Manage Expert Answers

Search

Total Count :- 258604

ਗਾ 20 ਕੁ ਕਿਲੋ ਲੇਟੀ ਖਾ ਗਈ ਹੈ ਜੀ ਅਤੇ ਗੋਹਾ ਵੀ ਨਹੀ ਕਰ ਰਹੀ ਕੋਈ ਹੱਲ ਦੱਸੋ ਜੀ ?

(en)
Posted by
lovepreet singh (8567029640)
lovepreet singh
Punjab
Moga
Write Answer
Posted Date (02 Dec 2018 06:00 PM) Assigned Date (-)
Answered Date (03 Dec 2018 06:08 PM) Translated Date (-)

uss nu tuci Unlock powder 200gm nu garam pani vich gholl ke pilla deo , isde nal tuci Livtantra liqued 100ml rojana dena suru kro , iss nal gobar v aa jawega atte khada hajam v ho jawega ..

majha nu makhia bahot tng krdia ne ohna lyi koi spray dsso ?

(en)
Posted by
Kulveer Singh (9988029121)
Kulveer Singh
Punjab
Patiala
Write Answer
Posted Date (02 Dec 2018 05:56 PM) Assigned Date (-)
Answered Date (03 Dec 2018 04:18 PM) Translated Date (-)

ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜਿਸ ਜਗ੍ਹਾ ਤੇ ਪਸ਼ੂਆਂ ਦੇ ਜ਼ਿਆਦਾ ਮੱਖੀਆਂ ਬੈਠਦੀਆਂ ਹਨ ਉਸ ਜਗ੍ਹਾ ਤੇ ਸਪਰੇਅ ਕਰੋ ਜੇਕਰ ਤੁਸੀਂ ਡੀਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਡੀਜ਼ਲ ਦੀ ਜਗ੍ਹਾ ਮਿੱਟੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਮਿੱਟੀ ਦੇ ਤੇਲ ਨੂੰ ਵੀ ਓਸੇ ਤਰ੍ਹਾਂ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਸ਼ੂਆਂ ਤੇ ਸਪਰੇਅ ਕਰ ਸਕਦੇ ਹੋ ਇਸ ਨਾਲ ਪਸ਼ੂਆਂ ਦਾ ਮੱਖੀ ਮੱਛਰ ਤੋਂ ਬਚਾਅ ਹੁੰਦਾ ਹੈ

सर जी, सरसों के फूल आ गए हैं उसमें NPK कब डाल सकते हैं तथा कैसे डालें कृप्या बताएं ?

(en)
Posted by
DEVENDER KUMAR (9416620763)
DEVENDER KUMAR
Haryana
Sirsa
Write Answer
Posted Date (02 Dec 2018 05:54 PM) Assigned Date (-)
Answered Date (03 Dec 2018 12:42 AM) Translated Date (-)

15 december ke baad npk 130045@2kg ki prati acre ke hisaab se spray krein. uss sme sarson ki growth achi hogi.

ਮੱਖਣ ਘਾਹ ਕਿ ਜਿਹੜਾ ਡੰਗਰਾਂ ਦੇ ਚਾਰੇ ਵਾਸਤੇ ਵਰਤਿਆ ਜਾਂਦਾ ਹੈ ਕੇ ਇਸ ਮਹੀਨੇ ਵਿੱਚ ਬੀਜ ਸਕਦੇ ਹਾਂ ਅਤੇ ਉਹ ਕਿੰਨੇ ਮਹੀਨੇ ਤੱਕ ਹਰਾ ਚਾਰਾ ਦੇ ਸਕੇਗਾ ਦੱਸਿਓ ਜੀ ?

(en)
Posted by
Iqbal singh (9855350149)
Iqbal singh
Punjab
Gurdaspur
Write Answer
Posted Date (02 Dec 2018 05:54 PM) Assigned Date (-)
Answered Date (03 Dec 2018 03:17 PM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਇਸਦਾ ਚਾਰਾ 4-5 ਸਾਲਾਂ ਤਕ ਮਿਲ ਜਾਂਦਾ ਹੈ

03 Dec 2018

thank you ji

sir asi kanak nu sapray kar diti c g pendimithalin but hun fir oda hi gulli danda ho reha g hun koi solution dso ?

(en)
Posted by
sarabjeet singh (9914890705)
sarabjeet singh
Punjab
Fatehgarh Sahib
Write Answer
Posted Date (02 Dec 2018 05:34 PM) Assigned Date (-)
Answered Date (02 Dec 2018 06:19 PM) Translated Date (-)

iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

sir sanu onion di paneeri chahidi hai g,kitho le sakde ha g jis da result vadia hove g ?

(en)
Posted by
sarabjeet singh (9914890705)
sarabjeet singh
Punjab
Fatehgarh Sahib
Write Answer
Posted Date (02 Dec 2018 05:33 PM) Assigned Date (-)
Answered Date (09 Jan 2019 12:28 PM) Translated Date (-)

Pneeri len lai tusi Mohammad Shrif 9417150864 nal samparak kar sakde ho.

sir 343 unnt is tra pili ho rahi h ?

(en)
  • 1
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (02 Dec 2018 05:31 PM) Assigned Date (-)
Answered Date (03 Dec 2018 07:38 AM) Translated Date (-)

ihh manganese di ghaat aa rhi hai. pehla pani lgaa ke urea paun ton baad iss de upper 1 kg manganese sulphate di prati acre de hisaab nal spray kro.

Answered Date (03 Dec 2018 01:18 PM) Translated Date (-)

1kg manganese + 150gm cheleated zinc da sidkaah kro ...1 acre te

ਜੋਂ ਬਾਰੇ ਜਾਣਕਾਰੀ ਦਿਤੀ ਜਾਵੇ ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (02 Dec 2018 05:06 PM) Assigned Date (-)
Answered Date (03 Dec 2018 03:11 PM) Translated Date (-)

