Punjab
Search
sir what is venturi ?
(en)
A venturi creates a constriction within a pipe (classically an hourglass shape) that varies the flow characteristics of a fluid (either liquid or gas) travelling through the tube. As the fluid velocity in the throat is increased there is a consequential drop in pressure. Italian scientist Giovanni B Venturi (1746-1822) was the first to observe this phenomenon.
ਆਲੂਆਂ ਤੇ ਆਹਾ ਭੂਰੇ ਰੰਗ ਦੇ ਧੱਬੇ ਪੈ ਕੇ ਪੱਤਾ ਇਸ ਤਰਾਂ ਹੋ ਰਿਹਾ ਹੈਂ ਕੀ ਕਾਰਨ ਇਸ ਦਾ ਤੇ ਰੋਕਥਾਮ ਲਈ ਵੀ ਕੀ ਕੀਤਾ ਜਾ ਸਕਦਾ ?
(en)
ਇਹ ਫੰਗਸ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਲਸਣ ਨੂੰ ਕਾਸ਼ਤ ਕਿਆਰੀਆਂ ਜਾਂ ਔਲੀਆਂ, ਕਿਸ ਵਿੱਚ ਕਰਨੀ ਚਾਹੀਦੀ ਹੈ ?
(en)
ਜੇਕਰ ਤੁਸੀ ਲਸਣ ਨੂੰ ਘਰ ਦੇ ਲਈ ਬੀਜਣਾ ਹੈ ਤਾ ਇਸਨੂੰ ਕਿਆਰੀਆਂ ਵਿਚ ਬੀਜੋ ਜੇਕਰ ਤੁਸੀ ਵੇਚਣ ਦੇ ਲਈ ਬੀਜਣਾ ਹੈ ਤਾ ਇਸਨੂੰ ਵੱਟਾਂ ਦੇ ਉਪਰ ਲਗਾਓ
sir ਫੀਡ ਵਿਚ ਕੀ ਕੰਮ ਕਰ ਦੀ ਹੈ । ਇਸ ਨਾਲ ਪਸੂ ਨੂੰ ਕੀ ਫਾਇਦਾ ਮਿਲਦਾ ਹੈ ?
(en)
ਹਾਜੀ ਇੱਕ ਵਾਰ ਦੁਬਾਰਾ ਆਪਣਾ ਸਵਾਲ ਪੜੋ ਤੇ ਕਿਰਪਾ ਕਰਕੇ ਸਹੀ ਸਵਾਲ ਪੁੱਛਿਆ ਜਾਵੇ ਤੁਸੀ ਕਿਸ ਬਾਰੇ ਗੱਲ ਕਰ ਰਹੇ ਹੋ ਇਹ ਦੱਸੋ ਜੀ
Rajasthan
kirpa krke uss product di photo bejjo yaa apna swal puure vistar nal dso tan jo tuhanu uss varre puuri jankari diti jaa skee..
Rajasthan
नवरूप सिंग जी मुरा झोटि की बात कर रहा हूं पानी बहुत कम पीती हैं चारा, बांटा, बहुत कम खाति है कया करना चाहिए बताए
sar 10 din di Kati AA o dudha wali chitti mok kardi g ?
(en)
tusi os nu Liquid Broton 120ml 10ml rojana nall Tablet Cipro TZ 500mg dea 1 goli swere 1 goli shame nu deo ji.
majh sui 1.5 mahina ho gya ohda ik thn psmda ni use thn cho dudh ni aunda ehda koi hal ja dwai dsso ?
(en)
Punjab
Os nu 2kg chini di chasni bano te fer vich 2 litter mitha tell pao obal aon te 500gm kalmishora, 250gm mithasoda, 250gm jokharr te 150gm noshader ragged ke pao thaar ke 5 hise kar le or rojana shame ko ekk hisa deo raat nu passu nu kamre vich bhno te na hi passu nu nwaho
sir kanak 550 nu hun beez sakde aa g ?
(en)
Haryana
PBW 550 kisam di bijai november de chauthe hafte kiti ja sakdi hai. isdi bijai hun nahi kiti ja sakdi . jekar tuc kanak di bijai karni hai ta kisam PBW 658 ate PBW 590 kisam di bijai kar sakde ho.
sir tomato de plants bahut vadde ho gye ne but fruit nhi lagg reha koi v . ki karan ho skda ?
