Manage Expert Answers

Search

Total Count :- 258604

sir ji desi gaa ha de 3 var AI karva chuke ha ajj dubara tara kar rahi ha vichale var AI to bad totavit tablets ve ditia c ?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (04 Dec 2018 10:38 AM) Assigned Date (-)
Answered Date (04 Dec 2018 12:12 PM) Translated Date (-)

Os nu bull to Neutral service krvao ji

sir ,Avocado fruit de plants kitho milenge pls daso ?

(en)
Posted by
Gurwinder Dhillon (9915229571)
Gurwinder Dhillon
Punjab
Patiala
Write Answer
Posted Date (04 Dec 2018 10:38 AM) Assigned Date (-)
Answered Date (05 Dec 2018 10:55 AM) Translated Date (-)

Avocado de plants len lai tusi Shkil Mohamad 8077941476, ja fir Dr Rahul 9999729979 se samparak kare.

ੲਿਹ ਕਣਕ 22 ਦਿਨ ਦੀ ਹੈ ਅਤੇ ਇਸ ਦੇ ਪੱਤੇ ਪੀਲੇ ਪੈ ਕੇ ਸੁੱਕ ਰਹੇ ਹਨ ਅਤੇ ਬੂਟੇ ਮਰ ਰਹੇ ਹਨ । ਜੜ ਵੀ ਥੱਲੇ ਲੰਬੀ ਜਾ ਰਹੀ ਹੈ। ਜ਼ਮੀਨ ਰੇਤਲੀ ਹੈ ?

(en)
  • 4
Posted by
ਗੁਰਮੀਤ ਸਿੰਘ (6280584732)
ਗੁਰਮੀਤ ਸਿੰਘ
Punjab
Bathinda
Write Answer
Posted Date (04 Dec 2018 10:24 AM) Assigned Date (-)
Answered Date (10 Dec 2018 05:35 AM) Translated Date (-)

iss kanak nu pani cheti lgao. kanak de vich urea 50kg da shitta de deo. ihh retle vaahn de kaarn ho reha hai. iss nu koi bimaari nahi hai.

Sir गेहूं 40 दिन की है इसमें बढवार के लिए कोनसी स्प्रे करें ?

(en)
Posted by
Jaiveer Saharan (8168473763)
Jaiveer Saharan
Haryana
Sirsa
Write Answer
Posted Date (04 Dec 2018 10:21 AM) Assigned Date (-)
Answered Date (04 Dec 2018 04:42 PM) Translated Date (-)

गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह सुमिटो कंपनी का होता है इसका प्रषेग हरे चारे धान और गेहूं के लिए कर सकते है यह उपज में बहुत फायदा करती है इसकी मात्रा 5 ग्रात होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये

04 Dec 2018

धन्यवाद जी

गेहूं की मेंड़ पर आलू लगा सकते हैं ?

(en)
Posted by
Gurtej singh (9982211808)
Gurtej singh
Rajasthan
Hanumangarh
Write Answer
Posted Date (04 Dec 2018 10:11 AM) Assigned Date (-)
Answered Date (05 Dec 2018 10:20 AM) Translated Date (-)

जी नहीं आप गेंहू के साथ आलू की बिजाई नहीं कर सकते

sir kinua da buta 2year da hai fl ni de reha aur pte v esde sungdan lg jande aa ?

(en)
  • 1
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (04 Dec 2018 10:03 AM) Assigned Date (-)
Answered Date (04 Dec 2018 04:39 PM) Translated Date (-)

kinnow de boote nu fal 3-4 saal bad lagna shuru hunda hai.isde patte machar de karn sugdan lag jande han jekar patte de hetha machar dikhai dinda hai ta tuc isde uper imidacloprid@1.5 ml nu prati liter pani de hisab nal spray kar sakde ho. is to tuc isde uper copper oxychloride@3gm nu prati liter pani de hisab nal spray karo.

sir 21 dec nu kank 272 beeji c knk di growth lai kdo te kehde spry kr skde aa ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (04 Dec 2018 09:53 AM) Assigned Date (-)
Answered Date (04 Dec 2018 04:36 PM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.

ਮੈ ਦੇਸੀ ਮੁਰਗੀ ਪਾਲਣ ਸੁਰੂ ਕਰਨਾ ਚਾਹੁੰਦਾ ਹਾਂ ?

(en)
Posted by
Charanjit Singh (7681951313)
Charanjit Singh
Punjab
S.A.S. Nagar
Write Answer
Posted Date (04 Dec 2018 09:36 AM) Assigned Date (-)
Answered Date (04 Dec 2018 03:52 PM) Translated Date (-)

ਦੇਸੀ ਮੁਰਗੀਆਂ ਨੂੰ ਸਾਰਾ ਸਾਲ ਪਾਲਿਆ ਜਾ ਸਕਦਾ ਹੈ ਪਰ ਦੇਸੀ ਮੁਰਗੀਆਂ ਰੱਖਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਸਹੀ ਸਾਂਭ ਸੰਭਾਲ ਅਤੇ ਸਹੀ ਖੁਰਾਕ ਨਾਲ ਇਹ ਤਿੰਨ ਮਹੀਨਿਆਂ ਵਿੱਚ ਮੀਟ ਲਈ ਤਿਆਰ ਹੋ ਜਾਂਦੀਆਂ ਹਨ ਅਤੇ 5 ਮਹੀਨਿਆਂ ਤੱਕ ਇਹ ਅੰਡੇ ਦੇਣੇ ਸ਼ੁਰੂ ਸ਼ੁਰੂ ਕਰ ਦਿੰਦੀਆਂ ਹਨ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿੰਦੀ ਹੈ ਬਾਕੀ ਤੁਸੀ ਕਿਸੇ ਪੋਲਟਰੀ ਫਾਰਮ ਕੋਲ ਤੇ ਜਾ ਕੇ ਖੁਦ ਦੇਖ ਕੇ ਆਓ ਇਸ ਕਿੱਤੇ ਵਿਚ ਬਾਇਓਸਕਿਉਰਟੀ ਬਹੁਤ ਰੱਖਣੀ ਪੈਂਦੀ ਹੈ ਕਿੳੇਕੀ ਬਿਮਾਰੀਆ ਬਹੁਤ ਜਲਦੀ ਲੱਗਦੀਆ ਹਨ ਹੋਰ ਜਾਣਕਾਰੀ ਲਈ ਤੁਸੀ 7009534716 ਨੰਬਰ ਤੇ ਕਾਲ ਕਰ ਲਵੋ

Answered Date (04 Dec 2018 03:52 PM) Translated Date (-)

Charan jit Singh ji jekar tusi murgi palan suru karna chode ho ta tusi sabh to pehla tuhade kol Is di training hona jruri hai, Training len lai tusi KRISHI VIGYAN KENDRA, MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103 nal samparak kar sakde ho, jekar tusi is di Contract Farming Karna chode ho ta tusi Sumit Jandar 8275592788 te vi samparak kar sakde ho.

04 Dec 2018

ਧੰਨਵਾਦ ਜੀ

Where to find a contact of an organisation which installs Biogas Plant?

