Punjab
Search
29 ਤਰੀਕ ਨੂੰ ਗਾਂ ਸੂਈ ਸੀ ਉਸਦਾ ਲੇਵਾ ਬਹੁਤ ਸਖਤ ਹੈ ਛਿਡ਼ੀ ਵੀ ਨਹੀਂ ਆਉਂਦੀ ਜਿਥੋਂ ਧੁਨ ਸ਼ੁਰੂ ਹੁੰਦੀ ਹੈ ਉਥੋਂ ਵੀ ਸਖਤ ਹੈ ਕਿ ਬਿਮਾਰੀ ਹੋ ਸਕਦੀ ਹੈ ਇਸਦਾ ਕੋਈ ਇਲਾਜ ਦਸੋ ?
(en)
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo ate uss nu mummidium powder 60gm rojana dena suru kro, ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,
sir kanak ch ghaa bhut nikal aaya dekh ke dasso kehdi sprey kariye ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਅਮਰੂਦ Nu kehdi disease hai te isde ਪੱਤੇ v virle han ?
(en)
Punjab
isde vich jaruri tat di kami hai isde layi tuc boote nu 8-10 killo vermi compost pao isde nal isde boote thik ho jange.
sir allu di putai krke kanak biji hai , kanak nu uriya nhi paii hai , kyuki pehla bhuut pai c , assi projib dwai nu rett vich milla ke paa skde han atte kini payia ?
(en)
Punjab
hanji tuc progibb da ret vich mila ke chitta de sakde ho eh kanak de vadia futare de layi varti jandi hai.
ਸਰ ਜੀ ਸਵੇਰੇ ਗਾਂ ਦੇ ਚਿੱਟੇ ਬਾਰੇ ਪੁਛਿਆ ਸੀ flukried boules ਨਹੀ ਉਸਦੀ ਜਗਾ Exifluke ds ਮਿਲੀ ਹੈ ਠੀਕ ਹੈ ਜਾ ਨਹੀ ਦੱਸੋ ਜੀ ?
(en)
Punjab
hanji tuci ehh goli v de skde ho , iss nal liver ate pett dona de kirre marde hai ..
ਸਰ ਮੇਰੇ ਕੋਲ ਮੁਰਗੇ ਹਨ ਜਿਹਨਾਂ ਵਿੱਚੋ ਇੱਕ ਚੂਚੇ ਨੂੰ ਬਿੱਲੀ ਪੈ ਗਈ ਸੀ ਚੂਚਾ ਤਾ ਬਚਾ ਲਿਆ ਹੈ ਪਰ ਬਿੱਲੀ ਦੇ ਦੰਦ ਲੱਗਣ ਨਾਲ ਪਾਣੀ ਵਾਗ ਭਰ ਗਿਆ ਹੈ ਹਲ ਦੱਸੋ ਜਖਮ ਕੋਈ ਨਹੀਂ ਹੈ ?
(en)
Punjab
jekar iss nu koi jakham nhi hai tan jo ehh pani bhrda hai appne app theek hoo jawega , tuci iss nu Ostovet calcium 30ml nu 100 birds de hisab nal deo , iss nal vdia growth howegi.
ssa ji. am bully ਕੁੱਤੀ ਆ ਜੀ 1 ਸਾਲ ਦੀ ਉਹ 29 ਤਰੀਕ ਸ਼ਾਮ ਨੂੰ ਸੂਰ ਦਾ ਮੀਟ ਖਾ ਗਈ ਥੋੜ੍ਹਾ ਜਿਹਾ ਤੇ ਰਾਤ ਨੂੰ loss motion ਤੇ ਉਲਟੀ ਕਰਨ ਲਗ ਗਈ. 1 ਤਰੀਕ ਦੀ ਓਹ ਖੂਨ ਵਾਲੀ ਲੈਟਰੀਨ ਕਰ ਰਹੀ ਆ ਜੀ, ਖਾਦਾ ਪੀਤਾ ਵੀ ਕੁੱਝ ਨਹੀ ਓਸ ਦਿਨ ਦਾ ਪਾਣੀ ਪੀਂਦੀ ਜੋ ਓਹ ਨਾਲ ਹੀ ਉਲਟੀ ਕਰ ਦਿੰਦੀ. ਕੋਈ ਬਿਮਾਰੀ ਆ ji ?? plz ਦੱਸੋ ਜੀ
(en)
Os nu Turnt najdeeke Veterinary Doctor to check up krvao ji kioki os nu parvo ho sakdi he
ਇਹ ਬਿਮਾਰੀ ਨਾਲ ਬਚ ਤਾ ਸਕਦੀ ਆ ਜੀ ਕੁੱਤੀ
knk di late variety hn kehdi beej sakde ?
