿ ਮਿੱਟੀ ਨਾਲ ਭਰੇ ਹੋਣ, ਉਨ੍ਹਾਂ ਵਿੱਚ ਵਿਛਾ ਦਿਓ • ਇਹਨਾਂ ਦਾਣਿਆਂ ਨੂੰ ਤੁਸੀਂ ਕਿਆਰੀ ਵਿੱਚ ਵੀ ਉਗਾ ਸਕਦੇ ਹੋ ਅਤੇ ਦਾਣਿਆਂ ਨੂੰ ਇਸ ਤਰਾਂ ਬੀਜੋ ਕਿ ਦਾਣੇ ਇਕ ਦੂਜੇ ਨੂੰ ਛੂਹਦੇ ਹੋਣ • ਇਸ ਤੋਂ ਬਾਅਦ ਬੀਜੇ ਹੋਏ ਦਾਣਿਆਂ ਉਪਰ ਗਲੀ- ਸੜੀ ਰੂੜੀ ਦੀ ਖਾਦ ਜਾਂ ਵਰਮੀ ਕੰਪੋਸਟ ਦੀ ਪਤਲੀ ਤਹਿ ਵਿਛਾ ਦਿਓ ਅਤੇ ਇਹਨਾਂ ਨੂੰ ਢੱਕ ਦਿਓ • 24 ਘੰਟਿਆਂ ਬਾਅਦ ਜਦੋ ਕਣਕ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਮੌਸਮ ਦੇ ਅਨੁਸਾਰ ਪਾਣੀ ਦਾ ਹਲਕਾ ਹਲਕਾ ਛਿੱਟਾ ਦਿੰਦੇ ਰਹੋ • ਜ਼ਿਆਦਾ ਭਰਵਾ ਪਾਣੀ ਨਾ ਲਾਓ ਸ਼ਾਮ ਦੇ ਸਮੇਂ ਪਾਣੀ ਲਾਉਣਾ ਵਧੀਆ ਰਹਿੰਦਾ ਹੈ ਇੱਕ ਕਿਆਰੀ ਜਾਂ ਗਮਲੇ ਨੂੰ ਤੁਸੀਂ 7 ਦਿਨਾਂ ਲਈ ਵਾਰੀ ਵਾਰੀ ਤਿਆਰ ਕਰ ਸਕਦੇ ਹੋ ਸਤਵੇਂ ਦਿਨ ਤੁਸੀਂ ਪਹਿਲੀ ਕਿਆਰੀ ਜਾਂ ਗਮਲੇ ਦੇ ਵਿੱਚ 4-5 ਇੰਚ ਦੀ ਕਣਕ ਹੋ ਜਾਏ ਤਾਂ ਕੈਂਚੀ ਦੀ ਸਹਾਇਤਾ ਨਾਲ ਕਟ ਲਓ ਕੱਟੀ ਹੋਈ ਕਣਕ ਦਾ ਤੁਸੀਂ ਮਿਕਸਰ ਗ੍ਰਾਈਂਡਰ ਵਿੱਚ ਪੀਹ ਕੇ ਰਸ ਕੱਢ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੁਣ ਲਓ ਇਸ ਨੂੰ ਤੁਸੀ ਕੜਕਨਾਥ ਮੁਰਗੇ ਨੂੰ ਵੀ ਖਵਾ ਸਕਦੇ ਹੋ ਪਰ ਇਸ ਦੀ ਜਗਾਂ ਤੇ ਪਾਲਕ ਖਵਾਇਆ ਜਾਵੇ ਤਾਂ ਬਹੁਤ ਵਧੀਆ ਹੈ

28 Nov 2018

thanks very much sir ji tuhada no mil sakda e ji

hlo sir ji mai Punjab hushiarpur to belong karda ha ji hun APA kehrya sabjia bej sakde ha ji mandi bechan baste ji gubi ja gajar bej sakde ha ji hun let ta ni ho gayea ji je hun bejde ha ta sahi char mil sakda e ji khuke next thand bought ho jani e ji and jamin CH sabjia bejn to pehla poultry farm di khad pa sakde ha ji ?

(en)
Posted by
manjit singh (7986140189)
manjit singh
Punjab
--
Write Answer
Posted Date (21 Nov 2018 03:56 AM) Assigned Date (-)
Answered Date (21 Nov 2018 06:09 AM) Translated Date (-)

hanji tuc sabjiyan beejan to pehlan murgiyan di khaad pa sakde ho.tuc mirch, khumb ,gajar ,mooli, tmatar,piyaj,fullgobhi di bijai kar sakde ho.

