Punjab
Search
veer g audio?
(en)
Os nu Injection Intacef-tejo 3.375gm Injection Megludyne 20ml 3 din lao Injection Isoflud 5ml ekk din chadd ke 2 Injection lao
guli dande wastey leadr first Pani tu bad kr sakde a Kanak nu ta koi nuksan ta nhi ?
(en)
Punjab
gulli dande de layi spray tuc pani to 2-3 din pehlan spray karo. kyuki pani to bad eh kanak de nal vadhna shuru kar dinda hai.
Punjab
leader salt 240/- availble
sir jhoti nu agrimin super ve pa ke dekh Liya Na ta oh heat vich aye te Na nhi sahet vich takdi hoyi usnu ki Dita jave Hun ta joh oh heat vich aa jave ?
(en)
Punjab
uss nu tuci Agrimin powder 100 gm rojana dinde rho , isde nal tuci Minotas bolus 1 goli rojana deo atte 21 din tak dinde rho , iss nal proper heet vichh aa jawegi , jekar fir v heet vich nhi aundi tan tuci Ovalenta kit de skde ho , iss vich 2 golia hundia hai , 2 nilia atte 1 white , ehh tuci din vich denia hundia hai atte 5 din den nal heet vich aa jawegi..
eh na 2.5 sal di vachhi ho gyi esnu heat ch lai ke auna koi medicine ja desi nuskha dsso ?
(en)
Punjab
isko app Flukrid-ds dwai ki goli dein , isse deworming ho jayegi , iske sath Agrimin super powder 50gm rojana dena suru kren , iss nal mineral ki kami purri ho jayegi , jisse heet mein aa jayegi..
ਪਸੂਆਂ ਦੀ ਮੱਖ ਦਾ ਕੋਈ ਸਫਲ ਇਲਾਜ ਜ਼ਰੂਰ ਸ਼ੇਅਰ ਕਰੋ ਜੀ ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ, ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ..
Punjab
ਸਰ ਡਰਮੀਜ ਦਵਾਈ ਵੈਟਨਰੀ ਹੈ
Punjab
hnji
is tarah se murgiyon ki aankh ho jaa rahi hai 10 murgiyon ko ho chuka hai kya kare ?
(en)
Punjab
hnji iske liye is murgi ki dekhna padega aisa btana muskil hai. puri case histary dekh hi andaza lgayaja sakta hai. isliye aap ek bar apne nazdiki vet dector ko dikhaye kyuki ise koe bimari ho chuki hai.
ਸਤਿ ਸ੍ਰੀ ਅਕਾਲ ਜੀ, ਮੇਰੇ ਰਿਸ਼ਤੇਦਾਰ ਮਾਮਾ ਜੀ ਨੇ ਸੂਰ ਪਾਲਣ ਬਾਰੇ ਫਾਰਮ ਜ਼ਿਲਾ ਫਰੀਦਕੋਟ ਦੇ ਪਿੰਡ ਜੀਵਨ ਵਾਲਾ ਵਿਖੇ ਬਣਾਇਆ ਹੋਇਆ ਹੈ। ਉਹਨਾਂ ਦੇ ਲੜਕੇ ਨੇ ਸਿਖਲਾਈ ਲੈ ਕੇ ਸਰਟੀਫਿਕੇਟ ਹਾਸਲ ਕੀਤਾ ਹੋਇਆ ਹੈ। ਇਸ ਸਮੇਂ ਉਸ ਕੋਲ 1 ਸੂਰ, 4 ਸੂਰਨੀਆਂ ਅਤੇ 20 ਦੇ ਕਰੀਬ ਛੋਟੇ-ਵੱਡੇ ਬੱਚੇ ਹਨ। ਹੁਣ ਉਹ ਆਪਣੇ ਕੰਮ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਨ ਜਿਸ ਲਈ ਲੋਨ ਅਤੇ ਸਬਸਿਡੀ ਬਾਰੇ ਜਾਣਕਾਰੀ ਚਾਹੁੰਦੇ ਹਨ। ਕਿਰਪਾ ਕਰਕੇ ਮਦੱਦ ਕੀਤੀ ਜਾਵੇ ?
(en)
ਧੰਨਵਾਦ ਜੀ
nile raavi da seman kihto mil sakda aa ?