(en)
Haryana
kanak di kisam jive PBW590 ate PBW 658 di bijai hun kiti ja sakdi hai.
jhad kina
ਮੱਝ ਸੂੲੀ ਨੂੰ 5 ਮਹੀਨੇ ਹੋ ਗੲੇ ਹਨ ਪਰ ਹੀਟ ਵਿੱਚ ਨਹੀ ਅਾੲੀ ?
(en)
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
sir, stee note dwai kini deni aa pashu nu ?
(en)
Punjab
stee note goli pashu da duudh lenn ton adha ghanta pehla 1 goli deni hundi hai ..
ਸਰ ਜੀਂ ਮੱਝ4 ਮਹੀਨੇ ਪਹਿਲਾਂ ਸੂਈ ਸੀ ਹੁਣ ਉਹ ਇਕ ਡੰਗ ਹੀ ਦੁੱਧ ਦੇ ਰਹੀ ਹੈ ਖੁਰਾਕ ਦੀ ਕੋਈ ਘਾਟ ਨਹੀਂ ਕਿ ਕੀਤਾ ਜਾਵੇ ਅਸੀ4ਦਿਨ ਬੂੰਦਾਂ ਵਾਲੀ ਦਵਾਈ ਦੇਣ ਲੱਗ ਪਏ ਸੀ ਉਸ ਨਾਲ 4ਕੋ ਦਿਨ ਦੋਨੋ ਡੰਗ ਮਿਲਣ ਲੱਗ ਪਈ ਸੀ ਹੁਣ ਉਸ ਉੱਪਰ ਬੂੰਦਾਂ ਵਾਲੀ ਦਵਾਈ ਦਾ ਵੀ ਕੋਈ ਅਸਰ ਨਹੀ ਹੁੰਦਾ ਦਵਾਈ ਦਾ ਨਾਮ ਹੈ lacto mood ( dr johnson ) ਕੰਪਨੀ ਹੈ ਹੁਣ ਕੀ ਕੀਤਾ ਜਾਏ ਮੱਝ ਮਹੀਨੇ ਕੋ ਦੀ ਆਸ ਵੀ ਹੈ ਕੋਈ ਹੋਰ ਇਲਾਜ ਜਾ ਦਵਾਈ ਹੈ ਕੇ ਦੋਨੋ ਡੰਗ ਦੁੱਧ ਦੇਣ ਲੱਗ ਜਾਇਆ ਜਾਵੇ ਧੰਨਵਾਦ ਜੀ ?
(en)
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
ਜ਼ੀਰੋ ਡ੍ਰਿਲ ਵਾਲੀ ਕਣਕ ਵਿਚ ਜੂਰਿਆ ਪੇਲਾ ਪਾਣੀ ਲੋਨ ਤੌ ਕਿਨੈ ਦਿਨ ਪੇਲਾ ਪੌਣਾ ਚਾਹੀਦਾ ਹੇ ?
(en)
Punjab
Knak vich urea pani lagoun to 2 din pehla v pa skde.Pehle pani te urea @40 kg per acre pao
sir apna dost a ji ek ,ode khet vich phli vari allo lage a ji ,sir ode alloa da size 4 cm a ji , te alloa ch grass baut a ji kehdi sprey kriye, allo v bahr nikle hoye q ?
(en)
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
ਮੁਰਗੀ ਪਾਲਣ ਦੇ ਧੰਦੇ ਬਾਰੇ ਦੱਸੋ ਕਿ 5000 ਜਾਨਵਰ ਦਾ ਸ਼ੱਢ ਤਿਆਰ ਕਰਨ ਚ ਕਿਨ੍ਹਾਂ ਖਰਚੇ ਆਉਂਦਾ ਅਤੇ ਬਾਕੀ ਦੀ ਜਾਣਕਾਰੀ ਵੀ ਦੱਸੋ ?
