Punjab
Search
kinu de bute ch iss tra keera lgya te iss tra hole kite hoye aa te tahniya sukki ja rhiya te fall di growth nhi ho rhi jhari ja reha h na hi buta vadh reha h ?
(en)
eh tana shedak keeda hai isdi roktham de layi 10ml chlorpyriphos nu ik litre pani vich mila ke us hole vich pao.isde nal eh keede di roktham ho jayegi.boote di growth de layi tuc vermicompost@8-10 killo prati boote de hisab nal pao.fal jhadn de layi tuc planofix@4ml nu 15 litre pani vich mila ke spray karo.
nasbandi kiye gye pashu ko Kya khetha hai ?
(en)
uss pashu female (castration)pashu bolte hai atte male ko neutering bull bolte hai , mtlv khassi pashu hota hai ..
Punjab
khassi
dragon fruit ke bare me plant and mandi ?
(en)
Punjab
Dragon Fruit ke bare jankari or is ke Plant lene ke lia aap Vijay sharma 7065414241 se samparak kro.
apni kheti app ke contacts me aap seeds or fertilizer or chemical s ke liye aap agency ya dealership de sare stats me or Mandi Karan ke liye campanyo ko contacts me le ?
(en)
Ashok tiwari ji apne bhut achi slaah di hai. Hum iss pe jaldi hi apna kaam shuru krenge ta ki kisano ko apni kheti app ki aur bhi achi facility mil ske. Dhanyawad g.
ਕਣਕ ਨੂੰ ਪਾਣੀ ਨਾਲ ਕਿੰਨੀ ਯੂਰੀਆ ਅਤੈ ਕਣਕ ਦੇ ਫਾਟਰੇ ਲਈ ki pauna ਠੀਕ ਹੈ ?
(en)
Maharashtra
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਗਾਂ ਜਾ ਮੱਝ ਨੂੰ ਸੂਣ ਤੋਂ ਕਿੰਨੇ ਦਿਨ ਬਾਅਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇਣੀ ਚਾਹੀਦੀ ਹੈ ?
(en)
tuci suun ton badd pashu nu hafte badd deworming wali goli de skde ho , suun ton badd tuci Albendazole salt di goli vart skde ho ..
kank new kism kudrat 8 da beej kitho milu ?
(en)
Maharashtra
eh kisam PAU valo sifarish nahi hai jekar kise private company valo tyar kiti gayi hai ta kirpa karke usda nam daso ta jo tuhanu is bare poori jankari diti ja sake.
Max di sapre kari no 16den ho gea ta goli danda jam rea hi, ki pani lano to bhad mar ja ga, daso ?
(en)
Maharashtra
Max ik pre-emergence herbicide hai isdi varto tuc bijai to ik ja do din de andar hi spray kar sakde ho.Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
Meri v same problem a but ans shi nhi a ih madam Puchea ih a sir k max dwai di spray kiti a gulli danda fe jam reha a jad pani lona kanak nu gulli daanda mar jauga k nhi Max dwai wale keh rhe a k bhut ght jamuga Jina k jamuga oh mar jauga paani lagn to baad Tusi daso maruga k nhi
Punjab
ਤੁਹਾਡੀ ਗੱਲ ਠੀਕ ਹੈ
Kanak Nu paani loon tu prhla urea poona chahida ke nhi ..Eda v sunan ch aya ki es tara urea di vartu sahi nhi hai Miti ch Nami na hon krke Urea hava ch udh jnda kanak nu nhi lagda ?
(en)
Punjab
kanak nu urea tuc pehle pani de nal pa sakde ho.jisde nal urea da asar poora mitti nu mil janda hai.
Sat sri akal g sarya nu meri katti a g 3 months di isnu mok nai hath di albomar 20ml diti c deworming lai jaldi hal dso g hath jor k benti a ?
(en)
Punjab
Os nu Tablet Banminth fort di 1 goli deo nall hi Tablet Lupid di 1-1 goli swere shame deo Liquid Broton 120ml 10ml rojana deo ji..
sir onion variety DR 201di paneri tyar Karni hai us li guidance do ?
