Haryana
Search
dear Sir, hum kpas ki kheti karna chahte he koi Do kisne bataye ?
(en)
Raju ji aap apni kheti app men कृषिi<<फसलें<< फाइबर फसलें< कपास par click karke kpas ke bare men sari jankari le sake hai .yaha aapko kpas se judi sari jankari mil jayegi.
ਬਰਸੀਮ ਦਾ ਹੱਲ ਦਸੋ ਜੀ ?
(en)
Punjab
ਇਹ ਤੱਤਾਂ ਦੀ ਕਮੀ ਦੇ ਕਾਰਨ ਏਦਾਂ ਹੋ ਰਹੇ ਹਨ ਇਸਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Kanak yellow ho rehi aa kis cheej de ghaat aa ?
(en)
Maharashtra
kanak manganese di kami de karn peeli hona shuru kar dindi hai isdi roktham de layi tuc manganese sulphate@1 killo nu 150 liter pani vich mila ke prati acre de hisab nal spray karo.
Sir kanak vich progibb kdo pane aa ?
(en)
Punjab
kanak de vich progibb futare de layi varti jandi hai.jekar kanak ghat grow kar rahi hai ta tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
Sir kanak vich progibb kdo pa skde aa ?
(en)
Punjab
kanak de vich progibb futare de layi varti jandi hai.jekar kanak ghat grow kar rahi hai ta tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
Punjab
kanak de vich progibb futare de layi varti jandi hai.jekar kanak ghat grow kar rahi hai ta tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai.
ਕਣਕ ਪੀਲੀ ਹੋ ਰਹੀ ਆ ਸਰ ਜੀ ਕੀ ਹੱਲ ਹੈ ?
(en)
Haryana
ਕਣਕ ਮੈਗਨੀਜ਼ ਦੀ ਕਮੀ ਦੇ ਕਾਰਨ ਪੀਲੀ ਪੈਣਾ ਸ਼ੁਰੂ ਕਰ ਦਿੰਦੀ ਹੈ ਇਸਦੇ ਲਈ ਤੁਸੀ ਤੁਸੀਂ ਮੈਗਨੀਜ਼ ਸਲਫੇਟ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir Sadi vachi 1.5 sall di ho Gyi he par os di growth nahi ho Rahi os di growth layi Kuch feed supplements te chichdyan layi koi Tika dso plz sir ?
(en)
Os nu Bolus Albomar 1.5gm di goli deo cargill di heifer dry feed pao te ji.
meri kanak phle pani ton bad peeli pai gyi, eh kanak organic tarike nal kiti hai koi khad ni payi takreeban 52 dina di ho gyi hai te kite kite peeli hai te kite kite buta ni marea tusi eh dsso kanak pure 55-60 dina tk hi buta mardi aa ja uston bad v buta maar skdi hai ?
(en)
Haryana
kanak de uper tuc futare de layi pathiyan de pani di spray kar sakde ho. isde layi tuc 8-9 pathiyan nu 50 litre ch bheo ke 4-5 din layi rakho isto bad isnu 90 litre pai vich mila ke prati acre de hisab nal spray karo isde nal kanak da futara vadia hunda hai.kanak da sahi boota 60-65 din tak ban janda hai.
sir eh 1105 kank de side Vale pate pile bhut pai rahe aa Jo sidhaa pataaa aa oh bikkul sahi aa ih ki bimari aa is te kedi spray Kari jave ?
(en)
Punjab
eh manganese tat di kami de karn peele ho rahe han isde layi tuc manganese sulphate@1 killo nu 150 liter pani vich mila ke spray karo.
ਸਰ ਕਣਕ ਵਿੱਚ ਇਸ ਤਰਾ ਦੀਆ ਤਿੰਨ ਚਾਰ ਥਾਵਾਂ ਹੋ ਗਈਆ ਹਨ ਕੋਈ ਹੱਲ ਦੱਸ਼ੋ ਕੀ ਬਿਮਾਰੀ ਹੈ ?
(en)
eh magnease di ghat krke ho rha hai.ess vich magnease @1 kg per acre nu 120 liter pani vich mila ke spray kr skde ho.eh weekly interval te 3 spray kr skde ho
Chare vich a ki problem a ghi pate is trh hoge ?
