Punjab
Search
hun ahh dina ch brokly di paneri milju kitho chhe thodi hi mil jaye broccoli seedlings ?
(en)
Bhupinder ji paniri len lai tusi Arman seeds 9417150864 te samparak kar sakde ho.
D.A.P. ਅਤੇ ਯੂਰੀਅਾ ਦੀ ਸਪਰੇ ਪਾਣੀ ਤੋ ਪਹਿਲੇ ਕਰ ਸਕਦੇ ਹਾ ਕਣਕ ਤੇ ?
(en)
Punjab
DAP and urea di spray pani laoun to baad vich kro
ਸਰ ਪਹਿਲੇ ਸੂਏ ਝੋਟੀ ਆ ਉਸ ਨੂੰ ਸੂਈ ਨੂੰ ਚਾਰ ਪੰਜ ਮਹੀਨੇ ਹੋ ਗਏ ਤੇ ਨਵੇਂ ਦੂਧ ਵੀ ਨੀ ਹੋਈ ਉਹ ਵੇਲਾ ਕੁਵੇਲਾ ਕਰਨ ਲੱਗ ਗਈ ਹੈ ਇਸ ਦਾ ਕੋਈ ਇਲਾਜ ਦਸੋ ਪਲੀਜ ?
(en)
uss nu tuci Lactomood homeopathic dwai dia 10-10 drops din vich 3 varr deo , isde nal Milkout powder 2-2 chamch swere sham deo atte Agrimin super powder 100 gm rojana dena suru kro , iss nal heet vich v aa jawegi..
Uttar Pradesh
stawari klonji souf jeera 200gm sare alg le lo piss ke 100 se 150 GM khilye 7 din tak 2-3 din se fayda milega
ਸਰ ਇਸ ਨੂੰ ਪਸ਼ੂ ਨੂੰ ਦਾਣੇ ਵਿੱਚ ਦੇਈਏ ਜਾਂ ਇਸ ਨੂੰ ਉਬਾਲ ਕੇ ਦੇਈਏ ਅਤੇ ਕਿਸ ਟਾਈਮ ਸੁਭਾ ਜਾਂ ਸ਼ਾਮ ਨੂੰ
Uttar Pradesh
mai bilkul nhi samjh paya aap ne kya likha hai
Makki da achaar paun wali machine sale krni aa ?
(en)
Punjab
Navdeep Singh ji ik vaar tusi Sadi Apni Kheti Buy/Sell App te vi apni post kardo ta jo uthe sida kissan veer tuhade phone no. te samprak kar sakan.
सर् मेरा indin runner Duck farm hai aaj 9mahina ka hai egg ka parsentej 20 hai. kya kare ?
(en)
Punjab
egg % ke liye kafi tazarba chahiye to iske liye aap 99911 07500 ssd duck farm par contact kare . woh aapko bta sakte hai.
Call me 8797333083
ਡਾਕਟਰ ਸਾਹਿਬ ਪਸੂਆਂ ਨੂੰ ਗੁੜ ਹਰ ਰੋਜ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਇਸ ਦਾ ਪਸੂਆਂ ਨੂੰ ਕੀ ਫਾਇਦਾ ਹੁੰਦਾ ਹੈ ਅਤੇ ਗੱਬਣ ਪਸ਼ੂਆਂ ਨੂੰ ਵੀ ਦੇ ਸਕਦੇ ਹਾਂ ਇਸ ਵਾਰੇ ਜਾਣਕਾਰੀ ਦਿਓ ਜੀ ?
(en)
iss nal pashu vich iran di kami puuri hundi hai , jekar tuci rojana dena hai tan 100gm rojana de skde ho , ehh tuci gaban pashua atte duuje pashua nu v de skde ho ..
Punjab
same sawal
Uttar Pradesh
bilkul 200-250 GM de sakte hai.. gud dene se doodh bdta hai aur pashu ko takt bhi milti hai...
where should I get sexed semen in Aligarh and how much it is cost to me ?
(en)
Punjab
V.K. Traders, Address: S17/330E, Maldahiya, Near Pani Tanki, Varanasi, Uttar Pradesh 221002, Phone: 097948 95070 se samparak kre.
Bakri ko hit me laane Ka Tarika ?
(en)
tuci iss nu Mintab bolus 1-1 swere sham deo , atte 20 din tak deo , iss nal mineral di kami v puuri howegi atte heet vich v awwegi ..
sir fullgobi da full lal ho rahe na ?
