Punjab
Search
sir kank nu pehla pani lagwan to pehla guli dande de sapray kar sakde ha pesle sal topic and leader salt mila ke paye c guli danda tohra maria dubara fir sapray kiti iss bar v kank de nal guli danda jam piya koi strog sapry daso ?
(en)
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir khaskhas di kheti kado kiti jandi aa ?
(en)
Punjab
Punjab vich khaskas di kheti sifarish nahi kiti jandi.
boiler Murgi farm 10,000 square feet main service start karne ke liye Kitna kharcha Lage ga चूजा से लेकर सेट तक पूरा खर्चा सर बताइएगा ?
(en)
3086 kanak biji aa ji khet khusk ha, dso pani la dita jaye k nhi ?
(en)
jekar pehla rouni kiti c ate hun vaahn khushak ho gya hai tan koi gal nahi hai. kanak nu pani 25 dina te lgaa skde ho.
totapuri goats ka bacha ki price da milega te kitho milu ?
(en)
Punjab
Totapuri Goat Rahul Kumar 08057106851 nal samaprak kar sakde ho.
kanak phle pani nal peeli pai jandi hai pani khd janda usda koi ilaj dsso ?
(en)
Punjab
kanak peeli jaruri tat di kami de karn paindi hai. jisde layi tuc manganese sulphate@1 killo nu 150 liter pani vich mila ke prati acre de hisab nal spray karo.jekar pani nahi jeerda ta tuc sulphur@3 killo prati acre de hisab nal khet vich pa sakde ho.
sir ik vachi nu 3 mahine pehla tika bharwaya c te aaj doctor to check karwai doctor 50percent chance gaban key gya tusi daso ki pashu vich ki badlaw aunde Han gaban te Khali de ?
(en)
Os nu dubara bachedani de mahir Doctor to check krvao ji ta jo sahi patta lag sake
sir kanak dii bijai te khet vahh ke machine nal kitii aw ate 3086 kanak bijii aw new biij leya k ?
(en)
Punjab
jekar kanak sahi tra nal nahi ugi hai ta tuc pani la ke beej da chitta de sakde ho.
3086 kanak nu pani launa , urea nu pehla thik rahu ja vaad vich and urea nal ki pauna chahida ki kanak pilli na pave ?
(en)
Haryana
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ
Veer ji kanak nu 3/5 sulphar 90% alla magnese sulphate 2 kg te bio ch ਮਾਈਕੌਰਾਜਾ 4 killo ik kille li
sir shriram ziva (bio fertilizer) di kanak vich kini doze aa ate eh kanak nu pehla paani lagun to baad ch paa sakde aa ?
(en)
Punjab
Shriram Ziva ik growth promotor hai jis vich Mycorrihza nam da ingredient hunda hai. eh fasl da boojha bnaun vich madad karda hai isdi matra ik acre de layi 4 killo da chita dita janda hai. isnu tuc pani la ke ja pani laun to pehlan dono tym pa sakde ho.
briefly daso ji gullidanda kida maruga spray nal ?
(en)
Maharashtra
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Veer ji gullidanda bhaji je bht jadda te Ik ja dedh packet topic da te dabba ledder da ehda nal 90to 95 cover ho janda bhaji
Haryana
Jasrajkang topic ek packet or leader 1 packet ek sath spray karna h kya
Ik kanal jgah vich kinnow laune aa tyari bare, kive laune, kinee jgah te, plz dsoo ?
(en)
Maharashtra
ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:-Kinnow,Local ਖੇਤ ਦੀ ਤਿਆਰੀ ਲਈ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਇਕ ਕਨਾਲ ਵਿਚ ਤੁਸੀਂ 26 ਪੌਧੇ ਲਾ ਸਕਦੇ ਹੋ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ
Punjab
thanks g
ਵੀਰ ਜੀ ਮੁਰਗੀਆਂ ਜਾਂ ਮੁਰਗਿਆ ਨੂੰ ਸਰਦੀ ਵਿੱਚ ਖਾਣ ਨੂੰ ਕੀ ਫੀਡ ਦੇਈਏ ਜਿਹੜੀਆਂ ਮੁਰਗੀਆਂ ਅੰਡੇ ਦਿੰਦੀਆਂ ਹਨ ?
