Punjab
Search
sir ek gaa hai jainu 7 mnths ho gya sue d ,4-5 baar teeka b bhra k dekh chuke hanin, pr ohh khalundi nhi, har mahine bol paindi aa ?
(en)
ehh pashu vich mineral di kami krke hunda hai ya khurakk vdia naa honn krke pashu repeat krda rehnda hai , isde lyi tuci pashu de heet vich auun te Metricef-iu dwai nu 2 din lgatar bachedani vich bhrwo, isde nal Agrimin-i goliya rojana 1 goli yaa fir Pregfit rojana 1 goli de skde ho, ehh 21 din tak deo , uss ton badd agli varr heet vich auun te AI krwaa ke uss nu Pregstay gold powder 50 gram ya Kepper plus 50 gram rojana de skde ho..
ਖੇਤੀ ਸਬਸਿਡੀ ?
(en)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੀ ਜਾ ਸਕੇ
sir krela, hor sabzi the nursery tyar Karni ha please ans ?
(en)
Gurpreet ji, krele to ilava kaddu, mirch di paniri tyar kar sakde ho.
sir vermicompost di khad wich kinne percent urea, phosphate nd other hun ?
(en)
Haryana
Vermicompost vich maujood tat janan layi tuc hetha photo dekh sakde ho.
Punjab
sir vermicompost Barry January deoo. sore
jmeen vich murgian di khad vart sakde ha k nahi is da koi side effect ta nahi hunda ?
(en)
han ji tuc murgian di khaad khet de vich paa skde ho. iss khaad di maatra jyaada khet de vich na pao. kyuki ihh khet nu heat bhut jaldi krdi hai. jekar fasal heat ho gyi tan jaldi macha jandi hai. iss kr ke lod ton vadh iss di varto na kro.
ਕੋਕੋਪੀਟ ਨੁੰ ਪਾਣੀ ਵਿੱਚੋਂ ਕੱਡ ਕੇ ਹੁਣ ਸੁਖਾ ਲਿਆ ਹੈ ਜੀ ਹੁਣ ਇਸ ਵਿੱਚ ਕੀ ਕੀ ਮਿਲਾਣਾ ਚਾਹੀਦਾ ਹੈ ਤਾਂ ਕਿ ਟ੍ਰੇ ਵਿੱਚ ਪਾਇਆ ਜਾ ਸਕੇ ਅਸੀਂ ਕਰੇਲੇ ਦੀ ਨਰਸਰੀ ਤਿਆਰ ਕਰਨੀ ਹੈ ਟ੍ਰੇ ਵਿੱਚ ?
(en)
ਕੋਕੋਪੀਟ ਦੇ ਵਿਚ ਤੁਹਾਨੂੰ ਕੁਛ ਵੀ ਮਿਲਾਉਣ ਦੀ ਲੋੜ ਨਹੀਂ ਤੁਸੀਂ ਬੀਜ ਇਸਦੇ ਵਿਚ ਬੀਜ ਕੇ ਹਲਕਾ ਪਾਣੀ ਛਿੜਕ ਦਿਓ ਇਸਦੇ ਨਾਲ ਕੁਛ ਕੇ ਦਿਨਾਂ ਵਿਚ ਪਨੀਰੀ ਤਿਆਰ ਹੋ ਜਾਏਗੀ
sir yah goli powder kitne rupees me milegi and kitni goli roj de or kab tk de ?
(en)
Punjab
powder apko 230-240 rupes tak mill jayega or golia apko 150-160 rupess tak mill jayegi , app 21 din tak powder 50gm or goli rojana 1 denn , 21 din tak dete rehe..
ਕਣਕ ਨੂੰ ਵਧਾਉਣ ਲਈ ਤੇ ਹੋਰ ਬੀਮਾਰੀਆਂ ਤੋਂ ਬਚਾਅਣ ਲਈ ਕਿ ਕਰੀਏ ਇੱਕ ਪਾਣੀ ਲਾਉਣ ਤੋਂ ਬਾਅਦ ਕਣਕ ਖੱਟੀ ਹੋ ਜਾਂਦੀ ਹੈ ?
(en)
jo kanak de vich peelapan aunda hai. ohh manganese di ghaat de kaarn aunda hai. iss di roktham de lyi manganese sulphate 1kg prati acre de hisaab nal spray kro.....jekar growth de lyi spray krni hai tan dr. dalal ghol ja Hoshi@400ml prati acre de hisaab nal spray kro.
