Punjab
Search
Dr saab majh Di mok vaste koi vdia goli ja koi peen vali dvayi dso ji Jo mok rokan lyi vdia km kre vdia company di ?
(en)
ਤੁਸੀ ਇਸ ਨੂੰ lupid ਦਵਾਈ ਦੀਆ 5 ਗੋਲੀਆਂ ਰੋਜਾਨਾ ਦਿਓ , ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ , ਇਸਦੇ ਨਾਲ ਤੁਸੀ ਲਿਵਰਟੋਨਿਕ Liv52 100ml ਰੋਜਾਨਾ ਦੇਣਾ ਸ਼ੁਰੂ ਕਰੋ
ਸ੍ਰੀ ਮਾਨ ਜੀ ਸਰੋ ਪਾਣੀ ਤੋਂ ਬਾਅਦ ਮੀਂਹ ਕਰਕੇ ਕੁਝ ਬੁਟੇ ਕਮਲਾਅ ਰਹੇ ਹਨ ਕੀ ਕੀਤਾ ਜਾਵੇ ਅਤੇ growth and health ਵਾਸਤੇ ਸਪਰੇਅ ਅਦਿਕ ਕੀ ਪਾਇਆ ਜਾਵੇ ?
(en)
Punjab
ਇਸਦੇ ਉਪਰ ਤੁਸੀ copper oxychloride@400gram ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ
sir allua Te pahli spray m45+mono Keri c 12 Din ho gae hun Kehdi Kitii jave ?
(en)
alluan de uper tuc 13:00:45@1 killo nu 150 litre pani de hisab nal spray karo isde nal alluan di growth vadia hundi hai ate allu mota hunda hai.
sir mere swaal eh hai K kanak di growth uchii niivii hO rahi hai es da ki hall hai K growth same hO sakke ?
(en)
Punjab
ਤੁਸੀਂ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਕਣਕ ਦੀ ਗਰੋਥ ਸਹੀ ਹੋ ਜਾਏਗੀ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir ji 13.0.45 ja 191919 de sapry kanak ta kdo krni chahidi ha.ta dona vicho vadia keri ha. ta kini var spry krni ha ?
(en)
Punjab
kanak vich tuhanu ehna di spray karn di lod nahi hai jekar tuc kanak nu khaadan poori matra vich payian han ta usde nal hi kanak di growth vadia ho jayegi is to ilava tuhanu kuch hr paun di lod nahi hai.
ਸਰ ਜੀ ਕਣਕ ਵਿੱਚ ਯੂਰੀਆ ਖਾਦ 110ਕਿਲੋ ਕਿੰਨੇ ਟਾਈਮ ਦੈ ਵਿੱਚ ਵਿਚ ਪੂਰੀ ਪਾਈ ਜਾਂਦੀ ਹੈ ?
(en)
Punjab
ਜੇਕਰ ਤੁਸੀ ਯੂਰੀਆ ਨੂੰ 2 ਹਿੱਸਿਆਂ ਵਿਚ ਪਾਉਣੀ ਹੈ ਤਾ ਬਿਜਾਈ ਤੋਂ 40-42 ਦਿਨਾਂ ਦੇ ਅੰਦਰ ਇਸਨੂੰ ਪਾ ਦਿਓ ਜੇਕਰ ਤਿੰਨ ਹਿੱਸਿਆਂ ਵਿਚ ਪਾਉਣੀ ਹੈ ਤਾ ਤੁਸੀ 50 ਦਿਨਾਂ ਤਕ ਇਸਨੂੰ ਖੇਤ ਵਿਚ ਪਾ ਦਿਓ
what is wrong with this guava plant ?
(en)
Punjab
How many plants looking like this plant and what you provide to the guava plants as a nutrition and which pesticide you use for the termite control
Planted guava on 2nd August and 100+ plants have these kind of leaves but this one has not shown any progress and having only one leave and few are having 3-4 leaves. We have applied 200gm SSP+100 MOP + 50 Urea to every plant. Coming to Pest we had sprayed Copper oxychloride, a month ago M45 and in between quinalphos and twice chloro through drip.
sir piglets nu vitum.H ya enrboost vicho kedha thek aa jis naal vadia growth hove ?