(en)
Punjab
ਮੁਰਗੀਆਂ ਲਈ ਗੋਦਰੇਜ਼ ਕੰਪਨੀ ਦੀ ਫੀਡ ਆਉਦੀ ਹੈ ਜੋ ਕਿ ਤੁਸੀ ਲੇਇਰ ਲਈ ਫੀਡ ਕਹਿਕੇ ਵੀ ਲੈ ਸਕਦੇ ਹੋ ਇਹ 50 ਕਿਲੋ ਲੱਗਭੱਗ 1200 ਰੁਪਏ ਦੇ ਕਰੀਬ ਹੁੰਦੀ ਹੈ ਇਸਦਾ ਰਿਜਲਟ ਵਧੀਆ ਰਹਿੰਦਾ ਹੈ
Punjab
Thank u sir
sir sadi katti 2 mahine di hai , atte katta v 2 mahine da hai , ohnna nu mook lggi hai atte kuush khatte v nhi hai , ilagg btaye ?
(en)
Os nu Tablet Banminth fort di 1 goli deo nall hi liquid Broton 120ml 10ml rojana deo Tablet Lupid di 1-1 goli swere shame deo ji es nall farak pe jawe ga
मैं हरियाण के टोहाना के पास गांव से हूं मुझे मटर लगाने है ज़मीन तैयार है कौन सी किस्म अच्छी रहेगी जिसका उत्पादन अच्छा हो ?
(en)
मटर की किसम जैसे Aparna,Uttara,Jayanti,Hariyal,HFP 9426,Arkel की बिजाई कर सकते है
sir hariyana me ABS ka seman kahan se milega aur kya rate hoga ?
(en)
Punjab
Haryana me ABS ka Semen lene ke lia aap Kissan unnati Kender, Pipali, NH-1, kurukshetra Contact No.: +91- 98347 45725 se samparak kare.
sir kanak nu 22 days ho gye aa pani kina time nu lagana ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
sir kanak ghat hari hoyi aa rotawator naal beeji c koi hal daso ki paani laun ton pehlan late varity de beej da sitta lgga deiye ?
(en)
Punjab
kirpa karke eh daso k kanak nu beeji nu kine din ho gaye han jekar 20-22 din ho gaye han ate kanak ugi nahi hai ta tuc dubara kanak di bijai kar sakde ho.
Punjab
11novmeber nu beeji c 70 persent hari khadi aa g siddi aa hall daso
Veer ji tu c unnat 550 berj lawo eh variety 11/12 pehla pakdi hai par farak 6/7 din reh janda pakan ch
Punjab
2851 kime raho j paani agge sitta la deyie keonki duji kanak 15 din di ho gayi aa
ਸਰ ਮੱਝ ਨੂੰ Ai ਕਰਵਾਉਣ ਤੋ ਬਾਅਦ min 21 ਪਾਊਡਰ ਦੇ ਸਕਦੇ ਆ ਇਸ ਦਾ ਕੋਈ ਨੁਕਸਾਨ ਤਾ ਨਹੀ ?
(en)
Nhi ji es da koi nuksan nhi he ji eh Reproduction lai jaruri minerals di purti karda he
ਸਰ ਆਲੂ ਤੇ ਨਦੀਨ ਨਾਸ਼ਕ ਦਵਾਈ ਕਦੋ ਕਰਨੀ ਚਾਹੀਦੀ ਹੈ ਅਤੇ ਪਾਣੀ ਪਹਿਲਾਂ ਜਾ ਬਾਅਦ ਵਿੱਚ ਲਾਈਏ ?