ਇਹ ਫਸਲ ਹਲਕੀਆਂ ਜ਼ਮੀਨਾਂ ਜਿਵੇ ਕਿ ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਵੀ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ ਇਸ ਲਈ ਉਪਜਾਊ ਜ਼ਮੀਨਾਂ ਅਤੇ ਭਾਰੀਆ ਤੋ ਦਰਮਿਆਨੀਆ ਮਿੱਟੀਆਂ ਇਸ ਦੇ ਵਧੀਆ ਝਾੜ ਵਿੱਚ ਸਹਾਇਕ ਹੁੰਦੀਆਂ ਹਨ ਤੇਜ਼ਾਬੀ ਮਿੱਟੀ ਵਿੱਚ ਇਸਦੀ ਪੈਦਾਵਾਰ ਨਹੀ ਕੀਤੀ ਜਾ ਸਕਦੀ ਪ੍ਰਸਿੱਧ ਕਿਸਮਾਂ:-PL 419,PL 172,PL 807, DWRUB52 ਖੇਤ ਦੀ ਤਿਆਰੀ ਲਈਖੇਤ ਨੂੰ 2-3 ਵਾਰ ਵਾਹੁਣਾ ਚਾਹੀਦਾ ਹੈ ਤਾਂ ਕਿ ਖੇਤ ਵਿੱਚੋ ਨਦੀਨਾਂ ਨੂੰ ਚੰਗੀ ਤਰਾ ਨਸ਼ਟ ਕੀਤਾ ਜਾ ਸਕੇ ਖੇਤ ਦੀ ਤਿਆਰੀ ਲਈ ਤਵੀਆਂ ਵਰਤੋ ਤੇ ਫਿਰ 2-3 ਵਾਰ ਸੁਹਾਗਾ ਮਾਰ ਦਿਉ ਤਾਂ ਕਿ ਫਸਲ ਚੰਗੀ ਤਰਾਂ ਜੰਮ ਜਾਵੇ ਪਹਿਲਾ ਬੀਜ਼ੀ ਹੋਈ ਫਸਲ ਦੀ ਪਰਾਲੀ ਨੂੰ ਹੱਥ ਨਾਲ ਚੁੱਕ ਕੇ ਨਸ਼ਟ ਕਰ ਦਿਉ ਤਾਂ ਕਿ ਸਿਉਂਕ ਦਾ ਹਮਲਾ ਨਾ ਹੋ ਸਕੇ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਜੇਕਰ ਬਿਜਾਈ ਦੇਰੀ ਨਾਲ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ: ਹੋਣਾ ਚਾਹੀਦਾ ਹੈ ਜੇਕਰ ਬਿਜਾਈ ਦੇਰੀ ਨਾਲ ਕੀਤੀ ਗਈ ਹੋਵੇ ਤਾਂ 18-20 ਸੈ:ਮੀ: ਫਾਸਲਾ ਰੱਖੋ ਸਿੰਚਾਈ ਵਾਲੇ ਖੇਤਰਾਂ ਵਿੱਚ ਡੁੰਘਾਈ 3-5 ਸੈ:ਮੀ: ਰੱਖੋ ਅਤੇ ਮੀਂਹ ਵਾਲੇ ਖੇਤਰਾਂ ਵਿੱਚ 5-8 ਸੈ:ਮੀ: ਰੱਖੋ ਇਸ ਦੀ ਬਿਜਾਈ ਛਿੱਟੇ ਰਾਹੀਂ ਅਤੇ ਮਸ਼ੀਨ ਰਾਹੀ ਕੀਤੀ ਜਾਂਦੀ ਹੈ ਸਿੰਚਾਈ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 35 ਕਿਲੋਗ੍ਰਾਮ ਪ੍ਰਤੀ ਏਕੜ ਅਤੇ ਮੀਂਹ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 45 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ ਵੱਧ ਝਾੜ ਪ੍ਰਾਪਤ ਕਰਨ ਲਈ ਬਵਿਸਟਿਨ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਇਸ ਨਾਲ ਕਾਂਗਿਆਰੀ ਰੋਗ ਨਹੀ ਲੱਗਦਾ ਬੰਦ ਕਾਂਗਿਆਰੀ ਦੇ ਰੋਗ ਤੋ ਬਚਾਉਣ ਲਈ ਬੀਜ਼ਣ ਤੋ ਪਹਿਲਾ ਵੀਟਾਵੈਕਸ 2.5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜ ਨੂੰ ਸੋਧੋ ਸਿਉਂਕ ਤੋ ਬਚਾਉਣ ਲਈ ਬੀਜ਼ ਨੂੰ 250 ਮਿ:ਲੀ ਫੋਰਮੇਸ਼ਨ ਨੂੰ 5.3 ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ ਨਾਈਟ੍ਰੋਜਨ 25 ਕਿਲੋ ( 55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 6 ਕਿਲੋ (10 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਅਤੇ ਨਾਈਟ੍ਰੋਜਨ ਦੀ ਮਾਤਰਾ ਪਹਿਲਾ ਪਾਣੀ ਲਾਉਣ ਦੇ ਸਮੇਂ ਪਾਉ ਚੰਗੇ ਫਸਲ ਅਤੇ ਚੰਗੇ ਝਾੜ ਲਈ ਸ਼ੁਰੂ ਵਿੱਚ ਹੀ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ ਇਸ ਫਸਲ ਵਿੱਚ ਚੌੜੇ ਅਤੇ ਤੰਗ ਪੱਤਿਆ ਵਾਲੇ ਨਦੀਨ ਆਉਦੇ ਹਨ ਚੌੜੇ ਪੱਤਿਆ ਵਾਲੇ ਨਦੀਨਾਂ ਦੀ ਰੋਕਥਾਮ ਲਈ ਖੇਤਾਂ ਵਿੱਚ ਨਦੀਨ ਆਉਣ ਤੋ ਬਾਅਦ 250 ਗ੍ਰਾਮ 2,4-ਡੀ 100 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ਼ਣ ਦੇ 30-35 ਦਿਨਾਂ ਬਾਅਦ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਬਰੀਕ ਪੱਤਿਆਂ ਵਰਗੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਿਊਰੋਨ 75 % ਡਬਲਿਯੂ ਪੀ @ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਜਾਂ ਪੈਂਡੀਮੈਥਾਲਿਨ 30 % ਈ ਸੀ @ 1.4 ਲੀਟਰ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਜੌ ਨੂੰ 2-3 ਪਾਣੀਆਂ ਦੀ ਲੋੜ ਪੈਦੀ ਹੈ ਪਾਣੀ ਦੀ ਕਮੀ ਹੋਣ ਨਾਲ ਸਿੱਟੇ ਬਣਨ ਵੇਲੇ ਝਾੜ ਉੱਪਰ ਮਾੜਾ ਅਸਰ ਪੈਦਾ ਹੈ ਚੰਗੇ ਝਾੜ ਲਈ ਮਿੱਟੀ ਵਿੱਚ 50% ਨਮੀ ਹੋਣੀ ਚਾਹੀਦੀ ਹੈ ਪਹਿਲਾ ਪਾਣੀ ਬਿਜਾਈ ਦੇ 20-25 ਦਿਨਾਂ ਬਾਅਦ ਲਗਾਉ ਸਿੱਟਾ ਆਉਣ ਤੇ ਦੂਜਾ ਪਾਣੀ ਲਗਾਉ ਫਸਲ ਕਿਸਮ ਦੇ ਅਨੁਸਾਰ ਮਾਰਚ ਦੇ ਅਖੀਰ ਜਾਂ ਅਪ੍ਰੈਲ ਵਿੱਚ ਪੱਕ ਜਾਂਦੀ ਹੈ ਫਸਲ ਨੂੰ ਜਿਆਦਾ ਪੱਕਣ ਤੋ ਬਚਾਉਣ ਲਈ ਸਮੇਂ ਅਨੁਸਾਰ ਵਾਢੀ ਕਰੋ ਫਸਲ ਵਿੱਚ ਨਮੀ 25-30% ਹੋਣ ਤੇ ਫਸਲ ਦੀ ਵਾਢੀ ਕਰੋ ਬੀਜ ਨੂੰ ਛਾਂ ਹੇਠਾ ਰੱਖੋ

