Punjab
Search
sir ph level da ki mtlb aaaa jo khet ch jada ja ght hunda mere ik khet vich fasal end vich ja dig paidi aaa, pehla bhut vadiya hundi aaaa ?
(en)
pH da matlab khet di mitti acidic hai ja alkaline . isdi matra normal 5-7 honi chahidi hai jekar ehna di matra is to vadh ja ghat hundi hai ta isde nal fasl de jhaad vich ghata aa janda hai.jekar tuhade khet vich fasl dig jandi hai ta tuc fasl di sinchai da dhyan rakhya karo kyuki akhrili sinchai de nal hi fasl digdi hai.
oh bilkul theek krde aa ji ...but end ch fasal sok j jndi aa ..kehla bhut vadiyn hundi aa
ਪਿਆਜ ਦੀ ਪਨੀਰੀ ਪੀਲੀ ਹੋ ਗਈ ਜੀ, ਦੌਗੀਆ ਪੈ ਗਈ ਆ ਜੀ ,ਕੀ ਹਲ ਹੈ ?
(en)
ਇਹ ਫੰਗਸ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ M-45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
ਡਾਕਟਰ ਸਾਬ bavistan ਕਰ ਸਕਦੇ ਆ, ਘਰ ਪਈ ਆ
hanji tuc bavistin@3gm prati litre pani de hisab nal varto.
20 ਿਦਨਾ ਤੱਕ ਮੂਲੀ ਦੀ ਿਕਹੜੀ ਹਾਈਬ੍ਰੀਡ ਕਿਸਮ ਲਾਈ ਜਾ ਸਕਦੀ ਤੇ ਉਹ ਿਕਨੇ ਿਦਨਾ ਤੱਕ ਿਤਆਰ ਹੋ ਜਾਵੇਗੀ ?
(en)
ਮੂਲ਼ੀ ਦੀ ਕਿਸਮ Japanese white ਦੀ ਬਿਜਾਈ ਤੁਸੀ ਦਸੰਬਰ ਮਹੀਨੇ ਵਿਚ ਕਰ ਸਕਦੇ ਹੋ
sir kinnu de kuj plant flowers le rhe hai new fruit lyi ki eh right time hai ?
(en)
Punjab
kirpa karke eh daso k kinnow de boote di umar kini hai ta jo tuhanu is bare poori jankari diti ja sake.
sir ehh bayer di dwai lyandi hai , iss nu pisete allu nu jhullas rogg penda hai , uss lyi usse kr skde han , isdi matra v dso ?
(en)
Antracol ik fungicide hai jis vich propineb nam da salt maujood hunda hai isdi matra 40 gram prati 15 liter pani de hisab nal varto kiti jandi hai.isnu tuc picheti jhulas rog di roktham de layi varto kar sakde ho.
35 days old wheat what nutrient deficiency is seen 50 kg urea, 50 kg dap , watered on 16 nov. Can it be watered now ?
(en)
Maharashtra
If the leaves are turning yellow then can be deficiency of manganese. to overcome this do a spray of manganese sulphate@1 kg per acre. and you can do second irrigation after 20 days of first irrigtion.
sir majh bimar aa ji temp. 97°aa down aa ji dso ki inj. vgera layiye ji pathe v ni khaade ji jugaali v ni kiti ?
(en)
uss nu Zentamicin injection 20ml , Injection Doz-liv 10ml lgwao , iss nal temp. theek hoo jawega , bakki uss nu guur 250gm atte adha kilo vdeme milla ke dene suru kro ..
i want to start my own fish farming farm i am new and i want to get training, kindly provide me information ?
(en)
very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.But this is not the right time to start fish farming as due to winter season fish dies so the best suitable time for fish farming is after february month
ਮੁਰਗੀਆਂ ਆਂਡੇ ਨਹੀਂ ਦਿੰਦੀਆਂ 7 ਮਹੀਨੇ ਦੀਆ ਹੋ ਗਈਆਂ ਕੋਈ ਹੱਲ ਦਸੋ ਜੀ ?