(en)
ਆਲੂਆਂ ਵਿਚ ਨਦੀਨ ਨਾਸ਼ਕ ਦੀ ਸਪਰੇ ਸਮੇ ਖੇਤ ਵਿਚ ਹਲਕੀ ਨਮੀ ਦਾ ਹੋਣਾ ਜਰੂਰੀ ਹੁੰਦਾ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇੱਹ post emergence ਸਪਰੇ ਹੈ ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ
Rajasthan mein Sirohi Nashle Ke Bakri ka Bazar kaha per Lagta Hai Jahan se 50 Bakri & Bakra kharida Ja sakta hai ?
(en)
Punjab
Pure Sirohi nasal lene ke lia aap Vivek Singh 8410005505 se samparak kare.
sir chole eda suk rahe aa kuj butte ki kariye daso g ?
(en)
isdiyan jdan vich seonk check kro jekar seonk maujood hai ta tuc chlorpyriphos@3ml nu litre pani de hisab nal spray karo. is to ilav aisde uper M-45@400gm nu 150 liter pani vich mila ke spray karo.
ਮੇਰੇ ਕੋਲ ਇੱਕ ਗਾ ਜੀ ਜਿਸ ਨੂੰ ਸੂਈ ਨੂੰ 9 ਮਹੀਨੇ ਹੋ ਗਏ ਹਨ ਜੀ , ਉਹ ਹੀਟ ਵਿੱਚ ਨਹੀ ਆ ਰਹੀ ਇਸਦਾ ਕੋਈ ਦੇਸੀ ਇਲਾਜ ਦੱਸੋ ?
(en)
Os nu 250gm gurr, 100gm shonf, 100gm sukhe amle te 100ml sarso da tell nu 1 litter pani vich obal ke tharr ke 5 din deo ji
ਸਰ ਸਪਰੇਅ ਵਾਸਤੇ ਪੈਟਰੋਲ ਞਾਲੀ ਢੋਲੀ ਲੈਣੀ ਹੈ ਇਸ ਉਪਰ ਕਿੰਨੀ ਸਬਸਿਡੀ ਮਿਲਦੀ ਹੈ ?
(en)
Punjab
ਇਹ sprayman ਕੰਪਨੀ ਦੇ ਵਧੀਆ ਹੁੰਦੇ ਹਨ ਬਾਕੀ ਹੋਰ ਜਾਣਕਾਰੀ ਲਈ ਤੁਸੀ 9815150389 ਨੰਬਰ ਤੇ ਸੰਪਰਕ ਕਰੋ ਜੀ
shilpa ji, Pille podho me yeh dalwa duu baki me 10 din ke bad de du kripya jawab deo ji ?
(en)
Maharashtra
aap iski matra 2-3gm ko prati liter pani men mila kar spray karva de.agar iski spray ke bad fungus ka hamla jyada dikhai de raha hai to aap iski spray dubara se 15 din ke antral par sakte hai.
iss photo vich jo kanak disdi aa osde urle pase wali kanak naram haai ?
(en)
sir aa beej bare jankari dyo g ?
(en)
Punjab
eh kisam late bijai de layi sifarish kiti jandi hai. isda kadh lagbhag 85-95 cm hunda hai. ate isde daane sunehre, sakht ate gol akaar de hunde han. eh kisam 120-125 din vich pakk ke tyar hundi hai. isda jhaad 15-18 quintal prati acre hunda hai.
सर जी खेतीबाड़ी का सबसे टॉप न्यूज़ पेपर मंगवाने के लिए हिंदी वाला ,उसका फ़ोन नंबर और पता भेंजे ?
(en)
ਸਰ ਮੇਰਾ ਸਵਾਲ ਹੈ, ਗਾਂ ਨੂੰ ਬਰੂਸੀਲੋਸਿਸ ਹੋਵੇ ਤਾ ਆਮ ਬੰਦੇ ਨੂੰ ਇਹਦਾ ਪਤਾ ਲੱਗ ਜਾਦਾ ਹੈ ਕਿ ਨਹੀ ਜੀ, ਜੇ ਕੋਈ ਗਾਂ ਖਰੀਦਣੀ ਹੋਵੇ ਤਾਂ, ਕੋਈ ਗਾਂ ਦੇ ਸਰੀਰ ਤੋ ਪਤਾ ਲੱਗ ਜਾਂਦਾ ਹੈ , ਕਿ ਗਾਂ ਨੂੰ ਬਰੂਸੀਲੋਸਿਸ ਹੈ ਇਹ ਦੇ ਲੱਛਣ ਦੱਸੋ ?