(en)
kirpa karke eh daso k kehdi kisam di bijai kiti hai ta jo tuhanu is de bare vich poori jankari diti ja sake. tuc isde uper NPK 19:19:19@1 killo nu 150 litre pani de vich mila ke prati acre de hisab nal spray karo isde nal tmatar nu fal aune shuru ho jande han isdi spray tuc hafte de antral te karo.
sir ye kya h Bhut doctor se pucha kuch smj ni aa rha or thik bhi nhi ho rha 5- 6 mnth ho gye ?
(en)
Yeah nurvas system di problem he is lai is nu Injection Nurokind plus 15ml Injection Trineurosol-H 5ml 3 din lao ji es nall farak pe jawe ta teek he eh ghabron wali gall nhi he ji eh proper feed na milne ke karn hota he
Sir majj tike to bina dudh nhi laundi Esda koi hll hai jhri tike to bina mile?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
saro DE khal kenu DE baag Vich pa sakde ha ?
(en)
Punjab
hanji tuc isda istemal kar sakde ho eh ik jaivik tareeka hai jisde nal booteya di growth hundi hai tuc saro@15 killo nu prati acre de hisab nal vart sakde ho. isde nal bootya di vadia growth hundi hai.
ਸਰ ਕਣਕ ਨੂੰ ਪਾਣੀ ਤੋ ਪਹਿਲਾ ਲੀਡਰ ਦਾ ਸਪਰੇ ਕਰ ਸਕਦੇ ਹਾ ?
(en)
Maharashtra
ਹਾਂਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ ਲੀਡਰ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
Punjab
leader salt 240/- avalble...
ਸਰ ਮੇਰੇ ਹਰੇ ਮਟਰਾ ਵਿਚ ਜਵੀ ਬਹੁਤ ਹੋਗੀ ਜੀ ਕੋੲੀ ਹਲ ਦਸੋ ਜੀ ?
(en)
Punjab
ਮਟਰ ਵਿਚ ਨਦੀਨਾਂ ਦੀ ਰੋਕਥਾਮ ਹੱਥੀਂ ਗੋਡੀ ਕਰਕੇ ਕੀਤੀ ਜਾਂਦੀ ਹੈ ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ
i want to know what kind of disease it is itz on our mango tree.not growing too well too.plz suggest some treatment ?
(en)
Punjab
This is the deficiency of potash. to overcome this apply 150-200gm of MOP per plant. you can also apply vermicompost @8-10 kg per plant for better growth.
ਕਣਕ ਵਿੱਚ urea ਪਾਣੀ ਲਾਉਣ ਤੋਂ ਪਹਿਲਾ ਪਾਉਣਾ ਚਾਹੀਦਾ ਜਾ ਵਾਦ ਚ ?
(en)
Maharashtra
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ
ਆਲੂਆਂ ਤੇ ਦੂਸਰੀ ਕਿਹੜੀ ਸਪਰੇ ਕਰਨੀ ਚਾਹਿਦੀ ਆ ਅੱਜ ਆਲੂ 48 ਦਿਨ ਦੇ ਹੋ ਗਏ ਹਨ ਪਹਿਲੀ ਸਪਰੇ ਮੈਂ 19-19-19 ਤੇ m45 ਤੇ thia ਦੀ ਕੀਤੀ ਸੀ ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Sir Progib ਬਜ਼ਾਰ ਵਿੱਚ ਨਹੀਂ ਮਿਲ ਰਹੀ ਹੈ।ਮੈਂ ਗਿੱਦੜਬਾਹਾ ਮੰਡੀ ਵਿੱਚ ਪਤਾ ਕੀਤਾ ਸੀ।ਕੋੲੀ ੲਿਸਦਾ ਨਾਮ ਵੀ ਨਹੀਂ ਜਾਣਦਾ।ੳੁਹ ਤਾਂ ਜਿਮੀਂਦਾਰਾ ਨੂੰ ਗਰੀਨ ਗੋਲਡ ਜਾਂ ਦਾਣੇਦਾਰ ਸਲਫਰ ਦੀ ਸ਼ਿਫ਼ਾਰਿਸ਼ ਕਰਦੇ ਨੇ।ੲਿਸ ਲੲੀ progib ਬਾਰੇ ਵਿਸਥਾਰ ਨਾਲ ਦੱਸੋ।ਅਤੇ ੲਿਹ ਅਾਸਾਨੀ ਨਾਲ ਕਿੱਥੋਂ ਮਿਲ ਸਕਦੀ ਹੈ। ਅਤੇ ੲਿਸ ਦਾ ਕੀ ਰੇਟ ਹੈ ?