(en)
Punjab
isde lyi tuhade 20-25 lakh tak khrach aa skda hai , jekar tuci deep liter vich suru krde ho tan tuahde khrach 10-15 lakh tak aweega , per uss vich egg tutan da khatra rehnda hai ..
Sir meri pehalan jhoty ( buffalo) 20 november 2018 nu sui hai mien usnu Garm kara dita c .uss nal uss ander tu 4 5 din jor de tote aude rahe te smell v bahut audi c .hun uss Hor dawai deni chahidi hai?
(en)
uss nu tuci Metra liqued 100ml rojana dena suru kro , isde nal anndar di safai ho jawegi , bakki uss nu Milikout powder 2-2 chamach swere sham , Calcimust gold liqued 100ml rojana deo , iss nal duudh vich farak paa jawega..
sir is month vich kanak di kehdi kisam beej sakde aa ?
(en)
Haryana
is mahine vich kanak di kisam jive PBW 590 ate PBW 658 di bijai kiti ja sakdi hai.
ehda ki benefit hai kanak nu ?
(en)
Maharashtra
Emtoz ik biofertilizer hai jisde vich mycorrhiza maujood hunda hai eh fasl de vadhe de lyi istemal kita janda hai.isdi matra ik acre de vich 4 kilo da chitta dita janda hai.
ki rate Sir kis kmm lae use krna
sir npk 13 0 45 da asar allua te kine din rehnda ?
(en)
Punjab
NPK 13.O.45 ek fertlizer spray hai jo crop vich nitogen and potash di ghat poori krda hai.esda asar 8 din tkk da hunda hai
sir majh tije sui c te usda bacha Mar gya 2 din baad 20 din ho gye g sui nu dudh nhi de rahi koi ilaajh dasso g
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
Sir ki plant growth regulator vich jo acid hunde ohna di list mil sakdi Te kis acid nu kis time use krna is bare v jankari ?
(en)
Haryana
Alag alag plant growth regulator de vich alag alag acid maujood hunde han . kirpa karke tuc eh daso k kehde growth regulator de bare jankari laina chahunde ho ta jo tuhanu is bare poori jankari diti ja sake.
24 ਘੰਟੇ ਹੋ ਗਏ ਸੁਆਲ ਪੁੱਛੇ ਨੂੰ ਜ਼ਵਾਬ ਨਹੀਂ ਮਿਲਿਆ ਮੈਂ ਫਿਰ ਦੱਸ਼ਣ ਲੱਗਾਂ ਹਾਂ ਕੀ ਮੈਂ ਇਸ ਮਹੀਨੇ ਘੱਾਹ ਬੀਜ ਸਕਦਾ ਹਾਂ ਜੋ ਡਗਰਾਂ ਦੇ ਚਾਰੇ ਵਾਸਤੇ ਬੀਜਿਆ ਜਾਂਦਾ ਹੈ, ਜਿਸ ਦਾ ਨਾਂ ਮੱਖਣ ਘਾਹ ਹੈ ਅਤੇ ਉਹ ਕਿੰਨੇ ਮਹੀਨੇ ਤੱਕ ਹਰਾ ਚਾਰਾ ਦੇ ਸਕੇਗਾ ਦਸੋ ਮੈਨੂੰ ਜ਼ਰੂਰ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
kanak nu bijaie de kinne din bad pani dena chahida hai g ?
(en)
Haryana
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai.
3086 ਹੁਣ ਬੀਜ ਹੋ ਸਕਦੀ ਹੇ ਕੀ ਨਹੀ ?
(en)
Haryana
ਜੀ ਨਹੀਂ ਇਸਦੀ ਬਿਜਾਈ ਹੁਣ ਨਹੀਂ ਕੀਤੀ ਜਾ ਸਕਦੀ ਹੁਣ ਤੁਸੀ ਕਿਸਮ ਜਿਵੇ PBW 590 ਅਤੇ PBW 658 ਦੀ ਬਿਜਾਈ ਕਰ ਸਕਦੇ ਹੋ
kanak ch sitey (ਕਣਕ ਚ ਸਿੱਟੇ) da hall daso 10 nov. nu kanak biji c haje pehla paani ni lga ?