(en)
ਪਨੀਰੀ ਤਿਆਰ ਕਰਨਾ: ਪਨੀਰੀ ਲਈ ਤਿਆਰ ਕੀਤੀ ਥਾਂ ਵਿੱਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀ-ਸੜੀ ਰੂੜੀ ਮਿਲਾਉ ਅਤੇ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿਉ ਤਾਂ ਕਿ ਬਿਜਾਈ ਤੋਂ ਪਹਿਲਾ ਸਾਰੇ ਨਦੀਨ ਉੱਗ ਪੈਣ 8 ਮਰਲੇ (200 ਵਰਗ ਮੀਟਰ) ਥਾਂ ਤੇ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ ਬੀਜ 1-2 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਵਿਰਲਾ ਬੀਜੋ ਪਨੀਰੀ ਪੁੱਟਣ ਤੋਂ ਫੌਰਨ ਬਾਅਦ, ਵੱਤਰ ਖੇਤ ਵਿੱਚ ਲਾ ਦਿਉ ਫ਼ਾਸਲਾ :15 ਸੈਂਟੀਮੀਟਰ × 7.5 ਸੈਂਟੀਮੀਟਰ ਰੱਖੋ
swal da jwab dedo g koi ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
how to increase the fat content of milk ?
(en)
Punjab
Feeding the animals with cotton seeds helps in increasing fat content in their. Quantity should be 250 grams, do not exceed the quantity than 250 grams because it can cause skin fattening. Dry cotton seeds would be best for feeding. Milk fat is low when green fodder is given only twice a day; Feeding a few times with a little green fodder will also increase milk fat. Along with this, start giving virbac company s fatplus powder 20-25 grams everyday.
helo sir, sir mere sawal eh hai K kanak biji nu 10 din hO gye a Es nu pehla paani kinne dinna baad dyea te es vich ray pehla paa sakde ha K paani tO Ek din pehla pauni chayede a ?
(en)
Haryana
kanak nu pehla pani tuc biaji to 20-25 din tak la sakde ho.pehle pani de nal tuc urea pa sakde ho.
sir khumb ki kesing 1 baar hoti h ja 2 baar ji ?
(en)
Punjab
mushroom ki sabse pehle casing ki jati hai uske 7-8 din bad jab ruffle hoti hai agar usme daane jyada mote hote hai to uski dubara se casing ki jati hai.
ਸਰ ਪੈਡੀਮੈਥਲੀਨ ਦਵਾਈ ਦੀ ਵਰਤੋ ਦੇਸੀ ਕੱਦੂ ਚੱਪਣ ਕੱਦੂ ਅਤੇ ਖੀਰੇ ਤੇ ਬੀਜਾਈ ਤੋ ਦੋ ਦਿਨ ਬਾਅਦ ਕਰ ਸਕਦੇ ਹਾ ਜੀ ?
(en)
ਇਸਦੀ ਸਪਰੇ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਬਾਅਦ ਵਿਚ ਕਰ ਸਕਦੇ ਹੋ ਇਸਦੀ ਮਾਤਰਾ ਇਕ ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
सर जी मटर 47 दिन की है उसमें तना छेदक किट के कारण पेड़ सुख रहा है या कोई और कारण है क्या करें ?
(en)
यदि इसमें आपको तना छेदक कीट दिखाई दे रहा है तो आप क्लोरपाइरीफॉस @2ml प्रति लीटर की स्प्रे करें अगर तना छेदक मौजूद नहीं है तो यह सूखे के कारण हो रहे हैं जिसकी रोकथाम के लिए आप कार्बेनडाज़िम 5 ग्राम प्रति लीटर पानी का घोल बनाकर पौधे की जड़ों के साथ साथ छिड़काव करें लैथीरस विसिया जैसे नदीनों को नष्ट कर दें
sir .kank pani lei tyar hai vich gulidnda 2-3ptte ho gea esde khatme lei hall dasoo .spray pani to baad kriye ya pehla ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir g asi kanak nu phela pani kine dina to la skda ha ?
(en)
Haryana
kanak nu pani bijai to 20-25 dina tak la sakde ho.
hlo saawe baan ch saro biji c. saro proper groth ni kr rhi ki kita jwe ?
(en)
Maharashtra
saro di growth de layi tuc NPK 19:19:19@1 killo nu 150 litre pani vich mila ke prati acre de hisab nal spray karo. is to ilava tuc Iss de upper sumitomo di Hoshi@400ml ja oswal da jalwa@300ml prati acre de hisab nal spray kro.