(en)
Punjab
ਮੁਰਗੀਆ ਲਈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ
ਕਣਕ ਨੁੰ ਪिਹਲੀ ਖਾਦ िਕੰਨੇ ਸਮੇ ਬਾਦ ਪੋਣੀ ਚਾिਹਦੀ ਹੈ ਤੇ िਕੰਨੀ ਪਾਈਏ ਸਰ ਪੰਜਾਬੀ िਵॅਚ ਦॅਸੋ ?
(en)
Haryana
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ
ਸਰ ਮੱਝ ਦੇ ਟੀਕਾ ਭਰਾਉਣਾ ਜੀ ਕਿਹੜੇ ਝੋਟੇ ਦਾ ਸੀਮਨ ਭਰੀਏ ਜੀ ?
(en)
Punjab
jekar muurah nasal dui majj hai tan ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ..
pbw658 ate 590 kanak da beej kive ate es da jhade ki a ?
(en)
Haryana
eh dono picheti bijai valiyan kisman han.658 kisam da jhad 17.6 quintal prati acre hunda hai ate 590 kisam da jhad 16.4 quintal prati acre hunda hai.
sir is dwai da result dsso kiwe a ?
(en)
Punjab
kirpa karke isde label di photo bhejo ta jo tuhanu is bare poori jankari diti ja sake.
Hlo dr, Shariba(custard apple) ka sowing time kya hai aur kese sowing krte hai Plzz tell ?
(en)
Maharashtra
बिजाई का समय रोपाई के लिए जून-जुलाई का समय उपयुक्त होता है रोपाई के लिए 5 मीटर x 5 मीटर का फासला रखें और उच्च घनता में रोपाई के लिए 6 मीटर x 3 मीटर का फासला रखें बीजों को 2-3 सैं.मी. की गहराई पर बोयें बिजाई के लिए, 165 पौधे प्रति एकड़ में प्रयोग करें और उच्च घनता रोपाई के लिए 225 पौधे प्रति एकड़ में प्रयोग करें मई के महीने में 60 सैं.मी.x60 सैं.मी.x60 सैं.मी. आकार के गड्ढे खोदें ऊपरी मिट्टी को गड्ढे के दायीं ओर और निचली मिट्टी को गड्ढे के बायीं ओर डालें गड्ढों को मिट्टी से पैदा होने वाले कीटों और बीमारियों से बचाने के लिए धूप में 2 सप्ताह के लिए खुला छोड़ दें खोदने के बाद, गड्ढों को रूड़ी की खाद 20 किलो, एस एस पी 1 मिलो और 10 प्रतिशत फॉलीडोल धूड़ा 100 ग्राम प्रति गड्ढे में डालें पौधों को जुलाई के महीने में तैयार गड्ढों में लगाएं
सर, नीला थोथा का प्रयोग fungicide के लिए कर सकते है या नहीं, किन्नू के बाग में, कर सकते हैं तो करने का तरीका बताए, please reply sir ?
(en)
Punjab
नीले थोथे का इस्तेमाल आप बोर्डो पेस्ट बना कर कर सकते है यह एक फंगसनाशी का काम करता है आवश्यक सामग्री:-कॉपर सल्फेट (नीला थोथा): 2 किलो, चूना: 3 किलो,पानी: 15 लीटर,बोर्डो पेस्ट बनाने का तरीका:- बोर्डो पेस्ट कॉपर सल्फेट 2 किलो को 15 लीटर पानी में घोलें एक अन्य बर्तन में 15 लीटर पानी डालें इस पानी में से थोड़ा पानी लेकर 3 किलो चूना मिलाएं और फिर इस चूने के घोल को बर्तन वाले पानी में डाल दें फिर कॉपर सल्फेट और चूने वाले विभिन तैयार किये घोल को आपस में अच्छी तरह मिला दें और अच्छी तरह हिलाएं इस तरह बनी पेस्ट को ब्रश के साथ पौधों के कटे सिरों पर लगाएं
ਵੀਰ ਜੀ ਅਵਾਰਾ ਜਾਨਵਰਾਂ ਤੋਂ ਕਣਕ ਕਿਵੇਂ ਬਚਾਈਏ ?