(en)
Maharashtra
kirpa karke isdi nede di photo bhejo ta jo tuhanu is bare poori jankari diti ja sake.
sir ਮੱਝ ਨੂੰ ਕਾੜਾ ਵੀ ਦੇ ਦਿੱਤਾ ਤੇ ਦਲੀਆ ਵੀ 2ਤੋ3 kg 5 ਦਿਨ ਦੇ ਦਿੱਤਾ ਹੈ । sir ਮੱਝ ਦੀ ਹੋਰ ਕਿਦਾ ਸੇਵਾ ਕੀਤੀ ਜਾਵੇ ਤੇ ਸਸਤੀ ਹੋਵੇ ਕਿ ਮੱਝ ਦੁੱਧ ਵਧੀਆ ਦੇਵੇ sir ਮੱਝ ਦਾ ਬੱਚਾ 3ਦਿਨ ਦਾ ਹੋ ਗਿਆ ਹੈ । ਇਸ ਨੂੰ ਖੁਰਾਕ ਤੇ ਪੱਠੇ ਕਦੋਂ ਸੁਰੂ ਕਰਨੇ ਹਨ । ਇਸ ਨੂੰ ਮੇਲੇ ਵਿਚ ਲੈਕੇ ਜਾਇਆ ਕਰਨਾ ਹੈ । ਇਸ ਦਾ ਜਨਮ certificate ਬਣਾਉਣਾ ਚਾਹੀਦਾ ਹੈ ।ਇਹ certificate ਕਿਥੋਂ ਬਣਦਾ ਹੈ । ਇਸ ਬਾਰੇ ਹੋਰ ਜਾਣਕਾਰੀ ਵੀ ਦਿਉ ਜੀ ?
(en)
Punjab
uss nu tuci khurak vdia deo , hara chara 30-35 kilo rooj deo , feed vdia matra vich deo , deworming her 3 mahine badd jarrur krwao , isde nal tuci Milkout powder 2-2 chamch swere sham , Calcimust gold liqued 100ml rojana deo , iss nal duudh vdia ho jawega, bache nu 1 month tak ma da duudh jinna assnai nal pee jawe unna deo , fir uss ton thoda hara chara v deo , isde nal nal puberaid powder 10gm to suru krkw umarr de hisab nal 5-5 gm vdhaa deo , vdia growth ho jawegi, bakki kattua nu tuci vasee he mele vich leja skde ho ..
Sir December mahne ch bhindi lagayi ja sakdi a ? j lagaye j sakdi e ta es bare vistarr nall daso ya kise mahir da num deo. bahut meharbani hovegi ?
(en)
ਜੀ ਨਹੀਂ ਤੁਸੀ ਦਸੰਬਰ ਵਿਚ ਭਿੰਡੀ ਦੀ ਬਿਜਾਈ ਨਹੀਂ ਕਰ ਸਕਦੇ ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਤੁਹਾਨੂੰ ਕਿਸੇ ਵੀ ਮਾਹਿਰ ਦਾ ਸੰਪਰਕ ਨੰਬਰ ਨਹੀਂ ਦਿੱਤਾ ਜਾ ਸਕਦਾ ਜਿਹੜਾ ਵੀ ਤੁਹਾਡਾ ਸਵਾਲ ਹੈ ਉਹ ਤੁਸੀ ਇਥੇ ਐਪ ਤੇ ਹੀ ਪੁੱਛ ਸਕਦੇ ਹੋ
Ssa ji, kanak nu pehla pani launa hai g ik do din ch. meeh Kaaran kanak thodi ghat nikli hai. Hun kanak ch ki paawan tan jo tillering jyaada ho sake ?
(en)
Haryana
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
ਸਰ 12/11/2018 ਨੂੰ ਬਰਸੀਮ ਬੀਜਿਆ ਸੀ ਅਤੇ ਉਸਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ (55 ਕਿੱਲੋ ਡੀ ਏ ਪੀ)ਅਤੇ (45 ਕਿੱਲੋ ਯੂਰੀਆ) ਪਾ ਦਿੱਤੀ ਹੈ ਪਰ ਪਿੱਠਾ ਵਧ ਨਹੀਂ ਰਿਹਾ ਕੱਦ 2•5 ਇੰਚ ਹੈ ਕੋਈ ਹੱਲ ਦੱਸੋ ਜਾ ਟਾਇਮ ਦੇ ਹਿਸਾਬ ਨਾਲ ਠੀਕ ਹੈ ?