(en)
tuci dono v de skde ho , ehh dono he growth da kam krde hai , vitamin-h nal vitamin di kami purri hundi hai atte Enroboost nal growth vdia hundi hai sarrir vdiaa bnda hai ..
Sir ਕਣਕ ਕਿੰਨੇ ਦਿਨ ਨੂੰ ਭਰਨੀ ਚਾਹੀਦੀ ਹੈ ?
(en)
Punjab
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
Thanks sir
ਚੋਲਿਆ ਨੂੰ ਸੁੰਡੀ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਆ ?
(en)
ਛੋਲਿਆਂ ਵਿੱਚ ਸੁੰਡੀ ਦੀ ਰੋਕਥਾਮ ਲਈ ਫੇਮ @40 ਮਿਲੀਲਿਟਰ ਪ੍ਰਤੀ ਏਕੜ ਜਾਂ ਕੋਰਾਜਨ @60 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਸਰ ਮੇਰੀ ਮੱਝ 10 ਦਿਨਾ ਬਾਅਦ ਹੀ ਕੀਟ ਵਿੱਚ ਆ ਜਾਂਦੀ ਹੈ ਇਸ ਦਾ ਇਲਾਜ ਦੱਸੋ ?
(en)
Os nu Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji Injection Vitame-H 5ml ekk din chadd ke 5 Injection lao ji..
ਸਰ ਜੀ ਯੂਰੀਆ ਕਣਕ ਤੇ ਕਿੰਨੇ ਸਮੇ ਵਿੱਚ ਪੂਰੀ ਕਰਨੀ ਚਾਹੀਦੀ ਹੈ ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..
Punjab
kine din vich puri Karni Cha hi di aa
ਵੀਰ ਜੀ 45 ਦਿਨ ਕਾਫੀ ਨੇ ਬਾਕੀ ਜਮੀਨ ਉਪਰ ਵੀ ਨਿਰਭਰ ਹੈ
afhim mai podha Suukh rahe hai ?
(en)
Punjab
kripya aap yeh btaye ke aapne isme kya kya daala hai khurak ke liye aur iski bijai ko kitna smay ho gya hai ta ki aapko poori jankari di ja sake.
egg farmula di pic send krdo koi jo murgiya nu feed ch mila k paunde hai egg den lai ?
(en)
Punjab
hnji tuci ehh photo dekhh skde ho..
ਸਰ ਮੱਝ ਦੇ ਥਣਾਂ ਤੇ ਜਖਮ ਹੋਏ ,ਉਸਤੇ ਕੀ ਲਾਇਆ ਜਾਵੇ ?
(en)
Punjab
Tusi us nu Liquid Vitamor H 10ml swere 10ml shame nu deo nall jakhma te Coolmac tube lao ji
sir aa dwai kis layi hai ?
(en)
Eh B-Complex da Injection he eh takat lai bukh v vadonda he
Uttar Pradesh
कमजोरी के लिए
P.A.U ਲੁਧਿਆਣਾ ਚ ਕ੍ਰਿਸ਼ੀ ਮੇਲਾ ਕਦੋ ਲੱਗਣਾ ਜੀ ?
(en)
Maharashtra
P.A.U ਲੁਧਿਆਣਾ ਦਾ ਕ੍ਰਿਸ਼ੀ ਮੇਲਾ ਮਾਰਚ ਮਹੀਨੇ ਵਿਚ ਹੈ ਪਰ ਇਸਦੀ ਤਾਰੀਕ ਦੀ ਹਾਲੇ ਤਕ ਕੋਈ update ਨਹੀਂ ਆਈ ਹੈ
P.A.U ਲੁਧਿਆਣਾ ਚ ਮੂਰਗੀ ਦੇ ਬੱਚੇ ਲੈਣ ਲਈ ਕੀ ਪ੍ਰੋਸੈਸ ਹੈ ਕੋਈ contect number ਮਿਲ ਸਕਦਾ ਉਥੋਂ ਦਾ ?