(en)
Punjab
kirpa karke daso k tuc kehdi kisam di bjai kiti hai ta jo tuhanu is bare poori jankari diti ja sake.
sir cow de teeka bhrayea c 28 nov. nu pr rhi ni te odn ton he thora-2 goha thore-2 time pishon kri ja rhi ae nl he gas v bhut ban rhi ae. ki prblm hai eh? koi vdiya treatment v dso ?
(en)
iss nu tuci Amalza powder 50 gm rojana dena suru kro , iss nal gass bannan di smaiya khttm ho jawegi , bakkki tuci Magic milk powder 50gm rojana deo , iss nal duudh v vdega atte pashu di kami v purri howegi , isde tuci 3 packet khwao , iss nal farak paa jawega ..
ਮਟਰਾ ਵਿੱਚ ਜਵੀ ਬਹੁਤ ਹੌਗੀ ਹੱਲ ਦਸੌ ?
(en)
ਮਟਰ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਹੀ ਕੀਤੀ ਜਾਂਦੀ ਹੈ ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ
sir majj de din pure ho gye ne osde sewa nyi hoi osnu vitamin h de injection lwa sakde aa ?
(en)
hnji lgwa skde ho , iss nu tuci 5ml ek ek din de farak nal lgwao , iss nal vdya lewa hunda hai...
Sir simla mirch, tamatar ka bel Bala lamba hybrid beeg chahiye ?
(en)
Punjab
aap inke hybrid beej apni local market se le sakte waha par aapko aasani se hybrid beej mil jayege.
Sir poly house ke saman hetu or mulching paper ke liye kaha samprk kare ?
(en)
Punjab
Is ke bare me puri jankari ke lia aap Puneet Gupta 9780200996 se samparak kare.
gujrat me abs ka seeman chahiye bharuch me ?
(en)
Punjab
Is ke Bare me puri jankari ke lia aap Genus Breeding India Private Limited (ABS India), 406, Amar Neptune, 4th Floor,Plot # 45A & 46, Baner Road, Baner, Pune – 411 045, Maharashtra,Phone number: 090201 31111, 91-20-2729-3445 se sampark kare.
Gujarat
thanks and
sir progibb da product sumitto company da mansa to kitho millu jii kanak de futare lii ate isdii kinnii dosage kinii hundii aw 1 acre vich ?
(en)
Punjab
progibb di matra ik acre de layi 5 gm di varto kiti jandi hai. eh tuhanu local market de vich mil jayega.
Kanak pili ho ke sukh rahi hai kya kar sakte hai iske liye ?
(en)
Maharashtra
kanak manganese di ghat de karn peeli pai jandi hai jisde layi tuc ik killo manganese sulphate nu 150 liter pani vich mila ke prati acre de hisab nal spray karo.kanak nu pehla pani halka lao.
ਸਰ ਜੀ ਸੁਕੀ ਪੈਲੀ ਵਿਚ ਗੁਲੀਡੰਡੇ ਵਾਸਤੇ ਲੀਡਰ ਦੀ ਸਪਰੇਅ ਕਰ ਸਕਦੇ ਹਾਂ ਜਾਂ ਟੋਪਿਕ ਦੀ ਸਪਰੇਅ ਕਰ ਸਕਦੇ ਹਾਂ ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ
dr. Saab trypanosoma (surra) bimari baare detail Ch dso ji plz kive hundi kis Karke hundi aa Nd ki nishaniya hundiya ji and sir isde vich ki treatment Kita janda and inj.vgera v dso ja fr v sab ton phla ki Kita jaave dso plz?