(en)
Maharashtra
ਜੇਕਰ ਬਰਸੀਮ ਦੀ ਗਰੋਥ ਨਹੀਂ ਹੋ ਰਹੀ ਤਾ ਤੁਸੀ Hoshi@400ml ਜਾ oswal ਦਾ jalwa@300ml ਨੂੰ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਏਗੀ
sab ton pehla kde v barseem vich DAP na pao, isdi thaa te Hamesha Single super phosphate pao, ate hun tuci is vich desi tareka 15kg saro per acre de hisab nal pure khal ja pathia da pani ja fer gibberlic acid 400ml per acre di spray kr skde o..!!
Sir ki eh sch aaa, jdo apa Buffalo nu kanak di toordi di thaa, paddy straw( praali ) paunde haa, tan Buffalo da milk ght janda and pshoo kumjor ho janda?
(en)
parli jldi hajam nhi hundi hai , iss nu hajam krnn vich pashua nu smsiya hundi hai , jiss nal duudh v ghatda hai atte pashu v kamjor hunda hai , jekar tuci prali deni hai tan thodi parli , thodi matra vich tuuri atte uss vich hara chara milla ke de skde ho , isde nal Enroboost powder 50gm rojana dena chahida hai , pashu nu energy mildi rehndi hai atte duudh v nhi ghtda ..
sir 2967 kanak nu pehli urea kini pai jawe and hor ki nal paeya jawe ?
(en)
Haryana
kanak nu total 110 killo urea paindi hai jisnu tuc 2-3 hissey avich vand ke khet vich pa sakde ho. urea to ilava tuhanu hor kuch khet vich paun di lod nahi hai.
Veer ji ajj tho 20 din baad kis sabji di fasl biji ja skdi hai. Jis di paniri hun biji ja skdi hove oh v dsna thora confuse aa ?
(en)
hun tuc tmatar , mooli ate full gobhi di bijai kar sakde ho.tmatar di paniri 30-40 dina bad khet vich laun layi tyar ho jandi hai.
ਸਰ ਆ ਪੌਦੇ ਬਾਰੇ ਜਾਣਕਾਰੀ ਦਿਉ ਇਹ ਕਿੰਨਾ ਵੱਧ ਦਾ ਹੈ ਅਤੇ ਇਸ ਨੂੰ ਗਾਮਲੇ ਵਿੱਚ ਲਾਈਏ ਜਾ ਜਮੀਨ ਵਿਚ ?
(en)
Punjab
ਇਹ ਇਕ ਸਜਾਵਟੀ ਬੂਟਾ ਹੈ ਇਸਨੂੰ ਤੁਸੀ ਜਮੀਨ ਵਿਚ ਨਾ ਲਾਓ ਇਸਦਾ ਕੱਦ ਜ਼ਿਆਦਾ ਹੋਣ ਤੇ ਇਸਨੂੰ ਵੱਡੇ ਗਮਲੇ ਵਿਚ ਲਾ ਦਿਓ
sir ji main sitta de le rotawaiter nal Kanak di bijai koti so is bich main 75kilo dap te ins hi urea paya si bijai to 18 din bad Kanak pili pain lag gai hai shayad gandhak di ghat a gai hai koi hal daso ?
(en)
Punjab
ਗੰਧਕ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਵੇਂ ਪੱਤਿਆਂ ਤੇ ਦਿਖਾਈ ਦਿੰਦੀਆਂ ਹਨ ਪੱਤਿਆਂ ਦਾ ਹਰਾ ਰੰਗ ਖਰਾਬ ਹੋ ਜਾਂਦਾ ਹੈ ਨਾਈਟਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ ਇਸਦੇ ਲਈ ਤੁਸੀ ਜਿਪਸਮ ਇਕ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
respected sir. kanak nu pehla Pani launa hai ji. so sir os vich ki ki paeya jave te kina paeya jave ta Jo jhaad changa mil jave ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. iss sme kanak nu pehli urea de nal progibb mila ke paa skde ho. ja fir jdo kanak 55 din di ho jawe tan Hoshi@400ml prati acre de hisab nal spray kro.
sir maj soon to bad picha dukdi a ?