(en)
Punjab
Murgia de bache len lai tusi Dr Dubey 9888802905 GADVASU nal samparak kar sakde ho.
P.A.U ਲੁਧਿਆਣਾ ਵਿੱਚ ਮੂਰਗੀ ਫਾਰਮੀਗ ਦੀ traning ਕਦੋ ਮਿਲੇਗੀ ?
(en)
Punjab
Same Same te kisana di mang te training lagdiah hi rehdia han training len lai tusi tuhade answer nal dita farm bhar ke dite pate te bhej ke training le sakde ho.
मैं तिजारा का रहने वाला हूं मुझे ड्रैगन व पौल्ली हाऊस की पुरी जानकारी चाहिए धन्यवाद ?
(en)
Maharashtra
Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241.poly house ki poori jankari ke liye aap Puneet Gupta 9780200996 se samparak kare.
spin Kathi da number ?
(en)
Punjab
kirpa karke apna swal vistar nal pucho ta j tuhanu is bare poori jankari diti ja sake.
ਹੁਣ ਕਿਹੜੀ ਕਣਕ ਦੀ ਬਿਜਾਈ ਕਰ ਸਕਦੇ ਹਾਂ ?
(en)
ਕਣਕ ਦੀ ਪਿਛੇਤੀ ਬਿਜਾਈ ਲਈ PBW 590 ਕਿਸਮ ਬੀਜ ਸਕਦੇ ਹੋ ਇਸ ਦਾ ਔਸਤਨ ਝਾੜ 16.4 ਕੁਇੰਟਲ ਪ੍ਰਤੀ ਏਕੜ ਹੈ ਇਹ ਕਿਸਮ ਪੱਕਣ ਵਿੱਚ 128 ਦਿਨ ਲੈਂਦੀ ਹੈ
poultry farm de jankari ?
(en)
Punjab
Poultry farm kholan lai sabh to pehla ta tuhade kol is di traning hona jruri hai. Traning lai tusi apne nere de KVK ja fir GADVASU Ludhiana nal sampark kar sakde ho. ethe hi tuhanu loan bare vi puri jankari de diti jave gi. Traning lai form tuhanu answer de nal de dita geah hai.
2851 ਕਣਕ ਨੂੰ ਮਹੀਨਾ ਹੋ ਗਿਆ ਪਾਣੀ ਲਾ ਦੇਈਏ ?
(en)
Punjab
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
sir mujhhe dragaon ki kheti se sambandhit sabhi jankari chahiye ?
(en)
Haryana
Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241
lashan me konsi dwai chhidke ?
(en)
iske uper tuc M-45@4 gram prati litre pani ke hisab se spray karen.
Kinnu da Baag 6 saal da Ae, kinu hje tutte ni Te Kali Laa da deyia mudh nu Dso ?
(en)
Punjab
ਤੁਸੀ ਬੋਰਡੋ ਪੇਸਟ ਬਣਾ ਕੇ ਬੂਟੇ ਨੂੰ ਲਾ ਸਕਦੇ ਹੋ ਬੋਰਡੋ ਪੇਸਟ ਲੋੜੀਂਦੀ ਸਮੱਗਰੀ:-ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ ਚੂਨਾ : 3 ਕਿਲੋ,ਪਾਣੀ : 15 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ:-ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਿਰਆਂ ਤੇ ਲਾਉ
इसको बुखार था और डॉक्टर ने इंजेक्शन लगाया तो अगले दिन सुबह इसकी गर्दन में इतनी सूजन आ गई और अभी तक ठीक भी नहीं है इसको दो-तीन महीने हो गई ?
(en)
इसके लिए आप गर्दन पर बर्फ की टकोर करें यदि टकोर करने से फर्क पड़ता है तो ठीक है नहीं तो इसका इलाज नहीं हो सकता है
Uttar Pradesh
हीपर सल्फ्यूरिस कल्केरियम 200 homeopathic me 20 boond 3 time a day use kr k dekhe
sir ik male pig aa oh kharish karda rehnda aa bahut jayda koi ilaz dso 1 saal da aa ?
