Punjab
Search
sir meri cow bull to cross krvai c. cross krvon de 4 5 days bad Chitta Chitta ja sut di hai koi ilaj dso pls ?
(en)
Os nu sarso da tell 100ml vich 2 chamach haldi mix kar ke rojana 5 din tak deo
sir cow gabin reh ta jayegi
aa vachi kehri nasal di aa ?
(en)
Eh jarrsy cross Shiwall breed he ji
ਟਰੈਕਟਰ ?
(en)
Maharashtra
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
AI ट्रेंनिग के ट्रेनिंग लिए कौन सा सेन्टर ठीक है और कहां है ?
(en)
Maharashtra
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
मैं आई ट्रेनिंग करना चाहता हूं इसलिए अच्छा आई ट्रेनिंग सेंटर की तलाश कर रहा हु
sir meri cow ki layoti me piche ki side me ganth (problem)h jis se piche ke do thano me se milk nahi niklata h sir ise kaise thik kar sakte hain ?
(en)
Aap use najdeeke Veterinary Doctor se check up krvae kio ki jeh major problem ho sakti he
सर वीएनआर किस्म के अमरुद के पौधे कहां से मिलेंगे कृपया विस्तार से बताएं ?
(en)
Punjab
VNR ke plant lene ke lia aap 0771-4350032 pe samparak kare. Per je kam se kam 500 hunderd Plants hi dete hai.
Uttar Pradesh
सर मेरे सवाल का भी तक कोई जवाब नहीं मिला
ਮੈਗਨੀਜ ਦੀ ਸਪਰੇਅ ਕਦੋਂ ਕਰੀਏ ਕਣਕ 32 ਦਿਨਾ ਦੀ ਆ ਕੱਲ ਪਾਣੀ ਲਾਇਆ ?
(en)
Haryana
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ \\
Sir eh kis liye aa eh kine matra ch de skde aa majj nu ?
(en)
10ml swere 10ml shame nu deo ji
ਸਰ ਜੀ 14ਤਰੀਕ ਨੂੰ ਕਣਕ ਬੀਜੀ ਸੀ ਗੁੱਲੀ ਡੰਡਾ ਦੀ ਕਿਹੜੀ ਸਪਰੇ ਕਰੀਏ ਤੇ ਪਾਣੀ ਕਦੋਂ ਲਗਾਈਏ ਜੀ ਕਣਕ ਨੂੰ ?
(en)
Haryana
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
सर जी स्कूल में ficus फाइकस का पौधा है उसके पत्ते बीच से सफ़ेद हो रहे है कोई इलाज बताएं ?
(en)
Punjab
कृपया आप इसकी फोटो भेजे ता की आपको इसके बारे में पूरी जानकारी दी जा सके
iss poode de patte iss trah hai ?
(en)
Maharashtra
aap ise 4-5 killo vermi compost daale. jis se isme jaruri tatv ki kami poori ho jayegi aur paudhe ke patte thik ho jayege.
Sir, Kanak de change future lai kehri best rahu Progjbb ya Tata di rally gold jhadd ch v farak pawe ?
(en)
Haryana
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
सर जल्दी जवाब बताएं ?
(en)
Punjab
आपके सभी सवालों के जवाब दिए जा चुके है आप एप में अपने सभी सवालों के जवाब देख सकते है
sir Yeh Gaye kis nasal ki hai ?
(en)
Yeh Haryanwi cross HF breed he ji
sir mere kol pig de bache ne 3month de dso kina weight hona chahida 3 month de bache da average weight te weight kida kri da ena da kande te ta ruk de nhi ?
(en)
भैंस को 104 बुखार है और मोक लग रही है ?
(en)
Punjab
उसे आप Teramycin-LA injection गर्दन के दोंनो तरफ लगवायें इसके साथ आप Melonex plus 15-15ml लगवायें और इनको आप 3—3 दिनों के फर्क से लगवायें इसके साथ आप CP loan दवाई की दो गोलियां सुबह और शाम को दें और तीन दिन तक देते रहें इससे फर्क पड़ जाएगा
bufflo nu fever hai Medicine daso ji ?