(en)
Punjab
tusi SEMEN STATION NABHA Veterinary Officer 98761-52719 nal vi samparak kar sakde ho.
ਵੀਰ ਜੀ ਟਰੈਕਟਰ ਤੇ ਸਬਸਿਡੀ ਆਉਦੀ ਆ ?
(en)
Punjab
Tractor te 80% tak subsidy mildi hai ji par es subsidy da labh kisan tahi le sakde han je oh ik group bna ke kheti karde han ate is bare hor jeada jankari lai tusi 8146100798 te samaprak kar sakde ho.
sr g knak nu phela pani laun to bad vich dusre var pani kine dina bad launa chida ha vadhia jmeen nu ?
(en)
Haryana
kanak nu pehla pani laun to 20-22 dina bad dooja pani launa chahida hai.
sir kya pangasius fish water me v oxygen leti h imc ki trh ya sirf upr ake ki leti h ?
(en)
Sir in surface it s a cat fish variety .
Hello sir ji, Two knala ch rai grass kina ਪਾਉਣਾ ਚਾਹੀਦਾ ?
(en)
Haryana
ik acre vich rayi gha da beej 4 killo vartya janda hai ate 2 knala vich 1 killo beej di varto kar sakde ho.
sir adhe kille ch apa makhan ghaa da beej pauna vich jwi payi hoyi hai, kinna pauna dsso ?
(en)
Punjab
jekr makhan grass nu berseem naal beejde hon tan 2-3 kilo beej prti acre vrtiaa janda hai. tuc adhe kille vich isde beej di matra 1-1.5 killo di varto kar sakde ho.
give me information about spraying sulphure on wheat ?
(en)
Maharashtra
you can spray sulphur @800gm dissolved in 150 liter of water per acre.It also act as fungicide to the crop.
Punjab
3 killo per 1 acre.... sulfer 80/-rs availble
343 unt is tra upero pili Py K jado suk rahi h ?
(en)
Maharashtra
kirpa krke isdi poori photo bhejo ta jo tuhanu is bare poori jankari diti ja sake. tuhade dwara bheji gayi photo adhi upload hoyi hai.
ਮੱਝ ਦੀ ਧਾਰ ਬਹੁਤ hard aa g ਮੱਝ ਪਹਿਲੇ ਸੁਏ ਆ ਜੀ। ਕੋਈ solution g ?
(en)
Rajasthan
ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ
sir ih343 unt is tra suk rhi h ?
(en)
Maharashtra
kirpa krke isdi poori photo bhejo ta jo tuhanu is bare poori jankari diti ja sake. tuhade dwara bheji gayi photo adhi upload hoyi hai.
ਸ਼ਰ ਜੀ ਿੲਹ ਕਿਹੜੀ ਨਸਲ ਹੈ ?
(en)
Rajasthan
ehh pure muurah nasal di majjh hai ji ..
bhindi ki kheti kaise kare ?
(en)
यह विशेष तौर पर उष्ण और उपउष्ण क्षेत्रों में उगाई जाती है भिंडी काफी तरह की मिट्टी में उगाई जा सकती है भिंडी की फसल के लिए रेतली से चिकनी मिट्टी उचित होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो यदि निकास अच्छे ढंग का हो तो यह भारी ज़मीनों में भी अच्छी उगती है मिट्टी का पी एच 6.0 से 6.5 होना चाहिए खारी, नमक वाली या घटिया निकास वाली मिट्टी में इसकी खेती ना करें प्रसिद्ध किस्में :-V.R.O 6,V.R.O 5,Parbhani Kranti, I.I.V.R 10 ,Kashi Vibhuti,Kashi Bhairav मिट्टी के भुरभुरा होने तक खेत की जोताई करें जोताई के बाद मिट्टी को समतल करने के लिए सुहागा फेरें आखिरी जोताई के समय गाय का गला हुआ गोबर 40 क्विंटल प्रति एकड़ में डालें उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है गर्मियों में समय पर बिजाई के लिए कतार से कतार में 45 सैं.