(en)
Maharashtra
ਇਸਦੇ ਉਪਰ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ 3-4 ਦਿਨ ਦੇ ਅੰਤਰਾਲ ਤੇ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਕਣਕ ਪੀਲੀ ਹੋ ਰਹੀ ਆ ਕੋਈ ਇਲਾਜ ਦਸੋ ਜੀ ?
(en)
Maharashtra
ਕਣਕ ਪੀਲੀ ਮੈਗਨੀਜ਼ ਦੀ ਘਾਟ ਦੇ ਕਾਰਨ ਪੀਲੀ ਪੈਣ ਲੱਗ ਜਾਂਦੀ ਹੈ ਇਸਦੇ ਲਈ ਤੁਸੀਂ ਮੈਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਧੰਨਵਾਦ ਜੀ
2967 ਕਣਕ ਨੂੰ ਕਿੰਨੇ ਪਾਣੀ ਲਾਉਣੇ ਚਾਹੀਦੇ ਨੇ ਪੱਕਣ ਤਕ ਤੇ ਕਿੰਨੇ ਕਿੰਨੇ ਸਮੇ ਤੇ ਪਾਣੀ ਲਾਉਣਾ ਚਾਹੀਦਾ ਏ ?
(en)
Haryana
ਕਣਕ ਨੂੰ ਕੁੱਲ 4-6 ਪਾਣੀ ਦੀ ਲੋੜ ਹੁੰਦੀ ਹੈ ਜ਼ਿਆਦਾ ਡਾਕਰ ਵਾਹਨ ਵਿੱਚ 4 ਪਾਣੀ ਬਹੁਤ ਹੁੰਦੇ ਹਨ ਅਤੇ ਰੇਤਲੇ ਵਿੱਚ 6 ਪਾਣੀ ਲੱਗ ਜਾਂਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ
Punjab
ਕਿੰਨੇ ਕਿੰਨੇ ਸਮੇ ਤੇ ਪਾਣੀ ਲਾਉਣਾ ਚਾਹੀਦਾ ਤੇ ਕਿੰਨੇ ਸਮੇ ਤੋ ਬਾਅਦ ਕੋਈ ਕੁਝ ਨੀ ਪਾਉਣਾ ਚਾਹੀਦਾ
Kanak vich urea d.a.p de sprey kar sakde a ?
(en)
Haryana
ਹਾਂਜੀ ਤੁਸੀ ਡਾ.ਦਲਾਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਸਰ ਜੀ ਡਿਵਾੱਰਮਿੰਗ ਕੀ ਹੁੰਦਾ ਹੈ ਇਹ ਕਿਵੇਂ ਕੀ ਜਾਂਦੀ ਹੈ ਮੇਰੀ ਕੁੱਤੀ ਪਿੱਟ ਬੁੱਲ 4 ਮਹੀਨੇ ਦੀ ਆ ਡਿਵਾਰਮਿੰਗ ਕਿਵੇਂ ਕਰਾ ?
(en)
ਪੇਟ ਦੇ ਕੀੜਿਆਂ ਲਈ ਦਵਾਈ ਦੇਣ ਦੀ ਕਿਰਿਆ ਨੂੰ ਡੀਵਰਮਿਗ ਕਹਿੰਦੇ ਹਨ ਤੁਸੀਂ ਆਪਣੀ ਕੁੱਤੀ ਨੂੰ Ezay pet ਨਾਮ ਦੀ ਗੋਲੀ ਦਿਓ
murgian di khad kini matra use kar sakde han 1 kile vich ?
(en)
Punjab
Murgian dia bitha di khad 1 kile vich 2 to 2.5 ton tak pa sakde ho par jekar tusi nal hor vi khada use kar rahe ho ta is di varto ghatt karo kio ke eh garam hundi hai jis karan fir fasal much vi jandi hai.
ਮੇਰਾ ਬਰਸੀਨ ਇਸ ਤਰਾਂ ਹੈ ਵੱਧ ਨਹੀਂ ਰਿਹਾ ਕੋਈ ਹੱਲ ਦੱਸੋ ਜੀ ?