(en)
Punjab
ਜੇਕਰ progibb ਨਹੀਂ ਮਿਲ ਰਿਹਾ ਤਾ ਤੁਸੀ sumitomo ਦੀ Hoshi@400ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਵੀ ਕਣਕ ਦੀ ਗਰੋਥ ਹੋ ਜਾਂਦੀ ਹੈ
Bai ji hor shop to pata kar lo 100% mil ju
Me B.Sc. Agriculture krni aa g kehdi university to kra please das deo ?
(en)
Maharashtra
jekar tuc BSc agriculture karna chahunde ho ta tuc PAU to karo.isda entrance test har sal hunda hai tuc isdi tyari karke exam de sakde ho.
Punjab
ma'am, me Chandigarh university ch sochya g?
Punjab
ma am, me Chandigarh university ch sochya g
ਬਰਸੀਮ ਤੇ ਜਵੀਂ ਪੱਠੇ ਪਾਣੀ ਲਾਉਣ ਨਾਲ ਘੁਟੇ ਜਿਹੇ ਗਏ ਹਨ ਕੀ ਮੈਗਜ਼ੀਨ ਦੀ ਸਪਰੇਅ ਕਰ ਸਕਦੇ ਹਾਂ । ਮੈਗਜ਼ੀਨ ਦੇ ਨਾਲ ਕੀ ਮਿਲਾਇਆ ਜਾਵੇ ?
(en)
Punjab
ਕਿਰਪਾ ਕਰਕੇ ਇਹਨਾਂ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Sir mai kanak vich ajj urea pauna hai Guli danda 50% heh mere khet ch pehla urea pama k saprey kra g Daso jaldi ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ
Sat shri akaal ji, Kanak nu avaaran pashu aa ton kiven bachiyea ji koi spray ?
(en)
Haryana
avara pshuan to bchaun layi koi v spray sifarish nahi kiti jandi tuc pshaun to bchaun de layi kandyali tar di varto kar sakde ho.
Haryana
Veer ji kande wali taar lagai hoi hai but us da koi fayada nahi ho reha ji...
sir g, majh nu sue nu 4 month ho gye, na boldi a na tarra dendi a koi solution dSo jis nal AI ho ske ?
(en)
Punjab
uss nu tuci Agrimin super powder 100gm rojana dena suru kro , isde nal tuci Minotas bolus 1 goli rojana deo atte 21 dinn tk dinde rhho , iss nal puuri trah boll jawegi..
ki dudh den waliya cows nu tudi di tha te prali pa sakde ha ki is nal kise tarah da koi nuksaan ta nhi hunda ki is nal dudh ta ni sukda ?
(en)
Punjab
tuci sirff pralli hee naa paoo kyuki jekar appaa sirff prali dinde aa tan duudh v ghatt jnda hai atte pashu v kamjor hunda hai , prali nu tuci kutra krke uss vich hara chara mix krke pashua nu deo , isde nall pashu di diet vdia bnni rehndi hai , bakki prali ohh varto jiss vich dwaia , khada , spraya di varto v ghtt kiti howe, baki nal nal tuci Enroboost powder 100gm rojana de skde ho , iss nal pashu kamjor nhi hunda ..
Uttar Pradesh
सर जी जवाब हिंदी में दे ताकि हम लोग भी समझ सके
sir merigaye gabhin nhi thahr rhi hai ?