ਹੈਪੀ ਸੀਡਰ ਨਾਲ ਬੀਜੀ ਕਣਕ ਨੂ ਤੀਹ ਦਿਨ ਬਾਦ ਪਾਣੀ ਲਾਉਣ ਨਾਲ ਪੀਲੀ ਪੈਣੀ ਸੁਰੂ ਹੋ ਗਈ ਅਤੇ ਇਕ ਥੈਲਾ ਯੂਰੀਆ ਪਾ ਤਾ ਥੱਲੇ ਤੋ ਪੱਤੇ ਸੁਕ ਰਹੇ ਹਨ ?

(en)
Posted by
Ramanjiit Singh (9815713858)
Ramanjiit Singh
Punjab
Moga
Write Answer
Posted Date (02 Dec 2018 05:01 PM) Assigned Date (-)
Answered Date (03 Dec 2018 07:39 AM) Translated Date (-)

iss de upper manganese sulphate 1kg prati acre de hisaab nal spray kro.

Answered Date (02 Dec 2018 05:17 PM) Translated Date (-)

ਸੋਲਰ ਵਾਟਰ ਹੀਟਰ ਦੀ ਇਕ ਟਿਊਬ ਟੁੱਟ ਗਈ ਸੀ ਜਿਆਦਾ ਗਰਮੀ ਕਾਰਨ ਟਿਊਬ ਨਵੀ ਪਾਈ ਪਾਰ ਲੀਕੇਜ ਹੋ ਰਹੀ ਹੈ 100 ਲਿਟਰ ਦਾ ਟੈਂਕ ਕਿਨੇ ਦਾ ਮਿਲੇਗਾ

Answered Date (05 Dec 2018 03:27 PM) Translated Date (-)

ਸੋਲਰ ਵਾਟਰ ਹੀਟਰ ਦੀ ਇਕ ਟਿਊਬ ਜਿਆਦਾ ਗਰਮ ਕਾਰਣ ਧਮਾਕੇ ਨਾਲ ਟੁੱਟ ਗਈ ਸੀ ਟਿਊਬ ਨਵੀ ਪਾਈ ਪਰ ਪਾਣੀ ਲੀਕ ਕਰਨੋ ਨਹੀਂ ਹਟਿਆ ਅੰਦਰ ਵਾਸ਼ਰ ਵੀ ਪਾਈ ਸ਼ਾਇਦ ਅੰਦਰ ਦੇ ਟੈਂਕ ਵਿਚ ਕੋਈ ਖਰਾਬੀ ਆ ਗਈ 100 ਲਿਟਰ ਦਾ ਟੈਂਕ ਕੀਨੇ ਦਾ ਆਉ

sir hamare aaloo Ko yeh kya rog hain iska leaf murja raha hain Konsi spray kre ?

(en)
  • 1
Posted by
gurpreet singh (9915575205)
gurpreet singh
Punjab
Tarn Taran
Write Answer
Posted Date (02 Dec 2018 04:54 PM) Assigned Date (-)
Answered Date (03 Dec 2018 07:40 AM) Translated Date (-)

iss ke upper tata ki tata mida@60ml ja actara@80gm ja prophenofos@300ml ja rogor@300ml ko 150ltr pani mein mila kar prati acre pe spray krein. yeh paude thik ho jayenge.

sir g phla pani t ik din phla kank k magzine de spray da ki result aa dso sir g mera 7 bega kank da hai. meri zmeen ratli v aa kra ja na dso g.puri jankari deyo sir g ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (02 Dec 2018 04:52 PM) Assigned Date (-)
Answered Date (02 Dec 2018 06:21 PM) Translated Date (-)

Magnease ikk jroori tatt hai jis di ghat nal knak peeli ho jndi hai.ess di spray pani laoun to 1 din pehla kr skde ho frr weekly interval te 3 spray kr skde ho.esdi dose @1 kg per acre hai

climatic requirements of coriander ?

(en)
Posted by
Radha (8628821011)
Radha
Himachal Pradesh
Una
Write Answer
Posted Date (02 Dec 2018 04:44 PM) Assigned Date (-)
Answered Date (03 Dec 2018 03:07 PM) Translated Date (-)

the sowing temperature required for corainder is 22-28°C and rainfal requirement is 75-100mm and the harvesting temperature is 15-25°C.

क्या बकरी को बाहर ले जाकर चराना जरुरी है। 24 घंटे घर में ही रखरखाव करना चाहें तो क्या संभव नहीं है अगर है तो 100 बकरी के लिए मनी जगह की जरुरत पड़ेगी। कृपया बताएं ?

(en)
Posted by
Ram singh Khokher (8000005569)
Ram singh Khokher
Punjab
Fazilka
Write Answer
Posted Date (02 Dec 2018 04:29 PM) Assigned Date (-)
Answered Date (04 Dec 2018 04:46 PM) Translated Date (-)

हनजी आप बकरी को फार्म पर भी रख कर चारा ढाल सकते हो बहार लेकर जाना कोई जरुरी नहीं है. क्युकि फार्मी बकरिया फार्म में ही चरती है और 100 बकरी के लिए आपके 2 कनाल जगह की जरुरत होगी I 100 by 20 feet.

Answered Date (05 Dec 2018 06:59 AM) Translated Date (-)

thanks sharma g

200 litr wale drum ch kine inches da pipe laa skde aa khet nu pani nal waste decomposer lgon wele ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (02 Dec 2018 04:24 PM) Assigned Date (-)
Answered Date (10 Dec 2018 05:50 AM) Translated Date (-)

iss drum de nal tuc adha ja pauna inchi pipe lga ke uss de agge tooti lgauni hundi hai, iss tooti nu tuc apne khet de hisaab nal vadh ghat kr ke ghol skde ho jis nal waste decomposer poore khet de vich vaggde pani de nal mix ho ke chla jawe.