3086 ਤੇ 272 ਕਣਕ ਇੱਕਠੀ ਬੀਜੀ ਆ ਸਹੀ ਰਹੂ ਗਈ। ਵੱਧ ਝਾੜ ਲੈਣ ਲਈ ਕੀ ਪਾਇਆ ਜਾਵੇ ?
(en)
Punjab
Sifarish anusaar proper fertilizer da use kro g jis nal tuhadi fasal de yield vich increase awega.Jiwe urea @110 kg per acre 3-4 dose vich pao. kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
ਸਰ ਜੀ ਮੈਂ ਖੇਤੀ ਸੰਬੰਧੀ ਇਹ ਸਵਾਲ ਪੁੱਛਿਆ ਸੀ ਅੱਜ ਪੰਜ ਦਿਨ ਹੋ ਗਏ ਕਿਸੇ ਨੇ ਦੱਸਿਆ ਨਹੀ ਕਿ ਇਸ ਦਾ ਕੀ ਕੀਤਾ ਜਾਵੇ ਇਸ ਐਪ ਜੇ ਜਵਾਬ ਨਹੀ ਦੇਣਾ ਚਾਹੁੰਦੇ ਤਾਂ ਪਲੀਜ ਐਪ ਬੰਦ ਕਰ ਦਿਉ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Punjab
97799 77641 veere is no te ph krkr keh k mere swaal da ans deo
Sir ajola kaha milega haryana Mai btana please ?
(en)
Punjab
Azolla lene ke liye aap Sandeep 7014864529 ji se sampark kar sakte hai.
y g 2967 kanka 10 .12.2018 theek a ke Galt ?
(en)
Haryana
2967 kisam di bijai november de chauthe hafte tak kiti ja sakdi hai. jekar tuc december vich fasl di bijai karna chahunde ho ta tuc PBW 658 ate PBW550 kisam di bijai kar sakde ho.
Amazon to order kita c d composer is trah di packing ch aya botel dekh k dsyo sahi aa original shakti fertilizer walya da ?
(en)
Maharashtra
hanji tuc isdi varto kar sakde ho.
Anar da podha hai g 1 jdo anar pakn da time anda hai ta anar fatn lag jnde ne ilaz dsso ?
(en)
Punjab
Anar de fatn da karn isda sinchayi parbhandan jyada hona hai.isnu tuc pani sahi same ate shai matra vich lao. jisde nal anar fatna band ho jange.
Kadknath de bche chahide aa ji , m city Moonak District Sangrur to ha kitho miln ge ?
(en)
Punjab
Kadknath de bache len lai tusi ROCKY ROAD FARMS 9855562208 nal samparak karo.
गेहूं की फसल में बुवाई का समय ?
(en)
Maharashtra
गेंहूं की बिजाई सही समय पर करनी जरूरी है बारानी क्षेत्रों के लिए बिजाई नवंबर के पहले से तीसरे सप्ताह में पूरी कर लें, जबकि सिंचित क्षेत्रों में बिजाई अक्तूबर से 15 नवंबर तक पूरी कर लें
Wheat sowing ?
(en)
Maharashtra
Wheat must be sown at the optimum time. For rainfed areas, complete sowing from November first to third week whereas under irrigated conditions complete sowing from October end to 15 November.
Rajasthan
Aap ko madam
मैंने वेस्ट डी कंपोजर पराली में प्रयोग किया जी मेरे को तो कोई फायदा नहीं लगा जी इसमे बिजाई भी नहीं हुई ?
(en)
Maharashtra
वेस्ट डीकंपोज़र का असर धीरे धीरे होता है और यह धीरे धीरे ही पराली को खाद में परिवर्तित करता है इसकी प्रक्रिया लंबी होती है
dragon fruit ?
(en)
Punjab
Dragon fruit ke bare me puri jankari or is ke plant lene ke lia aap Vijay sharma 7065414241 se samparak kare.
sir agarwood daa plant kitho milu and a laker kis kamm ondi aa Kee rate hunda aa is daa ?
(en)
Punjab
Agarwood ke plant lene ke lia aap Varashree Farm And Nursery Address: Solapur - Mangalore Hwy, Gajanuru Agrahara, Karnataka 577202, Phone: 081822 34477 nal samparak karo ji.