(en)
Os nu Injection Mifex 450ml di botel vich Injection Tonophos 20ml pa ke slow IV Intravenous lagwo te nall Injection Ergovet 10ml Injection xnel 1gm Injection Megludyne 20ml Injection Isoflud 5ml lwao ji es nall farak pe jawe ga
ਸਰ ਜੀ ਗਾਂ ਦੀ ਅੱਖ ਵਿੱਚ ਚਿੱਟਾ ਪੈ ਗਿਆ ਹੱਲ ਤੇ ਕਾਰਨ ਦੱਸੋ ਜੀ ?
(en)
Os nu Bolus Flukired DS 6gm deo powder Boric acid 20gm lao te din vich 3 varr akh vich pao ji
Incubator te egg de Bache kadanae kamyab hai ki nahi kamyab hai te kehde com de Lene chahide hn te kithe milu ge ?
(en)
Punjab
hanji incubator nal egg de bache kamyab hai tuci iss di varto kr skde ho , iss nu apne nazdiki market vich kisi v company da khridd skde ho , sbb vdia hunde hai , Bantis company da v vdia product hai ..
sir guli danda bahut a Radar Karti te pani kine din badd layie urea pahlan paiye ja na ?
(en)
Narinderpal singh ji kirpa kr ke dwaayi da sal jrur dso tan jo dwaayi baare dsya jaa ske...kyuki har ikk company dwaayi apne apne local nam nam nal kadh di hai.
सर मेरीhf गाय 30या35 दिन मे बचा निकाल देति है उसका इलाज बताईये सर ?
(en)
Os ko Bolus Concimax dea 14 golia lao te 2 golia rojana deo es nall hi Powder Gestaprogen 500gm lao te 25gm rojana lagatar 3 month takk de fer har month vich 10 din deo
..?
(en)
Raj g kirpa apni audio dubara bheje apke dubara bheji gyi audio upload nahi huyi hai.
Abs seman bare dso sir g ki eh desi cow de lon te agli peeri de dudh vich koi frk pauga ?
(en)
sir bakriya transfer krauni aa patiale to maharashtra ohde vaste ki kuj krna pdega ?
(en)
Punjab
bakriya transfer karan de layi tohada farm ragistred hona chahida hai . registred bakri farm de latter head de sari detail likhi jandi hai te stamp lagdi hai. jekar tohada farm registred nahi hai ta tusi kise hor registred farm de name te bill katva sakde ho. es layi oh farm kuj percentage kharcha lavega. baki tusi 7009920855 te call kar sakde ho.
matra ch sundi aa kehdi dwai kari jave mater fulla te ne ?
(en)
iss de upper quinalphos@400ml ja emamectin benzoate@90gm prati acre de hisab nal spray kro.
sir Mere Talab Mein Kitni machli Hai Yah Main Kaise Pata karu
(en)
iske liye ya ato aapke experience par depend karta hai ya fir aap neting kare full pool par. net use karna best tareeka hai.
Sir mera ek 2 saal da katta va, kuch ni khanda, Dana , Khal tak v ni khanda Koi ilaj daso Belayml da inj v laiaa c ?
(en)
Os nu Liquid Livotas 25ml rojana deo ji es nall farak pe jawe ga
sir g mere kol lebra kuti hai usdi age 2 year hai te oh ik war sui Hai dubara 4 time mis kar gyi is war heat aoun te slide karwai c te dr ne keha ki bachadani wich rasoli hai ki is da ilaz ho sakda hai koi medicine daso g ?
(en)
Es de hall lai tusi os nu GADVSU LUDHIANA ch le jao ji oth Altrasound nall shi pta lag sake
Bhains ko calcium konsa de kitna de ?
(en)
Sir, matar da ki rate chalda hai
(en)
Punjab
Matar de rate di shi jankari tuc apne nede di mandi de vicho hi ptaa kro. kyuki otho tuhanu iss da shi rate ptaa lagg jawega.
vitamin h injection vare daso kuj .majj de 20 din reh gye use kar sakde a kina de sakde a nl kuj hor v use karna pve ga ja es nl he sarju koi nuksan ta nyi .vitamin h da leqied ta de rehe a lewa pura fas jave .ja kuj hor medican das devo g ?