(en)
Punjab
jabb apki gaye heet mai ayye to uski bachedani mai lixin-iu dwai 2 din lgatar bhrwaye , iske sath app concimax golia deni suru krein, iski rojana 1 goli deni hai ,jabb agli varr gayye heet mai ayye to usko tika bhrwa den or sath mai pregstay gold powder 50gm rojana dena suru kren , isse gabhin rehh jayegi..
ਸਰ ੲਿਸ ਦਾ ਰੇਟ ਕਿੰਨਾ ਹੈ ?
(en)
Punjab
ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿੱਚੋ ਹੀ ਮਿਲ ਸਕਦੀ ਹੈ
Punjab
kehda salt hai
ਸਰ ੲਿਹ ਝੋਟੀ ਅਾਸ ਹੋੲੀ ਨੂੰ 25 ਦਿਨ ਹੋਗੇ ੲਿਜ ਸਿਟਦੀ ਰਹਦੀ ਅਾ ?
(en)
Punjab
ਇਸਦੇ ਲਈ ਤੁਸੀ ਹੋਮਿਓਪੈਥਿਕ ਦਵਾਈ Utrogen ਦੇਣੀ ਸ਼ੁਰੂ ਕਰੋ ਇਸ ਨੂੰ 5 ਮਿਲੀ ਦਿਨ ਵਿਚ 3 ਵਾਰ ਦਿਓ , ਇਸ ਨਾਲ ਇਨਫੈਕਸ਼ਨ ਖਤਮ ਹੋ ਜਾਵੇਗਾ ਇਸ ਨੂੰ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ , ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਅੰਦਰ ਤੋਂ ਸਫਾਈ ਹੁੰਦੀ ਹੈ ..
hd 2851kank 3 december nu bheji a jii narme wali paili ch jyada late ta ni hoyi ?
(en)
Punjab
jekar tuc 2851 kanak 3 december tak beei hai ta isde jhaad vich fark nahi payega. jekar is to late bijai kiti jandi hai ta isde jhaad vich ghata aunda hai.
Sir , Manganese te gulidande lai spray ek sath Kathi kar sakde aa ?
(en)
Punjab
ji nahi tuc ehna di alag alag to spray karo jekar tuc ehna di ikathi spray karde ho ta isda asar ghat janda hai. ehna di spray tuc 4-5 dina de antral te karo.
Punjab
leader salt 240/- maganeese 65/- available
es de vaare dsoo plzz aah ek saal th vadh da mango da plant hai nd pichle 2-3 mhne ton eda da hgya hai eda koi effective elaaz dsso ?
(en)
Punjab
is boote nu potash tat di kami hai isde layi tuc boote nu 150-200gram MOP prati boota pao. is to ilava boote da sinchai prabhandan sahi rakho.
Punjab
mein mop vi paati .. phr vi edaa da hai... nd paani kine interval baad pauna hunda hai?
सर जी सीमन जिन्दा है या डैड कैसे मालूम कर सकते हैं। AI के समय ?
(en)
Punjab
AI के समय सीमन के असली होने का पता नहीं लगाया जा सकता क्योंकि सीमन के शुक्राणुओं की गिनती लैब में ही पता लग सकती है आप लबोरटरी में ही सीमन चेक करवा सकते हो लेकिन घर में नहीं पता चल सकता के सीमन सही है
sir rohu or katna ka fcr kitna hoga floating feed me kitna ayega or sarso khalli feed me kitna ayega fcr or dono feed me better kon sa rhega?
(en)
iske liye 1-1.5 kg for 1kg floating feed aayega..
Uttar Pradesh
fcr 1.5 kg for 1 kg fish floating feed is best
kitna % protein hona chahiye
Uttar Pradesh
Imc ke liye 22%
Triconazole salt kis lai vartea janda hai ?
(en)
Maharashtra
Triconazole ik fungicide hai jisdi varto fungus di roktham de layi kiti hai.isda kise hor salt de nal combination v aunda hai.