21 Nov 2018

thanks sir ji apna contact no do ji

21 Nov 2018

gal karni e ji

सूखे चारे को यूरिया से कैसे उपचारित करे पूरी विधि बताए और 200 किलो में कितना यूरिया मिलाना चाहिए और इसका क्या कया फायदा है और क्या क्या नुकसान है

(en)
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (21 Nov 2018 02:42 AM) Assigned Date (-)
Answered Date (28 Nov 2018 02:56 PM) Translated Date (-)

भैंसों/गायों के रोयों में स्थित सूक्ष्म जीव यूरिया को तोड़कर अपनी जीव प्रोटीन बनाने के लिए प्रयोग कर लेते हैं जो पशु की ज़रूरतों को पूरा करती है इसलिए पशुओं के वितरण में 1 प्रतिशत यूरिये का प्रयोग करने से वितरण में यूरिया अच्छी तरह मिक्स होना चाहिए और यूरिया की डलियां नहीं होनी चाहिए पशुओं के चारे के लिए यदि तूड़ी/पराली को यूरिये से उपचार करके प्रयोग करते हैं तो तूड़ी/ पराली के खुराकी गुणों में वृद्धि की जा सकती है और उपचारित पराली को सूखे तौर पर प्रयोग करके पशुओं की खुराक में प्रोटीन की कमी को दूर भी किया जा सकता है यूरिये से कैसे उपचारित की जाये तूड़ी तूड़ी/पराली को यूरिये से उपचार करने के लिए 4 क्विंटल तूड़ी या कुतरी हुई पराली लें और इसे ज़मीन पर बिछा लें फिर 14 किलो यूरिये को 200 लीटर पानी में घोल लें और तूड़ी/पराली पर छिड़क लें ताकि सारी तूड़ी/पराली गीली हो जाये अच्छी तरह मिलाने के बाद इसे दबाकर 9 दिनों के लिए रखें 9 दिनों के बाद उपचारित की हुई तूड़ी तैयार हो जाती है यह गुणकारी और नर्म हो जाती है किस तरह खिलानी है खिलाते समय तूड़ी को एक तरफ से ही खोलें और कुछ देर हवा लगने दें यदि हवा नहीं लगवाते तो अमोनिया गैस जो बनी होती है वह पशु की आंखों में चुभने लगती है फिर पशु को थोड़ा थोड़ा रिझाओ उपचारित तूड़ी को प्रति 4 किलो के हिसाब से हरे चारे में मिलाकर बड़े पशुओं को खिलाई जा सकती है नोट - इसका प्रयोग, घोड़े, सुअरों और 6 महीने से कम उम्र के पशुओं के लिए ना किया जाये

सर भैंस को वर्ष में कौन कौन से टीक लगाने चाहिए और कब लगाने चाहिए छोटी कटड़ी को कौन से टीके लगाने चाहिए ?

(en)
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (21 Nov 2018 02:37 AM) Assigned Date (-)
Answered Date (23 Nov 2018 05:56 AM) Translated Date (-)

आप इसके बारे में पूरी जानकारी के लिए हमारी अपनी खेती एप में पशु पालन वाले सैक्शन में जाकर वहां भैंसों के बारे में पूरी जानकारी पढ़ सकते है वहां से आपको सारी जानकारी मिल जाएगी

sir dhud wali bhes ko ek din ka kitna hara Chara or kitna sukha Chara or kitna Dana Minral or calcium Dena chaye or iske alawa aur kya dena chahiye ?

(en)
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (21 Nov 2018 02:25 AM) Assigned Date (-)
Answered Date (21 Nov 2018 08:28 AM) Translated Date (-)

dudh wali bhes ko app rojana 30-35 kiloo hara chara de skte hai or usme 3-4 kilo sukha chara jasse turri mix krke de skte hai , mineral mixture app rojana 50 gm ke hisab se bhes ko de skte hai or calcium app ashi company ki de skde hai jasee calcimust gold 100ml rojana de skde hai , jabb tak pashu duudh detaa hai tab tak app calcium de skte hai , bakkii app her 3 mahine ke badd deworming jrurr krwaye ..