(en)
usko app hiteck bolus de , isse farak paddd jayega, isko dena ka trika uppar likha hota hai ..
sir beri de ber eve ho rhe aa ki ilaz aa dso ji ?
(en)
Punjab
yadi ji kirpa karke eh daso ke beri de paudhe nu tu ki ki khurak tat dite han ate isnu pani kine same bad launde ho ta jo tuhanu is bare poori jankari diti ja sake.
सर नमस्कार जी एप अच्छी है लेकिन लोकल मंडी के रेट नहीं आते इसमे कछ सुधार करें ?
(en)
Punjab
हांजी सर हमें अपना फीडबैक देने के लिए आपका धन्यवाद , जो रेट एप में नज़र आते हैं ये रोज़ के रेट हैं और जो रेट केंद्र सरकार की तरफ से जारी किए होते हैं I यह जानकारी सरकारी स्त्रोत से हमारी एप के द्वारा आपके पास पहुंचती है इसमें पुराने रेट नहीं नज़र आते जो रेट नए आते है डेली वह ही नज़र आते है I हम कोशिस करेंगे के आने वाले दिनों में आपको आपकी लोकल मंडी के रेट भी नज़र आये I धन्यवाद
sir 3 month de piglets nu growth lai vithum.H de sakde aa kinne doze de sakde aa ate ki result mil sakda aa ya koi hor supliment dso jis naal jaldi growth ho ske ?
(en)
app piglets ko vitum-h de skte hai , isko app 2ml se 5ml tak rojana de skde hai, iske sath vitamin ki kami puuri hoti hai or sariir v acha bnnta hai , or app growth ke liye Enroboost powder 20gm rojana dena suru kren , iske sath achi growth hogi ..
श्रीमान जी यह पेड़ कदम का है इसके पत्ते जले-जले से हो रहे है इसके बारे मे जानकारी आप से पहले भी दिनांक 30-11-18 ली जा चुकी है आपके बताये अनुसार इसका उपचार भी कर दिया था लेकिन इसमे कोई भी बदलाव नही हुआ है कृपया इसका सही उपचार बताए जिससे यह ठीक हो जाए ?
(en)
Punjab
इसके पत्तों को देख कर अनुमान लगाया गया है के इसमें पोटाश तत्व की कमी है इसके लिए आप पौधे को MOP@150-200gm डालें इसके इलावा आप पौधे को वर्मी कम्पोस्ट@4-5 kg भी डाल सकते है
nams kar ji, asi topic and allgrip nu alag alag ghol bna k kanak de uper sprey kiti hai pani 130 letter paiya hai miti vich nami c Hun asi pani kine Dina bad kanak nu deye jameen retali hai veriti HD 2967 hai ?
(en)
Maharashtra
kirpa karke eh das k tuc pehla pani kanak nu kine din pehla laya c ta jo tuhanu is bare poori jankari diti ja sake.
Punjab
30 Dina bad pani laiya c
babeshiya rog da ilaj ki hain te isde karan ki hai ?
(en)
Punjab
kirpa karke apna swal vistar nal pucho ta jo tuhanu is bare poori jankari diti ja sake.
खरबूजा व तरबूज कब लगाएं ?
(en)
Maharashtra
खरबूजे की बिजाई के लिए फरवरी के पहले सप्ताह से लेकर मार्च का महीना अनुकूल होता है तरबूज की खेती के लिए मध्य फरवरी से मार्च का समय अनुकूल होता है खरीफ के मौसम में इसकी खेती जून-जुलाई के महीने में की जाती है
sir kanak pilli hoi nu magnease sulphate theek kruga k magnesium jehda chini de daneya varga hunda hai oh ehna dona vicho kehda hai ?
(en)
Punjab
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ ਤੁਸੀ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ
sir kanak vich pani jyada aan krke pili pa gyi hai kanak ch ki paya jaye ki oh sahi grwoth kre ?