नमस्कार जी मैंने पराली को खेत के अंदर मिलाया ह् और गेहू की बिजाई भी कर दी ह् अब कुछ दिन बाद गेहू में कीड़ा आयेगा उसके लिए यूरिया के साथ कोण सी दवाई का प्रयोग करे और गुल्ली डंडे के लिए कोण से दवाई प्रयोग करे पहली सिंचाई से पहले गुल्ली डंडे की सप्रे कर सकते ह् क्या ?
(en)
Maharashtra
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं गेहूं में कीड़ा आने पर ही कोई स्प्रे करें इससे पहले कोई स्प्रे ना करें
Harvinder pajji. apnaa no send kreo kanak bare jankari laini a puri ja veirinder pajji kardo ?
(en)
Punjab
Satnam ji tuhanu kise v expert da contact number nahi dita ja sakda jekar tuhada koi swal hai ta tuc app te hi apna swal puch sakde ho. is to ilava tuc sade helpline number 9779977641 te sampark kar sakde ho.
sir ji meri cow soon to 2month pehla too gai c usda doodh vadhan lai ki khurak de sakde ha ?
(en)
Punjab
iss nu tuci Metra liqued 100ml rojana deo , isde nal Milkout powder 2-2 chamach swere sham atte Calcimust gold liqued 100ml rojana deo , iss nal duudh vadd jawega..
ਘਰ ਵਿਚ ਕਿਨੂੰ ਤੇ ਸੰਤਰੇ ਦੇ ਬੂਟੇ 2-3 ਵਾਰ ਲਗਾਏ ਹਨ ਇਕ ਵਾਰ ਪੂਰੀ ਤਰਾ ਹਰੇ ਹੋਣ ਤੋ ਬਾਅਦ ਸੁੱਕ ਜਾਦੇ ਹਨ ਕੀ ਕਾਰਨ ਹੋ ਸਕਦਾ ਹੈ ਜੀ ?
(en)
Punjab
ਸੰਤਰੇ ਦੇ ਬੂਟੇ ਦੀਆਂ ਜੜਾ ਵਿਚ ਸਿਓਂਕ ਚੈੱਕ ਕਰੋ ਜੇਕਰ ਇਹ ਮੌਜੂਦ ਹੈ ਤਾ ਤੁਸੀ ਇਸਦੀਆਂ ਜੜਾਂ ਵਿਚ chlorpyriphos@3ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Rajasthan
Soil
Punjab
Dhanwaad Ji
sir 10 din ka bachda h vh Kl se bhut jyada ptla gobar Kr rha h, gobar me pani Pda hua h. sir please elaj k sath sath Usk hone ka karan b btaye aisa Kyu hua h ?
(en)
Yeh peat ke kiddo ke vjaha se hua he es lea aap use Liquid Fentas plus 30ml 15ml rojana 2 din me de or sath me use Liquid Broton 120ml 10ml rojana de or jab tak gober patla he aap use Tab Lupid 1 goli swere 1 goli shame ko de
sir main desi murgiya di egg wali feed godrej egge use kar riha ha last time menu oh hosiyarpur to mili si sir mera jila amritsir hai eh feed amritsir vich kitho milu near jandila guru pls sir menu adrres daso ya koi contect number mera kol 50+ hen hun pls reply ?
(en)
mai dragon fruit ki kheti Karna chahta huu kalam kanha se milegi ?
(en)
Punjab
Dragon Fruit ke plant lene ke lia aap Vijay sharma 7065414241, Satnam Singh Aulakh 9592806807 se samparak kare.
ਸਰਦੀਆ ਦੇ ਮੋਸਮ ਵਿੱਚ ਮੱਝਾਂ ਨੂੰ Calcium ਦੇ ਸਕਦੇ ਹਾਂ ਜੀ , ਜਿਵੇ ਮੱਝਾਂ ਦੀਆ ਅੱਖਾ ਵਿੱਚੋ ਗਿੱਡ ਆਉਦੀਂ ਹੈ ਉਸਦਾ ਕੋਈ ਹਲ ਜਾ ਕੋਈ ਦੇਸੀ ਤਰੀਕਾ ਹੋਵੇ ?