(en)
Posted by
Divas Verma (9545552535)
Divas Verma
Maharashtra
Pune
Write Answer
Posted Date (04 Dec 2018 09:25 AM) Assigned Date (-)
Answered Date (05 Dec 2018 11:33 AM) Translated Date (-)

To intsall biogas plant you can contact to Era Hydro Biotech Energy Pvt. Ltd. 9370820037.

sir knak te sata sat dwai di saprey gile vich kr skde han ?

(en)
  • 1
Posted by
Navjot singh (8104000018)
Navjot singh
Punjab
Fatehgarh Sahib
Write Answer
Posted Date (04 Dec 2018 09:22 AM) Assigned Date (-)
Answered Date (04 Dec 2018 04:35 PM) Translated Date (-)

Satasat ik herbicide hai jis vich Sulfosulfuron 75% + Metsulfuron methyl 5% WG nam da salt maujood hunda hai. isdi spray same khet vich halki nami honi jaruri hundi hai. jyada gill vich v isdi spray na karo.

sir, Sri ganganagar me ajola Ka beej kha se milega ?

(en)
Posted by
Deepak kumar gothwal (9587738624)
Deepak kumar gothwal
Rajasthan
Sri Ganganagar
Write Answer
Posted Date (04 Dec 2018 09:18 AM) Assigned Date (-)
Answered Date (04 Dec 2018 10:17 AM) Translated Date (-)

Ajola Seed len lai tusi Sandeep 7014864529 nal samparak kar sakde ho.

ਸਰ ਕੀ ਅਸੀਂ ਮਟਰ ਤੇ ਛੋਲਿਆਂ ਦੀ ਬਿਜਾਈ ਕਰ ਸਕਦੇ ਹਾਂ ?

(en)
Posted by
ਹਰਪਰੀਤ ਸਿੰਘ (9872759040)
ਹਰਪਰੀਤ ਸਿੰਘ
Punjab
Ferozpur
Write Answer
Posted Date (04 Dec 2018 09:09 AM) Assigned Date (-)
Answered Date (04 Dec 2018 03:58 PM) Translated Date (-)

ਮਟਰ ਦੀ ਫ਼ਸਲ ਦਾ ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਛੋਲਿਆਂ ਦੀ ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ

ਸਰ ਹੈਪੀ ਸੀਢਰ ਨਾਲ ਕਣਕ ਬੀਜੀ ਏ ੳੁਸ ਨੂੰ ਪਾਣੀ िਕਨੇ िਦਨਾ ਤੋ ਲਾਇਏ ?

(en)
Posted by
satnam singh (8872449475)
satnam singh
Punjab
Muktsar
Write Answer
Posted Date (04 Dec 2018 08:59 AM) Assigned Date (-)
Answered Date (04 Dec 2018 03:36 PM) Translated Date (-)

ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ ਕਣਕ ਨੂੰ ਕੁੱਲ 4-6 ਪਾਣੀ ਦੀ ਲੋੜ ਹੁੰਦੀ ਹੈ ਜ਼ਿਆਦਾ ਡਾਕਰ ਵਾਹਨ ਵਿੱਚ 4 ਪਾਣੀ ਬਹੁਤ ਹੁੰਦੇ ਹਨ ਅਤੇ ਰੇਤਲੇ ਵਿੱਚ 6 ਪਾਣੀ ਲੱਗ ਜਾਂਦੇ ਹਨ

mere sawal da kise ne jwab nhi dita plz koi jwab deo ?

(en)
Posted by
Ram singh Khokher (8000005569)
Ram singh Khokher
Punjab
Fazilka
Write Answer
Posted Date (04 Dec 2018 08:35 AM) Assigned Date (-)
Answered Date (05 Dec 2018 11:35 AM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

Answered Date (05 Dec 2018 11:54 AM) Translated Date (-)

thanks shilpa g

kanak ch sitey da hall daso ?

(en)
  • 1
Posted by
Maney Bhatti (8968013521)
Maney Bhatti
Punjab
Shahid Bhagat Singh Nagar
Write Answer
Posted Date (04 Dec 2018 08:15 AM) Assigned Date (-)
Answered Date (04 Dec 2018 04:32 PM) Translated Date (-)

tuhade swal nu bariki nal janchan de layi sadi team valo tuhanu call kiti gayi hai but tuhade valo isda jwab nahi dita geya kirpa karke swal vistar nal pucho ja sade helpline number 9779977641 te sampark karo.

jhoti de bachedani vich gand rh gea c is krke hun oh heat ch ni aundi koi slah dsso ?

(en)
Posted by
Mangat (9878458973)
Mangat
Punjab
Jalandhar
Write Answer
Posted Date (04 Dec 2018 08:13 AM) Assigned Date (-)
Answered Date (04 Dec 2018 02:11 PM) Translated Date (-)

Os nu 250gm gurr, 100gm shonf,100gm sukhe amle, 50gm ajwein te 50gm Haldi rojana, 100ml sarso da tell oball ke tharr ke 7 din tak deo ji nall hi Bolus Minotas 7 golia dea 3 dabbe lao te 1 goli Rojana deo ji

Answered Date (04 Dec 2018 02:19 PM) Translated Date (-)

Dud lai sr

04 Dec 2018

Dudh lai sr ki sujhhh

ਮੈ ਇਕ ਛੋਟਾ ਕਿਸਾਨ ਹਾ ਤੇ ਮੇਰੇ ਕੋਲ 1 ਏਕੜ ਜ਼ਮੀਨ ਹੈ ਤੇ ਮੈ ਦੇਸੀ ਮੁਰਗੀ ਪਾਲਣ ਸੁਰੂ ਕਰਨਾ ਚਾਹੁੰਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ?

(en)
Posted by
Charanjit Singh (7681951313)
Charanjit Singh
Punjab
S.A.S. Nagar
Write Answer
Posted Date (04 Dec 2018 08:11 AM) Assigned Date (-)
Answered Date (30 Nov -0001 12:00 AM) Translated Date (-)

ਦੇਸੀ ਮੁਰਗੀਆਂ ਨੂੰ ਸਾਰਾ ਸਾਲ ਪਾਲਿਆ ਜਾ ਸਕਦਾ ਹੈ ਪਰ ਦੇਸੀ ਮੁਰਗੀਆਂ ਰੱਖਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਸਹੀ ਸਾਂਭ ਸੰਭਾਲ ਅਤੇ ਸਹੀ ਖੁਰਾਕ ਨਾਲ ਇਹ ਤਿੰਨ ਮਹੀਨਿਆਂ ਵਿੱਚ ਮੀਟ ਲਈ ਤਿਆਰ ਹੋ ਜਾਂਦੀਆਂ ਹਨ ਅਤੇ 5 ਮਹੀਨਿਆਂ ਤੱਕ ਇਹ ਅੰਡੇ ਦੇਣੇ ਸ਼ੁਰੂ ਸ਼ੁਰੂ ਕਰ ਦਿੰਦੀਆਂ ਹਨ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿੰਦੀ ਹੈ ਬਾਕੀ ਤੁਸੀ ਕਿਸੇ ਪੋਲਟਰੀ ਫਾਰਮ ਕੋਲ ਤੇ ਜਾ ਕੇ ਖੁਦ ਦੇਖ ਕੇ ਆਓ ਇਸ ਕਿੱਤੇ ਵਿਚ ਬਾਇਓਸਕਿਉਰਟੀ ਬਹੁਤ ਰੱਖਣੀ ਪੈਂਦੀ ਹੈ ਕਿੳੇਕੀ ਬਿਮਾਰੀਆ ਬਹੁਤ ਜਲਦੀ ਲੱਗਦੀਆ ਹਨ ਹੋਰ ਜਾਣਕਾਰੀ ਲਈ ਤੁਸੀ 7009534716 ਨੰਬਰ ਤੇ ਕਾਲ ਕਰ ਲਵੋ

i want to start hitech dragon fruit orchard in Sirsa haryana so please advise and ur mob no. so i can discuss with experts ?