(en)
Haryana
ਤੁਸੀ ਕਣਕ ਦੇ ਉਪਰ Dr. Dalal ਘੋਲ ਦੀ ਸਪਰੇਅ ਕਰ ਸਕਦੇ ਹੋ ਤੁਸੀ ਡਾ.ਦਲਾਲ ਘੋਲ ਬਣਾ ਕੇ ਕਣਕ ਦੇ ਉਪਰ ਸਪਰੇ ਕਰ ਸਕਦੇ ਹੋ :-• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
bhes ki chamdi me daag jasse hai koi davai btaye ji vaha se baal bhi udd rhe hai ?
(en)
app usko Hiteck injection lgwao , yeh 1ml/50kg body weight ke hisab se laggta hai , yaa fir app hiteck bolus 100mg de skte hai , isko app hafte mai 1 varr den or lgatar 3 hafte den , isse farak padne lggega.
Sir cows lyi feed formula dsso ji ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
sir Lon lan Lai nawarad koi bank aa Te kithe aa ?
(en)
Punjab
Nabard ਕੋਈ retail bank nahi hai, ਸਾਰੀਆਂ banks ਹੀ nabard ਦੀਆ schemes ਤੇ ਲੋਨ ਦਿੰਦੀਆਂ ਨੇ. ਅਤੇ banks nabard ਦੀਆ schemes ਤੇ ਜੋ ਲੋਨ ਦਿੰਦੀਆਂ ਨੇ ਉਹਨਾਂ banks ਨੂੰ ਪੈਸਾ ਨਾਬਾਰਡ ਤੋਂ ਮਿਲਦਾ ਨਾਬਾਰਡ ਇੱਕ ਅਜਿਹਾ ਅਦਾਰਾ ਹੈ ਜਿਸ ਦਾ ਕੰਮ ਭਾਰਤ ਵਿੱਚ ਜਿੰਨੇ ਵੀ ਸਹਾਇੱਕ ਕਿੱਤੇ ਹੈ ਉਨਾਂ ਨੂੰ ਪ੍ਰਫੁੱਲਤ ਕਰਨ ਲਈ ਬੈਕਾਂ ਨੂੰ ਪੈਸਾ ਦੇਣਾ ਨਾਬਾਰਡ ਦਾ ਹਰ ਜ਼ਿਲੇ ਵਿੱਚ ਇੱਕ ਅਧਿਕਾਰੀ ਹੁੰਦਾ ਹੈ ਪਰ ਲੋਨ ਦੇਣਾ ਬੈਕ ਤੇ ਹੀ ਨਿਰਭਰ ਕਰਦਾ ਹੈ
Namste sir I am from Maharashtra I want to do a goat farming business So please provide some information for me Thank you ?
(en)
Punjab
The state of Maharashtra adapts many goat breeds In commercial goat farming, think of best male and female goat breeds as you have to make sure goats in your farm should produce multiple kids in single birth to extend the flock in short period of time. You may need to find out with Maharashtra animal husbandry for better breed information. the location of commercial goat farming in Maharashtra plays a significant part in the success rate of goat farming enterprise. You have to decide on a place in such a manner that, it should have good road and transportation facility and should be nearer to urban regions. This might help you to market your goats very easily. The place should be free from all predators and floods. Steer clear of any forest areas and remote areas. Make sure veterinary centers are close to the place goat farm.Do the Appropriate fencing of the land with the border wall or bamboo fencing. but brick and cemented boundary would provide more security. Keep in mind these important points before you select goats for your farm. Goathouse should be secured from all the outside animals and other predators. Goat shed should be built in elevated areas so that ventilation and air-flow should be good. Goathouse can be built with local material or permanent structures. Goat feeders and drinkers may be built in the goat shed along with water providers. You should always ensure dry floor. You use paddy husk on the floor to absorb any goat urination 1. Quantity of Goats: Goats are social animals and can survive as singles. It is mandatory to buy at least 2 to 3 goats initially. Goat Age: Younger goats are best to buy for your farm. especially age of 6 to months 9 months. Avoid buying old goats and sick ones. It takes at least 1 year for producing meat/milk/fur after purchasing the goats. Goats can consume a variety of fodders which are of sweet, sour, bitter (neem leaves) and salty in flavor. They could eat leguminous feed such as Lobia, Berseem, garlic etc. with flavor and pleasure. Largely they prefer to eat the fodder that gives them energy and is full of protein. They often spoil their feed by urinating. Thus the distinctive kind of feeding place should be designed to safeguard goat food from spoilage. Goats also need supplemental feed along with regular feed for better healthy growth and weight gain. Goat Feeding depends on several factors like animal age, goat stage (pregnant or not) and purpose of goat business (meat or milk). Some of the feeds that goats prefer are Subabul, hybrid grasses, berseem, Beans, peas, guar, Corn/Maize, oats, okharu, khejri, karonda, berry, turnips, potato, radish, carrot, beetroot, cauliflower and cabbage, Chickpea, pigeon pea and groundnut, conserved fodder, hay, and silage made from Grass, leguminous and non-leguminous plants. Usually, an adult goat can eat 5 kg of green manure in one day. You have to ensure at least 1 kg of dry matter such as pigeon peas or leguminous hay.