(en)
ਧੰਨਵਾਦ ਜੀ
ਸਰ 11 ਤਰੀਕ ਕਣਕ ਬੀਜੀ ਸੀ ਵਾਹਨ ਵਿਚ ਗਿੱਲ ਘੱਟ ਹੋਣ ਕਰਕੇ ਕਣਕ ਘਟ ਹਰੀ ਹੋਈ ਜੀ ਪਾਣੀ ਲਾਏ ਨੂੰ 4 ਦਿਨ ਹੋ ਗਏ ਕੀ ਕੀਤਾ ਜਾਵੇ ਜੀ ਡਾਕਰ ਵਾਹਨ ਆ ਜੀ ?
(en)
Punjab
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
sir asii kannak nu pani Laun to 7 day pehla urea poni hai osde nal asii 50 kilo single supper phosphate kile di v poni hai fr asii esto 2 days badd magnese 1 kilo kile di sapry krni hai fr 2 days badd pani la dena eh shi hai kannak nu koi nuksan ta ni hovega ?
(en)
Haryana
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. jekar tuc kanak di bijai same DAP payi hai ta tuhanu hun SSP paun di lod nahi hai.is to ilav ajekar kanak manganese di ghat de lashan dikha rahi hai ta hi tuc manganese sulphate di spray karo.
Nhi veer ewe koi chakar nhi je tu c dap payi aa thale fer tu c supper di jagah ikla 3/5 killo 90wdg suphar pa dawo nal koi v mycorrhizae 2/4 killo ik acre da pa dawo ta ke jo v neeche tat paye ne phosphate te hor nutrient oh v chk lau n magnese bht vadia cheej hai kanak pilli nhi paindi te huldi nhi
How much the rate of cotton 2018 and 2019 ?
(en)
Punjab
Vasodara Mandi me cotton ka rate 5200 - 5350 tak chal raha hai.
ਸਰ ਤੂੜੀ ਦਾ ਕੀ ਭਾਅ ਦੱਸੋ ?
(en)
Magazine and Sulphar di spray kr skde aa mix krke ?
(en)
Maharashtra
tuc ehna di spray alag alag to karo. Manganese di spray tuc kanak uper isdi ghat de lashan dikhai den te hi karo ate sulphur jekar khet vich pani ghat jeerda hai ta tuc isdi matra 3 killo da prati acre chitta deo.
Sir khet de ph value 5 hai esnu kida theek kita ja sakda hai ?
(en)
Bai ji Sade (Shri muktsar sahib) vich ta pH 8 to 8.5 aunda
mera sawal akhri pani nahi c g last khad c ji like in paddy 40-45 din ander dhanwad ?
(en)
Maharashtra
kanak nu jekar tuc khaad 2 hisseya vich vand ke pa rahe ho ta tuc 42-45 dina tak akhri khaad pa sakde ho. jekar 3 hisseya vich vand ke pa rahe ho ta tuc 50 dina tak khaad pa sakde ho.
Sir johti nu ai karwai nu 23 din ho gye ajj 23 din bad thodi g dhar diti hai thodi c ki dubara ai karwai jave ja nahi ?
(en)
Punjab
jekar sirf niki tarr hai tan rehh v skdi hai tuci iss nu Concimax golia denia suru kro , rojana 1 goli deo atte 15 din tak dinde rho , jekar rehh gyi howegi tan ehna nal infection khtm hoo jawega, jekar nhi rehhi howegi tan duubara heet vich aa jawegi,jekar tarr de nal nal boldi v hai atte heet de puure lashan hai tan tuci dubara Tika bhrwao skde ho atte tika bhrwa ke ehh golia 15 din tak de skde ho..
सर मैंने 2967 गेहूं बोयी है लेकिन गेहूं का बीज कमज़ोर था क्या इससे दाने की पैदावार पर असर होता है बताएं ?
(en)
Punjab
गेंहू की बिजाई के लिए बीज हमेशा स्वस्थ ही बीजें क्योकि कमजोर बीजों को बीमारी या कीट लगने की ज्यादा सम्भावना होती है गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह सुमिटो कंपनी का होता है इसका प्रषेग हरे चारे धान और गेहूं के लिए कर सकते है यह उपज में बहुत फायदा करती है इसकी मात्रा 5 ग्रात होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये
Hello Drs, I had drilled mifo bhoomi shakti instead of DAP at time of wheat sowing on 1st nov.The crop is not showing proper growth.Can I broadcast DAP now and what dose ?
(en)
Maharashtra
It is biofertilizer. it show results slowly.If crop is growing properly then you can use progibb@5gm. It is a growth promotor and it also increase the yield.if leaves are showing purple color then it is duie to deficiency of phosphorus then you can do a spray of Dr. Dalal Solution .The formula for preparing Dr. Dalal solution: • Take 2½ kg urea, 2½ kg DAP and ½ kg zinc (21%). • Dip DAP in plastic or earthen utensil by adding water in it before one day of spraying and stir the solution 2-3 times a day with the help of rod. By this process, the beneficial elements get dissolve well in water. • After that at the time of spraying, mix urea and zinc in little water properly in separate plastic or earthen utensil and add 100ltr water in both the mixtures separately and use it for spraying. Or take 1 unit of prepared mixture and in each tank add manure according to that 1 unit and then add remaining water. • Keep this in mind not to use any other metal utensil and mix this solution only in 100ltr water (not more, not less). • Keep the mixture procedure simple. Don’t over spray at one place as it can harm the crop.
ਮੈਂ ਆਪਣੀ add ਆਪਣੀ ਖੇਤੀ ਰਾਹੀਂ ਕਰ ਸਕਦਾ ਹਾਂ ?
(en)
Punjab
Parmjeet ji jekar tusi apne koi vi vastu sida kisana nu vechna chode ho ta tusi sadi Apni Kheti buy/sell te apni free ads pa ke vech ja khreed sakde ho.
sir can bhoomi Shakti Fertiliser by mifco company be used instead of dap at time of sowing wheat ?
(en)
Punjab
yes you can use it while sowing of wheat . it has azotobacter and Phosphate solublizing bacteria and other nutrients in small quantity.
एक बिगा और एक एकड़ में क्या अंतर है ?
(en)
sir konsi dwai use kre ?
(en)
Punjab
गेहूं में जोधर चौड़ी पत्ती वाले नदीनों की रोकथाम 2,4 डी दवाई का छिड़काव तब करें जब गेहूं का पूरा पौधा बन जाए यह दवाई सूखी 2,4 डी सोडियम सॉल्ट और तरल 2,4 डी एस्टर के रूप में मिलती है किसी एक का प्रयोग 250 ग्राम या 250 मि.ली. के हिसाब से करें इस नदीननाशक दवाई का छिड़काव अगेती बोयी गेहूं पर 35—45 दिनों के अंदर और पिछेती बोयी गेहूं पर 45—55 दिनों के अंदर अंदर ही करें यदि गेहूं में राया या सरसों की खाली निकाली हो तो 2,4 डी का छिड़काव करें जिन खेतों में कंडियाली पालन की अधिकता हो वहां सिर्फ एलग्रिप दवाई 10 ग्राम प्रति एकड़ के हिसाब से 100 लीटर पानी में घोलकर एकसमान छिड़काव करें चौड़े पत्ते वाले नदीन बटन बूटी की रोकथाम के लिए एम/एफनिटी 20 ग्राम प्रति एकड़ को 200 लीटर पानी में घोलकर छिड़काव करें नदीननाशकों का छिड़काव करने के लिए सिर्फ कट वाली नोज़ल ही प्रयोग करें और छिड़काव सुबह या शाम को ही किया जाए नदीननाशकों का छिड़काव अदल बदल कर करें ताकि नदीन नाशकों के प्रति सहन शक्ति ना पैदा हो जाए
sir kanak vich 12 32 16 da ik gatta paya c sirf kanak bhut phasporse di ghaat man rehi aa Dakar jmeen hai koi hal dasso , phosphorous di kami puri ho ske ?
(en)
Haryana
Iss de vich 123216 da ikk gatta bhut hai. Jekar ghaat man rhi hai ate rang jaamni pai reha hai tan dr. Dalal ghol di spray kr skde ho.
sir Javik Kanak De Beej kitho Milega ?
(en)
Punjab
Javik kanak da seed len lai tusi Amarnath Singh 9815000112 nal samparak kar sakde ho.
sir sadi gaa 3 suue suun wali aa 30 din tk oho dhud dinde sme bhut tapdi aa , koi hall dso and chda badhun vaste v dso ?
(en)
Punjab
uss nu tuci Lactomood homeopathic dwai dia 10-10 drops din vich 3 varr dinde rho , iss nal suun ton badd tikk ke dudh dewegi , bakki uss nu Metabolite powder di rojana 1 puudi deo atte Anabolite liqued 100ml rojana dena suru kro , iss nal lewa atte duudh vdia howega..
30 din byaane me reh gyee or aap abhii b doodh nikaal rhe hoo veryy baad abi use rest dijiye to hii agli baar ache se doodh degii or uskii health b thkk rahegii
ABS semen ?
(en)
Punjab
UP me ABS ke Semen ke lia aap Central Animal Breeding Institute Address: LGF, Kavyanjali Hieghts, Mohaddipur, Gorakhpur, Uttar Pradesh 273001, Phone: 098380 79935 pe samparak kre.
सर मेरे पास एक गाय उसको 7 महीना लगा है वह घास नहीं खा रही है ?
(en)
Punjab
आप उसके बुखार की जांच करें यदि बुखार नहीं है तो आप उसे आप Livtantra liqued 100 मिली रोजाना देना शुरू करें इसके साथ आप Enroboost powder 100 ग्राम रोजाना दें इससे फर्क पड़ जाएगा
Punjab
धन्यवाद जी
Punjab
सर उसे डॉक्टर ने चेक किया था लेकिन बोर्ड ने बोला है कि कोई और बड़े डॉक्टर को दिखाएं छोटे डॉक्टर ने बोला है कि मेरी समझ में नहीं आ रहा है और वो गाय हो गए अभी उठ भी नहीं रही है
Sir kanak nu pehla urea kine kilo da launa chahida ?
(en)
Haryana
kanak nu total 110 killo urea paya janda hai jisnu tuc 2-3 hisseya vich vand ke khet vich pa sakde ho.
saade allu 40 dina de hoge ehna nu ik power di spray krti hun kehdi kehdi kiti jave jiss nal allu jhaad vdia den ate moote aalu howe, dimand wala ho, bilkul nvaa pehla saal hai ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
70000 ਹਜਾਰ ਰੁਪਏ ਕਿੱਲੇ ਦੇ ਠੇਕੇ ਤੇ ਜਮੀਨ ਲੈਣ ਦਾ ਹਿਸਾਬ ਮੁੱਛਲ ਝੋਨੇ ਦਾ 1 ਪਹਿਲੀ ਕਿਸ਼ਤ ਠੇਕੇ ਦੀ। 1ਮਈ 35000 ਰੁ: 2 ਪਨੀਰੀ 1 ਏਕੜ। 10 ਮਈ 300 ਰੁ: 3 ਖੇਤ ਵਾਹੁਣਾ,ਕੱਦੂ। 10-15ਜੂਨ 2200 ਰੁ: 4 ਝੋਨਾ ਲਵਾਈ 20 ਜੂਨ 2500 ਰੁ: 5 ਖਾਦਾ ਯੂਰੀਆ,ਜਿੰਕ,ਪੋਟਾਸ਼,ਸਲਫਰ 5 ਜੂਨ 2500 ਰੁ: 6 ਕੱਖਾਂ ਵਾਲੀ ਦਵਾਈ ਖਰੀਦ। 5 ਜੂਨ 250 ਰੁ: 7 ਕੈਲੋਰੋ,ਰੀਜੈਂਟ,ਦੀ ਖਰੀਦ। 5ਜੂਨ 400 ਰੁ: 8 ਨਦੀਨ ਕੱਢਣ ਤੇ ਲੇਬਰ। 20 ਜੁਲਾਈ 400 ਰੁ: 9 ਫਰਟੇਰਾ ਜਾਂ ਪਦਾਨ। 20 ਜੁਲਾਈ 750 ਰੁ: 10 ਸਪਰੇਆਂ। 5 ਅਗਸਤ ਤੋਂ 25 ਸਤੰਬਰ 4400 ਰੁ: 11 ਝੋਨਾ ਵਡਾਈ+ਰੀਪਰ। 20 ਨਵੰਬਰ 1800 ਰੁ: 12 ਡੀਜਲ ਖਰਚਾ ਜਰਨੇਟਰ ਢੋਆ ਢੁਆਈ ਦਾ 3500 ਰੁ: 13 ਝੋਨਾ ਸੰਭਾਲਣ ਤੇ ਲੇਬਰ। 3500 ਰੁ: 14 ਉਪਰੋਕਤ ਖਰਚੇ ਦਾ ਵਿਆਜ 15%, 20 ਨਵੰਬਰ ਤੱਕ :--------- 3285 ਰੁ: ਕੁੱਲ ਖਰਚਾ ਝੋਨਾ =60785 ਰੁ: ਕਣਕ 1 ਦੂਜੀ ਕਿਸ਼ਤ ਠੇਕੇ ਦੀ 20 ਨਵੰਬਰ 35000 ਰੁ: 2 ਖੇਤ ਦੀ ਤਿਆਰੀ। 1ਨਵੰਬਰ। 500-3000 ਰੁ: 3 ਬੀਜ। 1 ਨਵੰਬਰ। 800 ਰੁ: 4 ਯੂਰੀਆ ਜਿੰਕ,ਡੀ ਏ ਪੀ ,ਮੈਗਜ਼ੀਨ 2600 ਰੁ 5 ਨਦੀਨ ਨਾਸ਼ਕ । 300 ਰੁ: 6 ਸਪਰੇਅ ਕੀਟ-ਉੱਲੀਨਾਸ਼ਕ 1200 ਰੁ 7 ਲੇਬਰ ਸੀਰੀ । 3000 ਰੁ 8 ਵਡਾਈ + ਤੂੜੀ ਬਣਵਾਈ। 1700 ਰੁ 9 ਵਿਆਜ 1 ਨਵੰਬਰ ਤੋਂ 1ਮਈ। 3300 ਰੁ: 10 ਖਰਚਾ ਸਾਉਣੀ+ਹਾੜੀ60785+50900=111685 ਵੱਟਤ ਝੋਨਾ 25 ਕਵਿਟਲ×3000 ਰੇਟ ਏਕੜ=75000 ਰੁ: ਵੱਟਤ ਕਣਕ 20 ਕਵਿਟਲ ×1840 ਰੇਟ ਏਕੜ=36800 ਰੁ: ਕੁੱਲ ਵੱਟਤ =111800 ਰੁ: ਕੁੱਲ ਖਰਚਾ =111685 ਰ ਬੱਚਤ=115 ਰੁ ਕੁੱਲ ਬੱਚਤ - ਤੂੜੀ+ ਖਾਲੀ ਗੱਟੇ+ਸਪਰੇਅ ਦੇ ਖਾਲੀ ਲੀਟਰ+115 ਰੁ: ?
(en)
अदरक की खेती करने का तरीका ?
(en)
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं
ਅਪਰੈਲ ਚ ਸੱਠੀ ਮੱਕੀ ਕਿਹੜੀ ਬੀਜੀ ਜਾਵੇ ਹਰੇ ਚਾਰੇ ਲਈ ਵੇਚਣ ਲਈ ?
(en)
Maharashtra
ਤੁਸੀ ਅਪ੍ਰੈਲ ਵਿਚ ਮੱਕੀ ਦੀ ਕਿਸਮ ਜਿਵੇ J1006 ਜਾ African tall ਦੀ ਬਿਜਾਈ ਕਰ ਸਕਦੇ ਹੋ
ਮੈਂ ਲਖਵੀਰ ਸਿੰਘ ਮੇਰਾ ਸਵਾਲ ਹੈ ਕਿ ਸਾਡੀ ਤਿੰਨ ਸਾਲ ਦੀ ਇੱਕ ਕੱਟੀ ਉਸ ਦੀਆਂ ਲੱਤਾ ਤੈ ਸੋਜ ਹੈ ਉਸ ਕਾਰਨ ਉਸ ਤੋਂ ਜਿਆਦਾ ਸਮਾਂ ਤਕ ਖੜ੍ਹੇ ਨਹੀਂ ਤੁਰੀਆਂ ਨਹੀਂ ਜਾਦਾ ਹੈ ਉਸ ਨੂੰ ਗਠੀਆ ਦੀ ਤਰ੍ਹਾਂ ਹੈਉਹ ਦਿਨ %ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਉਸ ਦਾ ਇਲਾਜ ਦੱਸੋ ਜੀ ?
(en)
Punjab
iss nu tuci Megludyne injection 10ml lgwao , iss nu tuci 3 din tak lgwao , fir 3 dina ton badd iss nu Anabolite liqued 100ml rojana dena suru kro , iss nal faraak pann lgg jawega..
ਸਰ ਝੋਟੀ ਛੇ ਮिਹਨਾ ਦੀ ਗਭਨ ਹੈ ਉਸ ਨੇ ਲੇਵਾ िਬਲਕੁਲ ਨਹੀ ਬਨਾਈਆ ਇਸ ਬਾਰੇ ਦॅਸੋ ਜੀ ?
(en)
Punjab
uss nu tuci Enroboost powder 100gm rojana dena suru kro , isde nal Vitum-H liqued 10ml rojana deo , iss nal lewa vdiia tyarr ho jawega, bakki tuci usdi khuraak da v purra dyan rkho ..
sir kya yeh original seman hai ?
(en)
Punjab
hanji ehh original seman hai, isdi DOB: 21-10-2011, Dams Yield: 5653, Fat (%): 7.20 Sire Dam s Yield: 4446 ,..
i am about toh start my bee farming buisness so can u suggest me how many boxes i purchase in begining ?
(en)
Uttarakhand
you can start with 5 box.
सर मुझे बटेर पालन बारे में बताएं मैंने बच्चा लेना है आपने जो नंबर दिया था वो बोलते है कि अब वो इसका काम नहीं करते है सर मुझे कोई ओर नंबर बताएं मैंने बटेर का बच्चा लेना है ?
(en)
alovera da market rate ke chal reha ?
(en)
Punjab
Is ke bare puri jankari lai Rashid Khan 9039693757 se samparak kare.
ਸਰ ਗਾਂ ਦਾਣਾ ਖਾਣ ਤੋ ਬਾਅਦ ਮੂੰਹ ਵਿਚੋ ਗਾਲੀ ਬਾਹਰ ਕੱਢ ਦਿਦੀ ਹੈ ਕੋਈ ਹੱਲ ਦੱਸੋ ?
(en)
Punjab
tuci uss nu mitha soda 25 gram atte isde nal Amalza powder 50 gram rojana dena suru kro , iss nal farak paa jawega..