Punjab
Search
sir meri majj 3 sall di ho gyi hai 3-4 varr tika bhrwa dita hai per rehndi nhi hai , isda koi ilag dso ?
(en)
Answer
sir ehh allua nu ki bimari hai patte uparr khrab ho rehe hai , assi M45 di spray 400gm prati ekad kiti hai , iss vare dso ?
(en)
eh alluan nu jhulas rog de karn patte eda ho rahe han . tuc jehdi M-45 di spray kiti hai isde nal thik ho jayega . is to ilava jekar bimari jyada hai ta tuc Propineb@40gm/15Ltr pani de hisab nal spray karo.
Sir kanak te gulli dande di spry kari nu 6 din ho gye par ajje tak koi farak ni hai gulli danda usse tara hi khada hai kine time bad dawai asar kardi aa g dawai da name hai wheto mix ?
(en)
Haryana
kirpa karke isdi photo bhejo ja isde salt da nam daso ta jo tuahnu is bare poori jankari diti ja sake.
pehla jhoti suun ton badd bhar dekhndi hai usda ilagg dso ?
(en)
Os nu Injection Mifex 450ml di botel vich Injection Tonophos 20ml pa ke slow IV ekk botel lwao. Injection prednisone 10ml Injection xnel 1gm Injection Megludyne 20ml Injection Tinacal 20ml 3 din lao ji
ਇਸ ਨੂੰ 10 ਦਿਨ ਤੋਂ ਅੱਧਾ ਅੱਧਾ ਕਿਲੋ ਕਰਕੇ ਵੜੇਵੇ ਪਾ ਰਿਹਾ ਹਾ ਇਸ ਨੇ ਕੱਲ੍ਹ ਰੇਸ਼ਾ ਸੁਟੇਆ , ਕੀ ਕਾਰਨ ਹੋ ਸਕਦਾ ਕੀ ਵੜੇਵੇ ਪਾਵਾ ਕੇ ਨਾ ਪਾਵਾ ਹਜੇ ਬੱਣੀ ਵੀ ਨੀ ?
(en)
Punjab
hanji tuci iss nu Vdeme dinde reho , tuci 3-4 din hor dinde rho , iss nal puuri trahh boll jawegi , ehh kyi varr bachedani da muuh khullan krke ho jnda hai ..
beetal nasal di bakri di kimat ki hundi hai ?
(en)
Punjab
ਬੀਟਲ ਨਸਲ ਦੀ ਬੱਕਰੀ ਤਾਂ ਪਿਉਰਟੀ ਤੇ ਨਿਰਭਰ ਕਰਦੀ ਹੈ 15000-25000 ਤੱਕ ਵੀ ਹੁੰਦੀ ਹੈ ਬਾਕੀ ਤੁਸੀ 9815684401 ਨੰਬਰ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ
thanks sharma g , bakri palan suru karna he pehla kedi nasal tek rave gi
sir pattia te es trah kaale nishan pe rehe aa ji and patte upar wala nu mudd rehe aa, kinnare v suk rehe aa leaf de, koi treatment dso g ?
(en)
isde uper M-45@400gm nu 150 litre pani vich mila ke prati acre de hisab nal spray karo. is to ilav ajekar tuhanu is de patteya hetha keet dikhai de reha hai ta tuc imidacloprid@1.5 ml nu prati litre pani de hisab nal spray karo.
deworming lyi dwai dso ?
(en)
Punjab
deworming lyi tuci gaban pashua nu Fenbendazole salt di goli deo atte dujje pashua nu Albendazole salt di goli deo , atte he varr tuci salt chnage krke goli deo , atte 3 mahine badd deworming jrurr krwao , baakii salt de hisab nal dwai di doze uppar likhi hundi hai tuci uss hisab nal dwai de skde ho..
sir dasiyo ji wait hisab nal deworming lyi ?
(en)
Punjab
deworming lyi tuci gaban pashua nu Fenbendazole salt di goli deo atte dujje pashua nu Albendazole salt di goli deo , atte he varr tuci salt chnage krke goli deo , atte 3 mahine badd deworming jrurr krwao , baakii salt de hisab nal dwai di doze uppar likhi hundi hai tuci uss hisab nal dwai de skde ho..