(en)
Punjab
bufflo ko app Teramycin-LA injection 15-15ml krke gardan de donna passe lgwao , isde nal Melonex plus injection 15-15ml lgwao atte 3-3 dina de farak nal lgwao, bakki tuci CP loan dwai dia golia 2-2 swere sham deo ..
ਘੀਆ (ਲੋਕੀ) ਦੇ ਫਲ ਨੂੰ ਇਹ ਕੀ ਹੈ ਜੀ ਅਤੇ ਕੀ ਇਲਾਜ ਕਰੀਏ ਜੀ ?
(en)
ਇਸਦੇ ਵਿਚ ਫੰਗਸ ਦੇ ਕਾਰਨ ਹੋ ਰਿਹਾ ਹੈ ਜਿਸਦੀ ਰੋਕਥਾਮ ਦੇ ਲਈ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir jo pathia da gholl bniya c ohh jawi te suttia c , usdi koi musak ta nhi rehndi uss nu pashu kha lende hai ?
(en)
Haryana
ji nahi pathiyan de ghol nal koi nuksaan nahi hunda. pashu is nu kha lainde han.
ਸਰ ਖੱਟੀ ਲੱਸੀ ਨਾਲ ਮੈਗਨੀਜ ਦੀ ਸਪਰੈ ਕਰ ਸਕਦੇ ਹ ਕ ਨਹੀ ?
(en)
Chandigarh
ਨਹੀਂ ਜੀ ਤੁਸੀਂ ਮੈਗਨੀਜ਼ ਨਾਲ ਖੱਟੀ ਲੱਸੀ ਦੀ ਸਪ੍ਰੇ ਨਾ ਕਰੋ ਇਹਨਾਂ ਦੀ ਵੱਖ-ਵੱਖ ਵਰਤੋਂ ਕਰੋ
ਝੋਨੇ ਵਿੱਚ ਿਕੰਨੀ ਯੂਰੀਅਾ ਜੀ
Bihar
मिर्च की खेती कैसे करें
Bihar
mirch ki kheti kaise kare
मैं इंडिया से हूं मध्य प्रदेश जिला देवास तहसील खातेगांव pin code 455336 abs sexation मुझे कैसे प्राप्त होगा ?
(en)
Punjab
Semen ke lia aap Genus Breeding India Private Limited (ABS India) 406, Amar Neptune, 4th Floor, Plot # 45A & 46, Baner Road Baner, Pune – 411 045, Maharashtra, Phone number: 090201 31111, 91-20-2729-3445, Email: abs.india@genusplc.com se samparak kare.
hello, apni kheti aalu di kheti de expert dr da number chida ji ?
(en)
Punjab
Dimple ji tuhanu kise v expert da contact number nahi dita ja sakda tuhada jo v swal hai oh tuc ethe app te hi puch sakde ho jekar app chlaun vich tuhanu koi problem aa rahi hai ta tuc sade helpline number 9779977641 te sampark kar sakde ho.
sir apni maaj nu mok lag gai aa soon vali aa 3-4 din tak prali pai c koi ilaaj dasso jis nal Theek ho jave ?
(en)
Punjab
uss nu tuci CP loan dwai dia golia deo , isdia 2-2 golia swere sham deo , iss nal farak paa jawega , bakkki pashu nu iss time vich vase hee mook lgg jndi hai ..
43दिन का आलू है,पत्ती मुड्ना,काले धब्बे हैं जैविक उपचार बताये डी कम्पोजर प्रयोग कर रहा हूं ?
(en)
आलू के ऊपर आप 15 दिन पुरानी खट्टी लस्सी@3 लीटर को प्रति एकड़ के हिसाब से स्प्रे करें इसके इलावा आपको इसके ऊपर मछर दिखाई दे रहा है तो आप इसके ऊपर नीम के तेल का प्रयोग करें
Sir ਯੂਰੀਆ ਨਾਲ ਕੀ ਰਲਾ ਕੇ ਪਾਇਐ ਤਾਂ ਜੌਂ ਕਣਕ ਦਾ ਵੱਧ ਝਾੜ ਆਵੈ ?