(en)
Maharashtra
ਇਸਦੇ ਵਿਚ ਤੱਤਾਂ ਦੀ ਕਮੀ ਹੈ ਇਸਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਧੰਨਵਾਦ ਜੀ
Paani da dhakka lagan nl ji kanak aiwe ho rhi aa kanak thik krn lyi kehdi sapreh kriye hun ?
(en)
Maharashtra
ਇਸਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰੋ:-ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir ji pc 35/ feed kya hai or ise use karne ka kya tarika hai or ye haryana main kahan milegi ?
(en)
ਸਰ ਜੀ ਕਣਕ ਵਿੱਚ ਪਾਲਕ ਬੂਟੀ ਆ ਕੀ ਇਸ ਦਵਾਈ ਨਾਲ ਮਰ ਜਾਵੇਗੀ ਜਾ ਨਾਲ 2,4 ਡੀ ਪਾਉਣ ਦੀ ਲੋੜ ਹੈ ਜੇ ਲੋੜ ਆ ਤਾ ਇਕ ਏਕੜ ਵਿੱਚ ਕਿੰਨੀ ਪਾਉਣ ਦੀ ਲੋੜ ਹੈ ਕਣਕ ਅਜ 45 ਦਿਨਾ ਦੀ ਆ ?
(en)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਨਦੀਨ ਦੀ ਰੋਕਥਾਮ ਹੋ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 16 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ
dairy farm da kitta karn lai 22 g ki karna chahida ?
(en)
Rajasthan
ਬੇਸਿਕ ਗੱਲਾਂ ਹਨ ਡੇਅਰੀ ਲਈ ਉਹ ਹੈ ਕਿ ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ
Punjab
Thanks sir
Punjab
ਪੜ੍ਹਾਈ ਕਰੋ, ਕਟੀਆਂ ਤੇ ਵਛੀਆਂ ਚੰਗੀ ਨਸਲ ਦੀਆਂ ਪਾਲੋ, ਘਟ ਤੋਂ ਘਟ ਸ਼ੈਡ ਉਤੇ ਪੈਸੇ ਖਰਚ ਕਰੋ, ਹੋ ਸਕੇ ਤਾਂ ਨਾਂ ਹੀ ਕਰੋ,ਪੁਰਾਣੇ ਸ਼ੈਡ ਤੋਂ ਹੀ ਕੰਮ ਲਓ, ਫੀਡ ਆਪਣੀ ਤਿਆਰ ਕਰੋ, ਦੁਧ ਖੁਦ ਵੇਚਣ ਦਾ ਪਰਬੰਧ ਕਰੋ ਜੀ
Punjab
traing kitho laea sir g
kapas ki kheti ?
(en)
Maharashtra
कपास भारत की ही नहीं, बल्कि विश्व की एक बहुत ही महत्तवपूर्ण रेशे वाली और नकदी फसल है प्रसिद्ध किस्में:- JAWAHAR TAPTI,J.K - 5,J.K – 4,J.K.H-3,J.K.H-1,RCH 2BT,WHH 09 BT, BANNI BT,H-8,DCH 32 फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है कतार से कतार में 30 सैं.मी. और पौधे से पौधे में 67.5 सैं.मी. फासले का प्रयोग करें बीजों के अंकुरन ना होने और नए पौधों के नष्ट होने के कारण कुछ फासले पड़ जाते हैं इन खाली जगहों को भरना जरूरी है इन्हें पानी में भीगे हुए 2-3 बीज एक ही जगह पर बोयें अंकुरण के बाद इनमें से सिर्फ सेहतमंद बीजों को ही रखें बिजाई के दो सप्ताह बाद सेहतमंद नए पौधे को रखकर कमज़ोर, बीमार और प्रभावित पौधे को निकाल दें 4-5 सैं.मी. की गहराई पर बीजों को बोना चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें बीज की मात्रा किस्मों, उगाने वाले क्षेत्रों, सिंचाई आदि के साथ विभिन्न होती है देसी किस्मों के लिए 6 किलो बीज प्रति एकड़ में प्रयोग करें और अमेरिकन किस्मों के लिए 1.1-1.5 किलो बीज प्रति एकड़ में प्रयोग करें अमेरिकन कपास का बीज हल्के रेशे से ढका होता है इसके रेशे को बिजाई से पहले हटा दें, ताकि बिजाई के समय कोई मुश्किल का सामना ना करना पड़े इसे रासायनिक और कुदरती दोनों ढंग से हटाया जा सकता है पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी और अमेरिकन कपास की किस्मों के लिए, नाइट्रोजन 24 किलो (यूरिया 48 किलो) और फासफोरस 12 किलो (एस एस पी 76 किलो) प्रति एकड़ में डालें मिट्टी की जांच के आधार पर पोटाश डालें फासफोरस और पोटाश की पूरी मात्रा (यदि जरूरत हो तो) और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है
es injenction da ki Kam hai ?