कौन सा फल लाभदायक है , आड़ू, आम या अमरूद ?
(en)
Punjab
आप इन तीनों में से किसी भी फल की खेती कर सकते हैं ये तीनों ही लाभदायक हैं
sir ghodi nu bnn paa reha hai varr varr kaddi bnn tuut jnda hai fir paa jnda hai , ohh pisabb v thoda thoda krdi hai , isda varre dso ?
(en)
uss nu tuci hara chara he deo, thoda thoda krke din vich 3-4 varr pao , bakki uss nu Liqued Parisen 500ml, iss nu 250ml rojana atte 4 din tak deo atte injection Intamox-D 3gm, injection Neoprofin 15ml , injection B-complex( Trivet) 10ml lgwao , ehh sabb tuci 4 din lgwao , iss nal farak paa jawega..
origin of moong crop ?
(en)
Punjab
The mung is originated from the Indian subcontinent where it was domesticated as early as 1500 BC. Cultivated mung beans were introduced to southern and eastern Asia, Africa, Austronesia, the Americas and the West Indies.
sir iss dwai di varto kanak vich kdo te kive kr sakde ha ?
(en)
Punjab
eh ik nadeennashak hai. isdi jyada varto sabjiyan vich kiti jandi hai tuc gulli dande di roktham de layi TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho.
oct ke trench ganne me genhu lgaya hai hd 3086 usme pehle pani per progib daal sakte hai isse ganne per koi problem to nhi hogi ?
(en)
Punjab
hanji aap iska istemal kar sakte hai yeh fasl ki growth ke liye istemal kiya jata hai.
which one seed is better for tommoto ?
(en)
you can sow the tomato varieties like Hisar Arun (Selection 7),Hisar Lalit (NT 8),Hissar Lalima (Selection 18),Punjab Chhuhara,HS 110,HS 101,HS 102,Hisar Gaurav,HTH-2-2,HS 101.
ਕੀ ਮਟਰਾ ਨੰੂ ਤੋੜਨ ਤੋ ਦਸ िਦਨ ਪिਹਲਾ 1919 ਦੀ ਸਪਰੇਅ ਦੁਬਾਰਾ ਕਰ ਸਕਦੇ ਹਾ ਅਤੇ ਕੀ िੲਸ ਨਾਲ ਫਲੀਆ ਵॅਧ ਦੀਆ ਹਨ िੲਸ ਦਾ ਕੋੲੀ ਨੁਕਸਾਨ ਤਾ ਨਹੀ ?
(en)
ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
sir amrood boota fall ta bhut lagda per sundi pai jandi aa koi medicine ?
(en)
Punjab
Amrood de fal vich sundi di roktham layi 1250ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo. July de pehle hafte fruit fly trap lgao (16 trap prati acre).
Punjab
sir ik boota e a
Punjab
jekar ik boota hai ta tuc sumicidin 20 EC (fenvalerate)@2.5 ml nu prati liter pani de hisab nal spray karo.
eh orange da butta wa aur esnu tela pya wa kehri dwai paa skde aa aur kehri khaad vdia fal lain lyi detail ch dso ?
(en)
Punjab
tele di roktham de layi imidacloprid@1.5 ml nu prati liter pani de hisab nal spray karo. is to ilava vadia fal layi tuc prati boote nu vermi compost@8-10 killo prati boota pao.
Gaa nu 1 weak hogyia injection lgvayia heat ch ni aa ri c ta odo di mok lgg ri aa koi desi ilaaz dso mok thik krn di tai heat ch aun da v koi desi ilaz dso vir
(en)
Rajasthan
100 ਗ੍ਰਾਮ ਸਰੋਂ ਪੀਸ ਕੇ ਸਵੇਰੇ ਤੇ 100 ਗ੍ਰਾਮ ਸਰੋਂ ਪੀਸ ਕੇ ਸ਼ਾਮ ਨੂੰ ਦਿਓ ਬਾਕੀ ਇੱਕ ਹੋਰ ਦੇਸੀ ਇਲਾਜ ਹੈ ਤੁਸੀ ਇੱਕ ਵਾਰ ਖੁਰਾਕ ਚੈਕ ਕਰੋ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ ਤੇ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ
ਨੀਲੀ ਰਾਵੀ mahj nu 40 din hoge sooi nu bhut kuj paya dudh vad he ni riha Minral mixer , binola khal ,kanak ,binola,chooleya da chhora,makki ,massra di dal ,sab paya but dudh ni vadda karn daso sir and dudh vadoon da koi tareeka ?