11 3 18 ਬੱਚੇ ਲਏ ਸੀ ਅੱਠ ਮਹੀਨੇ ਹੋ ਗੲਏ 65 ਮੁਰਗੀਆ ਨੇ ਸਿਰਫ ਚਾਰ ਆਡੇ ਹੀ ਦਿੰਦੀ ਨੇ ਇਲਾਜ ਦੱਸੋ ਇਗਫਾਰਮੂਲਾ ਕੈਲਸੀਅਮ live 52 ਫੀਡ ਇਹ ਸਭ ਪਾਏ ਨੇ ਵਧੀਆ ਇਲਾਜ ਦੱਸੋ ?

(en)
Posted by
()
--
--
Write Answer
Posted Date (21 Nov 2018 01:39 AM) Assigned Date (-)
Answered Date (21 Nov 2018 08:59 AM) Translated Date (-)

ਤੁਸੀ ਉਹਨਾਂ ਦੇ ਕਮਰੇ ਵਿਚ ਲਾਈਟ ਜਗਾ ਕੇ ਰੱਖੋ , ਕਿਉਕਿ ਲਾਈਟ ਨਾ ਜਗਾਉਣ ਕਰਕੇ ਵੀ ਅੰਡਿਆਂ ਦੀ ਪੈਦਾਵਾਰ ਘਟ ਜਾਂਦੀ ਹੈ , ਤੁਸੀ ਸਵੇਰੇ ਜਲਦੀ ਅਤੇ ਰਾਤ ਨੂੰ ਦੇਰ ਤਕ ਲਾਈਟ ਜਗਾ ਕੇ ਰੱਖੋ , ਕਿਉਕਿ ਇਹਨਾਂ ਦਿਨਾਂ ਵਿਚ ਹਨੇਰਾ ਜਲਦੀ ਹੋ ਜਾਂਦਾ ਹੈ ਬਾਕੀ ਤੁਸੀ ਇਹ ਪ੍ਰੋਡਕਟ ਦਿੰਦੇ ਰਹੋ .

sir Mai gende aur gulab ki 12 mahine kheti krna chahta hu.achhha sa Salah dijiye ?

(en)
Posted by
Harendra singh (7011707852)
Harendra singh
Uttar Pradesh
Jaunpur
Write Answer
Posted Date (20 Nov 2018 11:19 PM) Assigned Date (-)
Answered Date (22 Nov 2018 01:19 PM) Translated Date (-)

Is ke bare me puri jankari ke lia aap Prem raj saini 9719432296 se samparak kare.

बकरी पालन करना चाहता हूं लेकिन पेसे के लिए लोन लेना चाहते हैं ?

(en)
Posted by
anokhi (9098482135)
anokhi
Madhya Pradesh
Dewas
Write Answer
Posted Date (20 Nov 2018 10:00 PM) Assigned Date (-)
Answered Date (22 Nov 2018 06:35 AM) Translated Date (-)

Anokhi ji sab se pehle aap ke pas bakri palan ki training honi jruri hai jis ke bihaf pe aap loan le sakde ho. training lene ke lia aap Krishi Vigyan Kendra, Address: Bawadiya, Dewas, Madhya Pradesh 455111, Phone: 090091 81760 se samparak kare.

list of most expensive fruits and vegetables which are to grow in punjab ?

(en)
Posted by
Gauravjit Singh (9855116838)
Gauravjit Singh
Punjab
Hoshiarpur
Write Answer
Posted Date (20 Nov 2018 09:53 PM) Assigned Date (-)
Answered Date (21 Nov 2018 10:56 AM) Translated Date (-)

The expensive vegetables are Broccoli, lettuce, beetroot and expensive fruits are sitaphal, sunmelon.

sir 677 kanak da bheej bhejeya hai g kuj kheta ch bahut vadiya ugyaa hai g par 10 kanal khet vich oh virlaaa ugyaa hai g osdaa ki hal ho sakda hai g 10 kanal ch 50 kg bheej paeya c par virlaa ugyaa hai g ?

(en)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (20 Nov 2018 09:36 PM) Assigned Date (-)
Answered Date (21 Nov 2018 06:00 AM) Translated Date (-)

kirpa karke eh daso k tuc isdi bijai kehdi dhang nal kiti hai ate kine din ho gaye bijai kiti nu ta jo tuhanu is bare poori jankari diti ja sake.

21 Nov 2018

please give me a ans sir

Answered Date (21 Nov 2018 11:40 AM) Translated Date (-)

sir 4 november nu bijai kiti hai te sataa dita hai bheej da

which breed is best in desi chicken for commercials use for egg and meat ?