ਮੇਰੇ ਚਾਰ ਕਿਲੇ ਕਣਕ ਵਿੱਚ ਬਹੁਤ ਜਿਆਦਾ ਗੰਦ (ਗੁੱਲੀ ਡੰਡਾ) ਹੈ ਕਣਕ ਨੂੰ ਬੀਜੀ ਨੂੰ 25 ਦਿਨ ਹੋ ਗਏ ਹਨ ਅਜੇ ਪਹਿਲਾ ਪਾਣੀ ਵੀ ਦੇਣਾ ਹੈ ਕਿ੍ਰਪਾ ਕਰਕੇ ਉਪਯੋਗੀ ਕਾਰਗਰ ਦਵਾਈ ਸਪ੍ਰੇਅ ਲਈ ਦੱਸੋ ਅਤੇ ਸਪਰੇਅ ਪਾਣੀ ਲਾ ਕੇ ਬਾਅਦ ਵਿੱਚ ਕੀਤੀ ਜਾਵੇ ਜਾ ਪਹਿਲਾ। ਫੋਟੋਆ ਨਾਲ ਅਟੈਚ ਹਨ ਜੀ ?

(en)
  • 3
Posted by
Harpreet Singh (8725879700)
Harpreet Singh
Punjab
Tarn Taran
Write Answer
Posted Date (02 Dec 2018 04:23 PM) Assigned Date (-)
Answered Date (02 Dec 2018 06:23 PM) Translated Date (09 Feb 2021 04:19 PM)

ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ. ))

02 Dec 2018

sr ji ehna dwai nll gulli danda ik baar thoda ruk janada h pr urea pan nll fr start ho janda h is da koi pakka hal daso

Answered Date (02 Dec 2018 07:06 PM) Translated Date (09 Feb 2021 04:20 PM)

ਧੰਨਵਾਦ

audio sun ke jwab deo ?

(en)
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (02 Dec 2018 04:23 PM) Assigned Date (-)
Answered Date (24 Dec 2018 06:25 PM) Translated Date (-)

ਸਰਾਂ ਨਾਮ ਦੀ ਬਿਮਾਰੀ ਇਹ ਇੱਕ ਤਰਾਂ ਦੀ ਮੋਟੀ ਮੱਖੀ ਦੇ ਕੱਟਣ ਨਾਲ ਫੈਲਦਾ ਹੈ ਇਹ ਦਿਮਾਗੀ ਬਿਮਾਰੀ ਹੈ ਜੋ ਕਿ ਖੂਨ ਰਾਂਹੀ ਫੈਲ ਜਾਂਦੀ ਹੈ ਇਸ ਨਾਲ ਪਸ਼ੂ ਅੰਨਾ ਹੋ ਜਾਂਦਾ ਹੈ ਜਾਂ ਅੱਗੇ ਜਾਂ ਪਿੱਛੇ ਨੂੰ ਡਿੱਗਦਾ ਹੈ ਜਾਂ ਫਿਰ ਕੰਧਾ ਵਿੱਚ ਸਿਰ ਮਾਰਦਾ ਹੋਇਆ ਗੋਲ ਗੋਲ ਘੁੰਮਣ ਲੱਗ ਜਾਂਦਾ ਹੈ ਇਸਦਾ ਕੋਈ ਪੱਕਾ ਇਲਾਜ਼ ਨਹੀ ਹੈ ਸੋ ਡਾਕਟਰ ਨੂੰ ਜਿੰਨੀ ਜਲਦੀ ਹੋ ਸਕੇ ਤਾਂ ਬੁਲਾਓ ਤੇ ਜਿੰਨਾ ਟਾਈਮ ਡਾਕਟਰ ਆਵੇ ਉਨਾਂ ਟਾਈਮ ਠੰਡਾ ਪਾਣੀ ਪਸ਼ੂ ਦੇ ਸਿਰ ਤੇ ਪਾਉਦੇ ਰਹੋਂ ਤੇ ਸਾਬੁਤ ਪਿਆਜ਼ ਖਵਾਉਦੇ ਰਹੋ, ਇਸਦਾ ਇਲਾਜ ਇਸਦੀ ਕੰਡੀਸ਼ਨ ਦੇ ਹਿਸਾਬ ਨਾਲ ਦੇਖ ਕੇ ਹੋ ਸਕਦਾ ਹੈ

sorghum called camel crop why ?

(en)
Posted by
Sachin Yadav (9452682750)
Sachin Yadav
Uttar Pradesh
Azamgarh
Write Answer
Posted Date (02 Dec 2018 04:12 PM) Assigned Date (-)
Answered Date (03 Dec 2018 03:02 PM) Translated Date (-)

Sorghum is called the camel of crops. It has earned this name because of its ability to grow in arid soils and withstand prolonged droughts. The crop plays a major role in the food security of millions of people in marginal agricultural areas.

sir jO K kanak da beej 2967 hai eh kanak peeli pain da ki karan hai es di rok lye kis cheej di vartO kitti jaave jo peeli hon to ruk sake ?

(en)
Posted by
Pinder (9501947757)
Pinder
Punjab
Tarn Taran
Write Answer
Posted Date (02 Dec 2018 04:01 PM) Assigned Date (-)
Answered Date (03 Dec 2018 07:46 AM) Translated Date (-)

jdo tuc kanak nu pehli urea ate pehla paani lgaa dinde ho tan uss de vich manganese di ghaat aundi hai. iss di roktham de lyi manganese sulphate 1kg prati acre de hisaab nal 150ltr pani de nal mila ke spray kro. ihh peelapan door ho janda hai.

ਅੰਬ ਦਾ ਪੇੜ 10ਸਾਲ ਦਾ ਹਾ g par usnuu fall bahut ghat lgda Ginwe hi 10 ku piece a harreya bharya boota Agli waar usss nu Amb wadh lgn ki paya jawe g te ki ghat ha boote nu ?

(en)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (02 Dec 2018 03:58 PM) Assigned Date (-)
Answered Date (03 Dec 2018 03:01 PM) Translated Date (-)

amb de boote nu tuc 8-10 killo vermi compost pao jisde nal isde andar tat di kami poori ho jandi hai ate fal vadh lagna shuru ho janda hai is to ilav boote di ktayi chatayi jarur karo jisde nal bimari valiyan tehniyan kat ditiyan jandiyan han ate boote nu fal vadh lagda hai.

sir jehda chuna hunda hai oho kine pani vich kina pona hai jehda apna ਪਸ਼ੂਆ nu Pyon lai.te iss de ki ki fayde hn.te chuna dalli vala hona chaida hai ja pesya. te ehe ਪਾਣੀ ਵਾਲੇ ਝਬਚੇ ਚ kina pona hai mann lo 150 Ltr panni hai ?