(en)
je maj dia akha vich gid andi hai ta ode pet vich keede han, medical store to keedya wali goli le k maj nu dwo ji
Punjab
Dhanwaad Ji
sir karoda allu nu next year lagaun layi hun usda beej tyar krn lai beej sakda aa dso plz ?
(en)
15 ਦਿਨ ਦਾ ਕੱਟਾ ਏ ਉਸ ਨੂੰ ਬਹੁਤ ਜ਼ਿਆਦਾ ਮੋਕ ਲਗ ਗਈ ਏ ਕੋਈ ਹੱਲ ਦੱਸੋ ਜੀ ?
(en)
Os nu Tablet Banminth fort di 1 goli deo nall hi Tablet Lupid di 1-1 goli swere shame deo Liquid Broton 120ml 10ml rojana deo ji
mene 50 murgi shat per paal rakhi hai agar padosh wale objection uthane lagge to kya kare pls sir bataye ?
(en)
Punjab
jaddi apke padosi kush bolte hai to app murgio ka palan bhar apne khet ya khulli jgah mai thodi tyari krke v kr skte hai , vasse to etni murgia k kushh bolte nhi hai jddi bolte hai ton app khulli jgahh mai v farming kr skte ho, jiisse unko smasiya v nhi ayyegi or apki murgia v asshi growth kregi or khulle mai jlddi tyarr ho jayegi..
sir milk vadon layi kehre feed paune chahide, company da name daso te result vdia howe majj suui nu 1 month hoy a te rate daso feed da ?
(en)
Punjab
Os nu Cargill, Tiwana, Tara, Mahi te MVI company di feed pao ji eh andajan 1100/-takk ho sakdi he..
sir majh nu suui nu 2 mahine ho gye te hun dudh 2- 3 din DA ghat reha hai haje taa sajar sui aa hune he dudh ghat rehi hai daso ki kitta jawe ?
(en)
Os nu Animax company LDM 1 litter 100ml swere 100ml shame nu 10 din tak deo nall he Tablet Lactomax 200 10 swere 10 golia shame nu deo powder Minfa gold 100gm rojana deo ji...
sir allu di karoda kisam di jankari deo ?
(en)
Kuroda kisam adh picheti kisam hai jis da gudda peele rang da ate isda shilka laal rang da hunda hai. isdiyan gandan anda akar de hunde han ate allu mote hunde han. eh kise v kisam di mitti vich ugayi ja sakde han jyada bhari mitti vich isda jhaad ghat janda hai.
Respected sir / madam Hun 173 kism biji ha sakdi aa ji ?
(en)
Maharashtra
kanak di kisam DBW 173 di bijai tuc november de chauthe hafte tak kar sakde ho.
validamycin 3% dwai kis di roktham krdi fasal te aalu te kr skde aa ja nhi dso ji ?
(en)
Maharashtra
eh ik fungicide hai jo sheath blight di roktham de layi istemal kiti jandi hai isdi alluan de uper spray na karo.alluan vich isda tuhanu sahi asar nahi milega.
sir iss app men hamari credit kaise badhegi jisses main bhi prize Jeet sakun ?
(en)
Punjab
Aap jab bhi app download krte hain to aapka ek reference code ban jata hai, fir agar aap is app share karte hain ya kisi dusre friend ke phone par apne reference code se app download karte hain to aapko ek download par 10 credits milte hain. aise hi agar aap apne reference code se app download karva ke apnne credita bdha sakte hain or jab aapke credits 550 ya usse adhik ho jaye to aap koi bhi prize, products and prizes section me jakar khreed sakte hain uske liye aap apne credits ka screenshot lekan hmen is number par bhejen +919779977641
sir sadi jhoti 3 sal di hai 7 mahine di gaban hai par oh bhar dikha rahi koi vadhia hal daso ?
(en)
Os nu powder Ribomac kit deo es vich powder dea purri hundi jo 250gm vesen te 250gm sarso da tell vich mix karke ekk pouch rojana deo es nall ekk pouch golia da hunda ekk goli swere 1 goli shame nu deo es de nall farak pe jawe ga ji
sir g mera aapse saval hai ki Mai apne kheto me dhan laha gehun /urad ki kheti Karna chahta hun krapya hame sahi jankari de ki kis kis mahene me hame Kya Karna Hai Kya ye 4-o kheti Karna sambhav Hai ?