(en)
Eh antibiotic Injection he ji eh infection lai vartde a.
Madhya Pradesh
is injection da ki naam hai
moti ki kheti ?
(en)
Punjab
Moti ki kheti ke bare me puri jankari or is ki training ke lia aap Vinod Kumar 9050555757 se sampark kare.
मिनटोस व केन्सिवमेक्स का काम उपयोग किस लिये किया जाता हैं अलग अलग बताये ?
(en)
Punjab
Minotas दवाई से मिर्नल की कमी पूरी होती है इससे पशु हीट में आता है और Concimax दवाई से पशु हीट में भी आता है और साथ साथ अंदर का इंफेक्शन भी खत्म होता है बच्चेदानी भी मज़बूत होती है
ਵਰਮੀ ਕੰਪੋਸ਼ਟ ਦੀ ਜਗ੍ਹਾ ਤੇ ਅਸੀਂ ਪੁਰਾਣਾ ਗੋਬਰ ਖਾਦ ਵਰਤ ਸਕਦੇ ਹਾਂ ਜੀ ?
(en)
Maharashtra
ਹਾਂਜੀ ਤੁਸੀ ਗੋਬਰ ਦੀ ਖਾਦ ਦੀ ਵਰਤੋਂ ਕਰ ਸਕਦੇ ਹੋ
Haryana
ਸ਼ੁਕਰੀਆ ਜੀ
moti ki kheti ?
(en)
Punjab
Moti ki kheti ke bare me puri jankari or is ki training ke lia aap Vinod Kumar 9050555757 se samparak kare.
ਅਸੀਂ ਕਣਕ ਪਰਾਲੀ ਵਿੱਚ ਬੀਜੀ ਸੀ.ਕਣਕ ਚ ਯੂਰੀਏ ਨਾਲ ਕਲੋਰੋ ਪਾਈਏ ਜਾਂ ਨਾ ਤੇ ਕਲੋਰੋ ਦਾ ਫਾਇਦਾ ਹੁੰਦਾ?
(en)
Punjab
ਕਲੋਰੋ ਇਕ ਕੀਟਨਾਸ਼ਕ ਹੈ ਜੋ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਖੇਤ ਵਿੱਚ ਸੁੰਡੀ ਹੈ ਤਾ ਤੁਸੀਂ ਕਲੋਰੋ ਦੀ ਵਰਤੋਂ ਕਰ ਸਕਦੇ ਹੋ ਜੇਕਰ ਨਹੀਂ ਹੈ ਤਾ ਤੁਹਾਨੂੰ ਕਲੋਰੋ ਦੀ ਵਰਤੋਂ ਦੀ ਲੋੜ ਨਹੀਂ ਹੈ
ਜੇ ਪਾਥੀਆ ਵਾਲੀ ਸਪਰੇ ਕਰਨੀ ਹੋਵੇ ਫੇਰ Progibb ਪਾਉਣ ਦੀ ਲੋੜ ਤਾ ਨੀਂ?
(en)
Punjab
ਜੀ ਨਹੀਂ ਜੇਕਰ ਤੁਸੀ ਪਾਥੀਆਂ ਦੇ ਪਾਣੀ ਦੀ ਵਰਤੋਂ ਕਰ ਰਹੇ ਹੋ ਤਾ ਤੁਹਾਨੂੰ progibb ਵਰਤਣ ਦੀ ਲੋੜ ਨਹੀਂ ਹੈ
ਟ੍ਰਾਈਕੋਡਰਮਾ ਅਤੇ ਵਰਮੀ ਕੰਪੋਸ਼ਟ ਕੀ ਹੁੰਦਾ ਹੈ ਜੀ ?