(en)
Posted by
kislay singh (9709619801)
kislay singh
Bihar
Nawada
Write Answer
Posted Date (20 Nov 2018 09:25 PM) Assigned Date (-)
Answered Date (22 Nov 2018 01:17 PM) Translated Date (-)

karaknath farm kar sakde ho eh egg ate meet dona lai thik hai is di contract farming lai tusi sumit jandar 8275592788 se samparak kare.

Answered Date (22 Nov 2018 01:17 PM) Translated Date (-)

karaknath farm kar sakde ho eh egg ate meet dona lai thik hai is di contract farming lai tusi sumit jandar 8275592788 se samparak kare.

sir g.asi ajj kanak 1 vje vizi hai 2967je asi pendimithalin sapray kal kar dye hai ta theek rhugi gulli dande lye ?

(en)
Posted by
sarabjeet singh (9914890705)
sarabjeet singh
Punjab
Fatehgarh Sahib
Write Answer
Posted Date (20 Nov 2018 09:16 PM) Assigned Date (-)
Answered Date (21 Nov 2018 05:58 AM) Translated Date (-)

kanak di bijai to do din pehlan ja do din bad tuc pendimethalin@1 liter nu 150 liter pani vich mila ke prai acre de hisab nal spray karo isde nal khet vich ugan vale nadeena di roktham hundi hai.

ਸੂਣ ਵਾਲੀ ਮੱਝ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ?

(en)
Posted by
Navjot singh (9988228810)
Navjot singh
Punjab
Ludhiana
Write Answer
Posted Date (20 Nov 2018 09:01 PM) Assigned Date (-)
Answered Date (20 Nov 2018 09:07 PM) Translated Date (-)

ਸੂਣ ਵਿੱਚ ਕਿੰਨਾ ਟਾੲੀਮ ਰਹਿੰਦਾ ਜੀ

20 Nov 2018

10 din rehde aa ji

20 Nov 2018

uss nu cargil di Transition mix feed deo , isde nal Metabolite powder di rojana 1 pudi atte Anabolite liqued 100ml rojana dena suru kro ..

sir gaay ko teeka lgaaye 22 din ho gye hai abb usse khaane me feed de sktee hai Godrej ki feed or binola ki khali me se jyaada best kyaa hoga jisase doodh badhegaa ?

(en)
Posted by
Sidharath (9805032763)
Sidharath
Himachal Pradesh
Mandi
Write Answer
Posted Date (20 Nov 2018 08:51 PM) Assigned Date (-)
Answered Date (21 Nov 2018 04:33 AM) Translated Date (-)

isko aap agar feed de to jeyada acha rahega.

Hame Hf ka or jersy ka simen kaha mill sakta hai ?

(en)
Posted by
Harjivan Ganaswa (7572959796)
Harjivan Ganaswa
Gujarat
Mahisagar
Write Answer
Posted Date (20 Nov 2018 08:45 PM) Assigned Date (-)
Answered Date (21 Nov 2018 08:31 AM) Translated Date (-)

Apne najdeeke Veterinary Hospital se contact kare jo hospital mai sbse jyada record wala semman hoga app khridd skte hai .

sir kank ch bijai time 50 DAP 40 urea 12 Sriram enargy Zara milla paya ha hun first paani te ki paya jave ?

(en)
Posted by
Jasvir Singh (9872006314)
Jasvir Singh
Punjab
Bathinda
Write Answer
Posted Date (20 Nov 2018 08:26 PM) Assigned Date (-)
Answered Date (21 Nov 2018 07:00 AM) Translated Date (-)

Knak nu pehla pani beejayi to 25 din baad lgao.pehle pani wele @40kg urea per acre pao

Answered Date (21 Nov 2018 05:08 PM) Translated Date (-)

thanks g

ਨਿਬੂ ਦੀ ਖੇਤੀ ਬਾਰੇ ਜਾਣਕਾਰੀ ?

(en)
Posted by
ਰਮਨ ਨਹਿਲ (7347521082)
ਰਮਨ ਨਹਿਲ
Punjab
Barnala
Write Answer
Posted Date (20 Nov 2018 08:17 PM) Assigned Date (-)
Answered Date (21 Nov 2018 05:57 AM) Translated Date (-)