(en)
Haryana
ਅਵਾਰਾ ਜਾਨਵਰਾਂ ਤੋਂ ਕਣਕ ਨੂੰ ਬਚਾਉਣ ਦੇ ਲਈ ਤੁਸੀ ਖੇਤ ਦੇ ਚਾਰੇ ਪਾਸੇ ਕੰਡਿਆਲੀ ਤਾਰ ਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਜਾਨਵਰ ਖੇਤ ਵਿਚ ਨੁਕਸਾਨ ਨਹੀਂ ਕਰਨਗੇ
Punjab
ਸਰ ਜੀ ਉਸ ਦਾ ਖਰਚਾ ਬਹੁਤ ਜਿਆਦਾ ਹੋਰ ਖਰਚੇ ਕਿਨੇਂ ਕ ਕਰੀ ਜਾਈਏ ਕੋਈ ਦਵਾਈ ਨਹੀਂ ਆ ਜਿਸ ਨਾਲ ਇਹ ਅਵਾਰਾ ਜਾਨਵਰ ਰੁੱਕ ਜਾਣ
23 Nov nu sui c maj de jer da ld reh gya c g..dvai dhraai c 2-3 baar aje v peek g aai jandi a ik baar prso nu dharni a koi hor hll g ?
(en)
uss nu tuci Vetmate injection 2ml lgwao , iss nal safai hoo jawegi , isde nal tuci Metra liqued 100ml rojana dena suru kro , iss nal jo v gandd howega ohh v saff howega..
15-20 december tk kanak di kehdi variety lga skde aa shri ram di la skde aa ?
(en)
Maharashtra
december mahine vich tuc kanak di kisam PBW658 ate PBW 590 kisam di bijai kar sakde ho. shriram di kisam 252 di bijai kar sakde ho.
20 dina di sui hoi Maj and 3 mhine di gbn Maj nu aalu te gajar pa skde aa g ?
(en)
Punjab
hnji de skde ho , allu tuci ubbal ke deo jiss nal ehh asani nal hajam hoo jange , gazra mu tuci kuutar ke chare vich milla ke de skde ho , sirff unne he deo jinna pashu asani nal hajam krr jawe jekar jyada payye jawee tan nuksan v hunda hai ..
ਸਰ ਜੀ ਕਣਕ ਵਿੱਚ ਗੁਲੀ ਡੱਡਾ ਬਹੁਤ ਹੈ ਕੋਈ ਚੱਗੀ ਸਪਰੇ ਹੋਵੇ ਜਿਹੜੀ ਪਾਣੀ ਤੋ ਪਹਿਲਾ ਕਰੀ ਜਾ ਸਕੇ ?
(en)
Punjab
ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ
Punjab
leader salt 240/- topic salt 200/- available
veer g sampurna grass di bijai kis month kar sakde han g esda beej kitho milega g aur isda ki price hai g ?
(en)
Punjab
Gurtej ji sampurna gha di bijai march mahien vich kiti jandi hai isde bare hor jankari lain layi ja isde beej mangvaun de layi tuc 09412568747 bharat bhusan tyagi ji nal sampark kar sakde ho. dhanwad
ਸਰ ਮੈਂ ਏਸ ਬੱਕਰੇ ਦੀ ਬਹੁਤ ਸੇਵਾ ਕਰ ਰਿਹਾ ਹਾਂ ਪਰ ਇਸ ਦਾ ਭਾਰ ਨਹੀਂ ਵਧ ਰਿਹਾ ?