मी. और पौधे से पौधे में 30 सैं.मी. फासले का प्रयोग करें गर्मियों में अगेती बिजाई के लिए 30 सैं.मी. x 20 सैं.मी. फासले का प्रयोग करें बारिश के मौसम में कतार से कतार में 60 सैं.मी. और पौधे से पौधे में 20-30 सैं.मी. फासले का प्रयोग करें बीज 2.5 सैं.मी. की गहराई में बोयें इसकी बिजाई गड्ढा खोदकर की जाती है खरीफ के मौसम में 4-6 किलो बीज और गर्मियों के मौसम में 8-10 किलो बीज प्रति एकड़ में प्रयोग किए जाते हैं खेत की तैयारी के समय 8-10 टन गाय का गला हुआ गोबर डालें भिंडी की फसल के लिए नाइट्रोजन 40 किलो (90 किलो यूरिया) फासफोरस 16 किलो (एस एस पी 100 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें नाइट्रोजन की एक तिहाई मात्रा, फासफोरस और पोटाश की पूरी मात्रा खेत की तैयारी के समय डालें नाइट्रोजन की बाकी बची मात्रा बिजाई के बाद 30वें और 50 वें दिन टॉप ड्रेसिंग के तौर पर डालें बिजाई से पहले बसालीन 1 लीटर को प्रति एकड़ में डालें और बिजाई के तुरंत बाद लासो 1.6 मि.ली. को प्रति एकड़ में प्रयोग करें नदीनों के विकास को रोकने के लिए गोडाई करनी चाहिए बारिश के मौसम में मेंड़ों पर मिट्टी ज़रूर चढ़ानी चाहिए पहली गोडाई 20-25 दिन बाद और दूसरी गोडाई बिजाई के 40-45 दिन बाद करें नदीनों के अंकुरन से पहले नदीन नाशक डालने से नदीनों को आसानी से रोका जा सकता है इसके लिए फलूक्लोरालिन (48 प्रतिशत) 1 लीटर या पैंडीमैथालीन 1 लीटर या एलाक्लोर 1.6 लीटर प्रति एकड़ डालें यदि मिट्टी में पर्याप्त मात्रा में नमी मौजूद ना हो तो गर्मियों में फसल के अच्छे अंकुरण के लिए बिजाई से पहले सिंचाई जरूर करनी चाहिए बीज अंकुरण के बाद अगली सिंचाई करें उसके बाद गर्मियों में 4-5 दिन के बाद खेतों को सिंचित करें और बारिश के मौसम में 10 से 12 बाद खेतों को सिंचित करें फसल बिजाई के 60-70 दिनों के बाद पककर तैयार हो जाती है छोटे और कच्चे फलों की तुड़ाई करें फलों की तुड़ाई सुबह और शाम के समय करनी चाहिए तुड़ाई में देरीसे भिंडियों में रेशा भर जाता है और इनका कच्चापन और स्वाद भी चला जाता है
ਹੁਣ ਅਗੇਤੀ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਤਾਂ ਕਿਸ ਕਿਸਮ ਦੇ ਬੀਜ ਦੀ ਵਰਤੋਂ ਕੀਤੀ ਜਾਵੈ ?
(en)
Punjab
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ
Punjab
ਹਾਂਜੀ ਤੁਸੀ ਕਣਕ ਦੀ ਬਿਜਾਈ ਕਰ ਸਕਦੇ ਹੋ
ghr desi murgia rkhia hoyia ne ohna cho 1 nu bht jada loosmotin lg rhe aa te kamb bht rhi aa thik tra chl v ni rhi ilaz dso koi city dur ilaz desi howe ta vdia ?
(en)
Punjab
aap murgia nu Zinc bacitracin @ 15gm per 100 birds daily feed vich mila ke deo.
ਕਣਕ ਵਿਚੋ ਵਾਥੂ ਨੂੰ ਨਸ਼ਟ ਕਰਨ ਲਈ ਪਹਿਲਾ ਪਾਣੀ ਲਾਉਣ ਤੋ ਪਹਿਲਾ ਕਿਹੜੀ ਸ਼ਪਰੇਅ ਵਧੀਆ ਰਹੂ ?
(en)
Maharashtra
ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
algrip 70/- availble
6 dec kanak ki bijyai ke liye ek acre zamin tyar ki hui hai ek hafta ho gya ab usme kis kism ki gehu ki bijayi kre aur usme kya khad dalni hai kripya btaye ?