ਕਣਕ ਵਿੱਚ ਗੁੱਲੀ ਡੰਡਾ ਬਹੁਤ ਹੈ ਕਿਨੇ ਦਿਨਾ ਦੀ ਤੇ ਸਪਰੇਅ ਕਰੀਏ ਤੇ ਪਾਣੀ ਲਾਉਣ ਤੋ ਪਹਿਲਾ ਕਿਹੜੀ ਦਵਾਈ ਤੇ ਕਿਹੜਾ ਸਾਲਟ ਵਰਤ ਸਕਦੇ ਹਾ ਜਾਣਕਾਰੀ ਪੰਜਾਬੀ ਵਿੱਚ ਦਿਉ ਜੀ ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ
Punjab
leader salt 240/- topic salt 200/- available
ਕਣਕ ਵਿਚ ਸਲਫਰ80% ਪਾਉਣਾ ਚਾਹੀਦਾ ਜਾਂ ਨਹੀ ?
(en)
Maharashtra
ਸਲਫਰ ਦੀ ਵਰਤੋਂ ਓਹਨਾ ਖੇਤਾਂ ਵਿਚ ਕੀਤੀ ਜਾਂਦੀ ਹੈ ਜਿਥੇ ਪਾਣੀ ਮਿੱਟੀ ਵਿਚ ਘਟ ਜੀਰਦਾ ਹੋਏ ਇਸਦੀ ਮਾਤਰਾ 3ਕਿੱਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿੱਤਾ ਜਾਂਦਾ ਹੈ
Punjab
ਜਿਥੇ ਖੇਤ ਵਿਚ ਪਣੀ ਖੜਦਾ ਉਥੇ ਪਾ ਸਕਦੇ ਹਾਂ
Punjab
sulfer 80% ....70/- availble
खाद का लाइसेंस बनवाने के लिए क्या करना होगा ?
(en)
Maharashtra
इसका लाइसेंस लेने के लिए बी एस सी एग्रीकल्चर की डिग्री होनी चाहिए उसी के आधार पर आपको लाइसेंस दिया जाता है
mushroom nhi nikl rhe bed ch ki prblm ho skdi hai . koi trika daso jis nal mushroom puri tra nikl jaye ?
(en)
Punjab
Is bare jankari lai tusi Mr Jai 8882876224 se samparak kare.
Punjab
is lyi jankari lyi kmd group patiala ya kvk group rohni nal sampark kro
matra vich gully danda bahut jayda hai kehri sprey kiti jave ?
(en)
matra chh guli dande de rokhtam lyi tusi isoproutron 75 WP ,500gram per acre de spray 30 to 35 din de fasal te krr skde ho ji
Sukhwinder Sir g pind de doctr saab ne ah dwai jehri tusi dsi he c te nl ah injection 2 din lgatar lga dite te hun 1din shdd k keha dwai bhrn te injection lgvaun nu. Sir ah injection kafi costly aa. dsoge k kise vaste hai. ki eh dwai bhrn de nl eh injection lgauna jruri c te ki tuhade according eh treatment theek hai ?
(en)
Jruri ta nhi par Infection de lai ehs da bhut vadea results he ji es nall Infection khatam ho javegi
sir bhes ke bache ko kya bhes ke niche hi dhud pilana chaye ya fir alag partan me dal ke pr kitne mah bad me ?
(en)
Madhya Pradesh
thanks sir
sukhwinder sir g ah treatment dseya c tusi ?
(en)
Punjab
hnji eh answer bare detail vich gal karan layi sadi team wale tohanu call kiti ja rahi hai par tusi call nahi receive kar rahe . tusi detail layi sade helpline no. 97799-77641 te call karo ji.
Dr.saab, kanak 3o days di hoo gyi aa oss vich guli dadaa bahut hae os vich kis davai di sapray kariyea pichlya saal topic vagera bahut kitiya pr guli dada control nhi hoyaaa dso khri davai kitti jave agli fasal bajra maki bijani hea ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir hun ki beej sekde a ek acer Peya ?
(en)
Punjab
tuc kanak diyan kisman jive PBW 658 ate PBW 590 kisam di bijai kar sakde ho.
Kanak nu urea first PAni to pehla or baad ch launa chahida.. Je pehla launa ta kine din pehla te per kila kina sahi a launa ?