(en)
uss nu tuci ehh khurak de nal nal Anabolite liqued 100ml rojana dena suru kro , isde nal tuci Milkout powder 2-2 chamch swere sham deo , iss nal duudh vaddh jawega, baki tuci pashua di deworming jruur krwao atte her 3 mahine badd deworming jruuri hai ..
sir. ਹੁਣ ਕਿਸਾਨ ਮੇਲਾ ਕਦੋਂ ਅਤੇ ਕਿਥੇ ਹੋਵੇਗਾ ?
(en)
Punjab
Hun 15,16,17 december nu pashu mela ho reha hai. pashu mela ground Jagraon (ludhiana) vich.
sir pangasius fish k growth me kitna frk pdega jb hum use tank me kre ya pond me ?
(en)
Punjab
Is ke bare me puri jankari ke lia aap Moh. Anis 9451411371,6394520950 se samparak kare.
ਗੇਦੇ ਦੇ ਫੁੱਲਾ ਦੀ ਖੇਤੀ ਦੀ ਜਾਣਕਾਰੀ ਦਿੳੋ ਜੀ ਲਾਉਣ ਦਾ ਤਰੀਕਾ ਅਤੇ ਕਿਹੜੇ ਮਹੀਨੇ ਵਿੱਚ ਲਾਏ ਜਾਦੇ ਆ ?
(en)
ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:-African Marigold,French Marigold,Pusa Basanti Gainda,Pusa Narangi Gainda ਖੇਤ ਦੀ ਤਿਆਰੀ ਲਈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਬਿਜਾਈ ਦਾ ਸਮਾਂ:-ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ:-ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ:-ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਬਿਜਾਈ ਦੇ ਪਹਿਲੇ ਬੀਜਾਂ ਨੂੰ ਏਜ਼ੋਸਪੀਰਿਅਮ 200 ਗ੍ਰਾਮ ਨੂੰ 50 ਮਿ.ਲੀ. ਚਾਵਲ ਦੇ ਦਲੀਏ ਵਿੱਚ ਮਿਲਾ ਕੇ ਸੋਧੋ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਕਟਾਈ ਤੋਂ ਬਾਅਦ ਫੁੱਲਾਂ ਨੂੰ ਬਾਂਸ ਦੀ ਟੋਕਰੀ ਜਾਂ ਬੋਰੀਆਂ ਵਿੱਚ ਪੈਕ ਕਰਕੇ ਲੋਕਲ ਜਾਂ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜ ਦਿਓ ਵਰਖਾ ਦੇ ਦਿਨਾਂ ਵਿੱਚ ਤਾਜ਼ੇ ਫੁੱਲਾਂ ਦੀ ਪੈਦਾਵਾਰ 80-90 ਕੁਇੰਟਲ ਪ੍ਰਤੀ ਏਕੜ ਅਤੇ ਸਰਦੀਆਂ ਵਿੱਚ 60-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
ਸਰ ਜੀ ਗਾਂ ਸੂਣ ਵਾਲੀ ਆ ਪਰ ਬੈਠਣ ਲੱਗੀ ਪਾਣੀ ਮਾਰਿਆ ਕਰਦੀ ਆ ਪਿੱਛੇ ਵਾਰ ਜਿਵੇ ਫੋਟੋ ਪਾਈ ਗਈਹੈ ਇਸ ਨੂੰ 2 ਟੀਕੇ ਵੀ ਲਾਏ ਗਏ ਹਨ ਜੋ ਪਹਿਲਾਂ ਦੱਸੇ ਸੀ ਤੇ ਕੈਲਸ਼ੀਅਮ ਵੀ ਰੋਜ ਦੇਦਾ ਆ 6 ਮਹੀਨੇ ਹੋ ਗਏ ਆ ਬਣੀ ਨੂੰ ?