(en)
Punjab
ਟਰਾਈਕੋਡਰਮਾ ਦੇ ਵਿਚ Hypocreaceae ਫੰਗਸ ਹੁੰਦਾ ਹੈ ਵਰਮੀ ਕੰਪੋਸਟ ਦੇ ਵਿਚ ਮੌਜੂਦ ਤੱਤ ਦੇ ਲਈ ਹੇਠਾਂ ਦਿਤੀ ਫੋਟੋ ਦੇਖੋ
Haryana
ਸ਼ੁਕਰੀਆ ਜੀ
मेरी गाय ने 24 तारीख को एक बच्चा को जना है उसका डी वार्मिंग का शेड्यूल बताएं ?
(en)
Punjab
आप 2 जनवरी को डीवॉर्मिंग करे क्योकि कटड़े या बछड़े को जन्म के एक हफ्ते के बाद डीवार्मिग करवानी चाहियें 1 महीने बाद और उसके बाद 7-8 महीने तक हर महीने डीवार्मिग करते रहना चाहियें और उसके बाद हर 3 महीने बाद डीवॉर्मिंग करे और हर डीवॉर्मिंग का साल्ट बदल कर डीवॉर्मिंग करे
fertisule. का इस्तेमाल कभी भी चालू कर सकते हे या विशेष समय पर अगर गाय बीच में हीट में आय या सिमेन के बाद ?
(en)
Punjab
यह दवाई Goel Vet. Pharma Private Limited कंपनी का प्रोडक्ट है इसकी रोजाना एक गोली देनी होती है और 21 दिनों तक देते रहें इससे पशु को मिर्नल मिलते है और वो हीट में आ जाता है और उसके अंदर का इंफेक्श्न भी खत्म हो जाता है, यदि आपने इसका प्रयोग पशु को हीट में लाने के लिए किया है तो आप इसे टीका भरवाने के बाद भी प्रयोग कर सकते है
आपके द्वारा बताए गए संतुलित आहार में कितने परसेंट प्रोटीन वसा और फैट वह फाई्वर प्राप्त होगा लगभग में बताएं ?
(en)
Punjab
यदि आप घर पर फीड तैयार करके देते है तो उसमें सारा कुछ ही बराबर मात्रा में होता है जैसे कि घर में तैयार करने के लिए आपको संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है
मेरी एक गाय के एक थन से छिछडे आ रहे हैं क्या करें?
(en)
Uttar Pradesh
Give Inj- ceftiofur@1g for 3 days, Inj- melonex @10 ml for 3 days, Tube Pendistrin SH@ 1 tube two times a day for 3 days
Uttar Pradesh
welcome
Uttar Pradesh
thanks
Uttar Pradesh
sir MERI bhais ke than me foda ho Gaya hai aur baki than suj gay hai dudh me halka blood aa raha ha sir kaun sa injection du
ਹੁਣ ਚਾਰੇ ਲੲੀ ਕਿਸ ਦੀ ਬਿਜਾਈ ਕੀਤੀ ਜਾਵੇ ?
(en)
Punjab
ਜਨਵਰੀ ਦੇ ਅੰਤ ਤੋਂ ਬਾਦ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ
ਸਰ ਵਧੀਆ ਕੁਆਲਿਟੀ ਦਾ ਸਾਇਲੇਜ ਵਾਲੀ ਕਿਸੇ ਪੰਜਾਬ ਦੀ ਕੰਪਨੀ ਬਾਰੇ ਦੱਸੋ ਜੀ ?
(en)
Punjab
Silage de lia tusi Mr Ajay 8239222333 nal samparak kar sakde ho.
sir mere kol 2-2-5 mahine da katta hai.. ohde na grdn kol rat nu kisi chij na rgd ke chhill jehi pai gyi ohda koi ilaj dsso.. dwai kehdi lawa ohde ?
(en)
Os nu Injection Hitek 1ml 50kg body weight de hisab nal chamdy ch lwao te nall hi jakhma te Lorexen spry lao ji
mene aapni kheti ko phone sa mri kheti mere bhraa ka regiration krvana hai phone to kese kru ?
(en)
Punjab
सबसे पहले, आधिकारिक वेबसाइट http://edisha.gov.in/ पर जाएं मुखपृष्ठ पर, “मेरी फसल मेरा ब्यौरा” विकल्प पर क्लिक करें या आप सीधे लिंक पर भी क्लिक कर सकते हैं यानी हरियाणा में फसलों के ऑनलाइन पंजीकरण के लिए उसके बाद, आपकी स्क्रीन पर एक ऑनलाइन पंजीकरण फॉर्म दिखाई देगा इस पंजीकरण फॉर्म को ध्यान से भरें यानी तहसील, जिला, गांव, मौसम, मंडी क्षेत्र, और भूमि के विवरण (जिसका नाम) या खेतौनी दर्ज करें उसके बाद, “खोज” विकल्प दबाएं फिर, “विवरण देखें” विकल्प पर क्लिक करें यहां, आपको खरीफ फसलों के लिए ऑनलाइन पंजीकरण करना होगा और फसल विवरण जमा करना होगा आपको खरीफ फसलों के ऑनलाइन पंजीकरण या वीएलई द्वारा इन सभी विवरणों को भरना होगा इसके अलावा, इस पोर्टल पर प्राप्त जानकारी किसानों और कृषि और किसान कल्याण विभाग के साथ साझा की जा सकती है किसानों द्वारा अपलोड किए गए पूरे विवरण का उपयोग किसी अन्य कानूनी दावे में नहीं किया जा सकता है इसके अलावा, पटवार जमैबंधी से संबंधित डेटा साझा करेंगे इस प्रक्रिया के माध्यम से, फसलों की खरीद प्रक्रिया को कम कर दिया जाएगा
tmatr nu ki bimari aa g ?
(en)
Punjab
kirpa karke isdi poori photo bhejo ta jo tuhanu is bare poori jankari diti ja sake tuhade dwara bheji gayi photo adhi upload hoyi hai...
ਕਣਕ ਨੂੰ ਪਾਣੀ ਲਾਏ 33ਦਿਨ ਹੋ ਗੇ, ਸਪਰੇਅ ਕਰੀ ਨੂੰ 12ਤੇ 52 ਦਿਨ ਕਣਕ ਬਿਜਾਈ ਹੋਏ, ਤੇ ਹੁਣ ਮੈਂ ਲਾਇਕ ਵਾਲੀ ਯੂਰੀਆ ਦੀ ਖੁਰਾਕ ਦੇਣ ਹੈ,ਪਰ ਖੇਤ ਬੰਤਰ ਹੈ, ਕਿਤੇ 2 ਗਿਲ ਹੈ,ਬਾਕੀ ਚਿਟਾ ਦਿਖਾਈ ਰਿਹਾ ਹੈ,ਕੀ ਕੀਤਾ ਜਾਵੇ,ਕੀ ਇਸ ਤਰ੍ਹਾਂ ਹੀ ਯੂਰੀਆ ਪਾ ਦਿਤਾ ਜਾਵੇ ਜਾਂ। ਪਾਣੀ ਦਾ ਕੇ,ਪਰ ਕਣਕ ਨੂੰ ਪਾਣੀ ਦੀ ਘਾਟ ਲੱਗ ਨਹੀਂ ਰਹੀ ?
(en)
Punjab
ਕਣਕ ਦੇ ਵਿਚ ਤੁਸੀਂ ਪਾਣੀ ਲਾ ਕੇ ਯੂਰੀਆ ਦੀ ਬੱਚੀ ਹੋਈ ਮਾਤਰਾ ਪਾ ਦਿਓ
sir m murgi pallan ka kamm shru karna chaata hu eggs ke liye konsi kism achi rhegi or kha se millegi or kb shru karu plz help me ?
(en)
Uttar Pradesh
contact CARI, Izatnagar
Punjab
agar aap bade level par layer poltery farm shuru karna chahte hai to aap BV300 breed rakh sakte hai. yeh year me 300 egg deti deti hai. lekin iski feed bhi special hoti hai.agar aap gar me rakhna chahte ho to aap grampriya ya vanraja breed rakh sakte hai. yeh aapko venckeys company se mil jayegi
sir m punjab se hu 250 murgiea rkhne chaata hu eske liye kuj battiea
sir ma poltrey farm ke training lane ha kahaa hogi or certificate be lanaa ha ma patiala punjab sa hu.
88230 ganna ?
(en)
Maharashtra
kripya aap apna swal vistar se pooche taki aapko iske bare men poori jakari di ja sake.
cotton da ki rate ae sunam da vadu ja ghatu ga ji ?
(en)
vachi de 26 Nov nu tika bharwaya c par oh ajj 30 Dina baad chipchipa pdarth ger rhi aa ki oh reh gayi aa g ?
(en)
Punjab
tuci uss nu Gestaprojen powder 50 gm rojana dena suru kro , iss nal jekar rehh gyi howegi tan infection khtam howega jekar nhi rehi howegi tan dubara heet vich aa jawegi..
Harvinder sran g wheat tah Dr Dalal ghol nal Mangaese sulphate di spray Kar sakda aa ta per acre di dose kine aa daseo ?
(en)
Punjab
ji nahi tuc isdi spray magnesium sulphate nal rla ke nal karo tuc isdi alag spray karo.manganese sulphate di matra ik acre de vich 1 killo nu 150 litre pani vich mila ke prati acre de hisab nal spray kiti jandi hai.
when I can get training regarding hen and goat farming ?
(en)
Uttar Pradesh
for poultry: Central Avian Research Institute, Izatnagar, Bareilly, U.P and for Goat- visit CIRG, Makdoom, Mathura
murtza 01 mbf SBR 2210184100 eh majj nu tika Bharya ha eh kitho da ha te ki eh Sahi ha ?
(en)
Punjab
kirpa krke isdi straw di photo bejjo ji jiss nu dekhh ke tuahnu iss varre jankari diti jaa skee.
ਕਣਕ ਨੂੰ ਫਟਾਰੇ ਲਈ ਕੀ ਪਈਏ ?
(en)
Punjab
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
business karne ka koi niyam bataye ?
(en)
Punjab
apna question thoda detail me pucho ji fir hi aapko sahi jwab diya ja sakta hai ji.
ਅਸੀਂ ਸਬਜੀਆਂ ਦੀ ਪਨੀਰੀ ਬੀਜਾਈ ਕਰਨੀ ਹੈ ਟਰੇਆਂ ਵਿੱਚ ਕੀ ਪਾ ਸਾਕਦੇ ਹਾ ?
(en)
ਸਬਜ਼ੀਆਂ ਦੀ ਬਿਜਾਈ ਦੇ ਲਈ ਤੁਸੀਂ ਟਰੇਆ ਵਿਚ ਕੋਕੋਪੀਟ,ਪਰਲਾਈਟ ਅਤੇ ਵਰਮੀ ਕੰਪੋਸਟ ਪਾ ਸਕਦੇ ਹੋ
???
(en)
ਇਸਨੂੰ ਦੋ ਮਹੀਨਿਆ ਦੀ ਉਮਰ ਤੇ 7in1 ਦੀ ਵੈਕਸੀਂਨ ਹੋਵੇਗੀ ਤੇ ਫੀਡ ਵਿੱਚ sharock ਦਲੀਏ ਨੂੰ ਥੋੜੇ ਕੋਸੇ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਖਵਾਓ ਇਸ ਨੂੰ ਲੋੜ ਅਨੁਸਰ ਜਿੰਨਾ ਕੁ ਖਾ ਸਕੇ ਖਵਾਊਦੇ ਰਹੋ
sir, Ridomil gold 400 gr pr acre + Streptocycline 12 gr + Teja EW 400 ml +mono Allua Te spary kerni a Te Nal chaleted zinc 12% max ker sekde a ?
(en)
kirpa karke alluan nu daso ke kehdi bimari ja koi keda laga hai ta jo tuhanu is bare poori jankari diti ja sake.
hlo sir 15inch di sui ta kafi Lambi ban jawegi ?