ਸਰ, ਕਣਕ ਤੇ ਮੈਗਨੀਜ ਤੇ ਜਿੰਕ ਦੀ ਸਪਰੇ ਕਰਨੀ ਆ ਲਸੀ ਮਿਕਸ ਕਰ ਲਈਏ ਜਾਂ ਨਹੀ ?
(en)
kanak de vich manganese sulphate 1kg prati acre de hisaab nal spray kr skde ho. iss de vich lassi mix na kro. zinc urea nal 5kg prati acre de hisaab nal paa skde ho.
mujhe murah nasal ki 2 bhains leni h bihar me kaha se le skte h ?
(en)
Punjab
Murah ja Nili Ravi nasal ki bhainse khridne ke lai aap hmari apni kheti Buy/Sell aap download kar sakte hai ja fir aap Gupta Dairy, Jundla Gate, Karnal 8044629925 se samparak kar sakte hai.
mere kol ik gaa hai ohdi ik akh cho pani girda rhnda hai hr tym te oh thodi jehi akh white clr ch v hoyi hai te ohda ilaj dsso ?
(en)
Os nu Bolus Flukired DS 6gm deo powder Boric acid lao te 3 varr akh vich pao ji...
...?
(en)
Punjab
kirpa karke aapna swal vistar nal pucho ta jo tuhanu is bare poori jankari diti ja sake.
SIR G BUFFALO 21 DINA BAAD DUBARA HEAT CH AAKE PHIR NAVE DUDH HO GAYI KOI ILAJ DASO K OH DUBARA HEAT CH NA A AVE TEN USDI khurak ki ditti jave ?
(en)
Os nu Bolus Concimax dea 14 golia lao te 1 goli swere 1 goli shame nu deo ji
iss da ki result hai ?
(en)
kirpa kr ke photo dubara click kr ke bhejo. iss de upper wali detail nahi dikh rhi hai. dono side di photo bhejo.
ਸਰ ਮੈਂ ਸ਼ਾਹੀਵਾਲ ਗਾਂਵਾਂ ਦਾ ਫਾਰਮ ਬਣਾਉਣਾ ਚਾਹੁੰਦਾ ਹਾਂ ਇਸ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਲੋਨ ਵਿੱਚੋਂ ਕਿਨੀ ਸਬਸਿਡੀ ਹੈ ਜੀ ?
(en)
bhes ka heat k kitne sme bad metting krna sahi rhega sir ji ?
(en)
Rajasthan
heat me aane baad pashu ko 18-36 gante ke beech me ai karva deni chahiye.
10 OR 12 hour ke bad
ch 3 mirch da beej kheri company da milda kitho milu punjab ?
(en)
CH-3 variety PAU valo sifarish hai isnu tuc aapne najdiki Krishi Vigyan Kendra to lai akde ho.jisda pta hai :- Shamsher Nagar, Sirhind, Punjab 140406. phone number :-01763 221 217
नमस्कार सर मेरी गाय 4-5 दिनों से दूध ठीक से नहीं दे रही है अभी मात्र 5 महीने ही हुए हैं गाभिन हुए जब कि गाय मेरी 8 से 10 लीटर दूध देती थी कृपया समाधान करें धन्यवाद ?
(en)
उसे Anabolite liqued 100ml रोजाना देना शुरू करें और आप 250 ग्राम गुड,3 किलो दलिया अच्छी तरह से पकाकर उसमें 100 ग्राम सरसो का तेल मिक्स करके पशु को 5—7 दिन तक खिलायें इससे दूध बढ़ जाएगा बाकि आप खुराक का ध्यान रखें ..
धन्यवाद सर
Is there any correspondence course for horticulture?
(en)
Punjab
No there is not any correspondence course for horticulture. you can attend the trainings that are organised by PAU related to horticulture.
ਸਰ ਮਝ ਸੂੲੀ ਨੂੰ ਡੇਢ ਸਾਲ ਹੋ ਗਿਆ ਅਜ ਤਕ ਬੋਲੀ ਨਹੀ ਕੋੲੀ ਹਲ ਦਸੋ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
सागवान के पेड़ लगाने हैं कहां से लेने चाहिए ,कब लगाने चाहिए और तीन लाख फुट ज़मीन है बताएं ?
(en)
Punjab
Teak plant lene or is ke bare me puri jankari ke lia aap Vivek 97922 10555 se sampark kare.
sat shri akal sir g mere kol 16 piglets ne delivery time mere to puch nai kti gye ke hun m rubber pa k kat sakda va kis ummer tak kte ja sakdi a piglets 8 din de han kuch 3 din de ya koi hor hall ?
(en)
Punjab
sukhwinder singh g pig farm de li kehda bank loan dinda hai g me disst bathinda to ha pr koi v bank nhi de rhia tusi koi loan bare dso
Upl ਦੀ ਸਗਨ ਵਾਰੇ ਦਸੋ ਜੀ ਜਮੀਨ ਪਾਣੀ ਲਉਣ ਤੋ ਬਾਅਦ ਿਕਸ ਤ੍ਰਾਹ ਵਤਰ ਤੇ ਸਪਰੇ ਹੁੰਦੀ ਹੈ ?
(en)
Punjab
ਸ਼ਗਨ ਦੀ ਸਪਰੇ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਜਿਵੇ ਮਿੱਟੀ ਦੀ ਗੋਲੀ ਬਣਨੀ ਚਾਹੀਦੀ ਹੈ ਇਹ ਨਦੀਨਾਂ ਦੀ ਰੋਕਥਾਮ ਦੇ ਲਈ ਵਰਤੋਂ ਕੀਤੀ ਜਾਂਦੀ ਹੈ
sir mohali ja kharar de nere koi Poltri Dr.da no.mill skda ?
(en)
Punjab
hnji mohali de kvk vich dr sashipal ji hun tusi ohna nu mil sakde ho ya fir chandigarh central poltery devlelpment vich dr vineet ji hun . ohna nu v mil sakde ho.
Punjab
sir mohali vich kvk kithe hai .pta DSO Ji te Dr. sashipal ji nu miln da time kdo tak hunde ne.
Pehlan HF cow nu sui nu 8 month ho gye, gaban v nahi hoi, minral mixer v pa rahe a, feed v vadia paunde a, 2 var safai krva diti, dhud v bahut ghat gya, 4 kilo dove time dindi a. koi v feed minral mixer ohdi sehat nu nai lagda, kediya wali goli v diti c flucarid, dhud vadh jave sehat v ban jave nale gaban ?
(en)
Punjab
tuci uss nu Enroboost powder 50 gm rojana dena suru kro , isde nal tuci Minotas bolus 1 goli rojana deo atte 21 din tak dinde rho , iss nal heet vich aa jawegi , jekar fir v heet vich nhi auundi tan tuci Obalenta kit deo , iss vich 2 niliya ate 1 white goli hundi hai ehh 3 nu ek din vich deo atte iss trah 5 din deo , iss nal proper heet vich aa jawegi ....
Punjab
thanx ji. Enroboost nal dhud v vadh jaugi ?
Punjab
hnji isss nal duudh v vaddh jnda ha atte pashu di kamjori v door hundi hai ..
ਸਰ 3086 ਕਣਕ ਨੂ ਯੂਰੀਆ ਪਾਈ ਪਾਣੀ ਤੋ 8ਦਿਨ ਬਾਅਦ ਗਿਲ ਥੋੜੀ ਜਿਆਦਾ ਆ ਖਾਦ ਪਾਈ ਨੂ 5 ਦਿਨ ਹੋ ਗਏ ਕਣਕ ਹਾਲੇ ਵੀ ਹਲਕੇ ਪੀਲੇ ਰੰਗ ਤੇ ਆ ਜੀ ਯੂਰੀਆ ਕਿਨੀ ਦੇਰ ਤੱਕ ਪੂਰਾ ਅਸਰ ਕਰੂ ?
(en)
Punjab
Urea apna kmm start kr gyi hovegi.jo knak peeli hai oh jyada pani rukn krke v ho jndi hai.ess vich magnease @1 kg per acre da spray kr skde ho.ess nal knak vich greenery awegi
40 Dina di kanak ho gayi aa sitii di sapray krni aa pr dusri khaad pain vali aa sanu eh daso ki khaad sapray karan to pehla payiye ja baad ch?
(en)
Punjab
Jo fertilizer tuc paouna hai oh spray krn to pehla pa deo.spray krke 8-10 din tkk koi fertilizer na pao ta jo spray da poora benefit mil ske and nadeen v poori tra destroy ho jan
sir 3086 Te 725 kank te upl di shagun di Sprey kr skde ha ?