(en)
Chandigarh
ਕਣਕ ਵਿੱਚ ਯੂਰੀਆ ਤੋਂ ਇਲਾਵਾ ਕੁਝ ਹੋਰ ਪਾਉਣ ਦੀ ਲੋੜ ਨਹੀਂ ਹੈ ਯੂਰੀਆ 110ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਵਿੱਚ ਵਰਤੀ ਜਾਂਦੀ ਹੈ
mainu dss skde o kesar di kheti kiwe hundi hai
Punjab
gud afternoon kadu krde time jiri laun ton pehla kehdi khad payi ja skdi hai...
NARME DE BIJAI SAME 33% ZINK PAI CI HUN KANAK DE VICH Pehle PANI DE NAL ZINK PAI OR NAHI?
(en)
Haryana
jekar tuc narme vich zinc payi c ta kanak vich zinc varto ta hi karo jekar kanak vich zinc di kami de lashan dikhai den.
Type of pollination in mustard?
(en)
Chandigarh
There are 2 types of pollination viz cross pollination and self-pollination in mustard crop.
ਮੇਡਮ ਜੀ ਫਲੀਅਾ ਵਾਲੇ ਹਰੇ ਮਟਰਾ ਦਾ ਵਜਨ ਵਧਾੳੁਣ ਵਾਸਤੇ ਕੋੲੀ ਦਵਾੲੀ ਹੇ ਤਾ ਦਸਿੳੁ
ਦੁੱਧ ਤੋਂ ਪਦਾਰਥ ਤਿਆਰ ਕਰਨ ਦੀ ਟਰੇਨਿੰਗ ਕਿਸ ਤਰੀਕ ਨੂੰ ਸੁਰੂ ਹੈ ਆਪਣਾ ਨਾਮ ਦਰਜ ਕਰਾਉਣਾ ਐ 8727046405 ?
(en)
Punjab
ਦੁੱਧ ਤੋਂ ਪਦਾਰਥ ਕਰਨ ਦੀ ਟ੍ਰੇਨਿੰਗ ਤੁਸੀ ਬਠਿੰਡਾ ਵਿਖੇ ਬਣੇ IIFPT ਦੇ ਸੈਨਟ ਤੋਂ ਲੈ ਸਕਦੇ ਹੋ ਇਹ ਸੈਟਰ ਦੁੱਧ ਸਮੇਤ ਸਬਜੀਆ ਤੇ ਫਲਾਂ ਦੀ ਪੌਸੈਸਿੰਗ ਦੀ ਟ੍ਰੇਨਿੰਗ ਦਿੰਦਾ ਹੈ ਤੇ ਇੱਥੇ ਟ੍ਰੇਨਿੰਗ ਚੱਲਦੀਆ ਹੀ ਰਹਿੰਦੀਆ ਹਨ ਤੁਸੀ 01642970224 ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਡਾਕਟਰ ਪ੍ਰਤੀਬਾ ਨਾਲ 9750968424 ਨੰਬਰ ਤੇ ਸੰਪਰਕ ਕਰ ਸਕਦੇ ਹੋ
ਸਰ ਜੀ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ
sir, pig ਫਾਰਮ ਦੀ ਟਰੇਨਿੰਗ ਕਿਸ ਮਹੀਨੇ ਵਿੱਚ ਲਗਦੀ ਹੈ?
(en)
Punjab
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਇੁਹ ਵੱਖ ਵੱਖ ਸਮੇਂ ਤੇ ਲੱਗਦੀਆ ਰਹਿੰਦੀਆ ਹਨ ਕੋਈ ਪੱਕਾ ਮਹੀਨਾ ਨਹੀ ਜਦੋ ਫਾਰਮਰ ਇਕੱਠੇ ਹੋ ਜਾਂਦੇ ਹਨ ਤਾਂ ਟ੍ਰੈਨਿੰਗ ਰੱਖ ਲਈ ਜਾਂਦੀ ਹੈ ਬਾਕੀ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ
दिल्ली में डेयरी फार्मिंग की ट्रेनिंग कहां से ले सकते हैं?