(en)
Posted by
Hans raj sokhal (8168270676)
Hans raj sokhal
Haryana
Sirsa
Write Answer
Posted Date (04 Dec 2018 08:05 AM) Assigned Date (-)
Answered Date (04 Dec 2018 03:53 PM) Translated Date (25 Apr 2023 12:57 PM)

Dragon Fruit is also known as Pitaya, is fast growing cactus vine.It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.Depending upon color, it has three main types:-1) Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Direct sowing of seeds or transplanting of vine cutting in field.1700 dragon plants can be accommodated in one acre land.It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. Propagation by cutting:-Select plant cutting from good quality of mother plant.Plant this cutting in polythene bag containing mixture of dry cowdung, soil and sand in ratio of 1:1:2. Place these bags in shades. When cutting become 20cm in length, transplant them into main field. Transplant cutting in pit of size 60 x 60 x 60cm filled with soil, compost and 100gm of super Phosphate.Apply, 10-15kg of organic manure/compost to per plant. Increased quantity of organic manure by 2kg every year. Along with organic manure, for good growth and yield it required inorganic manures. At vegetative stage, apply Urea@70gm/Plant, SSP@90gm/Plant and Muriate of Potash@40gm/plant. At the time of fruit bearing and development stage lower down Nitrogen dose and increased Potash amount. Apply Urea@50gm, SSP@50gm and MOP@100gm per plant, before flowering (in month of April), at fruit development stage and after harvesting of fruits. Increased this dose by 220gm every year and make upto 1.5kg/plant.For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained.we can t share any expert contact number. if you have any query either you can post it on app or contact on our helpline number 9779977641.

sir guli danda jiada hai is lyi koi vadiaa davai daso kanak nu pani lga dita hai ?

(en)
Posted by
Jagtar Singh (9463681103)
Jagtar Singh
Punjab
Rupnagar
Write Answer
Posted Date (04 Dec 2018 08:03 AM) Assigned Date (-)
Answered Date (04 Dec 2018 03:44 PM) Translated Date (-)

gulli dande di roktham de layi tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho.

Sir matter me NPK 19 19 19 ki spray dobara kitne days ke bad kre matter 60 days ki ho gyi h phool or kuch phalya aarhi h ?

(en)
Posted by
Shripal yadav (9813732164)
Shripal yadav
Haryana
Gurgaon
Write Answer
Posted Date (04 Dec 2018 07:48 AM) Assigned Date (-)
Answered Date (04 Dec 2018 03:43 PM) Translated Date (-)

NPK ki spray aap 7 dino ke antral par kar sakte hai.iski matra 1 killo ko 150 litre pani men mila kar prati acre ke hisab se spray karen.

Sir. Upl di. ਸਗਨ dwai da result ki aa Te ede nal koi hor dwai pauni pau ਖੰਡੀ ਬਾਥੂ ਲਈ ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (04 Dec 2018 07:36 AM) Assigned Date (-)
Answered Date (04 Dec 2018 03:42 PM) Translated Date (-)

UPL di shagn da result vadia hai tuc gulli dande di roktham de layi isda istemal kar sakde ho.isdi matra 200gm nu 150 litre pani vich mila ke prati acre de hisab nal spray kiti jandi hai.jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

sir khumba di kheti lyi kida di zamin honi chahidi hai.. mai youtube te video vekhi c ohna ne lifafe ch layi hoyi c te isnu apa khet de vich beej skde aa ?

(en)
Posted by
gurjant singh (9501884087)
gurjant singh
Punjab
Rupnagar
Write Answer
Posted Date (04 Dec 2018 07:36 AM) Assigned Date (-)
Answered Date (04 Dec 2018 03:40 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਜੀ ਨਹੀਂ ਇਸਨੂੰ ਖੇਤ ਵਿਚ ਨਹੀਂ ਬੀਜਿਆ ਜਾ ਸਕਦਾ

bij kehdi kism da Hona chahida aa mashrom da aa ?

(en)
Posted by
gurjant singh (9501884087)
gurjant singh
Punjab
Rupnagar
Write Answer
Posted Date (04 Dec 2018 07:35 AM) Assigned Date (-)
Answered Date (04 Dec 2018 03:39 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ

Answered Date (12 Dec 2018 08:41 PM) Translated Date (-)

kampost kive tear krna aa

Answered Date (12 Dec 2018 08:42 PM) Translated Date (-)

apna number do

sir mushroom ki kheti layi jaga kida di honi chahidi aa ji plz contact me ?

(en)
Posted by
gurjant singh (9501884087)
gurjant singh
Punjab
Rupnagar
Write Answer
Posted Date (04 Dec 2018 07:31 AM) Assigned Date (-)
Answered Date (04 Dec 2018 01:25 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਖੁੰਬਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ Ashok Vashist :-7015136739 ਨਾਲ ਸੰਪਰਕ ਕਰ ਸਕਦੇ ਹੋ

sir gaa nu bann pe geya h teen deen ho gaye ilaj daso pls ?

(en)
Posted by
vinod kumar (9728631051)
vinod kumar
Haryana
Fatehabad
Write Answer
Posted Date (04 Dec 2018 07:31 AM) Assigned Date (-)
Answered Date (04 Dec 2018 02:33 PM) Translated Date (-)

ਸਭ ਤੋਂ ਪਹਿਲਾ ਨਜ਼ਦੀਕੀ ਡਾਕਟਰ ਨੂੰ ਦਿਖਾਓ ਜੇਕਰ ਫੇਰ ਵੀ ਹੱਲ ਨਾ ਹੋਇਆ ਤਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲਿਜਾ ਸਕਦੇ ਹੋ ਹੋ ਸਕਦਾ ਹੈ ਉਪਰੇਸ਼ਨ ਦੀ ਜਰੂਰਤ ਪਵੇ.

ਵੀਰ ਜੀ ਕੋਈ ਦੱਸ ਸਕਦਾ ਹੈ ਕਿ ਬਰਸੀਮ ਨੂੰ ਖੱਟੀ ਲੰਸੀ ਦੀ ਸਪਰੇਅ ਕਰ ਸਕਦੇ ਹਾਂ ?