(en)
Haryana
ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ
ਕੀ ਅਸੀ ਜਨਵਰੀ ਜਾਂ ਫਰਵਰੀ ਮਹੀਨੇ ਵਿਚ ਪਿਆਜ ਲਾ ਸਕਦੇ ਆ ਤੇ ਕਣ ਕਿਨੇ ਦਿਨ ਵਿਚ ਤਿਆਰ ਹੋ ਜਾਦਾ ਕੀ ਆਸੀ ਹੁਣ ਕਣ ਲਾ ਸਕ ਦੇ ਆ ਕਿਹੜਾ ਕਣ ਲਾ ਸਕ ਦੇ ਆ ਨਾਮ ਦਸੋ ?
(en)
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ
मेरा नाम प्रताप शुक्ला है मैं उत्तर प्रदेश बांदा जिले का निवासी हूं मैं ऑर्गेनिक खेती करना चाहता हूं मेरे पास 4 एकड़ जमीन है पानी की उचित व्यवस्था है कृपया कर मुझे सलाह दें कि मैं कौन सा प्रोडक्ट करूं इसके बाद उसको कहां भेजूं और मेरी सीड की व्यवस्था कहां होगी कृपया कर मुझे उचित मार्गदर्शन दें धन्यवाद ?
(en)
Maharashtra
Aap Alovera/stevia/Shatavari ki contract farming kar sakte hai is ke bare me puri jankari ke lia aap Rashid Khan 9039693757 se samparak kar sakte hai.
sir eh ki ho gayia allu nu hul Daso?
(en)
eh fungus de karn ho janda hai jisde layi tuc M-45@400gm nu 150 litre pani vich mila ke prati acre de hisab nal spray karo.
december 15 tak Punjab vich kihri kanak beej sakde ha ji ?
(en)
Maharashtra
tuc kanak diyan kisman jive PBW 590 ate PBW 658 di bijai kar sakde ho.
ਸਰ ਇਹ ਕਿਹੜੀ ਨਸਲ ਹੈ ਜੀ ?
(en)
Shiwall breed
यह बिमारी कौनसी है और इलाज बतायें ?
(en)
Punjab
hnji aap iske uper Vent paste lgao or sath me Albac @125gm per quintal feed x 7 days ke liye use kare.
Uttar Pradesh
Agar bacche hai to. Light management problem hai or Yolk Unutilised hai.
Uttar Pradesh
सर नमस्कार • सर मैं layer farming करना चाहता हूं कृपया बताये की ये business कैसा रहेगा ओर अच्छी नस्ल के चुजो की खरीददारी कहा से करे 1500 चूजों पर कितना खर्च आयेगा
sir ahh jazz kii kmm krda hai ?
(en)
Haryana
jazz ik biofertilizer hai jis vich mycorrhiza hunda hai. eh fasl de vadhe vich madad karda hai isdi matra ik acre de layi 4 killo da istemal kita janda hai.
Bihar
ye milega Kaiser , ya koi name. ki Nidhi hai ?
Bihar
ये कहां उपलब्ध होगा या इसे बनाने की कोई बिधि है
Punjab
mycoraja 60/- available
ਨਿਊਲੇ ਕਿਵੇ ਮਾਰੇ ਜਾ ਸਕਦੇ ਨੇ ਪਸ਼ੂ ਕੋਲ ਆ ਜਾਂਦੇ ਨੇ ?
(en)
ਆਮ ਤੌਰ ਤੇ ਨਿਉਲਿਆ ਨੂੰ ਮਾਰਨ ਲਈ ਮਿਸਤਰੀ ਤੋਂ ਪਿੰਜਰਾ ਬਣਾਇਆ ਹੁੰਦਾ ਹੈ ਤੁਸੀ ਵੀ ਕਿਸੇ ਮਿਸਤਰੀ ਤੋ ਬਣਾ ਸਕਦੇ ਹੋ ਜਾਂ ਫਿਰ ਕਿਤੋ ਬਣਿਆ ਬਣਾਇਆ ਮਿਲਦਾ ਹੈ ਤਾ ਉਹ ਲਿਆ ਕੇ ਉਸ ਵਿੱਚ ਮੁਰਗੀ ਮਾਰ ਕੇ ਰੱਖੋ ਜਦੋ ਨਿਉਲਾ ਮੁਰਗੀ ਖਾਣ ਆਉਦਾ ਹੈ ਤਾਂ ਉਹ ਉਸ ਵਿੱਚ ਫਸ ਜਾਂਦਾ ਹੈ ਇਹੀ ਹੱਲ ਹੈ ਜੀ ਹੋਰ ਤਾਂ ਕੋਈ ਹੱਲ ਨਹੀ ਹੈ
ਸਰ ਜੀ ਕਿਹੜੀ ਸਬਜੀ ਬਿਜਾਈ ਕਰ ਸਕਦੇ ਹਾਂ ?