(en)
es nu powder Mac-sure-L 1kg 100gm rojana deo 250gm jokharr, 250gm kalmishora 250gm mithasoda te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo ji es nall farak pe jawe ga
ਸਰ ਜੀ ਇਹ ਸਭ ਇਕੱਠੇ ਕਰਕੇ ਕੁੱਟ ਕੇ ਆਟੇ ਦੇ ਪੇੜ ਵਿਚ ਪਾ ਕੇ ਦੇ ਸਕਦੈ ਆ ਜਾ ਹੋਰ ਕੋਈ ਤਰੀਕ ਨਾਲ
Sir, progibb di jankari laini c Kiven use karna te jo isde naal Koi hor packet milda hai usdi photo send karyo.tan jo asin asani naal buy kar sakde Han ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
sir ji, kanak nu sarro di khall paa skde aa jee paa skde aa te kddo payiye nd fr urea de nal hi shitta de dyiye pehle pani toh pehla ?
(en)
Punjab
han ji tuc kanak de vich saron di khal paa skde ho. ihh growth sa kam hi krdi hai. iss di maatra 16kg prati acre hai. iss nu 5-6 din pehla paani de vich bhio ke dande nal hilaunde rho ate fir pani lgaunde sme iss nu pani nal mix kr ke khet de vich paa deo. iss nu 45-60 dina di kanak de vich pao.
sir g eh buffalo first timer byai hai g is nu 5 din ho gye han g ki hun asi is da diet suru kar sakde han g ?
(en)
Punjab
isse app Anabolite liqued 100ml rojana , iske sath Lactomax golia rojana 10 golia den or 20 din tak dete rehe , iss duudh vaddega or app 3 kilo dalia, 250 gm gurr ko rinn kr usme 100gm sarso ka tel mix krke pashu ko dena suru kro , or 5-6 din dete rehe , isse duudh v vdega orr pashu v thhek rehega..
sir g eh kehdi breed hai eh kinni pure hai g ?
(en)
eh HF Cross breed hai ji.
decomposer di srey barseen upr kr skde aa 500 ltr peya mere kol makki, chari te javi upr kita, vdia growth krwaunda, kanak vaste bnaya ehnu, ki barseen te v kr skde han ?
(en)
Maharashtra
hanji tuc isnu har fasl de uper istemal kar sakde ho eh fasl di vadhia growth kraunda hai ate jhaad vich v vadha karda hai.
Punjab
Thku ji
hlo g progibb da kee price ea reply kareo ?
(en)
Maharashtra
isde price di jankari tuhanu local market vich dealer kolo hi milegi.
mai eh katti 12000 vich khreedi hai ji esdi umar aglea ne 2 sal dassi hai ji plz esdi nasal bare dasso ji v thik hai?
(en)
हरवीर जी नमस्कार, मैंने पैस्टीसाइड और फंगीसाइड का प्रयोग किए बिना काली जीरी की पैदावार ली है अब मेरे सामने इसको बेचने की समस्या है कृपया करके आप मुझे इस बारे जानकारी देने का कष्ट करें धन्यवाद?
(en)
Punjab
iski aap khud marketing kar sakte ho. logo ko social media ki help se iske benifit btaye or uske baad isko packing karke sale kar sakte ho. iska yahi solution hai.direct marketing hi kar sakte hai. agar aapke aas pas koe fpo ya SHG hai to uske sath bhi aap tyup kar sakte ho.
sir ji Kali se calcium Banda ?
(en)
Punjab
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani usvicch paonde raho, jdo pani uskh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi. note- pashu de ander sidi kli nahi jaani chahidi.
ਕੀ ਹੂਣ ਅਸੀਂ ਇਸ ਦਿਸੰਬਰ ਮਹੀਨੇ ਵਿੱਚ ਟਮਾਟਰ, ਬੈਂਗਨੀ, ਕਰੇਲਾ ਖੁਲੇ ਖੇਤ ਵਿੱਚ ਲਗਾ ਸਕਦੇ ਹਾਂ ਜੀ ਕੀ ਇਹ ਸਬਜੀਆਂ ਕੋਹਰੇ ਦੇ ਪਰਭਾਵ ਹੇਠ ਆਉਣਗੀਆਂ ?
