Punjab
Search
sir 00 52 34 bich chaleted zinc mix kr k spary Ker skde a allu a Te ki faida hun GE spary de allu nu ?
(en)
ji nahi tuc isdi ikale hi spray karo. tuci isde vich zinc mix na karo.
45 Dina di kanak nu nadeen di spray krditi Hun kine din vad uria and pani lgia dso g ?
(en)
Maharashtra
kirpa karke eh daso k tuc kanak nu pehlan kini urea payi hai ta jo tuhanu is bare poori jankari diti ja sake. kanak nu dooja pani pehle pani de 20-25 din bad lao.
Punjab
pehla pani 23 Dina vad lgia c us din he uria pa dita c ek bori
ਪਮੈਰੀਆਨ ਫੀਮੇਲ ਬੱਚਾ ਹੈ ਜੀ ਇਕ ਮਹੀਨੇ ਦਾ ਉਸ ਨੂੰ ਕੀ ਖੁਰਾਕ ਦੇਈਏ ਤੇ ਉਸ ਦੀ ਕੀ ਵੈਕਸੀਨ ਹੋਊ ਕਦੋਂ ਕਦੋਂ ਤਕ ?
(en)
osnu Cerelac dalya pao te 2 month da hon te 7in1 Injection lwao ji..
...?
(en)
Punjab
kirpa karke apna swal dubara pucho tuhade dwara bheji gayi audio upload nahi hoyi hai. audio dubara bhejo ta jo tuhanu is bare poori jankari diti ja sake.
sir mere swal ka uttar nahi mila ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Ye bhi dala ?
(en)
Maharashtra
saafilizer ik fungicide hai jo fasl ko fungus ke hamle se bchata hai.
veer ji propineb antracol ch hunda ji ?
(en)
hanji antracol vich propineb nam da salt hunda hai.
hanji antracol vich propineb nam da salt hunda hai.
which spray used for oily spot of pomegranate ?
(en)
Punjab
to control this do a spray of copper oxuychloride@3gm per litre of water.
I want to start dragon fruit farming from 01/03/2019, so I need guidance and information. and plant nursery near bijnor ?
(en)
Maharashtra
to get all the information about dragon fruit you can contact to vijay kumar 7065414241.
मैं देसी पोल्ट्री फार्म खोलना चाहता हूं चूजे कहां मिलेंगे ?
(en)
Punjab
desi chuje lene ke lia aap Anuj Kumar Mehta 9534422915 S.K. Poultry feed and chicks center se samparak kare.
Jharkhand
ok
Jharkhand
अक चुजा कीतने का है
Sorry ye hai report ?
(en)
Punjab
sir aapke dwara bheji gayi report clear dikhai nahi de rahi kripya aap clear photo bheje taki aapko iske bare men poori jankari di ja sake.
sir kanak me pahle khaad ke sath kya dale sulphar ya kinfol zinc ?
(en)
Haryana
kanak vich khaad de nal tuhanu kuch paun di lod nahi hai jekar kanak da futara vadia ho reha hai. jekar mitti vich pani ghat jeerda hai ta tuc sulphur@3 killo nu prati acre de hisab nal chitta deo. zinc di varto mitti parkh de adhar te kro ja fasl vich zinc di kami de lashan dikai den te karo.
cow lang mardi hai pair ni thalle londi dr kehnda ki pair crack hai hun usda ki ilaj kra desi angreji kehdi medicine dewa jis pair di hadi/bone jud jawe ki apne aap bone jud javegi ya koi plaster bgera krna pwega ?
(en)
Punjab
iss nu tuci Calcium injection 15ml , phasphorse injection 15ml lgwane suru kro , isde nal tuci Calcimust gold liqued 50m rojana v de skde ho , iss nal jldi farak paa jawega..
Pani ka p h 7.53 hai madam jach karva diya hai ?
(en)
Maharashtra
aap anar ko ho sake to nehr ka pani daale. is se anar ki growth aachi hoti hai.
Ye ?
(en)
Maharashtra
Mangilal L Rajpurohit ji, quik ek growth promotor hai jo fasl ki growth ke liye istemal kiya jata hai iski matr ik acre men 10 killo ka istemal kiya jata hai.