(en)
ਤੁਸੀ ਸਬਜ਼ੀ ਜਿਵੇ ਮੂਲੀ ਗੋਭੀ ਅਤੇ ਟਮਾਟਰ ਦੀ ਬਿਜਾਈ ਕਰ ਸਕਦੇ ਹੋ
shri raam di 172 variety kina time lende jhone wale Dakar khet ch kive rahu hn beej ke ki jhad a skda ?
(en)
Maharashtra
eh kisam lagbhag 102-105 din laindi hai 50% balliyan kadn de layi.is da jhaad 65-70 mnn prati acre hunda hai te ikk balli de vich 70-75 daane hunde hnn.
thx.
HI value of wheat nd arhar?
(en)
Maharashtra
please ask your question in detail so that we can provide you proper solution.
sir sumitomo da progib amritsar ch mil skda hai je mil skda hai ta dukan te dealer da no. send kreo ?
(en)
Punjab
progibb tuhanu local market vich mil jayega.kyuki eh bahut kisana valo vartya janda hai. is to ilava tuc isnu online v mangva sakde ho :https://www.indiamart.com/proddetail/progibb-14833545848.html
Sir m Bakri palan Karna chahuda ha ki kra prize 10 to ghat ?
(en)
Punjab
hnji tusi 10 th pass vi bakri farm di traning lai sakde ho. tusi apna traning layi form nede de kvk vich bharo. os to baad jado traning hoe ta tohanu call karke jankari de diti jandi hai.
सर हम गाभीन गाय को यह दबा खिला सकते हैं और खिला सकते हैं तो कितने गोलियों देना चाहिए कृपया बताएँ ?
(en)
aap siki di puri strip di pic upload karo ji. aisa salt nai pata chal raha ji.
ਸਰ ਜੀ ਇਸ ਦੀ ਸਪਰੇਅ ਕਣਕ ਦੇ ਵਿਚ ਜੰਗਲੀ ਪਾਲਕ ਦੇ ਲਈ ਕਰ ਸਕਦੇ ਹਾਂ ?
(en)
Punjab
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Punjab
2-4-d salt...400/- 1 litter... availble
please privide me the information about basil oil cultivation ?
(en)
Maharashtra
Basil or Sacred tulsi is an excellent shrub.It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES:- Krishna Tulsi ,Drudriha Tulsi,Ram/Kali Tulsi (Ocimum canum),Babi Tulsi.For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. Seeds are sown at depth of 2cm. Crop is transplanted in field, 6-7 week after sowing.For Tulsi plantation use seed rate of 120 grams per acre. Before sowing add 15 tonnes of FYM in soil for good yield. Sow Tulsi seeds on prepared beds with convenient space. Seeds are sown on beds 8 weeks in advance of monsoon. The seeds are sown at the depth of 2cm. After sowing, thin layer of FYM and soil is spread over seeds. Irrigation is done with sprinkler hose. 15-20 days before transplanting, application of 2% urea solution helps to give healthy seedlings for transplantation. Transplanting is done in the middle of April when seedlings are 6 weeks old and having 4-5 leaves on seedlings. Water seedling beds 24hours before transplanting so that seedlings can be easily uprooted and remain turgid at transplanting time.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.
satshri akal bha g 3 din ho gaye kanak nu urea pa ke pani de dta g 25 din di nu duwara urea kadon pauna hai g thanks ?
(en)
Maharashtra
tuc kanak nu dooje pani de nal baki di urea pao.kanak vich kull 110 killo urea di varto kiti jandi hai jisnu 2-3 brabar hisseya vich vand ke khet vich pa sakde ho.