(en)
Punjab
Agar aap december ke pehle saptaah tak kanak ki bijaayi krte ho toh 2851 ja 2967 ja 3086 ja 1105 ki bijaayi hi kr skte ho. agar iss ke baad 15 december tak kanak ki bijaayi krte ho toh PBW 658 ja PBW 590 ki bijaayi kr skte ho. khaad ke taur par DAP@50kg ja SSP@150kg prati acre ke hisaab se 45kg beej ke saath mila ke bijaayi kr skte ho.
आज तारीख 6 दिसंबर कौन सी किस्म की गेहूं की बिजाई और किस तरीके से कर सकते हैं कृपया जवाब दें ?
(en)
Punjab
अभी आप गेंहू की किस्मे जैसे PBW 343, UP 2338 की बिजाई कर सकते है आप बिजाई दो तरीको से कर सकते है : 1. बीज ड्रिल 2. हाथ से छींटा देना विधि द्वारा
sir progibb growth promoter sumitto company too ilava kanak de futare lii koi hor growth promoter hai ah mil ni reha g market cho ?
(en)
iss ton ilaava tuc hoshi di spray kr skde ho. ihh v same kam krdi hai. ihh v growth da kam kregi.
Punjab
hoshi salt... 500/-rs availble
ਗੰਨਾ 89 +118 ਹੈ ਆਪਣੇ ਕੋਲ ਮਿਲ ਚ ਵੇਚਣ ਨਾਲੋ ਹੋਰ ਕਿੱਥੇ ਕਿੱਥੇ ਵੇਚ ਸਕਦੇ ਹਾ ਜੀ ਏਰੀਆ ਮਾਲੇਰਕੋਟਲਾ ਆਪਣਾ ?
(en)
Punjab
ਗੁੜ ਵਾਲੇ ਵੇਲਣੇ ਤੇ ਦਿਤਾ ਜਾ ਸਕਦਾ ਹੈ ਤੁਸੀ ਬਰਗਾੜੀ ਗੁੜ ਨਾਲ ਸੰਪਰਕ ਕਰੋ ਇਸ ਨੰਬਰ ਤੇ 94634 00098 ਭੁਪਿੰਦਰ ਸਿੰਘ ਜੀ
duji khad kado paunni Ji sahi time kido jjii ?
(en)
Maharashtra
kanak nu dooji khad dooje pani de nal pauni chahidi hai kanak vich 110kg urea vart jandi hai jisnu 2-3 brabar hisseya vich vand ke khet vich paya janda hai.
Syncore te urea da use te ikalli leader da use ik brabr hai ya nhi ?
(en)
Maharashtra
sencor ate leader dono hi nadeenashak han. sencor di jyada varto allluan vich kiti jandi hai par kisana valo isdi varto kanak vich v kiti jandi hai. tuc ehna dona vicho kise ik di varto kar sakde ho.
Punjab
leader salt 240/-rs sincore salt.. 2300/-rs ik killo... availble...
ਸਰ ਜੀ ਟੋਕੀ ਸਪਰੇ ਨੂੰ ਕਣਕ ਵਿੱਚ ਕਿਵੇ ਪਾਇਆ ਜਾਂਦਾ ਹੈ ਪਾਣੀ ਲਾਉਣ ਤੋ ਪਹਿਲਾ ਜਾ ਬਾਦ ਵਿੱਚ ਖਾਦ ਚ ਰਲਾ ਕੇ ?
(en)
Maharashtra
ਕਿਰਪਾ ਕਰਕੇ ਟੋਕੀ ਨਾਮ ਦੇ ਪ੍ਰੋਡਕਟ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
toki growth promoter
sir, eh pta ni Kyo knk de pure pure khud hi pile pile j hoi jande aa Ki hal kra sir ?
(en)
Haryana
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
thanks sir, pr es Jmeeen ch ta 1985 to jhona lgda ji es wari phli war knk happy sider nal 4 kile trail lai biji aa ta Eh problem aa gi
Punjab
maganeese 60/- availble
ਸਰ ਜੀ ਕਣਕ ਰੂੜੀ ਖਾਦ ਅਤੇ DAP ਪ੍ਰਤੀ ੲੇਕੜ50ਕਿਲੋ ਪਾ ਕੇ ਬੀਜੀ ਹੈ ਪਹਿਲੇ ਪਾਣੀ ਨਾਲ ਕਿਹੜੀ ਅਤੇ ਕਿੰਨੀ ਖਾਦ ਪਾੲੀ ਜਾਵੇ ?