(en)
ਟਮਾਟਰ ਦੀ ਬਿਜਾਈ ਤੁਸੀ ਕਰ ਸਕਦੇ ਹੋ ਇਸਦੇ ਉਪਰ ਕੋਹਰੇ ਦਾ ਕੋਈ ਅਸਰ ਨਹੀਂ ਹੁੰਦਾ ਬੈਂਗਣ ਦੀ ਬਿਜਾਈ ਸਾਲ ਵਿਚ ੪ ਵਾਰ ਕੀਤੀ ਜਾ ਸਕਦੀ ਹੈ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਕਰੇਲੇ ਦੇ ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ
sir ਮੁਰਗੀਆ ਆਡੇ ਲਾਉਲੇ ਬੰਦ ਕਰਗੀਆ ਸਪੈਸ਼ਲ ਖੁਰਾਕ ਵੀ ਪਾਣੇ ਆ ਪਰ ਕੋਈ ਰੀਜਲਟ ਨਹੀ ਕੋਈ ਇਲਾਜ ਦੱਸੋ ਕਿਰਪਾ ਕਰਕੇ ।
(en)
Ohna nu Liquid osto vet 1ml har murgi nu Liquid Vitum H 1ml per 5 murgia nu deo
40 din ho gae chane groth nahi kar rahe ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro. isde nal chaneya di growth ho jayegi.
आदरणीय डॉक्टर साहब मेरे किन्नू के पौधों में फोटो में दिखाई दे रहे हैं इस बीमारी से ग्रस्त पौधे हो चुके । फल भी गिर रहा है वह पौधे भी खराब हो रहे हैं कृपया करके समाधान बताएं मुझे यह लगता है कि यह जड़ से संबंधित कोई बीमारी है ?
(en)
Punjab
इसमें गोंदिया रोग होने की वजह से इसका तना ऐसा हो रहा है जिसकी रोकथाम के लिए आप इस पर बोर्डो पेस्ट लगाएं बोर्डो पेस्ट बनाने का तरीका बोर्डो पेस्ट कॉपर सल्फेट 2 किलो को 15 लीटर पानी में घोलें एक अन्य बर्तन में 15 लीटर पानी डालें इस पानी में से थोड़ा पानी लेकर 3 किलो चूना मिलाएं और फिर इस चूने के घोल को बर्तन वाले पानी में डाल दें फिर कॉपर सल्फेट और चूने वाले विभिन तैयार किये घोल को आपस में अच्छी तरह मिला दें और अच्छी तरह हिलाएं इस तरह बनी पेस्ट को ब्रश के साथ पौधों के कटे सिरों पर लगाएं ये जो फल गल रहे हैं वो फंगस के कारण गल रहे हैं जिसकी रोकथाम के लिए आप इस पर कॉपर आॅक्सीक्लोराइड 3 ग्राम प्रति लीटर पानी के हिसाब से उपचार करें
ਇਸ ਮਟਰ ਨੁੰ ਅੱਜ 42 ਦਿਨ ਹੋ ਗਏ ਕੀ ਅਸੀਂ ਅੱਜ ਪਾਣੀ ਦੇ ਸਕਦੇ ਹਾਂ ਜੀ ?
(en)
ਰਾਉਣੀ ਇਸ ਫਸਲ ਲਈ ਜਰੂਰੀ ਹੈ ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ
hlo sir mai Hun kehdi sabji laga sakda va ta kadi Hun jaldi tyr hou GI ta thala rodi pa k beez sakda a ?
(en)
hun tuc full gobhi, tmatar, mooli di bijai kar sakde ho.