January me b fulgobhi lga sakte h agar lga sakte h to kaun sa beej ?
(en)
अगेती किस्मों के लिए बिजाई के लिए मई-जून सबसे अच्छा समय है और रोपाई के लिए जून-जुलाई का समय सबसे अच्छा होता है मध्यम किस्मों की बिजाई के लिए मध्य जुलाई से अगस्त का पहला सप्ताह अनुकूल होता है इनकी रोपाई अगस्त से सितंबर महीने में पूरी कर लें पिछेती किस्मों की बिजाई के लिए अक्तूबर से नवंबर का पहला सप्ताह अनुकूल होता है और रोपाई के लिए नवंबर से दिसंबर का महीना सही होता है
Ye hai Pani aur mitti ?
(en)
Punjab
kirpya aap iski clear photo bheje ta ki aapko iske bare men poori jankari di ja sake.
ਆ ਝੋਟੀ 3 ਸਾਲ ਹੀਟ ਨਹੀ ਆਉਂਦੀ ?
(en)
Punjab
ਉਸ ਨੂੰ Bolus Minotas ਦਿਆ 7 ਗੋਲੀਆਂ ਦੀ ਡੱਬੀ ਹੁੰਦੀ ਹੈ ਇਹ 3 ਡੱਬਿਆਂ 1 ਗੋਲੀ ਰੋਜ 21ਦਿਨ ਤੇ ਨਾਲ ਹੀ Agrimen Chelated 1kg 50gm ਰੋਜਾਨਾ ਦਿਉ ਨਾਲ ਹੀ ਉਸ ਨੂੰ Bolus Flukired DS 6gm ਪੇਟ ਦੇ ਕੀੜਿਆਂ ਲਈ ਵੀ ਦਿਉ ਇਸ ਨਾਲ ਝੋਟੀ ਹੇਹੇ ਵਿਚ ਆ ਜਾਵੇਗੀ
मध्यप्रदेश बालाघाट मे असील के चिक्स कहां से मिलेंगा ?
(en)
Punjab
chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) se samparak kare.
मध्यप्रदेश बालाघाट मे i b l 80 के चिक्स कहां से मिलेंगा ?
(en)
Punjab
Chicks or in ke bare me puri jankari lene ke lia aap 04024018687 Poultry Chicks Hydrabad se samparak kare.
ਡਾਕਟਰ ਸਾਹਿਬ ਸਾਡੇ ਆਲੂ ਦੇ ਪੋਦਿਆਂ ਨੂੰ ਪਿਛੇਤਾ ਝੁਲਸ ਰੋਗ ਹੋ ਗਿਆ ਹੈ ?
(en)
ਜੇਕਰ ਪਿਛੇਤਾ ਝੁਲਸ ਰੋਗ ਦਾ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ
Pau Ludhiana da contact number kina hai agar training lyi schedule pushne lyi ?
(en)
Punjab
PAU ludhiana de 1612770058 ate 1612770059 number te sampark krke training bare jankari lai sakde ho.
ਸਰ ਹੈਕਟੇਅਰ ਕਿੰਨੇ ਵਾਹਨ ਨੂੰ ਕਿਹਾ ਜਾਦਾ ਹੈ ?
(en)
Punjab
ਢਾਈ ਕਿੱਲਿਆ ਦਾ ਇੱਕ ਹੈਕਟੇਅਰ ਹੁੰਦਾ ਹੈ ਜੀ
Sat Shri Akal Sir Ji Sadi Ek maj Ha us nu 4 mahena sue nu ho gay ha us da doodh daily kat ho raha ha ha doodh vdahun de koi khurak daso deo ?
(en)
Uttar Pradesh
powder Agrimin forte@50 gm daily and powder- galog@ 100 gm roj
ਕਣਕ ਨੂੰ ਕਿਹੜੀ ਸਪਰੇ ਕੀਤੀ ਜਾਵੇ ਤਾਂ ਜੋ ਸਾਉਣੀ ਦੀ ਮੱਕੀ ਨੂੰ ਨੁਕਸਾਨ ਨਾਂ ਹੋਵੇ.ਪਿੱਛਲੀ ਵਾਰ ਟੋਪਿਕ ਕੀਤੀ ਸੀ ਪਰ ਗੁੱਲੀ ਡੰਡਾ ਨੀ ਮਰਿਆ ਸੀ ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ
kanak ch guli dande lyi sprey krn bare dsso, gulli danda bahut hai ?