(en)
Haryana
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ
sir Shaam nu Majj nu patthe khaan Ton baad bahut faara ho jaanda hai jagali v nhi krdi saah aukha aukha laindi Aa koi hall dasso ?
(en)
Os nu Liquid KOL 500ml ek varr vich hi deo te Liquid BLOTAREID 100ML PEAO te Powder Tonakind Gold 125gm ek chamach swere shame deo ji powder Tonakind Hearb 500gm 50 gm rojana deo ji es nall farak pe jawe ga.
sir onion ka kan beja he usme ghas bahut ho gaya hai godi se nikalne ma time bahut lagta he Kay koi spre kar sakte he jise koi hani bhi na Ho panira ko ?
(en)
onion men nadeeeno ki roktham ke liye aap oxyfluorfen@80-100 ml ko prati acre ke hisab se spray karen is se nadeeno ki roktham ho jayegi.
मैंने अंडा फार्मिंग के बारे में पूँछा था लेकिन मेरे प्रश्न का कोई उत्तर नही मिला ?
(en)
Punjab
Ahmad Khan ji agar aap pehli baar murgi palan start kar rahe ho to aap sabh se pehle aap ke pas is ki training honi jruri hai ta jo aap murgi palan ki brikio ko or bhi ashi trah se smaj sake Kamla Nehru Krishi Vigyan Kendra, Sultanpur (U.P.), Address: Ratan Pur, Uttar Pradesh 228118, Phone: 05362 220 249 se samparak kare , training ke baad aap ko kismo ke bare me or in ke rakh rkhav ke bare me pura bta diah jae ga.
Uttar Pradesh
मेरे पास ब्रायलर का फार्म है में पहली बार नही पाल रहा हूँ आपका बहुत बहुत धन्यवाद
अंडा फार्मिंग की जानकारी दे कम पैसो में सफल व्यवसाय के लिए ?
(en)
Punjab
Murgi palan me aap contaract farming kar sakte hai , Kadaknath di contaract farming lai tusi Sumit Jandar 8275592788 se samparak kar sakte hai puri jankari le sakte hai.
गाय हीट में है AI करवाने का सही समय ?
(en)
Rajasthan
गाय को हीट में आने से 18—36 घंटों के बीच टीका भरवा सकते है
Uttar Pradesh
Sir ji 4 se 5 baar kara chuka hu.
I want to make 2000 mangur fish pond is this time right for that ?
(en)
Punjab
For all information call to Moh. Anis 9451411371.
Uttar Pradesh
डिअर नवीन 2000 मागुर के लिए पॉन्ड न बनाये आप 20 *10 *4 का सरमेन्ट टैंक बना कर मार्च से पालन कर सकते हे बस टैंक के नीचे एक टी से पानी निकालने की व्यवस्था होनी चाहिये और 1/ 4 पानी रोज बदलना चाहिए और पानी venturi से भरे
ਦੇਸੀ ਨੁਕਸਾ ਦਿਉ ਜਿਸ ਨਾਲ ਪਸੂ ਸਿਹਤਮੰਦ ਵੀ ਰਹੇ ਤੇ ਦੁੱਧ ਵੀ ਚੰਗਾ ਦੇਵੇ formula ਸਸਤਾ ਵੀ ਹੋਵੇ ਮਝ ਨੂੰ 8ਦਿਨ ਹੋ ਗਏ ਸੂਈ ਨੂੰ ਜੀ ?
(en)
Rajasthan
ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਘਰ ਦੀ ਖੁਰਾਕ ਦਿਓ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
barseem da colour laal jehe ho reha koi hall dasso ji ?
(en)
Punjab
ਇਹ ਜਰੂਰੀ ਤੱਤ ਦੀ ਕਮੀ ਦੇ ਕਾਰਨ ਲਾਲ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸਦੇ ਲਈ ਤੁਸੀ ਇਸਦੇ ਉਪਰ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir buffalo sui nu 7 din ho gye han osdi deworming kehre salt nal kriye ?
(en)
Punjab
uss nu tuci Albendazole salt di koi v goli de skde ho , iss nal vdia deworming ho jawegi..
sir cow de agle pair vich jakham ho gya hai os vich kiire v pe gye han topicure use kiti par fark nai pya koi ilaj dso ?