Punjab
sir is da upper ki paya java ta roodi pa sakda a thala k ni
ਕਣਕ ਵਿਚ ਜਵੀ ਬੌਹਤ a kehde davai de Spry krni chahide ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
ਸਰ ਜੀ ਬਰਸੀਮ 11 ਤਾਰੀਕ ਦਾ ਵਿਜਇਆ ਹੋਇਆ ਕੋਦੋ ਪਾਣੀ ਲਗਾਏ ਅਤੇ ਵਿਚ ਕੀ ਪਾਉਣਾ ਪਾਣੀ ਤੋਂ ਪਹਿਲਾਂ ਤਾ ਜਲਦੀ ਕਟਆਈ ਵਾਲਾ ਹੋ ਜਾਇ ਜੀ ?
(en)
Haryana
ਪਹਿਲਾਂ ਪਾਣੀ ਹਲਕੀਆਂ ਜ਼ਮੀਨਾਂ ਵਿੱਚ 3-5 ਦਿਨਾਂ ਵਿੱਚ ਅਤੇ ਭਾਰੀਆਂ ਜ਼ਮੀਨਾਂ ਵਿੱਚ 6-8 ਦਿਨਾਂ ਬਾਅਦ ਲਗਾਓ ਸਰਦੀਆਂ ਵਿੱਚ 10-15 ਦਿਨਾਂ ਦੇ ਵਕਫੇ ਤੇ ਅਤੇ ਗਰਮੀਆਂ ਵਿੱਚ 8-10 ਦਿਨਾਂ ਦੇ ਵਕਫੇ ਤੇ ਪਾਣੀ ਲਗਾਓ ਇਸ ਦੇ ਉਪਰ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਬਰਸੀਮ ਦੀ ਗਰੋਥ ਹੋ ਜਾਏਗੀ
Sir kanak nu pehla pani lona pehla khaad. Nl sulpher pa daie ki faida hou kanak nu sulpher da Te kis compony di Kini doze paie ik khet ch ?
(en)
Haryana
kanak vich sulphur tuc ta pao jekar tuhanu jameen jyada bhari ate isde vich pani jeeran di smasya aundi hai. isdi matra 3 killo prati acre de hisab nal varto kiti jandi hai.eh tuc iffco di vart sakde ho.
what is tirak/tidak problem in cotton ?
(en)
Maharashtra
It a physiological disease of cotton probably due to nutrient deficiency and characterized by premature yellowing and shedding of the leaves and cracking of the bolls before maturity. you can check the image of the disease attached below.
Sir ji budhlada, Sunam, lehragaga es ariye vich koi kudrti kheti krda hai ta os da number daseo ji ?
(en)
Punjab
Is bare janakari lai tusi Amarnath Singh 9815000112 nal samparak karo.
किन्नू के बाग में पौधों के पत्तों का रंग चित्र में दिखाएं दे रहे हैं इस प्रकार से हो गए हैं मैंने सभी प्रकार के माइक्रोन्यूट्रिएंट्स जिंक इत्यादि का भी इस्तेमाल कर चुका हूं परंतु पौधों में सुधार नहीं हो रहा और किन्नू का फल भी गिर रहा है रिडोमिल फंगी साइड का भी प्रयोग कर चुका हूं ?
(en)
Punjab
कृपया आप किन्नू के पत्तों की फोटो भेजें ताकि आपको इसके बारे में जानकारी दी जा सके
sir ji murgiyan eggs nhi de rhian age above 5 month hai and kuj pehla de rhian c hun oh v nhi de rhian ohna di age above 1 yr aa ?
(en)
Ohna nu Liquid osto vet 1ml har murgi nu Liquid Vitum H 1ml per 5 murgia nu deo
sir 3086 kanak bijii cc D.A.P rla. k zero drill nal hun osnu panii lgon to pehla ja bad ch ki paeia. k vdia. growth hove ate disease to bche?
(en)
Haryana
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn.kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
sir jo sb to pehle din 3 nov.nu kakan bijji a os ch DAP 35 kg per acre de hisab nal pei c kanak nu pani la dita a koi ghat ta lag ni rhi DAP di ki agge ja k ghat aavegi ?