(en)
Os nu Injection Vitame-H 5ml 3din chadd ke lao te nall Liquid Udder tone 15ml 10 bunda din vich 3 varr deo ji es nall farak pe jawe ga
sir kanak te guli dande ton kehdi sprey kriye jisda vadia result howe ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
sir, cow sui nu 6 mahine ho ge ne cow di jer kadvai c. 2 mahine ho ge aa oflokind-oz dhari c 3 din lagtar par heje Tak heat vich ik vari vi ni aayi ?
(en)
Os nu Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall heat vich a javegi jekar na ai ta os Ovalanta Kit 5 din tak deo ji
define contingency farming ?
(en)
Punjab
Farm Contingency Planning : Sometimes bad things happen. ... Contingency planning is an important part of farm or ranch management. A contingency plan determines how a farm will respond to a crisis or disaster and how quickly it will be able to resume normal operations.
29 ਤਰੀਕ ਨੂੰ ਗਾ ਸੂੲੀ ਸੀ ਉਸਦਾ ਲੇਵਾ ਬਹੁਤ hard a ਸ਼ਿੱਦੀ ਨੀ ਆਉਦੀ ਜੀ ਕੋੲੀ ਹੱਲ ਦੱਸੋ ?
(en)
Os nu Injection Gard plus 4.5gm Injection Megludyne 20ml Injection Isoflud 5ml lao ji nall hi Bolus Sarrakind plus dea 2 golia rojana 3 din deo ji
Punjab
Thanks sir a vest a g
Punjab
Thanks sir a vest a gg
Punjab
sir dubara fir leva hard ho gia ge
ਸਰ ਮੇਰੀ ਦਾ ਪਹਲੇ ਸੂਏ ਦੁੱਧ 20kg ਸੀ ਇਸ ਸੂਏ ਦੁੱਧ ਘੱਟ ਹੈ ਜੀ ਦੁੱਧ ਬਧਉਣ ਬਾਰੇ ਦਸੂ ਜੀ ?
(en)
Os nu Liquid Anabolit 1 litter 100ml swere 100ml shame nu deo nall hi powder milk out 900gm 2 chamach swere 2 chamach shame nu deo es nall farak pe jawe ga ji
majh da milk vdon lyi ki kita jawe ?
(en)
Os nu vadea kurak pao nall 250gm chini di chasni bano te fer vich 250gm dalda pa ke obal aon te tharr ke rojana 7 din tak deo nall hi liquid LDM 1 litter 100ml swere 100ml shame nu 10 din tak deo es nall farak pe jawe ga
cow de milk di fat vdon lyi ki kita jawe ?
(en)
Os nu 250ml sarso da tell kanak de daliya vich mix karke deo ji es nall farak pe jawe ga
ਅਾਲੂ ਗਰੌਥ ਨਹੀ ਕਰ ਰਹੇ ਪਰ ਥਲੇ ਅਾਲੂ ਵੀ ਪੈ ਚੁਕੇ ੲਿਸ ਕਿਸ ਦੀ ਵਰਤੌ ਕੀਤੀ ਜਾਵੇ ?
(en)
Aloo de lyi npk 191919@1kg nu 150ltr pani de nal mila ke prati acre te spray kro. iss nal aloo di growth ho jawegi.
Dragon fruit de kheti bare kuj dso ?
(en)
Maharashtra
Dragon fruit di kheti layi kalma layian jandiyan han . ik acre de vich lagbhag 1600 kalman layian jandiyan han ate kalma nu pehlan gamle vich tyar kita janda hai ate fir april to september tak kade v khet vich la sakde ho ate lagbhag ik kalam 70 rupaye di mildi hai. is bar ehor jankari lain layi tuc vijay kumar 7065414241 ji nal sampark kar sakde ho.
I reside in Ropar district of Punjab whether we can keep Ducks in our area and plz give me some reference from where I can enquire about Rearing of Ducks for production of Eggs ?
(en)
Punjab
you can call to 99911 07500 ssd duck farm. they will guide u about duck farming.
mujhe natural nd organic satavari sell karni hai Konsa Mandi me bikati hai ?
(en)
Punjab
Shatavari sale karne ke lia aap Wasif Malik 9548535104 se samparak kre.
Punjab
sir a satavari Huda ki aa plz . in English or Punjabi dasiyo