(en)
Punjab
tuci iss nu Avil injection 10ml lgwao isde nal Penslin injection 2.5 gram lgwao , ehh tuci 3 din badd dubara repeat kro , iss nal farak paa jawega, bakki tuci tink spray jo ki union compnay di aunni hai , ohh jakham te din vich 3-4 varr kro , iss nal farak paa jawega..
Sahiwal semen MP mein kahan se Milenge ?
(en)
Punjab
Semen ke lia aap Central Semen Station, Kernwan Road, Bhadbhada Bhopal (M.P.), 0755 - 2696808 se samparak kare.
ਸਰ ਕਣਕ ਦੇ ਵਿੱਚ ਗੁੱਲੀ ਡੰਡਾ ਬਹੁਤ ਆ ਪਾਣੀ ਲਾਉਣ ਤੋ ਪਹਿਲਾਂ ਸਪਰੇਅ ਕਰ ਸਕਦੇ ਆ ਕਿਹੜੀ ਦਵਾਈ ਵਰਤੀਏ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
leader salt 240/- topic salt 200/- availble
Mujhe Avacodo Ka Plant Chahiye Plz Btaye Kaha Milega Punjab Me Or Fazilka District Me Iski Kheti Ki Ja Sakti H Kya ?
(en)
Punjab
Avocado de plants len lai tusi Shkil Mohamad 8077941476, ja fir Dr Rahul 9999729979 se samparak kare.
क्या यह मुर्रा नसल है और कितने प्रतिशत तक है बताएं ?
(en)
Rajasthan
जी हां यह मुर्रा नसल ही है इसे आप अच्छी खुराक देनी शुरू करें ताकि इससे अच्छा दूध लिया जा सके
Rajasthan
contact details send please
Rajasthan
ये बहुत कम खाती है पानी कम पीती हैं कया करना चाहिए बताएं कृपा करे NAVROOP SINGH JI
bed vidhi nal aluu di bejai shii aa apne area chh dso te iss vich jhadh da v farkk hai k nhi te prali wale khet vich kamyabb h k nhii ?
(en)
allu di bijai jekar bed te kiti jandi hai ta isde vich allu sahi tra nahi bande jekar isdi bijai vattan de uper kiti jandi hai ta isde nal alluan di sahi growth hundi hai. prali vale khet vich isnu fungus jyada lagdi hai.
hlo sir kanak nu urea pani to pehla pauna ja baad ch ,nale mere kuj k khet ch kanak ghat hari hoi ohthe 14 k din baad pani lake kanak da sita deta hun oss nu duwara pani jaldi lawa ja nahi nale os wich v dasdo urea pa deta jawe hun ?
(en)
Maharashtra
kanak nu urea pehle pani de nal paunde ho ta kanak di growth vadia hundi hai.jekar tuc pani la dita hai ta tuc urea khet nu pa sakde ho. dooja pani pehle pani to 20-25 dina bad lao.
bakri de thna cho dudh di jgh khoon aunda hai isda ilaj dsso ?
(en)
Os nu Injection monocef 1gm Injection C.R.B 5ml Injection cromostate 2ml Injection Neoprofen 15ml 3ml 3 din lwao ji
sir eh dvai kanak bijan to baad kine dina de ander kar Deni chahidi hai ?
(en)
Haryana
Pendamil ik pre emergence herbicide hai jis vich pendimethalin nam da salt maujood hunda hai. isdi varto kanak di bijai to 2-3 din de andar 1 litre prati acre de hisab nal spray kar sakde ho.
Eh ki ghaat ho skdi hai HD3086 kanak nu Ajj Poore 30 Din di hogi kall pani laya pehla ?
(en)
Maharashtra
eh manganese di ghat de karn ho rahe han isde layi tuc manganese sulphate@1 killo nu 150 litre pani vich mila ke prati acre de hisab nal spray karo.
Punjab
maganeese 60/-rs availble
ਕਣਕ ਵਿਚ ਬਾਥੂ ਵਾਲੀ ਸਪਰੇ ਪਾਣੀ ਲਾੳੁਣ ਤੋ ਪਹਿਲਾ ਕਰੀੲੇ ਜਾ ਬਾਦ ਵਿਚ ਹੁਣ ਕਣਕ 25 ਦਿਨਾ ਦੀ ਹੈ ਅਤੇ ਬਾਥੂ ਵੀ ਕਾਫੀ ਹੈ ?