(en)
Maharashtra
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਮਟਰ ਦੀ ਖੇਤੀ ਵਿੱਚ ਪੋਦੇ ਪੀਲੇ ਹੋ ਰਿਹੇ ਨੇ ਇਸ ਦਾ ਇਲਾਜ ?
(en)
ਪੌਦਿਆਂ ਦੇ ਉਪਰ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ 4-5 ਦਿਨਾਂ ਦੇ ਅੰਤਰਾਲ ਤੇ NPK 19:19:19@1 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਰ ਜੀ audio ?
(en)
Punjab
deworming tuci her 3 mahine badd krwao ,tuci hun uss nu Cargil di hifer dry feed deni suru kro , isde nal tuci Puberaid powder 30gm rojana dena suru kro , iss nal vdia growth ho jawegii.
sir bhains ke byane 4month ho gay he abhi hari nahi hui he kya kare ?
(en)
आप भैंस को Agrimin super पाउडर देना शुरू करे इसे रोजाना 50 ग्राम दें, आप Minotas दवाई की गोलिया भी दे सकते हैं इसकी रोजाना एक गोली दें यदि इन चीजो को देने के बाद भैंस हीट में नही आती तो आप Obalenta-kit दें इसमें 2 नीली और 1 सफेद गोली होती हैं इन तीनो को भैंस को दें इससे भैंस हीट में आ जायेगी
Uttar Pradesh
sir yah goli kitne rupees me milrgi and kitni goli khilani ho gi
ਵੀਰ ਜੀ audio ?
(en)
Punjab
tuci jo khurak de rehe ho uss nu dinde rho , hara chara v vdia matra vich deo , isde nal nal tuci LIvtantra liqued 100ml rojana ya tuci Livoferrol liqued 100ml rojana dena suru kro , iss nal farak paan lg jawega.
sir kal gehu boni hai koi acha bij btaye ?
(en)
Haryana
gehu ke liye aap Shriram 252 kisam ki bijai kar sakte hai.
Hlo sir g ssa g mere kole 2 digiya h 110x110. Te 17 fut dungiya. m fish paln Karna chona. m aehe dhanda Kive shuru Kara menu is bare jankari deo g ?
(en)
ਡੂੰਘਾਈ ਦਾ ਕੋਈ ਚੱਕਰ ਨਹੀ ਹੈ ਤੁਸੀ ਸ਼ੁਰੂ ਕਰ ਸਕਦੇ ਹੋ ਇੰਨੀ ਜਗਾਂ ਵਿੱਚ ਤੁਸੀ 5000 ਮੱਛੀ ਦਾ ਛੋਟਾ ਪੂੰਗ ਛੱਡ ਸਕਦੇ ਹੋ ਪਰ ਤੁਸੀ ਇਹ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰੋ ਬਾਕੀ ਇਕ ਵਾਰ ਆਪਣੇ ਜ਼ਿਲੇ ਦੇ ffda ਮੱਛੀ ਪਾਲਣ ਵਿਭਾਗ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰੋਗੇ ਤਾਂ ਬਹੁਤ ਵਧੀਆ ਰਹੇਗਾ ਜਾਂ ਕਿਸੇ ਸਫਲ ਮੱਛੀ ਪਾਲਕ ਕੋਲ ਜਾ ਕੇ ਵੀ ਪੁੱਛੋ ਕਿੳੇੁਕੀ ਸਾਰਾ ਕੁੱਝ ਲਿਖ ਕੇ ਦੱਸਣਾ ਮੁਸ਼ਕਿਲ ਹੈ ਜੀ
Rajasthan
OK sir g Tusi aapna number de sakde ho
sir kanak te progibb payii cc urea nl rla k growth promoter aw jo is nl yield te vv koi. effect painda ?
