Manage Expert Answers

Search

Total Count :- 258604

kanak nu urea kini pauni chahidi te kado pehle pani to pehla ya baad ch ?

(en)
Posted by
Jugraj Singh (8009338880)
Jugraj Singh
Uttar Pradesh
--
Write Answer
Posted Date (20 Nov 2018 08:05 PM) Assigned Date (-)
Answered Date (21 Nov 2018 05:50 AM) Translated Date (-)

kanak nu tuc 110 killo urea pao jisnu tuc 2-3 hisseya vich vand ke pa sakde ho. isnu tuc pehle pani de nal pa sakde ho.

sir ji kanak drial nal bijni chaidi ja chatta de ke bijni chaidi drial nal bijan nal ke fark te chatte nal ke fark je ?

(en)
Posted by
Sukhjit Dhillon (9653505451)
Sukhjit Dhillon
Punjab
Tarn Taran
Write Answer
Posted Date (20 Nov 2018 08:05 PM) Assigned Date (-)
Answered Date (21 Nov 2018 05:49 AM) Translated Date (-)

kanak di bijai jekar chitte nal kiti jandi hai ta is nal beej iksar nahi digda kise jga te vadh dig janda hai ate kise jga te ghat digda hai. jekar drill nal biji jandi hai ta beej sahi fasle te digda hai ate iksar digda hai.

Answered Date (21 Nov 2018 08:32 PM) Translated Date (-)

chitte da jhaar te drill de jhaar vich fark hega je

sir Happy sader Di kanak biji hoi a,(jipsam) leni he subsidy wali farm kito milluge ,1kille layi 3bag sahi rehnge ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (20 Nov 2018 08:03 PM) Assigned Date (-)

ਸਰ NPK 19:19:19 ਅਤੇ 13:00:45 ਬਾਰੇ ਪੁਰੀ ਜਾਣਕਾਰੀ ਦਿਉ ਜੀ ?

(en)
Posted by
Gurmit Singh (9781298062)
Gurmit Singh
Punjab
Moga
Write Answer
Posted Date (20 Nov 2018 07:50 PM) Assigned Date (-)
Answered Date (21 Nov 2018 05:45 AM) Translated Date (-)

NPK 19:19:19 ਅਤੇ 13:00:45:- ਇਹ ਦੋਨੋ ਘੁਲਣਸ਼ੀਲ ਖਾਦਾਂ ਹਨ ਅਤੇ ਇਹ ਫ਼ਸਲ ਦੀ ਗਰੋਥ ਦੇ ਲਈ ਇਸਤੇਮਾਲ ਕੀਤੀਆ ਜਾਂਦੀਆਂ ਹਨ NPK 19:19:19 ਦੀ ਮਾਤਰਾ ਇਕ ਏਕੜ ਵਿਚ 1 ਕਿੱਲੋ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਅਤੇ 13:00:45 ਦੀ ਮਾਤਰਾ 2 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ

Dr Saab majj de andar zer reh gayi 1 mounth ho geya sooyi nu Hun osda ilaz ho sakda agge jaa ke ta Ni koi nuksan hunda majj nu ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (20 Nov 2018 07:46 PM) Assigned Date (-)
Answered Date (21 Nov 2018 08:32 AM) Translated Date (-)

Haji osnu 250gm suke amla, 250gm shonf, 50gm ajwein te 50gm Haldi rojana oball ke tharr 400gm Gullkand pa ke rojana 7 to 10 din tak deo ji, isse farak padd jayega..

sir mere pass do kile hari makki hai vachni ha malout de near rate daso ?

(en)
  • 1
Posted by
Bhupinder Pannu (8847611187)
Bhupinder Pannu
Punjab
Muktsar
Write Answer
Posted Date (20 Nov 2018 07:44 PM) Assigned Date (-)
Answered Date (06 Dec 2018 03:25 PM) Translated Date (-)

Bhupider ji tuc is tra diyan ads sadi Apni kheti Buy/Sell app te pa sakde ho jis kisan nu isdi jarurat hoyegi oh sidha tuhade nal sampark kar lainge.

makki vechni ha ?

(en)
  • 1
Posted by
Bhupinder Pannu (8847611187)
Bhupinder Pannu
Punjab
Muktsar
Write Answer
Posted Date (20 Nov 2018 07:41 PM) Assigned Date (-)
Answered Date (21 Nov 2018 05:42 AM) Translated Date (-)

kirpa karke isdi poori photo bhejo ta jo tuhanu is bare poori jankari diti ja sake.

sir ji javi and barseen nu bina khad to desi trike naal kive tyar kita ja sakda sade kol July mahine di khatti lassi hai osdi spray kar sakde ha kini Dose daso ?

(en)
Posted by
Buta singh (8847244169)
Buta singh
Punjab
Sangrur
Write Answer
Posted Date (20 Nov 2018 07:29 PM) Assigned Date (-)
Answered Date (21 Nov 2018 05:41 AM) Translated Date (-)

khatti lassi tuc 15 din purani vart sakde ho jeka tuc is to jyada din purani lassi hai ta oh bootya nu mcha dindi hai. is to ilava tuc vermicompost di varto kar sakde ho.

madhumakhi palan bare jankari deo ji ?

(en)
Posted by
Amarit (7357437400)
Amarit
Punjab
Sangrur
Write Answer
Posted Date (20 Nov 2018 07:22 PM) Assigned Date (-)
Answered Date (23 Nov 2018 02:59 AM) Translated Date (-)

ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ

can I broadcast urea at time of sowing wheat along with dap and potash if yes what amount ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (20 Nov 2018 07:10 PM) Assigned Date (-)
Answered Date (21 Nov 2018 05:39 AM) Translated Date (-)

The total amount of urea used in wheat is 110 kg.You can apply it in 2-3 splits. You can apply DAP@55 kg per acre. If you are using SSP then use@150kg per acre. apply DAP by mixing with seeds.You can also use Potash@20kg per acre if deficiency of potash is observed in soil.

sir buffalo ik than hard hai and milk v 100ml nikalda koi ilaj pls ?

(en)
Posted by
sukhjinder s (9815201545)
sukhjinder s
Punjab
Hoshiarpur
Write Answer
Posted Date (20 Nov 2018 07:03 PM) Assigned Date (-)
Answered Date (21 Nov 2018 08:10 AM) Translated Date (-)

Os nu Injection Zoctim 2.5gm Intravenous lagwo te Injection C.R.B 30ml Injection Vitame-H 5ml Injection Megludyne 20ml rojana 3 din lwao Injection Isoflud 5ml de 2 teeke ekk din chadd ke lwao ji powder milk out 900gm 2 chamach swere 2 chamach shame nu deo ji

sir gaaa nu mook lggi hai deworming v kiti per mook nhi hatt rehi koi vdia ilagg dso ji ?

(en)
Posted by
surinderjeet singh (8427752050)
surinderjeet singh
Punjab
Ludhiana
Write Answer
Posted Date (20 Nov 2018 06:56 PM) Assigned Date (-)
Answered Date (21 Nov 2018 08:09 AM) Translated Date (-)

Os nu Bolus MFL 2-2 golia swere shame deo ji es nall 100gm shonf rojana 5 din tak deo ji

Answered Date (21 Nov 2018 04:28 PM) Translated Date (-)

thanks ji

progibb kya hai eska gehuu mai kya fayda hai isko kase istemal kre ?

(en)
Posted by
jaibir singh (9354244888)
jaibir singh
Haryana
Jhajjar
Write Answer
Posted Date (20 Nov 2018 06:05 PM) Assigned Date (-)
Answered Date (21 Nov 2018 05:32 AM) Translated Date (-)

गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह sumitomo कंपनी का होता है इसका प्रयोग हरे चारे धान और गेहूं के लिए कर सकते है यह गेहू और धान के लिए कर सकते है यह उपज में बहुत फायदा करती है इसकी मात्रा 5 ग्रात होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये

sir ਆਲੂਆ ਤੇ ਗੁਲੀ ਡੰਡੇ ਤੋ ਸਪਰੇਅ ਕਰੀ ਸੀ ਅੱਜ ਗਰਾਮਾਸੋਨ ਪਾਣੀ ਕਦੋ ਲਾਈਏ ?

(en)
Posted by
Sukhpreet (8146180643)
Sukhpreet
Punjab
Moga
Write Answer
Posted Date (20 Nov 2018 05:53 PM) Assigned Date (-)
Answered Date (21 Nov 2018 05:30 AM) Translated Date (-)

ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਨੂੰ ਬਿਜਾਈ ਤੋਂ ਕਿੰਨੇ ਦਿਨਾਂ ਬਾਅਦ ਦੀ ਸਪਰੇ ਕੀਤੀ ਹੈ ਕਿਉਕਿ ਜੇਕਰ ਇਸਦੀ ਸਪਰੇ ਬਿਜਾਈ ਤੋਂ 2 ਦਿਨਾਂ ਬਾਅਦ ਸਪਰੇ ਕਰਦੇ ਹੋ ਤਾ ਇਹ ਮੁਖ ਫ਼ਸਲ ਨੂੰ ਨੁਕਸਾਨ ਵੀ ਕਰਦੀ ਹੈ

21 Nov 2018

18 ਬਾਅਦ ਗੋਲੀ ਡੰਡਾ ਹਰਾ ਹੋਏ ਤੋ ਕਰੀ ਆ

िਪਅਾਜ ਦੀ ਪਨੀਰੀ ਘॅਟ ਜੰਮ ਰਹੀ ਏ ਠੰਢ ਕਰ ਕੇ ਕੋੲੀ ਹॅਲ ਦॅਸੋ , ੳੁਸ ਦੇ ੳੁਪਰ ਕॅਪੜਾ िਦਤਾ ਏ , ਕॅਦੋ ਚॅਕੀਏ ਤੇ ਕॅਦੋ ਪਾੲੀਏ, ਬੀਜਾੲੀ 12.11.2018 ?

(en)
Posted by
dapinder singh (9878451446)
dapinder singh
Punjab
--
Write Answer
Posted Date (20 Nov 2018 05:51 PM) Assigned Date (-)
Answered Date (29 Nov 2018 03:36 PM) Translated Date (-)

ਪਿਆਜ ਦੀ ਪਨੀਰੀ ਵਿਚ ਕੋਹਰੇ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਸਦੀ ਪਨੀਰੀ ਨੂੰ ਸਪ੍ਰੇਹਾਂ ਨਾਲ ਵੱਡਾ ਨਾ ਕਰੋ ਇਸਦੇ ਉਪਰ ਕੱਪੜਾ ਤੁਸੀ ਕੋਹਰੇ ਦੇ ਸਮੇ ਵਿਚ ਪਾ ਸਕਦੇ ਹੋ

Murgi di desi Kadknath nasal de bache chahide aa ji menu 10 -15 kitho milnge ,main moonak distt sangrur to han ?

(en)
Posted by
Amarit (7357437400)
Amarit
Punjab
Sangrur
Write Answer
Posted Date (20 Nov 2018 05:26 PM) Assigned Date (-)
Answered Date (22 Nov 2018 06:37 AM) Translated Date (-)

Kadaknath de chuje len lai tusi ROCKY ROAD FARMS 9855562208 nal samparak kar sakde ho.

22 Nov 2018

eh farm khdi city ch hai g

Sir cotton price g ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (20 Nov 2018 05:26 PM) Assigned Date (-)
Answered Date (30 Nov -0001 12:00 AM) Translated Date (-)

Jagwinder Singh ji cotton da rate 5400 to 5600 tak chal reha hai ji.

sir ehh kinnow da butta hai , iss nu fall bhutt lgda hai per moote ni hunde , dwai v dso jiss nal motte ho jawe atte mithe v hoo jawe ?

(en)
Posted by
ਬਲਰਾਜ ਸਿੰਘ (8427225833)
ਬਲਰਾਜ ਸਿੰਘ
Punjab
Tarn Taran
Write Answer
Posted Date (20 Nov 2018 05:15 PM) Assigned Date (-)
Answered Date (21 Nov 2018 05:23 AM) Translated Date (-)

kinnow di kisam de hisab nal isde fal da akaar hunda hai. is to ilava isnu pani sahi dhang nal lao ate boote nu vermicompost@8-10 killo prati boota pao.

sir Jamin mai ph lewal high hai isme potash dalni chaiye ya nahi,or isme kon khad dhale jishe pH lewal low ho or kalar khatam ho ?

(en)
Posted by
pawan (8054212487)
pawan
Punjab
Fazilka
Write Answer
Posted Date (20 Nov 2018 05:05 PM) Assigned Date (-)
Answered Date (20 Nov 2018 11:40 AM) Translated Date (-)

agar jameen men kalar jyada hai to aap khet men gypsum@1 quintal prati acre ke hisab se daalen. is se khet men kalar kam ho jayega.

ਫੁੱਲਗੋਬੀ ਪੀਲੀ ਹੋਈ ਜਾਂਦੀ ਆ ਜੀ ਹੱਲ ਦੱਸੋ ?

(en)
  • 1
Posted by
Harmeet singh (8427625156)
Harmeet singh
Punjab
Tarn Taran
Write Answer
Posted Date (20 Nov 2018 04:55 PM) Assigned Date (-)
Answered Date (20 Nov 2018 11:38 AM) Translated Date (-)

ਇਸਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ 3-4 ਦਿਨਾਂ ਦੇ ਫ਼ਾਸਲੇ ਤੇ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

ehna da ki use hai matra te krni aa flowering stage te aa ?

(en)
  • 3
Posted by
msgill (8279698108)
msgill
Uttarakhand
Udham Singh Nagar
Write Answer
Posted Date (20 Nov 2018 04:38 PM) Assigned Date (-)
Answered Date (21 Nov 2018 04:36 AM) Translated Date (-)

Boron ik jaruri tat hai jo fasl da jhaad vdhaun layi vartya janda hai.kirpa karke baki do products de label di clear photo bhejo ta jo tuhanu is bare poori jankari diti ja sake.

Sir jee main Mon palak hoon mere kuch box 10 Frame par kuch 456 frame par jinme new queen hai aage se sardi bhi or seejan bhi sir jee mughe ye batayen ki 10 Frame balon main se 11frame nikalkar kamjor balo mai de dein to bahin ke bahin mone agjest karenge ya or koi tarika ho to batayen

(en)
Posted by
Rohtas yadav (9761976778)
Rohtas yadav
Uttar Pradesh
Sambhal
Write Answer
Posted Date (20 Nov 2018 04:36 PM) Assigned Date (-)
Answered Date (30 Nov -0001 12:00 AM) Translated Date (-)

जी हाँ मजबूत वंशों में से कमजोर वंशों में फ्रेम दे सकते है

Answered Date (15 Jul 2019 11:43 PM) Translated Date (-)

mudhmaghi palan kese kare or 1box ketene price hi

ਕੀ ਗੰਨੇ ਦੀ ਵਧੀਆ ਗਰੋਥ ਲਈ ਉਸ ਵਿੱਚ ਪਾਣੀ ਦੇ ਨਾਲ ਨਾਲ ਯੂਰੀਆ ਤੇ ਡੀਏਪੀ ਦਾ ਘੋਲ ਪਾ ਸਕਦੇ ਹਾ ਵੈਸੇ ਡੀਕੰਪੋਜਰ ਤਾ ਹਰ ਪਾਣੀ ਨਾਲ ਦਿੰਦੇ ਹਾ ਪਰ ਗਰੋਥ ਪੂਰੀ ਨਹੀ ਹੋਈ ਅਜੇ ਬਿਜਾਈ 01/05/2018 ਦੀ ਆ ਵਰਾਇਟੀ 089 ਇਹ ਕਦ ਤੱਕ ਵਡਾਈ ਯੋਗ ਹੋ ਜਾਉ ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (20 Nov 2018 04:36 PM) Assigned Date (-)
Answered Date (20 Nov 2018 11:36 AM) Translated Date (-)

ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ ਜਿਸਦੇ ਲਈ N:P:K 19:19:19 @1kg ਦੀ ਸਪਰੇਅ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ ਇਸ ਤੋਂ ਇਲਾਵਾ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ

Sir majj suui nu 1.5 k month hoya ,parso bhukhar ho gya c ate medicine dwai hun thik hai bilkul Per dudh massa v nhi rha ,osde niche dudh kiwe howega hun ?

(en)
Posted by
harpreet singh (9779365854)
harpreet singh
Punjab
Amritsar
Write Answer
Posted Date (20 Nov 2018 04:18 PM) Assigned Date (-)
Answered Date (20 Nov 2018 12:09 PM) Translated Date (-)

uss nu tuci Calcimust gold liqued 100ml rojana , Milkout powder 2-2 chamch swere sham deo , isde nal tuci Livtantra liqued 100ml rojana dena suru kro , iss nal duudh v vdegaa atte usda sarrir v vdia howega ..

sir gehu me khad paani ke sath lgani chayhe ya paani ke kuch din baad ?

(en)
Posted by
rahul rana (9050878763)
rahul rana
Haryana
Karnal
Write Answer
Posted Date (20 Nov 2018 03:50 PM) Assigned Date (-)
Answered Date (20 Nov 2018 10:30 AM) Translated Date (-)

मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें

ਜਵੀਂ ਤੇ Libera Zn ਕਰ ਸਕਦੇ ਹਾਂ ਤੇ ਕਿੰਨੀ ?

(en)
Posted by
Lovepreet Singh (9501429323)
Lovepreet Singh
Punjab
--
Write Answer
Posted Date (20 Nov 2018 03:49 PM) Assigned Date (-)
Answered Date (20 Nov 2018 10:31 AM) Translated Date (-)

ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

4 kinala uppar kine pasuaa da Loan dita janda aa ?

(en)
Posted by
sunil kumar (6280039678)
sunil kumar
Punjab
Pathankot
Write Answer
Posted Date (20 Nov 2018 03:32 PM) Assigned Date (-)
Answered Date (27 Nov 2018 05:50 PM) Translated Date (-)

ਇਹ ਅਲੱਗ ਅਲੱਗ ਬੈਕ ਤੇ ਨਿਰਭਰ ਕਰਦਾ ਹੈ ਜੀ Cooperative bank 3,00,000 ਤੱਕ ਕਰ ਦਿੰਦੀ ਹੈ ਬਾਕੀ ਪ੍ਰਾਈਵੇਟ ਬੈਂਕ ਨਹੀਂ ਕਰਦੀਆਂ ਏਨੀ ਘੱਟ security ਤੇ ਲੋਨ

Answered Date (20 Nov 2018 03:41 PM) Translated Date (-)

4 kinala Ute kine pasuaa da Lon dita janda a

sir 1121 di prali pashua nu paa sakde aa ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (20 Nov 2018 03:30 PM) Assigned Date (-)

sir onion da seed vdia rehega bijai lyi ki khadd pai jawe atte kiwe tyarr kita jawe ?

(en)
  • 1
Posted by
yadwinder (6280790846)
yadwinder
Punjab
Patiala
Write Answer
Posted Date (20 Nov 2018 03:23 PM) Assigned Date (-)
Answered Date (20 Nov 2018 10:28 AM) Translated Date (-)

Eh pyaj di DR@10 kisam hai jo k heritage seeds valo tyar kiti gayi hai . eh variety da jhaad vadia hunda hai.eh 100-110 din vich tyar ho janda hai.isdi bijai november mahine vich kar sakde ho. isda jhaad 125-145 quintal prati acre hunda hai.bijai to 10 din pehlan 20 tonn roodi di khaad pao.urea di matra 90 killo , SSP 125 killo ate potash 35 killo prati acre de hisab nal pao. phosphorus ate potash di poori matra ate urea di adhi matra ropan same pao ate baki di bachi matra ropan to char hafte bad pao.

20 Nov 2018

sir m is Di paneri tayar karni hai us li daso

सर मेरी सरसो की ग्रोथ नहीं हो रही है कौन सी खाद या दवाई डालें इसमें किस तरह का रोग है बताएं ?

(en)
  • 3
Posted by
shyamlal (9993445273)
shyamlal
Madhya Pradesh
Mandsaur
Write Answer
Posted Date (20 Nov 2018 03:16 PM) Assigned Date (-)
Answered Date (20 Nov 2018 10:19 AM) Translated Date (-)

सरसों के ऊपर आप NPK 19:19:19@1 किलो को 150 लीटर पानी में मिलाकर प्रति एकड़ के हिसाब से स्प्रे करें इससे सरसों की ग्रोथ हो जाएगी

rohu fish tank me palan kr skta hun kya, tank 250squre feet ka hai kitna seed dal skta hun tank me ?

(en)
Posted by
sachin singh (8709917632)
sachin singh
Bihar
Vaishali
Write Answer
Posted Date (20 Nov 2018 03:08 PM) Assigned Date (-)
Answered Date (28 Nov 2018 03:06 PM) Translated Date (-)

isme aap 1500 seed daal sakte hai. lekin aapko feed ka dheyan rakhna hoga.

sir dragan fruit ke bare bataye pls ?

(en)
Posted by
Yogesh kumar (7011510975)
Yogesh kumar
Uttar Pradesh
Bareilly
Write Answer
Posted Date (20 Nov 2018 03:06 PM) Assigned Date (-)
Answered Date (20 Nov 2018 09:42 AM) Translated Date (-)

Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241

Answered Date (25 Nov 2018 12:48 PM) Translated Date (-)

sir ji kya dregan fruit ki kalam bareilly me uplabdh ho jaygi or es ke liya karne ke liye koi trening leni padegi pls help me ..

Answered Date (25 Nov 2018 12:51 PM) Translated Date (-)

sath ye bhi bataye ki sabse achi nasal kaunse hoti h karne liye jo ki india me kishan ko sahi se ret milsake or es kheti ko ham kaha par hoti h jo ki ham khud dekh sake..pas me kahi dehli me ya kahi hamare aspas

Sir mai batier palan karna chta hun kha par sale hogi ?

(en)
Posted by
mohammad suleman (9897999024)
mohammad suleman
Uttar Pradesh
Muzaffarnagar
Write Answer
Posted Date (20 Nov 2018 02:55 PM) Assigned Date (-)
Answered Date (30 Nov -0001 12:00 AM) Translated Date (-)

Mohammad Suleman ji agar aap bater palan start karna chahte hai to sabh se pehle aap apne shehar me is ka mandi karan chak kar lijia ta us ke baad hi shuru kare . is ki training ke lia aap apne jile ke KVK se samparak kare.

Answered Date (30 Nov -0001 12:00 AM) Translated Date (-)

Mohammad Suleman ji agar aap bater palan start karna chahte hai to sabh se pehle aap apne shehar me is ka mandi karan chak kar lijia ta us ke baad hi shuru kare . is ki training ke lia aap apne jile ke KVK se samparak kare.

Answered Date (30 Nov -0001 12:00 AM) Translated Date (-)

Mohammad Suleman ji agar aap bater palan start karna chahte hai to sabh se pehle aap apne shehar me is ka mandi karan chak kar lijia ta us ke baad hi shuru kare . is ki training ke lia aap apne jile ke KVK se samparak kare.

Answered Date (30 Nov -0001 12:00 AM) Translated Date (-)

Mohammad Suleman ji agar aap bater palan start karna chahte hai to sabh se pehle aap apne shehar me is ka mandi karan chak kar lijia ta us ke baad hi shuru kare . is ki training ke lia aap apne jile ke KVK se samparak kare.

ਗਲਗਲ ਦਾ ਬੂਟਾ ਕਿਥੋ ਮਿਲੇਗਾ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (20 Nov 2018 02:35 PM) Assigned Date (-)
Answered Date (21 Nov 2018 04:55 AM) Translated Date (-)

ਇਸਦਾ ਬੂਟਾ ਲੈਣ ਲਈ ਤੁਸੀ Rajinder Kumar 9878207423 ਨਾਲ ਸੰਪਰਕ ਕਰ ਸਕਦੇ ਹੋ

ਸਰ ਸਫੈਦਿਅਾ ਵਾਲੇ ਖੇਤ ਵਿੱਚ ਕਣਕ ਦਾ ਕਿਹੜਾ ਬੀਜ ਪਾੲੀੲੇ ਤੇ ਮਾਤਰਾ Dap ਦੀ ਮਾਤਰਾ ?

(en)
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (20 Nov 2018 02:27 PM) Assigned Date (-)
Answered Date (20 Nov 2018 09:05 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਇਸ ਵਿਚ ਤੁਸੀ 55 ਕਿੱਲੋ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ

Punjab ਵਿਚ ਕਿਸ ਕਿਸਮ ਦੀ ਨਿੰਬੂ ਦੀ ਫਸਲ ਲਗਾਉਣੀ ਚਾਹੀਦੀ ਹੈ ?

(en)
Posted by
jatinder singh (7696007726)
jatinder singh
Chandigarh
Chandigarh
Write Answer
Posted Date (20 Nov 2018 02:18 PM) Assigned Date (-)
Answered Date (20 Nov 2018 09:03 AM) Translated Date (-)

ਤੁਸੀਂ ਨਿੰਬੂ ਦੀ ਕਿਸਮ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ

shole bare daso ?

(en)
Posted by
Preet (6280502273)
Preet
Punjab
Sangrur
Write Answer
Posted Date (20 Nov 2018 02:11 PM) Assigned Date (-)
Answered Date (20 Nov 2018 09:00 AM) Translated Date (-)

ਛੋਲਿਆਂ ਨੂੰ ਆਮ ਤੌਰ ਤੇ ਛੋਲੀਆ ਜਾਂ ਬੰਗਾਲ ਗ੍ਰਾਮ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਦੀ ਇੱਕ ਮਹੱਤਵਪੂਰਨ ਦਾਲਾਂ ਵਾਲੀ ਫਸਲ ਹੈ ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ ਹਰ ਸਾਲ ਇੱਕ ਖੇਤ ਵਿੱਚ ਇੱਕ ਹੀ ਫਸਲ ਨਾ ਬੀਜੋ ਵਧੀਆ ਫਸਲ ਚੱਕਰ ਅਪਣਾਓ ਅਨਾਜ ਵਾਲੀਆਂ ਫਸਲਾਂ ਨੂੰ ਫਸਲ ਚੱਕਰ ਵਿੱਚ ਵਰਤਣ ਨਾਲ ਜ਼ਮੀਨ ਤੋਂ ਲੱਗਣ ਵਾਲੀਆਂ ਬਿਮਾਰੀਆਂ ਰੋਕਣ ਵਿੱਚ ਮਦਦ ਮਿਲਦੀ ਹੈ ਆਮ ਤੌਰ ਤੇ ਫਸਲੀ ਚੱਕਰ ਵਿੱਚ ਸਾਉਣੀ ਵਾਲੇ ਚਿੱਟੇ ਛੋਲੇ, ਸਾਉਣੀ ਵਾਲੇ ਕਾਲੇ ਛੋਲੇ + ਕਣਕ/ਜੌਂ/ਰਾਇਆ, ਚਰੀ-ਛੋਲੇ, ਬਾਜਰਾ-ਛੋਲੇ, ਝੋਨਾ/ਮੱਕੀ-ਛੋਲੇ ਆਦਿ ਫਸਲਾਂ ਆਉਂਦੀਆਂ ਹਨ ਪ੍ਰਸਿੱਧ ਕਿਸਮਾਂ:- PBG 7,CSJ 515,BG 1053,L 550,L 551,GNG 1958,GNG 1969,GLK 28127,GPF2,Aadhar (RSG-963,Anubhav (RSG 888),Pusa Chamatkar ਦੀ ਬਿਜਾਈ ਕਰ ਸਕਦੇ ਹੋ ਛੋਲਿਆਂ ਦੀ ਫਸਲ ਲਈ ਜ਼ਿਆਦਾ ਪੱਧਰੇ ਬੈੱਡਾਂ ਦੀ ਲੋੜ ਨਹੀਂ ਹੁੰਦੀ ਹੈ ਜੇਕਰ ਇਸਨੂੰ ਮਿਕਸ ਫਸਲ ਦੇ ਤੌਰ ਤੇ ਉਗਾਇਆ ਜਾਵੇ ਤਾਂ ਖੇਤ ਚੰਗੀ ਤਰ੍ਹਾਂ ਵਾਹਿਆ ਹੋਣਾ ਚਾਹੀਦਾ ਹੈ ਜੇਕਰ ਇਸ ਫਸਲ ਨੂੰ ਸਾਉਣੀ ਦੀ ਫਸਲ ਦੇ ਤੌਰ ਤੇ ਬੀਜਣਾ ਹੋਵੇ, ਤਾਂ ਖੇਤ ਨੂੰ ਮੌਨਸੂਨ ਆਉਣ ਤੇ ਡੂੰਘਾ ਵਾਹੋ, ਜੋ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਮਦਦ ਕਰੇਗਾ ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕ ਵਾਰ ਵਾਹੋ ਜੇਕਰ ਮਿੱਟੀ ਵਿੱਚ ਨਮੀਂ ਦੀ ਘਾਟ ਨਜ਼ਰ ਆਵੇ ਤਾਂ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਸੁਹਾਗਾ ਫੇਰੋ ਬਿਜਾਈ ਦਾ ਸਮਾਂ ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ ਬਿਜਾਈ ਦਾ ਢੰਗ ਉੱਤਰੀ ਭਾਰਤ ਵਿੱਚ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਨਾਇਟ੍ਰੋਜਨ (ਯੂਰੀਆ 13 ਕਿਲੋ) ਅਤੇ ਫਾਸਫੋਰਸ (ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਹੱਥੀਂ ਜਾਂ ਕੱਖ ਕੱਢਣ ਵਾਲੀ ਚਰਖੜੀ ਨਾਲ ਬਿਜਾਈ ਤੋਂ 25-30 ਦਿਨ ਬਾਅਦ ਕਰੋ ਅਤੇ ਲੋੜ ਪੈਣ ਤੇ ਦੂਸਰੀ ਗੋਡੀ ਬਿਜਾਈ ਤੋਂ 60 ਦਿਨਾਂ ਬਾਅਦ ਕਰੋ ਨਾਲ ਦੀ ਨਾਲ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਬਿਜਈ ਤੋਂ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 3 ਦਿਨਾਂ ਬਾਅਦ ਇੱਕ ਏਕੜ ਵਿੱਚ ਸਪਰੇਅ ਕਰੋ ਘੱਟ ਨੁਕਸਾਨ ਹੋਣ ਨਦੀਨ-ਨਾਸ਼ਕ ਦੀ ਬਜਾਏ ਹੱਥੀਂ ਗੋਡੀ ਕਰੋ ਜਾਂ ਕਹੀ ਨਾਲ ਕੱਖ ਕੱਢੋ ਇਸ ਨਾਲ ਮਿੱਟੀ ਹਵਾਦਾਰ ਬਣੀ ਰਹਿੰਦੀ ਹੈ ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ ਜਦੋਂ ਪੌਦਾ ਸੁੱਕ ਜਾਂਦਾ ਹੈ ਅਤੇ ਪੱਤੇ ਲਾਲ-ਭੂਰੇ ਦਿਖਦੇ ਹਨ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ, ਉਸ ਸਮੇਂ ਪੌਦਾ ਕਟਾਈ ਲਈ ਤਿਆਰ ਹੁੰਦਾ ਹੈ ਪੌਦੇ ਨੂੰ ਦਾਤੀ ਦੀ ਮਦਦ ਨਾਲ ਕੱਟੋ ਕਟਾਈ ਤੋਂ ਬਾਅਦ ਫਸਲ ਨੂੰ 5-6 ਦਿਨਾਂ ਲਈ ਧੁੱਪੇ ਸੁਕਾਓ ਫਸਲ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਪੌਦਿਆਂ ਨੂੰ ਸੋਟੀਆਂ ਨਾਲ ਕੁੱਟੋ ਜਾਂ ਫਿਰ ਬਲਦਾਂ ਦੇ ਪੈਰਾਂ ਹੇਠਾਂ ਸ਼ਟਾਈ ਲਈ ਵਿਛਾ ਦਿਓ ਫਸਲ ਦੇ ਦਾਣਿਆਂ ਨੂੰ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾਓ ਸਟੋਰ ਕੀਤੇ ਦਾਣਿਆਂ ਨੂੰ ਦਾਲਾਂ ਦੀ ਮੱਖੀ ਦੇ ਨੁਕਸਾਨ ਤੋਂ ਬਚਾਓ

paddy di tra kanak v futara kr skdi he ta jo jhaar vadiya hove ?

(en)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (20 Nov 2018 02:08 PM) Assigned Date (-)
Answered Date (29 Nov 2018 03:38 PM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.

sir kanak viji nu ajj 21 din ho gye hnn te iss vich gulli dnda ho riha kafi uste kehda spray kriye and spray pani lgaun to pehla kriye ya vad ch ?

(en)
Posted by
Narinder chahal (9478683790)
Narinder chahal
Punjab
Sangrur
Write Answer
Posted Date (20 Nov 2018 02:07 PM) Assigned Date (-)
Answered Date (20 Nov 2018 08:51 AM) Translated Date (-)

Kanak vich nadeena di roktham de layi pinoxaden@400ml nu 150 litre pani vicg mila ke spray karo.

10000 वर्ग फीट में कितने चूज़े रख सकते है इसके बारे में बताएं कितना खर्चा हो सकता है ?

(en)
Posted by
धर्मेंद्र कुमार (8789263600)
धर्मेंद्र कुमार
Bihar
Samastipur
Write Answer
Posted Date (20 Nov 2018 02:05 PM) Assigned Date (-)

sir katti hai or 1.5 saal ton gaban nhi hoo rehi , jhoote ton krwai c usde bachedani vich infection ho gya c , doctor ne 3 varr dwai bhrri hai jiss nal infection khtam ho gya hai , kal fir AI krwai hai fir hun ohh blood suut rehi hai ki ohh gaban ho skdi hai dso ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (20 Nov 2018 01:50 PM) Assigned Date (-)
Answered Date (20 Nov 2018 12:07 PM) Translated Date (-)

uss nu tuci hun Gestaprojen powder dena suru kro , iss nu 50 gm rojana deo , isda result pashu nu gaban rkhhn vich vdiaa hai , jekar 21 din vich heet vich nhi auundi tan gaban reh skdi hai , jekar aa jandi hai tan tuci ehh powder 50 gm de hisab nal dinde rho atte ek heet khalli shhd ke aglli varr tika bhrwao atte ehh powder deyi jayo...

Answered Date (20 Nov 2018 06:33 PM) Translated Date (-)

thanks sir

लेयर मुर्गी फार्म 10000 स्क्वायर फीट में स्टार्ट करने के लिए कितना रुपया लगेगा ?

(en)
Posted by
धर्मेंद्र कुमार (8789263600)
धर्मेंद्र कुमार
Bihar
Samastipur
Write Answer
Posted Date (20 Nov 2018 01:34 PM) Assigned Date (-)
Answered Date (22 Nov 2018 01:35 PM) Translated Date (-)

इसके लिए लगभग 5—6 लाख तक खर्चा आ सकता है

sir ye Kya bemari hai or iska ilaj ?

(en)
  • 2
Posted by
Sumant Itkan (9041746599)
Sumant Itkan
Punjab
Fazilka
Write Answer
Posted Date (20 Nov 2018 01:23 PM) Assigned Date (-)
Answered Date (20 Nov 2018 08:55 AM) Translated Date (-)

kripya aap yeh btaye k isme aapne konsi kisam ki bijai ki hai aur iske ilava aapne isme ab tak kya kya daala hai ta ki aapko iske bare men poori jankari di ja sake.

pinoxaden 5 ec 400 ml dwaai sukhe khet me karni hai ji ya paani laake ji ?

(en)
Posted by
rahul rana (9050878763)
rahul rana
Haryana
Karnal
Write Answer
Posted Date (20 Nov 2018 01:17 PM) Assigned Date (-)
Answered Date (20 Nov 2018 08:49 AM) Translated Date (-)

aap ise pani se do se teen din pehle spray kar sakte hai.

veer ji pwd550 December de pehle week vich beej skde aw ?

(en)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (20 Nov 2018 12:53 PM) Assigned Date (-)
Answered Date (21 Nov 2018 04:40 AM) Translated Date (-)

is kisam di bijai november de chauthe hafte tak kiti ja sakdi hai.

sir asi 1 acre vicho 6 inch mitti chkwai hai, osde vich kanank da sahi jhadd lain lyi kini DAP and hor extra ki kuj paun di lod hai ?

(en)
Posted by
laleana (9463335545)
laleana
Punjab
Bathinda
Write Answer
Posted Date (20 Nov 2018 12:47 PM) Assigned Date (-)
Answered Date (21 Nov 2018 04:32 AM) Translated Date (-)

tuc mitti da test krao jisde nal tuhanu eh jankari ho sake k tuhade khet di mitti vich kehde tat di kami hai.Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.

ਸਰ ਜੀ੍ veterinary hospital ਦੇ layout , equipments and other instruments and medicine ਸੰਬੰਧੀ ਜਾਣਕਾਰੀ ਦਿੱਤੀ ਜਾਵੇ ?

(en)
Posted by
ਰਣਯੋਧ ਸਿੰਘ (6284033731)
ਰਣਯੋਧ ਸਿੰਘ
Punjab
Hoshiarpur
Write Answer
Posted Date (20 Nov 2018 12:32 PM) Assigned Date (-)

madhumakhi aaps lar rhe hai eska rok tham bataye ?

(en)
Posted by
Aanand ji (8837641390)
Aanand ji
Bihar
Supaul
Write Answer
Posted Date (20 Nov 2018 12:24 PM) Assigned Date (-)
Answered Date (22 Nov 2018 09:16 AM) Translated Date (-)

tuci ehh audi suuno ji ..

  • ਸਰ ਕੀ ਕੇਸਰ ਦੀ ਖੇਤੀ ਪੰਜਾਬ ਵਿਚ ਕੀਤੀ ਜਾ ਸਕਦੀ ਹੈ ?

    (en)
    Posted by
    ਪਰਦੀਪ ਸਿੰਘ (7986049296)
    ਪਰਦੀਪ ਸਿੰਘ
    Punjab
    Ludhiana
    Write Answer
    Posted Date (20 Nov 2018 12:15 PM) Assigned Date (-)
    Answered Date (20 Nov 2018 06:54 AM) Translated Date (-)

    ਕੇਸਰ ਦੀ ਖੇਤੀ ਠੰਡੇ ਖੇਤਰ ਵਿਚ ਕੀਤੀ ਜਾਂਦੀ ਹੈ ਪੰਜਾਬ ਵਿਚ ਏਹੇ ਕਾਮਯਾਬ ਨਹੀਂ ਮੰਨੀ ਗਈ

    Himachal Pradesh

    20 Nov 2018

    sir kesar di kheti una Himachal vich kr riha mai paper te pdya c fer oh kime kr riha pls es de bare jankari de skde ho

    sir ji gehu me mendusi jeyada h ji kon se devai ka sepre kere ji 28 din ke ho gye ji gehu ?

    (en)
    Posted by
    rahul rana (9050878763)
    rahul rana
    Haryana
    Karnal
    Write Answer
    Posted Date (20 Nov 2018 12:11 PM) Assigned Date (-)
    Answered Date (20 Nov 2018 07:09 AM) Translated Date (-)

    गेहूं में नदीनों की रोकथाम के लिए आप pinoxaden 5EC@400ml की स्प्रे प्रति एकड़ के हिसाब से कर सकते हैं

    uni. ne Kanak Da kehra new beej Dita hai aur USDA jhaad kina hai ?

    (en)
    Posted by
    Sukhpal Singh (9914490433)
    Sukhpal Singh
    Punjab
    Sangrur
    Write Answer
    Posted Date (20 Nov 2018 12:03 PM) Assigned Date (-)
    Answered Date (20 Nov 2018 12:35 PM) Translated Date (-)

    UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Answered Date (20 Nov 2018 06:33 PM) Translated Date (-)

    Ramandeep Singh ih ageti vraitys ne menu 20 .11 ton Baad di varaitis daaso

    trench method october k ganne me genhu lga sakte hai ?

    (en)
    Posted by
    azim khan (9555668297)
    azim khan
    Uttar Pradesh
    Rampur
    Write Answer
    Posted Date (20 Nov 2018 11:59 AM) Assigned Date (-)
    Answered Date (21 Nov 2018 04:39 AM) Translated Date (-)

    Hnji ganne ke saath genhu ki bijaai kr skte ho. Pr koshish kro ki kam avdhi mein pkne wali kismon ki bijaai hi kro.

    Uttar Pradesh

    Answered Date (21 Nov 2018 03:18 PM) Translated Date (-)

    hd 2967 ki bijayi kr sakte h

    Uttar Pradesh

    Answered Date (21 Nov 2018 03:19 PM) Translated Date (-)

    october k ganne me

    aalua nu a15 november nu sprey kiti c 0050 npk di jis nal velan ruk gyi asi aalu pttne hai dec di 8 tark nu eh dsso kehdi sprey kriye jis nal vellan vdn te aalu mote ho skn progib dwai hai oh kr skda te pttan ton kinna tym phla kr skda ?

    (en)
    Posted by
    parmjit singh (9417071969)
    parmjit singh
    Punjab
    Hoshiarpur
    Write Answer
    Posted Date (20 Nov 2018 11:58 AM) Assigned Date (-)
    Answered Date (20 Nov 2018 07:06 AM) Translated Date (-)

    ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

    Answered Date (20 Nov 2018 01:10 PM) Translated Date (-)

    propinabe dawai vich kehra salt hunda hai

    punjab ch kele di kheti ho sakdi ja nahi ?

    (en)
    Posted by
    balraj singh (7973373259)
    balraj singh
    Punjab
    Gurdaspur
    Write Answer
    Posted Date (20 Nov 2018 11:45 AM) Assigned Date (-)
    Answered Date (20 Nov 2018 07:04 AM) Translated Date (-)

    ਹਾਂਜੀ ਤੁਸੀ ਪੰਜਾਬ ਵਿਚ ਕੇਲੇ ਦੀ ਖੇਤੀ ਕਰ ਸਕਦੇ ਹੋ ਇਸਦੀ ਬਿਜਾਈ ਦੇ ਲਈ ਅੱਧ-ਫਰਵਰੀ ਤੋਂ ਮਾਰਚ ਦਾ ਪਹਿਲਾ ਹਫਤਾ ਸਹੀ ਹੁੰਦਾ ਹੈ

    Sir katti khul k dasa nhi krdi. Kabz rehndi a. 1.5 month di a. Koi ilaaz dso ?

    (en)
    Posted by
    Karn Brar (7888708849)
    Karn Brar
    Punjab
    Sangrur
    Write Answer
    Posted Date (20 Nov 2018 11:41 AM) Assigned Date (-)
    Answered Date (20 Nov 2018 02:24 PM) Translated Date (-)

    Os nu Liquid Broton 120ml 10ml swere 10ml shame nu deo nall hi 200ml lassi vich 50ml sarso da tell vich ekk chamach haldi pa ke 3 din tak deo ji

    Pbw 550 ਦੀ ਬਿਜਾਈ ਰੇਤੇ ਵਾਲੀ ਜਮੀਨ ਤੇ ਕਾਮਜਾਬ ਹੈ ਜਾ ਨਹੀ ?

    (en)
    Posted by
    JAGMOLDEEP SINGH (8360272633)
    JAGMOLDEEP SINGH
    Punjab
    Sangrur
    Write Answer
    Posted Date (20 Nov 2018 11:32 AM) Assigned Date (-)
    Answered Date (20 Nov 2018 07:02 AM) Translated Date (-)

    Pbw 550 :- ਇਹ ਕਿਸਮ ਪੂਰੇ ਪੰਜਾਬ ਵਿਚ ਬੀਜੀ ਜਾ ਸਕਦੀ ਹੈ ਇਸਦਾ ਔਸਤਨ ਝਾੜ 20.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਪੱਕਣ ਦੇ ਲਈ ਦਿਨ 146 ਦਾ ਸਮਾਂ ਲੈਂਦੀ ਹੈ

    22 tarik de aalu beeje ch ohna ch motho hara ho gya kehdi sprey kriye is te ?

    (en)
    • 1
    Posted by
    Jatinder Malak (9915562284)
    Jatinder Malak
    Punjab
    Ludhiana
    Write Answer
    Posted Date (20 Nov 2018 11:26 AM) Assigned Date (-)
    Answered Date (20 Nov 2018 06:57 AM) Translated Date (-)

    ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .

    550 da jhaar kinea ah te eh kdo bejani chahidi a ?

    (en)
    Posted by
    JAGMOLDEEP SINGH (8360272633)
    JAGMOLDEEP SINGH
    Punjab
    Sangrur
    Write Answer
    Posted Date (20 Nov 2018 11:17 AM) Assigned Date (-)
    Answered Date (20 Nov 2018 11:18 AM) Translated Date (-)

    Pbw 550(2017) ਜਿਸਦਾ ਝਾੜ 23.0q/acre ਹੈ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ

    20 Nov 2018

    ਇਹ ਬੀ ਰੇਤੇ ਵਾਲੀ ਜਮੀਨ ਤੇ ਕਾਮਯਾਬ ਹੈ ਜਾ ਨਹੀ

    sir eh papite upper hi pakange k todd k eda hi pakk ju k dwai loni pu es bare jaankari deo ?

    (en)
    • 1
    Posted by
    sukhwinder (6280533911)
    sukhwinder
    Punjab
    Kapurthala
    Write Answer
    Posted Date (20 Nov 2018 11:08 AM) Assigned Date (-)

    --

    Answered Date (20 Nov 2018 11:47 AM) Translated Date (-)

    uper e pkk jane aa dwai laun di lorh nahi

    Answered Date (20 Nov 2018 06:56 AM) Translated Date (-)

    papite da pakna usdi kisam te nirbhar karda hai kayi kisman todan to bad vich pakdiyan han ate kayi kisman boote de uper hi.ta kirpa karke eh daso k papite di kehdi kisam di bijai kiti hai.

    Answered Date (21 Nov 2018 11:31 AM) Translated Date (-)

    kisam ni pta sir

    Apollo (Buprofezin 25 % sc) , Valdex (validamycin 3% L) , Hexstar plus (Hexaconazole 5 % Sc) ਕੀ ਕੰਮ ਕਰਦੀਆਂ ਹਨ ?

    (en)
    • 1
    Posted by
    Rashwinder Singh (9530581810)
    Rashwinder Singh
    Punjab
    Bathinda
    Write Answer
    Posted Date (20 Nov 2018 11:05 AM) Assigned Date (-)
    Answered Date (20 Nov 2018 06:52 AM) Translated Date (-)

    Apollo (Buprofezin 25 % sc) ਇਕ ਕੀਟਨਾਸ਼ਕ ਹੈ ਜੋ ਤੇਲੇ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 250ml ਦੀ ਵਰਤੋਂ ਕੀਤੀ ਜਾਂਦੀ ਹੈ Valdex (validamycin 3% L) ਅਤੇ Hexstar plus (Hexaconazole 5 % Sc) ਇਹ ਦੋਨੋ ਉੱਲੀਨਾਸ਼ਕ ਹਨ ਜੋ ਉੱਲੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ ਇਸਦੀ ਮਾਤਰਾ ਇਕ ਏਕੜ ਦੇ ਲਈ 200ml ਦੀ ਸਪਰੇ ਕੀਤੀ ਜਾਂਦੀ ਹੈ

    20 Nov 2018

    validamycin 3% nu aallua te kar skde ji ? j kr skde aa tn kini dose ik acer di ?