(en)
Punjab
ਬੱਕਰੇ ਨੂੰ ਕੋਈ ਵਧੀਆ ਕੰਪਨੀ ਦਾ ਲਿਵਰਟਾਨਿਕ ਜਰੂਰ ਪਿਆਓ ਜਿਵੇ liv52 ਆਉਦਾ ਹੈ ਬਾਕੀ ਜੇਕਰ ਡੀਵਰਮਿੰਗ ਨਹੀ ਕੀਤੀ ਤਾ ਉਹ ਕਰੋ ਬਾਕੀ ਜੇਕਰ ਬੱਕਰਾ 7-8 ਮਹੀਨਿਆਂ ਦਾ ਹੈ ਤਾਂ ਤੁਸੀ ਬ੍ਰਕੈਨ ਦੇ ਪੱਤੇ, ਜਾਮੁਣ ਦੇ ਪੱਤੇ, ਬੋਹੜ ਦੇ ਪੱਤੇ ਜਾਂ ਹਰਾ ਚਾਰਾ ਕੋਈ ਵੀ ਤੇ ਇਸ ਦੇ ਨਾਲ 5 ਦਿਨ ਤੱਕ 100 ਗ੍ਰਾਮ ਮੱਕੀ ਤੇ ਸਾਬੁਤ ਛੋਲੇ ਰਲਾ ਕੇ ਖਵਾਓ ਫਿਰ ਅਗਲੇ ਪੰਜ ਦਿਨ 150 ਗ੍ਰਾਮ ਵਧਾ ਦਿਓ ਤੇ ਅਗਲੇ ਪੰਜ ਦਿਨਾ ਬਾਅਦ 200 ਗ੍ਰਾਮ ਤੱਕ ਕਰ ਦਿਓ ਇਕ ਸਾਲ ਦੇ ਬੱਕਰੇ ਨੂੰ ਇਹ 500 ਗ੍ਰਾਮ ਤੱਕ ਖਵਾ ਸਕਦੇ ਹੋ
Sir ji murrah bull da dam milk record hunda jive 4000,5000,5888 kg eh kinne dina da hunda hai 280 days k 300 days da ?
(en)
jo sarkari seeman da milk record hunda hai ohh 305 din da hunda hai , kujj k private seeman 280 din tak hunde hai , per jyada to jyada 305 din he hunda hai ..
kanak pili pe gyi koi hall ehda g ?
(en)
Haryana
kanak peeli pain da karn manganese di ghat hundi hai. isde layi tuc manganese sulphate@1 killo nu 150 liter pani vich mila ke prati acre de hisab nal spray karo.
Punjab
wheat special kro
sir maine mangur catfish machhli pala hu 2 month hone ko hai but unme growth nahi ho raha hai.unko floating feed khila raha hu lekin is samay feed bhi thik se na kha rahi hai.koi upaye btaye ?
(en)
hnji sardi me o cold water and temp ke karan fish feed shod deti hai or marni bhi shuru ho jati hai . isliye aap paani me hot water motor se dhale ya fir dec ke last weak tak sari fish nikalkar sale karde. kyuki yeh cold ke karn mar bhi sakti hai.
sir aloo de patte edA ekatthe ho re aa..tele di spray and m-45 v kar ditti aa. fir v thek ni hoya .koi hal dso. kise micro nutrition di ghat t nhi ehde vich ? .
(en)
allu de patte ikathe hon de do hi karn hunde han ja ta isde uper machar da hamla hunda hai. M-45 di tuc hafte to bad dubara spray karo isde nal hi patte thik ho jange.
sir ji 14 tarik tak kehri Kanak beej diti jave ji ?
(en)
Haryana
tuc kanak di kisam jive PBE658 ate PBW 590 kisam di bijai kar sakde ho.
Kanak nu urea Khad Kine Dina tak Puri dose pa dni chahidi a ?
(en)
Maharashtra
jekar tuc urea 2 hissey avich pa rahe ho ta tuc 42-45 dina tak isdi poori matra khet nu pa deo. jekar 3 hisseya vich pa rahe ho ta tuc 50 dina tak poori matra khet nu pa sakde ho.
sir ji any powder or medicine to increase milk capacity ?
(en)
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ
ਜੇ ਅਸੀਂ ਸਬਜੀਆਂ ਦੀ ਨਰਸਰੀ ਤਿਆਰ ਕਰਕੇ ਵੇਛਣੀ ਹੋਵੇ ਤਾਂ ਹੁਣ ਕਿਸ ਸਬਜੀ ਦੀ ਪੌਧ ਨਰਸਰੀ ਤਿਆਰ ਕਰਕੇ ਵੇਚ ਸਕਦੇ ਹਾਂ ਜੀ ?