(en)
Posted by
ਜੁਗਰਾਜ ਸਿੰਘ (9592642702)
ਜੁਗਰਾਜ ਸਿੰਘ
Punjab
Ferozpur
Write Answer
Posted Date (04 Dec 2018 07:19 AM) Assigned Date (-)
Answered Date (04 Dec 2018 12:30 PM) Translated Date (-)

ਹਾਂਜੀ ਤੁਸੀ 15 ਦਿਨ ਪੁਰਾਣੀ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ ਇਹ ਇਕ ਤਰਾਂ ਦੇ ਉੱਲੀਨਾਸ਼ਕ ਦਾ ਕੰਮ ਕਰਦੀ ਹੈ ਇਸਦੀ ਮਾਤਰਾ 3 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ

sir g, cow heat ch nai a Rai 5mnth ho Gye ne sui nu ilaj ?

(en)
Posted by
tarsem singh (9888060041)
tarsem singh
Punjab
Muktsar
Write Answer
Posted Date (04 Dec 2018 07:00 AM) Assigned Date (-)
Answered Date (04 Dec 2018 02:36 PM) Translated Date (-)

uss nu tuci Agrimin super 50 gm rojana dena suru kro , isde nal Mintoas dwai di rojana 1 golia deo , iss nal 21 dina ch heet vich aa jawegi ..

Answered Date (04 Dec 2018 07:20 AM) Translated Date (-)

veer g ik ayurevadic de medicene oude pajama capisol 3 ik din de deo te 3 ik din 7 din which bol ouo

sir kanak nu pani la k doosre vahan ch chd skde aa ose time es nal koi nuksan ta ni hunda kanak da ja vahan da koi kmi ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (04 Dec 2018 06:57 AM) Assigned Date (-)
Answered Date (04 Dec 2018 12:28 PM) Translated Date (-)

jekar tuc kanak nu pani de nalkhaad payi hai ta tuc dooje khet vich pani na chado jekar khaad nahi payi ta tuc pani chad sakde ho.

Bachedani di infection da koi hall jhoti puri Heet ch ni aundi ?

(en)
Posted by
Mangat (9878458973)
Mangat
Punjab
Jalandhar
Write Answer
Posted Date (04 Dec 2018 06:42 AM) Assigned Date (-)
Answered Date (04 Dec 2018 03:01 PM) Translated Date (-)

bachedani vich lixin-iu dwai 2 din lgatar bhrwao, isde nal Concimax golia denia suru kro , rojana 1 goli deo ate 15 din tak dinde rho , iss nal infecxtion v khtam howega proper heet vich v awegi..

Answered Date (04 Dec 2018 03:03 PM) Translated Date (-)

dud lai sr

sir ji pehlan jhoti hai ji us de soon de 3 months rehnde ne sir us nu enroboost powder and vitam-h and metabolite den da tareeka daso ji ?

(en)
Posted by
Gurjeet Singh (7696486825)
Gurjeet Singh
Punjab
Bathinda
Write Answer
Posted Date (04 Dec 2018 06:02 AM) Assigned Date (-)
Answered Date (04 Dec 2018 02:38 PM) Translated Date (-)

tuci Enroboost powder 50gm rojana dena suru kro , iss nu tuci danne vich feed vich de skde ho , isde nal tuci Vitum-H liqued 10ml rojana dena suru kro , iss nu tuci roti vich v de skde ho , bakki tuci Metabolite powder suun ton 1 mahina pehla dena suru kro , iss nal lewa atte duudh vdia hoo jawega..

kaju ki kheti me bare bataye ?

(en)
Posted by
ganesh bhosale (8669096646)
ganesh bhosale
Maharashtra
Kolhapur
Write Answer
Posted Date (04 Dec 2018 06:00 AM) Assigned Date (-)
Answered Date (04 Dec 2018 12:17 PM) Translated Date (-)

इसे मिट्टी की कई किस्मों जैसे लाल रेतली मिट्टी से तटीय रेतली और लेटराइट मिट्टी में उगाया जाता है यह अच्छे निकास वाली गहरी रेतली दोमट और हल्की तेजाबी मिट्टी में अच्छे परिणाम देती है भारी चिकनी और अत्याधिक खारी और क्षारीय मिट्टी में काजू की खेती ना करें मिट्टी की पी एच 8.0 से अधिक नहीं होनी चाहिए प्रसिद्ध किस्में :-Selection 1,Selection 2,Ullal 1,Ullal 2 काजू की खेती के लिए अच्छी तरह से तैयार और समतल ज़मीन की आवश्यकता होती है खेत की तैयारी मॉनसून का मौसम शुरू होने से पहले करें बिजाई मई महीने में की जाती है अनउपजाऊ मिट्टी में 7.5मीटर x 7.5 मीटर और गहरी उपजाऊ मिट्टी में 10 मीटर x 10 मीटर फासले का प्रयोग करें बीज की मात्रा:-प्रति एकड़ भूमि में बिजाई के लिए 250 ग्राफ्ट किए पौधों का प्रयोग करें अच्छी उपज प्राप्त करने के लिए नाइट्रोजन 750 ग्राम, फास्फोरस 325 ग्राम और पोटाश 750 ग्राम प्रति एकड़ में डाली जानी चाहिए नदीनों की बढ़ती संख्या के अनुसार, जून - जुलाई और सितंबर - अक्तूबर महीने में हाथों से या रासायनिक तरीके से गोडाई करें जुलाई के शुरू में और फिर 2 महीने के अंतराल पर पैराकुएट 160 ग्राम प्रति एकड़ में डालें या जून - जुलाई महीने में ग्लाईफोसेट 350 ग्राम प्रति एकड़ में डालें बिजाई के 3 वर्ष बाद तुड़ाई करनी शुरू करें और 10 वर्ष के वृक्ष में पूरी उपज प्राप्त की जा सकती है यह फसल अगले 20 वर्षों तक नियमित उपज देती है फलों की हाथों से तुड़ाई की जाती है और फिर छिल्के से अलग किया जाता है और फिर 2-3 दिनों के लिए धूप में सुखाया जाता है सुखाने के बाद इन्हें स्टोर किया जाता है इसकी औसतन उपज 3 किलो प्रति वृक्ष प्रति वर्ष होती है

Vitamin h ka injection kab nhi lgwa sakte aur kab kab lgwa sakte hai sir hi btaye ?

(en)
Posted by
Gaurav yadav (7007824648)
Gaurav yadav
Uttar Pradesh
Kannauj
Write Answer
Posted Date (04 Dec 2018 02:42 AM) Assigned Date (-)
Answered Date (04 Dec 2018 03:02 PM) Translated Date (-)

pashu nu tika bhrwaun ton 3 mahine tak tika nhi lgwana chahida , uss ton badd kddi v lgwaa skde ho , iss nal lewa vdia rehnda hai ..

04 Dec 2018

thanks sir ji

ki Sir Kinnow De ker to v khad compost teyar ho sakdi h te kive ?