(en)
Punjab
दिल्ली में डेयरी फार्मिंग की ट्रेनिंग लेने के लिए आप अपने नज़दीकी KVK से संपर्क करे और वह पर ट्रेनिंग वाला फॉर्म भरे या फिर आप ndri karnal से भी ट्रेनिंग ले सकते है
sir g npk de spray kdo krni chyidi hai mtlv din vch ja severa ja shami nu kariya barseen te krNi hai plz sir dso ?
(en)
Punjab
Tuc NPK di spray subah ja sham dono samey kar sakde ho. isdi matra ik killo nu 150 litre pani vich mila ke prati acre de hisab nal spray karo.
sir ji asi kanak de change jhar lyi khri khri khad da upjog kr skde mtlb ki ki pona cahide ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
Sir cauliflower nu ki disease aa hal dsso g ?
(en)
isde uper fungicide M-45@400gm nu 150 litre pani vich mila ke spray karo. is to ilava eh daso k tuc isde vich kehdi kisam di bijai kiti hai. ate khaad kehdi kehdi varti hai ta jo tuhanu is bare poori jankari diti ja sake.
sir ਮੇਰਾ ਪਹਿਲਾ ਸਵਾਲ ਗੁੜ 250 g ਸੋਫ 100 g ਜਵੈਣ 50 g ਹਲਦੀ 50 g ਇਹ ਨੂੰ ਕਿੰਨੇ ਪਾਣੀ ਵਿੱਚ ਓਬਾਲਣਾ ਹੈ ਤੇ ਕਿੰਨਾ ਟਾਈਮ ਤਕ ਓਬਾਲਣਾ ਹੈ । sir ਮੇਰਾ ਦੂਸਰਾ ਸਵਾਲ 1ਤੋ 3 ਕਿਲੋ ਕਣਕ ਦਾ ਦਲੀਆ ਸਰੋਂ ਦਾ ਤੇਲ 100g ਤਾਰਾ ਮੀਰਾਂ ਤੇਲ 50 g । ਇਹ ਦਲੀਆ ਮੱਝ ਨੂੰ ਕਿੰਨੇ ਦਿਨ ਦੇਣਾ ਹੈ sir ਮੇਰੇ ਕੋਲੋ ਦੋ ਦਿਨ ਕਾੜਾ ਦਿਤਾ ਨਹੀ ਗਿਆ । ਮੈ ਇਹ ਕਾੜਾ ਤੀਸਰੇ ਦਿਨ ਸੁਰੂ ਕਰ ਦਿੱਤਾ ਹੈ । ਮਝ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਇਹ ਕਿੰਨੇ ਦਿਨ ਦੇਣਾ ਹੈ । ਧੰਨਵਾਦ ਵੀਰ ਜੀ ।
(en)
Punjab
ਗੁੜ 250 g ਸੋਫ 100 g ਜਵੈਣ 50 g ਹਲਦੀ 50 g , ehh tuci 1.5 liter pani vich uball ke deo atte 3-4 din tak deo , atte kanak da dalia 3 kilo , 250 gm gurr rinn ke fir uss vich 100gm saro da tel milla ke pashu nu 4-5 din tak deo , iss nal duudh vadhh jawega..
hello sir Pear or Babughosa k grafting konse plant pe ki jate h ?
(en)
Punjab
iski grafting apple ke plant ke sath ki jati hai.
Sir mattr da ki rate hai in Amritsar or Batala ?
(en)
Punjab
iss de rate di jankari tuc apne nede di mandi de vicho hi ptaa kro. kyuki othe tuhanu iss da shi rate ptaa lagg jawega. sade kol centre de rate aunde hnn.
which disease is this in chilli ?
(en)
Please send the full photo so that we can give you proper information.
sir Kanak nu urea nal super Paa Sakde aa koi faida k nhi ?
(en)
Punjab
Jekar tuc knak vich 50kg DAP ja 155kg single super phosphate drill kita hai tn urea nal mix super na pao.jekar drill nhi kita frr tuc super phosphate khet vich pa skde ho
ਸਰ KVK ਬਠਿੰਡਾ ਵਿੱਚ ਸੂਰ ਪਾਲਣ ਦੀ ਟਰੇਨਿੰਗ ਲੱਗਦੀ ਹੈ?ਜੇ ਨਹੀਂ ਲੱਗਦੀ ਤਾਂ ਬਠਿੰਡੇ ਦੇ ਅਾਸਪਾਸ ਕਿੱਥੇ ਲੱਗਦੀ ਹੈ?
(en)
Punjab
Pig Farming bare puei jankari ate is di training bare janan lai tusi Daljinder singh 9464369413 te samparak karo.
sir ji buffalow nu juna wali Goli kehdi dene a .oh kinne kinne time badd Deni. gaban baffalow nu de sakde a sari gal detail ch daso ?
(en)
Punjab
tuci gaban pashu nu Fenbendazole salt di goli deo atte dujiaa pashua nu ALbendazole salt di goli deo atte pashu di her 3 mahine badd deworming jrrur kroo , jddo v deworming kro tan salt chnge krke deworming kro ji ..
stee note Goli vi Ni Mili ji ?
(en)
Punjab
jekar ehh dwai nhi mildi tan tuci Lactomood homeopathic dwai dia 10-10 drops din vich 3 varr deo , isde nal tuci Lactin bolus 2-2 swere sham , Milkout powder 2-2 chamch swere sham deo , iss nal farak paa jawega..
sir matra nu fali pay gai aa koi spray dasso jis nal dane mote ho Jan
(en)
Matra de uper tuc NPK 19:19:19@1 killo nu 150 liter pani vich mila ke prati acre de hisab nal spray karo.
sir kanak vich guli danda lai kehri dawai karni chahidi hai ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Sir Amla tree ਦੀ silvicultural characters and phenology , climate,soil, silvicultural practices and utilization ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Punjab
ਆਂਵਲਾ ਨੂੰ ਆਮ ਤੌਰ ਤੇ ਭਾਰਤੀ ਗੂਸਬੇਰੀ ਜਾਂ ਨੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਫਸਲ ਦੇ ਸਖਤ-ਪਨ ਕਾਰਨ ਇਸਨੂੰ ਕਈ ਕਿਸਮ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ ਇਸਦੀ ਖੇਤੀ ਹਲਕੀ ਤੇਜ਼ਾਬੀ ਤੋਂ ਲੂਣੀ ਮਿੱਟੀ ਅਤੇ ਚੂਨੇ ਵਾਲੀ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ ਜੇਕਰ ਇਸਨੂੰ ਵਧੀਆ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਇਆ ਜਾਵੇ, ਤਾਂ ਇਹ ਬਹੁਤ ਵਧੀਆ ਪੈਦਾਵਾਰ ਦਿੰਦੀ ਹੈ ਇਸ ਨੂੰ ਦਰਮਿਆਨੀ ਖਾਰੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਫਸਲ ਲਈ ਮਿੱਟੀ ਦਾ pH 6.5-9.5 ਹੋਣਾ ਚਾਹੀਦਾ ਹੈ ਇਹ ਫਸਲ ਭਾਰੀ ਮਿੱਟੀ ਵਿੱਚ ਨਾ ਉਗਾਓ ਪ੍ਰਸਿੱਧ ਕਿਸਮਾਂ:-Banarasi,Krishna,NA-9,Francis,NA-7 ਆਂਵਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਅਤੇ ਜੈਵਿਕ ਮਿੱਟੀ ਦੀ ਲੋੜ ਹੈ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਵਾਹੋ ਰੂੜੀ ਦੀ ਖਾਦ ਵਰਗੀਆਂ ਜੈਵਿਕ ਖਾਦਾਂ ਨੂੰ ਮਿੱਟੀ ਵਿੱਚ ਪਾਓ ਫਿਰ 15×15 ਸੈ.ਮੀ. ਆਕਾਰ ਦੇ 2.5 ਸੈ.ਮੀ. ਡੂੰਘੇ ਨਰਸਰੀ ਬੈੱਡ ਬਣਾਓ ਆਂਵਲਾ ਦੀ ਖੇਤੀ ਜੁਲਾਈ ਤੋਂ ਸਤੰਬਰ ਮਹੀਨੇ ਕੀਤੀ ਜਾਂਦੀ ਹੈ ਉਦੇਪੁਰ ਵਿੱਚ ਇਸਦੀ ਖੇਤੀ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ ਮਈ-ਜੂਨ ਮਹੀਨੇ ਵਿੱਚ ਕਲੀਆਂ ਵਾਲੇ ਨਵੇਂ ਪੌਦਿਆਂ ਨੂੰ 4.5 x 4.5 ਮੀਟਰ ਦੇ ਫਾਸਲੇ ਤੇ ਬੀਜੋ 1 ਮੀਟਰ ਡੂੰਘੇ ਵਰਗਾਕਾਰ ਟੋਏ ਪੁੱਟੋ ਅਤੇ ਫਿਰ 15-20 ਦਿਨ ਲਈ ਧੁੱਪ ਵਿੱਚ ਖੁੱਲੇ ਛੱਡ ਦਿਓ ਮਈ-ਜੂਨ ਮਹੀਨੇ ਵਿੱਚ ਕਲੀਆਂ ਵਾਲੇ ਨਵੇਂ ਪੌਦਿਆਂ ਨੂੰ 4.5 x 4.5 ਮੀਟਰ ਦੇ ਫਾਸਲੇ ਤੇ ਬੀਜੋ ਮੀਟਰ ਡੂੰਘੇ ਵਰਗਾਕਾਰ ਟੋਏ ਪੁੱਟੋ ਅਤੇ ਫਿਰ 15-20 ਦਿਨ ਲਈ ਧੁੱਪ ਵਿੱਚ ਖੁੱਲੇ ਛੱਡ ਦਿਓ ਕਲੀਆਂ ਵਾਲੇ ਨਵੇਂ ਪੌਦਿਆਂ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ ਚੰਗੀ ਪੈਦਾਵਾਰ ਲਈ 200 ਗ੍ਰਾਮ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਜ਼ਮੀਨ ਦੀ ਤਿਆਰੀ ਸਮੇਂ ਮਿੱਟੀ ਵਿੱਚ 10 ਕਿੱਲੋ ਰੂੜੀ ਦੀ ਖਾਦ ਚੰਗੀ ਤਰ੍ਹਾਂ ਮਿਲਾਓ ਖੇਤ ਵਿੱਚ ਨਾਈਟ੍ਰੋਜਨ 100 ਗ੍ਰਾਮ, ਫਾਸਫੋਰਸ 50 ਗ੍ਰਾਮ ਅਤੇ ਪੋਟਾਸ਼ੀਅਮ 100 ਗ੍ਰਾਮ ਪ੍ਰਤੀ ਪੌਦਾ ਪਾਓ ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰਾਮ, ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੀ ਮਿੱਟੀ ਵਿੱਚ ਪੌਦੇ ਦੀ ਉਮਰ ਅਤੇ ਸਿਹਤ ਮੁਤਾਬਿਕ ਪਾਓ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਸਮੇਂ-ਸਮੇਂ ਤੇ ਗੋਡੀ ਕਰੋ ਕਟਾਈ-ਸ਼ਟਾਈ ਵੀ ਕਰੋ ਟੇਢੀਆਂ-ਮੇਢੀਆਂ ਟਾਹਣੀਆਂ ਕੱਟ ਦਿਓ ਅਤੇ ਕੇਵਲ 4-5 ਸਿੱਧੀਆਂ ਟਾਹਣੀਆਂ ਹੀ ਹੋਰ ਵਾਧੇ ਲਈ ਰੱਖੋ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਦਾ ਤਰੀਕਾ ਵੀ ਬਹੁਤ ਪ੍ਰਭਾਵਸ਼ਾਲੀ ਹੈ ਗਰਮੀਆਂ ਵਿੱਚ ਮਲਚਿੰਗ ਪੌਦੇ ਦੇ ਮੁੱਢ ਤੋਂ 15-10 ਸੈ.ਮੀ. ਦੇ ਤਣੇ ਤੱਕ ਕਰੋ ਗਰਮੀਆਂ ਵਿੱਚ ਸਿੰਚਾਈ 15 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਵਿੱਚ ਅਕਤੂਬਰ-ਦਸੰਬਰ ਮਹੀਨੇ ਹਰ ਰੋਜ਼ ਤੁਪਕਾ ਸਿੰਚਾਈ ਦੁਆਰਾ 25-30 ਲੀਟਰ ਪਾਣੀ ਪ੍ਰਤੀ ਪੌਦਾ ਦਿਓ ਮਾਨਸੂਨ ਵਾਲੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਫੁੱਲ ਨਿਕਲਣ ਸਮੇਂ ਸਿੰਚਾਈ ਨਾ ਕਰੋ ਬਿਜਾਈ ਤੋਂ 7-8 ਸਾਲ ਬਾਅਦ ਪੌਦੇ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ ਫਰਵਰੀ ਮਹੀਨੇ ਵਿੱਚ ਫਲ ਹਰੇ ਹੋਣ ਤੇ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਟਾਮਿਨ ਸੀ ਦੀ ਮਾਤਰਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਤੁੜਾਈ ਪੌਦੇ ਨੂੰ ਜ਼ੋਰ-ਜ਼ੋਰ ਨਾਲ ਹਿਲਾ ਕੇ ਕੀਤੀ ਜਾਂਦੀ ਹੈ ਜਦੋਂ ਫਲ ਪੂਰੀ ਤਰ੍ਹਾਂ ਪੱਕ ਜਾਂਦੇ ਹਨ ਤਾਂ ਇਨ੍ਹਾਂ ਦਾ ਰੰਗ ਹਲਕਾ ਹਰਾ-ਪੀਲਾ ਹੋ ਜਾਂਦਾ ਹੈ ਨਵੇਂ ਉਤਪਾਦ ਬਣਾਉਣ ਲਈ ਅਤੇ ਬੀਜਾਂ ਦੀ ਪ੍ਰਾਪਤੀ ਲਈ ਪੱਕੇ ਹੋਏ ਫਲ ਵਰਤੋ
Punjab
thanks sir
hello sir kanak wich nadin buhat a g ki dwai warti jawe te kida pani laun to pehla ja waad wich pai jawe ?
(en)
Punjab
Jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Master gold Javik spray hai ?
(en)
Maharashtra
kirpa karke isdi photo bhejo ta jo tuhanu is bare poori jankari diti ja sake.
sir ji kanak vich eh grass bohut va es da ki hall va ?
(en)
Punjab
ess di roktham lyi tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਬਰਸੀਨ ਦੀ ਗਰੋਥ ਲਈ 19 19 19 ਜਾ 13 00 45 ਪਾਈ ਜਾਵੇ ਤੇ ਇੱਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ?
(en)
Haryana
ਬਰਸੀਮ ਦੀ ਗਰੋਥ ਦੇ ਲਈ ਤੁਸੀ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਂਦੀ ਹੈ
sir full gobhi ke podhe sukh rahe h kya krna chahiye ?
(en)
full gobhi diyyan jda vich seonk check kro jekar maujood hai ta tuc isdiyan jda vich chlorpyriphos@3ml prati liter pani de hisab nal spray karo. is to ilava M-45@400gm nu prati acre de hisab nal spray karo.
sir pehle pani time 1. gatta urea per acre pa ta duja urea kdo pa skde aa ?
(en)
Haryana
kanak nu dooji urea tuc dooje pani de nal pa sakde ho.
ਹਾਜੀ ਆਪਣੀ ਕਣਕ ਬੀਜੀ ਨੂੰ 12 ਦਿਨ ਹੋਏ ਨੇ ਉਸ ਵਿਚ ਗੁੱਲੀ ਡੰਡਾ ਬਹੁਤ ਜਿਆਦਾ ਉਗ ਗਿਆ ਹੈ ਪਾਣੀ ਲਾਉਣ ਤੋ ਪਹਿਲਾਂ ਕਿਹੜੀ ਦਵਾਈ ਦੀ ਸਪਰੇਅ ਕਰਨੀ ਚਾਹੀਦੀ ਹੈ ਤਾਂ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਚਾਹੀਦਾ ਹੈ ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ
m 45 naal 18:18:18 mix krke spray kr skde aa g ?
(en)
ji nahi tuc ehna di ikathi spray nahi kar sakde . ehna di alag alag to spray karo.
sir kanak nu total kinniii urea dii jrurt hundi aw ?