ਨਿੰਬੂ ਜਾਤੀ ਦੇ ਫਲਾਂ ਦੀ ਫਸਲ ਇੱਕ ਮਹੱਤਵਪੂਰਨ ਕਿਸਮ ਹੈ ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਕਰ ਸਕਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਲੈਮਨ ਦੀ ਖੇਤੀ ਲਈ ਚੰਗੇ ਨਿਕਾਸ ਵਾਲੀ ਹਲਕੀ ਦੋਮਟ ਮਿੱਟੀ ਉਚਿੱਤ ਮੰਨੀ ਜਾਂਦੀ ਹੈ ਪ੍ਰਸਿੱਧ ਕਿਸਮਾਂ:-Punjab Baramasi,Eureka,Punjab Galgal ਖੇਤ ਨੂੰ ਪਹਿਲਾਂ ਸਿੱਧਾ ਅਤੇ ਫਿਰ ਤਿਰਛਾ ਵਾਹੋ ਅਤੇ ਫਿਰ ਖੇਤ ਨੂੰ ਸਮਤਲ ਕਰੋ ਪਹਾੜੀ ਇਲਾਕਿਆਂ ਵਿੱਚ ਢਲਾਨ ਦੀ ਬਜਾਏ ਉੱਚਾਈ ਵਾਲੇ ਸਥਾਨਾਂ ਤੇ ਇਸਦੀ ਬਿਜਾਈ ਕੀਤੀ ਜਾਂਦੀ ਹੈ ਇਸ ਤਰ੍ਹਾ ਦੇ ਇਲਾਕਿਆਂ ਵਿੱਚ ਜ਼ਿਆਦਾ ਘਣਤਾ ਵਿੱਚ ਵੀ ਬਿਜਾਈ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਪੌਦਿਆਂ ਦਾ ਪ੍ਰਜਣਨ ਪਿਉਂਦ ਜਾਂ ਏਅਰ ਲੇਅਰਿੰਗ ਦੁਆਰਾ ਕੀਤਾ ਜਾਂਦਾ ਹੈ ਇੱਕ ਏਕੜ ਵਿੱਚ ਪੌਦਿਆਂ ਦੀ ਘਣਤਾ ਘੱਟ ਤੋਂ ਘੱਟ 208 ਹੋਣੀ ਚਾਹੀਦੀ ਹੈ ਪੌਦੇ ਦੇ ਤਣੇ ਦੇ ਵਧੀਆ ਵਿਕਾਸ ਲਈ, ਜ਼ਮੀਨ ਤੋਂ 50-60 ਸੈ.ਮੀ. ਤੱਕ ਦੀਆਂ ਟਹਿਣੀਆਂ ਕੱਟ ਦਿਓ ਪੌਦੇ ਨੂੰ ਵਿਚਕਾਰ ਤੋਂ ਖੁੱਲਾ ਛੱਡ ਦਿਓ ਪਾਣੀ ਚੂਸਣ ਵਾਲੀਆਂ ਟਹਿਣੀਆਂ ਨੂੰ ਸ਼ੁਰੂਆਤੀ ਸਮੇਂ ਤੇ ਕੱਟ ਦਿਓ 1-3 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 5-20 ਕਿਲੋ ਅਤੇ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 25-50 ਕਿਲੋ ਅਤੇ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 60-90 ਕਿਲੋ ਅਤੇ ਯੂਰੀਆ 600-800 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਫਸਲ 10 ਸਾਲ ਦੀ ਜਾਂ ਉਸ ਤੋਂ ਵੱਧ ਹੋ ਜਾਵੇ ਤਾਂ ਰੂੜੀ ਦੀ ਖਾਦ 100 ਕਿਲੋ ਅਤੇ ਯੂਰੀਆ 800-1600 ਗ੍ਰਾਮ ਪ੍ਰਤੀ ਰੁੱਖ ਪਾਓ ਜੇਕਰ ਫਲ ਝੜਦੇ ਹੋਣ ਤਾਂ ਇਸਨੂੰ ਵੱਧਣ ਤੋਂ ਰੋਕਣ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਮਾਰਚ ਦੇ ਅੰਤ ਵਿੱਚ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ ਅਗਸਤ ਅਤੇ ਸਤੰਬਰ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ ਜੇਕਰ ਖੇਤ ਨੇੜੇ ਨਰਮਾ ਬੀਜਿਆ ਹੋਵੇ ਤਾਂ, 2,4-ਡੀ ਦੀ ਬਜਾਏ ਜੀ ਏ 3 ਦੀ ਸਪਰੇਅ ਕਰੋ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ ਲੈਮਨ ਦੀ ਫਸਲ ਲਈ ਥੋੜੇ-ਥੋੜੇ ਫਾਸਲੇ ਤੇ ਲਗਾਤਾਰ ਸਿੰਚਾਈ ਦੀ ਲੋੜ ਹੁੰਦੀ ਹੈ ਸਰਦੀਆਂ ਅਤੇ ਗਰਮੀਆਂ ਵਿੱਚ ਜੀਵਨ-ਬਚਾਓ ਸਿੰਚਾਈ ਕਰੋ ਪੌਦੇ ਦੇ ਉਚਿੱਤ ਵਿਕਾਸ, ਫੁੱਲ ਨਿਕਲਣ ਅਤੇ ਫਲ ਬਣਨ ਲਈ ਸਿੰਚਾਈ ਜ਼ਰੂਰੀ ਹੁੰਦੀ ਹੈ ਪਰ ਬੇਲੋੜੀ ਸਿੰਚਾਈ ਵੀ ਜੜ੍ਹ ਗਲਣ ਅਤੇ ਤਣਾ ਗਲਣ ਰੋਗ ਦਾ ਕਾਰਨ ਬਣਦੀ ਹੈ ਸਹੀ ਫਾਸਲੇ ਤੇ ਜ਼ਿਆਦਾ ਮਾਤਰਾ ਵਿੱਚ ਕੀਤੀ ਗਈ ਸਿੰਚਾਈ ਲਾਭਦਾਇਕ ਹੁੰਦੀ ਹੈ ਨਮਕੀਨ ਪਾਣੀ ਫਸਲ ਲਈ ਨੁਕਸਾਨਦਾਇਕ ਹੁੰਦਾ ਹੈ ਬਸੰਤ ਰੁੱਤ ਵਿੱਚ ਥੋੜੀ ਮਾਤਰਾ ਵਿੱਚ ਖੁਸ਼ਕ ਮਿੱਟੀ ਪੌਦੇ ਨੂੰ ਪ੍ਰਭਾਵਿਤ ਨਹੀਂ ਕਰਦੀ ਉਚਿੱਤ ਆਕਾਰ ਅਤੇ ਆਕਰਸ਼ਿਕ ਰੰਗ ਲੈਣ ਤੇ ਜਦੋਂ ਫਲ ਵਿੱਚ ਟੀ ਐੱਸ ਐੱਸ ਤੋਂ ਤੇਜ਼ਾਬ ਦੀ ਮਾਤਰਾ 12:1 ਅਨੁਪਾਤ ਹੋ ਜਾਵੇ ਤੇ ਲੈਮਨ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਕਿਸਮ ਅਨੁਸਾਰ ਫਲ ਆਮ ਤੌਰ ਤੇ ਅੱਧ ਜਨਵਰੀ ਤੋਂ ਅੱਧ ਫਰਵਰੀ ਵਿੱਚ ਪੱਕ ਜਾਂਦੇ ਹਨ ਸਹੀ ਸਮੇਂ ਤੇ ਤੁੜਾਈ ਕਰਨਾ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਤੁੜਾਈ ਕਰਨ ਨਾਲ ਫਲਾਂ ਦੀ ਕੁਆਲਿਟੀ ਤੇ ਬੁਰਾ ਅਸਰ ਪੈਂਦਾ ਹੈ