(en)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (04 Dec 2018 12:34 AM) Assigned Date (-)
Answered Date (04 Dec 2018 03:30 PM) Translated Date (-)

hanji tuc isto v compost khad bna sakde ho. isnu v rehnd khund vang compost de vich vartya ja sakda hai.Compost pit vich tuc sabjiyan di rehnd khund , kitchen da waste, newspaper, patte , andeya de shilke vgaira pao. us to bad us de uper tuc pashuan de gohe di ik layer bnao us to bad ik layer tuc mitti di bnao. fer ese process nu repeat kro. jado pit bhar jaye ta us de uper thoda pani shidko ta ki oh pani sara sokya jaye fer os nu tuc dhakk deo. Hafte ch ik var pit de andrle pit nu tuc palto ate hafte vich ik var pani jarur pao ta k khaad vich nami rahe. ik mahine bad tuhadi khaad tyar ho jandi hai.

P is not recommended in rice crop in rice wheat system ?

(en)
Posted by
Jaswinder singh (7087838730)
Jaswinder singh
Punjab
Sangrur
Write Answer
Posted Date (04 Dec 2018 12:08 AM) Assigned Date (-)
Answered Date (04 Dec 2018 12:10 PM) Translated Date (-)

It led to negative Phosphorus balance and decline in soil Phosphorus.

botanical name of mango ?

(en)
Posted by
razajstar⭐ (7999298210)
razajstar⭐
Chattisgarh
Bastar
Write Answer
Posted Date (03 Dec 2018 10:39 PM) Assigned Date (-)
Answered Date (04 Dec 2018 09:41 AM) Translated Date (-)

botanical name of mango is Mangifera indica.

Answered Date (03 Dec 2018 11:50 PM) Translated Date (-)

Mangifera indica

botanical name of mango origin, family, irrigation, time, harvesting, soil ?

(en)
Posted by
razajstar⭐ (7999298210)
razajstar⭐
Chattisgarh
Bastar
Write Answer
Posted Date (03 Dec 2018 10:38 PM) Assigned Date (-)
Answered Date (04 Dec 2018 10:24 AM) Translated Date (-)

The genus belongs to the cashew family Anacardiaceae. Mangoes are native to South Asia,from where the common mango or Indian mango, Mangifera indica, has been distributed worldwide to become one of the most widely cultivated fruits in the tropics. young plants are watered frequently for proper establishment. in case of grown up trees irrigation at 10-15 days interval from fruit set to maturity is beneficial for improving yield. however irrigation is not recommended for 2-3 months prior to flowering as it is likely to prmote vegetative grwith at the expense of flowering.Changing of fruit color is sign of fruit maturity. It usually required 15-16week after fruits set to get mature. Pick individual fruits with help of ladder or bamboo having sharp knife and having net to collect harvested fruits. Avoid falling of fruits on ground as it will damage fruits during storage. After harvesting, do sorting and grading of fruits according to size, color and then packed in boxes. Place harvested fruits on polynet upside down.

Sir ji vitamin h injection nu appa cow de soon to baad vi lga skde ha ?

(en)
Posted by
Kulwant Randhawa (9888123025)
Kulwant Randhawa
Punjab
Jalandhar
Write Answer
Posted Date (03 Dec 2018 10:28 PM) Assigned Date (-)
Answered Date (04 Dec 2018 03:02 PM) Translated Date (-)

hnji iss nu suun ton badd v lgwa skde ho , iss nu tuci suun ton badd 10ml de hisab nal lgwao ..

ਸਰ ਜੀ ਮੱਝ ਪੰਜਵੇਂ ਸੂਏ ਸੂਈ 3ਮਹੀਨੇ ਹੋ ਗਏ ਨੇ ਤਾਰਾਂ ਦਿੰਦੀ ਐ ਰਿਗਦੀ ਨੀ ਹਰੇਕ ਸਾਲ ਰਿੰਗ ਕੇ ਨਵੀਂ ਹੁਂਦੀ ਸੀ ਐਗਰੀਮਿਨ ਫੋਰਟ 2ਕਿਲੋ ਦੇ ਚੁਕੇ ਆ ਸੁਪਰ ਐਗਰੀਮਿਨ ਦੇ ਰਹੇ ਹਾਂ ਦੱਸੋ ਜੀ Ai ਕਰਾਈ ਜਾਵੇ ਜਾਂੇ ਹੋਰ ਵੇਟ ਕੀਤੀ ਜਾਵੇ ?

(en)
Posted by
Gamdoor singh Brar (9814635094)
Gamdoor singh Brar
Punjab
Faridkot
Write Answer
Posted Date (03 Dec 2018 10:14 PM) Assigned Date (-)
Answered Date (04 Dec 2018 02:39 PM) Translated Date (-)

tuci Agrimin super powder 100gm rojana deo isss powder de nal nal tuci Minotas dwai di rojana 1 goli deo , atte 21 dina tak dinde rho, iss nal heet vich aa jawegi..

Answered Date (04 Dec 2018 03:26 PM) Translated Date (-)

ਧੰਨਵਾਦ ਜੀ

vermicompost lai earthworms kitho MIL Sakde ne ?

(en)
Posted by
paras deep (9915155901)
paras deep
Punjab
Patiala
Write Answer
Posted Date (03 Dec 2018 09:40 PM) Assigned Date (-)
Answered Date (04 Dec 2018 10:27 AM) Translated Date (-)

ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I

04 Dec 2018

ha hamare pass hai..9978974894..

Answered Date (04 Dec 2018 06:48 PM) Translated Date (-)

ਗੰਡੋਏ ਲੈਣ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ ਮੇਰਾ ਨੰਬਰ ਹੈ 9876291995 ਸਮਾਨਾ ਜ਼ਿਲ੍ਹਾ ਪਟਿਆਲਾ

Answered Date (06 Dec 2018 02:46 PM) Translated Date (-)

vijender Singh Ji apple ka to pta b apke Haryana k Kisan h Narendra Singh chohan h unka video dekha Unhone video m btaya tha k Naspati or Babighosa k grafting ak BHEE PLANT pr krte h to sir y BHEE ky hota h

Answered Date (08 Dec 2018 10:32 AM) Translated Date (-)

shergill agricultural farm contact number 9815736055

ਜੋ ਸਬਸਿਡੀ ਸਰਕਾਰ ਦਿੰਦੀ ਹੈ ਉਹਨਾ ਕੰਮਾ ਦੀ ਲਿਸਟ ਮਿਲ ਸਕਦੀ ਹੈ ?

(en)
Posted by
karamjeet singh (9463647929)
karamjeet singh
Punjab
Muktsar
Write Answer
Posted Date (03 Dec 2018 09:25 PM) Assigned Date (-)
Answered Date (05 Dec 2018 04:05 PM) Translated Date (-)

ਬਹੁਤ ਸਾਰੇ ਕੰੰਮਾ ਲਈ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਵਿੱਚ ਕੁੱੰਝ ਕੰਮਾਂ ਦੀ ਸਬਸਿਡੀ ਸਰਕਾਰ ਦਿੰਦੀ ਹੈ ਕੁੱਝ ਕੰਮਾਂ ਲਈ ਸਰਕਾਰ ਦੇ ਹੋਰ ਅਦਾਰੇ ਜਿਵੇਂ ਡੇਅਰੀ, ਪਸ਼ੂ ਪਾਲਣ, ਖੇਤੀ ਸੰਦਾਂ ਤੇ ਸਬਸਿਡੀ, ਡੇਅਰੀ ਮਸ਼ਨੀਰੀ ਤੇ ਸਬਸਿਡੀ , ਮਧੂੀ ਮੱਖੀ ਪਾਲਣ ਕਿੱਤੇ ਤੇ ਸਬਸਿਡੀ,ਬਾਗਬਾਨੀ, ਸੂਰ ਪਾਲਣ, ਬੀਜ਼ਾਂ ਤੇ ਸਬਸਿਡੀ , ਮੱਛੀ ਪਾਲਣ , ਸੋਲਰ ਸਿਸਟਮ ਤੇ ਹੋਰ ਕਈ ਸਹਾਇਕ ਕਿੱਤੇ ਸ਼ਾਮਿਲ ਹਨ ਹਰ ਸਬਸਿਡੀ ਲੈਣ ਲਈ ਅਲੱਗ ਅਲੱਗ ਸ਼ਰਤਾਂ ਵੀ ਹਨ ਤੁਸੀ ਕਿਸ ਬਾਰੇ ਜਾਣਕਾਰੀ ਲੈਣੀ ਹੈ ਉਸ ਬਾਰੇ ਪੂਰੀ ਡਿਟੇਲ ਵਿੱਚ ਪੁੱਛੋ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ

ਕਿਨੇ ਦਿਨਾ ਦੀ ਕਣਕ ਨੂੰ ਪਾਣੀ ਲਾੳਣਾ ਚਾਹੀਦਾ ਹੈ ?

(en)
Posted by
karamjeet singh (9463647929)
karamjeet singh
Punjab
Muktsar
Write Answer
Posted Date (03 Dec 2018 09:19 PM) Assigned Date (-)
Answered Date (04 Dec 2018 06:51 AM) Translated Date (-)

knak di fasal nu pehla pani beejayi to 21-25 din baad lga skde ho

Sir kanak de layi kehda growth promoter thik rahega ?

(en)
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (03 Dec 2018 09:16 PM) Assigned Date (-)
Answered Date (04 Dec 2018 06:51 AM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

Himachal Pradesh

Answered Date (04 Dec 2018 09:03 AM) Translated Date (-)

sir ki aah product organic hai is da koi side effects te nhi

sir mater 40din de ho gaye ne gully dandda bahut hai koi hal dasso main ik hafta pehla HAKAMA di sprey kiti c koi farak nahi lag reha ?

(en)
Posted by
Harwinder singh (9463617714)
Harwinder singh
Punjab
Patiala
Write Answer
Posted Date (03 Dec 2018 09:11 PM) Assigned Date (-)
Answered Date (04 Dec 2018 10:28 AM) Translated Date (-)

kirpa karke HAKAMA nam de product di photo bhejo ja isde salt da nam daso ta jo tuhanu is bare poori jankari diti ja sake.

kya batak Palan Bina Talab ke kar sakte hain ?

(en)
Posted by
Prem sagar singh (7459916563)
Prem sagar singh
Uttar Pradesh
Sultanpur
Write Answer
Posted Date (03 Dec 2018 09:06 PM) Assigned Date (-)
Answered Date (06 Dec 2018 01:30 PM) Translated Date (-)

hnji aap bina talab ke bhi batak palan kar sakte hai ji.

Answered Date (06 Dec 2018 11:05 AM) Translated Date (-)

haan ji bus peene va ankhen ko dhone ke liye pani chahiye .

Sir cocimacx bolus to ilawa apa hor kehdea bolus de skdea infection lai ?

(en)
Posted by
Jashan (8360363315)
Jashan
Punjab
Sangrur
Write Answer
Posted Date (03 Dec 2018 09:06 PM) Assigned Date (-)
Answered Date (04 Dec 2018 02:42 PM) Translated Date (-)

tuci concimax golia to ilawa Agrimin-i golia v de skde ho , isdi rojana 1 goli de skde ho , atte iss nu 21 din tak de skde ho , iss nal infection khttm hundi hai pashu heet vich aaunda hai , iss nu tikka bhrwa ke badd vich v de skde ho , ya tuci Pregstay gold powder 50gm , keeper plus powder 50gm , Gestaprojen powder 50 gm , koi v powder de skde ho , iss nal v pashu gaban rehh jnda hai ..

dhaan me potash ke use karne ka sahi Samay kya hai ise futaw ke samya dena sahi hai ya fir pahale hi dena chahiye ?

(en)
Posted by
devendra bihone (6268557124)
devendra bihone
Madhya Pradesh
Balaghat
Write Answer
Posted Date (03 Dec 2018 09:04 PM) Assigned Date (-)
Answered Date (04 Dec 2018 10:30 AM) Translated Date (-)

kisi bhi fasl men khaad mitti parkh ke adhar par hi daalen. agar aapne genhu men potash daala hai to aapko dhan men dalne ki jarurat nahi hai agar iski kami ke lakshan dikhai dete hai to aap iska istemal pehle urea ke sath kar sakte hai. jab dhaan ki baliyan bananiyan shuru hoti hai to aap is same ghulansheel poash ka istemal kiya jata hai.

ਸਰ ਇਸ ਦੀ ਵਰਤੋਂ ਦਾ ਤਰੀਕਾ ਵਿਸਥਾਰ ਨਾਲ ਦਸੋ ਅਤੇ ਫ਼ਾਇਦੇ ਇਸ ਨੂੰ ਸਪਰੇਅ ਕਰਨਾ ਹੈ ਯਾ ਕੁਛ ਹੋਰ ?

(en)
  • 2
Posted by
jashan (9872836356)
jashan
Punjab
Faridkot
Write Answer
Posted Date (03 Dec 2018 08:56 PM) Assigned Date (-)
Answered Date (04 Dec 2018 10:34 AM) Translated Date (-)

ਇਸਨੂੰ ਤੁਸੀ ਸਪਰੇ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਦੇ ਨਾਲ ਬੀਜ ਵੀ ਸੋਧ ਸਕਦੇ ਹੋ ਅਤੇ ਇਸਨੂੰ ਤੁਸੀ ਸਿੰਚਾਈ ਦੇ ਪਾਣੀ ਨਾਲ ਵੀ ਖੇਤ ਵਿਚ ਪਾ ਸਕਦੇ ਹੋ ਇਸਦੇ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਇਸਦੇ ਨਾਲ ਫ਼ਸਲ ਨੂੰ ਬਿਮਾਰੀਆਂ ਜਾ ਕੀਟ ਵੀ ਬਹੁਤ ਘਟ ਮਾਤਰਾ ਵਿਚ ਲੱਗਦੇ ਹਨ

how to control leaf miner completly for orang mandring plants ?

(en)
  • 2
Posted by
abhilash rathod (7021073910)
abhilash rathod
Maharashtra
Yavatmal
Write Answer
Posted Date (03 Dec 2018 08:55 PM) Assigned Date (-)
Answered Date (04 Dec 2018 10:36 AM) Translated Date (-)

Best management for leaf miner is to leave it alone and let the natural enemies to feed upon them and parasitize their larvae. It can also be controlled by spraying Phosphomidon @1ml or Monocrotophos @1.5ml per 3-4 times fortnightly. Pheromone traps are also available for detecting leaf minor moths.

sir projibb kanak nu kine Dina te pauni chaidi aa ?

(en)
Posted by
parmjit singh (9417071969)
parmjit singh
Punjab
Hoshiarpur
Write Answer
Posted Date (03 Dec 2018 08:33 PM) Assigned Date (-)
Answered Date (04 Dec 2018 06:52 AM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

audio sun ke jwab deo ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (03 Dec 2018 08:23 PM) Assigned Date (-)
Answered Date (30 Nov -0001 12:00 AM) Translated Date (-)

sbb ton pehla iss nu tuci Deworming lyi Albendazole salt di goli deo , isde nal tuci isdi khurak da puura dyan rkho , hara chara , feed vdia matra vich deo atte deworming her 3 mahine badd jruur krwao , bakki iss nu Enroboost powder 100 gm rojana dena suru kro , iss nal sarir di vdia growth howegi..

ਵੀਰ ਜੀ audio suno ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (03 Dec 2018 08:19 PM) Assigned Date (-)
Answered Date (30 Nov -0001 12:00 AM) Translated Date (-)

tuci uhna di deworming krwao jo hifer pashu hai ohna nu Albendazole salt di goli deo te kattia nu Liquid Piperazine 30ml deo nall hi ohna dea akha vich Gnta-D di dwai pao ji, bakki kamand tuci ekali nal paoo uss da kuutra krke uss vich thoda hara milla ke thodi tuurri milla ke pashua nu deo ..

sir g majj de gabhan da tika rakhya c majj 1 ghantta khdI rhi te baad wich baith gai jad majj baithI ta bhut pani sattya ke majj gabhan rehn de chance hai ya nhi ?

(en)
Posted by
Amarjit (9877512994)
Amarjit
Punjab
Ludhiana
Write Answer
Posted Date (03 Dec 2018 08:16 PM) Assigned Date (-)
Answered Date (30 Nov -0001 12:00 AM) Translated Date (-)

uss nu tuci Pregstay gold powder 50 gm rojana dena suru kro , jekar gaban hoi tan iss nal rehh jawegi , jekar nhi howegi tan duubara proper heet vich aa jawegi fir tuci tika bhrwaa ke ehh powder dinde reho , iss nal gaban rehh jawegi atte infection v khtam ho jawega ..

kanak di fasal uper lihocin da ki result ha ji ?

(en)
Posted by
ਪ੍ਰਭਜੀਤ ਸਿੰਘ (9463370740)
ਪ੍ਰਭਜੀਤ ਸਿੰਘ
Punjab
Bathinda
Write Answer
Posted Date (03 Dec 2018 08:14 PM) Assigned Date (-)
Answered Date (04 Dec 2018 10:47 AM) Translated Date (-)

kirpa karke lihocin de salt da nam daso ja isdi photo bhejo ta jo tuahnu is bare hor jankari diti ja sake.

veer ji audio sunke jwab deo ?

(en)
Posted by
Babbysingh (9815748147)
Babbysingh
Punjab
Barnala
Write Answer
Posted Date (03 Dec 2018 08:12 PM) Assigned Date (-)
Answered Date (04 Dec 2018 02:11 PM) Translated Date (-)

iss nu kahra dinde reho , 5-7 din deo , adha kilo gulkand ek time deo, 7-8 din deo , anndar to safai hoo jawegi, bakii 100-150 gm suuke awle de skde ho , iss nal bukh v lggegi .

Answered Date (04 Dec 2018 02:11 PM) Translated Date (-)

iss nu kahra dinde reho , 5-7 din deo , adha kilo gulkand ek time deo, 7-8 din deo , anndar to safai hoo jawegi, bakii 100-150 gm suuke awle de skde ho , iss nal bukh v lggegi .

ਕਿਸੇ ਵੀਰ ਕੋਲੋ ਵੱਡਾ ਗੱਦੀ ਨਸਲ ਦਾ ਕਤੂਰਾ ਮਿਲ ਸਕਦਾ ਹੈ ?

(en)
Posted by
harjeet Dhaliwal (9463677242)
harjeet Dhaliwal
Punjab
Barnala
Write Answer
Posted Date (03 Dec 2018 08:09 PM) Assigned Date (-)
Answered Date (05 Dec 2018 12:23 PM) Translated Date (-)

Harjeet ji dog len lai tusi 9779129425 te samparak karo te nal hi tusi sadi ApniKheti Buy/Sell APP vi download kar sakde ho jithe tusi sida kissana nal samparak kar ke koi vi sman khreed ja vech sakde ho.

i wanna ask how we can grow olives .what are the methods and what temperature is needed to grow.did govt.provide any subsidy for this or not ?

(en)
Posted by
sourabh siag (8741800007)
sourabh siag
Punjab
Fazilka
Write Answer
Posted Date (03 Dec 2018 08:08 PM) Assigned Date (-)
Answered Date (04 Dec 2018 10:55 AM) Translated Date (-)

Olive is evergreen and oldest shrub cultivated throughout world. It is mainly cultivated for oil purpose. in India it s commercial cultivation is on limited scale. Considering its health benefits and demand in international market, India has decided to encourage olive farming on large scale. Various projects are started in Rajasthan, Uttar Pradesh, J & K and Himachal Pradesh to increased olive cultivation areas. Rajasthan government announces various subsidy on olive farming. In Rajasthan, near about 800 ha of area is under olive cultivation. It can be cultivated on wide range of soil. For optimum yield, it required well drained, deep, fertile loamy or clay loam soils. 6-7.5 is Ideal pH range of soil. Avoid water logging soils for its cultivation.In rainfed areas, ideal planting time for olive cultivation is from July to August. In high rainfall areas, planting should be delay. Whereas in irrigated areas, optimum time for cultivation is from January-February. Two months before planting, dig pits of 90cm x 90cm in poor soil and 60cm x 60cm in heavy soils, at distance of 8 meter.Transplantation of seedlings in main field.Propagation By seeds : Collect ripen fruits in the month of September-October. Do seed treatment as mention above. Then sow seeds in nursery at distance of 15cm between row and 5cm between seeds. Propagation by cutting: Collect cuttings of 10-15cm from parent tree having 3-4 nodes. Before planting, treat cuttings with NAA@500ppm + IBA@3000ppm for 8-10 seconds. After root development, cuttings are taken out 11-12 week after planting. After hardening they are sown in nursery. Grafting can be done in month of March-April. For grafting Patch budding, T budding techniques are adopted.Rajasthan s climatic conditions are congenial to olive cultivation. Here, the winter temperature goes down to 4-5 degrees Celsius while in summers it reaches up to 40-45 degrees Celsius. During fruiting, olive trees need high temperatures for a prolonged spell. They need extra care during the rainy season.

sir agle 1-2 dino me gheu ki kon kon si kism boi ja Sakti hai kripya kuch kismo ke bare me bataye jo hybrid na ho or ghar me khane ke liye upyog ho sake. saath ye bhi bataye ki beej kis company ka achha hai?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (03 Dec 2018 08:03 PM) Assigned Date (-)
Answered Date (04 Dec 2018 10:58 AM) Translated Date (-)

picheti bijai ke liye aap PBW 373,PBW 343,HD 2643,UP 2425,DBW-14,PBW-524,NW-2036 kisam ki bijai kar sakte hai.

Calabjel bhains ko de sakte hai ?

(en)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (03 Dec 2018 07:58 PM) Assigned Date (-)
Answered Date (04 Dec 2018 03:17 PM) Translated Date (-)

kirpa krke iss gel di photo bejoo tan jo tuhanu sahi jankari diti jaa skkee..

ਗਾਵਾਂ ਨੂੰ ਚਿੱਚੜ ਬਹੁਤ ਨੇ ਟੀਕਾਕਰਨ ਵੀ ਬਹੁਤ ਵਾਰ ਕੀਤਾ ਪਰ ਕੋਈ ਅਸਰ ਨਹੀਂ ਕਿਰਪਾ ਕਰ ਕੇ ਸਲਾਹ ਦਿਉ ?

(en)
Posted by
ਭੁਪਿੰਦਰ ਸਿੰਘ (9781570574)
ਭੁਪਿੰਦਰ ਸਿੰਘ
Punjab
Ferozpur
Write Answer
Posted Date (03 Dec 2018 07:51 PM) Assigned Date (-)
Answered Date (04 Dec 2018 03:16 PM) Translated Date (-)

tuci ohna nu Genvet bolus deo , iss nal deworming howegi atte chichad v khtam howege, baki tuci gawa nu Tara mirre da tel 50 gm dena suru kro ate tuci Ticktac dwai 2ml nu 1 liter pani vich milla ke pashua de ass pass spray kro , jiss nal ass pass ton v chichadd marr jange , iss nal farak paa jawega..

ਤਾਰੇ ਮੀਰੇ ਦਾ ਤੇਲ ਸੂਣ ਵਾਲੇ ਪਸ਼ੂ ਨੂੰ ਦੇ ਸਕਦੇ ਹਾਂ

Answered Date (04 Dec 2018 02:36 AM) Translated Date (-)

liquid kai dwa ati hai Usk bad apne Faras ko bhi kitanu nashk se dho le.... 12-15 din bad. fir yahi kare ye samsya bilkul khatm.... ya bhut kam to ho hi jani hai

liquid da koi asr nahi hunda dusri gall pasu bimar ho jande aa

04 Dec 2018

bhut muskil hota hai esa to aap nzdiki chikitsak se jaldi mile nhi to bda nuksan bhi ho sakta hai.... . . aur chichad farsh par hi ande deti hai agar aap lgatar fars ko saf krenge keetnashk se to ye samsya me badi raht jarur milni chahiyee

liquid da koi asr nahi hunda dusri gall pasu bimar ho jande aa

रजनीगंधा की खेती के बारे में जानकारी दें ?

(en)
Posted by
Srajal Yadav (9303796487)
Srajal Yadav
Madhya Pradesh
Jabalpur
Write Answer
Posted Date (03 Dec 2018 07:43 PM) Assigned Date (-)
Answered Date (04 Dec 2018 11:58 AM) Translated Date (-)

रजनीगंधा को निशीगंधा और स्वोर्ड लिल्ली के नाम से भी जाना जाता है रेतली और चिकनी और बढ़िया जल-निकास वाली मिट्टी रजनीगंधा की खेती के लिए उचित है इसकी खेती के लिए मिट्टी का pH 6.5-7.5 होना चाहिए प्रसिद्ध किस्में:-Calcutta Single,Prajwal,Rajat Rekha,Pearl double.रजनीगंधा की खेती के लिए, ज़मीन को अच्छी तरह से तैयार करें मिट्टी को भुरभुरा करने के लिए, 2-3 बार जोताई करना आवश्यक है रोपण के समय, 10-12 टन रूडी की खाद मिट्टी में मिलाएं प्रति एकड़ के लिए 2100-2500 गांठों का प्रयोग करें बिजाई के लिए मार्च-अप्रैल महीने का समय उचित है रोपण के लिए 45 सैं.मी. फासले पर 90 सैं.मी. चौड़े नर्सरी बैड तैयार करें गांठों को 5-7 सैं.मी. गहराई पर मिट्टी में बोयें बिजाई प्रजनन विधी द्वारा की जाती है इस फसल का प्रजनन गांठों द्वारा किया जाता है 1.5-2.0 सैं.मी. व्यास और 30 ग्राम से ज्यादा भार वाली गांठे प्रजनन के लिए प्रयोग की जाती है एक तुड़ाई के लिए, एक साल पुरानी फसल की 1 या 2 या 3 गांठे या गांठों के एक गुच्छे को एक जगह पर बोयें और एक साल से ज्यादा पुरानी फसल की 1 या 2 गांठे एक जगह पर बोयें दोहरी तुड़ाई के लिए एक साल पुरानी फसल की एक गांठ ही बोयें खेत की तैयारी के समय 20-25 टन रूड़ी की खाद डालें खाद के तौर पर फासफोरस 40 किलो(सिंगल सुपर फासफेट 250 किलो), पोटाश 40 किलो(मिउरेट ऑफ़ पोटाश 60 किलो) प्रति एकड़ में बिजाई के समय डालें फसल के विकास के समय, नाइट्रोजन 296 किलो(यूरिया 640 किलो) प्रति एकड़ में डालें नाइट्रोजन की आधी मात्रा बिजाई से एक महीना पहले डालें और बाकी की बची हुई नाइट्रोजन की मात्रा एक महीने के फासले पर अगस्त तक डालें खादें डालने के बाद, सिंचाई आवश्य करें खेत को नदीन मुक्त करने के लिए, 3-4 बार हाथों से गोड़ाई करें नए पौधे लगाने के तुरंत बाद और रोपण के 45 दिनों बाद, ऐट्राजिन 0.6 किलोग्राम प्रति एकड़ या ऑक्सीफ्लोरफेन 0.2 किलोग्राम प्रति एकड़ या पेंडीमैथलीन 800 मि.ली. प्रति एकड़ को 200 लीटर पानी में मिलाकर नदीनों के उगने से पहले पूरे खेत में स्प्रे करें गांठों के अंकुरित होने तक कोई सिंचाई ना करें अंकुरण होने के बाद और 4-6 पत्ते निकलने पर हफ्ते में एक बार सिंचाई करें मिट्टी और जलवायु के आधार पर, 8-12 सिंचाइयां करनी आवश्यक है बिजाई के 3-3.5 महीने बाद फूलों की तुड़ाई की जाती है इसके फूल खिलने का समय अगस्त-सितंबर महीना होता है इसकी तुड़ाई निचले 2-3 फूल के खिलने पर करनी चाहिए डंडियों को तीखे चाकू से काट दें कट फ्लावर से पहले साल में इसकी औसतन पैदावार से 1.4-2 लाख प्रति एकड़ की और अलग-अलग फूलों से 2.5-4 लाख प्रति एकड़ की कमाई की जा सकती है दूसरे और अगले साल, इसकी औसतन पैदावार से 2-2.5 लाख प्रति एकड़ की और अलग-अलग फूलों से 4-5 लाख प्रति एकड़ की कमाई की जा सकती है फूलों की तुड़ाई के बाद, फूलों से डंठले अलग कर दी जाती हैं, और फूलों को बोरियों में या सूती कपड़े में लपेटकर छाव में रखें