(en)
Punjab
ਸਰਾਂ ਬਿਮਾਰੀ ਬਿਮਾਰੀ ਫੈਲਣ ਦਾ ਕਾਰਨ ਹੈ ਕਿ ਇੱਕ ਮੱਖੀ (ਵੱਡੀ ਮੱਖੀ ਵੀ ਕਹਿੰਦੇ ਹਨ) ਹੁੰਦੀ ਹੈ ਜੋ ਕਿ ਮੀਂਹ ਤੋਂ ਬਾਅਦ ਜਦੋਂ ਹੁੰਮਸ ਹੁੰਦੀ ਹੈ ਉਦੋਂ ਪੈਦਾ ਹੁੰਦੀ ਹੈ ਇਸ ਮੱਖੀ ਦੇ ਕੱਟਣ ਨਾਲ ਬੈਕਟੀਰੀਆ ਤੇਜ਼ੀ ਨਾਲ ਪਸ਼ੂ ਦੇ ਖੂਨ ਵਿੱਚ ਦਾਖਲ ਹੋ ਜਾਂਦੇ ਹਨ ਤੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹ ਬਾਕੀ ਪਸ਼ੂਆਂ ਨੂੰ ਵੀ ਬੜੀ ਤੇਜ਼ੀ ਨਾਲ ਫੈਲਦਾ ਹੈ ਬਿਮਾਰੀ ਦੇ ਲੱਛਣਇਸ ਬਿਮਾਰੀ ਵਿੱਚ ਪਸ਼ੂ ਗੋਲ - ਗੋਲ ਘੁੰਮਦਾ ਹੈ ਤੇ ਕੰਧਾਂ ਜਾਂ ਦਰੱਖਤਾਂ ਵਿੱਚ ਵਾਰ ਵਾਰ ਆਪਣਾ ਸਿਰ ਮਾਰਦੇ ਹਨ ਪਸ਼ੂ ਵਾਰ ਵਾਰ ਪਿਸ਼ਾਬ ਕਰਦੇ ਹਨ ਪਸ਼ੂ ਬੇਚੈਨ ਰਹੇਗਾ ਇਹ ਤਿੰਨ ਤਰੀਕੇ ਨਾਲ ਹੋ ਸਕਦਾ ਜਿਵੇਂ ਕਈ ਕੇਸਾਂ ਵਿੱਚ ਤੁਰੰਤ ਤੇਜ਼ ਬੁਖਾਰ ਹੁੰਦਾ ਹੈ, ਕਈ ਵਾਰ ਅਚਾਨਕ ਤੇਜ਼ ਬੁਖਾਰ ਆਉਂਦਾ, ਕਈ ਕੇਸਾਂ ਵਿੱਚ ਪਸ਼ੂ ਅੰਨਾ ਹੋ ਜਾਂਦਾ ਹੈ ਤੇ ਡਿੱਗ ਪੈਂਦਾ ਹੈ ਪਸ਼ੂ ਚ ਖੂਨ ਦੀ ਕਮੀ ਆ ਜਾਂਦੀ ਹੈ ਜਦੋਂ ਵੀ ਕਦੇ ਪਸ਼ੂ ਕੰਬਦਾ ਹੋਇਆ ਡਿੱਗ ਪਵੇ ਤਾਂ ਉਦੋ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਬੁਲਾ ਕੇ ਇਲਾਜ ਸ਼ੁਰੂ ਕਰਵਾਾਂ ਇਸਦਾ ਕੋਈ ਪੱਕਾ ਇਲਾਜ਼ ਨਹੀ ਹੈ ਸੋ ਡਾਕਟਰ ਨੂੰ ਜਿੰਨੀ ਜਲਦੀ ਹੋ ਸਕੇ ਤਾਂ ਬੁਲਾਓ ਤੇ ਜਿੰਨਾ ਟਾਈਮ ਡਾਕਟਰ ਆਵੇ ਉਨਾਂ ਟਾਈਮ ਠੰਡਾ ਪਾਣੀ ਪਸ਼ੂ ਦੇ ਸਿਰ ਤੇ ਪਾਉਦੇ ਰਹੋਂ ਤੇ ਸਾਬੁਤ ਪਿਆਜ਼ ਖਵਾਉਦੇ ਰਹੋਂ
Punjab
ok sir thnku but sir koi inj. vgera ni aunda ji Jo turant lgayea jaa ske
hlo sir apa matter Lona aa vata bna k laea k thala e pls jaldi daseo sir sada beez gilla Kita hoea a jaldi Lona aa ?
(en)
ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ
ਗਾ ਵੀ ਦਸਦੋ ਜੀ ਕਿਹੜੀ ਨਸਲ ਦੀ ?
(en)
Rajasthan
HF 75% breed di cow he
ਨਸਲ ਪੁੱਛਣੀ ਇਸ ਦੀ
sir eh product urea mix kr k pa sakde khet vich or nai ?
(en)
Punjab
eh ik jaivik khaad hai tuc isdi varto urea de nal v kar sakde ho is to ilava tuc isda ikala chtta v de sakde ho.
sir Kanak pehli khad kado payi jave Kanak 15 Nov nu lagai hai ?