(en)
Posted by
Gurwinder Dhillon (9915229571)
Gurwinder Dhillon
Punjab
Patiala
Write Answer
Posted Date (02 Dec 2018 03:54 PM) Assigned Date (-)
Answered Date (04 Dec 2018 03:26 PM) Translated Date (-)

tuci chuune nu pani vich ghool ke jithe pashu pani pende hai uss tanki vich isdi kalli krro , iss nu hafte vich ek varr jruur kro , iss nal pashua de anndar calcium jnda rehnda hai , baki kalli krde smee ehh dyan rkho ki chunne da koi v tuukda tanki vich nhi rehna chahida , kalli changi trah krke pashu nu uss tamki vich pani pilaoo , chuuna kisi v trah da howe bss kalli vdia trike nal hooni chahidi hai , jekar koi chuune da tukda pashu anndar chll jnda hai tan ohh nuksa krda hai...

ਸਰ ਸਵਾਲ ਦਾ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਜਵਾਬ ਦਿੱਤਾ ਜਾਵੇ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (02 Dec 2018 03:03 PM) Assigned Date (-)
Answered Date (03 Dec 2018 01:28 AM) Translated Date (-)

Jassy g tuhaade swaala de jawab sade walon de ditte gye hnn kirpa kr ke apne jawab check kro.

sir winter season vich kheri fish palni thik hai, jheri thand vich nahi mardi ?

(en)
Posted by
Harpreet singh (9814941718)
Harpreet singh
Punjab
Gurdaspur
Write Answer
Posted Date (02 Dec 2018 02:47 PM) Assigned Date (-)
Answered Date (05 Dec 2018 05:27 PM) Translated Date (-)

winter season koe v fish palan di advise nahi diti jandi . par jekar tusi os vich garm ponde rehnde ho ta fish paal sakde ho. par hot paani pona jaruri hai.

oct. ke ganne me genhu lgaye hai usme ghass kharpatbaar ke liye konsi spray kr sakte, genhu ko pehle pani k baad krni hai spray usse genhu ko koi nuksaan to nhi hoga ?

(en)
Posted by
azim khan (9555668297)
azim khan
Uttar Pradesh
Rampur
Write Answer
Posted Date (02 Dec 2018 02:46 PM) Assigned Date (-)
Answered Date (08 Dec 2018 04:47 PM) Translated Date (-)

iss ke upper aap dhanuka ki sempra@36gm + coron@500gm ko 150ltr pani mein mila kar prati acre pe spray kr skte ho. yeh spray deele ko rok legi.

jekar assi fish pond bina loan de apni money laa ke tyar karvunde han ta v subsidy mil javegi mere kol training certificate v haiga ?

(en)
Posted by
Harpreet singh (9814941718)
Harpreet singh
Punjab
Gurdaspur
Write Answer
Posted Date (02 Dec 2018 02:45 PM) Assigned Date (-)
Answered Date (05 Dec 2018 04:56 PM) Translated Date (-)

Yes no problem you can invest your own money afterward you get subsidy

3086 ਕਣਕ ਤੇ ਅਟਾਲਟਸ ਦੀ ਸਪਰੈ ਪਾਣੀ ਲਾੳਣ ਤੋਂ ਪਹਿਲਾਂ ਕਰ ਸਕਦੇ ਜੀ ?

(en)
Posted by
harwinder Singh (9463058845)
harwinder Singh
Punjab
Ludhiana
Write Answer
Posted Date (02 Dec 2018 02:23 PM) Assigned Date (-)
Answered Date (02 Dec 2018 04:09 PM) Translated Date (-)

Atlantis di spray pani to baad jdo khet vatr te aw jave odo kr skde ho.Atlantis di spray karn wele khet vich moisture hona jroori hai

Answered Date (02 Dec 2018 05:02 PM) Translated Date (-)

3o86 da beej per acre kina Hove g

गेहू में चूहे बहूत हो गए है दवाई को किस में डालें ताकि चूहे खा ले ?

(en)
Posted by
Deepak kumar (9813815166)
Deepak kumar
Haryana
Hisar
Write Answer
Posted Date (02 Dec 2018 02:16 PM) Assigned Date (-)
Answered Date (03 Dec 2018 12:43 AM) Translated Date (-)

Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..

Answered Date (03 Dec 2018 12:44 AM) Translated Date (-)

चूहों की रोकथाम के लिए आप 1kg अनाज का आता या दाने लें, उसमें 20gm बनसपती तेल + 20 gm बूरा खाद + 25 gm Zinc phosphide मिलाएं इन चार चीज़ों को अच्छी तरह मिलाकर तैयार करने के बाद जहाँ जहाँ चूहे है वहां पर रख दें बनस्पती तेल खुशबूदार होना चाहिए ताकि चूहे उसकी खुशबू की तरफ ज़्यादा आएं, इससे चूहों की रोकथाम हो जाएगी

Answered Date (02 Dec 2018 03:12 PM) Translated Date (-)

rotti main

punjab ki Buffalo ko agar binnola diya jaye to kya wo 20-25 Liter doodh dengi ?

(en)
Posted by
Gaurav yadav (7007824648)
Gaurav yadav
Uttar Pradesh
Kannauj
Write Answer
Posted Date (02 Dec 2018 02:16 PM) Assigned Date (-)
Answered Date (03 Dec 2018 06:11 PM) Translated Date (-)

pashu da duudh usdi nasal te depend hunda hai , jekar nasal vdia hai tan duudh v vdia howega , jekar nasal vdia nhi hai tan duudh v unna he howega jinaa uss nasal da hunda hai , bakki binnola nal pashu de duudh vich thoda jeha farak penda hai iss nal fatt vich v farak paa jnda hai ..

03 Dec 2018

bdiya sir ji

sir simla mirch ka bijj lagye 20 din ho gye hain par kuch podhe nikle rahe hain kuch nahi nikle kya kre or koi tidi bijj ko ukhad rahi hai or kyari me nammi kitni rakhe plz bataye ?

(en)
Posted by
vipan kumar (8814055642)
vipan kumar
Haryana
Ambala
Write Answer
Posted Date (02 Dec 2018 02:13 PM) Assigned Date (-)
Answered Date (03 Dec 2018 02:58 PM) Translated Date (-)

agar aapko mitti men dikhai de raha hai jo fasl ko nuksaan kar raha hai to uski roktham ke liye aap chlorpyriphos@3ml prati litre pani ke hisab se daalen. aur kyari men aap halki nami rehne de kyuki jyada nami hone ke karn paudhe ki jadon ka vikas nahi hota.

Answered Date (04 Dec 2018 07:35 PM) Translated Date (-)

thank u sir

sir kanak nu ehh bimari hai , ziro driil na biji c , pani lgiya c fir edda hoyi hai dso ji, jss nu pani nhi lgaiya ohh thekk hai, bakki edda hai ?

