Punjab
Search
bhindi sowing timing ?
(en)
Bhindi da sowing time Feburary-March and June-july hai
ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕਰ ਸਕਦੇ ਹਾਂ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
sir kanak da beej galti naal ik knal da 12 killo Pai gya drill naal isda ki halll hai ji ?
(en)
Haryana
kanak da beej hamesha sahi matra vich hi beejo jekar kanak da beej jyada pai geya hai ta tuc hun jado kanak ug jandi hai ta hathan nal vadhu boote patt sakde ho is to ilava isda hor koi hal nahi hai.
Punjab
thanks sir
sir gobi di kehdi kisam launi chahidi hun ?
(en)
tuc gobhi di kisam jive Pusa Snowball 1, Pusa Snowball K-1,Snowball 16,Pant Shubhra di bijai kar sakde ho.
sir waste decomposer ko kaise mangwa sakte hai ?
(en)
Haryana
Aap waste decomposer ko is link pe clik krke online mangva sakte ho :-https://www.amazon.in/Waste-Decomposer-Organic-Bottle-Farming/dp/B07F12V17W . iske ilava aap ise National Centre of Organic Farming ghaziabad, Uttar Pradesh contact number :- 0120 276 4906 se bhi mangva sakte hai.
jhona bhut kanak vich jhona bhut Ho geya ji ?
(en)
Punjab
Nishan ji jhone di vdhayi de same jehde daane khet vich dig jande han jis karke eh ug janda hai. jhone di kheti de layi hun eh mausam anukool nahi hai ta eh koi nuksaan nahi karega kyuki isdi jyada growth nahi hoyegi. dooja jekar isde paudheya di ginti khet vich ghat hai ta tuc isnu hath nal put ke khet vicho bahr sut sakde ho.
ਕਣਕ ਨੂ ਪਾਣੀ ਦੀ ਭਰਕੇ ਕਲੋਰੋ ਦਾ ਛਿੱਟਾ ਦੇਣ ਦਾ ਕੀ ਫਾਈਦਾ ਜੀ ਕਲੋਰੋ ਕੀ ਕੰਮ ਕਰਦੀ ਹੈ ਕਣਕ ਤੇ, ਕੁਝ ਲੋਕ ਕਰ ਰਹੇ ਇਸ ਤਰਾ ?
(en)
Haryana
ਕੋਲੋਰੋ ਇਕ ਕੀਟਨਾਸ਼ਕ ਹੈ ਜੋ ਸਿਉਂਕ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਤੁਹਾਨੂੰ ਕਣਕ ਦੀਆਂ ਜੜਾਂ ਵਿਚ ਸਿਉਂਕ ਦਿਖਾਈ ਦਿੰਦੀ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
ਮਿਨਰਲ ਮਿਕਚਰ ਪਾਣੀ ਵਿੱਚ ਘੋਲ ਕੇ ਦਿੱਤਾ ਜਾ ਸਕਦਾ ਅਸਰ ਕਰੋ ?
(en)
Mineral mixture pani vich changi tra nhi guhlda es lai osnu dane ja leati vich mix karke deo
jhoti suui nu 3 mahine ho gaye doke v kardi c 5-6 din pehla 1-2 Tara jiya ditiya fer ni boli Na Tara ditiya koi hal daso ji ?
(en)
Os nu peat de kirre lai Bolus Flukired DS 6gm deo Bolus Minotas 7 golia dea 3 dabbe lao te 1 goli Rojana deo ji
ਰੇਸਮ ਕੀਟ ਦੀ ਖੇਤੀ ਬਾਰੇ ਜਾਣਕਾਰੀ ਦਿਓੁ ਜੀ ?