(en)
han ji app inki kheti kar skte ho. gehoo app last october se lgaa skte ho...dhaan app may-june mein lgaa skte ho....urad ki kheti app last week of june se july mein kar skte ho. dhaan ke liye dakar laal ja kaali mitti wali jameen chayiye aur baaki ki faslon ke liye darmiani mitti chal jayegi.
Bakriya di deworming kive kriye ?
(en)
water a ria cow nu mastitis ho gyi a koi hal daso g jaldi ?
(en)
Os nu Injection Zoctim 2.5gm Intravenous da ekk tika lagwo Injection Megludyne 20ml Injection Isoflud 5ml Injection C.R.B 30ml Injection Vitame-H 5ml 3din lao 2 te 3rd day Zoctim di jagh te Injection Intacef-tejo 3.375gm lao
sir meri cow nu ajj mastitas aayi c mai morning time ceftricozen 4,5g lgaia c nal pain killer te evening time dekha koi khass farak nahi peya but water aa reha ha milk de jagah te ?
(en)
Os nu Injection Zoctim 2.5gm Intravenous da ekk tika lagwo Injection Megludyne 20ml Injection Isoflud 5ml Injection C.R.B 30ml Injection Vitame-H 5ml 3 din lao 2 te 3rd day Zoctim di jagh te Injection Intacef-tejo 3.375gm lao
Punjab
thanks sir
sir allu di koi kandola name ewa di koi kisam ha ta uss bara jankari deo kdo lagai ja sakdi ha ?
(en)
Punjab
eh kisam PAU valo sifarish nahi hai ate kirpa karke eh daso k tuc is kisam bare kitho sunya ja padya hai ta jo tuhanu is bare poori jankari diti ja sake.
karoda kisam a veer galt likh ho gya c
sir allua nu blight paa gyi hai usde lyi kehri spray kriye , 15 din badd putai krni hai blight wali dwai nal npk 130045 ya 0050 di spray kr skde aa mix krke dso ?
(en)
alluan vich blight di roktham de layi Propineb@40gm/15Ltr nu mila ke spray karo. isde nal tuc NPK 130045 ya 0050 nu rla ke spray na karo .
ਸਰ ਬੱਕਰੀਆਂ ਪਾਲਣ ਦੇ ਧੰਦੇ ਤੇ ਕਿੰਨਾ ਲੋਣ ਮਿਲ ਸਕਦਾ ਤੇ ਸਬਸਿਡੀ ਕਿੰਨੀ ਹੁੰਦੀ ਹੈ ?
(en)
Punjab
ਬੱਕਰੀਅਾ ਦੇ ਕਿੱਤੇ ਤੇ ਲੋਨ ਤੇ 25% ਸਬਸਿਡੀ ਹੁੰਦੀ ਹੈ ਪਰ ਲੋਨ ਦੇ ਕੇਸ ਜਿਅਾਦਾ ਡਿਫਾਲਟਰ ਹੋਣ ਕਾਰਣ ਪੰਜਾਬ ਤੇ ਹਰਿਅਾਣਾ ਸੂਬੇ ਨੂੰ ਲੋਨ ਦੇਣਾ ਹੁਣ ਬੰਦ ਕੀਤਾ ਹੋੋੲਿਅਾ ਹੈ
ਵੀਰ ਜੀ progibb ਜੋ ਦਵਾਈ ਹੈ 1 ਕਿਲੇ ਵਿਚ 5gm ਵਾਲੀਆਂ ਕਿੰਨੀਆਂ ਡਬੀਆ ਪੈਂਦੀਆਂ ਹਨ ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
I am not getting the good price of my goats , so if anyone knows where I will get the good price ,pls help me in this ?
(en)
Punjab
you can discuss this issue with mr. rahul 98550 66510 . he is successful goat farmer.
3086 da rotavator naal 50 kg beej thik hai kine dina ch ugdi 10 din ho gye beeji nu poori ni uggi ?
(en)
Punjab
Knak di proper moisture te germination 8-10 din vich hundi hai.HD 3086 da 50 kg beej per acre de hisab nal bhut hai
Punjab
thank u Sir poori vatar ch biji hai dakar zameen thori thori ugg rehi 10 din ho gye rotavator naal beeji si