(en)
  • 2
Posted by
pushwinder singh (8427535799)
pushwinder singh
Punjab
Mansa
Write Answer
Posted Date (02 Dec 2018 02:00 PM) Assigned Date (-)
Answered Date (02 Dec 2018 04:11 PM) Translated Date (-)

Ess vich magnease di ghat krke knak de patte white ho jnde han.ess vich magnease @1 kg per acre da spray kro.

Hi, could you please let me know any sources from where I can get plant tissue culture teak (Sagwan) in Punjab (Hoshiarpur Distt.) ?

(en)
Posted by
Rajinder Singh (7837248072)
Rajinder Singh
Punjab
Hoshiarpur
Write Answer
Posted Date (02 Dec 2018 01:42 PM) Assigned Date (-)
Answered Date (09 Jan 2019 02:15 PM) Translated Date (-)

Teak plant lene or is ke bare me puri jankari ke lia aap Vivek 97922 10555 se sampark kare.

ਸਰ ਮੇਰੀ ਮਁਝ 2/12/18 ਨੁੰ ਅੱਜ ਸੂੲੀ ਹੈ ਦੁੱਧ ਵਧੌਣ ਲੲੀ ਕੀ ਦੲੀੲੇ ?

(en)
Posted by
pargat singh (7088642315)
pargat singh
Uttar Pradesh
Pilibhit
Write Answer
Posted Date (02 Dec 2018 01:25 PM) Assigned Date (-)
Answered Date (02 Dec 2018 01:35 PM) Translated Date (-)

ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,

Answered Date (02 Dec 2018 05:57 PM) Translated Date (-)

.

abs simen ?

(en)
Posted by
niraj kumar singh (9852806266)
niraj kumar singh
Bihar
Saran
Write Answer
Posted Date (02 Dec 2018 01:20 PM) Assigned Date (-)
Answered Date (02 Dec 2018 01:37 PM) Translated Date (-)

hnji tuci ABS seeman varre ki janakari lena chunde ho kirpa krke vistar nal dso , jekar tuci kisi di detail pushani hai tan usdi photo v upload kr deo ji , tan jo tuhanu sahi jankari diti jaa skee..

kanak nu pehli reh paani toh pehla payiye ya adhi pehla te adhi paani toh baad ate urea naal Rala Ki Pa Sakde Aa ?

(en)
Posted by
Harpinder Singh (9780527957)
Harpinder Singh
Punjab
Bathinda
Write Answer
Posted Date (02 Dec 2018 12:50 PM) Assigned Date (-)
Answered Date (03 Dec 2018 01:34 AM) Translated Date (-)

Harpinder singh ji kanak de vich pehle pani ton baad urea paa skde ho. pani lgaa ke urea pao. jdo kanak 55 din di ho jawe uss sme Hoshi@400ml prati acre de hisab nal spray kro.

sir polutery di khaddd fasal de layi kiwe hai, je kanak di bijai to pehla payi jave ?

(en)
Posted by
laleana (9463335545)
laleana
Punjab
Bathinda
Write Answer
Posted Date (02 Dec 2018 12:47 PM) Assigned Date (-)
Answered Date (05 Dec 2018 03:57 PM) Translated Date (-)

hanji isdi varto nal nitrogen di adhi bachat ho jandi hai. isdi matra ik acre de layi 2.5 tonn di varto kiti jandi hai.

Sir Kanak nu kali kungi to bachaun lyi kehri dwayi vart skde Han ?

(en)
Posted by
Ranjit Kaur (7986153435)
Ranjit Kaur
Punjab
S.A.S. Nagar
Write Answer
Posted Date (02 Dec 2018 12:42 PM) Assigned Date (-)
Answered Date (05 Dec 2018 04:00 PM) Translated Date (-)

kaali kungi to bchaun layi tuc beejan nu fungicide jive raxil@2gm ja Thiram@2gm nu prati killo beej de hisab nal sodh ke beejo. is to ilava jado kaali kungi da hamla dikhai dinda hai ta tuc propiconazole@2ml prati liter pani de hisab nal varto.

aswgandha ?

(en)
Posted by
manish sharma (7783010225)
manish sharma
Rajasthan
Sikar
Write Answer
Posted Date (02 Dec 2018 12:39 PM) Assigned Date (-)
Answered Date (02 Dec 2018 12:58 PM) Translated Date (-)

kirpa krke apna swal vistar nal pusho ki tuci Aswganda varre ki jankari lenna chaunde ho , tan jo tuhanu sahi janakari diti jaa skkee.

ਸ਼ਰ ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਹੈ ?

(en)
Posted by
jasveer singh (9780191331)
jasveer singh
Punjab
Mansa
Write Answer
Posted Date (02 Dec 2018 12:33 PM) Assigned Date (-)
Answered Date (05 Dec 2018 04:11 PM) Translated Date (-)

ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s

sir polyhouse ke liye polithin upper lagane or mulching paper bharatapur mai uplabdh karaye ?

(en)
Posted by
vijaypal singh (8094373629)
vijaypal singh
Rajasthan
Bharatpur
Write Answer
Posted Date (02 Dec 2018 12:30 PM) Assigned Date (-)
Answered Date (05 Dec 2018 05:57 PM) Translated Date (-)

Is ke bare jankari ke lia aap Puneet Gupta 9780200996 se samparak kare.

beri ke fruit yellow ho kar drop ho rahe hai ?

(en)
Posted by
pawan (8054212487)
pawan
Punjab
Fazilka
Write Answer
Posted Date (02 Dec 2018 12:28 PM) Assigned Date (-)
Answered Date (08 Dec 2018 05:02 PM) Translated Date (-)

beri vich fungus de karn fal digna shuru kar dinde han jisdi roktham de layi tuc planofix@4ml nu 15 liter pani vich mila ke spray karo.

sir meri kati three year de ho gayi hai heet vich nhi aundi ki dwai dayia ?

(en)
Posted by
gurwinder singh (9876171002)
gurwinder singh
Punjab
Sangrur
Write Answer
Posted Date (02 Dec 2018 12:18 PM) Assigned Date (-)
Answered Date (02 Dec 2018 12:59 PM) Translated Date (-)

uss nu Albendazole salt di 1 goli deo atte uss nu tuci Agrimin super powder 100gm rojana dena suru kro , Minotas bolus 1 goli rojana deo atte 21 din tak dinde rho , iss nall heet vich aa jawegi..

02 Dec 2018

thanks sir

Answered Date (02 Dec 2018 01:04 PM) Translated Date (-)

sir bachi nu v da dia

photo bara jankari daso ?