(en)
Haryana
progibb ik growth promotor hai isde nal kanak di growth hundi hai eh jhaad di quality vadia bnaunda hai.
ਤਿਲ ਦੀ ਖੇਤੀ ਬਾਰੇ ਜਾਣਕਾਰੀ ਦਿਓ ?
(en)
Maharashtra
ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ਏਕੜ ਹੈ ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ਏਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ
babuji 2 days bad malta ke bag me coc krne hai usme kuch podhe me kankr rog hai kya isme m, K-cycline mix kar skta hu kya ?
(en)
Punjab
Bhupinder ji malta men canker bimari bacteria ke karn hi failti hai iske liye aap k-cycline ka istemal kar sakte hai yeh ek Bactericide hai.
Haryana
धन्यवाद
गेहूं में सलफर पहले पानी पर डालें या बाद मे ?
(en)
Punjab
गेंहू में सल्फर का इस्तेमाल तब किया जाता है जब खेत में पानी नीचे नहीं जीरता इसकी मात्रा ३ किल्लो का प्रति एकड़ इस्तेमाल किया जाता है
Sir ji kank de vadia fot lai bio khad pa skde aa and kini matra pa skde aa iss te ja urea ch mila pa deaa do war urea pa dita ?
(en)
Haryana
kanak di vadia fot de layi tuc biovita da istemal kar sakde ho par jekar tuc urea di poori matra payi hai ta usde nal hi kanak di vadia fot ho jandi hai.
ਸਰ ਗਾਂ ਮੋਕ ਦੀ ਸ਼ਿਕਾੲਿਤ ਲੰਬੇ ਸਮੇ ਤੋ ਰਹਿਦੀ ਅੈ ਟੈਸਟ ਤੋ ਪਤਾ ਲਗਿਅੈ ਕਿ ਟੀਬੀ ਅੈ ਕੀ ੲਿਸ ਦਾ ੲਿਲਾਜ ਸੰਭਵ ਅੈ ? ਤੇ ਕਿਨਾ ਕੁ ਲੰਬਾ ੲਿਲਾਜ ਅੈ ਦਿਓ ਜਾਣਕਾਰੀ ੲਿਹਦੇ ਬਾਰੇ ।
(en)
Punjab
hanji isda ilagg ho skda hai tuci iss nu doctor ton reporta check krwaa ke ilagg suru krwao , kyuki tuahde report de hisab nal iss bimari da sahi ilagg howega , iss nu nazdiki doctor to ilagg suru krwao ji..
ਕਣਕ ਨੂੰ ਕੀ ਪਾਈਏ ਸਲਫਰ, ਬਾਈਓ, ਸੁਪਰ ਜਾਂ ਕੁਝ ਹੋਰ ?
(en)
Maharashtra
ਜੀ ਤੁਸੀ ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਣਕ ਨੂੰ ਪਹਿਲਾਂ ਕੀ ਪਾਇਆ ਹੈ ਬਿਜਾਈ ਦੇ ਸਮੇ ਜਾ ਉਸ ਤੋਂ ਬਾਦ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਸਲਫਰ ਓਹਨਾ ਖੇਤਾਂ ਵਿਚ ਪਾਈ ਜਾਂਦੀ ਹੈ ਜਿਥੇ ਪਾਣੀ ਮਿੱਟੀ ਵਿਚ ਨਹੀਂ ਜੀਰਦਾ ਜੇਕਰ ਤੁਸੀ ਬਿਜਾਈ ਦੇ ਸਮੇ DAP ਪਾਈ ਹੈ ਤਾ ਤੁਹਾਨੂੰ ਸੁਪਰ ਪਾਉਣ ਦੀ ਲੋੜ ਨਹੀਂ ਹੈ biovita ਦਾ ਇਸਤੇਮਾਲ ਤਾ ਕੀਤਾ ਜਾਂਦਾ ਹੈ ਜੇਕਰ ਕਣਕ ਦਾ ਫੁਟਾਵ ਘਾਟ ਹੁੰਦਾ ਹੈ ਇਸਦੀ ਮਾਤਰਾ ੪ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
Punjab
ਪਹਿਲਾਂ 1DAP ਤੇ 1ਯੂਰੀਆ ਪਾਈ ਆ
Sir ਪਿਆਜ ਦੀਆਂ ਕਿਸਮਾਂ ਐਗਰੀਫਾਊਂਡ ਡਾਰਕ ਰੈੱਡ, Early grano ਅਤੇ Bhima shakti ਕਿਥੋਂ ਮਿਲਣਗੀਆਂ ?
(en)
Punjab
Early grano ate Bhima shakti seed ja pneeri len lai tusi Mohammad Shrif 9417150864 nal samparak kar sakde ho.
ਅੈਗਰੀਫਾੳੂਂਡ ਡਾਰਕ ਰੈਡ ਦਾ ਬੀਜ ਕਿਥੋਂ ਮਿਲਣਾ ਜੀ?
Punjab
ਐਗਰੀਫਾਊਂਡ ਡਾਰਕ ਰੈੱਡ lai vi tusi Mohammad Shrif 9417150864 nal samparak kar sakde ho.
katti nu sade 5 mahine ho gye ohnu ki ki khurak paiye hun dudh bnd krta usda hun ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir main solar equipment business karna chahta hoon iske liye kahan sampark karu ?
(en)
Punjab
Is bare puri jankari lai Bihar Renewable Energy Development Agency, Address: 2nd floor, vidyut bhawan, 2, Bailey Rd, Patna, Bihar 800001, Tel. no: 0612-2507734 se samparak kare.
ki asi dragon fruit Di kheti kr sakde ha ?
(en)
Punjab
Dragon Fruit di kheti punjab vich sambhav hai punjab vi Dragon fruit da farm dekhan lai tusi Satnam Singh Aulakh 9592806807 ji nal samparak kar sakde ho eh is saal is da fruit vi le chuke han.
solar pump ke liye kiya scheme hai or kahan sampark Karen ?
(en)
Punjab
Is bare puri jankari lai Bihar Renewable Energy Development Agency, Address: 2nd floor, vidyut bhawan, 2, Bailey Rd, Patna, Bihar 800001, Tel. no: 0612-2507734 se samparak kare.
biogs plant lagane ke liye kahan sampark Karen ?
(en)
Punjab
Is bare puri jankari lai Bihar Renewable Energy Development Agency, Address: 2nd floor, vidyut bhawan, 2, Bailey Rd, Patna, Bihar 800001, Tel. no: 0612-2507734 se samparak kare.
sir kheton main pipe ke liye kiya scheme hai or kahan sampark Karen ?
(en)
Punjab
kheton men pipeline ke liye aap Mr dhananjay 9416400207 ji se sampark kar sakte hai.inhi se aapko scheme ke bare men bhi jankari mil jayegi.
mujhe nalanda main shudh sahad kahan milega ?
(en)
Asha or shudh shehad lene ke lia aap Narpinder Singh Dhaliwal 9417423111 se samparak kare.
MERI gay Ka dudh halka LAL a rha hai ABI byane 2din huye kya karu ?
(en)
Uttar Pradesh
inj-. ceftiofur 1 g I m daily for 3 days, inj- melonex @ 10 ml im for 3 days and 3-4 times milking and don t use for consumption.
dairy farm gaye se start kare ya bhains se ?
(en)
Rajasthan
dairy farm agar aap gaye to start kare to thik rahega or cow ke milk ki demand thodi jeyada hai.
sir hf ya jarsi se
Rajasthan
hf se kar sakte ho.
What is the use of spring in cultivator?
(en)
jo cultivator ke ander spring hota hai. woh cultivators ki tines ko upper neeche krne mein help krta hai. jaise ki kyi baar jameen ke ander koi ped ke jdein ja fir pathar aa jaata hai toh yeh jab usse takraata hai toh spring hone ke kaarn yeh upper uth jaata hai. jis se cultivator ki tine tootne se bach jaati hai. jin cultivators mein yeh spring nahi hota hai. woh mud jaata hai aur tootne ke chances ban jaate hai aur uss ki direction dubaara se shi krwaani pdhti hai.