(en)
Punjab
kanak vich DAP@55 killo paun di sifarish kiti jandi hai.jekar fasl vich phosphorus di kami de lashan dikhai dinde han jive patte jamni rang de hunde han ta tuc Dr. Dalal di spray kar sakde ho.jisde lyi 2.5 killo urea ,2.5 kilo DAP ate adha killo Zinc (21%) vali lao.DAP nu chidkan to ik din pehlan plastic ja mitti de bhande vich bheo ke rakh deo ate din vich 2-3 var isnu dande nal hilaunde raho. is prakirya nal DAP khaad vich maujood paushak tat changi tra mil jange. is to bad chidkav vele urea ate zinc nu v alag alag plastic ja mitti de bhandeya vich pani vich ghol lao. is to bad 100 litre pani vich isnu ghol ke fasl te chidko ja fir ik paimana tyar kar lao ate har tainki vich us paimane de anusar gholi hoyi khaad paunde raho ate baki pani mila deo.is gal da khaas dhyan rakho ke dhatu de bartan di varto na karo.
sir kuj vahan ch gill ghat hon karn ghat hri hoi a 60% nikli aa 15 din baad pani lga dita 1 ghta urea v pa ta per acre kanak da chhita v de ta ki eh sb thik rhu ?
(en)
Punjab
kanak nu pani 20-25 din bad launa chaida hai.ate pehle pani de nal urea pauna chahida hai jisde nal kanak di vadia growth hundi hai.kirpa karke eh daso k tuc kanak da chitta dubara dita hai ta kehdi kisam da ta jo tuhanu is bare poori jankari diti ja sake.
ਸਰ ਜੀ, ਬੇਨਤੀ ਹੈ ਕਿ ਮੈ ਮੇਜਰ ਸਿੰਘ ਮਧੇਕੇ ਨਿਹਾਲ ਸਿੰਘ ਵਾਲਾ ਮੋਗਾ ਪੰਜਾਬ ਤੋ ਹਾਂ ਮੈ ਅੰਡਰਗਰਾਉਡ ਪਾਣੀ ਵਾਲੀ ਸਪਲਾਈ ਅਪਣੇ ਖੇਤ ਵਿਚ ਲਾਗੂ ਕਰਨ ਲਈ ਜਾਣਕਾਰੀ ਚਾਹੁੰਦਾ ਹਾਂ ਕਿਸ ਮਹਿਕਮੇ ਨਾਲ ਤੇ ਕਿਥੇ ਸੰਪਰਕ ਕਰਾਂ ਵਿਸਥਾਰ ਸਾਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦੀ ਹੋਵਾਂਗਾ ?
(en)
Punjab
Is bare puri jankari lai tusi Krishi Vigyan Kendra, MogaVillage Budh Singhwala, Charik Road, Moga-140001 nal samparak kar sakde ho.
Punjab
9855347113 ਤੇ ਗੱਲ ਬਾਤ ਕਰੋ ਜੀ
ਇਹ ਨੰਬਰ ਕਿਸ ਦਾ ਹੈ ਸਰ
Sir ji majj feed ni khandi haigi ki khal ch pion ke paa diyaa kariye te 100 kg feed 1 kg mitha soda jyada taan ni ?
(en)
Ha ji khal ch bheo ke pa deo mithasoda teek he ji
Punjab
sir.meri jhoti de andr malla rehh giya c .hun puri heet ch ni aa rahi.duhd v ghatt hi.
kanak dii fssl dw wdiyaa production lenn lyi kedaa fertilizer use krie ?
(en)
kanak de vich urea ton bina hor kuj paun di lod nahi hai. Urea di maatra 110kg prati acre de hisaab nal payo...je growth ghat hundi dikhe tan Hoshi@400ml prati acre de hisaab nal paa skde ho.
sir HF cow soon ch 10 din rende aw ke treatment karna chida sahi soon laye ?
(en)
Os nu powder Hyporid 90gmx10 lao te ekk pack rojana deo nall Injection Vitame-H 5ml 2 din chadd ke 5 Injection lao ji
sir g beetroot (ਚੁਕੰਦਰ ਖਾਣ ਵਾਲੀ) nu bijai de time 3 bore super khad, 1 bora urea, 5kg unic payi c hun us nu 2 pani lag gaye han hun ki paona chahida ha ohnu ?
(en)
Punjab
kirpa karke unic nam da product di photo bhejo ta jo tuhanu is bare poori jankari diti ja sake k hun beet root vich kehdi khurak paun di lod hai.
sir g shriram jiva nu pehla panni to baad khad vich mila k ch paa sakde aw ?
(en)
Punjab
kanak nu khaad pehe pani de nal hi pao isde nal kanak di growth vadia hundi hai.isde nal tuc shriram jiva khet vich pa sakde ho.
मुझे मुर्गी पालन करना है मुझे मुर्गी का चूजे कहा से लेने चाहिए ?
(en)
Punjab
Jharkhand me chuje lene ke lia aap Anuj Kumar Mehta 9534422915 se samaprak kar sakte hai.
अंडे देने वाली मुर्गी की ट्रेनिंग कहाँ मिलेगी, कृपया सहायता करें ?
(en)
Maharashtra
Training ke lia aap Krishi Vigyan Kendra, Address: Jale - Jogiara - Makia Rd, Jale, Bihar 847302 se sampark kare.
sir mra question ma knk nu pani laun to pehla urea payi si afternoon nu agle din sham nu os khet pani de ditta rat de time pani nikal ke duje khet vich nikal gya ma jankari lani si..khet ch payi urea da benefit ho gya hove ga ja pani nal duje ch chla gya hove ga ya knk nu benefit ho gya hovega urea da ?
(en)
Navraj g jekar pani nal di nal agge nikalda jawe tan asar ghat janda hai. urea da asar khet nu mil gya hai. kanak nu iss da asar mil jawega. kyuki urea wala pani bhut der baad niklya hai inne time de vich kanak de vich urea beth jandi hai.
Punjab
urea da Asar ho gya hovega ji ,, eh zameen vich beth jandi hai esnu pani nal koi farak nai painda
Dr. Saab sarraa bimari bare dso detail Ch ji?
(en)
Punjab
ਸਰਾਂ ਨਾਮ ਦੀ ਬਿਮਾਰੀ ਇਹ ਇੱਕ ਤਰਾਂ ਦੀ ਮੋਟੀ ਮੱਖੀ ਦੇ ਕੱਟਣ ਨਾਲ ਫੈਲਦਾ ਹੈ ਇਹ ਦਿਮਾਗੀ ਬਿਮਾਰੀ ਹੈ ਜੋ ਕਿ ਖੂਨ ਰਾਂਹੀ ਫੈਲ ਜਾਂਦੀ ਹੈ ਇਸ ਨਾਲ ਪਸ਼ੂ ਅੰਨਾ ਹੋ ਜਾਂਦਾ ਹੈ ਜਾਂ ਅੱਗੇ ਜਾਂ ਪਿੱਛੇ ਨੂੰ ਡਿੱਗਦਾ ਹੈ ਜਾਂ ਫਿਰ ਕੰਧਾ ਵਿੱਚ ਸਿਰ ਮਾਰਦਾ ਹੋਇਆ ਗੋਲ ਗੋਲ ਘੁੰਮਣ ਲੱਗ ਜਾਂਦਾ ਹੈ ਇਸਦਾ ਕੋਈ ਪੱਕਾ ਇਲਾਜ਼ ਨਹੀ ਹੈ ਸੋ ਡਾਕਟਰ ਨੂੰ ਜਿੰਨੀ ਜਲਦੀ ਹੋ ਸਕੇ ਤਾਂ ਬੁਲਾਓ ਤੇ ਜਿੰਨਾ ਟਾਈਮ ਡਾਕਟਰ ਆਵੇ ਉਨਾਂ ਟਾਈਮ ਠੰਡਾ ਪਾਣੀ ਪਸ਼ੂ ਦੇ ਸਿਰ ਤੇ ਪਾਉਦੇ ਰਹੋਂ ਤੇ ਸਾਬੁਤ ਪਿਆਜ਼ ਖਵਾਉਦੇ ਰਹੋਂ..
2-4 d 38% kon si company ki best Hai ?
(en)
yeh app nagarjuna, sumitomo, swal, coromandel , best agro ki le skte ho.