(en)
Haryana
Kanak nu pehli khaad pehle pani de nal pao. pehla pani bijai to 25-30 dina bad lao.
Eh mineral mixture da result kive aaa ?
(en)
Punjab
hnji isda result vdia hai tuci isdi varto kr skde ho , rojana 50gm de hisab nal pashua nu de skde ho ..
ਆ ਮੈੱਸ ਅਤੇ ਗਾ ਕਿਹੜੀ ਨਸਲ ਦੀ ਹੈ ?
(en)
Punjab
ehh muurrah nasal di majjjh hai..
Eh feed da ki benefit he visthar wich daso ji ?
(en)
ehh jldi hajam hoon wali feed hai , iss nal pashu nu energy mildi hai , iss nu suun ton 1 mahina pehla suru kr dena chahida hai atte sunn ton badd tak dena chahida hai kyuki ehh hajam v assani nal hundi hai atte takat v dindi hai ..
ਕਿਹੜੀ ਨਸਲ ਦੀ ਆ ਜੀ ?
(en)
Rajasthan
ehh vdia muurah nasal di majj hai tuci isdi khurak da puura dyan rkhoo tan jo iss ton vdiia duudh leya ja skke.
tnx hi
ਜੀ ਇਹ ਪੰਜ ਮਹਿਨੇ ਦੀ ਗਬਨ ਹੈ ਇਸ ਨੂੰ ਕੀ ਖੁਰਾਕ ਪਾਈ a ji a ਇੱਕ ਟਾਈਮ ਮਿਲਕ ਦਿੰਦੀ a three four liter milk ਦੇਂਦੀ a
ਇਸ ਝੋਟੇ ਦੀ ਨਸਲ ਬਾਰੇ ਦੱਸੋ ਜੀ ?
(en)
Punjab
ehh muurah nasal da jhota hai ..
ਇਸ ਝੋਟੇ ਦੀ ਨਸਲ ਦਾ ਪਤਾ ਲਗ ਸਕਦਾ ਹੈ ਜੀ ?
(en)
Rajasthan
ehh jhota muurah nasal da hai ji ..
ਇਸ ਜਮੀਨ ਦੀ ਮਿੱਟੀ ਵਿੱਚ ਪਾਡੂ ਅਤੇ ਰੌੜ ਬਹੁਤ ਹਨ ਜਮੀਨ ਪਾਣੀ ਵੀ ਨਹੀ ਪੀਦੀ ਪਾਣੀ ਤੋ ਬਾਅਦ ਕਣਕ ਪੀਲੀ ਪੈ ਰਹੀ ਹੈ। ਕੋਈ ਹੱਲ ਦੱਸੋ ਕਿਹੜੀ ਸਪਰੇਅ ਕਰੀਏ ?
(en)
Haryana
ਇਹ ਮੈਗਨੀਜ਼ ਦੀ ਘਾਟ ਦੇ ਕਾਰਨ ਹੋ ਰਹੇ ਹਨ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਜੇਕਰ ਮਿੱਟੀ ਵਿਚ ਪਾਣੀ ਘਟ ਜੀਰਦਾ ਹੈ ਤਾ ਤੁਸੀ ਸਲਫਰ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
ajj Abohar Kinnow da ki bhav Reha,koi app,site daso jis uper daily rate local market de pata lgg jawe ?
(en)
Punjab
ABOHAR MUKATSAR vich kinnow da rate 1300/q chal reha hai ji
sir maine bazar se murgiyan kharidi he, 1,month ho gaya, abhi tak ande he ,nhi de rhi hein , sir koi medicine btaiye
(en)
Punjab
मुर्गियों की उम्र 6 महीने की हो गई है तो फिर ही अंडे देंगी यदि उनकी उम्र 6 महीने से कम है पर फिर भी अंडे नहीं देती तो पास के पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी ..
Uttar Pradesh
Egg formula powder
Uttar Pradesh
thank you sir
hectare ?
(en)
Maharashtra
kirpa karke apna swal vistar nal pucho ta jo tuhanu is bare poori jankari diti ja sake.