(en)
ਇਸ ਮਹੀਨੇ ਵਿਚ ਤੁਸੀ ਟਮਾਟਰ ਦੀ ਪੌਧ ਤਿਆਰ ਕੇ ਵੇਚ ਸਕਦੇ ਹੋ
Sir mai ik kisaan haa, mai rice di thaa eho g kehrdi crop beeja jiss da, yield b jayda howwe, profit b rice naloh jayda howwe, pr krcha ght howwe,mtlab cost of production ght howwe, assani nal market ch baichi jawwe, mai sangrur area da farmer haa, mai small farmer haa ic lyie jayda high tech tools na use honh os crop vich ?
(en)
Haryana
kirpa karke eh daso tuhade khet di mitti kis tra di hai ta ki tuhanu is bare poori jankari diti ja sake.
Punjab
kaali mitti hai g, daakr bahan aaa
ਪਿਆਜ਼ ਦੀ ਪਨੀਰੀ ਤਿਆਰ ਕਰਨ ਬਾਰੇ ਜਾਣਕਾਰੀ ਦੇਉ ਜੀ ਵੀਰ ਜੀ ਕਿੰਨੇ ਦਿਨਾਂ ਵਿੱਚ ਪੁੰਗਰ ਜਾਂਦੀ ਹੈ ?
(en)
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ
Pashu ke liye chune ka calcium sahi hai ?
(en)
Punjab
hnji sahi hai ji.
Lassi Bute thale pa skde ha ?
(en)
Maharashtra
lassi di spray kiti jandi hai jis nal isda asar poora fasl nu milda hai isdi matra 3 ml nu prati liter pani de hisab nal varti jandi hai.
J allu wali jmeen vich danedar makki di bijayi krni howe 1 acre te kina khrch anda te kini k labour di lod pendi aa te kina k profit mil skda dso plz ?
(en)
aalu wali jameen vich makki lga sakde ho ji . par tusi 15 january to baad lgaeyo. baki aalu wali jameen poli hundi hai jis vich ghat khada pon di jarrurat hundi hai. andazan es te tohada 5000 rupees kharcha aa javega. 1 kille vich 8kg beej pavega. 2000 hazar da beej te baki hor khacha lga lavo.labor di koe jeyada jarurat nahi hundi.
Dr.sahib ji main apne 4 pashua noo ajj to 3 mahine pehla fantas goli naal jo intas company di aa oss naal diwarming kiti c.hun fir diworming karni aa hun kheri goli naal karie jo vadiya aa o dasna ?
(en)
Punjab
ਤੁਸੀ ਹੁਣ ਇਸਨੂੰ ਡੀਵਰਮਿੰਗ ਲਈ Flukrid-DSਨਾਮ ਦੀਆਂ ਗੋਲੀਆ ਦੇ ਸਕਦੇ ਹੋਂ ਜਾਂ ਫਿਰ Fendykind Plus ਵੀ ਦੇ ਸਕਦੇ ਹੋ ਇਹ vet-mankind ਕੰਪਨੀ ਦਾ ਪ੍ਰੋਡਕਟ ਹਨ
Dr.sukhwinder singh ji kaal naa sadi haveli vich ik awara bohat vadiya hf cross vachi aa gyi.jisdi age lagphag 2.5 saal lagdi aa.dr.sahib ji tusi minu poora detail vich dsyo osda ki ki illaj kra jis naal o gabban ho jave.jekar main v haveli to kad diti ta osne saara syaal bahar loka kolo dande sote hi khane aa. tusi v help karo.minu isde illaj baare full detail daini ta jo thar jave ?
(en)
tuci uss nu Flukrid-DS dwai di goli deo , iss nal Deworming howegi , fir uss nu Cargil di hifer dry feed deni suru kro , isde nal Agrimin powder 50gm rojana dena suru kro , iss nal mineral di kami v puuri hundi rehegi atte sariir vdia growth krega.