(en)
  • 1
Posted by
virpal singh (9872980026)
virpal singh
Punjab
S.A.S. Nagar
Write Answer
Posted Date (02 Dec 2018 11:59 AM) Assigned Date (-)
Answered Date (19 Jan 2019 01:51 PM) Translated Date (-)

virpal singh ji eh FMC company valo tyar kita nadeen nashak hai par photo clear na hon de karke isda salt clear nahi dikh reha ta kirpa karke isdi clear photo ja isde salt da nam daso ta jo tuhanu is bare poori jankari diti ja sake. dhanwad

Sir mai apne khet de vich Tomato de butte lagaye c, butte chhote c te hun zyada butteya de patte pile te butte kamzor han, ki kita jave Dhanwad ?

(en)
  • 2
Posted by
Daljeet singh (9888836119)
Daljeet singh
Punjab
Sangrur
Write Answer
Posted Date (02 Dec 2018 11:54 AM) Assigned Date (-)
Answered Date (03 Dec 2018 02:54 PM) Translated Date (-)

isde uper M-45@400gm nu 150 litre pani de vich mila ke spray karo eh fungus de nal peele pain lag jande han is to ilava isde uper NPK 19:19:19@1 killo nu 150 litre pani vich mila ek spray karo.

ਸਰ ਜੀਂ ਕਿ 12 ਤੋਂ 15 ਦਸੰਬਰ ਨੂੰ ਕਣਕ ਦੀ ਬਿਜਾਈ ਹੋ ਸਕਦੀ ਹੈ ਕ਼ ਜੀ ਜੇਕਰ ਹੋ ਸਕਦੀ ਹੈ ਤਾਂ ਕਿਹੜਾ ਬੀਜ ਦੀ ਬਿਜਾਈ ਕਰ ਸਕਦੇ ਹਾਂ ਦੱਸਣਾ ਜੀ ਧੰਨਵਾਦ ਜੀ ?

(en)
Posted by
Narinder singh (9815204139)
Narinder singh
Punjab
Patiala
Write Answer
Posted Date (02 Dec 2018 11:52 AM) Assigned Date (-)
Answered Date (03 Dec 2018 02:52 PM) Translated Date (-)

ਕਣਕ ਦੀ ਪਿਛੇਤੀ ਬਿਜਾਈ ਦੇ ਲਈ ਕਿਸਮਾਂ ਜਿਵੇ PBW659 ਅਤੇ PBW590 ਦੀ ਬਿਜਾਈ ਕਰ ਸਕਦੇ ਹੋ

ਕਣਕ ਦੀ ਗਰੌਥ ਲਈ ਤਿਆਰ ਘੋਲ ਲਈ ਯੂਰੀਆ+ਫਾਸਫੋਰਸ ਕਿੰਨਾ ਪਾਉਣ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਸਪਰੇਅ ਕਿੰਨੇ ਦਿਨ ਦੀ ਕਣਕ ਤੇ ਕਰਨੀ ਚਾਹੀਦੀ ਹੈ ਜੀ ਇਸ ਤੋਂ ਇਲਾਵਾ ਕੋਈ ਹੋਰ ਤੱਤ ਵੀ ਇਸ ਵਿਚ ਮਿਲਾ ਸਕਦੇ ਹਾਂ ਜੀ ਇਸ ਦੀ ਜਾਣਕਾਰੀ ਦਿਉ ਵੀਰ ਜੀ ?

(en)
Posted by
Harvinder Kaushal (9465913405)
Harvinder Kaushal
Punjab
Patiala
Write Answer
Posted Date (02 Dec 2018 11:50 AM) Assigned Date (-)
Answered Date (02 Dec 2018 04:14 PM) Translated Date (-)

Knak vich spray karn lyi urea @1kg and DAP @kg nu alag alag ghol ke 1 acre te 150 liter pani vich mila ke spray kr skde ho.DAP nu spray karn to 3-4 din pani vich ghol deo ta jo oh chngi tra ghul jave

veer ji kanak nu pani lgga ke urea pawa ja pehla ?

(en)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (02 Dec 2018 11:17 AM) Assigned Date (-)
Answered Date (02 Dec 2018 12:48 PM) Translated Date (-)

knak nu urea pani lagoun to 2 din pehla v pa skde ho.Jekar pani lagoun to baad vich paouni hai tn jdo khet vatr te aw jawe odo pa skde ho

sir sarso me dusra paani kab lgana chahiye aur urea Dalna chaiye ?

(en)
Posted by
rahul (8901891789)
rahul
Haryana
Mahendragarh
Write Answer
Posted Date (02 Dec 2018 11:17 AM) Assigned Date (-)
Answered Date (03 Dec 2018 02:51 PM) Translated Date (-)

sarso men doosri sinchayi faliyan lagne par ki jati hai.kripya aap yeh btaye ke aapne pehle kitna urea khet men daala hai ta ki aapko iske bare men poori jankari di ja sake.

03 Dec 2018

50 kg urea

1 quwantal majja lai feed bnauni aa khedi cheej kinni kinni paai jaave ehh dasso ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (02 Dec 2018 11:10 AM) Assigned Date (-)
Answered Date (02 Dec 2018 11:59 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,

sir mai Kanak ch 50kg DAP Payi aa Zameen thodi retli aa drill nhi kiti ki mai super Paa Sakda k nhi ?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (02 Dec 2018 10:58 AM) Assigned Date (-)
Answered Date (02 Dec 2018 12:50 PM) Translated Date (-)

Gurinder Singh g jekar 50 kg DAP paya hai tn frr super phosphate paoun di lod nhi.tuc ehna dono fertilizer vicho koi ikk fertilizer nu knak vich use kr skde ho

Why my hedge is thinning out in patches Have uploaded pic again as previous was upside down. What should be done to restore leaves in barren patched?

(en)
  • 1
Posted by
Charanjit (9876442237)
Charanjit
Punjab
Ludhiana
Write Answer
Posted Date (02 Dec 2018 10:54 AM) Assigned Date (-)
Answered Date (03 Dec 2018 02:41 PM) Translated Date (-)

please send nearby photo so that we can provide you proper information.

jhoti nu ਤਾਰਾਮੀਰਾ ,ਸਰੋ,ਬਡੀਮੇ rlla k rakhde aa oh ghat khandi aa koi hal dso kida deyiaa esda fayda v dso haoga ?

(en)
Posted by
khushwinder brar (9803182076)
khushwinder brar
Punjab
Faridkot
Write Answer
Posted Date (02 Dec 2018 10:47 AM) Assigned Date (-)
Answered Date (03 Dec 2018 06:09 PM) Translated Date (-)

tuci ehh chija thodi thodi marta vich pashu de chare vich milla ke de skde ho , feed vich v de skde ho , isde nal tuci Livtantra liqued 100ml rojana deo , jiss nall bhukkh v vddh jawegi.