jharkhand mai grampriya murgi ke chuje kaha milega plz reply me fast ?
(en)
Punjab
Grampriya Chuje lene ke lia aap Poultry India, Address: Flat no 103, Vaasthu Gokulam, Cyber Village, Hafeezpet, Hyderabad, Telangana 500049, Phone: 040 2414 2413 se samparak kare.
सर जी गेहू में यूरिया के साथ यू पी एल का sulfiljer डालने का क्या फायदा है ?
(en)
Haryana
सल्फर को उस खेत में डाला जाता है जिसमें पानी मिट्टी में नहीं जीरता जिस खेत में पानी खडा रहता है वहां सल्फर 3किलो का प्रति ऐकर के हिसाब से डाला जाता है
Khumb farm te kini k mehnt di lod hundi hai ate shed ja room nu chadd k kina k khrch aunda hai start karn te ?
(en)
Punjab
Mushroom de bare puri jankari lai , tusi Training or is ki contract farming lai tusi Mr Jai 8882876224 nal samparak karo.
सर जी प्रोजिब गेहू में डालने पर आगे धान की फसल में कोई नुक्सान तो नहीं होगा ?
(en)
Haryana
जी नहीं इसके इस्तेमाल से धान की फसल में कोई नुकसान नहीं होता है
ਸਰ ਸੂਰ ਪਾਲਣ ਦੀ ਟਰੇिਨੰਗ िਕਥੋ िਮਲੇਗੀ , ਸਰਕਾਰ िੲਸ ਤੇ िਕੰਨੀ ਸਬिਸਟੀ िਦੰਦੀ ਹੈ ?
(en)
ਸ਼ੁਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਂਪਰਕ ਕਰਨਾ ਪਵੇਗਾ ਜਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਤੁਸੀ ਜਦੋ ਵੀ ਚਾਹੋ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਜਮਾ ਕਰਵਾ ਸਕਦੇ ਹੋ ਤੇ ਜਦੋ ਵੀ ਟ੍ਰੇਨਿੰਗ ਸ਼ੁਰੂ ਹੋਣੀ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ
सर जो आप प्रोजिब दवाई बता रहे हो ये गेहू में कब डालें और इसको डालने से कोई नुक्सान तो नहीं है और कितनी डालनी है और कैसे डालें और इसका क्या काम होता है ?
(en)
Punjab
इसके इस्तेमाल से गेंहू का फुटारा अच्छा होता है गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह सुमिटो कंपनी का होता है इसका प्रषेग हरे चारे धान और गेहूं के लिए कर सकते है यह उपज में बहुत फायदा करती है इसकी मात्रा 5 ग्रात होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये
sir ma cold store de jankari lena chaunda c k cold store nu banone te kinna kharcha aunda aa ate loan milda aa ?
(en)
सर जी नमस्कार अपनी खेती aap के माध्यम से अच्छे परिणाम आ रहे है आप सभी बधाई के पात्र है थोड़ा सा सवाल का जवाब उसी वक़्त देने की भी कोशिश करें जी ?