Sir ik cow aa pathe v rajj k khandi aa ,soon wali ik month tk ,pr kaim ni hundi, esda hal dso?
(en)
Os nu cargill di Transition mix Feed pao te nall hi Liquid Vitakaid LIV 1 litter 100ml rojana deo ji
sir me desi chuche chabron buk karvye c te Friday nu mill Jane mainu phile din ki kuch dena te kihri feed puoni hai ja fer baler wali v pa skde te phile hafte CH ki ki dhyan rakhn di lor h te ki kuch dena ?
(en)
ganne uper saro layi aa ganna vadia futte ta kis di varto kriye ?
(en)
Punjab
ganne de uper tuc NPK 19:19:19@1 killo nu 150 litre pani vich mila ke prati acre dehisab nal spray karo.
Harvinder Sarn ji namskar Sir m gane ki kheti kar rha hu cg me Sir gane ki duri 4.5 feet h Koi esa product bataye jisse futaw Acha ho Sir give me the better suggestion ?
(en)
Vikas singh g ganne ke upper dhanuka ki dhanzyme gold@250ml se 300ml prati acre ki 10-10 din ke faasle pe 2 spray krein. yeh growth ka kaam krwayegi. Ganne ke futaare ke liye sbse jruri baat yeh hai ki uss ki khaalyion mein ghaas foos ko control mein rakhe...jab keede wali spray kroge toh app coragen ki spray kro. iss ki maatra 150ml prati acre hai. iss ko chalte huye pani mein mix nahi krna hai. iss ko 150ltr pani mein mila ke ganne ki gobh mein shidkaav krna hai. Agar ganne ke patte peele jyaada pdne lge toh uss ki photo hamein bhejte rhe uss ki condition ke hisaab se hum apko iss ka ilaaj btaate rhenge. coragen original ki pehchaan kr ke le yeh sbse jruri cheez hai. kyuki yeh duplicate bhut aa rhi hai.
ਸਰ ਕਣਕ ਨੂੰ ਦਵਾਈ ਕਿੰਨੇ ਦਿਨਾਂ ਤੱਕ ਸਪਰੇਆਂ ਕਰਨ ਲਈ ਜਾ ਸਕਦੀ ਹੈ ਤੇ ਦੂਜੀ ਵਾਰ ਖਾਦ ਕਦੋਂ ਪਾਉਣੀ ਚਾਹੀਦੀ ਹੈ ਤੇ ਕਿੰਨੀ ਖਾਦ ਪਾਉਣ ਦੀ ਲੋੜ ਹੁੰਦੀ ਹੈ 725 ਬੀਜ ਬੀਜਿਆ ਆ ਖਾਦ ਤੇ ਦਵਾਈ ਦਾ ਸਹੀ ਸਮਾਂ ਦੱਸੋ ?
(en)
Haryana
ਕਣਕ ਨੂੰ ਸਪਰੇ ਕਿਸੇ ਬਿਮਾਰੀ ਜਾ ਕੀਟ ਦਿਖਾਈ ਦੇਣ ਤੇ ਹੀ ਕਰੋ ਦੂਜੀ ਖਾਦ ਕਣਕ ਨੂੰ ਦੂਜੇ ਪਾਣੀ ਦੇ ਨਾਲ ਪਾਓ ਕਣਕ ਨੂੰ 110 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਜਿਸਨੂੰ ਤੁਸੀ 2-3 ਬਰਾਬਰ ਹਿੱਸਿਆਂ ਵਿਚ ਵੰਡ ਕੇ ਵਰਤ ਸਕਦੇ ਹੋ
kanak nu magnez+zinc di doze kinni hai ?
(en)
Maharashtra
kanak nu manganese sulphate di matra@2 killo ate zinc di matra 25 killo 21% di varto kiti jandi hai jekar tuc eh matra di ik var varto kardo ho ta tuhanu 2-3 saal tak zinc di varto karn di lod nahi hai. ehna di varto ehna tatan di kami dikhai den te hi karo.