10 month de kati nu full raji karn lyi ki dita jave result jaldi awe full raji hove jiis nal dso ?

(en)
Posted by
khushwinder brar (9803182076)
khushwinder brar
Punjab
Faridkot
Write Answer
Posted Date (02 Dec 2018 10:44 AM) Assigned Date (-)
Answered Date (02 Dec 2018 12:01 PM) Translated Date (-)

uss nu Cargill di hifer dry feed deni suru kro , isde nal tuci Puberaid powder 30 gm rojana dena suru kro , iss nal vdiaa growth ho jawegi , bakki tuci her 3 mahine badd deworming jrrur krwao ji.

ਸਰ ਕਣਕ ਵਿੱਚ ਗੁਲੀ ਡੰਡਾ ਬਹੁਤ ਹੋ ਰਿਹਾ ਕਣਕ ਬੀਜੀ ਨੂੰ 15 ਦਿਨ ਹੋ ਗਏ ਦਵਾਈ ਦੱਸੋ ?

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (02 Dec 2018 10:21 AM) Assigned Date (-)
Answered Date (02 Dec 2018 12:50 PM) Translated Date (09 Feb 2021 04:23 PM)

ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.

Answered Date (03 Dec 2018 08:56 PM) Translated Date (09 Feb 2021 04:23 PM)

ਧੰਨਵਾਦ

can sandalwood tree (CHANDAN)can grow in sangrur punjab region and how much it give us profit in how many it take , tell me everything u know about it?

(en)
Posted by
Nardev (9478317541)
Nardev
Punjab
Sangrur
Write Answer
Posted Date (02 Dec 2018 10:10 AM) Assigned Date (-)
Answered Date (08 Dec 2018 04:55 PM) Translated Date (-)

yes sandalwood cultivation is possible in Punjab. For more information about it you can contact to Satnam Singh 097798 46777.

is sandl wood farming is possible in punjab region if yes then how can we do it is there proper market for sale of it ?

(en)
Posted by
manjeet singh (9914481522)
manjeet singh
Punjab
Sangrur
Write Answer
Posted Date (02 Dec 2018 10:09 AM) Assigned Date (-)
Answered Date (08 Dec 2018 04:56 PM) Translated Date (-)

yes sandalwood cultivation is possible in Punjab. For more information about it you can contact to Satnam Singh 097798 46777.

metabolite ਪਾਣੀ ਵਿੱਚ ਘੋਲ ਕੇ ਦੇ ਸਕਦੇ ?

(en)
Posted by
Karambir Singh (8727000464)
Karambir Singh
Punjab
Amritsar
Write Answer
Posted Date (02 Dec 2018 10:06 AM) Assigned Date (-)
Answered Date (02 Dec 2018 10:08 AM) Translated Date (-)

pani vich powder den nalo tuci uss nu chare vich , feed vich , ya dalia bnnna ke thnda krke uss vich milla ke , yaa roti vich de skde ho , iss nal jyada vdia assara krda hai atte pashu khaa v lenda hai , pani vich den to parhej kro ..

ਸਰ ਜੀ ਅੰਬ ਦਾ ਬੂਟਾ ੳੁੱਪਰ ਟਾਹਣੀਅਾ ਸੁੱਕ ਗੲੀਅਾ ਲਗਭਗ ਪੰਜ ੲਿੰਚ ਤੇ ਫੋਟ ਵਾਲੇ ਥਾਵਾਂ ਤੇ ਗੰਢਾ ਬਣ ਕੇ ਰੁਕ ਗਿਅਾ ੳੁਸ ਤੋ ਥੱਲੇ ਹਰਾ ਹੈ ਜੀ ੲਿਲਾਜ ਦੱਸੋ ਜੀ ?

(en)
Posted by
ਲਖਵੀਰ ਸਿੰਘ (7307322372)
ਲਖਵੀਰ ਸਿੰਘ
Punjab
Bathinda
Write Answer
Posted Date (02 Dec 2018 10:06 AM) Assigned Date (-)
Answered Date (03 Dec 2018 02:36 PM) Translated Date (-)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

I have a goat farm in Karjat district and I want to know that according to the climate in Karjat which goats can I keep, i am starting a new goat farm and need goats of good breed. plz contact 9869078673 ?

(en)
Posted by
Yusuf (9869078673)
Yusuf
Maharashtra
Raigarh
Write Answer
Posted Date (02 Dec 2018 09:30 AM) Assigned Date (-)
Answered Date (05 Dec 2018 04:13 PM) Translated Date (-)

you can contact to mr . Birbal sharma. 9815684401. he is progressive goat farmer from punjab.

sir jehri cow de infection di dwai bhar hundi aa oh heat vich ayi te bhrauni chahidi aa ja heat khtam hon ton baad te kinne din bhrauni chahidi aa ?

(en)
Posted by
tejinder singh (8360973162)
tejinder singh
Punjab
Hoshiarpur
Write Answer
Posted Date (02 Dec 2018 09:28 AM) Assigned Date (-)
Answered Date (02 Dec 2018 10:07 AM) Translated Date (-)

jddo pashu heet vich aunda hai tan uss nu dwai bhrwauni chahidi hai , infection de hisab nal dwai 2 din lgatar v bhrwa skde ho , dwai bhrwaunn de nal nal uss nu Agrimin-i golia ya concimax golia ya pregstay gold powder 50gm ya keeper plus powder 50 gm ya gestaprogen powder 50 gm koi v dwai tuci 20 tak dinde rho , iss nal infection de nal nal bachedani v strong hundi hai ..

meri 10 din di hf vachi aa oh mitti nu chatdi rahndi aa ?

(en)
  • 1
Posted by
inderpal (9815474241)
inderpal
Punjab
Kapurthala
Write Answer
Posted Date (02 Dec 2018 09:27 AM) Assigned Date (-)
Answered Date (02 Dec 2018 10:12 AM) Translated Date (-)

iss nu tuci Albomar liqued 10ml deo , isde nal tuci Sharkoferrol liqued 10 ml dena suru kro , iss nal miti khann ton htt jawegi atte vdia growth ho jawegi..

ਸਰ ਸਰੋ ਵਿਚ ਨਦੀਨ ਬਹੁਤ ਅਾ ਕੋਈ ਨਦੀਨ ਨਾਸ਼ਕ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
Posted by
ਜਗਮੀਤ ਸਿਂਘ (8284078908)
ਜਗਮੀਤ ਸਿਂਘ
Punjab
Fazilka
Write Answer
Posted Date (02 Dec 2018 09:21 AM) Assigned Date (-)
Answered Date (02 Dec 2018 12:53 PM) Translated Date (-)

Sarson de vich herbicides di spray nhi kr skde.ess vich nadeen marn lyi guddayi hi kr skde ho