Rajasthan
wheat ke kharpatwar rokne ki koi jevik dawai h
ਸਰ ਇਸ ਬਾਰੇ ਦਸੋ ਤੇ ਇਸਦੇ ਫ਼ਾਇਦੇ ਤੇ ਵਰਤੋਂ ਦਾ ਤਰੀਕਾ ਦਸੋ ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
sir mere pass 100 crayel murgi aur murge hai jinme daily 1-2 mar rahe hai jinka weight 500 gram hai.din me thik rahte hai but raat me sir yani gardan piche ki taraf karke baithe rahte hai aur subah me mare paye jate hai. kya kare ?
(en)
Uttar Pradesh
ehna nu tuci thand ko bacha ke rakho atte ohna de niche prali da kuttra krke rakho , jiss nal thand to bacha howe , bakki tuci Nazdiki doctor nu bulla ke jruur check krwao kyuki ehhna da sahi ptaa dekhh ke lgg skda hai ..
sir allu de ek kille de Paani uppar too langg geya c, pani khada hai koi halle Dasoo hun kide kita jave koi nuksan ta ni Hunda Aulloa nu ?
(en)
Sukhpreet ji kosish karo k khet vicho vadhu pani bahr kady ajaye kyuki jyada pani sabji nu nuksaan karda hai.ehna dina vich dhup v jyada tej nahi hundi jisde nal khet vich pani suk jaye. is layi kosish karo ke khet vicho vadhu pani bahr kadya jaye kyuki isde nal fungus lagn da v khatra vadh janda hai.
ਸਰ ਜੀ ਦੋ ਮਹੀਨੇ ਦੀ ਕੱਟੀ ਹੈ ਗਰੋਥ ਵਾਸਤੇ ਕੀ ਪਾਈਏ ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir ehh product vare daso ?
(en)
Haryana
Eh UPL da copio hai jo eh tra ka bacteria hai jo mitti di upjau shakti vich vadha karda hai ate isde nal kanak da boojha vadia banda hai ate fasl di growth vadia hundi hai.
ਮਟਰਾਂ ਦੀ 50% ਫਲੀ ਬਣ ਗਈ ਹੈ ਹੁਣ ਕੀ ਪਾਇਆ ਜਾਵੇ ਜੋ ਸਾਰੀ ਫਲੀ ਇੱਕਠੀ ਬਣ ਜਾਵੇ ?
(en)
ਇਸਦੇ ਉਪਰ NPK 19:19:19 ਇਕ ਕਿੱਲੋ ਨੂੰ ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫਲੀਆਂ ਦੀ ਗਰੋਥ ਵਧੀਆ ਹੁੰਦੀ ਹੈ
ਕੀ ਆਪਾ ਖਰਗੋਸ਼ ਵੀ ਮੂਰਗੀਆ ਵਾਂਗ ਪਾਲ ਸਕਦੇ ਹਾ ਸਹਾਇਕ ਧੰਦੇ ਲਈ ?
(en)
Punjab
ਜੀ ਹਾਂ ਖਰਗੋਸ਼ ਵੀ ਸਹਾਇਕ ਕਿੱਤੇ ਦੇ ਤੌਰ ਤੇ ਪਾਲ ਸਕਦੇ ਹਾਂ ਪਰ ਇਸ ਦੀ ਅਜੇ ਵੱਡੇ ਲੈਵਲ ਤੇ ਮਾਰਕੀਟਿੰਗ ਨਹੀ ਹੈ ਇਸ ਲਈ ਚੰਗੀ ਤਰਾਂ ਪੂਰੀ ਜਾਣਕਾਰੀ ਲੈ ਕੇ ਹੀ ਸ਼ੁਰੂ ਕਰੋ ਸੀ ਛੋਟੇ ਲੈਵਲ ਤੇ ਸ਼ੁਰੂ ਕਰਨਾ ਚਾਉਂਦੇ ਹੋ ਤਾਂ ਤੁਸੀ 10 ਖਰਗੋਸ਼ (7 ਮਾਦਾ ਤੇ 3 ਨਰ) ਨਾਲ ਸ਼ੁਰੂ ਕਰ ਸਕਦੇ ਹੋ,, ਜਿਸ ਨੂੰ ਖਰਗੋਸ਼ ਪਾਲਣ ਵਿੱਚ ਇਕ ਯੂਨਿਟ ਬੋਲਦੇ ਹਨ ,, ਪਰ ਇਸਨੂੰ ਪਾਲਣ ਲਈ ਵੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਕ ਯੂਨਿਟ ਤੁਹਾਨੂੰ ਲਗਭਗ 30000 ਤਕ ਮਿਲ ਜਾਵੇਗਾ ,, ਇਸ ਲਈ ਤੁਹਾਨੂੰ 30×35 ਦਾ ਸ਼ੈਡ ਬਨਾਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਕ ਟਾਈਮ ਫੀਡ ਇਕ ਟਾਈਮ ਪੱਠੇ ਖਵਾਉਂਣੇ ਹੁੰਦੇ ਹਨ ਇਹ ਲਗਭਗ ਤਿੰਨ ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਇਸਦੀ ਸ਼ੁਰੂਆਤ ਲਈ ਪੈਰਾਡਾਈਜ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਦਾ ਸੰਪਰਕ ਨੰਬਰ 9466419455 ਹੈ
ehh ki Kam kardi hai Kanak vich ?