(en)
Han ji tuc ihh spray ihna de upper kr skde ho. iss di maatra 200gm prati acre hai.
Punjab
sir pesticide de dukandar kahi jnde aa k 3086 Te shagaun di sprey nhi kr skde
गेहूं की फसल में पहला पानी बिजाई से कितने दिन बाद देना चाहिए ?
(en)
Punjab
Wheat ki fsal mein pehla pani 21-25 din baad dena chaiye.pehle pani ki critical stage 21 din baad hoti hai
ਸਰ ਜੀ ਅਗਲੇ ਦੋ ਦਿਨਾਂ ਦਾ ਮੌਸਮ ਕਿਵੇਂ ਆ ਕਣਕ ਨੂੰ ਸਪਰੇਆਂ ਕਰਨੀ ਹੈ ਕਿ ਮੌਸਮ ਠੀਕ ਹੈ ਸਪਰੇਆਂ ਕਰਨ ਲਈ ਜਾ ਸਕਦੀ ਹੈ ?
(en)
Punjab
ਗੁਰਦਾਸਪੁਰ ਵਿਚ ਅੱਜ ਹਲਕੀ ਬੱਦਲਵਾਈ ਰਹੇਗੀ ਅਤੇ ਕੋਰਾ ਪੈਣ ਦੀ ਵੀ ਸੰਭਾਵਨਾ ਹੈ ਕੱਲ ਦੇ ਦਿਨ ਧੁੱਪ ਨਿਕਲੇਗੀ ਅਤੇ ਪਰਸੋ ਫਿਰ ਤੋਂ ਹਲਕੀ ਬੱਦਲਵਾਈ ਰਹੇਗੀ ਤੁਸੀ ਸਪਰੇ ਕਰ ਸਕਦੇ ਹੋ ਜਦੋ ਖੇਤ ਵਿਚ ਨਮੀ 60% ਤਕ ਰਹਿ ਜਾਂਦੀ ਹੈ ਤਾ ਤੁਸੀ ਉਸ ਸਮੇ ਸਪਰੇ ਕਰ ਸਕਦੇ ਹੋ.
sir desi chuchia nu ranikhet bimari to kehri dwai da nam ki hai ate bimari aan to bad kida varto krni hai te kdo tak te hor kehri bimari jldi andi te kehri dwai deni pendi desi chuche chabron nasal hai ?
(en)
Punjab
isde lai Lasota median use hovegi te eh pani vich pa ke deni hai. baki ehdi dosge chucheya de hissab nal doctor to slah le ke varti ja sakdi hai.
hello sir kanak de gulli dande bare kehdi herbicide best aa ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
rog ki dawa bataye ?
(en)
Maharashtra
kirpya aap apna swal vistar se pooche ke isme kya dikkat aa rahi hai ta ki aapko iske bare men poori jankari di ja sake.
2851 varatiy hai futara vase ta koi vadiya davayi dasu vasa 30 kilo D A P kile di payi ha ?
(en)
Maharashtra
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
sir gud afternoon sir ehh sheed bnayie pigs lie theek ha ja nahi ?
(en)
hnji tusi jo photo send kari hai es to puri tarah pata nahi chal reha ji tusi ya ta menu mil lavo farm te ya fir 99156 32577 te call kar sakde ho.
Sir aa atonik kis kam aunda Kanak vich esdi varto ho sakdi aa and matra v daso ?
(en)
Haryana
Tuhanu kanak vich isdi varto karn di lod nahi hai tuc khaadan di poori matra khet vich pa deo isde nal hi kanak di growth ho jandi hai.eh ik plant growth regulator hai jo fasl de vadhe vich madad karda hai par kanak vich isdi varto di lod nahi hai.
Madamji ye pani anar ke liye upukt hai kya mera ye sawal hai mere anar ke bagiche me ho problem aa rahi hai 5 mahine me podhe growth nahi kar rahe hai ye meri badi problem hai isko solv karave ?
(en)
Maharashtra
mangilal ji aap paudhe ko 20-22 din ke antral par fungicide ki spray karen.aur aap paudhe ko gibberellic acid ki spray karen is se paudhon ki growth ho jayegi.
ਇਸਦਾ ਕੀ ਕਾਰਨ ਹੈ ?