(en)
Punjab
ਹਾਜੀ ਤੁਹਾਨੂੰ ਦੱਸਣਾ ਚਾਹੂਦੇ ਹਾਂ ਜੀ ਸੂਈ 1.5 ਇੰਚ ਦੀ ਹੋਣੀ ਚਾਹੀਦੀ ਹੈ ਤੇ ਤੁਸੀ ਜਿੱਥੋ ਜਾਣਕਾਰੀ ਲਈ ਸੀ ਉਸ ਜਗਾਂ ਵੀ ਗਲਤੀ ਨਾਲ , 2.0 ਦੀ ਜਗਾਂ ਤੇ 20 ਇੰਚ ਲਿਖਿਆ ਗਿਆ ਸੀ ਤੇ 1.5 ਇੰਚ ਦੀ ਜਗਾਂ ਤੇ 15 ਇੰਚੀ ਲਿਖਿਆ ਗਿਆ ਸੀ ਸੋ ਹੁਣ ਠੀਕ ਕਰ ਦਿੰਤਾ ਗਿਆ ਹੈ ਤੇ ਇਸ ਲਈ ਮਾਫੀ ਚਾਹੁੰਦੇ ਹਾਂ , ਧੰਨਵਾਦ
ਸਰ ਕਣਕ ਨੁੰ ਪਹਿਲਾ ਪਾਣੀ ਜਿਆਦਾ ਲੱਗ ਗਿਆ ਕੋਈ ਹੱਲ ਜਿਸ ਤੋਂ ਕਣਕ ਪੀਲੀ ਨਾ ਪੈ ਜਾਵੇ ?
(en)
kanak de vich urea de nal 3kg sulphur mila ke shitta de deo.. iss nal pani jaldi sukk jawega.
sir 55 days kanak hai 1105 fot nahi kar rahi hoshi fot lai sahi hai dadi fadi jandi a buhat jyada ?
(en)
han ji ihh dwaayi growth de lyi hai. iss di maatra 400ml per acre hai. iss di tuc prati acre de hisaab nal spray kr skde ho.
Punjab
sir dwai da name dso please
meri deshi murgiyan aapas mein ladkr ek dusre Ko injured kr rhi hai ?
(en)
Punjab
hnji aapne yaha par murgiyo ko rakha hai waha par jagah kamm hai or iski jagah ko badhao . or sath me pani me namak dal kar pilao.
sir waste decomposer bare jankari deo and eh hun Kanak di fasal uper use krr sakde aa ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਹਾਂਜੀ ਤੁਸੀ ਇਸਦੀ ਵਰਤੋਂ ਕਣਕ ਦੇ ਉਪਰ ਕਰ ਸਕਦੇ ਹੋ
sir 20 liter wali hf gay or 10 liter wali bhens apne ek byat me kitna dudh deti he ?
(en)
Punjab
jo sarkari seeman da milk record hunda hai ohh 305 din da hunda hai , kujj k private seeman 280 din tak hunde hai , per jyada to jyada 305 din he hunda hai , uss trah per day duudh de hisab nal record aa jawega.
sir aa injection da ki-ki km dso plz ?
(en)
Punjab
jekar pashu vdia sehat wala hai tan tuci Enrofloxacin 20ml tak lga skde ho , ehh Antibiotics injection hai jo har trah de infection vich kam krda hai ate polyegsic injection dard , sojish vich kam krda hai , ehh large animal lyi 1ml / 25 kg body weight de hisab nal lgwao skde ho..
Punjab
Enrofloxacin injection Antibiotic hai jo ki infection theek karan layi use kita janda hai.
Punjab
dooje v dso ji
sir meria vasia pehli vaar suna hai, hf te jarsi hai, ek mahine tak suna hai, kehri kuraak pai jave wadia dudh lai ?
(en)
Rajasthan
ਹੁਣ ਜਿਆਦਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ਅਤੇ ਉਸ ਦੀ ਖੁਰਾਕ ਦੇ ਹਿਸਾਬ ਨਾਲ ਉਸ ਨੂੰ ਤਾਜਾ ਚਾਰਾ ਦਿੰਦੇ ਰਹੋ