ਝੋਨੇ ਵਾਲੀ ਕਣਕ ਨੂੰ 8ਦਿਨ ਹੋਗੇ ਪਾਣੀ ਲਗੇ ਨੂੰ ਕਣਕ ਨੂੰ ਸੁੰ੩ੀ ਪੈ ਗਈ ਕੀ ਹੱਲ ਹੋ ਸਕਦਾ ?
(en)
iss de upper soondi de lyi quinalphos@400ml prati acre de hisaab nal spray kro. ihh soondi control ho jawegi.
सर जी बडेवे की जो मात्रा बतायी गई है कितने दिन देनी है ?
(en)
Punjab
आप इसे 7—8 दिन तक दे सकते है
Sir Mai ik awara cow phri os de dudh wala injection lwa dewa and kehra ohda, lewA suka aa dso ?
(en)
Punjab
uss nu tuci Flukrid-ds dwai di goli deo, tuci uss nu Agrimin powder 50gm rojana dena suru kro , iss nal mineral di kami purri howegi,bakki uss nu Calcimust gold 100ml rojana deo atte khuraak da puura dyan rakho , iss nal sarirr di vdia growth howegi atte jekar duudh dindi hai tan duudh v vaddh jawega..
hoshi product ki kam karda ha. dose kini ha spray lyi. ureaa vich vartan lyi kini dose ha ?
(en)
iss di maatra 400ml per acre hai. ihh growth da kam krda hai. iss di spray v kiti ja skdi hai ate urea vich mix kr ke v paaya ja skda hai. jekar iss di 55-60 dina te spray krde ho tan jyaada faida hai.
sir cow nu 2, month ho gye sui nu par haje tak heat ch nhi ayi ਕੋਈ ਦੇਸੀ ਇਲਾਜ ਦੱਸੋ ਜੀ ?
(en)
Rajasthan
ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨ ਬਣਾ ਕੇ ਉਸ ਨਾਲ ਖਵਾਓ
ਕਿਹੜੀ ਫੀਡ ਦਾ ਰਿਜਲਟ ਠੀਕ ਹੈ ?
(en)
Rajasthan
ਘਰ ਦੀ ਬਣਾਈ ਫੀਡ ਹੀ ਵਧੀਆ ਹੈ ਥੋੜੀ ਮਹਿੰਗੀ ਜਰੂਰ ਪੈਂਦੀ ਹੈ ਬਾਕੀ ਕਾਰਗਿੱਲ ਵੀ ਠੀਕ ਹੈ
sar g kanak nu guli dandy di sprey to knne din bad urea pa sakde aa ?
(en)
Gulli dande wali spday krn ton hafte baad urea paa skde ho. jekar atlantis di spray krde ho tan 15 dina baad pani ate urea deo.
hello sir ji ki broiler poultry farm de nal dairy farm v kita ja sakda is vich koi problem ta nahi ?
(en)
hnji tuci poultry farm ate dairy farm dono kam kr skde ho, dairy lyi tuci alag pashua de hisab nal jgahh bnna skde ho atte pultery nu v chicks de hisab nal jgahh bnna skde ho, ehh dono kam vdia ho skde hai per isde lyi mehnat jyada chahidi hai atte puuri trah traning laa ke kam suru kita jawe tan jyada fyada hunda hai ..
sir, kadaknath murga breed kitho milugi ji ?
(en)
Punjab
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਜਾਂ ਤੁਸੀ 7009534716 ਨੰਬਰ ਤੇ ਗੱਲ ਕਰੋ ਦੋਨਾ ਵਿੱਚੋ ਜਿਹੜਾ ਵਧੀਆ ਜਾਣਕਾਰੀ ਦੇਵੇ ਉਨਾਂ ਤੋਂ ਤੁਸੀ ਖਰੀਦ ਸਕਦੇ ਹੋ
sir meri majj swer di 11 vje di sui a hle tak jare ni sutti ki kra hun mai ?
(en)
Punjab
jekar iss nu ajje tak v jeer nhi payi hai tan tuci doctor nu bhulao atte jer kdwaa deo , isde nal tuci Metra liqued 100ml rojana dena suru kro ji..