(en)
Punjab
हांजी सर हमें अपना फीडबैक देने के लिए आपका धन्यवाद , हम हमेशा कोशिश करते है और आगे भी कोशिश करेंगे के आपको जितनी जल्दी हो सके आपके सवालों के जवाब मिलेI धन्यवाद
ਸ੍ਰੀ ਮਾਨ ਇਸ ਦਾ ਪ੍ਰਯੋਗ ਕਣਕ ਕਰ ਸਕਦੇ ਹਾਂ ਅਤੇ ਇਸ ਦਾ ਕੀ ਕੰਮ ਹੁੰਦਾ ?
(en)
Haryana
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
ਸ੍ਰੀ ਮਾਨ ਇਹ ਕੀ ਕੰਮ ਕਰਦੀ ਏ ਕਣਕ ਤੇ ਅਤੇ ਇਸ ਦਾ ਕਦੋਂ ਪ੍ਰਯੋਗ ਕਰਨਾ ਚਾਹੀਦਾ ?
(en)
Haryana
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
sir kanak peeli pai rahi hai dooje khet vicho tut ke. hun kanak peeli pai rahi hai ghata vali kehdi spray di varto kariye urea ate dayi di spray kar dayie ?
(en)
Haryana
ਤੁਸੀਂ ਕਣਕ ਦੇ ਉਪਰ Dr. Dalal ਘੋਲ ਬਣਾ ਕੇ ਸਪਰੇਅ ਕਰ ਸਕਦੇ ਹੋ ਤੁਸੀ ਡਾ.ਦਲਾਲ ਘੋਲ ਬਣਾ ਕੇ ਕਣਕ ਦੇ ਉਪਰ ਸਪਰੇ ਕਰ ਸਕਦੇ ਹੋ :-• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir mnu tuc eh daso ki Sadi ਬੱਛੀ ਨੇ ਪਹਿਲੇ ਸੂਏ 10-15 Dina tak Sona hai us kehdi dwai diti jave ta jo usnu soon vich koi problem na avve te jer v sahi pe jave ki ASI os nu zanepha H dawai de diti jave ?
(en)
Os nu zanepha H de nall powder Hyporid 90gmx10 lao te ekk pack rojana deo ji
meri kheti kaha hai ?
(en)
Punjab
Kripya aap apna swal vistar se pooche taking aapko iske bare men poori jankari di ja sake.
गाय के दूध में SNF कैसे बढाया जा सकता है ?
(en)
Aap use balance feed pao ji or sath me Powder Buffzon 200gm 50gm rojana Powder Fatmax 1kg 100gm rojana de ji
Uttar Pradesh
thanks
sir meri gaye ko biyane ke 1 mahina baki hai to isko kya khila chahiye ke acha dhud le sake plz answer ?
(en)
Aap use kanak (weet) ka dalia pkka kar 250gm gurr or 100ml sarso ka tell mix kar ke de Liquid Udder strong H 1 litter 10ml swere 10ml shame ko de 20 din rehan par Powder Metabolite 50 gm rojana 20 din tak deji
Gujarat
Thaks veer gi
अगर गाय को गाभिन करने के लिए इंजेक्शन लगाकर हीट में लाया जाये तो लगभग 4 से 5 घंटे में गाय का गर्भाश्य खुल जाता है तब IU डाला जाये दूसरे दिन भी डाला जाए तीसरे दिन से कॉन्सिमेक्स दिया जाये तो लगभग 18 से 21 दिन में दुबारा हीट में आयेगी इस हीट को छोड़ कर अगली हीट में टीका लगाया जाए और अगले 14 दिन तक कॉन्सिमेक्स दिया जाए तो गाय के गाभिन हो के चांस कितने % होंगे और लगभग कितना खर्चा आ जायेगा ?
(en)
1200/- Se 1500/-takk kharch ae ga or jha takk conception ke kafi chances he ji
Uttar Pradesh
thanks
es product da result kive hai ?
(en)
Vadea ji es da results bhut vadea he ji
Bhens ke doodh ka fat kase badhaye ?
(en)
Aap use powder Buffzon 200gm 50gm rojana deo Powder Fatmax 1kg 100gm rojana deo ji