(en)
Haryana
ਇਸਦੇ ਪੱਤੇ ਤੱਤਾਂ ਦੀ ਕਮੀ ਦੇ ਕਾਰਨ ਏਦਾਂ ਹੋ ਰਹੇ ਹਨ ਇਸਦੇ ਲਈ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir allu Te anteracol Kiti c hun pher anteraco l kerda koi nuksan ta ni allu nu result duji bar fr vadia he aau ?
(en)
Antracol ik fungicie hai jisde vich propineb nam da salt maujood hunda hai. eh jhulas rog to alluan da bcha karda hai isdi matra 40 gram nu 15 litre pani vich mila ke spray kiti jandi hai isda fasl nu nuksaan nahi hunda.
me ship k moti ki kheti krna chahta hu bt me isme new hu merko is kheti ki puri detail chahiye or iski traning bhi leni hai iski bhi detail chahiye ?
(en)
Punjab
Pearl Farming ki Traning or is ke bare me puri jankari ke lia aap Vinod Kumar 9050555757 se samparak kare.
Kanak ch peelepan da kaarn photo dekh k dsso ?
(en)
Haryana
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
sir saadi jameen chikni mitti vali h ratili nhi magnesium sulphate (9.6%) Urea de nal chatte ch kini dose paayi jave
Haryana
Amanpreet ji manganese ate magnesium sulphate dona vich fark hunda hai.jekar tuc magnesium sulphate di varto karna chahunde ho ta isdi matra ik acre vich 20-25 killo da chitta dita janda hai ate manganese sulphate@1 killo nu 150 litre pani vich mila ke spray kiti jandi hai.
ਇਹ ਮਟਰ ਦੀ ਬੁਟੇ ਕਿਉਂ ਸੁਕ ਰਹੇ ਨੇ ਜੀ ਕਿਰਪਾ ਕਰਕੇ ਗੌਰ ਕਰਿਓ ਜੀ ?
(en)
ਇਹ ਫੰਗਸ ਦੇ ਕਾਰਨ ਹੋ ਗਏ ਹਨ ਇਸਦੇ ਲਈ ਤੁਸੀਂ M-45 @400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Haryana
ਅਸੀਂ ਅੱਜ 19 19 19 ਦੀ ਸਪ੍ਰੇ ਵੀ ਕਿਤੀ ਸੀ ਕੀ ਅਸੀਂ ਹੁਣ ਕੱਲ ਨੁੰ m45 ਦੀ ਸਪ੍ਰੈ ਕਰ ਸਕਦੇ ਹਾਂ ਜੀ ।
Sir i want to take information about kadaknath contact farming plz give me the information about companies with detail i wanna to do kadaknath farming in my village ?
(en)
Punjab
Karaknath di Contract Farming lai tusi Sumit Jandar 8275592788 nal samparak kar sakde ho.
ਸਿੱਟੀ ਵਾਸਤੇ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ ਪ੍ਰਤੀ ਏਕੜ 16 ਗ੍ਰਾਮ ਟੋਟਲ/ ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ +ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਸ਼ਗਨ 21-11 ਦਾ ਹਲਕੀਆਂ ਜ਼ਮੀਨਾਂ ਤੇ ਛਿੜਕਾਅ ਨਾ ਕਰੋ ਸ਼ਗਨ 21-11 ਦਾ ਛਿੜਕਾਅ ਖਾਸ ਤੌਰ ਤੇ ਉਹਨਾਂ ਖੇਤਾਂ ਵਿੱਚ ਕਰੋ ਜਿੱਥੇ ਮੌਜੂਦਾ ਨਦੀਨਨਾਸ਼ਕਾਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ
sir hens comb getting yellowish ,not eating just stand on side for last 2 day age 8.5 months ?
(en)
Uttar Pradesh
Need pic. Difficult to judge in this info.
Madhya Pradesh
upaay
MANGANESE SULPHATE+CHELATED ZINC 12%MINIMUM PEHLI PANI TE KAR SAKDE HAI ISDO PER ACRE TE KINI DOZE DE SPRAYS KAR SAKDE HAI ?
(en)
Punjab
Magnease and zinc di spray pehle pani te kr skde ho.Magnease di dose @1kg per acre and chelated zinc di dose 150 gm per acre da spray kr skde ho
sir ਗੁੱਲੀ ਡੰਡੇ ਦੀ ਰੋਕਥਾਮ ਲਈ ਸਭ ਤੋਂ ਵਧੀਆ ਸਪਰੈਅ ਕਿਹੜੀ ਆ ਜਿਸਦੇ ਨਤੀਜੇ ਵਧੀਆ ਮਿਲਦੇ ਹੋਣ ?
