Punjab
Search
What cause in it pls Suggest bio control ?
(en)
Please explain about the plant, what type of is this plant, how old, this problem is in the single plant
All most plants are suffering from like light yellow spot and under the leaf some yellowish power
chane ka pedh Shukh Raha hai iska upay kya hai ?
(en)
iss mein M-45@400gm ja copper oxychloride@400gm ko 150ltr pani mein daal kar prati acre pe spray krein. yeh fungus ke kaarn ho rha hai.
ਕਿਤੇ ਕਿਤੇ ਪੱਤੇ ਇਕੱਠੇ ਹੋ ਰਿਹੇ ਹਨ ?
(en)
ihh patte bareek machar de kaarn ikkathe ho rhe hnn. iss di roktham de lyi tata di tata mida@60ml ja actara@80gm ja rogor@300ml nu 150ltr pani de nal mila ke spray kro.
waste decomposer ton micro nutrient kive bnaya janda ate isdi varto kive kiti jandi hai ?
(en)
iss di varto krni bhut asaan hai. jdo ihh changi trah tyaar ho jawe tan uss drum nu tooti lgaa ke vaggde pani de vich tooti khol ke mix krde rho. ikk acre di maatra 200ltr de hisaab nal varto.
waste Decomposer main pathar ka kaise upjog kr skte hai ?
(en)
Paramjit g waste decomposer de vich tuc kehde pathar di gal kr rhe ho. kirpa kr ke vistar nal dso.
Punjab
apa railway line wale nikke pathar paye ne waste D composer vich ohna da koi Nuksaan tan nhi, ki apa dubara solution tyar kr skde ha k nhi
ਕੋਈ ਦੱਸੇਗਾ ਕਿ ਇਸ ਮਹੀਨੇ ਕੀ ਆਪਾ ਖੀਰਾ ਲਾ ਸਕਦੇ ਹਾਂ ਘਰ ਖਾਣ ਵਾਸਤੇ ਤੇ ਕਿਹੜੀ ਕਿਸਮ ਸਹੀ ਰਹੋ ਸਰਦੀ ਦੇ ਮੌਸਮ ਚ ?
(en)
Punjab
ਪ੍ਰਸਿੱਧ ਕਿਸਮਾਂ ਅਤੇ ਝਾੜ Punjab Kheera-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਘੱਟ ਕੌੜਾ ਅਤੇ ਔਸਤਨ ਭਾਰ 125 ਗ੍ਰਾਮ ਹੁੰਦਾ ਹੈ ਇਸ ਕਿਸਮ ਦੇ ਖੀਰਿਆਂ ਦੀ ਔਸਤਨ ਲੰਬਾਈ 13-15 ਸੈ.ਮੀ. ਹੁੰਦੀ ਹੈ ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਸਤੰਬਰ ਮਹੀਨੇ ਵਿੱਚ ਬੀਜੀ ਫਸਲ ਦਾ ਔਸਤਨ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Naveen: ਇਹ ਕਿਸਮ 2008 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਪੌਦੇ ਦੇ ਪੱਤਿਆਂ ਦਾ ਰੰਗ ਗੂੜਾ ਹਰਾ, ਫਲਾਂ ਦਾ ਆਕਾਰ ਬਰਾਬਰ ਬੇਲਨਾਕਾਰ ਅਤੇ ਤਲ ਮੁਲਾਇਮ ਅਤੇ ਫਿੱਕੇ ਹਰੇ ਰੰਗ ਦਾ ਹੁੰਦਾ ਹੈ ਇਸਦੇ ਫਲ ਖਸਤਾ, ਕੌੜੇਪਨ ਤੋਂ ਮੁਕਤ ਅਤੇ ਬੀਜ ਰਹਿਤ ਹੁੰਦੇ ਹਨ ਇਸ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਸੁੱਕੇ ਪਦਾਰਥ ਦੀ ਮਾਤਰਾ ਜਿਆਦਾ ਹੁੰਦੀ ਹੈ ਇਹ ਕਿਸਮ 68 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦੇ ਫਲਾਂ ਦਾ ਸੁਆਦ ਸ਼ਾਨਦਾਰ, ਰੰਗ ਅਤੇ ਰੂਪ ਆਕਰਸ਼ਕ, ਆਕਾਰ ਅਤੇ ਬਨਾਵਟ ਵਧੀਆ ਹੁੰਦੀ ਹੈ ਇਸ ਕਿਸਮ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਬਿਜਾਈ ਦਾ ਸਮਾਂ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ
sir pls reply ?
(en)
Maharashtra
Apke sare swaalo ke jawab de diye gye hai kirpa apne swal check krein.
Maharashtra
Apke sare swaalo ke jawab de diye gye hai kirpa apne swal check krein.
sir cottan ka kya rate hai ?
(en)
cotton ka rate 5400rs. prati qtl chal rha hai.
bhindi me bijj lagate samye koun koun c khaad ka use karana chahiye ?
(en)
Maharashtra
शुरूआती खाद के तौर पर 120-150 कि्ंवटल अच्छी रूड़ी की खाद डालें भिंडी की फसल के लिए नाइट्रोजन 36 किलो (80 किलो यूरिया) प्रति एकड़ में प्रयोग करें नाइट्रोजन की आधी मात्रा बिजाई के समय और बाकी बची मात्रा पहली तुड़ाई के बाद डालें अच्छी पैदावार की प्राप्ती के लिए बिजाई से 10-15 दिनों के बाद 19:19:19 की 4-5 ग्राम प्रति लीटर पानी की स्प्रे करें
sir Apne kol do vachiyan Han Jo heat ch nhi aa rhi aa isda ki ilajj hai ?
(en)
Punjab
tuci uhna nu Agrimin super powder 50gm rojana dena suru kro , bakki tuci khurak da puura dyan rkho ,ohna di har 3 mahine badd deworming jrrur krwao , isss nal pett de kirre mrde rehnde hai , tuci rojana ehh powder dinde rho , iss nal heet vich time te heet vich aa jangia..
mex ਦੀ ਸਪਰੇ ਕਰੀ ਹੋਈ ਹੈ, ਵੀ ਗੁਲੀ ਡੰਡਾ ਨਿਕਲ ਰਿਹਾ ਹੈ ਕੋਈ ਅਸਰ ਹੈ ?
(en)
Punjab
kanak di bijaayi ton baad stomp di spray krn nal nadeen control ho jande hnn..jo tuc dwaayi di spray kiti hai uss da asar 5-7 dina de vich asar dikhna shuru ho janda hai. ihh sukke khet de vich hi kam krdi hai.
ਸਰ ਕੀ sultan budha khera ਵਾਲਾ ਬੁੱਲ ਤੇ cirb sultan hisar ਦੇ ਜੋ ਸਟਰਾਅ ਅਾੳੁਦੇ ਅੈ ਜੀ ੲਿਕੋ ਸੀਮਨ ਜਾਂ ਅਲੱਗ ਅਲੱਗ sultan ਅੈ ੲਿਹ ?
(en)
hnji dono he seman alagg alagg hai , dona he alag alag sultan hai ..
ਮੈਡਮ ਜੀ ਕੱਲ ਇਹ ਪੁਛ ਇਸ ਸੀ ਕੀ ਮੈਂ mex di ਸਪਰੇ ਕਣਕ ਦੀ ਬਿਜਾਈ ਤੋਂ 48ਘੰਟੇ ਵਿਚ ਸਪਰੇ ਕਰ ਦਿੱਤੀ ਸੀ,ਖੇਤ ਪਲੇਨ ਤੇ ਸਾਫ ਸੀ,ਪਰ ਗੁਲੀ ਡੰਡਾ ਫੇਰ ਨਿਕਲ ਗਿਆ ਹੈ,ਇਹ ਦਵਾਈ ਦਾ ਕੋਈ ਅਸਰ ਨਹੀਂ ਹੈ,ਕੀ ਇਹ ਪਾਣੀ ਲਾੳਣ ਤੋਂ ਅਸਰ ਕਰਦੀ ਹੈ, ਕਿਉਂਕਿ ਮੈਂ ਕਣਕ ਨੂੰ 18, ਤੋਂ 20, ਦਿਨ ਦੀ ਪਾਣੀ ਦੇਣਾ ਹੈ mex ਦਵਾਈ ਕਰਕੇ ਮੈਂ ਇਹ ਪੁਛਣਾ ਹੈ,ਕੀ ਹੋ ਸਪਰੇ ਕਰੀ ਸੀ ਬੇਅਸਰ ਹੈ,ਜਾ ਪਾਣੀ ਤੋਂ ਬਾਅਦ ਅਸਰ ਕਰੇਗੀ ?
(en)
Punjab
kanak di bijaayi ton baad stomp di spray krn nal nadeen control ho jande hnn..jo tuc dwaayi di spray kiti hai uss da asar 5-7 dina de vich asar dikhna shuru ho janda hai. ihh sukke khet de vich hi kam krdi hai.
ਪਿਆਜ ਦੇ ਬੀਜ ਦੀ germination ਕਿੰਨੇ ਦਿਨਾਂ ਵਿੱਚ ਹੁੰਦੀ ਹੈ ?
(en)
jekar temprature poora anukool hai ate nami di maatra shi hai tan germination 5-7 dina de vich shuru ho jandi hai.
Punjab
iss di paneeri lgaun ton baad ihh 7-9 dina de vich shi dhang nal chal paindi hai.
Sir nursery nu ਪਰਾਲੀ ਨਾਲ ਡੱਕ ਸੱਕਦੇ ਹਾਂ
apa rotawiter te drill laggi aa ohde nal kanak bijji c 2967 343 mix krke 15-18 din ho gye gill v puri c thodi kanak bahar ne nikli thale he pilli hoi jandi aa ki chakar hai ?
(en)
Gurmukh singh ji uss jgah de vich nami jyaada ho skdi hai. othe urea da halka jeha shitta de deo. ikk vaar photo v jrur bhejo jithe problem aa rhi hai.
kanak di jawik kheti karan lyi ki krna chahida hai ?
(en)
kanak di jaivik kheti de lyi tuhan desi reha spreha di varto krni pwegi. chemicals di varto bilkul band krni pwegi. tuhanu desi dwayia ate desi dhang nal ghare spreha tyaar krn da tarika ds ditta jawega.
गेहूं 3086 कितना बीज डाल सकते है ?
(en)
3086 ke beej ki maatra 45kg prati acre ke hisaab se daal kar bijaayi kro.
ਸਰ ਇੱਕ ਸਾਲ ਦੀਆ ਕੱਟੀਆ ਲਈ ਘਰ ਦੀ ਫੀਡ ਕਿਵੇ ਤਿਆਰ ਕੀਤੀ ਜਾਵੇ ਤੇ ਨਾਲ ਕਾਰਗਿਲ ਫੀਡ ਵੀ ਪਾਈ ਜਾਵੇ ,ਜੀਆਂ ਵਾਲੀ ਗੋਲੀ ਕਿਹੜੀ ਦਿੱਤੀ ਜਾਵੇ ?
(en)
Punjab
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, iss nal tuahnu hor feed den di jruurat nhi hai , tuci ekali he de skde ho , bakki tuci Albendazole salt di goli de skde ho , iss nal vdiaa deworming ho jawegi..
sir 2 Sal di Kati 5 mahina di gaban aa osnu changi growth wastha ki da sakda aa ?
(en)
uss nu tuci gharr vich feed tyar krke de skde ho , feed de nal nal tuci Enroboost powder 50gm rojana de hisab nal dinde rho , iss nal vdiaa growth howegi..ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Note- इस कमेंट को पूरा जरूर पढ़ें और इसका जबाब जरूर दे तब हम जानेगे की आप एक अच्छे डॉ. है, मेरा मोबाइल न. 9140118186 please call sir apna number de plzz Sir meri gaai ko thanela rog ho gaya hai bhaut dabai karayi hai prantu theek nahi horaha hai aur sir jis than me yah rog tha usme kal 22/11/2018 se doodh nahi nikal raha hai koi upay batao na sir humne aap ka youtube per video dekha tha to unohne mujhe bataya ki apni kheti app download kare to mene kya aur youtube per aur bahut se aise vedio dekhker to bahut nuska aajma chuke haikoi daba avam nuska me nahi labh milta hai ye sab vedio paise kamane ke lye banaye jaate ager iska koi achha treatment ho to koi bataye ager mari gaay theek hoti to me aapko kuchh uphaar doongA aur aapke sabhi channel subscribe , like bhi karoga lakin gaay ko theek hone ke baad tab hum jaane ge ki aap video kishan ke hit ke lye bhi banate meri gaay ko aaj 21/11/2018 ko biaye 1 month hogaya hai is rog ko 22 day ho geya hai tab se daba karba rehe hai laabh nahi hora hai please meri is comment jaroor jaroor padhe aur iska jabab 24 hours me jaroor de nahi to aap paise kamane ke liye vedio banate hai Thans sir please reply in 24 hours Thanksyou sir
veer ji kanak vich Saro di khal pa sakde aa kini kg pa skde aa ?
(en)
han ji tuc kanak de vich saron di khal paa skde ho. ihh growth sa kam hi krdi hai. iss di maatra 16kg prati acre hai. iss nu 5-6 din pehla paani de vich bhio ke dande nal hilaunde rho ate fir pani lgaunde sme iss nu pani nal mix kr ke khet de vich paa deo. iss nu 45-60 dina di kanak de vich pao.
sir ji kal bufflo suui aa ohnu leti kinne Dina badd pauni aa ?
(en)
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
Note- इस कमेंट को पूरा जरूर पढ़ें और इसका जबाब जरूर दे तब हम जानेगे की आप एक अच्छे डॉ. है, मेरा मोबाइल न. 9140118186 please call sir apna number de plzz mene aapke dusroke youtube per video dekhe Sir meri gaai ko thanela rog ho gaya hai bhaut dabai karayi hai prantu theek nahi horaha hai aur sir jis than me yah rog tha usme kal 22/11/2018 se doodh nahi nikal raha hai koi upay batao na sir humne aap ka youtube per video dekha tha to unohne mujhe bataya ki apni kheti app download kare to mene kya aur youtube per aur bahut se aise vedio dekhker to bahut nuska aajma chuke haikoi daba avam nuska me nahi labh milta hai ye sab vedio paise kamane ke lye banaye jaate ager iska koi achha treatment ho to koi bataye ager mari gaay theek hoti to me aapko kuchh uphaar doongA aur aapke sabhi channel subscribe , like bhi karoga lakin gaay ko theek hone ke baad tab hum jaane ge ki aap video kishan ke hit ke lye bhi banate meri gaay ko aaj 21/11/2018 ko biaye 1 month hogaya hai is rog ko 22 day ho geya hai tab se daba karba rehe hai laabh nahi hora hai aur 22/11/2018 se us than se doodh nahi nikal raha hai please meri is comment jaroor jaroor padhe aur iska jabab 24 hours me jaroor de nahi to aap paise kamane ke liye vedio banate hai Thans sir please reply in 24 hours Thanksyou sir
sir mujhe black wheat ka seed chahiye kahan se milega btao ?
(en)
Punjab
Black wheat seed lene ke lia aap Puneet singh thind 9991320236 se samparak kare.
Ki hall kriye ji ?
(en)
Ram singh ji ihh kini k maatra de vich bootya de upper hai.
veer ji mere ghar amrood da boota hai us de amrood gall jandey aa koi ilaj daso
3086 , 725 kado tak bijj sakde aa ?
(en)
ihna dona kisma di bijaayi last november tak kr skde ho. is ton jyaada late ihna kisma di bijaayi na kro. kyuki iss nal kanak da jhaad ghat skda hai.
koi das sakda aa (IBL -80) MURGE di nasal kine time ch tyar ho jandi hai ?
(en)
Punjab
ਇਹ ਨਸਲ 5 ਮਹੀਨੇ ਦੇ ਅੰਦਰ-ਅੰਦਰ 1250-1350 ਗ੍ਰਾਮ ਭਾਰ ਪ੍ਰਾਪਤ ਕਰ ਲੈਂਦੀ ਹੈ ਇਹ ਨਸਲ 2 ਕਿਲੋ ਦਾਣੇ ਖਾ ਕੇ ਆਪਣਾ ਭਾਰ 1 ਕਿਲੋ ਵਧਾ ਲੈਂਦੀ ਹੈ
doctor sukhwinder ji meri hf cow adhi k raat nu suuhi c kite, hun pata ni raat nu osdi jehri jerr c ohh osne kha layi ja osde naal bani majj ne , sir hun koi khatra taa nahi cow ja majj nu hun ki kariye kis trah hove ?
(en)
Punjab
jekar tuhadi cow nu jerr paa gyi hai atte tuahnu lagda hai cow ya bufflow vicho kisi ne khadi hai tan tuci Kol liqued 500ml nu ekk varr pilla deo, iss nal koi khtra nhi howega , ehh tuci cow , bufflow donna nu he de skde ho , jekar jerr nhi pyyi hai tan tuci nazdiki doctor nu bulla ke jerr khdwa skde ho ...
Mujhe dragon friut ki kheti karni hai so Mujhe bataye ?
(en)
Punjab
Dragon Fruit ke bare me puri jankari or is ke plant lene ke lia aap Vijay sharma 7065414241 se samparak kare.
ਸਰ ਜੀ ਸਾਹੀਵਾਲ ਗਾ ਅਤੇ ਰਾਠੀ ਗਾ ਚ ਕੀ ਫਰਕ ਹੁੰਦਾ ਹੈ ?
(en)
ਸਾਹਿਵਾਲੀ ਗਾਂ ਪੂਰੀ ਲਾਲ ਰੰਗ , ਧੁਨੀ ਵੱਡੀ ਅਤੇ ਸਰੀਰ ਚਮਕਦਾਰ ਹੁੰਦਾ ਹੈ, ਅਤੇ ਸ਼ਾਂਤ ਵਿਵਹਾਰ ਵਾਲੀ ਹੁੰਦੀ ਹੈ ਅਤੇ ਰਾਠੀ ਗਾਂ ਦੇ ਸਰੀਰ ਵਿਚ ਕਾਲੇ ਚਿਟੇ ਜਾਂ ਚਿਟੇ ਲਾਲ ਧੱਬੇ ਹੁੰਦੇ ਹੈ , ਇਸਦਾ ਵਿਵਹਾਰ ਥੋੜਾ ਗੁਸੇ ਵਾਲਾ ਰਹਿੰਦਾ ਹੈ
Mosam bare jaankari deo g.
(en)
Punjab
Answer nal diti photo dekho ji.
sir poultary farming start karan vaste ki process hai pls jarur dsyo ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
plz sir progibb de pic send kr skde ho ?
(en)
Punjab
hnji progibb di photo attach kar diti gayi hai.
dragon ki paniri 1 kile me kitni lagti hai ?
(en)
Punjab
Dragon Fruit ke bare me puri jankari or is ke Plant lene ke lia aap Vijay sharma 7065414241 se samparak kare.
meri sarson (mustard) di fasal 1 month di ho gyi hai par usne proper growth nahi kiti ki main oss vich progibb use kar sakda han ya fir ralligold dona vich ki farak hai ?
(en)
Saron de vich npk di varto kro tan jyaada wdia hai. jini k iss nu growth di lod hundi hai npk onni growth krwaundi hai. npk 130045@2kg di prati acre de hisaba nal spray kr deo. iss nal wdia growth howegi.
Axial ki spray kitne din bad kre 24 din ki gaihu ko pahla pani lga diya hai aaj ?
(en)
iss ki spray 30-35 din ki gehoo ki fasal hone par krein.
sir kanak vich progibb growth promoter , easy growth prowmotor regulatar,progibb 10 sp vartya janda ha ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Punjab
ਸਰ ਮੈਨੂੰ ਨਾਲ ਉਹ ਪੁੜੀ ਨਹੀ ਮਿਲੀ ਉਹਦੀ ਜਗਾ ਹੋਰ ਕੀ ਪਵਾ ਜੀ
Kali Kanak Ka Seed Kaha Milega Plz Btaye Ji ?
(en)
Punjab
Kali kanak ka seed len lai tusi Puneet singh thind 9991320236 se sampark kar sakte hai.
ਸਰ 2851 ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਕਿਨਾ ਬੀਜ ਪ੍ਰਤੀ ਏਕੜ ਪਾਇਆ ਜਾਵੇ ?
(en)
iss da beej 45kg prati acre painda hai. iss di bijaayi 30 november tak kar skde ho.
hun kanak di bijai time kinna bijj pauna hai prati ekad ?
(en)
Kanak do bijaayi de lyi kanak da beej 45kg prati acre pao. Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
Sir barsem wale khet de baneaa te aa butti bhaut jayda hai, koi ilaj ?
(en)
Punjab
barseem de khet vich koi v herbicide vartan di sifarish nahi kiti jandi hai jekar nadeen ghat matra vich han ta tuc godi karke nadeena di roktham kar sakde ho.
veer ਕਣਕ ਵਿਚ ਗੁਲੀ ਡੰੰਡਾ +ਕੂਈ ਬਹੁਤ ਹੁੰਦੀ ਹੈ ਕਿ ਕੀਤਾ ਜਾਵੇ ਐਤਵਾਰ ਨੂੰ ਬਿਜਾਈ ਕਰਨੀ ਹੈ ਛਿੱਟਾ ਦੇ ਕੇ ਕਰਨੀ ਹੈ ਦਸੋ ਜੀ
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
kheera janvery ch laun da kina ki fayda aaaa ?
(en)
1 bige vicho kina lasan niklda hai ji te piyaaz kina ?
(en)
Punjab
1 ecar vich lasan da beej 3/quantal lagda hai te piyaj 3.5-4 /kg tak lagda hai ji. is bare hor jeada jankari lai tusi 9463263942 te samparak kar sakde ho.
sir 2967 atte badbar milla ke biiji hai kanak harr varr giir jndi hai , retla khet hai ?
(en)
waste decomposer kya hai eska estemaal or fayde ke bare mai btaye ?
(en)
Punjab
Is bare puri jankari video de link te jao. https://www.youtube.com/watch v=P7iKA4zFqoY
सर खेत में चरी नहीं होती बरसीम नहीं होता प्याज लगाए थे वो नहीं हुऐ कोई भी फसल पूरी तरह से नहीं ग्रोथ करती है क्या किया जाए ?
(en)
Punjab
Rupinder Ji sab to pehla ta tusi apne khet de miti ate pani da test karvao ta jo sahi pata chal sake ke os to bad hi sahi hal kita ja sakda hai.Mitti ate pani test karvon lai tusi Krishi Vigyan Kendra, Address: Post Box No.-22, Rauni, Patiala, Punjab 147001, Phone: 094642 10460 nal samparak kar sakde ho.
Simla mirch kehre layia Hun te batao kehre kisam ?
(en)
tuc shimla mirch jive Bomby (red color),Orobelle (yellow color),Indra (green) di bijai kar sakde ho. ehna di bijai october to november mahine vich kiti jandi hai.
sir Du-point fertera kanak nu pa sakde han ya nahi ?
(en)
Vinay thakur g kanak de vich ferterra di koi lod nahi hai. kanak te jina kharcha ghat ho ske onna kharcha ghtaun di koshish kro.
bai koi lod ni
sir kanak vich guli danda bhut hai 2967 hai kanak , dwai dso doze v dso ji ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Sir pecheti kanak lai kina beej zaruri hai matran ton baad beejai karni hai 252 shri raam 50kg theek rahu ?
(en)
jekar 252 di bijaayi kr rhe ho tan iss de lyi 45kg beej hi kaafi rhega. jyaada beej paun nal boote nu failan de lyi jgah nahi mildi hai ate jhaad ghat janda hai.
ਜੇਕਰ ਕਿਸੇ ਕੋਲ ਸਹਾਇਕ ਧੰਦੇ ਦੀ ਟੇ੍ਨਿੰਗ form ਹੈ ਕਿ੍ਪਾ ਕਰਕੇ ਭੇਜਿਆ ਜਾਵੇ ?
(en)
Punjab
Answer nal bheji photto dekho ji.
okra ?
(en)
Punjab
kirpa krke apna swal vistar nal pusho tan jo tuhanu sahi jankari diti jaa skke..
Haryana
isi okra di keri varieties kasht kro hero ziadah nafa day
Haryana
ji
sir sarso me uria ke sath or kuch bhi dalna chaiye kya ?
(en)
Nahi ji urea ke bina sarson mein aur kuch bhi daalne ki jrurat nahi hai. Agar growth ke liye spray krni hI toh npk 130045@2kg ko 150ltr pani ke saath mila ke spray kr skte ho.
meri murgi anda nahi de rahi ki kara ?
(en)
Punjab
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਫਿਰ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ
Punjab
sir umar da pakka pata nahi par uhna vichho kuj murgia anda dindia han te kuj nahi par jo de v rahia han oh v nage bahut mar dia han mai jis kolo murgia laiya san us kol oh ande dindia san, sir ki kara mai ohna nu ghar di fid hi de riha han jis tara k bazra makki kanak roti lashun te hara chara adhi
Punjab
sir apna phone no de dio
sir majjh hai suui nu 3-4 month hoye hai , thann te sooj hai , baki sbb thekk hai , 2-3 din pehla tika bhrwaya c , isda ki ilagg hoyu ?
(en)
uss nu tuci Amoxirum injection 4.5gm , Megludyne injection 20ml , isoflud injection 5ml lgwao , isoflud injection sirf 1 varr lgwana hai atte baki injection tuci 2 din lgatar lgwao iss nal farak paa jawega..
es vare daso 8 month de kati nu ikk var vich de deva 30 ml aa ?
(en)
hanji tuci liqued nu ek varr vich pila skde ho , atte eyes drops nu tuci pehla eyes nu namak wale pani nal saff kro fir paao , iss nal jyada fyada howega tuci adhe Glass pani vich 1 chamch namak paa ke eyes saff kr skde ho..
kanak 7 treek nu beji c 15 din ho gye ਅਰਬਟ ਬੀਜ c ਅੱਧੀ ਨਿੱਕਲੀ ਆ ?
(en)
Maharashtra
jekar kanak di bijai sahi nahi hoyi hai ta tuc pani la ke beej da dubara shita de sakde ho.
cow mitti bhut chatdi hai ki usnu apple khwa sakde jis nal iron di kami puri ho jawegi ate kinne khwa sakde ha te isda hor ki fyda howega ?
(en)
Punjab
hnji tuci Apple khwaa skde ho , tuci 4 kilo apple rojana khwa skde ho atte 10 din tak de skde ho , iss nal vdiaa farak paa jawega , bakki uss nu Agrimin super powder 100gm rojana , Ferritas bolus 1-1 swere sham deo , iss nal vdia growth howegi..
ਸਰ ਕਣਕ ਬੀਜਣ ਸਮੇ 50 ਕਿੱਲੋ DAP ਪਾਇਆ ਹੈ ਉਸ ਉਪਰ ਸੁਪਰ ਰੇਹ ਦੀ ਵਰਤੋ ਕਰ ਸਕਦੇ ਹਾ ਜਾ ਨਹੀ ਤੇ ਕਿੰਨੀ ਮਾਤਰਾ ਵਿੱਚ ਕੀਤੀ ਜਾਂਵੇ , ਆਲੂ ਦੀ ਸਿਚਾਈ ਖਾਦ ਤੇ ਸਪਰੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ? ਧੰਨਵਾਦ
(en)
jekar kanak de vich DAP di varto kri hai tan iss de vich SSP paun di lod nahi hai. Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
sir ma 10 November nu knk biji si 3086 Ghar vicho beej paya si os nu medicine vi lagai si vatar vi Jada khusk nhi si knk kuch jga ta pehla ungar gye a apne time te Jo baki knk a o aje bad ch ungar dye a ma zammen nu phol ke dekhya si kuch knk de Dane zameen de andar pungar Mar rhe a Mera question e ha khet nu pani laya have ja nhi Jo knk andr reh gye kite Mr na jave ik hor question Jo knk pehla ho Jo be ch hon dye is nal knk di paidawar vich frk pave ga eh 2 khet ne jina ch same condition a koi advise devo ?
(en)
Randhawa ji jekar kanak na pungran di maatra jyaada hai tan uss khet nu pani lgaa deo. ikk patla ja pani fer deo tan jo vaahn nu gill phunch jawe ate daan full ke bahr aa jawe....iss nal kanak di germination honi shuru ho jawegi. kanak bahr nikal awegi..
sir fatpus powder 30 gram ja 40 gram ja 50 gram kinne gram pauna baffalow nu din vich ?
(en)
Punjab
tuci fatplus powder 50 gm tak rojana de skde ho , isde nal khurak da v puura dyan rkho , kyuki ekala powder v kujj nhi krda hai jekar khuraak vdia naa howe..