kanak nu pehla pani kinne dina ch launa chaida ha ?

(en)
Posted by
dalbir randhawa (9915960059)
dalbir randhawa
Punjab
Patiala
Write Answer
Posted Date (20 Nov 2018 08:12 PM) Assigned Date (-)
Answered Date (21 Nov 2018 07:01 AM) Translated Date (-)

Knak nu pehla pani beejayi to 25 din baad lgao

B R 36 Kanak Da veeg badia ha esde bejia kado hundi ha jhad vadia ha ?

(en)
Posted by
avtar singh (9876204010)
avtar singh
Punjab
Ludhiana
Write Answer
Posted Date (20 Nov 2018 08:11 PM) Assigned Date (-)
Answered Date (21 Nov 2018 05:52 AM) Translated Date (-)

isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nal sampark kr skde ho

Answered Date (20 Nov 2018 08:56 PM) Translated Date (-)

veer ji brar seed Ludhiana valeya da eh beej aa.. eh loka nu baut fuddu banode aa Ma BR 105 jhona da beej le k aya c ohna to oh kehde c 35 q ton plus Niklo par 30 q di massa hoi .. oh kehde pussa 44 ton 10 din pehla vaddy jau par pussa nalo 10 din late pakki aa .. 3500 da 30 kilo beej dita c.. fraud ne oh ta tusi na bijo br 36

Answered Date (21 Nov 2018 06:14 AM) Translated Date (-)

Hnji bro main v beejea c brar seed shi nhi a looka nu pagal bnonde a.