(en)
Punjab
ਰੇਸ਼ਮ ਦੇ ਉਤਪਾਦਨ ਦੇ ਲਈ ਕੀੜੇ ਦੀ ਪਰਵਰਿਸ਼ ਕੀਤੀ ਜਾਂਦੀ ਹੈ ਕੀੜੇ ਦੇ ਕਈ ਵਪਾਰਕ ਸਪੀਸੀਜ਼ ਹਨ, ਬੰਬਿਕਸ ਮੋਰੀ ਪਾਲਤੂ ਰੇਸ਼ਮ ਕੀੜਾ ਦੇ ਟੋਕੇ ਸਭ ਵਿਆਪਕ ਵਰਤਿਆ ਜਾਂਦਾ ਹੈ ਅੱਜ ਚੀਨ ਅਤੇ ਭਾਰਤ ਦੋ ਮੁੱਖ ਉਤਪਾਦਕ, ਸੰਸਾਰ ਦੇ ਸਾਲਾਨਾ ਉਤਪਾਦਨ ਦਾ ਵੱਧ 60 % ਦੇ ਨਾਲ ਹਨ ਰੇਸ਼ਮ ਦੇ ਕੀੜੇ ਨੂੰ ਸ਼ਹਿਤੂਤ ਦੇ ਪੱਤੇ ਖਵਾਏ ਜਾਂਦੇ ਹਨ ਰੇਸ਼ਮ ਦੇ ਕੀੜੇ ਆਂਡਿਆਂ ਵਿੱਚੋ ੨੫ ਦਿਨ ਵਿਚ ਬਾਹਰ ਆ ਜਾਂਦੇ ਹਨ ਇਹ ਤਾਪਮਾਨ ਤੇ ਨਿਰਭਰ ਕਰਦਾ ਹੈ ਇਹ ਲਗਾਤਾਰ ਪੱਤੇ ਖਾਂਦੇ ਹਨ ਅਤੇ ਇਹਨਾਂ ਨੂੰ ਦਿਨ ਵਿਚ ਦੋ ਵਾਰ ਪੱਤੇ ਖਵਾਏ ਜਾਂਦੇ ਹਨ ਇਹਨਾਂ ਨੂੰ ਸਾਫ ਵਾਤਾਵਰਨ ਵਿਚ ਰੱਖਿਆ ਜਾਂਦਾ ਹੈ ਰੇਸ਼ਮ ਦੇ ਕੀੜੇ ਨੂੰ 48 ਘੰਟੇ ਲੱਗ ਜਾਂਦੇ ਹਨ ਇਹ ਜ਼ਿਆਦਾਤਰ ਕਰਨਾਟਕ ਵਿਚ ਕੀਤੀ ਜਾਂਦੀ ਹੈ
Punjab
Thanks sir
Punjab de Mandi de rate tan pata ni lagda Es app ch Koi Hor app Ha tan daso jo kale Punjab di hove ?
(en)
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
Punjab
Hardeep singh ji iss trah di hor koi v app nahi hai jitho tuhanu ikkale punjab de mandi rates di jankari mil ske.
ਿਪਆਜ ਦੀ ਪਨੀਰੀ ਬੀਜੀ ਨੂੰ ਿੲਕ ਮਹੀਨਾ ਹੋ ਿਗਆ ਹੈ ਜੀ ਵੱਧ ਨਹੀ ਰਹੀ ਕੋਈ ਹੱਲ ਿਦਸੋ ਜੀ ?
(en)
ਇਸਦੇ ਉਪਰ ਤੁਸੀ NPK 19:19:19@7 gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
ਕਣਕ PBW590 PBW 658 ਦਾ ਝਾੜ ਕੀ ਹੈ 2967 /3086 ਦੇ ਬਰਾਬਰ ਹੈ ?
(en)
WHEAT VARIETIES:UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir kanak nu kinii urea payia ik acre vich pehle panii te ?
(en)
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
sir beet sugar wich ਮੇਣਾ bahut ha kehri herbicide use kita jawe ?
(en)
isde vich nadeena di roktham de layi tuc godi karke kar sakde ho.pehli godi bijai to 25-30 din tak karo.dooji godi pehli godi to 15-20 din bad karo.
सर जी नमस्कार हम जब गेहूं में पहला पानी लगाते है वो पानी कई दिन खड़ा रहता है इसलिए पानी लगाने से पहले क्या डालें ?
(en)
Pani se pehle urea daal de aur fir pani lgaa skte ho. pani 10 din tak khda rehta hai toh koi problem nahi hai.
सर गूल्ली डंडे के लिए सबसे अच्छी दवाई कौन सी है जिससे गेहूं की फसल को नुक्सान ना हो पिछली बार दवाईयों के प्रयोग से गेहूं को नुक्सान हुआ था अंटलाटिस , acm 9 ये घातक साबित हुई और गेहूं भी जल गई थी ?
(en)
Haryana
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
sir gehu ki Fasal 30 din ki ho Gaya hai kharpawaar bhut Hai koi best dawaa bataye ?
(en)
Maharashtra
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
sir kanak 725 ki bhajai 2-3 dec tak kar sakte hai Kya and iska jhard kitna rahega ?