(en)
Punjab
Jis khet vich pani jyada rukda hai oss khet vich sulphur pa skde ho jis nal pani rukn wali problem nhi aoundi.esdi dose @3-4 kg per acre pa skde ho
श्री मान जी इसका इलाज बताएं 46 दिन की 3797 आलू की फसल है बताएं ?
(en)
इसे झुलस रोग हो गया है इसकी रोकथाम के लिए प्रोपीनेब 40 ग्राम प्रति 15 लीटर पानी के हिसाब से स्प्रे कर सकते हैं
ਸਰ ਅਸੀਲ ਮੁਰਗੀ ਆ , ਮੁਰਗੇ ਦੇ ਲਾਉਣ ਦੇ ਬਾਅਦ ਵੀ ਅੰਡਾ ਨੀ ਦਿੰਦੀ ?
(en)
Uttar Pradesh
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਫਿਰ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ
sir ji Gobi dekho ki hoyea ?
(en)
eh fungus de karn ho geya hai jisdi roktham de layi tuc M-45@400gm nu 150 litre pani de vich mila ke prati acre dehisab nal spray karo.
ਵੀਰ ਜੀ ਮੱਝ ਦੇ ਦੁੱਧ ਦੀ ਫੈਂਟ ਵਧਾਉਣ ਲਈ ਕੀ ਦਈਏ ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
sir ik jhoti aa ji oh subah dig payi ji farsh te tilk ke Doctor teeke v lageya pta ni kede laye aa ji Hun bethi aa swere Di pathe v ni khaade ji jugaali v nhi kiti ji ?
(en)
Punjab
iss nu tuci Cure-X injection 30ml nu 15-15ml krke gardan de dona passe lgwao , atte 3-3 dina de farak nal repeat kro , jekar anndar ton koi sujj ya anndar jakham hoya tan iss nal theek hoo jawega , jekar koi facture han tan tuci kisi mahir doctor ton isda ilagg suru krwao fir isdi condition de hisab nal treatment honwega..
sir bersem vich 1 bori uriya atte 1 DAP payi hai , ehh growth nhi krr reha , isdi vdia growth lyi ki paa skde han ?
(en)
Haryana
ਇਸਦੀ ਗਰੋਥ ਦੇ ਲਈ ਤੁਸੀ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਗਰੋਥ ਹੋ ਜਾਏਗੀ
Sir matar ko 18 October ko boya tha or first pani 20 Nov ko diya hai abb sir deemak kuch podho mai lag rahi hai or fool ana start ho gya hai ab fasal ke liye kya fayademand hoga ?
(en)
agar fasl men dheemak ka hamla hai to aap chlorpyriphos@4ml ko prati litre pani ke hisab se spray karen iske ilava aap iske uper NPK 19:19:19@1 killo ko 150 litre pani men mila kar prati acre ke hisab se spray karen.
kanak te guli dhande wali spray kehri kriye ji ?
(en)
Maharashtra
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
sir maine bersem lgaya hai but bahut slow grow kar raha hai kya kare ?
(en)
Haryana
Barseem ki growth ke liye aap sumitomo ki Hoshi@400ml ja oswal ka jalwa@300ml prati acre ke hisab se spray karen is se barseem ki growth ho jayegi.
sir 3086 kanak te phle pani nal te pani to baad wich kini urea ditti jave urea hor nal ki payiye pani nal ate baad ch ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..Pehle pani nal @40 kg urea pa skde ho
sir kanak vich pehli urea kdo pauni chahidi aa ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..