(en)
Punjab
ਕਣਕ ਵਿਚ ਸਪਰੇ ਕਰਦੇ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਕਣਕ ਨੂੰ ਪਹਿਲੀ ਸਿੰਚਾਈ ਹਲਕੀ ਕਰੋ ਬਾਥੂ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
algrip 70/- availble
sir/madam murraa nasal ch kis jhotte da simons best hai ?
(en)
Punjab
jekar muurah nasal dui majj hai tan ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ..
kanak de gooli danda bhut jyda hai kehdi dwai sutni chahidi ?
(en)
Maharashtra
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
leader salt 240/-rs topic salt 200/- availble
mashroom span Kaha milega ?
(en)
Punjab
Mushroom ka seed lene or is ki contaract farming ke lia aap Mr. jai 8882876224 pe samparak kare.
ਸਰ ਜੀ ਮੇਰੀ ਵਛੀ ਤਿੰਨ ਸਾਲ ਦੀ ਹੋ ਗੀਈ ਹੈ ਉਸ ਨੇ ਕਦ ਘਟ ਕੀਤਾ ਹੈ ਉਸ ਨੂੰ ਚਿਚੜਾਂ ਨੇ ਖਾ ਲਿਆ ਸੀ ਹੁਣ ਠੀਕ ਹੈ ਕਿਰਪਾ ਕਰਕੇ ਕੋਈ ਉਪਾਅ ਉਸ ਦਾ ਕਦ ਵਧ ਜਾਵੇ ਤੇ ਨਵੇ ਦੁਧ ਬਣ ਜਾਵੇ ?
(en)
Punjab
uss nu tuci Agrimin super powder 50 gm rojana dena suru kro , isde nal tuci Puberaid powder 35 gm rojana deo ate Cargil di hifer dry feed deni suru kro , iss nal sarrir vdia howega atte growth ho jawegi..
sir strawberry di kheti punjab de patiala Distt vich ho sakdi hai te kehde month vich hundi hai is bare jankari chahidi c ?
(en)
Punjab
Strawberry di kheti patiala vich ho rahi hai farm dekhan ate jeada jankari lai tusi navjot singh shergill 9872595194 nal samparak karo.
ਮੈ ੲਿਕ ਅੈਚੱ ਅੈੱਫ ਹੋਲਿਸਟਿਨ ਨਸਲ ਦੀ ਗਾਂ ਦਾ ਬੱਚਾ ਲੈਣਾ ਹੈ , ਫਤਹਿਗੜ੍ਹ ਸਾਹਿਬ ਜਿਲ੍ਹੇ ਵਿਚੋ , ੲਿਸ ਦੇ ਅਾਸ ਪਾਸ ਕਿਥੋ ਮਿਲ ਸਕਦਾ ਹੈ ?
(en)
Punjab
Vadiah nasal diah HF cow len lai tusi jaskaran singh ( Malhi cow dairy farm) 9876856580 te samparak kar sakde ho.
urea pani tu kine din pehla ate kine din badd pa skde ?
(en)
Maharashtra
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo.Par jekar tuc pani 25-30 din te dinde ho ate urea da shitta iss sme dinde ho tan growth teji nal hundi hai.
ਸਰ ਜੀ ਆਪਾਂ ਇੱਕ hf ਗਾ ਤਾਜੀ ਸੂਈ ਲਈ ਸੀ ਉਸ ਸਮੇਂ ਉਸ ਦਾ ਦੁੱਧ 22 ਲੀਟਰ ਸੀ ਪਰ ਸੱਤ ਦਿਨ ਬਾਅਦ ਉਸ ਦਾ ਦੁੱਧ ਘੱਟ ਕੇ 18 ਲੀਟਰ ਰਿਹਾ ਗਿਆ ਉਸ ਨੂੰ ਟਿਵਾਣਾ 8000 ਫੀਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਕੋਈ ਹੱਲ ਦੱਸੋ ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,
rajnigandha di mandikaran di jaankari diti jaave ji ?
(en)
rajnigandha ki marketing ya to aap flower shops and decorators par khud local mandi me markeeting kare or iske sath me agar badhe level par ho to aap Delhi flowers Mandi me bhi sale kar sakte ho.