Punjab
maganeese 75/- available
sir, majh k liye sabse achha semen konsa hota h or Sri ganganagar me kha se milega ?
(en)
Punjab
seman tuci muurah nasal da bhrwaa skde ho , tuci appne nazdiki sarkari hospital vicho pta kr skde ho ki uthe top record wala seeman kehra hai , tuci uthho fir jyada duudh wala seeman bhrwa skde ho.
narme wale vahan ch kanak 17 nov. di beeji hai os nu pehla paani kinne dina toh laa deyiye ?
(en)
Haryana
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
sir saro nu kine dina bad fungide spray karni chahidi ha te nativo kar sakde ha k ni ?
(en)
Haryana
Sarso men fungus ke hamle ke bad hi usme spray karen. nativo ka istemal dhan men kiya jata hai.sarso men aap M_45@400gm ko 150 liter pani men mila kar istemal karen.
ਸਰ ਜੀ ਮੇਰੀ ਨਿੱਲੀ ਰਾਵੀ ਮੱਝ 2 ਤਾਰੀਕ ਨੂੰ ਸੁਏ ਹੈ ।ਉਸ ਨੂੰ ਫੀਡ ਦੇਣ ਨਾਲ ਮੋਕ ਲੱਗ ਜਾਂਦੀ ਹੈ। ਹਲ ਦੱਸੋ ?
(en)
tusi os di feed check karo koe feed vich problam ta nai baki Os nu Liquid Livferol 1 litter 50ml swere 50ml shame nu deo ji i
sir ji do.Dalal ghol da kanak lie ki benefit aa g es di spray kdo krni chahidi a kanak te ?
(en)
Haryana
Dr. Dalal ghol di spray tuc 50 din di kanak de uper spray kar sakde ho.eh fasl di growth vadia kraunda hai ate isde nal jhaad v vadia niklda hai.
sir meri majjh milk bhut ghat de Rehi a ji 5 month di ass a ji te ikk time milk dedi a ji milk grow krn li kehri kurak pai a ji Hun o 3-4 litter milk de rehi a ji te muhrra nasal di a ji ?
(en)
Os nu kanak da dalia pkka ke 100ml sarso da tell te 50gm taramira the tel pa ke rojana deo ji
kank nu paani to baad zinc+magnez+19 19 19 mix kr ke sprer kr skde ha ja nhi ?
(en)
han ji jekar kanak peeli pai rhi haintan tuc ihna di spray kr skde ho. 191919 di spray krn di aje lod nahi hundi hai. iss di spray na kro.
Punjab
maganeese 75/- availble
sadi amrican gaa 2 dec nu 4:30 vje sui c 3 thna cho dudh sahi aunda pichhla thn da pasa karda hai dudh ni aunda aiwe lgda jiwe jmea hoea hai. isda koi desi hal dsso ?
(en)
Punjab
uss nu Teramycin-LA injection 15ml , Melonex injection 15ml dona mix krke 15-15ml gardan de dona pasee lgwao , isde nal tuci Wiper-CD powder 50 gm rojana dena suru kro , iss nal farak paa jawega..
sir ma machi palan da km karna ji 2 ekad vich kidw nasal de machi vadia a ji sale ch problam na hove ?
(en)
2 ਏਕੜ ਵਿੱਚ 10000 ਬੱਚਾ ਪਾ ਸਕਦੇ ਹੋ ਜੀ ਜਿਸ ਵਿੱਚ 6000 ਰੋਹੂ , 2000 ਕਤਲਾ , 1000 ਕੋਮਨ ਕਾਰਪ ਤੇ 1000 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਬਾਕੀ ਜੇਕਰ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ
papita ki jevik kheti kaise kare ?
(en)
Maharashtra
papita ki jaivik kheti ke liye aap khad ki jgah par ise vermi compost@5-6 killo prati plant ke hisab se daalen. agar isme keet ka hamla hota hai to aap iske uper neem ke tel ka istemal kar sakte hai. iske ilava agar fungus ka hamla hota hai to aap iske uper khatti lassi@3ml prati liter pani ke hisab se spray karen.
sir himachal pradesh ke sirmour distt ke nazdik shrinidhi chicks kaha mil skte hai ?