(en)
Haryana
kanak nu total 110 killo urea di lod hundi hai jisnu tuc 2-3 brabar hisseya vich vand ke khet vich pa sakde ho.
ਕਣਕ ਦੀ ਪਿਛੇਤੀ ਕਿਸਮ ਤੇ ਝਾੜ 15 ਦਸੰਬਰ ਤੱਕ ?
(en)
Maharashtra
ਕਣਕ ਦੀ ਪਿਛੇਤੀ ਬਿਜਾਈ ਲਈ ਤੁਸੀ ਕਿਸਮਜਿਵੇ PBW658 ਅਤੇ PBW 590 ਦੀ ਬਿਜਾਈ ਕਰ ਸਕਦੇ ਹੋ
ਗੰਨੇ ਦੀ ਪਨੀਰੀ ਤਿਆਰ ਕਰਨ ਲਈ ਟਰੇਅ ਕਿਥੋ ਮਿਲੁ ਅਤੇ ਕਿੰਨੀ ਕੀਮਤ ਹੋਉ ?
(en)
ihh tuc kise v nursery wale ton slaah ai skde ho. ohna de kol iss cheez da kam jyada hunda hai. iss ton ilaava ohh tuhanu ihh v ds denge ki sabh ton sasti tray kitho milegi ate kis quality di tray de nal kam chal jawega. iss kr ke apne nede di nursery de vich jaa ke ptaa kro.
water and nutrient requirement for rice crop ?
(en)
Maharashtra
For paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre. Before fertilizer application, carried out soil test and apply fertilizer on the basis of soil test result. Apply P and K dose if soil test show deficiency of it. If DAP is to be used, apply Urea@100 kg/acre, DAP@27 kg/acre and MOP@20 kg/acre. Apply 1/3rd dose of Nitrogen and whole dose of P and K before last puddling.Apply second dose three week after transplanting and three weeks after 2nd dose, apply remaining dose of Nitrogen. Use neem coated Urea as it will increased uptake of N. Apply Zinc sulphate heptahydrate@25 kg or zinc sulphate monohydrate@16 kg/acre at puddling to overcome zinc deficiency. Due to water scarcity, young leaves give yellow or yellow white appearance about three week after transplanting. Apply irrigation immediately also spray with ferrous sulphate@1 kg/100 ltr water per acre, two-three time with weekly intervals.Keep field flooded up to two weeks after transplanting. When all water gets infiltrated two day after apply irrigation in field. Depth of standing water should not exceed 10 cm. While doing intercultural and weeding operation, drain out excess water from field and irrigate field after completion of this operations. Stop irrigation about a fortnight before maturity to facilitate easy harvesting.
ਸਰ ਜੀ ਮੇਰੀ ਕਣਕ ਨੂੰ ਪਾਣੀ ਦੇਣ ਵੇਲੇ ਕਿਹੜੀ ਦਵਾਈ ਪਾਈ ਜਾਵੇ। ਕਣਕ ਪੀਲ਼ੀ ਨਾਂ ਹੋਵੇ ਦੱਸੋ ਜੀ ?
(en)
Punjab
knak di fasal vich magnease de 3 spray weekly interval te kro. ess nal knak peeli nhi hundi pehla spray pehle pani to 1 din pehla kr skde ho. Ess di dose @1 kg per acre hai
ਸਰ ਜੀ ਮੇਰੀ ਕਣਕ ਜ਼ਿਆਦਾ ਗਿੱਲ ਵਿਚ ਵਿੱਜੀ ਸੀ। ਗੁੱਲੀ ਡੰਡਾ ਹੋ ਗਿਆ ਕਿਹੜੀ ਕਿਸਮ ਦੀ ਸਪਰੇਅ ਕੀਤੀ ਜਾਵੇ ਕਣਕ ਨੂੰ ਪਾਣੀ ਦੇਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੱਸੋ ਜੀ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
Sir kon si bakari 3 bache karti hai name ?
(en)
Barbari goat
sadiyan maja 2 mhine de gaban ton Baad dudh deno haat jandiyan Han kis Karan hatdiyan Han ?
(en)