Punjab
pehli urea kine dina di kanak nu pauni chahidi aa
ਕਰੇਲੇ ਬਾਰੇ ਜਾਣਕਾਰੀ ਦਿਓ ਜੀ ਕਿਵੇਂ ਅਤੇ ਕਦੋਂ ਲਗਾ ਸਕਦੇ ਹਾਂ ਜੀ ਕੀ ਅਸੀ ਦਿਸੰਬਰ ਵਿੱਚ ਬੰਦ ਕਮਰੇ ਵਿੱਚ ਪਲਾਸਟਿਕ ਦੀਆਂ ਥੈਲੀਆਂ ਵਿੱਚ ਭਰ ਕੇ ਰੱਖ ਸਕਦੇ ਹਾਂ ਜੀ ?
(en)
ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤ ਉੱਚ ਮਾਤਰਾ ਵਿੱਚ ਹੋਣ, ਕਰੇਲੇ ਦੀ ਖੇਤੀ ਦੇ ਲਈ ਵਧੀਆ ਹੁੰਦੀ ਹੈ ਕਰੇਲੇ ਦੀ ਖੇਤੀ ਦੇ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ ਫਾਸਲਾ:-1.5 ਮੀਟਰ ਚੌੜੇ ਬੈੱਡ ਦੇ ਦੋਨੋਂ ਪਾਸੇ ਬੀਜ ਬੀਜੋ ਅਤੇ ਪੌਦਿਆਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ ਬੀਜ ਦੀ ਡੂੰਘਾਈ:-ਟੋਏ ਵਿੱਚ 2.5-3 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਬਿਜਾਈ ਦਾ ਢੰਗ:-ਇਸ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ 2.0 ਕਿਲੋ ਬੀਜ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ ਹਾਂਜੀ ਤੁਸੀ ਇਸਦੀ ਪਨੀਰੀ ਦੇ ਲਈ ਇਸਨੂੰ ਪਲਾਸਟਿਕ ਦੀਆਂ ਥੈਲੀਆਂ ਵਿਚ ਲਗਾ ਸਕਦੇ ਹੋ
Haryana
ਬਹੁਤ ਬਹੁਤ ਧੰਨਵਾਦ ਜੀ
ਕਣਕ ਨੂੰ ਪਹਿਲੀ ਯੂਰੀਆ 30-35 ਦਿਨਾ ਤੇ ਪਾ ਦਿੱਤੀ ਹੁਣ ਅਗਲੀ ਯੂਰੀਆ ਕਿੰਨੇ ਦਿਨਾਂ ਤੇ ਪਾਈਏ ?
(en)
Haryana
ਕਣਕ ਨੂੰ ਦੂਜੀ ਯੂਰੀਆ ਤੁਸੀ ਦੂਜੇ ਪਾਣੀ ਦੇ ਨਾਲ ਪਾ ਸਕਦੇ ਹੋ
saro nu pani kddo lgga skde aa pehla pani saro bhut chhoti aa badh ni rhi ki kita jave ?
(en)
Punjab
ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ
Sir ki kanak te gulli danda, bathoo te chode patte layi Bayer company di ATLANTIS di spray kar sakde han ?
(en)
Punjab
Hn g.tuc Atlantis di spray kr skde ho.esdi dose @160 gm per acre hai.Ess di spray pehle pani to baad jdo khet vatr te aw jave odo hi kro.spray wele khet vich moisture hona chaida hai
sir Kanak nu pehla Pani kado layie kanak 15 Nov nu lagai c ?
(en)
Punjab
Knak di fasal nu pehla pani beejayi to 21 din baad lga skde ho
Kanak me pahle pani ke baad urea dala to kuch din baad patte pile padd gaye growth v ruk gayi kya reason ho sakta hai ?
(en)
Maharashtra
eh manganese di kami de karn hona shuru ho jande han jisde layi tuc ik killo manganese sulphate@1 killo nu 150 liter pani vich mila ke prati acre de hisab nal spray karo. is to ilava patteya de peele hona da karn jyada bhari sinchayi den nal v ho janda hai.isde layi kanka nu pehla pani halka launa chahida hai.
sir surrr palan lyi ghatt to ghatt suru vich kinne suur paal skde han , jinna to vdia munafa howe , choote level to dso ?
(en)
ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
sir milking machine leni hai mein second hand lava ja new lava ?
(en)
jekar tuci machine leni hai tan new lyo ji ..