(en)
Punjab
Sirmour me Shrinidhi Chicks Lene ke lia aap Central Poultry Development Organisation, Address: Industrial Area Phase I, Chandigarh, 160002, Phone: 0172 265 5391 se samparak kre.
ਵੀਰ ਜੀ 18ਨਵੰਬਰ ਨੂੰ ਕਣਕ ਬੀਜੀ ਹੈ ਕਣਕ ਦੇ ਨਾਲ ਹੀ ਗੁੱਲੀ ਡੰਡਾ ਬਹੁਤ ਉੱਗ ਆਇਆ ਹੈ ਉਸ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਸਪਰੇਅ ਕਰਈਏ ਪਾਣੀ ਤੋ ਪਹਿਲਾ ਸਪਰੇਅ ਕਰੀਏ ਜਾ ਬਾਅਦ ਵਿਚ ਜੀ ਪਿਛਲੇ ਸਾਲ ਟੋਪਿਕ ਤੇ ਲੀਡਰ ਸਪਰੇਅ ਨਾਲ ਵੀ ਨਹੀ ਮਰੇਆ ਗੁੱਲੀ ਡੰਡਾ ਤੇ ਕਿੰਨੇ ਦਿਨਾ ਦੀ ਕਣਕ ਤੇ ਸਪਰੇਅ ਕਰਨਾ ਹੈ ?
(en)
Punjab
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
Punjab
leader salt 240/- topic salt 200/- available
Punjab
ਯੂਨਾਈਟਿਡ
rajnigandha ki kheti se 1 month mai kitna kama sakte hai ek ekad se ?
(en)
Punjab
Srajal Yadav ji rajnigandha ki kheti se har mahine lagbhag 1-1.5 lakh rupaye ki kmayi ho jati hai.
sir taji suui majj ne 2 din dudh diya usto baad dud nhi utria te thna ch sojj hai koi hal dso ?
(en)
Injection xnel 1gm Injection C.R.B 30ml Injection Vitame-H 5ml Injection Megludyne 20ml 3 din lao ji ekk Injection Isoflud 5ml lao ji nall hi Liquid Anabolit 1 litter 100ml swere 100ml shame nu deo Powder milk out 900gm 2 chamach swere 2 chamach shame nu deo Bolus Calcimust 20 lao 1 goli swere 1 goli shame nu deo ji
sir hf gaa suui hai pehli varr sui hai usde 1 thann vicho samia nikldi hai , isda koi vdia ilagg dso ?
(en)
Os nu Injection C.R.B 20ml Injection Vitame-H 5ml Injection Megludyne 20ml 3 din lao te nal hi Tube Mammiprotec 10ml thann vich chadao.
kanak tee axiel de sprey kiti hai te kine dina baad urea paa skde haa tan jo gulli danda dubara na chalu hove ?
(en)
jekar gulli danda jyaada vadda nahi hai tan ihh 3-5 dina de vich gulli dande nu uppero khatam krna shuru kr dindi hai. iss ton baad tuc 8-10 dina de baad urea paa skde ho. ikk vaar ihh kanak di growth rok dindi hai.
Haryana
kitne dino bad ki spray buaai ke
Punjab
exiel growth nhi rokdi hai kanak di
dragon fruit ਦੀ ਪੈਦਾਵਾਰ ਪੰਜਾਬ ਦੇ ਪਟਿਆਲਾ ਜਿਲ੍ਹੇ ਵਿਚ ਹੌ ਸਕਦੀ ਹੈ ਤੇ ਕਿਹੜੇ ਕਿਹੜੇ ਮਹੀਨੇ ਵਿਚ dso pls ?
(en)
Punjab
Dragon Fruit de bare puri jankari lai tusi Satnam Singh Aulakh 9592806807 nal samparak kar sakde ho.