(en)
Haryana
ji nahi aap iski bijai december men nahi kar sakte. december mahine men bijai ke liye aap PBW 590 aur PBW 658 kisam ki bijai kar sakte hai.
sir sade ek kile di bhjai late ho gai 2 Dec nu bhjai hoi h 725 bheej ki 60 kg bheej daala h to iska rslt kesa rahe ga nd ab iske acha rslt k lia Kya kar sakte h
Sir gheu me jayda phatov k liye pro Grubb 5 ml ya sangricka(IFFCO) dono mai se kiska result jayda acha hai ?
(en)
Punjab
aap dono men se kisi ka bhi istemal kar sakte hai dono ka result hi badiya hai.
sir meri cow nu 20 days ho gye ne delivery hoye nu oho 6 liter duddh de rahi aa dona time da koi ilaj dso pls ?
(en)
Os nu kanak da dalia 250gm gurr pkka ke 100ml sarso da tell vich mix karke deo Liquid LDM 1 litter 100ml swere 100ml shame nu deo
sir sade kinnow de buute 2 sall de hoge hai , ohna nu fall nhi lgda , koi fall lgann wali dwai dso ?
(en)
Punjab
kinnow de boote nu fal 3-4 saal bad lagna shuru hunda hai is to pehlan ehna nu fal nahi lagde.
Ghar wich dudh di fat kis taran check kiti ja skdi hai ?
(en)
ghr vich fatt kadni mushkil hai , ehh dairy walia walo vdia kddi jndi hai .
sadiyan katiyan heet vich auun nu 4 saal la dindiyan Han ki Karan ho sakda ?
(en)
isde da karan pashu nu suru ton mineral di kami hoona , khuurak vich kami hona, time te deworming na hona , ehh karan hai jiss nal pashu heet vich aaun lyi time lganda hai jiss nal growth vdia nhi hundi , bachedani da purri trah vikass nhi hunda ate pashu heet vich nhi aunda , tuci ohna nu hun Agrimin super powder 100gm rojana , Minotas dwai dia golia rojana 1 goli atte 21 din tak dinde rho , iss nal proper heet vich aa jangia..
pashu nu prali paa skde Haan koi nuksaan ta nhi ji ?
(en)
Punjab
jekar prali vich khadda ,spraya di varto ghatt kiti howe tan paa skde ho , iss nal pashu nu protin ate fiberr milda hai , jekar sprayy di varto jyada hai , khadd jyada lgai hai tan nhi paunni chahidi kyuki prali di nadd vich spray rehhn krke pashu anndar jann nal nuksan hunda hai
pashu nu AI karwaun ton 20 ve din ke halkiyan taran ja mela garia ki gabin reh sakda ?
(en)
sir cow nu AI karwaun ton 22 din Baad thoda mela Tara geriyan par oh 3 mahine di aa Hun oh gaban ho Sakdi aa ?
(en)
sir Javik Kanak DE Bijai Karni hai ful detail Vich daso ?
(en)
Haryana
jekar tuc jaivik kanak di bijai karni hai ta tuc kanak di growth de layi pathiyan de ghol di varto kar sakde ho. isde layi tuc 8 pathiyan ik saal puraniyan nu plastic de drum vich 3-4 din layi 35 liter pani de vich bheo ke rakho. 3-4 din bad tuc isde vich 90 litre pani mila keprati acre dehisab nal spray karo. is to ilava jekar khet vich fungus di dikkat aundi hai ta tuc 15 din purani khatti lassi di varto kar sakde ho.is to ilava tuc keet de hamle to neem de tail di varto kar sakde ho.
ਰੋਟੋਸੀਡਰ ਨਾਲ ਬੀਜੀ ਹੋਈ ਕਣਕ ਨੂੰ ਖਾਦ ਪਾਣੀ ਲਾਉਣ ਤੋਂ ਪਹਿਲਾ ਪਾਈਏ ਜਾਂ ਬਾਦ ਵਿੱਚ ਜਲਦੀ ਦੱਸਣ ਦੀ ਕਿਰਪਾ ਕਰਨੀ ?
(en)
Punjab
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ
ਸਰ ਮਾਨਸਾ ਜ਼ਿਲ੍ਹੇ ਵਿੱਚ sumitomo ਕੰਪਨੀ ਦੇ ਡੀਲਰ ਦਾ ਨੰਬਰ ਮਿਲ ਸਕਦਾ ਹੈ ?
(en)
sir ji 3086 di bijai 10nov nu kr te c par 14 nu halki barish ho gi c je deh krkeh kanak kat nikldi c main 15 din baad pani la ta ta kanak kagrut hoive c jo nikl ayi par 20 din ho gye pura khet ne bharia Hun duja pani kado layi ah ke kanak sari baar a jave
ਸਰ ਜੀ ਕਣਕ ਦੀ िਬਜਾਈ ਕਰਨੀ ਹੈ 343 ਕਣਕ ਦੀ िਬਜਾਈ ਲੇਟ ਤਾ ਨਹੀ ਹੋਈ ਜਾ िਫਰ ਹੋਰ िਕਹੜਾ ਬੀਜ ਬੀਜੀਏ ?
(en)
Haryana
343 ਕਿਸਮ ਸਮੇ ਸਿਰ ਬਿਜਾਈ ਦੇ ਲਈ ਵਰਤੀ ਜਾਂਦੀ ਹੈ ਪਿਛੇਤੀ ਬਿਜਾਈ ਦੇ ਲਈ ਤੁਸੀ ਕਣਕ ਦੀ ਕਿਸਮ ਜਿਵੇ PBW658 ਅਤੇ PBW 590 ਦੀ ਬਿਜਾਈ ਕੀਤੀ ਜਾਂਦੀ ਹੈ
sir bathu bhut aa kanak wich kehdi sprey kiti jave eh v dso ki sprey pehla pani lauan toh pehlan karni thik rahu ja baad vich ?
(en)
Haryana
jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
kanak nu 29 din hoge aa phle pani nal ki ki paa sakde aa urea toh ilava keht thore kamjoor ne ki shriram di ziva paa sakde aa jiii plz detail vich dso ?
(en)
Maharashtra
hanji tuc shriram Ziva di varto kar sakde ho eh fasl de futare de vich madad kardi hai.isdi varto 4 killo prati acre de hisab nal varti jandi hai. Is to ilava tuc kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
ਚੰਦਨ ਦੇ ਬੂਟੇ ਕਿਥੋ ਮਿਲਣਗੇ ਅੰਮ੍ਰਿਤਸਰ ?
(en)
Punjab
Amritsar vich chandan de bute len lai tusi 0172 - 2298098 pe samparak kare jaha se aap ko puri jankari mil jae gi.
ਸਰ ਮਁਝ 10/15 ਦਿਨ ਤਁਕ ਸੂਣ ਵਾਲੀ ਹੈ ਕੀ ਖੁਰਾਕ ਦੲੀੲੇ ?
(en)
Punjab
uss nu tuci jo kuraak dinde ho , ohhi dinde rho , isde nal tuci Anabolite liqued 100ml rojana atte Metabolite powder di rojana 1 puudi deo , iss nal duudh vdiaa howega atte lewa v vdiaa bnega.
sir ehh katta 2 month da hai , jiss nu mokk bhutt lggi hai , isda koi ilagg dso ?
(en)
Es nu Tablet Banminth fort di 1 goli deo nall hi Tablet Cipro TZ 500mg dea 4 golia lao te 1 goli swere 1 goli shame nu deo Liquid Broton 120ml 10ml rojana deo ji
sir hariyana ke mahendragarh me kadak nath murge or murgiyan mil sakti hain ?
(en)
Punjab
Karak nath ke chicks lene ke lia aap Sumit Jandar 8275592788 ja Raniwan 8178249103 se samparak kare.
majj bahut Tang kardi sahi time dhudh nai dindi latta maar jandi aa lactomod vi de rahee 20 din hogee and 1 month di suui hoyi aa koi Desi trikaa daso ji ?
(en)
Os nu kanak de daliya vich 250gm gurr te 100gm sarso da tell vich mix karke deo Liquid LDM 1 litter 100ml swere 100ml shame nu deo
Tractors te subsity hai ke nhi jekar hai tan detail ch dasso ?
(en)
Maharashtra
ji nahi tractor de uper subsidy nahi diti jandi. jekar kisan ik group bna ke subsidy layi apply karde han ta subsidy mil jandi hai.
Sir saadi cow nu 2month ho gye ne Dudh pura uttar Di ni koi haal daso ji ?
(en)
Os nu 250gm chini di chasni bano te fer vich 250gm mitha tell pao obal ke tharr ke 5 din pao te nall Powder Milk out 900gm 2 chamach swere 2 chamach shame nu deo Liquid LDM 1 litter 100ml swere 100ml shame nu 10 din tak deo ji
ehh vachi jersey cross sahiwal aa , je ess ton apa puri original jerrsy tyar krni howe ta ki krna payuga , kehra tika lwauna payuga jdo isdi umar ho gaye hle ta ehe 7 months di aa ?
(en)
thik aa ji
sir bachhi di umar 2.5 saal hai usda vajan ghatt hai bajan badane ke liye kya kare naye dudh hone me problem bjan kam ke karan ?
(en)
Punjab
usko app Agrimin super powder 50 gm rojana dena suru kren, iske sath app Puberaid powder 30 gm rojana dena suru kren, bakki app uski khurak ka puura dyan rkhen or her 3 mahine ke badd deworming jruur krwaye..
ਮੇਰੀ ਮੱਝ ਸੂਈ ਨੰੂ ਇੱਕ ਮਹੀਨਾ ਹੋ ਗਿਆ ਹੈ ਤੇ ਮੱਝ ਨੂੰ ਚੋਣ ਸਮੇਂ ਪਹਿਲਾ ਪੂਰੇ 5 ਮਿੰਟ ਕੱਟਾ ਛੱਡਦੇ ਹਾਂ ਅਤੇ ਫਿਰ ਖ਼ੁਦ ਹੱਥ ਨਾਲ ਥਣ ਪਸਮਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪੂਰੇ 10 ਮਿੰਟ ਫਿਰ ਲੈ ਜਾਂਦੀ ਹੈ ਕੋਈ ਹੱਲ ਦੱਸੋ ?
(en)
uss nu tuci Lactin golia denia suru kro , rojana 1-1 golia swere sham deo , isde nal tuci Milkout powder 2-2 chamch swere sham deo , iss nal farak paan lggg jawega..
ਮੇਰੇ ਕੋਲ 2 ਕਨਾਲ ਜਗਾ free payi aa, ਸਬਜੀ ਬੀਜ ਸਕਦਾ ਹਾਂ, ਦਾਲਾ ਵਗੇਰਾ ਹੋਰ ਵੀ ਦਸੋ ?
(en)
ਤੁਸੀ ਸਬਜ਼ੀਆਂ ਜਿਵੇ ਟਮਾਟਰ ਫੁਲ ਗੋਭੀ ਅਤੇ ਮੂਲੀ ਦੀ ਬਿਜਾਈ ਕਰ ਸਕਦੇ ਹੋ ਦਾਲਾਂ ਦੀ ਬਿਜਾਈ ਦਸੰਬਰ ਮਹੀਨੇ ਵਿਚ ਨਹੀਂ ਕੀਤੀ ਜਾਂਦੀ
bufflo ne bacha sutt ditaa c but baad ch heeat ch nahi plss tell me solution ?
(en)
Punjab
uss nu tuci Agrimin super powder 100gm rojana dena suru kro , isde nal tuci Minotas dwai di rojana 1 goli deo , atte 21 din tak dinde rho , iss nal proper heet vich aa jawegi..
sir 1 kanal lashan lgiya hai , uss nu kini uriya paa skde hai , vdia growth lyi hor ki paya jawe ?
(en)
ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2.5 ਕੁਇੰਟਲ ਰੂੜੀ ਦੀ ਖਾਦ ਪਾਉ 13 ਕਿਲੋ ਯੂਰੀਆ ਅਤੇ 14 ਕਿੱਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਕਨਾਲ ਪਾਉ ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ
Sir gulli dande di spray kari nu 10 din ho gye per hun tak koi farak ni hai gulli danda nu eh spray kiti c hun kehdi spry kariye ki mar jave kanak wich gulli danda te bathu te palak vargi butti hai plz dasya jave, Pehli spry ne koi asar ni karya pani ton 5 din bad aa spray kiti c ?
(en)
Maharashtra
jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਕੀ ਹੁਣ ਅਸੀਂ ਪਾੱਲੀਹਾਉਸ ਵਿੱਚ ਮਟਰ ਲਗਾ ਸਕਦੇ ਹਾਂ ਜੀ ?
(en)
ਮਟਰ ਦੀ ਬਿਜਾਈ ਤੁਸੀ ਅਕਤੂਬਰ ਤੋਂ ਨਵੰਬਰ ਮਹੀਨੇ ਵਿਚ ਕਰ ਸਕਦੇ ਹੋ ਅਤੇ ਮਾਰਚ ਤੋਂ ਮਈ ਮਹੀਨੇ ਵਿਚ ਕੀਤੀ ਜਾਂਦੀ ਹੈ
सर क्या सरसों में NPK डाल सकते हैं ?
(en)
Punjab
हां जी आप सरसों में ग्रोथ के लिए NPK 19:19:19@1 किलो को 150 लीटर पानी में मिलाकर प्रति एकड़ के हिसबा से डाल सकते है
je apa gulli dande lyi ik daba total da te nal ik dabba topic da mix karke spray kar dyie ta kive result reho te iss nal koi palak, batthu ,gajar booti lyi hor paun di lod ta nai, es nal ehh marr javega sara kuch ?
(en)
Punjab
kirpa karke total nam de product di photo bhejo ja isde salt da nam daso ta jo tuhanu is bare poori jankari diti ja sake.
ਬਰਚੀਮ ਨੂੰ ਚੂਹਾ ਲੱਗਾ ਕੀ ਕਰੀਏ ਹੁਣ daso plz ?
(en)
Haryana
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
kanak ch pehle pani te uria ate potash mix Kar ke pa Sakde aa pani lagaun ton Kinne din pehla uria pauna aa ?
(en)
Haryana
kanak vich potash mitti parkh de adhar te hi pao jekar mitti vich potash di kami hai ta 12 killo potash prati acre de hisab nal pao.urea nu tuc pehle pani de nal khet vich pa sakde ho.
sir,har mahine alg-alg spery in Kinnow baag bare dsdo,jive Nov,dec,jan etc. ?
(en)
Punjab
kinnow de uper tuc har mahine copper oxychloride@3gm prati liter pani de hisab nal spray karo. isde nal bootya ate fal de uper fungus da hamla nhai hoyega.
Sir ਜੀ ਬਾਥੂ ਨੂੰ ਸਪਰੇ ਕਿਹੜੀ ਕਰਾਈਏ ਜਿਸ ਨਾਲ ਕਣਕ ਦੇ ਝਾੜ ਤੇ ਕੋਈ ਅਸਰ ਨਾ ਪਵੇ ਅਤੇ ਕਣਕ ਦੇ futare ਵਾਸਤੇ ਕਿਹੜੀ ਸਪਰੇ ਕਰੀਏ ਜੀ ?
(en)
Haryana
ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
ਸਾਡੇ ਘਰ ਬੇਰੀ ਹੈ ਜੀ 5 ਸਾਲਾ ਦੀ ਉਸਦੇ ਬੇਰ ਡਿਗ ਰਹੇ ਹਨ ਫਲ ਨੂੰ ਡਿਗਣ ਤੋ ਰੋਕਣ ਲਈ ਕੀ ਕੀਤਾ ਜਾਵੇ ?
(en)
Punjab
ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ Planofix@4ml ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਫੰਗਸ ਦੇ ਕਾਰਨ ਫਲ ਡਿਗਣਾ ਸ਼ੁਰੂ ਕਰ ਦਿੰਦੇ ਹਨ
Sir mainu pig farm baare detail vich jankari deyo Loan baare and baaki sab gallan baare ?
(en)
ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
ਵੀਰ ਜੀ 343 ਕਣਕ ਬੀਜੀ ਹੈ 40 ਦਿਨਾ ਦੀ ਹੋ ਗਈ ਹੈ ਗੁੱਲੀ ਡੰਡੇ ਦੀ ਕਿਹੜੀ ਸਪਰੇਅ ਕਰੀਏ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir hun allu bejiya ja sakda je bejiya ja sakda te kad tak bejan da smaaa hai ?
(en)
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
sir makka bhejan da time hai ja nhi ?
(en)
Haryana
ਮੱਕੀ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ
mirch mai kheri kism beejai paneri kina time vich ho jandi ?
(en)
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਤੁਸੀ ਮਿਰਚ ਦੀ ਕਿਸਮ ਜਿਵੇ CH-1,CH-3,CH-27,Punjab Sindhuri,Punjab Tej,Pusa Jwala,Pusa Sadabahar,Arka Meghana,Arka Sweta,Kashi Early ਦੀ ਬਿਜਾਈ ਕਰ ਸਕਦੇ ਹੋ