(en)
Punjab
ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
sir mai gobhi lgaai hai 8 din ho gye hai per gobhi de patte sab pille ho gye hai , koi ilagg dso ?
(en)
Punjab
kirpa karke isdi photo bhejo ta jo tuhanu is bare poori jankari diti ja sake.
Mai koi business start krna chata hu pig farm polltary farm ?
(en)
Mere ko jo samsya hai uska Hal bataye ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir je methe Hun beej deiye ho jaange ?
(en)
Punjab
methi di bijai october to november de pehle hafte tak bijai kiti jandi hai.
sir inabolite tonk ka photo set karna or iska kam bhi batna or kah milegi wo bhi batna ?
(en)
Punjab
ramnarayan ji inabolite tonik nhi anabolite tonik hai jo pashu ko Energy deta hai or duudh mai fyada hota hai , yeh virbac company ka product hai ...
sir g gaban pasu nu ja 1 sall di kati nu CRS powder de skde hn 1kg pea c ?
(en)
Punjab
hanji tuci ehh powder de skde ho , iss nal mineral di kami puuri hundi hai , tuci dona nu 30-30 gm de hisab nal rojana de skde ho..
Punjab
hanji tuci ehh powder de skde ho , iss nal mineral di kami puuri hundi hai , tuci dona nu 30-30 gm de hisab nal rojana de skde ho..
sir allu motte karn lyi 55 din de ho gye hai , motte karan waste ki kita jawe ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ
farms in gujrat kadaknath ?
(en)
Punjab
Irshad ji apna swal visthar me pushe ta jo aap ki sahi answer jita ja sake.
Sir, muje ekdam chhota talab karna he isme kitana jagah chaheye mare pass jagah nahe h jada ?
(en)
Punjab
Mashli palan ke bare me visthar me jankari ke lia Moh. Anis 9451411371,6394520950 se samparak kare.
Gujarat
ok
ਸਰ ਮੱਝ ਦਾ ਿਸੰਗ ਟੁਟ ਗਿਆ ਸੀ।ਹੁਣ ਉਸ ਚ ਕੀੜੇ ਪੈ ਗਏ ਨੇ ਉਸਦਾ ਕੋਈ ਹੱਲ ਦੱਸੋ ਿਕਵੇ ਠੀਕ ਹੋਵੇਗਾ ?
(en)
Punjab
usde jakham te tuci topicure spray din vich 3-4 varr maro , isde nal tuci uss nu avil injection 10ml ate DCR injection 2.5 gm lgwana suru kro , iss nu tuci jakham te hisab nal lgwao , jddo farak paan lgg jawe uddo tuci bnnd kr deo , iss nal farak paa jawega..
सर मैंने पहले भी सवाल पूछा था मुझे को उत्तराखंड में कोई पहाड़ी बकरी की नसल के बारे में बताएं जो सबसे अच्छी हो ?
(en)
Punjab
उत्तराखंड में आप बीटल बकरी भी रख सकते हो यह पहाड़ी इलाको में भी अच्छे से रह सकती है और अगर पहाड़ी एरिया में बोअर बकरी भी रख सकते है लेकिन वह थोड़ी महंगी पड़ेगी.
ਸਰ ਮੱਝ ਦੇ ਟੀਕਾ ਭਰੇ ਨੂੰ ਵੀਹ ਦਿਨ ਹੋਗੇ ਜੀ ਹੁਣ ਇਸ ਤਰਾ ਤਾਰਾ ਦੇ ਰਹੀ ਹੈ ਜੀ ਇਹਦੇ ਬਾਰੇ ਦੱਸੋ ਜੀ ਦਵਾਈ ਭਰੀਏ ਜਾਂ ਟੀਕਾ ਭਰਾਈਏ ਜੀ ?
(en)
Punjab
ਜੇਕਰ ਹੁਣ ਮੱਝ ਹੀਟ ਦੇ ਲੱਛਣ ਦਿਖਾ ਰਹੀ ਹੈ ਤਾਂ ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ
ਪਸ਼ੂਆਂ ਲਈ ਸੰਤੁਲਿਤ ਫੀਡ ਕਿਵੇਂ ਤਿਆਰ ਕਰੀਏ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .